Тёмный

Manukhta di sewa ਦੇਖੋ ਕਿਵੇਂ ਔਰਤ ਨੇ ਗਰੀਬ ਬੰਦੇ ਨੂੰ ਚਾਲੀ ਸਾਲ ਤੋਂ ਬਣਾਇਆ ਗੁ'ਲਾ'ਮ - spmediapunjab 

PiTiC Live - SP Media Punjab
Подписаться 1 млн
Просмотров 116 тыс.
50% 1

Manukhta di sewa ਦੇਖੋ ਕਿਵੇਂ ਔਰਤ ਨੇ ਗਰੀਬ ਬੰਦੇ ਨੂੰ ਚਾਲੀ ਸਾਲ ਤੋਂ ਬਣਾਇਆ ਗੁਲਾਮ - spmediapunjab
Credit... Gurinder Bathh
Source.. ek umeed ashram daulatpur Moga
#piticlive #latestnews #spmediapunjab #manukhtadisewa #gurinderbath

Опубликовано:

 

20 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 661   
@BalkarSingh-dc1oq
@BalkarSingh-dc1oq День назад
ਮਾਂ ਤੇ ਪੁੱਤ ਤੇ ਪਰਚਾ ਦਰਜ ਕੀਤਾ ਜਾਵੇ ਜੇਲ੍ਹ ਭੇਜਿਆ ਜਾਵੇ
@bhaimohindersingh7839
@bhaimohindersingh7839 2 дня назад
😢😢😢😢 ਓ ਤੁਹਾਡਾ ਕਖ ਨਾਂ ਰਹੇ। ਐਨੀ ਗਰੀਬ ਮਾਰ। ਓ ਵਾਹਿਗੁਰੂ ਜੀ। ਏਨੇ ਪਥਰ ਲੋਕ?
@KuldipSingh-z2u
@KuldipSingh-z2u День назад
Waheguru ji 🙏🙏🙏🙏🙏
@DharmpalSuman-b6c
@DharmpalSuman-b6c 2 дня назад
ਖੇਤ ਇਹਨਾਂ ਦਾ ਰੱਬ ਵਿਕਾਉਗਾ ਬਹੁਤ ਵਧੀਆ ਸੋਹਣੀ ਗਲ ਕਹੀ ਹੈ ਤੁਸੀਂ ਸੇਵਾ ਵਾਲੇ ਇੰਨਸਾਨ ਹੋ ਹੁਣ ਇਹਨਾਂ ਦਾ ਖੇਤ ਜਰੂਰ ਹਰ ਕੀਮਤ ਤੇ ਵਿਕੇਗਾ ।।
@gurboxsingh8276
@gurboxsingh8276 2 дня назад
ਤੁਸੀਂ ਇਨਸਾਨ ਹੋ ਹੋਰ ਕੋਈ ਇਨਸਾਨ ਨਹੀਂ ਕਿਉਂਕਿ ਤੁਹਾਨੂੰ ਇਹ ਨਹੀ ਪਤਾ ਇਨ੍ਹਾਂ ਦੀ ਨਸਲ ਨੇ ਚੌਰਾਸੀ ਇੰਦਰਾਂ ਕਾਂਡ ਵੇਲੇ ਸਿੱਖਾਂ ਦੀਆਂ ਧੀਆਂ ਭੈਣਾਂ ਮਾਵਾਂ ਦੀਆਂ ਇੱਜ਼ਤਾਂ ਅੱਖਾਂ ਸਾਹਮਣੇ ਸ਼ਰੇਆਮ ਲੁੱਟੀਆਂ ਗਈਆਂ ਉਸ ਤੋਂ ਸਿੱਖਾਂ ਨੂੰ ਜਿਉਂਦੇ ਜੀਅ ਅੱਗਾਂ ਲਾ ਕੇ ਸਾੜ ਦਿੱਤਾ ਸਦਕੇ ਜਾਈਏ ਉਸ ਕੌਮ ਦੇ ਜਿੰਨਾ ਨੇ ਕਿਸੇ ਇੱਕ ਵੀ ਵਿਅਕਤੀ ਦਾ ਨਾਮ ਨਹੀਂ ਦੱਸਿਆ ਜਿੰਨਾ ਨੇ ਸਿੱਖਾਂ ਨੂੰ ਸਾੜਿਆ ਸੀ ਅਤੇ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਸਨ ਅੱਜ ਤੱਕ ਕਿਸੇ ਇੱਕ ਵੀ ਵਿਅਕਤੀ ਨੇ ਸਿੱਖਾਂ ਦੇ ਕਾਤਲਾਂ ਦਾ ਨਾਮ ਨਹੀਂ ਲਿਆ ਇਨ੍ਹਾਂ ਨਕਲੀ ਸਮਾਜ ਸੇਵੀ ਸੰਸਥਾਵਾਂ ਵਾਲਿਆਂ ਅਤੇ ਸਾਧਾ ਸੰਤਾਂ ਨੇ ਸਿੱਖਾਂ ਦਾ ਜਿੰਨਾ ਪੈਸਾ ਲੈਕੇ ਬਰਬਾਦ ਕੀਤਾ ਜੇ ਕਿਤੇ ਇਹ ਲੋਕ ਪੰਜਾਬ ਦੇ ਗਰੀਬ ਲੋਕਾਂ ਨੂੰ ਸਾਂਭਦੇ ਤਾ ਉਹ ਇਸਾਈ ਨਾ ਬਣਦੇ ਇਸ ਤਰ੍ਹਾਂ ਦੇ ਕੁੱਤੇ ਸਮਾਜ ਸੇਵੀ ਸੰਸਥਾ ਵਾਲੇ ਕਦੋਂ ਸਾਡੇ ਪਿੰਡ ਆਉਣ ਜਾ ਕਦੇ ਕਿਸੇ ਪਿੰਡ ਵਿੱਚ ਮਿਲ ਜਾਣ ਤਾ ਇਨ੍ਹਾਂ ਕੁੱਤਿਆਂ ਨੂੰ ਪੁੱਛਣਾ ਸੀ ਕਿ ਦੂਜੀਆਂ ਸਟੇਟਾਂ ਵਿੱਚੋਂ ਮੰਦਬੁੱਧੀ ਲੋਕ ਪੰਜਾਬ ਕਿਵੇਂ ਪਹੁੰਚਦੇ ਹਨ ਜਾ ਪਹੁੰਚੇ ਜਾਂਦੇ ਹਨ ਕਦੇ ਕਿਸੇ ਨੇ ਇਹ ਸੋਚਿਆ ਕਿ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਗੁਰਦਾਸਪੁਰ ਹੀ ਕਿਉਂ ਮਿਲਦੇ ਹਨ ਮੰਦਬੁੱਧੀ ਆਹ ਸਮਾਜ ਸੇਵੀ ਲੋਕਾਂ ਦਾ ਹੱਥ ਹੌਲਾ ਕਰਨਾ ਸ਼ੁਰੂ ਕਰੋ ਨਹੀ ਤਾ ਸਿੱਖਾਂ ਦਾ ਜਲੂਸ ਕੱਢ ਕੇ ਹਟਣਗੇ ਜਿੰਨੇ ਪੰਜਾਬ ਵਿੱਚ ਨਕਲੀ ਸਮਾਜ ਸੇਵੀ ਸੰਸਥਾ ਹਨ ਕਦੇ ਉਨ੍ਹਾਂ ਦੀਆਂ ਸੰਸਥਾਵਾਂ ਵਿੱਚ ਜਾਕੇ ਦੇਖੋ ਪੰਜਾਬੀ ਕਿੰਨੇ ਹਨ
@HariomKumar-c6h
@HariomKumar-c6h 13 часов назад
😢😢😢😢😢😭😭😭😭😭🤔🤔🤔💔💔💔💔👏🤲👏👏🙏🙏🙏🧕🧕🧕🧕🧕🧕🧕🧕🗡️😡😡😡😡😡😡😡
@HariomKumar-c6h
@HariomKumar-c6h 13 часов назад
🪱🪱🪱🪱🦠👠👠👠👠👟👟👟👟👟👟👟👠👠👠👠👠👠👠👠👠👠👠🥾🥾🥾🥿👞👞👟👟👠👠👠👠👠
@NsVirk-nt3js
@NsVirk-nt3js 8 часов назад
ਤੁਸੀਂ ਲੋਕਾਂ ਦੇ ਖੇਤ ਵਿਖਾਓ ਤੁਹਾਨੂੰ ਹੋਰ ਕੋਈ ਕੰਮ ਨਹੀਂ
@Aarti-qi7ld
@Aarti-qi7ld 2 дня назад
ਵੀਰ ਜੀ ਤੁਹਾਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਪੰਜ ਲੱਖ ਦਾ ਜੁਰਮਾਨਾ ਲਗਾਓ ਤੇ ਦਸ ਸਾਲ ਦੀ ਜੇਲ ਦੀ ਸਜ਼ਾ ਦਵਾਓ ਅਤੇ ਵੀਰ ਜੀ ਤੁਸੀ ਖਾਸ ਆਪਣੇ ਨਾਲ ਲੇਡੀਜ਼ ਸਟਾਫ ਰੱਖੋ ਜੋ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਅਕਲ ਦੇ ਸਕਣ🙏
@HarvinderSingh-hw4ed
@HarvinderSingh-hw4ed 2 дня назад
Eh eda e krd veer parcha krao eh edaa e la janda kamal a veer😢😢
@HarvinderSingh-hw4ed
@HarvinderSingh-hw4ed 2 дня назад
Eh veer vah vah nu pea tu parcha kra gall khtm oe bhunki jana o
@DalwinderKaur-n2d
@DalwinderKaur-n2d День назад
ਇਹੋ ਜਿਹੀਆਂ ਜਨਾਨੀ ਪਤਾ ਨਹੀ ਕਿੰਨੇ ਘਰ ਬਰਬਾਦ ਕਰਦੀ ਹੋਵੇਗੀ 🙏🙏🙏🙏🙏🙏❤️❤️❤️❤️❤️❤️USA
@karnailsingh7225
@karnailsingh7225 2 дня назад
ਪ੍ਰਮਾਤਮਾ ਨੇ ਇਹਨਾਂ ਲੋਕਾਂ ਲਈ ਫ਼ਰਿਸ਼ਤਾ ਭੇਜਿਆ ਹੈ।
@gurboxsingh8276
@gurboxsingh8276 2 дня назад
ਪ੍ਰਮਾਤਮਾ ਨੇ ਪੂਰੇ ਭਾਰਤ ਦੇ ਲੋਕਾਂ ਨੂੰ ਸਿੱਖਾਂ ਦੀਆਂ ਧੀਆਂ ਭੈਣਾਂ ਮਾਵਾਂ ਦੀਆਂ ਇੱਜ਼ਤਾਂ ਸਿੱਖਾਂ ਦੀਆਂ ਅੱਖਾਂ ਸਾਹਮਣੇ ਲੁੱਟਣ ਵਾਲੇ ਅਤੇ ਸਿੱਖਾਂ ਨੂੰ ਜਿਉਂਦੇ ਜੀਅ ਅੱਗਾਂ ਲਾ ਕੇ ਸਾੜਨ ਵਾਲੇ ਇਸੇ ਤਰ੍ਹਾਂ ਦੇ ਫਰਿਸ਼ਤੇ ਭੇਜੇ ਸਨ ਇਸੇ ਕਰਕੇ ਤੁਸੀਂ ਸੋਸ਼ਲ ਮੀਡੀਏ ਰਾਹੀ ਕਿਸੇ ਇੱਕ ਬੰਦੇ ਦੀ ਗਲਤੀ ਨਾਲ ਆਪਣੀ ਪੂਰੀ ਕੌਮ ਨੂੰ ਬਦਨਾਮ ਕਰਨ ਵਾਲੇ ਨੂੰ ਫ਼ਰਿਸ਼ਤੇ ਦੱਸ ਰਹੇ ਹੋ ਜਿੰਨਾ ਨੇ ਚੌਰਾਸੀ ਦੇਖਿਆ ਉਹ ਜਾਣਦੇ ਹਨ ਇਨ੍ਹਾਂ ਦੀ ਨਸਲ ਵਾਰੇ ਦਸ ਸਾਲ ਦੀ ਗੱਲ ਮੇਰੇ ਪਿੰਡ ਦਾ ਘੁਮਿਆਰਾਂ ਦਾ ਮੁੰਡਾ ਡਰਾਈਵਰ ਸੀ ਬਿਹਾਰ ਉੜੀਸਾ ਦੇ ਬਾਡਰ ਨੇੜੇ ਗੱਡੀ ਚਲਾਉਂਦਾ ਸੀ ਕਿਸੇ ਵਿਅਕਤੀ ਨਾਲ ਮਾੜਾ ਜਿਹਾ ਝਗੜਾ ਹੋਇਆ ਦੋ ਘੰਟਿਆਂ ਵਿੱਚ ਪੂਰਾ ਪਿੰਡ ਆ ਗਿਆ ਪੰਥਰ ਮਾਰ ਮਾਰ ਕੇ ਉਹ ਸਿੱਖ ਡਰਾਈਵਰ ਮਾਰ ਦਿੱਤਾ ਕਿਸੇ ਇੱਕ ਵੀ ਵਿਅਕਤੀ ਉਤੇ ਪਰਚਾ ਦਰਜ ਨਹੀ ਹੋਇਆ ਹੁਣ ਪਿੰਡ ਮੋਹੀ ਆਕੇ ਉਸ ਡਰਾਈਵਰ ਦੇ ਬੱਚਿਆਂ ਨੂੰ ਪੁੱਛ ਲੈਣਾ ਇਹ ਨਕਲੀ ਸਮਾਜ ਸੇਵੀ ਸੰਸਥਾਵਾਂ ਵਾਲੇ ਸਿੱਖਾਂ ਦੇ ਪੈਸਿਆਂ ਨਾਲ ਸਾਂਭਦੇ ਪ੍ਰਵਾਸੀਆਂ ਨੂੰ ਹਨ ਬਾਕੀ ਰਹਿੰਦੀ ਕਸਰ ਤੁਹਾਡੇ ਵਰਗੇ ਲੋਕ ਪੂਰੀ ਕਰਦੇ ਹਨ ਇਨ੍ਹਾਂ ਨੂੰ ਕੁਮਿਟਾ ਵਿੱਚ ਫ਼ਰਿਸ਼ਤੇ ਦੱਸ ਕੇ ਕਦੇ ਹਰਿਆਣੇ ਦੇ ਹੋਂਦ ਚਿੱਲੜ ਕਾਂਡ ਵਾਰੇ ਪਤਾ ਕਰਨਾ ਸਿੱਖਾਂ ਦਾ ਪੂਰਾ ਪਿੰਡ ਇੰਦਰਾਂ ਕਾਂਡ ਵੇਲੇ ਸਾੜ ਦਿੱਤਾ ਸੀ ਪਰ ਸਦਕੇ ਜਾਈਏ ਉਸ ਕੌਮ ਦੇ ਜਿੰਨਾ ਨੇ ਕਿਸੇ ਇੱਕ ਵੀ ਵਿਅਕਤੀ ਦਾ ਨਾਮ ਨਹੀਂ ਦੱਸਿਆ ਜਿੰਨਾ ਨੇ ਸਿੱਖਾਂ ਨੂੰ ਸਾੜਿਆ ਸੀ ਅਤੇ ਔਰਤਾਂ ਦੀਆਂ ਸ਼ਰੇਆਮ ਇੱਜ਼ਤਾਂ ਲੁਟੀਆਂ ਸੀ ਕਾਨਪੁਰ ਪੂਰੇ ਪਰਿਵਾਰ ਨੂੰ ਮਾਰਨ ਤੋਂ ਬਾਅਦ ਇੱਕ ਬੱਚੇ ਨੂੰ ਗਰਮ ਪਾਣੀ ਵਿੱਚ ਉਬਾਲ ਕੇ ਮਾਰਿਆ ਕਿਸੇ ਜਗ੍ਹਾ ਤਵੇ ਉਤੇ ਰੱਖ ਕੇ ਸਾੜਿਆ ਅੱਜ ਤੱਕ ਉਨ੍ਹਾਂ ਲੋਕਾਂ ਨੇ ਸਿੱਖਾਂ ਦੇ ਕਿਸੇ ਕਾਤਲ ਦਾ ਨਾਮ ਨਹੀਂ ਦੱਸਿਆ ਪਤਾ ਨਹੀਂ ਸਿੱਖਾਂ ਅਤੇ ਪੰਜਾਬੀਆਂ ਨੂੰ ਕਦੋਂ ਅਕਲ ਆਵੇਗੀ ਅਗਲੇ ਸਾਲ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਫਤਿਹਗੜ੍ਹ ਸਾਹਿਬ ਵਿੱਚ ਬਿਹਾਰੀ ਸਟੂਡੈਂਟਾਂ ਨੇ ਪਹਿਲਾਂ ਸਿੱਖਾਂ ਦਾ ਕੁਟਾਪਾ ਕੀਤਾ ਸੀ ਫਿਰ ਪੱਗਾਂ ਉਤਾਰੀਆਂ ਫਿਰ ਕੈਮਰਿਆਂ ਸਾਹਮਣੇ ਕਿਹਾ ਕਿ ਹੁਣ ਪੰਜਾਬ ਵਿੱਚ ਚੌਰਾਸੀ ਦੁਹਰਾਇਆ ਜਾਵੇਗਾ ਪੰਜਾਬ ਦੇ ਲੋਕਾਂ ਨੂੰ ਅਕਲ ਉਸ ਤੋਂ ਬਾਅਦ ਹੀ ਆਵੇਗੀ ਜਦੋਂ ਉਨ੍ਹਾਂ ਨੇ ਆਪਣੇ ਬੋਲ ਪੁਗਾ ਦਿੱਤੇ ਪੰਜਾਬ ਵਿੱਚ ਚੌਰਾਸੀ ਵਰਤਾ ਕੇ ਆਹ ਜਿਹੜੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਏ ਉਤੇ ਕਮਾਈ ਕਰਨ ਲਈ ਵਾਇਰਲ ਕਰਦੇ ਹਨ ਇਨ੍ਹਾਂ ਵੀਡੀਓ ਕਰਕੇ ਦੂਜੀਆਂ ਸਟੇਟਾਂ ਵਿੱਚ ਆਮ ਸਿੱਖਾਂ ਨਾਲ ਕੀ ਵਾਪਰਦਾ ਇਹ ਨਹੀ ਜਾਣਦੇ ਤੁਸੀਂ
@mrskaur539
@mrskaur539 2 дня назад
ਗੁਰੂ ਦੀ ਧਰਤੀ ਤੇ ਇਨ੍ਹਾਂ ਵੱਡਾ ਜੁਲਮ
@DharmpalSuman-b6c
@DharmpalSuman-b6c 2 дня назад
ਦਿਖਦੀ ਹੈ ਦੁੱਧ ਵਿੱਚ ਪੱਤੀ ਪਾ ਕੇ ਦਿੱਤੀ ਹੋਈ ਇਸ ਔਰਤ ਨੂੰ ਸ਼ਾਇਦ ਕੁਤੀ ਦੀ ਜੁਬਾਨ ਲੱਗੀ ਹੋਈ ਹੈ ਇਸ ਨੂੰ ਰੱਬ ਵੀ ਮੁਆਫ਼ ਨਹੀਂ ਕਰੇਗਾ।।
@sonudanewala3831
@sonudanewala3831 День назад
ਰੱਬ ਦੀ ਮਾਰ ਝੱਲੀ ਨਹੀਂ ਜਾਣੀ ਗਰੀਬ ਨਾਲ ਧੱਕਾ ਕਰਕੇ ਮਾਤਾ ਨੂੰ ਬੋਲਣ ਦਾ ਪਤਾ ਨਹੀਂ
@KaramjeetSingh-zi3vl
@KaramjeetSingh-zi3vl 2 дня назад
ਜ਼ਰ ਇਦਾਂ ਨਾਂ ਕਰੋ ਇਹ ਤਾਂ ਇਸ ਬੁੜੀ ਨੇ ਆਪਣੇ ਲਈ ਰੱਖਿਆ ਸੀ ਬੜੇ ਨਜ਼ਾਰੇ ਲੲਏ ਇਸ ਜਨਾਨੀ ਨੇ ਇਸ ਨੂੰ ਦੁੱਖ ਤਾਂ ਲੱਗਣਾ ਹੈ
@baldevsinghriar4830
@baldevsinghriar4830 2 дня назад
ਇਨ੍ਹਾਂ ਬੇੜਾ ਗ਼ਰਕ ਹੋਣਾ ਇਨ੍ਹਾਂ ਦੁਸ਼ਟਾ ਪਾਪੀਆ ਦਾ ਇਨ੍ਹਾਂ ਕੱਖ ਨਾ ਰਹੇ ਇਨ੍ਹਾਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਉ ਵੀਰ ਜੀ ਇਨ੍ਹਾਂ ਬਖਸ਼ਿਆ ਨਾ ਜਾਵੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਆਪਣੇ ਬੱਚਿਆਂ ਸੇਵਾਦਾਰਾਂ ਉੱਤੇ ਵਾਹਿਗੁਰੂ ਜੀ
@singhdhaliwal6483
@singhdhaliwal6483 2 дня назад
ਸਾਰੀਆਂ ਵੀਡੀਉ ਵਿੱਚ ਜਨਾਨੀਆਂ ਈ ਅੱਗੇ ਹੁੰਦੀਆਂ ਨੇ ਲੋਕਾਂ ਨੂੰ ਅਕਲ ਨੀ ਆਉਣੀ ਭਾਵੇਂ ਮਿੰਟੂ ਵੀਰ ਵਰਗੇ ਵਿਖਾਏ ਨੇ ਹਾਲਾਤ ਬਾਅਦ ਚ ਕਈਆਂ ਦੇ
@bhagwandas62
@bhagwandas62 2 дня назад
ਲੱਖ ਲੱਖ ਲਾਹਨਤਾਂ,ਰੋਂਦੇ ਸਰਦਾਰੀਅਆਂ ਨੂੰ।
@ranjitsingh-xw7lg
@ranjitsingh-xw7lg 2 дня назад
ਜਾਲਮ ਜਨਾਨੂੀ
@osholover465
@osholover465 2 дня назад
ਵੀਰ ਜੀ ਜਨਾਨੀ ਨੂੰ ਜਮ੍ਹਾਂ ਸਰਮ ਨੀ ਹੈ ਰੱਬ ਨੇ ਵੀ ਏਹੋ ਜਿਹਿਆ ਨੂੰ ਭਾਗ ਲਾਏ
@johalhundalmusicofficial
@johalhundalmusicofficial 2 дня назад
ਇਹਨਾਂ ਤੇ ਪਰਚਾ ਹੋਣਾ ਚਾਹੀਦਾ
@gurmailsinghgill4971
@gurmailsinghgill4971 2 дня назад
ਸੰਸਥਾ ਵਾਲੇ ਵੀਰ ਵਧੀਆ ਉਪਰਾਲਾ ਕਰ ਰਹੇ ਹਨ, ਧੰਨਵਾਦ ਜੀ 🙏🙏
@johalhundalmusicofficial
@johalhundalmusicofficial 2 дня назад
ਆਹ ਜਨਾਨੀ ਦੇ ਘਰ ਵਾਲ਼ਾ ਵੀ ਨਮਰਦ ਹੀ ਲੱਗਦਾ
@HarmeetSingh-wn9gu
@HarmeetSingh-wn9gu 2 дня назад
ਜਦੋਂ ਮੱਝਾਂ ਨਹੀਂ ਰੱਖਿਆ ਪੈਲ਼ੀ ਠੇਕੇ ਤੇ ਫਿਰ ਬੰਦਾ ਕੀ ਨਾਲ ਸਵਾਉਣ ਨੂੰ ਰੱਖਿਆ
@ManinderKamboj-r5q
@ManinderKamboj-r5q День назад
ਬੰਦਾ ਬੋਕੀ ਮਰਵਾਉਣ ਲਈ 😂😂😂😂😂
@gurmeetkaur3620
@gurmeetkaur3620 11 часов назад
ਗੁਰਪ੍ਰੀਤ ਸਿੰਘ ਵੀਰ ਤੋਂ ਬਾਅਦ ਵੀਰ ਜੀ ਤੁਹਾਡਾ ਨਾਮ ਆਉਂਦਾ ਹੈ ji .❤ਸਤਿ Sri akal ji good job ji
@kiranpalkaur9565
@kiranpalkaur9565 2 дня назад
ਰੱਬਾ ਜਾਲਮ ਲੋਕਾ ਦੇ ਕੀੜੇ ਪੈਣ ਜਵਾਨ ਕਿਵੇ ਚਲਦੀ ਆ ਪ੍ਰਮਾਤਮਾ ਜਲਦੀ ਹਿਸਾਬ ਕਰਦੇ ਇਨਾ ਦਾ ਦੇਲੇ ਲੋਕਾ ਦਾ
@desasingh7038
@desasingh7038 2 дня назад
ਇਸ ਪਰਿਵਾਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜੋ ਐਨਾ ਵੱਡਾ ਪਾਪ ਕਰ ਰਹੇ ਹਨ
@gurboxsingh8276
@gurboxsingh8276 2 дня назад
ਭਰਾ ਮੇਰਿਆ ਮੈਨੂੰ ਦੱਸਣਾ ਪੂਰੇ ਭਾਰਤ ਵਿੱਚ ਇੰਦਰਾਂ ਕਾਂਡ ਵੇਲੇ ਪਹਿਲਾਂ ਤਾ ਸਿੱਖਾਂ ਦੀਆਂ ਧੀਆਂ ਭੈਣਾਂ ਮਾਵਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਸ਼ਰੇਆਮ ਉਸ ਤੋਂ ਆਦਮੀਆਂ ਨੂੰ ਜਿਉਂਦੇ ਜੀਅ ਅੱਗਾਂ ਲਾ ਕੇ ਸਾੜ ਦਿੱਤਾ ਸਦਕੇ ਜਾਈਏ ਉਸ ਕੌਮ ਦੇ ਜਿੰਨਾ ਨੇ ਕਿਸੇ ਇੱਕ ਵੀ ਉਸ ਵਿਅਕਤੀ ਦਾ ਨਾਮ ਨਹੀਂ ਦੱਸਿਆ ਜਿੰਨਾ ਨੇ ਸਿੱਖਾਂ ਨੂੰ ਜਿਉਂਦੇ ਸਾੜਿਆ ਅਤੇ ਔਰਤਾਂ ਦੀਆਂ ਇੱਜ਼ਤਾਂ ਲੁੱਟੀਆਂ ਸਨ ਸਾਡੇ ਕੁੱਤੇ ਲੋਕ ਸਿੱਖਾਂ ਦੇ ਪੈਸਿਆਂ ਨਾਲ ਸਿੱਖਾਂ ਨੂੰ ਬਦਨਾਮ ਕਰਨ ਲੱਗੇ ਹਨ ਕਦੇ ਕਿਸੇ ਨੇ ਇਨ੍ਹਾਂ ਸੰਸਥਾਵਾਂ ਵਾਲਿਆਂ ਨੂੰ ਇਹ ਪੁੱਛਿਆ ਕਿ ਦੂਜੀਆਂ ਸਟੇਟਾਂ ਵਿੱਚੋਂ ਮੰਦਬੁੱਧੀ ਪੰਜਾਬ ਕਿਵੇਂ ਪਹੁੰਚਦੇ ਹਨ ਜੇ ਕੋਈ ਬੰਦਾ ਇਨ੍ਹਾਂ ਨਾਲ ਗਲਤ ਕਰਦਾ ਤੁਸੀਂ ਪੁਲਿਸ ਕਾਰਵਾਈ ਕਰਵਾਓ ਪਰ ਸੋਸ਼ਲ ਮੀਡੀਏ ਤੋਂ ਕਮਾਈ ਕਰਨ ਲਈ ਇਸ ਤਰ੍ਹਾਂ ਦੀਆਂ ਵੀਡੀਓ ਪਾਕੇ ਪੂਰੀ ਕੌਮ ਨੂੰ ਬਦਨਾਮ ਕਰਦੇ ਹਨ ਤੁਹਾਡੇ ਵਰਗੇ ਲੋਕਾਂ ਨੂੰ ਇਹ ਨਹੀ ਪਤਾ ਇਨ੍ਹਾਂ ਦੇ ਵਾਰਿਸਾਂ ਨੇ ਸਿੱਖਾਂ ਨਾਲ ਕੀ ਸਲੂਕ ਕੀਤਾ ਸੀ ਆਹ ਜਿਹੜਾ ਸਮਾਜ ਸੇਵੀ ਭੌਂਕਣ ਲੱਗਿਆ ਹੋਇਆ ਜੇ ਚੌਰਾਸੀ ਵੇਲੇ ਇਸ ਦੀਆਂ ਅੱਖਾਂ ਸਾਹਮਣੇ ਇਸ ਦੀਆਂ ਭੈਣਾਂ ਅਤੇ ਮਾ ਦੀਆਂ ਇੱਜ਼ਤਾਂ ਸ਼ਰੇਆਮ ਲੁੱਟੀਆਂ ਹੁੰਦੀਆਂ ਤਾ ਇਹ ਪੈਸੇ ਲਈ ਪੂਰੀ ਕੌਮ ਨੂੰ ਬਦਨਾਮ ਨਾ ਕਰਦੇ ਕਦੇ ਆਮ ਆਦਮੀ ਪਾਰਟੀ ਦੇ ਆਗੂ ਗਿਆਸਪੁਰਾ ਤੋਂ ਪਤਾ ਕਰਨਾ ਹਰਿਆਣਾ ਵਿੱਚ ਸਿੱਖਾਂ ਦਾ ਪੂਰਾ ਪਿੰਡ ਹੀ ਖਤਮ ਕਰ ਦਿੱਤਾ ਸੀ ਕਿਸੇ ਨੇ ਉਨ੍ਹਾਂ ਦੀ ਐਫ਼ ਆਈ ਆਰ ਵੀ ਦਰਜ਼ ਨਹੀ ਕਰਵਾਈ ਗਿਆਸਪੁਰਾ ਨੇ ਉਹ ਕੇਸ ਚੱਕਿਆ ਸੀ ਉਸ ਦੇ ਬਦਲੇ ਉਸ ਨੂੰ ਆਪਣੀ ਇੰਜਨੀਅਰ ਦੀ ਨੌਕਰੀ ਤੋਂ ਹੱਥ ਧੋਣੇ ਪਏ ਸਨ ਜਦੋਂ ਤੱਕ ਤੁਹਾਡੇ ਨਾਲ ਪੰਜਾਬ ਵਿੱਚ ਦੂਜੀ ਵਾਰ ਚੌਰਾਸੀ ਨਹੀ ਵਰਤਾਈ ਜਾਂਦੀ ਉਸ ਟਾਈਮ ਤੱਕ ਤੁਸੀਂ ਨਹੀ ਸਮਝ ਸਕਦੇ ਹੁਣ ਇਨ੍ਹਾਂ ਨੇ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵਿੱਚ ਸਿੱਖਾਂ ਦੀਆਂ ਪੱਗਾਂ ਉਤਾਰ ਕੇ ਕੈਮਰਿਆਂ ਸਾਹਮਣੇ ਕਿਹਾ ਸੀ ਕਿ ਹੁਣ ਪੰਜਾਬ ਵਿੱਚ ਚੌਰਾਸੀ ਯਾਦ ਕਰਵਾ ਦਿਆਂਗੇ
@satwindersingh1121
@satwindersingh1121 2 дня назад
ਪਿੰਡਾਂ ਦੇ ਸਰਪੰਚਾਂ ਤੇ ਵੀ ਕਾਰਵਾਈ ਬਣਦੀ ਆ ,ਕਿਉਂ ਏਹੋ ਜਹੇ ਜੁਲਮੀ ਲੋਕਾਂ ਦੇ ਨਾਲ ਖੜਦੇ ਨੇ ,ਸਭ ਪਤਾ ਹੁੰਦਾ ਸਰਪੰਚਾਂ ਨੂੰ ਪਿੰਡ ਵਿੱਚ ਕੀ ਚਲ ਰਿਹਾ ਬਾਈ ਜੀ ,ਪਰ ਸਰਪੰਚੀ ਪਿਆਰੀ ਲਗਦੀ ਆ ,ਲਾਹਨਤ ਏਹੋ ਜਹੇ ਲੋਕਾ ਦੇ
@KuldeepSingh-yt2fi
@KuldeepSingh-yt2fi День назад
ਵੀਰ ਜੀ ਇਹੋ ਜਿਹੇ ਲੋਕਾਂ ਨੂੰ ਸਜਾ ਕਿਉਂ ਨਹੀਂ ਮਿਲਦੀ ਵਾਹਿਗੁਰੂ ਮੇਰੇ ਪ੍ਰਮਾਤਮਾ ਇਹਨਾਂ ਨੂੰ ਬਣਦੀ ਦੀ ਸਜਾ ਹੋਣੀ ਚਾਹੀਦੀ
@TarsemSingh-e4d
@TarsemSingh-e4d 2 дня назад
ਲੇਡੀਜ ਪੁਲਿਸ ਨਾਲ ਲੈਜਾ ਕਿ ਜਿਹੜੀ ਜਇਦਾ ਬੋਲਦੀ ਉਹਦੇ ਘਸੁਨ ਮੁੱਕੀ ਕਰਾਇਆ ਕਰੋ
@BalkarSingh-dc1oq
@BalkarSingh-dc1oq День назад
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਪਰਵਾਰ ਤੇ ਪਰਚਾ ਦਰਜ ਕੀਤਾ ਜਾਵੇ ਜੇਲ੍ਹ ਭੇਜਿਆ
@nishansidhu4938
@nishansidhu4938 2 дня назад
ਜ਼ਨਾਨੀ ਬਹੁਤ ਤੇਜ਼ ਆ ਅੱਜ ਤੋਂ ਕੁਝ ਸਮਾਂ ਪਹਿਲਾਂ ਬਾਈ ਗੁਰਪ੍ਰੀਤ ਸਿੰਘ ਮਿੰਟੂ ਬਾਪੂ ਗੁਪਾਲ ਨੂੰ ਇੱਕ ਚੁੱਕੀ ਵਾਲੇ ਮੁਖਤਾਰ ਸਿੰਘ ਕੋਲੋਂ ਛੁਡਵਾ ਕੇ ਲਿਆਂਦਾ ਸੀ ਬਾਅਦ ਵਿੱਚ ਉਸ ਚੱਕੀ ਵਾਲੇ ਦਾ ਘਰ ਚੱਕੀ ਸਭ ਕੁਝ ਵਿਕ ਗਿਆ ਰੱਬ ਇਨਸਾਫ਼ ਆਪ ਹੀ ਕਰ ਦਿੰਦਾ ਹੋਣੀ ਏਨਾ ਨਾਲ ਵੀ ਏਦਾਂ ਹੀ ਆ
@Rajwinder-s3i
@Rajwinder-s3i День назад
❤🎉❤🎉❤😂❤🎉❤🎉❤🎉❤🎉❤🎉ਗੁਰਿੰਦਰਜੀਤ ਵੀਰੇ ਤਸੀਂ ਇਕੱਲੇ ਨਾ ਜਾਇਆ ਕਰੋ ਹਰ ਵੀਡਿਓ ਵਿੱਚ ਕੁਤੀਆਂ ਜ਼ਨਾਨੀਆਂ ਹੀ ਅਗੇ ਅਗੇ ਭੌਕਦੀਆਂ ਨੇ ਇਹਨਾਂ ਦੇ ਨਾਮਰਦ ਪਤੀ ਪਿੱਛੇ ਹੁੰਦੇ ਹਨ ਲੇਡੀ ਪੁਲੀਸ ਲੈਕੇ ਜਾਇਆ ਕਰੋ ਬੇਨਤੀ ਹੈ ਵੀਰੇ ਧੰਨਵਾਦ ਵੀਰ ਜੀ ਤੁਸੀਂ ਠੀਕ ਕੰਮ ਕੀਤਾ ਅੱਗੇ ਤੋਂ ਹੋਰ ਵਧੀਆ ਕੰਮ ਕਰਿਓ ਗੁਰੂ ਰਾਮਦਾਸ ਜੀ ਤੁਸੀਂ ਧਨ ਹੋ ਗੁਰਿੰਦਰ ਵੀਰੇ ਦਾ ਭਲਾ ਕਰਨਾ
@gurbhajankaur3281
@gurbhajankaur3281 2 дня назад
ਵਿਚਾਰੇ ਗਰੀਬ ਨਾਲ ਧੱਕਾ ਕਰ ਰਹੇ
@baburambehl7918
@baburambehl7918 2 дня назад
ਜਿਉਂਦਾ ਰਹਿ ਵੀਰ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ!
@sukhmandersingh8034
@sukhmandersingh8034 2 дня назад
ਜਦੋਂ ਤਨਖਾਹ ਨਹੀਂ ਦਿੱਤੀ ਜਾਂਦੀ ਖਸਮ ਨੂੰ ਰੱਖਿਆ ਕਿਉ ਹੈ ਜੀਜੇ ਨੂੰ
@sonukaur651
@sonukaur651 2 дня назад
Thik kya veere eh log ese wah joge
@realisbest3263
@realisbest3263 2 дня назад
ਸੱਚ ਕਿਹਾ,,
@ranjitkaur2699
@ranjitkaur2699 2 дня назад
@@realisbest3263waheguru g
@HeenaRani-id9fb
@HeenaRani-id9fb День назад
Saram Nai Ondde As Janne Neu Nale Galtti Kar Lai Opr Tha Kenna Galtt Bol Rai Hea Matta God The Gar Janna Hea Putt Your Live Long 🎉🎉🎉🎉
@guraya4093
@guraya4093 День назад
Bilkul shi keha bai
@hakamsinghhakamsinghhakams4664
ਮਾਤਾ ਬਹੁਤ ਤੇਜ਼ ਅਤੇ ਚਲਾਕ ਹੈ ।ਪਰਮਾਤਮਾ ਨੇ ਸਜਾ ਜਰੂਰ ਦੇਣੀਆ ਜਾਲਮ ਲੋਕਾਂ ਨੂੰ ।
@YuvrajSingh-ww3ed
@YuvrajSingh-ww3ed День назад
ਗੁਰਵਿੰਦਰ ਵੀਰੇ ਸਤਿ ਸ੍ਰੀ ਆਕਾਲ ਜੀ ਸਲੂਟ ਏ ਤਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਜੋ ਇਹਨਾ ਵੈ ਸਹਾਰਾ ਲੋਕਾ ਦਾ ਸਹਾਰਾ ਬਣ ਰਿਹੈ ਹੋ ਪ੍ਰਮਾਤਮਾ ਤੁਹਾਨੂੰ ਹਮੇਸਾ ਤੰਦਰੁਸਤੀ ਬਖ਼ਸ਼ੇ
@shamsingh275
@shamsingh275 2 дня назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤ਦਦ
@GurdeepSingh-gp2yh
@GurdeepSingh-gp2yh 2 дня назад
ਰੱਬ ਵਿਕਾਉ ਸੱਚੀ y ਏਨਾ ਦੀ ਪੈਲ਼ੀ.
@ManjinderPannu-h6f
@ManjinderPannu-h6f День назад
ਬਾਬਾ ਜੀ ਜਿਹੜੀਆਂ ਇਹੋ ਜਿਹੀਆਂ ਬੀਬੀਆਂ ਹੁੰਦੀਆਂ ਨਾ ਇਹ ਪਿੱਛੇ ਕੁਝ ਛੱਡ ਕੇ ਨਹੀਂ ਆਉਂਦੀਆਂ ਤੇ ਗਾੜੀ ਇਹਨਾਂ ਕੁਝ ਕਿਸੇ ਦਾ ਰਹਿਣ ਦੇਣਾ
@HarpalSingh-tk4wh
@HarpalSingh-tk4wh День назад
ਬੋਡੀ ਬਹੁਤ ਹੰਕਾਰੀ ਵੀਰ ਜੀ ਇਸ ਨੂੰ ਤਨਖਾਹ ਜ਼ਰੂਰ ਦਵਾਉਣ
@JagtarSingh-xe6hj
@JagtarSingh-xe6hj 2 дня назад
ਪਰਚਾ ਦਰਜ ਕਰਵਾਉ
@RajinderBrar-lg2qf
@RajinderBrar-lg2qf 2 дня назад
ਬਦਤਮੀਜ ਜਨਾਨੀ
@ohiii9253
@ohiii9253 2 дня назад
ਰੱਬ ਇਸਦੇ ਮੁੰਡੇ ਨੂੰ ਵੀ same ਸਜਾ ਡਉਗਾ waherguru ਵਿੱਚ ਬਹੁਤ ਤਾਕਤ ਹੈ
@GurmailSingh-x4t
@GurmailSingh-x4t День назад
Good 🎉
@majorsingh4297
@majorsingh4297 2 дня назад
ਮਾਈ ਕੀੜੇ ਪੈਣਗੇ ਡਰ ਰੱਬ ਕੋਲੋਂ ਇਹਦੀਆਂ ਬੱਦ ਆਸੀਸਾਂ ਨੇ ਤੁਹਾਡੇ ਪੱਲੇ ਕੱਖ ਨਹੀਂ ਛੱਡਣਾ, ਕੀੜੇ ਪੈਣਗੇ ਸਮੇਤ ਪ੍ਰੀਵਾਰ ਨੂੰ
@gurboxsingh8276
@gurboxsingh8276 2 дня назад
ਜਿੰਨਾ ਨੇ ਚੌਰਾਸੀ ਇੰਦਰਾਂ ਕਾਂਡ ਵੇਲੇ ਸਿੱਖਾਂ ਦੀਆਂ ਧੀਆਂ ਭੈਣਾਂ ਮਾਵਾਂ ਦੀਆਂ ਇੱਜ਼ਤਾਂ ਸਿੱਖਾਂ ਦੀਆਂ ਅੱਖਾਂ ਸਾਹਮਣੇ ਲੁੱਟੀਆਂ ਸੀ ਅਤੇ ਸਿੱਖਾਂ ਨੂੰ ਜਿਉਂਦੇ ਜੀਅ ਅੱਗਾਂ ਲਾ ਕੇ ਸਾੜ ਦਿੱਤਾ ਸੀ ਉਨ੍ਹਾਂ ਦੀ ਕੌਮ ਨੇ ਸਿੱਖਾਂ ਦੇ ਕਾਤਲਾਂ ਵਾਰੇ ਤਾ ਅੱਜ ਤੱਕ ਨਾ ਦੱਸਿਆ ਨਾ ਕਿਸੇ ਦੇ ਕੀੜੇ ਪੈਣ ਲਈ ਕਿਹਾ ਉਹ ਹੁਣ ਮੌਕੇ ਭਾਲਦੇ ਹਨ ਸਿੱਖਾਂ ਦੀ ਕੁੱਟਮਾਰ ਕਰਨ ਦੇ ਪੰਜਾਬ ਦੇ ਲੋਕਾਂ ਨੂੰ ਨਕਲੀ ਸਮਾਜ ਸੇਵੀ ਸੰਸਥਾ ਵਾਲੇ ਬਹੁਤ ਵਧੀਆ ਲੱਗਦੇ ਹਨ ਜਿਹੜੇ ਸਿੱਖਾਂ ਦੇ ਪੈਸਿਆਂ ਨਾਲ ਸਿੱਖਾਂ ਨੂੰ ਬਦਨਾਮ ਕਰਦੇ ਹਨ ਸੋਸ਼ਲ ਮੀਡੀਏ ਉਤੇ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਕਰਕੇ
@harrykallah4404
@harrykallah4404 День назад
ਰੱਬ ਇਨ੍ਹਾਂ ਤੇ ਜਲਦੀ ਕਿਰਪਾ ਕਰੋ ਜੀ
@KaramjeetSingh-zi3vl
@KaramjeetSingh-zi3vl 2 дня назад
ਜਨਾਨੀ ਨੂੰ ਨਾਲ ਲੈ ਜਾਉਂ ਹੁਣ ਇਹ ਇਕੱਲੀ ਕਿਵੇਂ ਰਹੁ
@bhindersinghbhindersingh2211
@bhindersinghbhindersingh2211 День назад
😂
@harbansbhangoo
@harbansbhangoo 2 дня назад
ਬੇਸ਼ਰਮ ਅਔਰਤ
@PretamSingh-ww2zj
@PretamSingh-ww2zj 2 дня назад
ਬਹੁਤ ਮਾੜੀ ਗੱਲ ਹੈ 😢😢😢😢😢😢😢
@ManjeetSingh-ye1km
@ManjeetSingh-ye1km 2 дня назад
बहुत ही बेहतरीन प्रस्तुति है भाई साहब जी। वाहिगुरू जी आप को ऑर आपके परिवार को तंदुरुस्ती बख्शे जी।
@ajaykhanna2076
@ajaykhanna2076 День назад
ਇਸ ਜਾਲਮ ਔਰਤ ਨੂੰ ਉਮਰ ਕੈਦ ਮਰਨ ਤੱਕ ਅਤੇ ਬਾਕੀ ਮੈਂਬਰਾਂ ਨੂੰ ਡਬਲ ਉਮਰ ਕੈਦ ਹੋਣ ਬਾਰੇ ਪਰਚਾ ਹੋਣਾ ਚਾਹੀਦਾ ਹੈ ਅਗਰ ਪ੍ਰਸਾਸ਼ਨ ਹੈ ਤਾਂ ਪ੍ਰਸਾਸ਼ਨ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ ਤਰਸ ਖਾਉ ਇਸ ਗੁਲਾਮ ਤੇ
@majorsingh4297
@majorsingh4297 2 дня назад
ਹਾਏ ਰੱਬਾ ਇਹਨਾਂ ਨੂੰ ਸੁਮੱਤ ਬਖਸ਼
@PARTAPBEATS
@PARTAPBEATS День назад
ਇਨਾਂ ਪਾਪਾ ਨੇ ਸਾਡੀਆਂ ਸਰਦਾਰੀਆਂ ਖਤਮ ਕਰਾਉਣੀ ਜੈ ਲੋਕੋ ਸਮਝ ਜਾਓ ਹਾਲੇ ਸਮਾਂ ਜੇ ਤੇ ਬਾਅਦ ਵਿਚ ਪਛਤਾਵਾ ਜੈ
@RajaKahlon-wf3nu
@RajaKahlon-wf3nu 2 дня назад
ਲੱਖ ਲਾਹਣਤ ਲੋਕਾਂ ਤੇ ਚਵਲ ਜਨਾਨੀ ਬੋਲਣ ਦਾ ਪਤਾ ਨਹੀਂ ਵੀਰ ਜੀ ਤੁਹਾਡਾ ਕਸੂਰ ਹੈ ਤੁਸੀਂ ਸਮਝੌਤਾ ਕਰ ਲੈਂਦੇ ਜੇ ਸਜਾ ਹੋਣੀ ਚਾਹੀਦੀ ਹੈ
@RakeshSaini-wg5wd
@RakeshSaini-wg5wd День назад
ਵੀਰ ਜੀ ਜਦੋਂ ਪੈਰੀਂ ਹੱਥ ਲਾਉਣ ਲੱਗਾ ਸੀ ਮੇਰੀਆਂ ਅੱਖਾਂ ਚ ਹੱਝੁ ਆ ਗਏ ਯਰ ਪ੍ਰਮਾਤਮਾ ਤੇਰਾ ਭਲਾ ਕਰੇ ਬਹੁਤ ਬਹੁਤ ਧੰਨਵਾਦ ਤੇਰਾ ਵੀਰ ਜੀ
@RavikiranDhillon
@RavikiranDhillon День назад
ਜੇ ਭਾਈ ਕਿਸੇ ਨੂੰ ਏਨਾ ਸੰਸਥਾ ਵਾਲਿਆਂ ਤੇ ਸ਼ੱਕ ਵ ਕੇ ਏਹੋ ਪੈਸੇ ਖਾਂਦੇ. ਉਹ ਖੁਦ ਆਪਣੇ ਹੱਥੀ ਸੇਵਾ ਕਰਦਿਆਂ ਕਰੋ. ਸੰਸਥਾ ਵਿੱਚ ਜਾ ਕੇ ਬਿਸਤਰੇ. ਭਾਂਡੇ. ਮੰਝੇ. ਕੱਪੜੇ. ਜੁੱਤੀਆਂ. ਆਪਣੇ ਹਾਥੀ ਲਾਈ ਕੇ ਵੰਡ ਕੇ ਆਇਆ ਕਰੋ ਸੰਸਥਾ ਵਿੱਚ ਜੇ ਨੀ ਯਕੀਨ ਤੇ ਆਪਣੇ ਹਾਥੀ ਇਹ ਸੇਵਾ ਕਰ ਦਯਾ ਕਰੋ. ਭਾਈ ਦਸਵੰਦ ਜਰੂਰ ਕਢਿਆ ਕਰੋ 🙏🙏🙏
@anoopkumarverma8449
@anoopkumarverma8449 День назад
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ
@RameshKumar-fr1vz
@RameshKumar-fr1vz 2 дня назад
ਹੁਣ ਦੋਵੇਂ ਮਾਂ ਪੁੱਤ ਪੋਤਿਆਂ ਲਈ ਤੇ ਆਪਦੇ ਲਈ ਡਾਕਟਰ ਲੱਭਣਾ ਸ਼ੁਰੂ ਕਰ ਲਵੋ ਇਕ ਦੀ ਦਵਾਈ ਲੇਕੇ ਆਵੋਂਗੇ ਦੁਜੇ ਦੀ ਮੁਕ ਗਈ ਹੋਉਗੀ ਥਾਲ਼ੀ ਚ ਪਾਈ ਰੋਟੀਆਂ ਨੂੰ ਤਰਸੋਂਗੇ ਡਾਕਟਰਾਂ ਨੇ ਰੋਟੀਆਂ ਜੋਗਾ ਖਾਂਣ ਲਈ ਛੱਡਣਾਂ ਹੀ ਨਹੀਂ ਇੱਕ ਇੱਕ ਕਨਾਲ਼ ਵਿਕੁਗੀ ਫਿਰ ਉਹਨੇ ਨੂੰ ਕੋਠੇ ਢੈਂਣੇ ਚਾਲੂ ਛੱਤ ਵਲ ਝਾਕੋਂਗੇ ਭੂੰਡਾਂ ਨੇ ਮੁੰਹ ਖਾ ਜਾਣਾਂ ਲੱਖ ਦੀ ਲਾਹਨਤ ਓ ਕੱਖ ਨਾ ਰਹੇ ਤੁਹਾਡੇ
@RakeshSaini-wg5wd
@RakeshSaini-wg5wd День назад
ਸਰਦਾਰ ਜੀ ਤੁਸੀਂ ਇਹੋ ਜਿਹੇ ਮੰਦ ਬੁੱਧੀ ਲੋਕਾਂ ਦੇ ਮਸੀਹਾ ਓ ਤੁਸੀਂ ਮੇਰੇ ਵੀਰ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਤੇਰਾ ਸਲੂਟ ਐ ਵੀਰ ਜੀ ਤੈਨੂੰ ਪ੍ਰਮਾਤਮਾ ਮੇਹਰ ਕਰੇ
@RakeshSaini-wg5wd
@RakeshSaini-wg5wd День назад
ਸਲਾਮ ਐ ਤੇਰੀ ਹਿੰਮਤ ਨੂੰ ਦੋਸਤ very very nice Veer ji
@desasingh7038
@desasingh7038 2 дня назад
ਇਹਨਾ ਪਾਪੀਆ ਕਮੀਨਿਆ ਉਪਰ ਸਖ਼ਤ ਕਾਰਵਾਈ ਕਰੋ ਫਾਂਸੀ ਦੀ ਸਜ਼ਾ ਦਿੱਤੀ ਜਾਵੇ 10 ×ਜੁਰਮਾਨਾ ਠੋਕਿਆ ਜਾਵੇ
@RajinderSingh-pz8dt
@RajinderSingh-pz8dt День назад
ਇਹ ਜੀਜੇ ਨੂੰ ਰੱਖਣ ਹੀ ਜਾਣਦੀ ਹੈ ਪੈਸੇ ਇਹ ਪਿਉ ਦਿਉ
@majorsingh4297
@majorsingh4297 2 дня назад
ਮਾਈ ਚੌਧਰੀ ਨੂੰ ਜੱਫੀਆਂ ਪਾਈ ਜਾਂਦੀ ਆ,ਮਾਈ ਚੋਧਰੀ ਕਿਤੇ,,
@sonunanu2225
@sonunanu2225 День назад
😂😂😂
@CharanjeetSingh-o3x
@CharanjeetSingh-o3x 2 дня назад
ਰਾਡ।ਕਿੱਧਾਬੋਲੀਜਾਦੀਬੇਸ਼ਰਮਤੀਵੀ
@PARTAPBEATS
@PARTAPBEATS День назад
ਇਹ ਲੋਕ ਪੰਜਾਬ ਨੂੰ ਬਦਨਾਮ ਕਰ ਰਹੇ ਨੇਇਹੋ ਜਿਹੇ ਪਰਿਵਾਰਾਂ ਲਈ ਅਰਦਾਸ ਕਰੋ ਕੀ ਇਨਾਂ ਲੋਕਾਂ ਦਾ ਬੀ ਨਾਸ ਹੋਵੇ ਤਾਂ ਜ਼ੋ ਪੰਜਾਬ ਵਿਚੋਂ ਗੰਦ ਖਤਮ ਹੋ ਜਾਵੇ ਗੁਰੂ ਮਹਾਰਾਜ ਸਾਡੀ ਸਭ ਦੀ ਅਰਦਾਸ ਪੂਰੀ ਕਰਨ
@komaldeep3400
@komaldeep3400 2 дня назад
ਵਾਹਿਗੁਰੂ ਜੀ
@Makhan-r1j
@Makhan-r1j 2 дня назад
❤ ਵੀਰ ਜੀ ਤੁਹਾਡੀ ਹਰ ਇੱਕ ਵਿਡੀਓ ਦੇਖਦਾ ਸੱਚੀ ਸੇਵਾ ਕਰਦੀਆਂ ਨੂੰ, ਵੀਰ ਜੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਵਾਓ ਬੋਲ ਕਿਵੇਂ ਦੇਖ ਰਹੇ ਹਨ
@gurbhajankaur3281
@gurbhajankaur3281 2 дня назад
ਗਲਤੀ ਮੰਨਣ ਦੀ ਥਾ ਝਗੜਾ ਕਰਨ ਲੱਗ ਪਏ
@surjitkaphir9782
@surjitkaphir9782 2 дня назад
Good job beta ji may u live long❤
@HiGg-o4z
@HiGg-o4z 2 дня назад
ਮਾਝੇ ਵਾਲੇ ਨੇ ਪੰਜਾਬ ਨੂੰ ਕਲੰਕ ਲਾਉਣ ਵਿੱਚ ਕੋਈ ???
@mohindergill7478
@mohindergill7478 День назад
You are doing great job may god bless you always
@gurlalsekhon3268
@gurlalsekhon3268 2 дня назад
ਜਨਾਨੀ ਭਰੂ ਆਪੇ
@prem.ksingh4103
@prem.ksingh4103 2 дня назад
Waheguru ji mehar kare Banda da ghar luv jave ji 🙏🙏
@psdhillondhillon.1002
@psdhillondhillon.1002 2 дня назад
ਪਹਿਲਾ ਸਭ ਤੋ ਮਾਭਫੀ ਮੰਗਦਾ ਪਰ ਇੱਕ ਗੱਲ ਜਰੂਰ ਆ ਇਹ ਬੁੱਢੀ ਕੋਈ ਮਜਬੂਤ ਬੰਦਾ ਭਾਲਦੀ ਆ ਜਿਹੜਾ ਇਹਨੂੰ਼਼਼਼਼ ਬਾਕੀ ਤੁਸੀ ਸਮਝਦਾਰ ਹੋ
@kishanibande3904
@kishanibande3904 2 дня назад
😂😂
@jaswantkaur9812
@jaswantkaur9812 2 дня назад
ਸੁਕਰੀਆ ਤੇਰਾ ਬੇਟਾ ।ਰਬ ਤੇਰੀ ਲੰਮੀ ਉਮਰ ਕਰੇ। ਤੁਸੀ ਇਸ ਬਜੁਰਗ ਨੂੰ ਛੂਡਵਾ ਲਿਆ।
@ajmerbrar7490
@ajmerbrar7490 2 дня назад
Waheguru ji mehar karn ge Veer Very nice and good Munkhata di Sewa God bless you beta Grinder Singh ji Your Super ji
@TinkuRajput-k4p
@TinkuRajput-k4p 2 дня назад
Bhut badeya kam kr raha ho bhai ji aap ko prnam krtha hu bhai ji aap enka leya bagwan hi
@bholasingh2919
@bholasingh2919 2 дня назад
ਸਜਾ ਜਰੂਰ ਮਿਲੇਗੀ ਰੱਬ ਵੱਲੋਂ
@Makhan-r1j
@Makhan-r1j 2 дня назад
ਵੀਰੇ ਇਹਨਾਂ ਨੂੰ ਅਕਲ ਨਹੀਂ ਆਉਣੀ ਜਿਹੜੇ ਦੋਸ਼ੀ ਅਰਾਮ ਨਾਲ ਇੱਜਤ ਸਦਕਾ ਗੱਲ ਕਰਦਾ ਉਹਨਾਂ ਨਾਲ ਠੀਕ ਵਿਵਹਾਰ ਕਰੋ ਪਰ ਜਦੋਂ ਇਹੋ ਜਿਹੇ ਪਰਿਵਾਰ ਬਤਮੀਜੀ ਕਰਦੇ ਹਨ ਇਹਨਾਂ ਤੇ ਕਾਰਵਾਈ ਕਰਵਾਓ ਜੀ
@sukhdevsinghdaultpuraniwan2973
ਗੁਰਿੰਦਰ ਸਿੰਘ ਆਪਾਂ ਉਹਨਾਂ ਮਜਦੂਰਾਂ/ਬੰਧੂਆਂ ਜਿਨਾਂ ਨੂੰ ਪਰਿਵਾਰ ਨਾਲ ਮਿਲਾਇਆ ਐ ਉਹਨਾਂ ਪਰਿਵਾਰਾਂ ਤੇ ਹੁਣ ਮਜਦੂਰ ਕਿਹੜੀ ਹਾਲਤ ਚ ਨੇ ਦੀਆਂ ਵੀਡੀਓ ਵੀ ਪਾਈਆਂ ਜਾਣ। ਇਹ ਵੀ ਭਲਾਈ ਦਾ ਕੰਮ ਹੋਵੇਗਾ। ਲੰਮਾ ਸਮਾਂ ਗੁਲਾਮੀ ਕੱਟਣ ਕਰਕੇ ਉਹ ਆਦੀ ਹੋ ਚੁੱਕੇ ਐ। ਕੀ ਉਹ ਆਪਣੇ ਪਰਿਵਾਰ ਚ ਖੁਸ਼ ਨੇ ਜਰੂਰ ਖਬਰ ਲੈਣੀ ਚਾਹੀਦੀ ਐ।
@shinderk5986
@shinderk5986 День назад
ਬਦਤਮੀਜ਼ ਜਨਾਨੀ
@Amarjitsingh-up7du
@Amarjitsingh-up7du День назад
ਬੜੀ ਚਵਲ ਜਨਾਨੀ। ਅਪਹਰਣ ਦਾ ਪਰਚਾ ਦਰਜ ਕਰਵਾਇਆ ਕਰੋ
@harwindergill396
@harwindergill396 2 дня назад
ਮੈ ਤਾਂ ਕਹਿਣਾ bebe de kede ਪਾਵੇ ਰੱਬ ਜੁਬਾਨ ਵਿੱਚ ਜਿਹੜਾ ਏਨਾ ਬਕ ਬਕ ਕਰਦੀ ਆ
@swransingh6064
@swransingh6064 2 дня назад
ਬਹੁਤ ਵਧੀਆ ਕੰਮ ਹੈ ਜੀ
@DharmpalSuman-b6c
@DharmpalSuman-b6c 2 дня назад
ਬੁੱਢੀ ਦਾ ਮੁੰਡੇ ਨੇ ਮੂੰਹ ਕਿਉਂ ਬੰਨ੍ਹਿਆ ਇਸਨੂੰ ਕਰੋਨਾ ਹੋ ਗਿਆ ਹੈ।।
@harwindergill396
@harwindergill396 2 дня назад
@@DharmpalSuman-b6c ਬੇਇਜਤੀ ਤੋ ਡਰਦੇ ਨੇ ਬੰਨ੍ਹਿਆ ਮੇਰੇ ਸਾਲ਼ੇ ਨੇ
@swantradevi5559
@swantradevi5559 2 дня назад
ਮੂੰਹ ਤਾਂ ਬੰਨ੍ਹਿਆ ਕਿਉਂਕਿ ਮੁੰਡੇ ਦਾ ਮੜੰਗਾ ਨੌਕਰ ਨਾਲ ਮਿਲਦਾ
@bakshishbobby9818
@bakshishbobby9818 2 дня назад
Munde di shaka l Choudhry bhia nal milde ha ta nahi chehra nanga karda
@parminderghuman2246
@parminderghuman2246 2 дня назад
, ਬਾਬੇ ਨੇ ਗਾਤਰਾ ਕਿਉਂ ਪਾਇਆ ਜੇ ਸੱਚ ਨਹੀਂ ਬੋਲ ਸਕਦਾ।
@GurwinderKular-j7r
@GurwinderKular-j7r 2 дня назад
Waheguru ji
@SurinderSingh-gm5zk
@SurinderSingh-gm5zk 2 дня назад
ਬੁੜੀ ਦੀ ਬੋਲਬਾਣੀ ਤੋਂਸਾਬਤ ਹੁੰਦਾ ਕਿ ਸਿਰੇ ਦੀ ਰਹੀ ਹੋਉ
@surenderbishnoi9419
@surenderbishnoi9419 2 дня назад
VEER ji bahut Sukriya rab bhala kre
@laddorani8288
@laddorani8288 День назад
Kinni kpatti janani a ...eho jhi nooha nu bhi tikan dindiya...eho jhi ghr koi made krama wala hi rishta jodu...lakh di lahnat eho jhi te
@SahibjotSingh-jc1yy
@SahibjotSingh-jc1yy День назад
Majhe diya sariya kuttiya eda Diya eda he boldiya na bandiya ton dardiya na putta ton meri sas v eda di aa
@laddorani8288
@laddorani8288 День назад
@@SahibjotSingh-jc1yy asi bhi Amritsar de a bit meri mom bhi vadia ne ... sister tuc kiwe handle krde ho rhi jhi sas nu😥
@SahibjotSingh-jc1yy
@SahibjotSingh-jc1yy День назад
@@laddorani8288 mai malwe ton aa Sade lady's nu eda ne boln dinde meri sas tan nu putt da Ghar basan dindi aa na dhee da Mera Jeth di marriage ne hoi kudi nu v uthe husband nal lada k ithe he betha k rakhdi aa maa dhee ne mera jeena aukha kr rakhiya last yr asi uper apn ghar bna lya asi roti alag kr le fer v jeen ne dindiya mere husband tan bahut change aa o ne kuj v kehnde o keh dinde aa boli Jan de kudi v 2 din masa shore rehndi aa 3 din ithe fer 3 month Tak bethi rehndi aa kde husband nu v nal lai Beth jandi 2 Guddiya ne una nu v school ne bhejdi una nu lai k v 1month tak ithe he bethi rehndi aa ki kre koi
@bhupindersinghbajwa1559
@bhupindersinghbajwa1559 День назад
ਬੁੜੀ ਦਾ ਔਖਾ ਹੋ ਜਾਣਾ ਆ ਬੁੜੀ ਆਪਣਾ ਖਸ਼ਮ ਮਰ ਚੁੱਕਿਆ ਆ ਰਾਤ ਨੂੰ ਗੁੱਲਾ ਕਿਵੇ ਫਿਰਾਉ ਗੀ
@realisbest3263
@realisbest3263 2 дня назад
ਵੀਰ ਜੀ,,ਕਿਸੇ ਵੀ ਬੰਦੇ ਨੂੰ ਸਹੀ,ਖੁਰਾਕ ਮਿਲੇ ਤਾਂ ਵੀ ਬੰਦਾ ਆਪਣਾ ਆਪ ਸਮਜਣ ਲੱਗ ਜਾਂਦਾ
@ShamsherSingh-cb1mn
@ShamsherSingh-cb1mn День назад
ਹੁਣ ਦੱਲਾ ਮੂੰਹ ਢੱਕ ਕੇ ਖੜਾ ਸ਼ਰਮ ਨਹੀਂ ਦੱਲੇ ਨੂੰ
@sukhdavsingh1947
@sukhdavsingh1947 2 дня назад
Waheguru mehar Karan ji ❤❤❤❤❤❤❤❤❤❤
@jassandhu7467
@jassandhu7467 2 дня назад
You are doing such a wonderful job of saving these poor souls from slavery you are truly a great soul son sent by Waheguru god bless your team ❤
@desasingh7038
@desasingh7038 2 дня назад
ਇਸ ਜਨਾਨੀ ਨੂੰ ਲਾਈਵ ਫਾਂਸੀ ਸਰਕਾਰ ਦੇਵੇ ਇਸਦੇ ਪੁੱਤਰ ਨੂੰ 20 ਸਾਲ ਗੁਲਾਮ ਬਣਾੳ ਫਿਰ ਸਾਰਾ ਪਤਾ ਲਗ ਜਾਵੇਗਾ ਗੁਲਾਮੀ ਕੀ ਐ
@AshokSharma-y8e
@AshokSharma-y8e 2 дня назад
Good job God bless you
@KuldipSINGH-g5l
@KuldipSINGH-g5l День назад
ਮਾਤਾ ਨੂੰ ਤਾ ਬੋਲਣ ਦੀ ਅਕਲ ਨੀ
@HiGg-o4z
@HiGg-o4z 2 дня назад
ਤੇਰੀ ਸੰਸਥਾ ਵਿੱਚ ਦੱਮ ਨਹੀਂ ਮਿਨਤਾਂ ਕਰੀਂ ਜਾਂਦਾ
@abhaygill4446
@abhaygill4446 День назад
ਸਹੀ ਗੱਲ ਭੇਡਾ ਲਈ ਫਿਰਦਾ ਨਾਲ 😮😮😮
@JaswinderSingh-lq6zj
@JaswinderSingh-lq6zj 2 дня назад
Waheguru ji Mehar kario iss bapu ji te 🙏
@mehra6889
@mehra6889 День назад
ਇਹੋ ਜੀ ਜਨਾਨੀ ਤੇ ਪਰਿਵਾਰ ਤੇ ਜਰੂਰ ਕਾਰਵਾਈ ਕਰੋ 10 /15 ਹਜਾਰ ਦਾ ਬਾਈ ਨੂੰ ਮੈ ਦਾਨ ਕਰੁਗਾ ਇੱਕ ਅਪੀਲ ਕਰਿਆ ਕਰੋ ਸੰਗਤ ਨੂੰ ਵੀਡੀਓ ਚ ਇਹੋ ਜੇ ਭਗਤ ਦਾ ਖਾਤਾ ਖੁਲਵਾਕੇ ਪੈਸਾ ਕਾ ਏਦਾ ਹੀ ਵਾਧੁ ਇੱਕਠਾ ਹੋ ਜਾਣਾ
@ManvirSingh-ur4yt
@ManvirSingh-ur4yt День назад
ਭਾਉਆਂ ਦਾ ਤਾ ਰੱਬ ਹੀ ਰਾਖਾ
@nirbhaisingh6456
@nirbhaisingh6456 2 дня назад
ਉ 16:38 ਬਾਈ ਤੂੰ ਸੰਸਥਾ ਵਾਲਿਆ ਤੂੰ ਵੀ ਹਾਜਰ ਜਵਾਬ ਨਹੀਂ ।ਐਵੇਂ ਹਰ ਥਾ ਬੇਇਜ਼ਤੀ ਕਰਾਈ ਜਾਣੈ ।ਵੀਡੀਓ ਦੇਖਣ ਨੂੰ ਵੀ ਮਨ ਨਹੀਂ ਕਰਦਾ ।ਤੁਹਾਡੀਆਂ ।ਐਵੇਂ ਗੁੱਸਾ ਆਉਂਦਾ ।ਠੋਕ ਕੇ ਰਖਿਆ ਕਰ ।ਐਵੇਂ ਹਰ ਹਰ ਟਾਈਮ ਮਿਨ ਮਿਨ ਕਰੀ ਜਾਣੈ ।
@usgamer3472
@usgamer3472 День назад
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@kuljitrana4851
@kuljitrana4851 День назад
ਇਸ ਬੁੱਢੇ ਬੁੱਢੀ ਦੋਨਾਂ ਨੂੰ ਸਜਾ ਮਿਲਣੀ ਚਾਹੀਦੀ ਹੈ ਜੇਲ ਵਿਚ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਧੰਨਵਾਦ।
@naharsingh1255
@naharsingh1255 2 дня назад
ਤੀਵੀਆ ਬੰਦੇ ਨੂੰ ਚਵਲ ਸਮਝਦਿਆਂ ਭਲਾ ਕਰੋ
@lakhveersinghmallan4273
@lakhveersinghmallan4273 День назад
ਜਾਲਮ ਜਨਾਨੀ
@basantkaur3196
@basantkaur3196 День назад
ਇਸ ਜਨਾਨੀ ਦੀਆਂ ਖ਼ਾਕਾ ਕੰਨਾਂ ਤੱਕ ਪਾਟੀਆ ਨੇ ਜੇਲ ਭੇਜੋ ਇਸ ਨੂੰ
Далее
Павел Дедищев - «Как кайф»
42:08
Просмотров 469 тыс.