Тёмный
No video :(

Ludhiana ਕਾਂਡ ਤੇ Baba Raja Raj Singh ਦਾ ਵੱਡਾ ਬਿਆਨ | Shiv Sena | Nihang Singh | Sikh | Hindu | News 

The State Tv
Подписаться 419 тыс.
Просмотров 62 тыс.
50% 1

ਲੁਧਿਆਣਾ ਕਾਂਡ ਤੇ ਬਾਬਾ ਰਾਜਾ ਰਾਜ ਦਾ ਵੱਡਾ ਬਿਆਨ
ਜੀਭ ਨੂੰ ਰੱਖੋ ਸੰਭਾਲ ਕੇ ਨਹੀਂ ਤਾਂ ਖਾਲਸਾ ਆਪਣੀ ਰਵਾਇਤ ਨਹੀਂ ਭੁਲਦਾ
Ludhiana ਕਾਂਡ ਤੇ Baba Raja Raj Singh ਦਾ ਵੱਡਾ ਬਿਆਨ | Shiv Sena | Nihang Singh | Sikh | Hindu | News |
#BabaRajaRajSingh #ShivSena #NihangSingh #Sikh #Hindu #News #hinduleader #ludhiananews #punjabnews #thestatetv
|| sikh news , hindu news, shiv sena , shiv sena news , nihang singh , sikh hindu , baba raja raj singh , ludhiana news , the state tv , Punjab news , news , punjab , ||
Watch The State Tv and stay tuned for all the breaking news in Punjabi!
The State Tv is Punjab's leading News Channel. Our channel covers the latest news in Politics, Religious, Entertainment, Pollywood, business, and sports in Punjabi. Subscribe to see every news related to Punjab.
DISCLAIMER
This video is intended for informational purposes.
The views and opinions expressed in the following video are strictly those of the individuals, participants, speakers, or authors and do not necessarily reflect or represent the views and opinions held by THE STATE TV's staff, management, and broadcaster.
The channel cannot be held responsible for any of the programs/videos that air live or recorded, that it represents. the channel is also not liable for any program or host descriptions, logo, photos. videos or audio that is displayed on the program.
Listeners should not act on rely upon any and all information contained in any of the broadcasts without seeking the advice of other professionals in the field to which they have questions or wish to seek advice. if you have a complaint about something or find your content is being used, please contact the channel before making a copyright claim. any infringement was not done on purpose and will be rectified to all parties' satisfaction.

Опубликовано:

 

8 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 329   
@mangjitsingh4606
@mangjitsingh4606 24 дня назад
ਪਹਿਲਾਂ ਖੇਡਦੇ ਆ ਫਿਰ ਰੋਂਦੇ ਆ ਤੇ ਇਨ੍ਹਾਂ ਰੋਂਦੇ ਹੀ ਰਹਿਣਾ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੂ
@balwindersinghsidhu3766
@balwindersinghsidhu3766 18 дней назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@harpalsinghsandhu7571
@harpalsinghsandhu7571 27 дней назад
ਬਾਬਾ ਰਾਜਾ ਰਾਜ ਸਿੰਘ ਚੜ੍ਹਦੀ ਕਲਾ ਵਿੱਚ ਜਿੱਥੇ ਕੋਈ ਵੀ ਨਹੀਂ ਜਾਂਦਾ ਇਹ ਗੁਰੂ ਦੀ ਲਾਡਲੀ ਫ਼ੌਜ ਉੱਥੇ ਵੀ ਪੰਹੁਚ ਜਾਂਦੀ ਹੈ ਕਿਸੇ ਨਾਲ ਧੱਕੇਸ਼ਾਹੀ ਨਾ ਕਰਦੇ ਹਨ ਨਾਂ ਕਿਸੇ ਨੂੰ ਧੱਕੇਸ਼ਾਹੀ ਕਰਨ ਦੇਂਦੇ ਹਨ 🙏🙏
@r.jawandha5343
@r.jawandha5343 27 дней назад
Good ਬਾਬਾ ਰਾਜਾ ਰਾਜ ਸਿੰਘ ਜੀ 👍🙏🤲
@jasha9sandhu
@jasha9sandhu 26 дней назад
" nihathe bande nu gher k 3-4 janean ne talwaran marnia " - eh aa "khalsey di riwayat" ??
@r.jawandha5343
@r.jawandha5343 26 дней назад
@@jasha9sandhu ਜੀ ਬਿਲਕੁਲ ਇਹੀ ਖਾਲਸੇ ਦੀ ਸਿਰਜਣਾ ਹੈ
@jasha9sandhu
@jasha9sandhu 26 дней назад
@@r.jawandha5343 😂😂😂😭😭😭
@r.jawandha5343
@r.jawandha5343 26 дней назад
@@jasha9sandhu ਜੋ ਇਹ ਰੋਜ ਚੱਕ ਕੇ ਮੂੰਹ ਸਿੱਖ ਕੌਮ ਨੂੰ ਗਾਲ਼ਾਂ ਕੱਢਦੇ ਸਨ ਫਿਰ ਇਨਾਂ ਬਾਂਦਰਾ ਦਾ ਇਹੀ ਹੱਲ ਹੈ, ਇਹ ਸਾਲੇ ਬਾਂਦਰ ਕਹਿੰਦੇ ਸਨ ਕਿ ਅਸੀਂ 6 ਜੂਨ ਨੂੰ ਲੱਡੂ ਵੰਡੇ ਸੀ ਫਿਰ ਦੱਸ!!!
@user-ys6rs4yx3q
@user-ys6rs4yx3q 27 дней назад
ਸ਼ਿਵ ਸੈਨਾ ਵਾਲੇ ਗਲਤ ਬਿਆਨਬਾਜੀ ਕਰਕੇ ਛਿੱਤਰ ਖਾਂਦੇ ਆ
@lakheeaulakh2475
@lakheeaulakh2475 26 дней назад
Eh pattarkaar bhi Jaan bugh ke bakwaas marde ne.
@AS-nc5wh
@AS-nc5wh 26 дней назад
@@user-ys6rs4yx3q ਅਮ੍ਰਿਤ ਪਾਲ ਤੇ ਉਸ ਦੇ ਸਾਥੀ ਵੀ ਗ਼ਲਤ ਬਿਆਨਬਾਜ਼ੀਆਂ ਕਰਕੇ ਈ ਡਿਬਰੂਗੜ੍ਹ ਬੈਠੇ ਨੇ
@UKtonhor
@UKtonhor 26 дней назад
Bittu 😂​@@AS-nc5wh
@nareshthakur-kn5by
@nareshthakur-kn5by 26 дней назад
Yograj bare thode kya vichar ne
@testimonyreactions-2712
@testimonyreactions-2712 26 дней назад
शीतर मारना अलग आ , जानो मारना अलग आ,,कानून आपने हाथ च लेना गलत है ,,,बाकि सार्रे धर्मा दा आदर करो ,जे कोई beadbi करे odde ते करवाई किती जावे
@AvtarSingh-om1dq
@AvtarSingh-om1dq 27 дней назад
ਬਿਲਕੁਲ ਸਹੀ ਹੈ ਬਾਬਾ ਜੀ.
@user-nc9ps3oo2c
@user-nc9ps3oo2c 25 дней назад
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਜਿੰਦਾਬਾਦ ਹੈ ਜਿੰਦਾਬਾਦ ਰਹਿਣਗੀਆਂ
@lakhwinderkaur3765
@lakhwinderkaur3765 27 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤
@jopindersingh5177
@jopindersingh5177 27 дней назад
Baba Raja Ram ji khalsa jindabad
@user-ue9vl9br4p
@user-ue9vl9br4p 26 дней назад
ਅਦਾਲਤਾਂ ਵਿੱਚ ਇਹਨਾਂ ਵਿਰੁੱਧ ਕੇਸ ਦਰਜ ਕਰਾਏ ਜਾਣ
@Makhan-r1j
@Makhan-r1j 26 дней назад
❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
@HarjeetSingh-bc3bm
@HarjeetSingh-bc3bm 25 дней назад
ਬਾਬਾ ਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ ਜਿੰਦਾ ਵਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮਾਤਮਾ ਆਪ ਜੀ ਨੂੰ ਚੜਦੀ ਕਲਾ ਚ ਰਖੇਂ
@HarvinderSingh-nr6pn
@HarvinderSingh-nr6pn 26 дней назад
ਜੋਗੀ ਵੀ ਬੋਲ ਕੇ ਦੇਖ ਲਵੇ ਸਿੱਖਾਂ ਦੇ ਬਾਰੇ ਕਿਵੇਂ ਆਪਰੇਸ਼ਨ ਕਰਦੇ ਨੇ ਨਿਹੰਗ ਸਿੰਘ ਫਿਰ
@user-by6zu5xx2e
@user-by6zu5xx2e 27 дней назад
ਸ਼ਿਵ ਸੈਨਾ ਵਾਲੇ ਬਹੁਤ ਗਲਤ ਬੋਲਦੇ ਨੇ
@nareshthakur-kn5by
@nareshthakur-kn5by 26 дней назад
Yograj bare ki vichar ne
@AS-nc5wh
@AS-nc5wh 26 дней назад
@@user-by6zu5xx2e ਅਮ੍ਰਿਤ ਪਾਲ ਤੇ ਜਰਨੈਲ ਸਿੰਘ ਭਿੰਡਰਾਂਵਾਲਾ ਬਹੁਤ ਵਧੀਆ ਬੋਲਦੇ ਰਹੇ ਨੇ 😂😂
@s.hardevsinghbasra645
@s.hardevsinghbasra645 26 дней назад
Hmm ​@@AS-nc5wh
@gurkiratsingh2205
@gurkiratsingh2205 25 дней назад
​@@AS-nc5whਕੋਈ ਇੱਕ ਬਿਆਨ ਹੀ ਦੱਸੋ ਸੰਤਾਂ ਦਾ ਜਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਤੁਹਾਡੇ ਕਿਸੇ ਹਿੰਦੂ ਖਿਲਾਫ ਬੋਲਿਆ ਹੋਵੇ ਅੱਜ ਤੱਕ ਗੱਲ ਇਹ ਆ ਕਿ ਤੁਹਾਡਾ ਸਿਰਫ ਜਮੀਰ ਮਰ ਚੁੱਕਿਆ ਏ ਸਿੱਖਾਂ ਦੀ ਕੁਰਬਾਨੀ ਨੂੰ ਤੁਸੀਂ ਭੁੱਲ ਚੁੱਕੇ ਹੋ ਜਿਹਨਾਂ ਦੇ ਕਰਕੇ ਇਨਾ ਖੂਨ ਡੋਲਿਆ ਖਾਨਾ ਬਦੋਸ਼ ਲੋ ਖਾਨਾ ਬਦੋਸ਼ੀ ਹੁੰਦੇ ਨੇ
@AS-nc5wh
@AS-nc5wh 25 дней назад
@@gurkiratsingh2205 ਜੇ ਮੇਰੀ ਜੀਪ ਨਾਂ ਛੱਡੀ ਤਾਂ ਪੰਜ ਹਜ਼ਾਰ ਹਿੰਦੂ ਇੱਕ ਘੰਟੇ ਵਿੱਚ ਵੱਢਾਂ ਗਾ। ਫੌਜੀਆਂ ਦੀਆਂ ਲਾਸ਼ਾਂ ਦੇ ਟਰੱਕ ਭਰ ਭਰ ਕੇ ਭੇਜਾਂਗਾ ਪੰਥ ਦੋਖੀਆਂ ਭਾਵ ਜਿਹੜਾ ਭਿੰਡਰਾਂਵਾਲੇ ਦਾ ਵਿਰੋਧ ਕਰੇ,ਉਸ ਨੂੰ ਕਤਲ ਕਰਕੇ ਆ ਜਾਉ ਮੈਂ ਸੰਭਾਲ ਲਵਾਂਗਾ ਭਿੰਡਰਾਂਵਾਲੇ ਨੇ ਤਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਨੂੰ ਕਾਤਲਾਂ ਤੇ ਸਮੱਗਲਰਾਂ ਦਾ ਅੱਡਾ ਬਣਾ ਕੇ ਰੱਖ ਦਿੱਤਾ ਸੀ।
@PawanBatra-hj8bm
@PawanBatra-hj8bm 25 дней назад
ਉਗਲਾ ਲਾਉਣ ਵਾਲੇ ਬਥੇਰੇ ਨਾਲ ਖੜਨ ਵਾਲਾ ਕੋਈ ਨਹੀਂ ਅੱਜ ਦਾ ਸਮਾਂ ਇਹੋ ਜਿਹਾ
@gurmitkaur1165
@gurmitkaur1165 26 дней назад
Baba Raja veer jee thanku for good speech 🎉
@raskindersingh4986
@raskindersingh4986 26 дней назад
ਬਾਬਾ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਕੋਈ ਕਿਲਾ ਨਹੀਂ ਹੈ ਨਿਮਾਣਿਆਂ ਵਾਸਤੇ ਹੈ ਕਿਲਾ ਉੱਚੀ ਤੇ ਹੁੰਦਾ ਹੈ ਜੀ ਬਾਬਾ ਜੀ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਸਿੱਖਾਂ ਦੇ ਪਹਿਲੇ ਯੁੱਧ ਦਾ ਇਤਿਹਾਸ ਜਾਨਣਾ ਚਾਹੀਦਾ ਹੈ ਅਤੇ ਹਰ ਰੋਜ਼ ਯਾਦ ਵੀ ਕਰਨਾ ਚਾਹੀਦਾ ਹੈ ਜੀ ਸ਼ਾਇਦ ਸਾਡਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਭਲਾ ਹੋ ਜਾਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ
@jaswantsingh1555
@jaswantsingh1555 25 дней назад
ਬਾਬਾ ਰਾਜਾ ਰਾਜ਼ 💯💪 ਸੱਚ ਕਹਿੰਦੇ ਹਨ 🙏
@jogasingh91
@jogasingh91 25 дней назад
Waheguru Waheguru
@user-cf3vx3uc9k
@user-cf3vx3uc9k 26 дней назад
Right Raja ram ji khalsa jindabad
@amritpalsingh-qu8el
@amritpalsingh-qu8el 26 дней назад
Bhut sahi gal ji
@malkitsingh-cl3wb
@malkitsingh-cl3wb 25 дней назад
ਜੀਓ ਸਤਿਕਾਰਯੋਗ ਬਾਬਾ ਰਾਜਾ ਰਾਜ ਸਿੰਘ ਜੀ।ਮੈਂ ਵੀ ਇਹੀ ਸਮਝਦਾ ਜੋ ਤੁਸੀ।
@hardeepparmar4298
@hardeepparmar4298 26 дней назад
❤very nice baba ji ❤
@harwindersingh1175
@harwindersingh1175 26 дней назад
ਪੱਤਰਕਾਰ ਤਾਂ ਬਣ ਜਾਂਦੇ ਨੇ ਪਰ ਪੱਤਰਕਾਰੀ ਕਰਨੀ ਨਹੀਂ ਆਉਂਦੀ ਡਰ ਵਿੱਚ ਜ਼ਿੰਦਗੀ। ਜਿਉਂਦੇ ਹਨ
@balwindersingh-rf9dg
@balwindersingh-rf9dg 26 дней назад
Baba Raja Raj singh khalsa ji ne kade bhi galat bichar nahi ditte .dehli dharne ch bhi bichar baba ji de sune aa. Kade bhi baba ji ne .ek turaf di gall nahi kiti dowe said de bichar rakhe aa hunn takk Baba ji ne kade kise nu galat nahi boleya .sahi gall kiti aa.
@birranson8881
@birranson8881 20 дней назад
Great very great logical answers by Bhai Sahib Bhai Raja Raj Singh bravo. Keep it up plz. Waheguru bkshish kerrey.
@mandersingh6082
@mandersingh6082 27 дней назад
ਵਾਹਿਗੁਰੂ ਜੀ
@user-il3wd5zm8z
@user-il3wd5zm8z 27 дней назад
ਬਾਬਾ ਰਾਜ ਸਿੰਘ ਜੀ ਏਹਨਾਂ ਪਿਛੋ ਜੇ ਸਿੱਖ ਕਹਿਣ ਪ੍ਧਾਨ ਮੰਤਰੀ ਅਮਿੰਤਪਾਲ ਸਿੰ੪ ਵਰਗਾ ਹੋਵੇ ਇਹ ਬਣਾ ਦੇਣ ਰੱਬ ਰਾਖਾ
@lakwindersingh3126
@lakwindersingh3126 26 дней назад
Baba gi de gall Right❤ha
@surinderkaur9310
@surinderkaur9310 24 дня назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤
@hariomomkar4546
@hariomomkar4546 26 дней назад
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@amitsharma3348
@amitsharma3348 27 дней назад
Kise baare galat na bolo te na he aapas wich lado.. Bas MIL ke raho
@sukhbirsingh-ir4np
@sukhbirsingh-ir4np 27 дней назад
Good sharma ji
@nareshthakur-kn5by
@nareshthakur-kn5by 26 дней назад
Eh rule sirf sade lyi aa ek number da bhenchodd yograj udo kithe mer gye c eh😡😡
@gagankahlon3000
@gagankahlon3000 26 дней назад
Bahut Vadia g
@sunnyhans9570
@sunnyhans9570 27 дней назад
shiv sena galt beyan dindi a
@narbersingh8178
@narbersingh8178 26 дней назад
Waheguru ji ka khalsa waheguru ji ki fateh
@ajo_uk_chaliye
@ajo_uk_chaliye 26 дней назад
Waheguru ji Thode nal aa sari kom
@bamsigill4011
@bamsigill4011 26 дней назад
Baba g sahi gal krde ne ❤❤❤
@SalmanSalman-i3l
@SalmanSalman-i3l 7 дней назад
ਬਾਬਾ ਜੀ ਮੈ 1 ਮੁਸਲਮਾਨ ਏ ਮੈਂ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਨਾਲ ਆ ❤️ ਖਾਲੀਸਤਾਨ ਜ਼ਿੰਦਾਬਾਦ 🙏
@jagbirsinghgill3166
@jagbirsinghgill3166 27 дней назад
Nihang Singh Fauja Zindabad
@HarwindarSingh-ls7vx
@HarwindarSingh-ls7vx 27 дней назад
Waheguru jii
@user-ph6rp5sw9j
@user-ph6rp5sw9j 27 дней назад
Balle bapu raja raaj singh khalsa chardi kala ch rhi.. Nishan singh tarn taran toh
@jarnailsingh88
@jarnailsingh88 25 дней назад
Baba ji har time com da sath dinde ne kot kot parnam baba ji nu
@balbirheer9703
@balbirheer9703 26 дней назад
Good job 👍👍👍👍👍👍👍
@balbirsingh1091
@balbirsingh1091 26 дней назад
Waheguru waheguru 🙏🙏🙏🙏🙏
@mintuludhianvi4796
@mintuludhianvi4796 25 дней назад
Het speech hamesha khatarnak hi hundi hai,
@user-fk2wr2rr8m
@user-fk2wr2rr8m 26 дней назад
🙏🙏🙏🙏🙏
@SanbirSidhu-xy6ks
@SanbirSidhu-xy6ks 26 дней назад
Good job 👍
@ashokangrish9652
@ashokangrish9652 26 дней назад
ਇਨ੍ਹਾਂ ਨੇ ਕੋਈ ਕਸਰ ਨਹੀਂ ਛੱਡਣੀ,,
@Encounter001
@Encounter001 25 дней назад
We are with Nihang singhs at any case .....
@harmeetkaur5199
@harmeetkaur5199 26 дней назад
Bilkul theek bolya hai
@rabzjatt3590
@rabzjatt3590 26 дней назад
Well spoken
@sadhusingh5369
@sadhusingh5369 26 дней назад
Baba Raja Ram 😊Singh zindabad
@saksukahouse3445
@saksukahouse3445 26 дней назад
1.Shiv sena punjab bani hi controversy create karan layi.. 2. Their purpose is to destabilize Punjab... 3.Shiv sena Punjab doesn't represent Hindus of punjab. 4. They are planted by RSS and supported indirectly by BJP
@nareshthakur-kn5by
@nareshthakur-kn5by 26 дней назад
Same like amritpal
@makino8024
@makino8024 26 дней назад
IT cell noo response na diya karo ..100 100 rs oh vi modi huni nahi dende...chadaryan Wali team aj vi salary wait kardi firdi....3rd power
@saksukahouse3445
@saksukahouse3445 26 дней назад
@@nareshthakur-kn5by Amritpal is intellectual person. Us diyan interviews dekho..he is asking for fair things
@amritpalsingh-qu8el
@amritpalsingh-qu8el 26 дней назад
Wah ji
@user-ps2ug6qy7p
@user-ps2ug6qy7p 26 дней назад
Waheguru ji ka khalsa Waheguru ji ki fateh ji pehla tolo fer bolo khalsa akal purakh ki fauj eh na dhaka krda te na sehnda hai nim k aye nu deg paki charke aye nu teg
@rajvirsingh2179
@rajvirsingh2179 26 дней назад
Salute Baba Ji
@Lubana47-
@Lubana47- 22 дня назад
Bohat vadiya podcast 👍👍👍
@jagbirsinghgill3166
@jagbirsinghgill3166 27 дней назад
Raja Raj Singh Ji Kaum di shan Waheguru charhdi kla ch rakhe
@jagirsinghbajwaindiawahagu3950
@jagirsinghbajwaindiawahagu3950 26 дней назад
Baba ji jida bad🙏🙏
@rajsidhu7169
@rajsidhu7169 26 дней назад
Raja Raj Singh ji chardikala ch rahoo
@user-jf1wx9xo5n
@user-jf1wx9xo5n 26 дней назад
ਜਦੋਂ ਇਹ ਕਿਸੇ ਧਰਮ ਵਿਰੁਧ ਗੰਦਾ ਬੋਲਦੇ ਹਨ ਤਾਂ ਪੰਜਾਬ ਸਰਕਾਰ ਨੂੰ ਨਜ਼ਰ ਅੰਦਾਜ਼ ਨਹੀ ਕਰਨਾ ਚਾਹੀਦਾ ਤਾਂ ਹੀ ਇਹ ਹਾਦਸੇ ਹੁੰਦੇ ਹਨ
@user-js7zf9sz1i
@user-js7zf9sz1i 26 дней назад
Raj ram ji good 👍
@deathbloodys428
@deathbloodys428 26 дней назад
Weha. Guro. Ji. Khalsa. Weha. Fatea
@user-li3ze2xk3l
@user-li3ze2xk3l 26 дней назад
❤❤ SECURITY waps lo j koi boll geya te gall kareo j😊
@user-eg7kf9dh5z
@user-eg7kf9dh5z 26 дней назад
Eana loka nu umar kaid di saja huni chaiyde hai. Bane da galat istmal karde ne.
@jagbirsinghgill3166
@jagbirsinghgill3166 27 дней назад
Rss wale dabban nu firde aa Per Singh dabde kithe aa Amit arora nu kahnde aa ja maidan ch Fer labhda kithe aa
@SanjuKumar-k9d
@SanjuKumar-k9d 26 дней назад
Chitta bolna h.. 😂
@gamingwithesto9505
@gamingwithesto9505 25 дней назад
I m hidu pr baba ji hidua nu bachane valay b Sikh c vaheguru ji da Khalsa vaheguru ji ki Fateh🙏
@rameshdadhwal1251
@rameshdadhwal1251 26 дней назад
Working against the law of the land is atwadi to harm the humanity and bhaichara.
@user-qm2be9jo9p
@user-qm2be9jo9p 23 дня назад
👍🙏🙏
@darshanlal606
@darshanlal606 26 дней назад
Baba ji jehde Sikh priwara ch waal ktae firde aa oh kaun ne
@VrinderNadha
@VrinderNadha 24 дня назад
Sach aa baaba premanand ji vekhlo
@rajinderkaur5928
@rajinderkaur5928 26 дней назад
Bilkul theek keha baba g
@NarinderKumar-fh5im
@NarinderKumar-fh5im 24 дня назад
Harnak singh negiland shi
@NarinderKumar-fh5im
@NarinderKumar-fh5im 24 дня назад
Guru wale koi gal nhi manda nihang
@NarinderKumar-fh5im
@NarinderKumar-fh5im 24 дня назад
Guru nanak de kohi nhi mandha eh apni mnade n
@NarinderKumar-fh5im
@NarinderKumar-fh5im 24 дня назад
Hindhu shaj ha Indian ha
@NarinderKumar-fh5im
@NarinderKumar-fh5im 24 дня назад
Nahing prane jmanae d|a
@tarsemjindaJindal-ye2xt
@tarsemjindaJindal-ye2xt 25 дней назад
Punjab. Which Hindun Te Hamalae Ho Rahe han.Dujian staten Help Karen
@GurmeetSingh-yd6zn
@GurmeetSingh-yd6zn 25 дней назад
❤❤❤❤❤❤❤❤❤❤❤❤ na bak vas karn na jotia khan
@paramsidhu2272
@paramsidhu2272 26 дней назад
Sat Sri Akal Ji Baba ji Raja Raj Singh ji 🙏🏻 Bahut sohni interview a Ji…
@NirmalSingh-bz3si
@NirmalSingh-bz3si 25 дней назад
ਬਾਬਾ ਜੀ ਸਸਅ???
@surinderkaur9310
@surinderkaur9310 24 дня назад
ਇੱਕ ਦੁੱਜੇ ਨੂੰ ਮਾੜਾਂ ਚੰਗਾ ਨਾਂ ਬੌਲੌ ਜੀ 😢😢
@user-qf1cq5yo5q
@user-qf1cq5yo5q 26 дней назад
Punjab vich Rashtrapati Raj lagu hona chahida police police new free hand kar do
@user-xk5mu4sl3e
@user-xk5mu4sl3e 26 дней назад
Veer tere dimag wich farak pei giya , veer toon apne dimag daa ilaaj karwa lei, Panjab wasda guraan de naa te,
@Vipmobilenumberpb22
@Vipmobilenumberpb22 26 дней назад
😂 Rashtrapati raj .............
@Vipmobilenumberpb22
@Vipmobilenumberpb22 26 дней назад
​@@user-xk5mu4sl3eright ji 😂
@user-xk5mu4sl3e
@user-xk5mu4sl3e 26 дней назад
@@SanjuKumar-k9d veer ji tuhade likkhan di samajh nahin aayi ji, Please sahi likkho
@rooftopgardenpunjab8116
@rooftopgardenpunjab8116 26 дней назад
ਇਹਨਾਂ ਦੀਆਂ ਜੀਭਾ ਬੰਦ ਕਰਾਓ
@Motispikerofficial
@Motispikerofficial 26 дней назад
इस तरह के पत्रकार लड़ाई लगवा रहे है। रोज किसी न किसी के पास चले जाते हैं बात करने और उल्टे सीधे सवाल कर के सामने वाले के मुंह से उल्टा सीधा बुलवाते है। सभी viewers से मेरी बिनती है कि आप इस तरह की videos ना देखा करे। इस तरह के पत्रकार की videos बायकॉट करें। और कृपया इस तरह की videos में किसी के बारे में कोई भी गलत comment न करें। हिंदू सिख एकता हमेशा बनी रहे। ताकि कोई एक किसी दूसरे के बारे में उल्टा न सोचे। एकता में सबकी भलाई है। हिंदू सिख एकता जिंदाबाद 👍
@karamjitkaur4601
@karamjitkaur4601 25 дней назад
Sikh ena de guru hai te eh guru de agya kio nahi mande Hindu Sikh banan tab kahage teg Bahadur Singh tuhade guru ne
@user-sx9jr8qi5r
@user-sx9jr8qi5r 26 дней назад
👍👍👍👍💪💪💪😂
@sangatsingh4850
@sangatsingh4850 27 дней назад
Khalsa fajouj ne bhut vadhiya kita hain ji
@KapilDev-xf6gd
@KapilDev-xf6gd 26 дней назад
itna ghamand na karo akali dal ji ghamand chur ho jata hai...
@jaishreeram5235
@jaishreeram5235 27 дней назад
Panth lai yodhya nu vhot kuch krna penda
@singhsaab6992
@singhsaab6992 27 дней назад
ਗੁਰੂ ਮਹਾਰਾਜ ਹੀ ਇਨਸਾਫ਼ ਕਰਨ ਗੇ
@ranawadala6031
@ranawadala6031 25 дней назад
Yes ❤ yes ❤ yes
@TejinderSingh-tr2hf
@TejinderSingh-tr2hf 25 дней назад
Ghamad ni bae marha na bolo kise v kom vare
@baldevsingh8619
@baldevsingh8619 26 дней назад
ਸਿਵ ਸੈਨਾ ਵਾਲਿਆਂ ਨੂੰ ਪਛੂਆਂ ਵਾਲੀ ਮੂੰਹ ਖੁਰ ਦੀ ਬਿਮਾਰੀ ਹੋਂਣ ਕਾਰਨ ਇਹ ਸਿੱਖਾਂ ਖਿਲਾਫ ਬੋਲਦੇ ਹਨ। ਬਾਕੀ ਜੋ ਹਿੰਦੂ ਹਨ ਉਹ ਸਿੱਖਾਂ ਦੇ ਭਰਾ ਹਨ ਸਿੱਖ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ ਸਿੱਖ ਧਰਮ ਨਫਰਤ ਨਹੀਂ ਫੈਲਾਉਂਦਾ। ਕੁੱਝ ਲੰਡੂ ਲੋਕ ਹਨ ਜੋ ਸਿੱਖਾਂ ਅਤੇ ਹਿੰਦੂਆਂ ਵਿੱਚ ਨਫਰਤ ਫੈਲਾਉਂਦੇ ਹਨ ਇਨ੍ਹਾਂ ਤੇ ਕੇਸ ਦਰਜ ਹੋਣਾ ਚਾਹੀਦਾ ਹੈ
@indianfirstbhartiya1299
@indianfirstbhartiya1299 26 дней назад
OHH GIANI TU APNA GIYAAN APNI GANDE DIMAAG D SOCH NU APNE TAKK RAKH IK GALL SUNN JO MARJI BOL EH TAAN SACH HAI KADWAA KI TUHADE DADE PAR DADE V HINDU SANATANI C..ES KARKE DHAKIYAA REH APNE PAPA LAYI TAMEEZ NAAL ADB NAAL BOLL AKAL NAHI SIKHYEE KISI NE
@rupindersodhi6869
@rupindersodhi6869 26 дней назад
Oye kagji badmash tenu ki takleef hai?
@sukhdevsingh8969
@sukhdevsingh8969 25 дней назад
ਬੋਲਣ ਦੀ ਅਕਲ ਸਿੱਖ ਭੈਣ ਚੋਦਾ
@sukhdevsingh8969
@sukhdevsingh8969 25 дней назад
ਜੇ ਤੂੰ ਆਪਣੇ ਪਿਓ ਦਾ ਪੁੱਤ ਆ ਨਾ ਐਡਰੈਸ ਭੇਜ ਮਿਲਦੇ ਆਂ ਤੈਨੂੰ ਦੱਸਦੇਆਂ ਬੋਲਣ ਦੀ ਅਕਲ
@user-om3bi1ey3f
@user-om3bi1ey3f 25 дней назад
Pehla galat bolde a fr jado jutti firdi ahna de fr sher bande 😂😂 fr security mnge pehle bnde dekhe jhade jutti firdi dekh khnde assi sher a
@user-om3bi1ey3f
@user-om3bi1ey3f 25 дней назад
Ju marji kari chlo singh kade ni mokne bhut aalye athe ah ta maut pani shiv sena ta sade layi hawa v ni ahna nu ta sikh hemsha zero smj de kyonki khalse di takar brabar de nal hundi na ki maut pani kom nal
@surjitsinghchaggar8928
@surjitsinghchaggar8928 25 дней назад
🚩🚩🚩🚩🚩🚩🙏🙏🙏🙏🙏🙏🙏🚩
@MejarsinghGhatu
@MejarsinghGhatu 26 дней назад
ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਸੇ ਹਿੰਦੂ ਜਾਂ ਕਿਸੇ ਮੁਸਲਮਾਨ ਜਾਂ ਕਿਸੇ ਸਿੱਖ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਗਿਆਨ ਦਾ ਪ੍ਰਚਾਰ ਕੀਤਾ ਸੀ ਜੇ ਕੋਈ ਹਿੰਦੂ ਕਹੇ ਵੀ ਗੁਰੂ ਨਾਨਕ ਦੇਵ ਹਿੰਦੂ ਸੀ ਤਾਂ ਚੱਕੋ ਸਬੂਤ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੋਂ ਗਿਆਨੀ ਸਿਆਣਾ। ਗੁਰੂ ਨਾਨਕ ਦੇਵ ਜੀ ਨੇ ਤਾਂ ਉਹ ਗੱਲ ਕੀਤੀ ਹੈ ਅਕਲ ਵੱਡੀ ਕੇ ਮੈਸ। ਗੁਰੂ ਨਾਨਕ ਦੇਵ ਜੀ ਨੇ ਤਾਂ ਗਿਆਨ ਅਤੇ ਸਮਝ ਨੂੰ ਸਿਰੋ ਪਰੀ ਰੱਖਿਆ ਹੈ ਉਹਨਾਂ ਨੇ ਕਿਸੇ ਧਰਮ ਜਾਂ ਕਿਸੇ ਬੰਦੇ ਦੀ ਗੱਲ ਨਹੀਂ ਕੀਤੀ।
@jasha9sandhu
@jasha9sandhu 26 дней назад
" nihathe bande nu gher k 3-4 janean ne talwaran marnia " - eh aa "khalsey di riwayat" ??
@saksukahouse3445
@saksukahouse3445 26 дней назад
What do you want to say, ki us di sirf jeebh katni chahidi si?? Nihathe bande kol gunman si, with a revolver. Ohna nihang singhan ne jurrt kiti , te eh wi changa kita ki gala nahi wadiya..their intention may not be to kill him but yo teach him a lesson.
@user-xm8vg7nu2n
@user-xm8vg7nu2n 26 дней назад
Bilkul sahi hai ji 🙏​@@saksukahouse3445
@neelfitness2086
@neelfitness2086 26 дней назад
Usdi zeebh control ch nhi c
@saksukahouse3445
@saksukahouse3445 26 дней назад
@@jasha9sandhu oh nuhatha nahi si.. us kol dragon wali jeebh si 😂😂 usdi jeebh chon agg nikaldi sigi😂😂
@gurjitsingh9807
@gurjitsingh9807 27 дней назад
Sach keha baba ji
@user-om3bi1ey3f
@user-om3bi1ey3f 25 дней назад
Singh hemsha babar sher a sikh kom ahna nu zero smjdi a kyonki singh di taker hemsha babar de nal hundi a maut pani kom nal sada ki mukabale
@preetsidhu49653
@preetsidhu49653 27 дней назад
Good ❤
@xtanmolrocks3313
@xtanmolrocks3313 26 дней назад
Eh ta dikhda hai sikha de interview bade pyar nal je hindua nal ta jor jabrdasti interviw
@jatinsingh1856
@jatinsingh1856 26 дней назад
Awesome....... 🎉🎉🎉🎉
@AmandeepSingh-eh8qm
@AmandeepSingh-eh8qm 27 дней назад
Baba jinda bad
@palsingh4789
@palsingh4789 25 дней назад
Reporter Saab tusi v kuj bolo
Далее
Наташа Кампуш. 3096 дней в плену.
00:58