Тёмный

Maahi Di Mehfil | Episode - 9 | Master Saleem | Maahi Sharma 

HLV STUDIOS
Подписаться 73 тыс.
Просмотров 116 тыс.
50% 1

Hitesh Lucky Verma and HLV Studios presents
" Maahi Di Mehfil " with Maahi Sharma
Episode no 9 - Master Saleem
Conceptualised: Maahi Sharma
Written : Abhishek Narula
BGM Singer : Oye kunaal
BGM Music Director : Ranjha Yaar
Produced by : Hitesh Lucky Verma
Project Head : Rohit Soni
Maahi Sharma Manager : Manveer Singh
Logo Design and marketing by : Rednivluk
Punjab PR : Expert Media ( laddi Cheema )
Delhi PR : Danny Singh
Direction , set designing and Production : Team HLV
DOP and Edit : Gursewak Rahal and Pooja Tickoo
Special Thanks to : Team Maahi Sharma and Surinder Angural

Развлечения

Опубликовано:

 

31 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 505   
@itsMaahiSharma
@itsMaahiSharma Месяц назад
Kiwe lgya Tuhanu episode. Dekhan lyi bhot shukriya. 🙌🏼 Gala kharab c. Maafi dyo 🙌🏼☺️
@ramanverma347
@ramanverma347 Месяц назад
Very nice maahi g
@SandeepSingh-qx9ke
@SandeepSingh-qx9ke Месяц назад
Mahi g vadia but karan aujla, khan bhaini and arjan Dhillon bai hora nu vi bulao g plz
@arunthakur5532
@arunthakur5532 Месяц назад
Nice looking maahi ji ❤️😊👌👍👍
@arunthakur5532
@arunthakur5532 Месяц назад
Maahi ji Next interview Miss Pooja ji 😊🙏
@kanchansharma3573
@kanchansharma3573 Месяц назад
Nice🎉🎉🎉🎉😊😊😊😊❤❤❤❤
@HappyPunjab1
@HappyPunjab1 Месяц назад
ਮਾਸਟਰ ਸਲੀਮ ਦਾ ਵੀ ਕੋਈ ਤੋੜ ਨਹੀਂ ਆਪਣੇ ਪੰਜਾਬ ਦੀ ਸ਼ਾਨ ਏ ਮਾਟਰ ਸਲੀਮ ਜੀ, ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਇਹਨਾਂ ਦੀ ਉਮਰ ਲੰਮੀ ਕਰੇ, ਤੇ ਸਲੀਮ ਜੀ ਸਾਨੂੰ ਵਧੀਆ ਵਧੀਆ ਗਾਣੇ ਦਿੰਦੇ ਰਹੋ
@Black-Mamba77
@Black-Mamba77 Месяц назад
Ustad ji🙏😊
@rameshsingh6969
@rameshsingh6969 Месяц назад
ਬਹੁਤ ਵਧੀਆ ਮਾਹੀ ਜੀ ਮਾਸਟਰ ਸਲੀਮ ਜੀ ਬਹੁਤ ਸੁਰੀਲੀ ਆਵਾਜ਼ ਦੇ ਮਾਲਕ ਹੋ ਤੁਸੀਂ ਮਾਲਕ ਚੜ੍ਹਦੀ ਕਲਾ ਵਿਚ ਰੱਖੇ
@MandeepBhumi-hw9vr
@MandeepBhumi-hw9vr Месяц назад
ਪਥਰੀ ਦਾ ਦਰਦ ਸੁਣ ਕੇ Instagram ਤੋ ਆ ਰਹੇ ਆ ਜੀ।
@jasjeetladdi3714
@jasjeetladdi3714 9 дней назад
Mai ਵੀ ਬਾਈ 😂😂
@MeraNasri
@MeraNasri 3 дня назад
Main v
@manisadiq9226
@manisadiq9226 Месяц назад
ਉਸਤਾਦ ਜਨਾਬ ਸਾਬਰ ਕੋਟੀ ਸਾਬ ਜੀ ਅਮਰ ਰਹਿਣਗੇ ❤❤❤❤❤❤
@sevenstar1483
@sevenstar1483 Месяц назад
ਏਸ ਸੌਅ ਵਿੱਚ ਵਧੀਆਂ ਫਨਕਾਰ ਦੇਖਣ ਨੂੰ ਮਿਲਦੇ ਆਂ 🎉🎉
@mohammadalichuhan9743
@mohammadalichuhan9743 Месяц назад
Master Saleem te Mahi di mehfil .😢😢 Buhat khoobsurat ❤❤❤🎉🎉🎉❤❤❤🎉🎉🎉❤❤❤❤❤❤❤❤❤❤❤❤❤❤
@inderghuman1033
@inderghuman1033 Месяц назад
ਬਹੁਤ ਜਾਂਦੇ ਸੁਰੀਲਾ ਤੇ ਵਧਿਆ ਗਾਉਂਦਾ ਸਲੀਮ ❤ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾਂ ਚ ਰੱਖਣ 🙏
@PargatSingh-lo5vi
@PargatSingh-lo5vi Месяц назад
ਦੇਬੀ ਮਖਸੂਸਪਰੀ ਜੀ ਦਾ ਨਾਮ ਲੈਕੇ ਸਲੀਮ ਸਾਹਿਬ ਨੇ ਦਿਲ ❤ ਖੁਸ਼ ਕਰਤਾ ਦੇਬੀ ਜੀ ਬਹੁਤ ਵੱਡੇ ਸ਼ਾਇਰ ਨੇ 🔥🔥🔥
@HarpreetSingh-vf3nq
@HarpreetSingh-vf3nq Месяц назад
Hun ta fer sari interview dekhni paini a
@sherakalsi2112
@sherakalsi2112 29 дней назад
ਤਰਸ ਦੀਆ ਨੂੰ ਸੱਜਣਾ ਦੀ ਹੈ ਦੀਦ ਹੋਇ, ਸਾਡੇ ਭਾਣੇ ਅੱਜ ਹੈ ਯਾਰੋ ਈਦ ਹੋਇ ਦੇਬੀ, ਇੱਕ ਦਿਲ ਤੋਹਫ਼ੇ ਵਜੋਂ ਦੇ ਦੇਣਾ, ਕਾਹਲੀ ਵਿੱਚ ਨਿਸ਼ਾਨੀ ਨਾਂ ਖ਼ਰੀਦ ਹੋਇ।❤
@MdArshad-vn5cx
@MdArshad-vn5cx 4 дня назад
ਮਾਹੀ ਜੀ ਮੈਂ ਵੀ ਤੁਹਾਡਾ ਫੈਨ ਹਾਂ ਜੀ। ਮੈਂ ਜਦੋਂ ਸਵੇਰੇ ਪੱਠੇ ਵੱਢਦਾ ਹਾਂ ਉਦੋਂ ਤੁਹਾਡਾ ਪੌਡਕਾਸਟ ਸੁਣਦਾ ਹਾਂ ਬਹੁਤ ਚੰਗਾ ਲਗਦਾ।ਰੱਬ ਤੁਹਾਨੂੰ ਹੋਰ ਤਰੱਕੀਆਂ ਦੇਵੇ।🎉🎉GOD bless you 🎉🎉
@HappyPunjab1
@HappyPunjab1 Месяц назад
ਮਾਹੀ ਜੀ ਤੁਸੀਂ ਕਿਸੇ ਦੀ ਟੈਨਸ਼ਨ ਨੀ ਲੈਣੀ ਕੋਈ ਕੁਝ ਵੀ ਬੋਲੀ ਜਾਵੇ, ਬਸ ਲੱਗੇ ਰਹੋ ਆਪਣੀ ਮੰਜ਼ਿਲ ਵੱਲ ਚਲਦੇ ਰਹੋ, ਤੁਸੀਂ ਬਹੁਤ ਵਧੀਆ ਕਰ ਰਹੇ ਹੋ ਵੈਰੀ ਗੁੱਡ, God bless
@parminder845
@parminder845 Месяц назад
Meehi di mehfil boht sohna program AA Waheguru Ji es artist mahi Sharma Ji nu Hamesha Khush rkhn te chardiya kala bakhshan...
@EkamSandhu2222
@EkamSandhu2222 Месяц назад
ਬਹੁਤ ਸੋਹਣਾ ਕਰ ਰਹੇ ਹੋ ਬਹੁਤ ਵੱਡੀ ਫੈਨ ਹ ਮੈਡਮ ਜੀ ਤੁਹਾਡੀ ਬਹੁਤ ਵਧੀਆ
@HappyPunjab1
@HappyPunjab1 Месяц назад
Kya baat a ustaad ji,, love you aa ,, saleem paji,, god bless ❤❤
@tarlochanlal6337
@tarlochanlal6337 Месяц назад
ਪ੍ਰੋਗਰਾਮ ਬਹੁਤ ਵਧੀਆ ਏ।ਦਿਲ ਖੁਸ਼ ਹੋ ਗਿਆ। ਮਾਹੀ ਦੀਦੀ ਬਹੁਤ ਸੋਹਣੇ ਹੋ।ਬਾਬਾ ਮੁਰਾਦ ਸ਼ਾਹ ਜੀ ਤੁਹਾਨੂੰ ਬਹੁਤ ਤਰੱਕੀ,ਲੰਮੀ ਉਮਰ ਬਖਸ਼ੇ।❤❤❤❤❤❤❤❤❤❤❤❤❤❤❤
@Nikgill-ou3uq
@Nikgill-ou3uq 12 дней назад
Guru dev je bhot wadiya ensan ho love you ❤ or mahi je bhot sona kam kar rahe ho gd job❤
@user-tl3ps6eh1p
@user-tl3ps6eh1p Месяц назад
ਬਹੁਤ ਵਧੀਆ ਲੱਗਿਆ ❤ ਜਿਊਂਦੇ ਵੱਸਦੇ ਹੱਸਦੇ ਰਹੋ। 🙏🙏
@ashukumarr.n-0735
@ashukumarr.n-0735 Месяц назад
Saleem paji aap jesa Banda bhi koi koi paida hota hai ish duniya m
@kamalpreet6111
@kamalpreet6111 Месяц назад
Mahi ji apa poori Dunia nu nhi khus kar skde Lok ta gurbani te dislike kr dinde aa,,apne Kam nl Pyar kro asi tuhade nl ,,asi Dubai ch tuhade show dekhde aa❤
@ranaharry1129
@ranaharry1129 5 дней назад
Bahut pyar c, hai te rahega master Saleem ji🙏. Mai chhoti hundi apne dad ji nu kehndi c ki Master saleem naal vyah krauna mai.
@user-zv4yg5qt9n
@user-zv4yg5qt9n Месяц назад
ਕਰਨ aujle ਤੇ ਸੀਪ ਲਾ gea ਸਲੀਮ 🤣ਕੱਲ ਦੱਸ ਕਿਦੇ ਨਾਲ ਬਤਾਈ ਰਾਤ aa 🤣🤣❤️❤️❤️❤️❤️
@harpreetsingh4233
@harpreetsingh4233 9 дней назад
Mai vi note kita😅
@baljindersingh-jf6ot
@baljindersingh-jf6ot Месяц назад
Master sleem bahut hi jiyada strong voice vale singer ne Mahi sister mai army ch aa e jad v khali time hunda mai sariya nu master sleem j de gaane Hi sunanda c bahut piyare song ne ihna de ❤
@sonusandhu7152
@sonusandhu7152 13 дней назад
ਬਹੁਤ ਹੀ ਵਧੀਆ ਮਾਸਟਰ ਸਲੀਮ ਜੀ ਸਿੰਗਰ ਨੇ ਤੇ ਮਾਹੀ ਦੀ ਮਹਿਫਲ ਵੀ ਬਹੁਤ ਸੋਹਣੀ ਲੱਗਦੀ❤
@sevenstar1483
@sevenstar1483 Месяц назад
ਮਾਹੀਂ ਦੀ ਮਹਿਫ਼ਲ ਬਹੁਤ ਵਧੀਆਂ ਪੌਡਕਾਸਟ ਲੱਗਦਾ ❤
@user-lh4qg8mo8s
@user-lh4qg8mo8s 5 дней назад
Saleem 22 you are great . Lots of love and blessings from Pakistan Narowal
@tangocharly4217
@tangocharly4217 Месяц назад
ਚੁੱਕੀ ਚੱਲ ਫੱਟੇ ਮਾਹੀ ਦੇ ਸਿਤਾਰੇ 🗯🗯🗯🗯🗯
@dogarbrothers4338
@dogarbrothers4338 Месяц назад
Twada har show dekhday asin dubai vich har guest e sada favourit hunda dil ton pyar twaday laii tay har mehman lai ❤🙏
@mahisingh4762
@mahisingh4762 Месяц назад
Master Saleem paji my fav singer.. bahut vadiya podcast c maahi g.. 👌👌👌🙏🙏
@gurpreetsidhugroupmalwaigi1320
@gurpreetsidhugroupmalwaigi1320 13 дней назад
ਉਸਤਾਦ ਮਾਸਟਰ ਸਲੀਮ ਜੀ ਨੂੰ ਸੁਣਕੇ ਬਹੁਤ ਗੱਲਾਂ ਸਿੱਖਣ ਨੂੰ ਮਿਲਦਿਆਂ…ਵਾਹਿਗੁਰੂ ਹਮੇਸ਼ਾਂ ਚੜਦੀ ਕਲਾਂ ਰੱਖੇ…🙏🏻
@satjas5561
@satjas5561 Месяц назад
Beautiful. Mehfil. Beautiful. Mahi❤❤❤❤❤❤
@YesIamStudent123
@YesIamStudent123 Месяц назад
Nice mehfil mahi ji sabb to vdiya thodi look bhot charming and dressing sense soo gorgeous nature down to earth
@rkcreations4677
@rkcreations4677 Месяц назад
Lot of Respect for u mahi ze ,love ur mahi di mehfil❤
@kashifmalikofficial9391
@kashifmalikofficial9391 Месяц назад
Love from Pakistan... Aisaa Show hona chahiye banda sakoon sy beth kar batain saunny guest ki.. Mahii di mehfil best main ny facebook py dekh kr ye episode youtbe py dekhii...
@RavinderDhillon-zx5il
@RavinderDhillon-zx5il Месяц назад
Bhut vadia maahi ma'am... Tuci bhut vadia kr rahe o... Krde reho... Je tuhade kolo waheguru kra raha... Ta o sab soch ke kronde.... Tuci chalde raho
@ManjinderKaur-qp4gx
@ManjinderKaur-qp4gx Месяц назад
ਬਹੁਤ ਵਧੀਆ ਜੀ ❤❤❤❤
@musicalwaves786
@musicalwaves786 Месяц назад
Master Saleem Ji tuhade vrge bandeyan ne sade Punjab d asli gayaki nu bchake rakheya hoya h❤❤❤❤
@charnjeetkaur3987
@charnjeetkaur3987 Месяц назад
ਮਾਹੀ ਜੀ ਬਹੁਤ ਵਧੀਆ ਵਾਹਿਗੁਰੂ ਤੁਹਾਡੇ ਨਾਲ ਨੇ ਮਾਸਟਰ ਜੀ ਤਾਂ ਬਾ ਕਮਲ ਹੈ ਹੀ 💓💓🙏🙏🙏👌👌
@prabhjot638
@prabhjot638 Месяц назад
Saleem paji da bachpan toh bhut vadda fan haan ...bhut door door tak jagran ch jande rehnde c Saleem paji nu sunan nu ..Sade sare pind ch pta c v Saleem da bhut Vada fan aw eh munda ...jdo meri bf d marriage hoyi july 2010 ch ta paji ne ik song gift kita mainu ..oh song c Os kudi di v koi majburi honi aw ...kya geet c oh song mere dil dy bhut kreeb aw ...meri gf di marriage toh 3 din baad ch eh song aaya c ..love u paji jeyonde vasde raho ...love you
@mdjnagal676
@mdjnagal676 Месяц назад
Mahi ji feroz khan ji nu kado ley ke aa rahe ho ji
@jasvirbrarjasvir
@jasvirbrarjasvir Месяц назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏❤️❤️🤍🤍💚💚💛💛🩷🩷🥰🥰🌷🌷🤗
@jagtarchahal2541
@jagtarchahal2541 Месяц назад
ਤੁਹਾਡਾ ਪ੍ਰੋਗਰਾਮ ਦੇਖਣ ਤੋਂ ਬਾਅਦ ਮੈਂ ਪਾਕਿਸਤਾਨ ਤੋਂ ਅੰਜੁਮ ਸਰੋਆ ਦਾ ਵਿਲੋਗ ਦੇਖਿਆ ਜਿਸ ਵਿੱਚ ਉਨ੍ਹਾਂ ਨੇ ਮਸ਼ਹੂਰ ਗੀਤਕਾਰ ਐਸ ਐਮ ਸਾਦਿਕ ਸਾਹਿਬ ਨੂੰ ਬੁਲਾਇਆ ਹੋਇਆ ਸੀ ਉਨ੍ਹਾਂ ਨੇ ਦੱਸਿਆ ਕਿ ਮੇਰੇ ਗੀਤ ਸਰਦੂਲ ਸਿਕੰਦਰ,ਹੰਸ ਰਾਜ ਹੰਸ, ਜਸਵੀਰ ਜੱਸੀ ਤੇ ਇੱਕ ਚਿੱਠੀ ਗੀਤ ਮਾਸਟਰ ਸਲੀਮ ਨੇ ਗਾਇਆ ਤੁਹਾਡੀਆਂ ਸਾਰਿਆਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਸੁਣੀਆਂ।ਉਹ ਇੱਕ ਦਿਨ ਵਿੱਚ ਸੋ ਸੋ ਗਾਣੇ ਲਿਖ ਦਿੰਦੇ ਐ, ਉਨ੍ਹਾਂ ਦਾ ਕੱਪੜੇ ਅਤੇ ਗੱਤੇ ਦਾ ਕਾਰੋਬਾਰ ਹੈ।
@ranjeetsinghranjeetsingh2669
@ranjeetsinghranjeetsingh2669 Месяц назад
Ustad ji love❤ you Tusi Punjab di shaan ho ❤❤❤
@niyororxopun9966
@niyororxopun9966 Месяц назад
India Di shaan
@laddisandhu4688
@laddisandhu4688 Месяц назад
ਬਹੁਤ ਸੋਹਣਾ ਪ੍ਰੋਗਰਾਮ ਮਾਹੀ ਦੀ ਮਹਿਫਿਲ ਮੈਂ ਡੇਢ ਵਜੇ ਰਾਤ ਦੇ ਟਰੱਕ ਚਲਾ ਰਿਹਾ ਔਰ ਤੁਹਾਡਾ ਪ੍ਰੋਗਰਾਮ ਦੇਖ ਰਿਹਾ❤
@arshdeep6269
@arshdeep6269 Месяц назад
Bhut vdiya mehfil c and hassa mazak v poora c week ch 2 episodes kro edhe ❤️❤️❤️
@ramanverma347
@ramanverma347 Месяц назад
Mahi is a sweet girl. She is very powerful lady.
@ramangill957
@ramangill957 Месяц назад
My favourite singer master Saleem
@yaad1959
@yaad1959 Месяц назад
ਬਹੁਤ ਵਧੀਆ👍💯
@kushtitvys6118
@kushtitvys6118 Месяц назад
Nice bahut acha hai podcast Apke smile ko Allah hamesha asa he rakha I am from Jammu
@abcxyz5182
@abcxyz5182 Месяц назад
@itsmaahisharma u are doing a fabulous work.. one of the best voices today.. u speak so well 👍👌
@Ohi13gagan
@Ohi13gagan Месяц назад
Mastar Saleem Da Gaauon da Stile Bohat Vadhiya Aa Shurro to hi Wa Kamaal aawaj God bless you Bhaji ji 💐🌹
@rajguri1761
@rajguri1761 Месяц назад
Bahut sohna work tuhada Mahi sister . Tuhada har episode main apni drive to work sundi Han thank you
@hatiswar8265
@hatiswar8265 Месяц назад
Mahi Ji k lia congratulations Es show k lia boht sara pyar ❤️🙏🏻 or guru k smaan ustad mastr saleem ji Apke barbar ajtk koi singer ni jo live or studio m 1 jsa gate ho apki brabri krne ko 1000 jnm lene pdne chote mote singers ko 💪 boht sara pyar Apke lia ustad ji ❤️❤️
@RadhaRani-df8sf
@RadhaRani-df8sf Месяц назад
Sade gre 9vje so jade ne me eh episode special mahi karke 11vje Tak dekiya
@MandeepKaur-xb9wv
@MandeepKaur-xb9wv Месяц назад
Bahut khoob mere kol hr vaar di tra koi lafz nhi ji masaaallh ji
@mev12ml73
@mev12ml73 Месяц назад
Tuhada takiya klam.. sachi😂😂 bada dil nu chhuhnda h mahi ji
@user-zv4yg5qt9n
@user-zv4yg5qt9n Месяц назад
ਕਿੰਨਾ funny ਆ ਸਲੀਮ 🤣🤣🤣❤️❤️❤️
@lovelykaler50
@lovelykaler50 2 дня назад
53:44 time te😂😂😂😂 ਪਥਰੀ ਆਲਾਂ ਪ੍ਰੋਗਰਾਮ ਚੱਲਿਆ😂😂😂
@arunthakur5532
@arunthakur5532 Месяц назад
Maahi ji Next interview Miss Pooja ji 😊
@mokshikasingh8020
@mokshikasingh8020 Месяц назад
maahi tusi bohut sohna kam karde 😇😇bhole subaah tuhade sb kabool aa
@KulwindersinghBhangu-xi8rd
@KulwindersinghBhangu-xi8rd Месяц назад
ਬਹੁਤ ਜਿਆਦੇ ਪੌਡਕਾਸਟ ਵੇਖੇ ਨੇ ਕਲਾਕਾਰਾਂ ਦੀ ਪਰ ਸਲੀਮ ਵਰਗਾ ਕਿਸੇ ਦਾ ਨਹੀ ਇਨਾ ਮਜ਼ਾਕੀਆ ਬੰਦਾ ਬਹੁਤ ਵਧੀਆ ਸੁਭਾਅ ਦਾ ਹਰ ਗੱਲ ਦੇ ਵਿੱਚ ਟਿਚਰ ਕਰਨੀ ਬਹੁਤ ਵਧੀਆ ਲੱਗਿਆ ਦਿਲ ਨੂੰ ਬਹੁਤ ਸਕੂਨ ਮਿਲਿਆ ਸਾਰੀ ਮਹਿਫਲ ਵੇਖ ਕੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@gurlalsinghpb3065
@gurlalsinghpb3065 Месяц назад
Mahi always good nature te boli bhut vdiya aa 👌👌👌👌
@NavBajwa-zc5ls
@NavBajwa-zc5ls Месяц назад
ਉਸਤਾਦ ਲਾਭ ਹੀਰਾ ❤
@simarjeetsingh206
@simarjeetsingh206 Месяц назад
Menu gaun da shonk pea ❤❤ Saleem legend
@jagtarchahal2541
@jagtarchahal2541 Месяц назад
ਮਾਹੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੈ,ਕਮਾਲ ਹੈ
@sarfuramvickysarfuram6553
@sarfuramvickysarfuram6553 Месяц назад
Master Saleem & very nice interview Mahi d mahifl nice
@ManjitDhesi-zb4of
@ManjitDhesi-zb4of Месяц назад
buhat wadia lgda tuhda maahi di mehfil show so carry on tenc free ho k sister main ta koi show nhi shdeya wait krda rehnda new new awe show te dekhiye
@usergarry196
@usergarry196 Месяц назад
ਵਹਿਗੁਰੂ ਜੀ ਚੜਦੀ ਕਲਾ ਰੱਖਣ ਤੁਸੀਂ ਗੱਲ ਸੋਹਣੀ ਕਹੀਂ ਜਦੋਂ ਤੁਹਾਨੂੰ ਛੋਟੇ ਛੋਟੇ ਘਰਾਂ ਦੇ ਲੋਕ ਪਿਆਰ ਕਰਨ ਤਾਂ ਤੁਸੀਂ ਸਟਾਰ ਹੋ ਼ ਕਿਉਂ ਕੀ ਰੱਬ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ 🙏🏻🙏🏻🙏🏻🙏🏻🙏🏻🙏🏻❣️💌
@SaiJiDaAvtar786
@SaiJiDaAvtar786 Месяц назад
Waw ji waw❤
@DEEPRAVIMUSIC
@DEEPRAVIMUSIC Месяц назад
Keya baat aa guru ji master seleem ji ❤
@maninderpalsingh181
@maninderpalsingh181 Месяц назад
Waheguru hmesha chardi kla ch rakhe saleem bhaji nu ❤
@roopvlogs8659
@roopvlogs8659 Месяц назад
No mahi ji kde v podcast bnd na kreo we live in canada and we enjoy your program a lot its like 90's kids era singers m born in 1993 and till 2000 brilliant songs came in by punjabi singers and only in your program we came to knew about them ...its a stress booster program..😍😍
@KawalKaur-od7om
@KawalKaur-od7om Месяц назад
Mahi didi ji super duper hit MAhi di mahfil👌👌👌👌👌👌👌❤️❤️❤️💕💕💕💕💕
@pankajpruthi7772
@pankajpruthi7772 Месяц назад
Khush raho Maahi ji raaji baaji rakhe Malik tuuanu ache ache episode aise he lekr atye raho surile artist ke saath
@baljinderkumar1938
@baljinderkumar1938 Месяц назад
saleem paji mai v last time pathri di dard te hi royea c..great work maahi ji..much respect and love from sydney..i always listen your intreviews while working as a uber driver..good source of information, entertainment and spend your free time..❤️❤️🙏🏻🙏🏻🙏🏻👍👍👍💪💪💪
@user-zv3ks2xz1b
@user-zv3ks2xz1b 23 дня назад
Sir tusi vi bhut sohne o bhut vdiya gondy oo ❤❤❤❤❤❤❤❤❤
@jjoe9928
@jjoe9928 Месяц назад
Main puri star cast di Thanku kardi hai..jis ne ena sona concept sanu dita.. Main suker gujar ya..aaj Kal de “Nude” culture vich..!! Mahi nay fully cover ho k apnay aap nu famous kita..❤ Mahi you set right example to the next woman generation.. And I enjoy every single episode ❤❤
@deepmughal7492
@deepmughal7492 11 дней назад
kya baat aa❤
@vickuk1313
@vickuk1313 Месяц назад
Punjabi gyaki da 🌟 ne saleem bhaji...and good job Mahi..love from England...
@Harmansandhu533
@Harmansandhu533 Месяц назад
Maahi meri sis rab tainu har khushi dwe har kaamzabi dwe 😊 god bless you 🤗 ❤from Khanna city Punjab
@rajatrurka1023
@rajatrurka1023 Месяц назад
Menu ta bhut vdiya lgde a tc soch bhut sohni aa loka nu Shdo tc lge raho apa ta intjar krde Tuhade ganne da be te Show da be Ajj uda be ustad ji baithe samne bs chk kk rakho km
@mdjnagal676
@mdjnagal676 Месяц назад
Mahi put God bless you ji 🇦🇪 Dubai
@satwantcheema8699
@satwantcheema8699 17 дней назад
Lots of love to the whole family nd master Saleem
@ssbani6949
@ssbani6949 Месяц назад
ਸਿੱਧੂ ❤❤❤❤ ਸਲੀਮ ਵੀਰ
@kamalpreet6111
@kamalpreet6111 Месяц назад
Ahh look sleem bhaji bhut sohni aa tuhadi❤
@balwinderbhukal6995
@balwinderbhukal6995 Месяц назад
ਚਰਖੇ ਦੀ ਘੂਕ ਬਹੁਤ ਪਿਆਰਾ ਗੀਤ ਏ..... ਸਦਾਬਹਾਰ
@user-zv4yg5qt9n
@user-zv4yg5qt9n Месяц назад
🤣🤣ਕਿੰਨਾ funny ਦੀਨਾ ਕ ਦਿਨ ਡੂਮ 🤣🤣🤣
@Haider-kq9qy
@Haider-kq9qy Месяц назад
MAHI G tusi bhot vadia program start kita g...bhot sohna professional way of asking questions to the Ustad rank Artist Manmohan waris bhaji harjit harman g kaler kath G master. Saleem bhaji mostly e saare 1995 to chal rae a sikahn nu bhottt kuj milda ihna to....Rabb Razi rakhe Punjab punjabia nu Punjab Zindabaad
@SukhleenGaming
@SukhleenGaming Месяц назад
Kya baath h mahi ji❤❤❤❤❤❤❤❤❤❤
@itzsunny234
@itzsunny234 Месяц назад
Dhol jgeero da song te hr vihah ch lgda aa asi apni sister de vihah ch DJ Wale nu keh k lwaya c❤ te bra enjoy kita
@sukhvir1313
@sukhvir1313 Месяц назад
Sukhvir from USA Love you sister baba kawja peer di kirpa nal bhut Kam Hona baba Bali kare ji
@jaggisingh2339
@jaggisingh2339 3 дня назад
Mahi noh ghl yad karke hasa ayi janda jagran wali stage dhighi c 😂😂😂
@amitbrar5029
@amitbrar5029 Месяц назад
Saleem g mahi g ❤
@user-od1ev7ll4j
@user-od1ev7ll4j Месяц назад
Very good funny show today I am to much happy hoo god bless you ❤❤
@itzsunny234
@itzsunny234 Месяц назад
Sleem sab hune de mata g de Bhajan bot vadiya hude aa❤
@KAPILDEV-yy7kv
@KAPILDEV-yy7kv 6 дней назад
carry on mahi ji🎉❤
@armandeepsingh7b45akshdeep7
@armandeepsingh7b45akshdeep7 Месяц назад
Master Saleem sir..bhut positive inshan ne ..❤❤❤❤
@MosterVeerOfficial
@MosterVeerOfficial Месяц назад
Ustaad ji nu sunkr wadde hoye aw ajj v ohi suroor hai uatad ji da ❤️❤️
@vikramjit9891
@vikramjit9891 Месяц назад
ਮਾਹੀ ਬਹੁਤ ਵਦਿਆ ਪ੍ਰੋਗਰਾਮ ਹੈ ਥੋੜਾ ਮਾਹੀ ਧੀ ਮਹਿਫ਼ਿਲ ਬਾਕੀ ਮੇ ਜਦੋਂ ਰਾਤ ਨੂੰ ਸੌਂਧਾ ਹਾ ਫਿਰ ਸਾਰਾ ਪੋਡਕਾਸਟ ਸੂੰਧਾ ਹਾ ਕਸਮ ਨਲ ਮਾਹੀ ਬਹੁਤ ਵਦਿਆ ਲਗਦਾ ਹੈ tns ਨਾ ਲਿਉ ਲੋਕੀ ਏਵੇਂ ਹੀ ਬੋਲਦੇ ਨੇ ਮਾਹੀ ਪਰਵਾ ਨਹੀਂ ਕਰਨੀ ਲਵ ਅੱਲ ❤❤
@kulwinderbrar2537
@kulwinderbrar2537 Месяц назад
mehndi wale hath movie ch bahut sohne song c sad master ji da v c sabar koti da v surjit bhullar de v c ajj v sawad aa janda sunke
@gurindersingh-xb9tz
@gurindersingh-xb9tz Месяц назад
ਬਹੁਤ ਹੀ ਵਧੀਆ ਕਲਾਕਾਰ ਨੇ ਜਿੰਨਾ ਨੂੰ ਸੁਰ ਤਾਲ ਸਾਰਾ ਪਤਾ ,
Далее
D3 BMW XM LABEL Король.
31:52
Просмотров 819 тыс.
No one will play with him( #standoff #meme #grenade
00:12
Elden Ring DLC - ПОДОЖГЛО ПОПУ!
07:26
Просмотров 459 тыс.
MASTER SALEEM and Muhammad ali Live
8:28
Просмотров 3 тыс.
Пранк над Махачевым🥶
0:19
Просмотров 6 млн