Тёмный

LEGEND || INSTRUMENTAL || SIDHU MOOSEWALA || THE KIDD || FULL KARAOKE 

Melody Beats
Подписаться 3,3 тыс.
Просмотров 20 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 28   
@toofanonly
@toofanonly 7 месяцев назад
Yeah! The Kidd ਓ, ਦਿਲ ਦਾ ਨਹੀਂ ਮਾੜਾ, ਤੇਰਾ Sidhu Moose Aala (Aah-haha) ਹੋ, unlimited ਚੱਲਦੇ ਆ ਵੈਰ ਨੀ (brrr) Limited count ਨੇ breath ਦੇ ਮੈਂ ਦੁਨੀਆ ਦੇ opposite ਚੱਲਦਾ ਤੇ parallel ਚੱਲਦਾ ਆਂ death ਦੇ ਕਈਆਂ ਦੇ ਤਾਂ ਦਿਲਾਂ ਵਿੱਚ ਰਹਿੰਨਾ ਆਂ ਕਈਆਂ ਦੇ ਤਾਂ ਸਮਝੋਂ ਵੀ ਬਾਹਰ ਨੀ ਹੋ, young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ Young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ ਹੋ, ਸਾਡੇ ਹੁੰਦਿਆਂ ਤਾਂ ਸਾਹ ਵੀ ਨਹੀਂ ਕੱਢਦੇ Hero ਬਣ ਗਏ ਆ ਮੇਰੀ absence ਤੇ ਓ, ਪੰਪਾ ਵਿਚ ਆ ਕੇ ਸਾਲੇ ਉੱਡਦੇ ਮੈਂ ਪੰਪ action ਚੜਾਈ ਤਾਂ licence ਤੇ ਸ਼ੇਹ ਪੈਂਦੀਆਂ ਤੇ ਧੋਖਾ ਦਾ ਕੋਈ chance ਨਹੀਂ ਓ, ਜੱਟ ਦੀ ਮਸ਼ੂਕ ਕੋਈ ਨਾਰ ਨੀ (uh) ਓ, young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ Young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ ਓ, online beef ਜਿਹੜੇ ਕਰਦੇ, ਉਂਜ ਮੇਰਾ ਬਾਲ ਵੀ ਨਹੀਂ ਪੱਟਦੇ (Aah, hahha) Interview'an check ਕਰਲੀ ਓ, ਵਿੱਚੋਂ ਵਿੱਚ ਹੀ fan ਸਾਲੇ ਜੱਟ ਦੇ ਓ-ਓ, online beef ਜਿਹੜੇ ਕਰਦੇ, ਉਂਜ ਮੇਰਾ ਬਾਲ ਵੀ ਨਹੀਂ ਪੱਟਦੇ Interview'an check ਕਰਲੀ ਓ, ਵਿੱਚੋਂ ਵਿੱਚ ਹੀ fan ਸਾਲੇ ਜੱਟ ਦੇ ਦੇਖ ਕੇ ਤਰੱਕੀ ਜ਼ਰੀ ਜਾਵੇ ਨਾ (ok!) ਐਂਵੇਂ ਸਾਲ਼ੇ ਖਾਂਦੇ ਰਹਿੰਦੇ ਖਾਰ ਨੀ (aah) ਓ, young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ Young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ ਓ, standing'an 'ਚ ਤੁਰਦੇ ਆ ਵਿਰਲੇ Pending'an 'ਚ ਤੁਰਦੇ ਆ ਆਮ ਨੀ Ending'an 'ਚ life ਮੇਰੀ ਚੱਲਦੀ (hain!) Trending'an 'ਚ ਚੱਲੇ ਮੇਰਾ ਨਾਮ ਨੀ (yeah!) ਹੋ, photo ਨਿੱਤ ਨਵੀਂ ਖਬਰ ਨਾ' ਚਾੜਦਾ ਜੋ ਸਾਡਾ Instagram ਅਖਬਾਰ ਨੀ ਓ, young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ Young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ ਓ, ਕਿੱਥੋਂ ਕੋਈ ਕਰੂਗਾ ਮੁਕਾਬਲੇ ਗੱਲ ਪੱਥਰ 'ਤੇ ਲੀਕ ਮੇਰੀ ਲੇਖ ਓਏ ਹੋ, ਤੁਸੀ ਲੋਕਾਂ ਨਾਲ ੨੦-੨੦ ਗਾਣੇ ਕੱਢਦੇ ਥੋਡੇ ਵੀਹਾਂ ਦੇ ਬਰਾਬਰ ਮੇਰਾ ਇਕ ਓਏ ਓ, ਕਿੱਥੋਂ ਕੋਈ ਕਰੂਗਾ ਮੁਕਾਬਲੇ ਗੱਲ ਪੱਥਰ 'ਤੇ ਲੀਕ ਮੇਰੀ ਲੇਖ ਓਏ ਹੋ, ਤੁਸੀ ਲੋਕਾਂ ਨਾਲ ੨੦-੨੦ ਗਾਣੇ ਕੱਢਦੇ ਥੋਡੇ ਵੀਹਾਂ ਦੇ ਬਰਾਬਰ ਮੇਰਾ ਇਕ ਓਏ ਹੋ, ਥੋਡੇ ਕੁੱਤਿਆਂ ਦੀ ਦੌੜ 'ਚ ਨਹੀਂ ਭੱਜਦੇ ਰੌਲਾ ਥੋਡੇ ਨਾਲ ਮੇਰਾ ਕੋਈ ਵਿਚਾਰ ਨਹੀਂ ਓ, young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ Young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ... (Hahha) ਓਹ ਪੈਸਿਆਂ ਦੇ ਵੱਟੇ ਜਿਹੜੇ ਵਿੱਕਦੇ (Hahha) ਮੈਂ ਇਹੋ ਜੇ Award'an 'ਤੇ ਨੀ ਥੁੱਕਦਾ ਜਦੋਂ ਗੱਲ ਆ ਜਾਏ ਗਰਾਰੀ 'ਤੇ ਗਾਣਾ ੭ ਪੈਰਿਆਂ 'ਚ ਵੀ ਨਹੀਂ ਮੁੱਕਦਾ ਹੋ, ਧੱਕਾ ਦੇ ਕੇ side ਕੋਈ ਕਰਦੂ ਓ, "Sidhu Moose Wala" ਕੋਈ car ਨਹੀਂ (Hahha) ਓ, young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ Young'an ਵਿੱਚ age ਆਉਂਦੀ, ਮਿੱਠੀਏ ਤੇ legend'an 'ਚ ਆਉਂਦਾ ਤੇਰਾ ਯਾਰ ਨੀ ਓ, ਕਤੀੜਾ ਨਾ ਯਾਰਾਨੇ ਪਾਕੇ ਸ਼ੇਰ ਨਈਓਂ ਡੱਕੀਦੇ ਜੇ ਚੁਪ ਮੋਹਰੋ ਬੰਦਾ ਤਾਂ ਪੁਲੇਖੇ ਨਈਓਂ ਰੱਖਿਦੇ ਓ, ਨਾਮ ਲੈਕੇ ਬੁੱਕਦਾ ਏ ਜੱਟ ਸਿੱਧੂ ਮੂਸੇਵਾਲਾ Gun down ਕਰਨ ਨੂੰ ਮੋਡੇ ਗ਼ੈਰਾਂ ਦੇ ਨੀ ਤੱਕੀ ਦੇ
@tauwha1justiceforsidhumoos728
@tauwha1justiceforsidhumoos728 2 года назад
I can hear sidhus vocals😔😔😔😔🙏🏾👍🏽💔👳🏾‍♂️
@karanrajput3818
@karanrajput3818 2 года назад
Ghaint aaaaaa kam keep it up
@alraheem-k9j
@alraheem-k9j Месяц назад
🥰🥰🥰🥰🥰🥰🥰
@taniyasharma9841
@taniyasharma9841 5 месяцев назад
O online beef jehre karde Unjh mera baal v ni pattde Interview'an check karr layi'n O Vichon vich'i fan saale jatt de Dekh k taraqqi jarri jaave naa Evein saale khaande rehande khaar ni Young'aan vich age aaundi mithiye Te Legend'an ch aaunda tera yaar ni Young'aan vich age aaundi mithiye Te Legend'an ch aaunda tera yaar ni
@sikhpower4144
@sikhpower4144 2 года назад
Thanks veer ji
@RAAJ-is1fq
@RAAJ-is1fq 7 месяцев назад
❤❤❤❤❤
@SIGMA_-_MALE__..086
@SIGMA_-_MALE__..086 11 месяцев назад
😢❤
@sikhpower4144
@sikhpower4144 2 года назад
Dedo download link pls bro mere album ben di a
@manavramgarhia
@manavramgarhia 2 года назад
💪⛳
@gurwinder_editor
@gurwinder_editor Год назад
Bro aa sound mai use kar sakda song vich
@melodybeats2460
@melodybeats2460 Год назад
kar sakte ho use bas apne song ke description me credits de dena
@gurwinder_editor
@gurwinder_editor Год назад
@@melodybeats2460 ok bro download link dedo please
@melodybeats2460
@melodybeats2460 Год назад
@@gurwinder_editor Legend Instrumental Download Link: drive.google.com/file/d/1-TCnpbZLk3bwft-u0a_LzYN3BgliyXJr/view?usp=drivesdk
@sikhpower4144
@sikhpower4144 2 года назад
Veer ji download link vi dedo
@tggameryt6326
@tggameryt6326 Год назад
@s.aanimewold4239
@s.aanimewold4239 2 года назад
😊😊😊
@melodybeats2460
@melodybeats2460 2 года назад
Thanks bro... mera aaj latest video aya hai vo bhi jarur dekhna 😃👍
@s.aanimewold4239
@s.aanimewold4239 2 года назад
@@melodybeats2460 sure bro
@s.aanimewold4239
@s.aanimewold4239 2 года назад
@@melodybeats2460 homework karne ke baad
@melodybeats2460
@melodybeats2460 2 года назад
@@s.aanimewold4239 Ok bro
@sikhpower4144
@sikhpower4144 2 года назад
Rady ho jana half dedo download link
@sikhpower4144
@sikhpower4144 2 года назад
Das do veer ji dedo download link
@melodybeats2460
@melodybeats2460 2 года назад
Mene description ch pa di hai download link music di tusi check kar leyo
@sikhpower4144
@sikhpower4144 2 года назад
@@melodybeats2460 thanks veer ji tohada bhut bhut✌✌😄
@melodybeats2460
@melodybeats2460 2 года назад
@@sikhpower4144 video bahut hi der nal aayi is khatar tusi menu maaf kar deyo ji
@sikhpower4144
@sikhpower4144 2 года назад
@@melodybeats2460 koi gal ni veer ji mere bi exam aje hi khatam hoye va ise kerke aje sahi si time koi gal ni maffi kadi bro sema tusi mera kam ker dita ise li tohada thanks
@melodybeats2460
@melodybeats2460 2 года назад
@@sikhpower4144 Ok veer ji 👍
Далее
She Couldn’t Believe I Did This! 😭 #shorts
00:12
She Couldn’t Believe I Did This! 😭 #shorts
00:12