Тёмный

Miss You Baby (Official Video) | Babbu Maan | Latest Punjabi Songs 2024 

Boss Musica
Подписаться 33 тыс.
Просмотров 288 тыс.
50% 1

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 3,5 тыс.   
@karmitakaur3390
@karmitakaur3390 5 месяцев назад
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
@Amandeepbuttar-ru4gn
@Amandeepbuttar-ru4gn 5 месяцев назад
❤️🙏
@KkKk-cs5nv
@KkKk-cs5nv 5 месяцев назад
@MukhtiarSingh-x8d
@MukhtiarSingh-x8d 5 месяцев назад
❤❤
@vickythind7769
@vickythind7769 5 месяцев назад
❤❤
@BalveerLadhar
@BalveerLadhar 5 месяцев назад
❤❤❤❤❤❤❤❤
@Boze_gamerz
@Boze_gamerz 5 месяцев назад
ਤੂੰ ਮੈਰੀ ਮਿਸ ਇੰਡੀਆ ਤੋਂ ਵੈਲੀ ਲਾਣੇ ਤੱਕ ਸਫਰ ਆਲੇ like kro
@bhullar2611.2
@bhullar2611.2 5 месяцев назад
❤️❤️
@Amandeepbuttar-ru4gn
@Amandeepbuttar-ru4gn 5 месяцев назад
24saal to Hitt 💪💥 Legend Babbu maan
@sharmapb1919
@sharmapb1919 5 месяцев назад
@JotBangar
@JotBangar 5 месяцев назад
❤❤❤❤❤❤❤
@Imsattabajheri
@Imsattabajheri 5 месяцев назад
2015 ਚ ਪਹਿਲਾ ਅਖਾੜਾ ਦੇਖਿਆ ਸੀ ਬਲੌਗੀ, ਨੇੜੇ ਖਰੜ ਮੋਹਾਲੀ ❤ਉਸਤਾਦ ਜੀ ਦਾ❤❤❤❤
@lovepunjab1567
@lovepunjab1567 5 месяцев назад
Ma v c othe
@ShivSamnotra
@ShivSamnotra 5 месяцев назад
ਇਕ ਬੜਾ ਸੋਹਣਾ ਗਾਣਾ ਮੈਨੂ ਲਗਿਆ ਸੀ ਇਕੱਠੇ ਹੋਏ ਆ ਜਵਾਨ ਸੋਹਣੀਏ ਮੈਂ ਗੀਤ ਬੇਈਮਾਨ ਦੇ ਇਕ ਤਾੜੀ ਮੁੰਡੇ ਦੇ ਨਾਉ ਤੇ 😍
@KkKk-cs5nv
@KkKk-cs5nv 5 месяцев назад
@SatwindeerSingh
@SatwindeerSingh 5 месяцев назад
❤❤
@ShubamChamar
@ShubamChamar 5 месяцев назад
❤❤
@RobinVerma-nm6km
@RobinVerma-nm6km 5 месяцев назад
❤❤
@Amandeepbuttar-ru4gn
@Amandeepbuttar-ru4gn 5 месяцев назад
Geet Maan de❤️🎵
@fanbabbumaandi8629
@fanbabbumaandi8629 5 месяцев назад
ਤੂੰ ਆਪੇ ਚੱਲ ਕੇ ਆਇਆ ਸੀ.. ਤੇ ਉਂਗਲ ਫੜ੍ਹ ਕੇ ਤੋਰ ਲਿਆ.. ਜਦ ਲੱਗੀ ਲ੍ਹਤ ਤੇਰੇ ਜੋਬਨ ਦੀ.. ਤਦ ਤੂੰ ਮੁਖੜਾ ਮੋੜ ਲਿਆ..💔💔
@MukhtiarSingh-x8d
@MukhtiarSingh-x8d 5 месяцев назад
❤❤
@vikasjeetsingh609
@vikasjeetsingh609 5 месяцев назад
ਮੈਂ ਸੰਤ ਨਹੀਂ ਪਰ ਸ਼ਾਇਰ ਹਾਂ ...........ਬਸ ਅੱਖਾਂ ਨਾਲ ਕੁੱਝ ਕਹਿ ਜਾਣਾ.... ..ਜਦ ਲਹਿ ਗਿਆ ਚਾਅ ਜਵਾਨੀ ਦਾ ਤੂੰ ਰਾਹ ਇਸ਼ਕਪੁਰੇ ਦੇ ਪੈ ਜਾਣਾ
@bonypalasour761
@bonypalasour761 5 месяцев назад
ਅਜੇ ਤਾਂ ਵੈਲੀ ਲਾਣੇ ਐਲਬਮ ਦਾ ਹੀ ਸਰੂਰ ਲੈ ਰਹੇਆਂ, ਤੇ ਉਤੋਂ ਮਿਸ ਯੂ ਬੇਬੀ ਗੀਤ ਛੱਡਤਾ । Luvvv u maan saab ❤❤❤❤❤from Tarn Taran
@Manpreet34482
@Manpreet34482 5 месяцев назад
Bilkul bai
@SatinderSingh-ql2hv
@SatinderSingh-ql2hv 5 месяцев назад
ਹਾਜਰੀ ਲਵਾਉ ਮਾਨ ਸਾਬ ਦੇ ਫੈਨੋ like ਦਬ ਕੇ 👇❤️
@Amandeepbuttar-ru4gn
@Amandeepbuttar-ru4gn 5 месяцев назад
Yes🙋
@KkKk-cs5nv
@KkKk-cs5nv 5 месяцев назад
@SatwindeerSingh
@SatwindeerSingh 5 месяцев назад
❤❤
@RobinVerma-nm6km
@RobinVerma-nm6km 5 месяцев назад
❤❤
@MukhtiarSingh-x8d
@MukhtiarSingh-x8d 5 месяцев назад
❤❤
@jaskarankubbe2960
@jaskarankubbe2960 5 месяцев назад
ਜਿੰਨਾਂ ਨੇ ਦੌਰ ਚਲਾਏ ਹੋਣ ਉਹਨਾਂ ਦੇ ਕਦੇ ਦੌਰ ਨੀ ਜਾਂਦੇ BABBU MAAN ❤
@MukhtiarSingh-x8d
@MukhtiarSingh-x8d 5 месяцев назад
❤❤
@MukhtiarSingh-x8d
@MukhtiarSingh-x8d 5 месяцев назад
❤❤
@SandeepSingh-s9k4t
@SandeepSingh-s9k4t 5 месяцев назад
Born 1990 vale hi like krn gey babbu maan nu 👌🏻
@sukhpalsinghmann451
@sukhpalsinghmann451 Месяц назад
Nahi bhai mai 1959 da born vi bahut like karda han.
@GurpreetSinghBalvinder
@GurpreetSinghBalvinder 5 месяцев назад
Babbu ਮਾਨ ਦੇ ਫੈਨ ਲਵਾਉ ਹਾਜ਼ਰੀ ❤❤❤❤
@Amandeepbuttar-ru4gn
@Amandeepbuttar-ru4gn 5 месяцев назад
👍Asi ha kattad fan😊
@CharnpreetSingh-mq6yn
@CharnpreetSingh-mq6yn 5 месяцев назад
Ghanta Bayie eh Hindi song aa ke Punjabi
@ManpreetSingh-qv3eb
@ManpreetSingh-qv3eb 5 месяцев назад
Maan sadi jaan
@Preet_bajheri
@Preet_bajheri 5 месяцев назад
ਵੈਲੀ ਲਾਣੇ ਦੇ ਗੀਤਾ ਦੀ ਵੀਡੀਓਜ ਰੀਝ ਨਾਲ ਬਣਾਈ ਬਾਈ ਏਦਾ ਹੀ 🦅
@Gurwindersingh-co8ot
@Gurwindersingh-co8ot 5 месяцев назад
ਚਾਂਦਨੀ ਰਾਤੋਂ ਮੇਂ ਬਹਿਤੀ ਬਰਸਾਤੋ ਮੇਂ ❤❤❤ I MISS YOU BABY ❤❤❤ #Babbu#Maan❤❤❤
@ParamJeet-uq1pq
@ParamJeet-uq1pq 5 месяцев назад
ਵਾਲ ਲੰਬੇ ਰਖ ਰਖ ਕਈ ਮੁੰਡੇ ਆਏ ..ਪਰ ਜ਼ੱਟੀਏ ਕੋਈ ਬੱਬੂ ਮਾਨ ਨਾਈਓ ਬਣੀਆਂ. . ❤ love you maan saab .. Hmesa tandrust rakhe raab .. 🙏
@officialmaan2279
@officialmaan2279 5 месяцев назад
ਜਾ ਕੇ ਕਰ ਨੈੱਟ ਚੈੱਕ ਲਾ ਤੇ ਮਿੱਤਰਾਂ ਨੇ ਜੈੱਕ ਬੱਬੂ ਮਾਨ 💪💪💪
@gurmeetsinghsherkhan6068
@gurmeetsinghsherkhan6068 5 месяцев назад
ਵਾਹਿਗੁਰੂ ਜੀ ਸਾਡੇ ਉਸਤਾਦ ਬੱਬੂ ਮਾਨ ਜੀ ਨੂੰ ਹਮੇਸ਼ਾ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖਿਉ ਜੀ 🙏🙏
@gagandeep8099
@gagandeep8099 5 месяцев назад
ਮਚੇ ਮਚੇ ਨਿ ਰਹਿੰਦੇ ਫੁੱਲਾਂ ਵਾਂਗੂੰ ਖਿਲਦੇ ਆ ❤️✌️🖤
@KkKk-cs5nv
@KkKk-cs5nv 5 месяцев назад
@KkKk-cs5nv
@KkKk-cs5nv 5 месяцев назад
@Amandeepbuttar-ru4gn
@Amandeepbuttar-ru4gn 5 месяцев назад
Velly laane💥💪
@MukhtiarSingh-x8d
@MukhtiarSingh-x8d 5 месяцев назад
❤❤
@MukhtiarSingh-x8d
@MukhtiarSingh-x8d 5 месяцев назад
❤❤
@onkarsingh2968
@onkarsingh2968 5 месяцев назад
Babbu Maan ਨੇ ਜੋ ਵੀ ਗਾਇਆ ਸੱਚ ਗਾਇਆ meri same story 🥹😭👌🏻👌🏻❤️❤️ Miss u baby 😢😢
@sukhrajbhullar6206
@sukhrajbhullar6206 5 месяцев назад
ਹਰ ਵਾਰ ਪਹਿਲਾ ਨਾਲੋਂ ਮੇਰੀ ਤੇਰੇ ਲਈ ਦੀਵਾਨਗੀ ਵਧਦੀ ਜਾਂਦੀ, ਮੈਨੂੰ ਲੱਗਦੀ ਤਾਂਹੀ ਲੋਕ ਮੈਨੂੰ ਤੇਰੇ ਪਿੱਛੇ ਪਾਗਲ ਕਹਿੰਦੇ ਨੇ ❤❤❤❤❤❤❤❤❤
@sukhbhullarfzk3012
@sukhbhullarfzk3012 5 месяцев назад
❤❤❤ਕਿਆ ਤੇਰਾ ਹਿੰਦੀ ਸੌਂਗ ਹ ਕਿਹੜੀ ਰੂਹ ਨਾਲ ਗਾਤਾ ਮਾਨ ਸਾਹਿਬ🎉🎉🎉🎉
@beimaan73
@beimaan73 5 месяцев назад
ਬੱਬੂ ਮਾਨ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ❤
@Amandeepbuttar-ru4gn
@Amandeepbuttar-ru4gn 5 месяцев назад
Ustaad Maan saab💌
@iamangomra
@iamangomra 5 месяцев назад
ਤੇਰੇ ਫੈਨ ਨੀ ਪਿਆਰ ਕਰਦੇ ਆ ਤੈਨੂੰ ਜੱਟਾ ਤੇ ਪਿਆਰ ਇੱਕ ਹੀ ਹੁੰਦਾ ਤੇ ਓ ਤੁਸੀਂ ਓ ❤️🙏🏻
@jassnimana2252
@jassnimana2252 5 месяцев назад
Kehda pyar he faltu
@dalvirtiwana350
@dalvirtiwana350 5 месяцев назад
Maan saab da koi v song hove sun'n ton pehla like krida
@MukhtiarSingh-x8d
@MukhtiarSingh-x8d 5 месяцев назад
❤❤
@gopyrandhawa4386
@gopyrandhawa4386 5 месяцев назад
Aaho tan he bai gusiya poor reha ohnu pta he ni lg reha ki loka nu pasand a ke nai
@mahavirsingh538
@mahavirsingh538 5 месяцев назад
Babbu maan Babbu Maan ਹੋਈ ਪਈ ਹੈ ❤
@IrenicHealthandcareservices
@IrenicHealthandcareservices 5 месяцев назад
Kyaa batan Bai ji diya ...Hindi song ovi babbu maan da ...laajavaab❤ ehde cha kisaan majdoor Ekta vala logo miss kita
@manibharwal3427
@manibharwal3427 5 месяцев назад
ਜੇਹੜੀ ਮੇਰੇ ਨਸੀਬ ਚ ਨਈਂ ਮਾਨਾਂ ਅਸੀਂ ਓਸ ਕੁੜੀ ਤੇ ਮਰਦੇ ਆਂ 💌😊💔
@KkKk-cs5nv
@KkKk-cs5nv 5 месяцев назад
@RobinVerma-nm6km
@RobinVerma-nm6km 5 месяцев назад
❤❤
@Amandeepbuttar-ru4gn
@Amandeepbuttar-ru4gn 5 месяцев назад
Right 👍 Shayar ✍️Beimaan♠️
@Sunnysunny-bw6fb
@Sunnysunny-bw6fb 5 месяцев назад
❤❤
@MukhtiarSingh-x8d
@MukhtiarSingh-x8d 5 месяцев назад
❤❤
@meetbabbumaandafan6599
@meetbabbumaandafan6599 5 месяцев назад
ਰੀਸ ਜੱਟ ਦੀ ਹੋਣੀ ਨੀ ਬੜੇ ਆਏ ਬੜਿਆਂ ਨੇ ਆਉਣਾ ਬੱਬੂ ਮਾਨ ਵਾਂਗੂ ਦੱਸ ਕਿਹਨੇ ਗਾਉਣਾ 👌👌👌🔥🔥🔥😊
@Amandeepbuttar-ru4gn
@Amandeepbuttar-ru4gn 5 месяцев назад
24saal 💪to Still no1👈Khant wala Maan❤️
@KkKk-cs5nv
@KkKk-cs5nv 5 месяцев назад
@SatwindeerSingh
@SatwindeerSingh 5 месяцев назад
❤❤
@RobinVerma-nm6km
@RobinVerma-nm6km 5 месяцев назад
❤❤
@VikrampreetLongia
@VikrampreetLongia 5 месяцев назад
😍😍
@jaspalchangal8274
@jaspalchangal8274 5 месяцев назад
ਕਾਲਜ਼ ਕੇ ਤੁਮਾਰੇ ਸੰਗ ਗੁਜ਼ਾਰੇ ਬੋ ਹਸੀਨ ਪਲ। ਮੁਝੇ ਯਾਦ ਆਤੇ ਹੈਂ ਬਹੁਤ ਸਤਾਤੇ ਹੈ ਬਹੁਤ ਰੁਲਾਤੇ ਹੈ। ਦਿਲ ਪਰ ਕਾਬੂ ਨਾ ਹੋ ਪਾਏ ਜਸਪਾਲ ਚੰਗਾਲ ਵਾਲੇ ਲਿਖਾਰੀ ਕੋ ਕਬਿ ਤਕ ਸਤਾਏ ਗੇ। ਮਿਸ ਯੂ ਬੇਬੀ ਮਿਸ ਯੂ ਕਾਲਜ਼ ਵਾਲੀ ਬੇਬੀ। ਬਹੁਤ ਵਧੀਆ ਬ‌ਈ ਮਾਨ ਸਾਬ ਜੀ ਤੇਰੇ ਗੀਤ ਸੁਣ-ਸੁਣ ਹੀ ਲਿਖਾਰੀ ਬਣਨ ਦਾ ਯਤਨ ਕਰਦਾ ਜਸਪਾਲ ਚੰਗਾਲ ਵਾਲਾ ਲਿਖਾਰੀ। ❤❤❤❤❤❤❤❤ ਬਹੁਤ ਹੀ ਜ਼ਿਆਦਾ ਵਧੀਆ ਗੀਤ ਬਈ ਜੀ।
@Lucky_786.M
@Lucky_786.M 5 месяцев назад
ਬੱਬੂ ਮਾਨ ਨੂੰ ਪਿਆਰ ਕਰਨ ਵਾਲੇ ਹਾਜਰੀ ਲਾਈਕ ਕਰੋ ❤❤❤❤
@37aala
@37aala 5 месяцев назад
ਜਾਨ ਵੀ ਵਾਰ ਦਿਆ ਗੇ ਬਾਈ ਲਈ ਜੇ ਦੇਣੀ ਪੈਜੇ ਕਦੇ. ਕਿਉਕੇ ਜਾਨ ਇਹਦੇ ਨਾਲੋ ਪਿਆਰੀ ਨਹੀ ਨਾ ਲਗਦੀ……. *ਬੱਬੂ ਬਾਈ ਜਿੰਦਾਬਾਦ *ਪੰਜਾਬ ਪੰਜਾਬੀਅਤ ਜਿੰਦਾਬਾਦ
@satgursingh9108
@satgursingh9108 5 месяцев назад
ਸੁਨਣ ਤੋ ਪਹਿਲਾ ਲਾਇਕ ਕਰਨ ਵਾਲੇ
@Ustaad11196
@Ustaad11196 5 месяцев назад
Jis din ustaad ki hatyar wali copy khul gyi us din sabki copy band 😅
@Amandeepbuttar-ru4gn
@Amandeepbuttar-ru4gn 5 месяцев назад
Yes💯💪😎
@ajaysaini617
@ajaysaini617 5 месяцев назад
💯 right
@MukhtiarSingh-x8d
@MukhtiarSingh-x8d 5 месяцев назад
❤❤
@MukhtiarSingh-x8d
@MukhtiarSingh-x8d 5 месяцев назад
❤❤
@MukhtiarSingh-x8d
@MukhtiarSingh-x8d 5 месяцев назад
❤❤
@babbusharma5
@babbusharma5 5 месяцев назад
200k viwe ਵੀਰੇ ਇੰਨੇ ਘੱਟ ਵਿਊ ਤਾਂ ਸੋਨੂ ਸਿਤੋ ਵਾਲੇ ਦੇ ਵੀ ਨਹੀਂ ਹਨ। ਕਿਰਪਾ ਕਰਕੇ ਪੁਰਾਣੇ ਅੰਦਾਜ਼ ਵਿੱਚ ਆ ਜਾ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਮਾਨ ਸਾਹਿਬ ਦੇ ਗੀਤ ਉੱਪਰ ਇੰਨੇ ਘੱਟ ਲਾਇਕ ਹੋਣਗੇ ਵੀਰ ਤੇਰੇ ਫੈਨ ਤੇਰੇ ਤੋਂ ਟੁੱਟਦੇ ਜਾ ਰਹੇ ਹਨ ਮੈਂ ਤੁਹਾਡਾ ਸੱਚਾ ਫੈਨ ਹਾਂ ਦਿਲੋਂ ਬੇਨਤੀ ਕਰਦਾ ਹਾਂ ਕਿ ਜਲਦੀ ਹੀ ਪੁਰਾਣੇ ਅੰਦਾਜ਼ ਵਿੱਚ ਆਓ❤❤❤
@RaviSharma-yn5zn
@RaviSharma-yn5zn 5 месяцев назад
Sahi gal a veer ki gai janda bai
@RaviSharma-yn5zn
@RaviSharma-yn5zn 5 месяцев назад
Jis karke fan c bai de o gane ne gaona hun
@babbumaandsm3893
@babbumaandsm3893 5 месяцев назад
ਜਦੋਂ ਤੱਕ ਸਾਹ ਅਦੋਂ ਤੱਕ ਤੇਰੇ ਹੀ ਕੱਟੜ ਫੈਨ ਰਹਾਂਗੇ ਜਿੰਦ ਜਾਨ ਖੰਟ ਆਲਾ ਮਾਨ❤ ਸਾਰਿਆਂ ਨੂੰ ਕਹਾਂਗੇ
@swagrecords5948
@swagrecords5948 5 месяцев назад
ਕੱਟੜ fan ਲਵਾਓ ਹਾਜਰੀ🎉🎉🎉
@ravishsirohi8383
@ravishsirohi8383 5 месяцев назад
Babbu Maan ke near about total kitne song ha ?? 1- 530 2-1145 3- 250 4- 880 (Only katter fans tell this) 😍❤️
@Amandeepbuttar-ru4gn
@Amandeepbuttar-ru4gn 5 месяцев назад
250+ne 💯_ 👉11 Studio Albums📼💿/ 👉 8 Movies🍿/ 👉 2 Movies🍿 coming 🔜/ 👉7 Bollywood songs/ 3 Playback songs in punjabi movies/ 50+singles Tracks (Punjabi+Hindi) and various albums songs etc . @@ravishsirohi8383
@jassnimana2252
@jassnimana2252 5 месяцев назад
Chal be
@yudhvirsingh2482
@yudhvirsingh2482 5 месяцев назад
ਨਾਂ ਕੋਈ ਸੀ ਤੇ ਨਾਂ ਹੀ ਕੋਈ ਹੈ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ❤ ਬੱਬੂ ਮਾਨ ❤
@preetpb06..
@preetpb06.. 5 месяцев назад
ਜਿਉਂਦਾ ਰਹਿ ਮਾਨਾ ਤੇ ਨਾਲ ਹੀ ਤੇਰੇ ਫੈਨ ਜਿਉਂਦੇ ਰਹਿਣ ❤❤❤❤🎉🎉🎉
@DBDesiMusic786
@DBDesiMusic786 5 месяцев назад
*ਕਿਸੇ ਨੂੰ ਬੁਰਾ ਬਣਾ ਕੇ ਆਪ ਚੰਗੇ ਬਣਨ ਵਾਲੇ ਇਨਸਾਨ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਮਾਂ ਇੱਕ ਅਜਿਹਾ ਸ਼ੀਸ਼ਾ ਹੈ,ਜਿਹੜਾ ਚਲਾਕ ਤੋਂ ਚਲਾਕ ਇਨਸਾਨ ਦਾ ਵੀ ਨਕਾਬ ਉਤਾਰ ਦਿੰਦਾ ਹੈ।* #ਉਸਤਾਦ ਬੱਬੂ ਮਾਨ ਸਾਬ੍ਹ ਜੀ ਜ਼ਿੰਦਾਬਾਦ ਪੰਜਾਬ ਹਰਿਆਣਾ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ Uatad babbu maan Saab ji da Fans lovers
@MukhtiarSingh-x8d
@MukhtiarSingh-x8d 5 месяцев назад
❤❤
@MukhtiarSingh-x8d
@MukhtiarSingh-x8d 5 месяцев назад
❤❤
@sureshk.prajapati.2909
@sureshk.prajapati.2909 5 месяцев назад
Wow...Bollywood Popular Singer's With Duet, Sunidhi chauha, Sadana Sargam, Alka Yagnik. With Maan Saab 🤔🤔🤔🤔🤔🤔👌👌
@Mohaliwalaramanbm007
@Mohaliwalaramanbm007 5 месяцев назад
ਮੇਰੇ ਵਰਗੇ ਮੇਰੇ ਫੈਨ ਨਾ ਕਿਸੇ ਦੀ ਆਕੜ ਸਹਿਣ ਮਿਹਨਤ ਕੰਮ ਆਉਂਦੀ ਨਾ ਚੱਲੇ ਟੱੱਲਾਂ ਮੈਂ ਪੰਜਾਬੀ ਮਾਂ ਦਾ ਪੁੱਤ ਚੱਲਾ
@mannusinghmaan4383
@mannusinghmaan4383 5 месяцев назад
Chan reha nai chan kon kon rapeet te sundaa like kro
@Sunnysunny-bw6fb
@Sunnysunny-bw6fb 5 месяцев назад
❤❤
@Sunnysunny-bw6fb
@Sunnysunny-bw6fb 5 месяцев назад
❤❤
@Sunnysunny-bw6fb
@Sunnysunny-bw6fb 5 месяцев назад
❤❤
@Sunnysunny-bw6fb
@Sunnysunny-bw6fb 5 месяцев назад
❤❤
@MukhtiarSingh-x8d
@MukhtiarSingh-x8d 5 месяцев назад
@expertfouji5866
@expertfouji5866 5 месяцев назад
ਮੇਰੀ ਗੈਲਰੀ ਚ ਮਾਣ ਸਾਬ ਹੈ ਹੋਰ ਕੋਈ ਨਹੀ ❤️❤️❤️❤️❤️
@sunnysingh-hf3jo
@sunnysingh-hf3jo 5 месяцев назад
Sunne se pehle song ko like karne wale... Attendence lgayo❤
@Amandeepbuttar-ru4gn
@Amandeepbuttar-ru4gn 5 месяцев назад
Always 🤟
@goginayak8256
@goginayak8256 5 месяцев назад
Yes ❤❤
@goginayak8256
@goginayak8256 5 месяцев назад
Love you maan saab
@babbumanfanclub7434
@babbumanfanclub7434 5 месяцев назад
Velly laane wrge song kdo man saab pure chkme
@fanbabbumaandi8629
@fanbabbumaandi8629 5 месяцев назад
ਤੂੰ ਸੁਪਨਾ ਮੇਰੇ ਲਈ.. ਜਿਵੇਂ ਕੋਈ ਬੱਚਾ ਚੰਨ ਨੂੰ ਫੜ੍ਹਦਾ..❤❤
@KkKk-cs5nv
@KkKk-cs5nv 5 месяцев назад
@kakaji1566
@kakaji1566 5 месяцев назад
ਲਾਓ ਹਾਜਰੀ ਬੱਬੂ ਮਾਨ ਦਾ ਕੱਟੜ ਫੈਨ❤
@officialmaan2279
@officialmaan2279 5 месяцев назад
ਉਸਤਾਦ ਦੀ ਆਪਣੀ Feeling 😘ਵੀ ਹੋ ਸਕਦੀ ਆ ਆਪਣੇ ਜੱਜਬਾਤ ਵੀ ਹੋ ਸਕਦੇ ਨੇ 🙂ਕੋਈ ਜਰੂਰੀ ਨੀ ਤੁਹਾਡੇ ਸਾਰੇ🤷‍♂ ਫੈਨਾਂ ਨੂੰ ਖੁਸ ਕਰਨ ਲੲੀ ਗਾਵੇ ਅਗਲਾ 🤔ਜਿਹੜੇ 25-30 ਸਾਲਾਂ ਚ, ਨੀ ਸਮਝੇ 🙂ਬਾਕੀਆਂ ਨੇ ਹੁਣ ਕਿ ਸਮਝਣਾ 😀😀
@sukhveerak2085
@sukhveerak2085 5 месяцев назад
ਕੌਣ ਕੌਣ ਮਾਨ ਸਾਬ ਦਾ FAN ਆ Reaction ਦੇਖਣ ਲਈ ਹੋਜੋ ਫੇਰ Ready ਮਿੱਤਰੋ ❤❤❤
@amandeepsingh9293
@amandeepsingh9293 5 месяцев назад
Chakdo kam sare veer comment like share wala hun❤❤❤
@KkKk-cs5nv
@KkKk-cs5nv 5 месяцев назад
❤❤
@RobinVerma-nm6km
@RobinVerma-nm6km 5 месяцев назад
❤❤
@Amandeepbuttar-ru4gn
@Amandeepbuttar-ru4gn 5 месяцев назад
Dab ke rakhna Kam💪 is waar vi Superhitt song hone wala 🤟
@jassasandhujassasandhuja-iu4um
@jassasandhujassasandhuja-iu4um 5 месяцев назад
ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਬੱਬੂ ਮਾਨ ਨੇ ਕਿਆ ਲਿਖਣੀ ਏ ਮਾਨ ਸਾਬ੍ਹ ਦੀ ਸਲਾਮ ਹੈ ਜੀ Jassa Sandhu jagraon tu bai da katad fann
@officialmaan2279
@officialmaan2279 5 месяцев назад
22 g no. Send kreo
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 5 месяцев назад
ਇਸ ਵਕਤ ਮੇਰਾ ਕਮੇਂਟ ਜੋਂ ਕੋਈ ਵੀ ਪੜ੍ਹ ਰਿਹਾ ਹੈ , ਮੈ ਉਸ ਸੋਹਣੇ ਰੱਬ ਅੱਗੇ ਅਰਦਾਸ ਕਰਦਾ ਹਾਂ,ਰੱਬਾ ਸਭਨਾਂ ਦੇ ਮਾਪੇ ਤੇ ਵੇਹੜੇ ਹਸਦੇ ਵਸਦੇ ਰੱਖੀ, ਲੰਬੀਆਂ ਉਮਰਾਂ ਬਖਸ਼ੀ,ਲੰਬੀਆਂ ਬਿਮਾਰੀਆਂ ਤੋਂ ਨਿਯਾਤ ਦੁਆਈਂ ,ਪੰਜਾਬ ਚੋ ਚਿੱਟੇ ਦੀ ਬਿਮਾਰੀ ਤੋਂ ਵੀ ਜਲਦ ਛੁਟਕਾਰਾ ਮਿਲੇ ,😎 ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❤ Bm❤
@entertainment4523
@entertainment4523 5 месяцев назад
ਮਾਨ ਸਾਹਿਬ ਬੇਨਤੀ ਆ ਕੁਝ ਅਲੱਗ ਪ੍ਰਕਾਰ ਦੀ ਧੁਨ ਤੇ ਕੁਝ ਪੂਰਾ ਚਕਵਾਂ ਕੱਢੋ ਗੀਤ ਹੁਣ ਠੰਡੇ ਜਿਹੇ ਬਹੁਤ ਹੋ ਗਏ।
@simmikaur3322
@simmikaur3322 5 месяцев назад
ਤੇਰੇ ਬੇਈਮਾਨ ਦਾ ਬੜਾ ਪੀਕ ਨਿਸ਼ਾਨਾ ਹ❤❤
@KkKk-cs5nv
@KkKk-cs5nv 5 месяцев назад
@RobinVerma-nm6km
@RobinVerma-nm6km 5 месяцев назад
❤❤
@Amandeepbuttar-ru4gn
@Amandeepbuttar-ru4gn 5 месяцев назад
HUNTER🤟💌
@Harsh_punjab
@Harsh_punjab 5 месяцев назад
ਇਸ ਤਰ੍ਹਾਂ ਜੇ ਹਰ ਗਾਣੇ ਦੀ ਵੀਡਿਓ ਬਣੇ ਤਾਂ ਹੋਰ ਵਧੀਆ ਲਗੇਗਾ ❤❤❤❤
@sunnysingh-hf3jo
@sunnysingh-hf3jo 5 месяцев назад
Kaint geet bai... Bheda di parwah ni krni
@Silentman45
@Silentman45 5 месяцев назад
Itna koi promo shromo hi dikha do
@Beimaan_fan
@Beimaan_fan 5 месяцев назад
Bhai babbu maan ka hai ihke song sirf sidha ate hai koi dikhawa nhi 😊
@terakalonia
@terakalonia 5 месяцев назад
उस्ताद है जब मर्ज़ी प्रोमों, जब मर्जी सीधी पूरी फ़िल्म
@MapreetSingh-q3g
@MapreetSingh-q3g 5 месяцев назад
Hanji promo hi dikha do kuj thandak milegi
@babbumaandsm3893
@babbumaandsm3893 5 месяцев назад
ਜੰਮਿਆ ਹੀ ਨਹੀਂ ਜੱਗ ਤੇ ਜਿਹੜਾ ਰੋਕ ਲਵੇ ਖੰਟ ਆਲੇ ਮਾਨ ਨੂੰ ਟਟੀਰੀਆਂ ਚੀਕਾਂ ਮਾਰਦੀਆਂ ਨੇ ਅੱਜ ਕੱਲ ਦੇਖ ਬੇਈਮਾਨ ਨੂੰ
@AmitAmit-s7s
@AmitAmit-s7s 5 месяцев назад
❤❤
@khantwalajatt
@khantwalajatt 5 месяцев назад
Real legend te Punjab da Maan babbu maan ❤️🔥
@singhbains4266
@singhbains4266 5 месяцев назад
Khush Fans ko abhi bhi babbu Maan ka Sabar ka nhi pata chala Wait kar te ho ki music dj wala ho weapon ki baat ho Att songs ki per ik kalakar ka apna bhi sakoon hota hai har baar jaruri nhi ki sare fans ki demands pori ki jaye SERIOUSLY HAM KO SONG EVERGREEN LAGA WONDERFUL COMPOSITION MUSIC ELEMENTS AND VOICE ❤
@gopyrandhawa4386
@gopyrandhawa4386 5 месяцев назад
Ese song to ram rahim b gaata h miss u miss u etna bada fan hu babbu maan ka bachpan se kyu ki tab level alag tha agr ye levek hota to aaj fan he na hote
@nikksadu2784
@nikksadu2784 5 месяцев назад
ਲਵ ਯੂ ਮਾਨ ਸਾਬ ਨਜ਼ਾਰਾ ਲਿਆ ਤਾਂ ❤❤❤❤
@kalivlogs0001
@kalivlogs0001 5 месяцев назад
Jind jaan babbu maan ❤️‍🩹❤️‍🩹❤️‍🩹❤️‍🩹
@MukhtiarSingh-x8d
@MukhtiarSingh-x8d 5 месяцев назад
❤❤
@babbusharma5
@babbusharma5 5 месяцев назад
ਵੀਰ ਬੱਬੂ ਮਾਨ ਮੈਂ ਤੇਰਾ ਫੈਨ ਹਾਂ ਤੈਨੂੰ ਮੈਂ ਬਚਪਨ ਤੋਂ ਹੀ ਸੁਣਦਾ ਹਾਂ ਪਰ ਹੁਣ ਕੁਝ ਟਾਈਮ ਤੋਂ ਤੂੰ ਬਹੁਤ ਘਟੀਆ ਸੌਂਗ ਲੈ ਕੇ ਆ ਰਿਹਾ ਹੈ ਉਹਨਾਂ ਵਿੱਚੋਂ ਇਹ ਗੀਤ ਸਭ ਤੋਂ ਘਟੀਆ ਹੈ। ਬੱਬੂ ਮਾਨ ਵੀਰ ਸਾਨੂੰ ਤੂੰ ਪੁਰਾਣੇ ਸਟਾਇਲ ਵਿੱਚ ਹੀ ਵਧੀਆ ਲੱਗਦਾ ਸੀ ਆਹਾ ਏਦਾਂ ਦੇ ਗਾਣੇ ਗਾਣਾ ਛੱਡ ਦੇ ਇਹ ਤੋਂ ਵਧੀਆ ਤਾਂ ਤੂੰ ਗੀਤ ਹੀ ਨਾ ਕਰ । ਦਲਜੀਤ ਦੋਸਾਂਝ ਦੇਖ ਕਿੱਥੇ ਪਹੁੰਚ ਗਿਆ ਗੋਪੀ ਲੌਂਗੀਆ ਦਾ ਕੱਲ ਸੌਗ ਆਇਆ ਬਈ ਬਹੁਤ ਹੀ ਜਿਆਦਾ ਅੱਗ ਕੱਢਿਆ ਹੈ ਆਹ ਜਿਹੜੇ ਕਮੈਂਟ ਕਰ ਰਹੇ ਹਨ ਨਾਈਸ ਸੌਂਗ ਵਧੀਆ ਸੌਂਗ ਇਹ ਸਭ ਝੂਠ ਬੋਲ ਰਹੇ ਹਨ ਸੱਚ ਤਾਂ ਇਹੀ ਹੈ ਮੇਰਾ ਲਿਖਣ ਨੂੰ ਦਿਲ ਨਹੀਂ ਕਰਦਾ ਪਰ ਸੱਚ ਇਹੀ ਹੈ। ਬਾਕੀ love you All time ਦਿਲੋ
@gopyrandhawa4386
@gopyrandhawa4386 5 месяцев назад
Koi faida ni bro 2010 to badch mai v aahi cmnt kr rehaa 2010 to badch koi v kuch v chajda ni ayaa baki talaash album jado auni c sab nu lgga pyas wargi hou bhot tym to ni aayi c par music ehan ganda us album da song kite chal reha music kitte base he heni fatt rhhi awaaz billboard te tan a gyi kyo ki udo koi singer nai c ehi c te baki udo fan v kaafi c hun te bas babbu maan kattad fan he reh gye baki sab piche hatt gye fuddu gaane kr kar ke music pta ni kyo aapda de reha yr
@Talaash.13
@Talaash.13 5 месяцев назад
​@@gopyrandhawa4386 Bai kyunki udo singer hi 5-7 hunde si babbu maan gippy diljit amrinder honey singh par hun taan singer hi bahut ne te hun taste vi change ho geya lokaan da net karke je hun dubara agg launi aa ta kuch extraordinary karna paina pyass waangu
@gopyrandhawa4386
@gopyrandhawa4386 5 месяцев назад
@@Talaash.13 same cheez ohi jida pyas de tym te kitta c music modern bhot udo de tym naal hun v eda krna penaa
@Talaash.13
@Talaash.13 5 месяцев назад
@@gopyrandhawa4386 Hanji bai ji 👍👍👍
@channidhaliwal22
@channidhaliwal22 5 месяцев назад
babbu maan ❤❤
@RobinVerma-nm6km
@RobinVerma-nm6km 5 месяцев назад
❤❤❤
@GuriKunar
@GuriKunar 5 месяцев назад
Maan Saab zindabad 🎉🎉🎉❤❤❤
@shubmangillstar
@shubmangillstar 5 месяцев назад
MERE KOL NOTIFICATION LETE AAYA 3 DIN BAD AAYA GANA BOHAT NICE AA.....❤LOVEYOUBABBUMAAN❤
@shkeelkhan8450
@shkeelkhan8450 5 месяцев назад
Old babbu maan kithe paayi aja yaar 🥰
@gopyrandhawa4386
@gopyrandhawa4386 5 месяцев назад
Koi faida. Ni 2010 to badch babbu maan da koi gaana koi movie koi kuch ni vdya ayaa fuddu music sab fuddu kyo ki 2010 to badch music appe dena shuru krtaa c pta ni gussiya poriya frr
@shkeelkhan8450
@shkeelkhan8450 5 месяцев назад
​@@gopyrandhawa4386sahi gall aa bro babbu maan y ajj bi zidd chhad dewe t bollywood ch y de hi gane aune c New music naal Ajj de music director naal
@gopyrandhawa4386
@gopyrandhawa4386 5 месяцев назад
@@shkeelkhan8450 sahi gal bro
@SukhdevSinghDhaliwal-wr3dg
@SukhdevSinghDhaliwal-wr3dg 5 месяцев назад
Real legend of music 🎶 industry ❤
@babbumaandsm3893
@babbumaandsm3893 4 месяца назад
ਨੀ ਤੂੰ ਜੇਠ ਦੁਪਹਿਰਾ ਮੈਂ ਹਾਂ ਸਾਉਣ ਦਾ ਮਹੀਨਾ ਲਾਵਾਂ ਚਾਦਰਾ ਮੈ ਚਿੱਟਾ ਪਾਵੇਂ ਤੂੰ ਵੀ ਤੰਗ ਜੀਨਾਂ
@singhbains4266
@singhbains4266 5 месяцев назад
Yah song unko accha lage ga jo Babbu Maan ke andaza se our voice se pyar karte hai unko nhi jo reel wale hai
@Amandeepbuttar-ru4gn
@Amandeepbuttar-ru4gn 5 месяцев назад
Bilkul sach bola bai tuc ....insta te bahut fukra pan ho gya .asi ta dilo pyar krde a 😘Ustaad ji nu, Hmesha krde rhange ...
@gopyrandhawa4386
@gopyrandhawa4386 5 месяцев назад
Reel ki baat ni h kya babbu maan ke old song reel pe ni chlte bolo har ek song reel pe chlta h old kyu ki wo music koi our krte the ab khud musi krte h 2010 ke baad babbu maan ni koi our a gya industry mai canada canada amrica amrica pta ni kya kya nai kiyaa apni image ki tajiya uda di ram rahim b aise song likh leta h gaa leta hai 5 min mai miss u miss u jese
@Talaash.13
@Talaash.13 5 месяцев назад
​@@gopyrandhawa4386 Asli babbu maan taan 2013 takk hi si bai yr os ton baad ta koi hor hi aa gya bas 5-7 gaane hi challey ne usto baad adab punjabi and naar patli patang varge
@gopyrandhawa4386
@gopyrandhawa4386 5 месяцев назад
@@Talaash.13 han bas ik pagal shayar chlya c ovi reel krke reela bhot banaia bhot tym baad baiye khende c ki bhot saalo baad gana ninkal mai khnda c nai gaane tan bhot aunde a but ohi gaana c jo viral hoya c pagal shayer bhot
@Talaash.13
@Talaash.13 5 месяцев назад
@@gopyrandhawa4386 Awaaz vallo ta bahut sureela babbu bai bas music karke geet maar khaa jande ne je velly laane chakvi beat te banea hunda bada chalna si craze si is geet da bas music pakho maar kha geya Dekhla bai 3 crore punjabi rehnde ne punjab ch te velly laane geet nu view sirf 20 lakh aaye ne matlab bai de geet hun sirf kattad fan hi sunde ne aam bande nu koi matlab ni reha hun bai de geetan ton haje vi mauka je bai sambhal jaave taahi theek rahu
@dhanwantsinghmovedtoblore8765
@dhanwantsinghmovedtoblore8765 5 месяцев назад
Maan saab aa ki hogea tuhanu pichle kinne saal toh tuhada level bahut neeche ja reha. We want our old maan saab.
@gopyrandhawa4386
@gopyrandhawa4386 5 месяцев назад
Pta ni bai ki gussiya poor reha kise di slah v madi lgdi
@dhanwantsinghmovedtoblore8765
@dhanwantsinghmovedtoblore8765 5 месяцев назад
@@gopyrandhawa4386 bai last 3-4 saal toh sirf 20% gaane he wadia lagge baki te sunne v nai jande. Nai tan pehla har gaana superhit c. But aa jede faltu de comment karde aa k sira la ta. Koi sach nai dasda bai nu
@gopyrandhawa4386
@gopyrandhawa4386 5 месяцев назад
@@dhanwantsinghmovedtoblore8765 aahoo appa fan a bai de andhbhakt ni jo nai vdya o nai vdyaaa
@pardeepsinghh9930
@pardeepsinghh9930 5 месяцев назад
Sahi gall bai adhnbaghat aa jyaada aa Har gaane nu sirra att Kyi ta gana pura v nhi sunde pehla hi comment kr dene aa att Je koi review deve fer ohnu gala kadhan lag jange Jjnni bai di badnami ehna karvayi aa bai di unni koi nhi kra sakda
@achinsaini8276
@achinsaini8276 5 месяцев назад
Nawi album ch v ginn k 2-3 gaane hi wadia... music ta jmaa hi zero hai... lyrics naal match hi nhi krda hun... 10 cho masa 2 gaane wadia lgde jo sunn sakde repeat te.. hun ta bhut gaane eho jahe jo poore sunan nu dil v nhi krda
@hilariousharryandlonglarry1609
@hilariousharryandlonglarry1609 5 месяцев назад
Big fan of Babbu maan But to b honest I don’t know what happen to maan Saab Plz come back old maan Saab
@MaanShiv
@MaanShiv 5 месяцев назад
Hun koi 6 mahine k mahine gana na krio maan saab, chaj da kr lio koi nahi ta apni respect down na kari jao avi 😢
@arshgill7608
@arshgill7608 5 месяцев назад
Sahi gal aa bai
@gopyrandhawa4386
@gopyrandhawa4386 5 месяцев назад
Aaho sahi gal a
@MaanShiv
@MaanShiv 5 месяцев назад
@@arshgill7608 pta ni ki hp gya bai nu ida lagda jida ohi repeat ho reha var var, pta ni ki soch ke kri jande ida de song, je music vadia ta lyrics kharab je lyrics vadia te music bekar hunda, koi song ida da ni jehra repaet te chal sake hun, baki fake vah vah krni a ta kri chalo fir ida de hi gane suno pyass varge gane bhul jo fir
@anterjotsingh3778
@anterjotsingh3778 5 месяцев назад
Different lyrics maan sahab
@babbumaandsm3893
@babbumaandsm3893 4 месяца назад
ਦਰ ਦਰ ਭਟਕਿਆ ਮੈਂਨੂੰ ਰੋਜ਼ਗਾਰ ਨਾ ਮਿਲਿਆ ਪਹਿਲੀ ਉਮਰ ਦਾ ਪਹਿਲਾ ਪਿਆਰ ਨਾ ਮਿਲਿਆ
@parveenharman7558
@parveenharman7558 5 месяцев назад
Great maan saheb ji ❤️🌹❤🌹🥰🦅
@babbumaansaab5324
@babbumaansaab5324 5 месяцев назад
Maan saab ♥️ zindabad
@KkKk-cs5nv
@KkKk-cs5nv 5 месяцев назад
@vishalkamboj5296
@vishalkamboj5296 5 месяцев назад
ਹਕੀਕਤ ਨਾ ਸਹੀ ਖ਼ਵਾਬ ਬਣਕੇ ਆਜਾ❤️❤️
@PunjabTarz
@PunjabTarz 5 месяцев назад
Bss kro maan saab boss music aaleya naal naa kro hunn hor geet....velly laane warga aun deyo hunn....hindi naa kro release....plz gall mann lwo fans di....hunn....🙏🏻
@jagdeepsandhu7711
@jagdeepsandhu7711 5 месяцев назад
Kyu fans di beijti krayi veer eho jye fuddu gaane kdh k Hindi song sad chl janda ik adhaa aa miss you baby arge aj kal bollywood ch v ni chlde odhr v aj kal full fast party typ yaa Arijit type sad slow gane chlde Dhuan jikr waris nalwe da stud velly laane wrge geet gaao please request aa🙏
@Talaash.13
@Talaash.13 5 месяцев назад
Ajj kal ta bollywood ch vi theth punjabi geet chalde ne bai arjan vailly song dekhla kini vaddi example aa miss you miss you baby aale ta bollywood aale vi nahi sunde hun
@PalaAULAKH
@PalaAULAKH 5 месяцев назад
ਲਵਜੂ ਉਸਤਾਦ ਜੀ ਬਹੁਤ ਸੋਹਣਾ ਗਾਣਾ ਗਾਇਆ ❤❤👍👍👌👌
@gagandeepsinghmanila
@gagandeepsinghmanila 5 месяцев назад
Waiting for babbu maan
@Unafraid46
@Unafraid46 5 месяцев назад
Mathab ban kar aayega
@arshgill7608
@arshgill7608 5 месяцев назад
Asi kyu maada boliye Maan nu, Das sanu hor kamm ni, Chatri, Sardaar warge geet sunde aa, Ehna geetan vich koi damm ni….
@California12365
@California12365 5 месяцев назад
Bai yrr purane ganne kd de minta ali gall aa ❤️🙏 eh ganne ni sun vale bai kiu level down krde aa ASTAAD ji ya ta purane ganne type ganne krdo ya na kro asi purane ganne sun lmage 🙏
@officialmaan2279
@officialmaan2279 5 месяцев назад
Jehre keh rhe ne🙂 ki sanu swad ni aa reha Ustaad phla vrga ni gaa reha 🙂.. Sara Punjab🤷‍♂ta Hath dhoo k Piche pe geya c Koi kujh Bol reha..koi kujh putha sidha 🙂Ustaad Bare v socho agle de Dil Te ki Veet di hou 🤷‍♂ Song Trading ch Chle ja Naa.. Ustaad Tuhade Sareyan Hun Song Manorajan lyi krda ae😇 Ustaad Nu hun Duniya Ch Mashur hon di lod ni 😇 Ustaad ne Rehndi Duniya Tkk Bohtt 🤷‍♂👉🎶 Evergreen Song 💚 Bna Chdde Jehre ki Hun Tkk Khuti 🔥 paunde ne 😇 Baki Singera kolo ik ni Bnn da song....Baki Eh song Ustaad g nu Ajj to -7-8 saal phla chdna chahida c😇 👉Ajj Kll sari 🤷‍♂Janta ਖੱੜਦੂਮ ਵਾਲੇ Song ਭਾਲਦੇ ਨੇ 😀😀😀Tahi hun Akke firde ne Ahh 😀😀
@singhbains4266
@singhbains4266 5 месяцев назад
Hello bro Babbu Maan ne aa song 5 saal pehle record kita si per re record 1 saal pehle kita
@Jask935
@Jask935 5 месяцев назад
Kattaf fans nu benti a, sch bolo jiwe honey singj fans kehnde c sanu pehla wale gaane chahide ta hun oj oda de bnaun lg gya,, aapa nu v pehla wala Babbu Maan chahida, msg kro comment kro majbur krdo Babbu maan nu pehla wrge gaane bnaun te 🙏🙏🙏
@ilovepawan1349
@ilovepawan1349 5 месяцев назад
Pehle warge hor kive de aa iko jehe kive aajoo
@tajindersingh7054
@tajindersingh7054 5 месяцев назад
Bhari Mehfil song >>>>>>> Miss you baby song Bhari Mehfil varge gaane gaeya karo Ustad ji
@pardeepsinghh9930
@pardeepsinghh9930 5 месяцев назад
Bai eh gaane thde level da nhi aa Apna level check karo pehla kkve da c Thde fan ki chonde aa eh dekho pehla Apni jidd chhad devo Personally dh gana mnu nhi vadhya lagya 1997 ton sunde aa rahe aa thda eh level nhi aa
@gopyrandhawa4386
@gopyrandhawa4386 5 месяцев назад
Sahi gal apni marzi naal krne song tan fer aapnne kol rakhan release na krna
@Mohaliwalaramanbm007
@Mohaliwalaramanbm007 5 месяцев назад
ਫੇਸਬੁੱਕ ਚਲਾਉਂਦੇ ਨਾ ਕਿਸੇ ਕੁੜੀ ਨਾਲ ਦਿਲ ਲਾਉਣ ਨੂੰ ਜਿਹੜਾ ਮਾੜਾ ਬੋਲੇ ਮੇਰੇ ਮਾਨ ਨੂੰ ਬੈਠੇ ਹਾ ਅਸੀ ਕਿੱਲ ਲਾਉਣ ਨੂੰ😊😊😊😊
@MaanShiv
@MaanShiv 5 месяцев назад
Bakwass song sirre da maan saab na kro ide de song😢
@kakaji1566
@kakaji1566 5 месяцев назад
ਲਾਵਾ ਹਾਜਰੀ ਬੱਬੂ ਮਾਨ ਦਾ ਫੈਨ❤
@jony96155
@jony96155 5 месяцев назад
ik gl jrur aa,sbb de comment read kite,maan saab nu sbb pyar he kr rahe aa,tkkde raho shero,edda he bnne raho 22 nal
@sunnysingh-hf3jo
@sunnysingh-hf3jo 5 месяцев назад
Assi shuru ton naal an❤
@babbumaandsm3893
@babbumaandsm3893 4 месяца назад
ਅਸੀਂ ਕਮਲੇ ਦੀਵਾਨੇ ਤੁਸੀਂ ਮਾਹਿਰ ਤੈਰਾਕੀ ਦੇ ਝੱਟਕੇ ਚ ਸਾਹ ਸੂਤੇ ਅੱਸ਼ਕੇ ਬੇਬਾਕੀ ਦੇ ਅਸੀਂ ਖੂਨ ਪਿਲਾਉੰਦੇਂ ਰਹੇ ਤੁਸੀਂ ਜਹਿਰ ਰਲਾਉਂਦੇ ਰਹੇ ਅਸੀਂ ਦਿਲ❤ ਵਿੱਚ ਲਾਉਂਦੇ ਰਹੇ ਤੁਸੀਂ ਦਿਲ ਚੋਂ ਲਾਹੁੰਦੇ ਰਹੇ
@MaanShiv
@MaanShiv 5 месяцев назад
Miss you old babbu maan 😭
@sardarnisarb5381
@sardarnisarb5381 5 месяцев назад
❤❤❤❤❤❤❤❤❤❤❤❤❤❤hmesha lyi bn gya sadi jaan .... Sada pyara babbu maan❤❤❤❤❤❤❤❤❤❤❤❤❤❤❤❤❤
@GurpreetSinghBalvinder
@GurpreetSinghBalvinder 5 месяцев назад
ਹਾਂ, ਪਕੇ ਯਾਰ ਨਾਲ ਬਿਨ੍ਹਾਂ ਪੀਣਾ ਬਹੁਤ ਮਜ਼ੇਦਾਰ ਹੁੰਦਾ ਹੈ! ਕਿਸੇ ਹੋਰ ਨਾਲ ਬੈਠਣਾ ਵੀ ਮੈਨੂੰ ਬਹੁਤ ਪਸੰਦ ਨਹੀਂ ਹੁੰਦਾ। ਤੁਸੀਂ ਵੀ ਐਸੇ ਹੀ ਹੋ? 🍁❤️
@kakaji1566
@kakaji1566 5 месяцев назад
ਲਵ ਯੂ ਉਸਤਾਦ ਬੱਬੂ ਮਾਨ ❤
@singhbains4266
@singhbains4266 5 месяцев назад
Music freshness hai iss song me beat evergreen use ki hai Babbu Maan ne .
@baljeetsingh3697
@baljeetsingh3697 5 месяцев назад
ਇਸ਼ਕ ਸ਼ਾਇਰੀ ਰੂਹ ਨੂੰ ਸਕੂਨ ਮਿਲਿਆ ਇਹ song Love ਯੂ ਮਾਨ ਸਾਬ ❤❤❤❤
@BittuGumti-rb8zr
@BittuGumti-rb8zr 5 месяцев назад
ਓਹ ਇੱਕ ਫੁਕਰਾ ਜਾ ਕਹਿੰਦਾ ਹੁੰਦਾ ਕਿਹੜਾ ਬਾਈ ਇਹ ਆ ਸਾਡਾ ਬਾਈ
@AstaadGamiing
@AstaadGamiing 5 месяцев назад
Chkkkmeeeee Song Aun Doooooo Ustaaad ji
@amanbrar4581
@amanbrar4581 5 месяцев назад
ਇਹ ਨੀ ਬੁੜਾ ਹੁੰਦਾ ❤❤❤
@baljitpandyar2082
@baljitpandyar2082 5 месяцев назад
ਬਹੁਤ ਵਧੀਆ ਗਾਣਾ ਮਾਨ ਸਾਹਿਬ ਨੇ ਲਿਖਿਆ ਤੇ ਗਾਇਆ ਕਈਆਂ ਦੇ ਕਮੈਂਟ ਕਈਆਂ ਦੇ ਰਿਐਕਸ਼ਨ ਦੇਖੇ ਉਹ ਕਹਿੰਦੇ ਕਿ ਮਾਨ ਸਾਹਿਬ ਦੇ ਗਾਣੇ ਚ ਦਮ ਨਹੀਂ ਰਿਹਾ ਮੈਂ ਉਹਨਾਂ ਨੂੰ ਕੁਝ ਨਹੀਂ ਕਹਿ ਸਕਦਾ ਪਰ ਇੱਕ ਗੱਲ ਹੈ ਕਿ ਅਸੀ ਹਰ ਇੱਕ ਨੂੰ ਖੁਸ਼ ਨਹੀਂ ਕਰ ਸਕਦੇ ਬਾਕੀ ਮੈਂ ਆਪਣਾ ਦੱਸਦਾ ਕਿ ਮੈਨੂੰ ਗਾਣਾ ਬਹੁਤ ਵਧੀਆ ਲੱਗਿਆ ਬਹੁਤ ਫੀਲਿੰਗ ਵੀ ਹੈ ਗਾਣੇ 'ਚ
@Amandeepbuttar-ru4gn
@Amandeepbuttar-ru4gn 5 месяцев назад
Menu vi bahut vadiya lga🥰song kina Lovable song a👌 jo keh rhe ne shi ni a o Fans nhi ho skde fer ..
@gopyrandhawa4386
@gopyrandhawa4386 5 месяцев назад
Maneya ik har ik nu khush ni kr skde but koi iko song thodi a jo maan saab ne 10 saala ch kitta kalle a song di gal ni ho rhi baki sare songs di gal v ho rhi a boss company to jinne song aaye ik v vdya ni velly laane album de lyrics ehne vdya ne music ik v song da vdys ni
Далее
How to get skins for FREE? #standoff #skins #coins
00:34
She Couldn’t Believe I Did This! 😭 #shorts
00:12
How to get skins for FREE? #standoff #skins #coins
00:34