Тёмный

LALCHI SAAS ( ਲਾਲਚੀ ਸੱਸ ) LATEST PUNJABI MOVIE / NEW PUNJABI MOVIE 2022 / HD MOVIE / AVS MOVIES 

AVS movies
Подписаться 224 тыс.
Просмотров 525 тыс.
50% 1

Опубликовано:

 

15 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 181   
@gurjindersingh1612
@gurjindersingh1612 2 года назад
Bahut vadia story all team good 🙏🥀💖🥀👌
@PoonamSaini-zy7yf
@PoonamSaini-zy7yf 2 года назад
.
@KashmirSingh-yw5eh
@KashmirSingh-yw5eh 2 года назад
@@PoonamSaini-zy7yf No
@mandeepbrar2983
@mandeepbrar2983 2 года назад
@@KashmirSingh-yw5eh Q0
@sudarshandua7264
@sudarshandua7264 2 года назад
@@PoonamSaini-zy7yf o
@ritudevi1193
@ritudevi1193 2 года назад
@@KashmirSingh-yw5eh 6 iuup fxtt5m v30th,r67 5 6
@VinodVerma-b3z
@VinodVerma-b3z 4 месяца назад
Bahut wadiya.video bahut
@AVSmovies
@AVSmovies 2 года назад
New Punjabi movie ਲਾਲਚੀ ਨੂੰਹਾਂ Lalchi Nooha ਇਕ ਵਾਰ ਜਰੂਰ ਦੇਖੋ ਅਤੇ Channel subscribe ਕਰੋ ru-vid.com/video/%D0%B2%D0%B8%D0%B4%D0%B5%D0%BE-5qfrvQLXJZg.html
@radhapahwa2672
@radhapahwa2672 Год назад
Very nice video 👌👍 god bless u all team ❤️
@jasvinder.singhkala4039
@jasvinder.singhkala4039 2 года назад
Siraa story
@SukhwinderSingh-wq5ip
@SukhwinderSingh-wq5ip 2 года назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@gurbaxkaur559
@gurbaxkaur559 2 года назад
Nice aa ji👍🏽👍🏽👍🏽👍🏽👍🏽
@keematsingh9443
@keematsingh9443 2 года назад
ਬਹੁਤ ਵਧੀਆ ਸੀ ਵਿਡੀਉ ਦੇਖਣ ਚ ਵੈਰੀ ਗੁੱਡ ਬਾਏ
@kamaljitsingh1016
@kamaljitsingh1016 2 года назад
Bahut vdiya video
@kulwinder.kaur.gardening
@kulwinder.kaur.gardening 2 года назад
😍😍😂😁😂😂😂😂😂😁😁😁😁😁😉😩😩😩✌👌👌👌👌🙏🙏🙏🙏🤟🤟🤟🤟
@JagdishKumar-vk5sp
@JagdishKumar-vk5sp 2 года назад
ਬਹੁਤ ਹੀ ਵਧੀਆ ਜਿਵੇਂ ਸੱਚ ਮੁੱਚ ਨੌਹ ਸੱਸ ਹੋਣ ਬਹੁਤ ਹੀ ਵਧੀਆ ਸਾਰਿਆਂ ਦੀ ਐਕਟਿੰਗ ।
@RahulKumar-gu5pt
@RahulKumar-gu5pt 2 года назад
Last vich meinu ta rona he a Gaya bahut ache video lge tuhade
@basharatkhan8450
@basharatkhan8450 2 года назад
Jnk. Say. Basharat. Hussan.. Ap. Sabe. Punjabi. Ko. Good. Like
@romach1402
@romach1402 2 года назад
best messege for people jo LALCHI bante hein
@PunjabiClassroom
@PunjabiClassroom 2 года назад
ਬਹੁਤ ਵਧੀਆ ਜੀ। ਇੱਦਾ ਹੀ ਅੱਗੇ ਵਧਦੇ ਰਹੋ
@narindersinghpooni3672
@narindersinghpooni3672 2 года назад
ਹਰਬੰਸ ਕੌਰ (kuldeep kaur) 👍👌 ਸਾਰੀਆਂ ਤੇ ਭਾਰੂ, ਸ਼ੁਰੂਆਤ ਹੀ ਅੱਤ 👌👌
@mrmrsdosanjh6258
@mrmrsdosanjh6258 2 года назад
🤣🤣🤣🤣🤣 thanks paji
@JagdishKumar-vk5sp
@JagdishKumar-vk5sp 2 года назад
ਬਹੁਤ ਹੀ ਵਧੀਆ ਐਕਟਿੰਗ ਸਾਨੂੰ ਮਾਣ ਹੈ ਤੁਹਾਡੇ ਤੇ ਬਹੁਤ ਹੀ ਉਮੀਦਾਂ ਹਨ ਤੁਹਾਡੇ ਤੇ ਕੁਲਦੀਪ ਜੀ । ਲੱਗੇ ਰਹੋ। ਅੱਗੇ ਸਮਾਂ ਤੁਹਾਡਾ ਹੈ ।
@mrmrsdosanjh6258
@mrmrsdosanjh6258 2 года назад
Thanks paji 🙏🏻🙏🏻🙏🏻
@Anjoygamrz
@Anjoygamrz 2 года назад
, ,ਵ. ਵ.
@Anjoygamrz
@Anjoygamrz 2 года назад
@@mrmrsdosanjh6258 .
@charleefilms5569
@charleefilms5569 2 года назад
Bohat vdhiya movie
@mrmrsdosanjh6258
@mrmrsdosanjh6258 2 года назад
Thanks sir
@dhanbirsinghgill3252
@dhanbirsinghgill3252 2 года назад
ਬਹੁਤ ਖੂਬ ਸਿੱਖਿਆ ਭਰਪੂਰ ਕਹਾਣੀ
@charleefilms5569
@charleefilms5569 2 года назад
Mubarak all team
@harmanbathfilms
@harmanbathfilms 2 года назад
Super
@GurpreetSingh-im2ul
@GurpreetSingh-im2ul 2 года назад
Nice g love you miss
@GurpreetSingh-im2ul
@GurpreetSingh-im2ul 2 года назад
Nice g love you miss
@satwindersingh3259
@satwindersingh3259 2 года назад
Very good story all the best
@satnamwaheguru8825
@satnamwaheguru8825 2 года назад
ਸੱਤ ਸ੍ਰੀ ਅਕਾਲ ਸਾਰੀ ਫਿਲਮ ਵਾਲੀ ਟੀਮ ਇੱਕ ਇਸ ਪਰਿਵਾਰ ਤੇ ਫਿਲਮ ਬਣਾ ਦਿਓ ਇਹ ਇਕ ਸਚੀ ਘਟਨਾ ਤੁਹਾਨੂੰ ਪਾਤੜਾਂ ਦੀ ਪਾ ਰਹੇ ਹਾਂ। ਇਹ ਇੱਕ ਸੱਚੀ ਘਟਨਾ ਹੈ ਬਹੁਤ ਦੁਖਦਾਈ ਹੈ। ਇਹ ਇੱਕ ਬਲਬੀਰ ਸਿੰਘ ਦੇ ਘਰ ਦੀ ਕਹਾਣੀ ਆ। ਇਹ ਮਿਆਲ ਤੋਂ ਆ ਕੇ ਪਾਤੜਾਂ ਵਸੇ ਹੋਏ ਹਨ । ਇਹ ਜਾਤੀ ਤੌਰ ਤੇ ਤਰਖਾਣ ਹਨ ਬਲਬੀਰ ਸਿੰਘ ਰਾਜ ਮਿਸਤਰੀ ਹੈ। ਇਹਨਾਂ ਆਪ ਦੇ ਘਰ ਚਾਰ ਧੀਆਂ ਅਤੇ ਇਕ ਬੇਟਾ ਤੇ 8 ਦੋਤਰੀਆਂ ਨੇ। ਬਲਬੀਰ ਸਿੰਘ ਦੀ ਪਤਨੀ ਦਾ ਨਾਂ ਮਨਜੀਤ ਕੌਰ ਤੇ ਪੁੱਤਰ ਦਾ ਨਾਂਅ ਗੁਲਾਬ ਸਿੰਘ ਹੈ। ਇਹਨਾਂ ਦੇ ਘਰ ਇੱਕ ਰਿਸ਼ਤਾ ਆਇਆ ਸੀ ਨਾਭੇ ਤੋਂ। ਰਿਸ਼ਤਾ ਕਰਨ ਤੋਂ ਪਹਿਲਾਂ ਕੁੜੀ ਦੇ ਪਿਉ ਨੇ ਸਾਰੀਆਂ ਗੱਲਾਂ ਖੋਲ੍ਹ ਲਈਆਂ ਸੀ । ਕੁੜੀ ਦਾ ਪਿਉ ਆਖਣ ਲੱਗਾ ਵੀ ਮੇਰੀ ਕੁੜੀ ਇੱਕਲਾ ਗੁਰਦਵਾਰੇ ਹੀ ਜਾਂਦੀ ਹੈ। ਬਲਬੀਰ ਸਿੰਘ ਆਖਣ ਲੱਗਾ ਕਿ ਸਾਡੇ ਵੀ ਅੰਮ੍ਰਿਤ ਛਕੇ ਹੋਏ ਹਨ। ਅਸੀਂ ਵੀ ਇਕੱਲਾ ਗੁਰਦੁਆਰੇ ਹੀ ਜਾਨੇ ਆ ਅਸੀਂ ਵੀ ਹੋਰ ਕਿਤੇ ਨਹੀਂ ਜਾਂਦੇ। ਕੁੜੀ ਵਾਲਿਆਂ ਨੂੰ ਬਹੁਤ ਖੁਸ਼ੀ ਹੋਈ ਸੁਣਕੇ ਕਿ ਗੁਰਸਿੱਖ ਪ੍ਰਵਾਰ ਮਿਲ ਗਿਆ। ਗੁਲਾਬ ਸਿੰਘ ਪੰਜਾਬੀ ਯੂਨੀਵਰਸਿਟੀ ਵਿੱਚ ਸਕਿਉਰਟੀ ਗਾਰਡ ਲੱਗਿਆ ਹੋਇਆ ਹੈ ਪਟਿਆਲਾ। ਸ਼ਗਨ ਦੀ ਤਰੀਕ ਰੱਖ ਦਿੱਤੀ ਗਈ ਸ਼ਗਨ ਪਾਉਣ ਗੁਲਾਬ ਸਿੰਘ ਕੇ ਕੁੜੀ ਦੇ ਘਰ ਚਲੇ ਗਏ। ਕਰੋਨਾ ਦਾ ਟਾਇਮ ਸੀ ਗੁਲਾਬ ਸਿੰਘਾਂ ਕਹਿੰਦਾ ਹੋਟਲ ਵਿਚ ਕਰੋ। ਫੇਰ ਕੁੜੀ ਵਾਲਿਆਂ ਨੇ ਜਵਾਬ ਦੇ ਦਿੱਤਾ ਅਸੀਂ ਹੋਟਲ ਨਹੀਂ ਕਰ ਸਕਦੇ । ਫੇਰ ਵਿਚੋਲਣ ਨਾਭੇ ਆ ਕੇ ਤਰਲੇ ਮਿੰਨਤਾਂ ਕਰਨ ਲੱਗ ਪਈ। ਜਿਹੜੀ ਵਿਚੋਲਣ ਮਨਪ੍ਰੀਤ ਕੌਰ ਹੈ ਉਹ ਇੱਕ ਤਾਂਤਰਿਕ ਹੈ ਕੁੜੀ ਵਾਲਿਆਂ ਨੂੰ ਨਹੀਂ ਪਤਾ ਸੀ ਇਹ ਤਾਂ ਤਾਂਤਰਿਕ ਆ। ਚਲੋ ਕੁੜੀ ਵਾਲੇ ਮੰਨ ਗਏ। ਗੁਲਾਬ ਸਿੰਘ ਕੁੜੀ ਵਾਲੇ ਦੇ ਘਰ ਸ਼ਗਨ ਪਾਉਣ ਪਹੁੰਚ ਗਏ । ਨਾਲ ਚੱਲ ਪਈਆਂ ਚਾਰ ਭੈਣਾਂ ਹੋਰ ਪਰਿਵਾਰ ਦੇ ਸਾਰੇ ਮੈਂਬਰ। ਸਾਗਨ ਤਾਂ ਖੁਸ਼ੀ ਖੁਸ਼ੀ ਪੈਗਿਆ । ਫੇਰ ਚਾਰ ਪੰਜ ਮਹੀਨੇ ਆ ਪਿੱਛੋਂ ਵਿਆਹ ਧਰ ਦਿੱਤਾ ਵਿਆਹ ਦੀ ਤਰੀਕ। 2020 ਦੇ ਵਿਚ ਵਿਆਹ ਧਰ ਦਿੱਤਾ ਬਾਰਵੇਂ ਮਹੀਨੇ ਦੀ 7 ਤਰੀਕ ਨੂੰ। ਖੁਸ਼ੀ ਖੁਸ਼ੀ ਨਾਲ ਵਿਆਹ ਹੋ ਗਿਆ 15 ਦਿਨ ਬਹੁਤ ਖੁਸ਼ ਰਹੇ। ਫੇਰ ਗੁਲਾਬ ਦੀ ਮੰਮੀ ਨੇ ਸੁੱਖਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। 15 ਦਿਨਾ ਬਾਦ ਗੁਲਾਬ ਸਿੰਘ ਆਪਦੇ ਸਹੁਰੇ ਗਿਆ ਆਪ ਦੀ ਪਤਨੀ ਨੂੰ ਲੈਣ ਵਾਸਤੇ ਆਪਦੀ ਪਤਨੀ ਨੂੰ ਲੈ ਕੇ ਪਟਿਆਲੇ ਵੱਲ ਤੁਰ ਪਿਆ ਰਸਤੇ ਵਿਚ ਕਲਿਆਣ ਤੋਂ ਗੁਲਾਬ ਸਿੰਘ ਨੇ ਇੱਕ ਸ਼ਰਾਬ ਦੀ ਬੋਤਲ ਲੈ ਲਈ। ਉਹ ਉਸ ਨੇ ਬੈਗ ਦੇ ਵਿੱਚ ਪਾ ਲਈ ਫੇਰ ਉਹ ਬੈਗ ਜਾ ਕੇ ਪਟਿਆਲੇ ਦੂਖ ਨਿਵਾਰਨ ਸਾਹਿਬ ਜਮਾਂ ਕਰਵਾ ਦਿੱਤਾ। ਪਾਤੜਾਂ ਤੋਂ ਗੁਲਾਬ ਸਿੰਘ ਦੀ ਮੰਮੀ ਪਟਿਆਲੇ ਵੱਲ ਨੂੰ ਚੱਲ ਪਈ ਗੁਲਾਬ ਸਿੰਘ ਤੁਰ ਪਿਆ ਆਪਦੀ ਪਤਨੀ ਨੂੰ ਲੈ ਕੇ ਕਾਲੀ ਦੇਵੀ ਦੇ ਮੰਦਰ ਵੱਲ ਨੂੰ ਗੁਲਾਬ ਸਿੰਘ ਦੀ ਮੰਮੀ ਕਾਲੀ ਦੇਵੀ ਦੇ ਮੰਦਰ ਪਹੁੰਚ ਗਏ। ਉਥੇ ਜਾਕੇ ਤਿੰਨੇ ਜਾਣੇ ਇਕੱਠੇ ਹੋ ਗਏ। ਫਿਰ ਗੁਲਾਬ ਸਿੰਘ ਦੀ ਮੰਮੀ ਨੇ ਸ਼ਰਾਬ ਦੀ ਬੋਤਲ ਦਾ ਢੱਕਣ ਖੋਲ੍ਹ ਕੇ ਸ਼ਰਾਬ ਦਾ ਭੋਗ ਲਗਾਇਆ। ਦੇਖੋ ਕਿੱਡੇ ਗਿਰੇ ਹੋਏ ਬੇਸ਼ਰਮ ਲੋਕ ਨੇਂ ਬੋਤਲ ਦਾ ਢੱਕਣ ਖੋਲ੍ਹ ਕੇ ਸ਼ਰਾਬ ਨੂੰ ਹੱਥ ਲਾਇਆ ਨਾਲੇ ਸਿਰੀ ਸਾਹਿਬ ਪਾਈ ਹੋਈ ਹੈ। ਉਸ ਦਿਨ ਵੀਰਵਾਰ ਵੀ ਸੀ ਇਹ ਤਿੰਨੇ ਜਣੇ ਪਾਤੜਾਂ ਨੂੰ ਆ ਗਏ। ਸ਼ਾਮ ਨੂੰ ਫਿਰ ਇਹਨਾਂ ਦੇ ਘਰ ਵਿਚੋਲਣ ਆ ਗਈ ਉਸ ਨੇ ਆ ਕੇ ਦੀਵੇ ਜਗਾਏ ਤੇ ਚੌਕੀ ਲਾਈ। ਫੇਰ ਆਪ ਦੀ ਨੂੰਹ ਨੂੰ ਕਹਿਦੇ ਵੀ ਚੌਕੀ ਨੂੰ ਜਾ ਕੇ ਮੱਥਾ ਟੇਕ ਕੇ ਆ। ਫੇਰ ਕੁੜੀ ਨੇ ਮਨਾ ਕਰ ਦਿੱਤਾ ਮੈਂ ਮੱਥਾ ਨਹੀਂ ਟੇਕਣਾ ਫੇਰ ਕੁੜੀ ਨੂੰ ਕੁੱਟਿਆ ਗਿਆ ਮਾਰਿਆ ਗਿਆਂ। ਫੇਰ ਕੁੜੀ ਕਹਿੰਦੀ ਮੈਂ ਗੁਰਦਵਾਰੇ ਜਾਨੀਆ ਮੈਂ ਮੱਥਾ ਨਹੀਂ ਟੇਕਣਾ। ਚਾਰ ਕੁ ਦਿਨਾਂ ਪਿੱਛੋਂ ਉਹਨਾਂ ਦੀ ਛੋਟੀ ਕੁੜੀ ਪ੍ਰੀਤੀ ਪਾਤੜਾਂ ਆ ਗਈ। ਇੱਕ ਦਿਨ ਬੈਠੀ ਬੈਠੀ ਆਪਦੀ ਭਰਜਾਈ ਨੂੰ ਬਹੁਤ ਗਲਤ ਗੱਲ ਕਹਿ ਦਿੱਤੀ। ਕੁੜੀ ਨੇ ਆਪਦੇ ਪਤੀ ਨੂੰ ਦੱਸਿਆ ਉਸਦਾ ਪਤੀ ਉਦੋ ਵੀ ਗ਼ਲਤ ਬੋਲਿਆ। ਫੇਰ ਇਹ ਗੱਲ ਗੁਲਾਬ ਦੀ ਮੰਮੀ ਨੂੰ ਪਤਾ ਚਲ ਗਈ ਉਹਨੇ ਇਹ ਗੱਲ ਗੁਲਾਬ ਦੇ ਡੈਡੀ ਤੋਂ ਛਿਪਾਉਣ ਦੀ ਬਹੁਤ ਕੋਸ਼ਿਸ਼ ਕੀਤੀ । ਇੱਕ ਦਿਨ ਗੁਲਾਬ ਦੀ ਪਤਨੀ ਨੇ ਗੁਲਾਬ ਦੇ ਡੈਡੀ ਨੂੰ ਦੱਸ ਦਿੱਤਾ। ਇਹ ਗੱਲ ਗੁਲਾਬ ਦੀ ਮੰਮੀ ਨੂੰ ਨਾ ਗਵਾਰ ਗੁਜ਼ਰੀ ਗਲਾਬ ਦੀ ਮੰਮੀ ਦਾ ਪਾਰਾ ਸੱਤਵੇਂ ਅਸਮਾਨ ਤੇ ਚੜ੍ਹ ਗਿਆ। ਉਹ ਨੂੰਹ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਨ ਲੱਗ ਪਈ ਇੱਥੋਂ ਤੱਕ ਕਿ ਗੱਡੀ ਵੀ ਮੰਗਣ ਲੱਗ ਪਈ। ਸਾਰਾ ਟੱਬਰ ਹੀ ਪਿਛੇ ਪੈ ਗਿਆ ਨੂੰਹ ਦਾ ਗੁਰਦਵਾਰੇ ਜਾਣਾ ਵੀ ਬੰਦ ਹੋ ਗਿਆ ਤੇ ਮਾਂ ਪਿਓ ਨਾਲ ਗੱਲ ਕਰਨੀ ਹੀ ਬੰਦ ਹੋਗੀ ਨੂੰਹ ਮਾਸਟਰ ਕੇਡਰ ਦੀ ਤਿਆਰੀ ਕਰਦੀ ਓਹ ਵੀ ਬੰਦ ਹੋਗੀ ।ਇਥੋਂ ਤੱਕ ਕਿ ਘਰ ਤੋਂ ਬਾਹਰ ਨਿਕਲਣਾ ਵੀ ਬੰਦ ਕਰ ਦਿੱਤਾ ਐਨਾ ਜੁਲਮ ਹੁੰਦਾ ਇਕ ਦਿਨ ਕੁੜੀ ਨੇ ਆਪਦੇ ਮਾਪਿਆਂ ਨੂੰ ਦੱਸ ਦਿੱਤਾ ਕੁੜੀ ਦੇ ਮਾਂ ਪਿਓ ਕਹਿੰਦੇ ਵੀ ਪਹਿਲਾਂ ਤੈਨੂੰ 4 5 ਵਾਰ ਪੰਚਾਇਤਾਂ ਚ ਤੋਰਿਆ। ਕੋਈ ਨਾ ਤੂਂ ਹੁਣ ਔਖੇ ਸੌਖੇ ਟਾਈਮ ਕੱਢ ਲੈ ਆਪਾਂ ਨੇ 15 - 16 ਲੱਖ ਰੁਪਈਆ ਲਾਇਆ। ਬਾਬਾ ਜੀ ਤੁਸੀਂ ਤਾਂ ਸੌਂਹ ਖਾਣ ਦੀ ਗੱਲ ਕਰ ਰਹੇ ਹੋ ਏਥੇ ਤਾਂ ਨੂੰਹ ਦਾ ਧਰਮ ਛੱਡਈਆ ਜਾ ਰਿਹਾ ਹੈ । ਧਰਮਾ ਦਾ ਮੁਖੌਟਾ ਦਿਖਾ ਕੇ ਨੂੰਹ ਤਾਂ ਲੇਲੀ ਗੁਰਸਿੱਖਾ ਦੀ ਕੁੜੀ ਪਾਤੜਾਂ ਵਾਲੇ ਆ ਨੇ ਘਰ ਵਿੱਚ ਪਤਾ ਕਿੰਨਾ ਕੂੜ ਇੱਕਠਾ ਹੋਇਆ ਪਿਆ ਬਾਬਾ ਜੀ ਵੀ ਗੱਲਾਂ ਕਰਨ ਜੋਕਰੇ ਨੇ ਇਹ ਵੀ ਕੁਝ ਨਹੀਂ ਕਰ ਸਕਦੇ। ਪਾਤੜਾਂ ਵਾਲੇ ਕੁੱਤਿਆਂ ਦੀਆਂ ਕ੍ਰਿਪਾਨਾਂ ਤਾਂ ਉੱਤਰਾਂ ਹੀ ਸਕਦੇ ਨੇ
@upkarfilms2784
@upkarfilms2784 2 года назад
Good acting of kuldeep Dosanjh ,,,,,,Avtar Verma
@mrmrsdosanjh6258
@mrmrsdosanjh6258 2 года назад
Thanks 🙏🏻🙏🏻 sir ji
@rupinderbrar4989
@rupinderbrar4989 2 года назад
ਬਹੁਤ ਵਧੀਆ ਵੀਡੀਓ ਜੀ 👍
@sukha7608
@sukha7608 2 года назад
ਬਹੁਤ ਵਧੀਆ ਕੁਲਦੀਪ ਕੌਰ (ਦੀਪੀ)🙏🏽🙏🏽🙏🏽
@mrmrsdosanjh6258
@mrmrsdosanjh6258 2 года назад
Thanks 🙏🏻🙏🏻🙏🏻
@sukha7608
@sukha7608 2 года назад
ਹਾਹਾਹਾਹਾਹਾ ਬੰਸੋਂ🤣🤣🤣🤣🤣
@shahidaiqbal8139
@shahidaiqbal8139 2 года назад
Good story good acting by all actors n good lesson to learn from the story
@rupinderkour5369
@rupinderkour5369 2 года назад
nice vidio kuldeep kaur ji
@manpreetkaur5902
@manpreetkaur5902 2 года назад
wah ji berdi wadiya vid g
@vaishalkhurmi526
@vaishalkhurmi526 2 года назад
Kaim aa
@manpreetsandhu233
@manpreetsandhu233 2 года назад
Bhut vadia acting kuldeep di(Harbans Kaur)
@santoshbehl7025
@santoshbehl7025 2 года назад
Bahut vadhia story
@baggibaggisingh0814
@baggibaggisingh0814 2 года назад
Bhabi nice video
@khana.khilana5925
@khana.khilana5925 2 года назад
Bhut achi vidio h g
@nindinawab1168
@nindinawab1168 2 года назад
Superb video 👌
@mrmrsdosanjh6258
@mrmrsdosanjh6258 2 года назад
Thanks narinder 🙏🏻🙏🏻
@sandybanga2282
@sandybanga2282 2 года назад
Keep it up.. good job Sarpanch sahib
@mrmrsdosanjh6258
@mrmrsdosanjh6258 2 года назад
Thanks
@JaimasihMarkiVlog
@JaimasihMarkiVlog 2 года назад
Apka 🎥 bahut achcha laga, आप सभों ka bahut bahut Dhanyabad
@sanvijhim4927
@sanvijhim4927 2 года назад
Bhut vadia g very nice g good job
@iphoneiphone4477
@iphoneiphone4477 2 года назад
Sass di acting ghaint 👌👌
@mrmrsdosanjh6258
@mrmrsdosanjh6258 2 года назад
Thanks 🙏🏻
@ushasharma8359
@ushasharma8359 2 года назад
Very nice 👍🏽👍🏽 usha Sharma Delhi se
@mrmrsdosanjh6258
@mrmrsdosanjh6258 2 года назад
Thanks mam
@Binder_sandhu_G
@Binder_sandhu_G 2 года назад
Ghaint
@mrmrsdosanjh6258
@mrmrsdosanjh6258 2 года назад
Thanks paaji
@newgaming80
@newgaming80 2 года назад
Beautiful video
@supersingh7816
@supersingh7816 2 года назад
Tadi video bhut vadiya a ji
@papinderkaur6243
@papinderkaur6243 2 года назад
Bahut acha ji
@hazursingh804
@hazursingh804 2 года назад
ਬਹੁਤ ਵੱਧਦੀ
@vickygosal4304
@vickygosal4304 2 года назад
Nice Movie
@upkarfilms2784
@upkarfilms2784 2 года назад
Good movie good concept
@mrmrsdosanjh6258
@mrmrsdosanjh6258 2 года назад
Thanks
@luckeyali1293
@luckeyali1293 2 года назад
Very nice
@monikasethi9231
@monikasethi9231 2 года назад
Very nice vidio
@paramsingh2267
@paramsingh2267 2 года назад
Good job 👌
@mrmrsdosanjh6258
@mrmrsdosanjh6258 2 года назад
Thanks paramjeet paji
@disodesho9375
@disodesho9375 2 года назад
Very good kuldeep mam
@officiallove8848
@officiallove8848 2 года назад
Nice movie 👍
@GurpreetSingh-im2ul
@GurpreetSingh-im2ul 2 года назад
Nice ji u
@satnamwaheguru8825
@satnamwaheguru8825 2 года назад
ਗੁਲਾਬ ਸਿੰਘ ਦੀ ਮੰਮੀ ਕਹਿੰਦੀ ਫੁੱਟ ਗਏ ਸਾਡੇ ਕਰਮ ਸਾਡੇ ਤਾਂ ਬੁਢਲਾਡੇ ਤੋਂ ਗੱਡੀ ਆਉਂਦੀ ਸੀ। ਗੁਲਾਬ ਸਿੰਘ ਕਹਿੰਦਾ ਜੇ ਮੇਰੇ ਇੱਕ ਭੈਣ ਹੁੰਦੀ ਤਾਂ ਮੈਂ ਗੱਡੀ ਦੇ ਦਿੰਦਾ ਇਹ ਤਾਂ ਆਪਦੇ ਮਾਂ ਪਿਓ ਨੂੰ ਕਹਿੰਦਾ ਕਿ ਬੱਚੇ ਘੱਟ ਪੈਦਾ ਕਰ ਲੈਂਦੇ। ਇਕ ਦਿਨ ਕੁੜੀ ਬਹੁਤ ਕੁੱਟੀ ਕੁੜੀ ਨੇ ਆਪਦੇ ਮਾਂ ਪਿਓ ਨੂੰ ਨੂੰ ਬੁਲਾ ਲਿਆ। ਕੁੜੀ ਦੇ ਮਾਂ-ਪਿਓ ਨੇ ਗੁਲਾਬ ਸਿੰਘ ਦੇ ਪਿਉ ਨੂੰ ਫੋਨ ਕਰ ਕਹਿ ਦਿੱਤਾ। ਵੀ ਅੱਜ ਸਾਡੀ ਕੁੜੀ ਲੈਣ ਵਾਸਤੇ ਆ ਰਹੇ ਹਾਂ ਗੁਲਾਬ ਦਾ ਪਿਓ ਕਹਿੰਦਾ ਵਿਚੋਲਣ ਦੇ ਘਰ ਆ ਜਾਇਓ ਗੁਰਜੰਟ ਸਿੰਘ ਦੇ। ਕੁੜੀ ਵਾਲੇ ਓਧਰ ਹੀ ਚਲੇ ਗਏ ਉਧਰ ਗਿਆ ਨੂੰ ਇਨ੍ਹਾਂ ਨੇ ਬਾਹਰੋਂ ਜਿੰਦਰੇ ਲਾ ਲੈ ਕੁੜੀ ਦੇ ਮਾਂ-ਪਿਓ ਨੇ ਬਹੁਤ ਮਿੰਨਤਾਂ ਕੀਤੀਆਂ ਨਾ ਮੰਨੇ। ਫੇਰ ਕੁੜੀ ਦੇ ਪਿਉ ਨੇ ਗੇਟ ਦੇ ਉੱਤੇ ਦੀ ਛਲਾਂਗ ਲਾਗਾ ਦਿੱਤੀ ਫਿਰ ਬਾਹਰ ਨਿਕਲ ਕੇ ਉਸ ਨੇ ਰੌਲਾ ਪਾ ਦਿੱਤਾ ਫਿਰ ਉਹਨਾਂ ਜਿੰਦਰੇ ਖੋਲਤੇ ਤਾਂ ਜਾ ਕੇ ਕੁੜੀ ਤੇ ਕੁੜੀ ਦੀ ਮਾਮੀ ਬਾਹਰ ਨਿਕਲੀਆ ਫਿਰ ਉਹਨਾਂ ਨੂੰ ਕਹਿੰਦੇ ਵੀ ਤਲਾਸ਼ੀ ਦੇ ਕੇ ਜਾਇਉ ਉਨ੍ਹਾਂ ਤੋਂ ਗਲੀ ਦੇ ਵਿਚ ਤਲਾਸ਼ੀ ਲਈ ਗਈ। ਫਿਰ ਕੁੜੀ ਚਾਰ ਮਹੀਨੇ ਨਾਭੇ ਰਹੀ ਇਕ ਮਾਸਟਰ ਕੇਡਰ ਦਾ ਪੇਪਰ ਪਾਸ ਕਰ ਲਿਆ ਫਿਰ ਨੌਕਰੀ ਮਿਲ ਗਈ। ਕੁੜੀ ਨੂੰ ਨੌਕਰੀ ਤਾਂ ਮਿਲ ਗਈ ਪਰ ਅਫਸੋਸ ਕੁੜੀ ਦੇ ਡੈਡੀ ਦੀ ਇਹਨਾਂ ਕੰਜਰਾਂ ਨੇ ਜਾਣ ਲੈ ਲਈ।😭 ਵਿਆਹ ਤੋਂ ਸੱਤ ਮਹੀਨੇ ਬਾਅਦ ਕੁੜੀ ਦਾ ਡੈਡੀ ਟੈਂਸ਼ਨ ਚ ਰਹਿਣ ਲੱਗਾ ਕੁੱਝ ਕ ਮਹੀਨੇ ਦੇ ਵਿੱਚ ਉਸ ਦੀ ਮੌਤ ਹੋ ਗਈ।😭 ਕੁੜੀ ਦਾ ਭਰਾਂ ਆਰਮੀ ਦੇ ਵਿਚ ਡਿਊਟੀ ਕਰਦਾ। ਗੁਲਾਬ ਸਿੰਘ ਕਹਿੰਦਾ ਜੇ ਤੇ ਮੇਰੇ ਘਰ ਰਹਿਣਾ ਮੇਰੇ ਹਿਸਾਬ ਨਾਲ ਹੀ ਚੱਲਣਾ ਪਊ ਜਿੱਥੇ ਮੈਂ ਤੈਨੂੰ ਕਹੂੰ ਤੇ ਉਥੇ ਮੱਥਾ ਟੇਕਣਾ ਜਿਹੜਾ ਤੈਨੂੰ ਕੰਮ ਕਿਹਾ ਜਾਵੇਗਾ ਤੇ ਉਹ ਕੰਮ ਕਰਨਾ ਨੌਕਰੀ ਨੂਕਰੀ ਦਾ ਖਿਆਲ ਦਿਮਾਗ ਵਿਚੋਂ ਕੱਢ ਦੇ ਤੈਨੂੰ ਘਰ ਦੇ ਕੰਮਾਂ ਵਾਸਤੇ ਲਿਆਂਦਾ ਘਰ ਦੇ ਕੰਮ ਕਰ । ਗੁਲਾਬ ਸਿੰਘ ਕਹਿੰਦਾ ਜੇ ਤੂੰ ਨੌਕਰੀ ਨਹੀਂ ਛੱਡਣੀ ਤੂੰ ਆਪਦੇ ਘਰ ਮੈਂ ਆਪਦੇ ਘਰ। ਗੁਲਾਬ ਸਿੰਘ ਦੀ ਮੰਮੀ ਬਹੁਤ ਗੁੰਡਾਗਰਦੀ ਕਰਦੀ ਸੀ। ਉਹ ਕਹਿੰਦੀ ਤੂੰ ਜੇ ਮੇਰੇ ਮੁੰਡੇ ਨਾਲ ਬੋਲਣਾ ਖਾਤੇ ਚ ਪੈਸੇ ਪਵਾ ਬਾਪ ਤੋਂ। ਨਾਲੇ ਵਿਆਹ ਤੋਂ ਬਾਅਦ ਮੁੰਡੇ ਦੇ ਕਮਰੇ ਬਾਹਰ ਬੈਡ ਲਾ ਲਿਆ ਵੀ ਨੂੰਹ ਪੁੱਤ ਦੀਆਂ ਗੱਲਾਂ ਸੁਣੂ। ਬੂੜੀ ਕਹਿੰਦੀ ਜਿਥੇ ਜਾਣਾ ਬੂੜੇ ਨਾਲ ਜਾ। ਗੁਲਾਬ ਨੇ ਇਕ ਵਾਰੀ ਵਿਆਹ ਕੇ ਲਿਆਂਦੀ ਆ ਹੁਣ ਤੇਰਾ ਇਹ ਕੁਝ ਨੀ ਲਗਦਾ ਜੋ ਗੱਲ ਕਹਿਣੀ ਆ ਤੇ ਜਿਥੇ ਜਾਣਾ ਬੂੜੇ ਨਾਲ ਜਾ। ਬੂੜਾ ਵੀ ਫਿਰ ਨੂੰਹ ਨੂੰ ਲੁਕ ਲੁਕ ਕੇ ਦੇਖਿਆ ਕਰੇ ਇਸਦੀ ਵੀ ਰਿਕਾਰਡਿੰਗ ਆ ਕੁੜੀ ਕੋਲ ਕਿਵੇਂ ਬੂੜਾ ਉਸਨੂੰ ਤੰਗ ਕਰਦਾ ਸੀ। ਨਾਲ਼ ਹੀ ਕੁੜੀ ਕੋਲ ਇਹ ਵੀ ਸਬੂਤ ਆ ਜਿਥੇ ਬੂੜੀ ਆਪਣੀਆਂ ਕੁੜੀਆਂ ਵਾਸਤੇ ਸੂਟ ਪੇਕਿਆਂ ਤੋਂ ਮੰਗਵਾਉਦੀ ਸੀ। ਨਾਲੇ ਬੂੜੀ ਕਹਿੰਦੀ ਮੇਰੇ ਟੌਪਸ ਛੋਟੇ ਆ ਨਾਲੇ ਮਾਮਾ ਕਹਿੰਦਾ ਮੈਨੂੰ ਛਾਪ ਨੀ ਪਾਈ ਗੁਲਾਬ ਸਿੰਘ ਦਾ ਮਾਮਾ ਵੀ ਨਾਭੇ ਹੀ ਰਹਿੰਦਾ ਹੈ। ਗਰਚਰਨ ਸਿੰਘ ਜਸਪਾਲ ਕਲੋਨੀ ਵਿੱਚ ਰਹਿੰਦਾ ਹੈ ਉਹ ਵੀ ਕੋਠੀਆਂ ਦੇ ਠੇਕੇ ਲੈਂਦਾ ਹੈ। ਗੁਲਾਬ ਵਿਆਹ ਤੋਂ ਪਹਿਲਾਂ ਆਪਣੀ ਘਰਵਾਲੀ ਨੂੰ ਕਹਿੰਦਾ ਸੀ ਤੂੰ ਵੀ ਇਕਲੀ ਮੈਂ ਵੀ ਵਿਆਹ ਵਧੀਆ ਹੋਣਾ ਚਾਹੀਦਾ ਹੁਣ ਜਦ ਨਿਬੇੜਿਆ ਫਿਰ ਦੋ ਲੱਖ ਰੁਪਏ ਚ ਹੀ ਸਾਰਤਾ।ਪਤਾ ਨਹੀ ਕਿੰਨੇ ਕੁ ਤਾਂਤਰਿਕਾਂ ਕੋਲ ਜਾਂਦੀ ਸੀ 4 ਜਵਾਈ ਗੁਲਾਬ ਸਿੰਘ ਦਾਂ ਪਿਉ ਗੁਲਾਬ ਸਿੰਘ ਦੀ ਮੰਮੀ ਅੱਗੇ ਕੋਈ ਨਹੀਂ ਬੋਲ ਸਕਦਾ। ਗੁਲਾਬ ਸਿੰਘ ਤੇ ਉਸ ਦੀ ਪਤਨੀ ਨੂੰ ਲੜਾ ਕੇ ਰੱਖਦੀ ਸੀ ਗੁਲਾਬ ਸਿੰਘ ਦੇ ਕਮਰੇ ਦੇ ਵਿਚ ਬਹੁਤ ਗਲਤ ਹਰਕਤਾਂ ਕਰਦੀ ਸੀ ਬਹੁਤ ਗਲਤ ਢੰਗ ਨਾਲ ਗੁਲਾਬ ਸਿੰਘ ਦੀ ਪਤਨੀ ਦੇ ਕੱਪੜੇ ਰੱਖਦੀ ਸੀ। ਇੱਕ ਦਿਨ ਤਾਂ ਗੁਲਾਬ ਸਿੰਘ ਦੀ ਪਤਨੀ ਨੇ ਇਨ੍ਹਾਂ ਦੀਆਂ ਸਾਰੀਆਂ ਰਿਕਾਰਡ ਕਰ ਲਿਆ। ਸ਼੍ਰੋਮਣੀ ਕਮੇਟੀ ਵਾਲੇ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਮਰ ਦੇ ਨੇ ਇਹਨਾਂ ਕੋਲੋਂ ਬਣਦਾ ਬਣੋਦਾ ਕੁਛ ਨਹੀਂ ਪੰਚਾਇਤ ਦੇ ਵਿੱਚ ਇੱਕ ਸ਼੍ਰੋਮਣੀ ਕਮੇਟੀ ਦਾ ਬੰਦਾ ਵੀ ਬੈਠਾ ਹੁੰਦਾ ਸੀ। ਘਰ ਵਿੱਚ ਚੌਂਕੀ ਲੱਗਦੀ ਸੀ ਉਹ ਵੀ ਉਸ ਨੂੰ ਪਾਈ ਸੀ ਇਹ ਕੋਈ ਜ਼ਿੰਮੇਵਾਰੀ ਨਹੀਂ ਸਮਝ ਰਹੇ ਘੱਟੋ ਘੱਟ ਆਪਦੇ ਧਰਮ ਦੀ ਰਾਖੀ ਦਾ ਕਾਰ ਹੀ ਸਕਦੇ ਨੇ। ਪਾਤੜਾਂ ਵਾਲੇ ਪਖੰਡੀਆਂ ਤੋਂ ਕਰਪਾਨਾਂ ਤਾਂ ਉਤਾਰ ਸਕਦੇ ਨੇ ਇਹ ਗੱਲਾਂ ਕਰ ਸਕਦੇ ਨੇ ਹੋਰ ਕੁਝ ਨਹੀਂ ਕਰ ਸਕਦੇ। ਕੁੜੀ ਨੂੰ ਇਹ ਸਜ਼ਾ ਮਿਲੀਆ ਕਿ ਉਹ ਕੁੜੀ ਰੋਜ਼ ਦੀ ਨਿਤਨੇਮ ਸੀ। ਇਹ ਕੁੜੀ ਦਾ ਘੋੜਾਆ ਵਾਲਾ ਗੁਰਦੁਆਰਾ ਸਾਹਿਬ ਵਿਖੇ ਪਤਾ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚੋਲਣ ਤੰਤ੍ਰਿਕਾ ਦਾ ਨੰਬਰ7589818151। ।।। ਗੁਲਾਬ ਸਿੰਘ ਦਾ ਫੋਨ ਨੰਬਰ 8968926665🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭
@kulwinderkaur6286
@kulwinderkaur6286 2 года назад
Great work Kuldeep di..keep it up and may god fullfill your all dreams
@mrmrsdosanjh6258
@mrmrsdosanjh6258 2 года назад
Thanks
@geetkamboz8470
@geetkamboz8470 2 года назад
@@mrmrsdosanjh6258 0
@manpreetsandhu233
@manpreetsandhu233 2 года назад
Osm acting harbans kaur di
@mrmrsdosanjh6258
@mrmrsdosanjh6258 2 года назад
Thanks 🙏🏻
@radhasoamigkanda5917
@radhasoamigkanda5917 2 года назад
Nice all actor
@DarshanSingh-fy7vg
@DarshanSingh-fy7vg 2 года назад
Excellent performance. Keep it up. Kuldeep God bless u all.
@manpreetsandhu233
@manpreetsandhu233 2 года назад
Keep it up di harbans Kaur...😍😍😍😍😍😍😍😍
@mandeeprandhawa8852
@mandeeprandhawa8852 2 года назад
Superb
@jokentertainments1581
@jokentertainments1581 2 года назад
Dubbing problem Bala ji di double dubbing but concept very good All charectors very nyc Mrs Banga ji super acting
@mrmrsdosanjh6258
@mrmrsdosanjh6258 2 года назад
Thanks sir ji
@mbajwa6676
@mbajwa6676 2 года назад
Very good advice if someone leren a lesson from this story
@JaspreetKaur-ev2pi
@JaspreetKaur-ev2pi 2 года назад
Nice plz Bhai ji jo rishta karvoda a dalal Ona ta v Beno lakh lakh rupeea magdaa rishta krnoda
@meharsingh2450
@meharsingh2450 2 года назад
Nice ji
@jinderdosanjh4092
@jinderdosanjh4092 2 года назад
Nyc movie
@mrmrsdosanjh6258
@mrmrsdosanjh6258 2 года назад
Thanks Jinder
@komalsahota3817
@komalsahota3817 2 года назад
Very nice ji 👍👍
@deepidosanjh8816
@deepidosanjh8816 2 года назад
Good
@charleefilms5569
@charleefilms5569 2 года назад
Harbas kaur nice seen
@mrmrsdosanjh6258
@mrmrsdosanjh6258 2 года назад
Thanks
@akshayaggar
@akshayaggar 2 года назад
Great
@jagdishkumar849
@jagdishkumar849 2 года назад
Superb theme 💗 and superb acting Mam.
@mrmrsdosanjh6258
@mrmrsdosanjh6258 2 года назад
Thanks sir ji
@ramalamayaramalamaya2575
@ramalamayaramalamaya2575 2 года назад
L926
@parmesanplays5573
@parmesanplays5573 2 года назад
Very good movie 😢
@rajvirkaur6674
@rajvirkaur6674 2 года назад
Very nice videos 👌👌👌👌
@amarjitkaur5213
@amarjitkaur5213 2 года назад
U. R. Ryt🥺🥺🥺🥺🥺🥺🥺🥺🥺
@navinigah2397
@navinigah2397 2 года назад
V.v. nice acting ......welldone Manjit (Nurmahal)
@rameshchander7091
@rameshchander7091 2 года назад
, the super move
@sagunrai2784
@sagunrai2784 2 года назад
Great video
@Kulwindersingh0930
@Kulwindersingh0930 2 года назад
Very good very nice
@harmeshsingh4734
@harmeshsingh4734 2 года назад
Very very nice m
@sabreenkaur6591
@sabreenkaur6591 2 года назад
Vary,vary,nice,ji💖💖💖💖💖💖💖💖💖💖💖💖💖💖💖💖💖💖💖💖💖💖💖
@yashamarrajput
@yashamarrajput 2 года назад
👌👌👌
@sitarani5115
@sitarani5115 2 года назад
Very nice👍👍
@alinordin9119
@alinordin9119 2 года назад
Good drama
@avonkumar9613
@avonkumar9613 2 года назад
Classic Sarpanch saab....you have done a great work....superb acting skills....your future is very bright....keep it up and keep hard working....best of luck for your future
@deepkumar965
@deepkumar965 2 года назад
13"+6*
@gulzarkhan8676
@gulzarkhan8676 2 года назад
Ok
@habsbaba-mp8ls
@habsbaba-mp8ls Год назад
👌👌👌👌
@gulshansharma691
@gulshansharma691 2 года назад
In
@mrmrsdosanjh6258
@mrmrsdosanjh6258 2 года назад
Thanks all frnds 🙏🏻🙏🏻🙏🏻
@luckeyali1293
@luckeyali1293 2 года назад
Very nice kuldeep shahzadi g
@jaskiratdhaliwal7578
@jaskiratdhaliwal7578 2 года назад
👍
@luckeyali1293
@luckeyali1293 2 года назад
Very nice
@SukhpreetSingh-ss4kz
@SukhpreetSingh-ss4kz 2 года назад
👌👌👌👌💐💐💐💐💐
@jasskaur153
@jasskaur153 2 года назад
Nice 👍👍👍👍👍
@leezasood6500
@leezasood6500 2 года назад
Inni kabbi sas 😂😂😂😂
@mrmrsdosanjh6258
@mrmrsdosanjh6258 2 года назад
😂😂😂 thanks leeza
@manoharkumar1094
@manoharkumar1094 2 года назад
👍👍👍
@husanpreetkaur5504
@husanpreetkaur5504 2 года назад
👍♥️
@rajnichoudhary696
@rajnichoudhary696 2 года назад
Nu
@LuckyKumar-jf9dp
@LuckyKumar-jf9dp 2 года назад
Andi
@daljitkaur96
@daljitkaur96 2 года назад
Je koi smje fr aa sas nu eh m sahi aa bki bs glt a
@JatinderSingh-zg3so
@JatinderSingh-zg3so 2 года назад
aa 6
@shahidbajwa3990
@shahidbajwa3990 2 года назад
😂❤️👌🇵🇰
@harshharsh6037
@harshharsh6037 2 года назад
And I are
@manpreetarora7192
@manpreetarora7192 2 года назад
manpreet😡😡😡😡😡😡😡😡😡
@chamandeepsingh1357
@chamandeepsingh1357 2 года назад
Me and my. l X
@ManpreetSingh-el7wy
@ManpreetSingh-el7wy 2 года назад
?
@manpreetkaur5902
@manpreetkaur5902 2 года назад
too decet msg
@ranbirkaur548
@ranbirkaur548 2 года назад
Overactor aa SaaS ta
Далее
Which part do you like?😂😂😂New Meme Remix
00:28
Собираю Маню к осени ✨
00:48
Просмотров 946 тыс.
НИКИТА ПОДСТАВИЛ ДЖОНИ 😡
01:00
Просмотров 433 тыс.
Which part do you like?😂😂😂New Meme Remix
00:28