Тёмный

Mirchi Murga | Anita Devgan | Tanvi Nagi Ni Main Sass Kuttni 2 

Mirchi Punjabi
Подписаться 485 тыс.
Просмотров 331 тыс.
50% 1

ਸੱਸ ਕਹਿੰਦੀ ਤੂੰ ਸਾਰਾ ਦਿਨ ਸੁੱਤੀ ਰਹਿੰਦੀ ਆਂ ਤੂੰ
#pakpakdeepak #mirchmurga #anitadevgan
_________________________________
Enjoy & stay connected with us:
👉 Subscribe to Mirchi Plus RU-vid: www.youtube.co...
👉 Like us on Facebook: / mirchipunjabi
👉 Follow us on Instagram: / mirchipunjab

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 239   
@SUKHWANTSINGH-ks8kv
@SUKHWANTSINGH-ks8kv Месяц назад
ਬੰਦ ਹੋਣੇ ਚਾਹੀਦੇ ਹਨ ਅਜਿਹੇ ਮਜ਼ਾਕ ਜਿਹੜੇ ਸਮਾਜ ਵਿੱਚ ਫੁੱਟ ਪਾਉਣ।
@Neetujatana
@Neetujatana Месяц назад
ਸਾਰੀ ਸਾਰੀ ਰਾਤ ਸੌਣ ਨਹੀਂ ਦਿੰਦਾ ।😂😂
@user-dz5zm9ox2n
@user-dz5zm9ox2n Месяц назад
ਹਰ ਗੱਲ ਦਾ ਮਤਲਬ ਗਲਤ ਨੀ ਹੁੰਦਾ ਬਾਕੀ ਸਾਰੀ ਰਾਤ ਨੂੰ ਚਿੜ੍ਹੇ ਨੀ ਖਾਂਦੇ ਹਏ। ਬਾਕੀ ਸਮਝਦਾਰ ਨੂੰ ਇਸਾਰਾ ਕਾਫੀ ਹੁੰਦਾ
@saini9664
@saini9664 Месяц назад
ਮਜ਼ਾਕ ਮਜ਼ਾਕ ਵਿੱਚ ਤੁਹਾਡੇ ਛੀਤਰ ਪਰੇਡ ਹੋ ਜਾਣੀ ਕਦੇ ਨਾ ਕਦੇ,,,,ਅਗਲੇ ਦੇ ਘਰ ਲੜਾਈ ਪਾਂ ਦਿੱਤੀ ਤੁਸੀ ,,
@lazyprogrammer1043
@lazyprogrammer1043 Месяц назад
Sab fix hunda paji scripted hai sab
@gurjeetsingh5877
@gurjeetsingh5877 Месяц назад
ਇਹ ਸਭ ਕੁਝ ਪਲੈਨਡ ਹੁੰਦਾ ਜਿਹਨੂੰ ਕਾਲ ਕਰਦੇ ਨੇ, ਇਹ ਆਪਾ ਨੂੰ ਮੂਰਖ ਬਣਾ ਕੇ ਪੈਸੇ ਤੇ ਵਿਊ ਲੈਂਦੇ ਨੇ ​@@lazyprogrammer1043
@JyotaSidhuLIFELINEALLOVER
@JyotaSidhuLIFELINEALLOVER Месяц назад
@@lazyprogrammer1043 bilkul sahi bro
@GurwinderSingh-uu8js
@GurwinderSingh-uu8js 2 месяца назад
ਲੱਖ ਦੀ ਲਾਹਨਤ ਤੁਹਾਡੇ ਤੇ
@jatt.mehkma317
@jatt.mehkma317 2 месяца назад
ਤੂੰ ਲੋਕਾਂ ਦਾ ਮਜ਼ਾਕ ਬਣਾਉਂਦਾ ਹੈ ਪਿੱਛੇ ਚਾਹੇ ਤੇਰੀ ਘਰਵਾਲੀ ਕਿਸੇ ਨਾਲ ਭੱਜ ਜਾਵੇ 😂😂
@user-qj5xi3nb1w
@user-qj5xi3nb1w 2 месяца назад
😂😂😂
@robinkansal3014
@robinkansal3014 Месяц назад
😂😂😂😂😂😂😂😂😂
@akmusiclover2046
@akmusiclover2046 Месяц назад
Hahahaha oh yr jaa bhrava 😂😂😂😂
@sikanderjitdhaliwal2078
@sikanderjitdhaliwal2078 2 месяца назад
ਜਿੰਨਾਂ ਉਹ ਸੱਸ ਵਾਰੇ ਬੋਲੀ ਹੈ ਕੀ ਹੁਣ ਉਹਨਾਂ ਦਾ ਦਿਲ ਮਿਲ ਸਕੇਗਾ
@jaspalsingh-cx6ic
@jaspalsingh-cx6ic Месяц назад
Veere oh prank awaz c
@sandeepsingh293
@sandeepsingh293 Месяц назад
Eh nooh sass studio wale bol rhe c prank ta Anita devgan naal hoea
@SukhjinderSingh-bg4kl
@SukhjinderSingh-bg4kl Месяц назад
ਜਿੱਦਣ ਕੋਈ ਮਰ ਗਿਆ ਨਾ ਤੁਹਾਨੂੰ ਪਤਾ ਲੱਗ ਜੂ ਮਿਰਚੀ ਮੁਰੀਦਾ
@SatnamSingh-fg5oz
@SatnamSingh-fg5oz Месяц назад
ਇਹਨਾਂ ਲੋਕਾਂ ਤੇ ਕੇਸ ਦਰਜ ਕਰਵਾਉ ਮਾਨਹਾਨੀ ਦਾ ਕਿਸੇ ਦਾ ਵਸਦਾ ਰਸਦਾ ਘਰ ਉਜਾੜ ਦੇਣਗੇ
@user-ms8lh1yx6v
@user-ms8lh1yx6v Месяц назад
ਇਹ ਸਾਰਾ ਸਕਰਿੰਪਟਡ ਆ ਫਿਲਮ ਦੀ ਪਰਮੋਸਨ ਲਈ
@kentertainers8186
@kentertainers8186 Месяц назад
ਸਕ੍ਰਿਪਟਡ ਹੁੰਦਾ ਇਹ ਸੱਭ ਮੁਰਗਾ ਬਣਨ ਵਾਲੇ ਨੂੰ ਪਹਿਲਾਂ ਈ ਪਤਾ ਹੂੰਦਾ
@punjabisubah8189
@punjabisubah8189 Месяц назад
ਫਿਲਮ ਦੀ ਪ੍ਰਮੋਸ਼ਨ ਹੁੰਦੀ ਹੈ ਬਿਲਕੁਲ ਠੀਕ
@MalkeetSingh-kf8ke
@MalkeetSingh-kf8ke Месяц назад
ਤੇਰੈ ਤੇ ਕੇਸ ਬਣ ਜਾਣਾ ਵੀਰ ਇਹ ਗੱਲ ਗਲਤ ਹੈ
@jaskarnsingh2815
@jaskarnsingh2815 2 месяца назад
ਮਜਾਕ ਵਿਚ ਕਿਸੇ ਦੀ ਜਾਨ ਚਲੀ ਜਾਵੇ ਕੌਣ ਜੁਮੇਵਾਰ
@manishgautam3032
@manishgautam3032 2 месяца назад
Scripted hai bhra
@gurvindersingh9238
@gurvindersingh9238 2 месяца назад
Sahi gal a koi pata ne time da
@RavjeetSingh-hj2gr
@RavjeetSingh-hj2gr 2 месяца назад
Bhrawa jeri lady bacho ayi hai ohi phon te gal kri c
@baljeetsingh9362
@baljeetsingh9362 Месяц назад
you are right veer ji good massage for you touber
@jobimalhi230
@jobimalhi230 Месяц назад
gov teh phla h hj chod hgye kus n orna ehna n
@akamguru3497
@akamguru3497 Месяц назад
ਇਹਨਾਂ ਨੇ ਤਾਂ ਤੁਹਾਡਾ ਹੀ ਬਣਾ ਤਾ ਮੁਰਗਾ😂😂
@amriksinghdhanoa7646
@amriksinghdhanoa7646 2 месяца назад
ਕਿ ਇਹ ਪਕ ਪਕ ਤੁਹਾਡਾ ਸਮਾਜ ਨੂੰ ਧਾਰਮਿਕ ਤੌਰ ਸਮਾਜਿਕ ਤੌਰ ਕਿ ਦੇਣ ਹੈ ਬਕਵਾਸ ਕਰਦੇ ਫਿਰਦੇ ਹਨ । ਦੁਨੀਆ ਬੈਰਜੁਰਰਾਰੀ ਨਸ਼ੇ ਭੁਖਮਰੀ ਮੰਗਿਆਈ ਨਾਲ ਜੂਝ ਹੀ ਹੈ । ਅਖੇ ਮੈ ਤੁਹਾਨੂਸ਼ ਬਹੁਤ ਪਿਅਆਰ ਕਰਦਾ ਹਾਂ ਝਟ ਪਾਸਾ ਪਲਟ ਦਿਤਾ ਤੁਹਾਡੀ ਅਦਾਕਾਰੀ ਨੂੰ ਪਿਆਰ ਕਰਦਾ ਹਾਂ । ਬਕਵਾਸ ਕਰਦਾ ਕੋਈ ਵਧਿਅਆ ਸਮਾਜ ਨੂੰ ਚਗੀ ਸੇਧ ਦੇਵੋ ।ਅਖੇ ਪਕ ਪਕ ਬੌਲਦਾ ਹਾਂ
@manmohansingh1232
@manmohansingh1232 2 месяца назад
Eh lok nuh sass nall majak nahin karda eh duniya da time waste eta loka deya nuha Sasa da tamasha bnada aa
@amandeol9296
@amandeol9296 Месяц назад
righ
@karamvirsingh3548
@karamvirsingh3548 Месяц назад
ਕਮੈਂਟਸ ਚੈਕ ਕਰੋ ਅੱਜ ਥੋਡਾ ਹੀ ਮੂਰਗਾ ਬਣ ਗਿਆ 😂😅😮
@kuldeepsinghsardarji8892
@kuldeepsinghsardarji8892 2 месяца назад
ਐ ਪ੍ਰੋਗਰਾਮ ਮਿਰਚੀ ਮੁਰਗਾ ਬੰਦ ਕਰਵਾਉਣਾ ਚਾਹੀਦਾ ਹੈ ਐ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਅਤੇ ਲੋਕਾਂ ਦੇ ਘਰਾਂ ਵਿੱਚ ਕਲੇਸ਼ ਖੜ੍ਹਾ ਕਰ ਦਿੰਦੇ ਹਨ
@JaMeSBonD-s8d
@JaMeSBonD-s8d 29 дней назад
Right 😂😅
@user-dz5zm9ox2n
@user-dz5zm9ox2n Месяц назад
ਹਰ ਗੱਲ ਦਾ ਮਤਲਬ ਗਲਤ ਨੀ ਹੁੰਦਾ ਬਾਕੀ ਸਾਰੀ ਰਾਤ ਨੂੰ ਚਿੜ੍ਹੇ ਨੀ ਖਾਂਦੇ ਹਏ। ਬਾਕੀ ਸਮਝਦਾਰ ਨੂੰ ਇਸਾਰਾ ਕਾਫੀ ਹੁੰਦਾ
@kulwindersingh3586
@kulwindersingh3586 Месяц назад
ਥੋਨੂੰ ਹੋਰ ਕੋਈ ਕੰਮ ਨੀ ਜੇ ਮਜਾਕ ਮਜਾਕ ਥੋਡੇ ਨਾਲ ਕਰ ਗਿਆ ਫੇਰ ਹੱਥ ਲਾ ਕੇ ਦੇਖੋਂ ਗਏ
@Atinderpal_moga
@Atinderpal_moga Месяц назад
ਸਭ pre planned ਆ, ਜੇ ਸੱਚ ਹੁੰਦਾ ਏਨਾ ਦੇ ਰੋਜ਼ ਜੁੱਤੀ ਫ਼ਿਰਨੀ ਸੀ
@pramjitsingh-sx5ef
@pramjitsingh-sx5ef 2 месяца назад
Same on you
@serindershinda9483
@serindershinda9483 Месяц назад
ਮੋਟੀਆਂ ਇਹ ਮਜ਼ਾਕ ਆ ਸ਼ਰਮ ਆਉਣੀ ਚਾਹੀਦੀ ਹੈ
@BalvirSingh-ig7lx
@BalvirSingh-ig7lx Месяц назад
Lakh lahnat moti Majh nu
@mandymalhi
@mandymalhi 17 дней назад
Video puri vekho oh aps ch coll kiti c mazak moti nal hoya last tak vekho
@BalvirSingh-ig7lx
@BalvirSingh-ig7lx 16 дней назад
@@mandymalhi Ajj kl Main Anita da naam change Kr dita Hai Ji Gilla dee Majh!!!
@LakhwinderSingh-xb4id
@LakhwinderSingh-xb4id Месяц назад
ਇਕ ਕੰਮ ਚੰਗਾ ਨਹੀਂ ਹੈ, ਇਹ ਬੰਦ ਹੋਣਾ ਚਾਹੀਦਾ ਹੈ।
@ManjitBhatti-cb8vx
@ManjitBhatti-cb8vx Месяц назад
ਭਾਜੀ ਸਿਰਫ ਅੱਧਾ ਵੀਡੀਓ ਦੇਖਿਆ ਸੀ ਅਜੇ
@user-yx1mi3rj5v
@user-yx1mi3rj5v Месяц назад
ਭਰਾਵਾਂ ਅੱਗਲੀ ਕਹਿੰਦੀ ਤੁਹਡਾ ਮੁੰਡਾ ਸਾਰੀ ਰਾਤ ਨੀ ਸੋਣ ਦਿੰਦਾ ਤੁਸੀਂ ਤਾਂ ਅੱਗਲੇ ਦੇ ਘਰ ਦੇ ਸਾਰੇ ਭੇਤ ਲੈ ਲੈਦੇ ਉ
@virkpalvki9629
@virkpalvki9629 2 месяца назад
Galat gal aa .
@SukhveerBrar-zx8sf
@SukhveerBrar-zx8sf День назад
Very nice
@user-ub4yg3fc8e
@user-ub4yg3fc8e 2 месяца назад
Dudhuuuuu ❤
@Panj_aab_Vlogs
@Panj_aab_Vlogs Месяц назад
ਤਨਵੀ ਨੰਗੀ
@desijatt7634
@desijatt7634 Месяц назад
ਕਿਸੇ ਦਾ ਘਰ ਤਬਾਹ ਹੋ ਜਾਣਾ , ਤੁਹਾਡੇ ਮੁਰਗ਼ੇ ਦੇ ਚੱਕਰ ਵਿੱਚ ।
@JaMeSBonD-s8d
@JaMeSBonD-s8d 29 дней назад
😂😂😂😅😅😅
@BalwinderPadda-mt7bd
@BalwinderPadda-mt7bd 2 месяца назад
Wah pak pak
@kamaljitkaur9209
@kamaljitkaur9209 Месяц назад
chule ch jave thoda tour morishs 😅😅😅😅😅😅😅😅😅
@naeemshahzad6704
@naeemshahzad6704 2 месяца назад
O bhaieee jee.. Murgaa te putttthhhaaaa pay gyaaaa😂😂😂😂😂😂😂❤❤❤ I m from Pakistan
@user-zi8kx8jz8y
@user-zi8kx8jz8y Месяц назад
😂 super danke dir 😅
@user-ub4yg3fc8e
@user-ub4yg3fc8e 2 месяца назад
Hy Mume hy Midho ❤
@indiatocanada9545
@indiatocanada9545 4 дня назад
ਮੁਰਗਾ ਤਾ ਦੀਪਕ ਦਾ ਬੱਣ ਗਿਆ ਹੁਣ ਤਾ ਸਰਮ ਨਾਲ ਡੁਬ ਕੇ ਮਰਜਾ ਜਾ ਫਿਰ ਅਜੇ ਕਸਰ ਬਾਕੀ ਹੇ 😂
@GurfatehSingh-ce2vc
@GurfatehSingh-ce2vc Месяц назад
ਸ਼ਿਤਰਾਂ ਨੂੰ ਕੜਾਹ ਸਮਜ ਤੁਹਾਨੁੰ ਖਾਣਾ ਪੈ ਸਕਦਾ ਹੈ
@manjitsingh-vw6gz
@manjitsingh-vw6gz 2 месяца назад
Lakh Lahant tuhade parogram de.
@jaskarnsingh2815
@jaskarnsingh2815 5 дней назад
ਇਹੀ ਮਜਾਕ ਕਿਤੇ ਤੁਹਾਡੀ ਜਿੰਦਗੀ ਚ ਪਾਸਾ ਪਲਟ ਦਏ ਫਿਰ ਸੋਚੋ ਕੀ ਭਾਣਾ ਵਰਤ ਗਿਆ ਵਾਹਿਗੁਰੂ ਦੀ ਰਜਾ ਚ ਰਹਿ ਕੇ ਸਮਾਜ ਵਿਚ ਵਿਚਰੋ
@deepdeep1610
@deepdeep1610 2 месяца назад
Setup case aw, scripted 😂😂😂😂😂😂😂😂😂😂😂
@BaljinderSingh-lq7lt
@BaljinderSingh-lq7lt 2 месяца назад
Tussi kise da ghar pattt dena
@sanvirk6149
@sanvirk6149 Месяц назад
😂😂 good
@JagjeetSingh-yz6mb
@JagjeetSingh-yz6mb Месяц назад
Vala loke
@AnilBehaltalks
@AnilBehaltalks Месяц назад
Preplanned
@onpspcl5553
@onpspcl5553 Месяц назад
ਕੱਟੇ ਵਰਗੀ ਅਕਲ ਵੀ ਏਦਾ ਈ ਦੀ ਲੜਾਈ ਪਵਾ ਦੀ
@gurbhejhundal-fn2ft
@gurbhejhundal-fn2ft 12 дней назад
ਇਹਨਾਂ ਮਜਾਕਾ ਕਰਕੇ ਕਿਸੇ ਦੇ ਘਰ ਵਿੱਚ ਕਲੇਸ਼ ਖੜ੍ਹਾ ਹੋ ਸਕਦਾ ਇਸ ਤਰ੍ਹਾਂ ਦਾ ਮਜ਼ਾਕ ਨਹੀਂ ਕਰਨਾ ਚਾਹੀਦਾ।
@parmindersingh4267
@parmindersingh4267 Месяц назад
ਖੱਚ ਮਹਿਕਮਾ
@JagjeetSingh-hy3qb
@JagjeetSingh-hy3qb Месяц назад
ਭਾਊ ਜੀ ਜੇ ਤੁਸੀਂ ਪੰਜਾਬੀ ਹੋ ਤਾਂ ਆਪ ਜੀ ਨੂੰ ਦੱਸ ਦੇਵਾਂ ਕਿ ਪੰਜਾਬੀ ਭਾਸ਼ਾ ਵਿਚ ਭੈਣ ਜੀ ਹੁੰਦਾ ਆ ਦੀਦੀ ਬੰਗਾਲੀ ਭਾਸ਼ਾ ਦਾ ਲਫ਼ਜ਼ ਆ।
@Puntube1
@Puntube1 27 дней назад
ਤੂੰ ਦੀਪਕਾ ਓਹ ਪੜਵਾ ਲੈਣੀ 😂😂
@davygrup1717
@davygrup1717 Месяц назад
ਤੇਰਾ ਦੋਸਤ MP ਦੀਆਂ ਵੋਟਾ ਹਾਰਗਿਆ ਵੀਰੇ
@punjabiweatherchannel
@punjabiweatherchannel Месяц назад
💧💧💧🌧️🌧️🌧️🌧️
@narindermaan7142
@narindermaan7142 Месяц назад
Pa ta siapa 🙏🙏
@harjitsingh5895
@harjitsingh5895 Месяц назад
❤❤❤❤
@manjinderbrar4844
@manjinderbrar4844 2 месяца назад
ਬਕਾਵਸ
@karanbaraich2300
@karanbaraich2300 Месяц назад
👍
@littleboys7706
@littleboys7706 Месяц назад
ਕੇਸ ਹੋਣਾ ਚਾਹੀਦਾ ਇਨਾ ਤੇ। ਚਿੜੀਆ ਦੀ ਜਾਨ ਗਈ ਗਵਾਰਾ ਦਾ ਹਾਸਾ।
@satnamubhewal
@satnamubhewal 13 дней назад
ਸੱਸ ਦੀ ਆਵਾਜ਼ ਮੋਲਡ ਕਰਕੇ ਬਣਾਈ ਗਈ ਹੈ
@deepsidhu3954
@deepsidhu3954 26 дней назад
ਬੈਂਗਣ ਦਾ ਮਜ਼ਾਕ ਆ
@fanbhagatsinghde7679
@fanbhagatsinghde7679 14 дней назад
Tuhadi ???????
@user-bi9dh6mx2p
@user-bi9dh6mx2p Месяц назад
Sar nu sava ser
@palwindersingh4250
@palwindersingh4250 Месяц назад
Pa ta Siapa
@sonysidhu2355
@sonysidhu2355 Месяц назад
Lakh di lahnat aa sode te tinno apas ch wand layiye
@user-ub4yg3fc8e
@user-ub4yg3fc8e 2 месяца назад
Muma de de Putt nu😂
@user-ub4yg3fc8e
@user-ub4yg3fc8e 2 месяца назад
My Jick 8 hrs da Jick Time Lagda h Boy hon di Garanty Reply me ❤
@JoraSandhu-ov7bl
@JoraSandhu-ov7bl 2 месяца назад
❤❤❤😂😂😂
@amansonu4875
@amansonu4875 Месяц назад
Murgs ta anita devgan da bana dita😅😅😅
@user-se9gi7jz7e
@user-se9gi7jz7e 2 месяца назад
आह साडी देसी बेबे ने मॉडर्न ड्रेस पाई है जीवें जवान दिखाई देंन लई शेख साहिब दाड़ी काली कर लेन्दे ने🌶️
@sonusamrai
@sonusamrai 2 месяца назад
😂😂😂
@user-yn1kk5vp5k
@user-yn1kk5vp5k 27 дней назад
Such jokes should not happen in future. U r running your business and don'not hurt to others
@SurinderSingh-bi9fs
@SurinderSingh-bi9fs 19 дней назад
ਇਹਨਾਂ ਲੋਕਾਂ ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਬੇਵਕੂਫ
@ShamsherSingh-yl1vw
@ShamsherSingh-yl1vw Месяц назад
ਆਪਣਾ ਇਹ ਸ਼ੋਅ ਬੰਦ ਕਰੋ ਤੇ ਲੋਕਾਂ ਕੋਲ਼ੋਂ ਇਹ ਕਹਿ ਕੇ ਮੁਆਫ਼ੀ ਵੀ ਮੰਗੋ ਕਿ ਤੁਹਾਡੇ ਇਸ ਪ੍ਰੋਗਰਾਮ ਨਾਲ ਜਿਤਨੇ ਲੋਕਾਂ ਦੇ ਘਰਾਂ ਚ ਗੜਬੜ ਹੋਈ ਹੈ 🎉ਜਾਂ ਹੋਣੀ ਸ਼ੁਰੂ ਹੋ ਗਈ ਹੈ। ਤੁਸ਼ੀ ਕੰਨ ਫੜ ਕੇ ਉਹਨਾਂ ਤੋਂ ਮੁਆਫ਼ੀ ਮੰਗ ਲਵੋ। ਨਹੀਂ ਤਾਂ ਤੁਹਾਡੇ ਉੱਪਰ ਇੱਕ ਨਹੀਂ ਕਈ ਕੇਸ ਹੋ ਜਾਣੇ ਹਨ। ਲੋਕਾਂ ਨੇ ਤੁਹਾਨੂੰ ਕਚਹਿਰੀਆਂ ਵਿੱਚ ਘਸੀਟਣਾਂ ਹੈ।
@Krishan1713
@Krishan1713 2 месяца назад
ਸੱਸ ਨੂੰ ਮਾਰਦੀ ਆ ਜਿਸ ਨਾਲ ਰਹਿੰਦੀ ਆ ਓਹ ਵੀ ਓਸ ਦੀ ਮਾ ਹੈ ਯਾਰ ਚੰਗਾ ਹੋਇਆ ਏਦਾ ਦੇ ਲੋਕਾਂ ਕਰਕੇ vivh ਕੀਆ
@sahilstudio1991
@sahilstudio1991 20 дней назад
ਇਹ ਜਨਾਨੀ ਨੂੰ ਪਹਿਲਾ ਥੋੜੀ ਅੱਕਲ ਦਿਓ ਬੋਲਣ ਦੀ. ਇਹੋ ਜਿਹੀ ਜਨਾਨੀ ਨੂੰ ਵਿਆਹ ਅਨਾਥ ਆਸ਼ਰਮ ਚ ਕਰਵਾਉਣਾ ਚਾਹੀਦਾ ਸੀ, ਬਾਕੀ ਰਹਿ ਗੱਲ ਇਹ ਦੇ ਘਰ ਵਾਲੇ ਦੀ ਜਿਨਾ ਦੇ ਸਾਰੀ ਉਮਰ ਉਸ ਨੂੰ ਪਾਲਿਆ ਇਹੋ ਸੁਣਨ ਲਈ ਲਾਹਨਤ ਆ
@GopiChatha
@GopiChatha 11 дней назад
mumma kida
@rummysaini7564
@rummysaini7564 Месяц назад
Pre plann😂
@balwinderdhaliwal5944
@balwinderdhaliwal5944 Месяц назад
Scripred
@shaminderdhillonji10
@shaminderdhillonji10 Месяц назад
Ajj tuhada e murga ban gya
@singhavtar1358
@singhavtar1358 Месяц назад
Good police la ka jaoo ana kol ta
@SarwansinghSingh-ir9hz
@SarwansinghSingh-ir9hz Месяц назад
😢😢😢 this is very bad call police department India 🇮🇳🇮🇳🇮🇳 please 🙏🙏
@HarjitSingh-kw2ry
@HarjitSingh-kw2ry Месяц назад
ਭੈਮਚੋਦਾ ਨੂੰ ਸ਼ਰਮ ਹੈਨੀ ਆਪ ਨਚਾਰ ਆ ਦੂਜਿਆ ਦੀ ਲਾਈਫ਼ ਖਰਾਬ ਕਰਦੇ
@punjabireels2533
@punjabireels2533 Месяц назад
Kise shraabi nal theakai tai ja kai kri mjaak pta fr laggu ga jatt nall 😅😂😂
@ManjitBhatti-cb8vx
@ManjitBhatti-cb8vx Месяц назад
ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਭਾਜੀ ਪਰ ਕਿਸੇ ਦੀਆਂ ਭਾਵਨਾਵਾਂ ਨਾਲ ਖੇਡਣਾ ਬਹੁਤ ਹੀ galat ਹੈ ਭਾਜੀ
@gulabsanghu5742
@gulabsanghu5742 Месяц назад
Eh shargun mehta di awaaj aw
@gursabpannu7275
@gursabpannu7275 24 дня назад
Deepak horse 🐴🐎
@Sonusohal78789
@Sonusohal78789 Месяц назад
Punjb sarkar ne bhut sakht karwayi karni
@moddecor2611
@moddecor2611 Месяц назад
Nonesense
@yaargurdaspuriyepb0642
@yaargurdaspuriyepb0642 2 месяца назад
Scripted aa full saaf pta lgg rha
@mehakcheema1019
@mehakcheema1019 Месяц назад
Bilkul
@RobinKumar-rz4hy
@RobinKumar-rz4hy Месяц назад
Mjak kr kidrai jutiya na kha Leo ?????
@BalvirSingh-ig7lx
@BalvirSingh-ig7lx Месяц назад
Pehli wari PTA lagga Anita Devgan v majh dee majh hi Hai!!! Band kro bakwas Murge nu Bhain Na Deo!! Chawlo. Koee tuhanu juttian Nahin marda !!??
@GurwinderSingh-yf2sc
@GurwinderSingh-yf2sc Месяц назад
Esda murga ban gyea
@JasvirSinghsandhu-lw2ov
@JasvirSinghsandhu-lw2ov Месяц назад
Eh prink ban hona chahda
@gursabpannu7275
@gursabpannu7275 24 дня назад
Mirchi gusha ki karda
@sukhchainsingh-cb9pb
@sukhchainsingh-cb9pb Месяц назад
ਹਰ ਬਾਰ ਬਕਵਾਸ pre paln
@rupinderpalsingh8171
@rupinderpalsingh8171 Месяц назад
dujea nu murga banaun wala kise din aap v murga banu dekh laina
@Daljitsingh-zu8iw
@Daljitsingh-zu8iw Месяц назад
ਤੁਹਾਨੂੰ ਹੋਰ ਕੋਈ ਕੰਮ ਨਹੀਂ ਹੈ। ਕਿਸੇ ਮਾਰ ਦਿਓਗੇ
@user-co2uc8ik2s
@user-co2uc8ik2s 2 месяца назад
ਜੇ ਪੈਸੇ ਕਮਾਉਣੇ ਆ ਨਾ ਭੈਣ ਚੋਦਾ ਕੋਈ ਹੋਰ ਕੰਮ ਕਰ ਲਾ ਤੇਲ ਪੱਲੀ ਦਾ ਕੰਮ ਵੱਧ ਗਿਆ ਸਾਰਿਆਂ ਨੂੰ ਤੇਰੇ ਲਈ ਫੁੱਲੋ ਵਢਾ ਦੇ ਆਪਦੀ ਤੇ ਮਹੰਤਵਾਦੀਆਂ ਮਾਰਿਆ ਕਰ ਵਧੀਆ ਪੈਸੇ ਬਣਨਗੇ ਇਸ ਕੰਮ ਨਾਲੋ
@randhirsingh2479
@randhirsingh2479 Месяц назад
ਸਾਰੀ ਰਾਤ ਉਹ ਉਸ ਨੂੰ ਸੌਣ ਨਹੀਂ ਦਿੰਦਾ..... ਮਤਲਬ ਕਿ ਉਹ ਉਸ ਦੀਆਂ ਲੱਤਾਂ ਉੱਪਰ ਰੱਖਦਾ ਹੈ? ਅਤੇ ????
@SurjitSharma-mb8wx
@SurjitSharma-mb8wx 2 месяца назад
Galt gal a.
@user-yr3mn7nd6u
@user-yr3mn7nd6u Месяц назад
Eh Loka de Ghar vich Larai Pwande hun. Ehna te manhani da kess darji hona chahida hai
@GopiChatha
@GopiChatha 11 дней назад
kara le lassi moto
@hardeepsingh4030
@hardeepsingh4030 2 месяца назад
ਦੇਸੀ ਮੁਰਗਾ
Далее
Cristiano Ronaldo Surpassed Me! #shorts
00:17
Просмотров 15 млн
Akshay Kumar x Harsh Gujral | Roast Standup Comedy
20:32
Cristiano Ronaldo Surpassed Me! #shorts
00:17
Просмотров 15 млн