Тёмный

LOC Kashmir Keran Border | Punjabi Travel Couple | Ripan Khushi | Kashmir Tour | India Pakistan LOC 

Punjabi Travel Couple
Подписаться 771 тыс.
Просмотров 266 тыс.
50% 1

Опубликовано:

 

25 сен 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 548   
@ovepreetkaurhahal2918
@ovepreetkaurhahal2918 Год назад
ਕੁਦਰਤ ਦੀ ਨਿਗਾ ਵਿੱਚ ਸਭ ਇੱਕ ਨੇ । ਕੁਦਰਤ ਨੇ ਕਦੇ ਕੋਈ ਫਰਕ ਨਹੀਂ ਰੱਖਿਆ । ਇਹ ਤਾਂ ਇਨਸਾਨ ਹੀ ਮਤਲਬੀ ਨੇ ਜੋ ਇੱਕ ਦੂਸਰੇ ਨੂੰ ਖੁਸ਼ ਨੀ ਦੇਖ ਸਕਦੇ। ਕਾਸ਼ ਬਾਡਰ ਨਾ ਹੁੰਦਾ।।।।❣️❣️❣️🌺 ਵਾਹਿਗੁਰੂ ਜੀ ਮਿਹਰ ਕਰੇ ਸਭ ਤੇ। ਧੰਨਵਾਦ ਤੁਹਾਡਾ ਦੋਨਾਂ ਦਾ ਇਹਨੀਆਂ ਸੋਹਣੀਆ ਥਾਵਾਂ ਦਿਖਾਉਣ ਲਈ ।।
@desiluxuryvlogs6499
@desiluxuryvlogs6499 Год назад
ਸਹੀ ਕਿਹਾ ਜੀ।
@ovepreetkaurhahal2918
@ovepreetkaurhahal2918 Год назад
@@desiluxuryvlogs6499 hnji
@Azmatkhan-xe1mr
@Azmatkhan-xe1mr Год назад
Indian not allowed in Kashmir
@Azmatkhan-xe1mr
@Azmatkhan-xe1mr Год назад
Love from UK
@balkarsingh-ue8me
@balkarsingh-ue8me Год назад
U1 ni ni
@Chota_Gamer2009
@Chota_Gamer2009 Год назад
ਸਰਕਾਰ ਨੂੰ ਨਫਰਤ ਫੈਲਾਉਣ ਦੀ ਥਾਂ ਤੇ ਜੇਕਰ ਡਿਵੈਲਪਮੈਂਟ ਦੇ ਫੈਲਾਅ ਵੱਲ ਧਿਆਨ ਦੇਵੇ ਤਾਂ ਬਹੁਤ ਹੀ ਚੰਗੀ ਗੱਲ ਹੈ ਤੁਹਾਡੀ ਇਸ ਵੀਡੀਓ ਰਾਹੀਂ ਬਹੁਤ ਹੀ ਵਧੀਆ ਅਤੇ ਚੰਗੀਆਂ ਗੱਲਾਂ ਦਾ ਵੀ ਪਤਾ ਲੱਗਿਆ ਹੈ ਆਪ ਦੋਵਾਂ ਦਾ (ਰਿੱਪਨ ਖੁਸ਼ੀ) ਬਹੁਤ ਬਹੁਤ ਧੰਨਵਾਦ ਜੀ 💐💐💐💐💐🥰🥰🥰🥰🥰🙏🙏🙏🙏🙏
@kamaljeetkaur2407
@kamaljeetkaur2407 Год назад
ਵਧੀਆ ਲਗਦਾ ਪੁੱਤਰ ਜੀ ਸਾਨੂੰ ਘਰ ਬੈਠਿਆਂ ਨੂੰ ਸਾਰਾ ਕਸ਼ਮੀਰ ਦਿਖਾ ਰਹੇ ਓ ਹਮੇਸ਼ਾ ਖੁਸ਼ ਰਹੋ,🙏🙏
@sukhmaansaab1963
@sukhmaansaab1963 Год назад
ਬਹੁਤ ਹੀ ਵਧੀਆ ਥਾਂ ਅਾ ਜੀ , ਪਾਕਿਸਤਾਨ ਵੀ ਆਪਣਾ ਹੀ ਭਰਾ ਹੈ ,,
@kulwindersingh4547
@kulwindersingh4547 Год назад
Very nice 👍🙂 place brother
@ajaibsingh6044
@ajaibsingh6044 Год назад
ਰਿਪਨ ਖੁਸ਼ੀ ਹਸਦੇ ਵਸਦੇ ਰਹੋ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਘਰ ਬੈਠਿਆ ਨੂੰ LOC ਵਿਖਾ ਦਿਤੀ ਅਸੀ ਤਾ ਕਦੇ ਸੋਚਣਾ ਤਾਂ ਦੂਰ ਸੁਪਨਾ ਵੀ ਨਹੀ ਲਿਆ। ਧੰਨਵਾਦ
@sukhravi6815
@sukhravi6815 Год назад
ਵਾਹਿਗੁਰੂ ਕਸ਼ਮੀਰੀ ਵੀਰ ਨੂੰ ਸਫਲਤਾ ਬਖ਼ਸ਼ੇ ਅਤੇ ਸਰਕਾਰ ਦੇ ਗਧਿਆਂ ਨੂੰ ਅਕਲ ਬਖਸ਼ੇ
@daljitkaur6646
@daljitkaur6646 Год назад
Border paar Pakistan boht vadia lagya development boht hoi aa mann khush ho gya India ch sunsaan pai aa 🤔🤗👍
@onkarsinghrandhawa7715
@onkarsinghrandhawa7715 Год назад
ਵੀਰੇ ਸਰਕਾਰਾ ਦੀਆ ਨੀਤੀਆ ਮਾੜੀਆ ਨੇ ਸਰਕਾਰ ਨੂੰ ਚਾਹੀਦਾ ਹੈ ਹੋਟਲ ਬਣਨ ਦੇਵੇ ਲੋਕਾ ਨੂੰ ਜਾਣ ਦੀ ਮਨਜੂਰੀ ਦੇਵੇ ਤਾਂ ਏਸ ਥਾ ਦੀ ਵੀ ਤਰੱਕੀ ਹੋਵੇ
@jagvirkaur3480
@jagvirkaur3480 Год назад
ਬਹੁਤ ਹੀ ਸੋਹਣਾ ਬਹੁਤ ਹੀ ਸੋਹਣਾ ਨਜਾਰਾ ਆ ਸ਼ਬਦ ਹੀ ਨਹੀਂ ਹਨ ਵੀ ਕਿਵੇਂ ਤਰੀਫ ਕਰੀਏ ਇਸ ਸਵਰਗ ਦੀ ਲੋਕ ਕਿੰਨੀ ਖੁਸ਼ੀ ਨਾਲ ਉਦਰੋ ਹੱਥ ਹਿਲਾ ਕੇ ਖੁਸ਼ੀ ਜਾਹਰ ਕਰਦੇ ਆ ਇਨਾ ਬਾਡਰਾ ਨੇ ਕਿੰਨੇ ਮਜਬੂਰ ਕਰ ਤੇ ਲੋਕ ਕਾਸ਼ ਇਹ ਸ਼ਰਹਦਾ ਨਾ ਹੁੰਦੀਆਂ ਲੋਕ ਖੁੱਲ ਕੇ ਇਕ ਦੂਜੇ ਨੂੰ ਮਿਲਦੇ ਕਿੰਨਾ ਚੰਗਾ ਹੋਣਾ ਸੀ ਵੀਰ ਸਾਡੇ ਕੋਲ ਸ਼ਬਦ ਨਹੀਂ v ਕਿਵੇਂ ਤੁਹਾਡਾ ਧੰਨਵਾਦ ਕਰੀਏ ਅਸੀਂ ਤਾਂ ਸੋਚ ਵੀ ਨੀ ਸਕਦੇ ਵੀ ਆ ਕੁਝ ਵੀ ਹੈ ਦੇਖਣ ਲਈ ਧੰਨਵਾਦ ਖੁਸ਼ੀ ਤੇ ਰਿਪਨ ਵੀਰ 🙏🙏🙏
@neetukhosla
@neetukhosla Год назад
sahi gal veere asi Jake dekhde aa sanu baut sohna lgda par jo lok uthe reh rhe honge jdd oh aus side dekhde hone ge ohna nu apne yaad aunde honge same as punjab jdd asi lehnda punjab dekade aa ta sanu dukh vichore yaad aa jande ne
@jaspreetsingh8919
@jaspreetsingh8919 Год назад
ਬਹੁਤ ਵਧੀਆ ਵੀਰ ਜੀ ❤️❤️.... ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ❤️🙏🏻🙏🏻
@bachittersinghaulakh4162
@bachittersinghaulakh4162 10 месяцев назад
ਕਿਆ ਨਜ਼ਾਰਾ ਮਿੱਤਰਾ ਘਰ ਬੈਠਿਆਂ ਸੱਭ ਕੁੱਝ ਦਿਖਾ ਦਿੱਤਾ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ।
@gurinderlubana7291
@gurinderlubana7291 Год назад
rabba mere veer te bhabhi nu hamesha khush rakhi 😍😍 kudrat de rang nirale 🙏 sardar g nd sardarni g 🥰 lov u allot 😍😍😍😍
@mandeepkaur12529
@mandeepkaur12529 Год назад
ਬੁਹਤ ਭਾਵੁਕ ਆ ਸਭ ਕੁਝ ਅੱਜ ਦੇ ਵਲੌਗ ਵਿੱਚ ਮਨ ਭਰ ਆਇਆ।ਵੰਡ ਦਾ ਦਰਦ ਜਿਨ੍ਹਾਂ ਸਿਹਾ ਓਹੀ ਜਾਣਦੇ ਨੇ ।ਮੇਰੇ ਦਾਦਾ ਜੀ ਵੀ ਵੰਡ ਦੋਰਾਨ ਪਾਕਿਸਤਾਨ ਛੱਡ ਕੇ ਪੰਜਾਬ ਆਏ ਸੀ। ਬਾਕੀ ਜਗਾਹ ਬੁਹਤ ਸੋਹਣੀ ਆ।ਵਾਹਿਗੁਰੂ ਏਸੇ ਤਰ੍ਹਾਂ ਸਾਂਤੀ ਬਣਾਈ ਰੱਖਣ । ਇਕ ਵਾਰੀ ਫਿਰ ਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ।ਵਾਹਿਗੁਰੂ ਜੀ ਤੁਹਾਡੇ ਤੇ ਆਪਣੀ ਮਿਹਰ ਬਣਾੲੀ ਰੱਖਣ😊😊😊
@user-hi9xs7hl9m
@user-hi9xs7hl9m 10 месяцев назад
ਬਹੁਤ ਵਧੀਆ ਦਿਖਾਇਆ ਸਾਨੂੰ ਘਰ ਬੈਠੀਅ ਨੂੰ ਵਾਹੇ ਗੁਰੂ ਮੈਰ ਕਰੇ ਸੋਡੇ ਤੇ
@mohankahlon4563
@mohankahlon4563 Год назад
ਬਹੁਤ ਵਧੀਆ ਕੁਦਰਤੀ ਨਜਾਰਾ ਘਰ ਬੈਠੇ ਵੇਖ ਰਹੇ ਹਾ ਰਿਪਨ ਵੀਰ ਉਹਨਾ ਦਾ ਧੰਨਵਾਦ
@AmarjeetSingh-dm4mj
@AmarjeetSingh-dm4mj Год назад
ਰੱਬ ਨੇ ਕਾਇਨਾਤ ਨੂੰ ਬਹੁਤ ਵਧੀਆ ਬਣਾਇਆ ਹੈ ਇਨਸਾਨ ਨੂੰ ਲੱਖ ਲੱਖ ਸ਼ੁਕਰਾਨਾ ਕਰਨਾ ਚਾਹੀਦਾ ਉਸ ਸੱਚੇ ਪਰਵਰਦਿਗਾਰ ਦਾ ਜੋ ਇੰਨੀ ਸੋਹਣੀ ਕਾਇਨਾਤ ਦਾ ਨਿੱਘ ਮਾਣ ਰਹੇ ਹਾਂ ਆਪਾ ਬਹੁਤ ਵਧੀਆ ਰਿਪਨ ਵੀਰੇ ਤੁਹਾਡੀ ਮਿਹਨਤ ਨੂੰ ਵੀ ਸਲਾਮ ਸਤਿ ਸ੍ਰੀ ਆਕਾਲ ਜੀ ਅਮਰਜੀਤ ਸਿੰਘ ਸੰਧੂ ਜਿਲਾ ਫਾਜ਼ਿਲਕਾ
@HardeepKaur-ux8ym
@HardeepKaur-ux8ym Год назад
ਬਹੁਤ ਵਧੀਆ ਰਿਪਨ ਵੀਰ ਬਹੁਤ ਧੰਨਵਾਦ ਤੁਹਾਡਾ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ
@SinghGill7878
@SinghGill7878 Год назад
ਕਿੰਨੇ ਵਧੀਆ ਲੋਕ ਆ ਕਸ਼ਮੀਰੀ ਕਿੰਨੀ ਵਧੀਆ ਮਹਿਮਾਨ ਨਵਾਜ਼ੀ ਕਰਦੇ ਆ ਬਾਕੀ ਸੱਚਮੁੱਚ ਸਵਰਗ ਆ ਇਹ ਰੱਬ ਕਰੇ ਇਸੇ ਤਰਾਂ ਸੁੱਖ ਸ਼ਾਤੀ ਰਹੇ ਦੋਹਾਂ ਮੁਲਕਾਂ ਚ
@ramjaura7021
@ramjaura7021 Год назад
Very very nice 👍👍👍
@ShamsherSingh-er8pb
@ShamsherSingh-er8pb Год назад
ਵੀਰ ਜੀ ਤੂਹਾਨੂੰ ਇਸ ਜਗ੍ਹਾ ਪਹੁੰਚਣ ਲਈ ਬਹੁਤ ਚੈਕਿੰਗਾਂ ਵਿੱਚੋਂ ਲੰਘਣਾ ਪਿਆ ਹੋਵੇਗਾ ਜੀ❤️🙏
@manjeetkaurwaraich1059
@manjeetkaurwaraich1059 Год назад
ਭਰਾਵਾ ਜਿਹੜਾ ਇਹ ਕਸ਼ਮੀਰ ਦਾ ਬਾਰਡਰ ਦਿਖਾਇਆ ਹੈ ਨੀਮ ਵੈਲੀ ਵਾਲਾ ਬਹੁਤ ਹੀ ਵਧੀਆ ਹੈ ਧੰਨਵਾਦ ਜੀ
@harbanssinghrupana7506
@harbanssinghrupana7506 Год назад
ਬਹੁਤ ਵਧੀਆ ਹਸਦੇ ਵਸਦੇ ਰਹੇ ਜਾਣਕਾਰੀ ਲਈ ਧੰਨਵਾਦ, ਮਹਿਲ ਕਲਾਂ ਤੋਂ ਹਰਬੰਸ ਸਿੰਘ ਮਹਿਲਵੀ (ਰੁਪਾਣਾ)
@rahulsharmapakistanihinduv415
*I'm Pakistani Hindu Rahul Sharma From Pakistan Love & Respect For All My Hindu Community In The World Kindly Ho Sake Tu Hamare Sath Jour Jaen* ❤️❤️
@allarakha4598
@allarakha4598 Год назад
Rahul ji app kise hai sab theek thakh hai Mai India se mere kafi dost Hindu aur Sikh hai .😍😍love 😍
@allarakha4598
@allarakha4598 Год назад
App ask kal kya kar rahe hai
@sukhmansanghavlogs6617
@sukhmansanghavlogs6617 Год назад
ਬਾਈ ਰਿਪਨ ਆਪਣਾ ਪੰਜਾਬ ਤਾਂ ਇਕ ਵਾਰ ਵੰਡਿਆ ਗਿਆ ਸੀ ਤੇ ਆਪਾਂ ਨੂੰ ਕਿੰਨਾ ਦਰਦ ਆ ਓਸ ਵੰਡ ਦਾ ਪਰ ਇਹ ਕਸ਼ਮੀਰ ਵਾਲੇ ਵਿਚਾਰੇ ਪਤਾ ਨਹੀਂ ਕਿੰਨੀ ਵਾਰ ਇਸ ਵੰਡ ਦਾ ਦਰਦ ਹੰਢਾ ਚੁੱਕੇ ਆ ਜੋ ਸਿਰਫ ਮਹਿਸੂਸ ਕੀਤਾ ਜਾ ਸਕਦਾ
@popysingh4417
@popysingh4417 Год назад
ਬਾੲੀ ਜੀ ਤੁਸੀ ਤਾਂ ਕਸਮੀਰ ਦੀ ਪਰਿਵਾਸ਼ਾ ਹੀ ਬਦਲ ਤੀ ਦਿਲ ਕਰ ਦਾ ਹੁਣੇ ਕਸਮੀਰ ਅਾਜੀੲੇ
@user-mw3fh5qs3q
@user-mw3fh5qs3q Год назад
ਬਹੁਤ ਹੀ ਖੂਬਸੂਰਤ ਨਜ਼ਾਰੇ ਦਿਖਾਏ ਬੇਟਾ ਜੀ। ਬਹੁਤ ਵਧੀਆ ਜਾਣਕਾਰੀ ਮਿਲੀ। ਬਹੁਤ ਧੰਨਵਾਦ ਚੜ੍ਹਦੀ ਕਲਾ ਰਹੇ।
@desiluxuryvlogs6499
@desiluxuryvlogs6499 Год назад
ਇਹ Vlogs ਬਹੁਤ ਵਧੀਆ।
@manjindersinghsidhu1275
@manjindersinghsidhu1275 Год назад
Dhanwad tuci bahut sarian gallan to parda chukia jo ki lokan vich failaiyan
@rickmaan1733
@rickmaan1733 Год назад
ਲਾਹੌਰ ਤਾਂ ਸਾਡੇ ਪੰਜਾਬ ਦੀ ਅਸਲੀ ਰਾਜਧਾਨੀ ਆ। ਕਾਸ਼ ਕਿਤੇ ਅਸੀ ਵਿੱਚ ਲਾਹੌਰ ਦੇ ਪੜਦੇ ਹੁੰਦੇ। ਸਾਡੀਆ ਇੱਜ਼ਤਾਂ ਉੱਤੇ ਪਰਦੇ ਹੁੰਦੇ। ਜਿਹਨਾ ਨਾਲ ਅਸੀ ਲੜਦੇ ਆ ਫਿਰ ਨਾਲ ਓਹਨਾ ਦੇ ਖੜਦੇ ਹੁੰਦੇ। ਨਾਲੇ ਜਿਨਾ ਨੇ ਕਹਿਣਾ ਕਹਿਣ ਦੇ ਖਾਲਿਸਤਾਨੀ ਵੀਰ ਨਾਲੇ ਜੋਂ ਸੱਚ ਆ ਸੱਚ ਆ ਓਧਰ ਡਿਵੈਲਪਮੈਂਟ ਹੈ । ਤਾ ਕਹਿਣਾ ਹੀ ਆ।ਨਾਲੇ ਸਾਡੇ ਖ਼ਾਲਸੇ ਦਾ ਰਾਜ਼ ਸੀ । ਖ਼ਾਲਸਾ ਰਾਜ ਸੀ ।ਸਭ ਸਾਡਾ ਪੰਜਾਬ ਇਕ ਸੀ ਓਦੋਂ ।
@jassaroffical2051
@jassaroffical2051 Год назад
ਸਾਰੇ ਨਹਿਰੂ ਨੇ ਬੇੜੀਆਂ ਵਿੱਚ ਵੱਟੇ ਪਾਏ ਹੋਏ ਨੇ ਅੱਜ ਨੂੰ ਇਹ ਕਸ਼ਮੀਰਵੀ ਸਾਡਾ ਹੁੰਦਾ
@amandeepkaurjosan6279
@amandeepkaurjosan6279 Год назад
Thankyou paji ini Sohni jga dikhaon lai ,jis jga asi shaid kadi v ja ni skde tuhade rahi darshan ho ge khubsurat kaynat de 🥰
@SatnamSingh-qh3le
@SatnamSingh-qh3le Год назад
ਕੁਝ ਘਟੀਆ ਕਿਸਮ ਦੇ ਹੁਕਮਰਾਨਾਂ ਨੇ ਧਰਤੀ ਦੀ ਹਿੱਕ ਤੇ ਕੁਝ ਲੀਕਾਂ ਵਾਹ ਦਿੱਤੀਆਂ ਤੇ ਮਨੁੱਖਤਾ ਵੰਡੀ ਗਈ ਕਿਸੇ ਦੇ ਦਰਦ ਨੂੰ ਕੋਈ ਦੂਜਾ ਮਹਿਸੂਸ ਨਹੀਂ ਕਰ ਸਕਦਾ।ਧੰਨਵਾਦ ਤੁਹਾਡਾ ਤੁਸੀਂ ਘਰੇ ਬੈਠਿਆਂ ਨੂੰ ਏਨਾ ਕੁਝ ਵਿਖਾ ਰਹੇ ਓ ਤੁਹਾਡੀਆਂ ਵੀਡੀਓ ਵੇਖੀਦੀਆਂ ਪਰ ਕੁਮੈਂਟ ਅੱਜ ਕਰ ਰਿਹਾਂ
@sukhpalsingh9970
@sukhpalsingh9970 Год назад
ਰਿਪਨ ਵੀਰ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਨਾਲ ਨਾਲ ਬਹੁਤ ਵਧੀਆ ਥਾਵਾਂ ਦਿਖਾ ਵੀ ਰਹੇ ਹੋ, ਜਿੰਨਾਂ ਨੂੰ ਦੇਖਣ ਲਈ ਬਹੁਤ ਮੁਸ਼ਕਲ ਆਉਂਦੀ ਹੈ,ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ।
@PUNJABITRAVELCOUPLE
@PUNJABITRAVELCOUPLE Год назад
ਮਿਹਰਬਾਨੀ ਬਾਈ ਜੀ
@sukhpalsingh9970
@sukhpalsingh9970 Год назад
ਧੰਨਵਾਦ ਵੀਰ ਜੀ
@MalkitSingh-cs1uk
@MalkitSingh-cs1uk Год назад
ਵੀਰ ਜੀ ਬਹੁਤ ਬਹੁਤ ਧੰਨਵਾਦ ਇਨੀਆ ਸੋਹਣੀਆ ਜਗ੍ਹਾਵਾਂ ਦਿਖਾਉਣ ਲਈ ।।।
@desiluxuryvlogs6499
@desiluxuryvlogs6499 Год назад
Hanji ਬਹੁਤ ਵਧੀਆ Vlog ਹੁੰਦਾ ਹੈ।
@balbirkaur1100
@balbirkaur1100 Год назад
,,@@sukhpalsingh9970
@jasmeetme2972
@jasmeetme2972 Год назад
ਖੁਸ਼ ਰਹੋ ਰਿਪਨ ਖੁਸੀ ਪਰਮਾਤਮਾ ਲੰਬੀ ਹੈ ਉਮਰਾਂ ਬਖਸ਼ੇ 🙏🙏🙏♥️♥️♥️
@gogipandher2934
@gogipandher2934 Год назад
Eh block nu dekh ke khussi de nall dukh v hoea..emotional krta eh block ne..
@ggill1530
@ggill1530 Год назад
ਲੈ ਐਸੇ ਖੁਸ਼ੀ ਚ ਤੇਰੇ ਵੀਰ ਨੇ ਲਾਈਕ ਤੇ ਸਬਸਕਰਾਈਬ ਦੋਵੇਂ ਕੱਠੇ ਹੀ ਦੱਬਦੇ ।
@EntertainmentHUB751
@EntertainmentHUB751 Год назад
Love for kashmir from Punjab Amritsar❤️👌👌👌
@user-wj2nl9ml9s
@user-wj2nl9ml9s Год назад
ਬਹੁਤ ਵਧੀਆ ਪੁੱਤਰ ਜੀ ਜਿਉਂਦੇ ਵਸਦੇ ਰਹੋ ਬਰਨਾਲੇ ਤੋਂ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖ ਦੇ ਹਾਂ ਜੀ 🙏🏽🙏🏽🙏🏽👌👌
@MajorSingh-ir9bz
@MajorSingh-ir9bz Год назад
ਬਹੁਤ ਚੰੰਗੀ ਜਾਣਕਾਰੀ ਘਰ ਬੈਠੇ ੲੀ ਸਾਨੂੰ ਵੀ ਕਸ਼ਮੀਰ ਦੇ ਦਰਸ਼ਨ ਕਰਾ ਦਿਤੇ ਛੋਟੇ ਭਰਾ ਬਹੁਤ ਧਨਵਾਦ ਤੁਹਾਡਾ
@amreekkaur4136
@amreekkaur4136 Год назад
ਵੀਜਾ ਲੈ ਕੇ ਕਿਸ਼ਨ ਗੰਗਾ ਰਾਹੀ ਜਾ ਸਕਦੇ ਹੋ ॥ ਬਹੁਤ ਵਧੀਆ ਲੱਗਾ ਆਰ ਪਾਰ ਦੇ ਪਿੰਡ ਦੇਖ ਕੇ ॥ ਸ਼ੁਕਰੀਆ ਤੁਹਾਡਾ ਜਿੰਨਾ ਨੇ ਇਸ ਏਰੀਏ ਨੂੰ ਦਿਖਾਇਆ ॥ ਰਿਪਨ ਕੋਈ ਤਾਰ ਨਹੀ ਕੋਈ ਮਿਲਟਰੀ ਨਹੀ ਫਿਰ ਵੀ ਨਹੀ ਜਾ ਸਕਦੇ ਤੇ ਕਿਉਂ ?
@desiluxuryvlogs6499
@desiluxuryvlogs6499 Год назад
ਇਹ Vlogs ਬਹੁਤ ਵਧੀਆ।
@chahalvlogger915
@chahalvlogger915 Год назад
Bahut bahut thanks tuhada tuci eani sohni jagah sanu dikhayi mera ta app eathe jaa k dekhn nu dil kr aiyea
@btech1708
@btech1708 7 месяцев назад
wow! my Kashmir is so beautiful, from Dadyal AJK
@gurtejsinghhanda4519
@gurtejsinghhanda4519 Год назад
Rehal ਬਾਈ ਬਹੁਤ wadhiya ਇਨਸਾਨ ਆ
@InderjeetSingh-hu9uv
@InderjeetSingh-hu9uv Год назад
ਮਹਾਰਾਜ ਕੀ ਜੈ ਹੋ thank you Raja sahib
@lovelyAK1440
@lovelyAK1440 Год назад
ਬਹੁਤ ਵਧੀਆ ਵਲੋਗ ਵੀਰ ਜੀ ਦਿਲੋ ਧੰਨਵਾਦ ਤੁਹਾਡਾ 🧡👌👏👏
@jasbirkaur8274
@jasbirkaur8274 10 месяцев назад
Dear May your hard toil bring peace nd harmony among people..... Waheguru ji ki fateh
@ranjitgrover493
@ranjitgrover493 Год назад
Bahut hi khoobsurat njara😍😍 rahil bhaijaan or majid bhaijaan da thanks ena support krne lyii🙏🙏 ohna loka lyii rabb nu dua krda haa jo hun tak bhi sade nal jud nhi paye...dua krde aa jldi ithe v development howe takii ehna loka nal hor ek pka rishta bne apna...wmk🙏❤️
@mohanjeetkapoor9198
@mohanjeetkapoor9198 Год назад
ਬਹੁਤ ਵਧੀਆ bai g ਮਨ ਖੁਸ਼ ਹੋ ਗਿਆ
@jagmeetsekhon92
@jagmeetsekhon92 Год назад
Bohot accha laga Bai a dekh k Sade vch koi border nhi a Raab krae sab doorain khytm ho jan
@ArshdeepKaur-ji6de
@ArshdeepKaur-ji6de Год назад
Best travel vlog and vloggers ever❤🌸...God bless you both❤🌸💕😇
@user-vd2gh7dz1l
@user-vd2gh7dz1l Год назад
👍
@Harjinder570
@Harjinder570 Год назад
ਬਹੁਤ ਵਧੀਆ ਜੀ ਨਜ਼ਾਰਾ ਆ ਗਿਆ 1990/92 ਦੇ ਦੌਰ ਵਿੱਚ ਇਹ ਇਲਾਕਾ ਬਹੁਤ ਅਸ਼ਾਂਤ ਸੀ
@GurpreetSingh-ts1cg
@GurpreetSingh-ts1cg Год назад
ਤੁਸੀਂ ਬਹੁਤ ਵਧੀਆ ਦਿਖਾ ਰਹੇ ਹੋ ਧੰਨਵਾਦ ਜੀ ਅਜ ਅਸੀਂ ਵੀ ਤੁਹਾਡੇ ਨਾਲ ਘੁੰਮ ਰਹੇ ਸੀ
@ratandeepkaur6650
@ratandeepkaur6650 Год назад
Sir tuc bahut vadia kamm kr rhe ho jehre sade vrge nhi Ja skde ohna vlo very very thanks 👍👍👍
@SatbirBaidwan-my1xw
@SatbirBaidwan-my1xw Год назад
ਸੋਹਣਾ ਬਹੁਤ ਲਗ ਰਿਹਾ ਬਿਪਨ ਬਾਈ
@abidtufail935
@abidtufail935 Год назад
پاکستان وادی نیلم کشمیر بہت خوبصورت ہیں
@jasvirkaur4902
@jasvirkaur4902 Год назад
Bakamaal kudrat bakamaal video ji🙏🙏🙏🙏🙏🙏bakamaal view ji Subaan Alla 🙏🙏🙏🙏🙏
@sandydabla1447
@sandydabla1447 Год назад
Wale lucky ne khushi bhabhi ji jo ene vdia insan mile jo ena nu enni Wadia jagah te ghumounde ne
@billa27972
@billa27972 Год назад
Ripan beta, tusi aj mainu mere 50th birthday te enna vadhiya gift ditta,,, Khushi beta tuhada subaah bot vadhiya lagya tusi sada Ripan naal edda hi khush rehna,, ehi duya meri,,, baki aj de vlog vaste, really i have no words, only one thing,, FANTASTIC JOB. satsriakal, sada chardiya kala ch raho
@ravisekhon3002
@ravisekhon3002 Год назад
Thank u so much veer g...ena kuj dikhon lai...asi sare border thode nal nal dekhle...jihde jindgi vich dekhne kde possible nhi c...thode nal kudrat nu ene nede to dekhan nu milya....again thanku so much both of u...God bless u always 😊
@ravimoga1441
@ravimoga1441 Год назад
ਕਮੇਂਟ ਰਾਹੀਂ ਜਾਂ ਗੱਲਾਂ ਰਾਹੀਂ ਬਿਆਨ ਨਹੀਂ ਕਰ ਸਕਦੇ ਆਪਾ ਬਸ ਜਿਹੜਾ ਸਾਹਮਣੇ ਤੋ ਇਸ ਚੀਜ਼ ਨੂੰ ਦੇਖਦਾ ਓਹਦੇ ਦਿਲ ਨੂੰ ਪਤਾ ਕਿੰਨੀ ਸ਼ਾਂਤੀ ਤੇ ਕਿੰਨੀ ਖੁਸੀ ਤੇ ਕਿੰਨੀ ਬੇਬਸੀ ਮਹਿਸੂਸ ਹੁੰਦੀ ਆ ਦਿਲ ਨੂੰ । ਘੈਂਟ vlog ਬਾਈ ਜੀ
@user-vd2gh7dz1l
@user-vd2gh7dz1l Год назад
Sat Siri akal veere and bhabhi ji waheguru Meher karn thude te baki ajj vala vlog ve bhut vadia a gbu
@balrajsinghnagi1175
@balrajsinghnagi1175 8 месяцев назад
Bahut jankari dinde ho bachion waheguru tuhanu hor bal bakhshe
@prisidhu7503
@prisidhu7503 Год назад
Wow. I would never even imagine border with Pakistan /India exist like it. Thanks guys!! U guys are awesom , keep it up
@SatnamSingh-nz5uq
@SatnamSingh-nz5uq Год назад
Wow ji wow ji waheguru ji very nice video 👌🏼👌🏼👌🏼💐💐💐👍
@desiluxuryvlogs6499
@desiluxuryvlogs6499 Год назад
Yes, Its amazing
@Sk-hw1rt
@Sk-hw1rt Год назад
ਤੁਹਾਡਾ vlog ਵੇਖ ਕੇ ਮੈਨੂੰ refuzee ਫਿਲਮ ਦਾ ਗਾਣਾ ਯਾਦ ਆਉਂਦਾ ਹੈ ਪੰਛੀ, ਨਦੀਆਂ,ਪਵਨ ਕੇ ਝੋਂਕੇ।
@mohankahlon4563
@mohankahlon4563 Год назад
ਭਾਰਤ ਸਰਕਾਰ ਇਸ ਏਰੀਏ ਨੂੰ ਡੀਵੈਲਪ ਕਰੇ ਅਤੇ ਟੂਰਿਸਟ ਹਬ ਬਣਾਏ ਸਰਕਾਰ ਦੀ ਆਮਦਨ ਵਿਚ ਚੋਖਾ ਵਾਧਾ ਹੋ ਸਕਦਾ
@ovepreetkaurhahal2918
@ovepreetkaurhahal2918 Год назад
ਵਿਚਾਰੇ ਬਾਬਾ ਜੀ ਨੂੰ ਦੇਖ ਕੇ ਦੁੱਖ ਹੋਇਆ । ਕਿੰਨਾ ਮਾੜਾ ਹੋਇਆ ਬਾਬਾ ਜੀ ਨਾਲ।। ਗੰਦੀਆਂ ਸਰਕਾਰਾਂ ਤੇ ਬੜਾ ਗੁੱਸਾ ਆਉਂਦਾ।।। 🥺🥺
@HarjeetKaur-be3ju
@HarjeetKaur-be3ju Год назад
Ssa veer g.very nic vlogs .your tour to kashmir reminds me of my childhood. My father was in army and posted in kashmir for 15 years. We call it field area.we used to go kashmir with dad. Its really beautiful.
@mirzahoor3161
@mirzahoor3161 Год назад
Singh is king love from Kashmir dear
@amarjotsandhuamar7075
@amarjotsandhuamar7075 Год назад
🤍🙏🏻
@ManpreetKaur-hp2br
@ManpreetKaur-hp2br Год назад
ਬਹੁਤ ਵਧੀਆ ਲੱਗਿਆ ਜੀ ਧੰਨਵਾਦ ਰੀਪਨ ਵੀਰ ਜੀ
@manjitkaur9666
@manjitkaur9666 Год назад
ਬਹੁਤ ਵਧੀਆ ਕਸ਼ਮੀਰ ਦਿਖਾ ਦਿਤਾ ਧਨਬਾਦ ਤੁਹਾਡਾ
@harmeshchand3727
@harmeshchand3727 Год назад
ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪਰ ਅੱਜ ਦਾ ਵਲਾਗ ਦੇਖਣ ਸਮੇਂ ਭਾਵਕ ਹੋ ਗਿਆ ਇਹ ਦੇਖਕੇ ਕਿ ਜਿੰਨਾਂ ਦੇ ਪਰਿਵਾਰਕ ਮੈਂਬਰ ਵੰਡੇ ਗਏ । ਉਨ੍ਹਾਂ ਦੇ ਦਿਲਾਂ ਵਿੱਚ ਕਿੰਨਾਂ ਕਰਦਾ ਹੈ। ਵਾਰਡਰ ਦੇਖਣ ਦੀ ਖੁਸ਼ੀ ਵੀ ਹੋਈ ਹੈ। ਪਰ ਅੱਜ ਦਿਲ ਵਿੱਚ ਬੇਚੈਨੀ ਜਿਹੀ ਰਹੀ ।🙏
@desiluxuryvlogs6499
@desiluxuryvlogs6499 Год назад
Yes, Now these days vlogs are give more information.
@harpreetbanur3904
@harpreetbanur3904 Год назад
Bhoot vdya rippen veere...gbu
@sukdevsingh7087
@sukdevsingh7087 Год назад
Bhot he sona vlog ajj t mzaa a gaiya
@Baaghisangruri
@Baaghisangruri Год назад
veer ji tusi bhut nyc vilog bna de o good bro waheguru ji tohnu khush rhkn 🙏 NYC❤️SARDAR JI🙏
@JaswinderKaur-iu2vc
@JaswinderKaur-iu2vc Год назад
Waheguru ji thonu chardi kala bakhsan v intresting blog c Thanks beta
@rajinderkaur3332
@rajinderkaur3332 Год назад
👍nice vlog, waheguru ji tuhanu tandrusti bakhshan tey tusi eda he ghum fir k sanu duneya di sair krondey raho God bless you both❤❤❤❤🙇‍♂️
@desiluxuryvlogs6499
@desiluxuryvlogs6499 Год назад
Yes, Now these days vlogs are give more information.
@manajoban3734
@manajoban3734 Год назад
ਸਤਿ ਸ੍ਰੀ ਅਕਾਲ ਦੋਵਾ ਨੂੰ ਵਲੋਗ ਬਹੁਤ ਹੀ ਵਧੀਆ ਸੀ ਕਾਸ ਇਹ ਬਾਡਰ ਨਾ ਬਣੇ ਹੁੰਦੇ ਅਸੀ ਸਾਰੇ ਇਕੋ ਹੀ ਮੁਲਕ ਦਾ ਹਿੱਸਾ ਹੁੰਦੇ ਕਾਸ -----------------
@Globalkabbadiupdates
@Globalkabbadiupdates Год назад
ਵੀਡੀਓ ਦੇਖ ਕੇ ਸਵਾਦ ਆ ਗਿਆ, ਬਹੁਤ ਖੂਬ ਨਜਾਰਾ ਹੈ,, ਸਰਕਾਰਾਂ ਦੇ ਕਾਰਣ ਲੋਕਾਂ ਨੂੰ ਮੁਸ਼ਕਿਲ ਹੋ ਰਹੀ ਹੈ, ਜੇ ਟੂਰਿਸਟ ਜਾਣ ਤਾਂ ਇੰਨਾਂ ਲੋਕਾਂ ਦੀ ਕਮਾਈ ਵਧੇਗੀ,
@gurdeepkhubbar4049
@gurdeepkhubbar4049 Год назад
Hi Ripan n Kushi I traveled 120 country, I always inspired by natural beauty… but I saw Yur few episodes…yu both are great n lucky togethers enjoying…lots of knowledge giving to everyone…my Girlfriend living in India 🇮🇳 me faraway from her …that’s why you’re lucky..I’m enjoying with yur episode…Godbless both of yu 💐😍🙏 love ❤️ yu 👍🇨🇦
@ggill1530
@ggill1530 Год назад
ਬਾਈ ਜਮਾ ਨੀ ਡਰਦਾ ਬੰਦਾ ਬਾਹਲਾ ਗਾਡਰ ਹੈ । ਚੱਕ ਕੇ ਰੱਖ ਕੰਮ ਸ਼ੇਰਾ । ਦਿਖਾਈ ਜਾ ਨਜ਼ਾਰੇ ਨਵੀਆਂ ਥਾਂਵਾਂ ਦੇ ।
@dharmindersekhon9680
@dharmindersekhon9680 Год назад
ਬਾਈ ਜੀ ਮੇਰੇ ਕੋਲ ਤਾਂ ਕੋਈ ਸ਼ਬਦ ਹੀ ਨਹੀਂ ਕਿ ਮੈਂ ਤੂਹਾਡਾ ਕਿਵੇਂ ਧੰਨਵਾਦ ਕਰਾਂthanks
@pressnews3
@pressnews3 Год назад
ਬਹੁਤ ਖੂਬ ...ਵਿਨੋਦ ਪੱਤਰਕਾਰ ਅਜੀਤ
@pressnews3
@pressnews3 Год назад
ਇਹ ਬਲਾਗ ਰਾਜੇ ਬਾਈ ਦੀ ਸ਼ਮੂਲੀਅਤ ਨਾਲ ਬੇਹੱਦ ਖਾਸ ਬਣਿਆ ਹੈ ਜਦੋਂ ਓਹ ਆਪਣੇ ਪਾਕਿਸਤਾਨ ਗਏ ਪਰਿਵਾਰਕ ਜੀਆਂ ਨੂੰ ਯਾਦ ਕਰਦੇ ਹਨ ਤਾਂ ਉਨ੍ਹਾਂ ਦਾ ਚਿਹਰੇ ਤੋਂ ਅੰਦਰਲਾ ਦਰਦ ਸਾਫ ਵਿਖਾਈ ਦਿੰਦਾ ਹੈ। ਧੰਨਵਾਦ ਰਿਪਨ-ਖੁਸ਼ੀ। ਵਿਨੋਦ ਅਜੀਤ।
@avneetkaur4382
@avneetkaur4382 Год назад
Thnks ji! 😀 ur vlogs r very nice 😇
@KulwinderKaur-us9jy
@KulwinderKaur-us9jy Год назад
Assi pura Anand le rahe ha Nilam valley da 🙌🙌
@Gurindersingh-nc6hh
@Gurindersingh-nc6hh Год назад
Thanks g eni vdhiya place dikhun lyi
@Indergt
@Indergt Год назад
Bahut bahut dhanyawad veerji Kashmir dukhon lyi ❤️❤️❤️❤️ love you
@ranjitkaur8099
@ranjitkaur8099 Год назад
Amazing vlog veerji tuc ghr baithe sara kashmir khuma ditta god bless u both
@KulwinderKaur-ch2nu
@KulwinderKaur-ch2nu Год назад
sat Shri akal 🙏🙏 veer ji bhut vadia c eh vlog god bless u
@sudhirjainz
@sudhirjainz Год назад
Dear Ripan & Khushi ji, I regularly watch ur vlogs & my parents also watched the Kashmir series with great interest...bahut apnapan lagda thode saare vlogs ch...God Bless you both ❤️
@kaurjasbir2758
@kaurjasbir2758 Год назад
Amazing ! I have no words. Enjoyed every part of this vlog ❤ Thnxx veere 4 sharing us
@manjinderbatth9118
@manjinderbatth9118 Год назад
Hi
@rajpalsinghchahal2381
@rajpalsinghchahal2381 Год назад
Bai je nazara baneya pea ghar baithea nu hi Kashmir ghuma ta nahi reesa bai g chardikala ch raho
@kulwantrai9798
@kulwantrai9798 Год назад
Attractive place no bond full injoying place w ow
@smvloger9454
@smvloger9454 Год назад
ਮੈਨੂੰ ਇਸ ਵਲਾਗ ਦਾ ਬਹੁਤ ਇੰਤਜ਼ਾਰ ਸੀ ਸ਼ੁਕਰੀਆ
@ranjeetsinghsingh9248
@ranjeetsinghsingh9248 Год назад
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@njgamer7643
@njgamer7643 Год назад
Bahut hi Ghaint Location nd vlog from Patiala
@kaurgurmeet3781
@kaurgurmeet3781 Год назад
Bhut hi vadhia lgiya ,tusi border dikhaya👍👍👍👍👍❤️
@butasinghpunia4648
@butasinghpunia4648 Год назад
India 🇮🇳 Pakistan🇵🇰 ch hun koi fark nhi reha bhi gg 🙏🙏 sab nice aa lok
@internetswag5858
@internetswag5858 Год назад
sab toh best vlogger on youtube...lakh hone travel dunia ch...Ripan Khushi ni kise ne ban jana
@mehrok176
@mehrok176 Год назад
bhut vdiya vire wahegurug bles both of u
@saleembutt1399
@saleembutt1399 Год назад
Assi punjabi lehnda hove ya charda piyar karan waale lok haan . menu punjabi hon te fakhar hai..... main Lahore ton keran village family naal geya si ..Sada Keran bohat developed hai. indian occupied Keran da bura haal hai ...punjabi zinda baad..
@amnindersingh1111
@amnindersingh1111 Год назад
ਦੂਰਬੀਨ ਅੱਗੇ ਕੈਮਰਾ ਲਾ ਕੇ ਸਾਨੂੰ ਵੀ ਦਿਖਾ ਦਿੰਦਾ ਭਰਾ
Далее