Тёмный

Ludhiana News | ਨਸ਼ਾ ਤਸਕਰ ਸਮਝ Police ਨੇ ਡੰਡਿਆਂ ਨਾਲ ਕੁੱਟਿਆ Auto Driver | Drug Peddler | N18V 

News18 Punjab
Подписаться 8 млн
Просмотров 205 тыс.
50% 1

Ludhiana News | ਨਸ਼ਾ ਤਸਕਰ ਸਮਝ Police ਨੇ ਡੰਡਿਆਂ ਨਾਲ ਕੁੱਟਿਆ Auto Driver | Drug Peddler | N18V
#ludhiananews #police #autodriver #drugpeddler #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_ludhiana
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 679   
@ਓਠੀਸਾਬਬੱਲੋਵਾਲੀਆ
ਭੈਣ ਦਿਓ ਯਾਰੋਂ ਕਿਓਂ ਨਹੀਂ ਲੋਕਾਂ ਨੂੰ ਮਿਹਨਤ ਕਰਕੇ ਖਾਂਣ ਦਿੰਦੇ, ਜਿਹੜੇ ਅਸਲੀ ਨਸ਼ਾ ਤਸਕਰ ਨੇ, ਉਹਨਾਂ ਨਾਲ ਤਾਂ ਤੁਹਾਡੀਆਂ ਹਿੱਸੇਦਾਰੀਆ ਨੇ,
@KashmirSingh-y1c
@KashmirSingh-y1c 3 месяца назад
ਅਮਰਤਸਰ ਬਸ ਅੱਡੇ ਦਾ ਰਾਤ ਦਾ ਹਾਲ ਖੁਦ ਦੇਖੇ ਪੁਲਿਸ
@jindersinghjindersingh8402
@jindersinghjindersingh8402 3 месяца назад
ਆਟੋ ਵਾਲੇ ਵੀਰ ਦਾ ਸਾਥ ਦਉ ਸਾਰੇ ਆਟੋ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਚੱਕਾ ਜਾਮ ਕਰੋ ਗਰੀਬ ਨੂੰ ਇੰਨਸਾਫ ਦਵਾਉ
@BALJIT_SINGH_CHAPRA
@BALJIT_SINGH_CHAPRA 3 месяца назад
ਆਟੋ ਵਾਲੇ ਚੱਕਾ ਜਾਮ ਕਰੋ। ਤੇ ਪੁਲਸ ਵਾਲਾ ਡਿਸਮਿਸ ਕਰਵਾਓ।
@Thakurchandrvanshi
@Thakurchandrvanshi 3 месяца назад
Bilkul sahi kha rahe ho
@studyknowledgeknowledgefac3867
@studyknowledgeknowledgefac3867 3 месяца назад
Chaka jam ni hatyar chuk te police wale marde vari vari
@darshansinggurubabanankade2706
@darshansinggurubabanankade2706 3 месяца назад
Asla Farla Punjab The Police
@gunstrikergaming6316
@gunstrikergaming6316 3 месяца назад
ਤੁਹਾਡਾ ਰਾਦਾ ਬੀ ਕਿਤੇ ਚਿਟਾ ਖਤਮ ਨਾ ਹੋਜੇ
@cool9532
@cool9532 3 месяца назад
ਗਰੀਬਾਂ ਨਾਲ ਹਰ ਕੋਈ ਧੱਕਾ ਕਰਦਾ😢😢😢😢
@swarnjeetkaurmattu1315
@swarnjeetkaurmattu1315 3 месяца назад
ਰੱਬ ਅੱਗੇ ਅਰਦਾਸ ਕਰੋ ਇਹੋ ਜਿਹੇ ਮੁਲਾਜ਼ਮ ਦਾ ਕੱਖ ਨੇ ਰਹੇ ਤੇ ਏਨਾ ਦੇ ਬੱਚਿਆਂ ਲੂਲੇ ਲਗੜੇ ਬਣ ਜਾਣ
@HappyIshu-rw8xw
@HappyIshu-rw8xw 3 месяца назад
Jai valmiki ji ji
@HarjitSaini-vv4zq
@HarjitSaini-vv4zq 3 месяца назад
Hotay hi hay Bhai aayso say Kay hotay hi hay or Jo jayada Galt karta unkay to martay bhi hi hay
@HarjitSaini-vv4zq
@HarjitSaini-vv4zq 3 месяца назад
Bhagvaan apnay AAP Kar dayta Bhai hamay ni duaa karnay ki jarurt mugay pata AAP aaysay kayo bol rahay or bhagvaan ko bhi sab pata harsay galti ho sakti bhagvaan say nahi apnay AAP ho jaayga ak din hisaab
@ButasinghAiten-yd6bi
@ButasinghAiten-yd6bi 3 месяца назад
ਪੁਲਿਸ ਵਾਲਿਆਂ ਦਾ ਡੋਪ ਟੈਸਟ ਕਰਕੇ ਜੋ ਨਸੇੜੀ ਪੁਲਿਸ ਵਾਲੇ ਹਨ ਉਹ ਡਿਸਮਿਸ ਕੀਤੇ ਜਾਣ
@KashmirSingh-y1c
@KashmirSingh-y1c 3 месяца назад
ਬਹੁਤ ਨਿਕਲਣੇ
@HarbajhanSingh-r7r
@HarbajhanSingh-r7r 3 месяца назад
ਇਹਨਾਂ ਕਰਕੇ ਲੋਕ ਗੈਂਗਸਟਰ ਬਣ ਜਾਂਦੇ ਆ
@RahulKumar-cn2iz
@RahulKumar-cn2iz 3 месяца назад
Sahi gal aa
@SunnyRai64444
@SunnyRai64444 3 месяца назад
Right 👍
@Drsaab143
@Drsaab143 3 месяца назад
Bilkul
@VohraSaab-sp5pt
@VohraSaab-sp5pt 3 месяца назад
ਬਾਈ ਨੂੰ ਰੋਂਦਾ ਦੇਖਕੇ ਕਿਸ ਕਿਸ ਨੂੰ ਰੋਣਾ ਆਇਆ 😢😢😢
@Sidhuwr1so
@Sidhuwr1so 3 месяца назад
😢😢
@fojibagichasingh1145
@fojibagichasingh1145 3 месяца назад
Mere ta kaalje chon dhaah nikal gayi bai....
@mandarpalkaur384
@mandarpalkaur384 3 месяца назад
😮😢😢😢😢😢
@ParamjitKaur-th7vj
@ParamjitKaur-th7vj 3 месяца назад
😢😢
@patience_passion
@patience_passion 3 месяца назад
ਨਸ਼ਾ ਤਾਂ ਆਪ ਬੇਚਦੀ ਆ ਪੰਜਾਬ ਪੁਲਸ
@KashmirSingh-y1c
@KashmirSingh-y1c 3 месяца назад
ਮਹੀਨਾ
@balwantsingh6251
@balwantsingh6251 3 месяца назад
ਸਰਕਾਰ ਪੁਲਸ ਦੀ ਗੁੰਡਾਗਰਦੀ ਬੰਦ ਕਰੇ ਬਾਈ ਜੀ ਇਹਨਾਂ ਪੁਲਸ ਵਾਲਿਆਂ ਤੇ ਕੇਸ ਕਰੋ ਹਾਈਕੋਰਟ ਵਿੱਚ
@Allriteyeah12
@Allriteyeah12 3 месяца назад
Gareeb kitho case lad lu advocate di fees eni zada
@arnav_gaming307
@arnav_gaming307 3 месяца назад
Gunde log 😢
@harmanxbrar9842
@harmanxbrar9842 3 месяца назад
ਜਿਹੜੇ ਅਸਲੀ ਤਸਕਰ ਹਨ ਓ ਤਾ ਫੜੇ ਨੀ ਜਾਦੋ
@HarjitSingh-e4v
@HarjitSingh-e4v 3 месяца назад
ਮਹੀਨਾ ਦਿੰਦੇ ਨੇ ਅਸਲੀ
@Thakurchandrvanshi
@Thakurchandrvanshi 3 месяца назад
Right
@KashmirSingh-y1c
@KashmirSingh-y1c 3 месяца назад
ੲਇਹ ਵੀ 30 ਰ ਚੋ 20 ਦੇ ਦਿਦਾ😂
@HarjitSingh-e4v
@HarjitSingh-e4v 3 месяца назад
@@KashmirSingh-y1c ਓ ਭਾਈ ਮੇਰੇ ਜਿਹੜਾ ਮਾਂ ਦਾ ਦੁੱਧ ਚੁੰਘ ਕੇ ਨਹੀਂ ਰੱਜਦੇ ਉਹ ਪਿਉ ਦਾ ਚੂੰਗ ਕੇ ਵੀ ਨਹੀਂ ਰਜਣੇ ਰੱਬ ਹੀ ਇਹਨਾਂ ਨੂੰ ਸਬਰ ਦੇਵੇ ਤੇ ਦੇਵੇ
@divanshusharma8627
@divanshusharma8627 3 месяца назад
Asli Nasha taskar agya bond patt jndi ana di
@jagdishsingh9965
@jagdishsingh9965 3 месяца назад
ਪੁਲਿਸ ਨੂੰ ਸਭ ਪਤਾ ਹੁੰਦਾ ਹੈ,ਚੋਰ ਕੋਣ ਹੈ ,ਸਾਧ ਕੋਣ ਹੈ ,ਇੱਕ ਦਿਨ ਇਸਨੇ ਕਿਰਾਇਆ ਮੰਗਿਆ ਹੋਵੇਗਾ ,ਬਸ,ਨਿਗਾਹ ਵਿੱਚ ਆ ਗਿਆ,,ਫੇਰ ਚੋਰ ਦੇ ਭੁਲੇਖੇ ,ਸਾਧ ਕੁੱਟਿਆ ਗਿਆ,,ਸਰਬੱਤ ਦਾ ਭਲਾ ਕਰੀਂ ਮਾਲਕਾ
@sukhakainth6217
@sukhakainth6217 3 месяца назад
ਜੇ ਪੁਲਿਸ ਵਾਲੇ ਸਾਰੇ ਨਸ਼ੇ ਤਸਕਰਾਂ ਨੂੰ ਫੜਨ ਲੱਗ ਪਏ ਤਾਂ ਫਿਰ ਇਹਨਾਂ ਦਾ ਘਰ ਕਿੱਦਾਂ ਚੱਲੂ
@PawanRai-k3w
@PawanRai-k3w 3 месяца назад
Tankha nhi lende
@vickydharmgarh
@vickydharmgarh 3 месяца назад
ਹੁਣ ਇਸ ਭਰਾ ਨੂੰ ਕੌਣ ਇਨਸਾਫ਼ ਦਵਾਉ ਜੇ ਪੁਲਿਸ ਵਾਲੇ ਝੂਠਾ ਪਰਚਾ ਵੀ ਪਾ ਦੇਣ ਤਾਂ ਵੀ ਜੱਜ ਪੁਲਿਸ ਦੀ ਹੀ ਸੁਣਦਾ ਹੈ ਤੇ ਪੰਜਾਬ ਪੁਲਿਸ ਦੀ ਧੱਕੇਸ਼ਾਹੀ ਕਾਰਣ ਅੱਜ ਵੀ ਬਹੁਤ ਬੇਕਸੂਰ ਜੇਲਾਂ ਵਿੱਚ ਬੰਦ ਨੇ ਬੇਕਸੂਰ ਹੀ ਮੇਹਨਤੀ ਬੰਦਾ ਕੁੱਟ ਤਾ ਉਹ ਫੜਿਆ ਨੀ ਗਿਆ ਜਿਹਨੂੰ ਫੜਨਾ ਸੀ ਏਨਾ ਜੋਰ ਬੁੱਲੇਟ ਵਾਲੇ ਨੂੰ ਹੀ ਫੜਨ ਤੇ ਲਾ ਦਿੰਦਾ ਇਕ ਦਿਨ ਉਹ ਵਾਹਿਗੁਰੂ ਜਵਾਬ ਦਊਗਾ ਇਸ ਭਰਾ ਨੂੰ ਕੁੱਟਣ ਦਾ ਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਜਵਾਬ ਵੀ ਲਾਜਵਾਬ ਹੋਵੇਗਾ ਉਸ ਵਾਹਿਗੁਰੂ ਦੀ ਲਾਠੀ ਦੀ ਆਵਾਜ਼ ਨੀ ਆਉਂਦੀ ਪਰ ਜਿਸ ਤੇ ਪੈਂਦੀ ਆ ਫੇਰ ਉਸ ਦਾ ਰਹਿੰਦਾ ਕੁੱਝ ਵੀ ਨੀ
@balwantsingh6251
@balwantsingh6251 3 месяца назад
ਦਾਖਲ ਹੋਵੋ ਸਰਕਾਰੀ ਹਸਪਤਾਲ ਵਿੱਚ ਪਰਚਾ ਦਰਜ ਕਰਵਾਇਆ ਜਾਵੇ
@harwinderkhan5272
@harwinderkhan5272 3 месяца назад
ਗਰੀਬ,, ਨੂੰ, ਇਨਸਾਫ,, ਦਿਊ, ਜੀ
@gurpreet13saini90
@gurpreet13saini90 3 месяца назад
ਫਿਰ ਮਜ਼ਬੁਰ ਹੋ ਕੇ ਬਾਗ਼ੀ ਨਾ ਬਣਿਏ ਤਾਂ ਕੀ ਬਣੀਏ ਗੈਂਗਸਟਰ ਤਾਂ ਫੂੱਦੂ ਲੋਕ ਕਹਿੰਦੇ
@chamkau
@chamkau 3 месяца назад
ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਹੈ ਕਿ ਇਸ ਵੀਰ ਨੂੰ ਇਨਸਾਫ਼ ਦਿਵਾਉਣ ਲਈ ਅੱਗੇ ਆਵੋ ਨਹੀਂ ਤਾਂ ਇਹੋ ਜਿਹੇ ਗੰਦੇ ਪੁਲਿਸ ਮੁਲਾਜ਼ਮ ਨੂੰ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਪਰਚਾ ਕਰਵਾਇਆ ਜਾਵੇ ਤੇ ਇਸ ਵੀਰ ਨੂੰ ਇਨਸਾਫ਼ ਮਿੱਲ ਸਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇਖ ਲਵੋ ਤੁਹਾਡੇ ਰਾਜ ਵਿੱਚ ਗਰੀਬਾਂ ਲੋਕਾਂ ਨਾਲ ਕਿੰਨਾ ਧੱਕਾ ਹੁੰਦਾ ਹੈ ਇਹੋ ਜਿਹੇ ਪੁਲਿਸ ਵਾਲੇ ਨੂੰ ਨੌਕਰੀ ਤੋਂ ਲਾਕੇ ਪਰਚਾ ਹੋਣਾ ਚਾਹੀਦਾ ਹੈ
@PalaDriver-m3m
@PalaDriver-m3m 3 месяца назад
ਪੰਜਾਬ ਪੁਲਿਸ,ਗਰੀਬਾ ਨੂੰ ਮਾਰਦੀ ਆ ,ਪੈਸੇ ਵਾਲੇ ਤਾਂ ਬੱਚ ਜਾਦੇ ਆ😢😢😢😢😢
@SamBrar-xn7ti
@SamBrar-xn7ti 3 месяца назад
Agli teri vaari chittar khaan di. Vela moya.
@KashmirSingh-y1c
@KashmirSingh-y1c 3 месяца назад
ਤਸਕਰਾ ਤੋ ਤੇ ਖੁਦ ਪੈਸਾ ਲੈਦੇ। ਗਰੀਬ ਨੂ ਫਰ ਲਿਆ
@SamBrar-xn7ti
@SamBrar-xn7ti 3 месяца назад
@@KashmirSingh-y1c agli teri vaari. Majbi sikha
@SamBrar-xn7ti
@SamBrar-xn7ti 3 месяца назад
@@KashmirSingh-y1c Teri vaari agli. Majbbi sikhaa
@Aman15679
@Aman15679 3 месяца назад
Nashe wale tn fare nhi jande ena kolo greeba nu Mardi a shame on Punjab police
@sukhakainth6217
@sukhakainth6217 3 месяца назад
ਪੁਲਿਸ ਵਾਲਿਆਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਨਸ਼ਾ ਕੌਣ ਵੇਚਦਾ ਪਰ ਇਹ ਉਹਨਾਂ ਨੂੰ ਨਹੀਂ ਫੜਦੇ
@GurcharnSingh-k2l
@GurcharnSingh-k2l 3 месяца назад
ਪੁਲਿਸ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਕਿਸੇ ਗਰੀਬ ਨੂੰ ਵਿਨਾਂ ਬਜਾਂ ਮਾਰਨਾਂ ਜੁਰਮ ਆਂ ਪੁਛ ਪੜਤਾਲ ਕਰਨੀ ਚਾਹੀਦੀ ਸੀ ਇਹੋ ਜਿਹੇ ਲੋਕਾਂ ਨੇ ਪੁਲਸ ਨੂੰ ਬਦਨਾਮ ਕੀਤਾ ਹੈ
@narinderpalsingh5349
@narinderpalsingh5349 3 месяца назад
ਸ਼ਰਮਨਾਕ 😢😢😢 ਸ਼ਰਮਨਾਕ 😢😢😢
@amarjitsingh2775
@amarjitsingh2775 3 месяца назад
ਜੇ ਇਹ ਬੰਦਾ ਗਲਤ ਕਦਮ ਚੱਕ ਦਾ ਤੇ ਫਿਰ ਪੁਲਿਸ ਨੇ ਜਾ ਤਾ ਗੈਂਗਸਟਰ ਜਾ ਅੱਤਵਾਦੀ ਆਖ ਲੈਣਾ
@balvirsingh5810
@balvirsingh5810 3 месяца назад
ਸਸਪੈਂਟ ਕਰੇ ਭੰਡ
@amanamitrajput3925
@amanamitrajput3925 3 месяца назад
ਸਰਮ ਕਰੋ ਯਾਰ ਜੇ ਤੁਸੀ ਗਰੀਬਾ ਨਾਲ ਏਦਾ ਕਰੋ ਗੇ ਤਾ ਪੰਜਾਬ ਚ ਤੇ ਰਹਿਣਾ ਔਖਾ ਹੋ ਜੂੰ
@BaljitBhatti-m3g
@BaljitBhatti-m3g 3 месяца назад
ਗਰੀਬਾਂ ਨਾਲ ਹਮੇਸ਼ਾ ਧੱਕਾ ਕਰਦੇ ਆਏ ਖਾਖੀ ਵਾਲੇ,ਆਮ ਆਦਮੀ ਪਾਰਟੀ ਤੇ ਪੂਰਾ ਵਿਸ਼ਵਾਸ ਸੀ, ਪਰ ਇਹ ਵੀ ਫੇਲ ਹੁੰਦੀ ਨਜਰ ਆ ਰਹੀ ਆ।
@atmasinghwarwal-1074
@atmasinghwarwal-1074 3 месяца назад
ਅਉਣ ਵਾਲੇ ਸਮੇੰ ਚ ਇਨਾਂ ਜਾਲਮਾਂ ਨੂੰ ਸਜਾ ਜਰੂਰ ਮਿਲਾਗੀ .ਸਮਾਂ ਇਨਸਾਫ ਕਰੇਗਾ ਮੈੰ ਤਹਿ ਦਿਲ ਕਹਿੰਦ , , ,, ,ਹਾਂ। ਲਖਲਾਹਤ ਇਸ ਅਫਸਰ ਨੂੰ.
@HarjitSingh-e4v
@HarjitSingh-e4v 3 месяца назад
ਮੈਂ ਉਸਨੂੰ ਸਸਪੇਂਡ ਨਹੀਂ ਕਰ ਸਕਦਾ। ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰ
@jajbatan_di_duniya
@jajbatan_di_duniya 3 месяца назад
ਪੰਜਾਬ ਪੁਲਸ ਅਮੀਰਾਂ ਦੇ ਛਿੱਤਰ ਚਟਦੀ ਹੈ
@RajveerSingh-yy5xp
@RajveerSingh-yy5xp 3 месяца назад
ਲੱਖ ਲੱਖ ਲਾਹਨਤਾਂ ਪਾਈਆਂ ਹਨ ਇਨ੍ਹਾਂ ਨੂੰ 😢😢
@tsgkarn4284
@tsgkarn4284 3 месяца назад
ਜਿਹੜੇ ਅਸਲੀ ਤਸਕਰ ਹਨ ਉਹ ਇਹਨਾਂ ਦੀ ਬੁੰਡ ਮਾਰਦੇ
@SurindersinghSurindersin-qh3gc
@SurindersinghSurindersin-qh3gc 3 месяца назад
❤❤❤❤❤❤ਭਰਾ ਜੀ ਆਟੋ ਯੂਨੀਅਨ ਦੇ ਨਾਲ ਗੱਲਬਾਤ ਕਰਕੇ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੇ ਲਈ ਧਰਨਾ ਮੁਜ਼ਾਹਰੇ ਕੀਤੇ ਜਾਣ ਜੀ
@Bss9581
@Bss9581 3 месяца назад
ਲਖ ਦੀ ਲਾਹਨਤ ਏਹਨਾ ਮੁਲਜ਼ਮਾ ਤੇ
@RoyalLife-oo4ji
@RoyalLife-oo4ji 3 месяца назад
ਪੁਲਸ ਪਹਿਲਾ ਕਿਹੜਾ ਕਿਸੇ ਨੂੰ ਪੁੱਛਦੀ ਆ ਜਿਹੜਾ ਧੱਕੇ ਚੜ੍ਹਦਾ ਡਾਂਗ ਫੇਰਦੇ ਆ ਇਹਨਾ ਨੂੰ ਵਰਦੀ ਪੁਆਈ ਈ ਸ਼ਰੀਫ਼ ਲੋਕਾਂ ਦੀ ,,,ਕੁੱਟਣ ਲਈ ਆ
@HarmeshSingh-y8k
@HarmeshSingh-y8k 3 месяца назад
Ensaniat.ha.nahi.kush.p.p.vich
@RoyalLife-oo4ji
@RoyalLife-oo4ji 3 месяца назад
ਇਨਾ@@HarmeshSingh-y8k ਕਰੋਨਾ ਵੇਲੇ ਬੜਾ ਕੁਛ ਦਿਖਾਇਆ ਇਨਾਂ ਨੇ ਡਾਂਗਾਂ senetise ਕਰ ਕੇ ਲੋਕ ਕੁੱਟੇ ਸੀ
@multitaskingguru
@multitaskingguru 3 месяца назад
Self respect te gal a ਵੀਰ ਜੀ ਦੀ.
@JagtarSingh-cj4ve
@JagtarSingh-cj4ve 3 месяца назад
ਪੁਲਿਸ ਵਾਲੇ ਵੇਚਣ ਵਾਲੇ ਨੂੰ ਨਈ ਫੜ੍ਹ ਸਕਦੇ ਏਨਾ ਦਮ ਨਈ ਇਹਨਾਂ ਚ ਸ਼ਰਮ ਕਰੋ ਇਮਾਨਦਾਰੀ ਤੋਂ ਜਮੀਰ ਤੋਂ ਗੀਰੇ ਹੋਏ ਪੁਲਿਸ ਵਾਲਿਓ
@sukhvindersingh3381
@sukhvindersingh3381 3 месяца назад
lokan nu gangstr banan di jimedar kanun h police h
@ravinderpourh564
@ravinderpourh564 3 месяца назад
ਵੀਰ ਜੀ ਇਹ ਚੈਨਲ ਵਾਲੇ ਤਾਂ ਆਪਣੇ ਲਾਇਕ ਵਿਊ ਲਈ ਨੇ ਐਵੇਂ ਸਵਾਦ ਲਈ ਜਾਂਦੇ ਪੱਤਰਕਾਰ ਮਨੋਜ਼ ਹੀਰਾ ਨੂੰ ਮਿਲ ਵੀਰ ਜੀ ਉਸਨੇ ਹੱਲ ਕਰਨਾ ਹੋਰ ਕਿਸੇ ਨੇ ਨੀ ਮਨੋਜ਼ ਹੀਰੇ ਵਰਗੇ ਪੱਤਰਕਾਰ ਦੀ ਲੋੜ ਹੈ ਪੰਜਾਬ ਨੂੰ
@JagroopSingh-no7xy
@JagroopSingh-no7xy 3 месяца назад
ਜੇ ਤੂੰ ਭਈਆ ਹੁੰਦਾ ਇੰਨਸਾਫ ਮਿਲ ਜਾਣਾ ਸੀ ਬਦਕਿਸਮਤੀ ਇਹ ਹੈ ਕਿ ਤੂੰ ਪੰਜਾਬੀ ਕੋਈ ਇੰਨਸਾਫ ਨਹੀ ਮਿਲਣਾ
@VanshcheemaCheema-eq8me
@VanshcheemaCheema-eq8me 3 месяца назад
ਵੀਰ ਦਾ ਸਾਥ ਦੇਣਾ ਚਾਹੀਦਾ ਹੈ ਇਹੌ ਜਿਹੇ ਪੁਲਿਸ ਵਾਲਿਆਂ ਨੂੰ ਸਸਪੈਂਡ ਕਰਨਾ ਚਾਹੀਦਾ ਹੈ
@MeetJawanda-punjabuk
@MeetJawanda-punjabuk 3 месяца назад
Shame on punjab police
@sunilbains5263
@sunilbains5263 3 месяца назад
ਯਰ ਮੈਨੂੰ ਤੇ ਇਹ ਹੀ ਸਮਜ ਨਈ ਆਉਂਦੀ ਕੀ ਅਸੀ ਆਮ ਵਰਗ ਦੇ ਲੋਕ ਆਪਣੇ ਤੇ ਕੋਈ ਜੁਰਮ ਜਾ ਧੱਕਾ ਹੋਣ ਤੇ ਕਿਸ ਕੋਲ ਜਾਇਏ..... ਇਹਨਾਂ ਕੋਲ ਹੀ ਫਸਟ ਜਾਣਾ ਹੁੰਦਾ ਜਦ ਕੀ ਇਹਨਾ ਨੇ ਤੇ ਆਪ ਹੀ ਲੋਕਾਂ ਲੋਕਾਂ ਦੇ ਮਨਾ ਵਿੱਚ ਡਰ ਪਾਇਆ ਹੋਇਆ ਆ...
@HIndiLookup
@HIndiLookup 3 месяца назад
advocate papa, mbbs doctor maa, munda sahi raste te aa ......masters in computer.......police waleo sharm karo...
@ParmSidhu-nq4iv
@ParmSidhu-nq4iv 3 месяца назад
ਇਹ ਬਾਈ ਤੁਸੀਂ ਆਪ ਪਾਰਟੀ ਨੂੰ ਪਾਏਗਾ ਨਾ ਵੋਟਾਂ ਇਹੀ ਕੁਝ ਹੋਊਗਾ ਤੁਹਾਡੇ ਨਾਲ
@lakheeaulakh2475
@lakheeaulakh2475 3 месяца назад
Ho sakdaa police Wala congress jaa BJp jaa akali dal daa hove, kise nu NAHI patta, tenu vee nahi
@BaljeetKaur-r8j
@BaljeetKaur-r8j 3 месяца назад
ਗਰੀਬਾਂ ਨੂੰ ਰੋਟੀ ਵੀ ਖਾਂਣ ਦਵੋ ਜੀ ਅਮੀਰਾਂ ਨੂੰ ਛੇੜ ਕੇ ਦੇਖੋ ਫਿਰ ਦੇਖੋ ਤਮਾਸ਼ਾ ❤❤
@HarmeetsinghSaluja
@HarmeetsinghSaluja 3 месяца назад
Rab rakha gareeba da waheguru ji mehar karo
@inderpreetsingh3669
@inderpreetsingh3669 3 месяца назад
Bhaut dukh hoya dekh k .....ehi Karan hai ki youth India vich nahi rehna chunda....plz sari public is veer da sath devo ..
@JaspreetsinghJas-in5nn
@JaspreetsinghJas-in5nn 3 месяца назад
ਗਰੀਬ ਏਕਤਾ ਜਿੰਦਾਬਾਦ ਹੋ ਜੋ
@Allgamingarshbhai
@Allgamingarshbhai 3 месяца назад
ਇਹ ਕੁਛ ਹੀ ਕਰ ਸਕਦੇ ਨੇ ਪੁਲਿਸ ਵਾਲੇ ਨਸ਼ੇ ਵਾਲੀਆਂ ਨੂੰ ਤਾ ਕੋਈ ਚਕਦਾ ਨਹੀ
@SarabjieetSinghh
@SarabjieetSinghh 3 месяца назад
ਇਸ ਮੁਲਾਜ਼ਮ ਚ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਜੀ ਡਿਊਟੀ ਤੋਂ ਡਿਸਮਿਸ ਕੀਤਾ ਜਾਵੇ
@JaswinderSingh-y1s
@JaswinderSingh-y1s 3 месяца назад
Waheguru ji
@eaganp4776
@eaganp4776 3 месяца назад
Waheguru ji Waheguru ji Waheguru ji Waheguru ji Waheguru ji Waheguru ji Waheguru ji maher kari ji
@navdeepkumar670
@navdeepkumar670 3 месяца назад
ਬਾਈ ਰੱਬ ਦੇ ਘਰ ਨ੍ਹਿਆ ਹੈਗਾ ਪਰਵਾਹ ਨਾ ਕਰ ਓਸ ਤੋਂ ਵੱਡਾ ਕੋਈ ਥਾਣੇਦਾਰ ਨਹੀ
@surinderkaur1373
@surinderkaur1373 3 месяца назад
Bahut bura hoia veere
@mr.vsentertainment512
@mr.vsentertainment512 3 месяца назад
Ina nu jdo police galat side Jaan to rokde nai ta ah rukde nahi eh vi svari naal dhaka karde nai mai khud bahut vaar dekhia
@KiranbirKaur-g3y
@KiranbirKaur-g3y 3 месяца назад
Wahegur ji 🙏
@harwindermangat5540
@harwindermangat5540 3 месяца назад
ਕੀ ਭਗਵੰਤ ਮਾਨ ਕਰਣਗੇ ਕਾਰਵਾਈ
@GHARAM-SANDHU-007
@GHARAM-SANDHU-007 3 месяца назад
Full support 👍🏻👍🏻 22 ji
@RahulKumar-yc8nu
@RahulKumar-yc8nu 3 месяца назад
ASLI..TASKER..KABBU NAHI..ANANDA.. POLICE..DA.. SETTING..HUNDI..EKK NAZIAZ..BANDA..FANTATA
@Jaspreet22923
@Jaspreet22923 3 месяца назад
Waheguru ji 😢
@Livefocustv
@Livefocustv 3 месяца назад
ਪੰਜਾਬ ਪੁਲਿਸ ਮੁਰਦਾਬਾਦ 🤬👎🏻
@gurmindersingh8182
@gurmindersingh8182 3 месяца назад
Insaf milna chaida
@harwinderkhan5272
@harwinderkhan5272 3 месяца назад
ਗਰੀਬ,, ਨੂੰ, ਇਨਸਾਫ,, ਦਿਊ, ਜੀ
@SukhBeer-hc8vf
@SukhBeer-hc8vf 3 месяца назад
ਬਿਲਕੁਲ ਗਲਤ ਗੱਲ
@ranakaler7604
@ranakaler7604 3 месяца назад
ਪੁਲਿਸ ਵਾਲੇ ਨੂੰ ਡਿਸ ਮਿਸ ਕਰਕੇ ਇਸ ਤੇ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ,
@KamaldeepkaurKaur-b4t
@KamaldeepkaurKaur-b4t 3 месяца назад
😢 waheguru g 🙏🙏😢
@ajayajayajayajay5672
@ajayajayajayajay5672 3 месяца назад
ਵੀਰ ਡੀ ਆਈ ਜੀ ਸਾਹਿਬ ਨੂੰ ਮਿਲ
@warismeetwarismeet4856
@warismeetwarismeet4856 3 месяца назад
ਪੁਲਿਸ ਵਾਲੇ ਤੇ ਕਾਰਵਾਈ ਹੋਣੀ ਚਾਹੀਦੀ ਆ
@saroyagss.5834
@saroyagss.5834 3 месяца назад
This is very Bad for like p.Man.
@amandeepchohan1280
@amandeepchohan1280 3 месяца назад
Suspend krao, viral kro video
@surinderkaur1373
@surinderkaur1373 3 месяца назад
May God bless you always veere
@NareshKumar-bm4tx
@NareshKumar-bm4tx 3 месяца назад
,ਗੁਡਾ ਰਾਜ
@jattlife7451
@jattlife7451 3 месяца назад
ਜੇ ਕਿਸੇ ਨੇ ਪੁਲਿਸ ਨੂੰ ਗੁੰਡਾ ਸਮਝ ਕੁੱਟ ਦਿੱਤਾ ਫ਼ੇਰ ਕੀ ਬਣੇਗਾ।
@kulvinderhappy8671
@kulvinderhappy8671 3 месяца назад
ਪੰਜਾਬ ਪੁਲਿਸ ਲਈ ਕਲੰਕ ਨੇ ਅਜੇਹੇ ਮੁਲਾਜ਼ਮ ਤੇ ਅਫ਼ਸਰ ਪਰ ਕੁਝ ਚੰਗੇ ਵੀ ਨੇ। ਉਹਨਾਂ ਵਿੱਚ ਇੱਕ ਅੱਗੇ ਆ ਕੇ ਇਸ ਵਿਰ ਨੂੰ ਇਨਸਾਫ ਦਵਾਉਣ ਲਈ ਚੰਗਾ ਅਫਸਰ ਉਹ ਨੂੰ ਪਰਮਾਤਮਾ ਤਰੱਕੀ ਬਖਸ਼ਿਸ਼ ਕਰੇਂ ਗਾ
@pamajawadha5325
@pamajawadha5325 3 месяца назад
Very sad eda na karo punjab police walo
@ParamjitSingh-fc7ii
@ParamjitSingh-fc7ii 3 месяца назад
court ch jayo te dismiss krwaao
@raghubirsingh2940
@raghubirsingh2940 3 месяца назад
Court vichh vee inaa too vadey kaley kott valey Luteyryee baythey ney.
@NishaKakkar-pr8mp
@NishaKakkar-pr8mp 3 месяца назад
Fite muh aa punjab sarkar da sarkar aap hi majbur krdi aa bolan nu veer da sath dena hove ga sab nu
@kashmirsingh3625
@kashmirsingh3625 3 месяца назад
Waheguru ji 🙏🏿
@shuntygarg2874
@shuntygarg2874 3 месяца назад
ਪੰਜਾਬ ਪੁਲਿਸ ਇੰਡੀਆ ਪੁਲਿਸ਼ ਜਿਨੇ ਪਾਪ ਜ਼ੁਲਮ ਤਕੇਸ਼ਾਹੀ ਕਰਦੀ ਓਨਾ ਹੀ ਏ ਤੇ ਏਨਾ ਬੀਬੀ ਬੱਚੇ ਪੁਗਤਦੇ ਬੇਈਮਾਨ ਭਰਸ਼ਟਾਚਾਰੀ polotision ਹਫਤਾ ਮਥਲੀ ਅਫਸਰਾਂ ਪਿੱਛੇ ਲੱਗ ਏ ਆਪਣਾ ਤੇ ਆਪਣੇ ਬੀਬੀ ਬੱਚਿਆ ਦਾ ਨੁਕਸਾਨ ਕਰਦੇ ਭਵਿੱਖ ਖਰਾਬ ਕਰਦੇ ਕਿਉਂਕਿ ਵਾਹਿਗੁਰੂ ਖੁਦਾ ਜੀਜਸ ਮਹਾਦੇਵ ਘਰ ਦੇਰ ਅੰਧੇਰ ਨਹੀ ਗਰੀਬ ਦੀ ਹਾਏ ਏਨਾ ਤੇ ਏਨਾ ਬੀਬੀ ਬੱਚਿਆ ਚੀਕਾਂ ਜ਼ਰੂਰ ਕਡਵਾਦੀ ਬੇਈਮਾਨ ਭਰਸ਼ਟਾਚਾਰੀ polotision ਹਫਤਾ ਮਥਲੀ ਅਫਸਰ ਆਪ ਹਰਾਮ ਦਾ ਪੇਸ਼ਾ ਕਮਾਉਦੇ ਪਾਪ ਜ਼ੁਲਮ ਮੁਲਾਜਮਾਂ ਤੋ ਕਰਵਾਦੇ ਕੌੜਾ ਪਰ ਸੱਚ
@goldygoldy2742
@goldygoldy2742 3 месяца назад
ਜੇਕਰ ਪੁਲਿਸ ਵਾਲਿਆਂ ਨੂੰ ਆਟੋ ਵਾਲੇ ਤੇ ਕੋਈ ਸ਼ੱਕ ਸੀ ਪਹਿਲਾਂ ਉਸ ਦੀ ਤਲਾਸ਼ੀ ਲੈਂਦੇ ਜਾਂ ਉਸ ਨੂੰ ਰਗੇ ਹਥੀ ਫੜਦੇ ਦੇ ਆਟੋ ਵਾਲੇ ਕੋਲੋਂ ਕੁਝ ਨਿਕਲਦਾ ਫੇਰ ਹੈ ਉਸ ਨੂੰ ਜੋਂ ਬਨਦੀ ਸਜ਼ਾ ਦਿੰਦੇ ਜਿਸ ਤਰ੍ਹਾਂ ਉਹ ਰੋ ਰੋ ਹਾਲ ਸੁਣਾ ਰਿਹਾ ਹੈ ਇਸ ਤੋਂ ਸਾਫ਼ ਲਗ ਰਿਹਾ ਹੈ ਕਿ ਉਸ ਨੂੰ ਨਜਾਇਜ਼ ਮਾਰਿਆ ਹੈ ਪੁਲਿਸ ਵਾਲਿਆਂ ਕੋਲੋਂ ਜਿਹੜੇ ਨਾਸ਼ ਸ਼ਰਿਆਮ ਵੇਚਦੇ ਨੇ ਊਣਾ ਦੇ ਨਾਲ ਇਹ ਹਾਥ ਮਿਲਾਈ ਫਿਰਦੇ ਨੇ ਮੇਰੀ ਆਟੋ ਵਾਲੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਇਕੱਠੇ ਹੋ ਜਾਊ ਇਸ ਭਾਈ ਨੂੰ ਇਨਸਾਫ਼ ਦਿਵਾਉ ਚਕਾਂ ਜ਼ਾਮ ਕਰਕੇ ਨਹੀਂ ਤਾਂ ਕੱਲ੍ਹ ਨੂੰ ਤੁਹਾਡੇ ਦੁਆਲੇ ਵੀ ਹੋਣਗੇ ਕਿਉਂਕਿ ਗਰੀਬ ਦੀ ਮਦਦ ਕੋਈ ਨਹੀਂ ਕਰਦਾਂ ਸਾਰੇ ਇਕੱਠੇ ਹੋ ਪੁਲਿਸ ਵਾਲਿਆਂ ਨੂੰ ਸਬਕ਼ ਸਿਖਾਂ ਦਿਉਂ
@jai-hind82
@jai-hind82 3 месяца назад
ਸਰਕਾਰ ਦੇ ਸਿਸਟਮ ਦੀਆਂ ਇਹੋ ਮਾੜੀਆਂ ਕਾਰੁਗਜਾਰੀਆਂ ਕਾਰਨ ਇਹ ਅਜ ਸੱਜਰਾ ਜਵਾਨ ਹੋ ਰਿਹਾ ਯੂਥ ਇਥੇ ਆਪਣਾ ਭਵਿੱਖ ਨਹੀ ਦੇਖਦਾ,,ਤੇ ਵਿਦੇਸ਼ਾਂ ਨੂੰ ਧੜਾ ਧੜ ਭੱਜ ਰਿਹਾ ਹੈ।।
@GurcharanSingh00028
@GurcharanSingh00028 3 месяца назад
Police da zorr ta gariba Te hi chalda asli nshha taskra to ta Yeh darr jande Hun Jis kisy police wale ne bai nall tkka kita suspend hone cahidy
@Chairmangurjitsandhu1313
@Chairmangurjitsandhu1313 3 месяца назад
ਹੁਣ ਵਿਚਾਰੇ ਗਰੀਬਾਂ ਤੇ ਹੀ ਜ਼ੋਰ ਚੱਲਣਾ ਪੰਜਾਬ ਪੁਲਿਸ ਦਾ ਕਿਉਂਕਿ ਅੱਜ ਕੱਲ ਗਾਲਾਂ ਬਹੁਤ ਪੈ ਰਹੀਆਂ ਨੇ ਸੀਐਮ ਸਾਹਿਬ ਕੋਲੋਂ
@charanjitkaur9275
@charanjitkaur9275 3 месяца назад
ਸੁਣ ਕੇ ਬਹੁਤ ਮਨ ਦੂਖ ਹੋਈਆਂ ਏਨਾ ਦਾ ਵੇੜਾ ਗ਼ਰਕ ਹੋ ਜਾਵੇ ਰੰਬਾ ਕਰਕੇ ਵਾਹਿਗੁਰੂ ਜੀ ਕਰਕੇ ਵੀ ਨਹੀਂ ਖਾਨ ਦੇਂਦੇ ਏਨਾ ਨੂੰ ਰੰਬ ਮਾਫ ਨਹੀਂ ਕਰੂ ਗਾ
@FZK230
@FZK230 3 месяца назад
Police Constable ਨੂੰ ਸਜਾ ਹੋਣੀ ਚਾਹੀਦੀ ਹੈ ਕੁਝ ਕੁ Police ਵਾਲੀਆਂ‌ ਦੀਆਂ ਗੰਦੀਆਂ‌‌ ਹਰਕਤਾਂ‌ ਨੇ Police ਦਾਂ‌ ਨਾਮ‌ ਹੀ ਖਰਾਬ ਕਰ ਦਿੱਤਾ ਹੈ।
@akhilsharma20
@akhilsharma20 3 месяца назад
Boht gal gal,
@ranakaler7604
@ranakaler7604 3 месяца назад
ਪੁਲਿਸ ਮੁਲਾਜ਼ਮਾਂ ਨੂੰ ਸ਼ਰਮ ਹੈਨੀ ਸੱਚੇ ਨੂੰ ਇਹ ਫੜਦੇ ਨਹੀਂ ਝੁਠੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ,
@sandeepkumar-b8m3v
@sandeepkumar-b8m3v 3 месяца назад
Aw banda sacha aw akh to dekh k pta lag janda 😢
@SubegSingh-s4c
@SubegSingh-s4c 3 месяца назад
ਅਜਿਹੇ ਕੰਜਰਾ ਨੂੰ ਪੁਲਿਸ ਵਿਚ ਕਿਓ ਰੱਖਿਆ ਤੁਰੰਤ ਘਟੋ ਘੱਟ ਸਸਪੈਂਡ ਕੀਤਾ ਜਾਵੇ ਬਹੁਤ ਮਾੜੀ ਗਲ
@sardarsaab1007
@sardarsaab1007 3 месяца назад
ਪੁਲਿਸ ਤੇ ਸਰਕਾਰੀ ਮੁਲਾਜ਼ਮਾਂ ਨੂੰ ਇਦਾਂ ਲੱਗਦਾ ਕਿ ਸਿਰਫ਼ ਧਰਤੀ ਤੇ ਅਸੀਂ ਹੀ ਰਹੀਏ
@bikramjitsingh1701
@bikramjitsingh1701 3 месяца назад
ਪੁਲਸ ਬੇਲਗਾਮ ਹੋਗੀ ਪੰਜਾਬ ਦੀ ਇਹੋ ਜਿਹੇ ਹਾਲਾਤ ਈ ਅਸਾਲਟਾਂ ਚੁਕਵਾਉਂਦੇ ਨੇ ਨੌਜਵਾਨਾਂ ਨੂੰ
@surindersingh7834
@surindersingh7834 3 месяца назад
Kuta spetta suspend the culprit
@BalwinderSingh-zu2xt
@BalwinderSingh-zu2xt 3 месяца назад
ਇਹ ਹੈ ਸਾਡਾ ਰੰਗਲਾ ਪੰਜਾਬ ਸਰਕਾਰ ਜੀ ਕਿਥੇ ਹੈ ਰੰਗਲਾ ਪੰਜਾਬ ਛੋਟੇ ਬੰਦਿਆ ਨੂੰ ਕੁਟ ਦਿਓ ਫਿਰ ਰੰਗਲਾ ਪੰਜਾਬ ਬਣਜੂਗਾ ਅੰਨਾ ਵੱਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ ਹੀ ਦੇਹ ਡਿਸਮਿਸ ਕਰੋ ਤਾ ਮੰਗਦੇ ਸਰਕਾਰ ਨੂੰ
@Moviesevolution726
@Moviesevolution726 3 месяца назад
Rangla Punjab lokan naal Banda saare log ta chitta kha rhe vech rahe rangla Punjab savah banuga aam lokan nu v sharam chahidi saari galti police di nhi Hundi je log hi galat kam karke khush aa
@JagtarsinghSingh-we9bm
@JagtarsinghSingh-we9bm 3 месяца назад
ਲੱਗਦਾ ਹੁਣ ਪੰਜਾਬ ਵਿਚ ਪੁਲਸ ਖਿਲਾਫ ਗੈਗਸਟਾਰ ਬਣਨਗੇ
@varunthind698
@varunthind698 3 месяца назад
Punjab police chor teh girab nl dhaka krde ha
@KuldeepSingh-yt2fi
@KuldeepSingh-yt2fi 3 месяца назад
ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਕੋਈ ਗਰੀਬ ਨਾਲ ਹੀ ਧੱਕਾ ਕਿਉਂ ਹੁੰਦਾ ਹੈ, ਜੇ ਕੋਈ ਪਰਚਾ ਗਰੀਬ ਤੇ ਕੁੱਟਮਾਰ ਗਰੀਬ ਦੀ ਗਾਲਾ ਗਰੀਬ ਨੂੰ ਧੱਕੇਸ਼ਾਹੀ ਗਰੀਬ ਨਾਲ ਕਿਉਂ ਕਿਉਂ ਕਿਉਂ ਕਿਉਂ ਕਿਉਂ ਦੱਸੋ
@BittuSingh-hv7sf
@BittuSingh-hv7sf 3 месяца назад
ਪੁਲਿਸ ਮੁ ਲਾਜਮਾ ਤੇ ਪਰਚਾ ਹੋਣਾ ਚਾਹੀਦਾ ਹੈ ਤੇ ਇਸਨੂੰ ਬੇਇੱਜਤ ਤੇ ਤਸੱਦਦ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ
@SatpalSingh-ms3hq
@SatpalSingh-ms3hq 3 месяца назад
ਪੰਜਾਬ ਪੁਲਿਸ ਨਸ਼ਾ ਤਸਕਰਾਂ ਦਾ ਸਾਥ ਦਿੰਦੀ ਐ ਅਤੇ ਗ਼ਰੀਬਾਂ ਤੇ ਜੁੱਲਮ ਕਰਦੀ ਐ😂😂😂
@ranranjitsingh5637
@ranranjitsingh5637 3 месяца назад
ਸ਼ੁਕਰ ਕਰੋ ਜਿਊਂਦਾ ਬੰਚ ਗਿਆ ਇਥੇ ਕੋਈ ਸੁਣਵਾਈ ਨਹੀਂ ਨਾਲੋਂ ਗਰੀਬ ਨੂੰ ਤਾ ਪੁਲਿਸ ਵੀ ਕੁਟਦੀ ਹੈ ਤੇ ਅਮੀਰ ਵੀ ਸਾਨੂੰ ਤਾ ਰੱਬ ਤੇ ਹੀ ਭਰੋਸਾ ਹੈ
@harwindersingh9562
@harwindersingh9562 3 месяца назад
ਪਹਿਲਾਂ ਪੁਲਿਸ ਵਾਲਿਆਂ ਦਾ ਡੋਪ ਟੈਸਟ ਹੋਣਾ ਬਹੁਤ ਜਰੂਰੀ ਹੈ ,ਕਾਨੂੰਨ ਸਭ ਲਈ ਬਰਾਬਰ ਹੈ
Далее
11 ming dollarlik uzum
00:43
Просмотров 1,4 млн