Тёмный

Live Song 🔴 Ik Saun Da Mahina Rutt Pyar Di - Harman Chhatta at Shaikh Kutab Mela  

Apna Punjab Cultural Tv
Подписаться 208 тыс.
Просмотров 185 тыс.
50% 1

Thanks For Watching:
Please Like, Share & Subscribe Our Channel for More Updates.
Channel Link: / apnapunjabculturaltv
Watch Live Telecast of All Kind of Cultural Program, Stage Show, Live Concerts and all types of Cultural Activity programs.
ਰੋਜਾਨਾ ਨਵੇਂ - ਨਵੇਂ ਲਾਈਵ ਅਖਾੜੇ, ਸੱਭਿਆਚਾਰਕ ਮੇਲੇ, ਦੋਗਾਣਾ ਜੋੜੀਆਂ ਅਤੇ ਸਾਰੇ ਮਸ਼ਹੂਰ ਕਲਾਕਾਰਾਂ ਦੇ ਲਾਈਵ ਪ੍ਰੋਗਰਾਮ ਦੇਖਣ ਲਈ ਸਾਡੇ RU-vid ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ | ਧੰਨਵਾਦ ਸਾਹਿਤ |
Video By: Apna Punjab Cultural Tv
Social Media Link:
Instagram: / apnapunjablivetv
Facebook : / apnapunjablivetv
© All Rights Reserved.
Content Copyright By: Apna Punjab Cultural Tv
Contact: +91 70096-25386
#nachhatarchhatta #mela

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 279   
@Nathapainterboha
@Nathapainterboha 2 месяца назад
ਸਿਰ ਢਕ ਕੇ ਗਾਉਣ ਵਾਲੀ ਪਹਿਲੀ ਪੰਜਾਬੀ ਕੁੜੀ ਸ਼ੁਕਰ ਹੈ
@KINGRADAIRYFARM
@KINGRADAIRYFARM 2 месяца назад
ਸਿਰ ਢੱਕ ਕੇ ਰੱਖਕੇ ਗਾਉਣ ਵਾਲੀ ਪਹਿਲੀ ਲੜਕੀ ਆ
@saravjotsingh1402
@saravjotsingh1402 2 месяца назад
SIR DHAKIA HOIA TA THEEK AA.. PAR HIK PURI PATIAN NAAL BHAIDOUNDI AA ..
@gurchetansingh6443
@gurchetansingh6443 2 месяца назад
Bir ji sir ki keru song de bol ta suno te budi temi diaa delg kimy muny ne ess tey jchiaa nhi
@JaspalSingh-fg9jh
@JaspalSingh-fg9jh 2 месяца назад
ਸਾਦਗੀ ਵੇਖੋ ਕੁੜੀ ਦੀ ❤❤ ਬਹੁਤ ਵਧੀਆ ਲੱਗਾ
@satwantmitha3021
@satwantmitha3021 2 месяца назад
ਮੇਰੀ ਦਿਲੀ ਇੱਛਾ ਸੀ ਕਿ ਛੱਤੇ ਦੀ ਕੁੜੀ ਇਹ ਗੀਤ ਗਾਵੇ ਕਿਉਂਕਿ ਰਾਣੀ ਇਸ ਦੀ ਮਾਂ ਦੀ ਇਟੰਰਵਿਉ ਚ ਿਸ ਨੇ ਥੋੜਾ ਜਿਹਾ ਇਹ ਗਾਣਾ ਗਾਇਆਂ ਸੀ। waheguru bless you❤❤ sister
@IsherSinghBarewala
@IsherSinghBarewala 2 месяца назад
ਬਾਈ ਜੀ ਨੇ ਇਹ ਗੀਤ 1988-89 ਪੇਸ਼ ਕੀਤਾ ਹਰੇਕ ਘਰ ਦਾ ਹਰਮਨ ਪਿਆਰਾ ਬਣਾਇਆ।
@JagdishSingh-e6k
@JagdishSingh-e6k 2 месяца назад
ਵੀਰ ਜੀ ਕੈਸਿਟ ਸੁਣਨ ਲਈ ਲੈ ਕੇ ਮੁੜੀ ਨਾਹੀਂ ਅੱਗੇ ਹੋਰ ਲੈ ਜਾਂਦੇ ਸੀ ਇੱਕ ਰਿਕਾਰਡਿੰਗ ਦੋ ਓਰਿਜਨਲ ਕੈਸਟਾਂ ਭਰਾ ਜੀ
@makhansidhu1693
@makhansidhu1693 2 месяца назад
ਮੇਰਾ ਗੀਤ ਜੀਹਦੇ ਹੈਂ ਨੀ ਧੀ ਮੁਟਿਆਰ ਦੁੱਖਾਂ ਨੂੰ ਕੀ ਜਾਣੇ ਛੱਤੇ ਨੇ ਰਿਕਾਰਡ ਕਰਵਾ ਇਆ ਸੀ, ਬਹੁਤ ਵਧੀਆ ਜੀ
@RoshanLal-to4hn
@RoshanLal-to4hn 2 месяца назад
ਬੜਾ ਚੰਗਾ ਲੱਗਦੈ ਜਿਵੇਂ ਆਪ ਨਛੱਤਰ ਛੱਤਾ ਹੀ ਗੀਤ ਗਾ ਰਿਹਾ ਹੋਵੇ
@Bahadur-f2x
@Bahadur-f2x Месяц назад
ਰੂਬਰੂ ਉਹੀ ਭੁਲੇਖਾ ਪੈਂਦਾ ਹੈ ਆਵਾਜ਼ ਦਾ ਬਹੁਤ ਵਧੀਆ ਬਾਜ ਹੈ ਪਰਮਾਤਮਾ ਤਰੱਕੀਆਂ ਬਖਸ਼
@manderbrar5382
@manderbrar5382 2 месяца назад
ਸਾਉਣ ਮਹੀਨੇ ਕੈਸਟ ਆਈ ਸੀ ਦੂਜੈ ਦਿਨ ਬਲੈਕ ਵਿਕੀ ਸੰਨ ਅਠਾਸੀ
@ਭਾਈਪ੍ਰੇਮਸਿੰਘ
@ਭਾਈਪ੍ਰੇਮਸਿੰਘ 2 месяца назад
ਹੂ ਬਹੂ ਉਹੀ ਅੰਦਾਜ਼ ਉਹੀ ਭੁਲੇਖਾ ਪੈਂਦਾ ਏ ਬਹੁਤ ਵਧੀਆ
@sukhbeerbrar5423
@sukhbeerbrar5423 2 месяца назад
ਆਪਣੇ ਲੜਕੇ ਨੂੰ ਇਹ ਗੁਣ ਦਿਉ ਜੀ
@shivcharndhaliwal1702
@shivcharndhaliwal1702 2 месяца назад
@@sukhbeerbrar5423 ਵੀਰ ਮੈਂ ਵੀ ਇਹ ਸਲਾਹ ਦਿੱਤੀ ਹੈ ਕਿਉਂਕਿ ਅੱਜ ਕਲ੍ਹ ਨਵੇਂ ਪੋਜ਼ , ਨਵੀਆਂ ਕੁੜੀਆਂ ਚਟਕ ਮਟਕ,,, ਵੀਡੀਓ ਪਾਉਣ,,,, ਉਹਨਾਂ ਦੀ ਪੁਛ ਹੈ,, ਲੋੜਵੰਦ ਹੋ ਤੁਸੀਂ,,, ਪੈਸੇ ਲਾਉਣ ਨਾਲੋਂ,,, ਸੋਨੂੰ ਕਿਵੇਂ ਲੱਗੀ ਗੱਲ,,, ਭੈਣ ਨੂੰ ਅਖਾੜੇ ਵਾਸਤੇ ਕਿਸੇ ਨੇ ਬੁਕ ਨਹੀਂ ਕਰਨਾ,,,ਉਦੋਂ ਮੈਂ ਵੀ ਖੂਬ ਸੁਣਿਆ ਸੀ,,,
@WarinderVirk
@WarinderVirk 2 месяца назад
ਬੋਹਤ'ਵਦੀਆ'ਗਾਐਆ'ਇਸ'ਭੈਣਨੇ'ਬਿਲ'ਕੂਲ'ਜਵੈ'ਸੰਤਾ'ਹੁ'ਗਾਰੈਆ'ਹੋਵੈਹਿਰਜਿੰਦਰ'ਸਿੰਘ'ਹਰਅੳ
@satwindersanghu
@satwindersanghu 2 месяца назад
ਬਹੁਤ ਹੀ ਸਾਦਗੀ ਵਾਲੀ ਦਿੱਖ ਆ
@gillsabgill444
@gillsabgill444 2 месяца назад
ਵਧੀਆ ਗੀਤ ਸੀ ਸਾਡੇ ਬਚਪਨ ਸਮੇ ਦਾ
@salvinderkour2607
@salvinderkour2607 2 месяца назад
Nice ਭੈਣੇ ਬਹੁਤ ਹੀ ਵਧੀਆ ਮੇਰਾ ਮਨ ਪਸੰਦ ਗਾਣਾ ਹੈ ਜੀ
@Gulabkaur-h2z
@Gulabkaur-h2z 2 месяца назад
ਬਹੁਤ ਵਧੀਆ ਭੈਣੇਂ,ਅੱਜ ਤਾਂ ਇੰਝ ਲਗਦਾ ਏ ਕਿ ਅੰਕਲ ਜੀ ਹੀ ਸਟੇਜ ਤੇ ਆਗੲਏ🙏
@shivcharndhaliwal1702
@shivcharndhaliwal1702 2 месяца назад
ਭੈਣ ਜੀ ਨੂੰ ਸਲਾਹ ਹੈ ਕਿ,, ਆਪਣੇ ਪੁੱਤਰ ਨੂੰ ਦਿਉ ਇਹ ਗੁਣ ,,, ਕਿਉਂਕਿ ਭੈਣ ਮੇਰੀਏ ਕੰਪੀਟੀਸ਼ਨ ਦਾ ਯੁੱਗ ਹੈ,,,,ਆਪਾਂ ਇਸ,,,,,,😢😢😢😢😢
@rbrar3859
@rbrar3859 2 месяца назад
ਬਹੁਤ ਵਧੀਆ ਗੀਤ ਗਾਇਆ 🎉🎉❤
@rajwindersingh-ov3tc
@rajwindersingh-ov3tc 2 месяца назад
ਮੈ 10 ਵਿੱਚ ਪੜਦਾ ਸੀ ਜਦੋਂ ਇਹ ਗਾਣੇ ਤੇ ਜਵਾਨੀ ਸੀ
@manjass-b2f
@manjass-b2f 2 месяца назад
❤❤❤
@SamajikMuddeChannel
@SamajikMuddeChannel 2 месяца назад
ਪੱਤਿਆਂ ਨਾਲ ਹਿਕ ਭਿੜ ਗੀ ਮੇਰੇ ਹਿਸਾਬ ਨਾਲ ਸੱਭਿਅਕ ਤਾਂ ਨਹੀਂ,ਪਰ ਇਸ ਕੁੜੀ ਦੀ ਸਪੋਟ ਕਰਨੀ ਚਾਹੀਦੀ ਆ ਸੋਹਣਾ ਗਾਉਂਦੇ ਹਨ ਭੈਣ ਜੀ,ਪਰ ਇਹ ਗੀਤ ਦੇ ਸਬਦ ਸੱਭਿਅਕ ਤਾਂ ਨਹੀਂ ਲੱਗਦੇ
@jeetsingh-1991
@jeetsingh-1991 2 месяца назад
Tussi salah na deo. Gareeb ghar di kuddi aa, agli da rotti paani chalda, tussi rok doo Jattan de gaane gande mande.
@shivcharndhaliwal1702
@shivcharndhaliwal1702 2 месяца назад
ਬਚਪਨ ਵਿਚ ਸੁਣਦੇ ਸੀ ,,, ਵਧੀਆ ਗੀਤ ਸਨ ਉਦੋਂ ਸਮੇਂ ਅਨੁਸਾਰ 🎉🎉
@JogaSingh-ls9by
@JogaSingh-ls9by Месяц назад
Wapas sunao bhai ji
@anujassal7113
@anujassal7113 29 дней назад
ਨਛੱਤਰ ਸਿੰਘ ਛੱਤਾ।ਦੀ।ਭੈਣ।ਸਲੋਟ।ਹੈ।
@shivcharndhaliwal1702
@shivcharndhaliwal1702 13 дней назад
ਜਦੋਂ ਕੈਸਿਟਾਂ ਆਈਆਂ ਸਨ ਛੱਤੇ ਦੀਆਂ,, ਅਸੀਂ ਬਹੁਤ ਸੁਣਿਆ ਸੀ,,, ਪੈਂਤੀ ਸਾਲ ਬਾਅਦ ਭੈਣ ਜੀ ਨੇ ਉਸ ਦੀ ,,,,,, ਗਾਉਣਾ ਸ਼ੁਰੂ ਕਰ ਦਿੱਤਾ,,,, ਮੇਰੀ ਗੱਲ ਸਭ ਨੂੰ,,,,,, ਹਰ ਚੀਜ਼ ਦਾ ਵਕਤ,, ਰੁਝਾਨ,,ਵਿਦਾ ,, ਸੰਕਲਪ ਹੁੰਦਾ ਹੈ,,,, ਭੈਣ ਜੀ ਕੋਲ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਹਨ,,,, ਕੀ ਉਹ ਵਿਚਾਰੀ ਸੱਠ ਸਾਲ ਦੀ ਉਮਰ ਵਿੱਚ ਪਰਿਵਾਰ ਨੂੰ ਸਟੇਜ ਅਖਾੜਿਆਂ ਦੀ ਕਮਾਈ ਕਰਨ ਦੇ ਸਮਰੱਥ ਹੈ ,??? ਪੁੱਤ, ਪੋਤਿਆਂ ਦਾ ਫਰਜ਼ ਬਣਦਾ ਹੈ। ਭੈਣ ਜੀ ਨੂੰ ਘਰ ਵਿੱਚ ਸਤਿਕਾਰ ਦੇਣ,,,
@baljindersinghbarnala2555
@baljindersinghbarnala2555 2 месяца назад
ਨੈਣ ਨਕਸ਼ ਬਿਲਕੁਲ ਛੱਤੇ ਵਰਗੇ ਮੇ ਬਾਈ ਮੇਰੇ ਕੋਲ ਆਉਂਦਾ ਹੁੰਦਾ ਸੀ ਬਰਨਾਲੇ, ਮੈਂ ਉਦੋਂ +2 ਚ ਪੜ੍ਹਦਾ ਹੁੰਦਾ ਸੀ, ਏਅਰਫੋਰਸ ਭੱਦਲਵੱਢ ਬਰਨਾਲੇ
@Sidhupuria0074
@Sidhupuria0074 2 месяца назад
ਬਹੁਤ ਵਧੀਆ ਗਾਇਆ ਜੀ
@balwindersingh3967
@balwindersingh3967 25 дней назад
ਬਹੁਤ ਵਧੀਆ ਅਵਾਜ਼ ਤੇ ਅੰਦਾਜ਼ ਬਿਲਕੁੱਲ ਨੱਛਤਰ ਛੱਤੇ ਵਰਗੀ ਆ❤
@MandeepSingh-bq2ez
@MandeepSingh-bq2ez Месяц назад
ਭੈਣੇ ਜਿਉਂਦੀ ਰਹਿ ਕਿੰਨੀ ਸੌਹਣੀ ਆਵਾਜ਼ ਤੇ ਸਾਦਗੀ ਹੰਕਾਰ ਕੋਈ ਨੀਂ
@KulbirSingh-bk6dg
@KulbirSingh-bk6dg 2 месяца назад
ਬਹੁਤ ਖੂਬ ਬੁਲੰਦ ਆਵਾਜ਼ 👍👍
@ranjitkaur5134
@ranjitkaur5134 2 месяца назад
ਬਹੁਤ ਵਧੀਆ ਗਾਇਆ
@JagtarSingh-vi4zi
@JagtarSingh-vi4zi 2 месяца назад
ਯਾਰਾਂ।ਦਾ।ਯਾਰ।ਸੀ।ਛੱਤਾ।ਦਿਲਦਾਰਾਂ।ਦਾ।ਦਿਲਦਾਰ।ਸੀ।ਛੱਤਾ।।
@amritdholanmusic5734
@amritdholanmusic5734 2 месяца назад
ਬਹੁਤ ਵਧੀਆ ਭੈਣੇ।
@kulveersinghdhaliwal80
@kulveersinghdhaliwal80 Месяц назад
❤❤❤❤❤❤❤ਬਹੁਤ ਬਹੁਤ ਧੰਨ ਵਾਦ ਇਸ। ਗਾਉਣ ਲਈ
@ManmohanSingh-bd2jn
@ManmohanSingh-bd2jn 2 месяца назад
ਬਹੁਤ ਵਧੀਆ ਹੈ ਗਾਇਆ ਗੀਤ
@DharamjitSehgal
@DharamjitSehgal 2 месяца назад
ਵਾਹਿਗੁਰੂ ਚੜਦੀਕਲਾ ਵਿੱਚ ਰੱਖੇ💐👍
@paramjeet5932
@paramjeet5932 2 месяца назад
ਬਹੁਤ ਵਧੀਆ ਲੱਗਿਆ ਪੁੱਤ 👏👏👏👏👏
@sukhwindersekhon2570
@sukhwindersekhon2570 Месяц назад
ਜੀਉ ਮੇਰੇ ਲਾਲ ਜੀ
@gurjantaulakh9867
@gurjantaulakh9867 Месяц назад
ਗੀਤ ਵੀ ਬਹੁਤ ਹੀ ਵਧੀਆ ਢੰਗ ਨਾਲ ਲੋਕਾਂ ਅੱਗੇ ਪੇਸ਼ ਕੀਤਾ ਹੈ ਬਾਕੀ ਪੂਰੇ ਗੀਤ ਅੰਦਰ ਗੁੱਡੀਆ ਨੇਂ ਸਿਰੋਂ ਚੁੰਨੀ ਨਹੀਂ ਲਾਹੀ।
@harjinderkaur103
@harjinderkaur103 2 месяца назад
Menu ta ron a gya,jadon bachpan vich sunde c.
@Naharsingh-c2n
@Naharsingh-c2n Месяц назад
ਬਹੁਤ ਵਧੀਆ 🙏👍
@darshansingh5934
@darshansingh5934 Месяц назад
ਮੇਰਾ ਮਨ ਪਸੰਦ ਗੀਤ ! ਜੀਓ !
@GopiGill-cz4gb
@GopiGill-cz4gb 2 месяца назад
ਬਹੁਤ ਵਧੀਆ
@JasbirSingh-rf4hu
@JasbirSingh-rf4hu Месяц назад
ਢਾਡੀ ਗੁਰਬਖਸ਼ ਸਿੰਘ ਅਲਬੇਲਾ ਦਾ ਲਿਖਿਆ ਹੋਇਆ ਗੀਤ ਹੈ
@RoshanLal-to4hn
@RoshanLal-to4hn Месяц назад
ਵਾਰ ਵਾਰ ਸੁਣਨ ਨੂੰ ਜੀ ਕਰਦਾ ਹੈ ਬਾ ਕਮਾਲ ਗੀਤ ਬੀਬਾ ਜੀ
@kuldipsinghmahala3521
@kuldipsinghmahala3521 Месяц назад
ਬੇਮਿਸਾਲ ਸਾਦਗੀ ਆ। ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ।❤
@gurjantsingh.1974
@gurjantsingh.1974 2 месяца назад
Asi chhote hunde school wich addi chhuti nu aa ganna bohat gyonde hunde si. 🎉🎉waheguru ji🌹🙏
@tanveerkaur9610
@tanveerkaur9610 2 месяца назад
Buhtttttt jyada vdia sister thode papa d zaj a gai sun k🎉🎉🎉🎉
@Kashmirsingh-f1p
@Kashmirsingh-f1p 15 дней назад
ਇਜ਼ੱਤੀ ਪਹਿਰਾਵਾ ਇਹ ਆ ਪੰਜਾਬੀ ਸੱਭਿਆਚਾਰ
@ChranjiLal-j9k
@ChranjiLal-j9k 20 часов назад
Sir te chuni hai bhut khoob
@ashokkumarbains4138
@ashokkumarbains4138 2 месяца назад
Parmata tere apni kirpa banaye rakhe
@AmrinderSingh-we4ee
@AmrinderSingh-we4ee 2 месяца назад
Bahut badhiya
@GurjantSingh-j2x
@GurjantSingh-j2x Месяц назад
Kors wale v mundee att ne
@FatehDeol-yw1go
@FatehDeol-yw1go 2 месяца назад
ਬੇਟਾ। ,,,,, good
@veerpalkaur9378
@veerpalkaur9378 Месяц назад
Very nice g
@Gagan12152
@Gagan12152 2 месяца назад
Bhaut sohni awaaz and sound ❤❤🎉🎉😊😊
@harwindersongh6055
@harwindersongh6055 2 месяца назад
ਬਹੁਤ ਵਧੀਆ ਜੀ।
@KalaSingh-r8b
@KalaSingh-r8b 2 месяца назад
Awaj bhut sohni aw bhan di ❤❤❤❤
@deepsingh6651
@deepsingh6651 2 месяца назад
Naak rahi koi koi gaa sakdaa yaar waah didi ji
@tsgkarn4284
@tsgkarn4284 2 месяца назад
Good full sport 💪🏼💪🏼💪🏼
@P.O.V-p4m
@P.O.V-p4m 2 месяца назад
dhanvaaj ji sareyan da🥰🥰
@GurdevSidhu-c9z
@GurdevSidhu-c9z 2 месяца назад
🎉so proud
@lakhveersinghmallan4273
@lakhveersinghmallan4273 2 месяца назад
ਬਹੁਤ ਵਧੀਆ ❤❤❤❤
@ChahatKhan-xq9fm
@ChahatKhan-xq9fm 6 дней назад
Piche Corsa ale Bai v siraa lai ture onde aa nal nal ❤
@ssukhmindersingh1832
@ssukhmindersingh1832 2 месяца назад
Waheguru ji salam hai bhen. .noo
@waryamsingh4509
@waryamsingh4509 Месяц назад
Very good 🎉🎉
@chahalkumar9696
@chahalkumar9696 2 месяца назад
Good full sport kro stage Lagos bhen to
@SandeepKumar-rq5uj
@SandeepKumar-rq5uj 2 месяца назад
Very nice 👍😊
@shivsawraj1238
@shivsawraj1238 2 месяца назад
Super hitt bhen
@paramjeetsingh3228
@paramjeetsingh3228 2 месяца назад
Very good
@jatinderpalsingh7181
@jatinderpalsingh7181 2 месяца назад
Good sister 🎉🎉
@jaloursingh3758
@jaloursingh3758 2 месяца назад
Bhoot he changa lagda aa
@nationalclinic5468
@nationalclinic5468 Месяц назад
Nice
@GuriMaan-l6e
@GuriMaan-l6e 2 месяца назад
Bhut. NYC. Full spot
@mandeepkaur-uh6bc
@mandeepkaur-uh6bc 2 месяца назад
Very nice
@NarinderKaur-ur2zs
@NarinderKaur-ur2zs 2 месяца назад
Good g
@pippalsingh8740
@pippalsingh8740 2 месяца назад
Good,bhan.maria
@Jasvirkaur-b6v
@Jasvirkaur-b6v Месяц назад
Good Sister 🎉🎉❤❤
@AmrikSingh-v6x
@AmrikSingh-v6x Месяц назад
Voht.vdia.ji
@PargatSingh-ch1hm
@PargatSingh-ch1hm 2 месяца назад
Bahen meriey rab chardi kala vich rakhey
@ManpreetSingh-fl7np
@ManpreetSingh-fl7np 2 месяца назад
Very nice ❤❤❤
@fatehdhaliwal1505
@fatehdhaliwal1505 2 месяца назад
Good sister
@educationforall6939
@educationforall6939 2 месяца назад
Very nice presentation🎉 Salute ai ji
@rachhpalsingh2259
@rachhpalsingh2259 Месяц назад
ਬਹੁਤ ਵਧੀਆ ਜੀ👍👍💯
@navtejsingh7222
@navtejsingh7222 2 месяца назад
Baut vadhya ji 🎉🎉
@mewasinghmewasingh1364
@mewasinghmewasingh1364 2 месяца назад
Good song bahit vadia
@ChranjiLal-j9k
@ChranjiLal-j9k 20 часов назад
Very nice bete
@harpreetgoodluckveerjekaur9845
@harpreetgoodluckveerjekaur9845 2 месяца назад
V v nice song
@Gagan12152
@Gagan12152 2 месяца назад
Wah ji wah kya baat aa old song is gold ❤❤❤🎉🎉🎉🎉
@darbarasingh5526
@darbarasingh5526 2 месяца назад
V nice voice ji 🙏🏻🙏🏻🙏🏻🙏🏻🙏🏻🙏🏻
@BalwinderSingh-s1s
@BalwinderSingh-s1s 2 месяца назад
God Bless u
@singhharkirtan8690
@singhharkirtan8690 2 месяца назад
❤Bahut vadiya awaj hai ji bahut bahut dhanbad ji 🙏 purinya yaadan tajiya karvaun da ji sade time vich aap ji bapu ji full chdayi si ji asi eh geet ena sunya ji ke caste da fita ghas gya si ji hor khardini pyi si ji jo ajj bi sade pass sambh ke rakhi hai ji ❤❤❤❤❤❤❤ton bahut bahut dhanbad ji shatta sahib di bahut yaad aundi hai ji
@DharamSingh-qh5pk
@DharamSingh-qh5pk 2 месяца назад
Good good good 👍
@DeolRaghbir
@DeolRaghbir Месяц назад
Good 👍
@luckypatiala03
@luckypatiala03 2 месяца назад
Nyc dear g
@JaswantSingh-w2k
@JaswantSingh-w2k 2 месяца назад
Nice video❤
@singhgurpreet2571
@singhgurpreet2571 Месяц назад
O very good ❤❤
@Rinku-zj5mc
@Rinku-zj5mc 2 месяца назад
Nice song .nice awaz
@GuriJass-xh4mj
@GuriJass-xh4mj 2 месяца назад
Nice sirrra krwa ta
@Chamkomansa
@Chamkomansa Месяц назад
Very nice👍❤🎉
@ramfalsingh4523
@ramfalsingh4523 2 месяца назад
Thanks 🎉
@JaswantSingh-tz7sv
@JaswantSingh-tz7sv 2 месяца назад
God bless you
@masteramarjit831
@masteramarjit831 2 месяца назад
👌👌👌👍👍
@parvindersingh2229
@parvindersingh2229 Месяц назад
Далее
Changing The Flag Of The Countries #countryballs
00:18
Ik Sohan Da Mahina
6:01
Просмотров 3 млн