Тёмный
No video :(

Maldar shada ਫਿਲਮ ਆਲਾ ।Bant namol interview  

Punjab ale
Подписаться 68 тыс.
Просмотров 152 тыс.
50% 1

#podcasts #punjabipodcast #punjab #funny #punjabi #jattbeatrecord #punjabimovies2024 #movies #interview #punjabisongs

Опубликовано:

 

22 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 296   
@PalaAULAKH
@PalaAULAKH 2 месяца назад
ਲਵਜੂ ਬਾਈ ਬੰਤ ਬਹੁਤ ਸੋਹਣੀ ਐਕਟਿੰਗ ਆ ਬਾਈ ਬੰਤ ਦੀ ਜਿਹੜੇ ਜਿਹੜੇ ਵੀਰ ਬੰਤ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਾਈਕ ਕੁਮੈਟ ਕਰਕੇ ਦੱਸੋ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
@hardeepsingh-ji9io
@hardeepsingh-ji9io 2 месяца назад
ਸਾਡੇ ਬਾਪੂ ਦੀ ਕਾਪੀ ਕਰਦਾ ਬਾਈ ਸਿਰਾਂ ਕਰਾਉਂਦਾ ਵਾਹਿਗੁਰੂ ਤਰੱਕੀਆਂ ਬਖਸ਼ੇ
@SsSidhu-i1f
@SsSidhu-i1f 2 месяца назад
Bai schi gal aa v thode bapu di copy krda o kaihde aa mirjapur wala
@hardeepsingh-ji9io
@hardeepsingh-ji9io 2 месяца назад
@@SsSidhu-i1f hnji veere
@gurusingh8034
@gurusingh8034 2 месяца назад
Acha bai sachi ,, keda pind aa bai milna bai nu
@hardeepsingh-ji9io
@hardeepsingh-ji9io 2 месяца назад
@@gurusingh8034 namol bai
@SsSidhu-i1f
@SsSidhu-i1f Месяц назад
Thode bapu ji nu milna bant ta carecter krda schi da bnda keho ja hai o dekhna
@unitedcolors2920
@unitedcolors2920 2 месяца назад
ਕਿੰਨਾਂ ਸੱਚ ਬੋਲ ਰਿਹਾ ਭਰਾ ਵੀ ਕਿਸੇ ਦੀ ਕਾਪੀ ਕਰ ਰਿਹਾ ਨਹੀਂ ਝੂਠ ਬੋਲ ਦਿੰਦੇ ਵੀ ਮੈ ਆਪ ਕਰਦਾ, ਵਾਹਿਗੁਰੂ ਚੜ੍ਹਦੀ ਕਲਾਂ ਵਿਚ ਰੱਖੇ, ਤਰੱਕੀਆਂ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਭਰਾ ਨੂੰ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ🙏🙏🙏
@RamSingh-er1he
@RamSingh-er1he 2 месяца назад
Baltod road
@RamSingh-er1he
@RamSingh-er1he 2 месяца назад
33:38
@tejinderbachhal9472
@tejinderbachhal9472 2 месяца назад
Rabb Bant Veer nu bahut khushian ate trakkian bakhshe ❤❤❤❤❤
@ਲਵਜੋਤ_ਗਿੱਲ
@ਲਵਜੋਤ_ਗਿੱਲ 2 месяца назад
ਬੰਤ ਬਾਈ , ਇੰਦਰ , ਜੱਸਾ , ਧੂਤਾ , ਕਰਨੈਲ , ਸੰਦੀਪ , ਜਿੰਦਰ , ਰਾਮਾ , ਕੱਟਾ ਫੁੱਫੜ ਸਾਰੇ ਹੀ down to Earth ਬੰਦੇ ਆ ❤
@kuljitkaurkhangura8537
@kuljitkaurkhangura8537 2 месяца назад
Rytt ❤
@ਲਵਜੋਤ_ਗਿੱਲ
@ਲਵਜੋਤ_ਗਿੱਲ 2 месяца назад
@@kuljitkaurkhangura8537 ਹਾਂਜੀ ਕੁਲਜੀਤ ਕੌਰ ਖੰਗੁਰੁ ਜੀ
@ਲਵਜੋਤ_ਗਿੱਲ
@ਲਵਜੋਤ_ਗਿੱਲ 2 месяца назад
@@kuljitkaurkhangura8537 ਹੰਜੀ ਕੁਲਜੀਤ ਖੰਗੁਰੂ ਜੀ 🥰
@tsgkarn4284
@tsgkarn4284 2 месяца назад
ਬਹੁਤ ਵਧੀਆ ਬੰਦਾ ਬੰਤ ਪ੍ਰਧਾਨ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏🙏 🌹🌹🌹 ♥️♥️♥️🎉🎉🎉
@sukhdevssingh4417
@sukhdevssingh4417 2 месяца назад
ਬਾਈ ਬੰਤ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ
@dildeeprandhawa82
@dildeeprandhawa82 2 месяца назад
ਕਈ ਕਲਾਕਾਰ ਦੇਖੇ ਹਨ ਲੋਕਾਂ ਨੁੰ ਹਸਾਉਣ ਦੇ ਨੇ ਪਰ ਅਸਲ ਜ਼ਿੰਦਗੀ ਵਿਚ ਦੁੱਖ ਹਨ।
@user-nr4dt3gt8c
@user-nr4dt3gt8c Месяц назад
❤❤❤❤ਬੰਤ ਬਾਈ ਜੀ ਬਹੁਤ ਪਿਆਰ ਕਰਦੇ ਹਾਂ ਬਹੁਤ ਵਧੀਆ ਐਕਟਿੰਗ ਹੁੰਦੀ ਹੈ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤
@parmindersingh6072
@parmindersingh6072 2 месяца назад
ਬਹੁਤ ਘੈਂਟ ਬੰਦਾ ਯਾਰ ਬੰਤ,, ਜਦੋਂ ਦਾ ਜੱਟ ਸੌਦਾ ਵਾਲਿਆਂ ਤੋਂ ਅਲੱਗ ਹੋਇਆ ਉਦੋਂ ਤੋਂ ਬਾਅਦ ਜੱਟ ਸੋਦੇ ਵਾਲਿਆਂ ਦੀ ਵੀਡਿਓ ਸਕਿਪ ਕਰ ਕਰ ਕੇ ਦੇਖੀਦੀ ਆ। ਬੰਤ ਬਿਨਾਂ ਸਵਾਦ ਨੀ ਆਉਂਦਾ।
@Jattmedia405
@Jattmedia405 2 месяца назад
Dil da saf banda haske milda jinu v milda a bant bai ❤❤❤
@malwakhabarnama
@malwakhabarnama 2 месяца назад
ਬੰਤ ਵੀਰੇ ਬਹੁਤ ਬਹੁਤ ਖੁਸ਼ੀ ਹੋਈ ਤੁਹਾਡੀ interview ਦੇਖ ਕੇ ਪਰ ਸੱਚ ਮੁੱਚ ਅੱਖਾਂ ਭਰ ਆਈਆਂ। ਵਾਹਿਗੁਰੂ ਜੀ ਤਰੱਕੀਆਂ ਬਖਸ਼ੇ। ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜੋ ਮੁਸ਼ਕਲਾਂ ਹਨ ਉਹ ਮੁਸ਼ਕਲਾਂ ਵਾਹਿਗੁਰੂ ਜੀ ਮੁਸ਼ਕਲਾਂ ਦੂਰ ਕਰੇ।
@vickysidhu9350
@vickysidhu9350 2 месяца назад
ਸਾਫ ਦਿਲ, ਨੇਕ ਦਿਲ ਤੇ ਜਿੰਦਾਂਦਿਲ ਇਨਸਾਨ ਬੰਤ.. ਪ੍ਰਮਾਤਮਾ ਚੜਦੀ ਕਲਾ ਬਖਸ਼ੇ ਵੀਰ ਨੂੰ..
@boharsingh7725
@boharsingh7725 2 месяца назад
ਬਹੁਤ ਹੀ ਵਧੀਆ ਬਾਈ 👍👍👍👍👍
@mander.vikramjeet
@mander.vikramjeet 2 месяца назад
ਮੈ ਮਿਲਿਆ ਬਾਈ ਨੂੰ ਬਹੁਤ ਘੈਂਟ ਬੰਦਾ ਬਾਬਾ ਨਾਨਕ ਬਾਈ ਨੂੰ ਤਰੱਕੀਆਂ ਦੇਣ ਖੁਸ਼ ਰੱਖਣ ❤
@balwanthande1997
@balwanthande1997 2 месяца назад
-ਮੈਂ ਜੱਟ ਸੌਦਾ ਦੀਆਂ ਬਹੁਤ ਕਿਸ਼ਤਾਂ ਦੇਖੀਆਂ ਬੰਤ ਵਰਗੀ ਫੁਕਰੀ ਅੱਜ ਤਕ ਕੋਈ ਨਹੀਂ ਮਾਰ ਸਕਿਆ ਘਰ ਵਾਲੀ ਤੋਂ ਕੁੱਟ ਖਾਣ ਦਾ ਤਰੀਕਾ ਬੰਤ ਦੀ ਚੜਦੀ ਕਲਾ ਬੰਤ ਪ੍ਰਧਾਨ ਇੱਕ ਰੀਅਲ prediction new role recaal ਜਿਸ ਦਿਨ ਦਾ ਬੰਤ ਨੂੰ ਜੇਲ ਭੇਜਿਆ ਗਿਆ ਨਿੱਤ ਦੇਖੀਦਾ ਜੱਟ ਸੌਦੇ ਚ ਨਹੀਂ ਦਿਸਿਆ ਪਰ ਇਹਦੇ ਬਿੰਨਾ ਜੱਟ ਸੌਦਾ ਚੀਕ ਚਿਹਾੜਾ ਪਾਉਣ ਵਾਲਾ ਬਣਕੇ ਰਹਿ ਗਿਆ
@malkitsingh2145
@malkitsingh2145 2 месяца назад
Right g
@ManiSekhon-ey1pe
@ManiSekhon-ey1pe 2 месяца назад
Sahi aa bai bant to baad apa v jatt sauda diya video ni dekiya
@sonykhattra8923
@sonykhattra8923 Месяц назад
Enu Landu bnde nu sir chdon lge o te ohi Jatt Sauda chanal Jihde krke 4bnde enu janan lge Ona da chaj nl jikar tak ni kita hun bs bhagu bhagu krn lgya hoya ki stand aai es bnde da
@malkitsingh2145
@malkitsingh2145 Месяц назад
@@sonykhattra8923 sahi kiha my bro tusi ❤❤❤❤
@rajvirbrar631
@rajvirbrar631 Месяц назад
Es ne 'Jatt Sauda' waleya da jikar takk nahin keeta. Menu taan es gallon eh ਚੰਗਾ ਬੰਦਾ ਨਹੀਂ ਲੱਗਿਆ
@ManmohanSingh-mu3zx
@ManmohanSingh-mu3zx 2 месяца назад
Bai bahut time toh youtube te search kar rha c kali duniyea wale bantt nu kite v bai di interview nhi mili aaj eh interview dekh ke dil khush ho gea bahut hi sohna insan v aaa sada pardan ❤❤❤❤
@karansidhu4906
@karansidhu4906 2 месяца назад
ਬੰਤ ਬਾਈ ਦੀ ਬਹੁਤ ਵਧੀਆ ਐਕਟਿੰਗ ਹੈ god bless you
@nav8472
@nav8472 2 месяца назад
ਬਹੁਤ ਵਧੀਆ ਬੰਤ ਦੱਬ ਕੇ ਰੱਖ
@sukhwinderkaur7145
@sukhwinderkaur7145 2 месяца назад
ਨਮੋਲ ਜਿਲਾ ਸੰਗਰੂਰ
@kiran.915
@kiran.915 2 месяца назад
painting ਵਾਲਾ ਕੰਮ੍ same ਮੇਰੀ ਕਹਾਣੀ ਆ..ਮੈਂਨੂੰ ਵੀ ਬਹੁਤ ਸਾਲ ਹੋ ਗਏ painting ਕਰਦੀ ਨੂੰ. ..ਬਾਬੇ ਨਾਨਕ ਦੀ ਫੋਟੋ ਗੁਰੂ ਗੋਵਿੰਦ ਸਿੰਘ ਦੀ ਛੋਟੇ ਸਾਹਿਬਜਾਦੇ ਦਿਆ ਫੋਟੋਆਂ ਵੀ ਬਹੁਤ ਬਨਾਇਆ. .ਮੇਰੇ ਸਟੱਡੀ time ਮੈ ਸਾਰੇ ਸਕੂਲ ਦਿਆ ਪਰੇਕਟੀਕਲ ਬਣਾਓਦੀ ਸੀ..ਫੇਰ 2010 ਦੇ ਲਾਸ੍ਟ ਮੇਰੀ marred ਹੋ ਗਈਂ ਸੀ ਫੇਰ ਓਥੇ ਸਾਰੇ ਬੱਚਿਆਂ ਦਿਆ ਪ੍ਰੀਕਟੀਕਲ ਬਣਾਉਦੀ ਸੀ ਅੱਜ ਵੀ ਕਰਨਾ ਪੈਂਦਾ ਕੰਮ ...ਹੁਨ੍ ਮੈ ਸੂਟ paint ਦਾ ਕੰਮ ਚੱਲਿਆ ਹੱਲੇ ਸ਼ੁਰੂ ਹੀ ਕਿਤਾ ਆ ਪਰ ਅੱਜ ਕੱਲ ਆਰਟਿਸਟ ਦੀ ਕਦਰ ਮਸਾ ਪੈਂਦੀ ਆ..ਬਹੁਤ ਔਖਾ y painting ਦਾ ਕੰਮ ਵੀ ਕੋਈ ਛੋਟੀ ਮੋਟੀ ਗੱਲ ਨੀ..ਪਰ ਕੋਈ ਸਮਝਦਾ ਨਿ ਸੂਟ paint ਕਰਵਾ ਕੇ ਅਗਲਾ ਤੁਰਦਾ ਲਗਦਾ ..ਬਾਅਦ ਚ ਪਤਾ ਕੀ ਕਹਿਣਗੇ ..ਲੈ ਇਹ ਤਾ ਚਾਰ ਬੁਰਸ਼ ਅਸ਼ੀ ਈ ਮਾਰ ਲੈਂਦੇ ...ਫੇਰ ਬਹੁਤ ਦੁੱਖ ਲੱਗਦਾ ਜਦੋ ਮੇਰੀ ਮੇਹਨਤ ਨੁ ਅਗਲਾ ਪੋਚਾ ਲਾ ਕੇ ਤੁਰ ਜਾਂਦੇ ਨੇ..ਸੱਚੀ ਜਦੋ ਰੱਬ ਨੇ ਕੋਈ ਗੁਣ ਦਿਤਾ ਆ ਫੇਰ ਆਪਣੇ ਗੁਣ ਦੀ ਕੋਈ ਕਦਰ ਪਾਉਣ ਵਾਲਾ ਵੀ ਭੇਜੇ 😢😢😢
@20091981m
@20091981m 2 месяца назад
ਬਾਈ ਐਂਡ ਗੱਲਬਾਤ ਆ.... ਗੁਡ ਇੰਟਰਵਿਊ
@SukhwinderSingh-wq5ip
@SukhwinderSingh-wq5ip 2 месяца назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤
@jimmybansal752
@jimmybansal752 2 месяца назад
Botte 22 tuc bhut vdiyaa perfume krda acting kammal aa Phla jatt soude toh start krya c te ohna kr k bant da character famous huyya te tuhade muho bhai bhaggo bhai bhaggo niklda Karnail Ramme warge da kitte jikkar nhi krya Kitte na kitte lalach aa gya lgda Dekhde aa kihna k time kd de
@SohanSingh-wr8vb
@SohanSingh-wr8vb 2 месяца назад
ਬੰਤ ਵਾਈ ਮੈਂ ਵੀ ਤੇਰੇ ਵਾਂਗ ਹੁਣ ਜੀਨ ਵਾਲਾ ਝੋਲਾ ਪਾਕੇ ਹੁਣ ਸੋਦਾ ਕਰਨ ਜਾਂਦਾ ਵਾਈ ਮੇਰਾ ਯਾਰ ਜੈਲਾ ਠੇਕੇਦਾਰ ਤੇ ਮੈਂ ਸੋਹਣ ਸਿੰਘ ਆਨੰਦਪੁਰ ਸਾਹਿਬ ਤੋੰ ਪ੍ਰਮਾਤਮਾ ਚੜਦੀਕਲਾ ਬਖਸ਼ਣ ਬੰਤ ਵੀਰ ਜੀ 😂😂😂❤
@malkitsingh4209
@malkitsingh4209 2 месяца назад
ਜੱਟ ਸੌਦਾ ਵਾਲਿਆਂ ਨਾਲ ਤਿੰਨ ਸਾਲ ਕੰਮ ਕੀਤਾ ਅਤੇ ਮਸ਼ਹੂਰੀ ਅਤੇ ਨਾਮ ਬੰਤ ਬੀ ਜੱਟ ਸੌਦੇ ਵਾਲਿਆਂ ਨੇ ਦਿੱਤਾ ਪਰ ਪੂਰੀ ਇੰਟਰਵਿਊ ਵਿੱਚ ਜਿਕਰ ਨਹੀ ਕੀਤਾ
@sonykhattra8923
@sonykhattra8923 Месяц назад
Bai Shukar Aai kise Ne tan Sachi gal kahi Aai. Jina ne Enu KLun nu chukya Ona da koi Nam ni hun bs Bhagu Bhagu he krda a
@user-py4lo1os3s
@user-py4lo1os3s 2 месяца назад
ਬਹੁਤ ਵਧੀਆ ਬੰਤ ਵੀਰ ਰੱਬ ਤਰੱਕੀਆਂ ਬਖਸ਼ੇ💕💕
@lakhvirsinghqupu
@lakhvirsinghqupu 2 месяца назад
ਬੰਤ ਵੀਰੇ ਸੋਡੀਆਂ ਬੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਏਕਮ ਗਿੱਲ ਨਨੂੰ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@mrharpreet152
@mrharpreet152 2 месяца назад
ਗੁਰਦੇਵ ਮਕੈਨਿਕਲ ਵਰਕਸ ਗੁਦਾਇਆ
@manindersinghkharoud1615
@manindersinghkharoud1615 2 месяца назад
Sakrali ton veer mai✌
@garrypb5208
@garrypb5208 2 месяца назад
Ajkl da trending kalakar
@balvirsingh1116
@balvirsingh1116 2 месяца назад
ਬੰਤ ਬਾਈ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਰੋਲ ਹੁੰਦੈ। ਜਿਥੇ ਤੁਹਾਡਾ ਰੋਲ ਹੁੰਦੈ ਮੈਂ ਉਹ ਜਰੂਰ ਦੇਖਦਾਂ।
@AmandeepSingh-tn7dd
@AmandeepSingh-tn7dd 2 месяца назад
Bht vdia nature aa bant veer .. waheguru ji meher krn 🙏🙏
@BaljitSingh-jo1zt
@BaljitSingh-jo1zt 2 месяца назад
ਇਨਸਾਨ ਵੀ ਬਹੁਤ ਵਧੀਆ ਤੇ ਐਕਟਰ ਵੀ ਬਹੁਤ ਵਧੀਆ
@BaljinderSingh-hk1rs
@BaljinderSingh-hk1rs 2 месяца назад
ਬਹੁਤ ਵਧੀਆ ਅਤੇ ਸੱਚੀ ਸੁੱਚੀ ਇੰਟਰਵਿਊ ਛੋਟੇ ਭਾਈ, ਵਾਹਿਗੁਰੂ ਅੱਗੇ ਅਰਦਾਸ ਹੈ, ਕਿ ਬੂਟੇ ਵੀਰ ਦੀ ਹਰ ਮੁਸਕਿਲ ਦੂਰ ਹੋਵੇ, ਤੇਰੇ ਵਗੈਰ ਜੱਟ ਸੌਦਾ ਦੇਖਣਾ ਬੰਦ ਕਰ ਦਿੱਤਾ, ਚੀਕ ਚਿਹਾੜਾ ਬਣ ਕੇ ਰਹਿ ਗਿਆ ਚੈਨਲ, ਸਾਇਦ ਕਦੇ ਸੋਝੀ ਆਵੇ ਤੇ,ਨਮੋਲ ਵਾਲੇ ਚੈਨਲ ਵਾਲੇ ਤੈਨੂੰ ਵਾਪਿਸ ਬਲਾਓਂਣ
@user-tm7jm9sp1t
@user-tm7jm9sp1t 2 месяца назад
ਬੰਤ ਏਿਕ ਹੋਰ ਗੱਲ ਏ ਕਰਨੈਲ ਤੋ ਕਿਵੇ ਅਲੱਗ ਹੋ ਗਿਅਾ
@binderram-zy7sf
@binderram-zy7sf 2 месяца назад
Bant baey Dil da boht hi saf he 🎉
@nicksingh4442
@nicksingh4442 2 месяца назад
Bala siraa banda love you a Bant we wait for your videos
@user-ql2il3ct3d
@user-ql2il3ct3d 2 месяца назад
Love you bant vir te sari Tim nu love you vire 👍👍👍👍👍👍👍👍👍👍👍👍👍👍👍👍❤❤❤❤❤❤❤❤❤❤❤
@kulwindersohi2203
@kulwindersohi2203 2 месяца назад
God bless you, bant jindabad. Big punjabi movie need BANTA Mirjapur rool
@Davinderdhaula
@Davinderdhaula 2 месяца назад
ਬੰਚ ਦੀ ਬੋਲਬਾਣੀ ਤੇ ਐਕਟਿੰਗ ਘੈਂਟ ਆ ...👌👌👌
@JagdevSingh-lj1xu
@JagdevSingh-lj1xu 2 месяца назад
ਬਹੁਤ ਵਧੀਆ ਬੰਦਾ ਬੰਤ
@JaswantSingh-ww5sy
@JaswantSingh-ww5sy 2 месяца назад
ਧੰਨਵਾਦ ਬੰਤ ਸਿੰਘ ਉਰਫ ਬੂਟਾ ਸਿੰਘ ਕਾਲ਼ੀ ਦੁਨੀਆਂ ਦੇ ਭਰਦਾਨ ਜੱਟ ਸੌਦਾ ਧੰਨਵਾਦ ਜਸਵੰਤ ਸਿੰਘ ਔਲਖ ਹਰਦਾਸਪੁਰਾ
@paramjitsinghdhindsa8014
@paramjitsinghdhindsa8014 2 месяца назад
Bant Very Good Y,r Right. All Acting GOD Gift hundi hai. Home problems self part hai.
@SwarnSingh-ks6mf
@SwarnSingh-ks6mf 2 месяца назад
Good Acting bro di .. Parmatma khus Rahe..
@IqbalSandhu-pb5cv
@IqbalSandhu-pb5cv 2 месяца назад
ਬੰਤ ਪ੍ਧਾਨ ਕਾਲੀ ਦੁਨੀਆਂ ਦਾ ਮਿਰਜਾ ਪੁਰ ਵਾਲਾ ਜਿੰਦਾਬਾਦ ਜਿੰਦਾਬਾਦ
@bindagrewal3750
@bindagrewal3750 2 месяца назад
ਬਾਈ Good ਗੱਲ ਬਾਤ 🇺🇸🇺🇸🇺🇸
@BahadurSinghDhaliwal-gr8nz
@BahadurSinghDhaliwal-gr8nz 2 месяца назад
ਬੰਤ ਦੇ ਨਾਲ ਬੱਬਲ ਬਹੁਤ ਸੋਹਣੀ ਲੱਗਦੀ ਹੈ
@ManpreetManpreet-yu9iy
@ManpreetManpreet-yu9iy 2 месяца назад
ਬਹੁਤ ਵਧੀਆ ਬੰਦੇ ਬਾਈ❤
@gurpreetbrar9025
@gurpreetbrar9025 2 месяца назад
ਸਿਰ ਐਕਟਿੰਗ ਹੈ ਬੰਤ ਮਿਰਜਪੁਰ ਵਾਲੇ ਦੀ
@panjabmixtv-vq1vc
@panjabmixtv-vq1vc 2 месяца назад
Love you ਬੰਤ ਬਾਈ ❤
@user-kr6hg2km8f
@user-kr6hg2km8f 2 месяца назад
Sirra banda bant bai acting v sirra karda
@baldevsingh3828
@baldevsingh3828 2 месяца назад
Very nice man BANT bai
@RajbinderDhaliwal-g5e
@RajbinderDhaliwal-g5e Месяц назад
ਬੰਤ ਪ੍ਰਧਾਨ ਜ਼ਿੰਦਾਬਾਦ ❤
@sainirameshkumar8642
@sainirameshkumar8642 2 месяца назад
सत श्री अकाल veer g इस बन्दे जैसी एक्टींग कोई नही कर सकता बन्त की🙏🙏🙏🙏🙏🙏 काली दुनियां दा परदान सुपर
@preetkiratbrar1068
@preetkiratbrar1068 2 месяца назад
ਬਹੁਤ ਸੋਹਣੀ ਐਕਟਿੰਗ ਆ ਵੀਰ ਤੇਰੀ ,ਪਰਮਾਤਮਾ ਮਿਹਰ ਕਰੇ।
@jassysingh830
@jassysingh830 2 месяца назад
ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਮਾਣੇ ਵੀਰ ❤
@jeetatiwana3784
@jeetatiwana3784 2 месяца назад
Bahut vdia acting y di
@jassidhaliwal7615
@jassidhaliwal7615 2 месяца назад
ਬਾਈ ਬੰਤ ਜੀ ਬਹੁਤ vadia ਕੰਮ ਕਰ ਰਹੇ ਓ ਮਾਲਦਾਰ ਵਿੱਚ ਕੋਈ ਚੰਗਾ ਜਿਹਾ ਕਾਂਡ ਕਰੋ❤ ਬਦਮਾਸ਼ੀ ਦੇਖਾਉਏ ਆਪਣੀ ❤❤❤❤
@user-yo8gn8tq6x
@user-yo8gn8tq6x Месяц назад
ਬੰਤ ਬਾਈ ਕੰਮ ਖਿਚੀ ਰੱਖ ਤੇਰੇ ਨਾਲ ਖੜੇ ਆ
@preetdasukhpreetdasukh1680
@preetdasukhpreetdasukh1680 2 месяца назад
ਬੰਤ ਮੇਰੇ ਵਾਂਗ ਕਾਲਜ ਜਾਂਦਾ ਸੀ but ਪੜਦਾ ਨਹੀਂ ਸੀ ਮੈ ਵੀ ਬੰਤ ਵਾਂਗ ਆ +2 ਮੈ ਕਰੀ a ਰਣਵੀਰ ਕਾਲਜ ਜਾਂਦਾ se ਬੰਤ bhai
@RanveerSingh-bi6xg
@RanveerSingh-bi6xg 2 месяца назад
My favourite bant
@adrees4426
@adrees4426 2 месяца назад
ਬਹੁਤ ਵਦੀਆ ਇੰਟਰਵਿਊ
@GazianaSingh
@GazianaSingh 2 месяца назад
Sirra acting karda bant
@user-fe4rf8me6i
@user-fe4rf8me6i 2 месяца назад
Bant bai mirzapur wala ghaint bro carry on bro
@pstung63
@pstung63 29 дней назад
22 vadia banda acting vi natural karda
@AkashdeepSingh-ff2wn
@AkashdeepSingh-ff2wn 28 дней назад
Bant ❤❤❤❤yr sira bro ❤❤🎉
@sarbjitsinghsarbkalyan-nh9yh
@sarbjitsinghsarbkalyan-nh9yh Месяц назад
Bant veer waheguru ji waheguru ji aapko hamesha kirpa mehar karen
@jaggikhan6039
@jaggikhan6039 2 месяца назад
ਛੋਟਾ ਭਰਾ ਮੇਰਾ ਹੱਥਾਂ ਚ ਪਲਿਆ ਮੇਰੇ ਮਾਲਕ ਲੰਮੀ ਉਮਰ ਦੇ❤
@harishkhepar4622
@harishkhepar4622 2 месяца назад
Bai Salute aa yaar teri acting nu khich ke rakh kam
@jassuturan810
@jassuturan810 Месяц назад
Dil da Hira h Banda.
@manimaan6065
@manimaan6065 2 месяца назад
Kainttt bndaa yr. Tarkiyan kroooo
@SukhmanSidhu-ng4xu
@SukhmanSidhu-ng4xu 2 месяца назад
ਬੰਤ ਯਾਰਾ ਦਾ ਯਾਰ। ਸੱਚਾ ਬੰਦਾ।
@amankhosa1121
@amankhosa1121 2 месяца назад
ਏਹ ਬੰਦਾ ਈ ਸਿਰਾ❤️❤️
@user-dk4to4gn2u
@user-dk4to4gn2u 2 месяца назад
Very good dhillon saab
@HarpreetKaur-ix9ed
@HarpreetKaur-ix9ed 2 месяца назад
ਬੰਤ ਵੀਰ ਗੁਰੂ ਜੀ ਚੜਦੀ ਕਲਾ ਰੱਖਣਗੇ ਸਬਰ ਦਾ ਫਲ ਮਿੱਠਾ ਹੀ ਹੋਵੇਗਾ ਅਸੀ ਵੀ ਬਹੁਤ ਵੀਰੇ ਸੰਕਟ ਕੱਟੇ ਨੇ ਬੱਚਿਆਂ ਸਮੇਤ🙏🏻👍👍👍👍👍🙏🏻
@avtarkaler1374
@avtarkaler1374 Месяц назад
Bilkul sau supssht bnda... Very good bai
@jassie_saggu
@jassie_saggu 2 месяца назад
Jatt Sauda team ne bant nu agge leke anda na ki jatt beat record waleya ne sbhto pehla kmm bant ne jatt saude waleya nal kita c
@sukhsingh8285
@sukhsingh8285 Месяц назад
Bohut vadiaaa❤
@noormahiwal9893
@noormahiwal9893 2 месяца назад
ਬੰਤ ੨੨ ਕਾਲਾਂ ਕਾਰ ਤਾਂ ਹੈ, ਹੀ ਵਧੀਆ। ਬੰਦਾ ਵੀ ਬਹੁਤ ਵਧੀਆ ਲੱਗਿਆ। ਜਾਮਾਂ ਵੀ ਝੂਠ ਨਹੀਂ ਬੋਲਦਾ। 😊 ਲੱਗਾ ਰਿਹਾ। ਵੀਰੇ, ਰੱਬ ਤੇਨੂੰ ਚੜ੍ਹਦੀ ਕਲਾ ਵਿਚ ਰੱਖਣ।
@kuldeepsingh-bu9jl
@kuldeepsingh-bu9jl 2 месяца назад
ਬੰਤ ਬਾਈ ਮੇਰਾ ਬਹੁਤ ਦਿਲ ਕਰਦਾ ਤੈਨੂੰ ਮਿਲਣ ਨੂੰ, ਮੈਨੂੰ ਵੀ ਐਕਟਿੰਗ ਦਾ ਸ਼ੌਂਕ ਹੈ,ਮੈ ਬਲਜੀਤ ਬਰਨਾਲਾ ਦੇ ਚੈਨਲ ਤੇ ਕੰਮ ਕਰਦਾਂ, ਮੈਨੂੰ ਤੁਹਾਡਾ ਕੰਮ ਬਹੁਤ ਪਸੰਦ ਆਇਆ ਹੈ
@tejassekhon7958
@tejassekhon7958 2 месяца назад
Love you bant Bai ❤
@buttisandhu1717
@buttisandhu1717 2 месяца назад
Love you ਬਾਈ ਬੰਤ
@johalpattijhaloor4828
@johalpattijhaloor4828 2 месяца назад
Very nice waheguru taraki bakshe bant nu
@barindersingh5573
@barindersingh5573 2 месяца назад
Siraaaa baant veer ❤💯💯💯💯👍👍👍👍👍👍👍👍🔰🔰🔰🔰😘😘😘😘🫡🫡🫡🫡🎵💥💥💥💥💥💥💥💥💥💥💥💫💫💫💫
@harneksingh5485
@harneksingh5485 2 месяца назад
God bless you bant veer ❤❤❤
@CopycatX01
@CopycatX01 2 месяца назад
Very nice 👌 Bant bi ji saaaaaa sari Tema atttttt bi ji gulab Saini Ratai Fathbad
@gopigopi-hi6qc
@gopigopi-hi6qc 2 месяца назад
Bant pradhaan jindabad ❤
@user-jh6tk5kd7u
@user-jh6tk5kd7u 2 месяца назад
👍 ਐਕਟਰ 😊
@user-rx8zf6dt4z
@user-rx8zf6dt4z 2 месяца назад
Dono vdia ne God bless you bro 🙏
@TamanTiwana-os8gg
@TamanTiwana-os8gg 2 месяца назад
❤❤❤❤❤ I love you bant
@jagsidhu1965
@jagsidhu1965 2 месяца назад
Nice good luck both brothers
@kuljitkaurkhangura8537
@kuljitkaurkhangura8537 2 месяца назад
Bhut vadia veer ji waheguru mehar kare thode te❤🙏
@shivcharandas1984
@shivcharandas1984 Месяц назад
Kala kar be badhiya insan be badhiya bant kale boe wala .
@mantajchahal5359
@mantajchahal5359 2 месяца назад
Sira banda bant
@MandeepSingh-qv7ps
@MandeepSingh-qv7ps Месяц назад
Very nice and good video
@avvvvv7322
@avvvvv7322 2 месяца назад
sirraa bai
@user-fr4vy1qt8j
@user-fr4vy1qt8j Месяц назад
Very good veer ji
@JaspreetSandhu-nm6ly
@JaspreetSandhu-nm6ly 2 месяца назад
Maldar shada my favourite actor❤❤❤❤🎉🎉🎉🎉🎉🎉
@bobgill9695
@bobgill9695 2 месяца назад
ਘੈਂਟ ਬੰਦਾ ਬੰਤ ❤
@palsinghpal4878
@palsinghpal4878 2 месяца назад
🎉🎉 love you bant ji 🎉🎉
@sukhwindersingh-bf6lo
@sukhwindersingh-bf6lo 2 месяца назад
ਬੰਤ ਪ੍ਰਧਾਨ ਬਹੁਤ ਵਧੀਆ ਜੀ ਮੁਬਾਰਕਾਂ ਸ਼ੁਭਕਾਮਨਾਵਾਂ
@sukhmandersingh9866
@sukhmandersingh9866 2 месяца назад
Sirra acting ❤❤❤
@sunitabali1316
@sunitabali1316 2 месяца назад
Bai tuhada dialogue kaiche ho kaiche ho sb to vdaia lgda hai . Carry on. Blessings 🎉
@SonukumarSonu-yr3lo
@SonukumarSonu-yr3lo 2 месяца назад
Very good bant.bai g.b.u
Далее
💀СЛОМАЛ Айфон за 5 СЕКУНД😱
00:26
💀СЛОМАЛ Айфон за 5 СЕКУНД😱
00:26