Тёмный
No video :(

Love You Jatta (Full Album) :Balkar Ankhila Ft. Manjinder Gulshan |New Punjabi Album 2021| Finetouch 

Finetouch - Desi Tadka
Подписаться 464 тыс.
Просмотров 4,5 млн
50% 1

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,7 тыс.   
@jaimalbhullar7650
@jaimalbhullar7650 3 года назад
ਬਹੁਤ ਵਧੀਆ ਜੀ
@angrejbrar2041
@angrejbrar2041 2 года назад
ਲਵ ਯੂ ਬੱਬੂ ਬਰਾੜ ਜੀ ਅਤੇ ਬਲਕਾਰ ਅਣਖੀਲਾ ਜੀ ਤੇ ਗੁਲਸਨਕੋਮਲ ਜੀ ਬਹੁਤ ਵਧੀਆ ਗੀਤ ਆ ਜੀ
@jaskiratladher97
@jaskiratladher97 3 года назад
ਆ ਗਿਆ ਵੈਦ ਰੋਗਾ ਦਾ ,ਬਾਈ ਜੀ ਦੇ ਗਾਣੇ ਸੁਣ ਕੇ ਦੁੱਖ ਦੂਰ ਹੁੰਦੇ ਆ ਸਫਰ ਦਾ ਪਤਾ ਨੀ ਲਗਾ ਕਦੋਂ ਪੂਰਾ ਹੋ ਗਿਆ🤗🤗ਲਵ ਯੂ
@user-od8dh7wc4d
@user-od8dh7wc4d 3 года назад
ਰੌਲੇ ਰੱਪੇ ਵਾਲੇ ਗੀਤ ਸੁਣ ਸੁਣ ਕੇ ਕੰਨ ਅੱਕ ਗਏ ਸੀ ਇੱਕ ਟੱਪੇ ਤੋਂ ਬਾਅਦ ਗੀਤ ਚੇਂਜ ਕਰਨਾ ਪੈਂਦਾ ਸੀ ਹੁਣ ਰੀਝ ਨਾਲ ਸੁਣਨ ਵਾਲੇ ਗੀਤ ਆ ਗਏ 🌹🌹
@amriksinghpawar736
@amriksinghpawar736 Год назад
Q 😎 hi
@hardipsingh5928
@hardipsingh5928 3 года назад
ਬਹੁਤ ਵਧੀਆ ਐਲਬਮ ਅਣਖੀਲਾ ਜੀ ਲਗਾਤਾਰ ਜਾਰੀ ਰੱਖੋ ਐਲਬਮ ਨਵੇਂ ਬੰਬ ਜੋੜੀ ਪੂਰੇ ਟਰੈਕਟਰ ਤੇ ਵਾਜੂ ਹੁਣ
@mmclassic4271
@mmclassic4271 3 года назад
ਆ ਗਾਇਕੀ ਨੂੰ ਤਰਸੇ ਪਏ ਸੀ ਧਰਮ ਨਾਲ ਨਜ਼ਾਰਾ ਆ ਗਿਆ ਰਪੀਟ ਚੱਲੀ ਜਾਂਦੀ ਆ ਕੈਸਟ ਟਰੈਕਟਰ ਤੇ ਅੱਦੀ ਤਾਂ ਯਾਦ ਵੀ ਹੋ ਗਈ ਜਿਉਂਦੇ ਵਸਦੇ ਰਹੋ ਅਣਖੀਲਾ ਸਾਬ
@bhupindermaanb6213
@bhupindermaanb6213 3 года назад
Nice bai
@suhkdevsingh3246
@suhkdevsingh3246 3 года назад
Very very nice and super exelant veer ji rap app ji de Jodi nu hamesha cadikala vich rakhe sade waleaon a he rab age bantee hai thanks from SUKHI BHULLAR
@balrajgillbalrajgill7674
@balrajgillbalrajgill7674 3 года назад
ਸਹੀ ਗੱਲ ਅਾ ਬਾਈ
@ramkaran6638
@ramkaran6638 2 года назад
3
@HarpreetSingh-xb8fi
@HarpreetSingh-xb8fi 2 года назад
B👍
@AvtarSingh-rv5ic
@AvtarSingh-rv5ic 3 года назад
ਆ ਆ ਵਾਈ ਸਵਾਦ ਆ ਗਿਆ ਪੁਰਾਣੀ ਜੋੜੀ ਨੂੰ ਦੁਬਾਰਾ ਸੁਣ ਕੇ,ਸੋਹ ਲਗੇ ਬਲਕਾਰ ਵਾਈ ਪਹਿਲਾਂ ਵੀ 18ਇੰਚੀ ਬੁਫਰਾ ਤੇ ਤੇਰੇ ਹੀ ਗੀਤ ਚਲਦੇ ਸੀ,ਹੁਣ ਤਾਂ ਬੰਦ ਹੀ ਨਹੀਂ ਕਰਦੇ,ਇਕ ਬੇਨਤੀ ਆ ਬਲਕਾਰ ਵਾਈ ਜੀਜਾ ਸਾਲੀ ਤੇ ਗੀਤ ਜ਼ਰੂਰ ਸ਼ਾਮਿਲ ਕਰਨਾ ਸੀ, ਬਾਕੀ ਐਲਬਮ ਸੀਰਾ ਆ ਵਾਈ
@gurbajsingh328
@gurbajsingh328 3 года назад
ਅੱਤ ਕਰਵਾ ਦਿੱਤੀ 👌👌,, ਪੁਰਾਣਾ ਸਮਾਂ ਯਾਦ ਆ ਗਿਆ 👍👍👍
@gurtajnahargurtej4384
@gurtajnahargurtej4384 Год назад
--q
@bgill6255
@bgill6255 3 года назад
Ajj naraja aa gya mera Feb singer thnx bai ji endless jmaa hi end krata
@pindabuttarpinda2988
@pindabuttarpinda2988 3 года назад
ਆ ਗਿਆ ਸਾਰਿਆਂ ਜੋੜੀਆਂ ਦਾ ਪਿਓ ,,,, ਖਿਚ ਕੇ ਰੱਖ ਉਸਤਾਦ ਜੀ
@yuvrajvirk1750
@yuvrajvirk1750 3 года назад
0
@yuvrajvirk1750
@yuvrajvirk1750 3 года назад
Pp
@yuvrajvirk1750
@yuvrajvirk1750 3 года назад
P
@BaljitSingh-sm5td
@BaljitSingh-sm5td 3 года назад
Eh ta siraa kar de ne ver
@MohanSingh-pu1mt
@MohanSingh-pu1mt 3 года назад
@@yuvrajvirk1750 ਵੀ ਉਹ
@farmerpb0694
@farmerpb0694 3 года назад
ਦਿਲ ਦਾ ਸਾਫ a ੨੨
@Brownmundeee
@Brownmundeee 2 года назад
Dj ਤੇ Base ਦਾ ਨਵਾਂ ਹੀ ਸਵਾਦ ਹੈ 💯
@kulwindersingh7399
@kulwindersingh7399 3 года назад
ਟਰੱਕਾਂ ਟ੍ਰੈਕਟਰਾਂ ਤੇ ਸੁਣਨ ਵਾਲੇ ਗਾਣੇ ਹੁੰਦੇ ਹੈ ਬਾਈ ਦੇ
@jaspreetbrar876
@jaspreetbrar876 3 года назад
ਸਿਰੇ ਲਾਤੀ ਜੱਟਾ ਸਾਰੀ ਕੈਸਟ ਸਿਰਾ, ੳਹੀ ਪੁਰਾਣਾ ਅੰਦਾਜ👌👌👌❤️❤️❤️👏👏👏
@gorasandhu25
@gorasandhu25 3 года назад
Jatta nhi bai 😂😂 👍
@KULDEEPSINGH-he3es
@KULDEEPSINGH-he3es 3 года назад
@@gorasandhu25 o yr Jatt aaj kl comn word a hr koi Jatt e hunda Jatt koi jaat nhi thik aa na
@DeepSahota-kp9sd
@DeepSahota-kp9sd Месяц назад
lslss
@mastermind7902
@mastermind7902 2 года назад
sare song hi end ne..... Bai Kulwant te Babbu Brar ne bhut hi vdia song likhe sare hi... te Balkar te Gulshan biba da koi jbab hi ni...
@daljitsandhu8603
@daljitsandhu8603 3 года назад
ਅਣਖੀਲਾ ਸੁਣ ਸੁਣ ਵੱਡੇ ਹੋਏ 👌👌 ਸਦਾਬਹਾਰ ਗਾਣੇ ❤️🙏
@Sidhu0091
@Sidhu0091 3 года назад
ਦਿਲ ਖੁਸ਼ ਹੋ ਗਿਆ ਬਾਈ ਜੀ ਬਹੁਤ ਵਧੀਆ ਗੀਤ ਨੇ ਆ ਹੁੰਦੀ ਐ ਗੀਤਕਾਰੀ ਐਵੇਂ ਟੈਂਪੂਆ ਤੇ ਟੈਕਸੀਆਂ ਨੂੰ ਉਸਤਾਦ ਬਣਾ ਕੇ ਬੈਠ ਜਾਂਦੇ ਹੋ
@BBMENTERTAINMENT1
@BBMENTERTAINMENT1 3 года назад
Thanku veer
@Duvansh-hi7mb
@Duvansh-hi7mb Месяц назад
⛷️🙎🙎🚴🙍🙍🙍🙎😊😊🤸
@ranjeetsingh-e1y
@ranjeetsingh-e1y Месяц назад
ঘকখন
@GurpreetSingh-362
@GurpreetSingh-362 3 года назад
Bahut Wadia 🔥🔥🔥🔥🔥🔥🔥🙏🙏🙏🙏🙏🙏🙏🙏
@whitemusic8212
@whitemusic8212 3 года назад
ਬਾਈ ਜੀ ਧੰਨਵਾਦ ਐਲਬਮ ਕੱਢਣ ਲਈ ਧੰਨਵਾਦ ਲੋਕ ਤਰਸੇ ਪਏ ਸੀ ਇਹੋ ਜਹੇ ਗਾਣੇ ਸੁਣਨ ਤੋਂ ਨਵੇਂ ਜੇ ਗਾਣੇ ਸੁਨ ਸੁਨ ਅੱਕੇ ਪਏ ਸੀ.....🙏
@mangacheema3875
@mangacheema3875 2 года назад
ਗਧਸੁਹਸੁਹਦਿਜੈ
@mangacheema3875
@mangacheema3875 2 года назад
ਸੂ
@visibalflow2966
@visibalflow2966 2 года назад
M
@karamjeetmogakuima3379
@karamjeetmogakuima3379 3 года назад
ਆ ਗਿਆ ਸਾਰਿਆਂ ਦਾ ਗਾਇਕਾਂ ਜੋੜੀਆਂ ਦਾ ਪਿਉ..........
@JAKHEPALTVNEWS9315
@JAKHEPALTVNEWS9315 3 года назад
ਜਦੋਂ ਲਿਖਣ ਵਾਲ਼ਾ ਗਾਉਣ ਵਾਲਾ ਸੰਗੀਤ ਵਾਲ਼ਾ ਸਾਰੇ ਰਲ਼ ਕੇ ਸਖ਼ਤ ਮਿਹਨਤ ਕਰਨ ਫ਼ਿਰ ਸਿਰਾ ਲੱਗ ਜਾਂਦਾ ਜਿਵੇਂ ਏਹ ਐਲਬਮ ਆ 👍👍👍👍👍
@HarwinderKaur-hc7or
@HarwinderKaur-hc7or 3 года назад
Endless album 👍👍
@monubrar2495
@monubrar2495 3 года назад
@@HarwinderKaur-hc7or a0
@dalveersingh5922
@dalveersingh5922 3 года назад
ਬੈਸਟ ਅਲਬੁਬ
@rasaalpannu6076
@rasaalpannu6076 3 года назад
Va kiya baat a ankhila g mja agiya album sun ke
@mohanpanchalsingh5849
@mohanpanchalsingh5849 2 года назад
Es to vadh ke hor ki hona. te na hi hona. menu lagde aap g di Jodi sab ton alag te nirali h rab aap g nu sada khus rkhe. aap g Punjab de bahut vadiya geetkar ho.
@paramjitriar2105
@paramjitriar2105 Год назад
Good ਅਣਖੀਲਾ ਸਾਹਿਬ ਜੀ ਇਹ ਗਾਣਿਆਂ ਨੂੰ ਸੁਣ ਕੇ ਸਕੂਨ ਮਿਲਦਾ ਹੈ ।
@bantybanty7344
@bantybanty7344 3 года назад
ਆਪਾ ਤਾਂ ਇਹ ਜੋੜੀ ਦੇ ਫ਼ੈਨ ਆ ਜੀ ਸਿਰਾ ਕਰ ਦਿੱਤਾ ਗਾਣਿਆਂ ਦਾ ਵਾਈ ਜੀ ਰੁਪੀਟ ਈ ਚੱਲਦਾ
@ManmeetSandhu-Music
@ManmeetSandhu-Music 3 года назад
302 ਲੱਗੂਗੀ 👌 ਸੂਟ 😊 Red Rose 😍 ਟਰਾਲੇ ਨਾਲ ਵਿਆਹਿਆ 💯 ਚਾਰੋ ਘੈਟ ਨੇ ✌ ਐਲਬਮ ਦਾ ਨਾਮ ਰੈਡ ਰੋਜ ਜਾ 302 ਰੱਖਣਾ ਸੀ ਬਾਈ ਬਾਕੀ ਸਭ ਘੈਟ ਆ Joy Atul music ❤🔥 ਸਾਡੇ ਏਰੀਏ ਚੀਮੇ ਦਾ ਸਿੰਗਰ ਅਣਖੀਲਾ ਬਾਈ 😎 👉my village Assal Auttar 😘 ( Tran Taran)
@sukhrajdhillon8427
@sukhrajdhillon8427 3 года назад
End gll baat💯🤙
@babbusidhu3038
@babbusidhu3038 2 года назад
Bhut badiya seraa lataa ik baar fer
@manjitsidhu2926
@manjitsidhu2926 3 года назад
Bahut vadia g love you jatta sirrrrraaaaa karta balkar ankhila m.gulsun
@avrecords4006
@avrecords4006 3 года назад
ਬਹੁਤ ਜਿਅਾਦਾ ਘੈਂਟ ਗਾਣੇ ਬਾੲੀ...
@jitendergill1515
@jitendergill1515 3 года назад
Bahut wadhiaa mahol se hisab naal so gud luck
@kamalpreetsingh3824
@kamalpreetsingh3824 3 года назад
wah wah ji
@Davindersingh16423
@Davindersingh16423 3 года назад
ਬਹੁਤ ਹੀ ਵਧੀਆ ਗੀਤਾਂ ਦੀ ਐਲਬਮ ਸਰੋਤਿਆਂ ਨੂੰ ਸੁਣਨ ਨੂੰ ਮਿਲੀ ਐ ਜੀ.. ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਜੀ ਦੀ ਆਵਾਜ਼ ਵੀ ਪੂਰੀ ਸਿਰਾ.. ਮਨ ਖੁਸ਼ ਹੋ ਜਾਂਦਾ ਗੀਤ ਸੁਣ ਕੇ.. ਜਿਸ ਦਿਨ ਕੈਸਿਟ ਆਈ ਸੀ ਉਸ ਦਿਨ ਹੀ ਡਾਊਨਲੋਡ ਕਰਕੇ ਰੱਖ ਲਈ ਸੀ
@singhtechnical3130
@singhtechnical3130 3 года назад
Thaaa thaaa to mn pr chukya c Eda da hi kuj pal re c 👂 thnx Nice album 👍🏻👍🏻👍🏻
@gurpalsingh6014
@gurpalsingh6014 2 года назад
End kar dita 🙏🏻🙏🏻🙏🏻🙏🏻🙏🏻sirra
@bhathaltejinder
@bhathaltejinder 3 года назад
ਕੋਈ ਤੋੜ ਨੀ ਅਣਖੀਲੇ ਦਾ ਵੀ ਗਾਉਣ ਵਾਲੇ ਤਾ ਬਥੇਰੇ ਤੁਰੇ ਫਿਰਦੇ.ਜਦੋ ਪਿੰਡ ਹੁੰਦੇ ਸੀ ਹੂਰ ਪਰੀ ਸੁਣ ਦੇ ਹੁੰਦੇ ਸੀ ਦੂਜੀ ਜਵਾਨੀ ਵੀ ਨਮੀ ਨਮੀ ਆਈ ਸੀ.ਬਹੁਤ ਸੋਹਣਾ ਗਾਇਆ ਗੁਲਸ਼ਨ ਜੀ ਨੇ ਵੀ.ਰੱਬ ਤਰੱਕੀਆਂ ਬਕਸ਼ੇ
@amriksingh-eu3xf
@amriksingh-eu3xf 3 года назад
Ajj kal de song sirf ek do din he chlde aaa bai sada ajj ve pura kam aaa love u veer ji⚘⚘⚘⚘
@sukhwindersingh997
@sukhwindersingh997 2 года назад
ਬਲਕਾਰ ਅਤੇ ਗੁਲਸ਼ਨ ਜੀ ਵਧਾਈਆਂ ਤੁਹਾਨੂੰ ।ਤੁਹਾਡੀ ਅਵਾਜ਼ ਵਿੱਚ ਯਾਦੂ ਹੈ। ਮੈਂ ਅੱਜ ਪਹਿਲੀ ਵਾਰ ਸੁਣਿਆ ਤੁਹਾਨੂੰ । ਅਨੰਦ ਆ ਗਿਆ ਸੱਚੀ। ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਲੰਬੀਆਂ ਉਮਰਾਂ ਬਖਸ਼ੇ । ਇਸੇ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰਦੇ ਰਹੋ। ਮੇਰੀ ਇਕ ਬੇਨਤੀ ਹੈ ਗਾਇਉ ਸਭਿਆਚਾਰ, ਕਿਤੇ ਮਾਂ ਬੋਲੀ ਨੂੰ ਨਰਾਜ਼ ਨਾ ਕਰ ਲਿਉ।
@rupindersingh570
@rupindersingh570 3 года назад
ਇਹ ਹੁੰਦੀ ਆ ਪੰਜਾਬ ਦੀ giake ਬਹੁਤ ਹੀ ਵਧੀਆ
@SarabjitKaur-es7nb
@SarabjitKaur-es7nb 2 месяца назад
Bhut vdiya ji❤
@mandeepgrewal5169
@mandeepgrewal5169 3 года назад
Pehla nallon v sira krta Agge v ewe e aundeo hor lafzz ni siraaaaaa krta ❤️❤️❤️❤️👑👑👑👑👑👌👌👌👌
@gurdeepsingh-od1zz
@gurdeepsingh-od1zz 3 года назад
ਬਹੁਤ ਸੋਹਣਾ ਲਿਖਿਆ ਬਾਈ ਬੱਬੂ ਬਰਾੜ ਜੀ ਨੇ
@kuldeepmanak4903
@kuldeepmanak4903 3 года назад
ਘੈਂਟ
@sewakdhaliwall2037
@sewakdhaliwall2037 3 года назад
Sira kr ditta 22 ji
@pb6352
@pb6352 3 года назад
Aye Haye maaza aa geya sun k album ehda mukabla oh v nhi kar sakde jo ajj kal star bani firde jeonde ravo 👍
@gorasandhu6180
@gorasandhu6180 3 года назад
ਸਾਰੇ ਗਾਣੇ ਬਹੁਤ ਸੋਹਣੇ ਨੇ
@sukhjotgill1947
@sukhjotgill1947 3 года назад
Siraaaaaaaa 22 g 👍👍👍👍👍👍👍
@harjitgill9168
@harjitgill9168 3 года назад
Siraa veer 👌👌👌👌
@jeetchatha56love95
@jeetchatha56love95 3 года назад
A gya o a gya🔥🔥🔥🔥🔥🔥🔥
@dharmaveerbishnoi7858
@dharmaveerbishnoi7858 3 года назад
बहुत बढ़िया भाई साहब मज़ा आ गया।। आखिर इंतजार खत्म हो ही गया
@gursharansingh9481
@gursharansingh9481 3 года назад
Att kare pae bae je Dil Kush Ho gayi
@gurpreetsingh9548
@gurpreetsingh9548 3 года назад
Bahut wait krai 22 yr tu love u
@nirmalgill4661
@nirmalgill4661 3 года назад
Siraaaaa lata vr ji
@maloutrecords9499
@maloutrecords9499 3 года назад
ਬਹੁਤ ਬਹੁਤ ਮੁਬਾਰਕਾਂ ਬਾਈ ਬਲਕਾਰ ਅਣਖੀਲਾ ਜੀ ਤੇ ਬੱਬੂ ਬਰਾੜ ਜੀ 🙏🙏🙏 ਤੁਹਾਡਾ ਆਪਣਾ ਜਸਵਿੰਦਰ ਕੰਡਿਆਰਾ ਮੱਲਕਟੋਰਾ 🙏🙏🙏🙏
@gurmelsingh8794
@gurmelsingh8794 3 года назад
A
@karandhillon8610
@karandhillon8610 3 года назад
ਬੱਬੂ ਬਾਈ ਮਨ ਖੁੱਸ ਹੋ ਗਿਆ tape sun
@jyotisaddowal1948
@jyotisaddowal1948 2 года назад
@@karandhillon8610 you too much you can m
@sukhmanisingh7258
@sukhmanisingh7258 2 года назад
J
@mafijali4634
@mafijali4634 2 года назад
@@karandhillon8610 m. lm Mmmmlm. Mlmlmlm. . L. Mmlmmm. Lmmlmm . . mlm. M. mm pmm. lm M M Mmm. Mm.mm.mlm .. . lm Mmlm..l....
@user-od8dh7wc4d
@user-od8dh7wc4d 3 года назад
ਦਿਨ ਪੁਰਾਣੇ ਚੇਤੇ ਕਰਤੇ ਬਾਈ ਨੇ
@baldevsharma4085
@baldevsharma4085 3 года назад
Aa hundi aa gaiki bai ji
@chanpreetgill2497
@chanpreetgill2497 3 года назад
ਵਦੀਆ ਗਾਣੇ ਸਾਰੇ.. ਫਿਰ ਤੋਂ ਦੁਬਾਰਾ ਅੱਤ ਕਰਾਤੀ.. Sir ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ.. ਰੱਬ ਰਾਖਾ...
@manjinderkaur5374
@manjinderkaur5374 3 года назад
ru-vid.com/video/%D0%B2%D0%B8%D0%B4%D0%B5%D0%BE-VOjwWB5_Sgw.html
@DilshadKhan-kf3se
@DilshadKhan-kf3se 2 года назад
Sahi gall yr
@gurpreetkhuttan3092
@gurpreetkhuttan3092 2 года назад
@@DilshadKhan-kf3se ok thanks jj
@shaaji8014
@shaaji8014 3 года назад
Att 👌👌👌👌👌👌
@garrysandhu6925
@garrysandhu6925 3 года назад
aa gya ਸਾਨ
@garrymax471
@garrymax471 3 года назад
Siraaaa allbum phela waliya wang
@gurdevsinghpannu4424
@gurdevsinghpannu4424 3 года назад
Bhut vadia song ji❤️❤️❤️❤️👌
@NavjotSingh-gr5mu
@NavjotSingh-gr5mu 3 года назад
Album da dorr fr aa geya
@rajajii3965
@rajajii3965 3 года назад
Lovel you ankhila ustaad Maja aa gya
@manjeetsingh2901
@manjeetsingh2901 3 года назад
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ ਗੀਤ
@ManpreetSingh-jq4pf
@ManpreetSingh-jq4pf 2 года назад
Q
@ManpreetSingh-jq4pf
@ManpreetSingh-jq4pf 2 года назад
Q
@sardarji5725
@sardarji5725 Год назад
sarab jit kaur
@jugrajbatala8883
@jugrajbatala8883 3 года назад
ਅੱਤ ਕਰਾਤੀ ਅਣਖੀਲਾ ਸਾਬ 💪💪✌️✌️👌👌🔥🔥👍👍
@Dhillonworld-
@Dhillonworld- 3 года назад
ਨਜ਼ਾਰਾ ਆਗਿਆ
@sidhu2779
@sidhu2779 3 года назад
Siraa veer songs
@harrykhela6135
@harrykhela6135 3 года назад
ਸਾਰੇ ਹੀ ਗੀਤ ਬਹੁਤ ਘੈਟ ਆ 👌👌👌🙏🙏🔥🔥🔥🔥❤️❤️❤️
@kuldeepsinghdhaliwal2718
@kuldeepsinghdhaliwal2718 3 года назад
ਬਹੁਤ ਵਧੀਆ ਐਲਬਮ ਏ ਸਾਰੇ ਗੀਤ ਬਹੁਤ ਵਧੀਆ ਨੇ ਜੀ 💯👌
@RavinderSingh-vd7sl
@RavinderSingh-vd7sl 3 года назад
ਬਹੁਤ ਪਿਆਰੇ ਗੀਤ ਸੁਣ ਕੇ ਅਨੰਦ ਆ ਗੲੀ ਦੁਕਾਨ ਤੇ
@RamSingh-fd9yj
@RamSingh-fd9yj 3 года назад
Att krati Bai ji
@kewalbajwa6579
@kewalbajwa6579 10 месяцев назад
Very Nice thanks u all team with Ankhila brother & Manjinder mem.
@harajawala143
@harajawala143 3 года назад
Siraaaaa bro
@kalamaan1278
@kalamaan1278 3 года назад
ਅੱਤ
@MLASTUDIO8185
@MLASTUDIO8185 3 года назад
Wah ji wah kya baat aa
@rohitkhehra5923
@rohitkhehra5923 2 года назад
sirraa krva ta 22 ne
@garrysandhufans3449
@garrysandhufans3449 3 года назад
ਬਾਈ ਜਰ ਲੇਟ ਕਰਤੀ ਟੇਪ ਹੁਣ ਅਸੀਂ ਝੋਨਾ ਲਾ ਲਿਆ ਨਹੀਂ ਤਾਂ ਤੇਰੇ ਹੀ ਗਾਣੇਂ ਚੱਲਣੇ ਸੀ ਟ੍ਰੈਕਟ ਤੇ
@Nirmalsingh-im4hm
@Nirmalsingh-im4hm 3 года назад
ਸਿਰਾ ਕਰਤਾ22Love You
@RanjeetSingh-ux8cl
@RanjeetSingh-ux8cl 3 года назад
Siraa bhai ji
@lakhvirsingh1001
@lakhvirsingh1001 3 года назад
Sira 22G bappu lave jim att song god bless you
@kushti8714
@kushti8714 3 года назад
Siraaaa ji najara aa gia sunn da
@shamsherchamba3570
@shamsherchamba3570 3 года назад
ਬਹੁਤ ਵਾਦੀਅਾ ਸਾਰੇ ਗਾਣੇ 👌👌👌
@jass43965
@jass43965 3 года назад
. Loso
@GurmeetSingh-ig8zh
@GurmeetSingh-ig8zh 2 года назад
@@jass43965 00
@GurmeetSingh-ig8zh
@GurmeetSingh-ig8zh 2 года назад
@@jass43965 00
@GurmeetSingh-ig8zh
@GurmeetSingh-ig8zh 2 года назад
@@jass43965 0
@GurmeetSingh-ig8zh
@GurmeetSingh-ig8zh 2 года назад
0
@jeetchatha56love95
@jeetchatha56love95 3 года назад
Siraa pajiiii
@jashansandhu483
@jashansandhu483 3 года назад
Hun aya sawad ghaint album
@jodhamakowalia5963
@jodhamakowalia5963 3 года назад
ਡਰੈਵਰਾ ਆਲੇ 2 ਗੀਤ 😘😘
@PsPs-rz6zv
@PsPs-rz6zv Год назад
M.
@balrajsingh172
@balrajsingh172 3 года назад
Sirra la ta ustad bahut vadhiya great job
@randeepsingh8919
@randeepsingh8919 3 года назад
ਬਹੁੰਤ ਵਧਿਆ ਜੀ
@ranjodhsingh8249
@ranjodhsingh8249 3 года назад
Siraa gall baat aa Balkaar bai
@gurpreeetsingh6647
@gurpreeetsingh6647 3 года назад
Sadda 22 ta Attt hee krvoundaaaa
@GurcharanSingh-wc6fy
@GurcharanSingh-wc6fy 11 месяцев назад
ਮਨਜਿੰਦਰ ਬੇਟਾ ਤੇਰੀ ਆਵਾਜ਼ ਅਤੇ ਸਟਾਈਲ ਬਹੁਤ ਹੀ ਵਧੀਆ ਐ ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖਣ
@MLASTUDIO8185
@MLASTUDIO8185 3 года назад
Sirraaa laya peya sachi
@kalasinghkandary671
@kalasinghkandary671 2 года назад
ਅੱਤ ਕਰਤੀ ਵੀਰ ਨੇ 👍👍👍👍👍
@sukhs5463
@sukhs5463 2 года назад
Good a bay ji I L U
@MANJEETSingh-kg1bv
@MANJEETSingh-kg1bv 3 года назад
ਅੱਤ ਕਰਤੀ bro Tu
@Guri36521
@Guri36521 3 года назад
Congratulations all team
@gsmguri9536
@gsmguri9536 2 года назад
Y Babbu sira lati jma
@daljindergrewal3103
@daljindergrewal3103 3 года назад
Sirrra bai g
@32boregaming55
@32boregaming55 3 года назад
Wahh wahhh wahhh
@jagmeetsingh740
@jagmeetsingh740 3 года назад
00
@deeppb0372
@deeppb0372 3 года назад
Siraa 👌👌👌bai ji❤️❤️
@jhanjijjanji4189
@jhanjijjanji4189 3 года назад
Very nice 22g 👌👌
@HometownPB13
@HometownPB13 2 года назад
@@jhanjijjanji4189q vaahq 😂 you ru. Pp pr. ਆਯੱ
@sonusandhu7152
@sonusandhu7152 2 года назад
ਘੈਂਟ ਜੋੜੀ
@mcjag8265
@mcjag8265 3 года назад
Kya baat hai ji.jio
@gclasslife7965
@gclasslife7965 3 года назад
Jinni tareef kriye oni ght h sun k sukoon mil gya jeonde rho ankhila saab te madam g ......
Далее
КТО ЛЮБИТ ГРИБЫ?? #shorts
00:24
Просмотров 999 тыс.
Desi Pop 3 | Raj Brar | Full Album
44:47
Просмотров 2,3 млн