Тёмный

Mirza Sahiba | Enj Nei Karde Mirzeya Pena Naal Praa By Muskan Noshahi 

Studio 7 Lakhanwal
Подписаться 83 тыс.
Просмотров 1,7 млн
50% 1

Title - Mirza Sahiba ( Enj Nei Karde Mirzeya Pena Naal Praa )
Singer - Muskan Noshahi
Musical Program In Mohla Jalalpur jattan Pakistan
Video Recording By #studio7lakhanwal #folkmusic #desiprogram

Видеоклипы

Опубликовано:

 

13 ноя 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 445   
@BaldevSingh-rm3uu
@BaldevSingh-rm3uu 4 месяца назад
Waheguru ji mehar karn ਇਸ ਭੈਣ ਤੇ God bless you🎉🎉❤ Real punjabi culture only in Pakistan
@harchandsinghHarchandsin-eq5bp
@harchandsinghHarchandsin-eq5bp 3 месяца назад
ਮੁਸਕਾਨ ਜੀ ਤੁਹਾਡੇ ਗੀਤ ਸੁਣ ਕੇ ਤਾਂ ਇਹ ਨਹੀਂ ਲੱਗਦਾ ਕਿ ਲਹਿੰਦਾ ਪੰਜਾਬ ਕਿਹੜਾ ਤੇ ਚੜਦਾ ਪੰਜਾਬ ਕਿਹੜਾ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਇਸੇ ਤਰ੍ਹਾਂ ਪੰਜਾਬੀ ਦਾ ਮਾਣ ਵਧਾਉਂਦੇ ਰਹੋ
@msgill4307
@msgill4307 2 года назад
ਲਹਿੰਦੇ ਚੜ੍ਹਦੇ ਪੰਜਾਬ ਦੇ ਸਾਰੇ ਲੋਕ ਇਕੋ ਜਿਹੇ ਕਲਚਰ ਇਕੋ ਜਿਹਾ ਪਹਿਰਾਵਾ ਇਕੋ ਜਿਹਾ ਬੋਲੀ ਇਕੋ ਜਿਹੀ ਸੰਗੀਤ ਇਕੋ ਜਿਹਾ ਪਰ ਅਲਗ ਅਲਗ ਕਿਉਂ ਕੀਤੇ। ਮੁਸਕਾਨ ਜੀ ਮੁਸਕਰਾਹਟ ਵੰਡਦੇ ਰਹੋ ਖੁਸ਼ ਰਹੋ।
@ponting_photography
@ponting_photography Год назад
Redcliffe line🤣🤣🤣🤣
@karnalsingh7376
@karnalsingh7376 Год назад
Vgv
@karnalsingh7376
@karnalsingh7376 Год назад
Iverygopd
@gillakhare1095
@gillakhare1095 Год назад
ਵੀਰ ਸਿਆਸੀ ਲੋਕ ਨੀ ਚਾਹੁੰਦੇ ਤੁਸੀ ਤੇ ਮੁਸਲਿਮ ਇਕੱਠੇ ਨਾ ਹੋ ਜਾਵੋਂ ਮੂਤ ਪੀਣੀ ਕੌਮ ਨੂੰ ਖਤਰਾ ਤੁਹਾਡੇ ਤੋਂ
@ramlalbhatia8080
@ramlalbhatia8080 Год назад
@@ponting_photography w9
@malkitsingh7272
@malkitsingh7272 Год назад
ਬਲੰਦ ਅਵਾਜ ਦੀ ਮਲਕਾ ਮੁਸਕਾਨ ਪੰਜਾਬੀ ਸੱਭਿਆਚਾਰ ਦੀ ਸਟਾਰ ਕਲਾਕਾਰ ਬੇਟੇ ਮੇਰੇ ਵੱਲੋ ਤੈਨੂੰ ਦਿਲੋ ਸਲੂਟ ਹੈ ਵਾਹਿਗੁਰ ਤੁਹਾਨੂੰ ਹਮੇਸਾ ਚੜਦੀ ਕਲਾਂ ਵਿਚ ਰੱਖਣ ਪੰਜਾਬੀ ਸੱਭਿਆਚਾਰ ਦੀ ਸਟਾਰ ਕਲਾਕਾਰ ਬਲੰਦ ਅਵਾਜ ਦੀ ਮਲਕਾ ਮੁਸਕਾਨ ਬੇਟੇ ਤੈਨੂੰ ਦਿਲੋ ਸਲੂਟ ਹੈ ਵਾਹਿਗੁਰ ਤੈਨੂੰ ਚੜਦੀ ਕਲਾ ਵਿੱਚ ਰੱਖਣ ਮਲਕੀਤ ਸਿੰਘ ਲੋਹੀਆ
@user-qc1gc9es8y
@user-qc1gc9es8y 6 дней назад
Parmatma Phela Di Thra Charda Punjab And Lehnda Punjab Ekithey Karde 😭😭
@PB-06-VAALE
@PB-06-VAALE Год назад
ਇਹੋ ਜਿਹਿਆਂ ਗੀਤਾਂ ਦੀ ਸਿਫ਼ਤ ਲਈ ਸੱਚੀ ਸ਼ਬਦ ਖ਼ਤਮ ਹੋ ਜਾਂਦੇ ਨੇ...
@alamshah9318
@alamshah9318 11 месяцев назад
ਸੋਹਦ ਆ ਗਿਆ ਦਿਲ ਖੁਸ਼ ਹੋ ਗਈ ਅੱਜ 🎉🎉🎉 ਬੂਰਾ ਆ ਬੂਰਾ ਆ ❤
@zaildarcheema106
@zaildarcheema106 3 месяца назад
ਬੱਲੇ ਬੱਲੇ ਕਿਆ ਬਾਤ ਹੈ ਸੁਆਦ ਆ ਗਿਆ ਅਲਗੋਜ਼ੇ ਵਜਾਉਣ ਵੀਰ ਜੀ
@vanshthakur9603
@vanshthakur9603 Год назад
es singer da akhada india punjab lavao yaar ghato ghat 50,000 bande da ekath hou, real talent 👍
@BalwinderSingh-s5k
@BalwinderSingh-s5k 19 дней назад
Muskan beta Main Teri Chunri To Teri Gai ki tum bahut Khubsurat
@BalwinderSingh-s5k
@BalwinderSingh-s5k 19 дней назад
Muskan beta Tenu Sun Kar Meri Baba ji Jyada Aaja dene Maharaj Teri chadhti Kala Karen
@LakhwinderSingh-xb4id
@LakhwinderSingh-xb4id Год назад
ਇਹਨੂੰ ਕਹਿੰਦੇ ਹਨ ਅਸਲ ਕਲਾਕਾਰੀ, ਸਾਡੇ ਵਾਲੇ ਤਾਂ ਚੀਕਾਂ ਕੂਕਾਂ ਮਾਰਨ ਤੇ ਜੋਰ ਲਾਉਂਦੇ ਹਨ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਇਸ ਭੈਣ ਨੂੰ।
@parvezakhtar2715
@parvezakhtar2715 Год назад
qq1¹¹
@leo-theRevenant
@leo-theRevenant 5 месяцев назад
🎉❤​@@parvezakhtar2715
@roopsekhon9122
@roopsekhon9122 Год назад
🎉🎉🎉🎉🎉🎉🎉 ਲਹਿੰਦੇ ਪੰਜਾਬ ਦਾ ਤੇ ਚੜਦੇ ਪੰਜਾਬ ਦਾ ਕਲਚਰ ਇੱਕੋ ਜਿਹਾ ਹੈ ਬਹੁਤ ਸੋਹਣਾ ਗਾਇਆ ਹੈ ਸਭ ਤੋਂ ਚੰਗੀ ਗੱਲ ਜਿਹੜੀ ਭੈਣਾਂ ਸਿਰ ਤੋਂ ਚੁੰਨੀ ਨੀ ਲਹਿਣ ਦਿੰਦੀਆਂ ਰੱਬ ਹਮੇਸਾ ਚੜਦੀਆ ਕਲਾ ਬਖ਼ਸ਼ੇ
@sudarshansinghkalra300
@sudarshansinghkalra300 2 года назад
ਬਹੁਤ ਵਧੀਆ ਲੱਗਿਆ ਮੇਰੀ ਬੱੱਚੀਏ ਜੀਉਂਦੀ ਬੱਸਦੀ ਰਹੇ ਰੱਬ ਤੇਰੇ ਉਤੇ ਸਦਾ ਆਪਣੀ ਮਿਹਰ ਬਣਾਈ ਰੱਖੇ।
@Studio7Lakhanwal
@Studio7Lakhanwal 2 года назад
bohat Shukria ji
@jaspalsingh-uk7jc
@jaspalsingh-uk7jc Год назад
Jaspal Singh Saini charda Punjab very nice my dear Daughter
@sandysinghsadhowalia
@sandysinghsadhowalia Месяц назад
Enjh nahi kardei mirzia, bhenan naal bhraa. Bahut khoobsurat geet te awaaz.
@paramjitsingh862
@paramjitsingh862 2 года назад
" ਸੁਰ ਅਤੇ ਤਾਲ " ਦੀ ਜਬਰਦਸਤ ਪਕੜ ਹੈ । ਪੰਜਾਬੀ ਬੋਲੀ ਅਤੇ ਲੋਗੋਜੇ ਤੇ ਚਿਮਟੇ ( ਪੁਰਾਤਨ ਸਾਜ ) ਨਾਲ ਗਾਇਆ ਗੀਤ ਬਹੁਤ ਪਸੰਦ ਆਇਆ ਹੈ । ਮੁਸਕਾਨ ਬੱਚੇ ਸਾਡੀਆਂ ਸੁਭ ਇੱਛਾਵਾਂ ਤੇ ਸ਼ੁਭ ਦੁਆਵਾਂ ਤੁਹਾਡੇ ਨਾਲ ਹਨ ਜੀ । ਜੀਰਾ , ਫਿਰੋਜ਼ਪੁਰ, ਪੰਜਾਬ।
@ifthikarlaligill9342
@ifthikarlaligill9342 Год назад
Thanks sir for nice feelings
@surjitsingh7789
@surjitsingh7789 Год назад
ਬਹੁਤ ਵਧੀਆ ਅਵਾਜ ਹੈ ਮਹਾਰਾਜ ਇਸ ਭੈਣ ਨੂੰ ਚੜਦੀ ਕਲਾ ਰੱਖੇ ।
@princebhullar5660
@princebhullar5660 2 месяца назад
Ristadari di ke jarurat c, oda e duwa da dinda 😂😂
@laibapaswal3158
@laibapaswal3158 2 часа назад
Tayyab what is ​@@princebhullar5660
@bhupindersinghdhaliwal1218
@bhupindersinghdhaliwal1218 3 месяца назад
ਵਾਹ ਬੇਟਾ ਮੁਸਕਾਨ ਵਾਹ ।
@HardeepSingh-jn1hz
@HardeepSingh-jn1hz 2 года назад
ਬਹੁਤ ਵਧੀਆ ਬੇਟਾ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ
@BaljitSingh-bu1no
@BaljitSingh-bu1no Год назад
ਮੁਸਕਾਨ ਬੇਟੀ ਤੁਹਾਡੀ ਬਹੁਤ ਦਮਦਾਰ ਏ। ਵਾਹਿਗੁਰੂ ਤੁਹਾਡੀ ਗਾਇਕੀ ਬੁਲੰਦੀਆਂ ਤੱਕ ਪਹੁੰਚਾਵੇ।
@baljitmann2488
@baljitmann2488 Год назад
Muskaan :U r a great singer and there is force in ur voice and God Allah has been very kind to u . U an inspiration for girl singers in the Indain Punjab . May Allah be kind and benevolent to ur health and long life . Love and regards.
@baljitsingh8394
@baljitsingh8394 Год назад
ਜਿਉਂਦੀ ਰਿਹ ਭੈਣ ਮੇਰੀਏ 🙏❤️🙏ਵਾਹਿਗੁਰੂ ਜੀ ਤੁਹਾਨੂੰ ਚੜਦੀਆ ਕਲਾ ਵਿੱਚ ਰੱਖਣ ਜੀ 🙏❤️🙏
@kashifnawaz5367
@kashifnawaz5367 Год назад
Hamaray village maay haay program sardar g...
@mbilal4215
@mbilal4215 Год назад
W
@mbilal4215
@mbilal4215 Год назад
W
@mbilal4215
@mbilal4215 Год назад
W
@mbilal4215
@mbilal4215 Год назад
W
@bhupindersinghdhaliwal1218
@bhupindersinghdhaliwal1218 Год назад
ਵਾਹ ਜੀ ਵਾਹ ਬਹੁਤ ਸ਼ਾਨਦਾਰ ਅਵਾਜ਼।
@satvirsingh4836
@satvirsingh4836 Год назад
ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@realsujansingh
@realsujansingh 9 дней назад
Allah kre boerder Punjab daa tut jave tu sanjhe 5AB dee koil daa khittab hasil kre tu schi hee meri gori koil hai hai mai kali nu bhot sun ke khush hunda pr is Jhaan te Mere Allah Maulaa ne ikk gori koil v bheji hai Allah daa bhot bhot shukr tu puttr sanjhe Punjab dee Asl dhee hai
@kulwantsingh-pj2sr
@kulwantsingh-pj2sr 2 года назад
Super Beti bhi or Singer bhi God bless you Allah Waheguru Sabhi
@NishangillNishan
@NishangillNishan 2 месяца назад
Yar kalla nu bahut peyar karde a Pakistan wale
@user-tq7qg2hn7d
@user-tq7qg2hn7d 4 дня назад
Wao Muskan nay Ta Gurmeet Bawa vangran gaa Kay Dil baago baag kar diya. Best performance. Baldev Salohia from Nawanshahar doaba 😂Panjab INDIA
@ikjotsingh4049
@ikjotsingh4049 5 месяцев назад
ਬਹੁਤ ਵਧੀਆ ਪੁੱਤਰ ਜੀ ਗਾ ਰਹੇ ਉ ਪਰਮਾਤਮਾ ਤਰੱਕੀਆਂ ਦੇਵੇ
@mscollectionnawansahar958
@mscollectionnawansahar958 10 месяцев назад
ਹਿੱਕ ਦੇ ਜ਼ੋਰ ਨਾਲ ਗਾਯਾ ਭੈਣ ਜੀ ਜਿਓੰਦੇ ਰਹੋ
@dsangco
@dsangco 11 месяцев назад
Best of Punjab very good voice.👏👏
@baldevsinghbuttar8293
@baldevsinghbuttar8293 Год назад
ਬਹੁਤ ਵਧੀਆ ਗੀਤ ਗਾਇਆ ਗਿਆ ਹੈ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ।
@hishambuttar4014
@hishambuttar4014 Год назад
Buttar saab kya hall hai
@baldevsinghbuttar8293
@baldevsinghbuttar8293 Год назад
@@hishambuttar4014 ਠੀਕ ਹੈ ਜੀ। ਬਾਈ ਜੀ।
@hishambuttar4014
@hishambuttar4014 Год назад
@@baldevsinghbuttar8293 Main Paksitani Buttar Ho
@hishambuttar4014
@hishambuttar4014 Год назад
@@chudharyibrahimjatt5579 Netherlands rehndy ha veer jee
@hishambuttar4014
@hishambuttar4014 Год назад
@@chudharyibrahimjatt5579 veer jee Netherlands tu ha
@jaswindersinghgill5231
@jaswindersinghgill5231 Год назад
ਮੈਂ ਚੜ੍ਹਦੇ ਪੰਜਾਬ ਤੋਂ , ਤੁਸੀਂ ਲਹਿੰਦੇ ਪੰਜਾਬ ਤੋਂ ਹੋ,ਪਰ ਸਾਡੀਆਂ ਜੜ੍ਹਾਂ ਵੀ ਚੱਕ ਨੰਬਰ 47 ਵਿੱਚ ਹਨ। ਸਿਰੇ ਦੀ( ਨੰਬਰ 1) ਸਿੰਗਰ ਹੋ, ਜਿਊਂਦੇ ਰਹੋ।
@JagjeetSingh-qx1ws
@JagjeetSingh-qx1ws Год назад
Asi 20to
@kasht786
@kasht786 19 дней назад
ChAk 97 zindabad
@avtarsingh4833
@avtarsingh4833 2 месяца назад
ਸਾਡੇ ਪੰਜਾਬ ਵਾਲੀਆਂ ਬੀਬੀਆਂ ਤੇ ਲਹਿੰਦੇ ਪੰਜਾਬ ਦੀਆਂ ਬੀਬੀਆਂ ਦਾ ਪਹਿਰਾਵਾ ਦੇਖੋ।ਪੂਰੇ ਕੱਪੜੇ ਪਾਏ ਹੋਏ ਹਨ ਕੋਈ ਲੱਚਰ ਗੀਤ ਨਹੀਂ।ਦਿਲ ਬਹੁਤ ਖੁਸ਼ ਹੋ ਗਿਆ। ਲਹਿੰਦੇ ਪੰਜਾਬ ਦੀਆਂ ਬੀਬੀਆਂ ਨੇ ਆਪਣਾ ਪਹਿਰਾਵਾ ਅਤੇ ਆਪਣਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ।
@iqbalsinghmann8022
@iqbalsinghmann8022 3 месяца назад
ਵਾਹ ਜੀ ਵਾਹ ਕਮਾਲ ਦੀ ਅਵਾਜ਼ ਰੱਬ ਮੇਹਰਾ ਬਖਸ਼ੇ ਮੁਸਕਾਨ ਤੇ।
@gurbindersinghgurbindersin231
@gurbindersinghgurbindersin231 2 года назад
ਅਤ ਕਰਾ ਤੀ ਹਰ ਗਾਣੇ ਵਿੱਚ। ਮਾਝੇ ਤੋ ਅਸੀਂ
@SukhwinderSingh-uv6rz
@SukhwinderSingh-uv6rz 2 месяца назад
ਬਹੁਤ ਸੋਹਣੀ ਅਵਾਜ਼ ਬਹੁਤ ਵਧੀਆ ਲੱਗਿਆ ਜੀ ਸੁਣ ਕੇ
@BhinderPal-mw5bh
@BhinderPal-mw5bh 22 дня назад
Very nice my sister
@banta4948
@banta4948 2 месяца назад
Waheguru mehar kare is sister tai God bless you
@MandeepSingh-sw3te
@MandeepSingh-sw3te 2 года назад
Bhout shoni awaj ae 👍👍 gbu
@kirpalsingh6137
@kirpalsingh6137 2 года назад
ਬੁਲੰਦ ਅਵਾਜ਼ ਬਹੁਤ ਵਧੀਆ ਗੀਤ
@ManinderSingh-rt3ej
@ManinderSingh-rt3ej 2 года назад
llòòo
@ManinderSingh-rt3ej
@ManinderSingh-rt3ej 2 года назад
òòòĺ
@user-qh3su3ec5t
@user-qh3su3ec5t 2 месяца назад
MARI PIAYRI DIDI. DA SIR TA. WAHE GURU. HAMESA. HAATH. RAKHA YAA. ALLHA HAMESHA. KHUS RAKHI YNR HR ❤❤❤❤❤🎉
@realsujansingh
@realsujansingh 9 дней назад
Allah tenu mere puttr buriya nzra to bchaa ke rkhe
@Mikekamaljit
@Mikekamaljit 2 года назад
Very very beautiful voice god bless you 🌹
@msgill4307
@msgill4307 2 года назад
ਮੁਸਕਾਨ ਜੀ ਸੁਰਾਂ ਦੀ ਮਲਕਾ ਸੁੰਦਰਤਾ ਦੀ ਮੂਰਤ ਮਿਠੀ ਆਵਾਜ਼
@user-ce9mh9up5p
@user-ce9mh9up5p Месяц назад
V V NICE. MUSKAN. JI
@babashrichandjidesidwakhan1215
@babashrichandjidesidwakhan1215 2 года назад
ਬਹੁਤ ਬਹੁਤ ਪਿਆਰੀ ਆਵਾਜ਼ ਤੇ ਬਹੁਤ ਪਿਆਰੀ ਤੇ ਸੋਹਣੀ ਬੇਟੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@drfarooq3580
@drfarooq3580 2 года назад
15th
@ramsingh-ki6jz
@ramsingh-ki6jz 2 года назад
Very sweet voice waheguru chardikla rkhe muskan beti nu Weldon
@sarajpardhanpardhan6591
@sarajpardhanpardhan6591 День назад
Beti Muskan Tainu Meri v umar Lag Jave ji parmatma Tuhanu hamesha Tundrusat Rkhe ji
@BalkarsinghAntaal-lx8cd
@BalkarsinghAntaal-lx8cd 2 месяца назад
. ਅਸਲੀ ਕਲਾਕਾਰੀ ਤਾਂ ਤਾਰੋ ਪਾਰ ਹੀ ਰਹਿ ਗੀ❤
@reshambrar9389
@reshambrar9389 3 дня назад
ਕੌਣ ਕੌਣ ਸੁਣ ਰਿਹਾ 2024 ਵਿੱਚ ❤❤
@kulwantsingh3687
@kulwantsingh3687 24 дня назад
Karin kite mail ruba Delhi te lahor da. God bless you bhene.
@jasvindrasidhubrar3829
@jasvindrasidhubrar3829 2 года назад
I m fan of muskaan"s voice!❤ from rajsthan india 🇮🇳
@tanveerauthwal8563
@tanveerauthwal8563 2 года назад
Nxzxz
@jagmalsingh9890
@jagmalsingh9890 Год назад
@@tanveerauthwal8563 pppp
@realsujansingh
@realsujansingh 9 дней назад
Vah vah vah vah vah muskan tu Pak Bharat de border aj tor ditte Kmal dee teri seerat te Surat my dear puttra Allah tenu kushai deve tu East 5Ab kdo aa rhi hai teri intjar hai
@GurjantSingh-wv4nx
@GurjantSingh-wv4nx Год назад
Damdar Voice So Sweet voice lok Gita lai Waheguru Chardikala ch rakhe bhen nu
@mohandhindsa1174
@mohandhindsa1174 Год назад
Jug -jug Jio sister
@lovedeepkotbhai5336
@lovedeepkotbhai5336 2 года назад
Waheguru khush abaad rakkhe hamesha Es klakara nu,bhut sohni awaaz, main fan ho gia Es awaaz da, Malk khush rakkhe hamesha...
@MushtaqAhmed-fw2nq
@MushtaqAhmed-fw2nq 2 года назад
U.r.like daughter...I pray Allah how innocent face and voice..mushtaq ahmed uncle fr.chicago I am Indian Allah.bless.u. Ramadan mubarak. .Salam to ur lucky parents..
@BaldevSingh-bn1up
@BaldevSingh-bn1up Год назад
🔥🔥🔥🔥🔥🔥🔥🔥🔥🔥 Lajawab. Song. Muskan. Ji
@kulwindersingh3022
@kulwindersingh3022 8 месяцев назад
Salute aa chadhdey Punjab walo pene❤❤❤❤
@noor-ul-ain386
@noor-ul-ain386 7 месяцев назад
Nice comment bro.
@SANDHU_171
@SANDHU_171 2 года назад
Both vadyaa kudi gonde aa Awaz both vadyaa
@kulweerkaur8303
@kulweerkaur8303 2 года назад
Nice voice nice awaj god bless u beta ji
@gurdevbrar9803
@gurdevbrar9803 2 года назад
Great singer. May she live long!!
@bhupindersinghdhaliwal1218
@bhupindersinghdhaliwal1218 2 года назад
ਵਾਹ ਜੀ ਵਾਹ ਕੁਦਰਤ ਦੀ ਮਹਾਨ ਦੇਣ ਹੈ ਇਸ ਬੇਟੀ ਨੂੰ।
@pb29vlogs74
@pb29vlogs74 2 года назад
ਬਹੁਤ ਵਧੀਅਾ ਗਾਇਅਾ Good ji
@pritamkamboj4084
@pritamkamboj4084 Месяц назад
Vv nice beta ji love you i am pritam kamboj from fazilka charda Punjab India
@user-bf2wh8yf7d
@user-bf2wh8yf7d 7 месяцев назад
Chanchal japuwal bahut hi wadian. Rab mahar kare ❤❤❤❤❤
@rajbindersingh8237
@rajbindersingh8237 8 дней назад
ਸਾਡਾ ਅਸਲ ਪੰਜਾਬ ਇਹੀ ਹੈ
@user-wx9ch3kr7g
@user-wx9ch3kr7g 2 месяца назад
Very nice Sister g God bless you always happy Successful rho in life I pray to God 🙏🙏🙏🙏🤝
@Chahal197
@Chahal197 Год назад
ਬਹੁਤ ਬਹੁਤ ਖੂਬ ❤ ਪਿੰਡ ਭੂਪਾਲ ਮਾਨਸਾ ਤੋ
@TarsemSingh-od7gv
@TarsemSingh-od7gv 2 года назад
Bauhat khubb beta bauhat sohni awaz god blessed 🌷🌹🌹👍🥀🌷🌹👍🙏💕🖤
@amarjeetdhillon6350
@amarjeetdhillon6350 Год назад
ਬਹੁਤ ਬਦੀਆਂ❤❤ 🌷🌷🌷🌷🌷🌷🌷🌹🌹🌹🌹🌹🌹🌹🌹🌹🌹🌹
@AvtarSingh-tb7qp
@AvtarSingh-tb7qp 2 месяца назад
Waah ji waah
@mohammadshahid5793
@mohammadshahid5793 Месяц назад
Subhanallah ❤❤❤❤❤❤
@GurjantSingh-yx8vn
@GurjantSingh-yx8vn Месяц назад
ਬਹੁਤ ਹੀ ਵਧੀਆ ਗਇਆ ਮੁਸਕਾਨ ਭੇਣੇ❤❤❤
@thindtelecom5237
@thindtelecom5237 2 года назад
Bahut Vadhia Beta ji Waheguru chardi kala vich rakhe May she live long Best of Always
@KuldeepSingh-id8kq
@KuldeepSingh-id8kq Год назад
Kuldeep singh Randhawa very nice song sira karta beta Jaudi rihe putera Bhut acha teh bilkul sache bol ne beta whaguru ji whaguru ji🇺🇸🇺🇸🇺🇸🇺🇸🇺🇸
@ManjitSingh-ox6wv
@ManjitSingh-ox6wv 2 года назад
Bahut piyara lagda music pak da ❤❤❤❤
@sansarsingh3600
@sansarsingh3600 3 месяца назад
Stayel VA kamal. G
@Malikmarjide
@Malikmarjide Год назад
main ek video shot dekhi ,2pm ton raat de 3am ho gye swaad aa gya 100 100 war sijda baut sohni asal gayki punjab ❤️♥️❤️♥️❤️👌♥️love from charda punjab (canada)🇨🇦🇵🇰🚩
@BaldevSingh-rm3uu
@BaldevSingh-rm3uu 3 месяца назад
Very good God bless you didi ji
@MALIKAWAN-gi3eq
@MALIKAWAN-gi3eq 2 года назад
Waha keya batt hi mashallah(GOD GIVE HIM LONG LIFE ) ( KUWAIT)
@gsgill7850
@gsgill7850 2 года назад
بہت پیاری آواز اے بہت خوبصورت
@bains2211
@bains2211 2 года назад
bhaot hi vadia awaaz hai thuadi g
@gurvirdhaliwal9412
@gurvirdhaliwal9412 Месяц назад
Ala parmatma crde kla baksa
@sandysinghsadhowalia
@sandysinghsadhowalia Месяц назад
ਬਹੁਤ ਹੀ ਮਿੱਠੀ ਆਵਾਜ਼। ਮਜ਼ਾ ਆ ਗਿਆ ਮਿਰਜ਼ਾ ਸੁਣ ਕੇ।
@gurdasmaan5575
@gurdasmaan5575 Год назад
ਅੱਲ੍ਹਾ ਪਾਕ ਤੇਨੂੰ ਤੰਦਰੁਸਤੀ ਰੱਖੇਂ
@AsifKhan-eu7ui
@AsifKhan-eu7ui Год назад
doll...😍😍😍
@raeesadnan9816
@raeesadnan9816 2 года назад
Kia bat a jori aly di
@user-wj9wz6ly5q
@user-wj9wz6ly5q Месяц назад
Atttt singar
@drrajeshsahni2701
@drrajeshsahni2701 2 месяца назад
It seems clearly that there is no difference between east and west Punjab its division of politics of people of same culture and language , love ❣️ from India , Punjab
@kallukussa4689
@kallukussa4689 Месяц назад
👍👍👍👍👌👌
@mohandhindsa1174
@mohandhindsa1174 2 месяца назад
ਬਹੁਤ ਸੋਹਣੀ ਆਵਾਜ਼ ਖੂਬਸੂਰਤ ਕਲਾਕਾਰ
@user-wj9wz6ly5q
@user-wj9wz6ly5q 11 дней назад
Very nice song me Punjab Mohali to
@kallukussa4689
@kallukussa4689 Месяц назад
👍👍👍👌👌🥀🥀
@HarpreetSingh-ng3xp
@HarpreetSingh-ng3xp Год назад
Real songs nd real singing True love gor music..
@gurjeetsingh3086
@gurjeetsingh3086 Год назад
Very nice aapa
@sarjitsinghsandusarjitsing9723
@sarjitsinghsandusarjitsing9723 2 года назад
Good honey sweet voice, God bless you abandently 🙏
@parmjeetsingh3616
@parmjeetsingh3616 2 года назад
❤❤❤❤very nice👍👍👍👍
@reshamlal5854
@reshamlal5854 Год назад
Very nice song 👍👍🙏🙏 God bless u👍🙏🙏
@Magic45561
@Magic45561 2 месяца назад
OLD is Gold❤
@baljindersekhon5759
@baljindersekhon5759 6 месяцев назад
ਸੀਰਤ ਤੇ ਸੂਰਤ ,ਦੋਵੇਂ ਖਾਲਸ ਪੰਜਾਬੀ
@JagbirSingh-jk1hz
@JagbirSingh-jk1hz 17 дней назад
God.bless.you❤
@BalwinderSingh-lc8mw
@BalwinderSingh-lc8mw Год назад
very.bautiful.dubai.wala
Далее
Китайка Шрек поймал Зайца😂😆
00:20
Symmetrical face⁉️🤔 #beauty
00:15
Просмотров 3,6 млн
Bulle Nachne Da Daso Ki Sabab Ho Gaya
14:32
Просмотров 1,5 млн
Jaswinder Brar ਮਿਰਜ਼ਾ by JassiTV
12:02
Просмотров 3,9 млн
daryana - по Москве (Lyric video, 2024)
2:30
Просмотров 618 тыс.