Тёмный

Maurh Ammy Virk | Dev Kharoud 

Dead Zone Vibes
Подписаться 21 тыс.
Просмотров 1,4 млн
50% 1

Maurh Ammy Virk | Dev Kharoud

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 312   
@shantukansal653
@shantukansal653 24 дня назад
ਐਮੀ ਦੀ ਆਵਾਜ਼ ਚ ਦਮ ਨੀ ਯਰ ਕਿਸੇ ਜੁਰਤ ਵਾਲੇ ਨੂੰ ਰੋਲ ਦੇਣਾ ਚਾਹੀਦਾ ਸੀ ਜਿਉਣੇ ਦਾ ਰੋਲ ਦੇਵ ਤੋ ਤੇ ਕਿਸ਼ਨੇ ਦਾ ਰੋਲ ਜਿੰਮੀ ਸ਼ੇਰਗਿੱਲ ਤੋ ਕਰਾਉਣਾ ਚਾਹੀਂਦਾ ਸੀ
@asif.panjuana
@asif.panjuana 25 дней назад
Who is seeing From Punjab Pakistan ❤😊
@AbdulWahid-mx7wm
@AbdulWahid-mx7wm 25 дней назад
Yes 😝
@AasiaParveen-ul3ci
@AasiaParveen-ul3ci 24 дня назад
Im from punjab pakistan but now in uk
@robinamansha7954
@robinamansha7954 24 дня назад
Me
@muhammadasifalvi8728
@muhammadasifalvi8728 24 дня назад
Asif Alvi sheikhupura punjab pakistan . Very nice movie
@shujahitali3996
@shujahitali3996 24 дня назад
I am from Pakistan
@ankitsura4314
@ankitsura4314 26 дней назад
ज़मीन कुर्की को रोकने वाले क़ानून बनाने के लिए चौधरी सर छोटूराम जी का धन्यवाद 🙏🙏
@abidwali6582
@abidwali6582 26 дней назад
Jatt qoum te menu fakhr ha boht Achi movie c butt doger ne changa nahe Kita dill khafa hogya ee gal ta teh ha k jatta nu hamesha thoka hi milya abid jatt ghandhara from pakistan punjaab
@harcharansingh9966
@harcharansingh9966 25 дней назад
Panjab da beda garak vi jatta ne hi kitta hai,ehh vi kaudda sach hai
@abidwali6582
@abidwali6582 25 дней назад
Toaddee pase jatta ne kharab Kita hovega parawa Sade Pakistan de jatta ne ta hamesha insaaf Di gal kiti te gareeb da sath Dita
@JawadAli-gi3li
@JawadAli-gi3li 23 дня назад
O Pai abid shrm kha dogar Tay jutt tay butt Muslim hai Kay to Hindu ay jithay qoum daikh Kay hr gal hondi
@JawadAli-gi3li
@JawadAli-gi3li 23 дня назад
Choothi movie Muslims day khilaaf bnai hoi ay Tay too jutt jutt Lai hoi ay
@Jaatism2
@Jaatism2 23 дня назад
@@JawadAli-gi3liسچی کہانی اے سرکار مسلماناں چی وی بے شمار غدار ہوئے نے
@Lingbabar
@Lingbabar 22 дня назад
Jeyona mood da Role da dev khraud nu kishne da Role ammy nu krna chahie da c ❤❤
@ahmarkhan471
@ahmarkhan471 27 дней назад
❤ love from karachi pakistan.i love Punjab and Sikh cultur..❤ mjhe nhi pta tha k itni achi Punjabi films bhi bnti hen. 😊 Jaan Daar story ..no glemor .no valgurty. Na fzool gaany. Bs ek acha massage...meaning full ..sab actors ne bohat achi performece di...good production..👍 aisi hi ek film Punjab 1984 bhi dekhi thi ..wo hi bohat super..👍 I'm not Punjabi ..but me samajh leta hon.....Mera mood acha hogya .thanks..❤
@tirathsingh6539
@tirathsingh6539 26 дней назад
Love you bro ❤❤
@shamamahal8326
@shamamahal8326 27 дней назад
ਗੱਗੂ ਦੀ ਇਸ ਕਰਕੇ ਵਧੀਆ ਲਗੀ ਜਵਾਨੀ ਚ ਦੇਖੀ ਸੀ ਤੇ ਬਚਪਨ ਚ ਸੁਰਿੰਦਰ ਸ਼ਿੰਦੇ ਦੀ ਟੇਪ ਕੈਸਟ ਤੋ ਕਹਾਣੀ ਸੁਣਦੇ ਦਾ ਡਾਇਲਾਗ ਤਾਂ ਵਧੀਆ ਲੱਗਦੇ ਸਾਂ .ਪਰ ਆ ਵਾਲੀ ਫਿਲਮ ਉਸ ਤੋ ਵਧੀਆਂ ਲਗੀ . ਨਾ ਕੋਈ ਗੀਤ ਨਾ ਇਸ਼ਕ ਮੁਸ਼ਕ .ਜਿਉਣੇ ਮੋੜ ਦੀ ਕਹਾਣੀ ਦੇ ਤੇਹ ਤੱਕ ਅਸਲੀਅਤ ਜਾਣਕੇ ਬਣਾਈ ਗਈ .ਬਾਕੀ ਮੋੜ ਦੀ ਆਵਾਜ਼ ਚ ਦਮ ਨਹੀਂ ਸੀ ਡੋਗਰ ਨੂੰ ਮੋੜ ਵਾਲਾ ਰੋਲ ਕਰਨਾ ਚਾਹੀਦਾ ਸਿਰਫ ਫਿਲਮ ਮੁਤਾਬਕ .ਅਸਲ ਕਿ ਪਤਾ ਜਿਉਣੇ ਮੋੜ ਦੀ ਆਵਾਜ਼ ਵੀ ਇੰਝ ਹੀ ਹੋਵੇ ਗੁੱਗੂ ਗਿਲ ਦੀ ਆਵਾਜ਼ ਹਿਸਾਬ ਉਸ ਫਿਲਮ ਚ ਉਹਦਾ ਰੋਲ ਵਧੀਆ ਦੀ . ਬਾਕੀ ਏਸ ਫਿਲਮ ਦੀ ਜਿਨੀ ਤਰੀਫ਼ ਕੀਤੀ ਜਾਵੇ ਘੱਟ ਲੱਗਦੀ . ਸੱਭ ਬੜੀ ਗੱਲ ਉਸ ਜ਼ਮਾਨੇ ਹਿਸਾਬ ਮਾਹੌਲ ਬਣਾਇਆ ਏਰੀਆ ਲੱਭਿਆ ਪਹਿਰਾਵਾ ਵਾਹ ਜੀ ਵਾਹ
@punjabiludhiana332
@punjabiludhiana332 29 дней назад
ਪੰਜ ਵਾਰੀ ਵੇਖ ਲਈ ਬਹੁਤ ਘੈਟ ਮੂਵੀ ਆ ।
@tirathsingh6539
@tirathsingh6539 27 дней назад
ਮੈਂ ਵੀ ਸੱਚੀ ਦਿਲ ਨਹੀਂ ਭਰਦਾ ❤❤❤❤
@jaiveirsahota4627
@jaiveirsahota4627 26 дней назад
Chatra, Kishna acting ❤‍🔥❤‍🔥 Te Jeona V 🔥
@AvtarSingh-lt4dr
@AvtarSingh-lt4dr 28 дней назад
❤️❤️👌👌 ਬਹੁਤ ਬਹੁਤ ਵਧੀਆ ਫ਼ਿਲਮ ਆ ਬਾਈ ਹੁੱਣਾ ਨੇ ਬਹੁਤ ਮਿਹਨਤ ਕੀਤੀ ਆ ਫਿਲਮ ਬਣਾਉਣ ਲਈ ਦੇਵ ਖਰੋੜ ਬਾਈ ਸਿਰਾਂ ਐਕਟਿੰਗ ਕਰਦਾ ਧੰਨਵਾਦ ਜੀ 🙏❤️❤️❤️
@mintusardar1290
@mintusardar1290 26 дней назад
ਐਮੀ ਬਾਈ ਦੀ ਆਵਾਜ਼ ਚ ਉ ਦਮ ਨੀਂ× ਜੋ ਹੋਣਾ ਚਾਹੀਦੀ ਸੀ! ਉ ਤਾਂ ਗਁਗੂ ਗਿੱਲ ਚ ਹੀ ! ਦੇਵ ਖੁਰਦ ਤੋੰ ਪਹਿਲਾਂ ਬਹੁਤ ਵਧੀਆ ਲੱਗੀ ਮੂਵੀ! ਐਮੀ ਦੀ ਆਵਾਜ਼ ਚ ਬੜਕ ਨੀਂ ਸੀ, ਜਿਵੇੰ ਜਿਉੰਣਾ ਗਁਜਦਾ ਸੀ! ਪਰ ਵਧੀਆ ਮਿਹਨਤ ਬਹੁਤ ਕੀਤੀ,ਲੋਕਾਂ ਨੂੰ ਖੁਸ਼ ਕਰਨ ਲਈ!
@PANJAB-13
@PANJAB-13 24 дня назад
Sachsi dikhai aw ess ch ohh tha juth bnai c adh toh vad
@ManbirMaan1980
@ManbirMaan1980 26 дней назад
ਐਮੀ ਵਿਰਕ ਨੇ ਏਨੇ ਦਮਦਾਰ ਕਰੈਕਟਰ ਦਾ ਬੇੜਾ ਗਰਕ ਕਰਤਾ, ਜਿਉਣੇ ਦਾ ਰੋਲ ਦੇਵ ਤੋਂ ਤੇ ਕਿਸ਼ਨੇ ਦਾ ਰੋਲ ਜੇ ਕਿਸੇ ਹੋਰ ਦਮਦਾਰ ਅਵਾਜ਼ ਵਾਲੇ ਐਕਟਰ ਤੋਂ ਕਰਵਾਉਣਾ ਸੀ ਐਮੀ ਦੀ ਤਾਂ ਬੜਕ ਦੀ ਜਗ੍ਹਾ ਲੇਰ ਜਿਹੀ ਨਿੱਕਲ ਜਾਂਦੀ ਸੀ😂
@RakeshSharma-gy3ki
@RakeshSharma-gy3ki 27 дней назад
ਅੱਜ ਮੂਵੀ ਦੇਖੀ , ਐਮੀ ਵਿਰਕ ਬਾਈ ਜੈ ਮਾਤਾ ਦੀ ਕਹਿ ਕੇ ਦਿਲ ਜਿੱਤ ਲਿਆ ਬਾਈ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ
@amritpalsingh7935
@amritpalsingh7935 26 дней назад
Bai Ji Sachi Story a eh
@avtarsandhu2538
@avtarsandhu2538 21 день назад
Parmatma ik hai veer usde naam wakh ho sakde ne,,,
@Jassi_shaib
@Jassi_shaib 23 дня назад
I'm Pakistani.....aur mojy Punjabi ind movies bhut achi lagti ha yar khass ammy virk diya 🤗☺️
@Harwinder22G
@Harwinder22G 24 дня назад
ਐਮੀ ਵਿਰਕ ਨਾਲੋਂ ਚਤਰਾ ਦਾ ਰੋਲ਼ ਵਧੀਆ ਕਰ ਗਿਆ ਨਵਾਂ ਜਿਹਾ ਮੁੰਡਾ,,,,,,,ਐਮੀ ਇਵੇ ਆਵਾਜਾਂ ਲਾ ਰਿਹਾ ਡੋਗਰ ਨੂੰ ,,,,ਜਿਵੇਂ ਪਿੰਡਾਂ ਚ ਕੱਟਾ ਵੱਛਾ ਲੈਣ ਲਈ ਹੋਕੇ ਲਾਉਂਦੇ ਹੁੰਦੇ 😂😂😂
@amarjitsingh1946
@amarjitsingh1946 26 дней назад
ਬਹੁਤ ਵਧੀਆ ਮੂਵੀ ਅਾ ਵੀਰ ਪੁਰਣਾ ਕਲਚਰ ਰੇਤ ਦੇ ਟਿੱਬੇ ਬਹੁਤ ਹੀ ਵਧੀਆ ਕਹਾਣੀ ਆ ਵਾਈ ਜੀ ਸਿਰਾ ਗੱਲਬਾਤ ਨਾਇਸ਼ ❤❤
@baaji361
@baaji361 24 дня назад
Nice Movie Love From Nankana Sahib Pakistan 🇵🇰
@user-et1oe7vq2l
@user-et1oe7vq2l 27 дней назад
ਅੰਮੀ ਵਿਰਕ ਨੇ ਚੰਗੀ ਭਲੀ ਫਿਲਮ ਦੀ ਭੈਣ ਗੜ ਦਿੱਤੀ। ਏਡਾ ਸੂਰਮਾ ਜਿਉਣਾ ਉਸਦੀ ਸ਼ਖ਼ਸੀਅਤ ਐੱਮੀ ਚੋ ਨਹੀਂ ਦਿਖਦੀ
@GhulamMustafa-qj7ft
@GhulamMustafa-qj7ft 29 дней назад
Soo nice love you from Pakistan Punjab ❤❤❤❤
@iqbalahmad8414
@iqbalahmad8414 26 дней назад
Nice movie, love Punjab ❤️ ❤
@asifmehmood4459
@asifmehmood4459 26 дней назад
Strong story and all acting...Brave Jutt..Asif from London
@daredevil8562
@daredevil8562 25 дней назад
Punjabi movies are the best Bahut vadia movies
@knowledgeabouteverythings9877
@knowledgeabouteverythings9877 25 дней назад
I am akram from lahore pakistan asi films dekh kar apnay abooajdad yaad a jatay hian kunk hamra bhi aslee dais bhi indian punjab he hai.
@deepakrana4077
@deepakrana4077 23 дня назад
Bhai ap sb hindustani log aaj bhi hamare apne ho ❤ hame sb pata hai kaise kaise ap logo ko ye desh chhod kar jana pda😢
@gobindraikot4321
@gobindraikot4321 29 дней назад
End ha y G movie buth nice ha 👍 love you too sari team nu y G manu aj tak sari movie vicho j movie att ha y G🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@vineshchandel9408
@vineshchandel9408 29 дней назад
Dekhi bhi h ya awe hi
@VeerPal-nr7uu
@VeerPal-nr7uu 28 дней назад
😢🎉😮😮o🎉
@MuhammadIrfan-wv8uz
@MuhammadIrfan-wv8uz 26 дней назад
Bohat he kmal movie he yr or Jo pend ka mahol he wo bhe kmal
@RanaJaveed-hg4lc
@RanaJaveed-hg4lc 25 дней назад
Bahot wadhiya movie aa. Aik bhuader jutt di Kahani aa.
@SahilVerma-er1ol
@SahilVerma-er1ol 29 дней назад
Sade lane jiyone mod jahe Sade mirze ranjhe jamde ni
@Preet_The_Devil
@Preet_The_Devil 22 дня назад
saade Laane "Jiune-Suchyan" Jehe Saade Mirze Jehe Saade Mirze Ranjhe Jamde nhi.
@sukhveersingh7541
@sukhveersingh7541 29 дней назад
ਉਮੀਦ ਕਰਦੇ ਆਂ ਇਸ ਮੂਵੀ ਦਾ ਅਗਲਾ ਭਾਗ ਵੀ ਜਲਦੀ ਆਵੇਂ 🙏
@sonasidhu7246
@sonasidhu7246 29 дней назад
ਅਗਲੇ ਭਾਗ ਦੀ ਕਹਾਣੀ ਕੀ ਹੋਉ।
@Gill-mp9vt
@Gill-mp9vt 29 дней назад
​@@sonasidhu7246ਇਹੀ ਤਾਂ ਲੋਕਾਂ ਦੇ ਦਿਮਾਗ਼ ਦੀ ਗੱਲ ਹੈ ਕਿ ਜੇ ਤੁਸੀਂ ਦਿਮਾਗ਼ ਨਾਲ ਦੇਖੀ ਹੈ ਤਾਂ ਕਹਾਣੀ ਪਤਾ ਲੱਗ ਗਈ ਹੋਵੇਗੀ ਕਿ ਅੱਗੇ ਕੀ ਰਹਿ ਗਿਆ ਬਾਈ ਜੀ
@lajbatool
@lajbatool 28 дней назад
@@sonasidhu7246 m
@KharoudKharoud-rf4xi
@KharoudKharoud-rf4xi 26 дней назад
​@@sonasidhu7246ਜਿਉਣੇ ਪਿਛੇ ਮੁੜ ਕਿ ਵੇਖੇ
@MajersinghHarpuria-pr8pl
@MajersinghHarpuria-pr8pl 27 дней назад
ਸਿਰਾ ❤️❤️❤️❤️❤️👌👌👌👌👌🌹🌹🌹🌹🌹
@HarpreetSingh-bt4sd
@HarpreetSingh-bt4sd 26 дней назад
ਜੈ ਮਾਤਾ ਦੀ🙏🙏🙏🙏🙏
@SachalSalaar
@SachalSalaar 29 дней назад
ab larkian paison ke leye jism ki numaaesh krti hn aur on ke bhai baap ko sirf paisa chahye beti behn kuch bhe kre no problem jb logon ki nazron me Katrina kaif, aishwarya ray waghera waghera celebrities hon to in jesi ki kookh se kishna ya jewna kabhi bhe kisi sorat bhe paida nahi ho skte
@SachalSalaar
@SachalSalaar 29 дней назад
thanks dear brother
@habibalam3472
@habibalam3472 24 дня назад
Jatt pawe sikh pawe muslman anakh ty daleri lajmi hou
@ArslanGUjjAR58
@ArslanGUjjAR58 23 дня назад
Sargodha punjab vch sady pind da nam chak 58 sb dogra wala a 1947 ton pela ais pind vch hindu dogar rndy si 47 vch fer o ais pind nu chad k india chly gye ty sady buzurg india ambala ropar ton ais pind vch aa gye si ty sady pind da nam hly tk dogra aala e chlda ga but aethy dogra da ik v ghr ni hun nam fer v ohi purana chlda love u all from pakistan 🇵🇰.
@gurvinderzaildar
@gurvinderzaildar 23 дня назад
18 tarik ko je movie kis kis mili ha 👍
@amritamrit9938
@amritamrit9938 26 дней назад
Vikter john hunda movie ch jiona mouth ammi virk ni 🎉🎉🎉fir gaal Bae ni see ❤❤❤🎉🎉
@user-bd1zi6xe5e
@user-bd1zi6xe5e 27 дней назад
ਅੰਮੀ ਵਿੱਰਕ ਨੇ ਫਿਲਮ ਦੀ ਐਸੀ ਤੈਸੀ ਕਰ ਦਿੱਤੀ ਯਾਰ ਦੇਵ ਖਰੌੜ ਨੂੰ ਦੇਣਾ ਚਾਹੀਦਾ ਸੀ ਜਿਉਣੇ ਦਾ ਰੋਲ।
@mintusardar1290
@mintusardar1290 26 дней назад
ਬਿਲਕੁਲ ਸਹੀ ਕਿਹਾ ਵੀਰ ! ਆਵਾਜ਼ ਚ ਉ ਦਮ ਨੀਂ× ਜੋ ਹੋਣੀ ਚਾਹੀਦੀ ਸੀ! ਦੇਵ ਖੁਰਦ ਤੋੰ ਪਹਿਲਾਂ ਬਹੁਤ ਵਧੀਆ ਲੱਗੀ ਮੂਵੀ! ਪਰ ਵਧੀਆ ਮਿਹਨਤ ਬਹੁਤ ਕੀਤੀ,ਲੋਕਾਂ ਨੂੰ ਖੁਸ਼ ਕਰਨ ਲਈ!
@Deepaksharma0026
@Deepaksharma0026 26 дней назад
Jiona morh da roll te Guggu gill nu hi jachda aa
@balramsingh2068
@balramsingh2068 25 дней назад
ਐਮੀ ਮਾੜਾ ਐਕਟਰ ਨੀ ਬੱਸ ਜਿਊਣਾ ਬਣ k ਨੀ ਜਚਿਆ
@GuriSidhu-pg8qx
@GuriSidhu-pg8qx 24 дня назад
ਨਾ ਨਾ ਬਾਈ ਇਹਨਾ ਕਿਸੋ ਤੋਂ ਗੱਲ ਨੀ ਬਣੀ ਪੁਰਾਣੀ ਗੱਗੂ ਗਿੱਲ ਵਾਲੀ ਦੇਖੇਓ ਬੰਦਾ ਮਾਰਨ ਨੂੰ ਦਿਲ ਕਰੂ ਗੱਗੂ ਗਿੱਲ ਦੇ ਜੱਟ ਦੇ ਬੋਲ ਚ ਹੀ ਬਾਲੀ ਬਰਕਤ ਆ
@sukhchainsyan4766
@sukhchainsyan4766 24 дня назад
Veere fir kisne da kirdar ni hona c ammy toh ede dev te Jimmy sher gill jyada sohna krde
@sandeepbhagat9600
@sandeepbhagat9600 28 дней назад
🙏🤲🌹Jai Maa Naina Devi Jii🌹🤲🙏
@JasveerSingh-xl8nn
@JasveerSingh-xl8nn 25 дней назад
Jione da rol dev khruod nu dena c Ami virk te romantic rol kr skda bs😊
@dushyanthooda6780
@dushyanthooda6780 26 дней назад
Gazab, bahut badhiya
@GurmeetSingh-np9pw
@GurmeetSingh-np9pw 25 дней назад
ਬਹੁਤ ਵਧੀਆ 👌
@pardeeprajput391
@pardeeprajput391 26 дней назад
ammy virk lassi kr gya yeh role dev kharaud ko suit krta h
@mehmoodkhan-li5bf
@mehmoodkhan-li5bf 22 дня назад
Marvellous story of true Punjabi spirit, wonderful cinematography, excellent dialogues full of wisdom pearls, no exaggeration, just a glimpse of the past. Salute to entire team from Lahore
@harcharansingh9966
@harcharansingh9966 25 дней назад
Dev singh kharod,super star ❤
@amandeepsinghsidhu1653
@amandeepsinghsidhu1653 29 дней назад
Kishna morh wala bohut att c
@ilaqawanhar191
@ilaqawanhar191 27 дней назад
waaah. kya baat hai. zabrdast
@rohitnarang638
@rohitnarang638 26 дней назад
Very nice movie 🎥🍿
@loveguru4554
@loveguru4554 28 дней назад
Ammy nalo gaint ta dev khrod hai morh dev hona chahida c
@SohanSingh-uv1ux
@SohanSingh-uv1ux 27 дней назад
Hanji bro mai v ehi soch rha c
@mujadadali1444
@mujadadali1444 21 день назад
Kn kn is time video dakh rha h 😊?
@SatishSharma-ok7in
@SatishSharma-ok7in 24 дня назад
Very good
@shankhan3940
@shankhan3940 21 день назад
RIP Dr Moumita Debnath,😢 Respected from Pakistan
@GurpreetSingh-op8op
@GurpreetSingh-op8op 24 дня назад
ਐਮੀ ਦੀ ਆਵਾਜ਼ ਜਮਾ ਦੱਮ ਹੈਨੀ ਪਾਹਿਲੀ ਜਿਉਣਾ ਮੌੜ ਦੇ ਮੁਕਾਬਲੇ ਜਵਾ ਲੱਸੀ ਆ ਏਹ
@Deepsingh-gb1ix
@Deepsingh-gb1ix 22 дня назад
ਐਮੀ ਵਿਰਕ ਨਾਲ ਦਾ ਸਨੀ ਦਿਓਲ ਲੈ ਲੈਣਾ ਦੇ ਯਾਰ
@psingh5276
@psingh5276 28 дней назад
Seen A High Quality Punjabi Movie After A Long Time .. Keep it up … ALL!!
@user-pk7hs3yb5k
@user-pk7hs3yb5k 26 дней назад
Kamaal ❤
@tirathsingh6539
@tirathsingh6539 27 дней назад
ਜ਼ਬਰਦਸਤ ਫਿਲਮ ❤❤❤
@starxbgmi475.
@starxbgmi475. 27 дней назад
Massage ਪੜ੍ਹ ਕੇ ਹੀ ਮੂਵੀ ਦੇਖੀ ਪਰ ਬਹੁਤ Nice
@Mata-ub9sp
@Mata-ub9sp 25 дней назад
੩੧੫ ਬੋਰ ਦੀ ਦੈਸ਼ਤ ਸੀ ak 47 ਵਰਗੀ
@SantoshKumar-ts8ie
@SantoshKumar-ts8ie 23 дня назад
जोणे दा रोल देव साहब नू देणा सी अम्मी बाई डेंजर रोल नहीं कर सकता जी
@KulwinderSinghdhillon-y7k
@KulwinderSinghdhillon-y7k 27 дней назад
Siraa
@vijay_khivewalia_vlog
@vijay_khivewalia_vlog 24 дня назад
ਐਮੀ ਵਿਰਕ ਨੂੰ ਖੁਦ ਇਸ ਫ਼ਿਲਮ ਨੂੰ ਦੇਖੇਂ ਉਸ ਨੇ ਕਿੰਨੀ ਵੱਡੀ ਗਲਤੀ ਕਰੀ ਜਿਊਣੇ ਦਾ ਰੋਲ ਕਰਕੇ ਐਮੀ ਵਿਰਕ ਚੇਹਰੇ ਤੇ ਇਝ ਲੱਗਦਾ ਜਿਵੇਂ ਮਿਉਸੀ ਛਾਈਂ ਹੁੰਦੀਂ ਰੋਲ ਕਰਨ ਲੱਗੇ ਦੀ
@fahadnasirkamala
@fahadnasirkamala 23 дня назад
Outstanding Classic Movie 🎥
@arifrana8830
@arifrana8830 28 дней назад
Pakistan Punjab ❤
@harcharansingh9966
@harcharansingh9966 25 дней назад
Veer,lendda panjab bolde te horr vi vadiya lagda ❤
@GurmeetSingh-sc8zi
@GurmeetSingh-sc8zi 28 дней назад
ਵਾ ਵਈ ਵਾ
@ShawaizBadshah
@ShawaizBadshah 26 дней назад
wah kishna 😀😍🤩❣❣❣❣❣❣❤❤❤❤❤❤💔💔💔
@Deepsingh-gb1ix
@Deepsingh-gb1ix 22 дня назад
ਬਾਈ ਦੇਵ ਖਰੋੜ ਨੇ ਕੋਈ ਹੋਰ ਐਕਟਰ ਲੈਣਾ ਤੇ ਇਹਦਾ ਜਮੀ ਰਾਂਦ ਕੱਟ ਦੀ ਫਿਲਮ ਦੀ ਪਰ ਦੇਵ ਖਰੋੜ ਦੀ ਐਕਟਿੰਗ ਸਿਰਾ ਲਾ ਦੀ
@g.stejimogalyrices8276
@g.stejimogalyrices8276 26 дней назад
Vvvery nice good job keep it up ❤❤❤
@JatinderSingh-ry3gf
@JatinderSingh-ry3gf 23 дня назад
ਸਹੀ ਗੱਲ ਹੈ ਜੀ ਐਮੀ ਵਿਰਕ ਨੇ ਤਾਂ ਫਿਲਮ ਦੀ ਐਸੀ ਦੀ ਤੇਸ਼ੀ ਫੇਰਤੀ ਦੇਵ ਖਰੋੜ ਨੂੰ ਮੋੜ ਦਾ ਰੋਲ ਦੇਣਾ ਚਾਹੀਦਾ ਸੀ
@Pardeepsingh-yh9kv
@Pardeepsingh-yh9kv 26 дней назад
ਫਿਲਮ ਜ਼ਰੂਰ ਵਧੀਆ ਤੇ ਸੱਚ ਦੇ ਨੇੜੇ ਏ ਅਖੀਰ ਸੱਚ ਦਿਖਾ ਦਿੰਦੇ ਜਿਓਣੇ ਮੌੜ ਨੂੰ ਹਿਸਾਰ ਵਿੱਚ ਫਾਂਸੀ ਹੋਈ ਸੀ ਨਾ ਕਿ ਨੈਣਾਂ ਦੇਵੀ ਵਿਖੇ
@navjindersandhu1905
@navjindersandhu1905 27 дней назад
All of u ghaint proper 💣💣💣💣 movie eda deiya att 📽️ hundiya
@Gabrumunda599
@Gabrumunda599 28 дней назад
Very beautiful movie ❤❤❤thanks to whole team 🙏🙏👏🏻👏🏻🙌🏻🙌🏻🙌🏻
@Mata-ub9sp
@Mata-ub9sp 25 дней назад
ਲਾਲੇ ਲੂੱਟੇ ਸੰਘੀ ਹੱਥ ਪਾ ਕੇ ਡਾਕਾ ਮਾਰਿਆ ਲੈਲਪੁਰ ਜਾ ਕੇ ਰੰਗ ਪੀਲਾ ਬਸਾਰ ਹੋ ਗਿਆ ਉਹ ਲਾਲਾ ਜਗੀਰਦਾਰਾਂ ਦਾ ਆੜ੍ਹਤੀਆ ਅਤੇ ਅੰਗਰੇਜ਼ੀ ਰਾਜਾ ਦਾ ਕੈਟ "ਇਕਬਾਲ ਸਿੰਘ ਮਾਨ ਦਾਸ"
@shukhdham1895
@shukhdham1895 29 дней назад
AZADI TO PAHLE VI "JOR WALE DA 7-20 ==100 SI TE HUN VI SARKAR JINU CHAHE CHUK KE JAIL VICH PA DEVE 😢😢
@HeeRa_04
@HeeRa_04 25 дней назад
Comment parhan di lor koi nhi changi movie aa jaldi naal wekh lo
@kang_harpal_
@kang_harpal_ 28 дней назад
Aaj dekhi ya movie siraaaa
@hskailey
@hskailey 23 дня назад
Ammy 22 di vocal nu tiger style way ch set krna chaida c
@salmanmohal6350
@salmanmohal6350 24 дня назад
Greatest story
@ZahidAli-rp5tp
@ZahidAli-rp5tp 23 дня назад
Great movie
@PunjabSingh-zi6we
@PunjabSingh-zi6we 22 дня назад
Dev khurid. No jioine. Da. Roll. Chidiya si
@AliGujjar-ze5yr
@AliGujjar-ze5yr 26 дней назад
Part 2 kab aega
@manpreetatwal6270
@manpreetatwal6270 27 дней назад
❤❤❤
@GurpreetSingh-dv5hi
@GurpreetSingh-dv5hi 28 дней назад
Bhut he vadya film banai aa g
@Harwinder22G
@Harwinder22G 24 дня назад
ਜੱਟ ਜਿਊਣੇ ਮੌੜ ਫ਼ਿਲਮ ਦੇ ਮੁਕਾਬਲੇ ਇਹ ਫ਼ਿਲਮ ਜਾਅਲੀ ਜਹੀ ਲੱਗੀ … ਜਿਊਣੇ ਮੌੜ ਦਾ ਐਡਾ ਵੱਡਾ ਕਿਰਦਾਰ ਕਰ ਨੀ ਹੋਇਆ ਇਹਨਾ ਤੋ ,,,ਐਮੀ ਵਿਰਕ ਨੂੰ ਜਨਾਨੀਆਂ ਤੇ ਕਾਮੇਡੀ ਵਾਲੀਆ ਫਿਲਮਾਂ ਹੀ ਠੀਕ ਲੱਗਦੀਆਂ 😅😅😅😅
@Preet_The_Devil
@Preet_The_Devil 22 дня назад
eh film ch sach dikhaya gya veer ji. Pehli Film ch adh to jyada jhooth c
@Nobroblem.225
@Nobroblem.225 25 дней назад
Amy janana😮
@ramana8041
@ramana8041 21 день назад
ਗੱਲ ਨੀ ਬਣੀਂ ਅਵਾਜ਼ ਵਿੱਚ ਬੜਕ ਹੀ ਹੈਨੀ ਗੱਗੂ ਗਿੱਲ ਵਰਗੀ
@gursewaksingh3499
@gursewaksingh3499 25 дней назад
Pakistan ta veer apna ❤
@tejwinderaulakh1518
@tejwinderaulakh1518 22 дня назад
pakistania nu hi bund dinde reha kro
@gillsaabgillsaab5137
@gillsaabgillsaab5137 23 дня назад
Bai yr awaj CH DM Nahi haiga,kisna binnu ਢਿੱਲੋਂ ਨੂੰ ਬਣਾ ਦਿੰਦੇ ਜਿਉਣਾ ਦੇਵ
@HarpreetSingh-og4tm
@HarpreetSingh-og4tm 23 дня назад
Ammy Virk ne fail krti fiml
@LalliSingh-i9w
@LalliSingh-i9w 29 дней назад
Jai Mata di
@amanludhiana4485
@amanludhiana4485 26 дней назад
Ammy suitable for kishna and Dev for Jiyuna ❤❤
@doctersingh6103
@doctersingh6103 24 дня назад
ਕਹਾਣੀ ਬਹੁਤ ਵਧਿਆ ਪਰ ਇਹ ਐਮੀ ਜਨਾਨੇ ਨੇ ਦਫਾ ਹੀ ਪਟਤੀ ਦੇਵ ਨੂੰ ਮੋੜ ਚਹਿਦਾ ਸੀ ਬਣਾਉਣਾ ਫਿਰ ਬਣਦੀ ਗਲ
@rakeshjindal5425
@rakeshjindal5425 24 дня назад
Salya ne Robinhood nu ਆਸ਼ਿਕ ਬਣਾ ਕੇ ਰੱਖਤਾ
@Shubh_skp
@Shubh_skp 28 дней назад
History📖❤
@user-sg5cb7zh8g
@user-sg5cb7zh8g 21 день назад
Jai ma Naina devi
@JohnyJawanda
@JohnyJawanda 23 дня назад
🎉🎉🎉🎉
@abaidurrehman3341
@abaidurrehman3341 23 дня назад
Alhamdulillah proud Hun jatt aa
@AJAYSingh-e7g
@AJAYSingh-e7g 22 дня назад
KISHNA TEY CHATTRA BOT WADIYA C AMMY VIRK BAI JEUNA MOURH THODA WEAK LAGYA MOVIE VERY NICE MZA AAYA WEKH KEY 👍🙏
@JeetSingh-c6b
@JeetSingh-c6b 21 день назад
Guggu gill best actore Jeone more
@_Aq10_.
@_Aq10_. 23 дня назад
Mery city sy rohi taqreeban 20km ky faasly pr ha jauna moud hamary ilaqy tha 🥺 i, from rahim yar khan punjab Pakistan
@VishalTomar-01
@VishalTomar-01 29 дней назад
Bhai bohot kaint movie hai❤
@user-kw1uo1bb1h
@user-kw1uo1bb1h 22 дня назад
Bade bhai Ammy Virk Gaggu Gale da Mukabala Thodi kar sakda
@RajeshRaju-e7g
@RajeshRaju-e7g 25 дней назад
Aage chalu rakho jb tk ye Raja poora na ho murh 2 banao nice movie
Далее
Zafri Khan Aur Amrinder Gill ki Khubsurat Si Muleta |
13:08