Тёмный

Maharani Jindan By Sohan Singh Seetal Dhadi | Punjabi AudioBook | Gurjant Singh Rupowali | Jind Kaur 

Punjabi Audio Books Gurjant Singh Rupowali
Подписаться 115 тыс.
Просмотров 103 тыс.
50% 1

ਮੈਨੂੰ ਕਹਿਣਗੇ ਸ਼ਾਹੀ ਫਕੀਰਨੀ
ਜਦੋਂ ਸ਼ਾਇਰ ਲਿਖਣਗੇ ਹਾਲ
👉 ਮਹਾਰਾਣੀ ਜਿੰਦਾਂ (ਸ਼ਾਹੀ ਫਕੀਰਨੀ)
• Maharani Jindan By Soh...
ਲੇਖਕ: ਗਿਆਨੀ ਸੋਹਣ ਸਿੰਘ ਸੀਤਲ 'ਢਾਡੀ'
ਅਵਾਜ਼: ਭਾਈ ਗੁਰਜੰਟ ਸਿੰਘ ਰੂਪੋਵਾਲੀ
ਕਿਤਾਬ ਪ੍ਰਾਪਤ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ
amzn.to/3uBEKUg
#Sohan #Singh #Sital #AudioBook
____________
Maharani Jind Kaur was regent of the Sikh Empire from 1843 until 1846. She was the youngest wife of the first Maharaja of the Sikh Empire, Ranjit Singh, and the mother of the last Maharaja, Duleep Singh.
Maharani Jindan By Sohan Singh Seetal Dhadi | Punjabi AudioBook | Gurjant Singh Rupowali | JInd Kaur
_____________________
ਸਾਡੀ ਉਜੜੀ ਦੁਨੀਆਂ ਦੀ ਦਰਦਨਾਕ ਕਹਾਣੀ
ਸਿੱਖ ਰਾਜ ਕਿਵੇਂ ਗਿਆ?
• Sikh Raj Kive Giya? G...
ਲੇਖਕ: ਗਿਆਨੀ ਸੋਹਣ ਸਿੰਘ ਸੀਤਲ 'ਢਾਡੀ'
________
ਦੁਖੀਏ ਮਾਂ ਪੁੱਤ
• Dukhiye Ma Put By Soha...
________
ਅਭੁੱਲ ਯਾਦਾਂ
• ABHUL ZADAAN Giani So...
/ gsrupowali
/ gurjantsinghrupowali
/ gsrupowali
/ gsrupowali

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 90   
@multanimsingh4039
@multanimsingh4039 3 года назад
ਇਹ ਸੁਣਕੇ ਬਹੁਤ ਹੀ ਦੁੱਖ ਲੱਗਾ ਮੈਂ ਬਹੁਤ ਮੁਸੀਬਤਾਂ ਦਾ ਸਾਹਮਣਾ ਕੀਤਾ ਹੈ ਪਰ ਇਹ ਸਾਰੀ ਸੱਚੀ ਕਹਾਣੀ ਸੁਣ ਇੰਨਾਂ ਉਦਾਸ ਹੋਇਆਂ ਹਾਂ ਸੁਣਿਆ ਨਹੀਂ ਸੀ ਜਾਂਦਾ ਵਾਹਿਗੁਰੂ ਕਿਸ ਗੁਨਾਹ ਦੀ ਸਜ਼ਾ ਇਸ ਪਰਿਵਾਰ ਨੂੰ ਤੇ ਪੰਜਾਬੀਆ ਨੂੰ ਮਿਲੀ ਹੈ ?
@rs_rs996
@rs_rs996 2 года назад
Sahi gl g vaheguru nu eda nahi c karna chahida
@BalwantSingh-tj7vb
@BalwantSingh-tj7vb Год назад
P
@tanyaghotra8018
@tanyaghotra8018 11 месяцев назад
Mai humesha sochda khalsa raaj ina buri tarah kidan digg gya
@RamandeepSingh-zu3dk
@RamandeepSingh-zu3dk Год назад
ਕਾਸ਼ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਵੇਲੇ ਸਾਡੇ ਜੋਦੇ ਹਰੀ ਸਿੰਘ ਨਲੂਆ ਜੀਉਦਾ ਹੁੰਦਾ ਜਾ ਜਰਨਲ ਜੋਰਾਵਰ ਸਿੰਘ ਓਸ ਟਾਈਮ ਪੰਜਾਬ ਵਿਚ ਹੁੰਦਾ ਜਾ , ਫਰ ਇਤਿਹਾਸ ਅੱਜ ਕੁੱਝ ਹੋਰ ਹੁੰਦਾ
@GurdeepDhillon1984
@GurdeepDhillon1984 Год назад
Vir ji jndo kharak singh nu varis thapea c os taim dogrea ne nluua bahar bhej dita c ke eis ne virodh krega ta hi a sabh kujh kita dogrea ne tbaha kita raj shere panjab da
@RamandeepSingh-zu3dk
@RamandeepSingh-zu3dk Год назад
ਜੇਕਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਰਨ ਤੋ ਪਹਿਲਾ ਹੀ ਜਿੱਦਾ ਕੀ ਰਣਜੀਤ ਸਿੰਘ ਨੂੰ ਡੋਗਰੇ ਗਦਾਰਾਂ ਦਾ ਪਤਾ ਹੀ ਸੀ, ਪਹਿਲਾ ਹੀ ਓਹਨਾ ਦੀ ਸ਼ਕਤੀ ਜਾ ਮੌਤ ਦੇ ਘਾਟ ਉਤਾਰ ਦਿੱਤਾ ਜੰਦਾ ਤਾਂ ਹੋ ਸਕਦਾ ਕੇ ਪੰਜਾਬ ਅੱਜ ਕੁੱਝ ਹੋਰ ਹੁੰਦਾ
@avtarsingh5210
@avtarsingh5210 5 дней назад
ਵਾਹਿਗੁਰੂ ਜੀ 🙏🙏
@jogasingh91
@jogasingh91 8 дней назад
Waheguru Waheguru Waheguru Waheguru Waheguru Waheguru Waheguru Waheguru
@DarshanSingh-uz2om
@DarshanSingh-uz2om Год назад
ਬਹੁਤ ਹੀ ਦੁਖਦਾਈ ਘਟਨਾਵਾਂ ਸਨ ਮੇਰੇ ਕੋਲੋਂ ਤਾਂ ਸੁਣਿਆ ਵੀ ਨਹੀਂ ਜਾਂਦਾ ਜਿਸ ਪ੍ਰਵਾਰ ਨਾਲ ਇਹ ਸਭ ਬੀਤਿਆ ਉਹਨਾਂ ਕਿਸ ਤਰ੍ਹਾਂ ਝੱਲਿਆ ਹੋਵੇਗਾ ਬਹੁਤ ਬਹੁਤ ਦੁਖਦਾਈ ਘਟਨਾਵਾਂ ਸਨ ਕਿਸ ਤਰ੍ਹਾਂ ਡੋਗਰਿਆਂ ਨੇ ਬੁਰਛਾਗਰਦੀ ਕੀਤੀ ਗਦਾਰਾਂ ਕਿੰਨੇ ਗ਼ਦਾਰ ਸਨ
@KulwinderSingh-sh2jk
@KulwinderSingh-sh2jk 11 месяцев назад
ਬਹੁਤ ਹੀ ਦੁੱਖ ਦਾਈ ਅੰਤ ਹੋਇਆ ਸਿੱਖ ਰਾਜ ਦਾ🙏🏽🙏🏽
@jaspreetsingh-yw2nu
@jaspreetsingh-yw2nu 6 месяцев назад
ਬਹੁਤ ਵਧੀਆ ਉਪਰਾਲਾ ਜੀ ਜੋ ਕਿ ਸਕੂਲਾਂ ਵਿੱਚ ਵੀ ਪੜਾਇਆ ਜਾਣਾ ਚਾਹੀਦਾ ਹੈ ਪਰ ਸਮੇ ਦੀ ਸਰਕਾਰ ਨਹੀ ਮਨਜੂਰ ਕਿ ਲੋਕਾਂ ਨੂੰ ਓਹਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਮਿਲੇ🙏🏻🙏🏻
@arunpalsingh9511
@arunpalsingh9511 15 дней назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@satwantsingh4271
@satwantsingh4271 Год назад
ਬਹੁਤ ਹੀ ਵਧੀਆ ਪੰਥ ਦੀ ਸੇਵਾ ਕਰ ਰਹੇ ਹੋ ਇਨਾਂ ਜਾਣਕਾਰਿਆਂ ਨੂੰ ਰੁਕਣ ਨਾ ਦੇਣਾ।ਧੰਨਵਾਦ।
@harchandsingh9320
@harchandsingh9320 2 года назад
Thanks Bhai Gurjant Singh ji doing all these efforts to reveal the real history of Punjab Waheguru give you strength to keep up🙏🙏
@gurvindersinghtassimbli5993
ਵਾਹਿਗੁਰੂ ਜੀ ❤
@harmanjasmeet7737
@harmanjasmeet7737 3 года назад
ਕੋੜੀਆਂ ਅਤੇ ਸੱਚੀਆਂ ਗੱਲਾਂ ਹਨ ਭਾਈ ਸਾਹਿਬ ਜੀ ਧੰਨ ਵਾਦ ਜੀ
@billasingh4051
@billasingh4051 5 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏
@ManjitSingh-fj4lp
@ManjitSingh-fj4lp 2 года назад
Zindan asli Rani cee. Oh Maharaja Ranjit Singh ji 🙏🏻 de Dill uttey Raj Kardi cee.
@mandeepkaursandhu4626
@mandeepkaursandhu4626 Год назад
Too good to hear that you read this story for us this is very saddest moment to hear that how sacrifices have done by maharani Jinda for Punjab and Sikh community
@user-cr7lz1zj8j
@user-cr7lz1zj8j Месяц назад
ਬਹੁਤ ਬਹੁਤ ਧੰਨਵਾਦ🙏🙏😍😍🌹🌹
@CreativeHarinder
@CreativeHarinder Месяц назад
Bhai sahib ji bhut bhut dhanwaad app ji da
@JaswinderSingh-vy2yn
@JaswinderSingh-vy2yn 19 дней назад
ਖਾਨਾਜੰਗੀ ਲੈ ਬੈਠੀ ਪੰਜਾਬ ਦੇ ਰਾਜ ਨੂੰ , ਪੁੱਤਰ ਹੋਵੇ ਪਰ ਹੋਵੇ ਨੇਕ, ਮਤਲਬ ਕਾਬਿਲ ਪੁੱਤ ਇਕ ਹੀ ਬਹੁਤ
@user-ch6nn4vk3e
@user-ch6nn4vk3e 13 дней назад
ਇਹੋ ਗੱਲ ਪੰਜਾਬ ਦੀ ਦੁਸ਼ਮਣ ਬਣੀ ਹੈ ਜੀ ਇੱਕ ਇੱਕ ਕਹਿੰਦੇ ਕਹਿੰਦੇ ਹੁਣ ਇੱਕ ਵੀ ਨਹੀਂ ਹੁੰਦਾ ਤੇ !!!!
@gulabdhalio7070
@gulabdhalio7070 Год назад
Excellent vlog good information very good job ji thanks 🙏🙏.
@housesolution214
@housesolution214 3 года назад
Bohut ਵਧੀਆ ਉਪਰਾਲਾ
@harjindersinghralmil2392
@harjindersinghralmil2392 2 года назад
Waheyguru ji 🙏🏾
@JoginderSingh-cb7xw
@JoginderSingh-cb7xw Год назад
❤ 🌴🍃🍀🌾🌴🍃🍀.🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾 ੴ* ਸ੍ਰੀ ਵਾਹਿਗੁਰੂ ਜੀ ਕਾ ਖ਼ਾਲਸਾ* ੴ🍀🌾 ਸ੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾. ੴ* ਵਾਹਿਗੁਰੂ ਜੀ ਕੀ ਫਤਹਿ. ੴ🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾 ੴ* ਵਾਹਿਗੁਰੂ ਜੀ ਕੀ ਫਤਹਿ. ੴ. 🌴🍃ੴ *ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ* ੴ🍀🌾🌴🍃ੴ *ਸ਼੍ਰੀ ਵਾਹਿਗੁਰੂ ਜੀ ਕੀ ਫਤਹਿ. ੴ🍀🌾🍀🌾 🍀🌴☘️🍃🍀🌾🌱🌿
@loinhart93
@loinhart93 Год назад
Waheguru mehar bhareya hath rakhe tuhade pariwar utte boht wadi seva nibai tusi
@Pardesi_putt7309
@Pardesi_putt7309 Месяц назад
🙏🙏🙏🙏🙏🙏 ਸਤਿਕਾਰ
@Avninder_singh_
@Avninder_singh_ Год назад
Dhanwad tuhada bohat bohat
@uvlucky1513
@uvlucky1513 20 дней назад
ਸਤਿਕਾਰ ❤️
@Lovehanjra21
@Lovehanjra21 2 года назад
Dhanwad veer tusi sahmne leandi eh book audio de Roop ch 🙏
@binderpalkaur9406
@binderpalkaur9406 Месяц назад
Thanks baiji for true history
@user-pe3xl5gi2d
@user-pe3xl5gi2d 8 месяцев назад
Very nice good story.Waheguru ji
@harpreet3199
@harpreet3199 Год назад
Thanku gurjant singh ji
@hardeepsinghmashalhardeepsingh
Dhan 🙏🏼🙏🏼a maha Rani jind kour ji Jena ena dukha no seh ke ve apni Sikh samraj no jaad rakiaaa te ene tasehe Jale angreja dee 😢😢😢
@GurpreetRiar1
@GurpreetRiar1 3 года назад
ਧੰਨਵਾਦ ਜ਼ੀ
@gurmukhrandhawa5660
@gurmukhrandhawa5660 3 года назад
Waheguru ji
@rajwinderkaurbrar4858
@rajwinderkaurbrar4858 Год назад
Thanks for giving this
@jogasingh91
@jogasingh91 Год назад
Waheguru Waheguru Waheguru Waheguru Waheguru
@chahatdeepsinghtoor3624
@chahatdeepsinghtoor3624 3 года назад
Dhanwad verre bhaut bhaut
@user-ep2rc4wl1l
@user-ep2rc4wl1l 11 месяцев назад
Waheguru g🙏🙌
@jasspannu7975
@jasspannu7975 2 года назад
Thvd sir tuc bhut vdiya kmm krr rhye o sanu sade history dii knowledge de k 🙏🙏
@gsrupowali
@gsrupowali 2 года назад
ਧੰਨਵਾਦ ਜੀ
@playtimewithellie5040
@playtimewithellie5040 Год назад
Thank you so much
@ManjitSingh-fj4lp
@ManjitSingh-fj4lp 2 года назад
Tan Man Arpan Karan de Naal Sampooran Wafadar te Mauka Aun te Jaan vee Waaran waali Ikali hee Rani cee
@ranjitsingh-qw4bz
@ranjitsingh-qw4bz 3 года назад
Boht dhanvad g
@jagsirgill1285
@jagsirgill1285 3 года назад
Bahut vadiya veer ji
@pargatsinghkaler1528
@pargatsinghkaler1528 4 месяца назад
Very nice
@Soniabagga79
@Soniabagga79 8 месяцев назад
🙏🏻🙏🏻
@Anandpb02
@Anandpb02 Месяц назад
❤❤
@gurmukhsingh-rk5er
@gurmukhsingh-rk5er 27 дней назад
😔😢🤔🙏
@gurjeetsingh595
@gurjeetsingh595 Месяц назад
🙏🙏🙏🙏🙏
@rs_rs996
@rs_rs996 2 года назад
Kamar mastana singh te sher singh de putter sukhdev da bad vich ki bnya. Ohna bare aaj tak ni sunya. Itihaas vich ohna da kde jikar nahi aayya
@sukhsingh9908
@sukhsingh9908 11 месяцев назад
ਰਾਜ ਦੀ ਭੁਖ ਨੇ ਖਾਲਸਾ ਰਾਜ ਡੁੱਬਿਆ ਤੇ ਗਦਾਰ ਬੰਦਿਆ ਨੇ ਅੱਜ ਵੀ ਉਹੀ ਹੋ ਰਿਹਾ ਬੱਸ ਇਕ ਹੀ ਹੱਲ ਨੌਜਵਾਨ ਇਤਹਾਸ ਪੜਨ ਤੇ ਕਿਤਾਬਾਂ ਦਾ ਗਿਆਨ ਵੀ ਰੱਖਣ ਗੁਰੂਆਂ ਨੂੰ ਹਾਜਰ ਨਜ਼ਰ ਸਮਜਨ ਤੇ ਤੱਤੇ ਨਾ ਵਗਣ ਕਿਸੇ ਦੇਆ ਚਾਰ ਗਲਾ ਸੁਣ k ਪਿੱਛੇ ਨਾ ਲਗਣ ਗੱਲ ਨੂੰ ਵੀਚਾਰਿਆ ਜਾਣਾ ਚਾਹੀਦਾ ਬੱਸ ਹੁਣ ਪਤਾ ਲਗਦਾ ਜਿਵੇਂ ਦੀਪ ਸਿੱਧੂ ਮਰਵਾਇਆ ਤੇ out of ਕੰਟਰੀ ਜਿੰਨੇ ਸਿੰਘ ਮਰਵਾਈ ਆ o ਸਾਰੀ ਹਾਲੇ v ਚਾਲ ਚਲੀ ਜਾਂਦੀ ਆ ਸਿੱਖਾਂ ਵਰੁੱਧ ਪਰ ਅਸੀ ਹਾਲੇ v ਲਾਲਚੀ ਆ ਆਪਣੇ ਘਰ ਨੂੰ ਆ ਬੱਸ ਆਪਣਾ ਜੋਂ ਖਾਲਸਾ ਘਰ ਓਸ ਬਾਰੇ ਚਿੰਤਾ ਕਿਉ ਨਹੀ ਕਰਦੇ ਵਾਹਿਗੁਰੂ ਮਿਹਰ ਕਰੇ ਜਿਨਾ ਹੋ ਸਕੇ ਦਾਸ ਜਰੂਰ ਕਰੋ
@jaijawanjaikisan4600
@jaijawanjaikisan4600 3 года назад
👍🏻👍🏻👍🏻👍🏻🙏👍🏻👍🏻🙏🙏🙏🙏🙏
@Ak47king190
@Ak47king190 Месяц назад
Panjab shuru toh hi alag desh c sikha da sara raaj lahore toh chalda c jo goriya ne vand k alag krta 😢😢😢
@rajwinderkaurbrar4858
@rajwinderkaurbrar4858 Год назад
But bot thode loka ne suni a story so sad 😢
@tanyaghotra8018
@tanyaghotra8018 11 месяцев назад
Akhir phirr punjab di raani rhi o. Meri raani
@From-Dehradun
@From-Dehradun 2 года назад
Jind Kaur begged for help to get out of british jail bt maratha n rajpoot too but they refused due 2 fear of British still Nepal helped jind Kaur n treated her like queen in the respect of Ranjit singh respect. But India helped america n west and spread terrorism to capture Nepal.
@thePalvinderSinghRattoke
@thePalvinderSinghRattoke Год назад
Veer ji benti hai khalse raaj diya sachiya Galla te itihas upload krde raho bhut load hai
@ramandeep5061
@ramandeep5061 11 месяцев назад
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👏🏻👏🏻👏🏻👏🏻👏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@AmandeepSingh-dk1et
@AmandeepSingh-dk1et 18 дней назад
gussa aunda sun k , dogrea ne sb kuch tabah krta
@jaswindersingh9780
@jaswindersingh9780 Год назад
ਮਾਈ ਸੱਦਾ ਕੋਰ ਦਾ ਵੀ ਕਰੋ ਸਾਂਝਾ ਇਤਿਹਾਸ
@gurusingh2544
@gurusingh2544 Год назад
1:36 44:25
@PbnHomerenovation
@PbnHomerenovation Год назад
2.41
@amritpreetsingh930
@amritpreetsingh930 2 года назад
1:26
@jigaraman7997
@jigaraman7997 2 года назад
Es da Matlab eh k eh gdariya da daur phla to hi chal rea Hai. Sade ਅਪਣੇ sikh hi sanu khtm krn ਲਈ kinne ytnsheel rhe ਹਨ.
@rs_rs996
@rs_rs996 2 года назад
Sahi gall g
@thesandhawaliya5988
@thesandhawaliya5988 Год назад
Dogre sale gaddar c
@thesandhawaliya5988
@thesandhawaliya5988 Год назад
Dogra rajpoot gaddar community hai
@rs_rs996
@rs_rs996 2 года назад
Bri herani wali gal jdo thyaan singh dogra di gadari krke Hari singh nalua di mout hoyee. Fir v mahraj ne ohnu koi saza kio nahi diti. Maharaj fir v os gadar uppar ena zakeen kio krde c eh gall menu samj nahi aayee. Maharaj te osde privar da thyaan singh te haddo vadd jakeen krna v sikh raaj di barbadi da karn banya
@jagmohangill2645
@jagmohangill2645 Год назад
P
@rs_rs996
@rs_rs996 2 года назад
Lal te teza j gadari na krde ta maharani JINDA te sikha nu ene bure din na vekhne pende
@kaurcooks1201
@kaurcooks1201 4 месяца назад
Gaddara ne sikh raaj khatam ker deeta is da ke fayda hoeya.😢
@hardeepsinghmashalhardeepsingh
Bot duki😢😢 te angreja di gandi neti raj sato Sade Sikh samaj no dor ketaa waheguru ji 😢😢😢😢
@PawanKumar-dn6qc
@PawanKumar-dn6qc 2 года назад
Punjab da jhuthy history ha Punjab da captain arminder da baap na Punjab vich gorya engraja nu liyada ha galat history read karda ha ta karka dogrya allag Hoya ha galat history read karda ha gorya na Pura Punjab gulam kita ha
@From-Dehradun
@From-Dehradun 2 года назад
Jind Kaur begged for help to get out of british jail bt maratha n rajpoot too but they refused due 2 fear of British still Nepal helped jind Kaur n treated her like queen in the respect of Ranjit singh respect. But India helped america n west and spread terrorism to capture Nepal.
@Entertenmet212
@Entertenmet212 Год назад
Oh bhrba name pata kr odo captain amrinder nhi c .us dy vadd vddere c
@CreativeHarinder
@CreativeHarinder Месяц назад
Bhai sahib ji bhut bhut dhanwaad app ji da
@kukusingh2241
@kukusingh2241 Год назад
Waheguru ji
@user-fk9qz5xy2l
@user-fk9qz5xy2l 4 месяца назад
❤❤❤
Далее