Тёмный

Luxury lifestyle ਛੱਡ ਕਿਉਂ ਦੇਸੀ ਜੀਵਨ ਜਿਉਂਦਾ ਹੈ Veet Baljit? Gippy ਨੂੰ ਕਿਉਂ ਗਾਣੇ ਦੇਣੇ ਕੀਤੇ ਸੀ ਬੰਦ ? 

Pro Punjab Tv Canada
Подписаться 108 тыс.
Просмотров 614 тыс.
50% 1

Luxury lifestyle ਛੱਡ ਕਿਉਂ ਦੇਸੀ ਜੀਵਨ ਜਿਉਂਦਾ ਹੈ Veet Baljit, Gippy Grewal ਨੂੰ ਕਿਉਂ ਗਾਣੇ ਦੇਣੇ ਕੀਤੇ ਸੀ ਬੰਦ ? ਕਿਹੜੇ ਕਲਾਕਾਰਾਂ ਨੂੰ ਕਦੇ ਨਹੀਂ ਦੇਣਗੇ ਗਾਣਾ?
#veetbaljit #PunjabiSinger #Canada #GippyGrewal #diljitdosanjh ‪@gippygrewal‬ ‪@Nope0‬

Опубликовано:

 

9 янв 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 649   
@gurkamalbrar38
@gurkamalbrar38 Год назад
ਮੈਂ ਤਾਂ ਗਾਇਕ ਨਾਲੋ ਗੀਤਕਾਰ (ਲਿਖ਼ਾਰੀ) ਨੂੰ ਮਹਾਨ ਮੰਨਦਾ । ਬਹੁਤ ਗਾਇਕਾਂ ਨੂੰ ਅੱਗੇ ਆਉਣ ਪਿੱਛੇ ਬਲਜੀਤ ਬਾਈ ਦਾ ਬਹੁੱਤ ਵੱਡਾ ਹੱਥ ਹੈ ।
@malwe_wale_Jatt_PB31
@malwe_wale_Jatt_PB31 Год назад
Sahi gall aa koi sak ni ah gall ch
@balreetdhaliwal624
@balreetdhaliwal624 Год назад
Gippy,diljit,harjot etc
@anmol2262
@anmol2262 Год назад
Sahi kiha vir
@sawanphotography2733
@sawanphotography2733 Год назад
Thekx vir ji
@svsingh8876
@svsingh8876 Год назад
ha ji
@nishanmarmjeetkour.verygoo1903
ਇੱਕ ਗੀਤਕਾਰ ਦੇ ਅੰਦਰ ਦੀ ਜੋ ਭਾਵਨਾ ਹੁੰਦੀ ਹੈ। ਉਸਨੂੰ ਸਿਵਾਏ ਰੱਬ ਤੋਂ ਕੋਈ ਨਹੀਂ ਜਾਣ ਸਕਦਾ।।
@RvmHdPhotography
@RvmHdPhotography Год назад
ru-vid.com/video/%D0%B2%D0%B8%D0%B4%D0%B5%D0%BE-hfD-gPf2FOQ.html
@sukhsingh1246
@sukhsingh1246 Год назад
Kanjarkhana hor kee aa
@JSSDK
@JSSDK Год назад
Chal sala india da teri punjabi boli india wale bolde v nhi sachi main dilo dekh reha c video par eh gal maimu fuddu lagi tu punjab da gandu sry main edn bol reha gussa a reha teri lyrics ch ehni gal baat c eh gal krke tu thale a sachi veet galbaat c tan he sunn reha par teri eh nhi changi lagi
@Anu_Likhari
@Anu_Likhari Год назад
Hanji bai
@inderjeet4132
@inderjeet4132 Год назад
ਸੱਚੀ ਗੱਲ ਆ।
@HarpalSingh-uv9ko
@HarpalSingh-uv9ko Год назад
ਬਹੁਤ ਵਧੀਆ ਗੀਤ ਲਿਖਦਾ ਤੇ ਗਾਉਂਦਾ ਹੈ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।
@PB-im9vv
@PB-im9vv Год назад
ਨੀ ਮੈਂ ਤਾਜ ਬਣਾਤਾ ਤੇਰੇ ਲਈ...ਵੇਚ ਦਿੱਤੇ ਸਭ ਗੀਤ ਕੁੜੇ...❤️⛳
@idhub6263
@idhub6263 Год назад
ਖੁਸ ਦਿਲ ਇਨਸਾਨ ਤੇ ਕਲਮ ਦਾ ਧਨੀ ਆ।ਵਾਹਿਗੁਰੂ ਵੀਰ ਨੂੰ ਤੰਦਰੁਸਤੀਆ ਖੁਸੀਆ ਤਰੱਕੀਆ ਦੇਵੇ🙏🥰
@ManjeetSingh-bg3wr
@ManjeetSingh-bg3wr Год назад
ਬਾਈ ਤੇਰਾ ਸਿਵਾ ਗੀਤ ਹਰ ਵੇਲੇ ਅੱਖਾ ਵਿੱਚ ਹੰਜੂ ਲੇ ਆਉਂਦਾ, ਬਹੁਤ ਸੋਹਣਾ ਵੀਰ 🌟🌟
@rajvirdhillon8931
@rajvirdhillon8931 Год назад
ਸਿਰਾ ਗੀਤਕਾਰ, ਕਲਾਕਾਰ ਅਤੇ ਬਹੁਤ ਵਧੀਆ ਇਨਸਾਨ ਹੈ ਵੀਤ ਬਲਜੀਤ ❤
@Majhail022
@Majhail022 Год назад
Diljit te gippy nu hit krn vala veer baljit e aa❤
@jeetbal84
@jeetbal84 Год назад
gud joke😂
@RvmHdPhotography
@RvmHdPhotography Год назад
@@jeetbal84 ru-vid.com/video/%D0%B2%D0%B8%D0%B4%D0%B5%D0%BE-hfD-gPf2FOQ.html
@humblehustler
@humblehustler Год назад
Balvir Boparai and many others for Diljit and Jagdev Maan, Gurmeet Cheema, Inda Raikoti, Raj Kakra etc and many more for Gippy Grewal
@rajbir7494
@rajbir7494 Год назад
@@jeetbal84 yoke ni Sach a ...angreji beat to pehla gippy Normal jya singer c ...veer baljit de song krke star baneya c gippy ...te Diljit v Kharku Song to baada Jada Hitt hoyea
@gurpreetsinghguri1839
@gurpreetsinghguri1839 Год назад
Ryt ji
@007sp
@007sp Год назад
ਵੀਤ ਬਲਜੀਤ ਕਾਉਂਕੇ ਕਲਾਂ ਤੋ ਹੈ ਮੇਰੇ ਸੁਹਰਿਆਂ ਪਰਿਵਾਰ ਉੱਥੇ ਰਹਿੰਦਾ ਹੈ ਬਹੁਤ ਮਾਨ ਮਹਿਸੂਸ ਹੁੰਦਾ ਹੈ ਜਦੋਂ ਕਿਤੇ ਵੀਤ ਬਾਈ ਦੀ ਗੱਲ ਚਲਦੀ ਹੈ 😎🙏
@DreamMarinerRK
@DreamMarinerRK Год назад
ਵੀਤ 5 ਸਾਲ ਦਾ ਜਦੋ ਪਰਿਵਾਰ ਸਮੇਤ ਨਾਨਕਸਰ ਕੋਲ ਰਹਿਣ ਲੱਗ ਪਏ ਸੀ । ਕਾਉਂਕੇ ਪਿੰਡ ਬਚਪਨ ਚ ਹੀ ਛੱਡ ਦਿੱਤਾ ਸੀ
@deeprataindia1170
@deeprataindia1170 Год назад
ਬੀਤ ਬਲਜੀਤ ਨੇਕ ਰੂਹ ਵਾਲਾ ਇੰਨਸਾਨ ਹੈ ਬਹੁਤ ਹੀ ਵਧੀਆ ਡੂੰਘਾਈ ਵਾਲੇ ਸ਼ਬਦਾਂ ਦੀ ਚੋਣ ਕਰਕੇ ਲਿੱਖਦੇ ਹਨ, ਦਿਲੋਂ ਪਿਆਰ ਕਰਦੇ ਹਾਂ ਬੀਤ ਬਲਜੀਤ ਵੀਰ ਜੀ ਨੂੰ।ਪਹਿਰੇ ਵਧੀਆ ਹੁੰਦੇ ਸੁਣਨ ਨੂੰ ਜੀ ਕਰਦਾ ਰਹਿੰਦਾ ਵਾਰ ਵਾਰ। ਬਾਈ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ। ,,Ballu ਰਟੈਂਡਾ,,
@Haif_TredarJass
@Haif_TredarJass Год назад
Right kuj loka nu smj aundi hreak nu nhi
@ggill1530
@ggill1530 Год назад
ਬਾਈ ਆਹ ਰਟੈਂਡਾ ? ਕਿਤੇ ਕਨੇਡਾ ਦੇ ਨਾਲ ਨਵਾਂ ਦੇਸ਼ ਤਾਂ ਨਹੀਂ ਬਣਾ ਦਿੱਤਾ😂
@harindersinghfateh9100
@harindersinghfateh9100 Год назад
Border ni tapda chitta munda ludhiyane udikda
@manukewalachanni
@manukewalachanni Год назад
ਰੂਹ ਨੂੰ ਸਕੂਨ ਦੇਣ ਵਾਲੇ ਗੀਤ ਲਿਖੇ ਬੀਤ ਬਲਜੀਤ ਨੇ 🙏🙏🙏🙏
@jaskarankaran8842
@jaskarankaran8842 Год назад
ਬਾਈ ਤੇਨੂੰ ਜੋ ਮਰਜ਼ੀ ਬੋਲਣ ਲੋਕ ਪਰ ਤੂੰ ਬੰਦਾ ਸੱਚਾ ਹੈ ਤੇ ਇਮਾਨਦਾਰ ਹੈ
@rahulrana6732
@rahulrana6732 Год назад
ਮੈਨੂੰ ਅੱਜ ਵੀ ਯਾਦ ਏ ਜਦੋਂ veet ਬਾਈ ਨੂੰ ਲਾਈਵ ਦੇਖਿਆ ਸੀ so nyc ਬੰਦਾ ਯਾਰ chapla ਵਿੱਚ ਘਰ ਦਿਆ ਕੱਪੜਿਆ ਵਿਚ ਆਇਆ ਸੀ ਬਾਈ ਚੰਡੀਗੜ੍ਹ ਤੋਂ ਕੋਈ security ਨੀ ਨਾਲ਼ ਮੁੰਡੇ ਰਸਤੇ ਵਿੱਚ ਰੋਕ ਰਹੇ ਸੀ ਅਵਾਜ਼ਾ ਮਾਰ ਮਾਰ ਬਾਈ ਨੇ ਰੁੱਕ ਕੇ ਸੱਭ ਨਾਲ ਫੋਟੋਆਂ ਕਰਾਈਆਂ ਇੱਕ ਵਾਰ ਨਹੀਂ ਸਗੋਂ ਬਾਈ ਚਾਰ ਪੰਜ ਵਾਰੀ ਓਹਨਾਂ ਦੇ ਰੋਕਣ ਤੇ ਰੁਕਿਆ ਤੇ ਬਿਲਕੁਲ ਦੇਸੀ ਸਟਾਈਲ ਸਰਤੀਆਂ ਗੱਲ਼ a ਕੇ ਬੰਦਾ ਇੱਕ ਵਾਰ ਬਾਈ ਨੂੰ face to face ਮਿਲ ਲਾਊਗਾ ਤਾਂ ਨਾ ਚੌਹਨ ਵਾਲ਼ਾ ਵੀ ਬਾਈ ਦਾ ਹੋ ਕੇ ਰਹਿ ਜਾਊ 😘💕
@SukhwinderSingh-wq5ip
@SukhwinderSingh-wq5ip Год назад
ਸੋਹਣਾ ਪ੍ਰੋਗਰਾਮ ਸੋਹਣਾ ਕਲਾਕਾਰ ਸੋਹਣਾ ਲੇਖਕ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@tamber001
@tamber001 Год назад
ਵੀਤ ਵੀਰ ਵਰਗਾ ਕੋਈ ਨੀ ਏਸ ਇੰਡਸਟਰੀ ਚ
@gurpyarkhiva4486
@gurpyarkhiva4486 Год назад
ਰੱਬ ਲੰਬੀ ਉਮਰ ਕਰੇ ਵੀਰ ਸੋਹਣਾ ਲਿਖਦੇ ਰਹਿਣ ਤੇ ਸੁਣਾਉਂਦੇ ਰਹਿਣ,,, ਰੱਬ ਕਰੇ ਵੀਰ ਨੂੰ ਮਿਲ ਸਕੀ ਏ 🔥🔥😍😍❤️❤️❤️🙏🙏🙏🙏🙏🙏
@gurpyarkhiva4486
@gurpyarkhiva4486 Год назад
Singer te ਗੀਤਕਾਰ ਸਭ ਨਾਲੋ ਵਧੀਆ ਵੀਰ ਦੇ song sare 😍😍❤️❤️❤️❤️🔥🔥👌👌🔥🔥😍❤️❤️
@RajSingh-cv3uu
@RajSingh-cv3uu Год назад
ਇਹ ਇਕੋ ਕਲਾਕਾਰ ਅਾ ਜਿਸਨੂੰ ਮੇਰਾ ਮਿਲਣ ਨੂੰ ਦਿਲ ਕਰਦਾ ਵੀਤ ਬਹੁਤ ਦਿਲ ਕਰਦਾ ਮਿਲਣ ਨੂੰ
@desijatt2177
@desijatt2177 Год назад
ਆਪਣੇ pind da bro
@amanghuman2858
@amanghuman2858 Год назад
​@@desijatt2177 kaim banda hai thodey ala naal sadey sala
@rajinderaustria7819
@rajinderaustria7819 Год назад
ਵੀਤ ਬਲਜੀਤ ਜੀ ਮੈਂ ਤੁਹਾਡੀ ਪੂਰੀ ਇੰਟਰਵਿਊ ਸੁਣੀ ਤੁਹਾਡੇ ਵਿਚਾਰ ਸੁਣ ਕੇ ਮਨ ਨੂੰ ਬਹੁਤ ਚੰਗਾ ਲੱਗਾ। RAJINDER SINGH AUSTRIA
@ranjitdhillon759
@ranjitdhillon759 Год назад
ਜਿਉਂਦਾ ਰਹਿ ਵੀਤ ਬਲਜੀਤ ਵਧੀਆ ਲਿਖਦਾ ਰਹਿ ਮੇਰੀ ਅਰਦਾਸ !
@ahsanjattdayalpuria
@ahsanjattdayalpuria Год назад
Veet Baljit 22 great person love from Pakistan
@Mandeep_shergill17
@Mandeep_shergill17 Год назад
ਵੀਤ ਬਾਈ ਬਹੁਤ ਵਧੀਆ ਗਾਂਣੇ ਲਿਖੇ ਨੇ ਸਾਰੇ ਤੇ ਬੇਰੀ ਸੱਭ ਤੋਂ ਵੱਧ ਪਸੰਦ ਆ ਮੈਨੂੰ ਤੇ ਯਾਦਵਿੰਦਰ ਤੇ ਕੁੱਝ ਲੋਕ ਉਹ ਗਾਣਾਂ ਸਮਝ ਨਹੀਂ ਸਕੇ ਜਿਉਂਦੇ ਵਸਦੇ ਰਹੋ ਜੀ
@You10191
@You10191 Год назад
Most underrated artist veet baljit
@mindtree1907
@mindtree1907 Год назад
Sahi keha bai...jehre singer meaningful gaane gaa rhe oh sb underated e aa ajkl except sartaaj
@preetkhetla1077
@preetkhetla1077 Год назад
ਘੈਂਟ ਬੰਦੈ ਸਾਡਾ ਵੀਤ....ਵਾਹਿਗੁਰੂ ਚੜਦੀਕਲਾ ਚ ਰੱਖੇ ਬਾਈ ਨੂੰ.... ਲਵ ਯੂ ਵੀਤ ਬਾਈ
@officealpreetsidhu
@officealpreetsidhu Год назад
ਵਾਈ ਵੀਤ ਬਲਜੀਤ ਬਹੁਤ ਮਿਹਨਤ ਕਰਕੇ ਅੱਗੇ ਆਏ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ
@ekam_maan4906
@ekam_maan4906 Год назад
ਗਿੱਪੀ ਗਰੇਵਾਲ਼ ਤੇ ਦਿਲਜੀਤ ਕਦੇ ਨਾ ਬਣਦੇ ਜੇ ਬਾਈ ਵੀਤ ਨਾ ਲਿਖਦਾ ਹੁੰਦਾ 👌
@jaspalchangal8274
@jaspalchangal8274 Год назад
ਲੰਮੇ ਵਾਲ ਰੱਖ-ਰੱਖ ਬੜੇ ਮੁੰਡੇ ਆਏ ਪਰ ਜੱਟੀਏ ਨੀ ਬੱਬੂ ਮਾਨ ਨਹੀਂ ਬਣਿਆ। ਵਾਹ ਕਿਆ ਗੀਤ ਆ ਵੀਰ ਤੇਰਾ
@singhgurlal3844
@singhgurlal3844 Год назад
ਬਹੁਤ ਚੰਗਾ ਲਿਖਦਾ ਤੇ ਬੋਲਦਾ ਵੀਰ
@HarmanHoney-fy3mh
@HarmanHoney-fy3mh Год назад
Down to earth bnda punjabi industry da diamond 💎 aw sada veet baljit y ❤❤❤❤
@AB-eb3nt
@AB-eb3nt Год назад
ਵੀਰਾ ਦਾ ਵੀਰਾ ਬਲਜੀਤ ਵੀਤ ਘੈਂਟ ਬੰਦਾ ਆ ❣️
@amancheema6749
@amancheema6749 Год назад
ਵਾਹ ਬਾਈ ਬੀਤਿਆ, ਮਿੱਟੀ ਨਾਲ ਜੁੜਿਆ ਹੋਇਆ, ਹੰਕਾਰ ਦੀ ਬੋਅ ਤਾਂ ਬਾਈ ਚ ਦੇਖਣ ਨੂੰ ਵੀ ਨਹੀਂ ਮਿਲੀ ਕਦੇ, ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿਚ ਰੱਖਣ 🙏🙏
@sukhpreetsidhu3405
@sukhpreetsidhu3405 Год назад
hun de star nu hit karn wala veet baljeet y aa🥰🥰🥰
@tejwinderdhaliwal4362
@tejwinderdhaliwal4362 Год назад
Mere dil da pehla hi kreebi c y veet pr ajj sachai dekh k hor v naal hi lag gya veera
@YNWA46
@YNWA46 Год назад
Guru banda veet baljit...... waheguru hor success deve veer nu
@Singh-mj2eq
@Singh-mj2eq Год назад
ਹੀਰਾ ਬੰਦਾ ♥️
@Manpreet762
@Manpreet762 Год назад
Hmm Bai 👌🥰
@talwindersingh6117
@talwindersingh6117 Год назад
salute aa veer teri kalam nu beri song tera duniya da best song aa
@apnapunjab8789
@apnapunjab8789 Год назад
ਵਾਹਿਗੁਰੂ ਲੰਬੀ ਉਮਰ ਕਰੇ ਵੀਰ ਦੀ।।।।ਮੇਰਾ ਬੇਟਾ KKHD WINNER 14 ਸਾਲ ਦਾ ਗਾਉਣ ਦਾ ਸੌਕ ਰੱਖਦਾ।।।ਵਾਹਿਗੁਰੂ ਮੇਹਰ ਕਰਨ ਤੁਹਾਡੇ ਤੋਂ ਇੱਕ ਦਿਨ ਗੀਤ ਜ਼ਰੂਰ ਲਵਾਂਗੇ।।।।
@rbrar3859
@rbrar3859 Год назад
ਵਾਹਿਗੁਰੂ ਜੀ, ਯਾਦਵਿੰਦਰ ਤੁਹਾਡੀ ਹਰ ਇਟਰਵਿੳ ਬਹੁਤ ਵਧੀਆ ਹੈ।
@amandhaliwal4564
@amandhaliwal4564 Год назад
Sj pehli var veet bhai di interview dekhi bhot vdia banda aa samajdar sujwan te jazbati jeha aa bhai dil da saaf aa waheguru ji veet bhai te kirpa bnai rakhan
@thevakeelablu646
@thevakeelablu646 Год назад
Siva ਗੀਤ ਬਹੁਤ ਸੋਹਣਾ ਅਤੇ ਦਿਲ ਨੂੰ ਛੂਹਣ ਵਾਲ਼ਾ
@jagjitsinghsingh119
@jagjitsinghsingh119 Год назад
Veet Baljit bahut vdiya geetkaar a
@pirtpalsmagh3440
@pirtpalsmagh3440 7 месяцев назад
ਵਾਹਿਗੁਰੂ ਜੀ ਚ੍ਹੜਦੀਕਲਾ ਵਿੱਚ ਰੱਖਣ ਵੀਤ ਬਲਜੀਤ ਵੀਰੇ ਨੂੰ 🙏🙏🙏
@singhguru9132
@singhguru9132 Год назад
❣️❣️Mera sab ton fevourite 💯💯geetkar ..💯💯 Respect..🙏🙏🙏
@Wisdom_shine
@Wisdom_shine Год назад
ਕਲਾਕਾਰ ਨਾਲੋ ਵਧ ਮੇਹਨਤ ਹੁੰਦੀ ਏ , ਲਿਖਾਰੀ ਦੀ ,ਕੇ ਗੱਲ ਕਰੀਏ ਤੇ ਵੀਤ ਬਲਜੀਤ, ਗੈਂਟ ਬੰਦਾ ਏ , ਸੁਪਰ ਗੀਤ , ਪੁਲਿਸ ਭਾਲਦੀ ਪਤਾਂ ਯਾਰ ਤੇਰੇ ਵੈਲੀ ਦਾ,,, 🙏🏻🙏🏻👍👍
@sukhdevkaur3948
@sukhdevkaur3948 Год назад
Mera piyara Singer te geetkar. Very nice person veet Baljit veera👌👍
@gulshanhans1076
@gulshanhans1076 Год назад
siva was the great song by veet 22. koi virla hi hou jisnu sun k ronaa na aaya howe
@kbhupi83
@kbhupi83 Год назад
Genius ਬੰਦਾ, Veet Baljit
@sehajsidhu1815
@sehajsidhu1815 Год назад
ਮੈ ਪੱਕਾ ਫ਼ੈਨ ਵੀਤ ਬਲਜੀਤ ਦੀ ਕਲਮ ਦਾ ਤੇ ਗਾਇਕੀ ਦਾ
@BaljitKaur-gg6os
@BaljitKaur-gg6os Год назад
ਬਲਜੀਤ ਵੀਰਾ ਬਹੁਤ ਵਧੀਆ ਲਿਖਦਾ ਤੇ ਗਾਉਦਾ ਆ ਰੱਬ ਰਾਖਾ 👏❤️🤝
@k3lray841
@k3lray841 Год назад
He's a better singer than the so called "super star" singers of today.
@jassaaujla
@jassaaujla Год назад
ਤੂੰ ਤਾਂ ਇਕੱਲੇ ਦਿਲ ਤੋੜਦੀ ਮੁੰਡਾ ਅੰਬਰੋਂ ਤੋੜਦਾ ਤਾਰੇ❤️🔥
@shivinsworld8748
@shivinsworld8748 Год назад
Veet bai Dil nu tumb diya galla kine respect nll gll krde ne God bless you brother
@meghadravid59
@meghadravid59 Год назад
Veet Bai kanit Banda ...always respect 🙏🙏
@uppalsadhuppalsadh8200
@uppalsadhuppalsadh8200 Год назад
Rabb kare Meri ummar Veet veer nu lagge. love you veer
@gillkaran1869
@gillkaran1869 Год назад
ਬਹੁਤ ਸੋਹਣਾ ਗੀਤਕਾਰ
@mandeepsohi6224
@mandeepsohi6224 Год назад
Veer soda gana sun ke emotional ho gya Mai
@middleeastgurdeol2141
@middleeastgurdeol2141 Год назад
Bohat pyar karda bhaji veet baljeet veera love u
@gurpyarsingh8638
@gurpyarsingh8638 Год назад
Y great man waheguru ji mehar kario sab te bahut bdia likhde o tusi waheguru ji
@pavitsinghdhillon1092
@pavitsinghdhillon1092 Год назад
ਵੀਰ ਜੀ ਤੁਸੀਂ ਬਹੁਤ ਸੋਹਣਾ ਲਿਖ ਦੇਉ ਤੇ ਗਾਉਂਦੇ ਉਹ, ਮੈਂ ਬਹੁਤ ਪਸੰਦ ਕਰਦਾ ਸੋਡੇ ਗੀਤ,ਬਾਈ ਹੋਰ ਸਾਈਡ ਗੀਤ ਲੈ ਕੇ ਆਉ ਵਿਰਾਗ ਵਾਲੇ 🙏 ਹਮੇਸ਼ਾਂ ਚੜ੍ਹਦੀ ਕਲਾ ਚ ਰਹੋ
@vickybaloora5028
@vickybaloora5028 Год назад
Very nice👍 writer and singer good a bai veet baljit sarre song ghaint a
@GURDEEPSINGH-zu8km
@GURDEEPSINGH-zu8km Год назад
22 rab tari umar lambi kre
@GurmeetSingh-xq7kf
@GurmeetSingh-xq7kf Год назад
O
@GagandeepJakhar019
@GagandeepJakhar019 Год назад
Yaar sirra laa gya bai veet 👍🙏🏼👌
@lallysingh4320
@lallysingh4320 Год назад
Veet Bai de gane bohot sune aaa +1 class time
@mrdeepkamboj45
@mrdeepkamboj45 Год назад
Best geetkar and singer love you 💝
@gurisandhu8395
@gurisandhu8395 Год назад
Pehla Favourite geetkaar ❤️🥰☑️
@MandeepSingh-ud5dn
@MandeepSingh-ud5dn Год назад
Down to earth banda ❤
@satinderkaursandhu3549
@satinderkaursandhu3549 Год назад
Veera, really great person aw, ehna ch koi proud ni.I saw him to help a lady outside of his son's school 🏫.
@Gurpreet_cabs
@Gurpreet_cabs Год назад
Att Veer Veet Baljit
@GurjitDhiman
@GurjitDhiman Год назад
Bai nu dilo salut aa Siva Song Heart touching song veet baljit wah kamaal geetkar
@BadalRandhawa630
@BadalRandhawa630 Год назад
Boht sohna Likhda vr, Kia Awaj hai, Waheguru cadhdi kla bich rakhe
@gurjantvirk6207
@gurjantvirk6207 Год назад
Veet Baljit bhut kaint singer ❤️
@kevinkevz7458
@kevinkevz7458 Год назад
Rabb banda aa jatta tu dil da rabb banda aa love you
@BalMinhas
@BalMinhas Год назад
Interview boh ਇਮਾਨਦਾਰੀ ਨਾਲ ਦਿੱਤੀ, ਸੱਚਾ ਬੰਦਾ
@kiran_cour
@kiran_cour Год назад
veet bai di rees te fir koi ni kar skda🫡 eh putt ose maa ne e jamya c ghaint writer veet baljit ♥️
@parrypardeep3720
@parrypardeep3720 Год назад
@diljitdosanjh ne bade dharmik geet gye ne jo salanga jog ne par jo veet ne likh k dite. oh sab ton utte ne . main umeed karda shayad dobara veet te diljit ikkathe hon 🙏🏻
@sukhrajsingh3280
@sukhrajsingh3280 Год назад
Waheguru hor chardikla vich rakhe 👍👍👍👍 bhout vdia singer , writer
@g1thiarathiara467
@g1thiarathiara467 Год назад
Vadiya Banda Veet Baljit veer main melya va 👍
@akashbrar2468
@akashbrar2468 Год назад
ਵੀਰ ਦੀ ਬਹੁਤ ਸੋਹਣੀ ਕਲਮ ਆ ਤੇ ਬਹੁਤ ਸੋਹਣੀ ਅਵਾਜ਼ ਦੇ ਮਾਲਕ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੇ ਤਰੱਕੀਆਂ ‌ਬਖਸੇ ਵੀਰ ਬੀਤ ਬਲਜੀਤ ਨੂੰ
@manikaram0001
@manikaram0001 Год назад
Great Lyricist and Singer .God Bless 🙌 you Veere
@mehakpreet1248
@mehakpreet1248 Год назад
ਵੀਤ ਵੀਰੇ ਜਿਉਦਾ ਰਹਿ ਤੇਰੇ ਵਰਗੇ ਗੀਤ ਕੋਈ ਨੀ ਲਿਖ ਸਕਦਾ
@gurpreetsinghkamboj92
@gurpreetsinghkamboj92 Год назад
Waheguru ji🙏🙏 veer ta meher karni
@gujjeraachaudhary7862
@gujjeraachaudhary7862 Год назад
Veet. Baljit mera sda favrat aa bahut tkda lekahkh aa bai tere barga b nai koi aa
@jagseer1306
@jagseer1306 Год назад
Rab thonu hamesha khush rakhe veet Baljeet 👍👍👍♥️♥️♥️
@shubpreetbrar742
@shubpreetbrar742 Год назад
yaar kya baat aw…. Kya khaint banda eh…❤️❤️
@madanpal698
@madanpal698 Год назад
Veer bhaji main tuhadi awaaz da and tuhadi giaki da fan a love you bhaji. From dubai
@ManjitKaur-fg9iy
@ManjitKaur-fg9iy Год назад
ਦੋ ਗੀਤ ਪਸੰਦ ਨਹੀਂ ਹਨ ਇੱਕ ਨਾਨਕਸਰੀਆਂ ਦੀ ਉਸਤਤ ਵਾਲਾ ਅਤੇ ਇੱਕ ਬਾਡਰ ਨਹੀਂ ਟੱਪਦਾ ਚਿੱਟਾ ਬਾਕੀ ਸਾਰੇ ਗੀਤ ਤਕਰੀਬਨ ਬਹੁਤ ਸ਼ਾਨਦਾਰ ਹਨ
@simransandhu6492
@simransandhu6492 9 месяцев назад
Nanaksaria nal ki chakar a ji
@GurpreetSingh-xe1em
@GurpreetSingh-xe1em Год назад
bhut vadia writter veet baljeet
@AmritSingh-sr8yt
@AmritSingh-sr8yt Год назад
Love you bai ji sewa gana te boht apna lgda
@amrindergill7942
@amrindergill7942 Год назад
Proud of You Baljit 22 ji 🙏🏼👍🏼👍🏼👍🏼👍🏼
@southeast339
@southeast339 Год назад
ਸਾਰੀਆਂ ਕੱਚੀਆਂ ਗੱਲਾਂ ਕੀਤੀਆਂ ਵੀਤ ਨੇ ॥ ਵੈਸੇ ਮੇਰਾ ਪਸੰਦੀਦਾ ਗੀਤਕਾਰ ਆ ਵੀਤ ਮੇਰਾ ਦੋਸਤ ਵੀ ਆ ਮੇਰੇ ਸ਼ਹਿਰ ਦਾ
@jagmeetsher
@jagmeetsher Год назад
Very good and talented lyricist and singer
@gurpreetdhillon1712
@gurpreetdhillon1712 Год назад
Veet 22 bahut wadia
@Gillzmusic0.1
@Gillzmusic0.1 Год назад
ਕੋਂਕਿਆਂ ਵਾਲਾ ❤ ਕਿਆ ਹੀ ਕਲਮ ਦੀ ਲਿਖਤ ਵੀਰ ਦੀ
@sandeepbajwa8498
@sandeepbajwa8498 Год назад
Waheguru 🔥
@luckymaan415
@luckymaan415 Год назад
Pure desi bnda veer..
@Rohit0174
@Rohit0174 Год назад
Veet y down to earth bnda h ❤❤
@jassasandhujassasandhu1050
@jassasandhujassasandhu1050 Год назад
Siraaaaaaaaaaa poora kam Veet Baljit 22 Jassa Sandhu Jagraon tu
@mrrubal6456
@mrrubal6456 Год назад
Veet Veera bhra ❤❤❤❤
@karanchahal3262
@karanchahal3262 Год назад
ਥੰਮ ਗੀਤਕਾਰੀ ਲਾ ਵੀਤ ਬਾਈ ਮੁੱਲ ਪਾਇਆ ਬਾਈ ਨੇ writing da
@khuramrameez9666
@khuramrameez9666 Год назад
He is one of my favourite singer ❤
@gurdeepsinghhans1571
@gurdeepsinghhans1571 Год назад
Gud veet sade aeriya da maan jagraon da
Далее
Мелл хочешь сына от Дилары
00:50
Просмотров 235 тыс.
Tanish holatmi?😅❤️
00:41
Просмотров 338 тыс.