Тёмный

Maahi Di Mehfil | Episode no 17 - Balraj | Maahi Sharma 

HLV STUDIOS
Подписаться 80 тыс.
Просмотров 38 тыс.
50% 1

Hitesh Lucky Verma and HLV Studios presents
" Maahi Di Mehfil " with Maahi Sharma
Episode no 17 - Balraj
Conceptualised: Maahi Sharma
Written : Abhishek Narula
BGM Singer : Oye kunaal
BGM Music Director : Ranjha Yaar
Produced by : Hitesh Lucky Verma
Project Head : Rohit Soni
Maahi Sharma Manager : Manveer Singh
Logo Design and marketing by : Rednivluk
Punjab PR : Expert Media ( laddi Cheema )
Delhi PR : Danny Singh
Direction , set designing and Production : Team HLV
DOP and Edit : Gursewak Rahal and Harmandeep Singh
Special Thanks to : Team Maahi Sharma and Surinder Angural

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 287   
@itsMaahiSharma
@itsMaahiSharma Месяц назад
Kiwe lgya episode. 🙌🏼🫶🏻
@sherrycommando910
@sherrycommando910 Месяц назад
Next Guest Amrinder Gill
@AjayKandhari-q8m
@AjayKandhari-q8m Месяц назад
Nhi vere oh ni aa sakda ​@@sherrycommando910
@Dhanrajsingh-cz2vk
@Dhanrajsingh-cz2vk Месяц назад
Bhot mast mast my fav balraj❤❤❤
@gurnoorlancer1074
@gurnoorlancer1074 Месяц назад
Mast😊
@shehnaazpure
@shehnaazpure Месяц назад
Episode tah sira si but tusi show band kar rahe yeh nhi acha je band karna te fir shayri apne instgram te suna diya karna nayi nayi
@itzsunny234
@itzsunny234 Месяц назад
Yrr ਮਾਹੀ ਜੀ ਤੁਸੀਂ ਇਹ ਮਹਿਫਿਲ ਬੰਦ ਨਾ ਕਰਿਓ ਕਿਉਂਕਿ ਹਜੇ ਤੇ ਅਸੀਂ ਹੋਰ ਸਿੰਗਰ ਦੇਖਣੇ ਸੀ ਮਾਹੀ ਜੀ ਮੈਂ ਜਦੋਂ ਤੁਹਾਡਾ ਪ੍ਰੋਗਰਾਮ ਦੇਖਦੀ ਹਾਂ ਤੇ ਮੈਨੂੰ ਜਲੰਧਰ ਦੂਰਦਰਸ਼ਨ ਦੀ ਯਾਦ ਆ ਜਾਂਦੀ ਹੈ ਕਿਉਂਕਿ ਅਸੀਂ ਲਸ਼ਕਾਰੇ ਦਾ ਵੀ ਇਦਾਂ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੁੰਦੇ ਸੀ ਜਿਵੇਂ ਕਿ ਅਸੀਂ ਤੁਹਾਡਾ ਮਾਹੀ ਦੀ ਮਹਿਫਿਲ ਦਾ ਇੰਤਜ਼ਾਰ ਕਰਦੇ ਆ ਤੁਹਾਡਾ ਪ੍ਰੋਗਰਾਮ ਦੇਖਦਾ ਦੂਰਦਰਸ਼ਨ ਯਾਦ ਆਉਂਦਾ ਆ ਮਾਹੀ ਜੀ ਤੁਸੀਂ ਆਪਣੇ ਪ੍ਰੋਗਰਾਮ ਵਿੱਚ ਅਮਰਿੰਦਰ ਗਿੱਲ ਹਲਕਾ ਮਦਨ ਮਦੀ ਬਲਕਾਰ ਸਿੱਧੂ ਕੇ ਐਸ ਮੱਖਣ ਉਹਨਾਂ ਦੀ ਉਡੀਕ ਕਰ ਰਹੇ ਹਾਂ ਸੋ ਕਿਰਪਾ ਕਰਕੇ ਤੁਸੀਂ ਇਹ ਪ੍ਰੋਗਰਾਮ ਬੰਦ ਨਾ ਕਰਿਓ❤❤❤plz plz plz mahi g interview te asi bahut singer de dekhe aa pr jo mza Jo Khushi tuhade program mildi aa oh hor kite ni mili❤❤
@Sabermehmi-nb4ru
@Sabermehmi-nb4ru Месяц назад
Wah ji wah sade Balraj Paji vi ajj aa gye Mahi Di mehfil ch ❤😊⛳️
@jasantoor5038
@jasantoor5038 Месяц назад
ਮਾਹੀ ਜੀ ਅੱਜ ਤਾਂ ਹਿੰਦੀ ਫ਼ਿਲਮਾਂ ਦੀਆਂ ਪੁਰਾਣੀਆ ਹੀਰੋਇਨਾਂ ਵਰਗੇ ਲਗਦੇ ਹਨ ਜੀ
@indyatwal5234
@indyatwal5234 Месяц назад
80's heroine
@agyapalbhinder4439
@agyapalbhinder4439 Месяц назад
ਬਲਰਾਜ ਬਹੁਤ ਵਧੀਆ ਇਨਸ਼ਾਨ ਲੱਗਾ ਗੱਲਾ ਤੋ ਬਾਕੀ ਰੱਬ ਜਾਨਦਾ ❤️
@prabhjotranddan9406
@prabhjotranddan9406 Месяц назад
Nice person brother normal life vich he rehnda apa daily dekh de balraz nu
@gurdeepchumber19
@gurdeepchumber19 Месяц назад
Thanks mahi di mehfil all team balraj bhaji nu guest blone lyi Sade ilake da maan bhaji balraj
@Amrit-k10
@Amrit-k10 Месяц назад
Mahi ਜੀ Pls ਆ Mehfil ਖ਼ਤਮ ਨਾ ਕਰਿਓ Continuos ਰੱਖੋ
@ranglapunjabgangsar4859
@ranglapunjabgangsar4859 Месяц назад
ਬਲਰਾਜ ਵੀਰ ਜੀ ਬਹੁਤ ਵਧੀਆ ਗੱਲਾਂ ਕੀਤੀਆਂ ਸਿੰਪਲ ਸਿੱਧੀਆਂ ਸਾਧੀਆ ਦਿਲ ਨੂੰ ਛੂਹ ਗਈਆਂ ਕਲਾਕਾਰ ਨੂੰ ਛੱਡ ਕੇ ਇੱਕ ਜੱਟ ਦਾ ਪੁੱਤ ਜ਼ਿਆਦਾ ਲੱਗ ਰਹੇ ਆ, ਪਰਮਾਤਮਾ ਲੰਮੀਆਂ ਉਮਰਾਂ ਬਖਸ਼ੇ, ਬਹੁਤ ਸਾਰੀਆਂ ਤਰੱਕੀਆਂ ਬਖਸ਼ੇ
@gurjeetkang6623
@gurjeetkang6623 Месяц назад
ਬਹੁਤ ਸੋਹਣੀਆ ਗੱਲਾਂ ਕੀਤੀਆਂ ਬਲਰਾਜ ਭਰਾ ਨੇ ਹੀਰਾ ਬੰਦਾ ਆ ਧਰਤੀ ਨਾਲ ਜੁੜਿਆ ਇਨਸਾਨ ਆ❤❤❤
@mahisingh4762
@mahisingh4762 Месяц назад
Bai ne bahut vadiya galbaat kiti.. respect aya bai de kum layi.. 👌👌👏👏👏
@Amrit-k10
@Amrit-k10 Месяц назад
ਮਾਹੀ ਦਾ ਖੁੱਲਾ ਹਾਸਾ ਦਿਲ ਨੂੰ ਛੂ ਲੈਂਦਾ 👌👌👌🫶🫶🫶
@parmmsingh
@parmmsingh Месяц назад
Akheer vich balraaj ji kinni ਸੋਹਣੀ ਸਿਖਿਆ ਤੇ ਅਸੀਸ ਮਾਹੀ ਹੁਨਾ ਨੂੰ ਦੇ ਕੇ ਗਏ 🕊️♥️
@nachhatarkumar3385
@nachhatarkumar3385 Месяц назад
Balraj pazi Sade phillaur area di shaan hai bhut e soojwan te samjdaar sakshiyat ne Sade area cha har mele cha ehna da maan a Balraj Bai Gd bls Yu #wesupportfarmers#🙌🙏
@goldysandhu4630
@goldysandhu4630 Месяц назад
ਬਲਰਾਜ ਮੇਰਾ ਮਨਪਸੰਦ ਕਲਾਕਾਰ ਹਨ ਤੇ ਬਹੁਤ ਵਧੀਆ ਇਨਸਾਨ ਵੀ ਹਨ ਸਬ ਤੋ ਸੋਹਣਾ ਗੀਤ ਇੰਨਾ ਦਾ ਮਰਜੀ ਨਹਿਓ ਚੱਲਦੀ ਸਾਡੇ ਪਿੰਡ ਵਿਚ ਧੀਆ ਦੀ ਜਿਉਂਦਾ ਵਸਦਾ ਰਹਿ ਵੀਰ ਬਲਰਾਜ ਮਾਹੀ ਜੀ ਵੀ ਬਹੁਤ ਖੂਬਸੂਰਤ ਲੱਗ ਰਹੇ ਨੇ ਇਸ ਸ਼ੋ ਵਿਚ
@anupsindhu7480
@anupsindhu7480 28 дней назад
Balraj paaji bhot vadiya insan ne sacchi m 2/3 vari miliya bhai dil de bhot Ameer bande ne hum vi last time assi 1 August ch bilga mele ch mile te bhai ji ne Sanu sarbala deke Vida kita bhai ji hamesa chrdiklan ch rhe
@parmmsingh
@parmmsingh Месяц назад
Naie ਅਸੀਂ ਭਾਗਾਂ ਵਾਲੇ ਆਂ ਜਿਹੜੇ thoda show ਦੇਖ ਰਿਹੇ ਆਂ ਸਾਡੇ ਚੰਗੇ ਭਾਗ ਸਾਨੂੰ Maahi di mehfil show dekhn ਦਾ ਸਮਾਂ ਮਿਲਿਆ 🕊️🩵
@harwindersingh1555
@harwindersingh1555 Месяц назад
Mahi Ji Tanu Punjabi pehrawa jyada Sona lagta hai
@ravibehla8780
@ravibehla8780 Месяц назад
ਮਾਹੀ ਤਾਂ ਅੱਜ ਇੰਦਰਾ ਗਾਂਧੀ ਲੱਗਣ ਦੀ 😂😂😂
@sunitataksh5248
@sunitataksh5248 Месяц назад
Balraj ji Dadi interview bahut badhiya Lagi Tusi Shri Guru Ravidas Maharaj ji Devi Shabd bahut Sone Gaye Hanuman ka
@JaspreetSingh-kj7bp
@JaspreetSingh-kj7bp Месяц назад
ਮਾਹੀ ਜੀ ajj ਤਾਂ ਇੰਗਲੈਂਡ ਦੀ ਮਹਾਰਾਣੀ ਦਾ ਭੁਲੇਖਾ painda ❤
@JasbirSingh-hj2lk
@JasbirSingh-hj2lk Месяц назад
Please continue this program atleast for 20 more episodes. Thanks for such a lovely program.
@Daidarr
@Daidarr Месяц назад
ਜੋ ਇਨਸਾਨ ਆਪਣੀ ਪਹਿਲੀ ਕੈਸੇਟ ਵਿਚ , ਮਰਜੀ ਨਹੀਂਓ ਚੱਲਦੀ ਸਾਡੇ ਪਿੰਡ ਵਿੱਚ ਧੀਆਂ ਦੀ । ਗਾ ਸਕਦਾ । ਇਸ ਗੱਲ ਤੋਂ ਇਸ ਦੀ ਸੋਚ ਦੀ Quality ਦਾ ਪਤਾ ਲਗਦਾ। ਬੇਹੱਦ ਖੂਬਸੂਰਤ ਜਿਹਨੀਅਤ ਦਾ ਸ਼ਖਸ ਹੈ ਬਾਈ ਬਲਰਾਜ
@jaswinderkaur7254
@jaswinderkaur7254 Месяц назад
Balraj ji bahut good. Gl bat🙏🙏🙏❤️godbless u
@husanjeet6668
@husanjeet6668 Месяц назад
Balraj bot vdia insaan aaena di soch bot vdia aa🙏🙏❤❤
@vickykajla1129
@vickykajla1129 Месяц назад
ਲੋੜ ਵੇਲੇ ਚੰਨ ਚੰਨ ਕਹਿਣ ਵਾਲੀਏ ਅੱਜ ਟੁੱਟੀ ਯਾਰੀ ਤੇ ਕੀ ਨਾਂ ਰੱਖਿਆ ਬਲਰਾਜ ਭਾਜੀ ਦਾ ਇਹ ਵੀ ਬਹੁਤ ਹਿੱਟ ਗੀਤ ਆ❤
@HemantKumar-yv3kh
@HemantKumar-yv3kh Месяц назад
❤❤❤❤❤ Awesome 😊😊❤❤❤❤❤❤
@jaswinderkaur7254
@jaswinderkaur7254 Месяц назад
Ae gi colge vali Baltaj ji. Sun ke udasi. Aa gi. Bahut good🙏🙏🙏
@jaswinderkaur7254
@jaswinderkaur7254 Месяц назад
Gurdas mann ji lyi. Tuhade bol 🙏🙏🙏🙏🙏❤️👍👍👍👍👍❤️
@rajguri1761
@rajguri1761 Месяц назад
Mahi ji Pls na karo band eh show meri job boring ho jaani aa I listen Mahi di Mehfil on my way from home to work during driving. It’s so good . Love from Australia ❤️❤️❤️❤️🥰🥰
@simarjitkaur8250
@simarjitkaur8250 Месяц назад
Bhot innocent balraj veera aa and galbat v bhot ghaint c
@NeetuSingh-yv9ny
@NeetuSingh-yv9ny Месяц назад
Mahi plz eh mehfil band ni honi chidi
@jaswinderkaur7254
@jaswinderkaur7254 Месяц назад
Bilkul. Ji time da koi pta nai kdo kida da aonda🙏🙏🙏❤️👍👍👍
@editoraujla9446
@editoraujla9446 Месяц назад
ਬਹੁਤ ਇੰਤਜਾਰ ਸੀ ਇਸ ਪੋਡਕਾਸਟ ਦਾ ਅੱਜ ਆ ਹੀ ਗਿਆ ❤ Thnku maahi g
@SandeepSingh-fw4fp
@SandeepSingh-fw4fp Месяц назад
ਮਾਹੀ ਜੀ ਬਹੁਤ ਖੂਬਸੂਰਤ ਅੰਦਾਜ਼ ❤
@DaljeetSingh-df5hs
@DaljeetSingh-df5hs Месяц назад
ਬਲਰਾਜ ਵੀਰ ਉਹ ਕਲਾਕਾਰ ਆ ਜਿਸਨੇ ਮੈਨੂੰ ਨਵੇਂ ਨਵੇਂ ਨੂੰ ਆਸ਼ਕੀ ਚ ਪੈਂਦੇ ਨੂੰ ਜਾਂ ਜਵਾਨ ਹੁੰਦੇ ਨੂੰ ਇਹ ਗਲ ਦੱਸੀ ਕੇ ਮਰਜ਼ੀ ਨਹੀਓ ਚੱਲਦੀ ਸਾਡੇ ਪਿੰਡ ਦੀਆਂ ਧੀਆਂ ਦੀ ਮਤਲਬ ਪਿਆਰ ਹੋ ਸਕਦਾ ਸਾਡੇ ਦਿਲੀ ਖੁਆਬ ਹੁੰਦੇ ਆ ਜਾਂ ਕਈਆਂ ਦੇ ਖੁਆਬ ਬਣ ਕੇ ਰਹਿ ਜਾਂਦੇ ਆ ਕੇ ਹਾਂ ਯਰ ਉਹ ਕੁੜੀ ਜਾਂ ਮੁੰਡਾ ਬਹੁਤ ਸੋਹਣਾ ਮੇਰੀ ਜਿੰਦਗੀ ਚ ਇਹੋ ਜਾਂ ਹੋਣਾ ਚਾਹੀਦਾ ਗਲ ਕੱਲੀ ਮੁੰਡਾ ਜਾਂ ਕੁੜੀ ਨੀ ਕੋਈ ਦਿਲ ਦੀ ਤਮੰਨਾ ਦੀ ਆ ਜਿਵੇ ਇੱਕ ਬੱਚੇ ਲਈ ਰਮੋਟ ਦੀ ਕਾਰ ਮਤਲਬ ਮਰਜ਼ੀ ਨੀ ਚੱਲਦੀ ਉਸ ਤੇ ਉਹ ਓਹਨਾ ਦੇ ਮਾਂ ਬਾਪ ਨੇ ਲੈ ਕੇ ਦੇਣੀ ਆ ਸਾਡੇ ਪਿੰਡਾਂ ਦੇ ਜਿਹੜੇ ਫੈਸਲੇ ਆ ਸਾਡੇ ਵੱਡੇ ਲੈਂਦੇ ਆ ਇੱਕਲੀ ਕੁੜੀ ਦਾ ਦਰਦ ਨੀ ਓਹਦੇ ਚ ਮਾਂ ਬਾਪ ਦੀ ਇੱਜਤ ਕਰਨਾ ਮਾਂ ਬਾਪ ਦੇ ਫੈਸਲੇ ਤੇ ਰਹਿਣਾ ਸਿਖਾਇਆ ਬਹੁਤ ਵਧੀਆ ਲੱਗਿਆ ਤੇ ਮੈਂ ਬਹੁਤ ਵਾਰ ਸੁਣਦਾ ਹਾਂ ਇਹ ਗੀਤ ਵਾਹਿਗੁਰੂ ਤੁਹਾਨੂੰ ਮਾਹੀ ਨੂੰ ਮਾਹੀ ਦੀ ਮਹਿਫ਼ਿਲ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਮਤਾਵਾਂ ਨੂੰ ਖੁਸ਼ ਰੱਖਣ ਚੜ੍ਹਦੀਕਲਾ ਚ ਰੱਖਣ 🙏🏻
@itzsunny234
@itzsunny234 Месяц назад
Pr kali gani mitra di dirga rangila sab di awaaz nu bahut suit kita ajj v ah sunde aa te ouhi feeling oudi aa😊
@user-yk7fv8rr4p
@user-yk7fv8rr4p Месяц назад
Very nice dear💕 all good👍❤
@NarinderKaur-mk6bd
@NarinderKaur-mk6bd Месяц назад
ਬਹੁਤ ਵਧੀਆ ਗੱਲਬਾਤ
@jaswinderkaur7254
@jaswinderkaur7254 Месяц назад
Aj bahut sohni Mahi ❤️👌👌👌
@jaswinderkaur7254
@jaswinderkaur7254 Месяц назад
Bahut wadiaa soch tuhadi. Is time. Lyi 🙏🙏🙏🙏🙏❤️godbless u hr ik nu ae seva krni chahidi jis kol. Paonch hove
@user-lx4is4wu2h
@user-lx4is4wu2h Месяц назад
Tuhade sarye hi episode dekhda rehna bhut vadiya lagdye ji Ida hi jari rakho ji ❤❤
@SurjeetSingh-pb6uz
@SurjeetSingh-pb6uz Месяц назад
O mere sai . Speechless no word . Daata ji mere veer te eedda hi kirpa banyi rakhan. Meri ardaas aa Malik aagge.
@inderkumar1614
@inderkumar1614 Месяц назад
good balraj bhaji boht vdia kam krde pye tusi carry on
@jaswinderkaur7254
@jaswinderkaur7254 Месяц назад
Balraj ji charty bahut. 🙏🙏🙏❤️godbless u
@happysingh2731
@happysingh2731 Месяц назад
ਬੱਬੂ ਮਾਨ ਸੁਰਜੀਤ ਖਾਨ ਨਛੱਤਰ ਗਿੱਲ ਰਵਿੰਦਰ ਗਰੇਵਾਲ ਸਤਵਿੰਦਰ ਬਿੱਟੀ ਰੁਪਿੰਦਰ ਹਾਂਡਾ ਅਮਰ ਨੂਰੀ ਜੀ ਗੁਰਲੇਜ ਅਖਤਰ ਗੁਰਲੇਜ ਅਖਤਰ ਗੁਰ ਕ੍ਰਿਪਾਲ ਸੂਰਾ ਪੁਰੀਆ ਮਾਹੀ ਜੀ ਇਹਨਾਂ ਕਲਾਕਾਰਾਂ ਨੂੰ ਵੀ ਬੁਲਾਓ ਹਾਂਜੀ ਪ੍ਰੋਗਰਾਮ ਬੰਦ ਨਾ ਕਰੋ ਇਹਨੂੰ ਅੱਗੇ ਕਿਉਂਕਿ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇੰਟਰਵਿਊ ਲੈਂਦੇ ਜੋ ਸਾਨੂੰ ਵਧੀਆ ਲੱਗਦਾ ਹੈਗਾ ਸਾਰੇ ਕਲਾਕਾਰਾਂ ਦੀ ਜ਼ਿੰਦਗੀ ਬਾਰੇ ਜਾਣ ਸਾਨੂੰ ਬੜਾ ਵਧੀਆ ਲੱਗਦਾ ਹੈਗਾ ਵਾ ਮਾਹੀ ਜੀ ਅਸੀਂ ਸਾਰੇ ਪ੍ਰੋਗਰਾਮ ਵੇਖੇ ਸਾਨੂੰ ਸਾਰੇ ਵਧੀਆ ਲੱਗੇ ਸਾਰਿਆਂ ਦੀ ਇੰਟਰਵਿਊ ਸੁਣੋਗੇ ਅਸੀਂ ਬਹੁਤ ਵਧੀਆ ਲੱਗਾ ਸਾਨੂੰ
@ravipal3818
@ravipal3818 Месяц назад
Sahi gal aa mahi ji babbu Mann ji jaroor le ke ayio please 🙏❤
@manudheriyashutrana4529
@manudheriyashutrana4529 Месяц назад
15:28 ਤੁਹਾਡਾ ਗੀਤ "ਮਰਜੀ ਨਹੀਓਂ ਚਲਦੀ " ਗੀਤ ਸੁਣਿਆ ਬਹੁਤ ਤੁਹਾਡਾ, ਗੁਸਾ ਨਾ ਕਰਨਾ ਜਨਾਬ ਪਰ ਮੈਂ ਤੁਹਾਡੇ ਅੱਜਕਲ ਦੇ ਗੀਤ ਨਹੀਂ ਸੁਣਦਾ, ਹਾਲਾਂਕਿ ਓਹ ਵੀ ਬਹੁਤ ਵਧੀਆ ਗੀਤ ਨੇ, ਪਰ ਤੁਹਾਡਾ ਗੀਤ ਮਰਜੀ ਨਹੀਓਂ ਚਲਦੀ ਗੀਤ ਲਾਜਵਾਬ ਸੀ ਮੇਰੇ ਲਈ
@jaswinderkaur7254
@jaswinderkaur7254 Месяц назад
Bilkul ji Begampur begam. 🙏🙏🙏🙏🙏🙏🙏❤️hove sada punjab
@rattunaresh9820
@rattunaresh9820 Месяц назад
ਵੇਰਨੇ ਕਿਉ ਲਾਈਆਂ !! ਹਾਏ ਰੱਬਾ ਕਿਆ ਸੌਗ ਸੀ.love you bro
@jaswinderkaur7254
@jaswinderkaur7254 Месяц назад
Tuhadi gl bat 👍👍👍🙏🙏🙏❤️
@harpreetsingh-uc2kn
@harpreetsingh-uc2kn Месяц назад
Respected miss pooja mam ❤❤❤❤❤❤❤ love you
@Lovelybrar-us6fs
@Lovelybrar-us6fs Месяц назад
Love you mahi mam God bless you rbb meri umr vi tuhanu lgg jy tusi show krrdy rho
@manidubb2438
@manidubb2438 Месяц назад
Balraj paji bht wadia interview simple person bht wadia lagda dekh k
@amarjeetkaur5464
@amarjeetkaur5464 Месяц назад
Balraj ji bhut bdiya insan aa chusma mela peera di jagh te Aude ne hr sal asi ve live dekhne jande aa una ne kiya c ki hr sal main peera di jagha te ayea kruga te free hajri layea kruga baba ji ina nu hmesha khush rakhe🙏🙏🙏🙏
@rameshsingh6969
@rameshsingh6969 Месяц назад
ਬਹੁਤ ਵਧੀਆ ਮਾਹੀ ਤੇ ਬਲਰਾਜ ਬਾਈ ਜੀ ਬਹੁਤ ਅੱਛੇ ਬਾਕਮਾਲ ਸੁਰੀਲੀ ਆਵਾਜ਼ ਪਰਮਾਤਮਾ ਤਰੱਕੀਆਂ ਬਖ਼ਸ਼ੇ ਧੰਨਵਾਦ ਜੀਓ 🎉🎉
@Manpreetnyk
@Manpreetnyk Месяц назад
Ae show ch bhut sikhan nu milda tusi debi sabb bulaya.meri wish aa life di mai debi sahib mil ska.love u debi sir
@swaransingh9981
@swaransingh9981 Месяц назад
ਬਲਰਾਜ ਬਿਲਗਾ Legend
@PritpalAyaliOffical
@PritpalAyaliOffical Месяц назад
Bhot Shoni interview Balraj vere❤
@jaswinderkaur7254
@jaswinderkaur7254 Месяц назад
Ik tar nu kash. Kidre. Aas krde hai ji bebe Nanak ji te sanu jod den🙏🙏🙏❤️
@jaswinderkaur7254
@jaswinderkaur7254 Месяц назад
Mahi khul ke Hasna bahut👌👌👌❤️👍👍👍
@jaswinderkaur7254
@jaswinderkaur7254 Месяц назад
Past time lyi 🙏🙏🙏🙏🙏❤️👍👍👍👍👍❤️👌👌👌👌❤️😭😭😭😭😭Balraj ji good
@diljansingh9424
@diljansingh9424 Месяц назад
ਦਿਲ ਖੁਸ਼ ਹੋ ਗਿਆ
@singhcollection9596
@singhcollection9596 Месяц назад
Mahi ji tuhade mehfil kde band nhi honi chahide Hmesha hasde vasde rho
@harmanleelan8972
@harmanleelan8972 Месяц назад
ਪ੍ਰਮਾਤਮਾ ਤੁਹਾਡੀ ਉਮਰ ਲੋਕ ਗੀਤ ਜਿੰਨੀ ਲੰਮੀ ਕਰੇ ਵੀਰ
@narindarpal-qq7fb
@narindarpal-qq7fb Месяц назад
balraj billga bai buhat vadia bai ❤
@jaswinderkaur7254
@jaswinderkaur7254 Месяц назад
Bilkul ji Moolmanter sahib ji sb kuj gurbani sb kuj. 🙏🙏🙏🙏🙏❤️
@sukhdipsinghrai2503
@sukhdipsinghrai2503 Месяц назад
Very good ❤
@anmolharman6626
@anmolharman6626 Месяц назад
Mahi ji tusi continue rkho mahi di mehfil..bahut nice aa mahi g tuhada program ..plz band na kreo
@user-vf2lc1js2x
@user-vf2lc1js2x Месяц назад
Mahi g asi ta tuhada episode di wait krda rehde
@jaswinderkaur7254
@jaswinderkaur7254 Месяц назад
Good piyar lyi jo soch👍👍👍🙏🙏🙏❤️
@javedseraj79
@javedseraj79 Месяц назад
Mahi g I'm big fan from Pakistan ❤
@rupindertiwana3017
@rupindertiwana3017 Месяц назад
Plz program bnd na krio from Canada 🇨🇦 we like your all videos
@Randhawa336
@Randhawa336 Месяц назад
ਬਹੁਤ ਵਧੀਆ ਗੱਲਬਾਤ ਜੀ। ❤❤❤
@DavinderSingh1634.wx4km
@DavinderSingh1634.wx4km Месяц назад
ਦਿਲ ਖੁਸ਼ ਹੋ ਗਿਆ 💖
@SonuGill-u9y
@SonuGill-u9y Месяц назад
Sat Shari Akal Mahi Ji Good job ❤ Ik benti tuhde age Surjinderjit Maqsudpuri ji da Interview lao ji🙏❤️
@SohanSingh-l6p
@SohanSingh-l6p 14 дней назад
ਮਾਹੀਂ ਇਦਰਾਂ ਗਾਂਧੀ ਲੱਗਣ ਦਈ 😂😂
@deepakverma9191
@deepakverma9191 Месяц назад
Menu yaad a jado paji da song Marzi naio chaldi Sade pind ch Diya di.ta main apne exam ch aa song likh aiaa c.my favourite singer ne paji.kep it up
@jaswinderkaur7254
@jaswinderkaur7254 Месяц назад
Balraj ji tuhade song kafi sune bt by fece dekhya ni kde
@user-ds3gk9ge2y
@user-ds3gk9ge2y Месяц назад
Nice program
@GurpreetSingh-dr4ol
@GurpreetSingh-dr4ol Месяц назад
Bahut vdiyaa apisode bahut vdiya balraj bai
@manpreetminhas4534
@manpreetminhas4534 Месяц назад
Balraj bhaaji tusin kangana de khilaf stand lya Thank You
@SonuGill-u9y
@SonuGill-u9y Месяц назад
Sat Shari Akal Mahi Ji Good job ❤ mahi ji tuhde age benti aa Surjinderjit Maqsodpuri ji da Interview lao ji 🙏❤️
@mokshikasingh8020
@mokshikasingh8020 Месяц назад
jaan kadli ess awaaz ne 🥰🥰😇😇
@user-xf3xo9ze9n
@user-xf3xo9ze9n Месяц назад
Punjabi suit looks gd. More than saree
@parveenbangar3749
@parveenbangar3749 Месяц назад
Balraj veer ne Punjab di gl kiti.. Sewa di gl kiti.. Oh wadiya lga
@rupinderkiratchahal350
@rupinderkiratchahal350 Месяц назад
Sidhu moosewala ❤
@premtalwar2884
@premtalwar2884 Месяц назад
Mahi beta u r looking so sweet.like my daughter.mahi u r so sweet beta .god bless you
@moneydhanowali1865
@moneydhanowali1865 Месяц назад
Sab ton best episode balraj veer Wala a. Gllan bakmal
@buntymanve6854
@buntymanve6854 Месяц назад
❤❤❤❤🎉🎉🎉🎉🎉
@user-ik6ty5ph7k
@user-ik6ty5ph7k Месяц назад
Mahi putar aaj ta madhu bala hi lagde ho😂 v nice
@sonudhami5908
@sonudhami5908 Месяц назад
Very nice sister God bless you ❤❤❤❤
@user-gg5ht2sk1i
@user-gg5ht2sk1i Месяц назад
Enia sohnia gallan sachi swad a gya g ❤ 45:04
@Amrit-k10
@Amrit-k10 Месяц назад
Mahi ji AJJ tusi Bohat Sohne Lagde ho👌👌👌🔥🔥🔥🫶
@amanjotkaur393
@amanjotkaur393 Месяц назад
Jive de songs ne pyar wale ove de hi ne balraj g buhat vdiaa mehafil a
@singhjeethansofficiel4415
@singhjeethansofficiel4415 Месяц назад
❤❤❤❤
@Gurpreetmontreal
@Gurpreetmontreal Месяц назад
Bai da song c. “ marji nhi chaldi pind vich dheea di “ bda vdya c ❤
@tsinghsidhu670
@tsinghsidhu670 Месяц назад
Maahi ji tuse simple hi sone lagde o
@jaswinderkaur7254
@jaswinderkaur7254 Месяц назад
🙏🙏🙏🙏🙏🙏🙏❤️❤️❤️
@majhewale0001
@majhewale0001 Месяц назад
Gurdas Maan❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SatnamSingh-wi6sn
@SatnamSingh-wi6sn Месяц назад
Mahi ji. Ba Kamal ho par simple jaida sohne lagde ho
@user-oc2np4yo2r
@user-oc2np4yo2r Месяц назад
Balraj bro ❤️❤️
Далее
ПРОСТИ МЕНЯ, АСХАБ ТАМАЕВ
32:44
Просмотров 2,3 млн
Bike vs Super Bike Fast Challenge
00:30
Просмотров 4,2 млн
Mark Rober vs Dude Perfect- Ultimate Robot Battle
19:00
Maahi Di Mehfil  | Episode - 14 - Masha Ali | Maahi Sharma
1:14:01
Maahi Di Mehfil | Episode no 7- Jelly | Maahi Sharma
59:57
ПРОСТИ МЕНЯ, АСХАБ ТАМАЕВ
32:44
Просмотров 2,3 млн