Тёмный

Major difference in HYPT and normal varieties (ਵੱਧ ਝਾੜ ਵਾਲੀਆਂ ਕਿਸਮਾਂ ਦੇ ਫਰਕ ਨੂੰ ਸਮਝੋ 24-32 ਕੁਇੰਟਲ) 

Meri kheti Mera Kisan
Подписаться 500 тыс.
Просмотров 56 тыс.
50% 1

Major difference between high yield potential trial varieties and normal varieties discussed in the video
whatsapp.com/c...

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 126   
@sukhdialsinghcheema2016
@sukhdialsinghcheema2016 Год назад
ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਗੱਦੀ ਦਿਵਸ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🌹🌹🌹🌹🙏🏻🙏🏻🙏🏻🙏🏻🙏🏻🥀🥀🥀🥀
@jagjitsingh1078
@jagjitsingh1078 Год назад
ਕੁਲਦੀਪ ਸਿੰਘ ਸ਼ੇਰਗਿੱਲ ਮਰਖਾਈ ਜੀ ਅਤੇ ਸਾਰੇ ਦਰਸ਼ਕ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
@shindabrar1283
@shindabrar1283 Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਖਾਲਸਾ ਜੀ
@sukhwindersinghrandhawa4810
ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫਤਿਹ।
@JagjitSingh-lf2og
@JagjitSingh-lf2og Год назад
ਧੰਨਵਾਦ ਡਾ ਸਾਹਿਬ ਜੀ ਜਾਣਕਾਰੀ ਸਮੇ ਸਿਰ ਤੇ ਦੇਣ ਲਈ
@rajudhindsha9615
@rajudhindsha9615 Год назад
ਧੰਨਵਾਦ ਜੀ ਜਾਣਕਾਰੀ ਦੇਣ ਲਈ, ਹੁਣ ਕਣਕ ਦੀ ਬਿਜਾਈ ਬਾਰੇ ਵੱਧ ਤੋਂ ਵੱਧ ਵੀਡੀਉ ਪਾੳ ਜੀ ਤਾਂ ਜੋ ਅਸੀਂ ਕੁੱਝ ਸਿੱਖ ਸਕੀਏ
@gurlalsinghjawanda7699
@gurlalsinghjawanda7699 Год назад
ਬਹੁਤ ਵਧੀਆ ਜਾਨਕਾਰੀ ਦਿੱਤੀ ਧੰਨਵਾਦ ਡਾਕਟਰ ਸਾਬ੍ਹ
@BalwinderSingh-ny8eh
@BalwinderSingh-ny8eh Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurjantsidhu5155
@gurjantsidhu5155 Год назад
ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਸ਼ੇਰਗਿੱਲ ਜੀ
@shamshersinghkamboj4397
@shamshersinghkamboj4397 Год назад
Waheguru ji ka khalsa Waheguru ji ki fathe ❤
@sharansandhu9697
@sharansandhu9697 Год назад
ਵੀਰ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਬੇਨਤੀ ਹੈ ਕਿ ਵੀਡੀਓ ਅਪਲੋਡ ਕਰੋ ਬਰਸੀਨ ਤੇ ਜਰੂਰ ਬਣਾਓ ਕਦੋਂ ਬੀਜਿਆ ਜਾਵੇ | ਧੰਨਵਾਦ ਹੋਵੇਗਾ ਆਸ ਕਰਦਾ bhut ਜਲਦੀ ਅਪਲੋਡ ਕਰੋਗੇ
@balwantgill3488
@balwantgill3488 Год назад
ਗਿਲ ਸਾਹਿਬ ਇਕ ਵੀਡੀਓ ਕਣਕ ਰਲਾ ਬੀਜਣ ਦੀ ਐਤਕੀ ਨਵੈ ਸਿਰੇ ਤੋ ਜਾਰੂਰ ਪਾਵੋ ਬਲਵੰਤ ਸਿੰਘ ਨੰਬਰਦਾਰ
@malwabelt5543
@malwabelt5543 Год назад
PBW-826 , DBW-327, DBW-303, DBW-332 ਦਾ ਬਿਲਕੁਲ ਸ਼ੁੱਧ ਬੀਜ਼ ਆਪਣੇ ਕੋਲ ਉਪਲਬਧ ਆ ਜੀ ਪਿੱਛਲੇ ਸਾਲ ਯੂਨੀਵਰਸਿਟੀ ਤੋਂ ਲਿਆ ਹੋਇਆ ਬੀਜ ਗਿਦੜਬਾਹਾ ਏਰੀਆ
@DarshanSandhu-k8g
@DarshanSandhu-k8g Год назад
ਸਥਾਨ।ਅਤੇ ਮੋਬਾਇਲ ਨੰਬਰ ਦੱਸੋ
@namanpreetkaur9467
@namanpreetkaur9467 Год назад
Mobile no
@malwabelt5543
@malwabelt5543 Год назад
@@DarshanSandhu-k8g ਨੱਬੇ ਦੋ ਸੌ ਤੇਤੀ ਅੜਤਾਲੀ ਚਾਰ ਸੌ ਪੱਚੀ
@LovePreet-hq4op
@LovePreet-hq4op Год назад
ਖਾਲਸਾ ਜੀ, ਕਿਉਂ ਕਰ ਤਾਂ ਬੇੜਾ ਗ਼ਰਕ ਬੀਜ ਮਾਫੀਆ #72 ਦਾ ਬੀਜ ਲਈ ਬੈਠਾਂ 1000 ਰੁਪਏ ਕਿਲੋ ਹੁਣ ਕਿਸਾਨ ਨੇ ਉਨ੍ਹਾਂ ਵੱਲ ਭੱਜਣਾ ਫਾਇਦਾ ਬੀਜ ਮਾਫੀਆ ਦਾ ਹੋਣਾ ਜਦੋ ਇਹ ਕਿਸਮ ਰਲੀਜ਼ ਹੀ ਨਹੀਂ ਹੋਈ ਫਿਰ ਕੀ ਲੋੜ ਗੱਲ ਕਰਣ ਦੀ ਗੁਸਤਾਖੀ ਮਾਫ਼🙏
@MerikhetiMeraKisan
@MerikhetiMeraKisan Год назад
vir asi variety di gal nahi karde asi bijai nde new system di gal karde han. variety vich kuj nahi hai bijai de system vich hai. 872, nalo best 371 hai . ga;l variety di nahi bijai de method di hai 303, 187 327, 370,371,372, sab ne barabar hi jhar dena hai new system vich next video dekho ji. jankari hono jaruri hai.
@LovePreet-hq4op
@LovePreet-hq4op Год назад
@@MerikhetiMeraKisan ਧੰਨਵਾਦ ਜੀ 🙏
@AmarjitSingh-se8yp
@AmarjitSingh-se8yp Год назад
ਮੋਟਾਪਾ‌ਘਟਾਊਣ‌ਵਾਲੀ ਕਣਕ ਕਿਹੜੀ‌ਹੈ ਨਵੀ ਵਰੈਟੀ ਆਈ‌ਜਿਹੜੀ
@GurwinderSingh-yc8ps
@GurwinderSingh-yc8ps Год назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ🙏🙏
@harryjnuha
@harryjnuha 11 месяцев назад
Sir ਗੁਰਦਾਸਪੁਰ ਦੇ ਕਿਸਾਨ ne kedi vareti biji c keme ਝਾੜ ਲਿਆ video ਬਣਾ ਕੇ jarur pao ji
@swagpunjabda
@swagpunjabda Год назад
Jhad tn thik g nuksaan bhi tn hege eni khad da
@kuldeepnain7362
@kuldeepnain7362 Год назад
Very good information
@AvtarSidhu-bl4sz
@AvtarSidhu-bl4sz 13 дней назад
Waheguru g
@nippydhillon22
@nippydhillon22 Год назад
Sir ji bahut 2 dhanwad ji daily video pya kro ji hamesa video di udeek ch rehne a ji
@jagmalrathee273
@jagmalrathee273 Год назад
Sat shree akal Kuldeep Singh ji nice information ji
@rajudhawanlappo7244
@rajudhawanlappo7244 Год назад
Waheguru ji 🙏
@DarshanSandhu-k8g
@DarshanSandhu-k8g Год назад
ਡਾਕਟਰ। ਸਾਹਿਬ ਤੁਹਾਡੇ ਕੋਲ ਕੇ ਵੀ ਕੇ ਫਰੀਦਕੋਟ ਦਾ ਮੋਬਾਇਲ ਨੰਬਰ ਹੈ ਤਾਂ ਦਿਓ।ਕਣਕ ਦੇ ਬੀਜ ਦਾ ਪਤਾ।ਕਰਨਾ ਹੈ।
@saabdhaliwal9169
@saabdhaliwal9169 Год назад
Baba Ji dhanwad 🙏303 da wadia reglt 2022 wich 23 kawntal sade apne jameen 4 akar wich apa es war beeg doll wicho kad k pawage 303 pahla apa 23 October nu bigi c par as warr garmi zada kar k 30 October tak bigage sada eria gurdaspur waheguru ji chardikala bakshe kisan veera te
@MerikhetiMeraKisan
@MerikhetiMeraKisan Год назад
yes
@kuldeepSingh-mw9pi
@kuldeepSingh-mw9pi 11 месяцев назад
Sir ji Namskar ji bizai ke samya khad mop kse dale ji super seedar ya 0dril mashin me. Ya chhita diye mop da. Jrur reply kre High yield ke liye start me kon c khad or kitni matra me or kis mashin se bizai sahi rhegi 25 Oct. Se phle video jrur bnaye ji Bahut Bahut Dhanyawad 🙏🙏🙏
@bhagatsingh3028
@bhagatsingh3028 Год назад
Very good information sir
@chanansidhu8365
@chanansidhu8365 Год назад
Thanks doc sahib
@tiwanasgroup1925
@tiwanasgroup1925 Год назад
ਸ਼ੇਰ ਗਿੱਲ ਸਾਬ ਸੱਤ ਸ਼੍ਰੀ ਆਕਾਲ 🙏🏻 ਰੇਤਲੇ ਵਾਹਨ ਵਿੱਚ ਕਿਹੜਾ ਬੀਜ ਠੀਕ ਰਹੇਗਾ ਜੀ
@sukhcharnramanapilibanga1174
@sukhcharnramanapilibanga1174 11 месяцев назад
2851
@meetshergill3255
@meetshergill3255 Год назад
ਸਤਿ ਸ੍ਰੀ ਆਕਾਲ ਜੀ ਮੈਂ ਲੁਧਿਆਣੇ ਯੂਨੀਵਰਸਿਟੀ ਦੇ ਡਾਕਟਰ ਸਹਿਬਾਨ ਨਾਲ ਗੱਲ ਕੀਤੀ ਸੀ PBW 872 ਬਾਰੇ ਪਰ ਉਹ ਕਹਿੰਦੇ ਇਹ ਵਰਾਇਟੀ ਆਪਣੇ ਏਰੀਏ ਲਈ ਸਿਫਾਰਸ਼ ਨਹੀਂ ਕੀਤੀ ਗਈ। ਇਸ ਲਈ ਇਸ ਦਾ ਬੀਜ ਵੀ ਉਪਲਬਧ ਨਹੀਂ ਹੈ।
@MerikhetiMeraKisan
@MerikhetiMeraKisan Год назад
sifarish kiti hai ji oh galt keh rahe hun ohna di website di video bana ke pa dinda han kul dekh lena, seed nahi de rahe oh alag gall hai
@daveshsaini8854
@daveshsaini8854 Год назад
@@MerikhetiMeraKisan MOU sign hoga abki baar pbw 872 ka...
@prembibipur
@prembibipur Год назад
Great work sir 🙏🙏
@onkarsinghkhalsa8790
@onkarsinghkhalsa8790 11 месяцев назад
ਮੱਣਾ ਹਿਸਾਬ ਨਹੀ ਕਵਿੰਟਲ ਚ ਦੱਸਿਆ ਕਰੋ ਜੀ।
@fatehharike7408
@fatehharike7408 Год назад
Thanks ji
@RanjeetSingh-wc4xb
@RanjeetSingh-wc4xb Год назад
Very good ji
@ramandeepsinghsekhonchaudh7361
Thanks for information Sir
@ManpreetSingh-tw6ek
@ManpreetSingh-tw6ek Год назад
Thank you
@karamjitsidhu39
@karamjitsidhu39 Год назад
Thanks dr saab
@jagrajsinghsidhu-mx2iy
@jagrajsinghsidhu-mx2iy Год назад
Dr saihb ji sat Sri akal
@jagmohanbajwa5253
@jagmohanbajwa5253 11 месяцев назад
Markhai sir original beej kithon milega oh v dsio kush jyaada nakli vechi jaande
@MerikhetiMeraKisan
@MerikhetiMeraKisan 11 месяцев назад
Vir orignal kive dassaparchrho jana
@davinderjhajj394
@davinderjhajj394 Год назад
ਦਵਿੰਦਰ ਸਿੰਘ ਝੱਜ ਡਾ ਸਾਹਿਬ ਜੀ ਬਜ਼ੁਰਗ ਕਹਿੰਦੇ ਹੁੰਦੇ ਸੀ ਪੱਗ ਬੰਨ ਦਾ ਕਿਸਾਨ ਲੇਟ ਹੋ ਜਾਂਦਾ
@gurbajbhullar3352
@gurbajbhullar3352 Год назад
Bai ji kis tarike nal beeji kanak changa jhaad dindi hai super seeder zero drill ja va ke beeji jave is uper video devo. Waheguru ji ka khalsa Waheguru ji ki fateh
@MerikhetiMeraKisan
@MerikhetiMeraKisan 11 месяцев назад
Gal karde han vir
@jatinderpalsingh6725
@jatinderpalsingh6725 Год назад
PBW 826 ਦੀ ਸਹੀ ਬਿਜਾਈ ਦਾ ਸਮਾਂ ਕਦੋਂ ਹੈ?
@MerikhetiMeraKisan
@MerikhetiMeraKisan 11 месяцев назад
25 to15
@manjindergill420
@manjindergill420 11 месяцев назад
Sir tudi kini respect a comments ds de a
@MerikhetiMeraKisan
@MerikhetiMeraKisan 11 месяцев назад
Thanks Vir
@harmansingh5838
@harmansingh5838 Год назад
Dbw 303 koe kash nahi ha ji
@balwindersinghhari4672
@balwindersinghhari4672 Год назад
Sir ਪੋਟਾਸ ਕਦੋਂ ਪਾ ਸਕਦੇ ਆ
@MerikhetiMeraKisan
@MerikhetiMeraKisan 11 месяцев назад
Sowing time
@anmoldeep3749
@anmoldeep3749 Год назад
550 da bahut vadiya jhar reha last year ch
@janpalchahal9850
@janpalchahal9850 Год назад
Thanx
@beingsidhu3332
@beingsidhu3332 11 месяцев назад
222 nu kine date nu bejya ji
@pawanbrar9269
@pawanbrar9269 Год назад
Gluten free wheat seed bare dso please 🙏
@KULDEEPSingh-tu4gy
@KULDEEPSingh-tu4gy Год назад
Ok ji
@MerikhetiMeraKisan
@MerikhetiMeraKisan Год назад
vir pata karda han koi hona nahi
@nippydhillon22
@nippydhillon22 Год назад
area ramurura phul to kaun ja reha karnal seed lain
@SatpalSingh-pw1mt
@SatpalSingh-pw1mt 11 месяцев назад
Pbw 826 da bejai da sahi taim ke hai ji
@gursewaksinghsidhu112
@gursewaksinghsidhu112 Год назад
ਬਾਈ ਜੀ ਰੋਟੀ ਲਈ ਵਧੀਆ ਕਿਸਮ ਕਿਹੜੀ ਐ,,,
@swagpunjabda
@swagpunjabda Год назад
Chapati
@KULDEEPSingh-tu4gy
@KULDEEPSingh-tu4gy Год назад
Zn 2 372 Chapati 1
@ramniksivia180
@ramniksivia180 Год назад
Krl 210 best
@SurjitSingh-uz3ln
@SurjitSingh-uz3ln 8 дней назад
੮੨੬ ਨਾਲੋਂ ੧੮੭ ਦੀ ਰੋਟੀ ਨਰਮ ਰਹਿੰਦੀ ਹੈ ਜੀ।
@Kamboj.Sabh605
@Kamboj.Sabh605 Год назад
Ferozpur fazilka cho koi beej len ja riha karnal icar ,,,,,,
@MohanLal-rc4cj
@MohanLal-rc4cj Год назад
1270 k ley batye
@avtarsidhu1408
@avtarsidhu1408 Год назад
Dr saab dbw 222 nu ki asi 10 Nov. Tak bej sakde aa Ki es da koi ਝਾੜ te asr hou ji Pzj repali
@jagpreetsingh2022
@jagpreetsingh2022 Год назад
826 apne kol aa bai ji
@manjitsingh321
@manjitsingh321 11 месяцев назад
187 ਤੇ 303 mix ਕਰਕੇ ਬੀਜ਼ ਸਕਦੇ ਆ
@jaskaransinghbrar9349
@jaskaransinghbrar9349 11 месяцев назад
5:05
@jaskaransinghbrar9349
@jaskaransinghbrar9349 11 месяцев назад
5:05
@jaskaransinghbrar9349
@jaskaransinghbrar9349 11 месяцев назад
5:05
@jaskaransinghbrar9349
@jaskaransinghbrar9349 11 месяцев назад
5:05
@jaskaransinghbrar9349
@jaskaransinghbrar9349 11 месяцев назад
5:05
@karanthakur313
@karanthakur313 Год назад
187 best
@rajindersingh8649
@rajindersingh8649 Год назад
15 ਅਕਤੂਬਰ ਨੂੰ ਕੇੜਾ ਬੀਜ ਸਕਦੇ ਆ ਕਣਕ ਦਾ ਜਰੂਰ ਦੱਸੋ
@HarpreetSingh-1688
@HarpreetSingh-1688 Год назад
🙏🙏
@kuldeepnain7362
@kuldeepnain7362 Год назад
Dr Sahib ji kanak da beej lai subsidy apply karna see par website te kanak de beej de option hi nahi aa rahi ji
@manojahlawat1652
@manojahlawat1652 Год назад
Singh is King
@pargatsingh8375
@pargatsingh8375 Год назад
Sar bij meljo jhera tusi dasea Lhodhena univasti tu
@MerikhetiMeraKisan
@MerikhetiMeraKisan Год назад
agle sal
@kamaljitsingh9232
@kamaljitsingh9232 Год назад
Paji pbw 766 te dbw 303 vicho kehri best hai
@ekamgamer3154
@ekamgamer3154 Год назад
766
@kamaljitsingh9232
@kamaljitsingh9232 Год назад
@@ekamgamer3154 tusi beeji si a kina jhar si
@gursewaksingh721
@gursewaksingh721 Год назад
​@@kamaljitsingh9232sadey kol 303 d pichley saal 24 qtl average c
@kamaljitsingh9232
@kamaljitsingh9232 Год назад
@@gursewaksingh721 diggi si ja nahi
@gursewaksingh721
@gursewaksingh721 Год назад
@@kamaljitsingh9232 nahi g wadiya beez a bas nakli na hovey
@gurwinderoffice3989
@gurwinderoffice3989 Год назад
Dr saab ਇਕ ਕਨਾਲ ਦਾ ਕਿੰਨਾ ਯੂਰੀਆ ਪੋਟਾਸ਼ dap ਹੋ ਗਿਆ 150% ਕਿੰਨਾ kg
@MerikhetiMeraKisan
@MerikhetiMeraKisan 11 месяцев назад
Vir kanak nahi ਜਿਥੇ 50ਕਿਲੋ ਡਾਈ ਪੋਦੇ ਹਿ 75 ਕਿਲੋ ਪਵੇਗੀ
@gurwinderoffice3989
@gurwinderoffice3989 11 месяцев назад
@@MerikhetiMeraKisan ਏਨੀ ਤੇ ਸਾਡੇ ਪਹਿਲਾ ਈ ਪਾਹ reha ਆਹ ਸਾਰੇ ਪਿੰਡ ਚ 10 ਕਨਾਲ ਚ 100 kg
@usbaljindersi
@usbaljindersi Год назад
Wmk
@farmercommunity8740
@farmercommunity8740 Год назад
First
@SarwanSingh-s2o
@SarwanSingh-s2o 11 месяцев назад
Modern seed 327&303187 lai Shi rho
@MerikhetiMeraKisan
@MerikhetiMeraKisan 11 месяцев назад
Ok
@amarsandhu4160
@amarsandhu4160 11 месяцев назад
872 kanak te suni ni pau University di
@MerikhetiMeraKisan
@MerikhetiMeraKisan 11 месяцев назад
check your sources
@kuldeepsingh-fv5tn
@kuldeepsingh-fv5tn Год назад
PBW872 kitho milu ji mil Ni rhi
@MerikhetiMeraKisan
@MerikhetiMeraKisan 11 месяцев назад
Aje nahi ji
@kabirclothhouse8704
@kabirclothhouse8704 Год назад
sir dap nhi mil rha h Ab wheat me kya dale Please tell me
@jaspreetsinghmalhi7708
@jaspreetsinghmalhi7708 Год назад
Super ਨਾਲ ਬਜਾਈ ਕਰ ਦੇਵੀ
@sawnachanel1347
@sawnachanel1347 Год назад
ਬਾਈ ਜੀ ਮੈ ਸਬਸਿਡੀ ਦਾ ਗਰੁੱਪ ਅਪਲਾਈ ਕੀਤਾ ਸੀ ਮੇਰਾ ਗਰੁੱਪ ਪਾਸ ਹੋ ਗਿਆ ਹੈ ਡੀਲਰ ਕਹਿ ਰਿਹਾ ਹੈ ਹੁਣ ਗਰੁੱਪ ਤੇ 5 ਲੱਖ ਤਕ ਸਬਸਿਡੀ ਪਾਸ ਹੈ ਪਰ ਮੇਰਾ ਗਰੁੱਪ 15 ਲੱਖ ਤਕ ਪਾਸ ਹੋ ਗਿਆ ਹੈ ਕਿਰਪਾ ਕਰਕੇ ਕਮੇਂਟ ਦਾ ਜਵਾਬ ਦਿਓ ਮੈ ਬਿਲ katvona ਹੈ । ਸਬਸਿਡੀ 15 ਲੱਖ ਹੈ ਜਾ ਫਿਰ ਸਰਕਾਰ ਨੇ 5 ਲੱਖ ਤਕ ਕਰ ਦਿੱਤੀ ਹੈ
@MerikhetiMeraKisan
@MerikhetiMeraKisan Год назад
agriculture department vich gall karo ya call karna
@jaggikheri2340
@jaggikheri2340 Год назад
ਕਰਨਾਲ ਬੀਜ ਲੈਣ ਕੌਣ ਕੌਣ ਜਾ ਰਿਹਾ ਜੀ ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਚੋ
@KuldeepSingh-el6fk
@KuldeepSingh-el6fk Год назад
🙏🙏
@jatindersidhu5096
@jatindersidhu5096 Год назад
D,rsab🙏🙏🙏
@singhvirk71
@singhvirk71 Год назад
🙏
@daveshsaini8854
@daveshsaini8854 Год назад
Pbw 872
@harpreetkhara4561
@harpreetkhara4561 11 месяцев назад
Cn i hv ur no. Sir
@AMANDEEPDHILLON-pb5mp
@AMANDEEPDHILLON-pb5mp Год назад
Very good information 👌
@ghummansaab4833
@ghummansaab4833 Год назад
Thanks dr saab
@hardeepsinghbuttar2684
@hardeepsinghbuttar2684 Год назад
🙏🙏🙏
@sikandersidhu6361
@sikandersidhu6361 Год назад
🙏🙏
Далее
这位大哥以后恐怕都不敢再插队了吧…
00:16
Pbw 826 and DBW 327 comparison And complete details
8:49