Тёмный

Manukhta di sewa ਲੱਖਾਂ ਰੁਪਏ ਲੈ ਕੇ ਸ਼ੜਕਾ ਤੇ ਘੁੰਮਦਾ ਬਾਪੂ ਰੱਬ ਦੇ ਬੰਦੇ ਕੋਲ ਕਿਵੇਂ ਪਹੁੰੰਚਿਆ-spmediapunjab 

PiTiC Live - SP Media Punjab
Подписаться 1 млн
Просмотров 337 тыс.
50% 1

Manukhta di sewa ਲੱਖਾਂ ਰੁਪਏ ਲੈ ਕੇ ਸ਼ੜਕਾ ਤੇ ਘੁੰਮਦਾ ਬਾਪੂ ਰੱਬ ਦੇ ਬੰਦੇ ਕੋਲ ਕਿਵੇਂ ਪਹੁੰੰਚਿਆ-spmediapunjab
Manukhta di sewa society
Vill.. hasanpur.. Ludhiana
With tnx.. bhai Gurprit Singh ji
Any info or SEWA..whatsapp..97803-00071 82848-00071
#spmediapunjab #piticlive #manukhtadisewa

Опубликовано:

 

30 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 197   
@balbirsakhon6729
@balbirsakhon6729 Год назад
ਸਾਡੇ ਇਹਨਾਂ ਵੀਰਾਂ ਵਾਗੂੰ ਇਮਾਨਦਾਰੀ ਸਾਡੇ ਸਾਰਿਆਂ ਵਿੱਚ ਹੋਵੇ ਤਾਂ ਦੁਨੀਆਂ ਕਦੇ ਵੀ ਦੁਖੀ ਨਾਹੋਵੇ ਧੰਨਵਾਦ ਵੀਰਾ ਦਾ
@meharsekhon2368
@meharsekhon2368 Год назад
ਪੁਰਾਣੇ ਪੰਜਾਬੀ ਇੱਦਾਂ ਹੀ ਇਮਾਨਦਾਰ ਸੀ ਸ਼ਾਬਾਸ਼ ਬੱਚਿਓ ਤੁਸੀ ਮਿਸਾਲ ਕਾਇਮ ਕੀਤੀ ਹੈ ਇਮਾਨਦਾਰੀ ਦੀ ਰੱਬ ਤੁਹਾਨੂੰ ਭਾਗ ਲਾਵੇ
@rajsunny8196
@rajsunny8196 Год назад
Fr purana Punjab ban skhda .je edaa de insan hon
@navjot473
@navjot473 Год назад
ਸ਼ੁਕਰ ਆ ਪਰਮਾਤਮਾ ਦਾ ਕਿ ਬਾਬਾ ਜੀ ਕਿਸੇ ਗਲਤ ਬੰਦਿਆ ਦੇ ਹੱਥ ਨੀ ਲੱਗੇ ਨਈ ਤੇ ਪੈਸੇ ਦੇ ਨਾਲ ਨਾਲ ਬਾਬਾ ਜੀ ਦੀ ਜਾਨ ਦਾ ਵੀ ਨੁਕਸਾਨ ਹੋ ਸਕਦਾ ਸੀ ਈਮਾਨਦਾਰੀ ਅੱਜ ਵੀ ਜਿੰਦਾ ਹੈ ਇਹਨਾਂ ਵੀਰਾ ਨੇ ਬਾਬਾ ਜੀ ਦੀ ਮੱਦਦ ਕਰਕੇ ਸਾਬਿਤ ਕਰ ਦਿੱਤਾ ਚੰਗੇ ਲੋਕ ਹੈ ਦੁਨੀਆਂ ਤੇ
@ranbirathwal7153
@ranbirathwal7153 Год назад
Shi Gall aa g ❤
@viralmemes13
@viralmemes13 Год назад
ਇਮਾਨਦਾਰੀ ਅੱਜ ਵੀ ਲੋਕਾਂ ਚ ਹੈਗੀ ਆ ।। ਇਹਨਾ ਵੀਰਾਂ ਨੇ ਸਾਬਿਤ ਕਰਤਾ ।।ਰੱਬ ਚੜਦੀਕਲਾ ਚ ਰੱਖਣ ਇਹਨਾ ਵੀਰਾਂ ਨੂੰ
@karamjitsingh2209
@karamjitsingh2209 Год назад
ਸ਼ਾਬਾਸ਼ ਰਣਜੀਤ ਦੀਪਕ ਗੁਰਪ੍ਰੀਤ ਅਤੇ ਬਾਕੀ ਦੇ ਵੀਰ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਇਨਸਾਨੀਅਤ ਜਿੰਦਾਵਾਦ
@kulwantsingh6606
@kulwantsingh6606 Год назад
ਸੱਚੇ ਪਾਤਸ਼ਾਹ ਇਹਨਾਂ ਇਮਾਨਦਾਰਾਂ, ਸੇਵਾਦਾਰ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ।
@jaspalsingh9068
@jaspalsingh9068 Год назад
ਸਾਬਾਸ਼ ਵੀਰ ਜੀ ਕਿੰਨੇ ਈਮਾਨਦਾਰ ਤੁਸੀਂ
@battlegrounddl1198
@battlegrounddl1198 Год назад
ਬਾਬੇ ਦੇ ਪੈਸੇ ਬਾਬਾ ਠੀਕ ਹੋਏ ਤੋ ਬਾਅਦ ਵਿੱਚ ਦੇਣੇ ਹੋ ਸਕਦਾ ਹੈ ਇਸਦੇ ਬੱਚੇ ਵੀ ਇਸਨੂੰ ਸਾਭਣ ਤੋਂ ਮੁਨਕਰ ਹੋਣ ਬਾਕੀ ਜਿਹੜੇ ਨੌਜਵਾਨ ਨੇ ਇਮਾਨਦਾਰੀ ਦਿਖਾਈ ਹੈ ਧੰਨਵਾਦ ਜੀ🙏
@hardevbhatti9009
@hardevbhatti9009 Год назад
ਅੱਜ ਕੱਲ ਦੇ ਸਮੇਂ ਵਿੱਚ ਕੋਈ ਪੈਸੇ ਨਹੀਂ ਛੱਡਦਾ ਸਲੂਟ ਏ ਇਹਨਾਂ ਵੀਰਾ ਦਾ ਵਾਹਿਗੁਰੂ ਜੀ ਮੇਹਰ ਕਰਨੀ ਇਹਨਾਂ ਵੀਰਾ ਤੇ🙏🏽🙏🏽🙏🏽🙏🏽🙏🏽
@sukhsidhu6494
@sukhsidhu6494 Год назад
ਇਸ ਆਦਮੀ ਦੇ ਕੱਪੜੇ ਸਾਫ ਸੁਧਰੇ ਅਤੇ ਪਰੈਸ ਕੀਤੇ ਹੋਏ ਹਨ।ਜਿਵੇ ਘਰ ਵਾਪਿਸ ਜਾ ਰਿਹਾ ਸੀ।ਗਲਤੀ ਨਾਲ ਵਾਪਿਸ ਪੰਜਾਬ ਆ ਗਿਆ।
@charanjitsingh4388
@charanjitsingh4388 Год назад
ਵਾਹਿਗੁਰੂ ਜੀ ਮੇਹਰ ਕਰੋ ਜੀ । ਮਨੁੱਖਤਾ ਦੀ ਸੇਵਾ ਨੂੰ ਚੜ੍ਹਦੀਕਲਾ ਬਖਸ਼ੋ ਜੀ । ਅੱਜ ਦੇ ਸਮੇਂ ਵਿੱਚ ਇਮਾਨਦਾਰੀ ਜੀਂਦਾ ਹੈ । ਧੰਨਵਾਦ ਹੈ ਇਸ ਵੀਰ ਦਾ ।
@rajpaltiwana9249
@rajpaltiwana9249 Год назад
ਬਹੁਤ ਵੱਡੀ ਇਮਾਨਦਾਰੀ ਹੈ ਜਿਉਂਦੇ ਵਸਦੇ ਰਹੋ ਬਾਈ
@harjitsandhu233
@harjitsandhu233 Год назад
ਦਿਲ ਤੋ ਸਲੂਟ ਆ ਵੀਰਾਂ ਨੂੰ ਸਾਨੂੰ ਮਾਣ ਹੈ ਅਸੀਂ ਪੰਜਾਬੀ ਹਾ
@Kuldeepsingh-xg1zy
@Kuldeepsingh-xg1zy Год назад
ਸਲੂਟ ਆ ਜੀ ਵੀਰ ਜੀ ਨੂੰ ਇਮਾਨਦਾਰੀ ਜ਼ਿੰਦਾਬਾਦ ਜ਼ਿੰਦਾਬਾਦ 🙏🙏🙏🙏🙏🙏 Love you brother ❤️💘💕💕💘💘💕💕
@vipankumar8435
@vipankumar8435 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਵਾਹਿਗੂਰ ਜੀ ਸਹੀ ਹੱਥਾਂ ਵਿਚ ਆਂ ਗਏ ਹਨ ਬੱਚ ਗਏ
@bhagsingh9639
@bhagsingh9639 Год назад
ਜਿਹੜੇ ਲੋਕ ਸਮਝਦੇ ਨੇ ਕਿ ਪੈਸਾ ਹੀ ਸਬ ਕੁੱਝ ਨੀ ਉੁਹ ਲੋਕ ਹੀ ਇਸ ਤਰ੍ਹਾਂ ਈਮਾਨਦਾਰੀ ਵਿਖਾ ਸਕਦੇ ਨੇ।
@SukhwinderSingh-lq8bk
@SukhwinderSingh-lq8bk Год назад
1:09 1:10 1:12 1:12
@SukhwinderSingh-lq8bk
@SukhwinderSingh-lq8bk Год назад
1:30
@sattagandhar4344
@sattagandhar4344 Год назад
ਵਾਹਿਗੁਰੂ ਜੀ ਇਹਨਾਂ ਸੇਵਕਾਂ ਤੇ ਮੇਹਰ ਭਰਿਆ ਹੱਥ ਰੱਖਣਾ
@bachittersinghaulakh4162
@bachittersinghaulakh4162 Год назад
ਸਲੂਟ ਇਹਨਾਂ ਵੀਰਾਂ ਨੂੰ ਇਹ ਇੱਕ ਜਿਉਂਦੀ ਜਾਗਦੀ ਜ਼ਮੀਰ ਵਾਲੇ ਵੀਰ ਨੇ ਵਾਹਿਗੁਰੂ ਇਹਨਾਂ ਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ।
@baljinderkaur3083
@baljinderkaur3083 Год назад
Bhut badhiya kita . imandari da ta danwad sabda vich kita hi nhi sakda .Jo lok ih smjhde ne ki passa hi SB kush nhi hunda oh hi is tra de maherbani kr skde ne.
@jagdishbahia9162
@jagdishbahia9162 Год назад
Dil se salute sare veera nu jenna ne bapu ji di madtutt kiti hai ji, Rab aap sab nu hamesha Chardi kala vich Rakhen ji🙏🙏🙏🙏🙏❤️❤️❤️❤️
@jassisekhon6335
@jassisekhon6335 Год назад
ਵਹਿਗੁਰੂ ਜੀ ਉਸ ਵੀਰਤਾ ਹੱਥ ਰੱਖਣ ਜਿਸ ਨੇ ਇਮਾਨ ਦਾਰੀ ਦੇਖਾਈ
@brarbrar5464
@brarbrar5464 Год назад
Waheguru ji mehar krn sera te chadde kla ch rkhan sera no
@hardevbhatti9009
@hardevbhatti9009 Год назад
Waheguru ji Maher Kari all team slout a veer ji 🙏🏽🙏🏽🙏🏽
@ranjitkaur2699
@ranjitkaur2699 Год назад
Waheguru g🙏🙏🙏🙏🙏
@rattandhaliwal
@rattandhaliwal Год назад
ਇਹਨਾਂ ਵੀਰਾਂ ਨੂੰ ਰੱਬ ਲੰਮੀ ਉਮਰ ਦੇਵੇ ਜੋ ਇਹਨਾਂ ਵੀਰਾਂ ਨੇ ਇਮਾਨਦਾਰੀ ਦਿਖਾਈ ਹੈ।
@SurjitSingh-qq2qu
@SurjitSingh-qq2qu Год назад
BABA ji di Help Karn wale Sare Veera da Very very Thanks, God bless you 🙏
@Lovenature-nt8zm
@Lovenature-nt8zm 6 дней назад
ਵਾਹਿਗੁਰੂ ਜੀ ਸਭ ਨੂੰ ਸੁਮੱਤ ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
@jagdevkaur3144
@jagdevkaur3144 9 месяцев назад
ਹੇ ਵਾਹਿਗੁਰੂ ਜੀ ਹਮੇਸ਼ਾ ਬਰਕਤਾਂ ਪਾਉਣੀਆਂ ਇਹਨਾਂ ਬੱਚਿਆਂ ਦੇ ਘਰਾਂ ਵਿਚ ਤੰਦਰੁਸਤੀਆ ਬਖਸ਼ਿਸ਼ ਕਰਨੀਆਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਅੱਜ ਕਲ੍ਹ ਤਾਂ ਹਜ਼ਾਰ ਰੁਪਏ ਖ਼ਾਤਰ ਦੁਨੀਆਂ ਬੇਈਮਾਨ ਹੋ ਜਾਦੀਐ🎉🎉❤❤
@punjabiludhiana332
@punjabiludhiana332 26 дней назад
ਜੇ ਯੂਪੀ ਬਿਹਾਰ ਹੁੰਦਾ ਸੱਭ ਪੈਸੇ ਲੁੱਟ ਲੈਣੇ ਸੀ । ਇਹ ਪੰਜਾਬ ਆ ਪੰਜਾਬ ਚੀਕਾ ਕਢਾ ਦਿਆਗੇ ।🙏🙏🙏🙏🙏
@balvindersidhu2204
@balvindersidhu2204 Год назад
Waheguru ji bapu ji da ghar lbb je Bapu ji nu tandrustiya Chardikla bakshe waheguru ji🙏🙏🙏🙏 Dhan waheguru ji jo bir honi leke aaye ena nu te ena di imandari nu salute aa waheguru ji ena bira nu tandrustiya Chardikla bakshe waheguru ji🙏🙏🙏🙏🙏
@gurdevsingh161
@gurdevsingh161 Год назад
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏
@harpreetsharma8413
@harpreetsharma8413 Год назад
Wahaguru ji Maher kro 🙏
@VishalSingh-oy1xj
@VishalSingh-oy1xj Год назад
Waheguru ji
@gurdeepkaur2506
@gurdeepkaur2506 8 месяцев назад
ਸਾਰੇ ਵੀਰੇ ਨੇ ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ਣ ਚੜ੍ਹਦੀ ਕਲਾ ਚਾ ਰੱਖਣ ਜੁੱਗ ਜੁੱਗ ਜੀਓ ਗੁਰਪ੍ਰੀਤ ਵੀਰ ਜੀ
@rashpalbassi6900
@rashpalbassi6900 6 месяцев назад
ਭਾਈ ਸਾਹਿਬ ਜੀ ਮੈਸਜ ਦੇਖਦੇ ਸਾਰ ਹੀ ਮੈਨੂੰ ਫੋਨ ਕਰਿਉ ਜੀ
@sukhdevkamboj1123
@sukhdevkamboj1123 Год назад
ਵਾਹ ਜੀ ਵਾਹ ਵੀਰਿਓ ਮਾਲਕ ਤੁਹਾਨੂੰ ਇਨਾਂ ਜਿਆਦਾ ਦੇਵੇ ਕਿ ਝੋਲੀਆਂ ਛੋਟੀਆਂ ਪੈ ਜਾਣ
@BalbirMaan-se7jb
@BalbirMaan-se7jb Год назад
Bappu.ji.help.krn.waly.putra.nu.salute.h.gurreet.v.gud.luck.help.kro.Rubb.bhla.kru
@MangaSingh-u3e
@MangaSingh-u3e Год назад
ਇਮਾਨਦਾਰੀ ਅੱਜ ਵੀ ਲੋਕਾਂ ਚ ਹੈਗੀ ਆ
@sureshkaur4063
@sureshkaur4063 Год назад
ਬਾਪੂ ਜੀ ਦੇ ਕੱਪੜੇ ਸਾਫ ਹੈ ਤੇ ਪਰੇਸ ਵੀਹੋੲਏ ਹੈ ਇਹ ਜ਼ਰੂਰ ਰਸਤਾ ਭੁੱਲ ਗਏ ਸਨ
@NareshYadav-mt5zf
@NareshYadav-mt5zf Год назад
Badi Khushi Hui Punjab mein aise bande he
@jasssran7237
@jasssran7237 Год назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹੇਗੁਰੂ ਜੀ
@paramjitkaur6791
@paramjitkaur6791 Год назад
Waheguru ji mehar kriyo ji
@tajindartajindar4025
@tajindartajindar4025 Год назад
ਬਹਿਰ ਵਿੱਚ ਪੈਦਾ ਵੀਰ ਜੀ
@gurmeetsinghdhaliwal802
@gurmeetsinghdhaliwal802 Год назад
Waheguru mehar kre sab te
@jagatkamboj9975
@jagatkamboj9975 8 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@harmanpreetsingh1031
@harmanpreetsingh1031 Год назад
Waheguru ji 🙏🙏🙏🙏
@gurdarshansingh5586
@gurdarshansingh5586 Год назад
Waheguru g waheguru Maher karo gurpreet veer g te 👃👃👃👃👃👃👃👃💖💖💖💖💖💖💖
@narinderkaur7175
@narinderkaur7175 Год назад
Waheguru ji bhala krna ji 🙏
@happySingh-py6iv
@happySingh-py6iv Год назад
SALUTE..AA SARE VIRA NU...GOD BLESS YOU 🙌 🙏
@karmandeepsingh6916
@karmandeepsingh6916 Год назад
Waheguru g meher kreo g
@manjitkaur6630
@manjitkaur6630 Год назад
Waheguru ji sb te mehar kreo.
@mohindersingh738
@mohindersingh738 Год назад
Waheguru ji ka khalsa Waheguru ji ki fateh ji 🙏 you are very great ji
@sultansingh7138
@sultansingh7138 10 месяцев назад
ਇਹ ਵੀਰਾ ਦੀ ਇਮਾਨਦਾਰੀ ਨੂੰ ਸਲੂਟ ਵਾਹਿਗੁਰੂ ਜੀ ਏਨਾ ਵੀਰਾ ਨੂੰ ਤਨ ਮਨ ਧਨ ਦੇ ਸੁਖ ਦੇਵੇ 🙏❤️❤️❤️
@ranjitkaur14
@ranjitkaur14 Год назад
Waheguru ji waheguru ji 🙏
@satwantkaur7093
@satwantkaur7093 Год назад
Phone karde sms paisee da jiker na kario
@karnabrar5134
@karnabrar5134 Год назад
good job aaj v zamir jagdi Walai ensan paise nu dekh ke nahi doll de 👌👍
@gurusingh3842
@gurusingh3842 Год назад
ਵਾਹਿਗੁਰੂ ਜੀ
@jaloursingh3758
@jaloursingh3758 Год назад
Insanyat jinda bad
@lovepreetkaur260
@lovepreetkaur260 Год назад
Wahaguru ji
@bobbiecheema4833
@bobbiecheema4833 Год назад
Vir ji keep Bapuji at your place,if possible and deposit money for his welfare instead of giving to family as we don’t know what the circumstances are. Rest keep on helping the needy. Waheguru ji bless you all.🙏🙏
@nishansingh2616
@nishansingh2616 Год назад
Waheguru ji
@nikadirba4405
@nikadirba4405 Год назад
God bless you Gurpreet Singh ji 🙏🙏🙏🙏🙏 Satnam Waheguru ji 🙏🙏🙏🙏🙏
@jasvirkaursidhu1627
@jasvirkaursidhu1627 Год назад
Waheguru ji mehr Karn 🙏🏻🙏🏻🙏🏻 veer ji je tusi bhut imandar ho
@jhirmalsidhu8402
@jhirmalsidhu8402 Год назад
Very good bro honest is best policy very good all bro
@dcsingh5169
@dcsingh5169 Год назад
Waheguru ji🙏
@rajinderkaur6545
@rajinderkaur6545 Год назад
Waheguru ji 🙏
@jassadhesi730
@jassadhesi730 Год назад
Waheguru ji 🙏🙏🙏🙏🙏❤🌺
@Sarbjit163
@Sarbjit163 Год назад
Waheguru ji waheguru ji very good veerji🙏🙏❤️❤️🌷🌷🌺🌺👍👍
@HarjinderSingh-ul6lp
@HarjinderSingh-ul6lp Год назад
ਵਾਹਿਗੁਰੂ ਜੀ
@ravindergill2180
@ravindergill2180 Месяц назад
Waheguru waheguru waheguru waheguru waheguru waheguru 🙏
@renubala4152
@renubala4152 Год назад
Waheguru ji mehar karan Eenaa verrte
@Balwindersingh-co2mu
@Balwindersingh-co2mu Год назад
Satname shri Waheguru ji 🙏🙏
@Balbirsingh-vn6uq
@Balbirsingh-vn6uq Год назад
Good oye veero rab thnu hemsa khush rakhe emandari lai ji
@kaurprincess2847
@kaurprincess2847 Год назад
Salute to all brothers jinhone baba ji ko safely manukhta ki seva ko saunpa
@AvtarSingh-rg9hy
@AvtarSingh-rg9hy 9 месяцев назад
ਵਾਹਿਗੁਰੂ ਇਹਨਾਂ ਵੀਰਾਂ ਨੂੰ ਤੰਦਰੁਸਤੀ ਬਖਸ਼ਣ.
@SatnamSingh-su3kq
@SatnamSingh-su3kq Год назад
Very nice
@gauravkhatri6073
@gauravkhatri6073 Год назад
Waheguru waheguru 🙏🙏
@navjotsinghsidhubrar8252
@navjotsinghsidhubrar8252 Год назад
Very nice ji waheguru ji 🙏🙏🙏🙏🙏
@jaswindermadahar4004
@jaswindermadahar4004 10 месяцев назад
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@NareshYadav-mt5zf
@NareshYadav-mt5zf Год назад
Ranjit Singh ke vichar bahut acche he
@shellyaulakh5624
@shellyaulakh5624 Год назад
Bhout vdiya kita veer ji , aaj de hero o TUC
@skvirk2669
@skvirk2669 Год назад
The destiny brings bapu to the right person.
@Ghuman87
@Ghuman87 Год назад
🙏ਵਾ🙏ਹਿ🙏ਗੁ🙏ਰੂ🙏ਜੀ🙏 🙏ਵਾਹਿ🙏ਗੁਰੂ🙏ਜੀ🙏 🙏ਵਾਹਿਵਾਹਿਵਾਹਿਗੁਰੂਗੁਰੂਗੁਰੂਜੀ🙏 🙏🙏🙏🙏🙏🙏🙏🙏🙏🙏
@dukhihirdamansamjaona1557
@dukhihirdamansamjaona1557 Год назад
ਵਾਹਿਗੁਰੂ ਵਾਹਿਗੁਰੂ ਜੀ
@simranjitsingh8678
@simranjitsingh8678 Год назад
Paji ehna sardar sahib Da no chahida wa mere husband chiite de teeke londe ne bhut Dukhi keta ona ne
@user67125
@user67125 Год назад
veer mere mumi theek nhi te main chah ke v ohna nu theek nhi kar pa rahi pls koi meri help Karo mere husband v theek nhi mainu koi support nhi
@ekamsshorts2790
@ekamsshorts2790 Год назад
Waheguru ji waheguru ji waheguru meher kra
@surajsabrwall3970
@surajsabrwall3970 Год назад
Jehre laeke aye aa veer ohna nu v waheguru hmesha chardikala ch rakhn
@mohinderpal4996
@mohinderpal4996 Год назад
very nice bhai jee
@KirandeepKaur-we2cc
@KirandeepKaur-we2cc Год назад
Very nice parson ji 🙏
@daljeetpaneswar5670
@daljeetpaneswar5670 8 месяцев назад
God bless u veero tusi bahoot wadda kum jeeta hai pehle wale veer tusi aj de dhikebaaj dyniaan vich ik heeraa hi tuhaadi imaan daaru Rab v daikh riha hai tuhaani jaroor inaam devega eh buddaa cR CAUSE CHALA SAKTA HAI VI AM VERY SURPRISED IS DE PAISE TUSI APNA FARAJ SOCIETY VICH LAGAAO LIKAAN NE V TAA LUT HE LAINE HUN KISI DHARAM DE DE JAGAH TAAN LAGANGE JO HAMESHA EHNA DA IK ACHA PUN DA KUM YAAD RAHEGA God bless u veeri
@gursimarkaur6200
@gursimarkaur6200 Год назад
Waheguru ji eh imandaar Veera nu chdieya kalah bakshan ji Bapu ji te v mehar karna ji 🙏🏻🙏🏻
@HarpreetKaur-oz2po
@HarpreetKaur-oz2po Год назад
Waheguru ji mehar karo
@Narutogaming17245
@Narutogaming17245 11 дней назад
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਾਦ ਪਰ ਮਾਤਾਮਾਲੰਮੀ ੳਉਮਰ ਕਰੇ
@charanjitbains315
@charanjitbains315 Год назад
I proud of you brother 🙏🙏🙏
@NishanSingh-tw5em
@NishanSingh-tw5em Год назад
Watching ji
@kiranjitkaur9624
@kiranjitkaur9624 Год назад
Emandari da fal mile ga bro
@sukhagrewal9927
@sukhagrewal9927 Год назад
Good veer aaa👍 Hambran walaaa
@gurmeetkaur-ox1nl
@gurmeetkaur-ox1nl Год назад
Very nice
@palkaur1649
@palkaur1649 Год назад
Waheguru ji 🙏
@amansandhu4864
@amansandhu4864 Год назад
Waheguru Ji 🙏
@ramandeepsingh245
@ramandeepsingh245 Год назад
Waheguru ji waheguru ji 🙏🙏🙏🙏
Далее