Тёмный

Live | Giani Harpreet Singh on Akali Dal | ਕੀ Giani Harpreet singh ਹੋਣਗੇ Akali Dal ਦੇ ਪ੍ਰਧਾਨ? ਸੁਣੋ 

News18 Punjab
Подписаться 8 млн
Просмотров 70 тыс.
50% 1

ਅਕਾਲੀ ਦਲ ਦੀ ਬਗ਼ਾਵਤ 'ਤੇ ਜਥੇਦਾਰ ਗਿ. ਹਰਪ੍ਰੀਤ ਸਿੰਘ ਦਾ ਬਿਆਨ। ਅਕਾਲੀ ਦਲ ਦੋਫਾੜ ਨਹੀਂ ਹੋਣੀ ਚਾਹੀਦੀ- ਹਰਪ੍ਰੀਤ ਸਿੰਘ। 'ਦੋਵੇਂ ਧਿਰਾਂ ਨੂੰ ਬੰਦ ਕਮਰਾ ਮੀਟਿੰਗ ਕਰਨੀ ਚਾਹੀਦੀ ਹੈ'। 'ਸਿਆਣੇ ਬੰਦਿਆਂ ਨੂੰ ਵਿਵਾਦ ਸੁਲਝਾਉਣਾ ਚਾਹੀਦਾ ਹੈ'। ਦੋਵੇਂ ਧਿਰਾਂ ਦੇ ਮਤਭੇਦ ਦੂਰ ਹੋਣੇ ਚਾਹੀਦੇ- ਹਰਪ੍ਰੀਤ ਸਿੰਘ। ਅਕਾਲੀ ਦਲ ਦਾ ਪ੍ਰਧਾਨ ਬਣਨ ਦੀਆਂ ਚਰਚਾਵਾਂ 'ਤੇ ਬੋਲੇ। ਜੇ ਲੀਡਰਸ਼ਿਪ ਅਪ੍ਰੋਚ ਕਰੇਗੀ ਤਾਂ ਵਿਚਾਰ ਕਰਾਂਗੇ- ਹਰਪ੍ਰੀਤ ਸਿੰਘ।
#gianiharpreetsingh #akalidal #news18punjab #sukhbirbadal #amritpalsingh
Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_live
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 14   
@SukhwinderSingh_77
@SukhwinderSingh_77 2 месяца назад
ਇਸ ਦੀ ਤਾ। ਦਿੱਲੀ ਵਾਲਿਆਂ ਨਾਲ ਯਾਰੀ ਐ
@NirmalSingh-eu2vj
@NirmalSingh-eu2vj 2 месяца назад
ਜਿਨਾ ਨੇ ਟੂਰ ਰਸਟ ਬਣਾਇਆ ਕਿਨ੍ਹੇ
@SukhdevSingh-ju1ie
@SukhdevSingh-ju1ie Месяц назад
ਅਸੀਂ ਤਾਂ ਕਦੇ ਜਾਂਦੇ ਹੀ ਨਹੀਂ ਕੀ ਪਤਾ ਕਿਸ ਗੱਲ ਤੋਂ ਇਨਾਂ ਦੀ ਬੇਅਦਬੀ ਹੋ ਜਾਵੇ
@gurpreetsingh-ry3xu
@gurpreetsingh-ry3xu 3 месяца назад
AKALI DAL DA NAVAN DRAMA VOTE LOKAN NE POUNI HAI JO AKALI DAL NU VOTE NAHI MILEGI
@NirmalSingh-kv4no
@NirmalSingh-kv4no Месяц назад
ਗਿਆਨੀ ਜੀ ਦੋਫਾੜ ਤੋਂ ਬਚਾਉ ਬਧੀਆ ਕੁਆਲਿਟੀ ਦਾ ਫੈਵੀ ਕੋਲ ਲਾ ਜੋੜੋ ਕਿਉਂ ਦੁਫਾੜ ਹੋ ਚੁੱਕੀ ਹੈ ਨਾਲੇ ਅਕਾਲੀ ਪਾਰਟੀ ਨਹੀਂ ਖਾਲੀ ਕਾਲੀ ਰਾਤ ਸੀ
@jagdipdhillon
@jagdipdhillon Месяц назад
Je enu banaya (naak nalo laah k gl te lona ) Wali honi Ahh gl ta bilkul theek kiti picnic spot bna k rakh ta
@SukhdevSingh-ju1ie
@SukhdevSingh-ju1ie Месяц назад
ਬੇੜਾ ਗਰਕ
@jogasingh51
@jogasingh51 2 месяца назад
Ok
@HelloOppo-mz2br
@HelloOppo-mz2br 2 месяца назад
ਸਿੱਖੀ ਦਾ ਭੱਲਾ ਵਾਹਿਗੁਰੂ ਕਦੋਂ ਹੋਊ ਐਥੇ ਤਾਂ ਓਹੀ ਮਸੰਦ ਹੀ ਮੁੜ ਮੁੜ ਬਣੀ ਜਾਂਦੇ ਨੇ
@tehalsinghguru3552
@tehalsinghguru3552 Месяц назад
Majedar Baba harveer Singh Ji thodi soch bahut badhiya sare Sikh babaji saree sex com Katti hokar akali party sari sahmat ho jaaye tahi pada hai
@JuvrajDeol
@JuvrajDeol Месяц назад
A
@JarnailDhaliwal-o8z
@JarnailDhaliwal-o8z 2 месяца назад
Ehta sikh brodi partia
@NetSingh-hi3lz
@NetSingh-hi3lz 2 месяца назад
India Dish
@amrikatwal2841
@amrikatwal2841 2 месяца назад
Why anyone have a objections let the people come to place the way they wants to come and the people have more education than the people's making nonsense rule
Далее
ХОККЕЙНАЯ КЛЮШКА ИЗ БУДУЩЕГО?
00:29