Тёмный
No video :(

LIVE : ਸੁਖਬੀਰ ਸਿੰਘ ਬਾਦਲ ਨੂੰ ਕੀਤਾ ਜਾਵੇਗਾ ਅਕਾਲ ਤਖਤ ਤੇ ਤਲਬ | Khabarsaar - Behind The News | 

SANJHA TV HD CANADA
Подписаться 459 тыс.
Просмотров 6 тыс.
50% 1

LIVE : ਸੁਖਬੀਰ ਸਿੰਘ ਬਾਦਲ ਨੂੰ ਕੀਤਾ ਜਾਵੇਗਾ ਅਕਾਲ ਤਖਤ ਤੇ ਤਲਬ
ਜਲੰਧਰ ਸੀਟ ਜਿੱਤਣ ਬਾਅਦ ਆਮ ਆਦਮੀ ਪਾਰਟੀ ਵਿੱਚ ਪਈ ਫੁੱਟ
ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਗੰਭੀਰ ਖਤਰਾ | Khabarsaar - Behind The News | Sanjha TV
#sanjhatv #sanjhatvcanada
Subscribe To Sanjha TV Canada :- bit.ly/2V6sc9f
24 Hours Local Punjabi Channel
Available in CANADA ON
Bell Network # 2424
Telus # 2424
VMedia # 801
RokuTV
Available in NORTH AMERICA
Dish Network-USA # 748-07
Sling TV # Punjabi Pack
RokuTV
Available in India
Mobile APP # JioTV ,
Watcho-d2hApp
mxplayer
Facebook
/ sanjhatv
Twitter
/ sanjhatv
Website
www.sanjhatv.ca
Sanjha TV USA/Canada
Contact :- +1 604 200 0692
NORTH AMERICA :- Toll Free 1(800) 443-0075
Content Copyright @ FYI media group Ltd.

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 22   
@gurbindersinghgill4479
@gurbindersinghgill4479 Месяц назад
ਏਨੀਆਂ ਖਬਰਾਂ ਲੲਈ ਧੰਨਵਾਦ ਵੀਰ ਜੀ
@harjitsingh-ys3mk
@harjitsingh-ys3mk Месяц назад
ਵਾਹਿਗੁਰੂ ਚੜ੍ਹਦੀ ਕਲਾ ਤੇ ਲੰਬੀ ਉਮਰ ਬਖਸ਼ਣ ਜੀ।
@Ranglapunjab103
@Ranglapunjab103 Месяц назад
ਨੀਟੂ ਸ਼ਟਰਾਂ ਵਾਲਾ ਕੱਲਾ ਤੇ ਅਕਾਲੀ ਦਲ ਤੇ ਬਸਪਾ ਦੋ।ਵੋਟਾਂ ਦਾ ਫਰਕ ਥੋੜ੍ਹਾ ਹੀ ਰਿਹਾ।
@malkiatsingh5143
@malkiatsingh5143 Месяц назад
ਜ਼ਿਆਦਾਤਰ ਖ਼ਬਰਾਂ ਵਜਾਈਆਂ ਜਾਂਦੀਆਂ। ਸਮਾਜ ਨੂੰ ਸੇਧ ਦੇਣ ਲਈ ਖ਼ਬਰ ਦਾ ਮਨੋਵਿਗਿਆਨਿਕ ਪਹਿਲੂ ਤੋਂ ਵਿਸ਼ਲੇਸ਼ਣ ਕਰਨ ਦੀ ਲੋੜ ਹੈ।
@mandeepsingh9189
@mandeepsingh9189 Месяц назад
Congratulation Sister Ji Mandeep Singh Chahal Italy 🇮🇹 Gurdaspur ❤❤
@dansinghmannmann3456
@dansinghmannmann3456 Месяц назад
ਮੇਰੇ ਪਿਆਰੇ ਵੀਰ ਜੀ ਕੀ ਮਰਦਾਨਾ ਜੀ ਭਾਈ ਮਤੀ ਦਾਸ ਸਜਦ ਬੁੱਧੂ ਸ਼ਾਹ ਟੋਡਰ ਮੱਲ ਨੂਰਾ ਮਾਹੀ ਜੀ ਸਿੱਖ ਨਹੀਂ ਸਨ ਗੁਰੂ ਜੀ ਦੀ ਸਿਖਿਆ ਨੂੰ ਸਮਜੋ ਓਨਾ ਸਾਨੂੰ ਸਿੱਖਿਆ ਦਿੱਤੀ ਸੀ ਸਾਰੇ ਇਕੋ ਰੱਬ ਦੇ ਪੁੱਤਰ ਹੋ ਇਹ ਰਾਜਨੀਤਕ ਪਰਤਿਆ ਹਨ ਰੱਬ ਦਾ ਨਾਮ ਨਾ ਵਰਤੋ ਜੀ ਅੱਗੇ ਆਪ ਜੀ ਦੀ ਮਰਜੀ ਜੀ ਗੁਰੂ ਜੀ ਪਿਆਰ ਵੰਡਿਆ ਜੀ
@user-lu8hz1kk3h
@user-lu8hz1kk3h Месяц назад
ਇਹ ਕਹਾਵਤ ਹੁਣ ਤੱਕ ਅਕਸਰ ਹੀ ਸੁਣਦੇ ਸੀ।ਪਰ ਕਲ ਤਾਂ ਸੁਖਬੀਰ ਸਿੰਘ ਬਾਦਲ ਦੇ ਨਾਲ ਵਾਪਰੀ ਹੋਈ ਦੇਖ ਵੀ ਲਈ ਜੋ ਕਿ ਕਿਵੇਂ ਕਿਸੇ ਵੀ ਇਨਸਾਨ ਦੀ ਜ਼ਿੰਦਗੀ ਦੇ ਵਿਚ ਅਚਨਚੇਤ ਹੀ ਮਾੜਾ ਸਮਾਂ ਆਉਣ ਤੇ ਸਭ ਤੋਂ ਪਹਿਲਾਂ ਉਸ ਦੇ ਬਹੁਤੇ ਹੀ ਨਜਦੀਕੀ ਯਾਰ ਦੋਸਤ ਅਤੇ ਰਿਸ਼ਤੇਦਾਰ ਹੀ ਸਾਥ ਛੱਡ ਕੇ ਭੱਜਦੇ ਹਨ।
@BalwinderKaur-qu9ls
@BalwinderKaur-qu9ls Месяц назад
People will not accept Sukha as president
@sudhachopra6529
@sudhachopra6529 Месяц назад
Arsh Kaur batti nu congratulations
@user-sv5ty7ks3s
@user-sv5ty7ks3s Месяц назад
Waheguru ji tuhanu lambi Umar den
@satpalkaur2458
@satpalkaur2458 Месяц назад
Sat Shri akal ji 🙏🙏
@sudhachopra6529
@sudhachopra6529 Месяц назад
USA. Arsh kaur batty ji ruhani bete diya bhut bhut mubarka
@user-lu8hz1kk3h
@user-lu8hz1kk3h Месяц назад
ਪਰ ਬਰਗਾੜੀ ਵਾਲੇ ਬਹੁਤ ਹੀ ਮੰਦਭਾਗੇ ਘਟਨਾਕ੍ਰਮ ਦੇ ਸਬੰਧ ਵਿੱਚ ਹੁਣ ਤੱਕ ਵੀ ਸੌਧਾ ਸਾਧ ਤੋਂ ਕੋਈ ਪੁੱਛ ਪੜਤਾਲ ਕਿਉਂ ਨਹੀਂ ਹੋ ਸਕੀ ਹੈ।ਧੰਨਵਾਦ ਜੀ।
@kiranpandherb.3744
@kiranpandherb.3744 Месяц назад
🙏🙏🙏🙏
@malkiatsingh5143
@malkiatsingh5143 Месяц назад
ਪੱਟੀ ਸਾਹਿਬ ਵੀ ਸਾਂਝਾ ਟੀ ਵੀ ਤੇ ਆ ਕਿ ਗੇਅਰ ਪੁਠਾ ਸਿਧਾ ਪਾ ਲੈਂਦੇ ਆ। ਸੋਚਵਾਨ ਸਰੋਤਿਆਂ ਨੂੰ ਨਿਰਾਸ਼ਾ ਪੱਲੇ ਪੈਂਦੀ ਹੈ।
@gurvinderusingthe2097
@gurvinderusingthe2097 Месяц назад
Jadon SAUDA SAAD Nu Muyafi Diwayie C Akal Takhat Sahib Ton, Udon Eh Saarey Leader Ekkathe San, Wazeeriyan Da Anad Maan Rahey San, Ral,Mil K Sikh Kaum Nu Hi Lutt Te Kutt Rahey San. Akalidal de Wafadar Workeran Te Jhoothe Parche Daraz Kara Rahey San. ApneAap Nu Rabh Samjh Rahey San Akalidal De Leader.
@JatinderSingh-ll8ws
@JatinderSingh-ll8ws Месяц назад
At least day country names correct. You are saying Columbus. It is Columbia. You should apologize
@JatinderSingh-ll8ws
@JatinderSingh-ll8ws Месяц назад
Least correct not way it is written
@JatinderSingh-ll8ws
@JatinderSingh-ll8ws Месяц назад
Say
@kuldipsingh-il5tm
@kuldipsingh-il5tm Месяц назад
ਸਰਦਾਰ ਜਤਿੰਦਰ ਸਿੰਘ ਜੀ ਸੁਧਾਈ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਕੋਲੰਬਸ ਨਹੀਂ ਕੋਲੰਬੀਆ ਹੈ ਹੋ ਸਕਦਾ ਗਲਤ ਨਿਕਲ ਗਿਆ ਧੰਨਵਾਦ
@paramjitsingh-nv2gw
@paramjitsingh-nv2gw Месяц назад
Done jhooth bolde aa
@dr.paramjitsinghsumra179
@dr.paramjitsinghsumra179 Месяц назад
ਸਾਂਝਾ ਟੀ ਵੀ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ। 90 ਲੱਖ ਰੁਪਏ ਦੇ ਸੌਦਾ ਸਾਧ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਦੀ ਗੋਲਕ ਵਿੱਚੋਂ ਮੁਆਫੀ ਦੇਣ ਵਾਲੇ ਇਸ਼ਤਿਹਾਰ ਦੇਣ ਤੇ ਸੁਖਬੀਰ ਬਾਦਲ ਤੋਂ 15 ਦਿਨ ਵਿੱਚ 5 ਸਿੰਘ ਸਾਹਿਬਾਨ ਨੇ ਜਵਾਬ ਮੰਗਿਆ। ਬਾਗੀ ਧੜੇ ਦੀ ਪ੍ਰੈੱਸ ਕਾਨਫਰੰਸ ਦੌਰਾਨ ਸੁਖਬੀਰ ਬਾਦਲ ਤੋਂ ਪ੍ਰਧਾਨਗੀ ਤੋਂ ਅਸਤੀਫ਼ਾ ਮੰਗਿਆ
Далее
NPC Bloxfruits🤖🔥| Doge Gaming
00:13
Просмотров 640 тыс.
NPC Bloxfruits🤖🔥| Doge Gaming
00:13
Просмотров 640 тыс.