Тёмный

lgda hnera hoya Halle hoya ta nahi | new unrecorded song | satinder sartaj 

aakashdeep
Подписаться 6 тыс.
Просмотров 49 тыс.
50% 1

ਇਹ ਸਤਿੰਦਰ ਸਰਤਾਜ ਹੁਰਾਂ ਦਾ ਇਕ unrecorded song ਹੈ। ਜੋ ਉਹਨਾ ਆਪਣੇ modesto live concert ਵਿਚ ਗਾਇਆ ਸੀ। ਜੇਕਰ ਤੁਸੀਂ ਪੂਰਾ live concert ਦੇਖਣਾ ਚਾਹੁੰਦੇ ਹੋ ਤਾਂ ਹੇਠਾ ਦਿੱਤੇ ਲਿੰਕ ਤੇ click ਕਰਕੇ ਦੇਖ ਸਕਦੇ ਹੋ।
full video
(Modesto live concert) : • Satinder Sartaj live, ...
ਹਾਜੀ ਸਾਡੇ ਚੈਨਲ ਤੇ ਤੁਹਾਡਾ ਸੁਆਗਤ ਹੈ ਜੀਉ।
ਵੀਡਿਉ ਜੇਕਰ ਪਸੰਦ ਆਵੇ ਤਾ ਲਾਈਕ ਜਰੂਰ ਕਰਨਾ ਜੀ,
ਤੇ ਕਮੈਂਟ ਕਰਕੇ ਆਪਣੇ ਵਿਚਾਰ ਵੀ ਸਾਂਝੇ ਕਰਨਾ ਜੀ। ਸਾਨੂੰ ਸਪੋਟ ਕਰਨ ਲਈ ਚੈਨਲ ਨੂੰ subscribe ਕਰ ਦੇਣਾ ਜੀਉ।
ਕਿਸੀ ਵੀ ਤਰਾ ਦੇ copyright ਵਾਸਤੇ ਤੁਸੀ ਸਾਨੂੰ contect ਕਰ ਸਕਦੇ ਹੋ।
👉 saradarjipb15@gmail.com
ਹੱਸਦੇ ਵੱਸਦੇ ਰਹੋ।😊
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.

Опубликовано:

 

19 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 55   
@aakash__deep
@aakash__deep 2 года назад
ਲਗਦਾ ਨੇਰਾ ਹੋਇਆ ਹਾਲੇ ਹੋਇਆ ਤਾ ਨੀ, ਮੈ ਖਿਆਲਾ ਨੂੰ ਫਿਕਰਾਂ ਵਿੱਚ ਡਬੋਇਆ ਤਾ ਨੀ, ਸੋਚਾ ਕੀ ਕੀ ਲੋਚਾ ਕੀ ਕੀ ਮਿਲ ਗਿਆ ਏ, ਸੱਟਾ ਅਤੇ ਖਰੋਚਾ ਕੀ ਕੀ ਮਿਲ ਗਿਆ ਏ, ਨਫਰਤ ਵਾਲਾ ਬੀਜ ਅਜੇ ਪਰ ਬੋਇਆ ਤਾ ਨੀ, ਲਗਦਾ ਨੇਰਾ ਹੋਇਆ ਏ ਪਰ ਹੋਇਆ ਤਾ ਨੀ, ਮੈ ਖਿਆਲਾ ਨੂੰ ਫਿਕਰਾਂ ਵਿੱਚ ਪਰੋਇਆ ਤਾ ਨੀ, ਏ ਅਹਿਸਾਸ ਵਿਹੂਣੇ ਬੰਦੇ ਕੀ ਜਾਣਨ, ਜਜਬਾਤਾ ਤੋ ਉਨੇ ਬੰਦੇ ਕੀ ਜਾਣਨ, ਪਿਆਰ ਮੁਹੱਬਤ ਇਸ਼ਕ ਦੇ ਅਸਲੀ ਜਾਈਕੇ ਨੂੰ, ਕੌਰੇ ਅਤੇ ਅਲੂਣੇ ਬੰਦੇ ਕੀ ਜਾਣਨ, ਚਾਅ ਜਿੰਦਗੀ ਦਾ ਮਿੱਤਰਾ ਹਾਲੇ ਮੋਇਆ ਤਾ ਨੀ, ਜਾਪੇ ਬੂਆ ਢੋਇਆ ਲੇਕਿਨ ਢੋਇਆ ਤਾ ਨੀ, ਸੋਚਾ ਕੀ ਕੀ ਲੋਚਾ ਕੀ ਕੀ ਮਿਲ ਗਿਆ ਏ, ਸੱਟਾ ਅਤੇ ਖਰੋਚਾ ਕੀ ਕੀ ਮਿਲ ਗਿਆ ਏ, ਨਫਰਤ ਵਾਲਾ ਬੀਜ ਅਜੇ ਪਰ ਬੋਇਆ ਤਾ ਨੀ, ਲਗਦਾ ਨੇਰਾ ਹੋਇਆ ਏ ਪਰ ਹੋਇਆ ਤਾ ਨੀ, ਸੋਚਾ ਨੂੰ ਫਿਕਰਾਂ ਵਿੱਚ ਡਬੋਇਆ ਤਾ ਨੀ, ਮੈ ਪੱਤਰਾ ਵਿੱਚ ਲਿਖਤਾ ਜੋ ਵੀ ਲਿਖਣਾ ਸੀ, ਸਭ ਕਤਰਾ ਵਿੱਚ ਲਿਖਤਾ ਜੋ ਵੀ ਲਿਖਣਾ ਸੀ, ਤੈਨੂੰ ਜੇਕਰ ਸਮਝ ਨਾ ਆਈ ਕੀ ਕਰੀਏ, ਚੋਂ ਸਤਰਾ ਵਿੱਚ ਲਿਖਤਾ ਜੋ ਵੀ ਲਿਖਣਾ ਸੀ, ਲੇਕਿਨ ਮੈ ਕੋਈ ਐਸਾ ਲਫਜ ਪਰੋਇਆ ਤੇ ਨੀ, ਪੜ ਕੇ ਤੇਰਾ ਹਫਤ ਕਿਤੇ ਖਲੋਇਆ ਤੇ ਨੀ, ਸੋਚਾ ਕੀ ਕੀ ਲੋਚਾ ਕੀ ਕੀ ਮਿਲ ਗਿਆ ਏ, ਸੱਟਾ ਅਤੇ ਖਰੋਚਾ ਕੀ ਕੀ ਮਿਲ ਗਿਆ ਏ, ਨਫਰਤ ਵਾਲਾ ਬੀਜ ਅਜੇ ਪਰ ਬੋਇਆ ਤਾ ਨੀ, ਲਗਦਾ ਨੇਰਾ ਹੋਇਆ ਏ ਪਰ ਹੋਇਆ ਤਾ ਨੀ, ਸੋਚਾ ਨੂੰ ਫਿਕਰਾਂ ਵਿੱਚ ਡਬੋਇਆ ਤਾ ਨੀ, ਬਾਕੀ ਜੋ ਕੁਝ ਰਹਿ ਗਿਆ ਕਹਿਣਾ ਅੱਖੀਆਂ ਨੇ, ਦਿਲ ਦਾ ਦਰਦ ਵੰਡਾਕੇ ਸਹਿਣਾ ਅੱਖੀਆਂ ਨੇ, ਕੁਦਰਤ ਨੇ ਵੀ ਅਜਬ ਜੁਬਾਨਾ ਬਖਸ਼ੀਆਂ ਨੇ, ਕਹਿਲੋ ਫਿਰ ਵੀ ਚੁੱਪ ਨਹੀ ਰਹਿਣਾ ਅੱਖੀਆਂ ਨੇ, ਜਾਣ ਵਾਲੀਆ ਖਾਤਰ ਹਾਲੇ ਰੋਇਆ ਤਾ ਨੀ, ਅਣਮੁੱਲਾ ਕੋਈ ਨੀਰ ਨੈਣਾ ਚੋ ਚੋਇਆ ਤਾ ਨੀ, ਸੋਚਾ ਕੀ ਕੀ ਲੋਚਾ ਕੀ ਕੀ ਮਿਲ ਗਿਆ ਏ, ਸੱਟਾ ਅਤੇ ਖਰੋਚਾ ਕੀ ਕੀ ਮਿਲ ਗਿਆ ਏ, ਨਫਰਤ ਵਾਲਾ ਬੀਜ ਅਜੇ ਪਰ ਬੋਇਆ ਤਾ ਨੀ, ਲਗਦਾ ਨੇਰਾ ਹੋਇਆ ਏ ਪਰ ਹੋਇਆ ਤਾ ਨੀ, ਤੂੰ ਫਿਕਰਾ ਨੂੰ ਸੋਚਾ ਵਿੱਚ ਡਬੋਇਆ ਤਾ ਨੀ, ਜੇ ਦਿਲ ਵਿੱਚ ਰਹਿ ਗਈ ਕਰਲੈ ਕੋਈ ਗੱਲ ਨਹੀਂ, ਏ ਜਿੰਦਗੀ ਮੁੱਠੀਆ ਵਿੱਚ ਭਰਲੈ ਕੋਈ ਗੱਲ ਨਹੀ, ਆਪਣਿਆ ਨੇ ਖੁਸ਼ੀਆ ਵੀ ਤਾ ਦਿੱਤੀਆ ਸੀ, ਦੁਖ ਵੀ ਹੁਣ ਹੱਸ ਹੱਸ ਕੇ ਜਰਲੈ ਕੋਈ ਗੱਲ ਨਹੀਂ, ਅਜਬ ਤੱਸਲੀਆ ਅੰਦਰ ਕੁਝ ਲਕੋਇਆ ਤਾ ਨੀ, ਸ਼ੁਕਰ ਹੈ ਹਾਲੇ ਐਸਾ ਜਜਬਾ ਛੋਹਿਆ ਤਾ ਨੀ, ਸੋਚਾ ਕੀ ਕੀ ਲੋਚਾ ਕੀ ਕੀ ਮਿਲ ਗਿਆ ਏ, ਸੱਟਾ ਅਤੇ ਖਰੋਚਾ ਕੀ ਕੀ ਮਿਲ ਗਿਆ ਏ, ਨਫਰਤ ਵਾਲਾ ਬੀਜ ਅਜੇ ਪਰ ਬੋਇਆ ਤਾ ਨੀ, ਲਗਦਾ ਨੇਰਾ ਹੋਇਆ ਏ ਪਰ ਹੋਇਆ ਤਾ ਨੀ, ਸੋਚਾ ਨੂੰ ਫਿਕਰਾਂ ਵਿੱਚ ਡਬੋਇਆ ਤਾ ਨੀ, ਹੋ ਸਕੀਆ ਤਾ ਸਾਂਭ ਕੇ ਰੱਖਲੀ ਯਾਦਾ ਨੂੰ, ਸ਼ਾਇਦ ਸ਼ੀਰੀ ਯਾਦ ਕਰੇ ਫਰਹਾਦਾਂ ਨੂੰ, ਜਿਗਰਾ ਜੇਕਰ ਦਿਸੇ ਢੋਲਦਾ ਸ਼ਾਇਰਾ ਵੇ, ਕੇਰਾ ਕਰ ਲਈ ਯਾਦ ਇਸ਼ਕੇ ਉਸਤਾਦਾਂ ਨੂੰ,
@jasspreetsingh6118
@jasspreetsingh6118 2 года назад
ਸ਼ਾਇਦ ਸ਼ਿਰੀ ਯਾਦ ਕਰੇ ਫਰਹਾਦਾਂ ਨੂੰ. In the last paragraph
@aakash__deep
@aakash__deep 2 года назад
@@jasspreetsingh6118 hnji ahi likhya hoya a
@alkavig701
@alkavig701 2 года назад
Lfj jajbata nu shode ne, wonderful.
@jasspreetsingh6118
@jasspreetsingh6118 2 года назад
@@aakash__deep ਸ਼ਾਇਦ ਸ਼ੀਰੀ ਯਾਦ ਕਰੇ ਫਰਿਆਦਾ ਨੂੰ, tusi faryadaa'n nu likheya aa veere.
@Manraj247
@Manraj247 2 года назад
Wah kya baat hai
@amritpalsingh9869
@amritpalsingh9869 2 года назад
Bakamal Sartaj ji
@tripatkaur36
@tripatkaur36 2 года назад
Rabb bhla kru sub the
@dr.rabindernathkakarya5460
@dr.rabindernathkakarya5460 Месяц назад
Aakash Deep thanks dear for uploading this amazing piece Wishing you all the very best for your upcoming journey 🙏🌹💐🌺❤️
@shemshersingh6517
@shemshersingh6517 2 года назад
❤️❤️❤️❤️❤️❤️❤️
@anuradhachopra5471
@anuradhachopra5471 11 месяцев назад
It’s very nice song ! 👏👏👏👏beautiful tune !🙏🙏🌺🌺😊😊
@sunitaanand7308
@sunitaanand7308 2 года назад
Bahut badia
@Universe-ur3iy
@Universe-ur3iy 2 года назад
Thankyouuuuu soo much
@KamaljeetKaur-ux9sw
@KamaljeetKaur-ux9sw 2 года назад
❤️Satinder Sartaj ❤️forever❤️🥰
@VijayKumar-sm7eq
@VijayKumar-sm7eq 2 года назад
Nices veerji
@deepkaurbawa5022
@deepkaurbawa5022 11 месяцев назад
Forever ❤
@alkavig701
@alkavig701 2 года назад
Sach me sir aap me wo words jo baani me hai mt vich rtn jwahar maank wo sach kre hai🙏
@johnkaler2598
@johnkaler2598 2 года назад
❤️❤️❤️❤️❤️
@harrykaur7519
@harrykaur7519 2 года назад
Forever green ❤️
@abhidhawan8850
@abhidhawan8850 2 года назад
Nice
@SandeepKumar-ub2vp
@SandeepKumar-ub2vp 2 года назад
🙏🙏🙏🙏🙏🙏
@lauleenbhalla9773
@lauleenbhalla9773 Год назад
ਕੀ ਆਪਦੇ ਪਾਸ ਇਹ ਗੀਤ ਹੈ ਜੇਕਰ ਅਸੀਂ ਆਵਾਜ ਨ ਦੇਂਦੇ ਤਾਂ ਭੂਆ ਭਿੜ ਗਿਆ ਹੁੰਦਾ
@aakash__deep
@aakash__deep Год назад
ਨਹੀ ਜੀ।
@aakash__deep
@aakash__deep Год назад
thode bol hor dso is gane de...
@prernasood3393
@prernasood3393 2 года назад
❤❤
@shemshersingh6517
@shemshersingh6517 2 года назад
🥰🥰🥰🥰🥰🥰👌👌👌👌👌👌👌👌
@rashid-dt2le
@rashid-dt2le Год назад
وہ
@amarjotpuri4247
@amarjotpuri4247 2 года назад
Lo on
@ranjeetbhinder9220
@ranjeetbhinder9220 2 года назад
💓💗💓🙏🙏
@MASTERCLASSES123
@MASTERCLASSES123 Год назад
❣️❣️❣️❣️❣️
@rashid-dt2le
@rashid-dt2le Год назад
وإیس
@varindersingh637
@varindersingh637 Год назад
Paji edi video upload kardo
@rashid-dt2le
@rashid-dt2le Год назад
بھتے وہ واز دوہ
@rashid-dt2le
@rashid-dt2le Год назад
میں حفیظ دار تخم واں❤😮😮😮😮😮😮😮😮😮😮😮😮😮😮😮😮😮😮❤❤❤❤
@rashid-dt2le
@rashid-dt2le Год назад
می
@rashid-dt2le
@rashid-dt2le Год назад
تے تلعق
@rashid-dt2le
@rashid-dt2le Год назад
تے اویں نہ جاوے
@rashid-dt2le
@rashid-dt2le Год назад
اپ ای کیاسی تے
@rashid-dt2le
@rashid-dt2le Год назад
بھتے ہنگر شٹراک
@rashid-dt2le
@rashid-dt2le Год назад
وازدو
@rashid-dt2le
@rashid-dt2le Год назад
تے اویں جاجاوے
@rashid-dt2le
@rashid-dt2le Год назад
ہنگر شٹراک
@rashid-dt2le
@rashid-dt2le Год назад
بتھے
@rashid-dt2le
@rashid-dt2le Год назад
دوح
@rashid-dt2le
@rashid-dt2le Год назад
بتھے جیں سانگے
@rashid-dt2le
@rashid-dt2le Год назад
جوانی جوبن ڈھل
@varindersingh637
@varindersingh637 Год назад
❤❤❤❤
@rashid-dt2le
@rashid-dt2le Год назад
ہنگر شٹراک
Далее
sartaz.............EK SAKARATAK SHAKTI
51:58
Просмотров 867 тыс.