Тёмный

Manukhta di sewa ਮਾਂ ਪਿਉ ਦੇ ਗੁਜਰਨ ਬਾਅਦ ਰੁਲ ਗਿਆ ਪੰਜਾਬੀ ਗਾਇਕ G Dhimaan 

PiTiC Live - SP Media Punjab
Подписаться 1 млн
Просмотров 36 тыс.
50% 1

Manukhta di sewa ਮਾਂ ਪਿਉ ਦੇ ਗੁਜਰਨ ਬਾਅਦ ਰੁਲ ਗਿਆ ਪੰਜਾਬੀ ਗਾਇਕ G Dhimaan
ਇਹ ਵੀਡੀਉ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ ਜੀ | ਇਹ ਸੰਸਥਾ ਹੁਣ ਤੱਕ ਅਨੇਕਾਂ ਬੇਸਹਾਰਾ ਲੋਕਾਂ ਦੀ ਮਦਦ ਕਰ ਚੁੱਕੀ ਹੈ ਤੇ ਅੱਗੇ ਵੀ ਪਰਮਾਤਮਾ ਦੀ ਮਿਹਰ ਨਾਲ ਸੇਵਾ ਨਿਰੰਤਰ ਜਾਰੀ ਹੈ।
Manukhta di sewa society
Vill.. hasanpur.. Ludhiana
With tnx.. bhai Gurprit Singh ji
Any info or SEWA..whatsapp..97803-00071 82848-00071
#piticlive #spmediapunjab #manukhtadisewa

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 106   
@bajwastudio6826
@bajwastudio6826 9 дней назад
ਪੰਜਾਬ ਦੀ ਧਰਤੀ ਤੇ ਰਬਦਾ ਰੂਪ। ਵੀਰ ਗੁਰਪ੍ਰੀਤ ਸਿੰਘ ਜੀ ਤੁਹਾਡੀ ੳਤਮ ਸੇਵਾ
@gursahibgill4167
@gursahibgill4167 9 дней назад
ਮੈਂ ਦਰਦ ਸਮਝ ਸਕਦਾਂ, ਮੇਰੇ ਮਾਤਾ ਪਿਤਾ ਵੀ ਸੰਸਾਰ ਛੱਡ ਗਏ , ਪਰ ਨਸ਼ਾ ਕਰਕੇ ਆਂਪਣੇ ਆਪ ਨੂੰ ਵੀ, ਮਾਰ ਲੈਣਾ ਬਹੁਤ ਮਾੜੀ ਗੱਲ ਆ । ਮਨੁੱਖਤਾ ਦੀ ਸੇਵਾ ਵਾਲਿਆਂ ਦਾ ਬਹੁਤ ਧੰਨਵਾਦ ਜੀ 🙏
@NirmaljitBajwa
@NirmaljitBajwa 8 дней назад
ਧੰਨ , ਧੰਨ ਰੱਬੀ ਰੂਹ ਵਾਲੇ ਵੀਰ ਗੁਰਪ੍ਰੀਤ ਸਿੰਘ ਜੀ ਅਤੇ ਮਨੁੱਖਤਾ ਦੀ ਸੇਵਾ ਦੇ ਸਹਾਇੱਕ ਵੀਰ ਧੰਨ ਤੁਹਾਡੀ ਇਹ ਵੱਡਮੁਲੀ ਨਿਸ਼ਕਾਮ ਸੇਵਾ ਜੋ ਰਿਸਕ ਰਿਸਕ ਮਰ ਰਹੀ ਗੁੱਥੀ ਮਨੁੱਖਤਾ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਕੇ ਦੁਬਾਰਾ ਨਵੀਂ ਜ਼ਿੰਦਗੀ ਦੇ ਰਹੇ ਹਨ, ਉਸ ਲਈ ਬਹੁਤ ਧੰਨਵਾਦ ਅਤੇ ਲੱਖ ਲੱਖ ਨਮਸਕਾਰ ਪਰਵਾਨ ਹੋਵੇ ਜੀ । ਏਨੀ ਵੱਡੀ ਸੇਵਾ ਉਸ ਅਕਾਲ ਪੁਰੱਖ ਦੀ ਰਹਿਮੱਤ ਤੋ ਬਿੰਨਾਂ ਨਹੀਂ ਹੋ ਸਕਦੀ । ਭਗਵਾਨ ਆਪ ਆ ਕੇ ਇਹਨਾਂ ਰੂਹਾਂ ਵਿੱਚ ਵੱਸਿਆ ਹੋਇਆਂ ਲੱਗਦਾ ਹੈ । ਇਹ ਕੁਦਰਤ ਦੀ ਅਲੌਕਿਕ ਵਰਤਾਰਾ ਹੀ ਮਹਿਸੂਸ ਹੁੰਦਾ ਹੈ । ਵਾਹਿਗੁਰੂ ਇਹਨਾਂ ਵੀਰਾਂ ਅਤੇ ਬਦਕਿਸਮਤ ਰੁਲ਼ ਰਹੀਆਂ ਜਿਉਂਦੀਆਂ ਲਾਸ਼ਾਂ ਤੇ ਅਪਾਰ ਕਿਰਪਾ ਬਣਾਈ ਰੱਖਣ । 👍👏🙏.
@manjitkaur2215
@manjitkaur2215 9 дней назад
ਭਾਈ ਸਾਹਿਬ ਭਲਾ ਹੋਵੇ ਤੁਹਾਡਾ ਧੰਨਵਾਦ
@RamSinghshergill-yk6wz
@RamSinghshergill-yk6wz 9 дней назад
ਵਾਹਿਗੁਰੂ ਜੀ ਤੰਦਰੁਸਤੀ ਬਖਸਣ
@tirathkaur847
@tirathkaur847 4 часа назад
ਵਾਹਿਗੁਰੂ ਬੱਚੇ ਨੂੰ ਚੜਦੀਕਲਾ ਰੱਖਣ🙏❤❤
@rajvirkaur5724
@rajvirkaur5724 9 дней назад
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਕਿਰਪਾ ਕਰੋ ਜੀ
@jaswantkaur9812
@jaswantkaur9812 9 дней назад
ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾ ਕਿ ਇਸ ਬੱਚੇ ਨੂੰ ਜਲਦ ਠੀਕ ਕਰਨ ਤੇ ਗੁਰਪ੍ਰੀਤ ਸਿੰਘ ਦੀ ਲੰਮੀ ਉਮਰ ਬਖਸ਼ੇ।
@Jashanpreetdharni
@Jashanpreetdharni 2 дня назад
ਮੇਰਾ ਵੀਰ ਵੀ ਸ਼ਰਾਬ ਪੀਣ ਤੋਂ ਨਹੀਂ ਹਟਦਾ ਅਸੀ ਬਹੁਤ ਦੁਖੀ ਹਾਂ ਵਾਹਿਗੁਰੂ ਜੀ ਸਭ ਨੂੰ ਠੀਕ ਕਰਨ
@AvtarSingh-e4q
@AvtarSingh-e4q 16 часов назад
Very nice Gil guru ka bagh
@amritkaur5185
@amritkaur5185 9 дней назад
ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਵੀਰੇ ❤
@HarpalsinghHarpal-wg4gu
@HarpalsinghHarpal-wg4gu 9 дней назад
ਉਹ ਭਰਾ ਤੇਰੀ ਲੰਮੀ ਉਮਰ ਹੋਵੇ
@kanwaljeetkaur3340
@kanwaljeetkaur3340 9 дней назад
ਵਾਹਿਗੁਰੂ ਜੀ ਨੁੰ ਨਾਂ ਭੁੱਲੋ ਨਹੀਂ ਤਾਂ ਖੁਆਰ ਹੋਣਾ ਪੈਣਾ ਜੀ
@KartarSingh-es8mo
@KartarSingh-es8mo 2 часа назад
ਵਾਹਿਗੁਰੂ ਜੀ🙏
@EkamdeepSingh-ci2pq
@EkamdeepSingh-ci2pq 6 дней назад
ਸਵਾਸ ਸਵਾਸ ਗੁਰੂ ਰਾਮਦਾਸ ਰੱਖ ਲਿਓ ਗਰੀਬ ਦੀ ਲਾਜ ਕਰੀ ਨਾ ਕਿਸੇ ਦਾ ਮੁਥਾਜ ਮੇਹਰ ਕਰੇ ਪਰਮਾਤਮਾ
@jagirsingh564
@jagirsingh564 5 дней назад
Waheguru ji
@balwantsingh6251
@balwantsingh6251 9 дней назад
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ਤਹਾਨੂੰ
@harpreetkaur8063
@harpreetkaur8063 9 дней назад
ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ ਵਾਹਿਗੁਰੂ ਜੀਉ 🙏
@SukhwinderSingh-kt8id
@SukhwinderSingh-kt8id 9 дней назад
ਧੰਨ ਵਾਦ ਜੀ ਪੁਰੀ ਟੀਮ ਦਾ
@ParamjitKaur-fj9zm
@ParamjitKaur-fj9zm 2 дня назад
Waheguru ji mehar kriyo ji
@NAVDEEPSINGH-mf4cu
@NAVDEEPSINGH-mf4cu 4 дня назад
Sawas sawas Guru Ramdas ji.
@JaswinderKaur-vb1nv
@JaswinderKaur-vb1nv 4 дня назад
Waheguru ji mehar krei
@krishnachuhankrishna-np6uz
@krishnachuhankrishna-np6uz День назад
Waheguru ji more Ardas kar de yah baccha theek ho jaaye jaldi se veer ji tandurusti bakhse Waheguru ji🙏
@gurbaniwithipk4649
@gurbaniwithipk4649 9 дней назад
ਹੁਣ ਤਾਂ ਠੀਕ ਹੈ ਗੁਰਵਿੰਦਰ ਵੀਡੀਓ ਬਹੁਤ ਪਹਿਲਾਂ ਦੀ ਹੈ ਜੀ। ਵਾਹਿਗੁਰੂ ਜੀ ਮਿਹਰ ਕਰਨ ਇਸਤੇ। ਵੈਸੇ ਹੁਣ ਗਾਣੇ ਗਾਉਣ ਦੀ ਨਹੀਂ ਸੋਚੀ ਗੁਰਵਿੰਦਰ ਬਾਈ😊
@Deepak-bj1ey
@Deepak-bj1ey 9 дней назад
Sacche paashcha waheguruji iss veer nu tundustri bakhshe
@TammanaSandhu-d9x
@TammanaSandhu-d9x Час назад
Waheguru ji 🙏
@KulwinderKaur-me3yf
@KulwinderKaur-me3yf 3 дня назад
Waheguru ji 🙏🙏 mk 🙏🙏
@user-qw7rl2ni2y
@user-qw7rl2ni2y 5 дней назад
Waheguru ji mehar karna
@JasbirKaur-nj3sr
@JasbirKaur-nj3sr 9 дней назад
Waheguru ji mehar karan iss bache nu sehatyab karan te app sab nu chardi Kala vich rakhan🙏🙏🙏
@SKaur_multani
@SKaur_multani 9 дней назад
ਵਾਹਿਗੁਰੂ ਮੇਹਰ ਕਰੋ ਜੀ
@navjotsingh8616
@navjotsingh8616 7 дней назад
Waheguru ji Veer nu Tandrusti ate Lambi Umar Bakshan 🙏🙏🙏🙏
@Jotshorts-o5z
@Jotshorts-o5z 9 дней назад
ਹਾਏ ਰੱਬਾ 😢🙏ਕਿ ਕੀਤਾ ਵਿਚਾਰੇ ਨਾਲ
@NBADUNKZONEUSA
@NBADUNKZONEUSA 3 дня назад
Hnji
@jaswinder7053
@jaswinder7053 6 дней назад
Bhuot badia beere tuc seva kar rehe o Waheguru ji thoudibhout lamian umarankare
@NarinderSingh-kt8qq
@NarinderSingh-kt8qq 8 дней назад
Waheguru ji Waheguru ji ❤️🙏🙏🙏🙏🙏❤️👏🏼👏🏼👏🏼👏🏼👏🏼❤️❤️❤️❤️❤️
@jagdevkaur3144
@jagdevkaur3144 9 дней назад
ਵਾਹਿਗੁਰੂ ਜੀ ਤੰਦਰੁਸਤੀਆ ਬਖਸ਼ਿਸ਼ ਕਰਨ ਬੱਚੇ ਨੂੰ
@balkarjattana8064
@balkarjattana8064 9 дней назад
Waheguru ji 🙏🤲🤲🤲
@jaswinderbadhan5088
@jaswinderbadhan5088 9 дней назад
Satnam waheguru ji
@Sandeep_Sandhu
@Sandeep_Sandhu 9 дней назад
Waheguru Ji Mehar Kryo Ji 👏🏼
@ushasingh6141
@ushasingh6141 7 дней назад
Rub rup gurpreet ji tusi aap prmaatmA ho aap ki sava say theek ho jayaga gua aap ho dwa aap ho rub tuhanu tandurust rakhe meri ardaas hai rub thanu bri kumar de
@devindersingh9556
@devindersingh9556 9 дней назад
Gurpreet,verre,dhann,Teri,Maa,
@user-lc5ey1tx5r
@user-lc5ey1tx5r 5 дней назад
Waheguru g Gurprit veere di awaj nu suan ke uthya
@mohindersidhu1279
@mohindersidhu1279 4 дня назад
Very beautiful boy
@randhirdhillon972
@randhirdhillon972 9 дней назад
Waheguru ji kirpa karo ji MDSS Family Ta ji Y
@LakhveerMalhi
@LakhveerMalhi 9 дней назад
Waheguru ji.veer.t.kirpa.kreo
@dalwinderkaur1878
@dalwinderkaur1878 7 дней назад
Waheguru Ji Mehar Kare bacche Te
@parminderpalparminderpalka1192
@parminderpalparminderpalka1192 9 дней назад
ਇਹ ਵੀਡਿਓ ਤਾ ਬਹੁਤ ਪਹਿਲਾਂ ਦੀ ਹੈ ਹੁਣ ਗੁਰ ਵਿੰਦਰ ਦਾ ਕੀ ਹਾਲ ਹੈ ਜੀ
@charansandhu4281
@charansandhu4281 9 дней назад
Waheguru ji waheguru ji waheguru ji waheguru ji waheguru ji
@manjeetgujjar-fw5xv
@manjeetgujjar-fw5xv 9 дней назад
Wahe guru ji
@Kashmir856
@Kashmir856 9 дней назад
Bohot...vadia...kum..kr...rahe..ho..sir...tussi...rubb...vi..ina...kuma..vich..khush..hunda..🙏
@gaddiloverspb
@gaddiloverspb 2 часа назад
ਵਾਹਿਗੁਰੂ ਜੀ ਤੱਰਕਿਆਂ ਬਖਸ਼ਣ ਆਂਢ ਗੁਆਂਢ ਨੂੰ ਜਿਹੜੇ ਵੀਰ ਨੂੰ ਰੋਟੀ ਪਾਣੀ ਦਿੰਦੇ ਆ ਜਿਓਦੇ ਰਹੋ ਵੀਰੋ ਮੈਂ ਵੀ ਏ ਹਾਲਾਤ ਫੇਸ ਕਰ ਰਿਹਾ ਸ਼ੁਕਰ ਵਾਹਿਗੁਰੂ ਜੀ ਦਾ ਆਵਦੀ ਕਮਾਂ ਕੇ ਖਾ ਰਿਹਾ ਸਹੀ ਸਲਾਮਤ ਆਂ ਦੁਖ ਬਸ ਇੱਕੋ ਗੱਲ ਦਾ ਮੇਰਾ ਵੀ ਮਾਂ ਬਾਪ ਹੈਨੀ 😢 ਜਦੋਂ ਬਮਾਰਸਮਾਂਰ ਹੁਨਾਂ ਮੇਰਾ ਵੀ ਸਾਹਮਣੇ ਵਾਲਾ ਗੁਆਂਢ ਮੈਨੂੰ ਰੋਟੀ ਦੇ ਜਾਂਦਾਂ ਵਾਹਿਗੁਰੂ ਖੁਸ਼ੀਆਂ ਬਖਸ਼ੇ ਓਸ ਘਰ ਨੂੰ ਠੀਕ ਹੁਨਾਂ ਰੋਟੀ ਆਪ ਬਣਾਂ ਲੈਨਾਂ
@Deepak-bj1ey
@Deepak-bj1ey 9 дней назад
Waheguruji apna mehar pariyan huth rakhan 🙏
@harjitkaurkaur3643
@harjitkaurkaur3643 9 дней назад
Whegurunji whegurunji
@user-lw3th8zx9u
@user-lw3th8zx9u 9 дней назад
Waheguru ji Maher kro ji 🙏🙏
@momdad1692
@momdad1692 9 дней назад
Waheguruji tandrusti bakheo
@NarinderKumar-t5z
@NarinderKumar-t5z 8 дней назад
Very nice
@sunnydhillon8530
@sunnydhillon8530 9 дней назад
Waheguru ji mehar karo ❤❤
@beanthehar6003
@beanthehar6003 7 дней назад
🙏🙏🙏🙏🙏
@ArshdeepSingh-qy1oq
@ArshdeepSingh-qy1oq 9 дней назад
Waheguru ji 🙏 waheguru ji 🙏 🙌
@SurjitKumar-nx7gs
@SurjitKumar-nx7gs 9 дней назад
Waheguru ji sab te mehar karo ji
@KulwinderKaur-qt8rp
@KulwinderKaur-qt8rp 7 дней назад
Waheguru g mer karo
@darshansingh2024
@darshansingh2024 9 дней назад
Waheguru ji waheguru ji
@gurdeepkaur6662
@gurdeepkaur6662 9 дней назад
God bless u bro ji
@satinderkaurmahal9972
@satinderkaurmahal9972 9 дней назад
Waheguru ji theek Karo beta nu
@baljinderkaur8606
@baljinderkaur8606 9 дней назад
Wmk 🙏
@kamalbawa4075
@kamalbawa4075 9 дней назад
ma bap bina koi ni pushda😢😢😢😢
@santokhbrar4414
@santokhbrar4414 7 дней назад
Vir g mai v apne brother lyi apna ghar sd deta ....hur koi v sath ni denda....j apne bachyone ta rishte sdne pnde....mere mother d death January ch hoyi t brother depression ch chlea gye ....khana pina sd k sare din royi jna....bs os no bchyn lyi meri kti kohsis n mere rishte hi dur kr dte....hun v oh thik ni but mai kde v os da sath ni sdo g....pekke sari umar kudiyea da krde but jdo kudiyea d wari ayundi ta oh apniyea mazburiyea dsdiyea jo k thik ni hai ....
@simranrana9297
@simranrana9297 9 дней назад
Waheguru ji 😭
@HiraSingh-m3p
@HiraSingh-m3p 8 дней назад
@KartikGujar-xc4np
@KartikGujar-xc4np 9 дней назад
💐🙏🙏🙏🙏🙏💐
@user-ou6hi5qg3p
@user-ou6hi5qg3p 8 дней назад
🌹🙏♥️👍🙏🌹
@JoginderSingh-pu8se
@JoginderSingh-pu8se 9 дней назад
Dosh kise da nehi bhai ji dose nase da hai jisnu peen lag gaya parmatama ne bhai gurpreet ji nu ap bhejeia apna sewak bana ke parmatama gurwinder nu tandrusti bakshe agge toh apna vadiya jangdi je sake🙏
@MandeepSingh-sl6vl
@MandeepSingh-sl6vl 9 дней назад
🙏🙏
@sarabjeetkaur5949
@sarabjeetkaur5949 9 дней назад
ਬਾਈ ਜਿਨੇ ਵੀ ਇਹ ਜੇ ਕੇਸ ਹੁੰਦੇ ਨੇ ੳਨਿ ਦੀ ਪਰਾਪਟੀ ਸੰਸਥਾ ਦੇ ਨਾ ਹੋਣੀ ਚਾਹੀਦੀ ਇ
@kamalbajwa47
@kamalbajwa47 6 дней назад
Athe mai manimajra roj job jnda hann
@GAGGi92
@GAGGi92 9 дней назад
Gogy veer vangu a ver de halat
@simranrana9297
@simranrana9297 9 дней назад
🥺🥺
@gurtejsingh9710
@gurtejsingh9710 9 дней назад
वाहेगरुजी।रब।कीसे।दीयां।खुशीयां।ना।गवांई🌴🌴🌴☀❤🌴🌴🌴 🌊🌴🌴💃🚶🌴🌴🌊 🌴🌴🌴☀❤🌴🌴🌴 🌊🌴🌴💃🚶🌴🌴🌊
@amrikatwal2841
@amrikatwal2841 8 дней назад
Love you by jee you doing very good job for all of us again lots of love amrik from Canada
@simranrana9297
@simranrana9297 9 дней назад
😬😬
@ramankalsi8569
@ramankalsi8569 9 дней назад
Bua de munde nu Kiraye de Paise Chaide ne
@dheerajkumar786-o9c
@dheerajkumar786-o9c 9 дней назад
🛕🕉️🙏🙏🙏🙏🙏🙏
@parminderdeol8699
@parminderdeol8699 6 дней назад
Kina shona put aa par ki kar lyea apni zindgi nal lgda maa baap da gam lag gyiea thie drink karn lag gyiea kithe maa baap nu kushi deni c kithe oh is tu dur hu gyie
@harjotrani6054
@harjotrani6054 9 дней назад
Parmatma tu kithe a ? Is buche ni ki marha kita
@harjotrani6054
@harjotrani6054 9 дней назад
😂😂😂😂😂😂😂😂😂😂😂😂😂😂😂😂
@DeepBains-mg2qi
@DeepBains-mg2qi 4 дня назад
Hsa kada anda fudddi dea tnu
@GURDEEPSINGH-ym3bv
@GURDEEPSINGH-ym3bv 9 дней назад
ਵਾਹਿਗੁਰੂ ਜੀ ਤੰਦਰੁਸਤੀ ਬਕਸ਼ੇ
@SurjitSingh-dv3ob
@SurjitSingh-dv3ob 4 дня назад
Waheguru ji
@RanjeetSandhu-ne4wr
@RanjeetSandhu-ne4wr 9 дней назад
ਵਾਹਿਗੁਰੂ ਜੀ 🙏🙏🙏
@ranjitkaur1807
@ranjitkaur1807 9 дней назад
Waheguru ji mere Karan
@exploretvpunjab
@exploretvpunjab 9 дней назад
Waheguru Ji 🙏
@JasveerKaur-ze8lb
@JasveerKaur-ze8lb 9 дней назад
Wahe guru jii
@saabsingh3736
@saabsingh3736 8 дней назад
Waheguru ji
@ManjitKaur-hc3gl
@ManjitKaur-hc3gl 5 дней назад
Waheguru g
@manveergaming9436
@manveergaming9436 9 дней назад
ਵਾਹਿਗੁਰੂ ਜੀ🙏🙏🙏
@gurjasdeepsinghnagra5682
@gurjasdeepsinghnagra5682 9 дней назад
Waheguru ji mehar karn
@navrajsinghaulakh6231
@navrajsinghaulakh6231 9 дней назад
Waheguru ji🙏🙏🙏🙏🙏
@jassadhesi730
@jassadhesi730 8 дней назад
Waheguru ji
@roshangrover144
@roshangrover144 9 дней назад
Waheguru Ji
@AmrikSingh-r3n
@AmrikSingh-r3n 9 дней назад
Waheguru ji
@renubalasharma544
@renubalasharma544 9 дней назад
Waheguru ji 🙏🙏
@user-ql8tm3jc2z
@user-ql8tm3jc2z 9 дней назад
Waheguru ji
Далее
МАМА И КОММУНАЛКА
00:59
Просмотров 139 тыс.
Раскрыла секрет дочки!
00:37
Просмотров 384 тыс.
МАМА И КОММУНАЛКА
00:59
Просмотров 139 тыс.