Тёмный

Luk Luk Duniya Tun - FULL AUDIO SONG - Akram Rahi (1991) 

Akram Rahi
Подписаться 2,3 млн
Просмотров 10 млн
50% 1

♫ Available on all major digital stores!
★ Full-Length Audio Track ★
Song: Luk Luk Duniya Tun
Singer: Akram Rahi
Lyricist: Akram Rahi
Composer: Akram Rahi
Producer: Akram Rahi
Album: Luk Luk Duniya Tun, Vol. 99
Music Arranger: Akram Rahi
Recorded at: TMC (Star) Studio, Lahore, Pakistan
Released: 1991
Follow and stay connected with Akram Rahi:
▶ RU-vid: / akramrahiofficial
▶ Facebook: / akramrahiofficial
▶ Instagram: / akramrahiofficial
▶ Twitter: / akramrahi786
For suggestions and queries, please email: info@akramrahi.com
© 1991 Akram Rahi
℗ 1991 Akram Rahi
All rights reserved.

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2 тыс.   
@BK-Lally
@BK-Lally Год назад
ਚੜਦੇ ਪੰਜਾਬ ਦਾ ਗੀਤ ਦਿਲ ਦੇ ਖੂਨ ਦੀ ਮੇਹਦੀ (ਦਵਿੰਦਰ ਕੋਹੇਨੂਰ) ਲਹਿੰਦੇ ਪੰਜਾਬ ਦਾ ਗੀਤ ਲੁਕ ਲੁਕ ਦੁਨੀਆਂ ਤੋ (ਅਕਰਮ ਰਾਹੀਂ) ਰਹਿੰਦੀ ਦੁਨੀਆ ਤੱਕ ਚੱਲਦੇ ਰਹਿਣਗੇ ⭐⭐💝💝
@Samrath_01
@Samrath_01 Год назад
Veri good akram rahi 1990 vich vi hit aaj vi supar hit👍👍
@Avneet_24117
@Avneet_24117 6 месяцев назад
Mere bachpan ch main eh song sab tu jyada suniya mera favourite song ❤
@avtarsingh6477
@avtarsingh6477 2 года назад
ਵਾਹ ਜੀ ਵਾਹ,ਪੁਰਾਣੇ ਦਿਨ ਯਾਦ ਆ ਗਏ,1990,91
@sukhpalsingh3275
@sukhpalsingh3275 2 года назад
ਪਿਆਰ ਕਰਨ ਵਾਲਿਆਂ ਲਈ ਰੂਹ ਦੀ ਖੁਰਾਕ ਆ ਅਕਰਮ ਰਾਹੀ ਸਾਹਬ ਦਾ ਇਹ ਗੀਤ
@LaviHairdresser
@LaviHairdresser 10 месяцев назад
ਆਹਾ ਗਾਣਾ ਮੇਰੇ ਤੋ ਵਡੇ ਵੀਰ ਨੇ ਮੈਨੂੰ ਦੱਸਿਆ ਕਿ ਇਹ ਗਾਣਾ ਸੁਣ ਤੂੰ ਕਿੰਨਾ ਸਕੂਨ ਮਿਲਦਾ ਪਰ ਮੈ ਜਦੋ ਆਹਾ ਗਾਣਾ ਸੁਣਿਆ ਤਾਂ ਮੈਨੂੰ ਬਹੁਤ ਪਸੰਦ ਆਇਆ ਹੈ ❤❤ ਤੇ ਅੱਜ ਦੇ ਟਾਈਮ ਜੋ ਜੌ ਇਹ ਗਾਣਾ ਸੁਣ ਦੇ ਨੇ 2023 ਚ ਓਹੋ ਲਾਈਕ ਕਰੋ 😊😊❤❤❤❤❤
@kashmirkhehra7762
@kashmirkhehra7762 Год назад
ਪਹਿਲੀ ਵਾਰੀ ਇਹ 'ਗੀਤ1992 ਵਿੱਚ ਬੱਸ ਵਿੱਚ ਸੁਣਇਆ ਸੀ ਜਦੋਂ ਹੁਸਿਆਰਪੁਰ ਜਾ ਰਿਹਾ ਸੀ ਟ੍ਰੇਨਿਗ ਕਰਦਾ ਸੀ ਉਦੋ ਬਹੁਤ ਹੀ ਵਧੀਆ ਲੱਗਾ ਗੀਤ
@ArshpreetKaur-ll6tb
@ArshpreetKaur-ll6tb 11 месяцев назад
ਅਕਰਮ ਰਾਹੀ ਦੇ ਚੇਹਰੇ ਦੀ ਪਹਿਚਾਣ ਨਹੀ ਸੀ ਫੇਰ ਵੀ ਰਿਕਾਰਡ ਤੋੜ ਦਿੱਤੇ ਸਨ ਇਸ ਗੀਤ ਨੇ ਜਦੋ ਰਣਜੀਤ ਮਣੀ ਦਾ ਦੌਰ ਚੱਲ ਰਿਹਾ ਸੀ
@pushpindersingh-zc5ou
@pushpindersingh-zc5ou 7 месяцев назад
Bilkul ji
@AmanDeep-lm8pc
@AmanDeep-lm8pc 5 месяцев назад
ਮੈਂ ਡੈੱਕ ਦੀ ਇੱਕ ਕੈਸੇਟ ਵਿੱਚ ਦੋਨਾ ਪਾਸੇ ਇੱਕੋ ਇਹੀ ਗਾਣਾ ਭਰਵਾਇਆ ਹੋਇਆ ਸੀ।
@formanpb0567
@formanpb0567 Год назад
ਦਿਲ ਨੂੰ ਛੂਹ ਲੈਣ ਵਾਲੇ ਅਕਮਰ ਰਾਹੀਂ ਜੀ 1995 ਚੋ ਪੰਜਵੀਂ ਜਮਾਤ ਵਿਚ ਪੜ੍ਹਦੇ ਸੀ
@pb3184
@pb3184 Год назад
Same
@user-kb5ou4cf3l
@user-kb5ou4cf3l 2 месяца назад
😮😮😮😮😮😮​@@pb3184😮😢c😢 ,😮🎉😮..😮😮😢😮😮😮😢😢😢😢😢😢😮😮😮😢😢😢😢😢😮😮😮😢😢😢😮😮😮😮😮😮🎉Tap on a clip to paste it in the text box.😮 فقط ببر قیز کؤرپه بیر قدیمی پارک دی کی هر یره گده لر و ایتیمیز 😮😮😮😢😮😮😢😮😮😮😮😮😮😅😅😮 چون ‌
@iqbalbhinder
@iqbalbhinder 5 дней назад
Same
@djmannindia_308
@djmannindia_308 Год назад
Mere papa bht sunte the iss song ko .. tab Hume smjh nhi aata tha kya chlra h .. aaj wo nhi h iss duniya m .. bht yaad aati h unki kyu ki hme ab smjh aane lga ye song ( love from Punjab)
@ajitsinghdhanjal3424
@ajitsinghdhanjal3424 6 месяцев назад
🙏💐🙏
@fahimakram3662
@fahimakram3662 3 месяца назад
Love u ❤❤❤❤❤
@harmanjotsinghharman3744
@harmanjotsinghharman3744 Год назад
Akram rahi varga singer ajj tak na koi hoya na koi hona🙌🙌👏
@KuldeepSingh-rj7qv
@KuldeepSingh-rj7qv 7 месяцев назад
ਲੱਖ ਲੱਖ ਸ਼ੁਕਰਾਨਾ ਯੂ ਟਿਊਬ ਦਾ, ਜੀਹਨੇ ਇੰਨਾ ਹਰਮਨ ਪਿਆਰਾ ਗੀਤ ਸੁਣਾਇਆ ਮੈਨੂੰ, 1995 ਵਿੱਚ ਬਹੁਤ ਸੁਣਦੇ ਰਹੇ ਨਿੱਕੇ ਹੁੰਦੇ, ਓਦੋਂ ਮੈਂ 5 ਸਾਲ ਦਾ ਸੀ ਤੇ ਇਹੀ ਗੀਤ ਜ਼ੁਬਾਨ ਤੇ ਸੀ, ਬੇਸ਼ੱਕ ਸਮਝ ਨਹੀਂ ਸੀ ਕੋਈ। ਪਰ ਅੱਜ ਕੀਮਤ ਪਤਾ ਚਲਦੀ ਇਹਨਾਂ ਗੀਤਾਂ ਦੀ😭😭😭😭
@singhharinderjhall784
@singhharinderjhall784 3 года назад
ਜਿਉਂਦੇ ਰਹਿਣ ਦੀ ਦਵਾਈ ਹਨ ਅਕਰਮ ਰਾਹੀ ਦੇ ਇਹ ਗੀਤ
@mehalkalan2411
@mehalkalan2411 Год назад
Right
@gurchransingh8135
@gurchransingh8135 9 месяцев назад
Bilkul sahi kaha
@kudeepsingh1492
@kudeepsingh1492 Год назад
ਮੈਂ ਵੀ ਬੋਹਤ ਸੁਣਿਆ ਮੇਰੀ ਮਸ਼ੂਕ ਨੇ ਤੋਖਾ ਦਿੱਤਾ ਸੀ ਉਸ ਟਾਈਮ ਏਦਾਂ ਲਗਦਾ ਸੀ। ਇਹ ਗਾਣਾ ਮੇਰੇ ਲਈ ਗਾਇਆ ਗਿਆ ਹੈ
@rajinderkaurgurna2022
@rajinderkaurgurna2022 4 года назад
Very good song jadon ih song new aeya c us time ih cassette layi c mein ajj v ih sun k bahut changa lagda
@KuldeepSingh-nm1mc
@KuldeepSingh-nm1mc 3 года назад
All time the best sad song 👌👌👌
@LakhwinderSingh-gg4ls
@LakhwinderSingh-gg4ls 4 года назад
ਬੱਚਪਨ ਦੀ ਯਾਦ ਅਾ ਗੲੀ
@shinderpalsinghjalandharwa5916
@shinderpalsinghjalandharwa5916 4 года назад
ਬਚਪਨ ਯਾਦ ਆਇਆ ਰਾਹੀ 👌👍
@RameshKumar-ob7bc
@RameshKumar-ob7bc 3 года назад
On line
@anokhsingh4339
@anokhsingh4339 2 месяца назад
ਮੈਂ ਆਰਮੀ ਵਿੱਚ ਸੀ, ਬਹੁਤ ਸੁਣਿਆ ਗੀਤ
@sksaini9004
@sksaini9004 8 месяцев назад
so sweet voice, God bless you always
@manbirsingh2669
@manbirsingh2669 3 года назад
Wah yar bachpun ch bot suneya ae song rooh khush ho gyi ajj v sunn k deck chalde c odo mza aa geya Sunn k
@GurwinderSingh-dn6zc
@GurwinderSingh-dn6zc 4 года назад
👌ਬਾਈ ਜਦੋ ਵੀ ਇਹ ਗੀਤ ਸੁਨਦੇ ਹਾ ਤਾ ਬਚਪਨ ਜਾਦ ਆ ਜਾਦਾ
@Kaurcreater74X
@Kaurcreater74X Год назад
ਸਹੀ ਗੱਲ ਆ
@simranaulakh1697
@simranaulakh1697 3 года назад
iss song se akram rahi rato raat star bangya cc
@gurmeetgill6759
@gurmeetgill6759 Год назад
ਜਦੋ ਇਹ ਗਾਣਾ ਆਇਆ ਸੀ ਉਦੋਂ ਮੈਂ 6 ਵੀ ਕਲਾਸ ਵਿੱਚ ਸੀ ਬਹੁਤ ਹੀ ਪਿਆਰਾ ਗ਼ੀਤ ਹੈ ਹੁਣ ਵੀ ਸੁਣਦੇ ਹਾਂ ਹੁਣ ਤਾਂ ਸਾਡੇ ਬੱਚੇ ਵੀ ਵਿਆਉਣ ਵਾਲੇ ਹੋ ਗਏ ਹਨ
@supindersingh876
@supindersingh876 25 дней назад
Eha da opposite bhotu shah ne banaya c l Look teemi kolon
@vikramjeetsingh1841
@vikramjeetsingh1841 3 года назад
Very nice song.. Jiss vele love vich dil tutdaa a eh song bohot vadia lagaa c.. First time love marde time tak ni bhul sakde.. Personal experience.. June 2021 vich kon kon sunn rehaa a eene pyaare song..
@jagdevsinghbrar8347
@jagdevsinghbrar8347 Год назад
ਮੇਰਾ ਸਭ ਤੋਂ ਮਨਪਸੰਦ ਕਲਾਕਾਰ ਬਹੁਤ ਸੁਣਦਾ ਸੀ ਸਾਰੀਆਂ ਕੈਸਟਾਂ ਮੇਰੇ ਕੋਲ ਅੱਜ ਵੀ ਸੰਭਾਲ਼ ਕੇ ਰੱਖੀਆਂ ਨੇ
@talbertsandhu
@talbertsandhu Год назад
😊
@surenderkulchania2996
@surenderkulchania2996 7 месяцев назад
Mere kole aa wali cassette hagi
@amrinderbajwa2813
@amrinderbajwa2813 5 месяцев назад
Kya zamana ss, mein eh cassette pind valle speaker ch badal ditte ss, sajare 4 buje akram rahi chul pyaa
@ImtiazAli-op2gb
@ImtiazAli-op2gb 4 месяца назад
​😂
@jagjeetjeet5742
@jagjeetjeet5742 4 года назад
Bachpan yadh a ge
@user-op8bn5ov3u
@user-op8bn5ov3u 4 года назад
آج پھر پرانی یادیں تازہ ہو گی ۔شکریہ جناب راہی صاحب
@kamaljitsinghgaggi2069
@kamaljitsinghgaggi2069 3 года назад
Hlo
@robinabibi9036
@robinabibi9036 3 года назад
@@kamaljitsinghgaggi2069 q
@aahilghani3606
@aahilghani3606 3 года назад
Zabar dast
@amitbathla1885
@amitbathla1885 5 месяцев назад
Pakistan and india punjab ka number 1 singer akram rahi saab
@lakhwindershayar
@lakhwindershayar Год назад
2nd class ਵਿੱਚ ਪੜ੍ਹਾਈ ਕਰਦਾ ਸੀ ਮੈ ਜਦੋ ਇਹ ਗੀਤ ਆਇਆ ਸੀ , ਕਿੰਨੇ ਸਾਲ ਲਗਾਤਾਰ ਚਲਦਾ ਰਿਹਾ ਸੀ ਇਹ ਗੀਤ। ਕੈਸਿਟ ਦਾ ਜਮਾਨਾ ਸੀ ਨਾ ਕੋਈ ਐਡ ਨਾ ਵੀਡੀਓ ਫਿਰ ਵੀ ਸੁਪਰ ਡੁਪਰ ਹਿਟ ਗੀਤ ਹੁੰਦੇ ਸੀ ।
@AvtarSingh-zj9ii
@AvtarSingh-zj9ii 5 месяцев назад
ਮੈਂ ਵੀ ਦੂਸਰੀ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਇਹ ਕੈਸਟ ਆਈ ਸੀ ਸ਼ਾਇਦ 1991/92 ਵਿੱਚ ਉਦੋਂ ਮੈਂ ਪਹਿਲੀ ਵਾਰ ਗੰਨੇ ਦੀ ਘੁਲਾੜੀ ਤੇ ਸੁਣਿਆ ਸੀ , ਉਦੋਂ ਤੋਂ ਹੁਣ ਅੱਜ ਤੱਕ ਹੁਣ ਯੂ ਟਿਊਬ ਤੇ ਸੁਣਦਾ ਹਾਂ ❤❤
@user-ng7dw7pg4h
@user-ng7dw7pg4h Месяц назад
Main ve bro 💯💯
@SunilKumar-ny8le
@SunilKumar-ny8le 4 года назад
10 saal.se sun rha hu phir bhi hr roj nya lgta hai ye song mujhe
@KhalidMahmood-il6pi
@KhalidMahmood-il6pi 4 года назад
YES
@gurjindersingh5636
@gurjindersingh5636 3 года назад
ਬਹੁਤ ਸੋਹਣਾ ਗੀਤ ਯਾਰ ਸਭ ਕੁੱਝ ਯਾਦ ਆ ਗਿਆ
@deepakshoor5076
@deepakshoor5076 2 года назад
Thank u always.👋👋
@kamaljeetsingh7357
@kamaljeetsingh7357 3 года назад
ਮੈਂ ਇਹ ਗੀਤ 1990ਤੋ ਪਹਿਲਾ ਸੁਣਿਆ ਸੀ ਬਹੁਤ ਵਧੀਆ ਗੀਤ ਹੈ
@RameshKumar-ob7bc
@RameshKumar-ob7bc 3 года назад
Thanks you
@luqmanmehar5820
@luqmanmehar5820 2 года назад
کتنا پیارا وہ دن تھا جب راہی صاحب دبئی حمام گجرات آے اور ان سے ملاقات ھوئی🌹🌹🌹🌹🌹🌹🌹🌹
@asimr0987
@asimr0987 Год назад
Ap ke pas number ya koi pta he inka
@davinderkumarklairklair53
@davinderkumarklairklair53 Год назад
20 ਸਾਲ ਬਾਦ ਦੇਖਿਅਾ ਕੱਲ ੳੁਸਨੂੰ ਤਾਂ ੲਿਹ ਗੀਤ ਫੇਰ ਸੁਣ ਲਿਅਾ ਕੀ ਗੀਤ ਐ
@jellysidhu6736
@jellysidhu6736 7 месяцев назад
Balle o bai jeonde wasde raho
@ranisharma5849
@ranisharma5849 4 года назад
Yah mera favourite song hai kis kis ka favourite Hai yah Jarur batana like karke
@jonibansal290
@jonibansal290 4 года назад
Beautiful song
@rakeshsoni6889
@rakeshsoni6889 3 месяца назад
Same❤
@sonykhudal4909
@sonykhudal4909 5 лет назад
india vale Punjab ch veere bahut chalya c eh song Mai bachpan ch bahut sunya
@gagandeep9213
@gagandeep9213 3 года назад
2021 vich kon kon Sun riha 😭😭😭😭😭😭😭😭😭😭🤘😭😭😭😭😭😭😭😭😭😭😭😭
@faizanfaiz3122
@faizanfaiz3122 3 года назад
⁰00
@sherisheri3820
@sherisheri3820 3 года назад
@@faizanfaiz3122 zafhkl
@fazijatt2585
@fazijatt2585 3 года назад
Me
@bhupindersingh4158
@bhupindersingh4158 День назад
Dard da rahi Akram rahi ❤
@BilalBajwa-hn8fn
@BilalBajwa-hn8fn 10 месяцев назад
واہ راہی واہ کیا بات ہے
@AbidHussain-ce4cz
@AbidHussain-ce4cz 3 года назад
جیتنا اکرم راہی کو بہجپن میں سنا اتنا کسی کو زندگی میں نہیں سنا 👍👍👍
@Birds.channel337
@Birds.channel337 Год назад
Good👍 bro❤
@gurdeepsinghsidhu4741
@gurdeepsinghsidhu4741 4 года назад
ਵਾ ਅਕਰਮ ਸਾਬ ਜੀ ਵਾ ਕਮਾਲ ਅਵਾਜ
@HoneySingh-ql6qj
@HoneySingh-ql6qj 2 года назад
ਰੂਹ ਕੰਬ ਗਈ ਸੋਂਗ ਸੁਣ ਕੇ ਵੈਰੀ very nice 👌
@javaidbajad6808
@javaidbajad6808 2 года назад
Q
@damanjeetsingh4318
@damanjeetsingh4318 2 года назад
Dekhi kity thandh naa lavaaali
@gurtejsingh9045
@gurtejsingh9045 Год назад
Bachpann vich suny. C. Dil. Vich. Gharr. Kar gaya c. Aaj v suundaya. I love this songs
@RajneeshGupta03
@RajneeshGupta03 Год назад
Very unique voice. First Punjabi singer I loved. Love from India
@jarnailsingh3261
@jarnailsingh3261 Год назад
😊
@bandhanasandhu
@bandhanasandhu Год назад
😊😅😊😊
@sakatarbal4880
@sakatarbal4880 8 месяцев назад
@@bandhanasandhu ym mm. M.kkmmj. Mm mmmj9 hmm mm j hmm mmj n.j nnnj n j nnj hmm mm hn.n ng b AA hb p hb. Bh bbpbpb BB h. Bh. V. boo BB bbpj AA vvv
@GulabSingh-xe2kx
@GulabSingh-xe2kx Год назад
Guru ji ajj fer Tuhada songs Suniya asi 19.91 Di kesat i vi aa ajj 32 sal huge ji Kasat i nu Rutva song gaon lage tan tarj luk luk Duniya tun ehe Baj gi 🙏🙏🙏🙏
@user-fl7cz8xl8r
@user-fl7cz8xl8r 4 года назад
bachpan wich sunia c...find it January 2020....great ..love it
@aqeelahmed9484
@aqeelahmed9484 4 года назад
Nice paa g
@bilalrajput7794
@bilalrajput7794 4 года назад
Good bro
@bilalrajput7794
@bilalrajput7794 4 года назад
baljinder singh good veer g
@muhammadwaqar2685
@muhammadwaqar2685 Год назад
Pakistan ka nomber 1 glocar ❤❤❤❤❤a k
@vijaypal1527
@vijaypal1527 2 года назад
Waaaahhh Akram rahi ji...mene bahut baar aapki ye song cassettes parchase ki h...bahut sune h aapki aawaz k song...
@sohalkirpal3508
@sohalkirpal3508 Год назад
ਅਸੀਂ ਬਾਬਾ ਬੁੱਢਾ ਜੀ ਕਾਲਜ ਵਿੱਚ +2 ਵਿੱਚ ਪੜਦੇ ਸੀ ਪਰ ਇਹ ਗੀਤ ਅੱਜ ਤੱਕ ਨਹੀਂ ਭੁਲਿਆ
@alihader1108
@alihader1108 Год назад
H hip hhell e
@baljindervirk6087
@baljindervirk6087 Год назад
Eh ਗੀਤ ਤਾ 1995 _96 ਦਾ a bhai sayed ਉਸਤੋਂ ਪਹਿਲਾਂ ਦਾ ho ਸਕਦਾ
@JaswinderSingh-cs5yp
@JaswinderSingh-cs5yp Год назад
Veer sare hi apne school college da na likh deya kro shayad koi old dost hi mil jaan mera college govt. Kirti college nial patran
@satwantsingh4118
@satwantsingh4118 Год назад
@@baljindervirk6087 bro 92
@jaspalkumar8781
@jaspalkumar8781 Год назад
Bhaji eh college kithe c
@cuterani1245
@cuterani1245 Год назад
Kon kon son rha ha 2023 ma ye song comment like kro❣️
@user-qp6ex2nt5v
@user-qp6ex2nt5v 5 месяцев назад
❤❤❤❤❤❤❤❤
@arushnn7239
@arushnn7239 3 года назад
100 sed ilove this song Akram rahi shab kya bat hy ap ki،
@jagatpalsingh5710
@jagatpalsingh5710 Год назад
ਇਹ ਗੀਤ 1991ਵਿਚ ਅਯਾ ਸੀ ਜਦੋ ਹਿੰਦੀ ਫਿਲਮ, ਸੜਕ, ਆਸ਼ਕੀ, ਦਿਲ, ਦਿਲ ਹੈ ਕੇ ਮਾਨਤਾ ਨਹੀਂ,,,,, ਉਸ ਟਾਈਮ ਪੰਜਾਬ ਵਿਚ ਖਾੜਕੂ ਵਾਦ ਦਾ ਬੋਲਬਾਲਾ ਕੁਜ ਜਿਆਦਾ ਹੀ ਸੀ ਮੈਂ ਵੀ 10th ਕਲਾਸ ਵਿੱਚ ਸੀ ਹੁਣ ਤਾ ਮੈਂ ਵੀ ਫੌਜ ਵਿੱਚੋ 28ਸਾਲ ਬਾਹਦ ਰਿਟਾਇਰ ਹੋ ਗਿਆ ਹੁਣ ਮੈਂ ਗੋਵੇਂਟ ਟਿੱਚਰ ਆ ਸੋ ਯਾਦਾਂ ਹੀ ਰਹਿ ਗਈਆਂ ਉਸ ਜਮਾਨੇ ਦਿਆਂ
@deepakshoor5076
@deepakshoor5076 2 года назад
Lokka diyaa juggbeetiyaa saddiyaa hudbeetiyaa.😢😢
@jellysidhu6736
@jellysidhu6736 7 месяцев назад
Tutte dila di dva akram rahi
@sohailrafiq4169
@sohailrafiq4169 4 года назад
Akral rahi sa duny me or dsra koi nai.kmaal hy i m also fan of Akram Rahi since 2005
@desi_gamer_munda
@desi_gamer_munda 3 года назад
2021 love this song a true lover
@sukhbeersingh7938
@sukhbeersingh7938 3 года назад
ਜਦੋਂ ੲਿਹ ਗੀਤ ਬਹੁਤ ਮਸ਼ਹੂਰ ਹੋੲਿਅਾ ਸੀ ਜਾਂ ਅਾੲਿਅਾ ਸੀ ੳੁਸ ਵੇਲ਼ੇ ਮੈਂ ਨਰਸਰੀ-ਕੇ.ਜੀ. ਵਿੱਚ ਪੜ੍ਹਦਾ ਹੁੰਦਾ ਸੀ ਭਾਵ 1992-93
@BK-Lally
@BK-Lally Год назад
ਮੈ ਉਦੋਂ 5th ਕਲਾਸ ਵਿਚ ਪੜ੍ਹਦਾ ਸੀ
@samirgaming2769
@samirgaming2769 Год назад
Nd try hhhht hm na g hun t tr f Mm Uj
@manjeersingh6471
@manjeersingh6471 Год назад
ਮੈਂ ੬ ਚ ਪੜਦਾ ਸੀ
@deepakshoor5076
@deepakshoor5076 2 года назад
Its a very popular heart healing song.
@puremovies4697
@puremovies4697 3 года назад
Jaan kad daite tusi rahi shb 😍
@karamsingh211
@karamsingh211 4 года назад
ਦਿੱਲ ਨੂੰ ਸਕੂਨ ਦੇਣ ਵਾਲਾ ਇੱਕ ਪਿਆਰਾ ਗੀਤ 2020
@harmankiller8013
@harmankiller8013 3 года назад
ਹਾ ਜੀ
@harmankiller8013
@harmankiller8013 3 года назад
ਮੇਰੇ ਨਾਲ ਵੀ ਹੋਅਾ ਹੈ ਮੈਨੂੰ ਹੰਜੇ ਵੀ ਅਾਊਦੀ ਹੈ
@ahsannawaz2972
@ahsannawaz2972 3 года назад
हां जी
@sheikhsab3174
@sheikhsab3174 3 года назад
0
@saifullahshafi7708
@saifullahshafi7708 3 года назад
@@harmankiller8013 lol
@VLog-cx3yd
@VLog-cx3yd 2 года назад
I listen first time in my life I like that what a amazing song and voice may you bless live long life
@shahanbossansari3804
@shahanbossansari3804 3 года назад
کبھی کسی کا یقین نہ توڑنا......!! ہو سکتا ہے تم پر یقین کرکے اس نے جینا سیکھا ہو💯
@khanbilal6501
@khanbilal6501 3 года назад
😯
@toqeergill4055
@toqeergill4055 5 лет назад
Sachi mohabat ki dastan ha akram rahi rahi sb ky dill ki awaz ha ja song ni
@Harrykaila
@Harrykaila 3 года назад
Main aa song aapne bachpan ch boht suneya te gaya.kyi baar Mata pita khush v hunde te kyi vaar gussets kyon mainu es song diyaan kujh ku lines hi aaundiyaa c te aapaan v koi viah te kyi vaar sog te te v sahi song hagaya
@NEERAJSHARMA-ch6wj
@NEERAJSHARMA-ch6wj Месяц назад
Zindagi da o smaa o daur bda vdia c jdo eh geet aaya c❤
@rizwanshehzadrizwanshehzad1979
Am live near Ellah abad. Am listen all old song of akram rahi .i have 1000+ songs in my mobil.
@GurpreetSingh-eo6qe
@GurpreetSingh-eo6qe 5 лет назад
Rab de soh dove e punjab iko ne
@AshokKumar-su2cz
@AshokKumar-su2cz Месяц назад
🙏🙏🙏🙏🙏🙏🙏🙏🙏🙏🙏🙏🖤🖤🖤jvtxycff
@shahidnaveed2124
@shahidnaveed2124 6 лет назад
Bachpan da gham khwar si mera wahh...bht khoob jnab😥😥😥
@umarjee3356
@umarjee3356 5 лет назад
zafar jan
@ImranAli-tt8bq
@ImranAli-tt8bq 4 года назад
I am your fan Masha Allah bro Allah Pak up ko zindge day sada kush rakhay Allah up ko salamt rakhay amen amen amen amen
@harbanssivia330
@harbanssivia330 4 года назад
I am punjabi Akram sabb best
@naveedhassan9347
@naveedhassan9347 4 года назад
دور رہنے سے محبت بڑھتی ہے فراز..... یہ کہ کر وہ شخص میرا شہر ہی چھوڑ گیا.
@rahmansafi8457
@rahmansafi8457 3 года назад
Nice
@mfurqan601
@mfurqan601 Год назад
😭😭😭😭😭😭😭😭
@sycohandsome3573
@sycohandsome3573 3 года назад
Legend respect him
@sukhasinghpunjabiboy33322
@sukhasinghpunjabiboy33322 10 месяцев назад
ਇਹ ਗੀਤ ਮੈਨੂੰ ਬਹੁਤ ਵਧੀਆਂ ਲੱਗਦਾ ਹੈ
@gulftocanada9016
@gulftocanada9016 2 года назад
I am listening to this song for the first time . . 😭😭
@fiazali462
@fiazali462 2 года назад
😭😭😭😭😭😭😭😭zhasvgng
@Rahuls154
@Rahuls154 2 года назад
Love yu
@shamsheralijutt9119
@shamsheralijutt9119 4 года назад
Aj bi ya songs mara dil ko khch marta ha good songs akaram rahi
@BaljeetSingh-sc2zy
@BaljeetSingh-sc2zy 4 года назад
I was.three.year old when i listened this song for first.time.nice singer and song :-):-)
@nasarcheema1797
@nasarcheema1797 4 года назад
آہ کو چاہیے ایک عمر اثر ہونے تک کون جیتا ھے تیری زلف کے سر ھونے تک ھم نے مانا کہ تغافل نہ کرو گے لیکن خاک ھو جاینگے ھم تم کو خبر ھونے تک
@khalidkamboh7410
@khalidkamboh7410 4 года назад
😪
@bilabalbilabalki311
@bilabalbilabalki311 4 года назад
Bibwbd
@azizullahkhankhanniazi7681
@azizullahkhankhanniazi7681 3 года назад
جو مجھ سے نفرت کرتے ہیں۔۔۔شوق سے کرے۔ میں ہر شخص کو محبت۔۔۔کے قابل نہیں سمجھتی ۔۔
@azizullahkhankhanniazi7681
@azizullahkhankhanniazi7681 3 года назад
Nice
@nasarcheema1797
@nasarcheema1797 3 года назад
@@azizullahkhankhanniazi7681 👍
@harjitsingh8358
@harjitsingh8358 Год назад
ਦਿਲ ਨੂੰ ਛੂਹ ਲੈਣ ਵਾਲਾ ਗੀਤ
@tariqnazir7913
@tariqnazir7913 5 лет назад
Dil tob rha ha..... Pta ni kia ho rha mujhe song sn k so sad rhi shib....... Plz duwa k us k bgir jena aa jay
@bakhtawerahmadbakhtawerahm4230
@bakhtawerahmadbakhtawerahm4230 4 года назад
Wa premi
@ashernasar1352
@ashernasar1352 3 года назад
@@bakhtawerahmadbakhtawerahm4230 to in
@jaswinderkairon8954
@jaswinderkairon8954 Год назад
Puri Puri cast bahut suniye bahut jyada Ek college time Diya yaadan De gane ne❤❤ bahut Roya
@user-ps7gc5kp4v
@user-ps7gc5kp4v Год назад
I have no word to explain this pain This is reality of the world
@sanjeevtiwari9421
@sanjeevtiwari9421 Год назад
ਦਸਵੀ ਚ ਸੀ ਜਦੋ ਇਹ ਕੈਸਟ ਆਈ ਸੀ।
@babar-de
@babar-de 6 лет назад
اس گیت کا کوئی مقابلہ نہیں سارے پنجاب میں موتی پرو چھڑے جے راہی صاحب 😍😘
@yasirmeir2389
@yasirmeir2389 6 лет назад
Nice
@azhariqbalmuhammedismailkh6882
Nice
@asadawan9501
@asadawan9501 6 лет назад
Nice
@asadawan9501
@asadawan9501 6 лет назад
very Very very Very nice songs
@sunbulkhan7195
@sunbulkhan7195 6 лет назад
bilkul
@imranch2775
@imranch2775 4 года назад
اکرم راہی صاب بہت خوب💕💕💕💕
@AshokKumar-su2cz
@AshokKumar-su2cz Месяц назад
🙏🙏🙏🙏bkgyg g
@aqeelahmed9484
@aqeelahmed9484 4 года назад
Bachpan yaad aa gaya 1998
@CHAHAL_33
@CHAHAL_33 4 года назад
1996 98
@alibhattias2451
@alibhattias2451 2 года назад
Very very nice video
@syedsadanaqvi6287
@syedsadanaqvi6287 5 лет назад
اداسی تم پہ بیتے گی تو تم بھی جان جاو گے۔ کوئی نظر انداز کرتا ہے تو کتنا درد ہوتا ہے ۔
@GhulamAbbas-rv2zl
@GhulamAbbas-rv2zl 5 лет назад
Beautiful
@mehranali6083
@mehranali6083 4 года назад
Nice song
@ejazchch1240
@ejazchch1240 3 года назад
Wahh
@rafimahir5093
@rafimahir5093 6 лет назад
G o Akram rahi ,🌷🌹🌺🥀
@manpreetkaurkaursekhon2015
@manpreetkaurkaursekhon2015 3 года назад
😋😋😋😋😋
@manjeersingh6471
@manjeersingh6471 Год назад
ਸਾਡਾ ੧੯੪੭ ਪਹਿਲਾਂ ਦਾ ਪੰਜਾਬ।🙏🙏🙏🙏🙏
@RanaRana-be4qs
@RanaRana-be4qs 4 года назад
Good
@goramoosewala5553
@goramoosewala5553 Год назад
Bohat vadiya 22 ji main vi 2023 09 01 nu dubara sun rha train vich eho jihe gaane bohot hosla dinde aa ikle bande nu 😂😊😊😊😊🎉🎉❤❤❤❤❤❤
@nirmalnoor6945
@nirmalnoor6945 4 года назад
ਬਹੁਤ ਵਦੀਆ ਗੀਤ ਆ
@fadijaan4511
@fadijaan4511 4 года назад
Nice😢😢 aesy song sirf pyar krny ky bd samj aty hea dila miss you dill sy
@malikattiq5889
@malikattiq5889 4 года назад
g right
@RameshKumar-ob7bc
@RameshKumar-ob7bc 3 года назад
Thanks you
@anildigra1031
@anildigra1031 6 лет назад
My mom is a fan of your all songs, she wish to stay blessed sir and wanted to make like brother.
@ahmadansari9208
@ahmadansari9208 5 лет назад
nice
@kamaldeepsinghbains4797
@kamaldeepsinghbains4797 5 лет назад
Nice
@arfanrjbhatti241
@arfanrjbhatti241 5 лет назад
saim prince
@rashidmehar3223
@rashidmehar3223 5 лет назад
Naice song aur naice singr akram rahi
@musibat-e-mazak
@musibat-e-mazak 5 лет назад
😭😭😭💔💔
@babbywood9427
@babbywood9427 4 года назад
Baalean wala makaan si taauri vich saag rijhda hunda c udon eh geet pehli war sunea c sachi kache vehre yaad aa gaye
@motivationwitha2sirji633
@motivationwitha2sirji633 3 года назад
Gajeb h ji
@maheshbhardwaj4825
@maheshbhardwaj4825 4 года назад
1993 me +1 me bhut suna j song MY febrit song LOVE YOU MY DEAR
@AmirSohail-xn3cm
@AmirSohail-xn3cm 5 лет назад
محبت کے بازار میں حسن کی ضرورت نہیں...💕 دل جس پہ آ جائے وہ سب سے حسین لگتا ہے...💕Amir.As Very sad song
@abdulrafiq4592
@abdulrafiq4592 5 лет назад
Jab do dil na milein tu aisa hi hota hai
@zakirhussain6065
@zakirhussain6065 5 лет назад
Kon ho ap plsc name
@MNaeem-ls6qi
@MNaeem-ls6qi 5 лет назад
@Yasmin Bibi B
@ali32864
@ali32864 5 лет назад
کیا بات کہی ہے آپ نے بھائی
@iqbalyasir9080
@iqbalyasir9080 5 лет назад
Yes
@muhammadarshad6745
@muhammadarshad6745 5 лет назад
بہت پیارا گیت راھی صاحب
@fiazali462
@fiazali462 2 года назад
Hfhgfgug
@muhammadwaqar2685
@muhammadwaqar2685 Год назад
Pakistan ka nomber 1 singer a❤k love you 💓 Rahi sahab
@muhammadwaqar2685
@muhammadwaqar2685 Год назад
❤❤❤❤❤❤❤❤❤❤❤❤❤❤❤❤❤❤❤❤❤
@AshokKumar-su2cz
@AshokKumar-su2cz Месяц назад
💘💘💘💘💘🌹🌹🌹🇮🇳🇮🇳🇮🇳🇮🇳🇮🇳🇮🇳🇮🇳vjhccygucycyf
@vickyjaani3959
@vickyjaani3959 3 года назад
dono Punjab iko jhe ney So nycc song veer I from Punjab India mnu eda de song bhut wadiya lgde ney So nycc song Love u aw pak veera nu nu
Далее
Will A Guitar Boat Hold My Weight?
00:20
Просмотров 87 млн
Ki Zor Ghariban da (Mahiye)
14:18
Просмотров 48 тыс.
Din Ik Din O Ve
17:53
Просмотров 430 тыс.
Naseebo Lal - album نصیبو لعل
1:03:00
Просмотров 9 млн
Will A Guitar Boat Hold My Weight?
00:20
Просмотров 87 млн