Тёмный

Manukhta di sewa ਭੁੱਕੀ ਖਾਣਿਆਂ ਦੀ ਨੂੰਹ hosting bhai Gurprit Singh ji new video - spmediapunjab 

PiTiC Live - SP Media Punjab
Подписаться 957 тыс.
Просмотров 173 тыс.
50% 1

ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ
Manukhta di sewa society
Vill.. hasanpur.. Ludhiana
With tnx.. bhai Gurprit Singh ji
Any info or SEWA..whatsapp..97803-00071 82848-00071
#spmediapunjab #piticlive #manukhtadisewa

Опубликовано:

 

8 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 194   
@kulwantsingh-df3pu
@kulwantsingh-df3pu 4 дня назад
Waheguru ji waheguru ji waheguru ji waheguruji waheguru ji waheguru ji waheguru ji waheguru ji waheguru ji waheguru ji
@machhiwarasahib6160
@machhiwarasahib6160 10 месяцев назад
ਮਨੁੱਖਤਾ ਦੀ ਸੇਵਾ ਸੰਸਥਾ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਸਦਾ ਰੱਖੇ।
@sawindersingh4851
@sawindersingh4851 10 месяцев назад
ਬਾਈ ਗੁਰਪ੍ਰੀਤ ਸਿੰਘ ਜੀ ਤੁਸੀਂ ਧੰਨ ਹੋ ਬੇਸਹਾਰਿਆਂ ਦਾ ਸਹਾਰਾ ਬਨਦੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@harderpkharoud3809
@harderpkharoud3809 10 месяцев назад
ਤੁਸੀਂ ਰੋ ਓ ਨ ਤੁਹਾਡੇ ਸਾਰੇ ਦੁਖ ਕਟੇ ਗੲਏ ਜਦੋਂ ਗੁਰਪ੍ਰੀਤ ਵੀਰ ਨੇ ਤੁਹਾਡੀ ਬਾਂਹ ਫੜੀ ਬਸ ਵਾਹਿਗੁਰੂ ਦਾ ਨਾਂ ਜਪੋ
@harnamsinghsran80
@harnamsinghsran80 10 месяцев назад
ਪ੍ਰਮਾਤਮਾ ਭਲੀ ਕਰੇਗਾ ਵੀਰ ਗੁਰਪਰੀਤ ਜੀ ਜਦ ਤੁਸੀ ਇਸ ਭੈਣ ਦੇ ਭਰਾ ਬਣ ਗਏ
@majorsingh7474
@majorsingh7474 8 месяцев назад
ਗੁਰਪ੍ਰੀਤ ਸਿੰਘ ਵੀਰ ਜੀ ਹਮੇਸਾ ਵਾਹਿਗੁਰੂ ਜੀ ਦੀ ਕਿ੍ਰਪਾ ਆਪ ਜੀ ਦੇ ਉੱਪਰ ਬਣੀ ਰਹੇ ਵੀਰ ਜੀ ਆਪ ਜੀ ਦੇ ਉੱਪਰ ਵਾਹਿਗੁਰੂ ਜੀ ਨੇ ਬਹੁਤ ਵੱਡੀ ਜਿਮੇਵਾਰੀ ਮਨੁੱਖਤਾ ਦੀ ਸੇਵਾ ਦੀ ਲਾਈ ਹੈ ਤੁਸੀ ਬਹੁਤ ਚੰਗੇ ਹੋ ਵਾਹਿਗੁਰੂ ਜੀ ਤੁਹਾਡੇ ਨਾਲ ਹੈ 👍👍👍👍👍👍🙏🙏🙏🙏🙏
@jagdevbrar6100
@jagdevbrar6100 6 месяцев назад
ਪ੍ਰਮਾਤਮਾ ਗੁਰਪ੍ਰੀਤ ਸਿੰਘ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਲੰਬੀ ਉਮਰ ਬਖਸ਼ੇ ਜ਼ੀ ਗੁਰਪ੍ਰੀਤ ਵੀਰ ਜੀ ਦੀ ਸਿਫਤ ਲਈ ਕੋਈ ਸ਼ਬਦ ਨਹੀਂ ਹਨ
@gurdevkaur1209
@gurdevkaur1209 8 месяцев назад
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਪਿਤਾ ਜੀ
@JASSIERAI01
@JASSIERAI01 10 месяцев назад
ਵਾਹਿਗੁਰੂ ਜੀ ਮੇਹਰ ਕਰੇ ਜੀ 🙏🏻 ਵਾਹਿਗੁਰੂ ਵਾਹਿਗੁਰੂ ਜੀ
@karmjitmaan322
@karmjitmaan322 10 месяцев назад
ਹੇ ਰੱਬਾ ਐਨੇ ਦੁੱਖ ਕਿਉਂ ਦਿਨੇ ਧੀਆਂ ਨੂੰ
@NirmalSingh-ny7ro
@NirmalSingh-ny7ro 6 месяцев назад
ਔ ਮੇਰੀਆਂ ਰੱਬਾ ਏਨੀ ਸੋਹਣੀ ਬੱਚੀ ਤੇ ਐਨਾ ਵੱਡਾ ਦੂਖ
@user-gc2yx4bj3d
@user-gc2yx4bj3d 4 месяца назад
ਗੁਰਪ੍ਰੀਤ ਸਿੰਘ ਮਿੰਟੂ ਸਰਦਾਰ ਜੀ ਤੁਸੀਂ ਦੁੱਖਿਆਰਿਆ ਦੇ ਸੱਚੇ ਯਾਰ ਜੀ ☬☬☬☬☬☬☬☬☬☬☬☬ ❤ਵਾਹਿਗੁਰੂ ਜੀ❤
@RajuShah-zr3om
@RajuShah-zr3om 10 дней назад
ਰਾਜੂ ਸਾਹ ਸਾਨੀਪੁਰ 🌹🙏🙏🌹🙏🙏🌹👏👏🌹🕋🤲🤲🌹❤👍
@DavinderSingh-wx4km
@DavinderSingh-wx4km 7 месяцев назад
ਵਾਹਿਗੁਰੂ ਜੀ 💖🙏
@JagsirSingh-ph5tg
@JagsirSingh-ph5tg 10 месяцев назад
ਪ੍ਰਗਟ! ਤੂੰ ਆਪਣੀ ਪਿਆਰੀ ਜਿਹੀ ਬੱਚੀ ਨੂੰ ਤੇ ਆਪਣੀ ਜਨਾਨੀ ਕਿਹੜੇ ਹਾਲਾਤ ਵਿਚ ਪਹੁੰਚਾ ਦਿੱਤਾ,ਆਪਣੇ ਨਸ਼ੇ ਕਾਰਨ, ਤੈਨੂੰ ਮਰੇ ਹੋਏ ਨੂੰ ਵੀ ਦੁਰਫਿਟੇਮੂੰਹ।
@darbarasingh3020
@darbarasingh3020 10 месяцев назад
ਲਾਲ ਲਕੀਰ ਵਾਲੀ ਜਗਾਹ ਦਾ ਕੋਈ ਵੀ ਕਬਜ਼ਾ ਨਹੀ ਛੁਡਾ ਸਕਦਾ ਕਬਜ਼ਾ ਮਾਂ ਧੀ ਦਾ ਸੀ ਉਸ ਘਰ ਵਿੱਚ ਬਿਠਾਇਆ ਜਾਵੇ ਜੀ
@RanjitSingh-kh4cm
@RanjitSingh-kh4cm 10 месяцев назад
ਜਿਸ ਦਾ ਕੋਈ ਨਾ ਹੋਵੇ ਉਸ ਦਾ ਰੱਬ ਹੁੰਦਾ
@GJ_gaming_168
@GJ_gaming_168 10 месяцев назад
ਗੁਰਪਰੀਤ ਵੀਰ ਜੀ ਤੁਸੀ ਬਹੂਤ ਸੇਵਾ ਕਰਦੇ ਹੋ ਪ੍ਮਾਤਮਾਤੁਹਾਨੂੰ ਲੰਬੀ ਉਮਰ ਬਖਸ਼੍ਏ
@kuka6853
@kuka6853 8 месяцев назад
ਜਿਹੜੀਆ ਜਨਾਨੀਆ ਇੱਜਤ ਪੱਤ ਵਾਲ਼ੀਆ ਹੁੰਦੀਆ ਉਹਨਾਂ ਨਾਲ਼ ਏਦਾਂ ਹੀ ਹੁੰਦਾ। ਪਤਾ ਨੀ ਕਿਹੜੀ ਰੱਬ ਦੀ ਕਰੋਪੀ ਹੋ ਜਾਂਦੀ ਆ😮😮😮😮😢😢😢😢😢😢
@ekamkaur1486
@ekamkaur1486 6 месяцев назад
ਬਾਈ ਗੁਰਪ੍ਰੀਤ ਵੀਰੇ ਤੈਨੂੰ ਕੀ ਆਖਾਂ ਰੱਬ ਆਖਾਂ ਕੇ ਫ਼ਰਿਸ਼ਤਾ ਬਣਕੇ ਰਹਿ ਰਿਹੈ ਪੰਜਾਬ ਨੂੰ ਮਾਣ ਹੈ ਵੀਰ ਥੋਡੇ ਤੇ ਵਾਹਿਗੁਰੂ ਮੇਹਰ ਕਰਨ ਸਭਨਾਂ ਤੇ
@SatnamSingh-fe3tg
@SatnamSingh-fe3tg 10 месяцев назад
Dhan Guru Nanak Dev g Mhar kro 🙏🙏 Sab Ta 👏👏
@MangalSingh-oq1rm
@MangalSingh-oq1rm 10 дней назад
ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ
@jashandhaliwal9906
@jashandhaliwal9906 10 месяцев назад
ਆਪਣੇ ਹੀ ਕਿੰਨੇ ਬੇਰਹਮ ਹੋ ਜਾਂਦੇ ਨੇ😮
@RajSingh-it8iz
@RajSingh-it8iz 8 месяцев назад
ਬਾਈ ਜੀ ਆਪ ਤਾਂ ਇੱਕ ਰੱਬ ਰੁਪੀ ਇਨਸਾਨ ਹੋ ਇੱਕ ਟਾਈਮ ਤਾਂ ਰੱਬ ਵੀ ਵੀ ਪਾਸ਼ਾ ਵੱਟ ਜਾਂਦਾ ਹੈ ਆਪ ਤਾਂ ਰੱਬ ਨੂੰ ਵੀ ਪਿੱਛੇ ਛੱਡ ਗਏ ਰੱਬ ਸੋਨੂੰ ਰਾਤ ਦੁੱਗਣੀ ਦਿਨ ਚੋਗਣਾ ਕਰੇ ਪ੍ਰਮਾਤਮਾ
@barinderkaurhundal9856
@barinderkaurhundal9856 10 месяцев назад
ਜ਼ਿਆਦਾ ਤੱਕ ਤਾ ਪਹਿਲਾਂ ਆਪਣੇ ਈ ਨਹੀ ਝਲਦੇ ਹੋਰ ਕਿਸੇ ਨੂੰ ਕੀ ਕਹਿਣਾ ਵਾਹਿਗੁਰੂ ਜੀ ਇਸ ਭੈਣ ਤੇ ਬੱਚੀ ਤੇ ਮੇਹਰ ਭਰਿਆ ਹੱਥ ਰੱਖਣਾ 🙏🙏🙏🙏🙏
@jashanvloges149
@jashanvloges149 8 месяцев назад
Mata ji hora ne ess bhen te beti di help kar ke bahut accha kita....Mata ji tuhada Thank you
@jarnailkaur1888
@jarnailkaur1888 10 месяцев назад
Tushi sahi jghs pouch gye ho parmatma tuhade te mehar kre Gurpreet Singh ji bhut helpful hn
@user-dt5vi1wf7j
@user-dt5vi1wf7j 10 месяцев назад
ਵਾਹਿਗੁਰੂ ਜੀ🙏 ਮੇਹਰ ਕਰੋ ਮਾਤਾ ਤੇ ਬੱਚੀ ਤੇ ਸਤਿਨਾਮ🙏 ਵਾਹਿਗੁਰੂ ਜੀ
@JaswinderKaur-df7ps
@JaswinderKaur-df7ps 10 месяцев назад
Waheguru ji Waheguru ji Waheguru ji baba ji maher karoo ji 🙏
@user-ranveer.123
@user-ranveer.123 10 месяцев назад
ਵਾਹਿਗੁਰੂ ਮੇਹਰਾਂ ਭਰਿਆ ਹੱਥ ਰੱਖਿਓ
@user-zd5mv2lc2p
@user-zd5mv2lc2p 2 месяца назад
Very good jobs veer gurpreet singh rab bla kare ji ❤
@user-pc9ob2hc1i
@user-pc9ob2hc1i 4 месяца назад
ਵਾਹਿਗੁਰੂ ਮੇਹਰ ਭਰੀਆਂ ਰੱਖੇ
@salindersingh7843
@salindersingh7843 10 месяцев назад
WAHEGURU SAHIB JIO MEHAR KRO SBNA UTTE G 🙏🙏🙏🙏🙏🙏🙏🙏🌹❤️💕♥️♥️💕💕❤️🌹🌹🌹❤️🌹🌹🌹🌹❤️💕🙏🙏🙏🙏🙏🙏
@user-pk7wz4lg3t
@user-pk7wz4lg3t 12 дней назад
Guru govind singh ji maher karn ge ji
@harpaaldhillon
@harpaaldhillon 10 месяцев назад
Waheguru ji mhear kro ਭੈਣ ਅਤੇ ਬੇਟੀ ਤੇ
@ParamjitKaur-fj9zm
@ParamjitKaur-fj9zm 14 дней назад
Waheguru ji mehar kriyo ji
@user-jb7jc3zi2w
@user-jb7jc3zi2w 7 месяцев назад
Waheguru ji maa beti te mehar kro ji❤❤
@jaswantkahlon2595
@jaswantkahlon2595 10 месяцев назад
GURPRET VEER JI WAHEGURU JI THE KHALSA WAHEGURU JI FATE
@GurmeetsinghGurmeetsingh-fi1ey
@GurmeetsinghGurmeetsingh-fi1ey 10 месяцев назад
Wahgeuru ji ka kalsa wahgeuru ji ki Fateh ji GURPEERT Singh bai ji
@ankushgrover537
@ankushgrover537 10 месяцев назад
❤waheguru ji❤ baba ji thude mehar krn
@pankisingh1553
@pankisingh1553 10 месяцев назад
ਵਾਹਿਗੁਰੂ ਜੀ
@harbhajankaur3716
@harbhajankaur3716 10 месяцев назад
ਵਾਹਿਗੁਰੂ ਜੀ 🙏
@user-lr6lt1mw6p
@user-lr6lt1mw6p 2 дня назад
Vaguru.jee.mehar.karo.maa.bhi.te
@bharatikisanektaugraha5296
@bharatikisanektaugraha5296 18 дней назад
ਭੀਮਂਔਲਖ।ਬਾਈ।ਮੇਰੇ। ਪਿੰਡ।ਤੋ।20ਕਿਲੋ।ਮਿਟਰ।ਹੇਕਿ।ਸੇਵਾ
@user-fw4lf5qm8c
@user-fw4lf5qm8c 10 месяцев назад
Waheguru ji mahear Karan gia bai ji thuda bhut danwad tusi ehena the mameded kite
@Theal-qb8pz
@Theal-qb8pz 10 месяцев назад
ਵਾਹਿਗੂਰੁ ਜੀ ਮਹੇਰ ਕਰਨ ਇਸ ਭੈਣ ਤੇ ਧੀ ਤੇ
@NarinderSingh-kt8qq
@NarinderSingh-kt8qq 10 месяцев назад
Waheguru ji Maher kro ji ❤️🙏🙏🙏🙏🙏❤️👏👏👏👏👏❤️
@sukhdevsingh-bc7dr
@sukhdevsingh-bc7dr 10 месяцев назад
ਵਾਹਿਗੁਰੂ ਜੀ ਮੇਹਰ ਕਰੋ ਇਸ ਮਾਂ ਬੇਟੀ ਤੇ
@Unknown-qm9jq
@Unknown-qm9jq 10 месяцев назад
Waheguru ji bachi emi piari dono mata da bhut dhanbaad waheguru ji es bachi te maa te mehar kre 😢😢🙏🙏
@jagsirsingh7488
@jagsirsingh7488 10 месяцев назад
Waheguru mehar karey
@manviruppal4262
@manviruppal4262 10 месяцев назад
Waheguru ji waheguru ji waheguru ji
@AjitSingh-hz9ze
@AjitSingh-hz9ze 10 месяцев назад
Parmatma tuhanu lambi umr bakshan Gurpreet Singh ji 🙏 Tusi rab ho 🙏 jini sewa tusi kar rahe ho koi kar nahi sakda 🙏🙏 Waheguru tuhanu chardi kala vich rakhan 🙏🙏
@luckystonesforyou2276
@luckystonesforyou2276 10 месяцев назад
Gursewak veera v rabb da banda bai ji thank you 🎉
@amitakumari5152
@amitakumari5152 9 месяцев назад
Waheguru ji ena maa dhee de dukh door kar do 🙏🏻🙏🏻🙏🏻
@khushjgrewal691
@khushjgrewal691 8 месяцев назад
Veer g me eh video dhekh ke bhut roi😭😭🙏🙏
@lachhmansingh9576
@lachhmansingh9576 15 дней назад
Waheguru ji
@harafangle9473
@harafangle9473 10 месяцев назад
ਵਾਹਿਗੁਰੂ ਜੀ ਮਿਹਰ ਕਰਨੀ ਜੀ
@leeladharjangir9090
@leeladharjangir9090 10 месяцев назад
Veer ji tusi great ho
@renubalasharma544
@renubalasharma544 10 месяцев назад
Waheguru ji 🙏🙏🙏🙏
@mangasinghlg617
@mangasinghlg617 8 месяцев назад
Veer ji ehna nu jaan na do ethe hi sewa kran giyan ji
@SukhwinderSingh-vs6or
@SukhwinderSingh-vs6or 10 месяцев назад
Waheguru ji mehar karn es pariwar te
@amitakumari5152
@amitakumari5152 9 месяцев назад
Waheguru ji Mehar kariyo 🙏🏻🙏🏻🙏🏻
@user-un7qn1bn1i
@user-un7qn1bn1i 8 месяцев назад
Maa dhi nu rbb sukhi rkhe,
@hardeepkumar1181
@hardeepkumar1181 4 месяца назад
Satnam shiri waheguru ji mehar rakhan ji sab te ji
@sunitataksh5248
@sunitataksh5248 8 месяцев назад
Wahe guru ji
@msingh3476
@msingh3476 10 месяцев назад
Wahe guru ji🙏🙏
@MSGaminG-cc4dz
@MSGaminG-cc4dz 10 месяцев назад
Gursewak Veer Very good Bro g
@zguri5142
@zguri5142 8 месяцев назад
Rub roop e veere gurpreet
@MSGaminG-cc4dz
@MSGaminG-cc4dz 10 месяцев назад
Wahiguru Ji Kirpa Kro Bhain ate Beti te Wahiguru Wahiguru Wahiguru Ji
@kulvirsinghtoor5131
@kulvirsinghtoor5131 9 месяцев назад
Waheguru ji.cardiklla.vich.raky
@bhawan415
@bhawan415 10 месяцев назад
Waheguru ji mehar krna
@sarbjitkaur4559
@sarbjitkaur4559 10 месяцев назад
Waheguru ji 🙏Mehr Kro ji is maa Beti Te ❤
@jasvirsinghjasvirsingh4510
@jasvirsinghjasvirsingh4510 4 месяца назад
Veer ji tuci ma bap banke seva karna ji vaheguru ji mehar kre ji
@majorkhan746
@majorkhan746 11 дней назад
Now a days closed also get aside when burden on some comes. Then rabb comes to help such people through personnel like you. God may help you and these ladies always.
@chanchalsingh9938
@chanchalsingh9938 4 месяца назад
ਗੁਰਪ੍ਰੀਤ ਸਿੰਘ ਜੀ ਰਁਬ ਦਾ ਬੰਦਾ ਇਸ ਧੀ ਕਿਸਮਤ ਵਾਲੀ ਜਿਹੜੀ ਰਁਬ ਦੇ ਘਰ ਆ ਗਈ ਗੁਰਪ੍ਰੀਤ ਸਿੰਘ ਰਁਬ ਰੂਪੀ ਬਁਚੀ ਨੂੰ ਪੜਾਈ ਕਰਾਉਣ ਗੇ ਇੱਥੇ ਬਁਚਿਆ ਨੇ ਬਹੁਤ ਤਰਁਕੀ ਕੀਤੀ ਹੈ ਸਭ ਆਪਣੀ ਕਿਸਮਤ ਦੀ ਖੇਡ ਹੇ ਏ ਭਾਣਾ ਗੁਰੂ ਸਾਹਿਬ ਨੇ ਆਪ ਵਰਤਾਇਆ ਬਁਚੀ ਬਹੁਤ ਤਰਁਕੀ ਕਰੇ ਗੀ ਗੁਰਪ੍ਰੀਤ ਸਿੰਘ ਰਁਬ ਦਾ ਬੰਦਾ ਬੇ ਸਹਾਰੇ ਇਆ ਨੂੰ ਆਪਣੇ ਬਁਚੇ ਸਮਜ ਕਿ ਬਹੁਤ-ਬਹੁਤ ਵਧੀਆ ਢੰਗ ਨਾਲ ਸੇਵਾਦਾਰ ਬਣ ਕਿ ❤❤❤❤❤
@ruldusingh2829
@ruldusingh2829 13 дней назад
ਵਾਹਿਗੁਰੂ ਜੀ ਮੇਹਰ ਕਰੋ 🙏🙏🙏
@SukhwinderSingh-qn4rj
@SukhwinderSingh-qn4rj 10 месяцев назад
Waheguru ji mehar karo ji eas bhen te
@muridpursaab5692
@muridpursaab5692 10 месяцев назад
ਰੱਬਾ ਧੀਆਂ ਨੂੰ ਇਹਨਾਂ ਦੁੱਖ ਕਿਉਂ
@JasmineRajput-sl5er
@JasmineRajput-sl5er 8 месяцев назад
🙏 Waheguru ji 🙏
@ramandeepkaur1027
@ramandeepkaur1027 10 месяцев назад
ਵਾिਹਗੁਰੂ ਵਾिਹਗੁਰ ਜੀ िਮਹਰ ਕਰਨਾ
@user-bw8lq6qp4o
@user-bw8lq6qp4o 2 месяца назад
Ena mava Diana waheguru ji chadhadi Kala rakhey waheguru ji enna de Mehar parea hat rakheo ji
@kiranjitkaur9624
@kiranjitkaur9624 10 месяцев назад
Waheguru ji 🙏
@jaloursingh3758
@jaloursingh3758 10 месяцев назад
Waheguru ji miher kran gi
@user-od8bh5gy1x
@user-od8bh5gy1x 10 месяцев назад
ਵਾਹਿਗੁਰੂ 🙏🙏🙏🙏🙏
@SurajKumar-jm8qn
@SurajKumar-jm8qn 8 месяцев назад
ਭੈਣੇ ਰੋ ਨਾ ਦੁੱਖ ਤਾਂ ਇਨਸਾਨ ਦੀ ਜ਼ਿੰਦਗੀ ਵਿਚ ਆਉਦੇ ਹੀ ਆ ਇਹ ਦੁੱਖ ਵੀ ਵਾਹਿਗੁਰੂ ਜੀ 🙏🏼🙏🏼ਨੇ ਤਾਂ ਇਨਸਾਨ ਦੀ ਜ਼ਿੰਦਗੀ ਵਿਚ ਦਿੱਤੇ ਆ ਜੇ ਦੁੱਖ ਨਾ ਹੋਊ ਇਨਸਾਨ ਕੋਲ ਫਿਰ ਵਾਹਿਗੁਰੂ ਜੀ ਨੂੰ ਕੌਣ ਯਾਦ ਕਰੂਗਾ ਰੋ ਨਾ ਭੈਣੇ 😢😢
@MSGaminG-cc4dz
@MSGaminG-cc4dz 10 месяцев назад
Ghar Napan Wale te Sakhat Karvai hony Chahidi h g
@baljitkaurjethar6975
@baljitkaurjethar6975 Месяц назад
,. ਗਰਪੀਤਸਿਘਧਨਧਨ❤❤❤❤❤❤❤❤❤❤
@paramjitkaur7761
@paramjitkaur7761 4 месяца назад
Waheguru g
@amriksinghdeepumomi3933
@amriksinghdeepumomi3933 10 месяцев назад
Waheguru. Ji. Es. Bachi. Ta. Maher. Bharya. Hath. Rakhi
@daljeetpaneswar5670
@daljeetpaneswar5670 6 месяцев назад
Ehi jahe pati apna he moj daikhde hum apne nashe wich masat reh k but hun oh nahi daukh reha k 4 maheene to us de bachi patni de ts kore value he nahi ke halt hi rahi ji jade teri family c pind wake thodi thodi help kar k ina da ghar dewaeaa jave lehra gaga vich rehan wale bhuki wale de ghar de dher te bshoo ghari beghar ho k madad mag rahess hun paal veer ji agge ho k ins de v help kari Thanks to Apna Farej seva society
@ravindergill2180
@ravindergill2180 10 месяцев назад
Waheguru
@kamleshsalhan112
@kamleshsalhan112 10 месяцев назад
Waheguru ji mahar karni
@soneydhaliwal1899
@soneydhaliwal1899 10 месяцев назад
Waheguru ji waheguru
@jashanvloges149
@jashanvloges149 8 месяцев назад
Waheguru ji ess bhen te beti nu sada khush Rakhan
@narinder9091
@narinder9091 10 месяцев назад
Please sister don’t worry God be with you and your girl 🙏🙏
@karamjitgillgill2480
@karamjitgillgill2480 9 месяцев назад
Behan ji tusi darro na hun tusi rab de Ghar pohnch gye ho gurprit Bai ji te ohna di team tuhanu rulan nahi denge asi v tuhade naal aa ro na meri behan tuhadi beti sadi bhanji hai waheguru ji sanu v himmat den ke bai ji huna wang asi v insaniyat de kamm aa sakiye
@SandeepKumar-yo4zy
@SandeepKumar-yo4zy 10 месяцев назад
Waheguru gg😢😢😢😢bhut okha temi dkha mara pena
@surinderkaur3818
@surinderkaur3818 6 месяцев назад
Bless you vere uare too good
@HarjeetSingh-bc3bm
@HarjeetSingh-bc3bm 4 месяца назад
ਭੈਣ ਜੀ ਵਾਹਿਗੁਰੂ ਜੀ ਨੇ ਤੁਹਾਡੀ ਬਾਂਹ ਫੜ ਲਈ ਹੈ ਹੁਣ ਫਿਕਰ ਨਹੀਂ ਕਰਨਾ
@KuldeepSingh-ww7nl
@KuldeepSingh-ww7nl 7 месяцев назад
Rab roopi Veer ji Gurpreet
Далее