Тёмный

Leyland ਦੇ ਇੰਜਣ ਵਾਲੇ ਝੋਟੇ ਚ ਕੀ ਖ਼ੂਬੀਆਂ ਨੇ ਕੀ ਕਮੀਆਂ ਛੱਡੀਆਂ ਕੰਪਨੀ ਨੇ jhotte ch ki khaas gall ki kamiya 

FPT Farmer Plus Tractors
Подписаться 50 тыс.
Просмотров 11 тыс.
50% 1

Leyland ਦੇ ਇੰਜਣ ਵਾਲੇ ਝੋਟੇ ਚ ਕੀ ਖ਼ੂਬੀਆਂ ਨੇ ਕੀ ਕਮੀਆਂ ਨੇ preet 6549 advanture series
#information #prett6049modifiction#preet #preet6549 #preetsidhumoosewala#preetadvature#preet6549
#tractor#tractormodified#tractormodifiction
#preetturbo #preet6049turbo

Авто/Мото

Опубликовано:

 

17 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 24   
@Guri55136
@Guri55136 3 месяца назад
55 hp ਤੋਂ ਵੱਡੇ ਸਿੱਧੇ ਐਕਸਲ ਕਾਮਯਾਬ ਨੀ , ਵੱਡੇ ਇਜਨ ਵਧ ਵਜਨ ਖਿਚਾਈ ਤੇ ਪਿਨੀਅਨ ਤੋੜ ਦਿੰਦੇ , swaraj 960 ਇਸੇ ਕਰਕੇ ਫੇਲ ਹੋਇਆ , ਇੰਜਣ ਜਿਆਦਾ ਜੋਰ ਮਾਰਦਾ ਸੀ ਪਿਨੀਅਨ ਰਗੜ ਦਿੰਦਾ ਸੀ । ਪਲੇਂਟਰੀ ਹੀ ਕਾਮਯਾਬ ਆ ਵੱਡੇ ਟਰੈਕਟਰਾਂ ਚ
@sukhrajsinghsukhi1745
@sukhrajsinghsukhi1745 3 месяца назад
ਸਹੀ ਗੱਲ ਕੀਤੀ ਆ
@kisanthekingtechs6556
@kisanthekingtechs6556 3 месяца назад
Bhai kai foreman hey apney hisab sey tractor bana key deyney vala
@bsbbalkaransingh2039
@bsbbalkaransingh2039 3 месяца назад
Lammi te choras sho wala Tractor kadde wi fell ni hunda jimme ki 5911 te Mahindra h
@manveerdhindsa8325
@manveerdhindsa8325 3 месяца назад
Veer ji eh 65 nai 75 hp prduse karda tahi 18 te tyer company ne
@ravibrar9626
@ravibrar9626 3 месяца назад
ਬਾਈ ਸਾਡੇ ਕੋਲ 6500 ਸੀ ਤੇ 7500 ਵੀ ਚਲਾਏ ਆ ਅਸੀਂ ਉਹਨਾਂ ਦੇ ਹਿਸਾਬ ਨਾਲ ਇਹ 65 ਪਾਵਰ ਵੀ ਨੀ ਲਾਉਦਾ 75 ਤਾਂ ਬਹੁਤ ਦੂਰ ਦੀ ਗੱਲ ਆ ਦੇਖਣ ਨੂੰ ਹੀ ਵੱਡਾ ਲੱਗਦਾ ਬਾਈ ਇਹ ਜੋਰ ਬਹੁਤ ਘੱਟ ਲਾਉਦਾ ਇਹ
@bhullarfarmer5123
@bhullarfarmer5123 3 месяца назад
Ehnu craro original nhi lga eh craro preet walya da bnya hoya back hissa original nhi hega
@bsbbalkaransingh2039
@bsbbalkaransingh2039 3 месяца назад
Lammi te chors sho wala hi Tractor ghare ghare khara jachda hai
@sukhdeeprai2570
@sukhdeeprai2570 3 месяца назад
ਵੀਰ ਜੀ ਜਾਂ ਤਾਂ ਟਾਇਰ ਛੋਟੇ ਪੈ ਜਾਣ ਜਾਂ ਫਿਰ ਇੰਜਣ 90 hp ਦਾ ਰੱਖ ਦਿੱਤਾ ਜਾਵੇ।
@randeepsingh7315
@randeepsingh7315 3 месяца назад
ਵੀਰ ਤੇਰੀ ਸਮਝ ਨਹੀ ਆ ਰਹੀ ਕਿ ਇਹ ਚੰਗਾ ਜਾ ਮਾੜਾ
@user-rw9mb2ro9s
@user-rw9mb2ro9s 3 месяца назад
ਕੰਮ ਲੈਣ ਨੂੰ ਜਮਾ ਨੀ ਮਾੜਾ ਦੇਨੁਕਸ ਕੱਢਣੇ ਤਾ ਸਾਰਿਆਂ ਚ ਈ ਐ
@FPTfarmerplustractors
@FPTfarmerplustractors 3 месяца назад
ਬਾਈ ਅਸੀਂ ਕਦੇ ਵੀ ਝੂਠ ਜਾਂ ਕੋਲੋਂ ਲਾਕੇ ਗੱਲ ਨੀ ਬਣਾਈ ਕਿਸੇ ਵੀ ਸੰਦ ਬਾਰੇ ਗਲਤ ਜਾਣਕਾਰੀ ਨੀ ਦਿੱਤੀ ਜੋ ਹੁੰਦਾ ਵੀਰ ਜੀ ਓਹੀ ਦੱਸਦੇ ਆ ਬਾਕੀ ਅਸੀਂ ਇਹ ਚਲਾਇਆ ਉਸ ਤੋਂ ਬਆਦ ਵੀਡਿਓ ਬਣਾਈ ਆ
@user-rw9mb2ro9s
@user-rw9mb2ro9s 3 месяца назад
@@FPTfarmerplustractors nhi bai ਮੈ ਵੈਸੇ ਈ ਗੱਲ ਕਹਿ ਰਿਹਾ ਸੀ
@kuldeepbrar1125
@kuldeepbrar1125 3 месяца назад
ਨਾਲੇ ਗੇਅਰ ਹੈਵੀ ਏ ਨਾਲੇ ਕਮੀ ਛੱਡੀ ਏ ਉੲਈ ਜੱਬਲੀਆਂ ਮਾਰੀ ਜਾਨਾਂ ਬਾਈ
@FPTfarmerplustractors
@FPTfarmerplustractors 3 месяца назад
Lever ਤੇ ਦੂਜੇ ਗੇਅਰ ਨੂੰ ਕਿਹਾ
@SukhwinderSingh-oc2mi
@SukhwinderSingh-oc2mi 3 месяца назад
ਤੇਰਾ ਪਿੰਡ ਤੇਰਾ ਨੰਬਰ ਨੀ ਦਿਤਾ BDO ਪੋਣੇ ਦਾ ਕੀ ਫ਼ੈਇਦਾ
@FPTfarmerplustractors
@FPTfarmerplustractors 3 месяца назад
ਬਾਈ ਉਹਦਾ ਵੀਡਿਓ ਨਾਲ ਕੀ ਲੈਂਣਾ ਦੇਣਾ ਅਸੀਂ ਦੂਜੇਆਂ ਵਾਂਗ ਨੀ ਕਰਦੇ ਫੋਨ ਚੱਕ ਕੇ ਗੱਲ ਕਰ ਲੈਂਨੇ ਆ ਦੁੱਖ ਸੁੱਖ ਸੁਣਦੇ ਆ ਸਭ ਦੇ ਹੋਰ ਕੀ ਚਾਹੀਦਾ ਪਿੰਡ ਸਾਡਾ ਸੂਰਤਿਆ ਵੀਰ ਜੀ ਬਠਿੰਡਾ ਰੋੜ ਤੇ ਨੇੜੇ ਦੰਮਦਮਾਂ ਸਾਹਿਬ
@jassajattsangha3784
@jassajattsangha3784 3 месяца назад
PhD 😅😅
@brarharmailsarpanchharaj6374
@brarharmailsarpanchharaj6374 3 месяца назад
ਸੱਜਣਾ ਨੰਬਰ ਨਹੀਂ ਦੇਣਾ ਤਾਂ ਵੀਡਿਓ ਪਾਉਣ ਦਾ ਕੀ ਫਾਇਦਾ
@FPTfarmerplustractors
@FPTfarmerplustractors 3 месяца назад
ਮਾਫੀ ਚਾਹੁਣਾ ਬਾਈ ਕੰਮ ਵਾਲੇ ਬੰਦੇ ਹਾਂ ਫੋਨ ਬਹੁਤ ਆਉਂਦੇ ਨੇ
@FPTfarmerplustractors
@FPTfarmerplustractors 3 месяца назад
ਤੁਸੀਂ ਦੱਸੋ ਕੀ ਸੇਵਾ ਕਰ ਸਕਦਾ ਤੁਹਾਡੀ
@brarharmailsarpanchharaj6374
@brarharmailsarpanchharaj6374 3 месяца назад
ਕੰਮ ਵਾਲੇ ਬੰਦੇ ਨੂੰ ਹੀ ਲੋਕ ਫੋਨ ਕਰਦੇ ਆ ਬਾਈ ਵੇਹਲੇ ਨੂੰ ਕੌਈ ਨਹੀਂ ਕਰਦਾ......
@brarharmailsarpanchharaj6374
@brarharmailsarpanchharaj6374 3 месяца назад
ਮੈਂ ਤਾਂ 3630 ਟਰੈਕਟਰ ਬਾਰੇ ਜਾਣਕਾਰੀ ਲੈਣੀ ਸੀ ਮੇਰੇ ਕੋਲ 2004 ਮਾਡਲ ਆ ਵੇਚਣ ਨੂੰ ਦਿਲ ਨਹੀਂ ਕਰਦਾ ਓਸਨੂੰ 3 ਸਪੀਡ ਕਰਵਾਉਣਾ ਸੀ ਇਹ ਪੁੱਛਣਾ ਸੀ
@batthkatturctractormodel5579
@batthkatturctractormodel5579 3 месяца назад
ਤੇਲ ਦਾ ਕੋਈ ਹਿਸਾਬ ਨੀ ਪਰ engin ਬਹੁਤ vidia ਅਵ😅
Далее
ЮТУБ ТОЧНО ВСЕ!
11:23
Просмотров 1 млн
Бмв сгорела , это нормально?
01:01