Тёмный
No video :(

Live|Simranjit Singh Mann | 'ਜੇਕਰ ਸਾਨੂੰ ਆਜ਼ਾਦੀ ਨਾ ਮਿਲੀ ਤਾਂ ਸਿੱਖ ਕੌਮ ਦਾ ਭੱਠਾ ਬੈਠ ਜਾਊ' | Elections 2024 

News18 Punjab
Подписаться 8 млн
Просмотров 23 тыс.
50% 1

Live|Simranjit Singh Mann | 'ਜੇਕਰ ਸਾਨੂੰ ਆਜ਼ਾਦੀ ਨਾ ਮਿਲੀ ਤਾਂ ਸਿੱਖ ਕੌਮ ਦਾ ਭੱਠਾ ਬੈਠ ਜਾਊ' | Elections 2024
#simranjitsinghmann #balkaursingh #sidhumoosewala #deepsidhu #loksabhaelection2024 #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_live
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 78   
@thehunterking8711
@thehunterking8711 3 месяца назад
_💚ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ💚_ _💚ਸੰਗਰੂਰ ਤੋਂ ਸ.ਸਿਮਰਨਜੀਤ ਸਿੰਘ ਮਾਨ💚_ _💚ਬਠਿੰਡਾ ਤੋਂ ਲੱਖਾ ਸਿੰਘ ਸਿਧਾਣਾ💚_ _💚ਫਰੀਦਕੋਟ ਤੋਂ ਸ.ਸਰਬਜੀਤ ਸਿੰਘ ਖਾਲਸਾ💚_ _💚ਲੁਧਿਆਣਾ ਤੋਂ ਕਮਲਜੀਤ ਸਿੰਘ ਬਰਾੜ💚_ ਅਤੇ ਪੂਰੇ ਪੰਜਾਬ-ਹਰਿਆਣਾ ਵਿੱਚ ਸ਼੍ਰੋਮਣੀ ਅਕਾਲੀਦਲ ਅੰਮ੍ਰਿਤਸਰ (ਮਾਨ-ਦਲ) ਦੇ ਕੈਂਡੀਡੇਟਾਂ ਨੂੰ ਵੋਟ ਅਤੇ ਸਪੋਟ ਕਰੋ ਜੀ, ਪੰਜਾਬ ਲਈ
@nirmalsingh9046
@nirmalsingh9046 2 месяца назад
😊😊😊😊😊😊😊😊
@nirmalsingh9046
@nirmalsingh9046 2 месяца назад
😊😊😊😊
@nirmalsingh9046
@nirmalsingh9046 2 месяца назад
😊😊
@thehunterking8711
@thehunterking8711 3 месяца назад
_ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ_ _ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ_ _ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ_
@bsr840
@bsr840 3 месяца назад
ਬਾਬਾ ਜੀ ਤੁਸੀਂ ਇਸ ਤਰ੍ਹਾਂ ਦੇ ਬਿਆਨ ਦੇ ਦੇ ਕੇ ਲੋਕਾਂ ਦੇ ਪੁੱਤ ਬਹੁਤ ਮਰਵਾਏ। ਤੁਹਾਡੇ ਆਪਣੇ ਤਾਂ ਕੋਈ ਨਹੀਂ ਮਰੇ। ਸੋਚਣ ਵਾਲੀ ਗੱਲ ਹੈ
@thehunterking8711
@thehunterking8711 3 месяца назад
ਤੈਨੂੰ ਕਿਵੇਂ ਲਗਦਾ ਸ.ਸਿਮਰਨਜੀਤ ਸਿੰਘ ਮਾਨ ਨੂੰ ਮਰ ਜਾਣਾ ਚਾਹੀਦਾ ⁉️ ਕੇਜਰੀਵਾਲ ਭਈਆ IT-ਸੈੱਲ
@harvindersinghchahal6547
@harvindersinghchahal6547 2 месяца назад
Thoda kehrha sell a jo thonu bhai sarabjeet singh khalsa nazar nhi aunda
@thehunterking8711
@thehunterking8711 3 месяца назад
ਮਾਨ ਸਾਹਿਬ ਜੀ ਦੀ ਏਨੀ ਉਮਰ ਹੋ ਗਈ ਅੱਜ ਤੱਕ ਇੱਕੋ ਸਟੈਂਡ ਉੱਤੇ ਹਨ Very-Good ✅️
@thehunterking8711
@thehunterking8711 3 месяца назад
ਇਸ Video ਵਿੱਚ 80% ਕੋਮਿੰਟ IT-ਸੈੱਲ ਵਾਲਿਆਂ ਦੇ ਹਨ
@thehunterking8711
@thehunterking8711 3 месяца назад
Bhai Amritpal Singh Zindabad S.Simranjeet Singh Maan Zindabad Lakha Singh Sidhana Zindabad Kisan-Mzdur Zindabad
@thehunterking8711
@thehunterking8711 3 месяца назад
⚔️ ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ⚔️ ਮਾਨ ਸਾਹਿਬ ਉਨਾਂ ਨੇਤਾਂਵਾ ਵਿੱਚ ਨਹੀਂ ਜਿਹੜੇ ਨਿੱਤ ਪਾਰਟੀਆਂ ਬਦਲਦੇ ਹਨ ਅਤੇ ਨਿੱਤ ਸਟੈਂਡ ਬਦਲਦੇ ਨੇ, ਉਹ ਆਪਣੀ ਕੌਮ ਲਈ ਬਫਾਦਾਰ ਹਨ ਅਤੇ ਰਹਿਣਗੇ
@jasdeepsingh7745
@jasdeepsingh7745 3 месяца назад
Bhai Amritpal Singh Khalsa G and Simranjeet Singh Maan and Lakha Sidhana is great great Zindabaad g g
@thehunterking8711
@thehunterking8711 3 месяца назад
❤💯%👍🏻✅️
@thehunterking8711
@thehunterking8711 3 месяца назад
ਸੰਗਰੂਰ ਵਾਲਿਓ ਤਾਹਾਨੂੰ ਬੇਨਤੀ ਆ ਸਿੱਖਾਂ ਦੇ ਹੱਕਾਂ ਲਈ ਤਾਮਾਮ ਉਮਰ ਇੱਕੋ ਸਟੈਂਡ ਉੱਤੇ ਡਟੇ ਰਹਿਣ ਵਾਲੇ ਸ.ਸਿਮਰਨਜੀਤ ਸਿੰਘ ਮਾਨ ਨੂੰ ਜਰੂਰੀ ਜਿਤਾਓ ਜੀ
@thehunterking8711
@thehunterking8711 3 месяца назад
_❤ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤_ _❤ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ❤_ _❤ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ❤_ _❤ਸਰਦਾਰ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ❤_ _❤ਕਮਲਜੀਤ ਸਿੰਘ ਬਰਾੜ ਜ਼ਿੰਦਾਬਾਦ❤_ ਅਤੇ ਪੰਜਾਬ-ਹਰਿਆਣਾ ਵਿੱਚ ਸਾਰੇ ਮਾਨ-ਦਲ ਨੂੰ ਵੋਟ ਅਤੇ ਸਪੋਟ ਕਰੋ ਜੀ
@sethikhehra
@sethikhehra 3 месяца назад
ਆਂਡੇ ਛੱਕ ਲੈਨਾਂ , ਬਾਪੂ ਕੀ ਕਹੀ ਜਾਂਨਾਂ , ਅਮ੍ਰਿਤ ਭੰਗ ਕਰਤਾ ਲਗਦਾ
@user-do4ji4ej4p
@user-do4ji4ej4p 3 месяца назад
Sidhu moose wala isne hee marwaya
@thehunterking8711
@thehunterking8711 3 месяца назад
ਤੈਨੂੰ ਕਿਹੜੇ ਕੰਜਰ ਨੇ ਕਿਹਾ ਕਿ ਅੰਮ੍ਰਿਤ ਛਕਿਆ ਹੋਇਆ ਸੀ, ਬਾਕੀ ਬੁੱਢਾ ਦਲ ਵੀ ਦਾਰੂ ਦਾ ਪੀ ਲੈਂਦਾ ਹੁੰਦਾ ਹੈ ਸਮਝ ਗਿਆ ? ਜਿਹੜੇ ਬੰਦੇ ਨੇ ਭੰਗ ਕੀਤਾ ਵੀ ਹੋਵੇ ਉਹ ਕੈਮਰੇ ਸਾਹਮਣੇ ਨਹੀਂ ਦਸਦੇ ਹੁੰਦੇ, ਮਾਨ ਸਾਹਿਬ Vegetarian ਨਹੀਂ ਹਨ ਸਮਝ ਗਿਆ ਕੇਜਰੀਵਾਲ ਭਈਆ IT-ਸੈੱਲ
@thehunterking8711
@thehunterking8711 3 месяца назад
​​​​@@user-do4ji4ej4pਹਾਂ ਤੂੰ ਤਾਂ ਓਦੋਂ ਸਾਹਮਣੇ ਹੀ ਖੜ੍ਹਾ ਸੀ... ਉਹ ਮਾਰਨੀਂ ਤਾਂ ਤੇਰੀ ਬੁੰ..'ਚ ਗੋਲੀ ਸੀ ਪਰ ਗਲਤ ਵੱਜ ਗਈ
@sethikhehra
@sethikhehra 2 месяца назад
@@thehunterking8711 ਗਾਲ ਕਿਨੂੰ ਕੱਡੀ ਤੂੰ ਉਏ
@thehunterking8711
@thehunterking8711 3 месяца назад
S.Simranjeet Singh Maan Zindabad S.Simranjeet Singh Maan Zindabad S.Simranjeet Singh Maan Zindabad
@gurjas99
@gurjas99 3 месяца назад
ਇਹ ਗੱਲ ਸਹੀ ਹੈ ਕਿ ਇਹ ਆਦਮੀ ਮਹਾ ਪਾਗਲ ਹੈ ਖਾਲਿਸਤਾਨੀ ਹਮੇਸ਼ਾ ਅੰਮ੍ਰਿਤ ਧਾਰੀ ਰਹਿੰਦੇ ਹਨ ਇਸ ਨੇ ਤਾਂ ਹੁਣ ਤੱਕ ਅੰਮ੍ਰਿਤ ਸ਼ਕਿਆ ਹੀ ਨਹੀਂ ਪੁਛ ਪੜਤਾਲ ਕੀਤੀ ਜਾ ਸਕਦੀ ਹੈ ਗੱਲ ਕਰਦੇ ਹਨ ਖਾਲਿਸਤਾਨ ਦੀ ਇਸੇ ਤਰ੍ਹਾਂ ਬਾਦਲਾਂ ਨੇ ਅੱਜ ਤੱਕ ਕਿਸੇ ਵੀ ਮੈਂਬਰ ਨੇ ਅੰਮ੍ਰਿਤ ਨਹੀਂ ਸ਼ਕਿਆ ਪੁਛ ਗਿਛ ਕਰਲੋ ਇਹ ਸਭ ਰਲੇ ਮਿਲੇ ਹਨ ਸਭ ਦੋਗਲੀ ਨੀਤੀ ਨੂੰ ਪਰੈਫਰ ਕਰਨ ਵਿੱਚ ਮੋਹਰੀ ਹਨ
@user-xg7ct4mi9j
@user-xg7ct4mi9j 3 месяца назад
ਵਾਹਿਗੁਰੂ ਜੀ।ਵਖਰੀ ਸਿੱਖ ਕੌਮ ਦਾ ਭਠਾ ਤਾ ੧੯੮੪.ਵਿਚ ਹੀ ਬੈਠ ਗਿਆ ਸੀ।ਜਦੋ ਤਿੰਨ ਦਿਨ ਸ਼ਰੇਆਮ ਕੁੜੀਆਂ ਦੀਆਂ ਇਜ਼ਤਾਂ ਲੁਟੀਆਂ।੨੦੦੦.ਤੋ ਵਧ ਕੁੜੀਆਂ ਲਾਪਤਾ ਹਨ।ਥਾ ਥਾ ਗੁਰਬਾਣੀ ਦੀ ਬੇਅਬਦੀ ਹੁੰਦੀ ਹੈ।ਮਰੀ ਜ਼ਮੀਰ ਵਾਲੇ ਸਿਰਫ਼ ਪੈਸੇ ਚੋਧਰ ਪਿੱਛੇ ਸਭ ਕੁਝ ਵਾਰ ਦਿੰਦੇ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@thehunterking8711
@thehunterking8711 3 месяца назад
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ ਕਿਸਾਨ-ਮਜ਼ਦੂਰ ਜ਼ਿੰਦਾਬਾਦ
@thehunterking8711
@thehunterking8711 3 месяца назад
Bhai Amritpal Singh Zindabad S.Simranjeet Singh Maan Zindabad Lakha Sidhana Zindabaad Kisan-Mzdur Zindabad
@user-kt2jp5cw8f
@user-kt2jp5cw8f 3 месяца назад
ਫਿਰ ਕਹਿੰਦਾ ਸਿੱਧੂ ਦੇ ਬਾਪੂ ਨੂੰ ਕਾਂਗਰਸ ਚ ਦੇਖਕੇ ਮੇਰਾ ਦਿਲ ਵੀ ਕੱਚਾ ਕੱਚਾ ਹੁੰਦਾ, ਜਦ ਐਨੀ ਗਰਮੀ ਚ ਅੰਡੇ ਖਾਣੇ ਨੇ ਦਿਲ ਤਾਂ ਕੱਚਾ ਹੋਵੇਗਾ ਹੀ । ਤੈਨੂੰ ਭੋਰਾ ਵੀ ਅਹਿਸਾਸ ਨਹੀਂ ਕਿ ਸੰਗਤ ਕੀ ਕਹੇਗੀ। ਕਰਪਾਨ ਫਿਰ ਨਾਲ ਕਿਓਂ ਚੁੱਕੀ ਫਿਰਦਾ ਹੈ ?
@user-we7le8jq4u
@user-we7le8jq4u 3 месяца назад
I Love my India ❤❤❤❤
@haroreetaulakh66gatr81
@haroreetaulakh66gatr81 3 месяца назад
I love my Landustan 😅
@thehunterking8711
@thehunterking8711 3 месяца назад
I Love My ☬PANJAB☬❤❤❤❤❤ ⚔️ PANJAB Zindabaad ⚔️ _____________________________
@ravindergill9225
@ravindergill9225 2 месяца назад
ਜੀ ਮਾਨ ਸਾਹਿਬ ਅਜਾਦੀ ਦਾ ਫਿਕਰ ਤੁਸੀਂ ਨਾਨਾ ਜੀ ਤੋਂ ਵੀ ਵੱਧ ਕਰਦੇ ਹੋ, ਸਿਰੋਪਾ,
@singh.pradeep
@singh.pradeep 3 месяца назад
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@thehunterking8711
@thehunterking8711 3 месяца назад
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ🙏🏻
@thehunterking8711
@thehunterking8711 3 месяца назад
☬ ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ☬
@gurjas99
@gurjas99 3 месяца назад
ਇਸ ਨੂੰ ਖੁਦ ਨਹੀਂ ਪਤਾ ਕਿ ਕੀ ਕੀ ਹੋਇਆ ਕੈਪਟਨ ਅਮਰਿੰਦਰ ਸਿੰਘ ਦਾ ਸਾਡੇ ਹੈ ਇਸ ਨੂੰ ਇਸ ਬਾਰੇ ਪੁੱਛਿਆ ਜਾਵੇ
@NavdeepKaur-vg3xt
@NavdeepKaur-vg3xt 3 месяца назад
ਮਾਨ ਸਾਹਿਬ ਜਿਹੜੇ ਤੁਹਾਡੇ ਬੰਦੇ ਥੱਲੇ ਪ੍ਰਧਾਨ ਬਣਾਏ ਤੁ ਹਾਂ ਜਿਲਿਆਂ ਦੇ ਇਹ ਡੇਢ ਲੱਖ ਇਕ ਲੱਖ 20 ਹਜਾਰ ਲੈ ਕੇ ਚਿੱਠੀ ਬਣਾ ਕੇ ਤਾੜੀ ਦਿੰਦੇ ਆ ਜਿਹੜੇ ਬਾਹਰ ਮੁੰਡੇ ਅਮਰੀਕਾ ਗਏ ਆ ਕਨੇਡਾ ਗਏ ਆ ਤੇ ਤੁਹਾਡੇ ਕਹਿਣ ਤੇ ਲੈਂਦੇ ਆ ਤੇ ਜਾਂ ਆਪਣੇ ਆਪ ਹੀ ਲੈਂਦੇ ਆ ਇਹਦਾ ਜਵਾਬ ਦੋ ਜੀ
@thehunterking8711
@thehunterking8711 3 месяца назад
ਕੇਜਰੀਵਾਲ IT-ਸੈੱਲ ਜੀ, ਆਹੋ ਬੀਬਾ ਆਹੋ.. ਜੇਕਰ ਕੋਈ ਦਿੰਦੀ ਹੈ ਫੇਰ ਹੀ ਲੈਂਦੇ ਹਾਂ ਐਂਵੇ ਜਬਰਦਸਤੀ ਕੌਣ ਲੈਂਦਾ ਏ ... ਸਮਝ ਗਈ ਬੀਬਾ ਜਾਂ ਡਿਟੇਲ ਵਿੱਚ ਸਮਝਾਵਾਂ
@sukhjinderkhakh3799
@sukhjinderkhakh3799 3 месяца назад
ਆਡੇਂ ਛੱਕ ਲੈਦਾ ਹਾਸਾ ਆਉਂਦਾ ਯਾਰ
@thehunterking8711
@thehunterking8711 3 месяца назад
ਉਹ Vegetarian ਨਹੀ ਹਨ
@thehunterking8711
@thehunterking8711 3 месяца назад
ਹਾਂ ਤੈਨੂੰ ਮੈਂ ਵੀ ਦੇਖਿਆ ਸੀ, ਤੂੰ ਹਮੇਸ਼ਾ ਹੱਸਦਾ ਹੀ ਰਹਿੰਦਾ ਏਂ
@user-oy4sm2yk1s
@user-oy4sm2yk1s 3 месяца назад
ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਭਾਈ ਬਿਅੰਤ ਸਿੰਘ ਜੀ ਦੇ ਸਪੁੱਤਰ ਸਰਦਾਰ ਸਰਬਜੀਤ ਸਿੰਘ ਖ਼ਾਲਸਾ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਜ਼ਿੰਦਾਬਾਦ
@thehunterking8711
@thehunterking8711 3 месяца назад
Faridkot Se S.Sarbhjit Singh Khalsa Zindabad
@manusharma5059
@manusharma5059 3 месяца назад
This dog keep barking
@gurjas99
@gurjas99 3 месяца назад
ਇਸ ਨੂੰ ਖੁਦ ਨਹੀਂ ਪਤਾ ਕਿ ਖਾਲਿਸਤਾਨ ਦੀ ਮੰਗ ਕਿਵੇ ਕੀਤੀ ਜਾਵੇ ਕੌਮ ਨੂੰ ਇਕਮੁਠ ਕਰਨ ਦੀ ਕੋਸ਼ਿਸ਼ ਇਸ ਨੇ ਕਦੀ ਵੀ ਨਹੀਂ ਕੀਤੀ ਪੁੱਛਗਿੱਛ ਤੁਹਾਡੇ ਵੱਲੋਂ
@gurjas99
@gurjas99 3 месяца назад
ਝੂਠ ਬੋਲਣ ਵਿੱਚ ਮੋਹਰੀ ਹੈ ਕਿਉਂਕਿ ਕੈਪਟਨ ਚੰਨਣ ਸਿੰਘ ਸਿੱਧੂ ਇਸ ਦੇ ਜਾਨਸਨੀ ਹੈ
@tajwrsingh5990
@tajwrsingh5990 3 месяца назад
ਵਾਹਿਗੁਰੂ ਜੀ ਸਿਮਰਨਜੀਤ ਸਿੰਘ ਮਾਨ ਦੀ ਉਮਰ ਲੰਮੀ ਕਰਨ 🙏🏻 ਸੰਗਰੂਰ ਤੋਂ ਫੇਰ ਜਿਤਣ ਤੇ ਹਕ ਸਚ ਲਈ ਆਵਾਜ ਚੁਕਦੇ ਰਹਿਣ
@thehunterking8711
@thehunterking8711 3 месяца назад
ਵਾਹਿਗੁਰੂ ਮੇਹਰ ਕਰੇ ਉਹ ਜਰੂਰ ਜਿੱਤਣਗੇ ਜੀ, ⚔️ਸ.ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ⚔️
@gurjas99
@gurjas99 3 месяца назад
ਪੈਗ ਵੀ ਲਗਾ ਲੈਂਦੇ ਹਨ ਅੰਡਿਆਂ ਨਾਲ
@gurjas99
@gurjas99 3 месяца назад
ਮਹਾਂ ਬੇਵਕੂਫ ਆਦਮੀ ਉਲੂ ਬਣਾ ਰਿਹਾ ਹੈ ਕੀ ਕੀ ਕੰਮ ਕੀਤਾ ਇਸ ਵਲੋਂ ਇਸ ਨੂੰ ਪੁਛ ਲੈਣਾ ਚਾਹੀਦਾ ਹੈ
@sushmasharma61
@sushmasharma61 3 месяца назад
Fansiv lgga lvo apne aap nu azadi mil janni
@thehunterking8711
@thehunterking8711 3 месяца назад
ਗੋਦੀ-ਮੀਡੀਆ 👎🏻 ਮਾਨ ਸਾਹਿਬ ਸਿੱਧੇ ਸਾਦੇ ਬੰਦੇ ਹਨ ਪਰ ਗੋਦੀ-ਮੀਡੀਆ ਉਨਾਂ ਦੇ ਮੂੰਹ ਵਿੱਚ ਆਪਣੇ ਬਿਆਨ ਪਾ ਰਿਹਾ
@darshan2895
@darshan2895 3 месяца назад
Don’t trust him
@upkarsingh6449
@upkarsingh6449 3 месяца назад
Bus ik aa reh gia badaal to baad...loka de jawan puat marwaai janda😢
@thehunterking8711
@thehunterking8711 3 месяца назад
ਅੱਛਾ❕️... ਕੇਜਰੀਵਾਲ ਭਈਆ IT-ਸੈੱਲ ਜਾਂ ਬੀਜੇਪੀ IT-ਸੈੱਲ ⁉️ ਆਪਣਾ ਦੋਨਾਂ ਵਿੱਚੋਂ ਕਿਹੜਾ IT-ਸੈੱਲ ਹੈ ਜੀ ⁉️😂🤣
@upkarsingh6449
@upkarsingh6449 3 месяца назад
@@thehunterking8711 sada koi it itu nai veer na sanu keju di load aa na bjp di ... politicians sarey ee iko thali de chatay batay...aam loka de puat marri janday aa te aa leader sab salay tandrust pay aa ...waheguru samaat bakhshay
@jagroopgillgill443
@jagroopgillgill443 3 месяца назад
ਔ ਕੌਮ ਦਾ ਬੁੱਢਾ ਸ਼ੇਰ ਸਰਦਾਰ ਸਿਮਰਜੀਤ ਸਿੰਘ ਮਾਨ 40 ਸਾਲ ਤੋਂ ਇੱਕੋ ਸਟੈਂਡ ਇਕੋ ਮਕਸਦ
@thehunterking8711
@thehunterking8711 3 месяца назад
✅️👍🏻
@user-ck4zl8xm2k
@user-ck4zl8xm2k 3 месяца назад
India waleo sun lo
@Sonivibez
@Sonivibez 3 месяца назад
😂eggs wao
@1gs3
@1gs3 3 месяца назад
Don't trust him.
@thehunterking8711
@thehunterking8711 3 месяца назад
ਅੱਛਾ ਫਿਰ ਤੇਰੇ ਉੱਤੇ ਕਰ ਲੈਂਦੇ ਹਾਂ, ਕਿੱਥੇ ਰਹਿੰਦਾ ਏਂ ਤੂੰ, ਤੇਰੇ ਘਰ ਦਾ ਪਤਾ ਦੱਸ
@user-we7le8jq4u
@user-we7le8jq4u 3 месяца назад
Eh hai he chawwal
@thehunterking8711
@thehunterking8711 3 месяца назад
ਸਿੰਘ ਦੇ ਨਾਮ ਉੱਪਰ Fake 🆔️ ਬਣਾ ਰੱਖੀ ਆ ਅਸਲ ਵਿੱਚ ਤੂੰ ਸਿੰਘ ਨਹੀਂ ਗਿੱਦੜ ਏਂ ✅️
@mandeepsaini1227
@mandeepsaini1227 3 месяца назад
Jituga v jituga kirpan wala jituga
@thehunterking8711
@thehunterking8711 3 месяца назад
ਜਿੱਤੂਗਾ 💯%✅️
@wellnessbites2024
@wellnessbites2024 3 месяца назад
Es budde ton nijat palo . Ene ap ve chain nal rehna na dusere nu chain naal rehab Dena.eh guru nanak dev ji di mehnat te jadoo Pher riha. Guru ji ne sab dharam de lokan nu ek shatri thele aoun laye kiya . So that hate nu khatam kita jave.eh educated illiterate ne
@NavdeepKaur-vg3xt
@NavdeepKaur-vg3xt 3 месяца назад
ਮਾਨ ਸਾਹਿਬ ਜਿਹੜੇ ਤੁਸੀਂ ਪ੍ਰਧਾਨ ਬਣਾਏ ਆ ਕੋਲਿਆ ਵਾਲਾ ਤੇ ਜਲਾਲੀ ਵਾਲਾ ਇਕ ਲੱਖ 20 ਹਜਾਰ ਲੈ ਕੇ ਚਿੱਠੀਆਂ ਲਿਖ ਕੇ ਦਿੰਦੇ ਆ ਤੇ ਨਾਲ ਲੈ ਜਾਂਦੇ ਤੁਹਾਡਾ ਤੇ ਇਹ ਇਹਨਾਂ ਨੂੰ ਗੁਲਾਮ ਪਾ ਕੇ ਰੱਖੋ ਕਿਤੇ ਤੁਹਾਡਾ ਬੇੜਾ ਗਰਕ ਕਰ ਦੇਣਗੇ
@bs-db3ys
@bs-db3ys 3 месяца назад
Sab kuj milda ena nu ajy eh gulaam sale 😂😂
@jakkeyforman
@jakkeyforman 3 месяца назад
😮
@user-do4ji4ej4p
@user-do4ji4ej4p 3 месяца назад
Teri hazaar pakki aa ,
@thehunterking8711
@thehunterking8711 3 месяца назад
S.Simranjeet Singh Maan Zindabad
@user-we7le8jq4u
@user-we7le8jq4u 3 месяца назад
😂😂😂😂😂😂😂😂😂
@thehunterking8711
@thehunterking8711 3 месяца назад
ਸਿੰਘ ਦੇ ਨਾਮ ਉੱਤੇ Fake 🆔️ ਬਣਾਉਣ ਵਾਲੇ ਦੱਲਾ ਜੀ ਨਮਸ਼ਕਾਰ, ਦੱਲਾ ਜੀ ਤੁਹਾਨੂੰ ਕਾਹਦੀ ਹਾਸੀ ਆ ਗਈ ⁉️ ਜਾਂ ਤੀਵੀਆਂ ਵਾਂਗ ਦੰਦ ਹੀ ਕੱਢਦੇ ਰਹਿੰਦੇ ਹੋ ਜੀ
Далее
ravikaran kahlon
2:49:01
Просмотров 5 тыс.
Construction site video BEST.99
01:00
Просмотров 341 тыс.
Never Troll Shelly🫡 | Brawl Stars
00:10
Просмотров 1,3 млн