Тёмный

Mandeep Kaur Husband Ranjodhveer Sandhu Exclusive Interview | USA | Pro Punjab Tv 

Pro Punjab Tv
Подписаться 1,2 млн
Просмотров 203 тыс.
50% 1

USA ਵਾਲੀ Mandeep ਦੇ Husband ਦਾ ਇੰਟਰਵਿਊ
ਕਿਉਂ ਹੋਈ ਮੌਤ ਤੇ ਅੱਗਿਓਂ ਕੀ ਦੇ ਰਿਹਾ ਜਵਾਬ ਤੇ ਕਿਹੜੀਆਂ ਦਿਖਾ ਰਿਹਾ ਵੀਡਿਓ ਦੇਖੋ ਪੂਰਾ ਇੰਟਰਵਿਊ
#USA #Girl #MandeepKaur #Husband #Interview #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Опубликовано:

 

5 авг 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1 тыс.   
@jagdeepkaur8314
@jagdeepkaur8314 Год назад
This anchor is no less than a legend . I salute to the anchor👍👍👍👍👍keep up the good work 👍👍
@parminderkaur1641
@parminderkaur1641 Год назад
The journalist was rubbish! How can you say he is a legend? I don’t understand the people commenting he was good 🤦🏻‍♀️🤦🏻‍♀️
@sukhgillpress1449
@sukhgillpress1449 Год назад
ਮਰਨ ਨੂੰ ਜੀਅ ਐਵੇਂ ਨਹੀਂ ਕਰਦਾ ਕਿਸੇ ਦਾ, ਜਿੰਦਗੀ ਤੋਂ ਤੰਗ ਆ ਕੇ ਹੀ ਕੋਈ ਅਜਿਹਾ ਕਦਮ ਚੁੱਕਦੇ ਹਨ, ਵੀਰ ਜੀ ਅਮਰੀਕਾ ਸੈੱਟ ਹੋਣ ਨੂੰ ਲੋਕ ਤਰਸਦੇ ਨੇ ਤੇ ਫਿਰ ਇਹ ਭੈਣ ਤਾਂ ਸੈੱਟ ਹੋਕੇ ਆਪ ਹੀ ਖੁਦਖੁਸ਼ੀ ਕਰਨੀ ,,,,, ਇਹ ਕੀ ਸੀ ਰੱਬ ਜਾਣਦਾ ਜਾ ਉਹ ਭੈਣ ਜਾਣਦੀ ਹੋਵੇ ਗੀ,,,,,,😢😢
@harjeetpalsingh609
@harjeetpalsingh609 Год назад
Mentally upset si, os bechare di v sun lo.
@garima306
@garima306 Год назад
Geeta mein likha hai - gussa insan ki buddhi ko nasht kar deta hai, aur buddhi nasht toh zindagi tabah kar . Anger is the reason for self destruction.
@jagjitsingh3145
@jagjitsingh3145 Год назад
ਰ੍ਹਣਯੋਦ ਸਿੰਘ ਦੀ ਬੋਲ ਬਾਣੀ ਤੇ ਹਾਵ ਭਾਵ ਤੋ ਲਗਦਾ ਹੈ ਕਿ ਉਸ ਨੂੰ ਕੋਈ ਦੁੱਖ ਨਹੀਂ ਉਹ ਬੱਚਿਆਂ ਦੀ ਆੜ ਲੈ ਕਿ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ। ਜਿਹੜੀ ਵੀਡੀਓ ਕੁਟਮਾਰ ਦੀ ਹੈ ਉਹ ਪੰਜ ਸਾਲ ਪੁਰਾਣੀ ਦੱਸਦਾ ਹੈ ਉਹ ਪੁਰਾਣੀ ਵੀ ਨਹੀਂ ਜਾਪਦੀ ਕਿਉਂਕਿ ਉਹ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਮੈਨੂੰ ਕੁੜੀਆਂ ਨਹੀ ਚਾਹੀਦੀਆਂ ਮੁੰਡਾ ਨਹੀਂ ਦੇ ਸਕਦੀ ਇਹ ਗੱਲ ਦੋਵੇ ਕੁੜੀਆਂ ਹੋਣ ਤੋਂ ਬਾਅਦ ਹੀ ਕਹੀ ਗਈ ਹੋਵੇਗੀ । ਰ੍ਹਣਯੋਦ ਸਿੰਘ ਦੀਆਂ ਗੱਲਾਂ ਵਿਚ ਕੋਈ ਸਚਾਈ ਨਹੀਂ ਜਾਪਦੀ ਬੱਚੀਆਂ ਨੂੰ ਉਸ ਤੋਂ ਪਾਸੇ ਰੱਖ ਕੇ ਪੁਸਪੜਤਾਲ ਕਰਕੇ ਅਸਲੀਅਤ ਸਾਮਣੇ ਲਿਆਂਦੀ ਜਾ ਸਕਦੀ ਹੈ।ਇਸ ਤਰ੍ਹਾਂ ਇੱਕ ਮਾਂ ਵੱਲੋਂ ਆਪਣੀਆ ਦੋ ਮਾਸੂਮ ਬੱਚੀਆਂ ਨੂੰ ਛੱਡ ਕੇ ਮਰਨਾ ਕੋਈ ਨਿੱਕੀ ਗੱਲ ਨਹੀਂ। ਉਸ ਵੱਲੋਂ ਮਰਨ ਸਮੇਂ ਪਾਈ ਵੀਡੀਓ ਸੱਚਾ ਬਿਆਨ ਹੈ।
@prabmangekimetlakahlion1850
Bilkul sach
@harmansingh-vr7ix
@harmansingh-vr7ix Год назад
Larkia nu es kute hramde ne mar Dania hn
@SandeepKaur-zp4jc
@SandeepKaur-zp4jc Год назад
Sehi gall aa jagjit singh g
@daljindersumra3473
@daljindersumra3473 Год назад
Waheguru g ❤️ 💖 ♥️
@daljindersumra3473
@daljindersumra3473 Год назад
Waheguru g
@SukhwinderKaur-rz5ve
@SukhwinderKaur-rz5ve Год назад
ਵੀਰ ਜੇ 5 ਸਾਲ ਦੀ ਪੁਰਾਣੀ ਵੀਡੀਓ ਹੈ ਤਾਂ ਤੁਹਾਡੀ ਵੱਡੀ ਬੇਟੀ 6 ਸਾਲ ਦੀ ਹੈ ,,1 ਸਾਲ ਦਾ ਬੱਚਾ ਤਾਂ ਇਸ ਤਰਾਂ ਰੋ ਰੋ ਕੇ ਚਲਾਈ ਜਾਂਦਾ ਕੇ ਮੰਮੀ ਨੂੰ ਨਾਂ ਮਾਰੋ ਝੂਠ ਬੋਲ ਰਹੇਂ ਹੋ ਕੇ 5 ਸਾਲ ਪੁਰਾਣੀ ਹੈ ਇਹ ਨਵੀਂ ਵੀਡੀਓ ਹੈ
@javrajgill49
@javrajgill49 Год назад
Gud jajment
@Harjeetkaur-
@Harjeetkaur- Год назад
Sukhwinder kaur u ryt sis
@SukhwinderKaur-rz5ve
@SukhwinderKaur-rz5ve Год назад
@BESTONE13 ਹਾਲਾਤ ਵਕੀਲ ਬਣਾਂ ਦਿੰਦੇਂ ਹਨ ਵੀਰ
@KamaljitKaur-vp1fh
@KamaljitKaur-vp1fh Год назад
Absolutely agree. te Kah riha aa k wife nu psychological problem c😡 tere jahe bande nal rah k ta koi v pagal ho sakda jihra Kah riha apnia dhia nu gala kadan da menu koi regret nai oh dilo ni c sirf verbal c. Matab kuj v Kah dio bayad ch Kah dio oh dilo ni c wah ki tarak ditta. Bhut e ghatia mentality da banda ehdia gala to e lagda. Te dikha ki riha k mere chaper Mari....ohde nal ta teri mitti v ni jhadi honi. Bahar khe kha k fir ghar walia to respect bhalde aa!
@Harmanpreet766
@Harmanpreet766 Год назад
Good
@k.m3911
@k.m3911 Год назад
How come that video is 5years old? Both kids are crying and kids current ages are 4yrs and 6years. How a one year old is talking so clearly in the background? He is a lair!
@yograj614
@yograj614 Год назад
Right
@yograj614
@yograj614 Год назад
Right
@monika-chan6169
@monika-chan6169 Год назад
Right
@sonia0105
@sonia0105 Год назад
He has prepared all n gaining sympathy
@NewMommyOnTheBlock
@NewMommyOnTheBlock Год назад
I had exactly same thoughts, kid is talking, she is atleast 2.5-3 yrs old
@lovepreetkaur1009
@lovepreetkaur1009 Год назад
I really appreciate the anchor questions that he asked koi bina vjah khud nu khtm nhi krda
@jaswinderuppal4852
@jaswinderuppal4852 Год назад
Yes he is asking very good questions Good job beta ji you asked direct questions to him Shame on him and his parents Daughter have to give there Nani ji not him
@jaswinderuppal4852
@jaswinderuppal4852 Год назад
He is lying
@narinderpalsingh4086
@narinderpalsingh4086 Год назад
ਅਜਿਹੇ ਬੰਦਿਆਂ ਨੂੰ ਸਜਾ ਤਾਂ ਹੋਣੀ ਚਾਹੀਦੀ ਹੈ ਪਰ ਰੋਜਾਨਾ ਰੱਜ ਕੇ ਛਿੱਤਰ ਪਰੇਡ ਵੀ ਜਰੂਰ ਹੋਣੀ ਚਾਹੀਦੀ ਹੈ।
@jaswinderuppal4852
@jaswinderuppal4852 Год назад
True
@navpreetkaur6082
@navpreetkaur6082 Год назад
He looks fresh n confident, he has been advised to defend himself by declaring wife mentally challenged, jida ghar ujhareya hunda oh eda da nai lagda aje ta 10 din v nai tappe
@bobtuipa7911
@bobtuipa7911 Год назад
Rt
@amarjeetkour2805
@amarjeetkour2805 Год назад
Absolutely right said
@Avansh123
@Avansh123 Год назад
righttt
@evusbhullarhly
@evusbhullarhly Год назад
Truly said. Everything is planned.
@garima306
@garima306 Год назад
Ho sakta hai ap sahi ho. But kayi baar it doesn't sync in that early. And he is being attacked from all sides. It's human mentality to defend yourself for the sake of those who are alive.
@arshtruth3649
@arshtruth3649 Год назад
That's what Mandeep said, he was begging for forgiveness from her during police case. Trying to make innocent face, defending his side but he could not win this. He deserves punishment.
@gillsaab32
@gillsaab32 Год назад
ਇਹਨੂੰ ਕੰਜਰ ਨੂੰ ਪੁਲਿਸ ਹਵਾਲੇ ਕਰੌ ਤੁਸੀ ਚੈਨਲ ਤੇ ਬਾਈ ਬੈਠੇ ਜੇ ਕਿਹੜੀ ਕੰਜਰ ਜੰਗ ਜਿਤ ਕੇ ਆਇਆ ਇਹਦੀ ਮਾ ਤੇ ਇਹਨੂੰ ਅਮਰੀਕਾ ਸਰਕਾਰ ਸ਼ਰੇਆਮ ਫਾਸੀ ਲਾਵੇ ਆਹਦੇ ਬਾਹਰਲੇ ਬਾਹਲੇ ਕਨੂੰਨ ਸਖਤ ਹੁੰਦੇ ਹਨ ਫਿਰ ਇਹਨਾ ਲਈ ਕਿਉ ਨਹੀ
@bobtuipa7911
@bobtuipa7911 Год назад
True.He tells lies.A cruel butcher.
@Harjeetkaur-
@Harjeetkaur- Год назад
Good comments
@gillsaab32
@gillsaab32 Год назад
@@Harjeetkaur- ਵੈਲ ਕੰਮ ਵੀਰ ਜੀ
@Harmankaur-yt7pm
@Harmankaur-yt7pm Год назад
Do not make him a Damn hero. He is a shameless man.
@kulwinderdhami8343
@kulwinderdhami8343 Год назад
Journalist Bhaji has spoken true and wise words, he served justice to Manpreet Kaur and her family. Waheguru ji Bless you we appreciate your doing. Thank you for serving justice 🙏
@Savitajsinghkullar.5th.C.
@Savitajsinghkullar.5th.C. Год назад
ਇਸ ਬੰਦੇ ਨੂੰ ਅਤੇ ਇਸ ਦੇ ਮਾਂ -ਪਿਓ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦਾ ਹੈ 🙏🙏🙏💔💔💔😥😥😥 ਬੱਚਿਆਂ ਨੂੰ ਅਤੇ ਬੱਚਿਆਂ ਦੀ ਮਾਂ ਮਨਦੀਪ ਕੌਰ ਨੂੰ ਇਨਸਾਫ਼ ਦਿਵਾਓ ਜੀ 🙏🙏🙏💔💔💔😥😥😥
@karamjitkaur2459
@karamjitkaur2459 Год назад
ਪੱਤਰਕਾਰ ਸਾਹਿਬ ਨੇ ਕਾਫੀ ਵਧੀਆ ਸਵਾਲ ਪੁੱਛੇ ਹਨ.... 🙏🙏ਇਹ ਬੰਦਾ ਬਹੁਤ ਜਿੱਦੀ ਲਗਦਾ ਹੈ... ਆਪਣੀ ਗੱਲ ਮਨਵਾਉਂਦਾ ਹੋਣਾ... ਇਹ ਮਾਪਿਆਂ ਦੇ ਕੁਛ ਜਿਆਦਾ ਹੀ ਮਗਰ ਲਗਦਾ ਹੋਣਾ... ਘਰਵਾਲੀ ਤਾਂ ਹੀ ਆਪਣੇ ਸਹੁਰੇ ਪਰਿਵਾਰ ਨਾਲ ਗੱਲ ਨਹੀਂ ਕਰਨਾ ਚਾਹੁੰਦੀ ਹੋਣੀ... ਅੱਜਕਲ੍ਹ ਵੀ ਬਹੁਤ ਸਾਰੇ ਲੜਕੇ ਆਪਣੇ ਸਹੁਰਿਆਂ ਨੂੰ ਇੱਜਤ ਨਹੀਂ ਦਿੰਦੇ..
@jagsirsinghsidhu2150
@jagsirsinghsidhu2150 Год назад
ਕਈ ਵਾਰ ਸਾਹੋਰੇ ਲਾਈਕ ਵੀ ਨਹੀਂ ਹੁੰਦੇ
@karamjitkaur2459
@karamjitkaur2459 Год назад
@@jagsirsinghsidhu2150 like ਨਾ ਹੋਣ ਕਰਕੇ ਵਾਈਫ ਨੂੰ ਮਰਨ ਤੱਕ ਮਜਬੂਰ ਨਹੀਂ ਕਰਨਾ ਚਾਹੀਦਾ...ਵਾਈਫ ਨੂੰ ਮੈਂਟਲੀ support ਦੇਣੀ ਤਾਂ ਬਣਦੀ ਸੀ ਕੇ ਨਹੀਂ?
@gurinambardar2353
@gurinambardar2353 Год назад
ਝੂਠੇ ਤੇ ਪਾਪੀ ਬੰਦੇ ਦੀ ਕਿਉਂ ਇੰਟਰਵਿਊ ਲੈ ਰਹੇ ਓ ਤੁਸੀਂ?? Tu salya papi bnda papi
@jaswinderuppal4852
@jaswinderuppal4852 Год назад
True
@shanusidhusidhu6335
@shanusidhusidhu6335 Год назад
Patarkar nu slam hai jo sidhe questions puch reha
@navkaur2703
@navkaur2703 Год назад
ਇਹ ਬਹੁਤ ਵਧੀਆ ਤਰੀਕਾ ਕਿ ਪਹਿਲਾਂ ਔਰਤ ਤੇ ਜੁਲਮ ਕਰੋ, ਰੋਜ਼ਾਨਾ ਕੁੱਟਮਾਰ ਕਰੋ,ਫਿਰ ਜੇ ਉਹ ਆਵਦੇ ਸਹੁਰਿਆਂ ਬਾਰੇ,ਆਵਦੇ ਘਰ ਵਾਲੇ ਦੇ ਜੁਲਮ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਫਿਰ ਉਸਨੂੰ ਪਾਗਲ ਸਾਬਿਤ ਕਰਦੋ।
@baljinderbuby6298
@baljinderbuby6298 Год назад
A aap pagl lgda.
@jatinderdwivedi1729
@jatinderdwivedi1729 Год назад
Something unusual should be happened that's why she has taken this steps.Justice for Mandeep kaur
@GURPREETSINGH-ug5bg
@GURPREETSINGH-ug5bg Год назад
A
@SinghzRUS
@SinghzRUS Год назад
@@GURPREETSINGH-ug5bg SAT SRI AKAAL THANKS FOR YOUR CPOMMENT PARJI I PROMISE YOU THAT ALL OF HIM WILL BE LEFT IN JAIL
@paramjitsinghkholi4075
@paramjitsinghkholi4075 Год назад
ਇਹ ਬੰਦਾ ਬਹੁਤ ਗਲਤ ਹੈ ਤੇ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹੈ।
@yasmeenali5379
@yasmeenali5379 Год назад
Psychopath narcissist is playing the victim.
@sarbikhuber6826
@sarbikhuber6826 Год назад
Great anchor Gagandeep Singh Ji 👏 very straightforward with your questions keep up the good work veer Ji 🙏
@sksahota77
@sksahota77 Год назад
Reporter is very professional
@sadhusingh3109
@sadhusingh3109 Год назад
ਓ ਲੜਕੀ ਬਿਲਕੁੱਲ ਮੈਟਲ ਨਹੀ ।ਜਾਣਬੁੱਝ ਕੇ ਗਲਤ ਦੋਸ ਲੋਦਾ ਆ।ਮਨਦੀਪ ਕੌਰ ਸਿਆਣੀ ਸਮਝਦਾਰ ਆ।(100%)ਝੂੰਠ ਬੋਲਦਾਆ।
@Harjeetkaur-
@Harjeetkaur- Год назад
Ha ji u ryt
@gillsaab32
@gillsaab32 Год назад
ਸਹੀ ਗਲ ਵੀਰ ਜੀ ਉਹ ਲੜਕੀ ਬਿਲਕੁਲ ਸਹੀ ਤੇ ਤੰਦਰੁਸਤ ਸੀ ਇਹ ਉਹਨੂੰ ਪਾਗਲ ਕਰਾਰ ਕਰਕੇ ਬਚਣਾ ਚਾਹੁੰਦਾ
@Savitajsinghkullar.5th.C.
@Savitajsinghkullar.5th.C. Год назад
ਕੋਈ ਵੀ ਸੁਖੀ ਇਨਸਾਨ ਸੁਸਾਇਡ ਨਹੀਂ ਕਰਦਾ,,,,ਇਹ ਬੰਦਾ ਝੂਠ ਬੋਲ ਰਿਹਾ ਹਾਂ ਸਿਰਫ ਬੱਚਿਆਂ ਦਾ ਸਹਾਰਾ ਲੈ ਰਿਹਾ ਬਚਣ ਲਈ ।। ਇਨਸਾਫ਼ ਦਿਵਾਓ ਜੀ ਬੱਚਿਆਂ ਨੂੰ ਅਤੇ ਬੱਚਿਆਂ ਦੀ ਮਾਂ ਨੂੰ 🙏🙏🙏💔💔💔😥😥😥
@singhjosan669
@singhjosan669 Год назад
ਯਾਰ ਸਾਡੇ ਸਮਾਜ ਦੀ ਤਰਾਸਦੀ ਇਹ ਵਾ ਕੇ ਸਾਨੂੰ ਆਪਣੇ ਬਿਸਤਰੇ ਉੱਤੇ ਤੇ ਕੁੜੀ ਚਾਹੀਦੀ ਵਾ ਪਰ ਢਿੱਡ ਵਿਚ ਨਹੀਂ!!!!
@kaur1057
@kaur1057 Год назад
Bilkul sahi gal aa veere
@babybaby2608
@babybaby2608 Год назад
ਇਸ nu jrur sza honi chahidi tn Jo koi hath chkn toh phla 100 var soche 🙏🙏 justice for mandeep kaur 🙏🙏
@harmansingh-vr7ix
@harmansingh-vr7ix Год назад
Ehnu fansi deo Justice for Mandeep kaur
@shyamaggarwal9771
@shyamaggarwal9771 Год назад
Bilkul bhai sahab.... Bkl ko fansi do
@SandeepKaur-uo9js
@SandeepKaur-uo9js Год назад
He is very clever person justice for Mandeep ah apna app nu bachun de koshis kr rha bachaia de sahara la ka
@jaswinderuppal4852
@jaswinderuppal4852 Год назад
True
@arshtruth3649
@arshtruth3649 Год назад
Anchor is very well spoken and respectful
@simba13ish
@simba13ish Год назад
Justice for Mandeep❤❤❤❤
@ekamjotsingh12348
@ekamjotsingh12348 Год назад
is this possible
@vlogsfsrn
@vlogsfsrn Год назад
He does not deserve kids never mind boys or girls. People need to be educated how a child is born and gender of the child. All couples have ups and downs sort it verbally why physical abuse. Its is so embarassing people have taken there Asian problems overseas. How about learn the good of all cultures and live like a civilised nation.
@MiasSerenity
@MiasSerenity Год назад
He deserves to rot in hell.
@vlogsfsrn
@vlogsfsrn Год назад
@Proud ਪੰਜਾਬੀ he deserves no sympathy the videos explain it all. It is very unfortunate this Asian tradition is still practised. How many more women will suffer girls or boys and dowry demands.
@ireland278
@ireland278 Год назад
Well said miss, he doesn't deserve the kids anyway
@amninderseerha872
@amninderseerha872 Год назад
Jhoota ek number da eh banda
@gl-035pallavisharma4
@gl-035pallavisharma4 Год назад
Justice for Mandeep🙏🏻
@gurjanttakhar3624
@gurjanttakhar3624 Год назад
Es nu saja milani muat di
@onkarkaur7116
@onkarkaur7116 Год назад
ਭੈਣ ਮਨਦੀਪ ਤਾਂ ਹੁਣ ਮਰ ਚੁੱਕੀ ਇਹ ਸੋਚਦਾ ਹੋਣਾ ਮੈ ਜੋ ਮਰਜ਼ੀ ਝੂਠ ਬਣਾ ਕੇ ਬੋਲੀ ਜਾਵਾਂ ਉਹਨੇ ਕਿਹੜਾ ਆ ਕੇ ਸਚ ਬੋਲਣਾ
@kuldipsingh3547
@kuldipsingh3547 Год назад
This man is totally wrong just making stories.
@SahajPS
@SahajPS Год назад
Exactly. It's obvious
@KuldeepKaur-oq3db
@KuldeepKaur-oq3db Год назад
apna aap bchon lyi ae bnda kuch v kr skda natak baaj bnda ae pura
@viennasidhu7420
@viennasidhu7420 Год назад
A man strength is different from women... So no matter how u say she slaps u is nothing compare to your hitting
@garima306
@garima306 Год назад
True!
@akashdeep2857
@akashdeep2857 Год назад
Justice for mandeep kaur..
@asha6421
@asha6421 Год назад
डरमेबाज बंदा। जो आदमी अपनी पत्नी पर अपना ज़ोर दिखाता है वो नपुंसक आदमी से भी गया गुज़रा। बेशर्म माँ बाप जो बहु बेटे में कलेश करवा कर घर बर्बाद करते है।
@RB11Team
@RB11Team Год назад
If wife is mentality sick than he should consult with docter and must have any receipt after all they are living in New York
@prashantdhugga1444
@prashantdhugga1444 Год назад
Best anchor, perfect journalism
@jaswinderuppal4852
@jaswinderuppal4852 Год назад
True
@SinghzRUS
@SinghzRUS Год назад
@@jaswinderuppal4852 HE IS GOING TO PRISON FOR HE BLOOD ON HIIS HANDS
@chahleechi3355
@chahleechi3355 Год назад
He is lying
@sherrydev6723
@sherrydev6723 Год назад
Thorough investigation required bcoz no one wanna give up her life without any compulsions or unbearable atrocities. This suspicious guy is suspectedly hiding factual correctness and giving hints of guilt as the anchor is putting up relevant questions but the guy is not giving logical reply n seemingly beating behind the bush. After probe, hopefully justice will be done..surely the poor departed soul is awaiting justice. Hope the Wisdom prevails.
@kiranboparai1212
@kiranboparai1212 Год назад
Waheguru ji waheguru ji
@skyesan126
@skyesan126 Год назад
The lady sitting next to him said that Mandeep played mastermind game by doing suicide... I mean if she really a woman who cannot understand what Mandeep was going through!!!!
@365entertainmentonly
@365entertainmentonly Год назад
Why is he not talking about the video where little girls crying behind ??
@mkgill4603
@mkgill4603 Год назад
Eho jhi sja milni chahidi ehnu jo agy to koi dhee suicide na kre😡😡
@jaswinderuppal4852
@jaswinderuppal4852 Год назад
Yes
@nishaverma1995
@nishaverma1995 Год назад
U are right
@jinderpreetsingh909
@jinderpreetsingh909 Год назад
Kudi dey gher vale v one e jimmevaar aaa
@JaswinderKaur-yp9sj
@JaswinderKaur-yp9sj Год назад
ਸਹੀ ਹੈ ਬਿਲਕੁਲ
@SinghzRUS
@SinghzRUS Год назад
JUSTICE FOR MANDEEP AROUND THE WORLD WE WANT JUSTICE FOR HER THIS GUY IS EXPOSED
@kiranboparai1212
@kiranboparai1212 Год назад
Es bande nu saari umar d punishment milni chahidi aa
@JOGINDERSINGH-on4zz
@JOGINDERSINGH-on4zz Год назад
ਇਸ ਨੂੰ ਲਗਦਾ ਜੀਵਨ ਸਾਥੀ ਮਰੇ ਦਾ ਦੁੱਖ ਨਹੀਂ । ਚੇਹਰੇ ਦੇ ਹਾਵ ਭਾਵ ਤੋਂ। ਬੰਦਾ ਗਲਤ ਲਗਦਾ।
@Harjeetkaur-
@Harjeetkaur- Год назад
Ha ji
@pamcosta6680
@pamcosta6680 Год назад
Ehnoo kudiyaa dee custody da haq na dita jaaye according to laws eh vaishi,darinda,kanjar de khaandaan ,haramzade noo share aam faansi diti jaaye taaki sab vaishi,demon bandyaa de andar kauf paida ho jaaye.justice for mandeep. We stand for mandeep justice.jaan de badle jaan.ehnoo ithe gulf country vich phejo saade kol khulle aam public vich latkaya jayega.ithe jaan de badle jaan da law hai
@sunitaarora3256
@sunitaarora3256 Год назад
hor pagal nu de do jo margi bina bachiya bare soche,,, video ch kive krdi dekho paglan wangu ,,,,,,dhan a ah banda jo 8 saal ktt gya
@SinghzRUS
@SinghzRUS Год назад
NEW YORK CITY POLICE DEPARTMENT NEED TO REOPEN THIS CASE
@legalaffairs7583
@legalaffairs7583 Год назад
He talks so undoubtedly...... kisi v gal da sahi jwab ni dita.... he is bloody liar😡 justice for mandeep kaur..... he is just taking his daughters as shelter to escape frm dis situation....
@jaswantkaur3234
@jaswantkaur3234 Год назад
Justice for mandeepkaur
@abhishektiwari3286
@abhishektiwari3286 Год назад
Justice for Mandeep 🙏
@YuvrajSingh-zv1hq
@YuvrajSingh-zv1hq Год назад
ਏ ਬੰਦਾ ਜਨਵਰ ਅ
@cmc0323
@cmc0323 Год назад
Can someone PLEASE provide translation in English? I cannot find anywhere. I am a social worker and always do my best to educate myself about the many children and families I work with. Any help greatly appreciated.
@babbarshare3062
@babbarshare3062 Год назад
Hey Caitlin he was beating her and threatening her when she asked for a divorce. She has taken her life and left behind 2 children he didn’t want daughters he wanted a boy very sick and disturbed person . If there is anything else you would like to know I will translate for you. You are doing a great job please keep it up god bless
@cmc0323
@cmc0323 Год назад
@@babbarshare3062 Thank you so much for replying! I greatly appreciate it! I know translation of any kind is difficult. Her video was translated and it is heart-breaking. I also read she was abused for not beating a son and something about the in-laws wanting a dowry after the marriage. I saw he was actually interviewed by a female journalist in-person and then by a male journalist via TV and I was hoping to learn what he said in those interviews. Also, specifically what he said in the two videos - one where he appears to be standing in a doorway and another where all you see is laminate or tile floor. Again - thank you so much! Any additional info is greatly appreciated. It is so frustrating this is not being covered by MSM here.
@ekamjotsingh12348
@ekamjotsingh12348 Год назад
yes this is demostic voilence case and a house wife commit suicide
@tarana9329
@tarana9329 Год назад
Please be mindful not to generalise/stereotype as a result of your research. We live under enough prejudice as it is without the assumption that we're also all living in abusive marriages.
@cmc0323
@cmc0323 Год назад
@@tarana9329 Thank you for pointing this out bc it’s so true! Every family is so unique and has their own dynamics regardless of culture, ethnicity, etc. Knowledge is important but it’s also important to remember you cannot compare apples and oranges - no assumptions - just being open-minded.
@randeepkaur2984
@randeepkaur2984 Год назад
Wife da funeral nahi hoaia eh bande dee beard trimmed hair cut wow he is monster
@amritcheema6829
@amritcheema6829 Год назад
ਗਲ ਦਿਆਣ ਦੇਣ ਵਾਲੀ ਹੈ ਇਹੇ ਕਹ ਰਿਹਾ ਹੈ ਕਿ ਵੀਡੀਓ ਸਾਡੇ 5ਸਾਲ ਪੂਰਾਨੀ ਹੈ ਤੇ ਓਦੋ ਬਚੀ ਤੇ ਬਹੁਤ ਛੋਟੀ ਉਮਰ ਦੀ ਹੋਵੇਗੀ ਤੇ ਗੱਲ ਵੀ ਕਰਣ ਨਹੀ ਜਾਣਦੀ ਹੋਵੇਗੀ ਇਸ ਵੀਡੀਓ ਵਿਚ ਬਚੀ ਕਹ ਰਹੀ ਹੈ ਪਾਪਾ ਨਾ ਮਾਰੋ ਝੂਠਾ ਕਿਸੇ ਥਾਂ ਦਾ
@tajinderkaur123
@tajinderkaur123 Год назад
Vidio vich bachei bahut clear trle lei rhee papa chhd do bs kro kina ro rhee rok rhee .
@tajinderkaur123
@tajinderkaur123 Год назад
Haye kini preshan c vichari te parents door .kise nal gl vi nhi kr ski dovan de karan bachei rul ge.
@bobbiechana5727
@bobbiechana5727 Год назад
Amazing Anchor!!
@palakdadwal
@palakdadwal Год назад
If you really cared about your daughters, you would have been a responsible father and husband. Not a manipulator and abuser!
@AmansCreativeRoom
@AmansCreativeRoom Год назад
Manipulative, disloyal, cheater man.... He should be punished and shouldn't be given the kid's custody..
@SahajPS
@SahajPS Год назад
Based on the videos, judge will definitely not give him the custody of daughters
@amankhangura6064
@amankhangura6064 Год назад
Saza Kyu Nahi de rahe iss munde nu Aida ta Baki mundeya da v hosla wadhu....jutha Hun Bach reha
@navijapra1
@navijapra1 Год назад
Well prepared for Interview, 0% regression.
@indan3130
@indan3130 Год назад
Only Money and high status is not important for life...it's true..life become beautiful for partner...
@avtarkaur5511
@avtarkaur5511 Год назад
He will need daughters custudy in that case he will not b punished.kee kede dore daa eelaz karvaya iss ne
@zorawarsingh2784
@zorawarsingh2784 Год назад
Reporter is soo good 👍 justice for mandeep. Jaswinder u.k
@JK-ct4iu
@JK-ct4iu Год назад
Good anchoring
@luckysinghvlogs899
@luckysinghvlogs899 Год назад
Best anchor
@sadhusingh3109
@sadhusingh3109 Год назад
ਇਸਦੀ ਵਜਾ ਦੇਖੋ ਬੁਚੜ ਬੰਦਾ ਲਗਦਾ ਆ। ਕੁੜੀ ਦੇ ਤਾ ਪੈਰ ਵਰਗਾ ਨਹੀ ਲੱਗਦਾ ।
@rajan8693
@rajan8693 Год назад
Bro jide uppar problem ayundi hai usnu puchu . dnt judge a book by its cover .
@sonukaur651
@sonukaur651 Год назад
Gud ancher salut aa veer ancher ne
@SinghzRUS
@SinghzRUS Год назад
ITS SO FUNNY TGAT NOW HE HAS NO AUDIO
@SinghzRUS
@SinghzRUS Год назад
THERE IS 100 PERCENT EVDIENCE,ON HIM
@jagdevdhaliwal4692
@jagdevdhaliwal4692 Год назад
ਹੁਣ ਇਹ ਆਪਣੇ ਬਚਣ ਲਈ ਉਸ ਨੂੰ ਪਾਗਲ ਦੱਸ ਰਿਹਾ ਇਸ ਨੇ ਉਸ ਦੇ ਮਰਨ ਤੋਂ ਬਾਅਦ ਵੀ ਉਸ ਨੂੰ ਬਦਨਾਮ ਕਰਨ ਦੀ ਕਸਰ ਨਹੀਂ ਛੱਡੀ ਜਦੋਂ ਉਸ ਨੇ ਵੀਡੀਓ ਮਰਨ ਤੋਂ ਪਹਿਲਾਂ ਬਣਾਈ ਉਸ ਵੇਲੇ ਤਾਂ ਉਹ ਬਿਲਕੁਲ ਠੀਕ ਸੀ ਪਾਗਲ ਤਾਂ ਇਸ ਨੇਂ ਬਣਾ ਰੱਖਿਆ ਸੀ ਉਸ ਨੂੰ ਮਾਰ ਮਾਰ ਕੇ ਇਹ ਇਨਸਾਨ ਨਹੀਂ ਹੈ ਇਸ ਨੂੰ ਆਪਣੇ ਕੁਕਰਮ ਉੱਤੇ ਕੋਈ ਪਛਤਾਵਾ ਵੀ ਨਹੀਂ ਹੈ
@karamjitkaur4493
@karamjitkaur4493 Год назад
I think she was so lonely… alone taking care of the kids… husband was work driving truck all the time… both were so frustrated with each other .. both families were adding oil to fire..
@jyotiheer2202
@jyotiheer2202 Год назад
Justice for Mandeep sister
@balrajsingh8901
@balrajsingh8901 Год назад
Very Sorry,he should be published.
@sarvjitkaur4248
@sarvjitkaur4248 Год назад
Very good
@parminderkaur1641
@parminderkaur1641 Год назад
The journalist was rubbish. I don’t understand why he didn’t rebut what Mandeep’s husband was saying. He says at one point after the police case she had therapy on her own and together with him. Erm hello! You live in America where therapy is used widely, especially couples therapy. And within the case she was victim of domestic violence and children are involved, therapy is a must if you want to keep your family together. The journalist should have questioned this but looks like he didn’t have much knowledge. Also when Mandeep’s husband said I didn’t want girls because Mandeeps mental health issue could have passed down to them. This was a bloody joke! The journalist could have used a very simple scientific knowledge and that if mental health genes are present they can be passed down to boys as well. The journalist had so many chances where Mandeep’s husband could have been caught out lying but he didn’t take any of them.
@SinghzRUS
@SinghzRUS Год назад
im from the uk we look into these sort of case's, experts have said that he is lieing out of his teeth if the stste of New York pyut him on a lie detector test he will FAIL FAIL FAIL so badly she is one of our sikh punjkabi sisters , friend, someones daughter, A MOTHER AND WAHEGURU JI DE BACCHEE
@davindervirk1043
@davindervirk1043 Год назад
Justice for Mandeep kaur
@jyotiarora3012
@jyotiarora3012 Год назад
Vaah Sir Very good questions ab chakkev chutte iske vaah bada acha interview aapka Aisa good interview kisi ne bhi nahi kiya salute you sir
@ramanpreetsingh2197
@ramanpreetsingh2197 Год назад
Life imprisonment chahidi ehnu . Bakki Bachiyan tonh puchlo saab saaf hoju .
@LovepreetSingh-xb5mx
@LovepreetSingh-xb5mx Год назад
ਤੂੰ ਤਾਂ ਕਹਿੰਦਾ ਕੇ ਮੈਨੂੰ ਨੀ ਕੁੜੀਆਂ ਚਾਹੀਦੀਆਂ
@Savitajsinghkullar.5th.C.
@Savitajsinghkullar.5th.C. Год назад
# justice for Mandeep Kaur 🙏🙏🙏💔💔💔😥😥😥
@DeepDevinder007
@DeepDevinder007 Год назад
tuhade channel di sound issue hai...sound bauhat ghatt aa rahi hai
@deepikarana5409
@deepikarana5409 Год назад
This guy should be punished, nothing is justified for hitting a naive women.
@outcomeclear1938
@outcomeclear1938 Год назад
His stupid false allegation and excuses won't stand in court When he is question by Lawyers He is heading to jail Just wait and see That should take his nervous false smile He think he is making mug of us No no Only mug is he
@Sherry_Grewal
@Sherry_Grewal Год назад
Than why don't he say and tell what happened that particular day
@amamsandhu7190
@amamsandhu7190 Год назад
Social media should let the girls grieve their mother
@SandeepKaur-uo9js
@SandeepKaur-uo9js Год назад
Marrige tao pala kuria apna mapa ghra samjdar dhee hundyia na ta jdo marrige ho jandi ta in law family torture krka usnu mentel bna deda na jdo tusi abuse word apna partener lyi Bologna ta usnu ki feel hunda eh ohi jan skdi ha you are killer
@daljitkaur5824
@daljitkaur5824 Год назад
ਜੁਤੀ ਮਾਰੋ ਸਾਲੇ ਦੇ ਕੁਝ ਬੰਦਾ ਤੋਂ ਨੂੰ ਦਰਗਾਹ ਵਿੱਚ ੧੧ ਢੋਈ ਨਹੀ ਮਿ
@amarjeetkaur5668
@amarjeetkaur5668 Год назад
Mandeep de ron to ohna di awaaj ton pta laggda a k ohh kinni dukhi c ohde nal bht bura hoeya c ta hi oh marn lyi majboor hoi
@amarjitsamra3496
@amarjitsamra3496 Год назад
We need justice for Mandeep
@Hanuman_9_
@Hanuman_9_ Год назад
Mandeep bhen nu justice milni chahidi a
@ranikhalsa2815
@ranikhalsa2815 Год назад
Justice for Mandeep.....he has no right to take custody of his daughter's as he doesn't like girls....n I personally don't believe him n his story
@SinghzRUS
@SinghzRUS Год назад
HE WILL BE GOING TO GENERAL POPULATION AND THATS A PROMISE FOR WHAT HE HAS DONE
@manjitsidhu510
@manjitsidhu510 Год назад
I would say if she did not make video before death, this man would be winner, he is trying to be right every way
@satinderrehsi9861
@satinderrehsi9861 Год назад
So cunning clever person
@Manpreetchhahar
@Manpreetchhahar Год назад
Cant understand what media is trying to do jist for the sake of views you guys are doing interview of culprit. Video of mandeep kaur has gone viral why you guys didnot interview Mandeep kaur if so called social media has done her interview she might have been saved and would have been on earth alive not as dead body
@luxmidhiman986
@luxmidhiman986 Год назад
🙏🙏pls ik dusri kuri di vedio aa rahi hai oh kite kuch galt na hoje gagan ji
@GoogleAccount-em7tf
@GoogleAccount-em7tf Год назад
ਝੂਠ ਬੋਲਣ ਲੱਗਾ ਥੋੜਾ ਤੇ ਰੱਬ ਤੋਂ ਡਰ ਸਫਾਈਆਂ ਦੇਣ ਆ ਗਿਆ ਚੈਨਲਾਂ ਤੇ ਮਗਰਮੱਛ
Далее