Тёмный

Meeti ਚੱਲੀ Jony ਕੋਲ New punjabi podcast EP 14 

MITTRAN DA PODCAST
Подписаться 106 тыс.
Просмотров 116 тыс.
50% 1

Italy aala Twitter account link …. / prankroasted

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 593   
@mittrandapodcast208
@mittrandapodcast208 Год назад
ਸਤਿ ਸ਼੍ਰੀ ਅਕਾਲ ਸਾਰਿਆਂ ਵੀਰਾ ਭੈਣਾਂ ਨੂੰ 🙏 ਜਿਹੜੇ ਵੀਰਾ ਭੈਣਾਂ ਨੂੰ ਲਤੀਫਪੁਰ ਵਾਲੀ ਘਟਨਾ ਬਾਰੇ ਕੁਛ ਕਹਿਣਾ ਤਾਂ ਮੈ ਇੱਕ ਗੱਲ clear ਕਰ ਦਵਾ ਜ਼ਰੂਰ ਕਹੋ ਪਰ ਜੇ ਕੋਈ ਗੱਲ ਵਿੱਚ logic ਹੈ ਤਾਂ ਜ਼ਰੂਰ ਕਹੋ ਪਰ ਭਾਜੀ ਉਹ ਪਿੰਡ ਨਹੀਂ ਨਗਰ ਸੀ ॥ ਨਗਰ ਨਹੀਂ area ਸੀ ॥ ਪਲੀਜ ਇਹ ਬੇਕਾਰ ਗੱਲਾ ਨਾ ਕਰਕੇ ਅਪਣਾ ਤਾਂ ਸਾਡਾ ਕਮੀਤੀ ਸਮਾਂ ਨਾ ਬਰਬਾਦ ਕਰੋ 🙏 ਆਖੇ ਤੂੰ ਇੰਡੀਆ ਨਹੀਂ ਭਾਰਤ ਕਹਿਣਾ ਸੀ 😂ਹੱਦ ਹੈ ਯਾਰ ???? ਧੱਕਾ ਹੋਇਆ ਲੋਕਾਂ ਨਾਲ ਭਾਵੇ ਉਹ ਇੱਕ ਗਲੀ ਵਿੱਚ ਕਿੳ ਨਹੀਂ ਸੀ ਰਹਿੰਦੇ …..ਇੱਕ ਕਹਿੰਦਾ ਪਹਿਲਾ ਰੀਸਰਚ ਕਰ ਲਿਆ ਕਰੋ ਉਹ 40 ਸਾਲ ਤੋਂ ਕੇਸ ਚੱਲ ਰਿਹਾ ਤੇ ਇਸ ਗੱਲ ਦਾ ਕੀ ਲੈਣਾ ਦੇਣਾ ਭਾਵੇ ਕੇਸ 50 ਸਾਲਾ ਤੋਂ ਚੱਲ ਰਿਹਾ ਹੋਵੇ ?? ਇੱਕ ਨਾ ਇੱਕ ਦਿਨ ਫੈਸਲਾ ਤੇ ਆਉਣਾ ਹੀ ਸੀ ਪਰ ਫੈਸਲਾ ਉੱਦੋ ਹੀ ਕਿਉਂ ਆਇਆ ਜਦੋਂ ਭਗਵੰਤੇ ਦੀ ਸਰਕਾਰ ਆਈ ?????? ਤੇਲ ਦੇਖੋ ਤੇਲ ਦੀ ਧਾਰ ਨਹੀਂ
@gopi1387
@gopi1387 Год назад
Sorry paji patta nahi c🙏🏻
@GagandeepKaur-tx8sq
@GagandeepKaur-tx8sq Год назад
Yes brother Latifpura pind nhi a oh area c jalandhar da ja mohalla keh skde otho de pariwara nu tent la k bhr bathaiya hoya te koi v loka di saar ni le riha
@PunjabiprankRoastedvlogger
@PunjabiprankRoastedvlogger Год назад
@@GagandeepKaur-tx8sq thik behan acha tent lake bahar bathaya hoya….ehda matlab asi jis Latifpur di gal kar rahe haan othe koi eda di ਘਟਨਾ nhi hoyi..police wale ne gaala nhi kadiya jalandher improvement trust da chairman jagtar sanghera nhi hega te na he oh aam adami party da mla aa …asi video vich galat story suna diti omg thanku meri behan dasan lyi ❤
@GagandeepKaur-tx8sq
@GagandeepKaur-tx8sq Год назад
@@PunjabiprankRoastedvlogger no bro mere khn da eh mtlb nhi a I'm 100% agree with u mere khn da mtlb c k loka nu enni thand ch bhar tent c bataiya hoya jad ki bhut ex MLAs nd leaders nd khalsa aid paunchi but aam admi party ne ehi kiha k ghr bna k dewa k but kdo nd jo kuj ohna ne gwaya oh sab di bharpai aam admi kregi , kregi te kdo kregi othe loka da jeona muskil hoyaa pya. Veere main v jalandhar toh a main rat e loka nu dekhYa video call te meri family gyi di kuj help krn lyi main ohna de loka de khilaf nhi a main sarkar nu glt man rhi a
@PunjabiprankRoastedvlogger
@PunjabiprankRoastedvlogger Год назад
@@gopi1387 ਨਹੀਂ ਨਹੀਂ ਸੋਰੀ ਵਾਲੀ ਕੋਈ ਗੱਲ ਨਹੀਂ ਗੋਪੀ ਵੀਰੇ ਮੇਰੇ ਕਹਿਣ ਦਾ ਮਤਲਬ ਯਾਰ ਇਹ ਚੀਜ਼ important ਨਹੀਂ ਕੇ ਉਹ ਪਿੰਡ ਸੀ ਜਾ ਸ਼ਹਿਰ important ਇਹ ਹੈ ਕੇ ਲੋਕਾਂ ਨਾਲ ਧੱਕਾ ਹੋਇਆ ਤੇ ਇਹ ਸੱਚ ਹੈ ॥ ਤੇ ਜਿਹੜੇ ਗੋਪੀ ਵੀਰੇ ਇਸ ਚੀਜ਼ ਪਿੱਛੇ ਪਏ ਨੇ ਕੇ ਉਹ ਪਿੰਡ ਨਹੀਂ ਸ਼ਹਿਰ ਸੀ ਮੈ ਉਹਨਾਂ ਨੂੰ ਕਹਿਣਾ ਚਾਹੁੰਦਾ ok ਮੰਨ ਲਿਆ ਹੁਣ ਤੇ ਟਵੀਟ ਕਰ ਦਵੋਗੇ ?? ਵੈਸੇ ਇੱਕ ਗੱਲ ਆ ਜੇ ਪਿੰਡ ਹੁੰਦਾ ਫਿਰ ਟਵੀਟ ਨਹੀਂ ਸੀ ਕਰਨਾ ? ਕਰਨਾ ਸੀ ਨਾ ਤੇ ਫਿਰ ਕੀ ਫਰਕ ਪੈਦਾ ਸ਼ਹਿਰ ਹੋਵੇ ਜਾ ਪਿੰਡ ਜਾ ਤਾਂ ਅਸੀਂ totally ਕੋਈ ਖਬਰ ਗਲਤ ਸੁਣਾਈਅੇ ਫਿਰ ਕਹਿ ਸਕਦੇ ਤੁਸੀ ਸਰਕਾਰ ਜਾ ਪੁਲਿਸ ਦੀ image ਖਰਾਬ ਕਰਨ ਲਈ ਮਨਗੜਤ ਕਹਾਣੀਆਂ ਸੁਣਾ ਰਹੇ ਹੋ ॥ ਪਰ ਇਹ ਕੀ ਗੱਲ ਹੋਈ ਉਹ ਪਿੰਡ ਨਹੀਂ ਮਹੁੱਲਾ ਹੈ ॥ ਇੱਕ ਕਹਿੰਦਾ ਨਗਰ ਹੈ ਇੱਕ ਕਹਿੰਦਾ ਕਸਬਾ ਤੇ ਇਕ Area
@sardarjiff8805
@sardarjiff8805 Год назад
ਜੋਬਨ ਤੇ ਮਨਿੰਦਰ ਵੱਡੇ ਵੀਰ ਮੇਰੀ ਹੱਥ ਜੋੜ ਕੇ ਬੇਨਤੀ ਹੈ 🙏🏻🙏🏻😭ਮੇਰਾ ਪਿੰਡ ਭੂੰਗਰਨੀ near ਫਗਵਾੜਾ ਡਿਸਟ੍ਰਿਕਟ ਹੋਸ਼ਿਆਰਪੁਰ ਦੋਆਬਾ ਨਿਹਰ ਦੇ ਉੱਤੇ ਹੈ । ਸਾਡੇ ਪਿੰਡ ਦਾ ਪਾਣੀ ਖਰਾਬ ਹੋ ਗਿਆ ਹੈ । ਸੀਵਰੇਜ ਨੂੰ ground water nal mix Karan ਕਰਕੇ । ਸਰਕਾਰ ਦਾ ਕੰਮ ਹੈ😠😠 । ਵੀਰ being sardar ne video Pai hai ਸ਼ਰਾਬ ਦੀ ਫੈਕਟਰੀ ਕਰਨ ਪਾਣੀ ਖਰਾਬ ਹੋਣ ਤੇ ਉਸ topic te video Pao please ਬਹੁਤ serious gall hai 🙏 😭😭ਧਿਆਨ ਦੇਵੋ 🤒 ਪੰਜਾਬ 🤕ਬਚਾ ਲਓ ♥️
@Punjab7324
@Punjab7324 Год назад
ਅਜਨੋਹਾ ਪਿੰਡ ਆ ਮੇਰਾ ,ਤੇਰੇ ਗਵਾਂਢ ਚ
@balkarsinghsurya6221
@balkarsinghsurya6221 7 месяцев назад
Yr bro plz de do number apna bro gl asi v gl karni tuhade na🙏🙏
@Pallyx91
@Pallyx91 5 месяцев назад
Tere hath tutte aa ya jeeb haini... ?
@Gursanj2022
@Gursanj2022 Год назад
ਵੀਰੇ ਮੈਨੂੰ ਪੋਡਕਾਸਟ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਕੰਮ ਕਰਦੇ ਪਏ ਹੋ ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ ਵੀਰਾ ਨੂੰ
@ishahpooja
@ishahpooja Год назад
Maninder ji nu sachi boht knowledge aa Har gal di👏🏻👏🏻👏🏻❤
@anamika4933
@anamika4933 Год назад
Tuhnu 2ona prava nu god blessssss uhhhhhhh🥳🥳🥳🥳🥳💕💕💕💕💕💕💕💕💕💕💕👌👌👌👌👌👌👌👌
@ranjeetkaur9520
@ranjeetkaur9520 Год назад
Tuhade podcast nal bahut knowledge mil rehi aa👌👍👍👍
@aaishagillgill6462
@aaishagillgill6462 Год назад
Freshy shocked when paaji started galaan di line 😂😂😂😂😂😂😂😂😂😂😂😂
@WhoVivekwatts
@WhoVivekwatts Год назад
SAT SHRI AKAL JI Bht shona lagya ehne vadde platform te ake singha bare aware kita. Loka nu tuci Waheguru ji tuhanu chardiya kallan ch rakhan
@northsideofficial1923
@northsideofficial1923 Год назад
ikk THANKYOU ohna sare iss podcast de viewers da jo ool-jaloos, tik-tok, nachaaran te reels nu shadd k kuch chajj da sunan aunde aa. Good job mittro.
@kuldeepsingh8461
@kuldeepsingh8461 Год назад
True
@Punjabiroast169
@Punjabiroast169 Год назад
@@kuldeepsingh8461 ru-vid.com/video/%D0%B2%D0%B8%D0%B4%D0%B5%D0%BE-uHh7M3xLiWw.html
@geetkaur2739
@geetkaur2739 Год назад
exactly
@shider13
@shider13 Год назад
ਵੀਰੇ ਇੱਕ ਦਿਨ ਸਬ ਤੋਂ ਵੱਡਾ ਚੈਨਲ ਤੁਹਾਡਾ awesome aa awesome
@Kala.BeslaSingh
@Kala.BeslaSingh 6 месяцев назад
ਵੀਰੇ ਬਾਬਾ ਜੀ ਥੋਨੂੰ ਹਮੇਸ਼ਾ ਖੁਸ ਰੱਖੇ
@simrandeepbawa5786
@simrandeepbawa5786 Год назад
Sirr tusi bhut changa kamm karde o italy wale sirr dillo respect aah tuhadi 🙏tuhde kolo bhut jankari mildi aah. Bhut changi galaan krde o tusi raab tuhade ten mehra kare. Tusi ewe he change kamm karde rho waheguru ji thunu chardi kala ch rakhn🙏🙏🙏
@Tajnav_
@Tajnav_ Год назад
Toooo much good content bro Bohot vadiya gal kiti ❤❤
@ashmeetsingh9677
@ashmeetsingh9677 Год назад
More power to Both Of you Babbeer Sher Veere sadde 😇🤟💪💪
@amansandhu5692
@amansandhu5692 Год назад
I have never used twitter in my life but i will definitely make twitter account to stand with you against injustice. It was heartbreaking to watch that video where the people were getting kicked from their own homes💔
@gurwinderdhaliwal997
@gurwinderdhaliwal997 Год назад
Paji Hats off yaar...eh gallan krn nu jigra chahide veere . WAHEGURU CHRDHI KLAA BKHSHE BHARAAVAN NU ..JEONDE VASDE RAHO BRO
@simubajwa909
@simubajwa909 Год назад
Congratulations veer ji for the new studio . All the best for new work 🧿🙏👍
@dsshergill7180
@dsshergill7180 Год назад
Bhut vadia bro DCP vali sirra c gat bat lagye raho ave chak ke rakho kam nu new studio li best of luck congratulations 💕 from ਮਾਝੇ ਵਾਲਾ ਭਾਉ 💪💪
@jashansaharan5610
@jashansaharan5610 Год назад
Plz kotbhai jo kaand hoya plz ik video os te jrur bnayo plz 🙏
@harmanTiwana-l3u
@harmanTiwana-l3u 5 месяцев назад
Interview krn lai level di v load aa bro ena nu knowledge he dance love marrige velogera bare aa ehna qus he ni puch hone ohna ton har ek repoter ban janda bacheya lai gd job u lai god bless u
@preetkhasria3423
@preetkhasria3423 Год назад
Well done brothers 👍 eh topic hunde ne janan waale mja v boot aya soch da dayra vadhda hai tuhdi podcast best hundi hai bs ewe hi informative videos bnande rho ❤
@gurmukhkaler370
@gurmukhkaler370 11 месяцев назад
ਦੋਨਾਂ ਵੀਰਾਂ ਨੂੰ ਬੇਨਤੀ ਆ ਕਿ ਤੁਸੀਂ ਵੀਰ ਬਣ ਕੇ ਹੋੜੇ ਅਤੇ ਕਨੌੜੇ ਦਾ ਉਚਾਰਣ ਸਹੀ ਕਰੋ ਬਾਕੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਓ ਲੱਗੇ ਰਹੋ ਬਾਬਾ ਭਲੀ ਕਰੂ
@Mika786moga
@Mika786moga 3 месяца назад
ਹਸਨ ਮਾਣਕ ਮੇਰੇ ਪਿੰਡ ਦਾ ਓਹ ਬਹੁਤ ਵਧੀਆ ਮੁੰਡਾ,,,nice boy
@malkeetkaur6246
@malkeetkaur6246 Год назад
Sat shri akaal verro..... Phla te tuhda dhanwand ji.... 🙏2 sikh bachya lyi congress..... ☺buhat vadiya c ajj da tuhda vichaar.... Waheguru ji chardikala ch rakhe.... Sachyi di gal kro te karde rheo🙃thanku video lyi .,..sirrra...
@gurbabbu.9372
@gurbabbu.9372 Год назад
Waheguru jii....mehar karan mere dovan pra te.....🙏🙏🙏🙏🙏🙏
@Punjabiroast169
@Punjabiroast169 Год назад
ru-vid.com/video/%D0%B2%D0%B8%D0%B4%D0%B5%D0%BE-uHh7M3xLiWw.html
@OhiSaabi
@OhiSaabi Год назад
Competition poora, Virus 🦠 main hi bhejeya c Canada 😂 57:50
@mittrandapodcast208
@mittrandapodcast208 Год назад
Hahahah bs bs tahi bimar hoyea ! Mazaak krde c oh
@minturandhawa7805
@minturandhawa7805 Год назад
ਘਰ ਤੋੜਨਾ ਬਹੁਤ ਗਲਤ ਸੀ ਮੁੱਦਾ ਕੋਈ ਵੀ ਹੋਵੇ
@amanpreet_kaur_sidhu
@amanpreet_kaur_sidhu Год назад
Mai vedio vich ruk ke twitter install kita dilo support aa🙏🏻🙏🏻
@sandeep_fashion_butique6699
Bhut vadiya lagda thoda podcast veere 🙏🙏
@GagandeepKaur-tx8sq
@GagandeepKaur-tx8sq Год назад
Congratulations brother for new studio 🎙 🙌 nd but wait hundi tuhadi videos di freshy veere nd maninder veere love you more from jalandhar (DUBAI)
@mittrandapodcast208
@mittrandapodcast208 Год назад
Thanku bai luv you too ❤
@harjotsingh7834
@harjotsingh7834 Год назад
Jalandhar Panjab ch penda vese ,ki gal bai dubai ch v Jalandhar bngea ,ene doabe wale chle gae assi bahr 😅😅,mjak lga veere mind na kreoo
@GagandeepKaur-tx8sq
@GagandeepKaur-tx8sq Год назад
@@harjotsingh7834 its okay, Doabe wale hai e kamaal jithe v jan othe e Doabe bna lende a. Oh ta mention krya c k permanent residence Jalandhar a but es time Dubai a , Thanks brother 🙏 👍
@Punjabiroast169
@Punjabiroast169 Год назад
ru-vid.com/video/%D0%B2%D0%B8%D0%B4%D0%B5%D0%BE-uHh7M3xLiWw.html
@rajbirgill5931
@rajbirgill5931 Год назад
Congratulations brother wmk vr ta 🙏 waheguru Ji
@SanjayKumar-xj5dz
@SanjayKumar-xj5dz Год назад
Both Vida ha bahi ji waheguru ji mear Karn tudai tai
@gavi_naaz
@gavi_naaz Год назад
ਇੰਦੀ ਵੀਰ ਦੇ ਦੱਸਣ ਤੋਂ ਬਾਅਦ ਹੀ ਮੈਂ ਰਿਤੇਸ਼ ਲੱਖੀ ਦੀਆ ਵੀਡਿਓ ਦੇਖਣ ਲਗੀ ਹੈ
@preetii0992
@preetii0992 Год назад
Congratulations brother for your studio..... Baki bhut vdia podcast da baki love from jalandhar ❤️🌺
@Punjabiroast169
@Punjabiroast169 Год назад
ru-vid.com/video/%D0%B2%D0%B8%D0%B4%D0%B5%D0%BE-uHh7M3xLiWw.html
@indigill6610
@indigill6610 Год назад
Nothing but love for both of u.
@jacksparowyt1557
@jacksparowyt1557 Год назад
ਬਹੁਤ ਵਧੀਆ ਪੋਡਕਾਸਟ ਇਟਲੀ ਵਾਲੇ ਵੀਰ ਤੇ ਫਰੈਸ਼ੀ ਵੀਰ ਚੱਕ ਰੱਖੋ ਬਾਹ ਦੇ ਰੱਖੋ ਇਨਾ ਦੇ ਆਹ ਖ਼ਾ ਗਏ ਪੰਜਾਬ ਨੂੰ ਆਏ ਸੀ ਪੰਜਾਬ ਬਚਨ ਆਹ ਤੇ ਖਾਣ ਲੱਗ ਗਏ
@deepbeant
@deepbeant Год назад
ਬਹੁਤ ਵਧੀਆ ਵੀਰ ਜੀ ਜਿਉਂਦੇ ਵੱਸਦੇ ਰਹੋ ।
@JaslxxnKaur
@JaslxxnKaur Год назад
I am agree with you veera. I am using twitter from my young age because it is good thing that how to understand our right on social media issues. I will follow both of them on Twitter. 💯💔
@gurbabbu.9372
@gurbabbu.9372 Год назад
Congratulations maninder bro...new...studio lyin.....🙏🙏🙏🥰🥰🥰🥰🥰🥰🥰🥰🥰🥰
@meetkaur7344
@meetkaur7344 Год назад
Bai g bahut vdia podcast,.ek gal kehni c bai g asi tuhade nal ee aa ,, tusi Twitter te kro tweet..apa retweet krange.....full support to both of you...vdde bai sade.... Maninder bai nd freshy bai ...🔥🔥🔥🔥🔥🔥🔥
@amardeepsinghbhattikala189
@amardeepsinghbhattikala189 Год назад
Request ha dowe veera nu jaldi jaldi video paa dia kro
@Mandeep3881
@Mandeep3881 Год назад
Waheguru ji Tanu hamesha khush rakhe ❤🙏🏻
@gagansingh8367
@gagansingh8367 Год назад
Jldi jldi ayea kro maharaj🤘🏻 malk seht set rkhe . Love from 🍁
@jasrai2891
@jasrai2891 Год назад
Great podcast by you both I always watch Indi Jaswal Paji youtube channel everyday morning too and subscribed to Ritesh Lakhi channel And Vikram Singh Channel Punjabi Prank roaster channel after recommended by you Maninder Paji Thank you. Always look forward to your new videos on all your channels keep up the good work 👌👏👍🙏🙏
@inderpreetsingh5982
@inderpreetsingh5982 Год назад
ਮੈਨੂੰ ਤੁਹਾਡੇ ਦੋਵਾਂ ਦਾ ਕਾਰਜ ਬਹੁਤ ਵਧੀਆ ਲੱਗਦਾ ਵਾ... ਆ ਮੁਹੱਲਾ 84 ਤੋਹ 95 ਚ ਬਣਿਆ ਵਾ... ਜਦੋ ਮਾਝਾ ਦੇ ਕਈ ਸ਼ਹਿਰ ਜਿਦਾ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ ਸਾਹਿਬ ਵਾਲੇ ਬੰਨੇ ਮਹੋਲ ਸਰਕਾਰ ਤੇ ਕੁਝ ਪੁਲਿਸ ਵੱਲੋ ਛੱਡੇ ਗਏ ਕੈਟ ਖਾੜਕੂ ਜਥੇਬੰਦੀਆਂ ਤੋਹ ਔਖੇ ਹੋ ਕੇ ਲੋਕ ਇਥੇ ਵੱਸੇ ਸੀ... ਆ ਮੁਹੱਲਾ ਰੋਡ ਉੱਤੇ ਵਸਿਆ ਵਾ... ਓਸ ਵਹਿਲੇ ਤਾ ਸਰਕਾਰ ਨੇ ਲੋਕਾ ਨੂੰ ਏਥੇ ਬਹਿਣ ਦਿਤਾ ਓਹਵੀ ਲੋਕਾ ਦੀ ਸਿਮਥੀ ਲੈਣ ਲਈ ਤੇ ਵੋਟਾਂ ਲੈਣ ਲਈ.. ਤੁਸੀ ਕੰਜਰੋ ਪਹਿਲਾ ਹੀ ਓਹਨਾ ਨੂੰ ਕੀਤੇ ਹੋਰ ਰਹਿਣ ਬਸੇਰਾ ਦੇ ਦਿੰਦੇ... ਤੇ ਆ ਆਰਡਰ ਸੁਪਰੀਮ ਕੋਰਟ ਵੱਲੋ ਆਇਆ ਵਾ... ਆਮ ਆਦਮੀ ਪਾਰਟੀ ਦੀ ਮਾੜੀ ਕਿਸਮਤ ਆ ਕਾਰਾ ਇਹਨਾਂ ਦੇ ਟਾਈਮ ਹੋਇਆ... ਕਾਂਗਰਸ ਸਰਕਾਰ 40 ਸਾਲ ਆ ਰੌਲੇ ਕਰਕੇ ਇਹਨਾਂ ਲੋਕਾ ਦੀ ਵੋਟਾਂ ਖਾਂਦੀ ਰਈ ਆ... ਪਹਿਲਾ ਵੀ ਕਿੰਨੀ ਵਾਰ ਬੁਲਡੋਜਰ ਆਇਆ ਏਥੇ ਘਰ ਟਾਉਣ ਲਈ ਤੇ ਕਾਂਗਰਸ ਦੇ ਐਮ ਐਲ ਏ ਤੇ ਕੌਂਸਿਲਰ ਆਪ ਮੂਹਰੇ ਲੱਗ ਕੇ ਇਹਨਾਂ ਨੂੰ ਭਜਾਉਂਦੇ ਰਹੇ ਆ... ਆ ਰੌਲੇ ਚ ਸਰਕਾਰ ਤੇ ਲੋਕ ਦੋਵਾਂ ਦੀ ਬਰਾਬਰ ਦੀ ਗਲਤੀ ਆ
@ravinderbadwal55
@ravinderbadwal55 Год назад
Luv u bro chak k rakhna kam nu
@loveyatwal4518
@loveyatwal4518 Год назад
22 deep sidhu ta pehla hi keh gya c k j akaal takht te attack kr skde ta tuhadia zameena ta mint di khed de aa ena di.... Only khalistan
@AmandeepKaur-ug5li
@AmandeepKaur-ug5li 6 месяцев назад
Jine mrji compitition aa jaan per freshy bhaji te nal de bhaji da naam nhi pta ...thode Dona di brabari koi nhi krr skda ...keep it up ❤❤❤ Dona nu bhaji god bless you.. waheguru ji thonu bot bot tarakki den
@shindashetha1023
@shindashetha1023 Год назад
Sahi gall a punjabi channela kol koi tang de bande interview nai leya janda
@yashikagawri3346
@yashikagawri3346 Год назад
Ena jaada jee lgda naa podcast dekh k mtln ik udeek rendi aglle podcazt di Love you brothers ! 😍
@ruksanatasqeenanjum6461
@ruksanatasqeenanjum6461 Год назад
Mubarak ho veer ji studio ki aur inshallah aap ka future bright ho ♥️ from Jammu
@preetsandhu3986
@preetsandhu3986 Год назад
Studio dian bahut bahut congratulations 👏🙏
@Gurpreetkaur-j5r
@Gurpreetkaur-j5r Год назад
Congratulations bro for new audio and best podcast god bless u both of you brother
@beingjatinsandhu
@beingjatinsandhu Год назад
baale mittro bda time Kaya je podcast ch love you donva Veera nu ❤️ baba chardikala ch rkhee
@dadhwaldadhwal5725
@dadhwaldadhwal5725 Год назад
Haye rbba Ik te eh bolda bht sona
@Julmiman
@Julmiman Год назад
Sasrikal dowe prawa nu paji podcast bahut vdia c tuci saare mudhe vaare vdia dsiya
@jacksparowyt1557
@jacksparowyt1557 Год назад
ਚੜ੍ਹਦੀਕਲਾ ਵਿਚ ਰਹੋ ਦੋਨੋ ਭਰਾ ਖਿੱਚੀ ਚੱਲੋ ਨਾਲ ਆਹ ਥੋਡੇ 👍
@jatinderkaur3430
@jatinderkaur3430 Год назад
Bahut vdiya aaa both of u….❤ Bahut vdiya gla krde ooo …👍 Pajji indi jaswal nu laa k awo🙏
@Deep0985
@Deep0985 Год назад
Congratulations veer ,waheguru Hor v trakiyaan bhkshe
@ellygrewal4469
@ellygrewal4469 Год назад
Bhut vdia vedio veere chlda rkho km awe he
@pb19wale24
@pb19wale24 Год назад
Nikki da lol good job bro 😜😜😜🙏🏻🙏🏻🙏🏻
@navjotkaur1844
@navjotkaur1844 Год назад
Jaldi podcast paya kro veere, Bhut vadia topic c👍✌
@Rrrrrrjjjjjj
@Rrrrrrjjjjjj Год назад
ਘੈਂਟ ਆ ਵੀਰ ਇੱਕ ਮਿੰਟ ਦਾ ਵੀ ਅੱਗੇ ਨੀ ਲਗਾਈ ਦਾ ਪੁਰਾ ਦੋ ਦਿਨਾਂ ਚ ਦੇਖਿਆ 🙏🙏
@SonuSingh-xt9ci
@SonuSingh-xt9ci 5 месяцев назад
Very nice 👍👍👍 bro right soo much ji
@mangasingh05911
@mangasingh05911 Год назад
Haan sahi gall aa paa panjab 1984 Diljit di film ch ahi vkhaya a
@sandeepkaur02
@sandeepkaur02 Год назад
Yes I watched it. Seriously bhout sahi story a. People should watch '''CAT''' WEB SERIES.
@malkeitkaur3046
@malkeitkaur3046 Год назад
Is it on netflix?
@sandeepkaur02
@sandeepkaur02 Год назад
@@malkeitkaur3046 hanji. Netflix te Web series a CAT.
@AMMYSANDHUz
@AMMYSANDHUz Год назад
Badal Raha haiiiii India 😀 a dailog 👍👌paka karlao jabardast 👌
@armanpreetsinghsandhu2208
@armanpreetsinghsandhu2208 Год назад
Pahila podcast dekheya bai thoda…. Schi bahut vdia te sahi galln kitia bai
@prabhjotsingh206
@prabhjotsingh206 Год назад
Love uh babbeo nzaara leata dhrm nal❤️❤️❤️❤️
@neelamkhunger1178
@neelamkhunger1178 Год назад
God bless you both 👍👍
@gopi1387
@gopi1387 Год назад
Praa rabb lambi umar kare thuhadi and thuhadi family di 🙏🏻🙏🏻
@spainton08
@spainton08 Год назад
Bhut wdia veere. Bhut wdia gallan baatan kitia❤
@Sumandeepjagdeep
@Sumandeepjagdeep Год назад
😂😂 dono veer gud
@all_in_all4
@all_in_all4 Год назад
❤❤ baba g mehr rkhn trakiaa bkshn❤ Pr i am really obsessed with your thoughts and there are also humorous bent in your matters 😁
@MandeepKaur-wu4cj
@MandeepKaur-wu4cj Год назад
Well done keep it up brothers so..proud of leas koi hai Jo bol sakda galt nu galt sahi nu sahi kehnde 🙏🙏🇬🇧
@gurnoorpandher4831
@gurnoorpandher4831 Год назад
Sira kronda Italy wala😂 oye aaa gyaaa
@harmxn69
@harmxn69 Год назад
Aho 🤣🤣
@ramanbrar2771
@ramanbrar2771 Год назад
Good luck veer g new studio lai
@manishachamba5272
@manishachamba5272 Год назад
Nyc thinking god bless u🙏🏻🙏🏻😍
@s2r2shorts
@s2r2shorts Год назад
ਡੀਸੀਪੀ ਵਾਲੀ ਗਲ ਸਿਰਰਾ 😂😂😂
@Punjabiroast169
@Punjabiroast169 Год назад
ru-vid.com/video/%D0%B2%D0%B8%D0%B4%D0%B5%D0%BE-uHh7M3xLiWw.html
@Mika786moga
@Mika786moga 3 месяца назад
ਸਾਡੇ ਤਾਂ ਮੁਖਬਿਰ ਕਹਿੰਦੇ ਆ ਪੁਲਿਸ ਨੂੰ ਜੋਂ ਖਬਰਾਂ ਦਿੰਦੇ ਆ,,taauut ਕਹਿੰਦੇ ਆ
@A.H.N.E
@A.H.N.E Год назад
God bless you both brdr's
@Julmiman
@Julmiman Год назад
Paji pls podcast jaldi paya karo paji wait ni hundi jaldi
@kaur107
@kaur107 Год назад
God bless u both brothers 🙏 ❤️
@mixhub44
@mixhub44 Год назад
insta id dsyo apni
@Punjabiroast169
@Punjabiroast169 Год назад
ru-vid.com/video/%D0%B2%D0%B8%D0%B4%D0%B5%D0%BE-uHh7M3xLiWw.html
@manjotsinghbaidwan896
@manjotsinghbaidwan896 Год назад
Dedo inko id
@karanbeersingh-ui2yh
@karanbeersingh-ui2yh 6 месяцев назад
Very good mera veer da 🙏🙏🙏👌👍👌👍👍❤❤❤
@preetsandhu3986
@preetsandhu3986 Год назад
Dova Di smile kini ghaint aa🙏💗
@Punjabiroast169
@Punjabiroast169 Год назад
ru-vid.com/video/%D0%B2%D0%B8%D0%B4%D0%B5%D0%BE-uHh7M3xLiWw.html
@princesandhu1110
@princesandhu1110 Год назад
59:40 main v indi jaswal di video vekh k ritesh lakhi de channel te gya c kyonki indi jaswal ne keha c ke "je sachi reporting chaidi a ta ritesh lakhi nu dekh lwo eh koi paid pormotion nhi hai"
@vikrampret8750
@vikrampret8750 Год назад
Congratulations veera god bless you 😍🌺👍
@gaggibraich1284
@gaggibraich1284 Год назад
Sahi aa Italy waleya
@kimjongun161
@kimjongun161 Год назад
Vdia kammm mere Veera da
@jassekhon5696
@jassekhon5696 Год назад
I love listening to you guys.
@lovely_sandhu
@lovely_sandhu Год назад
Ma Kia dowe veer bht kaim ne love u veer both of u... Gbu
@RavinderSingh-jz4eq
@RavinderSingh-jz4eq Год назад
Congratulations bro for new studio 🎙️🎙️
@northsideofficial1923
@northsideofficial1923 Год назад
Phaji HIGH COURT da order si par eh Police te sarkaar da dhakka aa k ohna ujjarr k aaye bandeyan di settlement ton bina ohna nu uthon kaddan da matlab e ni bannda
@harmxn69
@harmxn69 Год назад
22 kinne din hoga podcast leke ayo
@harmxn69
@harmxn69 Год назад
Italy alle 22 mera chacha v rahenda Italy 🇮🇹
@hussan_kaur
@hussan_kaur Год назад
kaash eh podcast chlda e rhnda 😂😂…. alwys cirra ❤️.. waiting for next
@jasneett
@jasneett Год назад
Great video and topics 🙏🏻🙏🏻👏
@gurbabbu.9372
@gurbabbu.9372 Год назад
God bless you....bro....🥰🥰🥰🥰🥰🥰
@satnamkhalsa8795
@satnamkhalsa8795 Месяц назад
Sat shri akal ji, Mai twitter use ni krda c ajj thodi video dekh k install krn lga, for good purpose 🙏🙏
@HarmandeepSingh-hg2ee
@HarmandeepSingh-hg2ee Год назад
ਇਕ ਵਾਰ Tiwana ਰੇਡੀਓ ਸੁਣ ਕੇ ਦੇਖਿਓ ਜਰੂਰ
Далее