ਔਕਾੜਾ ਜ਼ਿਲ੍ਹੇ ਦਾ ਪਿੰਡ ਕਿਲ੍ਹਾ ਦੇਵਾ ਸਿੰਘ ਵੰਡ ਤੋਂ ਪਹਿਲਾਂ ਸ੍ਰ ਦੇਵਾ ਸਿੰਘ ਨੇ ਵਸਾਇਆ ਸੀ। ਪਿੰਡ ਦੇ ਮੁਸਲਮਾਨ ਅੱਜ ਵੀ ਉਨ੍ਹਾਂ ਨੂੰ ਯਾਦ ਕਰਦੇ ਹਨ। ਇਸ ਵੀਡੀਓ ਵਿਚ ਅਸੀਂ ਆਪ ਸਭ ਨੂੰ ਪਿੰਡ ਵਖਾ ਰਹੇ ਹਾਂ ਅਤੇ ਪਿੰਡ ਦੇ ਮੁਸਲਮਾਨ ਬਜ਼ੁਰਗਾਂ ਨਾਲ ਹੋਈ ਗੱਲਬਾਤ ਸਾਂਝੀ ਕਰ ਰਹੇ ਹਾਂ।
#sikh #village #punjab #villagelife #partition #1947 #muslim #hindu #oldvillage #pindawale #villagevlog #villagevlogs #history #oldhistory #sheikupura #historyofpunjab #gurdwarakartarpursahibpakistan #indianpunjabvillage #punjabvillageview #pakistanpunjabvillagelife #pakistanpunjabvillage #lifevlogoldhouseinpunjab
1 окт 2024