Тёмный

LIVE | ਕਿਸਾਨਾਂ ਵੱਲੋਂ ਹੀ ਚੱਲੀ ਸੀ Shubhkaran 'ਤੇ ਗੋਲੀ ! | Farmers Protest | High Court | News18 Punjab 

News18 Punjab/Haryana/Himachal
Подписаться 8 млн
Просмотров 32 тыс.
50% 1

LIVE | ਕਿਸਾਨਾਂ ਵੱਲੋਂ ਹੀ ਚੱਲੀ ਸੀ Shubhkaran 'ਤੇ ਗੋਲੀ ! | Farmers Protest | High Court | News18 Punjab
#shubhkaransingh #punjabharyanahighcourt #news18punjab #breakingnews #farmersprotest
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_chandigarh
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

9 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 37   
@rupinderkaurdhaliwal5980
@rupinderkaurdhaliwal5980 17 дней назад
ਇਹ ਕੋਰਟਾ ਜੱਜ ਸਭ ਵਿਕੇ ਹੋਏ ਨੇ ਹੁਣ ਤਾਂ ਰੱਬ ਹੀ ਰਾਖਾ ਕਿਸਾਨਾਂ ਦਾ ਤੇ ਸਿੱਖਾਂ ਦਾ ਕਿਸੇ ਦੇ ਵੱਜੀ ਗੋਲੀ ਦਾ ਇਨਸਾਫ ਨਹੀ ਕਿਸੇ ਦੇ ਵਜਾ ਕਾਰਨ ਚਪੇੜ ਵੱਜ ਗਈ ਉਹ ਸੱਟ ਗੋਲੀ ਤੌ ਕਿਤੇ ਵੱਧ ਇਹਦਾ ਸੇਕ ਸਭ ਨੂੰ ਲੱਗਿਆ ਇਹੀ ਫ਼ਰਕ ਹੈ ਦੋ ਸਾਰੇ ਸਮਝ ਜਾਣ ਕਾਸ ਇਹਦਾ ਹੱਲ ਕੀ ਹੈ
@AvtarSingh-bv5eq
@AvtarSingh-bv5eq 17 дней назад
ਸਭ ਕੇਂਦਰ ਸਰਕਾਰ ਦੇ ਪਿੱਠੂ ਹਨ ਹਾਈਕੋਰਟ ਸੁਪਰੀਮ ਕੋਰਟ
@NirmalSingh-vq9gv
@NirmalSingh-vq9gv 17 дней назад
ਤੁਸੀਂ ਹੀ ਸੱਚੇ ਅਤੇ ਈਮਾਨਦਾਰ ਹੋ ਬਾਕੀ ਸਾਰੇ ਵਿਕੇ ਹੋਏ ਹਨ
@phootphath4851
@phootphath4851 14 дней назад
​@@NirmalSingh-vq9gvਇਹੀ ਨੇਂ ਧਰਮ ਰਾਜ, ਬਾਕੀ ਤਾਂ ਸਾਰੀ ਦੁਨੀਆਂ ਹੀ ਝੂਠੀ ਐ, ਦਲਾਲ ਨੇਂ ਕੋਈ ਕਿਸਾਨ ਨੀਂ ਹੈਗਾ ਇਹਨਾਂ ਵਿੱਚ,
@ManjinderSingh-ci9bb
@ManjinderSingh-ci9bb 17 дней назад
ਲੋਕਤੰਤਰ ਨਹੀਂ ਰਾਜ ਤੰਤਰ ਹੈ। ਜਿਨ੍ਹਾਂ ਨੇ ਗੋਲੀ ਚਲਾਈ ਉਹ RSS ਦੇ ਬੰਦੇ
@Singh_Is_King2023
@Singh_Is_King2023 17 дней назад
ਹਰਿਆਣਾ ਪੁਲਿਸ ਦੇ ਨਾਲ ਸਿਵਲ ਵਰਦੀ ਚ ਕੌਣ ਸਨ ਅਦਾਲਤ ਇਹ ਕਿਉ ਨਹੀ ਪੁੱਛਦੀ ਹਰਿਆਣਾ ਸਰਕਾਰ ਨੂੰ?????
@FatehDeol-yw1go
@FatehDeol-yw1go 17 дней назад
ਤੋਪ। ਨਾਲ। ਨਾ। ਕਹਿ। ਦੇਵੇ
@komaldhillon1291
@komaldhillon1291 17 дней назад
ਸਭ। ਝੂਠ ਹੈ
@AmitSharma-ln5hl
@AmitSharma-ln5hl 17 дней назад
Kisaan nhi eh dlle ne Pakistan de
@V.kumaar
@V.kumaar 17 дней назад
1 crore de lalach vich kisaan da puttar apne bap nu vi maar ja Marva sakda
@MohanSingh-zl7cn
@MohanSingh-zl7cn 17 дней назад
Kisan ghumandi lok
@sadhusinghbhullar7339
@sadhusinghbhullar7339 16 дней назад
ਇਹ ਕੋਈ ਵਜ਼ਨ ਦਾਰ ਦਲੀਲ ਨਹੀਂ ਹੈ ਕੀ ਸਾਡੇ ਕਿਸਾਨ ਸਮਾਜਿਕ ਲੜਾਈ ਲੜਦਾ ਕਿਸਾਨ ਆਪਣੇ ਸਾਥੀਆਂ ਵੱਲ ਗੋਲੀ ਚਲਾਏ ਗਾ ਪੁਲੀਸ ਨਜਾਇਜ ਹਥਿਆਰਾਂ ਨੂੰ ਜਾਣਦੀ ਹੈ ਬੁੱਝਦੀ ਪੱਕੜਦੀ ਹੈ ਕੀ ਸਾਹਮਣੇ ਤੋਂ ਪ੍ਹਰਿਆਣਾ ਪੁਲਿਸ ਜਦੋਂ ਪੰਜਾਬ ਦੀ ਜ਼ਮੀਨ ਉੱਤੇ ਨਜਾਇਜ ਜ਼ਹਿਰੀਲੇ ਧੂੰਏਂ ਦੇ ਗੋਲੇ ਡਰੋਨ ਦੇ ਹਮਲੇ ਨਾਲ ਕੀਤੇ ਗਈ ਇਹ (ਸ਼ੋਰਟ ਗੱਨ ) ਪੁਲਸ ਰੱਖ ਸਕਦੀ ਹੈ ਉਹਨਾਂ (ਹਰਿਆਣਾ ਪੁਲਸ ਦੇ ਬੰਦੇ ਪੰਜਾਬ ਅੰਦਰ ਫੜੇ ਗਏ ਸਨ ਜੋਂ ਕਿ ਇੱਕ ਜਿਉਂਦਾ ਜਾਗਦਾ ਸਬੂਤ ਹੈ
@SinghBh-mu8wv
@SinghBh-mu8wv 17 дней назад
ਮੋਦੀ ਸਭ ਕੁਝ ਕਰਵਾ ਸਕਦਾ ਇਹ ਗਲਤ ਗੱਲ ਹੈ ਹਾਂ ਪੱਖੀ ਸਾਰੀ ਕਮੈਂਟ ਕਰੋ ਅਸੀਂ ਸਭ ਜਾਣਦੇ ਹਾਂ ਰਾਜਨੀਤੀ ਹੈ ਮੈਂ ਕੋਈ ਕਿਸਾਨ ਨਹੀਂ ਆਮ ਆਦਮੀ ਹਾਂ ਭਗਵੰਤ ਮਾਨ ਕਿਆ ਵਾਲਾ ਨਹੀਂ
@SardoolsinghKang
@SardoolsinghKang 17 дней назад
ਕਿਸਾਨ ਤਾ ਉਥੇ ਰਾਇਫਲਾ ਲੈ ਕੇ ਈ ਨੀ ਗੲਏ
@BholaSingh-xi7ex
@BholaSingh-xi7ex 17 дней назад
आज के समय में अपने फायदे के लिए इंसान कुछ भी कर सकता है
@AmitSharma-ln5hl
@AmitSharma-ln5hl 17 дней назад
Punjab nu Pakistan nu de dena chahida, appi sb samaj aa jau
@gurmitdhillon7829
@gurmitdhillon7829 17 дней назад
Police nu pta c ke hor gun nal goli chlao ta ke kehna eh gan Police nhi vrtdi
@phootphath4851
@phootphath4851 14 дней назад
ਪੰਧੇਰ ਤੇ ਡੱਲੇ ਵਾਲ ਦੇ ਹਲਕ ਚ ਡੰਡਾ ਦੇਵੇ ਪੁਲਿਸ, ਸਾਰਾ ਕੁੱਝ ਬਕ ਦੇਣਗੇ
@surinderbadhan240
@surinderbadhan240 17 дней назад
Peoples of punjab soo tired from so called kisans aggetatipn
@sewasingh510
@sewasingh510 17 дней назад
Very bad system
@tejasinghsamra3534
@tejasinghsamra3534 14 дней назад
No Goli from Kisan Unions
@phootphath4851
@phootphath4851 14 дней назад
ਇਹ ਤਾਂ ਪਹਿਲਾਂ ਹੀ ਪਤਾ ਸੀ ਗੋਲ਼ੀ ਸਿਰ ਦੇ ਪਿਸਲੇ ਪਾਸੇ ਤੇ ਲੱਗੀ ਸੀ, ਕਾਮਰੇਡਾਂ ਨੇਂ ਫੇਲ੍ਹ ਹੋਏ ਡਰਾਮੇ ਨੂੰ ਕਾਮਯਾਬ ਕਰਨ ਲਈ, ਮਾਸੂਮ ਦੀ ਜਾਨ ਲੈਅ ਲਈ, ਇਹ ਦਲਾਲ ਨੇਂ ਪੈਸੇ ਮੁਕਰੋ ਤੇ ਇਹਨਾਂ ਦਾ ਹਿੱਸਾ ਦਿਉ, ਇਹ ਝੂਠ ਨੀਂ ਸੱਚ ਐ,
@surinderbadhan240
@surinderbadhan240 17 дней назад
Kisans are responsible for shubkarn,s death
@dharamjitsingh2153
@dharamjitsingh2153 17 дней назад
Very bad system India da 🐕 🐕🐕
@Dennis28448
@Dennis28448 16 дней назад
Okay then go to uk USA 🇺🇸 where your community clean 💩 and drive trucks
@user-wx9kc2cn6h
@user-wx9kc2cn6h 16 дней назад
Kisan apne bande nu goli Keon te kiven marange adaltan v Sarkar da pakh lai rahiyan ne
@KuldipSidhu-ro1wl
@KuldipSidhu-ro1wl 17 дней назад
Aah dekho (narcissistic) brahmin di kartoot dekho usne ki kar ditta-murre-Ghirh Sikhan te hi project kar ditti aapni kartoot.
@Dennis28448
@Dennis28448 16 дней назад
Ab kya kare system hi unka hai media ruling parties hi unki hain 😂
Далее
УРА! Я КУПИЛ МЕЧТУ 😃
00:11
Просмотров 739 тыс.
Старый Дим Димыч вернулся😱
00:16