Тёмный

Meet Sandeep Doda | Kabaddi Player | 365 Unfiltered With Pardeep Taina | Kabaddi365 

Kabaddi365.com
Подписаться 2,3 млн
Просмотров 330 тыс.
50% 1

Опубликовано:

 

25 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,6 тыс.   
@mahenderkumar1329
@mahenderkumar1329 3 года назад
ਸੀਰਾ ਪਲੇਅਰ ਸੰਦੀਪ ਦੋਦੇ ਆਲਾ 🙏🏻ਵਾਹਿਗੁਰੂ ਜੀ ਸਦਾ ਮੇਹਰ ਰੱਖੇ🙏🏻
@harindersingh266
@harindersingh266 3 года назад
ਸਿਰਾ ਪਲੇਅਰ ਆ ਵੀਰ ਇੱਕ ਸੁਝਾਅ ਆ ਹੱਥ ਲਾਉਣ ਨੂੰ ਟਾਈਮ ਬਹੁਤ ਲਾ ਦਿੰਦਾਂ ਵੀਰ ਮਨ ਡਰਦਾ ਰਹਿੰਦਾਂ ਕੇ ਸਮਾਂ ਨਾਂ ਨਿੱਕਲ ਜਾਵੇ।
@InderSingh-xo3nk
@InderSingh-xo3nk 3 года назад
909900
@InderSingh-xo3nk
@InderSingh-xo3nk 3 года назад
9ⁿ9990
@InderSingh-xo3nk
@InderSingh-xo3nk 3 года назад
9ⁿ
@GurwinderSingh-vn1gc
@GurwinderSingh-vn1gc 3 года назад
ਬਾਈ ਪ੍ਰਦੀਪ ਤੇਰਾ ਬਹੁਤ ਬਹੁਤ ਧੰਨਵਾਦ ਬਾਈ ਸੰਦੀਪ ਦੋਦੇ ਦੀ ਇੰਟਰਵਿਊ ਕਰਨ ਬਾਈ ਪ੍ਰਦੀਪ ਤੈਨੂੰ ਦੱਸ ਨਹੀਂ ਸਕਦੇ ਦਿਲ ਨੂੰ ਕਿੰਨੀ ਖੁਸ਼ੀ ਆ
@JatinderKumar-kg4im
@JatinderKumar-kg4im 3 года назад
ਯਾਰ ਇਹ ਪਹਿਲਵਾਨ ਬਹੁਤ ਜਿਆਦਾ ਵਧੀਆ ਮੈਂ ਬਹੁਤ ਜਿਆਦਾ ਫੈਨ ਹਾਂ ਇਸ ਖਿਡਾਰੀ ਦਾ 🙏🙏🙏🙏🙏🙏
@gusawaksingh7096
@gusawaksingh7096 3 года назад
ਪਹਿਲਵਾਨ ਨੀ ਰੇਡਰ ਆ
@sukhkaur9264
@sukhkaur9264 8 месяцев назад
kabbadi player v pehlwan hi hunde aa
@takhigeeta8798
@takhigeeta8798 3 года назад
ਵਾਹਿਗੁਰੂ ਆਪ ਨੂੰ ਚੜਦੀ ਕਲਾ ਚ ਰਖੇ ਸੰਦੀਪ ਪ੍ਰਦੀਪ ਬਾਈ ਨੂੰ ਜੀ ਕੱਬਡੀ ਖਿਡਾਰੀਆਂ ਨੂੰ ਆਮ ਲੋਕਾਂ ਨਾਲ ਮਿਲਾਉਂਦੇ ਹੋ ਖੁਸ਼ ਰਹੋ।
@lakshya6761
@lakshya6761 3 года назад
ਬੋਹੁਤ ਜਾਇਦਾ ਵਦੀਆ 🎯 ਆ ਸੰਦੀਪ ਤੇ ਘੋੜੇ ਦੀ, ਇਕ ਵਾਰੀ ਸਾਡੇ ਚੰਡੀਗੜ੍ਹ ਵਿੱਚ 62 ਕਿੱਲੋ ਖੇਡਣ ਆਏ ਸੀ ,ਤੇ ਮੇਲਾ ਲੁੱਟ ਲੇ ਗਏ, ਇਹਨਾਂ ਦੀ ਟੀਮ ਵਿਚ ਸਿਰਫ਼ ਦੋਨੋਂ ਭਰਾ ਘੋੜਾ, ਸੰਦੀਪ ਹੀ ਸੀ, ਚੰਗੀਆ ਚੰਗੀਆ ਟੀਮ ਆ ਘਰ ਨੂੰ ਤੋਰਿਆ ਸੀ ❤️👍🏻🙏👍🏻❤️
@JaskaranSingh-bp9lr
@JaskaranSingh-bp9lr 3 года назад
ਸਾਡੇ ਏਰੀਆ ਦੀ ਸ਼ਾਨ ਆ ਮੁੰਡਾ।ਬਹੁਤ ਹੀ ਚੰਗਾ ਪਲੇਅਰ ਆ।ਪਰਮਾਤਮਾ ਮੇਹਰ ਭਰਿਆਂ ਹੱਥ ਰੱਖੇ।
@manpreetsinghdhaliwal1066
@manpreetsinghdhaliwal1066 3 года назад
ਪ੍ਰਦੀਪ ਬਾਈ ਸੋਡੇ ਚ ਬਹੁਤ ਨਿਮਰਤਾ ਅਾ ਸੰਦੀਪ ਬਹੁਤ ਵਧੀਆ ਪਲੇਅਰ ਅਾ
@Harkiratsingh-tv5re
@Harkiratsingh-tv5re 3 года назад
ਜਮਾ ਦੇਸੀ ਬੰਦਾ ਸਨਦੀਪ ਬਾਈ❤❤ ਸਿਰਾ interview ਹੁਣ ਤੱਕ ਦੀ 😇😇ਬਹੁਤ ਬਹੁਤ ਧੰਨਵਾਦ ਬਾਈ ਪਰਦੀਪ 🙏🏼🙏🏼
@jagdeepsingh2569
@jagdeepsingh2569 2 года назад
(
@jagdeepsingh2569
@jagdeepsingh2569 2 года назад
knobknob
@jagdeepsingh2569
@jagdeepsingh2569 2 года назад
o
@gulabsingh3793
@gulabsingh3793 3 года назад
Bahut vdya 22 di interview, Mai Sandeep dode ale da dilo fan ha, ghaint banda.. Pardeep 22 Dhanwad....
@brownboy1993
@brownboy1993 3 года назад
ਸਿਰਾ ਗੇਮ ਆ ਦੋਦੇ ਆਲਿਆਂ ਦੀ ਵੀ ਇੰਟਰਵਿਊ ਵੀ ਬਹੁਤ ਵਧੀਆ ਹੋਈ ਆ ਜੀ 👌👌👍👍❤😍
@ajaypaul7273
@ajaypaul7273 3 года назад
swaaad ta udo aunda hunda jdo ik kabaddi sandeep paunda te dooji jeevan veeera .. dove baayi kaint player aa ... 💪💪💪
@ਮਿੰਦਰ__ਜਲਾਜਣ
@ਮਿੰਦਰ__ਜਲਾਜਣ 3 года назад
ਫਰਿਆਦ ਅਲੀ ਤੇ ਇੰਦਰਜੀਤ ਕਲਸੀਆ ਨਾਲ ਵੀ ਇੰਟਰਵਿਊ ਕਰੋ ਜੀ। ਸਨਦੀਪ ਵੀਰੇ ਦੀ ਗੇਮ ਬਹੁਤ ਵਧੀਆ ਰੱਬ ਤਰੱਕੀਆਂ ਬਖਸੇ ਰੱਬ ਮੇਹਰ ਰੱਖੇ ਸਾਰੇ ਖਿਡਾਰੀਆਂ ਤੇ । 👍
@parmveermane9870
@parmveermane9870 3 года назад
Veer main vi bht vaar keh ditta faryad ali and inderjit bare jo
@channisandhu6479
@channisandhu6479 3 года назад
Hanji Bai honi chahedi a interview
@All.rounder.5009
@All.rounder.5009 3 года назад
Kro vr inderjit nal vi
@gorazaildar4000
@gorazaildar4000 3 года назад
Jaror hune chiade aa
@KaranDeep-it8oe
@KaranDeep-it8oe 3 года назад
ਫਰਿਆਦ ਅਲੀ ਤੇ ਇੰਦਰਜੀਤ ਸੀਰਾ
@anoop439
@anoop439 3 года назад
Home boy big player and still simple and humble. God bless him 🙏🏼🙏🏼🙏🏼👌🏻
@lovepunia8345
@lovepunia8345 3 года назад
ਸਨਦੀਪ ਦੋਦਾ love u jatta ਉਡਣਾ ਬਾਜ ਕਬੱਡੀ ਦਾ
@wiprotv3538
@wiprotv3538 3 года назад
Main raider ta bai nu vdiya manda c par aaj vekh lya bai insaan kina piyara hai jee bai jee lambia Umra hon .god bless you.........
@ARSHDEEPSINGH-ec1nq
@ARSHDEEPSINGH-ec1nq 3 года назад
ਹੀਰਾ ਪਲੇਅਰ ਆ। ਵਾਹਿਗੁਰੂ ਲੋਕ ਗੀਤ ਜਿੰਨ੍ਹੀ ਉਮਰ ਲੰਬੀ ਕਰੇ ਦੋਦੇ ਵਾਲੇ ਉਡਣੇ ਬਾਜ ਦੀ।🙏🙏 ਅਸੀਂ ਤਾਂ ਬਾਹਲਾ ਹੱਸੇ ਸੰਦੀਪ ਦੀਆਂ ਗੱਲਾਂ ਤੇ ਬਾਪੂ ਦਾ ਵੀ ਸੀਜਨ ਹੀ ਹੁੰਦਾ ਫਿਰ😁😁
@ਮਨਜੀਤਾਸੰਧੂ
@ਮਨਜੀਤਾਸੰਧੂ 3 года назад
ਪਰਦੀਪ ਬਾਈ ਬਹੁਤ ਬਹੁਤ ਧੰਨਵਾਦ ਪਰਮਾਤਮਾ ਲੰਮੀ ਉਮਰ ਕਰੇ ਸਨਦੀਪ ਵੀਰ ਦੀ
@jattblogger3630
@jattblogger3630 3 года назад
ਦਿਲ ਖੁਸ਼ ਕਰਤਾ ਵੀਰ ਨੇ । ਇੰਨੀ ਚੜਾਈ ਦੇ ਬਾਵਜੂਦ ਇਨ੍ਹਾਂ ਵਧੀਆ ਸੁਬਾਹ ਸੰਦੀਪ ਦਾ good
@lovepreetsharma4413
@lovepreetsharma4413 3 года назад
ਬਹੁਤ ਵਧੀਆ ਲੱਗਿਆ ਬਾਈ ਸੰਦੀਪ ਦੀ ਇੰਟਰਵਿਊ ਦੇਖ ਕੇ। ਵਾਹਿਗੁਰੂ ਏਸੇ ਤਰ੍ਹਾਂ ਹੀ ਤਰੱਕੀਆਂ ਦੇਵੇ ਵੀਰ ਨੂੰ। ਘੋੜਾ ਦੋਦਾ, ਰੁਪਿੰਦਰ ਦੋਦਾ ਵੀ ਬਹੁਤ ਵਧੀਆ ਖਿਡਾਰੀ ਨੇ। ਵਾਹਿਗੁਰੂ ਸਭ ਨੂੰ ਤੰਦਰੁਸਤੀ ਬਕਸ਼ੇ ਤਾਂ ਜੋ ਸਾਡੇ ਦੋਦਾ ਪਿੰਡ ਦਾ ਨਾਮ ਹੋਰ ਵੀ ਰੌਸ਼ਨ ਕਰਨ।
@manpreetmaan1413
@manpreetmaan1413 3 года назад
ਬਹੁਤ ਤਕੜੇ ਫੈਨ ਆ ਸੰਦੀਪ ਦੇ💪💪
@sukh.preetdoad2209
@sukh.preetdoad2209 3 года назад
ਬਹੁਤ ਵਧੀਆ ਗੇਮ ਵੀਰ ਦੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@akashstudiohathur3526
@akashstudiohathur3526 3 года назад
ਪਰਦੀਪ ਵੀਰੇ ਸਤਿ ਸ੍ਰੀ ਅਕਾਲ ਜੀ ਸਨਦੀਪ ਦੋਦਾ ਨਾਲ ਜੇ ਤੁਸੀ ਗੱਲ ਵਾਤ ਕੀਤੀ ਬਹੁਤ ਹੀ ਵਧੀਆ ਲੱਗਿਆ ਸਨਦੀਪ ਦੋਦਾ ਦੇ ਅਸੀ ਫੈਨ ਹਾ
@lallykounta5472
@lallykounta5472 3 года назад
bahut vadiya interview kiti veer na njara banta kaint banda sandeep love u bro waheguru ji sda chardi kla ch rakha
@lakhvindersinghmaan6141
@lakhvindersinghmaan6141 3 года назад
ਬਹੁਤ ਵਧੀਆ ਜੀ 🙏 ਸੰਦੀਪ ਦੋਦਾ ਦਾ ਮੈਂ ਫੈਨ ਆ ਮੈਨੂੰ ਬਹੁਤ ਵਧੀਆ ਲੱਗਦੀ ਆ ਵੀਰ ਦੀ ਖੇਡ
@HarwinderSingh-qx2hd
@HarwinderSingh-qx2hd 3 года назад
Bilkul genuine interview c dil je to galla karia y Sandeep ne
@HarpreetKaur-ls5rh
@HarpreetKaur-ls5rh 3 года назад
ਬਾਈ ਜੀ ਯਾਦੇ ਸੁਰਖਪੁਰੀਏ ਦੀ ਇਨਟਰਵਿਉ ਵੀ ਜਰੂਰ ਕਰੋ , ਪਲੀਜ਼ ਪਲੀਜ਼
@gurveersingh2804
@gurveersingh2804 3 года назад
heera ee kabaddi da. sandip doda mera fav player aa. te best jafi apna ਰਵੀ ਸਾਹੋਕੇ aa
@bakhsissingh9708
@bakhsissingh9708 3 года назад
ਧੰਨਵਾਦ ਬਾਈ ਪਰਦੀਪ🙏🙏🙏
@LovepreetSingh-lj2rk
@LovepreetSingh-lj2rk 3 года назад
Bai baut udeek c interview di Mann khus ho gya rabh Sandeep Bai nu hamesha khus rakhe nale sare parvaar nu
@ਮਨਜੀਤਾਸੰਧੂ
@ਮਨਜੀਤਾਸੰਧੂ 3 года назад
ਸਨਦੀਪ ਬਾਈ ਐਵੇਂ ਨਾ ਕਰਿਆ ਕਰ ਬਾਈ ਬਣਕੇ ਪਰਮਾਤਮਾ ਨੇ ਬਹੁਤ ਕੁਸ ਦਿੱਤਾ ਤੈਨੂੰ ਕਹਿੰਦੇ ਇੰਟਰਵਿਊ ਤੋਂ ਭੱਜਦਾ ਸੀ ਸਨਦੀਪ
@gurdasjagmal9044
@gurdasjagmal9044 3 года назад
Best interview a sab ton sultan seera te Sandeep di baise ehe tarikke naal interview automatically vdia hundi a studio naalo
@manndariyframing8541
@manndariyframing8541 3 года назад
Pardeep bro tuc v bahut vadia insan o joh pyera de darsn krn da moka milda
@gurdasjagmal9044
@gurdasjagmal9044 3 года назад
Thank you pardeep veer 4-5 din bahut aukhe langge badi besabri naal intjaar c
@dacygillganga1121
@dacygillganga1121 3 года назад
ਬਹੁਤ ਵਧੀਆਂ ਇਨਸਾਨ ਆ ਸਨਦੀਪ ਦੋਂਦਾ 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@gurnaibsingh1142
@gurnaibsingh1142 3 года назад
ਧੰਨਵਾਦ ਪ੍ਰਦੀਪ ਭਰਾ 🙏🙏🙏
@harpreetgill1409
@harpreetgill1409 3 года назад
22 ਜੀ ਬਹੁਤ ਵਧੀਆ ਲੱਗਾ ਬਹੁਤ ਨਰਮ ਸੁਭਾਅ ਆ👍👍
@GurpreetSingh-cm3oq
@GurpreetSingh-cm3oq 3 года назад
Pardeep bai sidhiya jahiya Galla bhut vadiya lagda. that is great.
@harwindersingh7699
@harwindersingh7699 3 года назад
5 vaar interview sun lyi bai bhtt ghantt banda sandeep bai pardeep bai siraa
@satinderpalchahal8283
@satinderpalchahal8283 3 года назад
y interview dekh ke swad ayea ame lgda c jive asi app gl krde hoyea
@lakshya6761
@lakshya6761 3 года назад
🔝 ਤੇ ਸਪੀਡੀ ਰੇਡਰ ਤਾਜ਼ਾ, ਸਨਦੀਪ, ਕਾਲੂ, ਤੇ ਜੀਵਨ ❤️👍🏻🙏
@GurpreetSingh-xc1ds
@GurpreetSingh-xc1ds 3 года назад
ਸਿਰਾਂ ਲਾਤਾ ਬਾਈ ਜੀ ❤️💞💕👍👌👌👌👌👌👌👌❤️❤️❤️❤️💕💕💞💝💖💕
@manisran7392
@manisran7392 3 года назад
ਬਈ ਸਿਰਾ ਇੰਟਰਵਿਊ ।।ਬਹੁਤ ਵਧੀਆ ਬੰਦਾ ਸੰਦੀਪ ਦੋਦਾ
@jatt610
@jatt610 3 года назад
Aaj Iss Munde ne Chitt Khushhh kaarta 💪 Sirraa Sandeep Palwaan ❤️
@gurisidhuvined8743
@gurisidhuvined8743 3 года назад
👌👌😍
@sukhjindersingh680
@sukhjindersingh680 3 года назад
👌👌👌👌👌
@sukhjindersingh680
@sukhjindersingh680 3 года назад
Sirraa banda
@fankabaddide8768
@fankabaddide8768 3 года назад
Sandeep v sirrrrrrrraaaa ....365 ale v SIRRRRRRRRRRRRRRAAAAAA
@Sandeep321mannat
@Sandeep321mannat 3 года назад
ਬੜੇ ਦਿਨਾਂ ਦੀ ਉਡੀਕ ਕਰਦਾਂ ਸੀ ਬਾਈਂ ਦੀ ਇਟਰਵਿਉ ਦੀ
@RvmHdPhotography
@RvmHdPhotography 3 года назад
m rania pind moga da othe miliya c doda vaali jodi nu
@hartej_0257
@hartej_0257 3 года назад
Pind sner zira mile se bhi nu
@GurmeetSingh-zg6pv
@GurmeetSingh-zg6pv 3 года назад
@@RvmHdPhotography iiirqqqqqqq
@HardeepSingh-kl3sk
@HardeepSingh-kl3sk 3 года назад
ਯਾਦੇ ਸੁਰਖਪੁਰੀਆ ਦੀ ਕਰਿਉ ਜੀ ਇੰਟਰਵਿਊ ਪਦ੍ਰੀਪ ਬਾਈ ਸਿਰਾਂ ਸੰਦੀਪ ਦੋਦਾ ਸਾਡੇ ਏਰੀਆ ਦਾ ਸਿਰਾ ਪਲੇਅਰ 👍
@manpreetgill3970
@manpreetgill3970 3 года назад
Diamond of Kabbadi Sandeep doda👍❤️
@kdsingh7309
@kdsingh7309 3 года назад
Pardeep veer sirraa krde o tusi interview । ਇੰਦਰਜੀਤ ਕਲਸੀਆਂ ਦੀ ਕਰੋ ਬਾਈ । ਧੰਨਵਾਦ
@mannuaman2757
@mannuaman2757 3 года назад
Love you yara baba mehar kre Eda e khedi jayi sari Umar
@meenatharajwala7344
@meenatharajwala7344 Год назад
Sandeep Doda wala Super Top Att Kabbadi da Super star tusi bahut badhiya Ho Tanu Rabb Hamesha khush rakhe 👌👌👌❤️👌👌❤️👌 Sandeep Doda 💪💪💪💪 love you Sandeep bai 👍👍👍👍
@Sidhu.Vlogs21
@Sidhu.Vlogs21 3 года назад
Bahut vdia lgya y sandeep di interview dekh k God bless you bro
@souravsingh7214
@souravsingh7214 3 года назад
Bai film ton bdiya interview lgi sandeep veer di 🙏🙏🙏God bless you veer
@ibnation_kabaddi
@ibnation_kabaddi 3 года назад
Love u aa Sandeep Veer 4 Din Pehla hi milea C Ghaint Banda Bai 🤘♥️
@lakhwinderaulakh3835
@lakhwinderaulakh3835 3 года назад
sirra banda bai sandeep v te tuc v bai pardeep
@gs8766
@gs8766 2 года назад
Bht jada vdia game a bhaji di ajj interview dekh k eh v pta lga bhaji da subha v bht vdia a ❤🙏 WAHEGURU ji mehr rakhn ❤
@Amarjitsingh-ir2nq
@Amarjitsingh-ir2nq 3 года назад
My favourite player Sandeep Doda 🔥 Love you 22
@navneetchahal649
@navneetchahal649 3 года назад
Superb bai Pardeep aj din aa gya interview gaint banda h Sandeep doda aala
@reshamsingh9742
@reshamsingh9742 3 года назад
Mast banda... mauji banda wa..... really 👌 👌 nice.... sidha banda...
@manpreetsharma2380
@manpreetsharma2380 3 года назад
Siraaaaaa player te insan Bai Sandeep doda wala love you bro tnx pardeep Bai ❤️❤️❤️❤️❤️🙏🙏🙏🙏
@funwithmann8953
@funwithmann8953 3 года назад
Bahli sanjeedgi wali interview Down to earth interview bai ch mainu apna bhra nazar aunda 👌
@PawanDeep-Singh
@PawanDeep-Singh 3 года назад
Bahut vadia laga fav player di interview sunke
@paviterbrar9243
@paviterbrar9243 3 года назад
Rabb hor trakki bakhshe veer nu 👌👍
@jashanbhinder4520
@jashanbhinder4520 3 года назад
you should do more interviews these unfiltered once , really like it . Thank you 🙏
@kapildev4187
@kapildev4187 3 года назад
Sandeep veere love you so much. I love your game. Keep it up always. Fan from haryana
@jagroopsingh5599
@jagroopsingh5599 3 года назад
Bohat vadiya Gallbaat ....👌 Fariyad Ali next paji...
@KulwinderSingh-yc5ep
@KulwinderSingh-yc5ep 3 года назад
Thank you pardeep bai te sandeep bai bhut ghent banda sida sada bai jam love so much bai bhut sara pyar
@kuldeepsingh-dy9gm
@kuldeepsingh-dy9gm 3 года назад
Y ਸਾਡੀ ਨਗਰੀ ਵਿੱਚ ਆਇਆ thnk u bro
@sunnysarinh1133
@sunnysarinh1133 3 года назад
Sirraa karta vrrr boht chir to wait kar rahy c ik vadian insan ty narm subha da banda sandeep
@mangasingh8153
@mangasingh8153 3 года назад
ਮੇਹਰ ਕਰੀ 🙏🙏🙏
@ਚਮਕੌਰਸਿੰਘ-ਗ1ਞ
ਬਹੁਤ ਵਧੀਆ ਇੰਟਰਵਿਊ ਕੀਤੀ ਸਿੰਘੂ ਕੁੰਡਲੀ ਬਾਰਡਰ ਤੋਂ ਵੇਖ ਰਹੇ ਹਾਂ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜ਼ਿੰਦਾਬਾਦ
@sunnysidhu8629
@sunnysidhu8629 3 года назад
Bht bht vadiya Pradeep paji good interview Thanks you very much Waheguru tarkiyan bakhshe👏👏👏👏
@sukhdeepsingh1663
@sukhdeepsingh1663 3 года назад
Bhout sohna player Sandeep veer
@indiandude6687
@indiandude6687 3 года назад
Great interview !! Content, editing and quality of the video!! you should cover more stuff including other players and celebrities as well!!!
@mandeepsonysony5288
@mandeepsonysony5288 3 года назад
ਬਹੁਤ ਵਧੀਆ ਲੱਗਿਆ ਬਾਈ ਜੀ ਸੰਦੀਪ ਦੋਦਾ ਆਲੇ ਬਾਈ ਜੀ ਦੀ ਇੰਟਰਵਿਊ ਦੇਖ ਕੇ
@majhealepb4681
@majhealepb4681 3 года назад
ਸੰਦੀਪ ਮਾਝੇ ਸੋਅ ਮੈਚ ਬਹੁਤ ਘੱਟ ਖੇਡਦਾ
@gurbajmaan9605
@gurbajmaan9605 3 года назад
ਬਹੁਤ ਵਧੀਆ ਸੰਦੀਪ ਤੁਹਾਡੀ ਰੇਡ ਬਹੁਤ ਵਧੀਆ
@lovepreetsinghma4153
@lovepreetsinghma4153 3 года назад
ਘੋੜਾ ਤੇ ਸੰਦੀਪ sirrra 💪💪♥️♥️
@lovejeetbrar5151
@lovejeetbrar5151 3 года назад
Dode de sare plyer bhut wadiya wheguru chardikala wich rakhe enaa sriya nu
@amritjohaldhalleke5047
@amritjohaldhalleke5047 3 года назад
ਅੱਜ ਪਹਿਲੀ ਵਾਰ ਸੰਦੀਪ ਬਾਈ ਨੂੰ ਏਨਾ ਖੁਲ ਕੇ ਬੋਲਦਾ ਸੁਣਿਆ...ਬਹੁਤ ਚੰਗਾ ਲੱਗਾ
@harindersingh266
@harindersingh266 3 года назад
ਬਹੁਤ ਹੀ ਵਧੀਆ ਸਾਦੇ ਸੁਭਾਅ ਦਾ ਮਾਲਿਕ ਆ ਸੰਦੀਪ ਦੋਦਾ ਵੀਰ ਵਾਹਿਗੁਰੂ ਸਦਾ ਤਰੱਕੀਆਂ ਬਖ਼ਸ਼ੇ
@haarisch7524
@haarisch7524 3 года назад
PRAAA EUROPE ALAY WAIT KRDE NE SARA DIN SHUAKR A AYA VLOG DHODE ALE KING DA👍🏻👍🏻🙏🙏
@singhsardaar4580
@singhsardaar4580 3 года назад
Ssa veer ji bht sohni intervew lyi 22 di vahehuru chardikla ch rkhe aapp sab nu
@punjabimedia4574
@punjabimedia4574 3 года назад
Down to earth bnda lv uu a bro dilo❤️
@sspp8076
@sspp8076 Год назад
ਚੈਨਲ ਵਾਲਿਆ ਨੂੰ ਬੇਨਤੀ ਹੈ ਕਿ ਕਬੱਡੀ ਪਲੇਅਰ ਲੱਬੇ ਰਸੂਲਪੁਰ ਦੀ ਇੰਟ੍ਰਵਿਊ ਲਵੋ 👏👏👏👏
@lovebrar9396
@lovebrar9396 3 года назад
Bhot. Vdia. Player. Aa. Swad. Aagya. Poora. ❤️
@kulveersinghsunny805
@kulveersinghsunny805 3 года назад
ਸੰਦੀਪ y siraaaaa
@goldynatt5468
@goldynatt5468 3 года назад
Sirra banda Sandeep ❤️ Pardeep veer bi good a❤️❤️🙏
@ranabrar3838
@ranabrar3838 3 года назад
ਬਾਈ ਸੰਦੀਪ simple ਹੀ ਸੋਹਣਾ ਲੱਗਦਾ ਐਕਸ਼ਨਾਂ ਨਾਲੋ
@jaskaransingh5206
@jaskaransingh5206 3 года назад
One of the best player Sandeep doda 👌✅
@jatindersingh1871
@jatindersingh1871 3 года назад
Sirraaa bnda veera sandeep...simple jaya...waheguru chardikallaa vich rakhe thanu
@kakadaliwaldhaliwal6867
@kakadaliwaldhaliwal6867 3 года назад
My favourite player Sandeep Doda👍👍
@GurjitSingh-lo3tw
@GurjitSingh-lo3tw 3 года назад
KaiNTt interview Sandeep vre di
@KabootarMalwaclub
@KabootarMalwaclub 3 года назад
Sirraa bai banda love u sandeep baai rabb tenu chrdi kla ch rakhe
@gaganabrar238
@gaganabrar238 3 года назад
Sundeep God bless you
@BRARSAAB-wv7jt
@BRARSAAB-wv7jt 3 года назад
Bahut cool vnda veera sandeep no atittude yr❤👌✌
@tamanbal6817
@tamanbal6817 3 года назад
Siddha te saaf bnda Sandeep 22❤❤❤👍👍👍
@patrassotha6481
@patrassotha6481 3 года назад
Thik aa bahut vadia interview ...pakke fan bhunder wale gutt de real peer de
@harpreetsinghhappy5939
@harpreetsinghhappy5939 3 года назад
ਬਾਈ ਏਕਮ ਹਠੂਰ ਦੀ ਇੰਟਰਵਿਊ ਵੀ ਕਰੋ ਬਾਈ
@dharamashooter6464
@dharamashooter6464 3 года назад
Haj y
@kabaddipagepb9112
@kabaddipagepb9112 Год назад
Shi g
@gurbindersingh8623
@gurbindersingh8623 3 года назад
ਚੰਗੇ ਖਿਡਾਰੀ ਆਹ ਬਾਈ ਵਾਹਿਗੁਰੂ ਮਿਹਰ ਕਰੇ
@binaypreetsingh9032
@binaypreetsingh9032 3 года назад
Sirra player a bro sandeep
@varindergillgill3994
@varindergillgill3994 3 года назад
Bohat vdiaa banda Sandeep ❤️ nd bht vdia intro pardeep y🙏🏻
Далее
NAH UH
00:17
Просмотров 2 млн
Бокс - Финты Дмитрия Бивола
00:31