Тёмный

Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ 

Manukhta Di Sewa Society Ludhiana
Подписаться 1,1 млн
Просмотров 167 тыс.
50% 1

Manukhta Di Sewa Society Ludhiana
Mobile number +919780300071, +918284800071
social link
Facebook - / inbox
Facebook - / gurpreetsinghmintumalwa
Instagram - www.instagram....
RU-vid - / @manukhtadisewasociety
RU-vid - / @gurpreetsinghmanukhta...
email: mdsewasociety@gmail.com
Website: www.mdssociety....
Whatsapp: +919780300071, +918284800071
---------------------------------꧁ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ꧂-----------------------------------------

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 442   
@AmanSingh-pi9hk
@AmanSingh-pi9hk 4 года назад
Love u ਮਨੁੱਖਤਾ ਦੀ ਸੇਵਾ ਸੁਸਾਇਟੀ
@CanadaKD
@CanadaKD 4 года назад
ਖ਼ੂਨ ਚਿੱਟਾ ਹੋ ਗਿਆ ਗੁਰਪ੍ਰੀਤ ਸਿੰਘ ਤੁਹਾਡੀ ਸੇਵਾ ਤਾਂ ਬਹੁਤ ਆ।
@Gagan-qk3pv
@Gagan-qk3pv 4 года назад
ਵੱਡੇ ਬਾਈ ਗੁਰਪ੍ਰੀਤ ਸਿੰਘ ਧੰਨ ਤੁਹਾਨੂੰ ਜਨਮ ਦੇਣ ਵਾਲੇ ਮਾਤਾ ਪਿਤਾ
@rinkalkhanna6774
@rinkalkhanna6774 4 года назад
ਮਾਤਾ ਦਾ ਵੀ ਦਿਲ ਦੁਖ ਦਾ ਪਰ ਮਾਤਾ ਵੀ ਮਜਬੂਰ ਬੈਠੀ ਆ ਵਾਹਿਗੁਰੂ ਸੁੱਖ ਰੱਖੇ 🙏🙏
@ManpreetSingh-zm3mx
@ManpreetSingh-zm3mx 4 года назад
🙏🙏ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕੁਲਬੀਰ ਸਿੰਘ ਬਾਪੂ ਜੀ ਤੇ ਮੇਹਰ ਕਰੇਉ ਤੇ ਜਲਦੀ ਤੋਂ ਜਲਦੀ ਬਾਪੂ ਜੀ ਦੀ ਅੱਖਾਂ ਦੀ ਰੋਸ਼ਨੀ ਆਂ ਜਾਂਵੇ ਵਾਹਿਗੁਰੂ ਜੀ ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਵਾਂ ਸਿਰ ਝੁਕਾਂ ਕੇ ਹਰ ਰੋਜ਼ 🙏🙏
@balvirkaur8112
@balvirkaur8112 4 года назад
ਗੁਰਪਰੀਤ ਵੀਰ ਨੂੰ ਸਲਾਮ ਗੁਡ ਗੁਡ ਵੀਰ ਨੂੰ 🙏🙏
@ishmeetsingh1008
@ishmeetsingh1008 4 года назад
Maa hundi e maa o duniya waleo Gurpreet mere veer love u..
@makhankalas660
@makhankalas660 4 года назад
ਜੇਹੜੇ ਅੱਜ ਬੋਲ ਰਹੇ ਨੇ ਇਹਨਾਂ ਨਾਲ ਵੀ ਇਹੋ ਜਿਹੇ ਹੋਵੇ ਗਾ ਸੱਭ ਨੂੰ ਭੁਗਤਣਾ ਪਵੇ ਗਾ
@sandhusaab2040
@sandhusaab2040 4 года назад
ਏ ਮਾਤਾ ਡਰਦੀ ਵਿਚਾਰੀ ਇਹਨੂੰ ਨਾਲ ਲੈ ਜਾਉ ਵੀਰ ਜੀ
@sinderpal8402
@sinderpal8402 4 года назад
ਸਹੀ ਗੱਲ ਆ ਵੀਰ g ਮੇਰੇ ਮਨ ਵਿੱਚ ਵੀ ਇਹ ਗੱਲ ਆਈ ਸੀ ਮਾਤਾ ਵੀ ਡਰਦੀ c ਓਨਾਂ ਤੋ
@manmohan162
@manmohan162 4 года назад
End vich apni bebe de pairi hath laga reha c so emotional👏👏👏😢😢😢😢😢
@sinderpal8402
@sinderpal8402 4 года назад
ਓਸ ਵੇਲੇ veere ਬਹੁਤ ਜ਼ਿਆਦਾ ਰੋਣਾ ਆਇਆ ਪਤਾ ni ਲੋਕਾਂ ਦੇ ਦਿਲ ਕਿੱਦਾਂ ਦੇ ਨੇ
@tanveerjot_singh
@tanveerjot_singh 4 года назад
ਗੇਟ ਵਿੱਚ ਖੜਕੇ ਗੱਲ ਕਰਦੇ ਭਰਾ ਨੇ ਗੁਰਪ੍ਰੀਤ ਵੀਰਜੀ ਨੂੰ ਅੰਦਰ ਆ ਕੇ ਬੈਠਕੇ ਗੱਲ ਕਰਨ ਨੂੰ ਵੀ ਨਹੀਂ ਕਿਹਾ ਵਾਹਿਗੁਰੂ ਜੀ ਸਮੱਤ ਬਖ਼ਸ਼ਣ ਇਹੋ ਜਿਹੇ ਲੋਕਾਂ ਨੂੰ
@ravneetkaur2776
@ravneetkaur2776 4 года назад
Right aa ji gal tuaidi
@uttamjitsingh7354
@uttamjitsingh7354 4 года назад
@@ravneetkaur2776 na lllp
@sumandeepkaur7405
@sumandeepkaur7405 4 года назад
Veere ode ghar rab aap gea c chall k pehchaan nahi sakkea oo kalyugi.. gurpreet veere de ta pera ch swarg hai
@kuldeepkaur791
@kuldeepkaur791 2 года назад
Thank you so much for helping Humanity 🙏🙏🙏
@manjitkaur5642
@manjitkaur5642 2 года назад
𝓼𝓪𝓪𝓭𝓪𝓹𝓾𝓷𝓳𝓪𝓫𝓰𝓪𝓷𝓭𝓵𝓪𝓱𝓸𝓬𝓱𝓲𝓬𝓾𝓴𝓲𝓪𝓱𝓮𝓽𝓮𝓴𝓱𝓲𝓸𝓷𝓼𝓪𝓯𝓮𝓭𝓱𝓸𝓬𝓱𝓾𝓲𝓴𝓪𝓱𝓮
@makhankalas660
@makhankalas660 4 года назад
ਡਿਸਲਾਇਕ ਕਰਨ ਵਾਲੀਆਂ ਨੂੰ ਲਾਹਨਤ ਹੈ ਇੱਕ ਵੀਰ ਗੁਰਪ੍ਰੀਤ ਹੈ ਜੀ ਜੇਹੜਾ ਆਪਣੇ ਪਰਿਵਾਰ ਨੂੰ ਛੱਡ ਕੇ ਮਨੁੱਖਤਾ ਦੀ ਸੇਵਾ ਕਰ ਰਹੇ ਹਨ
@RavinderSinghSpain
@RavinderSinghSpain 4 года назад
dhan a veer gurpreet sewa karn de badle loka diya changia maria sunda dhan a veer tusi
@devgupta5492
@devgupta5492 4 года назад
सेवा और समर्पण सरदार जी से दुनिया वालों को सिखना चाहिए। मैं सारे सिख धर्म वालों को दिल से नमन करता हूँ। जय हिन्द जय भारत वंदेमातरम 🇮🇳🇮🇳🇮🇳
@meertalha7835
@meertalha7835 4 года назад
I love you veer ji from punjab pakistan
@SukhdevSingh-ry4lm
@SukhdevSingh-ry4lm 4 года назад
ਜੇ ਸੇਵਾ ਕਰਨ ਨੂੰ , ਕਿਸੇ ਦਾ ਭਲਾ ਕਰਨ ਨੂੰ, ਨਿਤਨੇਮ ਕਰਨ ਨੂੰ, ਅਮ੍ਰਿਤ ਵੇਲੇ ਉੱਠਣ ਨੂੰ, ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ ਕਰਦਾ ਤਾ ਸਮਝ ਲੇਣਾ ਮਨ ਅਜੇ ਵੀ ਮੈਲਾ ਹੈ ॥
@makhankalas660
@makhankalas660 4 года назад
ਮਾਂ ਤਾਂ ਮਾਂ ਹੁੰਦੀ ਹੈ ਬਾਪੂ ਨੂੰ ਭਰਵਾਂ ਨੇ ਭਤੀਜੀਆ ਨੇ ਜਵਾਬ ਦਿੱਤਾ ਪਰ ਮਾਂ ਦੀ ਆਤਮਾ ਅੱਜ ਵੀ ਦੁੱਖਦੀ ਹੈ ਮਾਂ ਰੋਣ ਲੱਗ ਪਈ ਹੈ
@prabjit7425
@prabjit7425 4 года назад
ਮਾਂ ਨੂੰ ਵੀ ਨਾਲ ਹੀ ਲੈ ਜਾਣਾ ਚਾਹੀਦਾ ਸੀ ।
@sinderpal8402
@sinderpal8402 4 года назад
ਹਾਂ veere ਮਾਂ v ਕੀ ਪਤਾ kini ku ਦੁੱਖੀ ਐ ਵਿਚਾਰੀ
@dvguru9007
@dvguru9007 4 года назад
ਵਾਹਿਗੁਰੂ ਕਿਰਪਾ ਕਰਨ ਤੁਹਾਡੀ ਸਾਰੀ ਟੀਮ ਤੇ ਗੁਰਪ੍ਰੀਤ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਵਾਹਿਗੁਰੂ ਹਮੇਸ਼ਾ ਤੁਹਾਡੇ ਸਿਰ ਤੇ ਹੱਥ ਰੱਖਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏
@KulwinderKaur-ko1zp
@KulwinderKaur-ko1zp 4 года назад
ਵਾਹਿਗੁਰੂ ਜੀ 🙏🙏🙏🙏🙏
@gurdevballdev3611
@gurdevballdev3611 4 года назад
ਵਾਹਿਗੁਰੂ ਮੇਹਰ ਕਰੀ
@AmanSingh-pi9hk
@AmanSingh-pi9hk 4 года назад
O ਲੋਕੋ ਆ ਨੇ ਰੱਬ ਲਵ ਯੂ ਬਾਪੂ
@makhankalas660
@makhankalas660 4 года назад
ਫੋਜੀ ਵੀਰ ਜੀ ਤੁਹਾਨੂੰ ਦਿੱਲ ਤੋਂ ਸਲੂਟ ਹੈ ਜੀ ਆਪਣੇ ਦੇਸ ਦੀ ਸੇਵਾ ਕਰ ਰਹੇ ਹਨ, ਫੋਜੀ ਵੀਰ ਇਸ ਬਾਪੂ ਨੂੰ ਲੈ ਕੇ ਆਏ ਵੀਡੀਓ ਬਣਾ ਕੇ ਗੁਰਪ੍ਰੀਤ ਵੀਰ ਜੀ ਕੋਲ ਭੇਜੀ ਗੁਰਪ੍ਰੀਤ ਵੀਰ ਜੀ ਬਾਪੂ ਜੀ ਨੂੰ ਨਾਲ ਲੈ ਕੇ ਬਾਪੂ ਜੀ ਦਾ ਇਲਾਜ ਕਰਵਾਉਣ ਗੇ ਵਾਹਿਗੁਰੂ ਜੀ ਬਾਪੂ ਜੀ ਤੇ ਮੇਹਰ ਕਰਿਓ ਜੀ ਛੇਤੀ ਤੋਂ ਛੇਤੀ ਠੀਕ ਹੋ ਜਾਵੇ ਜੀ ਅੱਖਾ ਤੋਂ ਦਿਖਣ ਲੱਗ ਜਾਵੇ ਜੀ ਵਾਹਿਗੁਰੂ ਜੀ ਫੋਜੀ ਵੀਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@gabbrsingh9300
@gabbrsingh9300 3 года назад
00p09
@sarbjitsinhgsandhu891
@sarbjitsinhgsandhu891 4 года назад
ਵਾਹਿਗੁਰੂ ਜੀ 🙏🏼🙏🏼🙏🏼
@ramneetgill7607
@ramneetgill7607 2 года назад
1st
@kulwinderkindasingh3766
@kulwinderkindasingh3766 4 года назад
ਗੁਰਪ੍ਰੀਤ ਵੀਰ ਮੇਰੀ ਉਮਰ ਵੀ ਲਾਵੇ ਰੱਬ ਤੇਨੂੰ ।ਜਿਉਦਾ ਰਹਿ ਵੀਰੇ ।
@sumandeepkaur7405
@sumandeepkaur7405 4 года назад
Gurpreet veere tusi rab oo ... waheguru g aap ta nahi aa sakde c onna ne aapne roop ch tuhanu bhejea veere ... bhra dekh lo kida bolda c naal da jamea bhraa ... maa kinni majboor c jehdi eh vaasta de rahi c mein tenu jamea .. oo wahehuru g saddbudhi bakhsho edda dean looka nu 🙏🙏
@parminderkaur7289
@parminderkaur7289 4 года назад
ਖੂਨ ਦਾ ਰੰਗ ਚਿੱਟਾ ਹੋ ਗਿਆ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ
@guggu5807
@guggu5807 4 года назад
Great person gurpreet bhaji, Doing great job
@mahabdullah3734
@mahabdullah3734 4 года назад
Salam main.pakistan say hu mashallah bhai ap bahot acha kam.kar rahy ha.
@harmanrandhawa1879
@harmanrandhawa1879 4 года назад
⭕ o I'll
@gabbrsingh9300
@gabbrsingh9300 3 года назад
@@harmanrandhawa1879 1q
@gurneetkaur3029
@gurneetkaur3029 4 года назад
Very nice gurpreet veer ji waheguru mehar Karan tuhade upper 🙏🙏🙏
@dilrajtandi5018
@dilrajtandi5018 4 года назад
Jisda koi nai. Osda helper veer GURPREET singh ji hege NE... Koi nai na puche koi. Mera veer GURPREET singh hai
@sarbjitgillgill4434
@sarbjitgillgill4434 4 года назад
Waheguru ji God bless you
@user-te9kw9fu4i
@user-te9kw9fu4i 4 года назад
Waheguru ji mehar Karni ji 🙏🙏🙏
@Shayarsartaj1234
@Shayarsartaj1234 4 года назад
ਵਾਹਿਗੁਰੂ ਇਨਸਾਫ ਕਰੁ ਜੀ 🙏🙏
@karamjeetsekhon3208
@karamjeetsekhon3208 2 года назад
Tu Rab Van jana Gurpreet veer ena way ghar loka lai.... salute ah veerea tanu & aap ji de mata ji nu🙏
@neelamdhiman687
@neelamdhiman687 2 года назад
Dhan mata dhan uhda putt gurpreet singh waheuru vir & sare sewadara nu tandrusti bxna ji🙏🙏
@jaswinderrekhi9614
@jaswinderrekhi9614 4 года назад
Rab da roop gurpreet singh ji
@chahatrandhawa1162
@chahatrandhawa1162 4 года назад
Waheguru ji bless u guys
@Smartboys589
@Smartboys589 4 года назад
Bhut nek kamm tuhade 🙏🙏
@mohangahir3997
@mohangahir3997 3 года назад
My dear gurpreet veerji ,what you are doing only few people can do this job god bless you your team and salute to your family...
@smanpreet2612
@smanpreet2612 4 года назад
Rabb Manukhta di sewa Society Ludhiana nu bahutan hi tarakiyan bkhshe. Naale rabb sariyan nu ache seht te privaran da sukh bkshe🙏🏼 waheguru ji
@veerkumar7343
@veerkumar7343 2 года назад
Waheguru ji waheguru ji waheguru ji
@JaspreetKaur-mq5xm
@JaspreetKaur-mq5xm 4 года назад
Waheguru g, god bless you all team
@gurdeepsingh3284
@gurdeepsingh3284 4 года назад
Gurpreet g tuhada ta rab warga dil aa thaks
@rajanstudiomullanpurlucky5005
@rajanstudiomullanpurlucky5005 2 года назад
ਵਾਹਿਗੁਰੂ ਜੀ ਵਡੇ ਵੀਰ ਜੀ ਗੁਰਪਰੀਤ ਨੂੰ ਚੜਦੀ ਕਲਾ ਚ ਰਖੀ 🙏🙏🙏🙏🙏🙏
@user-dt5vi1wf7j
@user-dt5vi1wf7j 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏
@ibrahimsohail1728
@ibrahimsohail1728 4 года назад
Manukhta di sewa zinda bad ,❤
@daljitsingh2121
@daljitsingh2121 4 года назад
Dhan Gurprit veer ji tusi gala kha ke v loka de Sewa karde o veer ji jere apni Mata de ijet nai kar sakde una ne brother de ke sewa Sabal karni a Dhan Gurprit veer ji jeo tusi kar sakde o koi nai kar sakda Waheguru ji Veer Gurprit te meher bhara hath rakhana ji Waheguru ji Waheguru ji Waheguru ji
@amarjitbhatti7601
@amarjitbhatti7601 4 года назад
Wahegure ji.
@surjitdhariwal1594
@surjitdhariwal1594 4 года назад
Waheguru ji ne kirpa kr diti kulbir de change din shuru ho gaye
@babbugharka8512
@babbugharka8512 4 года назад
Gurpreet bhaji tusi great o rabb mehar kre thude sare team members te
@jyotisandhu4863
@jyotisandhu4863 4 года назад
ਭਾਈ ਬੱਸ ਹਿੱਸੇ ਲੈਣ ਨੂੰ ਏ ਹੁੰਦੇ ਆ.....ਏਡਾ ਦਿਆ ਭਰਾਵਾ ਨੂੰ ਕਿ ਕਰਨਾ ਜੋ ਅਪਣਿਆ ਦਾ ਏ ਨਾ ਬਣੇ ......ਬੇਸ਼ਰਮ ਲੋਕ😏 ਸਿਰਫ ਮਾਂ ਨੂੰ ਦੁੱਖ ਸੀ ਮਾਂ ਤਾ ਮਾ ਏ ਹੁੰਦੀ ਅਾ.. ਮੈਂ...ਹੋ ਕਦੇ ਝੂਠ ਨਹੀਂ ਬੋਲਦੀ 🙏🙏🙏 ਵਾਹਿਗੁਰੂ ਜੀ ਭਲਾ ਕਰਿਓ🙏🙏
@RajinderKumar-tj3dn
@RajinderKumar-tj3dn 3 года назад
Ryt. Jyoty
@chanjeet5892
@chanjeet5892 3 года назад
Sahe gal a ji maa ta maa he hude a ji 🙏🙏
@Songs12149
@Songs12149 4 года назад
Great job sir
@user-dt5vi1wf7j
@user-dt5vi1wf7j 2 года назад
ਸਤਿਨਾਮ ਵਾਹਿਗੁਰੂ ਜੀ🙏
@sunitaart
@sunitaart 4 года назад
Waheguru ji mehr krn 🙏🙏
@JaswinderSingh-dq1ki
@JaswinderSingh-dq1ki 4 года назад
Es tabar nu Raab kade khusi na dewe
@HarpreetKaur-sr4yt
@HarpreetKaur-sr4yt 4 года назад
Waheguru Ji maher karna ji 🙏🙏🙏🙏
@ranafateh5969
@ranafateh5969 3 года назад
Sardar ji great ho tusi ji
@sarabjitsingh9631
@sarabjitsingh9631 4 года назад
Eh kudi jo +2 padi hai enu bilkul akal ni hai kise naal gal karn di dub ke mar jo saleyo rab tuhanu vekhu...
@parweenkhera4465
@parweenkhera4465 4 года назад
Veery anpad v changi tra boldy h aah +2 padky v khu ch pai h ki apny to wadyea nall kinj gall Kari di
@iharmanriar5350
@iharmanriar5350 4 года назад
Idaa deaa lokaa nu naraak ch v nai thaaa milniii oh jehraa ayeaa bullet te kidaa boldaa c apni bebe nall sharaam auni chaidiii ehnaa lokaa nu bebe wicharii ptaa nai kidaa din katt dii huniu #WMK 🙏
@stylistmunda1749
@stylistmunda1749 4 года назад
Veer jii rab dekh da akal aju gii gaha jake kudi nu
@punjabsingh6304
@punjabsingh6304 4 года назад
sarabjit singh haji bai g kina de mother father eda de hon ohna de bachya ton ki umeed oh bullet wale de kudi he wa oh PB DR 3647 number aa bullet da kity v oh bande milde aa ohna nu eh video dkha dewo k hun v ehi insan wa jo sahi wa
@simrankaur-ni9gk
@simrankaur-ni9gk 4 года назад
Sharam.auni chaidi ehio j loka nu batmeez lok😡😡😡😡😡
@hackersssss1578
@hackersssss1578 4 года назад
End vich apni bebe de pairi hath laga reha c so emotional 🥺🥺
@jaswinderkaurbanga180
@jaswinderkaurbanga180 4 года назад
ਬੇਬੇ ਬਹੁਤ ਤੜਫਦੀ ਹੈ ਬੇਬੇ ਬੇਟੇ ਦੇ ਸਾਹਮਣੇ ਸੱਚੀ ਗੱਲ ਕੀਤੀ ਬੇਬੇ ਜੀ ਤੁਹਾਡਾ ਕੋਈ ਜੋਰ ਨੀ ਗੁਰਪਰੀਤ ਵੀਰ ਜੀ ਤੁਸੀ ਲੈ ਜਾਉ ਦਿਲ ਨੂੰ ਠੇਸ ਬਹੁਤ ਪਹੁੰਚੀ
@balkarsingh9736
@balkarsingh9736 4 года назад
ਵਾਹਿ ਗੁਰੂ ਜੀ
@SHUBHAM-dq4rz
@SHUBHAM-dq4rz 4 года назад
God bless u
@niazazan6659
@niazazan6659 4 года назад
I can't stop my tears sucha graed mam
@AVTARSingh-ex5jq
@AVTARSingh-ex5jq 4 года назад
Waheguru ji waheguru ji 🙏
@AVTARSingh-ex5jq
@AVTARSingh-ex5jq 4 года назад
Satnam waheguru ji ji ji ji ji ji ji ji ji ji ji
@golajaswinder6451
@golajaswinder6451 3 года назад
God bless you Gurpreet vere parmatma mehar kre
@prabhjot4066
@prabhjot4066 4 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@namantataknamantatak7051
@namantataknamantatak7051 2 года назад
You are god father🙏🙏🙏🙏
@JyotiSharma-qd9xz
@JyotiSharma-qd9xz 3 года назад
Doing great job veer ji .sach maa jaisa iss duniya mein koi nahi.salute for her.
@PB-id4py
@PB-id4py 2 года назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@harjeetsingh7818
@harjeetsingh7818 4 года назад
ਭਾਈ ਕਿ ਬੋਲ ਰਿਹਾ ਹੈ ਤੇਰੇ ਤੇ ਵੀ ਟਾਇਮ ਆਵੇਗਾ ਤੇਰੇ ਬੱਚੇ ਤੇਰੇ ਨਾਲ ਵੀ ਇਸ ਤਰ੍ਹਾਂ ਹੀ ਕਰਨਗੇ
@waqarjaja8059
@waqarjaja8059 4 года назад
Good
@kulwantsinghahluwalia6257
@kulwantsinghahluwalia6257 2 года назад
ਵਾਹਿਗੁਰੂ ਜੀ
@loveav4111
@loveav4111 3 года назад
Bhai ji app sach me dil se appko salute aa
@user-jw3pq9li1v
@user-jw3pq9li1v 4 года назад
ਗੁਰਪ੍ਰੀਤ ਸਿੰਘ ਵੀਰ ਜੀ ਤਹਾਨੂੰ, ਤਹਾਡੇ ਪਰਿਵਾਰ ਤੇ ਇਹਨਾ ਲੋੜਵੰਦ ਵਿਅਕਤੀਆ ਦੀ ਮਦਦ ਕਰਨ ਵਾਲਿਆ ਨੂੰ ਵਾਹਿਗੁਰੂ ਚੰਗੀ ਸਿਹਤ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ । ਇਹਨਾ ਦੀਆ ਕੋਠੀਆ ਗੰਦੀਆ ਹੋ ਜਾਣਗੀਆ ਤਾਹੀ ਨੀ ਰਖਦੇ ਇਹਨਾ ਬਾਜੁਰਗਾ ਨੂੰ। ਗੁਰਪ੍ਰੀਤ ਸਿੰਘ ਵੀਰ ਜੀ ਇਹਨਾ ਮੁੰਡਿਆ ਤੇ ਜਨਾਨੀ ਜੋ ਬੋਲਦੀ ਸੀ ਉਹਨਾ ਨੂੰ ਵੀ ਬੁਢਾਪੇ ਵਿਚ ਤੁਹਾਡੀ ਜਰੂਰਤ ਪੈਣੀ ਹੈ। ਉਦੋ ਇਹਨਾ ਲਈ ਇਹ ਵਿਡਿਓ (video ) ਸੁਭਾਲ ਕੇ ਰੱਖਿਓ। ਇਹਨਾ ਨੂੰ ਆਪਣਾ ਪਤਾ ਤੇ ਫੋਨ ਨੰਬਰ ਵੀ ਜਰੂਰ ਦੇ ਕੇ ਜਾਇਓ।
@karamjeetsekhon3208
@karamjeetsekhon3208 3 года назад
Nahi reesa Punjab sea tere Aaj de loga deaha.... shaid Aaj dub be es kar k reaha ha...es vich loga de Dil pather ho ge ne...hun eh pather da punjab almost ban gea ah, jis vich ahje v Mintu varge jinda Dil veer rah rahe ne.......God bless you brother 🙏
@rosedeep789
@rosedeep789 4 года назад
ਵਾਹਿਗੁਰੂ ਜੀ..
@mannunahar8717
@mannunahar8717 4 года назад
waheguru ji 🙏 mehar kro 🙏 🙏 🙏 🙏 🙏 🙏 🙏
@pirtpalboora4108
@pirtpalboora4108 4 года назад
ਜਿਨ੍ਹਾਂ ਬਜ਼ੁਰਗਾਂ ਨੂੰ ਸਤਾਇਆ ਉਨ੍ਹਾਂ ਕਦੇ ਵੀ ਸੁੱਖ ਨੀ ਪਾਇਆ
@gursembhi8300
@gursembhi8300 4 года назад
Waheguru gi mehar karni gi
@abhaykainwal2762
@abhaykainwal2762 4 года назад
Veer ji we r proud of u
@nirmaldhillon7402
@nirmaldhillon7402 4 года назад
ਵੀਰੇ ਜਦ ਮਾਂ ਦਾ ਦੂਜਾ ਬੇਟਾ ਮਾਂ ਨੂੰ ਕਹਿ ਰਿਹਾ ਸੀ ਤੂੰ ਬੰਦੇ ਸਾਡੇ ਘਰ ਕੱਲੇ ਤੁਸੀਂ ਉਸ ਖੋਤੇ ਨੂੰ ਕਿਹਾ ਕਿਓਂ ਨਹੀਂ ਕਿਹਾ ਕੇ ਤੁਸੀਂ ਮਾਂ ਦੇ ਕਹਿਣ ਤੇ ਨਹੀਂ ਆਏ ਮਾਂ ਨੂੰ ਤਾ ਕੋਈ ਪਤਾ ਹੀ ਨਹੀ
@AmanSingh-pi9hk
@AmanSingh-pi9hk 4 года назад
ਰੱਬਾ ਤੇਰੇ ਰੰਗ ਤੁਹੀ ਜਾਣੇ
@fatemamerchant7901
@fatemamerchant7901 2 года назад
Thankyou lord ! Sirji you are doing a great service with the help of social service people along with you! Seeing this episode I cried and cried! I wish I was in a position to help you which I am not! Sorry I cant help! But please dont stop this great service to humanity!
@ayeshaarshad4415
@ayeshaarshad4415 4 года назад
Dunya kitni be hiss ho gai hai ap bohat naek kam kr rhy hen love from Pakistan
@ravneetkaur2776
@ravneetkaur2776 4 года назад
God bless u veer ji ,
@deviljatts8089
@deviljatts8089 2 года назад
Wherever I will start on my feet I will definitely donate money in ur society
@parminderkaur8525
@parminderkaur8525 4 года назад
Gurpreet veer g. Very good
@PreetSingh-xq9mk
@PreetSingh-xq9mk 4 года назад
good job
@BalochiPimpin
@BalochiPimpin 4 года назад
ਭਾਜੀ ਗੁਰਪ੍ਰੀਤ ਸਿੰਘ ਜੀ ਕੀ ਕਹਿਣੇ ਤੁਹਾਡੇ ।ਧੰਨ ਗੁਰੂ ਸਾਹਿਬ ਜੀ ਧੰਨ ਉਹਨਾਂ ਦੀ ਮਿਹਰ ।ਤੁਹਾਡੇ ਵਰਗੇ ਲਾਲ ਇਸ ਸੰਸਾਰ ਵਿੱਚ ਹਨ ਧੰਨ ਤੁਹਾਡੇ ਮਾਂ ਬਾਪ ਜਿਹਨਾਂ ਦੇ ਤੁਸੀਂ ਲਾਲ ਹੋ ।ਕੁੱਖ ਨੂੰ ਭਾਗ ਲੱਗੇ ਗੁਰੂ ਸਾਹਿਬ ਜੀ ਦੇ ਮਿਹਰ ਕਰ ਕੇ ਤੁਹਾਡੇ ਵਰਗੇ ਵੀਰ ਭਰਾ ਇਸ ਦੁਨੀਆਂ ਨੂੰ ਸਹੀ ਦਿਸ਼ਾ ਦਿਖਾ ਰਹੇ ਹਨ ।ਵਾਹਿਗੁਰੂ ਜੀ ਅੰਗ ਸੰਗ ਰਹਿਣ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਸਾਰਿਆਂ ਨੂੰ
@florencetaylor1991
@florencetaylor1991 4 года назад
Great humanity service and I Salute manager his Way of approaching people in need comporting them I am following all ur Videos little understand Punjabi God Bless You all your team 🙏🙏🙏🙏🙏👍🇦🇺
@jaspreetkaur-bc5fl
@jaspreetkaur-bc5fl 4 года назад
ਵਾਹਿਗੁਰੂ ਜੀ chadikala kerry ਸੇਵਾ Karen Valley de
@irfansulehry5662
@irfansulehry5662 3 года назад
Good job brother irfan sulehriya frm Pakistan Punjab kartarpor ilike you brother
@tirathsarai9686
@tirathsarai9686 2 года назад
Bahut Vadia gurpreet 22 j
@user-vm4sx6dh9o
@user-vm4sx6dh9o 4 года назад
ਰਬ ਵਾਹਿਗੁਰੂ ਹੈ ਗਾ
@gurjeetSingh-ou8kv
@gurjeetSingh-ou8kv 2 года назад
Bht Vadiya Bhajii kam
@YashRajput157
@YashRajput157 4 года назад
waheguru g meher karo 🙏🙏🙏
@ManpreetKaur-mj9xw
@ManpreetKaur-mj9xw 3 года назад
Love you brother g
@kuldeepkaurpadda1247
@kuldeepkaurpadda1247 4 года назад
Waheguru ji
@neetneertuneetneertu7999
@neetneertuneetneertu7999 2 года назад
Nice 🙏🙏🙏🙏
@sonuarcwellder9730
@sonuarcwellder9730 4 года назад
Waheguru ji tuhade te Maher bakhse
Далее
Friends
00:32
Просмотров 644 тыс.
ਕੀ ਅਸੀਂ ਆਜ਼ਾਦ ਹਾਂ ?
30:24
Просмотров 401 тыс.
Friends
00:32
Просмотров 644 тыс.