Тёмный

Love Marriage ਕਰੇ ਫਸਿਆ ਪ੍ਰੇਮੀ ਜੋੜਾ, ਪਰਿਵਾਰ ਨੇ ਦੋਵਾਂ ਨੂੰ ਕੱਢਿਆ ਘਰੋਂ ਬਾਹਰ, ਕਰਿਆ ਕੁੱਝ ਅਜਿਹਾ ਕੰਮ ਸ਼ੁਰੂ... 

Hamdard Media Group Canada
Подписаться 1,3 млн
Просмотров 737 тыс.
50% 1

#Newlymarried #Lovemarriage #Punjabnews #Hamdardtv
Love Marriage ਕਰੇ ਫਸਿਆ ਪ੍ਰੇਮੀ ਜੋੜਾ
ਪਰਿਵਾਰ ਨੇ ਦੋਵਾਂ ਨੂੰ ਕੱਢਿਆ ਘਰੋਂ ਬਾਹਰ
ਕਰਿਆ ਕੁੱਝ ਅਜਿਹਾ ਕੰਮ ਸ਼ੁਰੂ, ਲੋਕਾਂ ਦਾ ਲੱਗਦਾ ਮੇਲਾ

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 851   
@mr...nobody1173
@mr...nobody1173 2 года назад
ਯੂਰੋਪ ਜਾ ਕੇ ਮੁੰਡਾ ਬਹੁ ਚਾਹੇ ਕਿਸੇ ਹੋਟਲ ਵਿੱਚ ਬੇਟਰ ਦਾ ਕੰਮ ਕਰਨ ਜਾ ਫੇਰ ਟਾਇਲਟਾਂ ਸਾਫ਼ ਕਰਨ ਇੰਡੀਆ ਵਿਚ ਕਹਿਣਾ ਸਾਡੀ ਬਹੁ ਮੁੰਡਾ ਕੈਨੇਡਾ ਗਏ ਆ ਤੇ ਡੌਲਰ ਭੇਜਦੇ ਆ ਫੇਰ ਇੱਜਤ ਪੂਰੀ ਬਣ ਜਾਂਦੀ ਆ ਜੈ ਇੰਡੀਆ ਵਿੱਚ ਇਹਨਾਂ ਨੇ ਆਪਣਾ ਖੁੱਦ ਦਾ ਕੰਮ ਸ਼ੁਰੂ ਕਰ ਲਿਆ ਤੇ ਲੋਗ ਬੋਲਦੇ ਆ ਤੇ ਘਰ ਵਾਲੇ ਸ਼ਰਮ ਮੰਨਦੇ ਆ ਇਹ ਸਾਡੀ ਸੋਚ ਆ ਬਾਕੀ ਮਿਹਨਤ ਕਰਨ ਵਾਲੇ ਨੇ ਰੇੜੀ ਤੋਂ ਸ਼ੁਰੂ ਕਰ ਕੇ ਹੋਟਲ ਪਾਂ ਲੈਣਾ ਹੌਂਸਲਾ ਚਾਹੀਦਾ ਮੇਰੀ ਵੱਡੀ ਭੈਣ ਤੇ ਭਰਾ ਨੂੰ ਨਿਰਵੈਰ ਨਿਰਭੈ ਹੋਕੇ ਮਿਹਨਤ ਕਰਨ ਲਈ ਬਹੁਤ ਬਹੁਤ ਵਧਾਈਆ ਬਾਬਾ ਨਾਨਕ ਬਰਕਤ ਪਾਵੇ 💞💞🙏
@pb13kabootarbaj37
@pb13kabootarbaj37 2 года назад
ਸਹੀ,ਕਹਿਆ,ਵੀਰ
@dsnov.22
@dsnov.22 2 года назад
Right bro
@CHAKARVARTI919
@CHAKARVARTI919 2 года назад
ਲਗਦਾ ਆ ਤੇਰੀ ਕੋਈ ਭੈਣ ਨਹੀਂ ਭੱਜੀ ਪ੍ਰੇਮ ਵਿਆਹ ਕਰਵਾ ਕੇ ...ਇਸ ਕਰਕੇ ਤੂੰ ਇਹ ਪਰਵਚਨ ਦੇ ਸਕਦਾ ਹੈਂ 😅😅😅😅
@gurpreetdhillon1712
@gurpreetdhillon1712 2 года назад
@@CHAKARVARTI919 veer ji he’s talking about work. Marriage is someone’s individual choice. We can not force anyone legally in India. We should not do personal attacks.
@gurpreetdhillon1712
@gurpreetdhillon1712 2 года назад
Very true. It’s reality.
@parminderjitsingh3096
@parminderjitsingh3096 2 года назад
ਚਲੋ ਪਿਆਰ ਸੱਚਾ ਚਾਹੀਦਾ, ਪਰਿਵਾਰ ਤਾਂ ਆਪ ਬਣ ਜਾਓ, ਇਕ ਦੂਸਰੇ ਦਾ ਸਾਥ ਨਾ shadeo
@Ogsingh13
@Ogsingh13 2 года назад
ਭਾਗਾਂ ਆਲੇ ਹੁੰਦੇ ਜਿੰਨਾ ਦਾ ਪਿਆਰ ਸਿਰੇ ਚੜਦਾ ਤੇ ਚੰਗੇ ਮਾੜੇ ਟਾਇਮ ਚ ਨਾਲ ਖੜਦਾ ਹਸਦੇ ਵਸਦੇ ਰਹੋ ☺️🙏🏻❤️
@ekamgill4165
@ekamgill4165 2 года назад
ਸਿਆਣੇ ਕਹਿੰਦੇ ਕਿਸੇ ਦਾ ਵੱਡਾ ਨੌਕਰ ਬਣ ਨਾਲੋ ਚੰਗਾ ਖੁਦ ਛੋਟਾ ਮਲਿਕ ਬਣ ਲੋ। ਰੱਬ ਦੋਨਾਂ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ।
@rajpal5318
@rajpal5318 2 года назад
ਵੱਸਦੇ ਰਹੋ ਵੀਰੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ।
@sandeepduggal6606
@sandeepduggal6606 2 года назад
ਬੁਹਤ ਬੁਹਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਮੇਹਨਤ ਦੀ ਕਮਾਈ ਨੂੰ ਭਾਗ ਲਾਵੇ
@amandeepgill5952
@amandeepgill5952 2 года назад
👍👍👍👌👌
@SandeepKaur-jt1kc
@SandeepKaur-jt1kc 2 года назад
👍
@harpreetsinghmoga
@harpreetsinghmoga 2 года назад
ਵਾਹਿਗੁਰੂ ਤੁਹਾਡੀ ਮਿਹਨਤ ਨੂੰ ਭਾਗ ਲਾਵੇ। ਵਾਹਿਗੁਰੂ ਤਰੱਕੀਆਂ ਤੇ ਖ਼ੁਸ਼ੀਆਂ ਬਖ਼ਸ਼ੇ ।
@punjabbachao4929
@punjabbachao4929 2 года назад
ਕੰਮ ਛੋਟਾ ਵੱਡਾ ਕੀ ਬੰਦੇ ਦੀ ਸੋਚ ਹੈ ਛੋਟੀ ਵਾਹਿਗੁਰੂ ਭਲੀ ਕਰੇ
@surinderbal9585
@surinderbal9585 2 года назад
Canada america ja ke punjabi taxi , truck , saf safai , toilet , bude gore goriya diya tattiya saf karde eh sade Punjab da sach hai , kam chota bada te bad di gal hai
@amritik8013
@amritik8013 2 года назад
Sacha pyar ahh hunda 😍😍 Dovaan ne ik doojhe da hath nhi chadeya. MEANS DHOKHA NI KITTA
@baazsinghsher300
@baazsinghsher300 2 года назад
ਵਾਹਿ ਗੁਰੂ ਜੀ ਤੁਹਾਨੂੰ ਖੁੱਸ ਰੱਖੇ ਹੋਰ ਤਰੱਕੀ ਬਕਸੇ 🙏🙏
@BhagatSingh-qe8ru
@BhagatSingh-qe8ru 2 года назад
ਸੰਜੋਗ ਵਿਜੋਗ ਦੋਏ ਕਾਰ ਚਲਾਵਹੈ ਲੇਖੇ ਆਵਹੈ ਭਾਗ ਏਹੇ ਸਭ ਉਸ ਵਾਹਿਗੁਰੂ ਜੀ ਦੀ ਖੇਡ ਹੈ
@gurpreetbajwa786
@gurpreetbajwa786 2 года назад
Gharo bhje ke
@kuldeepsingh-dh2et
@kuldeepsingh-dh2et 2 года назад
@@gurpreetbajwa786 ha te fer ki hoya. Dono khush ne. Jere ghardeya di marji naal viah karvande ne baad cha munda nasheri te roj kutt maar karda aa
@jaspreetsingh18californiag76
@jaspreetsingh18californiag76 2 года назад
@@gurpreetbajwa786 fer? Bilkul theek kita ohna ne
@arvinder5875
@arvinder5875 2 года назад
@@jaspreetsingh18californiag76 👍👍👍👍👍👍
@gurpreetbajwa786
@gurpreetbajwa786 2 года назад
4 din da mela
@kamalangelangelgirl6226
@kamalangelangelgirl6226 2 года назад
ਵੀਰੇ ਕੰਮ ਦਾ ਕੋਈ ਮੇਹਣਾ ਨਹੀਂ ਹੈ ਇੱਜਤ ਦੀ ਰੋਟੀ ਹੀ ਇੱਜਤ ਹੈ 🙏🙏🙏
@vjashutosh6981
@vjashutosh6981 2 года назад
Ehi mehnat karan naal aan wale time vich tuhada restaurant howega . Waheguru tuhade utte meher bnaye rakhan 🙏🏼
@ammy6723
@ammy6723 2 года назад
Respect dona nu❤ Waheguru ji mehr krn hor zyada traki den🙏
@saryooarora1947
@saryooarora1947 2 года назад
ਰੱਬ ਤੁਹਾਨੂੰ ਬਹੁਤ ਸਾਰੀਆ ਖ਼ੁਸ਼ੀਆਂ ਅਤੇ ਬਹੁਤ ਤਰੱਕੀ ਬਖਸ਼ੇ।
@balleboyz123
@balleboyz123 2 года назад
Don’t listen to people as they will only talk but no one is going to give money !! Tusi Mehnat karo, Waheguruji Mehar karange🙏🏼
@ranjodhsingh9821
@ranjodhsingh9821 2 года назад
ਬਹੁਤ ਵਧੀਆ ਕੀਤਾ ਇਨਸਾਨ ਦੇ ਦਿਲ ਪਿਆਰ ਹੋਵੇ ਤਾਂ ਕੁਛ ਵੀ ਹੋ ਸਕਦਾ
@skkaushal257
@skkaushal257 2 года назад
Blessing of God to hardworking young couple.
@baazsinghsher300
@baazsinghsher300 2 года назад
ਬਾਈ ਜੀ ਕੁੱਤੇ ਪੋਕਦੇ ਨੇ ਹਾਥੀ ਚਲਦਾ ਪਰਵਾ ਨਹੀ ਕਰਨੀ ਵਾਹਿ ਗੁਰੂ ਜੀ ਚੜਦੀ ਕਲਾ ਬਕਸੇ 🙏🙏
@lovedeepsandhu7508
@lovedeepsandhu7508 2 года назад
Grand respect for you both💜 hard work pays off... kamyab jrur howoge tuc.. Waheguru bhli kre
@ਪੰਜਾਬੀ-ਪੰਜਾਬ-ਪੰਜਾਬੀਅਤ
ਫੈਸਲਾ ਘਰੋਂ ਭੱਜਣ ਦਾ ਚੰਗਾ ਨਹੀਂ ... ਮਿਹਨਤ ਅਤੇ ਤਾਲਮੇਲ ਘੈਂਟ ਆ ...ਪਰ ਬਰਕਰਾਰ ਰਖਿਓ ਮਾਂ ਬਾਪ ਦਾ ਤਾਂ ਦਿਲ ਤੋੜਿਆ ਹੀ ਏ , ਇਸ ਗੱਲ ਤੋਂ ਕਦੇ ਮੁਨਕਰ ਨਹੀਂ ਹੋ ਸਕਦੇ ਤੁਸੀਂ .....😔 ਕੱਲ ਤੁਹਾਡੇ ਨਾਲ ਵੀ ਇਹ ਘਟਨਾ ਘਟ ਸਕਦੀ ਏ .. ਉਸ ਵੇਲੇ ਆਪਣੇ ਬੱਚਿਆਂ ਨੂੰ ਇਹ ਨਹੀਂ ਕਹਿਣਾ ਕੇ ਅਸੀਂ ਤੁਹਾਡੇ ਲਈ ਤੁਹਾਡੇ ਨਾਲੋਂ ਬਿਹਤਰ ਸੋਚਦੇ ਹਾਂ ...
@financialeducation5807
@financialeducation5807 2 года назад
Sahi keha jmaa🙂🙏
@GurnamSingh-wk5fe
@GurnamSingh-wk5fe 2 года назад
Very nice comment 👍
@nschahal5
@nschahal5 2 года назад
You are absolutely right ji
@sharmagirl2810
@sharmagirl2810 2 года назад
ਜੇ ਏਹੀ ਕੁੜੀ ਜਾ ਮੁੰਡੇ ਚੋ ਏਕ ਬਾਹਰ ਦੇ ਹੁੰਦੇ ,...ਮਾ ਪਿਉ ਨੇ ਮੰਨ ਜਾਣਾ ਸੀ...ਆਹ ਲੋਕ ਆਹ ਸੋਚਦੇ ਆ ਕੇ ਰਿਸ਼ਤੇਦਾਰ ਕਿ ਕਹਿਣ ਗਏ ...ਆਪ ਦੀ ਔਲਾਦ ਨੇ ਦੇਖਣਾ ਤੁਹਾਨੂੰ ਬੁਢਾਪਾ ਚ ਨਾ ਕੇ ਆਹ ਗੁਆਂਢੀ ਜਾ ਰਿਸ਼ਤੇਦਾਰ ਨੇ....ਸਗੋ ਲੋਕ ਤਾਂ ਖੁਸ਼ ਹੋਣ ਗੇ ਕੇ ਏਹਨਾ ਨੇ ਆਪਣਾ ਮੁੰਡਾ ਕੁੜੀ ਘਰੋ ਕੱਢ ਤੇ ਪਰ...ਪਤਾ ਤਦ ਲਗੁ ਜਦ ਏਹੀ ਲੋਕਾਂ ਨੇ ਔਖੇ ਚ ਤੁਹਾਨੂੰ ਪੁੱਛਿਆ ਨਾ 🙏
@deepsindhwani5191
@deepsindhwani5191 2 года назад
Vry true 👍. Mostly parents listen others instead of their children and compare with others. It's really spoil the bonding in home 🙄
@ramandeepchahal4023
@ramandeepchahal4023 2 года назад
Jiste beetdi aa ohi janda
@sharmagirl2810
@sharmagirl2810 2 года назад
@@deepsindhwani5191 hnji
@semratdasicooking5425
@semratdasicooking5425 2 года назад
Ryt
@punjabpunjab726
@punjabpunjab726 2 года назад
ਜਦੋਂ ਤੁਹਾਡੀਆਂ ਕੁੜੀਆਂ ਨਿਕਲ ਕੇ ਇਹ ਕੰਮ ਕਰੂ ਫੇਰ ਲਿਖਓ ਵਾਹਿਗੁਰੂ ਮੇਹਰ ਕਰੇ
@kamaljitkaur9427
@kamaljitkaur9427 2 года назад
veere waheguru ji tuhanu doma nu khush rakhe te lambi umar kare.
@kawaljeetkaur2005
@kawaljeetkaur2005 2 года назад
Waheguru ji mehar Karo ji sabe te 🙏🙏😊
@musclehutbodybuilding2583
@musclehutbodybuilding2583 2 года назад
ਬੋਹਤ ਵਧੀਆ ਹੈ, ਮਿਹਨਤ ਨੂੰ ਵਾਹਿਗੁਰੂ ਜਲਦੀ ਭਾਗ ਲਾ ਦੇਵੇਗਾ।
@SandeepSingh-go7pm
@SandeepSingh-go7pm 2 года назад
god bless you both... have a great life... all individual should get independent and mature asap so that family understands you by which family also come to know that you can take care of everything..
@amritbagga3738
@amritbagga3738 2 года назад
Huge respect for u God bless you with lots of success in ur life
@MakhanSingh-px4bk
@MakhanSingh-px4bk 2 года назад
ਮਿਹਨਤ ਕਰਨ ਨਾਲ ਹੀ ਮਾਣ ਹੁੰਦਾ ਹੈ
@indiantvcelebrities
@indiantvcelebrities 2 года назад
God bless u both
@DineshSharma-zo6ou
@DineshSharma-zo6ou 2 года назад
शाबास लगे रहो..... मेहनत मे कोई शर्म नही... भगवान आप के साथ है.
@tarankang298
@tarankang298 2 года назад
ਸਮੇਂ ਦੀ ਲੋੜ ਮੁਤਾਬਕ ਇਹਨਾਂ ਨੇ ਠੀਕ ਕੀਤਾ ਹੈ
@jaswinderkaur7766
@jaswinderkaur7766 2 года назад
O...chhaddo Loka d...ehna ne ta Sita Maa nu v...gharo kadwa dita c...strugle is 2nd name of Life...
@ripangill7606
@ripangill7606 2 года назад
Well done guys! 👏 love Marriage after 18 years old no one's business. Their life their choices we shd respect rather than judge
@karanpoultry
@karanpoultry 2 года назад
Ajkl ini realty kithy dekhn nu mildi ‘ dono ik duje nu kini respect deh rhe ahh waheguru mehr kre dowa teh 🙏🏽🙏🏽🙏🏽
@gurindersingh3245
@gurindersingh3245 2 года назад
Koi Mari gal nhi kyok hardworking people always got success, u both will reach at high end, coz punjabis also do same work at other developed nations like America 🇺🇸 and Canada 🇨🇦
@rajeevsetia5295
@rajeevsetia5295 2 года назад
Great your pair is source of inspiration for everyone struggling in life..hard work with sincerity pay.. God bless this loving couple
@amandeepsaini1531
@amandeepsaini1531 2 года назад
Thats called symbol of struggle .aap dono aese hi mehnat karte rho.barkat rabb aape hi kar denge
@sukhdeeps1
@sukhdeeps1 2 года назад
Eho kam je canada ch krde hunde tan loka ne perr dhoo dhoo penne c ......te hun gallan krde aa.....apni janta hai hi maha fuddu ...salute to the handworking couple 👍👍
@cinghpander5529
@cinghpander5529 2 года назад
Right
@davindersingh475
@davindersingh475 2 года назад
Teri soch hi maha _ ha dujeya nu ki krhna
@saryooarora1947
@saryooarora1947 2 года назад
ਵਾਹਿਗੁਰੂ ਚੱੜਦੀ ਕਲਾ ਵਿਚ ਰੱਖੇ ਹਮੇਸ਼ਾ। 🙏🙏🙏
@kulwindersidhu6878
@kulwindersidhu6878 2 года назад
Love you bro happy life ❤
@jassiwahegurujisidhu3493
@jassiwahegurujisidhu3493 2 года назад
bhut vdia so ch hai beta tuhadi km koi shota vadda nhi hunda hmesha khush rho beta ek duje da sath nidhaoua
@Preetminhas123
@Preetminhas123 2 года назад
Blessings with both
@gagansodhi73
@gagansodhi73 2 года назад
ਵਾਹਿਗੁਰੂ ਜੀ ਤੁਹਾਡੇ ਤੇਹ ਮੇਹਰ ਕਰਨ
@sarinasandhu411
@sarinasandhu411 2 года назад
God bless you ਪਰਮਾਤਮਾ ਤੁਹਾਡੀ ਕਮਾਈ ਵਿੱਚ ਬਰਕਤ ਪਾਵੇ
@user-hj8tv1ny6r
@user-hj8tv1ny6r 2 года назад
ਬਹੁਤ ਚੰਗੀ ਗੱਲ ਹੈ ਮਿਹਨਤ ਕਰਕੇ ਖਾ ਰਹੇ ਨੇ ਇਸ ਤੋਂ ਵੱਧ ਖੁਸ਼ੀ ਦੀ ਕੋਈ ਗੱਲ ਨਹੀ 95% ਤਾ ਖਾਣ ਵਾਲੀਆਂ ਲੜਕੀਆਂ ਮਿਲ ਦੀਆਂ ਇਹ ਭੈਣ ਉਹਨਾਂ 5% ਔਰਤਾਂ ਵਿੱਚ ਸ਼ਾਮਲ ਹੈ ਜਿਨਾ ਕਰਕੇ ਔਰਤ ਤੇ ਵਿਸ਼ਵਾਸ ਕੀਤਾ ਜਾ ਸਕਦਾ ਮੈਨੂੰ ਵਿਸ਼ਵਾਸ ਹੈ ਮਿਹਨਤ ਨਾਲ ਬਹੁਤ ਵਧੀਆ ਬਿਜਨਸ ਚਲਾ ਲੈਣਗੇ
@goldygermany3529
@goldygermany3529 2 года назад
God bless you brother and Sister
@kunaldogradogra9539
@kunaldogradogra9539 2 года назад
god blessed to both of u🤗🤗
@love_kot3434
@love_kot3434 2 года назад
🙏🏼🙏🏼 ਤਰੱਕੀਆਂ ਬਖਸੇ ਮਾਲਕ ਇਹਨਾਂ ਨੂੰ 🙏🏼🙏🏼
@reetdhuria8228
@reetdhuria8228 2 года назад
God Work Ji kam koi chota vada ni hunda tusi mehnat kro waheguru tuhanu hamesha chaddi kla vich rakhega or jaldi hi tusi rehdi to restorant te aaaa jaoge veer ji 🙏🙏🙏
@dsdeepk1089
@dsdeepk1089 2 года назад
Don't care what people saying... Stay blessed and honestly with each other...God bless you 🤗💞
@harneetsinghsaini9034
@harneetsinghsaini9034 2 года назад
Rooh khush hogi ehe video vekh k bai di jubaan ch bahli mithhaas aa te wife de baare ko zikar kar reha hai oho v badey adab te satkaar naal kar reha hai ... Kul milaa k Pyaara, Mehnti te daler couple aa
@shivani_singh89
@shivani_singh89 2 года назад
Love marriage de against sb hunde aw 😔ptani lokan da njariya kdo badluga....mai te mere SarDar jii v love arrange marriage chonde c...pr unha de papa ni mne te hun appa dove vakh aw 😭unha da rishta kite hor krata....ptani rabb q kr rye aw Edda....ah jiehra couple aw unha naal v bot marhi kitti aw onha di fmly ne 😔pr fer v himmat ni haari onha ne 🙏
@LIGARPUNJAB5911
@LIGARPUNJAB5911 2 года назад
me v love marrige karvai hai me nd meri wife asi dono v job karde a life bht vadia chal rahi hai waheguru ji di kirpa nal .kam koi chotha vada nahi hunda insan ch lagan ty himat honi chaidi hai baki duniya ch sub kuj hasal ho janda je bande de nake irade suchi mehant ty lagan nal kam kre ta....eh new cople nu waheguru ji hmesha khus rakhan trakkuya baksn ty tandrustiya bakse waheguru ji...aj me ty meri wife ek bht vadia life zee rahy aa..waheguru ji 🙏🙏
@amitamattu8704
@amitamattu8704 2 года назад
God bless you both may lord bless u both in his abundance ❤️ just believe in God everything is possible..
@bhangu8327
@bhangu8327 2 года назад
Bohot vadiya uprala kita doha ne,,well done,,waheguru Hor trakiya bakhshan tuhanu te tuhade karobar nu
@StarDigitalPunjab
@StarDigitalPunjab 2 года назад
ਵਾਹਿਗੁਰੂ ਜੀ ਤੁਹਾਨੂੰ ਖੁਸ ਰੱਖੇ, ਵਾਹਿਗੁਰੂ ਤਰੱਕੀਆਂ ਤੇ ਖ਼ੁਸ਼ੀਆਂ ਬਖ਼ਸ਼ੇ ।
@baljeetkaur6440
@baljeetkaur6440 2 года назад
ਪ੍ਰਭ ਜੀ ਦਾ ਧੰਨਵਾਦ ਕਰਦੇ ਹਾਂ ਕੇ ਰੱਬ ਸਾਦਾ ਖੁਸ਼ ਰਹੋ 🙏🙏🙏😘😘😘😘💖💖💖💖💖💖 ਮੇਰੀ ਛੋਟੀ ਭੈਣ ਨੂੰ ਰੱਬ ਸਾਦਾ ਖੁਸ਼ ਰੱਖੇ 💖💖💖
@KuldeepSingh-nm1mc
@KuldeepSingh-nm1mc 2 года назад
Best wishes 👍
@baljeetkaur6440
@baljeetkaur6440 2 года назад
@@KuldeepSingh-nm1mc 🙏🙏
@baljeetkaur6440
@baljeetkaur6440 2 года назад
@@KuldeepSingh-nm1mc 🙏🙏
@KuldeepSingh-nm1mc
@KuldeepSingh-nm1mc 2 года назад
@@baljeetkaur6440 thanks
@baljeetkaur6440
@baljeetkaur6440 2 года назад
@@KuldeepSingh-nm1mc 🥰🥰
@jesuslovers5266
@jesuslovers5266 2 года назад
Waheguru ji 🙏🙏
@manigill17
@manigill17 2 года назад
Blessing of god hard working cuple god bless you ❤️
@preet775
@preet775 2 года назад
Best of Luck to both. You are doing Great 💗
@sukhsukh8083
@sukhsukh8083 2 года назад
Mere hisaab naal te vaih karwauna hi ni chahida chahe love hove chahe arrange
@reetgrewal6411
@reetgrewal6411 2 года назад
Mnu v eda e lgda 🥺
@dsnov.22
@dsnov.22 2 года назад
Congratulations dear, God bless you may you live long may God be with you may luck always be with you 👍
@jasbirkaur556
@jasbirkaur556 2 года назад
Mahnet karna walia nu koi kami nahi aundi.....koi mahna nahi .....koi kam vada chota nahi hunda.....thank god koi marha nahi karde.....well done u couple.....Parmatma tuhanu kamyabhi den......tuhada time aye ga🤗
@gagan8157
@gagan8157 2 года назад
Ik doje da kade sath na shddio.. waheguru gg mehar krnge.
@HairySharma
@HairySharma 2 года назад
ਵਧਾਈਆਂ ਵਧਾਈਆਂ
@paramjitkahlon2432
@paramjitkahlon2432 2 года назад
Very good g God bless u
@ajitpalmatharoo9110
@ajitpalmatharoo9110 2 года назад
Waheguru ji bless hard working people.
@TG_info
@TG_info 2 года назад
May God bless u both good job 👏
@BEAUTYINHOME
@BEAUTYINHOME 2 года назад
Great job brother and sister. God bless you. Always be happy 👌💝🏳️‍🌈
@manishajakhu1636
@manishajakhu1636 2 года назад
Waheguru thnu tarakia bakhshn thnu hamesha khush rakhn 🙂❣️🙏🏻
@anmolkaur4137
@anmolkaur4137 2 года назад
Waheguru ji tuhanu bht trakkiyan den 🙏🙏🙏........ tuhade vich pyar bnayi rakhn
@sahibsains
@sahibsains 2 года назад
god bless you both…❤️❤️
@sharmagirl2810
@sharmagirl2810 2 года назад
ਲਵ ਮੈਰਿਜ ਨੂੰ ਕਿ ਵਾਂ...ਹੈਗੇ ਤਾਂ ਓਹ ਵੀ ਇਨਸਾਨ ਹੀ ਨੇ ...ਪਤਾ ਨੀ ਆਹ ਜਾਤ ਪਾਤਾ ਵਾਲਾ ਜਭ ਕਦ ਖਤਮ ਹੋਣਾ ਇੰਡੀਆ ਚ
@hspannuofficial452
@hspannuofficial452 2 года назад
Sahi keha
@cinghpander5529
@cinghpander5529 2 года назад
Right
@GTGS98
@GTGS98 2 года назад
Waheguru char di kla vich rkhe ek couple nu, ❣️
@manjitkaur5808
@manjitkaur5808 2 года назад
Parmatma tuhanu putter ji dona nu trki tydandrusti rkhe
@sukhpreetsingh3455
@sukhpreetsingh3455 2 года назад
Waheguru ji
@laaljotsingh6141
@laaljotsingh6141 2 года назад
GOD BLESS ALL OF YOU THANKS
@amanpreetgill773
@amanpreetgill773 2 года назад
Good job brother wmk
@kharkujatt5699
@kharkujatt5699 2 года назад
Bahut vadia ji best off luck
@fromsuperearth..3323
@fromsuperearth..3323 2 года назад
Bhut khubsurat message ditta ji..
@codeblue9257
@codeblue9257 2 года назад
ਇਸ ਸਮੱਸਿਆ ਨੂੰ ਇੱਕ ਹੋਰ ਤਰੀਕੇ ਨਾਲ ਸੁਲਝਾਇਆ ਜਾ ਸਕਦਾ ਹੈ। ਹਿੰਦੀ ਫਿਲਮਾਂ ਵੇਖਣਾ ਬੰਦ ਕਰ ਦਿਓ।
@sukhveersinghsandhu6248
@sukhveersinghsandhu6248 2 года назад
Punjabi v iko gal a bas pyar pyar
@heerPunjabi729
@heerPunjabi729 2 года назад
ਬਹੁਤ ਵਧੀਆ ਵੀਰ ਜੀ ਨਹੀਂ ਅੱਜ ਕੱਲ ਪਿਆਰ ਰੂਮ ਤਕ ਹੀ ਆ ਕੋਈ ਮੈਰਿਜ ਨਹੀਂ ਕਰੋ ਦਾ ਦੋਨਾਂ ਦਾ ਸਾਥ ਹੋਵੇ ਤਾਂ ਘਰ ਦੇ ਵੀ ਮਨ ਜਾਣ ਗੇ
@sandiidhiman5412
@sandiidhiman5412 2 года назад
V nice couple . Guys u r the inspiration, hardworkers, rabb tarakiyan bakshe Dona nu. All the v, best👍
@Farminglifestyle500
@Farminglifestyle500 2 года назад
ਵਿਆਹ ਤੋਂ ਪਹਿਲਾਂ ਗੱਲ ਕੁਝ ਹੋਰ ਹੁੰਦੀ ਹੈ ਬਾਅਦ ਵਿੱਚ ਕੁਝ ਹੋਰ 🙏
@khushdeepdeep7564
@khushdeepdeep7564 2 года назад
Waheguru ji khush rakhe tuhanu
@jugrajkaur6072
@jugrajkaur6072 2 года назад
God bless you both🙏🙏🙏❣️
@medhinisharma2826
@medhinisharma2826 2 года назад
Very nice!keep it up guys!
@mahinderpal9404
@mahinderpal9404 2 года назад
Love marriage is mainly based on mutual understanding and faith.Carry on newly wedded couple.Good wishes.Love and regards from Hoshiarpur.
@gurmeetkaur1523
@gurmeetkaur1523 2 года назад
Good very good God bless you waheguru ji thade te ise tarah mehar bnai rakhan🙏🙏
@bdhelwan9336
@bdhelwan9336 2 года назад
ਵਾਹਿਗੁਰੂ ਜੀ
@Sarvjitkaur-ww5ec
@Sarvjitkaur-ww5ec 2 года назад
Bless you both of you parmatma tarike bakhshe thonu dova nu
@ajayji6570
@ajayji6570 2 года назад
ਸਤਿਗੁਰੂ ਆਪ ਜੀ ਨੂੰ ਤੰਦਰੁਸਤੀ ਦੇ ਤਰੱਕੀ ਦੇ ਸਬ ਤੋ ਵੱਡਾ ਰੋਗ ਕੀ ਕਹਿਣ ਗੇ ਲੋਕ।
@DeepakSingh-ji2pg
@DeepakSingh-ji2pg 2 года назад
Waheguru mehar kruga
@shilpadisside4978
@shilpadisside4978 2 года назад
GOD bless both🙏🙏
@sabhimultani5996
@sabhimultani5996 2 года назад
God bless you
@jassijassi9439
@jassijassi9439 2 года назад
Sacha pyr ahh hunda ajj kl da pyr ta bs time pass reh gya waheguru tuhade te meher kre
@harishstarharish
@harishstarharish 2 года назад
Wmk 🙏🏼
@game-zone-fzr
@game-zone-fzr 2 года назад
God bless you 😊
@user-ih3ny3zl5n
@user-ih3ny3zl5n 2 года назад
ਅੱਜ ਆਪਣੇ ਲੋਕਾਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਆਪਾ ਸਿਰਫ ਜਾਤਾ ਪਾਤਾ ਵਿੱਚੋ ਹੀ ਨੀ ਨਿਕਲ ਪਾ ਰਹੇ ਫਿਰ ਤਰੱਕੀ ਤਾਂ ਕਿ ਕਰਨੀ ਅਾ।ਸੋਚ ਵੱਡੀ ਕਰੋ , ਸਭ ਨੂੰ ਆਪਣੀ ਜਿੰਦਗੀ ਆਪਣੇ ਤਰੀਕੇ ਨਾਲ ਜੀਣ ਦਿਓ ਤਾਹੀ ਓਹੋ ਸੇਲਫ਼ ਡੀਪੇਂਡ ਹੋ ਪਾਉਣਗੇ। ਹਰ ਕੋਈ ਆਪਣਾ ਚੰਗਾ ਬੁਰਾ ਖੁੱਦ ਸੋਚ ਸੋਚਦਾ ਹੁੰਦਾ,ਹਰ ਕੋਈ ਅਜਾਦ ਹੋ ਕੇ ਜੀਣਾ ਚਾਹੁੰਦਾ ਹੈ
@ranjotsingh2241
@ranjotsingh2241 2 года назад
Waheguru mehar kry 🙏
Далее
Inside Magic city of China | Chongqing
21:42
Просмотров 1,1 млн
ГИГАЧАД МЭЙКЕР В PLANTS VS ZOMBIES 2!
00:49
ДОКАЗАЛ ЧТО НЕ КАБЛУК #shorts
00:30
Punjabi Comedy
23:48
Просмотров 10 млн
Common Funniest Answers in IELTS Speaking Exam
7:32
Просмотров 1,3 млн
ГИГАЧАД МЭЙКЕР В PLANTS VS ZOMBIES 2!
00:49