Тёмный

Makhi 🪰 nu aya gussa 😨😂  

Punjabi Roaster girl
Подписаться 10 тыс.
Просмотров 35 тыс.
50% 1

This video is only for entertainment purpose.
Copyright Disclaimer
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#funnypunjabi #funnyvideo #punjabiroastvideo #punjabiroastergirl
Please subscribe my channel and share the video.
Thank you.

Опубликовано:

 

19 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 335   
@SukhdevSingh-w8f6x
@SukhdevSingh-w8f6x Месяц назад
ਦੀਦੀ ਦੀਦੀ ਕਰਕੇ ਸਿਰ ਤੇ ਚੜਾਇਆ ਲੋਕਾਂ ਨੇ ਇਹਨਾਂ ਨੂੰ ਪੱਲੇ ਕੁਝ ਨਹੀਂ ਇਹਨਾਂ ਦੇ
@rubybhagat523
@rubybhagat523 16 дней назад
Hanji
@Ravinderkaur-hk9wm
@Ravinderkaur-hk9wm Месяц назад
ਪਰਾ ਮਰੋ ਜਾਂ ਕੇ ਅਸੀਂ ਕੀ ਟੀਂਡੇ ਲੈਨੇ ਥੋਡੇ ਗਿਫਟਾਂ ਸ਼ਿਫਟਾਂ ਤੋਂ ਵੇਹਲੜ
@SukhdevSingh-w8f6x
@SukhdevSingh-w8f6x Месяц назад
ਕਿਸੇ ਨੇ ਬ,ਡੇ ਨਹੀ ਮੰਨਾਉਣਾ ਸੀ ਜੇ ਯੂਟਿਊਬ ਤੋ ਪੈਸੇ ਨਾ ਆਉਦੇ ਸਬ ਪਖੰਡ ਕਰਦੇ 😂
@sukhmanbatth-mj8vo
@sukhmanbatth-mj8vo Месяц назад
Ryt
@BrimDhillon
@BrimDhillon 24 дня назад
Sahi 😂😂😂😂
@kiranvirbrar7460
@kiranvirbrar7460 19 дней назад
ਕੋਣ ਹੈ ਜੋ ਇੰਨਾ ਨੂੰ gift denda ,ਮੈ ਤਾਂ ਖਾਲੀ box ਵੀ ਨਾ ਦੇਵਾਂ ਵਿਹਲੜ 1 no de
@BheemBanawali-99
@BheemBanawali-99 Месяц назад
ਜੇ ਗੇਮ ਖੇਡਣ ਨਾਲ਼ ਲੱਖਾਂ ਰੁਪਏ ਬਣਂਦੇ ਨੇ ਫੇਰ ਤੁਸੀਂ ਵੀ ਗੇਮ ਖੇਡ ਕੇ ਪੈਸੇ ਕਮਾਉ ਫੇਰ ਕਿਓਂ ਸਾਰਾ ਦਿਨ ਕੈਮਰਾ ਜ਼ਨਾਨੀ ਦੇ ਚਿਤੜਾਂ ਵਿੱਚ ਬਾੜੀ ਰੱਖਦਾਂ ਗਾ
@pardeepjaan5264
@pardeepjaan5264 Месяц назад
ਵੇਸੇ ਤੁਸੀਂ ਵੀ ਕਿੰਨੇ ਵਿਹਲੇ ਆ ਦੂਜਿਆਂ ਦੀਆਂ ਵੀਡੀਓਜ਼ ਦੇਖ ਕੇ ਗ਼ਲਤੀਆਂ ਕੱਢਣ ਵਿੱਚ ਆਪਣਾ ਸਮਾਂ ਖਰਾਬ ਕਰਨ ਲੱਗੇ ਆ
@user-tz7oz6zr2k
@user-tz7oz6zr2k 14 дней назад
Sai bola yrr tusi
@MrandMrssidhu07
@MrandMrssidhu07 11 дней назад
😂
@canadianbajwa3772
@canadianbajwa3772 2 дня назад
or tusi v vehle comment krn nu aaye video dekh k…….
@ravindersingh-fj2hx
@ravindersingh-fj2hx Месяц назад
Come on makhi ਤੇਰੀ ਜੀਭ ਵਢਦੂੰ 😂😂
@Harshveersingh22109
@Harshveersingh22109 Месяц назад
ਸ਼ਾਨਦਾਰ ਵਜ਼ਨਦਾਰ ਜ਼ਿੰਦਾਬਾਦ ਵੀਡੀਓ ❤ ਜ਼ਿਆਦਾਤਰ ਨਵੀਂ ਪੀੜ੍ਹੀ ਦਾ ਇਹ ਹੀ ਹਾਲ ਹੈ ਤੇ ਗੁਰਮੁਖੀ ਚੰਗੀ ਤਰ੍ਹਾ ਸਿੱਖੇ ਅਸੀ ਨਾ ਤਾ ਗੁਰਬਾਣੀ ਪੜ੍ਹ ਸਕਾਂਗੇ ਤੇ ਉਸਦੇ ਅਰਥ ਸਮਝ ਪਾਵਾਂਗੇ ਤੇ ਨਾ ਹੀ ਆਪਣਾ ਸਾਹਿਤ ਪੜ੍ਹ ਸਕਾਂਗੇ #ਮਹਾਨਕੋਸ਼ ਨਾਲ ਆਪਣੀ ਮਾਂ ਬੋਲੀ ਸੁਧਾਰ ਸਕਦੇ ਹਾਂ । ਸਦਾ ਨਵੀ ਵੀਡੀਓ ਦੀ ਉਡੀਕ ਵਿੱਚ ਧੰਨਵਾਦ 🙏।
@Sardarg90
@Sardarg90 Месяц назад
ਫੱਫੇਕੁੱਟਣੀ😂😅
@johndeeregaming7449
@johndeeregaming7449 Месяц назад
ਦੀਦੀ ਤੁਹਾਡੀ ਹਰ ਇਕ ਗੱਲ ਸੱਚ ਬਸ ਹੁਣ ਰੁਕਣਾ ਨੀ ਇਹਨਾ ਦੀ ਕੁਤੇਖਾਨੀ ਜਾਰੀ ਰੱਖਣਾ ਇਹਨਾ ਦੇ ਹਰ ਵਲੋਗ ਦੀ ਕੁੱਤੇਖਾਨੀ ਕਰਨੀ ਆ best of luck👍👍👍👍👍👍👍👍👍👍
@LakhwinderBrar-d2c
@LakhwinderBrar-d2c Месяц назад
ਬੱਸ ਇਹਨਾ ਨੇ ਚਵਲਾਂ ਮਾਰਨੀਆ ਆ ਕੇ. ਕਿਸੇ ਨੂੰ ਵਧੀਆ ਮੱਤ ਥੋੜਾ ਦੇਣੀ ਆ.
@futurerdh9098
@futurerdh9098 Месяц назад
You by far are my fav Punjabi roaster 😹
@Fatehwraich
@Fatehwraich Месяц назад
Oh bhaine eh ta chawal ne oh vi sire ❤❤
@Technicianlady
@Technicianlady Месяц назад
4 ਡੱਬੇ nai padne da time laga 😂
@dimplesharma6120
@dimplesharma6120 Месяц назад
Show room opening krna ja gifts 😅😅unboxing hunda fuddu bnde😅
@GurjeetsinghDhillon-jg6zd
@GurjeetsinghDhillon-jg6zd Месяц назад
🌷Good A 🌷
@Sinner786sinner
@Sinner786sinner Месяц назад
❤ comment from Canada ❤️
@ramanladharraman2124
@ramanladharraman2124 Месяц назад
Phli bar b'day manea gift dekh k muh cho pani aa gya 😂😂😂
@harjitsamra9056
@harjitsamra9056 Месяц назад
Makhi baby deliver kru ? Ja egg 😂 😂😂😂😂
@vickymadaan7477
@vickymadaan7477 Месяц назад
Uhno pata c vich gutka sahib hai taa hi uhne sar taa chuni lai pehla
@amandeepaman3392
@amandeepaman3392 25 дней назад
Mein v ehi soch rhi c ji v ehnu kime pta c
@SimranjitsinghSingh-t8v
@SimranjitsinghSingh-t8v Месяц назад
ਇਹਨਾ ਨੰੂ ਦੰਦ ਕੱਢਣ ਤੋ ਇਹਨਾ ਹੋਰ ਕੁਝ ਨਹੀ ਆਉਦਾ
@SimranjitsinghSingh-t8v
@SimranjitsinghSingh-t8v Месяц назад
ਆਹ ਜਿਹੜਾ ਬੈਗ ਲਿਆ ਲੈ ਕੇ ਦਿਤਾ ਨਾ ਤੂੰ ਇਹ ਨੰੂ ਇਹ ਦੇ ਗਲੇ ਵਿੱਚ ਪਾ ਤੇ ਇਹਨੂੰ ਕਿਸੇ ਬਸ ਤੇ ਝੜਾ ਤੇ ਉੱਥੇ ਸਵਾਰੀਆ ਦੀਆ ਟਿਕਟਾ ਕੱਟੇ ਤੂੰ ਕਿੰਨਾ ਕੁ ਚਿਰ ਆਪਣੇ ਦੰਦ ਵਿਖਾ ਕੇ ਇਹਨੂੰ ਸ਼ੋਪਗ ਕਰੀਈਗੀ
@jagseerchahal4944
@jagseerchahal4944 Месяц назад
Welcome Roasting ਦੁਨੀਆਂ ਵਿੱਚ, ਬਹੁਤ ਵਧੀਆ ਜੀ, ਇਸ ਨੂੰ ਨਿਰੰਤਰ ਜਾਰੀ ਰੱਖਣਾ 👍👍
@BhupinderSingh-kf2ng
@BhupinderSingh-kf2ng Месяц назад
ਚਾਵਲਾਂ ਦੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਐਵੇਂ ਹੀ ਕਮਲ ਕੁੱਟੀ ਜਾਂਦੇ
@Baljinder669
@Baljinder669 Месяц назад
ਪੁਰਾਣੇ ਬਜ਼ੁਰਗ ਕਹਿੰਦੇ ਆ ਮਾੜੇ ਘਰ ਦੀ ਧੀ ਘਰ ਪੱਟਦੀ ਹੀ ਹੁੰਦੀ ਆ ਬਣਾਉਂਦੀ ਨੀਂ ਹੁੰਦੀ ਮਾੜੇ ਦਾ ਮਤਲਬ ਪੈਸੇ ਵੱਲੋਂ ਨੀਂ, ਉਕਾਤ ਵੱਲੋਂ
@kuldeepkaur1145
@kuldeepkaur1145 Месяц назад
😂😂😂😂😂
@harveergrewal9994
@harveergrewal9994 Месяц назад
Makhi is so busy too her off camera business. Saare samaj hee gayee mohali chandigarh waala business
@Ravinderkaur-hk9wm
@Ravinderkaur-hk9wm Месяц назад
ਨੀਲੇ ਤੇ ਮਿੱਟੀ ਰੰਗ ਚ ਫਰਕ ਇਹਨੂੰ ਫਰਕ ਨੀ ਦਿਖਦਾ ਅੰਨੀ ਜਹੀ
@user-dm4ck7ku9r
@user-dm4ck7ku9r Месяц назад
Maam love the way u roast ..... It's so funny ❤😂
@iharlin
@iharlin Месяц назад
Amazing vedio dido 😂❤💕 Makhi nurses nu badnaam kr rhi As a nurse m sure makhi nu kuj ni aunda
@faze_jeff4067
@faze_jeff4067 Месяц назад
Kinna Mai Mai Krdi Hai…Te Camera Man Vichara…Makkhi Peeche Lag K Chandigarh Aa Gaya..Joru Da Gulam Prab
@vickyvickt1477
@vickyvickt1477 Месяц назад
Full support roaster girl 👌👌😮😮😊😊
@likeaboss80
@likeaboss80 Месяц назад
ਸਿਰਾ ਕਰਾ ਤਾ ਭੈਣੇ 😂
@narindertiwana9721
@narindertiwana9721 Месяц назад
Nale kehde c asi gift ਖੋਲੇ ni fer sir pehla hi dak leya ehda matlab pehla pta c v ਵਿਚ ki aa gift ਦੇ,,,ene vehle aa v ਦੇਖਕੇ dubara pack krte😂
@meenakshiprathna2617
@meenakshiprathna2617 Месяц назад
Makhi😂😂😂
@rajdeepbrar6092
@rajdeepbrar6092 Месяц назад
Makhi bhut clever a
@User19navneet
@User19navneet Месяц назад
Eh makhi jma pagal aa lok v pagal aa jehde ena nu like krde aa aapne ma baap family nu like kro jina ne kuj bna k dena Vlogera ne kuj nhi dena
@tajbirsingh7440
@tajbirsingh7440 Месяц назад
Ene nachaar aye te gift dekh lo❤❤😂😂
@Kamboj_5911_
@Kamboj_5911_ 16 дней назад
😂😂😂😂😂
@MandeepSingh-qe3xn
@MandeepSingh-qe3xn Месяц назад
You are my favourite roaster
@WelcomeEntertainment-nd8dg
@WelcomeEntertainment-nd8dg Месяц назад
Gaint ustaad ji❤❤❤❤❤ sira gal baat
@goldymaan0047
@goldymaan0047 Месяц назад
ਘੈਂਟ ਉ ਤੁਸੀਂ
@kaur9338
@kaur9338 Месяц назад
Love you sister ❤
@sukhmanbatth-mj8vo
@sukhmanbatth-mj8vo Месяц назад
ਮਾਂ ਪਿਉ ਨੂੰ ਬੁਲਾਇਆ ਨੀ birthday ta
@kaurkaurg
@kaurkaurg Месяц назад
Ohna nu bula k famous ni na hona c... Tahi doojeya nu bulaeya jehde mada mota famous aa...
@kaurkaurg
@kaurkaurg Месяц назад
V thore sade v view aaoun lgg jnge
@Ritukr11
@Ritukr11 Месяц назад
@Sukhmanbaath :- Sukhman ji. Maa - Peo nu ki karna c inna ne , una nu bulake kehde views aune c…Oh bichare sade warge Pendu bande jina nu pehla hi ikalleya nu chad ke eh Chandigarh aa gye rehn….Pehli gal te Chandigarh ake rehn da koi tukk nai c banda ,wadiya ghar bar c ,n waise v inna de ghar ch inna de Mummy-daddy, eh dono hi c …choti jehi family c….Chalo agar aa v gye fer apne mom dad nu v le aunde naal ….but nai ,status nai c banda ,view nai c milne …una nu ki karna c ….Prabh da te haq banda c ke apne parents de naal rahe yan una nu apne naal rakhe,but nai jannani de magar lagke te fame n paisa milna ,parents da ki aa …???100 % sachi gal aa Eh nai sudhar sakde kade v ….jini marji beijjati kari jao inna di , sire de besharam ne …
@sukhmanbatth-mj8vo
@sukhmanbatth-mj8vo Месяц назад
@@Ritukr11 .ryt..
@Ritukr11
@Ritukr11 Месяц назад
@@sukhmanbatth-mj8vo:- inna nu koi sharam nai ,n na hi Maa-Peo da fikar ,nai te Eh jehda Prabh aa ohi keh sakda c ke mere te ghar ch sirf mere Mom-Dad hi aa , n una nu apne naal rakhna mera farz aa , but nai Eh te Iss makhi magar lagya baki couple vloggers wangra…apniya jannaniya de sir te fame ,paisa n views len wale aa Eh sare …
@HappyPaul-b9w
@HappyPaul-b9w Месяц назад
ਇਹਦਾ ਮੈਡਮ ਮੈਂ ਸਾਲੇ ਦਾ ਬਲੋਗ ਦੇਖਿਆ ਇਹ ਜਿਹੜੇ ਕੱਪੜੇ ਕਹਿੰਦੀ ਬਹੁਤ ਸਾਰੀ ਸ਼ੋਪਿੰਗ ਕਰਾ ਤੀ ਨਾ ਮੈਂ ਉਹ ਸਾਰੇ ਪ੍ਰਮੋਸ਼ਨ ਆਲੇ ਆ ਕਿਸੇ ਚ ਇੱਕ ਪੈਂਟ ਆ ਕਿਸੇ ਸ਼ਰਟ ਆ ਕਿਸੇ ਜਿਹਾ ਇੱਕ ਬੈਲਟ ਆ ਕਿਸੇ ਚ ਬੂਟ ਆ ਉਹ ਚਾਰ ਪੰਜ ਲਿਫਾਫੇ ਇਕੱਠੇ ਕਰਕੇ ਇੱਕ ਇੱਕ ਤੇ ਦਿਖਾਈ ਜਾਂਦੀ ਹ ਪਹਿਲੀ ਵਾਰੀ ਭੈਣ ਦੇ ਲੋੜਿਆਂ ਨੇ ਜਨਮ ਦਿਨ ਮਨਾਇਆ
@Technicianlady
@Technicianlady Месяц назад
Good good sis video ❤
@vinaymahadevmahadev9143
@vinaymahadevmahadev9143 Месяц назад
ਮੱਖੀ 🐝 ਇਜ਼ ਬੈਕ 🤣😂🤣
@kumarjakhu7132
@kumarjakhu7132 Месяц назад
Att karti ❤
@harveergrewal9994
@harveergrewal9994 Месяц назад
Harveer from Canada your subscriber. Really nice video
@HarpreetSingh-we6dt
@HarpreetSingh-we6dt Месяц назад
ਸਤਿ ਸ੍ਰੀ ਆਕਾਲ ਜੀ 🎉🎉🎉🎉🎉❤❤❤❤❤ ਜ਼ਿਲ੍ਹਾ ਹੁਸ਼ਿਆਰਪੁਰ
@HarnekSingh-oz6bw
@HarnekSingh-oz6bw 24 дня назад
ਬਹੁਤ ਵਧੀਆ ਵੀਡੀਉ
@gagandeepsaran8366
@gagandeepsaran8366 Месяц назад
True video dear ❤
@sammy5768
@sammy5768 Месяц назад
You rocks Girl👌🤗
@Kaur.brar23
@Kaur.brar23 Месяц назад
Come on baby 😂😂
@paramjitkaur-fm5ot
@paramjitkaur-fm5ot Месяц назад
Too good dear ❤❤
@gurjitkaur4602styylishonbudget
@gurjitkaur4602styylishonbudget 24 дня назад
❤🎉
@Its__Ekam
@Its__Ekam Месяц назад
9:45...... ON Line mangte aa ahe 😂😂😂😂😂. 🐝🦟
@mallajeeva67
@mallajeeva67 Месяц назад
Very nice video😂😂😂😂😂😂😂😂😂
@canadianbajwa3772
@canadianbajwa3772 2 дня назад
thoda accent bht vdiya lgda
@HARJOTSINGH-po3mm
@HARJOTSINGH-po3mm Месяц назад
My fav always sis ❤
@gagansandhu3181
@gagansandhu3181 Месяц назад
❤❤👍👍🇮🇳🇫🇷very nice vedeo
@Moffos.99
@Moffos.99 Месяц назад
3 comment on this video ❤ from highland
@kaur_aussie
@kaur_aussie Месяц назад
Wowwwww… u surprised me with your video with ☕️😅.. how amazing it felt actually.. liking nd commenting without watching it … just coz of the thumbnail only ….another blockbuster I suppose 😂😂 watching from Australia 🇦🇺
@user-ej5jr8yy4u
@user-ej5jr8yy4u Месяц назад
Your voice ❤❤❤ respect
@gurmeetSingh-rg6uj
@gurmeetSingh-rg6uj Месяц назад
🪰🐌 ਇਹ ਮੱਖੀ ਤੇ ਓਹਦੇ ਘਰ ਆਲ਼ੇ ਦਾ ਇਮੋਜੀ ਰੂਪ ਐ!
@mandeepkaursandhu4997
@mandeepkaursandhu4997 Месяц назад
Shukr kise nu ta gussa ada ana dyea video dhk ka mnu bhot gussa oda ,ਮੱਖੀ
@amricawalanawab1581
@amricawalanawab1581 Месяц назад
Good video roaster girl 👍
@Kiratallrounder
@Kiratallrounder Месяц назад
Buhat vadia g
@sukhagillserivestation4970
@sukhagillserivestation4970 Месяц назад
Nyc work sister
@ZailderKour
@ZailderKour Месяц назад
Very nice roster didi
@TanjotSingh-t2z
@TanjotSingh-t2z 16 дней назад
👋
@MandeepSingh-qe3xn
@MandeepSingh-qe3xn Месяц назад
Very nice video
@kuldeepkhaira4640
@kuldeepkhaira4640 Месяц назад
Nwi titli😂😂😂😂😂😂😂😂😂
@ClueClue-mu2ik
@ClueClue-mu2ik 21 день назад
ਬਹੁਤ ਵਧੀਆ ਵੀਡੀਓ ਭੈਣੇ
@jaswinderkaur4152
@jaswinderkaur4152 Месяц назад
Eh ds mape shd ke chandigarh lggi rehn ds ohna nu kine dekhna ajj kal diyan ni na reh skdiyan sachi bedagarak ah
@TVTVTVsSohna
@TVTVTVsSohna Месяц назад
Sister good job
@jaswinderkaur4152
@jaswinderkaur4152 Месяц назад
Hor kine leke dene 😂tera gharwala 😂😂😂😂mera mera layi ajndi 😂😂😂😂😂
@Sahib_jot_Vlogs_
@Sahib_jot_Vlogs_ 10 дней назад
ਵੇਲੜ ਫੁਕਰੇ ਇਹਨਾਂ ਨੂੰ ਹੀ ਗਿਫਟ ਮਿਲੇ ਆ ਹੋਰ ਕਿਸੇ ਨੂੰ ਤਾਂ ਕਦੇ ਮਿਲਦੇ ਹੀ ਨਹੀਂ ਲੱਗੀਆਂ ਨਹੀਂਇਹਨਾਂ ਨੂੰ ਗਿਫਟ ਖੋਲਣ ਦਾ ਟਾਈਮ ਬੜੇ ਬਿਜ਼ੀ ਬਾਂਦਰ ਬਾਂਦਰੀ
@SaleemKhan-bn5eh
@SaleemKhan-bn5eh Месяц назад
❤❤you intelligent
@gurmeetSingh-rg6uj
@gurmeetSingh-rg6uj Месяц назад
ਮੱਖੀ Fragrance ਨੂੰ ਫਰੈਗਨੈਂਸ ਈ ਦਸਦੀ ਐ
@KaranpreetSandhu-hl7jh
@KaranpreetSandhu-hl7jh Месяц назад
Sis u di voice bhot sweet a Yr me rat dy thim c vlog dhkda pic has ve nhi sakda c nice sis 😊
@JasssidhuJass-or7mn
@JasssidhuJass-or7mn Месяц назад
ਤੁਸੀਂ ਬਹੁਤ ਵਧੀਆ ਕੰਮ ਕਰਦਾ ਹੈ ਪਰ ਇਹ ਲੋਕਾਂ ਨੂੰ ਕੋਈ ਸ਼ਰਮ ਨਹੀਂ ਇਹ ਐਵੇਂ ਹੀ ਗੱਪਾਂ ਮਾਰੀ ਜਾਂਦਾ ਹੈ ਇਹ ਹੀ ਨਹੀਂ ਪਤਾ ਲੱਗਦਾ ਲੋਕ ਕਿਊ ਇਹਨਾਂ ਨੂੰ ਲਾਇਕ ਕਰਦਾ ਹੈ
@amrit1612
@amrit1612 Месяц назад
Guhadi vedio dekh k maja aa gya 😂😂😂 tusi eh naam kitho sochya, makhi😅😅😅😅
@AmandeepKaur-zb5tb
@AmandeepKaur-zb5tb Месяц назад
Good 👍 👍 👍 👍
@SeemaKaur-sg9cf
@SeemaKaur-sg9cf Месяц назад
Nice 👍👍
@kaurkaurg
@kaurkaurg Месяц назад
ੴ keha hi ni sidha ਸਤਿਨਾਮ ਕਰਤਾ ਪੁਰਖ ਤੋਂ shuru krta...
@Its__Ekam
@Its__Ekam Месяц назад
Shandar 🎉😂
@davygrup1717
@davygrup1717 24 дня назад
5:07 ਇਨਾ ਨੇ ਜਿੰਦਗੀ ਚ ਕਦੇ ਇਹ ਚੀਜਾ ਨਹੀ ਦੇਖੀਆਂ, ਨਾ ਬੁਕੇ ਨਾ ਗਰੇਟ ਬੁੱਧਾ ਨਾ ਕੁੱਝ ਹੋਰ, ਇਨਾ ਵੱਲ ਦੇਖ ਕੇ ਐਦਾਂ ਮਹਿਸੂਸ ਹੋ ਰਿਹਾ ਐ ਕਿ ਜਿਵੇ ਧਰਤੀ ਦਾ ਪਹਿਲਾ ਵਿਆਹ ਇਨਾ ਦਾ ਹੋਇਆ
@jasveerkaur2887
@jasveerkaur2887 Месяц назад
ਖੇਖਣ ਤਾਂ ਕਰਦੇ ਆ ਕਿਉਕੀ ਇੰਦਰ ਕਿਰਤ ਵਾਂਗੂ ਬੱਸ ਦਿਖਾਵਾ ਕਰ ਕਰ ਕਿ ਫੋਲੋਅਰ ਨੂੰ ਲੱਗੇ ਕਿਨਾ ਪੈਸਾ ਏਨਾਕੋਲ ਪੱਲੇ ਇਹਨਾ ਦੇਕੱਖ ਨੀ
@davygrup1717
@davygrup1717 24 дня назад
11:09 ਆਰ ਯੂ ਵੈਰੀ ਵੈਰੀ ਜੈਲਿਸ ਫਰੋਮ ਇਹ ਲੰਡਰ ਟੋਲਾ 😂
@harjitsamra9056
@harjitsamra9056 Месяц назад
Like ur video before watching
@Jagtarsingh-v2t
@Jagtarsingh-v2t 29 дней назад
Good dear
@rohitkuumar9467
@rohitkuumar9467 Месяц назад
Good job
@meetrandhawa0036
@meetrandhawa0036 Месяц назад
sat Sri akaal ji batting game bare gal karke bhut wadiya kita low age wale ehna Diya vlogs dekhde ohna nu asar pawega 😢
@VikkiJi-xt5cj
@VikkiJi-xt5cj Месяц назад
Good ❤❤❤❤❤❤❤❤
@Harrygill2618
@Harrygill2618 29 дней назад
😂😂😂😂😅😅
@SachinSharma-rm4th
@SachinSharma-rm4th 16 дней назад
👍👍👍👌👌👌
@davygrup1717
@davygrup1717 24 дня назад
ਇਹ ਉਹੀ ਨਹੀਂ ਭੈਣੇ ਜਿਹੜੀ ਕਹਿ ਰਹੀ ਸੀ ਕਿ ਮੁੰਡੇ ਤਾਂ ਮੁੰਡੇ ਮੈਨੂੰ ਤਾਂ ਕੁੜੀਆਂ ਨੇ ਵੀ ਕੁਮੈਂਟ ਕੀਤੇ ਕਿ ਕਿਥੇ ਕਿਥੇ ਲੱਗੀਆਂ ਮੁਕੀਆਂ ਤੇ ਲੱਤਾਂ 😂 ਇਕ ਲੇਡੀਜ ਹੋਕੇ ਲੇਡੀਜ ਨੂੰ ਐਦਾਂ ਗਲਤ ਕੁਮੈਂਟ ਕਰਦੀਆਂ ਨੇ 😭😭 , ਸਰਮ ਕਰੋ ਕੁੜੀਉ 😢
@user-qf4ji3zh5v
@user-qf4ji3zh5v Месяц назад
Nice video didi
@amandeepkaur-nl4vr
@amandeepkaur-nl4vr Месяц назад
Bilkull shi , Gurbani Ucharan Bhot Shudh hona chahida💯
@kiranvirbrar7460
@kiranvirbrar7460 19 дней назад
Plz ਇੰਨਾ ਨੂੰ unfollow kro ,ਲਗਦੇ gifts de
@kamalkaur2824
@kamalkaur2824 Месяц назад
Eh Eda act krdi jida manish malhotra km krke ayi hundi ah 😂
@sarwansingh2517
@sarwansingh2517 Месяц назад
Very nice g
@tajbirsingh7440
@tajbirsingh7440 Месяц назад
Aa gye sister gggg❤❤❤
Далее
SAALI GALLAN WALI , Funny Video 🤣🤣
19:51
Просмотров 441 тыс.