Тёмный

Mera Ik Tu Malka : Mankirt Aulakh | Avvy Sra | New Punjabi Song 2022 | Mankirt Aulakh 

Mankirat Aulakh
Подписаться 6 млн
Просмотров 4,9 млн
50% 1

This Is Official Channel Of Punjabi Singer Mankirt Aulakh, This Channel Make For Live Video And Other Events Broadcast For You.
Subscribe My Official RU-vid Channel For Upcoming News & Songs : bit.ly/SubscribeMankirtAulakh
♪iTunes : skydigital.info/MeraIkTuMalka...
♪Apple : skydigital.info/MeraIkTuMalka...
♪Saavn : skydigital.info/MeraIkTuMalka...
♪Amazon : skydigital.info/MeraIkTuMalka...
♪Spotify : skydigital.info/MeraIkTuMalka...
♪Shazam : skydigital.info/MeraIkTuMalka...
♪Yt Music : skydigital.info/MeraIkTuMalka...
♪Reels : skydigital.info/MeraIkTuMalka...
♪Tik Tok : www.tiktok.com/t/ZTRqspyr2/
♪Links : lnkfi.re/MeraIkTuMalka_SkyDig...
Song : Mera Ik Tu Malka
Singer : Mankirat Aulakh
Lyrics : Preeta & Sandeep Cammando
Music : Avvy Sra
Video : SC CREATIONZ
Editor : Harsh
DOP : Akaash
Colour Grade : Onkar
Other Video Credits : R Twinarts
Label - Mankirt Aulakh
Digitally Managed and Distributed by : Sky Digital
/ skydigitalofficial
Contact Number : +91-8264300099
#mankirtaulakh #MeraIkTuMalka
Enjoy And Stay Connected With Artist || MANKIRT AULAKH
Click to Subscribe - / mankirtaulakh
Facebook - / mankirtaulakh
Twitter - / mankirtaulakh
Instagram - / mankirtaulakh
SnapChat - / mankirtaulakh

Видеоклипы

Опубликовано:

 

23 дек 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2,9 тыс.   
@Gurlove0751
@Gurlove0751 Год назад
ਇਹ ਸਾਡੀ ਗਾਇਕੀ ਦਾ ਸੁਨਹਿਰਾ ਦੌਰ ਆ । ਮੈਂ ਵੇਖ ਰਿਹਾ ਲਗਭਗ ਹਰ ਇਕ ਸਾਡਾ ਗਾਇਕ ਆਪੋ ਆਪਣੇ ਤਰੀਕੇ ਨਾਲ ਗੁਰੂ ਨੂੰ ਸਮਰਪਿਤ ਹੋ ਰਿਹਾ ਆ । ਇਸ ਵਾਰ ਬਹੁਤ ਸਾਰੇ ਧਾਰਮਿਕ ਗੀਤ ਆ ਰਹੇ ਆ ਬਹੁਤ ਸਾਰੇ । ਸਾਰੇ ਹੀ ਸਤਿਕਾਰਯੋਗ ਗੀਤ ਅਤੇ ਸ਼ਬਦ ਹਨ । ਜਿੰਨੇ ਵੀ ਗਾਏ ਜਾਣ ਓਨੇ ਹੀ ਥੋੜੇ ਆ । ਪਰ ਇਹ ਸੱਚ ਹੀ ਸੁਨਹਿਰੀ ਦੌਰ ਆ । ਹਰ ਕੋਈ ਖਾਲਸਾ ਰਾਜ ਦੀਆਂ ਬਾਤਾਂ ਪਾਉਣ ਲਈ ਕਾਹਲਾ ਪਿਆ ਆ । ਸਾਡੇ ਮੁੰਡਿਆ ਨੂੰ ਪਤਾ ਕਿ ਦੁਨੀਆਂ ਚ ਅਸੀਂ ਗੁਰੂ ਤੋਂ ਬਿਨਾਂ ਕੱਖ ਦੇ ਵੀ ਨਹੀਂ ਆ । ਜੇ ਗੁਰੂ ਦੀਆਂ ਬਾਤਾਂ ਪਾਵਾਂਗੇ ਤੇ ਕੱਖੋਂ ਲੱਖ ਕਰਨ ਲੱਗਾ ਦੇਰ ਨਹੀਂ ਲਾਉਂਦਾ 🚩🚩🚩🚩🚩
@jesussolis7294
@jesussolis7294 Год назад
Muy bonita canción investigaré sobre el guru
@amritpalkaur9750
@amritpalkaur9750 Год назад
@@jesussolis7294 definately if you need any help then you are free to ask Thank you so much
@komalkahlon7825
@komalkahlon7825 Год назад
Shi gl gur
@gsjungbhadur4406
@gsjungbhadur4406 Год назад
ਬਹੁਤ ਸੋਹਣਾ ਸ਼ਬਦ ਮਨਕੀਰਤ ਭਾਜ਼ੀ ਗੁਰੂ ਰਾਮਦਾਸ ਜੀ ਤੁਹਾਨੂੰ ਤਰੱਕੀਆਂ ਬਖਸ਼ਣ ਜ਼ੀ
@AtinderMehla
@AtinderMehla 4 месяца назад
Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏
@user-ur3xf5dk8f
@user-ur3xf5dk8f 7 месяцев назад
🌹🌹🌹🌹🌹🌹ਮੇਰੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਗੁਰੂ ਪਿਤਾ ਜੀ ਮੇਰੇ ਮਹਾਰਾਜ ਜੀ ਮੇਰੇ ਵਾਹਿਗੁਰੂ ਜੀ 🌹🌹🌹🌹🌹🌹❤️❤️❤️❤️❤️🙏🙏🙏🙏🙏🙏
@Sonu_Singh_Khatri
@Sonu_Singh_Khatri 3 месяца назад
ਧੰਨ ਧੰਨ ਸਤਿਗੁਰੂ ਗੋਬਿੰਦ ਸਿੰਘ ਜੀ ❤️❤️🙏🙏
@Islam15555
@Islam15555 Год назад
I'm Muslim form Pakistan but I respect this song 😢
@Jaat_639
@Jaat_639 10 месяцев назад
ਸਤਨਾਮ ਸ਼੍ਰੀ ਵਾਹਿਗੁਰੂ ਜੀ ❤❤❤
@user-dh6qn4rq2m
@user-dh6qn4rq2m 8 месяцев назад
Waheguru ji 🙏🙏🙏🙏 bhot Shona Shabd ghya mankirt aulakh na
@Teamdilsaaz
@Teamdilsaaz Год назад
bhhooot ਸੋਹਣੇ ਸਬਦ aa waheguru ਮੇਹਰ ਕਰੀ ਸਾਰੇ ਸੰਸਾਰ ਤੇ 🙏🙏🙏🙏🙏🙏😍
@rajbirsingh1432
@rajbirsingh1432 Год назад
Song nhi veere shabad a🙏🙏🙏
@arshdeepsingh8221
@arshdeepsingh8221 Год назад
@@rajbirsingh1432 sahi keha veer
@UpscmotivationsAnu
@UpscmotivationsAnu Год назад
Waheguru Ji 🙏 Meher karen sab per 🙏🙏
@prince_rajput_sss
@prince_rajput_sss Год назад
ਵਾਹਿਗੁਰੂ ਜੀ 🙏🙏🙏
@sketchcreater3958
@sketchcreater3958 Год назад
Jiii sahi kaha
@anupamganotra1581
@anupamganotra1581 Год назад
ਵਾਹਿਗੁਰੂ ਜੀ ਮਿਹਰ ਕਰੇਓ ਬਾਈ ਮਨਕਿਰਤ ਤੇ 🙏❤️🙏
@happywahla1128
@happywahla1128 Год назад
ਵੀਰ ਜੀ 8 ਸਾਲ ਮੈਨੂੰ ਅੰਮ੍ਰਿਤ ਸਕੇ ਨੂੰ ਹੋ ਗਏ ਨੇ ਮੈ ਬਹੁਤ ਘੱਟ ਸੌਗ ਸੁਣ ਦਾ ਬੜਾਵਦੀਆ ਲੱਗਾ ਸ਼ਬਦ ਨਵੀ ਪਿੜੀ ਬਹੁਤ ਲੋਰ ਐ ਕਿਉਂਕਿ ਅੱਜ ਕੱਲ ਉਹ ਕਰਦੇਨੇ ਜੋ ਸਿੰਗਰ ਕਰਦੇ ਨੇ ਬਾਕੀ ਵੀਰਜੀ ਬਹੁਤ ਵਧੀਆ ਏ ਲਵਯੂ ਵੀਰੇ👌👌👌
@Jot81
@Jot81 7 месяцев назад
Dhan Dhan shri Guru Gobind Singh Ji 🙏🙏
@karishmameena2622
@karishmameena2622 Год назад
Tuhade Ser te pagg te jubaan te guru da naam vekh ke ajj bhot vadiya lagya. Waheguru ji tuhade te meher bharya hath rakhan , aur tussi hak sach layie bolde raho ❤️📿
@KulbeerSingh-ft1tc
@KulbeerSingh-ft1tc 8 месяцев назад
Sai keha tusi 👌🌺🌸💞💝❤️💗❤️‍🩹💫
@sukhraazsingh8080
@sukhraazsingh8080 Год назад
Man khush ho gya shabad sun ke🙏❤️❤️❤️❤️❤️❤️ Love you Mankirt Sir Rabb tuhanu khush Rakhe 🤗My All time Fav❤️❤️🤙🤙
@gagandeepkaurrattu7679
@gagandeepkaurrattu7679 Год назад
Bhutt nyc song a Mankirat da ,,, waheguru hor v trakiyaaaa bkshn thonu mankirat🙏🙏,,you are all tym my favourite 🤗🤗🤗💖💖❤️❣️🌺💕🎉🌟!!
@mrarunkumar1009
@mrarunkumar1009 Год назад
Waheguru Ji 😍😍🙏🙏
@priyankameghwanshipriyanka7594
ਧੰਨ ਧੰਨ ਸ਼ੀ੍ ਗੋਬਿੰਦ ਸਿੰਘ ਜੀ 🙇🏻‍♂️🙏🏼 ਬਹੁਤ ਸੋਹਣਾ ਗਾੲਿਆ ਹੈ ਔਲਖਾ 😍 ਵਾਹਿਗੁਰੂ ਜੀ ਮੇਹਰ ਕਰੀ🤲🏻🙏🏼
@hemsirraofficial
@hemsirraofficial Год назад
ਵਾਹਿਗੁਰੂ ਜੀ ♥🙏🙏🌍
@balkaranpawar1650
@balkaranpawar1650 Год назад
ਐਵੇਂ ਤਾ ਨੀਂ ਕਿਸੇ ਨੇ ਕਿਹਾ ਮਾੜੇ ਟਾਈਮ ਚ ਰੱਬ ਯਾਦ ਆਉਂਦਾ ਸਭ ਨੂੰ 🙏🙏
@jasveerkaur3756
@jasveerkaur3756 Год назад
ਧੰਨ ਧੰਨ ਮਾਤਾ ਗੁਜਰ ਕੌਰ ਜੀ 🙏🏻 ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ❤️ ਧੰਨ ਧੰਨ ਬਾਬਾ ਫਤਿਹ ਸਿੰਘ ਜੀ ❤️
@Sachinraghav777
@Sachinraghav777 Год назад
waheguru meher karee 🙏🏻❤️ hindu sikh bai bai 🕉💗❤️
@kaurjeetdhaliwal
@kaurjeetdhaliwal Год назад
Waheguru ji
@Varunsinghdhillon
@Varunsinghdhillon 5 месяцев назад
@ramgharia4312
@ramgharia4312 Год назад
🙏🏻ਬਹੁਤ ਬਹੁਤ ਹੀ ਸੋਹਣਾ ਤੇ ਪਿਆਰਾ ਸ਼ਬਦ ਆ🙏🏻 🙏🏻ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻
@kanchanpandey5896
@kanchanpandey5896 Год назад
Is song ka hindi me meaning bataoge kya
@ramgharia4312
@ramgharia4312 Год назад
@@kanchanpandey5896 hnji sure sister yehh dharmik shabd sikho k guruon k upar hee mtlb esme mankirat aulakh keh rahe hee k es dunia me koina koi kisi ka hee par mere sirf aap hee hoo waheguru g🙏🏻 & sister yeh song nai hee dharmik shabd hee😇😇
@kaurjeetdhaliwal
@kaurjeetdhaliwal Год назад
Waheguru ji 🙏🏻
@udeek_singh
@udeek_singh Год назад
ਏਨਾ ਨਚਾਰਾਂ ਦਾ ਬਸ ਇੱਕ ਧਰਮ ਆ , ਪੈਸਾ । ਹਮੇਸ਼ਾ ਗਾਉਂਦੇ ਆ ਜਾਤੀਵਾਦ - ਜੱਟ ਦੇ ਬਲੱਡ ਦਾ ਓਹੀ ਆ , ਸਿੱਖੀ ਨੂੰ ਅੰਦਰੋ ਖਤਮ ਕਰਨ ਤੇ ਲੱਗੇ ਆ । ਹੁਣ ਸਰਹਿੰਦ ਦਾ ਸਮਾਂ ਚਲਦਾ - ਬਿਲਕੁਲ ਸਹੀ ਮੌਕਾ ਧਾਰਮਿਕ ਗੀਤ ਗਾਉਣ ਲਈ
@JashanpreetSingh-go2wo
@JashanpreetSingh-go2wo 7 месяцев назад
​@@udeek_singhx
@gurditdhaliwal1054
@gurditdhaliwal1054 Год назад
ਬਹੁਤ ਸੋਨੇ ਬੋਲ ਬੋਲੇ ਵਾਹਿਗੁਰੂ ਸਾਰਿਆ ਤੇ ਮੇਹਰ ਭਰਿਆ ਹੱਥ ਰੱਖੇ 🙏🙏🙏
@singhbaljinder4397
@singhbaljinder4397 Год назад
Saare hi Singers da Dilo dhanwaad krda ,jinna ne apne Guru's noo yaad krna jroori smjya ,Waheguruji tuhade te mehr bhryaa hthh rkhn hmesha hi🙏🙏
@shellygarggarg
@shellygarggarg Год назад
waheguru ji bhut sohna likhya song bai ji Thanku ji 🙏🙏🙏ਮੇਹਰ ਕਰੀ ਮੇਰੇ ਕਲਗੀਧਰ ਪਾਤਸ਼ਾਹ 🙏🙏🙏
@torontovalejatt2854
@torontovalejatt2854 Год назад
Hello Shelly.. Where are you from
@sukhpreetsidhu5940
@sukhpreetsidhu5940 Год назад
@@torontovalejatt2854 ethe ta htjo ptandro 🥲
@Pinukamboj
@Pinukamboj Год назад
4 ਪੁੱਤ ਵਾਰੇ 5ਵੀਂ ਮਾ ਵਾਰੀ 6ਵਾਂ ਬਾਪ ਵਾਰਿਆ 7ਵਾਂ ਆਪ ਵਾਰਿਆ 7 ਵਾਰ ਕੇ ਕਹਿਨੈ ਭਾਣਾ ਮਿੱਠਾ ਲਾਗੇ ਤੇਰਾ ਸਰਬੰਸਦਾਨੀਆਂ ਵੇ ਦੇਣਾ ਕੌਣ ਦੇਊਗਾ ਤੇਰਾ 🙏🙏🙏🙏 ਵਾਹਿਗੁਰੂ ਜੀ
@Pinukamboj
@Pinukamboj Год назад
🙏 ਵਾਹਿਗੁਰੂ ਜੀ
@sardarjiff8805
@sardarjiff8805 Год назад
😭😭🙏🏻 JARYA NHI JA REHA
@punjabicreations4438
@punjabicreations4438 Год назад
Waheguru ji🙏🙏🙏🙏🙏😭😭😭🙏🙏
@user-ri1sj9zx1b
@user-ri1sj9zx1b 7 месяцев назад
ਸੱਤਵਾ ਆਪ ਵਾਰਿਆ
@sandhu358
@sandhu358 Год назад
Dhan dhan guru Gobind Singh Ji 🙏🙂❤️🥰
@rajwinderkaur9537
@rajwinderkaur9537 Год назад
Waheguru ek tera Sahara h Malik aas tere teh h
@Sahib_Ramgharia
@Sahib_Ramgharia Год назад
#7 on trending for Punjab ❤️ #13 on trending for Music 🔥
@Pinukamboj
@Pinukamboj Год назад
ਕੰਧ ਉੱਚੀ ਹੋ ਗਈ ਲਾਲ ਹਸਦੇ ਰਹੇ 🙏 Waheguru ji 🙏
@tejasvisknowledgeworld1120
@tejasvisknowledgeworld1120 Год назад
Guru Gobind singh ji greatest warrior of the world and a great song
@manishadhiman2611
@manishadhiman2611 Год назад
So sweet song mankirt aulakh waheguru ji mankirt te Mehr kroo safe rhe hmesha
@gurtejsingh7027
@gurtejsingh7027 Год назад
waheguru jiਮਲਕੀਤ ਔਲਖ ਤੇ ਪ੍ਰੀਤਾਂ ਲਿਖਾਰੀ 👌👌👌👌👌 ਵਾਹਿਗੁਰੂ ਜੀ ਮਿਹਰ ਕਰਨ ਸਭ ਤੇ
@rkworld3182
@rkworld3182 Год назад
Best One Mankirt Paji 🙏🙏 Love it, ase or bnaiyega, Shanti mil gyi sunkr, Bar-bar sunne ka mn krta h, sbhi hindustaniyo k liye h.....🙏🙏 Thank u
@muskanhoney9362
@muskanhoney9362 Год назад
Bht bht pyara shabad hai 🥰🙏 waheguru ji 🥰🙏
@raman9838
@raman9838 8 месяцев назад
Dhan Dhan Sri Guru Gobind Singh Ji 🙏🏾🙏🏽🙏🏽🙏🙏🙏🙏🙏
@Adnan_Writes__
@Adnan_Writes__ Год назад
I'm Muslim but Bhot hi piyara song hain I respect for wahyguru❤
@kaurjeetdhaliwal
@kaurjeetdhaliwal Год назад
Waheguru ji
@nijjergaming1722
@nijjergaming1722 Год назад
Waheguru ji 🙏🙏
@priyankachoudhary7607
@priyankachoudhary7607 Год назад
Waheguru DA khalsa, waheguru di fateh
@sudhasharma2748
@sudhasharma2748 Год назад
Guru ji kripa da hath banye rakhna ❤❤
@sukhiwander7494
@sukhiwander7494 Год назад
Mankirt baai comeback🙏❤👌 Waheguru
@user-nt2zs9yp4z
@user-nt2zs9yp4z Год назад
Waheguru Ji 🙏🙏 Sidhu Moose wala 🖤 legend ✍🏻🔥🦅
@Punjabisurma
@Punjabisurma Год назад
ਮਲਕੀਤ ਔਲਖ ਵੀਰ ਵਾਹਿਗੁਰੂ ਚੜਦੀ ਕਲਾਂ ਵਿਚ ਰੱਖੇ ਜੀ ਬਹੁਤ ਵਧੀਆ ਸਬਦਾਂ
@DoabaDairyfarming_
@DoabaDairyfarming_ Год назад
ਬਹੁਤ ਸੋਹਣਾ ਗੀਤ ਸਿੱਖੀ ਦੇ ਇਤਿਹਾਸ ਤੇ ਚਾਨਣਾ ਪਾਉਂਦਾ ਆ 🙏🙏
@manpreetsinghsroia5623
@manpreetsinghsroia5623 Год назад
Waheguru Ji 🙏🙏🙏🙏🙇‍♂️
@DV_MUSIC_1
@DV_MUSIC_1 Год назад
Waheguru ji 🙏❤️🥰
@mmandeepjangra9196
@mmandeepjangra9196 Год назад
सतनाम श्री वाहेगुरु जी ❤❤
@mmandeepjangra9196
@mmandeepjangra9196 Год назад
सतनाम श्री वाहेगुरु जी ❤
@kashmirram2128
@kashmirram2128 Год назад
ਬਹੁਤ ਬਹੁਤ ਸੋਹਣਾ song aa mankirt ਰੱਬ ਥੋਨੂੰ ਚੜੱਦੀ ਕਲਾ ਚ ਰੱਖੇ 🙏🙏🙏
@comedyclub32924
@comedyclub32924 Год назад
ਬਹੁਤ ਚਿਰਾਂ ਬਾਅਦ ਮਨਕੀਰਤ ਬਾਈ ਜੀ ਦਾ ਗਾਣਾ ਸੁਣਨ ਨੂੰ ਮਿਲਿਆ।। ਤੇ ਸੁਣ ਕੇ ਬਹੁਤ ਹੀ ਵਧੀਆ ਲੱਗਿਆ ❤️ ।। ਬਹੁਤ ਵਧੀਆ ਗਾਣਾ ਬਾਈ 👍👍 ।। ਰੱਬ ਕਰੇ ਤੁਸੀਂ ਐਵੇਂ ਹੀ ਤਰੱਕੀਆਂ ਮਾਣੋ।। Love you Mankirt bai from fatehabad ।। Mankirt is back 🔥🔥
@SandeepGill-wy5jy
@SandeepGill-wy5jy 8 месяцев назад
ਮਨ ਖੁੱਸ ਕਰਤਾ ਵੀਰੇ ਗੁਰੂ ਦੀ ਮਹਿਮਾ ਗਾ ਕੇ
@balwindersinghbalwindersin2978
Waheguru ji 🙏🙏🙏🙏🙏🙏🙏🙏🥰🥰😍🥰😍😍🥰🥰😍🥰🥰🥰😍😍
@harmandeepkaurrollno1924
@harmandeepkaurrollno1924 Год назад
ਬਹੁਤ ਬਹੁਤ ਬਹੁਤ ਜਿਆਦਾ ਸੋਹਣਾ ਗੀਤ ਆ ਮਨਕੀਰਤ ਸਿੰਘ ਔਲਖ ਵੀਰ ਦਾ, ਦਿਲੋਂ ਗਾਇਆ ਇਹ ਗੀਤ ਵੀਰ ਨੇ, ਪਰਮਾਤਮਾ ਕਿਰਪਾ ਕਰੇ ਮਨਕੀਰਤ ਵੀਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ , ਗੁਰੂ ਰਾਮ ਦਾਸ ਜੀ ਅੰਗ ਸੰਗ ਸਹਾਈ ਹੋਣ , ਤੱਤੀਆ ਹਵਾਵਾਂ ਤੋ ਬਚਾਈ ਰਖਣ ।🙏🙏🙏🙏🙏
@yashbawra
@yashbawra Год назад
Gurjari de lala ne...... 🙌🏻🙌🏻🙌🏻 Proud for All Gurjar community and humanity
@ARJAN.DHILLON.FANS.
@ARJAN.DHILLON.FANS. Год назад
Oh Bosdk kya bop rha hai 😂 tu
@storyshort2972
@storyshort2972 Год назад
Baba shree guru govind singh ji 🙏❤️❤️
@artist_sana05
@artist_sana05 Год назад
Waheguru g
@Thealtafmalik_
@Thealtafmalik_ Год назад
Waheguru ji 🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@Mudit6699
@Mudit6699 Год назад
Wahaguru ji🙏🙏
@priyayadav3001
@priyayadav3001 Год назад
Wmk ❤️🙏 Manpreet di
@kaurjeetdhaliwal
@kaurjeetdhaliwal Год назад
Waheguru ji
@__satnam__7134
@__satnam__7134 Год назад
Waheguru ji
@drdeepasidhu4786
@drdeepasidhu4786 Год назад
Boht vdhia song aa ji te boht vdhia feel hunda song sunke te tuhade kasky sjai vekh k i hope tuci eda de song punjabi industry di jholi ponde rho god bless you sir rbb tuhanu hmesha khush rkhe 🙏👍❤❤
@santoshminhas1534
@santoshminhas1534 Год назад
Best singer @mankirt Aulakh ♥️ super song 😍❤️ waheguru Ji 🙏
@MoviewT
@MoviewT Год назад
Waheguru g da khalsa waheguru g dii fateh... 🙏🕉
@kaurjeetdhaliwal
@kaurjeetdhaliwal Год назад
Waheguru ji
@himanshuvishal1889
@himanshuvishal1889 Год назад
Waheguru ji ka khalsha waheguru ji ki fateh i love sikh comunity i am hindu from delhi i love punjab mera sapna h chandigarh me gumu
@panth_partham659
@panth_partham659 Год назад
ਧੰਨ ਗੁਰੂ ਸਾਹਿਬ ਧੰਨ ਸਿੱਖੀ ਆਪਜੀ ਦੀ🙏🏼❤️
@chandansinghrajput1170
@chandansinghrajput1170 Год назад
Mere Ik Tu Malka Waheguru Mehar KriyO
@Pinukamboj
@Pinukamboj Год назад
ਵਾਹਿਗੁਰੂ ਜੀ ❤️🙏
@deoldeoldeoldeol1438
@deoldeoldeoldeol1438 Год назад
bhot sona song a waheguru ji 🙏
@Pinukamboj
@Pinukamboj Год назад
ਮੇਰਾ ਇੱਕ ਤੁਹੀ ਮਾਲਕਾ 🙏 ਮੇਹਰ ਕਰਯੋ ਵਾਹਿਗੁਰੂ ਜੀ 🙏
@factmode1498
@factmode1498 Год назад
WAHEGURU JI 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@ShubhamsharmaBRIJVASI
@ShubhamsharmaBRIJVASI Год назад
There is only Sikh guru 🙏 which was sacrificed for freedom of India. I am Hindu but still listen this song so many time 🙏🙏❤️❤️🥰🥰
@ParminderKaur-bz7un
@ParminderKaur-bz7un Год назад
👌👌👌💯
@ShubhamsharmaBRIJVASI
@ShubhamsharmaBRIJVASI Год назад
Ji bilkul ❤️
@Prakhar879
@Prakhar879 Год назад
All gurus were devoted to nation pairi-pauna grua-noo
@sandipkaur8060
@sandipkaur8060 Год назад
ਬਹੁਤ ਸੋਹਣਾ ਗੀਤ ਰੱਬ ਤੁਹਾਨੂੰ ਹਮੇਸ਼ਾ ਤਰੱਕੀ ਬੁਕਾਸੇ
@kaurjeetdhaliwal
@kaurjeetdhaliwal Год назад
Waheguru ji
@jashandeepjashan2833
@jashandeepjashan2833 Год назад
Geet ni hunda shabad hunda aa didi ji
@amansidhu7434
@amansidhu7434 Год назад
Wahguru ji
@gurshavinderkullar771
@gurshavinderkullar771 Год назад
🙏🙏🙏
@anitamehra9136
@anitamehra9136 Год назад
@@kaurjeetdhaliwal jkjioiuiithfghgj
@SonuSingh-uu7wd
@SonuSingh-uu7wd Год назад
Waheguru ji
@KamaljeetKaur-to5yb
@KamaljeetKaur-to5yb Год назад
Bhut bhut vadia ਸ਼ਬਦ ਵਾਹਿਗੁਰੂ ਜੀ
@raii678
@raii678 Год назад
ਬਹੁਤ ਸੋਹਣਾ ਗਾਣਾ ਸ਼ਹੀਦੀ ਸਭਾ ਲਈ 😭😭😭🙏🏻🙏🏻🙏🏻🙏🏻🙏🏻🙏🏻🙏🏻🙏🏻
@harshchouhan7
@harshchouhan7 Год назад
Waheguru mehar kre Aulakh praa❣️
@amandeepdeep3206
@amandeepdeep3206 Год назад
ਵਾਹਿਗੁਰੂ ਜੀ ਸਾਂਭ ਦਾ ਭਲਾ ਕਰੇ ਵਾਹਿਗੁਰੂ ਜੀ 🙏❤️
@DV_MUSIC_1
@DV_MUSIC_1 Год назад
Waheguru ji 🙏🙏🙏🙏❤️❤️❤️❤️❤️
@trfstatus1977
@trfstatus1977 Год назад
Bhai dunia chahe kitna Bhai apko galat bole..par aap sidhu Bhai ke case me involve nhi the..love you veere Justice for sidhu moosewala 💔
@Girdharee_Meena
@Girdharee_Meena Год назад
I am Hindu👳 Sat Sree akal🙇🏻 Waheguru ji ka Khalsa waheguru ji ki fateh 🙏🇮🇳🙇🏻
@meenuheera178
@meenuheera178 Год назад
Bhaut pyara song h .. waheguru ji ka .. waheguru aapko hmesa aapko khush rkhe ... And nice look .. . Waheguru khair kare ..🙏🙏🙏
@kaurjeetdhaliwal
@kaurjeetdhaliwal Год назад
Waheguru ji
@kukkubuggu2536
@kukkubuggu2536 Год назад
Waheguru ji tuhda sath den hmesha 🙏🏻 we proud of you sir🔥
@ranjitranjitbhullar8574
@ranjitranjitbhullar8574 Год назад
Waheguru ji waheguru ji waheguru ji waheguru ji 🙏🙏🙏🌷🌷🌷🌷🌹🌹🌹🌹🌻🌻🌻🌻🥀🥀🌸🌸🌸💮💮💮💮🏵️🏵️🏵️🏵️🌼🌼🌼🌼💐💐💐💐
@balwindersingh-lw9dx
@balwindersingh-lw9dx Год назад
Waheguru ji 🙏🙏 Bhuta shona song a ta voice v Waheguru mehra krn satnaam shri waheguru 👏🏻👏🏻👏🏻👏🏻
@abhivlogsup35
@abhivlogsup35 Год назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਬੋਲੇ ​​ਸੋ ਨਿਹਾਲ ਸਤਿ ਸ੍ਰੀ ਅਕਾਲ 🚩🙏🏻
@user-vf8kn9qn2ldr.monika
@user-vf8kn9qn2ldr.monika 5 месяцев назад
Waheguru Baba ji SBB te Maher kryo baba ji kise nu koi dhuk nhh ahye waheguru ji ❤️🙏 tanu hamesha Kush rhke sone veer ji 🙏🫡🥰🥰🤗🇧🇭🇧🇭🇧🇭🇧🇭🇧🇭🫡👍🥰🥰 nu
@user-mq2df1jx7h
@user-mq2df1jx7h 2 месяца назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️❤️❤️😊🇬🇧🇬🇧🇬🇧🇬🇧
@varnikachauhan9444
@varnikachauhan9444 Год назад
Aap hamesa hamare dil m ho mankirt ji Satnam Waheguru 🙏
@abhimanyuchauhan1014
@abhimanyuchauhan1014 Год назад
😂😂
@varnikachauhan9444
@varnikachauhan9444 Год назад
@@abhimanyuchauhan1014 hasne ki konsi baat h?
@vinitkumaredits
@vinitkumaredits Год назад
@@varnikachauhan9444 Moosewala ke murder m involve h ye
@pratyakshkashyap2624
@pratyakshkashyap2624 Год назад
@@vinitkumaredits accha TUC ho jehre bina suboot toh ohnu viche rulata, je yakeen ni haiga tah jaake ehda news reporter naal interview dekh jaake , ethe hora nu kush bolan toh pehla puri jaankaaro ikatthi kr leni chahidi aw
@varnikachauhan9444
@varnikachauhan9444 Год назад
@@vinitkumaredits agar aapke pass Sai information nhi h to galat to mat failao
@Watchwithlove
@Watchwithlove Год назад
Mankirat Aulakh the superstar is back 💕💕💕
@sunitajaswal8565
@sunitajaswal8565 Год назад
Love u baii😍😍.... Waheguru ji ka khalsa.. Waheguru ji ki fateh.. 🙏🙏
@DGC_Shorts
@DGC_Shorts Год назад
Wahe guru ji 👳‍♀️🙏🙏🙏🙏🙏🙏🙏👳‍♀️
@ushakumari7496
@ushakumari7496 Год назад
Waheguru ji da Khalsa waheguru ji dii Fateh🙏🙏🙏🙏🙏🙏🙏🙏😊😊😊😊😊💐💐💐💐💐
@amitkaurbains4889
@amitkaurbains4889 8 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ #ਧੰਨ ਸਿੱਖੀ 💙 ਤੁਸੀਂ ਵੀ ਪੱਗ ਬਣੀਅਾ ਕਰੋ ਜੇ ਮਨ ਮਨੇ।
@navjotkaur717kaur2
@navjotkaur717kaur2 Год назад
WAHEGURU JI 🙏🙏
@devlal1847
@devlal1847 Год назад
God bless you mankirt Aulakh 🥰🥰🥰🥰🥰
@artifylogo
@artifylogo Год назад
Jai Shri Guru Govind Sing Gi🙏🏼🙏🏼 Really So Amazing Voice and Lyrics ♥️ No 1 Mankrit Aulakh
@ritiksingh904
@ritiksingh904 Год назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏
@Lakha-PB31
@Lakha-PB31 Год назад
Mankirt Aulakh bro waheguru tenu hamesha khush rakhn?
@RitikSingh-tb1ux
@RitikSingh-tb1ux Год назад
Heart touching voice 😇
@manjinderkour63
@manjinderkour63 Год назад
Waheguru g rakhya kreo g🙏🙏🙏😍😍😍
@vidhichaudhary2342
@vidhichaudhary2342 Год назад
waheguru ji tera hi aasra🙏
@_akshitdhiman
@_akshitdhiman Год назад
WMK 💯❤️
@DastarDhariCrowdMusic
@DastarDhariCrowdMusic 7 месяцев назад
Waheguru Ji🙏🌹 Waheguru Ji ka KHALSA Waheguru Ji ki FATEH 🙏🏻🙏🏻