Тёмный

Maa- Surga Da Sirnaava (Official Full Video) | Harbhajan Mann | Latest Punjabi Song | Stalinveer 

HM Records
Подписаться 385 тыс.
Просмотров 5 млн
50% 1

#Maa #HarbhajanMann #Latestpunjabisong #Mother
Song : Maa-Surga Da Sirnaava
Singer : Harbhajan Mann
Lyricist : Shiromani Kavishar Karnail Singh “Paras”
Music Arranger : Gurmeet Singh
Composed By : Harbhajan Mann
Mix & Master : Sameer Charegaonkar
Video : Stalinveer
DOP :Jaspreet Singh(Black Sparrow Films)
Editing :Harpreet Harry
Producer : Gurvinder Singh
Label : HM Records
Actors: Kamaljeet Kaur, Pritam Kaur, Puneet Kaur, Omkardeep Singh
Thank to the Khemuana Team:
Ishwarjot Sandhu
Gurpreet Bhullar
Kuldeep Sandhu
Sukhjinder Mann
Hevan Bhullar
Hardeep Sidhu
Omkar Sidhu
Sukhmander Sandhu
Avtar Bhullar
Shiv Mann
Gulzar Bhullar
Manpreet Mann
Lovepreet Sidhu
Sonu Mann
Malkeet Kaur
Jasveer Kaur
Pritam Kaur
Nindi Mann
Beant Singh
Baljeet Kaur Mann
Manpreet Singh Mann
Karanveer Singh
Avijot Singh
Laddi Shergill
Malkeet Grewal
Enjoy & Stay connected with us!
Subscribe to HM Records : bit.ly/HMRecords
Like us on Facebook: / harbhajanmann
Follow us on Twitter: / harbhajanmann
Follow us on Instagram: / harbhajanmannofficial
#Maa #Harbhajan Mann #Latestpunjabisong #Mother

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 5 тыс.   
@jeetsandhu3983
@jeetsandhu3983 4 года назад
ਅਸੀ ਸਭ ਮਾਵਾ ਦਾ ਦੇਣ ਸਾਰੀ ਜਿੰਦਗੀ ਵੀ ਨਹੀ ਦੇ ਸਕਦੇ। I Solute my Loving mother.☝
@punjabhdlivmalwasangrur4995
@punjabhdlivmalwasangrur4995 4 года назад
ਮਾਂ ਦੀ ਜਾਦ ਅਤੇ ਮਾਂ ਹਮੇਸ਼ਾ ਬਹੁਤ ਫਿਕਰ ਕਰਦੀ ਆ ਬਹੁਤ ਹੀ ਸੋਹਣਾ ਲਾਜਵਾਬ ਗੀਤ ਲਿਖੀਆਂ ਵੀਰ ਸਤਿ ਸ੍ਰੀ ਅਕਾਲ ਵੀਰ ਇਸ ਤਰਾ ਦੇ ਗੀਤ ਸੁਣ ਕੇ ਮਨ ਨੂੰ ਸਕੁਨ ਮਿਲਦਾ ਧੰਨਵਾਦ ਜੀ ਸਾਰੀ ਟੀਮ ਨੂੰ ਬਹੁਤ ਸਾਰਾ ਪਿਆਰ 💗✌️🔝▶️👍
@vipneetkaur7424
@vipneetkaur7424 4 года назад
ਕੁਝ ਕਿਹਾ ਨਹੀਂ ਜਾ ਸਕਦਾ ਬਾਕਮਾਲ, ਹਰ ਲਫ਼ਜ਼। ਜਿਉਂਦੇ ਵਸਦੇ ਰਹੋ
@akashdeepsingh4826
@akashdeepsingh4826 4 года назад
Hloo
@DifferenTtv7
@DifferenTtv7 3 года назад
ਮਾਂ ਵਰਗਾ ਕੋਈ ਰਿਸ਼ਤਾ ਨਹੀਂ ਏਸ ਦੁਨੀਆ ਤੇ ਮਾਂ ਬਹੁਤ ਯਾਦ ਆਉਂਦੀ ਏ 😭😥😪😪
@Karaj1894
@Karaj1894 4 года назад
ਮੇਰੇ ਹਿਸਾਬ ਨਾਲ ਪਹਿਲੀ ਵਾਰ ਕੋਈ ਵੀਡੀਓ ਏ ਜਿਸ ਵਿੱਚ ਧੀ ਨੂੰ ਮਾਂ ਦੇ ਪਿਆਰ ਦੀ ਪਾਤਰ ਦਿਖਾਇਆ ਗਿਆ ਏ , ਮਾਣ ਏ ਤੁਹਾਡੀ ਸੋਚ ਤੇ ਵੱਡੇ 22 #ਸਟਾਲਿਨਵੀਰ @stalinveer
@navrajsingh1873
@navrajsingh1873 4 года назад
ਕੋਈ ਲਫ਼ਜ਼ ਨਹੀਂ ਮਾਨ ਸਾਬ ♠🎶 ਮਾਵਾਂ ਠੰਡੀਆਂ ਛਾਵਾਂ 🙏💯 ਆਪਣੀ ਮਾਂ ਨੂੰ ਪਿਆਰ ਕਰਨ ਵਾਲੇ ਬਿਨਾਂ ਸੁਣੇ ਲਾਇਕ ਕਰੋ 💯🙏
@wahkyabaatanygilljikumar9567
@wahkyabaatanygilljikumar9567 4 года назад
bhai ji schi roan aa gya ganna sun k maa nu yaad kr k
@buntysohal2079
@buntysohal2079 4 года назад
Hio
@gurbirsinghdhillon2342
@gurbirsinghdhillon2342 4 года назад
LEGEND AT ITS BEST ਤੇਰੀ ਰੀਸ ਨੀ ਮਾਨਾਂ ਤੂੰ ਵਗਦੀ ਹਨੇਰੀ ਚ ੳਹ ਰੁੱਖ ਆ ਜਿਸਦੀ ਜੜ ਏਨੀ ਡੁੰਗੀ ਕਿ ਕੋਈ ਝੱਖੜ ਵਾਲ ਵਿੰਗਾ ਨੀ ਕਰ ਸਕਦਾ
@kanwarpartapbrar1214
@kanwarpartapbrar1214 4 года назад
👍
@aonestudio913
@aonestudio913 4 года назад
ਬਿਲਕੁਲ ਵੀਰ ਜੀ ਜਿੰਨੇ ਮਰਜੀ ਸਿੰਗਰ ਅਾ ਪਰ ਹਰਭਜਨ ਮਾਣ ਵਰਗਾ ਕੋਈ ਗਾ ਨਹੀਂ ਸਕਦਾ ਖਾਸ ਕਰ ਅੱਜ ਤੇ ਸਮੇਂ ਵਿੱਚ ਜਿੱਥੇ ਆਸ਼ਕੀ ਦਾ ਜਿਆਦਾ ਬੋਲ ਬਾਲਾ ਹੈ ਫਿਰ ਵੀ ਇਨੀ ਸਾਫ ਸੁਥਰੀ ਗਾਇਕੀ ਕੁਝ ਤਾਂ ਖਾਸ ਹੈ ਮਾਣ ਸਾਬ ਚੋ
@gurmejgill8702
@gurmejgill8702 4 года назад
Sahi Gal aaa Veer ji very good maan saab🙏🏻🙏🏻🙏🏻🙏🏻🙏🏻
@rafik-to9pu
@rafik-to9pu Год назад
ਹਰ ਇੱਕ ਮਾਂ ਨੂੰ ਰੱਬਾ ਲੰਮੀ ਉਮਰ ਦੇ ਦੇ ਮਾਵਾਂ ਹਮੇਸ਼ਾ ਹਸਦਿਆਂ ਰਹਿਣ 🤲🏻🤲🏻💗💗💗🥰
@jagdevsingh8968
@jagdevsingh8968 4 года назад
ਕੌਣ - ਕੌਣ ਇਸ ਗੱਲ ਨਾਲ ਸਹਿਮਤ ਹੈ ਕਿ ਹਰਭਜਨ ਮਾਨ ਪੰਜਾਬੀ ਗਾਇਕੀ ਦਾ ਅਨਮੋਲ ਹੀਰਾ ਹੈ 🥰❤️ plz like here.
@dilpreet3369
@dilpreet3369 4 года назад
🖐️
@paramjitkaur3754
@paramjitkaur3754 4 года назад
Harbhajan Mann is a great singer, I loved his songs ate very touching.Mann Beta. movies are excellent all are very nice dyores etc.
@khangurasarb8667
@khangurasarb8667 4 года назад
Ryt
@manvirchahal2273
@manvirchahal2273 4 года назад
Legend singer
@HarpreetSingh-jc9xy
@HarpreetSingh-jc9xy 4 года назад
Hnji eh gll schi hai
@GurdeepSingh-wo4fi
@GurdeepSingh-wo4fi 4 года назад
♥️ਹਰਭਜਨ ਮਾਨ ਪੰਜਾਬੀ ਗਾਇਕੀ ਦਾ ਅਨਮੋਲ ਹੀਰਾ ❤️ਬਹੁਤ ਸੋਹਣੇ ਲਫਜ ਲਿਖੇ ਨੇ ਮਾਨ ਸਾਬ✍️✍️....
@harjpanesar5380
@harjpanesar5380 4 года назад
Ji lafaz shiromni kavishar karnail singh paras g de ne 🙏🏻
@ManpreetKaur-lw9km
@ManpreetKaur-lw9km 3 года назад
👌👌
@love_rampuria_08
@love_rampuria_08 4 года назад
ਬੇਬੇ ਬਾਪੂ ਨੂੰ ਪਿਆਰ ਕਰਨ ਵਾਲੇ like kro.. 👍
@SimranSingh-ys7gc
@SimranSingh-ys7gc 4 года назад
Heart touch love this song
@lakhvirlakhi2008
@lakhvirlakhi2008 3 года назад
I love you Mom dad😘😘😘😘😘😘😘
@dawindersingh3725
@dawindersingh3725 Год назад
ਬਹੁਤ ਖੁਸ਼ੀ ਹੈ ਕਿ ਹਰਭਜਨ ਮਾਨ ਸਾਡੇ ਦੇਸ਼ ਚ ਪੰਜਾਬੀ ਗਾਇਕ ਹਨ ਤੇ ਸਾਡੇ ਦੇਸ਼ ਚ ਜਨਮ ਲਿਆ ਰੱਬ ਮਾਨ ਦੀ ਲੰਬੀ ਉਮਰ ਕਰਨ
@sony4baidwan
@sony4baidwan 4 года назад
💐ਜੁੱਗ ਜੁੱਗ ਜੀਓ ਬਾਈ ਜੀ 💐 💐ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ 💐
@kamalsekhon1083
@kamalsekhon1083 4 года назад
Very nice song God bless u veer ji
@amarjitvirdi7990
@amarjitvirdi7990 2 года назад
Very nice song God bless you veer ji
@mamta5398
@mamta5398 4 года назад
ਮਾਂ ❤️ਮੈਂ ਆਪਣੀ ਜ਼ਿੰਦਗੀ ਚ ਰੱਬ ਦੀ ਛਾਂ ਮਾਣੀ ਆ... ਮੈਂ ਅਪਣੀ ਮਾਂ ਦੀ ਗੋਦ ਚ ਸੁੱਤੀ ਆ !❣️❣️
@GurwinderSingh-qd8su
@GurwinderSingh-qd8su 4 года назад
ਚੰਗੀਆ ਲਿਖਤਾਂ ਨੂੰ ਸੱਦਾ ਹੀ ਸੁਣੇਆ ਜਾਂਦਾ, ਪਾਰਸ saab ਨੂੰ ਸਲਾਮ 🙏🙏
@soniadevi669
@soniadevi669 4 года назад
It’s vachitar paras ?
@sarjeetsingh7384
@sarjeetsingh7384 2 года назад
@@soniadevi669 oi0
@pte_studypoint
@pte_studypoint 3 года назад
ਜੋ ਕੋਈ ਹੋਰ ਸੁਣਦਾ ਉਹ ਹਰਭਜਨ ਮਾਨ ਨਹੀਂ ਸੁਣਦਾ,ਤੇ ਜੋ ਹਰਭਜਨ ਮਾਨ ਸੁਣਦਾ ਉਹ ਕੋਈ ਹੋਰ ਨਹੀਂ ਸੁਣਦਾ👍👍🔥🔥
@manmohanjitsingh8371
@manmohanjitsingh8371 4 месяца назад
Bilkul
@everydayeducation8088
@everydayeducation8088 4 года назад
ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ.... ਸਾਡੇ Channel ਤੇ ਪੂਰੀ ਟੀਮ ਵੱਲੋਂ ਬਹੁਤ ਬਹੁਤ ਸ਼ੁਕਰੀਆ ਵੀਰ ਤੁਸੀਂ ਏਨੇ ਸੁੰਦਰ ਗੀਤ ਸਾਡੇ ਤੱਕ ਲੈ ਕੇ ਆਉਂਦੇ ਹੋ....
@gaviesohal
@gaviesohal 4 года назад
ਧੰਨਵਾਦ ਮਾਨ ਸਾਹਿਬ, ਇਸ ਭੱਜ- ਨੱਸ, ਸ਼ੋਰ ਸ਼ਰਾਬੇ ਤੋਂ ਪਰੇ, ਇਸ ਰੂਹ ਨੂੰ ਸਕੂਨ ਅਤੇ ਠਹਿਰਾਵ ਦੇਣ ਲਈ। ਸਭਨਾਂ ਦੀਆਂ ਮਾਵਾਂ ਤੰਦਰੁਸਤ ਰਹਿਣ 🙏🙏
@pb07aale24
@pb07aale24 2 года назад
❤❤
@Dhiman_Shorts_Pb_65
@Dhiman_Shorts_Pb_65 Год назад
❤❤❤❤❤❤
@surinderbrarsurinderbrar6491
@surinderbrarsurinderbrar6491 4 года назад
ਬਾਈ ਦਾ record ਰਿਹਾ ਅੱਜ ਤੱਕ ਕੋਈ ਕਿਸੇ ਨਾਲ controversy ਨਹੀ..ਨਾ ਹੀ ਲੱਚਰ ਗਾਇਕੀ...Waheguru ਮੇਹਰ ਕਰੇ🙏🙏🙏
@mansiratkaur4631
@mansiratkaur4631 4 года назад
But saaf suture songs nu dekho kinne k views ne te lchhrta te jo ajjkl d psand vaa oho millons ch jaa rhe audience sadi chnga sunan nu tyar e ni dekho
@surinderbrarsurinderbrar6491
@surinderbrarsurinderbrar6491 4 года назад
Mansirat Kaur ..hrr ikk di soch eda di howe ta duniya bdl skdi aa ji
@Gurpreetsinghjassar121
@Gurpreetsinghjassar121 4 года назад
@@mansiratkaur4631 hnji bhenee🤞
@singhjeethansofficiel4415
@singhjeethansofficiel4415 4 года назад
Bilkul veer
@mandyfarmer3269
@mandyfarmer3269 2 года назад
@@mansiratkaur4631 ਓਹ ਕੈਂਦੇ ਨੀ ਹੁੰਦੇ ਜੀ ਪੰਜੇ ਉਂਗਲਾਂ ਏਕੋ ਸਾਰ ਨਹੀਂ ਹੁੰਦੀਆ, ਇਸ ਲਈ ਸਬ ਦੀ ਆਪੋ ਆਪਣੀ ਪਸੰਦ ਹੁੰਦੀ ਹੈ ਜੀ। 🙏🏻🙌🏻😇
@dawindersingh3725
@dawindersingh3725 Год назад
ਬਹੁਤ ਖੁਸ਼ੀ ਹੈ ਕਿ ਹਰਭਜਨ ਮਾਨ ਵਰਗੇ ਗਾਇਕ ਸਾਡੇ ਦੇਸ਼ ਚ ਹਨ
@Naturelove-v3p
@Naturelove-v3p 4 года назад
ਅੱਜ ਦੇ ਦਿਨਾਂ ਚ ਸਾਨੂੰ ਗਲਤ ਗਾਣੇ share ਕਰਨ ਦੀ ਬਜਾਏ ਅਸਲ ਸਾਫ ਸੁਥਰੀ ਗਾਇਕੀ share ਕਰਨ ਦੀ ਜਰੂਰਤ ਹੈ।।
@HumansOfPUNJAB1947
@HumansOfPUNJAB1947 4 года назад
ਖੂਬਸੂਰਤ ਗੀਤ 💐💐ਮਾਨ ਸਾਬ ਨੇ 1993 ਤੋਂ ਅਜ ਤਕ ਕਦੇ ਵੀ ਮਾੜਾ ਗਾਣਾ ਨਹੀ ਗਾਇਆ🎙 ਬਚਪਨ ਤੋਂ ਸੁਣਦਾ🎧 ਆ ਰਿਹਾ ਕੌਣ ਕੌਣ ਸੁਣਦਾ 22 ਨੂੰ ਦੱਸੋ✍
@vanitasharma770
@vanitasharma770 3 года назад
Mein
@ranakamboj8973
@ranakamboj8973 3 года назад
Rana
@hanspuneetsingh6745
@hanspuneetsingh6745 2 года назад
Yes
@bt4rabb
@bt4rabb 2 года назад
Bht vdia song dedicate krde maan saab maa lyi special jine maa nu paya ohne rab nu pa lya ji 🌹🌹
@bt4rabb
@bt4rabb 2 года назад
Maa bht jroori y maa bina koi nhi dukh jn skda
@zindgizindabad3288
@zindgizindabad3288 4 года назад
ਬਹੁਤ ਵਧੀਆ ਗੀਤ ਵੀਰ । ਮਾਂ ਪ੍ਰਤੀ ਪਿਆਰ ਦੀਆਂ ਭਾਵਨਾਵਾਂ ਦਾ ਬੇਮਿਸਾਲ ਪ੍ਰਗਟਾਵਾ
@shulkhansingh7284
@shulkhansingh7284 3 года назад
ਬਹੁਤ ਚੰਗਾ ਲੱਗਾ ਮਾਂ ਦੇ ਗੀਤ
@gurbhajansinghgill3564
@gurbhajansinghgill3564 4 года назад
ਜੀਉ ਪਿਆਰੇ ਹਰਭਜਨ ਉਹ ਤਾਂ ਕੇਵਲ ਚੋਲਾ ਬਦਲੇ ਕੌਣ ਕਹੇ ਮਾਂ ਮਰ ਜਾਂਦੀ ਹੈ। ਉਹ ਤਾਂ ਆਪਣੇ ਬੱਚਿਆਂ ਅੰਦਰ, ਸਾਰਾ ਕੁਝ ਹੀ ਧਰ ਜਾਂਦੀ ਹੈ। ਬੁਲੰਦ ਪੇਸ਼ਕਾਰੀ ਨੂੰ ਸਲਾਮ!
@sandhujatt1362
@sandhujatt1362 4 года назад
ਮਾਨਾ ਬਹੁਤ ਸੌਹਣਾ ਗੀਤ ? ਜੌ ਲੌਕਾ ਨੂੰ ਪਸੰਦ ਨਹੀ ਅਾੲਿਅਾ ਲੱਖ ਲਾਹਣਤ ੳੁਹੇ ਜੇ ਲੌਕਾ ਤੇ?
@bittunaharkhera5975
@bittunaharkhera5975 4 года назад
ਜੀਓ ਮਾਨ ਸਾਬ੍ਹ ਜੀ...ਕਿਆ ਬਾਤ ਜੀ... ਮਾਨ ਸਾਬ੍ਹ ਜੀਓ....ਤੁਸੀਂ ਤੇ ਤੁਹਾਡੀ ਟੀਮ ਵਧਾਈ ਦੇ ਪਾਤਰ ਹੋ ਜੋ ਅੱਜਕਲ੍ਹ ਦੇ ਸਮੇਂ ਵਿੱਚ ਵੀ ਇਹੋ ਜਿਹੇ ਸੱਭਿਆਚਾਰਕ ਗੀਤ ਗਾ ਰਹੇ ਹੋ....ਬਹੁਤ ਬਹੁਤ ਮੁਬਾਰਕਾਂ ਜੀ🙏🙏🙏🙏
@gursewakgursewak5518
@gursewakgursewak5518 2 года назад
Ok 👌
@kuldeepmasih7968
@kuldeepmasih7968 2 года назад
Hello stuff.
@crimnalgaming4816
@crimnalgaming4816 2 года назад
@@gursewakgursewak5518 in
@ranglabathinda394
@ranglabathinda394 2 года назад
22 ਜੀ ਬਹੁਤ ਵਧੀਆ ਗੀਤ ਆ ਜੋਂ ਤੁਸੀਂ ਮਾ ਤੇ ਗਾਇਆ ਇਹ ਸੁਣ ਕੇ ਮੈਨੂੰ ਆਪਣੀ ਮਾਂ ਦੀ ਯਾਦ ਆ ਜਾਂਦੀ ਹੈ
@aonestudio913
@aonestudio913 4 года назад
ਅੱਜ ਕੱਲ ਦੇ ਕਲਾਕਾਰਾਂ ਨੂੰ ਮਾਣ ਸਾਬ ਤੋ ਸੇਧ ਲੈਣੀ ਚਾਹੀਦੀ ਹੈ ਗਾਇਕੀ ਕੀ ਹੁੰਦੀ ਹੈ
@tejindersinghbrar7789
@tejindersinghbrar7789 4 года назад
nice song
@prab6461
@prab6461 4 года назад
ਅੱਜਕਲ ਦੇ ਬਚੇ ਇਹੋ ਜੇਹੇ ਗਾਣੇ ਨਹੀ ਸੁਣਦੇ ਕਸੂਰ ਆਪਨਾ ਆ ਗਾਇਕਾ ਦਾ ਨਹੀ ਆ
@balkarnsidhu9022
@balkarnsidhu9022 4 года назад
Vah g mann sab no wards this song
@CaliforniaBro
@CaliforniaBro 4 года назад
bilkul ji shai keha tuc
@michaeljohnmcain3231
@michaeljohnmcain3231 4 года назад
kasoor apna singran da nahi
@ksdguru
@ksdguru 4 года назад
🙏🏻🙏🏻ਕੋਈ ਸ਼ਬਦ ਨਹੀ ਤਰੀਫ ਕਰਨ ਲਈ,🙏🏻🙏🏻ਜੁਗ ਜੁਗ ਜੀਓ ਮਾਨ ਸਾਹਿਬ🙏🏻🙏🏻
@gursimrankaur2259
@gursimrankaur2259 4 года назад
👶👶ਸਿੱਧੂ ਔਜਲਾ ਤੇ ਆਰ ਨੇਤ ਨੂੰ ਕਹਿੰਦੇ ਬੱਚਾ ਬੱਚਾ ਜਾਣਦਾ 💪ਵਾਰਿਸ ਸਰਤਾਜ ਤੇ ਮਾਨ ਨੂੰ ਜਾਨਣ ਲਈ ਵੱਡੇ ਹੋਣਾਂ ਪੈਦਾ 👌🙏
@vikramjeetsingh6494
@vikramjeetsingh6494 4 года назад
No doubt
@gurpreetsandhu1747
@gurpreetsandhu1747 4 года назад
Bilkul sahi
@jagwantsingh5532
@jagwantsingh5532 4 года назад
Good
@pjotkaur91
@pjotkaur91 4 года назад
Bilkul Sai soch te nirbhar krda sab
@Jalandharia5781
@Jalandharia5781 4 года назад
Bilkul Veer g
@KartikKumar-hm8cg
@KartikKumar-hm8cg 3 года назад
ਮਾਵਾ ਠੰਡੀਆ ਚਾਵਾ ਮੇਰਾ ਵਾਹਿਗੁਰੂ ਜੀ ਤੁਸੀ ਮੇਰਾ ਮਾਪਿਆ ਨੂੰ ਤੂੰ ਲੰਬੀ ਉਮਰ ਦੇਣ ਪਰ ਦੂਸਰਾ ਦਾ ਮਾਵਾ ਨੂੰ ਵੀ ਜਰੂਰ ਦੇਣਾ
@manpreetsingh-sg6xr
@manpreetsingh-sg6xr 4 года назад
ਮਾਂ ਨੂੰ ਛੱਡ ਕੇ ਗਈ ਨੂੰ 7 ਮਹੀਨੇ ਹੋ ਗਏ। ਏਸ ਗੀਤ ਨੇ ਮਾਂ ਯਾਦ ਕਰਵਾ ਦਿੱਤੀ ਫ਼ੇਰ😭😭😭😭
@akSingh-jm1ou
@akSingh-jm1ou 4 года назад
Koi na 22 ik din sab ne jana rabb da bana mitta manaa pena
@sukhwinderramgyyddvcudf2544
@sukhwinderramgyyddvcudf2544 3 года назад
@@akSingh-jm1ou .
@sukhwinderramgyyddvcudf2544
@sukhwinderramgyyddvcudf2544 3 года назад
O
@MadanLal-ce7bc
@MadanLal-ce7bc 3 года назад
@@akSingh-jm1ou lllllll
@jotyhathurjanday3179
@jotyhathurjanday3179 Год назад
❤❤❤❤
@dilrajdhillon2343
@dilrajdhillon2343 4 года назад
ਜਿਹੜਾ ਮਾਂ ਨੂੰ ਬਹੁਤ ਪਿਆਰ ਕਰਦਾ ਤੇ ਮੰਨਦਾ ਕੇ ਮਾਵਾਂ ਰਹਿੰਦੀ ਦੁਨੀਆ ਤੱਕ ਰਹਿਣ like kro
@damansingh1110
@damansingh1110 4 года назад
👍👍
@sukhkaur6349
@sukhkaur6349 4 года назад
I wish k meri umr meri ma nu lg je....te m..apni ma to phla es duniya to jna psnd krugi.....😑😑😑😔😔😔😔🙏🙏🙏🙏🙏🙏🙏 nai rh skdi ma bina
@sardarnijot82
@sardarnijot82 4 года назад
@@sukhkaur6349 me 2
@sexeducation6939
@sexeducation6939 3 года назад
@@sukhkaur6349 nhi mnu tuhadi gal sahi ni lggi.. eh bht vdi sza hundi aa maa lyi j ohna de bache pehla chle jaan...maa baap pehla hi jane chide nee par lambi umar bhog k jaan..parso meri mummy chle gye.. prr ohna di mnu aje bht lod c
@sunnychatha5369
@sunnychatha5369 3 года назад
@@sukhkaur6349 me 2 ji
@Kiran09deep
@Kiran09deep 4 года назад
ਬਹੁਤ ਯਾਦ ਆਉਂਦੀ ਆ ਮੰਮੀ 😥😥😥...
@akashdeepsingh4826
@akashdeepsingh4826 4 года назад
Hloo
@aulakhsingh9211
@aulakhsingh9211 4 года назад
Maa hmesa dil vich vsi hundi man di njar nal dekho darsan kr k
@preetsandhu949
@preetsandhu949 4 года назад
Waheguru ji
@aqibhameed9303
@aqibhameed9303 10 месяцев назад
Rab meri te Sab diyan Mawan salmat rakhay Rab wadi Umran kare Mawan diyan 🥺♥️
@sukhchainsingh3870
@sukhchainsingh3870 4 года назад
ਜਿਨ੍ਹਾਂ ਕੋਲ ਮਾਂਵਾਂ ਹੈ ਨਈਂ ਪੁੱਛੀ ਦੁੱਖ ਸੱਜਣਾ, ਛਾਂ ਕਿੱਥੋਂ ਮਿਲੁ ਜੇ ਹੈ ਨਈਂ ਰੁੱਖ ਸੱਜਣਾ।
@Chauhan.007.
@Chauhan.007. 4 года назад
ਵਾਹ ਜੀ ਵਾਹ ਕਿਆ ਬਾਤ ਹੈ ਕਿੰਨਾ ਸੋਹਣਾ ਗਾਇਆ ਮਾਨ ਸਾਬ....ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਜੀ 🙏
@bt4rabb
@bt4rabb 2 года назад
Maa nu tulna kise nl compare nhi kr skde
@gaggugaggu9830
@gaggugaggu9830 4 года назад
ਘਰ ਵੀ ਵੰਡ ਲਏ ਖੇਤ ਵੀ ਵੰਡ ਲਏ, ਵੰਡ ਲਈ ਹਰ ਇੱਕ ਥਾਂ , ਪਰ ਤੈਨੂੰ ਕਿਵੇਂ ਵੰਡਾਂ ਗੇ, ਕਿਵੇਂ ਵੰਡਾਂ ਗੇ ਅਸੀਂ ਮਾਂ.. Really heart touching song eh song mre es veer ne gaya c love u bro U r so nice lyricist nd singer😘😘😘😘😘😘😘love u bro god bless u
@SatnamSingh-qr1bo
@SatnamSingh-qr1bo 6 месяцев назад
ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਤੇ ਮਾਂ ਬਾਪ ਭਾਈ ਭੈਣ ਬਹੁਤ ਪਿਆਰ ਮਿਲਦਾ ਪਰ ਅਸਲੀਅਤ ਵਿੱਚ ਪਿਆਰ ਨੀਂ ਮਿਲਦਾ ਇਕ ਵਾਰ ਪਰਵਾਰਾ ਵਿਚ ਜਾ ਕੇ ਦੇਖੋ ਇਹ ਅਸਲ ਸੱਚ ਹੈ
@gadribabe7478
@gadribabe7478 4 года назад
ਜਦੋਂ ਸ਼ਬਦ ਖ਼ਤਮ ਹੋ ਜਾਣ ਉਸ ਵਕਤ ਅਸੀਂ ਕੇਵਲ ਕਹਿ ਸਕਦੇ ਹਾਂ "ਵਾਹ!ਮਾਨ ਸਾਹਿਬ "
@navjot_reory7509
@navjot_reory7509 4 года назад
Hart touching music ❤ਮਾਵਾਂ ਠੰਡੀਆਂ ਛਾਵਾਂ ਬਹੁਤ ਵਧੀਆ ਗੀਤ ਆ ਜੀ🙏🙏
@billumusapur7004
@billumusapur7004 4 года назад
ਇੱਕ ਹੋਰ ਮੀਲ ਪੱਥਰ ਗੱਡ ਦਿੱਤਾ ਸਾਡੇ ਵੱਡੇ ਭਾਜੀ ਨੇ..!💕🙏🙏👍
@dhillon9087
@dhillon9087 8 месяцев назад
Aa gaane nu kon kon 2024 ch sun rhya❤❤
@Creativemind...
@Creativemind... 4 года назад
ਬਹੁਤ ਵਧੀਆ ਲਿਖਤ ਵੀਰ ✍️ ਤੇ ਬਹੁਤ ਖੂਬਸੂਰਤੀ ਨਾਲ ਗਾਇਆ ਹਰਭਜਨ ਮਾਨ ਵੀਰ ਨੇ .. 🙏
@karanbazidwala
@karanbazidwala 4 года назад
ਜਿਉਂਦੇ ਵੱਸਦੇ ਰਹੋ ਤੁਹਾਨੂੰ ਸਾਡੀ ਵੀ ਉਮਰ ਲੱਗਜੇ ਮਾਵਾਂ ਠੰਡੀਆਂ ਛਾਂਵਾਂ ❤️🙏
@jeetadhillion8285
@jeetadhillion8285 3 года назад
ਝਠਨਦਗਭ
@speechlessfeelings71
@speechlessfeelings71 4 года назад
ਕਿਆ ਬਾਤ ,,ਨਜਾਰਾ ਆ ਗਿਆ,ਬਚਪਨ ਤੋਂ ਸੁਣਦੇ ਆ ਰਹੀ ਆਵਾਜ਼ ਨੂੰ ਦੋਬਾਰਾ ਸੁਣਨਾ ।। ਇੱਕ ਵਾਰ ਫੇਰ ੳਹੀ ਸਾਫ ਸੁਥਰਾ ਤੇ ਵਧੀਆ ਗੀਤ ।। 😍 ਮਾਂਵਾ ਸੁਅਰਗਾਂ ਦਾ ਸਿਰਨਾਵਾਂ 👌 ।।
@surinderkaur7044
@surinderkaur7044 3 года назад
bhut bhut love u mom
@ਭੁਝੰਗਫ਼ੌਜ
@ਭੁਝੰਗਫ਼ੌਜ 3 года назад
ਬਾਈ ਇਸ ਗੀਤ ਤੋਂ ਮੇਰੀ ਜਵਾਨੀ ਦੇ 4-5 ਸਾਲ ਕੁਰਬਾਨ ❤❤❤❤
@gurvindermaan9433
@gurvindermaan9433 4 года назад
ਮਾਨ ਸਾਬ ਜੀ ਥੋਡੇ ਟ੍ਰੈਕ ਵਿਚ ਜੋ ਤੂ ਸੀ ਸਟਾਰਟ ਕੀਤਾ ਹੈ ਬੋਹਤ ਵਾਡੀਆ ਹੈ ਲੋਕ ਏਹ ਸਭ ਚੀਜਾਂ ਤਾਂ ਭੁੱਲ ਹੀ ਗਏ ਹੈ ✌️✌️
@nirmanngurmeetsingh6574
@nirmanngurmeetsingh6574 4 года назад
ਬਾਈ ਮਾਂ ਬਾਬਤ ਜੋ ਬਾਪੂ ਪਾਰਸ ਨੇ ਲਿਖਿਆ ਤੇ ਤੁਸੀਂ ਗਾਇਆ ,ਬਸ ਇੱਕ ਸਿਰ ਨਿਵਾਉਣ ਤੋਂ ਬਿਨਾਂ ਲਿਖਣ ਦੀ ਮੇਰੀ ਔਕਾਤ ਨਹੀਂ। ਦੁਆ ਐ ਤੇਰੇ ਬੋਲ ਹੋਰ ਵੀ ਸੁਰੀਲੇ ਹੁੰਦੇ ਜਾਣ। ਗੁਰਮੀਤ ਸਿੰਘ ਨਿਰਮਾਣ
@rahulbhaskar8945
@rahulbhaskar8945 4 года назад
ਪੰਜਾਬ ਦਾ ਮਾਣ ਹਰਭਜਨ ਮਾਨ। ਬਹੁਤ ਵਧੀਆ ਗੀਤ। ਹਰਭਜਨ ਮਾਨ ਜੀ ਦੀ ਫਿਲਮ ਜਦ ਵੀ ਆਉਂਦੀ ਸੀ ਸਭ ਤੋਂ ਪਹਿਲਾਂ ਦੇਖੀ ਦੀ ਸੀ। ਮੇਰੀ ਪਸੰਦੀਦਾ ਫਿਲਮ 'ਦਿਲ ਆਪਣਾ ਪੰਜਾਬੀ'। ਤੁਹਾਡੀ ਨਵੀ ਫ਼ਿਲਮ ਦੀ ਉਡੀਕ ਵਿੱਚ........!!!!
@AnitaSharma-fw8fx
@AnitaSharma-fw8fx 3 года назад
Miss u maa 😭love u maa
@GurpreetSingh-ir1cc
@GurpreetSingh-ir1cc 2 месяца назад
Waheguru ji❤
@skbskb4644
@skbskb4644 4 года назад
ਮੇਰੇ ਕੋਲ ਸ਼ਬਦ ਨਹੀਂ ਹਨ ਕੁਝ ਕਹਿਣ ਨੂੰ. ਇਕ ਇਕ ਲਾਈਨ ਦਿਲ ਨੂੰ ਟੁੰਬਦੀ hai..
@travelingoneway2456
@travelingoneway2456 3 года назад
🙏
@harbansbrar9969
@harbansbrar9969 3 года назад
🙏🙏
@brown_munda6669
@brown_munda6669 4 года назад
ਬਹੁਤ ਸੋਹਣਾ ਗਾਇਕ ਆ ਵੀਰ ਜੀ ਤੁਸੀਂ ਪੰਜਾਬੀ ਵਿਰਸੇ ਨੂੰ ਜੋੜ ਕੇ ਰੱਖਿਆ ਹੈਂ🙏🙏🙏🙏🙏🙏🙏🙏🙏🙏🙏💖💖💖💖💖
@ManjeetSingh-iz2kx
@ManjeetSingh-iz2kx 4 года назад
ਬਹੁਤ ਹੀ ਵਧੀਆ ਭਾਜੀ ਮੈ ਆਬੂ ਧਾਬੀ ਰਹਿੰਦਾ ਇਹ ਗਾਣਾ ਸੁਣ ਕੇ ਘਰ ਦਾ ਹਰ ਮੈਬਰ ਯਾਦ ਆਇਆ ਬਹੁਤ ਬਹੁਤ ਪਿਆਰ
@BaljinderSingh-ne6fk
@BaljinderSingh-ne6fk 3 года назад
ਪੰਜਾਬੀ ਸੰਗੀਤ ਜਗਤ ਦਾ ਹੀਰਾ 👌🏻
@surjitverma825
@surjitverma825 4 года назад
ਕੀ ਕਹੀਏ ਮਾਨ ਸਾਹਿਬ ਥੋਡੇ ਕਰਜ਼ਾਈ ਆ ਪੰਜਾਬੀ ਤੁਸੀਂ ਵਧੀਆ ਗਾਇਕੀ ਸੰਭਾਲ ਰੱਖੀ ਆ ਸ਼ੁਕਰਗੁਜ਼ਾਰ ਆ ਥੋਡੇ ਤੁਸੀਂ ਏਨੇ ਵਧੀਆ ਗੀਤ ਲੈ ਕੇ ਆਉਂਦੇ ਓ 🙏🙏🙏🙏
@momandeepguuman4031
@momandeepguuman4031 4 года назад
Nic 22 g
@pawandeepkhaira4139
@pawandeepkhaira4139 4 года назад
ਵਾਹਿਗੁਰੂ ਜੀ ਮਿਹਰ ਕਰੀ ਸਭ ਨੂੰ ਮਾਂ ਦਾ ਪਿਆਰ ਮਿਲੇ ਜੀ. 🙏🙏🙏🙏🙏🙏🙏
@hARMANPREETkaur-sk7sv
@hARMANPREETkaur-sk7sv 4 года назад
Poliwood nu duja janam den vale Harbhajan Maan ji waheguru thonu hmesha khush rakhn🙏🏻🙏🏻 Punjabi Sabhyachar di jiundi jaagdi misaal o tusi❤️ Songs thode Dil nu sukoon dinde❤️🥰😘
@bholagill5206
@bholagill5206 3 года назад
ਦਿਲੋਂ ਸਲੂਟ ਵੀਰ ਜੀ ਬਹੁਤ ਵਧੀਆਂ
@AmandeepKaur-zv8ft
@AmandeepKaur-zv8ft 4 года назад
ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਹਰਭਜਨ ਮਾਨ ਵੀਰ ਜੀ 🤲🤲🤲🤲🤲
@GurjantSingh-sn7nm
@GurjantSingh-sn7nm 4 года назад
ਜੌ ਲੋਗ ਗਾਣੇ ਨੂੰ ਡਿੱਸ ਲਾਈਕ ਕਰਦੇ ਨੇ ਉਹ ਲੋਗ ਹੋਣਗੇ ਜੌ ਅਪਣੇ ਮਾਤਾ ਪਿਤਾ ਨੂੰ ਹੀ ਘਰ ਤੋਂ ਬਾਹਰ ਕਢਣ ਵਾਲੇ ਹਨ
@jaspreetsingj412
@jaspreetsingj412 4 года назад
Right g very nyc song
@Gagandeep-tj3jo
@Gagandeep-tj3jo 4 года назад
Right sir
@dhangurunanak8614
@dhangurunanak8614 4 года назад
Sach ae
@sukhsidhuofficial2013
@sukhsidhuofficial2013 4 года назад
Bilkul is song nu dislike karn wale insan nahi ho sakde. Great voice. Very nice 👌 song
@RABB-DA-BANDA
@RABB-DA-BANDA 3 года назад
Nice👍
@manibharwal3427
@manibharwal3427 4 года назад
ਜਦੋਂ ਤਕ ਤੁਸੀ ਪੁਰਾਣੇ ਖੁੰਡ ਓ ਬਾਈ ਜੀ ਗਾਇਕੀ ਉਦੋਂ ਤਕ ਜਿਉਂਦੀ ਅਾ🙏✍️🎤👌
@harpalbhullar1807
@harpalbhullar1807 Год назад
ਬਹੁਤ ਵਧੀਆ ਮਾਨ ਸਾਹਿਬ ਬਚਪਨ ਤੋਂ ਅੱਜ ਤੱਕ ਤੁਹਾਡੇ ਹਰੇਕ ਗੀਤ ਸੁਣਿਆ ਪਰ ਅਫਸੋਸ ਲਾਈਵ ਨਹੀਂ ਕਦੇ ਦੇਖਿਆ ।
@princevirk1854
@princevirk1854 4 года назад
ਇਕ ਸਮਾਂ ਸੀ ਜਦੋ ਹਰਭਜਨ ਮਾਂਨ ਨੇ ਦੁਬਾਰਾ ਪੰਜਾਬੀ ਸਿਨਮੇ ਦਾ ਦੌਰ ਚਲਾ ਦਿੱਤਾ ਸੀ ਅਤੇ ਅਜ ਫੇਰ ਕੂੜ ਗਾਇਕੀ ਦੇ ਦੌਰ ਨੂੰ ਅਜਿਹੇ ਗੀਤ ਹੀ ਮੋੜ ਕੇ ਸਭਿਆਚਾਰ ਵਲ ਲੈ ਜਾ ਸਕਦੇ ਹਨ
@judgebirsngh8663
@judgebirsngh8663 4 года назад
Shi gall vr
@samrasandhu3251
@samrasandhu3251 4 года назад
ਆ ਹੁੰਦੇ ਆ ਗੀਤ ਸੁਣ ਕੇ ਸੂਕੁਨ ਆ ਜਾਂਦਾ,, ਦੂਜਿਆਂ ਕਲਕਾਰਾਂ ਨੂੰ ਗੋਲੀ ਬੰਦੂਕ ਤੋਂ ਵੇਲ ਨਹੀਂ ਗੰਦੇ ਅੰਡੇ
@jatindersingh4296
@jatindersingh4296 4 года назад
Buhat Sahi keha ji tusi edan de song sunke Rooh nu Sakoon Milda
@sidakdeol245
@sidakdeol245 4 года назад
😅😅😅😅😅😅😅..gandhe ande
@mandeepsohal230
@mandeepsohal230 4 года назад
Mere man di gal boli
@jass.randhawa3410
@jass.randhawa3410 4 года назад
Akha ch pani ah geya sunn k waheguru mehar kre har maa te Love u mom ❤️💕
@priyadevi8856
@priyadevi8856 3 года назад
So beautiful
@SikanderjitSingh-h9w
@SikanderjitSingh-h9w 3 месяца назад
ਅੱਜ ਯਾਰ ਸੁਣ ਕੇ ਰੋਣ ਨਿਕਲ ਗਿਆ ਯਾਰ ਬਹੁਤ ਯਾਦ ਆਉਂਦੀ ਯਾਰ ਮਾਂ ਪਿਓ ਦੀ 😥😥💝💝🥰🥰🥰
@GurpreetSingh-ir1cc
@GurpreetSingh-ir1cc 2 месяца назад
Waheguru ji
@Satinder_seehra
@Satinder_seehra 4 года назад
ਪੰਜਾਬੀ ਗਾਇਕੀ ਦਾ ਜਿੱਦਾਂ ਦਾ ਮਾਹੌਲ ਹੋ ਗਿਆ ਹੈ, ਉਸ ਸਮੇਂ ਵਿੱਚ ਇੱਦਾਂ ਦੇ ਸੰਗੀਤ ਹੀ ਦਿੱਲ ਨੂੰ ਸਕੂਨ ਦਿੰਦੇ ਹਨ। ਧਨਵਾਦ ਮਾਨ ਸਾਬ ❤️
@gopishergill9857
@gopishergill9857 4 года назад
Ki kara maan Saab mere kol 1 hi like aa nahi tan 500 million tak pahucha dinda. Rabb Tuhanu Hor tarraki bakshe Jiyoo punjab de Sher putter. We 😍 you so much .
@sabisokhi553
@sabisokhi553 2 года назад
Same here veer ji
@PrabhjotSingh-zd2fd
@PrabhjotSingh-zd2fd 4 года назад
ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵੀਰ harbhjan ਮਾਨ
@ramsinghramsingh-cc3tn
@ramsinghramsingh-cc3tn Год назад
ਕਿਆ ਬਾਤਾਂ ਨੇ ਮਾਨ ਸਾਹਬ ਜੀ
@user-eu6go3sg3f
@user-eu6go3sg3f 4 года назад
ਪੰਜਾਬ ਨੂੰ ਬਚਾਉਣ ਲਈ ਇਹੋ ਜੇ ਗਾਇਕਾਂ ਤੇ ਗੀਤਕਾਰਾਂ ਤੇ ਗੀਤਾਂ ਦੀ ਲੋੜ ਹੈ। ਕੱਲੀਆਂ ਸਰਕਾਰਾਂ ਕਸੂਰਬਾਰ ਨਹੀਂ ਗਾਇਕ ਵੀ ਆ
@llychatrath8569
@llychatrath8569 4 года назад
Maa❤️❤️ Maavan thandiya chaavaa 😘❤️ Beautiful heart touching song 👍☺️
@ramandeepsingh8657
@ramandeepsingh8657 3 года назад
Veer g tusi bilkul shi boliea g
@harjeetsingh9484
@harjeetsingh9484 3 года назад
Hanji veere Shi kiha ji
@entertainmentguys2489
@entertainmentguys2489 4 года назад
ਹਰਭਜਨ ਮਾਨ ਬਹੁਤ ਵਧੀਆ ਸਿੰਗਰ ਨੇ ਰੌਣਾ ਆ ਗਿਆ ਤੁਹਾਡਾ ਇਹ ਗਾਣਾ ਸੁਣ ਕੇ ਬਹੁਤ ਵਧੀਆ ਲਗਾ ਗੱਲਾ ਗੋਰੀਆ ਦੇ ਵਿਚ ਟੋਏ ਇਹ ਗਾਣਾ ਹਜੇ ਤੱਕ ਨੀ ਭੂਲੇ ਕਰਦਾ ਮੈ ਹਰ ਰੋਜ ਇਹ ਗਾਣਾ ਜਰੂਰ ਸੁਣਦਾ ਧੰਨਵਾਦ ਜੀ 🙏
@gurjitsingh-vz5bg
@gurjitsingh-vz5bg 3 года назад
ਬਾੲੀ ਹਰਭਜਨ ਮਾਨ ਬਹੁਤ ਸੋਹਣਾ ਗਾੳੁਦੇ 👍👍👍👍👍👍👍👍
@kwlwindergill7896
@kwlwindergill7896 4 года назад
Sir ji tuhady song ne🔪🔪🔪❤️❤️❤️cheer ke rakh 😭😭😭😭 ditta very nyc song
@harmanjotsingh70625
@harmanjotsingh70625 4 года назад
Kon kon dilon psnd krda maan sahb nu like kro ji👍❣️❣️
@armaansamana
@armaansamana 4 года назад
Eh hunde ne asli legend ❤️❤️❤️🙏🏻🙏🏻🙏🏻🙏🏻 bhut sohna gana vire🙏🏻🙏🏻....Aukhe time ch Maa ton bina koi ni shara bnda te baap ton bina koi honsla ni dinda....baaki saare rishte thonu ik adhi kmi krke chad hi dinde ne....bss Maape hsmesha nl khde rehnde ne🙏🏻🙏🏻🙏🏻
@rforraj1
@rforraj1 2 месяца назад
ਮਾਂ ਨੂੰ ਛੱਡ ਕੇ ਗਏ ਮੇਰਾ ਕੋਲੋ 10 ਸਾਲ ਹੋ ਗਏ, ਪਰ ਇਸ ਗੀਤ ਨੇ ਫਿਰ ਤੋ ਸਭ ਕੁਝ ਯਾਦ ਕਰਵਾ ਦਿੱਤਾ ਤੁਸੀਂ ਜਿੱਥੇ ਵੀ ਹੋ ਖੁਸ਼ ਰਹੋ ਰੱਬ ਕਰੇ, ਮੈਂ ਜਦ ਵੀ ਕਿਸੀ ਵੀ ਰੂ ਵਿਚ ਜਨਮ ਲੇਵਾ ਤਾ ਮੈਂਨੂੰ ਤੁਸੀ ਜਨਮ ਦੇਵੋਂ,🙏🙏
@ApkiApniNews12
@ApkiApniNews12 4 года назад
Mere pass 1000000phone hote too sbhi se ek song sunta or sbhi se like comnt share. Maaa vaa maaa vaaa pehla lafaj jubano nikle
@Gurtalman
@Gurtalman 4 года назад
I miss mom 😢 😢 25 saal ho ga maa nu gaee nu koi assa din ni jaidain maa yaad na I hova 7 saal da c jado maa saad gee c ! Ess song na bhoote rovoya
@shoneygill
@shoneygill 4 года назад
She must be watching you frm heaven... Same here could feel ur pain..
@RJRamanOfficial
@RJRamanOfficial 4 года назад
Respects to the mother who gave birth to you Gurtalman, i am in tears to see your love for her, she is a proud mother to have a son like you brother.
@TheGurjit86
@TheGurjit86 4 года назад
ਬਹੁਤ ਪਿਆਰਾ ਗੀਤ ਹੈ, ਮਨ ਇਕਦਮ ਸ਼ਾਂਤ ਹੋ ਗਿਆ। ਬਾਕੀ ਗੀਤਾਂ ਵਾਂਗ ਮਿਊਜ਼ਿਕ ਕੰਨਾਂ ਨੂੰ ਖਾਣ ਨੂੰ ਨਹੀਂ ਪੈਂਦਾ, ਬਲਕਿ ਸਕੂਨ ਦਿੰਦਾ ਹੈ। Living Legend
@skylergamer6432
@skylergamer6432 4 года назад
Very good yaar
@ravindersingh6099
@ravindersingh6099 3 года назад
❤️❤️🙏👍
@JagirPangota
@JagirPangota 6 месяцев назад
Wah harbajan man sabh ji tuhadi koe Rees nahi kar sakda buh sona song❤❤❤❤❤❤❤❤❤❤❤❤❤❤❤
@JaggieTv
@JaggieTv 4 года назад
bahut sohna vre 👌 respect
@harshhasu3361
@harshhasu3361 4 года назад
Big fan jaggie veer😍👍
@surjitsinghmohie5735
@surjitsinghmohie5735 4 года назад
🙏🙏ਮਾਨ ਸਾਬ੍ਹ ਦਿਲੋਂ ਸਤਿਕਾਰ ਹਰ ਵਾਰ ਤਰ੍ਹਾਂ ਬਹੁਤ ਹੀ ਵਧੀਆ ਰਚਨਾ ਮਾਂ ਸਬਦ ਜੀਹਦੇ ਵਿੱਚ ਕੁਲ ਸ੍ਰਿਸਟੀ ਸਮੋਈ ਹੋਈ ਅਾ ਸਤਿਕਾਰ ਪਿਆਰ ਸਾਰੀਆਂ ਮਾਵਾਂ ਨੂੰ🙏🙏😘😘
@dhillon4071
@dhillon4071 4 года назад
Rab meri umar sariya diya mava nu thori thori la deve❤️
@amritsandhu4511
@amritsandhu4511 3 года назад
ਬਹੁਤ ਹੀ ਜ਼ਿਆਦਾ ਸੋਹਣਾ ਗੀਤ ਜੀ।
@jagmeetsingh1959
@jagmeetsingh1959 4 года назад
ਬਾਈ ਦੇ ਗੀਤ ਰੂਹ ਕੰਬਾ ਦਿੰਦੇ ਆ ♥️ love u maa♥️
@soniasunder2297
@soniasunder2297 4 года назад
Sahi gl aa veer ji
@nirmalbhullar7593
@nirmalbhullar7593 4 года назад
ਹੁਣ ਸਾਰੇ ਮਾਪਿਆ ਦਾ ਵੀ ਹੱਕ ਆ ਉਹ ਇਸ ਤਰਾਂ ਦੇ ਗੀਤ ਸੁਣਨ ਵਾਸਤੇ ਕਹਿਣ ਆਪਣੇ ਬੱਚਿਆਂ ਨੂੰ ਬਹੁਤ ਵਧੀਆ ਉਪਰਾਲਾ ਜੀ
@mandyfarmer3269
@mandyfarmer3269 2 года назад
🙏🏻😇
@klmarwaha1485
@klmarwaha1485 2 года назад
@@mandyfarmer3269 No
@RajpalGhalkalan
@RajpalGhalkalan 4 года назад
Harbhajan Mann da Geet Bina Sune Like karan Wale👌👌
@gurkaran1125
@gurkaran1125 4 года назад
100%true
@simrdhiy6581
@simrdhiy6581 4 года назад
Me too veere mainu tan bht pssnd ne ehna de sng
@bp_fanpage2116
@bp_fanpage2116 4 года назад
me 2
@meenableem8101
@meenableem8101 Год назад
ਮਾਵਾਂ ਠੰਡੀਆਂ ਛਾਂਵਾਂ ਦਾ ਪਤਾ ਉਦੋਂ ਲੱਗਦਾ ਜਦੋਂ ਇਹ ਜਹਾਨੋਂ ਤੁਰ ਜਾਂਦੀਆਂ ਨੇ, ਪਹਿਲਾਂ ਤਾਂ ਮੇਰੇ ਵਰਗੇ ਪਤਾ ਨਹੀਂ ਕਿੰਨੇ ਬਦਨਸੀਬ ਹੋਣਗੇ ਜਿਹੜੇ ਅਪਣੀ ਮਾਂ ਨੂੰ ਛੇਤੀ ਛੇਤੀ ਮਿਲਣ ਵੀ ਨਹੀਂ ਜਾਂਦੇ, ਮਾਂ ਅਸੀਂ ਅਪਣੇ ਕੰਮਾਂ ਕਾਰਾਂ ਨੂੰ ਦੇਖਦੇ ਰਹੇ, ਸਾਨੂੰ ਮਾਫ਼ ਕਰੀਂ ਮਾਏਂ 😭😭😭😭😭😭 ਮਿਸ ਯੂ ਮਾਂ
@gurpworldwide
@gurpworldwide 4 года назад
ਕੋਈ ਸ਼ੱਕ ਨਹੀਂ ਪਾ ਜੀ ਬਹੁਤ ਮਿੱਠਾ ਜਿਹਾ ਗੀਤ ਏ ਜੋ ਰੂਹ ਨੂੰ ਸਕੂਨ ਦੇ ਰਿਹਾ ਜੀਓ GBU🙌🙌 WMK🙏🙏
@JaswinderKaur-fd2rn
@JaswinderKaur-fd2rn 4 года назад
Love you maa
@navdeepbadwer2682
@navdeepbadwer2682 4 года назад
Mava thandiyan chava❤ Heart touching song Shabad katt pay gye es song tarif karn vale..🙏🙏
@PremSingh-vz9fy
@PremSingh-vz9fy 4 года назад
ਆਹ ਹੁੰਦੇ ਗੀਤ। ਸੁਣ ਲਓ ਓਏ ਪੰਜਾਬੀ ਊਟ ਪਟਾਂਗ ਗਾਇਕੋ। ਪਿਸਤੌਲਾਂ ਚੁੱਕੀ ਫਿਰਦੇ ਬਾਂਦਰ ਬਿਰਤੀ।
@gurbakshpancia4976
@gurbakshpancia4976 4 года назад
Right veer ji 🙏
@kaurkaur8871
@kaurkaur8871 4 года назад
Right ji,,Bahut loga nu bandooka wale singer and song nhi pasand eh bahut vdia gal a par fir ohne de song te comments krke kyu nhi dsde eh gal sochan wali a
@kulveersingh257
@kulveersingh257 4 года назад
Right kiha veer g 🙏🙏🙏👌
@kulveersingh257
@kulveersingh257 4 года назад
Right kiha veer g 🙏🙏👌
@kewalkamboj7339
@kewalkamboj7339 3 года назад
ਪੰਜਾਬ ਦਾ ਅਨਮੋਲਹੀਰਾ ਹਰਭਜਨ ਮਾਨ॥
@lovepreetsingh1313
@lovepreetsingh1313 4 года назад
Waheguru g Baba g Sab Duniya Dia MaWa di umar Lambi Kareyo.Sache Patshah Dilo Ardass karda 🙏🏽
@HamidKhan-zt4pw
@HamidKhan-zt4pw 4 года назад
Bahut hi vadiya ji I love my mother 🌹🌹🌹🌹🌹
@muhammadashfaq9345
@muhammadashfaq9345 4 года назад
Love u lendha te chrda 💕 punjab wasdaa rea punjab 🇵🇰
@gurwinderdhillon1804
@gurwinderdhillon1804 4 года назад
Love u Punjab
@ਹੇਟਰਾਂਦਾਜੀਜਾਹੇਟਰਾਂਦਾਜੀਜਾ
Sahi keha Muhammad veer Tusi
@yadisingh3276
@yadisingh3276 4 года назад
Love u too bhai jaan
@ikaurikaur2162
@ikaurikaur2162 3 года назад
Bhut hi vadhia song a jinde vasde rho