Тёмный
No video :(

MITHU EXCLUSIVE INTERVIEW | ਮਿੱਠੂ ਦੀ ਜ਼ੁਬਾਨੀ, 1994 ਤੋਂ 2024 ਤੱਕ ਦੀ ਮੁਕੰਮਲ ਕਹਾਣੀ | Arbide World | 

Arbide World
Подписаться 25 тыс.
Просмотров 212 тыс.
50% 1

MITHU EXCLUSIVE INTERVIEW | ਮਿੱਠੂ ਦੀ ਜ਼ੁਬਾਨੀ, 1994 ਤੋਂ 2024 ਤੱਕ ਦੀ ਮੁਕੰਮਲ ਕਹਾਣੀ | Arbide World |
#jassi #mithu #arbideworld #punjab #lovestory #Devinderpal #SwaranSingh #PunjabPolice #latestnews ‪@PunjabPoliceIndiaOfficial‬ #canadiangirl #canadalife #canadaimmigration #PunjabCanada #sukhwindersingh #podacst #Story #latestnews #news #punjabNews #PunjbaloveStory #CanadaGirl #CanadianLoveStory
Jassi was brut - ally ki-l-led for daring to chose her husband against the wishes of her family, but the trial continues. Here is the full Story of Jassi and Mithu Case by IO Swaran Singh, Former AIG, Punjab Police & the Host is Devinderpal.
Don't Miss:
Neha Ahlawat - Chandigarh Case : • Neha Ahlawat / ਸ਼ਾਤਿਰ...
Jassi Mithu Famous Case EXCLUSIVE : • Jassi Mithu Famous Cas...
Punjab Partition : • Punjab Partition | ਪੰਜ...
KIRANJIT ਕਾਂਡ EXCLUSIVE : • KIRANJIT ਕਾਂਡ EXCLUSIV...
ਦਰਿੰਦਾ ਕਾਬੂ ਕਰਾਇਆ ਬੀੜੀਆਂ ਦੇ ਬੰਡਲ ਨੇ : • ਦਰਿੰਦਾ ਕਾਬੂ ਕਰਾਇਆ ਬੀੜੀ...
ਮਾਂ ਦੀ ਅੱਖ ਲੱਗੀ ਤੇ ਘਰ ਦੇ ਭੇਤੀਆਂ ਨੇ ਕਰਤਾ ਕਾਂਡ : • ਮਾਂ ਦੀ ਅੱਖ ਲੱਗੀ ਤੇ ਘਰ ...
Jassi’s Mother Exclusive : • Jassi’s Mother Exclusi...
ਰੁੱਸੀ ਪਤਨੀ ਮਨਾਉਣ ਲਈ : • ਰੁੱਸੀ ਪਤਨੀ ਮਨਾਉਣ ਲਈ ਤਾ...
Dera Sirsa ਮੁਖੀ ਨੂੰ ਮੁਆਫ਼ੀ : • Dera Sirsa ਮੁਖੀ ਨੂੰ ਮੁ...
Jassi Mithu Famous Case EXCLUSIVE Interview : • Jassi Mithu Famous Cas...
Vicky Gounder- ਨਾਭਾ ਜੇਲ੍ਹ ਬ੍ਰੇਕ ਤੇ Police ਮੁਕਾ+ਬਲਾ EXCLUSIVE : • Vicky Gounder- ਨਾਭਾ ਜੇ...
About Arbide World:
ARBIDE WORLD is your premier destination for compelling Punjabi-language content, covering everything from Politics, History, News, Culture, Crime, and more. Our commitment is to deliver content that resonates with people from all walks of life.
Credits:
- Author/Host: Devinderpal (x.com/devinder...)
- Shot & Edited by: Akash Gill (x.com/akashgill78)
Follow Us on Social Media:
- Instagram: [thearbideworld]( / thearbideworld )
- Twitter: [@thearbideworld](x.com/thearbid...)
- Facebook: [thearbideworld]( / thearbideworld )
- Spotify: [Listen Here](open.spotify.c...)
- Apple Podcast: [Listen Here](podcasts.apple...)
Harsimrat Badal, Rahul Gandhi, Bhagwant Mann, Sukhbir Badal, Banwari Lal Purohit, Punjab Budget Session, Punjab Cabinet Meeting, Manish Sisodia, Sidhu Moose wala Case Update, Sukhpal Khaira, Navjot Sidhu, Raja Warring, Sukhbir Badal, Rahul Gandhi, Pm Modi, Lawrence Bishnoi, Latifpura, Komi Insaf Morcha, Bandi Singh, Amit Rattan, Sukhraj singh, Behbal Kalan Insaf Morcha, Kunwar Vijay Partap, Harjot Bains, Kultar Sandhwan, Rahul Gandhi, Partap Bajwa, Sumedh saini, Parkash Singh Badal, Punjab DGP Statement on Amritpal Singh, Bikram Majithia, Aswani Sharma, Amritpal Singh, Bhagwant Mann, Raja Warring, Punjabi News, Punjab Daily News, Today Punjab news, Daily Punjab News, Punjab Live News, , Punjab politics, Punjab politics, TV Punjab News Bulletin, , Sukhpal Khaira, Raja warring, Bhagwant Mann, Partap Bajwa, AAP, Congress, Sukhpal Khaira arrest, Raja Warring tweet, Partap Bajwa Tweet,

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 846   
@JS50108
@JS50108 Месяц назад
ਪੱਤਰਕਾਰ ਬਾਈ ਬਹੁਤ ਸੂਝਵਾਨ ਲੱਗਦਾ । ਕੋਈ ਫਾਲਤੂ ਗੱਲ ਨਹੀਂ ਕੀਤੀ।ਜਿੱਥੇ ਲੋੜ ਪਈ ਓਥੇ ਸਟੋਰੀ ਨੂੰ ਪਾਸੇ ਨਹੀਂ ਜਾਣ ਦਿੱਤਾ Respect🙏
@arbide_world
@arbide_world Месяц назад
@@JS50108 Thanks for appreciation
@swaransingh483
@swaransingh483 Месяц назад
, ਬਹੁਤ ਦੁੱਖਭਰੀ ਕਹਾਣੀ ਹੈ ਬਾਈ ਮਿੱਠੂ ਦੀ 😢😢
@jujhar25ify
@jujhar25ify Месяц назад
Hanji, bahut dard-bhari story. Kudi dil di saaf, innocent kudi c. Katil kuttiyan ney ikk kudi nu maar ditta, zraa vee tars nahi keeta. Mithu dey dil tey jo beeti osda andaaza lagaana vee mushkil hai.Katal tey sazish krn waaliya nu fansi honi chahidi hai.
@arbide_world
@arbide_world Месяц назад
@@swaransingh483 yes very painful
@arbide_world
@arbide_world Месяц назад
@@jujhar25ify 🙏🙏🙏🙏
@King09090-m
@King09090-m Месяц назад
@@arbide_world what painful, he married her sister and rest is aftermath
@AvtarSingh-zu5rd
@AvtarSingh-zu5rd Месяц назад
Ejjat sabh Dee sanjh hundi aa bai nu bachna chahida see tan ke dhukant na vaprda.
@haneetkaur7950
@haneetkaur7950 Месяц назад
ਪੱਤਰਕਾਰ ਵੀਰ ਬਹੁਤ ਸੂਝਵਾਨ ਹੈ ਪ੍ਰੰਤੂ ਮਿੱਠੂ ਵੀਰ ਦੀ ਕਹਾਣੀ ਬਹੁਤ ਦੁੱਖ ਭਰੀ ਹੈ ਇੱਕ ਗੱਲ ਰਹਿ ਜਾਂਦੀ ਹੈ ਜੇ ਉਹ ਪੂਰੀ ਕੀਤੀ ਜਾਂਦੀ ਬਹੁਤ ਵਧੀਆ ਸੀ ਕਿ ਜਦੋਂ ਮਿੱਠੂ ਵੀਰ ਨੂੰ ਹੋਸਪੀਟਲ ਲਿਆਦਾ ਗਿਆ ਉਸ ਵੇਲੇ ਮੌਕੇ ਤੇ ਜੱਸੀ ਦਾ ਕੀ ਹੋਇਆ ਜੱਸੀ ਨੂੰ ਕੌਣ ਲੈ ਗਿਆ ਕਿੱਥੇ ਲੈ ਗਿਆ ਕੀ ਉਹਦਾ ਇਲਾਜ ਹੋਇਆ ਕਿਸ ਤਰ੍ਹਾਂ ਉਹ ਰਹੀ ਜੇਕਰ ਉਹ ਵੀ ਦੱਸ ਦਿੱਤਾ ਜਾਂਦਾ ਤਾਂ ਸਕਰਿਪਟ ਪੂਰੀ ਹੁੰਦੀ ਵਾਹਿਗੁਰੂ ਜੀ ਜੱਸੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਮਿੱਠੂ ਵੀਰ ਜੀ ਨੂੰ ਹੌਸਲਾ ਬਖਸ਼ਣ ਭਾਣਾ ਮੰਨਣ ਦਾ ਸਲੂਟ ਆ ਵੀਰ ਜੀ ਤੁਸੀਂ ਵਿਕੇ ਨਹੀਂ ਡਰੇ ਨਹੀਂ ਤੁਸੀਂ ਜੱਸੀ ਦੇ ਪਿਆਰ ਦਾ ਮੁੱਲ ਨਹੀਂ ਪਾਇਆ ਵਾਰ ਵਾਰ ਮਿੱਠੂ ਵੀਰ ਨੂੰ ਸਲੂਟ ਹੈ ਸਾਰੇ ਪੁਲਿਸ ਅਫਸਰਾਂ ਦਾ ਵਕੀਲਾਂ ਦਾ ਜਿਨਾਂ ਨੇ ਬੜੀ ਇਮਾਨਦਾਰੀ ਨਾਲ ਇਹ ਕੇਸ ਹੈਂਡਲ ਕੀਤਾ ਉਹ ਤੇ ਉਹਨਾਂ ਦੇ ਮਾਤਾ-ਪਿਤਾ ਧੰਨਤਾ ਦੇ ਯੋਗ ਹਨ
@davindersingh2410
@davindersingh2410 Месяц назад
Same ehi gall ma miss kr reha , vichari jassi 💔😭
@jsranajsrana5263
@jsranajsrana5263 Месяц назад
@@haneetkaur7950 ਹੌਸਲਾ ਰੱਖਣਾ ਹੀ ਪੈਣਾ ਸੀ ਆਂਟੀ ਜੀ, ਜੱਸੀ ਇਸਦੀ ਇਕੱਲੀ ਮਸ਼ੂਕ ਥੋੜਾ ਸੀ ਭਾਣਜੀ ਜਾ ਭੈਣ ਵੀ ਲੱਗਦੀ ਸੀ, ਇਸ ਲਈ ਰਿਸ਼ਤੇਦਾਰੀ ਦੋਹਰੀ ਤੇਹਰੀ ਹੋਣ ਕਾਰਨ ਪਿਆਰ ਵੀ ਦੁਗਣਾ ਤਿਗੁਣਾ ਸੀ ਦੋਨਾਂ ਵਿੱਚ, ਨਾਲੇ ਮਿੱਠੂ ਗੱਲ ਥੋੜੀ ਖਾ ਗਿਆ ਤੇ ਇਹ ਦੱਸਣਾ ਭੁੱਲ ਗਿਆ ਕਿ ਇਹਨਾਂ ਦਾ ਪਿਆਰ, ਬੱਸ ਵਿੱਚ ਨਹੀਂ, ਥਰੀ ਵੀਲਰ ਵਿੱਚ ਸ਼ੁਰੂ ਹੋਇਆ ਸੀ ਕਿਉਂਕਿ ਇਹ ਪਿੰਡ ਤੋਂ ਸ਼ਹਿਰ ਤੱਕ ਥਰੀ ਵੀਲਰ ਚਲਾਉਂਦਾ ਸੀ, ਵੈਸੇ **ਰੱਬ ਨਾ ਕਰੇ**ਕੱਲ ਤੁਹਾਡੀ ਕੁੜੀ ਨੂੰ ਆਪਣੇ ਤੋਂ ਕਈ ਗੁਣਾ ਗਰੀਬ ਥਰੀ ਵੀਲਰ ਵਾਲੇ ਨਾਲ ਪਿਆਰ ਹੋ ਜਾਵੇ ਤੇ ਤੁਸੀਂ ਵਿਆਹ ਕਰਵਾ ਦਓਗੇ. ਗਰੀਬ ਹੋਣ ਕਾਰਨ ਮਿੱਠੂ ਕਨੇਡਾ ਦੇ ਸੁਪਨੇ ਲੈਂਦਾ ਸੀ, ਕਨੇਡਾ ਪੈਦਾ ਹੋਣ ਕਾਰਨ ਜੱਸੀ ਨੂੰ ਪੰਜਾਬ ਦੇ ਰੀਤੀ ਰਿਵਾਜਾਂ ਦਾ ਪਤਾ ਨਹੀਂ ਸੀ, ਮੈਨੂੰ ਲੱਗਦਾ ਤੁਸੀਂ ਵੀ ਪੰਜਾਬ ਤੋਂ ਬਾਹਰ ਹੀ ਰਹਿੰਦੇ ਹੋ, ਕਿਉਂਕਿ ਆਪਣੇ ਨਾਨਕੇ ਜਾ ਪਿੰਡ ਵਿਆਹ ਕਰਾਉਣਾ ਅਸੀਂ ਇਲਾਕੇ ਵਿੱਚ ਤਾ ਦੇਖਿਆ ਨਹੀਂ, ਆਪਣੇ ਨਾਨਕੇ ਜਾ ਪਿੰਡ ਕੁੜੀ ਕਿਸੇ ਵੀ ਜਾਤ ਦੀ ਹੋਵੇ ਉਹ ਸਾਡੀ ਭੈਣ ਲੱਗਦੀ ਹੈ, ਆਪਣੇ ਗੋਤ ਦੀ ਕੁੜੀ ਵੀ ਆਪਣੀ ਭੈਣ ਹੁੰਦੀ ਹੈ, ਤੇ ਇਹਨਾਂ ਨਾਲ ਵਿਆਹ ਕਰਾਉਣ ਵਾਲਿਆਂ ਨੂੰ ਹੀ ਭੈਣ ਚੋ.. ਕਿਹਾ ਜਾਂਦਾ, ਜਦੋਂ ਅਸੀਂ ਆਪਣੇ ਆਈਡਲ ਸਿੰਗਰਾਂ ਨੂੰ ਬਣਾਵਾਂਗੇ ਤਾਂ ਘਰ ਵਿੱਚ *ਹੀਰ ਰਾਂਝੇ* ਹੀ ਜੰਮਣੇ ਹਨ, ਗੁਰੂਆਂ ਦੀ ਕੁਰਬਾਨੀ ਤੇ ਦੇਸ਼ ਭਗਤਾਂ ਦੇ ਜੀਵਨ ਨੂੰ ਮੋਬਾਇਲਾਂ ਤੇ ਕਿਤਾਬਾਂ ਰਾਹੀਂ ਜਾਣੋ ਤੇ ਆਪਣਾ ਜੀਵਨ ਪੱਧਰ ਉੱਚਾ ਬਣਾਓ.
@rabjidhillon9413
@rabjidhillon9413 Месяц назад
ਭਾੜੇ ਦੇ ਕਾਤਲਾ ਨੇ ੳਸ ਰਾਤ ਹੀ ੳਸ ਨੂੰ ਮਾਰਿਆ ਤਾ
@BalbirSingh-xg5uj
@BalbirSingh-xg5uj Месяц назад
@@haneetkaur7950 ਭਾੜੇ ਦੇ ਗੁੰਡੇ ਜੱਸੀ ਨੂੰ ਕਾਫੀ ਦੂਰੀ ਤੇ ਬੁਲਾਰਾ ਫਾਰਮ ਲੈ ਗਏ ਸੀ ਉਥੇ ਫੋਨ ਤੇ ਉਸਦੀ ਮਾਂ ਨਾਲ ਵੀ ਗੱਲ ਕਰਵਾਈ ਸੀ ਪਰ ਜੱਸੀ ਅਪਣੇ ਇਰਾਦੇ ਤੋਂ ਪਿੱਛੇ ਨਹੀਂ ਹਟੀ ਸੀ ਸੋ ਮਾਂ ਦੇ ਕਹਿਣ ਤੇ ਜੱਸੀ ਨੂੰ ਮਾਰਕੇ ਨਾਲ ਸੂਏ ਚ ਸੁੱਟ ਦਿੱਤਾ ਗਿਆ ਸੀ ਉਸ ਦੀ ਲਾਸ਼ ਪੁਲਿਸ ਨੇ ਕਬਜੇ ਚ ਲੈ ਤਫਤੀਸ਼ ਸ਼ੁਰੂ ਕਰ ਦਿੱਤੀ ਸੀ
@arbide_world
@arbide_world Месяц назад
@@haneetkaur7950 thank you
@user-fi6uh1jl2q
@user-fi6uh1jl2q Месяц назад
ਫਿਰ ਬਹੁਤ ਹੌਸਲਾ ਬਾਈ ਦਾ ਪਿਆਰ ਦਾ ਮੁੱਲ ਪਾ ਤਾਂ ਕੇਸ ਲੜਨਾ ਬਹੁਤ ਵੱਡੀ ਗੱਲ ਆ ਨਾਲੇ ਏਨਾ ਪੈਸਾ ਜਿੰਦਗੀ ਤਾਂ ਫਿਰ ਅੱਗੇ ਤੋਰਨੀ ਸੀ ਇਹਨਾਂ ਹੀ ਬਹੁਤ ਆਂ ਬਾਈ ਨੇ ਜੱਸੀ ਦਾ ਕੇਸ ਲੜਿਆ ❤
@nazarsingh7560
@nazarsingh7560 Месяц назад
ਅਪਣੇ ਨਾਲੋਂ ਗਰੀਬ ਨਾਲ ਵਿਆਹ ਕਰਨ ਨੂੰ ਬੇਜ਼ਤੀ ਸਮਝਦੇ ਸੀ।ਜਿਹੜੀ ਬੇਜ਼ਤੀ ਹੁਣ ਲਗਾਤਾਰ ਹੋ ਰਹੀ ਆ ਉਹ ਵਿਆਹ ਵਾਲੀ ਬੇਜ਼ਤੀ ਨਾਲੋਂ ਕਿਤੇ ਜ਼ਿਆਦਾ ਹੈ।ਜੇ ਸਮਝਣ। ਨਾਲ਼ੇ ਜਿਨ੍ਹਾਂ ਪੈਸਾ ਅੱਜ ਤੱਕ ਖਰਚਿਆ ਓਨੇ ਪੈਸੇ ਨਾਲ ਤਾਂ ਮਿੱਠੂ ਨੂੰ ਆਪਣੇ ਬਰਾਬਰ ਕਰ ਸਕਦੇ ਸੀ । ਹੰਕਾਰ ਕਦੋਂ ਮੰਨਦਾ
@arbide_world
@arbide_world Месяц назад
@@nazarsingh7560 absolutely 👍
@user-mv1ni4gw1m
@user-mv1ni4gw1m Месяц назад
Bilkul sahi keha ji tuc
@akshbrar1074
@akshbrar1074 Месяц назад
ਜੱਸੀ ਦੇ ਨਾਨਕੇ ਸੀ ਮਿੱਠੂ ਦੇ ਪਿੰਡ ਜੇਕਰ ਮਿੱਠੂ ਅਮੀਰ ਹੁੰਦਾ ਫੇਰ ਵੀ ਸਹੀ ਨੀ ਸੀ ਕਿਉਂ ਕੇ ਕੁੜੀ ਦਾ ਰਿਸਤਾ ਆਵਦੇ ਨਾਨਕੇ ਨੀ ਹੁੰਦਾ
@HoneySingh-lo2uj
@HoneySingh-lo2uj Месяц назад
ਬਹੁਤ ਹੀ ਭਾਵੁਕ ਕਰ ਦੇਣ ਵਾਲੀ ਕਹਾਣੀ ਸੀ। ਵਾਹਿਗੁਰੂ ਕਿਰਪਾ ਕਰੇ ਮਿੱਠੂ ਵੀਰ ਨੂੰ ਇਹਨਾਂ ਸਾਰੈ ਦੁੱਖਾਂ ਚੋਂ ਕੱਢੇ
@thelifecoach7571
@thelifecoach7571 Месяц назад
ਸੱਚੀ ਮਿੱਠੀ ਵੀਰ ਤਾਂ ਰੱਬੀ ਰੂਹ ਆ। ਬਹੁਤ ਦੁੱਖ ਨੇ ਇਹਦੀ ਜ਼ਿੰਦਗੀ ਵਿੱਚ ਪਰ ਫੇਰ ਵੀ ਜੱਸੀ ਲਈ ਡੱਟਿਆ ਹੋਇਆ
@kaurrdhillon.95
@kaurrdhillon.95 24 дня назад
ਦੂਸਰੇ ਵਿਆਹ ਦੀ ਗੱਲ ਸੁਣ ਕ ਦਿਲ ਹੀ ਟੁੱਟ ਗਿਆ 💔💔
@punjabgroup
@punjabgroup Месяц назад
ਅੱਜਕਲ੍ਹ ਕਨੇਡਾ ਜਾ ਕੇ ਸਹੇਲੀ ਆਪਣੇ ਇੰਡੀਆ ਵਾਲੇ BF ਨਾਲ ਗੱਲ ਕਰਨਾ ਨਹੀਂ ਮੰਗਦੀ।😊😮
@sanjh_shammi_official
@sanjh_shammi_official 2 дня назад
Kahani ghar ghar ki😂
@YG22G
@YG22G Месяц назад
ਪੱਤਰਕਾਰ ਸੂਝਵਾਨ, ਕਹਾਣੀ ਦਰਦਭਰੀ ਅਤੇ ਮੋਤ ਪ੍ਰਮਾਤਮਾ ਹੱਥ।
@arbide_world
@arbide_world Месяц назад
thank you very much
@Kkk-vx7hj
@Kkk-vx7hj Месяц назад
ਮਿੱਠੂ ਯਾਰ ਵਿਆਹ ਦੀ ਗੱਲ ਸੁਣਕੇ ਜਮਾ ਦਿਲ ਟੁੱਟ ਗਿਆ ਭੈਣ ਮਰਾਉਂਦਾ ਸਭ ਕੁਝ ਜ਼ਰ ਜਿਹੜੀ ਕੁੜੀ ਸਿਰਫ਼ ਤੇਰੇ ਲਈ ਆਵਦੀ ਜਾਨ ਵਾਰਗੀ ਸੋਚ ਅੱਜ ਉੱਪਰ ਬੈਠੀ ਕੀ ਸੋਚਦੀ ਹੋਊ ਜਾ ਯਰ ਮਿੱਠੂ ਦੱਸ ਜੱਗ ਤੇ ਕਿਹੜਾ ਵਾਰ ਵਾਰ ਆਉੋਣਾ ਮੁੜ ਕੇ ਤੂੰ ਵਿਆਹ ਨੀ ਸੀ ਕਰਾਉਣਾ ਬਾਈ ਇੰਨਾਂ ਪਿਆਰ ਹਰ ਕਿਸੇ ਨੂੰ ਨੀ ਮਿਲਦਾ ਕੀ ਕਹੀਏ ਹੋਰ ਯਰ💔💔
@ManjitSingh-f9s
@ManjitSingh-f9s Месяц назад
ਉਸ ਦਾ ਬਦਲਾ ਲੈਣਾ ਚਾਹੀਦਾ ਸੀ ਇਸ ਨੂੰ ਵਿਆਹ ਕਰਾ ਲਿਆ ਲਖ ਲਾਹਨਤ ਇਸ ਦੇ
@_.dhallvlogs
@_.dhallvlogs Месяц назад
Iam thinking my point of view this ia totally PR maamla for mithu but jassi really love mithuu
@user-ef3ou1qr5b
@user-ef3ou1qr5b Месяц назад
Mithu di v family hai mithu di v Maan hai jisne pressure paya, mithu vikhya ni, hun v jassi layi Ladd reha, mrg ta comprise hai jo family layi karna painda, maan da v haq hai osne ne v jameyan, paleya salute hai mithu veere aina koi kise da ni karda, oh hun v jassi layi ladd reha bht vaddi gal hai schi
@user-ef3ou1qr5b
@user-ef3ou1qr5b Месяц назад
Os vichare nu galt comment na karo aah jehde comments kar rahe hai ohna nu pushna hove je tuhade naal avein hoya hunda fr tusi saari umar kuware rehnde, tusi ta saal v ni pauna si mrg layi, oh koi mirza, Ranjha ni vichara osdi v family hai, rahi gal PR di tuhanu pta sara kch PR layi keeta, hadd hai kise de dukh nu dukh ni samjhna bass majak je mithu sahi si vdiya si ta hi jassi Canada chadd ke India ayi avein koi ni aunda sabh kehan dian gallan bass, mithu bhtt vdiya insaan hai es layi jassi ne stand lya
@user-ef3ou1qr5b
@user-ef3ou1qr5b Месяц назад
​@@ManjitSingh-f9sBadla lai ta reha hor oh ki kare, Ladd ta reha khna saukha mithu ta fr v ladd reha jassi layi okk
@lakhvirsingh4203
@lakhvirsingh4203 Месяц назад
ਮੈਂ ਇਸ ਭਰਾ ਦੀ ਸਾਰੀ ਘਟਨਾ ਤੌਂ ਜਾਣੂ ਹਾਂ ਸਾਲ 2000 ਵਿੱਚ ਜਦੋਂ ਇਹ ਦੁਰਘਟਨਾ ਵਾਪਰੀ ਹੈ ਮੈਂ ਉਸ ਸਮੇਂ ਦੀਆਂ ਅਖਬਾਰਾਂ ਵਿੱਚ ਪੂਰੀ ਘਟਨਾ ਪੜੀ ਹੈ ਮਿੱਠੂ ਨੇ ਸਚਾਈ ਦੱਸੀ ਹੈ ਉਸ ਸਮੇਂ ਪੰਜਾਬ ਵਿੱਚ ਇੱਕ ਲਗਭਗ ਇਸ ਤੌ ਪਹਿਲਾਂ ਇੱਕ ਹੋਰ ਬੇਟੀ ਦਾ ਕਤਲ ਹੋਇਆ ਸੀ ਇਹੋ ਹਾਲਾਤ ਸਨ
@SarbjitSingh-yg7bs
@SarbjitSingh-yg7bs Месяц назад
Jassi de Nanke Mithu k pind c ose Patti ch......Bhua di Dhee naal Ishq kre oh.......Hero na bnao ji.....Zra socho ji
@exoticindiaa
@exoticindiaa Месяц назад
@@SarbjitSingh-yg7bsJe Canada tenu gori pasand aa jawe fer ? Fer kithe janda tuhada Jattwaad
@SarbjitSingh-yg7bs
@SarbjitSingh-yg7bs Месяц назад
​@@exoticindiaa kehra Jattwad ????? Mithu Jassi de Nanke pind da c......yaani Mama ji da putt...... ....
@shamshermanes2315
@shamshermanes2315 Месяц назад
ਬਾਈ ਜੀ ਤੁਹਾਡੀ ਪੱਤਰਕਾਰੀ ਨੂੰ ਸਲਾਮ ਤੁਸੀ ਬਹੁਤ ਸੂਝਵਾਨ ਸੁਚੱਜੇ ਪਤਰਕਾਰ ਹੋ ਅਤੇ ਇਸ ਵੀਰ ਨੇ ਬਹੁਤ ਦੁੱਖ ਦੇਖਿਆ ਤੇ ਆਪਣੀ ਜੀਵਨਸਾਥੀ ਨੂੰ ਗੁਆਉਣ ਦਾ ਦੁੱਖ ਬਹੁਤ ਵੱਡਾ ਹੈ
@arbide_world
@arbide_world Месяц назад
Thank you very much 🙏🙏
@LakhvirSingh-ju1hd
@LakhvirSingh-ju1hd Месяц назад
Patarkar VR v bhut samajdar a
@rupinderkaur2710
@rupinderkaur2710 Месяц назад
ਬਹੁਤ ਹੀ ਹੌਸਲੇ ਵਾਲਾ ਹੈ ਜੋ ਭੁਗਤ ਰਿਹਾ ਹੈ ਅਤੇ jo ਇਸ ਸ਼ਖਸ ਦੀ ਹੱਡ ਬੀਤੀ ਸਾਰੀ ਦੁਨੀਆ ਨਾਲ ਸਾਂਝੀ ਕਰ ਰਿਹਾ। ਬਹੁਤ ਸਾਰੇ ਇਸ ਤੋਂ ਸਬਕ ਵੀ ਲੈਣਗੇ, ਸ਼ਾਇਦ ਸਾਡੇ ਨਿਆਂ ਢਾਂਚੇ ਤੇ ਵੀ ਕੋਈ ਫ਼ਰਕ ਪਵੇ। ਪਰ ਦਿੱਲੀ ਦੂਰ ਹੈ। ਪੰਜਾਬ ਦੇ ਲੋਕ ਗ਼ਲਤ ਕੰਮ ਤੋਂ ਘੱਟ ਹੀ ਡਰਦੇ ਹਨ। ਰਿਸ਼ਵਤ ਲੈਣਾ, ਤੇ ਦੇਣਾ ਬਹੁਤ ਬਹਾਦਰੀ ਦੀ ਗੱਲ ਮੰਨੀ ਜਾਂਦੀ ਹੈ। ਜੌ ਲੋਕ ਗ਼ਲਤ ਕੰਮਾਂ ਨਾਲ ਪੈਸਾ ਬਣਾਉਂਦੇ ਹਨ, ਉਹਨਾਂ ਦੀ ਸਮਾਜ ਵਿੱਚ ਬਹੁਤ ਇੱਜ਼ਤ ਕੀਤੀ ਜਾਂਦੀ ਹੈ। ਜੋਂ ਮੇਹਨਤ ਦੀ ਕਮਾਈ ਖਾਂਦਾ ਹੈ ਉਸ ਨੂੰ ਕੋਈ ਇੱਜ਼ਤ ਘੱਟ ਹੀ ਮਿਲਦੀ ਹੀ। ਹੋ ਸਕਦਾ ਇਹੋ ਜਿਹੇ ਉਪਰਾਲੇ ਸਾਡੇ ਸਮਾਜ ਨੂੰ ਬਦਲਣ ਵਿੱਚ ਸਹਾਈ ਹੋਣ
@ManavSingh-es9ku
@ManavSingh-es9ku Месяц назад
Bilkul sahi gl mdm ji
@akshbrar1074
@akshbrar1074 Месяц назад
ਸਮਾਜ ਕਿਵੇਂ ਦਾ ਬਦਲ je ਕੇ ਕੁੜੀਆਂ ਆਵਦੇ ਨਾਨਕੀਂ ਵਿਆਹ ਕਰਵਾਉਣ ਲੱਗ ਪੈਣ
@dhaliwaldaljit9375
@dhaliwaldaljit9375 Месяц назад
ਰੱਬ ਸੱਚਾ ਹਿੰਮਤਾਂ ਬਣਾਈ ਰੱਖੇ ਜਿਉਂਦਾ ਰਹਿ ਬਾਈ। ਤੇਰੇ ਹੌਸਲੇ ਨੂੰ ਸਲਾਮ।
@majerchhajla6405
@majerchhajla6405 Месяц назад
ਬਾਈ ਜੀ ਬਿਲਕੁਲ ਸੱਚੀ ਕਹਾਣੀ ਆ ਮੇਰੇ ਸਹੁਰੇ ਨੇ ਨਾਰੀਕੇ ਮੇ ਉਥੇ ਪਹਿਲਾਂ ਵੀ ਸੁਣੀ ਆ
@amanpreetkaur197
@amanpreetkaur197 Месяц назад
@@majerchhajla6405 acha ji... Fr TUC ds sakde ho k jassi da ki bneya kyu k es interview ch missing h
@elitewarrior4290
@elitewarrior4290 Месяц назад
Jassi nu marta c supari dita ​@@amanpreetkaur197
@yadwindersingh4422
@yadwindersingh4422 Месяц назад
ਸਾਰੇ ਜਣੇ ਕੁੜੀ ਦੇ ਮਾਂ ਤੇ ਮਾਮੇ ਨੂੰ ਗਲਤ ਕਹਿ ਰਹੇ ਨੇ ਪਰ ਸੋਚਕੇ ਦੇਖੋ ਇੱਕ ਮਾਂ ਆਪਦੇ ਈ ਪੇਕੇ ਪਿੰਡ ਆਪਦੀ ਕੁੜੀ ਦੀ ਵਿਆਹ ਕਿਵੇ ਕਰ ਦਿੰਦੀ ?? ਮਾਮੇ ਦਾ ਆਪਣੀ ਭਾਣਜੀ ਦਾ ਆਪਣੇ ਈ ਪਿੰਡ ਵਿਆਹ ਕਰਾਉਣ ਕਿਵੇ ਮਨਜ਼ੂਰ ਹੁੰਦਾ ?? ਕਿਉਂਕਿ ਜੱਸੀ ਦੇ ਨਾਨਕੇ ਸਨ ਮਿੱਠੂ ਦੇ ਪਿੰਡ ਕਿਹੋ ਜਾ ਰਿਸ਼ਤਾ ਬਣਦਾ ਉਹ ?? ਐੱਨ ਸੋਚਕੇ ਦੇਖੋ ਇਹਦੇ ਮਾ ਤੇ ਮਾਮਾ ਵੀ ਕਿ ਕਰਦੇ ਹੋਰ ਜੇ ਵਿਰੋਧ ਨਾ ਕਰਦੇ ਬਾਕੀ ਜਿਹੜੀਆਂ ਆਹ ਮਿਲਣ ਆਲੀਆ ਕਰਤੂਤਾਂ ਨੇ ਕੋਈ ਵੀ ਜਰ ਸਕਦਾ ਆਪਦੀ ਧਾ ਭੈਣ ਦੀਆਂ ??
@ranjdeol9170
@ranjdeol9170 Месяц назад
True
@user-el3dl1je2c
@user-el3dl1je2c Месяц назад
Ds yr tu kinni k soch da malk a..jdo lok a glan sochde c ave nhi hunda c pr ajj kl te koi gal e nhi yr nale kudi kehra ahdi sakhi bhua di kudi c pind vicho e c bhut ghlt kita
@guriguri131
@guriguri131 Месяц назад
Hanji pind wich edda di gal da matlab sanu vi pata mithu di apni kudi apne mame de pind ka ke kise munde naal sovengi ta ohdi maa te mama vi ohnu shayid maar de but ohna time ch ta eh gal bahut waddi si agle pind wich muh dikhhn joge ni rahe si kise di kiti di saja oh kio bhugtan baki mithu nu es gal da changi tara pata si ki ehna gallan te katal ho jande aa
@Dhaliwal21892
@Dhaliwal21892 Месяц назад
@@user-el3dl1je2caajkal di gal ni 1999 di gal a
@Dhaliwal21892
@Dhaliwal21892 Месяц назад
@@guriguri131sahi a bai. Saala pta ni kon a eh kuri fsa li nri oh jawak kamle hunde a
@lovisingh403
@lovisingh403 Месяц назад
ਕਬੱਡੀ ਖੇਡ ਦਾ ਕਰਕੇ ਸਰੀਰ ਚੰਗਾ ਸੀ ਤਾਂ ਕਰਕੇ ਏਨੇ ਵਾਰ ਝੱਲ ਗਿਆ ਮਿੱਠੂ, ਬਹੁਤ ਦਰਦ ਭਰੀ ਕਹਾਣੀ ਤੇਰੀ, ਕਿੰਨਾ ਪਿਆਰ ਕਰਦੀ ਹੋਊ ਤੈਨੂੰ ਜਿਹੜੀ ਬਾਹਰ ਦੀ ਜੰਮੀ ਪਲੀ ਤੇਰੇ ਉੱਤੋਂ ਜਾਨ ਵਾਰ ਗਈ
@jsranajsrana5263
@jsranajsrana5263 Месяц назад
@@lovisingh403 ਆਪਣੇ ਪਿੰਡ, ਨਾਨਕੇ ਤੇ ਗੋਤ ਵਿੱਚ ਵਿਆਹ ਕਰਵਾਉਣ ਵਾਲੇ ਨੂੰ ਹੀ **ਭੈਣ ਚੋਦ** ਕਿਹਾ ਜਾਂਦਾ ਹੈ, ਅੱਜ ਜਿਹੜੇ ਵੀ ਮਿੱਠੂ ਵੱਲੋਂ ਬੋਲ ਰਹੇ ਹਨ ( ਰੱਬ ਨਾ ਕਰੇ) ਕੱਲ ਉਸ ਦੀ ਆਪਣੀ ਭੈਣ ਜਾਂ ਧੀ, ਆਪਣੇ ਯਾਰ ਨਾਲ ਮਿਲ, ਮਾਤਾ ਪਿਤਾ ਭਾਈ,ਚਾਚੇ ਤਾਏ ਨੂੰ ਨੀਂਦ ਦੀਆਂ ਗੋਲੀਆਂ ਖਿਲਾ ਕੇ ਸਾਰੀ ਰਾਤ ਉਹਨਾਂ ਦੇ ਘਰ ਵਿੱਚ ਹੀ ਸੈਕਸ ਕਰੇ, ਉਸ ਟਾਈਮ ਸੋਚ ਕੁਝ ਹੋਰ ਹੋ ਜਾਂਦੀ ਹੈ, ਤੇ ਕੁੜੀ ਨੂੰ ਮਾਰਨ ਤੱਕ ਜਾਂਦੇ ਹਨ,
@arbide_world
@arbide_world Месяц назад
@@lovisingh403 ਬਿਲਕੁਲ ਜੀ
@user-mv1ni4gw1m
@user-mv1ni4gw1m Месяц назад
Sahi aa ji
@chaudhary8085
@chaudhary8085 Месяц назад
ਬਾਈ ਜੀ ਸੱਭ ਵੀਰਾਂ ਨੇ ਆਪਣੇ ਵਿਚਾਰ ਕਮੈਂਟਾਂ ਵਿੱਚ ਦੱਸੇ ਆ ਮੈਂ ਪੜੇ ਆ ਆਪ ਜੀ ਦੇ ਕਮੇਂਟ ਮੈਂ ਸਾਰੇ ਵੀਰਾਂ ਅੱਗੇ ਹੱਥ ਬੰਨ ਕੇ ਬੇਨਤੀ ਕਰਦਾ ਸਾਰੇ ਬੰਦੇ ਆਪਣੇ ਪ੍ਰਮਾਤਮਾ ਨੂੰ ਹਾਜਰ ਨਾਜਰ ਹੋਕੇ ਸੱਚੀ ਸੌਹ ਖਾਕੇ ਦੱਸੋ ਜਵਾਨੀ ਵਿੱਚ ਅਪਣੇ ਸ਼ੈਰ ਪਿੰਡ ਕਿਸੇ ਕੁੜੀ ਨਾਲ ਅੰਦਰੋਂ ਅੰਦਰੀ ਪਿਆਰ ਨਾਂ ਹੋਏਆ ਹੋਵੇ ਵੀਰ ਜੀ ਇਹ ਜਵਾਨੀ ਦਾ ਸਮਾਂ ਇਹੋ ਜਿਹਾ ਹੁੰਦਾ ਬੰਦੇ ਦਾ ਅਪਣੇ ਉੱਤੇ ਕੰਟਰੋਲ ਨਹੀਂ ਹੁੰਦਾ ਮੈਂਨੂੰ ਪੱਕਾ ਯਕੀਨ ਆ ਜੇਕਰ ਇਹ ਛੋਟੀ ਉਮਰ ਨਾਂ ਹੁੰਦੀ ਤਾਂ ਲੱਗਦਾ ਇਹ ਸੱਭ ਨਾਂ ਹੁੰਦਾ ਬਾਕੀ ਇਹ ਸਾਰੀ ਖ਼ਬਰ ਅਸੀ ਪੂਰੀ ਸੁਣੀ ਤੇ ਪੜੀ ਆ ਉਹ ਟਾਈਮ ਇਹ ਅਖ਼ਬਾਰਾਂ ਵਿੱਚ ਸੁਰਖੀਆਂ ਬਣੀ ਹੋਈ ਸੀ ਮੇਰੀ ਉਮਰ ਅੱਜ ਲੱਗਭਗ 50 ਸਾਲ ਦੇ ਨੇੜੇ ਆ
@jsranajsrana5263
@jsranajsrana5263 Месяц назад
@@chaudhary8085 ਤੁਸੀਂ ਬਹੁਤ ਸੂਝਵਾਨ ਹੋ, ਫਿਰ ਤਾਂ ਜੇ ਤੁਹਾਡੇ ਘਰ ਕੁੜੀ ਕਾਰਨ ਕੁਝ ਕੁਝ ਅਵਾਰਾ ਮੁੰਡੇ ਮੋਟਰਸਾਈਕਲਾਂ ਤੇ ਅਵਾਰਾ ਮੁੰਡੇ ਜਿਹੜੀ ਮਾਰਨ ਤੁਹਾਨੂੰ ਉਹਨਾਂ ਉੱਤੇ ਕੋਈ ਇਤਰਾਜ਼ ਨਹੀਂ ਹੋਵੇਗਾ,**ਕਿਉਂਕਿ ਤੁਸੀਂ ਤਾਂ ਚੰਗੀ ਤਰ੍ਹਾਂ ਜਾਣਦੇ ਹੀ ਹੋ ਉਹਨਾਂ ਵਿਚਾਰਿਆਂ ਦੀ ਤਾਂ ਅਵਸਥਾ ਹੀ ਇਹੋ ਜਿਹੀ ਹੈ ਉਨਾਂ ਦਾ ਆਪਣੀ ਜਵਾਨੀ ਤੇ ਕੰਟਰੋਲ ਹੀ ਨਹੀਂ, ਬਹੁਤ ਉੱਚੇ ਸੁੱਚੇ ਵਿਚਾਰ ਹਨ ਤੁਹਾਡੇ.
@arbide_world
@arbide_world Месяц назад
@@chaudhary8085 🙏🙏🙏🙏
@pcheekupadda
@pcheekupadda Месяц назад
Wakes surkhia bania se
@DildagSingh-x3o
@DildagSingh-x3o Месяц назад
ਮਿਠੂ ਵੀਰ ਜੀ ਤੁਹਾਡੀ ਸਟੋਰੀ ਸੁਣ ਕੲਈ ਵਾਰ ਰੋੲਏ ਪਰ ਵੀਰਜੀ ਵਿਆਹ ਨਹੀ ਸੀ ਬਣਦਾ ਪਿਆਰ ਤੇ ਪ੍ਰਮਾਤਮਾ ੲੈ ੲ ਇਕ ਜੀ
@arbide_world
@arbide_world Месяц назад
@@DildagSingh-x3o 🙏🙏🙏👍
@pawankhehraofficial2273
@pawankhehraofficial2273 Месяц назад
Paji, bnda ki kre,,, ghrdea di b kuj had tak mn ni paindi ea, othe aa k bnda jhuk jnda a, may be jassi bhen b mithu veer nh dekh k khush hundi hougi k oh jiii rea hai.
@RAMNIKK
@RAMNIKK Месяц назад
ki ?????
@RanjeetsinghRanasandhu
@RanjeetsinghRanasandhu Месяц назад
ਇੱਕ ਗੱਲ ਦੱਸਾ ਵਿੱਰ ਜੀ ਜਿੱਨਾ ਪਾਪੀਆ ਏ ਕੰਮ ਕੀਤਾ ਓਨਾ ਦਾ ਰੱਬ ਨੇ ਬੜਾ ਬੁਰਾ ਹਾਲ ਕਰਨਾ ਜੇ ਐਂਡ ਤੇ ਮੰਜੇ ਤੇ ਰਿੜਕ ਰਿੜਕ ਕੇ ਮਰਨਗੇ ਪਾਪੀ ਮਿੱਠੂ ਵਿੱਰੇ ਤਾਡੇ ਸਾਹਮਣੇ ਸਬ ਕੁਛ ਹੋਣਾ ਗੁਰੂ ਰਾਮਦਾਸ ਜੀ ਆਪ ਜੀ ਦਾ ਸਾਥ ਦੇਣਗੇ ਤੂਸੀ ਸੱਚੇ ਜੇ ਜਿੱਤ ਸੱਚ ਦੀ ਹੋਣੀ ਏ ਰੱਬ ਨੇ ਆਪ ਸਜਾ ਦੇਣੀ ਓਨਾ ਪਾਪੀਆ ਨੂੰ ਫਿਕਰ ਨਾ ਕਰ ਵੇਖੀ ਜਾ ਕੀ ਕੀ ਹੁੰਦਾ ਓਨਾ ਨਾਲ
@punjjaabdesh8659
@punjjaabdesh8659 Месяц назад
ਪੱਤਰਕਾਰ ਬਹੁਤ ਸੂਝਵਾਨ, , ਸਥਿਰ, ਸ਼ਾਂਤ ਬੰਦਾ, ਠਰੰਮੇ ਨਾਲ ਗੱਲ ਕਰਨ ਵਾਲਾ
@arbide_world
@arbide_world Месяц назад
@@punjjaabdesh8659 ਬਹੁਤ ਬਹੁਤ ਧੰਨਵਾਦ ਜੀ 🙏🙏
@jsranajsrana5263
@jsranajsrana5263 Месяц назад
@@punjjaabdesh8659 ਵਾਰ ਵਾਰ ਕਿਸੇ ਦੀ ਇੱਜਤ ਨੂੰ ਉਛਾਲਾਨਾ ਕਿੰਨੀ ਕੁ ਚੰਗੀ ਗੱਲ ਹੈ, ਤੇ ਪੱਤਰਕਾਰ ਜੀ ਨਾਲ ਕਿਹੜੀ ਮਾੜੀ ਗੱਲ ਹੋਈ ਹੈ ਜੋ ਬੇਵਕੂਫ ਅਸ਼ਾਂਤ ਹੋਵੇ
@zannat_fabric_painting1727
@zannat_fabric_painting1727 Месяц назад
Eh journalists ne RU-vidr ni that’s why
@arbide_world
@arbide_world Месяц назад
@@zannat_fabric_painting1727 Thank you 🙏
@BaldevSingh-fi2sk
@BaldevSingh-fi2sk Месяц назад
Very pain full story mithi jee please alert and dont bent in front of jassi family if you did true love with jassi God bless you live long and healthy from sur singh
@ravindergill9225
@ravindergill9225 Месяц назад
ਰਾਂਝੇ ਉਠ ਕੇ ਆਖਿਆ ਵਾਹ ਸੱਜਣ, ਹੀਰ ਹੱਸ ਕੇ ਮਿਹਰਵਾਨ ਹੋਈ, ਤਕੜਾ ਜੁੱਸਾ ਖਡ੍ਹਾਰੀ ਹੋਣਾ ਭਾ ਗਿਆ, ਜਾਨ ਵਾਰ ਗੲਈ. ਸਲਾਂਮ.
@royalmaharani
@royalmaharani Месяц назад
Eh ਕਤਲ ਅਣਖ਼ da ਨਹੀਂ c main ਵੀ ਬਾਹਰ ਇਥੇ ਆ ਕੇ ਪਤਾ ਲਗਾ, ਜਿਹੜੇ ਲੋਕ 1995 ਤੋਹ 2005 ਤੱਕ ਕੈਨੇਡਾ ਤੋਹ ਪੰਜਾਬ ਆ ਕੇ ਆਪਣੇ ਬੱਚਿਆਂ da ਵਿਆਹ ਕਰਦੇ c oh ਉਸ time 20 ਤੋਹ 30 ਲੱਖ ਰੁਪਏ ਲੈਂਦੇ c. But ਜੱਸੀ ਨੇ ਖ਼ੁਦ hi ਵਿਆਹ ਕਰ ਵਾ ਲਾਇਆ. ਮਾਮਾ ਤੇ ਮਾਂ ਦੀ ਤਾਂ ਸਾਰੀ ਪਲਾਨਿੰਗ hi ਖਰਾਬ ਹੋ ਗੀ ਜੀ ਓਹਨਾ bussines ਸੋਚਿਆ c ਸਾਰਾ ਖਰਾਬ ਹੋ ਗਿਆ ਹੁਣ house ਕਿਥੋਂ ਬੁਏ ਕਰਨਾ. Oh ਪੈਸਾ ਅੱਜ ਦੇ 60 ਤੋਂ 70 ਲੱਖ ਦੇ ਬਰਾਬਰ c. Mostly ਲੋਕਾਂ ਨੇ ਆਪਣੇ ਬੱਚਿਆਂ ਦੇ ਵਿਆਹ ਕਰਕੇ ਕੈਨੇਡਾ ਚ ਘਰ ਲਾਏ ਆ. ਜਿਨ੍ਹਾਂ ਦੀਆਂ ਅੱਜ kistha ਪੂਰੀਆਂ ਹੋਣ valiya. ਬੱਸ ਅੱਜ iltes ਕਰਕੇ ਹੁਣ ਇਹ ਰਿਵਾਜ ਘੱਟ ਗਿਆ. Kuki ਪੂਰੀ ਗੱਲਬਾਤ ਤੋਹ ਤਾਂ ਇਹੀ ਲੱਗਦਾ ਕੇ ਜੱਸੀ da father ਕਾਫੀ age da c. ਉਸ time ਮਾਮੇ ਦੀ ਅਣਖ਼ ਕਿਥੇ c ਕੈਨੇਡਾ ਲੀ ਵਿਆਹ ਕਰ ਤਾਂ. But ਹੁਣ oh ਮਾਮਾ ਆਪਣੀ bhnji da ਸੌਦਾ ਕਰਨਾ c. ਪਰ ਜੱਸੀ ਤਾਂ ਪਹਿਲਾ hi ਵਿਆਹ ਹੋ ਗਿਆ. ਇਹ ਕਤਲ ਸਿਰਫ਼ ਈਗੋ ਚ ਹੋਇਆ. ਇੰਡੀਆ ਵਾਲਿਆਂ ਨੂੰ ਇਹ ਅਣਖ਼ hi ਲੱਗੂ but ਜੋ ਬਾਹਰ ਅੱਜ ਆਪਣੇ ਦਮ ਤੇ ਆਏ ਓਹਨਾ ਨੂੰ ਪਤਾ ਪੁਰਾਣੇ ਲੋਕ ਕਿਦਾ set ਹੋਏ. ਜਿਨ੍ਹਾਂ ਨੂੰ ਅੱਜ ਸਟੂਡੈਂਟ ਬਿਲਕੁਲ ਪਸੰਦ ਨਹੀਂ ਆ.
@NavuSehkon
@NavuSehkon Месяц назад
Bro jassi de ghrdya kol already blueberry farm Si os time well settle si big house sab kuch si mama g maple ridge gurudwara de pardhan si jassi da viah v business man nal fix Hoya si 40 Saal Da si oh Banda jassi 16 di si odo money da kuch chakkar nai si gal ini si jad jassi ne dsea b mithu nu mainu kutt de band kita hoya ta mithu drink kr jassi de nanke ghr agge gaala kd da si jassi meri aa meri rahogy bejati hundi aa ghrdya di baki mithu di os time condition v thik nai si two room da ghr si ghr nu boundary b nai si
@AmritpalSingh-yp7oo
@AmritpalSingh-yp7oo Месяц назад
​@@NavuSehkontere comment ne tan saari kahani hi badal diti bai..
@NavuSehkon
@NavuSehkon Месяц назад
@@AmritpalSingh-yp7oo bai jassi de nanke meri massi aa ohna ne akha nal dekhea sab kuch hunda eh kiwe gaala kd da si baki ehne jassi di death toh thoda time baad e marriage kra li si kudi jwaan aa ehdi ithe interview te joth bolda reha b meri life jassi nal khtm ho gyi j kde jassi de ghr de media te aa jaan ehdiya sariya pola khul jaan baki eh Jassi nu scooter te bitha k nanke ghr aage do rola pa k langda si ehdiya fukria ne jaan lyi aa jassi di
@akshbrar1074
@akshbrar1074 Месяц назад
ਇਹ ਗਲ ਚ ਕੋਈ ਦਮ ਨੀ ਕੇ ਪੈਸੈ ਲੈਣੇ ਸੀ ਕਿਉਂ ਕੇ ਪੈਸੈ ਲੈਣ ਦਾ ਕੰਮ ਤਾਂ ਆਈਲੈਟਸ ਤੋਂ ਬਾਹਦ ਚ ਹੀ ਚਲਿਆ ਪਹਿਲਾਂ ਤਾਂ ਇਨਾਂ ਜਰੂਰ ਹੁੰਦਾ ਸੀ ਕੇ ਕੈਨੇਡਾ ਤੋਂ ਆਈਆਂ ਵਿਦੇਸ਼ੀ ਕੁੜੀਆਂ ਦੇ ਸਾਕ ਬਹੁਤ ਅਮੀਰ ਘਰਾਂ ਦੇ ਹੁੰਦੇ ਸੀ ਤੇ ਵਿਦੇਸ਼ੀ ਮੁੰਡੇ ਜਾਂ ਤਾਂ ਬਹੁਤ ਦਾਜ਼ ਲੈਂਦੇ ਸੀ ਜਾਂ ਜਾਦਾ ਕੁੜੀਆਂ ਵਾਲਿਆਂ ਦਾ ਰਿਸਤਾ ਲੈਕੇ ਆਵਦੇ ਰਿਸਤੇਦਾਰ ਮੁੰਡਿਆਂ ਨੂੰ ਦੂਜੀਆਂ ਕੁੜੀਆਂ ਦੇ ਸਾਕ ਕਰਾ ਦਿੰਦੇ ਸੀ
@Gill46TT
@Gill46TT 12 дней назад
@@akshbrar1074 ਬਾਈ ਦਾਜ ਫਿਰ ਕੀ ਸੀ ਪੈਸਾ ਨੀ ਸੀ ਉਹ ਭਾਅ ਕਿੰਨੇ real ਇਹ incident ਦੱਸਾ ਬੋਲ ਜਿੱਥੇ ਪੈਸੇ ਕਿੱਦਾ ਲਏ ਗਏ ਬਾਹਰੋ ਆਏ ਹੋਏ ਮੁੰਡੇ ਜਾ ਕੁੜੀ ਦੇ ਪਰਿਵਾਰਾ ਵੱਲੋ ਇੰਡੀਆ ਤੋ ਰਿਸ਼ਤਾ ਕਰਕੇ ਖੜਨ ਦੇ ਹੁਣ ਆਈਲੈਟਸ ਕਰਕੇ ਸਾਹਮਣੇ ਆਗੀ ਗੱਲ ਓਦੋ ਪਰਦੇ ਚ ਸੀ ਗੱਡੀ ਵੀ ਉਹ ਮੰਗਦੇ ਸੀ ਜਿਹੜੀ ਆਪ ਪਿੰਡ ਰਹਿ ਪਾਵੇ ਖੁਦ ਲੈ ਨਾ ਸਕਦੇ ਸੋ ਓਦੋ ਪਰਦੇ ਵਿੱਚ ਹੋਈ ਗਿਆ ਇਹ ਲੈਣ ਦੇਣ ਬਾਕੀ ਲਾਲਚ ਦੋਵਾ ਧਿਰਾ ਦਾ ਹੁੰਦਾ ਜਿਹੜਾ ਫੜ ਹੋ ਗਿਆ ਉਹ ਚੋਰ ਦੂਜਾ ਸਾਧ ਇਹ ਬਿਰਤੀ ਆਪਣੇ ਸਮਾਜ ਦੀ 🙏🏻
@GurdeepSingh-ln8zm
@GurdeepSingh-ln8zm Месяц назад
ਸਾਨ ਜੱਟ ਮਿੱਠੂ 22ਜੀ ਪਿਆਰ ਵਾਸਤੇ ਅੰਨੇ ਦੁੱਖ ਦੇਖੇ😂😂😂😂❤❤❤
@arbide_world
@arbide_world Месяц назад
@@GurdeepSingh-ln8zm 🙏🙏
@NavdeepSingh-yd9uh
@NavdeepSingh-yd9uh Месяц назад
ਬਿਲਕੁੱਲ ਸਹੀ
@funshanpunjabivideo8957
@funshanpunjabivideo8957 4 дня назад
Mithu jatt se ja hor cast??
@sandhumaan2395
@sandhumaan2395 6 дней назад
ਵੀਰ ਬਹੁਤ ਵੱਡੀ ਗੱਲ ਏ ਤੁਹੀ ਆਪਣੇ ਪਿਆਰ ਦਾ ਅੱਜ ਤੱਕ ਕੇਸ ਲੜਦੇ ਪਏ ਉ। ਦੁਨੀਆ ਲਈ ਮਿਸਾਲ ਉ
@ramindersingh5756
@ramindersingh5756 Месяц назад
ਇੰਕੁਅਰੀ ਅਫਸਰ SP khanna Sabh ਇਸ ਕਹਾਣੀ ਦਾ ਅਸਲੀ ਹੀਰੋ ਹੈ।
@arbide_world
@arbide_world Месяц назад
@@ramindersingh5756 No doubt 👍👍🙏🙏
@RVC08
@RVC08 Месяц назад
ਜਿਹੜੇ ਇਹਨੂੰ ਸਹੀ ਕਹਿ ਰਹੇ ਹਨ ਸੋਚੋ ਜੇ ਤੁਹਾਡੀ ਧੀ ਭੈਣ ਤੁਹਾਡੇ ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਪਾਕੇ ਰਾਤਾਂ ਨੂੰ ਯਾਰ ਨੂੰ ਬੁਲਾਉਦੀਂ ਹੋਵੇ ਫੇਰ…ਕੁੜੀ ਇਹ ਕੁੱਝ ਕਰਦੀ ਬੇਗਾਨੇ ਦੀ ਚੰਗੀ ਲੱਗਦੀ ਆਪਣੇ ਤੇ ਆਉਂਦੀ ਗੱਲ ਤਾਂ ਅੱਗ ਲੱਗ ਜਾਂਦੀ … ਬਾਕੀ ਕਤਲ਼ ਕਰਵਾਇਆ ਕੁੜੀ ਦਾ ਉਹ ਵੀ ਪਾਪ ਹੀ ਕੀਤਾ ਪਰਿਵਾਰ ਨੇ..
@jassbir1363
@jassbir1363 Месяц назад
ਸਹੀ ਹੈ ਮਾਂ ਬਾਪ ਨੇ ਜੋ ਗਲਤੀ ਕੀਤੀ ਗਲਤ ਹੈ , ਪਰ ਲੜਕੀ ਦੀ ਕਾਰਗੁਜਾਰੀ ਕਿਨੀਂ ਕੁ ਚੰਗੀ ਸੀ । ਕੀ ਮਾਂ ਬਾਪ ਨੂੰ ਨੀਦ ਦੀਆਂ ਗੋਲੀਆਂ ਦੇਣੀਆਂ ਸਾਡੇ ਸਭਿਆਚਾਰ ਨਾਲ ਮੇਲ ਖਾਦਾਂ ਹੈ ?
@ManjitSingh-f9s
@ManjitSingh-f9s Месяц назад
ਬਦਮਾਸ਼ ਦੇ ਹਵਾਲੇ ਦਿਤੀ ੳਹ ਸਹੀ ਕੀਤਾ
@ranjdeol9170
@ranjdeol9170 Месяц назад
True
@jsranajsrana5263
@jsranajsrana5263 Месяц назад
@@ManjitSingh-f9s ਕੁੜੀ ਚਾਹੇ ਲੂਜ਼ ਕਰੈਕਟਰ ਹੀ ਹੋਵੇ ਤਾਂ ਵੀ ਉਹਨਾਂ ਦੀ ਆਪਣੀ ਕੁੜੀ ਸੀ, ਇਸ ਲਈ ਮਾਰ ਦੇਣਾ ਹੀ ਚੰਗਾ ਹੈ ਨਾ ਕਿ ਬਦਮਾਸ਼ ਦੇ ਹਵਾਲੇ ਕਰਨਾ,
@JaspreetSandhu-nm6ly
@JaspreetSandhu-nm6ly Месяц назад
Pyr ta sach c ajkl Munda barge nai
@parneetgaming9608
@parneetgaming9608 2 дня назад
ਹੁਣ ਤਾਂ ਤੇਰਾ ਵਿਆਹ ਵੀ ਹੋ ਗਿਆ ਹੋਣਾ ਤਾਂ ਐਲਾਨ ਕਰ ਕੇ ਮੇਰੀ ਬੇਟੀ ਜਿਸ ਮਰਜ਼ੀ ਨਾਲ ਨਿਕਲ ਜਾਵੇ ਜਾਂ ਖੇਹ ਖਾਵੇ ਮੈਨੂੰ ਖੁਸ਼ੀ ਹੋਵੇਗੀ
@drkuldipsingh1400
@drkuldipsingh1400 Месяц назад
Waheguru es veer naal hamesha rhe gaa Jassi di soul nu shanti ..peace mile
@IPSSaini
@IPSSaini Месяц назад
ਧੰਨ ਜਿਗਰਾ ਏ ਬਾਈ ਤੇਰਾ...! ਸਲਾਮ ਐ ਏਸ ਸਿਦਕ ਨੂੰ... ਏਸ ਸਬਰ ਨੂੰ...! ਜਿਉਂਦਾ ਵਸਦਾ ਰਹਿ ਵੀਰੇ...ਪਰਮਾਤਮਾ ਤੈਨੂੰ ਚੜ੍ਹਦੀ ਕਲਾ ਬਖ਼ਸ਼ੇ। 🌹🙏🏻🌹
@King09090-m
@King09090-m Месяц назад
@@IPSSaini ehdi dhee kise ehde wrge londe nu ghre bulawe , ehnu neend diya golia deke.
@arbide_world
@arbide_world Месяц назад
@@IPSSaini 🙏🙏
@NavuSehkon
@NavuSehkon Месяц назад
@@arbide_worldsir hale tuhanu duji side da nai pata oh side j media te aa jaye dudh da dudh te pani da pani ho jaye
@NavuSehkon
@NavuSehkon Месяц назад
@@King09090-mSahi keha eh te Jassi ght nai si oh pahala ik Grewal munde nal relationship ch si os Munde nu pata laga ki jassi da Canada b affair chal da ta oh piche hatt gaya fr oh ik Jagraon de suniare nal relationship ch si ohne rajj k use kiti jassi fr eh malang mil gaya es ne jassi toh bot paise khade jassi nu scooter te bitha k Surjit uncle de ghar aage round maar da si agle fr ki krde tusi dso upro ehna diya pics dekho jo ehne public kitia hoya kiss krdiya diya
@GurpreetSingh-ef9mh
@GurpreetSingh-ef9mh Месяц назад
@@NavuSehkonokk gudd ethe ehnu hero bnun da chkar pya hoya
@balrajdeepsingh615
@balrajdeepsingh615 Месяц назад
ਬੜੇ ਜੇਰੇ ਵਾਲਾ ਯੋਧਾ ਭਾਉ ਵਹਿਗੁਰੂ ਜੀ ਮਹਿਰ ਕਰੇ
@vickysinghvicky2618
@vickysinghvicky2618 Месяц назад
ਬਹੁਤ ਵੱਡੀ ਲਵ ਸਟੋਰੀ ਇਮਾਨਦਾਰੀ ਦੀ ਮਿਸਾਲ ❤
@AmarjeetKaurSandhu174
@AmarjeetKaurSandhu174 Месяц назад
ਕਨੇਡਾ ਧੱਕੇ ਖਾਣ ਗਏ ਸੀ ਜੇ ਸੋਚ ਹੀ ਐਨੀ ਮਾੜੀ ਰੱਖਣੀ ਸੀ ਰਹਿਣਾ ਖਾਣਾ ਕਮਾਉਣਾ ਗੋਰਿਆਂ ਦਾ ਤੇ ਜਵਾਕ ਕਹਿੰਦੇ ਪੰਜਾਬ ਦਾ ਰੀਤੀ ਰਿਵਾਜ ਨਿਭਾਉਣ ਇਹ ਕਿਵੇਂ ਹੋ ਜਾਂਦਾ
@akshbrar1074
@akshbrar1074 Месяц назад
ਫ਼ੇਰ ਤਾਂ ਕਨੇਡਾ ਜਾਕੇ ਪਗਾਂ ਵੀ ਨੀ ਬੰਨਨਿਆਂ ਚਾਹੀਦੀਆਂ je ਕੋਈ ਪਗ ਜਾਂ ਹੋਰ ਸਾਡੇ ਰਵਾਇਤੀ ਪਹਿਰਾਵੇ ਤੇ ਟਿੱਪਣੀ ਕਰਦਾ ਤਾਂ ਕੀ ਉਦੋਂ ਵੀ ਇਹ ਹੀ ਕਿਹਾ ਜਾਊ ਕੇ ਕੈਨੇਡਾ ਧਕੇ ਖਾਣ ਆਏਂ ਆਂ ਫੇਰ ਤਾਂ ਨਾ ਨਾਲ਼ ਸਿੰਘ ਜਾਂ ਕੌਰ ਵੀ ਗਲਤ ਆ
@kuldeepsinghsekhon8473
@kuldeepsinghsekhon8473 28 дней назад
You are right ✅️ ji amarjit kaur sandhu ji
@NavdeepSingh-yd9uh
@NavdeepSingh-yd9uh Месяц назад
ਦਵਿੰਦਰ ਪਾਲ ਜੀ ਸਾਡੇ ਬਰਨਾਲੇ ਜ਼ਿਲ੍ਹੇ ਦੀ ਸ਼ਾਨ ਆ ਪਰਮਾਤਮਾ ਤਰੱਕੀ ਬਖ਼ਸ਼ੇ
@arbide_world
@arbide_world Месяц назад
Thank you very much 🙏🙏🙏
@manrajsingh3579
@manrajsingh3579 Месяц назад
ਹਰੇਕ ਪਤਰਕਾਰ ਆਪਣੇ ਵਿਊ ਦੇ ਚੱਕਰ ਵਿੱਚ ਇਹ ਸਟੋਰੀ ਫੜੀ ਫਿਰਦਾ ਇਸ ਸਟੋਰੀ ਨਾਲ ਪੰਜਾਬ ਦੀ ਨੌਜਵਾਨੀ ਦਾ ਕੀ ਭਲਾ ਹੋਵੇਗਾ ਸਿੱਖ ਇਤਿਹਾਸ ਦੇ ਵੱਡੇ ਯੋਧਿਆਂ ਤੋ ਜਾਣੂ ਕਰਵਾਉ ਅੱਜ ਦੀ ਨੌਜਵਾਨੀ ਨੂੰ ਬੜਾ ਗੌਰਵਮਈ ਇਤਿਹਾਸ ਹੈ ਖਾਲਸਾ ਪੰਥ ਦਾ।
@Paraspartap
@Paraspartap Месяц назад
ਪੱਤਰਕਾਰ ਦਾ ਕੰਮ ਹੈ ਸਮਾਜ ਵਿਚ ਵਾਪਰ ਰਹੀ ਹਰ ਸਟੋਰੀ ਨੂੰ ਕਵਰ ਕੜਨਾ ਸੋ ਪੱਤਰਕਾਰ ਦੀ ਪੇਸ਼ਕਾਰੀ ਵਧੀਆ। ਅਸੀਂ ਮਿੱਠੂ ਦੇ ਕੰਮ ਨੂੰ ਸਹੀ ਨਹੀਂ ਕਹਿ ਸਕਦੇ ਇਸਨੂੰ ਵੀ ਇਸ ਪਾਸੇ ਨੂੰ ਤੁਰਨ ਲੱਗਿਆਂ ਸੌ ਵਾਰ ਸੋਚਣਾ ਚਾਹੀਦਾ ਸੀ।ਕਿਸੇ ਦੀ ਵੀ ਧੀ ਪੜ੍ਹੀ ਲਿਖੀ ਕਨੈਡਾ ਵਸਨੀਕ ਇਕ ਅਨਪੜ੍ਹ ਬੰਦੇ ਨਾਲ ਪਿੰਡ ਵਿੱਚ ਹੀ ਵਿਆਹ ਕਰਵਾ ਲਵੇ ਉਹ ਤਾਂ ਕੋਈ ਵੀ ਬਰਦਾਸ਼ਤ ਕਰਦਾ।ਜੱਸੀ ਦੇ ਮਾਪਿਆਂ ਨੇ ਕਰਾਈਮ ਕੀਤਾ ਬਹੁਤ ਬੁਰੀ ਗੱਲ ਹੈ ਪਰ ਉਹ ਕੀ ਕਰਦੇ। ਗੁੱਸੇ ਵਾਲੀ ਗੱਲ ਨਹੀਂ ਹੈ ਕੀ ਹੁਣ ਮਿੱਠੂ ਆਪਣੀ ਲੜਕੀ ਦਾ ਉਸ ਤਰ੍ਹਾਂ ਜਿਸ ਤਰ੍ਹਾਂ ਜੱਸੀ ਨੇ ਕੀਤਾ ਸੀ ਆਪਣੇ ਪਿੰਡ ਵਿੱਚ ਵਿਆਹ ਬਰਦਾਸ਼ਤ ਕਰੇਗਾ ਸ਼ਾਇਦ--- ਨਹੀਂ। ਸੋ ਕਿਸੇ ਦੀ ਇਜ਼ਤ ਬਾਰੇ ਵੀ ਸੋਚੋ ਯਾਰ ਕਿਸੇ ਨੇ ਵੀ ਸਮਾਜ ਵਿੱਚ ਰਹਿਣਾ ਜੀਣਾ ਹੁੰਦਾ। ਬਾਕੀ ਪੱਤਰਕਾਰ ਦਵਿੰਦਰ ਭਾਅ ਜੀ ਦੀ ਪੇਸ਼ਕਾਰੀ ਤਾਂ ਵਧੀਆ ਹੈ ਹੀ ਏ।
@prabhjotsingh1015
@prabhjotsingh1015 Месяц назад
Vase Mithu nu nhi pta c jaswi kotho di aa...baki umr neani t eshk anna hunda...baki rb janda.,..
@bhattiekam9192
@bhattiekam9192 Месяц назад
​@@prabhjotsingh1015ਨਾਲ ਨਾਲ ਘਰ ਨੇ ਗਵਾਂਡੀ ਦੀ ਕੁੜੀ ਇਹ ਦੀ ਭੂਆ ਲੱਗਦੀ ਸੀ ਜੱਸੀ ਇਹਦੀ ਭੈਣ ਕੀ ਮਿੱਠੂ ਆਪਣੀ ਕੁੜੀ ਨੂੰ ਉਸ ਦੇ ਨਾਨਕੇ ਪਿੰਡ ਦੇ ਮੁੰਡੇ ਨਾਲ ਵਿਆਹ ਸਕਦਾ
@GurpreetSingh-ef9mh
@GurpreetSingh-ef9mh Месяц назад
ਸਹੀ ਕਿਹਾ ਗੁੱਸਾ ਤਾ ਆਉਦਾ ਜਦੋ ਧੀ ਪੁੱਤ ਨੂੰ ਜਵਾਨ ਕਰ ਕੇ ਪੜਾ ਲਖਾ ਕੇ ਜਵਾਨ ਕੀਤਾ ਹੋਵੇ ਤੇ ਉਹ ਜਦੋ ਉਹਦੀ ਜਿੰਦਗੀ ਬਣਨ ਦੀ ਵਾਰੀ ਆਵੇ ਤੇ ਰੂੜੀ ਤੇ ਡਿੱਗ ਪਵੇ ਸਾਰੇ ਕੁੰਮੇਟ ਪੜੇ ਬੜੇ ਵੀਰਾ ਨੇ ਮਿੱਠੂ ਦੇ ਕਿੱਸੇ ਵੀ ਦੱਸੇ ਕਿਵੇ ਸਕੂਟਰ ਤੇ ਜੱਸੀ ਨੂੰ ਬਠਾ ਕੇ ਉਹਦੇ ਨਾਨਕੇ ਘਰ ਸਾਹਮਣੇ ਘਮਾਉਦਾ ਸੀ ਨਾਲ ਜੇਹੜੀ ਭੈਣ ਲੱਗਦੀ ਸੀ ਉਹਨੇ ਘਰ ਰਾਤ ਬੁਲਾ ਕੇ ਮਿਲਦਾ ਸੀ ਨੀਦ ਦੀਆ ਗੋਲੀਆ ਘਰ ਦਿਆ ਨੂੰ ਪਵਾ ਕੇ ਫਿਰ ਕੁੜੀ ਦੇ ਮਾ ਪਿਉ ਤੇ ਜਦੋ ਇੱਜਤ ਤੇ ਗੱਲ ਆਉਦੀ ਫੇਰ ਘਾਟੇ ਨਫੇ ਨਹੀ ਵੇਖੇ ਜਾਦੇ
@BhupinderSingh-wu9df
@BhupinderSingh-wu9df День назад
ਬਾਈ ਤੇਰੀ ਇੱਕ ਇੱਕ ਗੱਲ ਨੂੰ ਪਿਕਚਰਸ ਕਰਕੇ ਅੱਖਾਂ ਮੂਹਰੇ ਫੀਲ ਕਰਕੇ ਦੇਖ ਰਿਹਾ ਸੱਚੀ ਯਾਰ ਬਹੁਤ ਜ਼ਿਆਦਾ ਦੁਖਦਾਇਕ ਅੰਤ ਹੋਇਆ ਐਨੀ ਸਿਆਣੀ ਪਿਆਰੀ ਮਾਸੂਮ ਜਿਸਨੂੰ ਓਹਦੀ ਹੀ ਸਕੀ ਮਾਂ ਸਕੇ ਮਾਮੇ ਵੱਲੋਂ ਮਾਰ ਦਿੱਤਾ ਗਿਆ ਕੀ ਬੀਤ ਰਹੀ ਹੋਵੇਗੀ ਉਸ ਸਮੇਂ ਜਦੋਂ ਤੈਨੂੰ ਇਹ ਪਤਾ ਲੱਗਿਆ ਹੋਵੇਗਾ ਕਿ ਜੱਸੀ ਹੁਣ ਨਹੀਂ ਰਹੀ ਇਸ ਦੁਨੀਆਂ ਵਿੱਚ😢😢
@kuldeepsinghsekhon8473
@kuldeepsinghsekhon8473 28 дней назад
Bai ji love is never die yaara salute hai ji ❤
@user-vn3po5pz1p
@user-vn3po5pz1p Месяц назад
ਉਸ ਭੈਣ ਨੂੰ ਵੀ ਸਨਮਾਨਿਤ ਕਰਨਾ ਚਾਹੀਦਾ ਹੈ ਜਿਹੜੀ ਭੈਣ ਆਪਣੇ ਪਿੰਡ ਦੇ ਵੀਰ ਨੂੰ ਆਪਣੇ ਨਾਨਕੇ ਪਿੰਡ ਆਈ ਹੋਈ ਕੁੜੀ ਨਾਲ ਆਪਣੇ ਘਰੇ ਮਲਵਾਉਦੀ ਸੀ ਫਿੱਟੇ ਮੂੰਹ ਤੁਹਾਡੇ.. ਬਾਕੀ ਉਸ ਭੈਣ ਦਾ ਨਾਂ ਵੀ ਲੈ ਹੀ ਦਿਓ ਜਿਹੜੀ ਤੁਹਾਨੂੰ ਮਿਲਾਉਦੀ ਸੀ ਕਿਉਂਕਿ ਹੁਣ ਉਸ ਦੇ ਜਵਾਕ ਵੱਡੇ ਹੋ ਗਏ ਹੋਣੇ ਐ ਉਹਨਾਂ ਨੂੰ ਵੀ ਪਤਾ ਲੱਗੇ ਕਿ ਉਹਨਾਂ ਦੀ ਮਾਂ ਕਿਸ ਕਰਤੂਤ ਦੀ ਮਾਲਕ ਸੀ
@Jagtar-xh2ir
@Jagtar-xh2ir Месяц назад
ਸਹੀ ਕਿਹਾ ਵੀਰ ਓਸ ਭੈਣ ਦਾ ਨਾ ਵੀ ਲੈ ਦੇ
@bhattiekam9192
@bhattiekam9192 Месяц назад
ਸ਼ਰਮ ਨੀ ਆਉਂਦੀ ਯਾਰ ਆਪਣੀ ਭੈਣ ਨਾਲ ਵਿਆਹ ਕਰਵਾ ਕੇ ਕਿਮੇਂ ਟੋਹਰ ਨਾਲ ਦੱਸਦਾ ਇਹਦੀ ਆਪਣੀ ਧੀ ਵਿਆਉਣੀ ਆਲੀ ਆ
@yadwindersingh4422
@yadwindersingh4422 Месяц назад
ਬਿਲਕੁਲ ਬਾਈ ਇਹਦੇ ਪਿੰਡ ਨਾਨਕੇ ਸਨ ਜੱਸੀ ਦੇ ਉਹਦੀ ਮਾਂ ਕਿਵੇ ਮਨਜ਼ੂਰ ਕਰ ਲੈਦੀ ਆਪਦੇ ਪੇਕੇ ਪਿੰਡ ਆਪਦੀ ਧੀ ਦਾ ਵਿਆਹ ਮਾਮਾ ਕਿਵੇ ਜ਼ਰ ਲੈਦਾ ਆਪਦੇ ਘਰ ਮੂਹਰੇ ਆਪਦੀ ਭਾਣਜੀ ਨੂੰ ਵਿਆਹ ਕਰਾ ਕੇ ਫਿਰਦੀ ਨੂੰ !! ਸਾਲ਼ੇ ਮਰੀ ਗ਼ੈਰਤ ਆਲੇ ਲੋਕ ਐਵੇ ਇਹਨਾ ਨੂੰ ਹੀਰੋ ਬਣਾ ਰਹੇ ਨੇ ਖੱਚਾ ਨੂੰ ਨੀਂਦ ਆਲੀਆ ਗੋਲੀਆਂ ਦੇ ਕੇ ਮੁੰਡੇ ਨੂੰ ਮਿਲਣ ਆਉਣ ਆਲੀ ਕਿਵੇ ਸਹੀ ਹੋ ਗਈ ਕੁੜੀ ਬਾਈ ਕੋਈ ਪੁੱਛੇ ਇਹਨਾ ਵਿਦਵਾਨਾਂ ਤੋ
@JaspreetSandhu-nm6ly
@JaspreetSandhu-nm6ly Месяц назад
Ajkl de Munda barga nai pyr ta sach c
@bhattiekam9192
@bhattiekam9192 Месяц назад
@@JaspreetSandhu-nm6ly ਉਹ ਭਰਵਾਂ ਕਾਹਦਾ ਪਿਆਰ ਅਗਲੇ ਘਰ ਪੱਟ ਦਿੱਤਾ ਇੱਜ਼ਤ ਗਈ ਉਹ ਅਗਲ ਹੁਣ ਆਪਣੀ ਧੀ ਦਾ ਵਿਆਹ ਕਰਵਾ ਦੇਵੇ ਉਹਦੇ ਨਾਨਕੇ ਪਿੰਡ ਦੇ ਮੁੰਡੇ ਨਾਲ ਲੱਗਦੇ ਤਾਂ ਭੈਣ ਭਾਈ ਸੀ ਲਾਲਚ ਸੀ ਬਾਈ ਇਹਦੇ ਮਨ ਵਿੱਚ ਆਪ ਰਗੀ ਵੱਸਦਾ ਕੁੜੀ ਆਲ਼ੇ ਪੱਲੇ ਕੀ ਰਿਹ ਗਿਆ ਧੀ ਮਾਰਨੀ ਪੈ ਗਈ ਇੱਜ਼ਤ ਪਹਿਲਾਂ ਚਲੇ ਗਈ ਆਰਥਿਕ ਪੱਖੋਂ ਨੁਕਸਾਨ ਮੂੰਹ ਦਿਖਾਉਣ ਜੋਗੇ ਨੇ ਕਿਸੇ ਨੂੰ ਜੇ ਇਹਨੂੰ ਪਿਆਰ ਕਿਹਦੇ ਨੇ ਰੱਬ ਇਹੋ ਜਿਹਾ ਕਿਸੇ ਦੁਸ਼ਮਣ ਦੇ ਘਰੇ ਨਾ ਕਰੇਂ ਹੱਥੀਂ ਪਾਲ ਕੇ ਮਾਰਨੀਆਂ ਸੋਖਾ ਕੰਮ ਨੀਂ ਇਸ ਬੰਦੇ ਉਹਨਾਂ ਨੂੰ ਰਾਹ ਨੀ ਛੱਡੀਆਂ ਕੋਈ ਹੋਰ ਹੁਣ ਵੀ ਆਉਂਦੀ ਮਿੱਟੀ ਪੱਟਦਾ ਇਹਦੀਆਂ ਗੱਲਾਂ ਸੁਣ ਇਹਦੇ ਬੱਚੇ ਕੱਲ੍ਹ ਨੂੰ ਇਜਹਾ ਕੰਮ ਕਰਨ ਇਹ ਰੋਕ ਲੳ ਬੱਚਿਆਂ ਨੂੰ ਸੋਚ ਕੇ ਦੇਖ
@Thoughts__
@Thoughts__ Месяц назад
He is so strong ….. still fighting for her ❤ true love
@happycanada8720
@happycanada8720 15 дней назад
ਬਹੁਤ ਦਰਦ ਭਰੀ ਕਹਾਣੀ ਸੀ ਸੁਣ ਕੇ ਰੋਣਾ ਆਗਿਆ 😢😢😢
@user-np6uv1yw8t
@user-np6uv1yw8t 7 дней назад
ਫੋਕੀ ਸ਼ੋਅਰਤ ਖਾਤਰ ਕਿਵੇਂ ਆਪ ਵੀ ਬਰਬਾਦ ਹੋਏ ਅਗਲੇ ਨੂੰ ਵੀ ਕੀਤਾ ਫ਼ਿਲਮਾਂ ਚ ਦੇਖਦੇ ਸੀ ਇੰਜ ਹੁੰਦਾਂ ਪਰ ਜੋ ਬਾਈ ਤੇ ਬੇਤੀਆਂ ਧਰਮ ਨਾਲ ਰੋਣ ਆਂ ਗਿਆ ਇਨ੍ਹਾਂ ਸਿਦਕ ਕਮਾਲ ਹੈ
@Sukhdev03596
@Sukhdev03596 Месяц назад
ਮੁਸੀਬਤ ਕਿਸੇ ਤੇ ਪੈ ਨਾ ਜਾਵੇ ਜੁੱਲੀਆ ਵਿੱਕ ਜਾਂਦੀਆਂ
@arbide_world
@arbide_world Месяц назад
@@Sukhdev03596 yes
@sarbjeetkaur2816
@sarbjeetkaur2816 Месяц назад
ਪੱਤਰਕਾਰ excellent....
@arbide_world
@arbide_world Месяц назад
@@sarbjeetkaur2816 Thank you very much for kind words
@HarpreetSingh-ox8yi
@HarpreetSingh-ox8yi Месяц назад
Eh hunda Aasli pyar Ajj kal de Munde Kudiya Nu Sikhna Chahida. Mithu veere te Jassi Bhain Kolo V Pyar Ehnu Kehnde Ne
@pinda9263
@pinda9263 22 дня назад
salute aa patarkar sahib nu ehnu kehnde aa galbaat krni baki veer di lambi umar kare rabb jug jug jiwe
@arbide_world
@arbide_world 22 дня назад
Thank you very much for kind words 🙏🙏🙏
@arbide_world
@arbide_world 22 дня назад
ਹੌਸਲਾਅਫਜਾਈ ਲਈ ਬਹੁਤ ਬਹੁਤ ਧੰਨਵਾਦ ਜੀ 🙏🙏
@jatindervirk5845
@jatindervirk5845 Месяц назад
ਬਹੂਤ ਸਿਆਣਾ ਪੱਤਰਕਾਰ ਤੇ ਦੁੱਖ ਭਰੀ ਪ੍ਰੇਮ ਕਹਾਣੀ
@arbide_world
@arbide_world Месяц назад
Thank you very much
@Lovepreetdhaliwal-ie4zw
@Lovepreetdhaliwal-ie4zw Месяц назад
M Ajj tak awe da reporter nhi dekhe aa to the point gall koi falto darama nhi respect sir❤
@maanpunjabiblogger6138
@maanpunjabiblogger6138 Месяц назад
ਇਸਨੂੰ ਪਤਾ ਹੋਵੇਗਾ ਕਿ ਕੁੜੀ ਕਨੇਡਾ ਤੋਂ ਆਈ ਹੋਈ ਆ ਸਭ ਪਤਾ ਲੱਗ ਜਾਂਦਾ ਕੱਪੜਿਆ ਤੋ ਉਸ ਸਮੇਂ ਤਾਂ ਜਰੂਰ ਪਤਾ ਲੱਗ ਜਾਂਦਾ ਸੀ ਕਿ ਕੁੜੀ ਜਾਂ ਮੁੰਡਾ ਇਹ ਬਾਹਰੋਂ ਆਇਆ
@manpreetsingh2836
@manpreetsingh2836 Месяц назад
Tenu ani sad story ni feel hoi .. kise di wife da katal ho gya te ah bai nu takreeban mar k sit gaye c. Mithu ne viah v nai karwaya bas tusi fuddu comment krne aa bas
@jatinderbhandal5520
@jatinderbhandal5520 Месяц назад
ਬਿਲਕੁਲ ਸਹੀ ਕਿਹਾ ਬਾਈ ਜੀ ਕਨੇਡਾ ਵਾਸਤੇ ਹੀ ਸਭ ਕੁਝ ਹੋਇਆ
@kuka6853
@kuka6853 Месяц назад
ਭਰਾ ਉਹ ਕੁੜੀ ਨੀ ਉਹ ਜੱਸੀ ਜੰਮ ਪਈ ਆ ਤੇਰੇ ਘਰੇ😮
@King09090-m
@King09090-m Месяц назад
Hun rabb krke oh kise malang de naal Pyaar ch paije ,fer dekhyie eh ki krda
@jassbir1363
@jassbir1363 Месяц назад
ਮਾਂ ਬਾਪ ਨਾਲ ਵਫਾਦਾਰੀ ਵੀ ਜਰੂਰੀ ਹੈ ਜੀ ਬੱਚਿਆਂ ਦੀ।
@kuka6853
@kuka6853 Месяц назад
@@King09090-m ਹੁਣ 98% ਹੀ ਆਪੇ ਕਰਦੀਆ ਆ। ਉਸ ਵੇਲੇ ਕੋਈ ਕੋਈ ਵਿਆਹ ਏਦਾ ਹੁੰਦਾ ਸੀ। ਸ਼ਾਇਦ ਤੇਰੀਆ ਨੇ ਵੀ ਆਪੇ ਕੀਤਾ ਹੋਵੇ🙁
@kulwinderbrar2537
@kulwinderbrar2537 Месяц назад
hun ta amm gallan ne bai teri kudi v krva skdi aa love marriage so dujea nu mehne na mar teri abdi da ni pta baad ch tere wrge izzat rkhn li vyah v palace ch krde aa v pind ch gall leak na hoje 😂😂😂 sada samaj hi fuddu aa jassi da katal v loka de mehnia ne krvaya kyo k sade samaj di fuddu mansikta
@bhattiekam9192
@bhattiekam9192 Месяц назад
ਸਹੀ ਕਿਹਾ ਬਾਈ ਹੁਣ ਆਪਣੀ ਧੀ ਦਾ ਵਿਆਹ ਉਹਦੇ ਨਾਨਕੇ ਪਿੰਡ ਦੇ ਮੁੰਡੇ ਨਾਲ ਕਰਵਾ ਦੇਵੇ
@tejinderhayer8325
@tejinderhayer8325 Месяц назад
Interviewer conducted the interview well because he was listener all the time that is the main theme of the interview. There was a gossip that Mithu, in the court disowned his statement in the court but court did not accept it(it should be investigated and a clarification should be taken from Mithu). It must be in the record of the court.
@SANDEEPSINGHBADESHA
@SANDEEPSINGHBADESHA Месяц назад
bai teri ਸਟੋਰੀ filma ਵਾਲੀ ਖ਼ਤਰਨਾਕ ਆਂ ਵਾਹਿਗੁਰੂ ਮੇਹਰ
@dalbirsakhowalia9338
@dalbirsakhowalia9338 Месяц назад
ਦਵਿੰਦਰ ਪਾਲ ਜੀ ਖੂਬਸੂਰਤ ਪੇਸ਼ਕਾਰੀ। ਦਰਦਭਰੀ ਵਿਥਿਆ ਨੇ ਬਹੁਤ ਕੁਝ ਯਾਦ ਕਰਵਾ ਦਿੱਤਾ। ਅਗਲੇ ਅਜਿਹੇ ਪ੍ਰੋਗਰਾਮ ਦੀ ਬੇਸਬਰੀ ਨਾਲ ਉਡੀਕ ਕਰਦਾ।
@kamaljitkaurgill166
@kamaljitkaurgill166 Месяц назад
Good love you guys have a
@baljindermann2752
@baljindermann2752 День назад
ਮੈਂ ਇਸ ਸਟੋਰੀ ਨੂੰ you tube te dekh lya all chnal Jine v Bahut dukh lgya😢 Map te location v dekh lyi jithe kand hoyea Mai jdo di eh story suni 2-3 dina di bar bar dekh reha Yr pyar de dushman Jassi di ma apni dhee di katil bngi Dukh hoyea dosto bahut😢
@BhupinderSingh-wu9df
@BhupinderSingh-wu9df День назад
ਰੱਬ ਤੈਨੂੰ ਰੋਕ ਰਿਹਾ ਸੀ ਪਰ ਕਾਲ ਦਾ ਪਹਿਰਾ ਜੋ ਲੱਗਾ ਹੋਇਆ ਸੀ ਜੱਸੀ ਤੇ ਓਹਦੀ ਲਿਖੀ ਹੋਈ ਸੀ ਤਾਂ ਕਰਕੇ ਓਹਦੀ ਲਿਖੀ ਓਹਨੂੰ ਓਹ ਜਗ੍ਹਾ ਤੇ ਲੈ ਕੇ ਜਾ ਰਹੀ ਸੀ ਜਿੱਥੇ ਜੱਸੀ ਦਾ ਅੰਤ ਲਿਖਿਆ ਹੋਇਆ ਸੀ 😞😞
@charanjeetgrewal4611
@charanjeetgrewal4611 Месяц назад
What a heart touching story. What a brave man Mithhu ji.I salute To you for this bravery
@arbide_world
@arbide_world Месяц назад
@@charanjeetgrewal4611 ਸ਼ੁਕਰੀਆ ਜੀ ਕਮੈਂਟ ਕਰਨ ਲਈ
@Manijhamat
@Manijhamat 11 дней назад
ਮੈ ਇਥੇ ਬਹੁਤ cmnt ਪੜੇ ਕਿ ਮਿੱਠੂ ਗ਼ਲਤ ਹੈ, ਜੱਸੀ ਵੀ ਗ਼ਲਤ ਸੀ । ਸਾਨੂੰ ਇਹਨਾਂ ਦੀ ਸਾਰੀ ਕਹਾਣੀ ਦਾ ਪਤਾ ਹੈ ,ਇਹਨਾ ਦੀ ਇਹ ਕਹਾਣੀ national Geographic ਅਤੇ Disvoveey channel ਨੇ ਵੀ ਦਿਖਾਈ ਹੈ। ਸਾਨੂੰ ਤਾਂ ਇਹ ਪਤਾ ਕਿ ਜੱਸੀ ਦੀ ਮਾਂ ਤੇ ਮਾਮਾ ਜਲਾਦ ਤੋਂ ਘਟ ਨਹੀਂ ਹਨ । ਓਹ ਕਿਰਾਏ ਦੇ ਕਾਤਲ ਜਿਨਾ ਨੇ ਜੱਸੀ ਨੂੰ ਮਰਿਆ ,ਓਹਨਾ ਨਾਲ ( ਮਾ ਤੇ ਮਾਮਾ ) ਅੰਤ ਵਾਲੀ ਰਾਤ ਤਕ ਫੋਨ ਤੇ ਗੱਲ ਕਰਵਾ ਕੇ ਮਨਾ ਰਹੇ ਸੀ , ਕਿਓਂ ਕੇ ਮਾ ਤੇ ਮਾਮਾ ਤਾਂ ਕੈਨੇਡਾ ਸਨ । ਜਦੋਂ ਜੱਸੀ ਨਹੀਂ ਮੰਨੀ ,ਤਾਂ ਜੱਸੀ ਦੀ ਕਾਤਲ ਮਾਂ ਨੇ ਕਿਰਾਏ ਤੇ ਕਿਤੇ ਬੰਦਿਆ ਨੂੰ ਇਹ ਕਹਿ ਦਿੱਤਾ ਸੀ ਕਿ,ਇਹ ਕੁੜੀ ਹੁਣ ਤੁਹਾਨੂੰ ਦਿੱਤੀ । ਤੁਸੀ ਜੋ ਮਰਜ਼ੀ ਕਰੋ ਇਸ ਨਾਲ ,ਤੇ ਤੁਸੀ ਆਪ ਸੋਚੋ ਕਿਰਾਏ ਦੇ ਬੰਦਿਆਂ ਨੂੰ ,ਸੋਹਣੀ ਸੁਨੱਖੀ ਕੈਨੇਡਾ ਤੋਂ ਆਈ ਕੁੜੀ ਮਿਲੇ ਤੇ ਓਹਨਾ ਨੇ ਕਿ ਹਾਲ ਕੀਤਾ ਹੋਏਗਾ ਜੱਸੀ ਨਾਲ ਬੱਸ ਇਸ ਤੋਂ ਅੱਗੇ ਕੁਝ ਨਹੀਂ । ਇਹ ਗੱਲ੍ਹਾਂ ਮੈ ਲਿਖਣੀਆਂ ਨਹੀਂ ਇਥੇ ਲੋਕਾਂ ਤੇ ਬੁਰੇ cmnt ਦੇਖ ਕ ਲਿਖੀਆਂ। ਮੈਨੂੰ ਜਾਣਕਾਰੀ ਤਾਂ ਹੈ , ਪਿੰਡ ਬੁਲਾਰਾ ਜਿਲਾ ਲੁਧਿਆਣਾ ਵਿੱਚ ਹੈ ਤੇ ਮੇਰੀ ਚੰਗੀ ਜਾਣ ਪਹਿਚਾਣ ਹੈ ਇਸ ਪਿੰਡ । ਤੇ ਦੂਜੀ ਗੱਲ ਜੱਸੀ ਦੀ ਰਿਸ਼ਤੇਦਾਰੀ ਹੈ ਪਿੰਡ ਧੌਲਾ ਜਿਲਾ ਲੁਧਿਆਣੇ ਜਦੋਂ ਜੱਸੀ ਦੇ ਕਤਲ ਦੀ ਖ਼ਬਰ ਆਈ ਤਾਂ ਉਹ ਵੀ ਓਥੇ ਨੂੰ ਚਲ ਪਏ ਸੀ ।।
@jaswinderpalsingh3622
@jaswinderpalsingh3622 Месяц назад
ਜੱਸੀ ਬਾਹਰਲੇ ਮੁਲਕ ਵਿੱਚ ਜੰਮੀਂ ਪਲੀ ਕੁੜੀ ਸੀ ਅਮੀਰੀ ਗਰੀਬੀ ਬਾਰੇ ਬਹੁਤਾ ਨਹੀਂ ਸੋਚਦੀ ਸੀ ਮਿੱਠੂ ਕਬੱਡੀ ਖਿਡਾਰੀ ਸੀ ਸੋਹਣਾ ਸੁਨੱਖਾ ਗੱਭਰੂ ਸੀ ਪਿਆਰ ਹੋ ਗਿਆ ਕੀੜੀਆਂ ਜਿਆਦਾ ਮਾਮੇ ਦੇ ਲੜਦੀਆਂ ਹਨ ਬੜੀ ਦੁੱਖਦਾਈ ਘਟਨਾ ਸੀ ਇੰਨਾ ਦੀ
@user-chAndeep
@user-chAndeep 7 дней назад
Yaar jehde bande mithu de khilaf v c oh ohna da jikar v ijjat nal kar reha bhut vadia banda mithu
@lakhycheema7566
@lakhycheema7566 Месяц назад
ਸ਼ਿੱਦਤ ਵਾਲਾ ਇਸ਼ਕ਼ ਬਈ, ਤਾਂ ਹੀ ਐਡਾ ਦਰਦ ਹੰਢਾ ਲਿਆ
@Makhan-r1j
@Makhan-r1j Месяц назад
❤ ਕੁਦਰਤ ਦੇ ਰੰਗ ਨੇ ਸੱਚਾ ਪਿਆਰ ਕਰਨ ਵਾਲੀਆਂ ਨੂੰ ਕਦੇ ਪਿਆਰ ਨਹੀਂ ਪਾ ਸਕਦੇ ਸੱਚਾ ਪਿਆਰ ਸੀ, ਮੈਂ ਤੇ ਮੇਰੀ ਜਾਨ ਵੀ ਇੱਕ ਦੂਜੇ ਨੂੰ ਸੱਚਾ ਪਿਆਰ ਕਰਦੇ ਸੀ, 2005 ਵਿੱਚ ਸਾਡੀ ਗੱਲ ਬਾਤ ਹੋਈ, 12 13 ਨਵੰਬਰ 2009 ਵਿੱਚ ਮੇਰਾ ਵਿਆਹ ਹੋਇਆ ਦਸ ਦਿਨਾਂ ਬਾਅਦ 23 ਨਵੰਬਰ 2009 ਨੂੰ ਮੇਰੀ ਜਾਨ ਦਾ ਵਿਆਹ ਹੋ ਗਿਆ ਸੀ ਚਾਰ ਸਾਲਾ ਵਿੱਚ ਅਸੀ ਕੋਈ ਵੀ ਰਿਲੇਸ਼ਨ ਨਹੀਂ ਬਣਾਇਆ ਸੀ ਬਸ ਪਾਰੀ ਜ਼ਰੂਰ ਕਰਦੇ ਸੀ ਵਿਆਹ ਤੋਂ ਬਾਅਦ ਵੀ ਅਸੀਂ ਮਿਲਦੇ ਰਹੇ ਸਾਰੀ ਸਾਰੀ ਰਾਤ ਫੋਨ ਤੇ ਇੱਕ ਦੂਜੇ ਨਾਲ ਗੱਲਾਂ ਕਰਦੇ ਸੀ 2005 ਤੌ ਲੈ ਕੇ 2019 ਤੱਕ ਸਾਡਾ ਪਿਆਰ ਚੱਲਦਾ ਰਿਹਾ 2019 ਤੌ ਬਾਅਦ ਅਸੀ ਮਿਲੇ ਨਹੀਂ ਗੱਲਬਾਤ ਫੋਨ ਤੇ ਹੁੰਦੀ ਰਹੀ ਇੱਕ ਸਾਲ ਤੋਂ ਫੋਨ ਵੀ ਨਹੀਂ ਕਰਦੀ ਪਤਾ ਨਹੀਂ ਕੀ ਗੱਲ ਹੋ ਗਈ ਲਵ ਯੂ ਪੁੱਤ ਮਿਸ ਯੂ ਮੇਰੀ ਜਾਨ ❤
@baljindersinghjassal6874
@baljindersinghjassal6874 Месяц назад
ਕੋਸ਼ਿਸ਼ ਕਰਕੇ ਦੇਖੋ face to face ਗੱਲ ਕਰਕੇ
@user-wg3js3zf8t
@user-wg3js3zf8t 4 дня назад
Klun banda
@surindertakhar7830
@surindertakhar7830 Месяц назад
ਇਹ ਸਟੋਰੀ ਹੂਣ ਬੰਦ ਕਰ ਦੇਣੀ ਚਾਹੀਦੀ ਹੈ ਜ਼ਰਾ ਪੰਜਾਬ ਦਾ ਕਲੱਚਰ ਦਾ ਵੀ ਧਿਆਨ ਕਰੋ.... !
@akshbrar1074
@akshbrar1074 Месяц назад
ਬਹੁਤ ਵਧੀਆ ਗਲ ਪਰ ਬੇਅਕਲ ਲੋਕਾਂ ਨੂੰ ਕੌਣ ਸਮਝਾਵੇ ਮੈਂ ਨਿੱਕਾ ਜਿਹਾ ਹੁੰਦਾ ਸੀ ਜਦੋਂ ਦੀ ਮੈਂ ਇਹ ਖਬਰ ਆ ਉਦੋਂ ਤੋਂ ਹੀ ਅਖ਼ਬਾਰਾਂ ਤੇ ਪੜ੍ਹਦਾ ਆਇਆਂ ਹੁਣ ਸ਼ੋਸ਼ਲ ਮੀਡੀਏ ਨੇ ਇਹਨੂੰ ਚਕਲਿਆ ਜਿਹੜਾ ਕੇ ਰੁਕਣ ਦਾ ਨਾਂ ਹੀ ਨੀ ਲੈਅ ਰਿਹਾ ਮੈਂਨੂੰ ਲਗਦਾ ਕੇ ਇਹ ਲੋਕ ਮਿੱਠੂ ਨੂੰ ਐਵਾਰਡ ਦਿਵਾ ਕੇ ਛੱਡਣ ਗੇ ਦੱਸੋ ਕੀ ਇੱਕ ਕੂੜੀ ਦਾ ਨਾਨਕੇ ਪਿੰਡ ਵਿਆਹ ਕਰਵਾਉਣਾ ਸਹੀ ਆ
@baldevkaur8848
@baldevkaur8848 29 дней назад
ਹੁਣ ਤਾਂ ਪੁੱਤ ਬੱਚੇ ਪਿੰਡ ਵਿੱਚ ਹੀ ਵਿਆਹ ਕਰਵਾ ਰਹੇ ਨੇ ਇਹ ਤਾਂ ਫਿਰ ਨਾਨਕੇ ਸੀ
@sukhjindersingh3614
@sukhjindersingh3614 7 дней назад
ਜਦ ਅਜੇ ਅਦਾਲਤ ਚ ਕੇਸ ਚੱਲੀ ਜਾਂਦਾ ਤਾਂ ਕਹਾਣੀ ਬੰਦ ਕਿਵੇਂ ਹੋ ਸਕਦੀ ਹੈ।
@sukhjindersingh3614
@sukhjindersingh3614 7 дней назад
​@@baldevkaur8848ਨਾਨਕਾ ਪਿੰਡ ਵੀ ਤਾਂ ਆਪਣਾ ਹੀ ਹੁੰਦਾ। ਇਕ ਮਾਂ ਪਿੰਡ ਤੇ ਦੂਜਾ ਸਾਡੇ ਪਿਉ ਦਾ ਪਿੰਡ।
@akshbrar1074
@akshbrar1074 5 дней назад
@@baldevkaur8848 ਕੀ ਇਹ ਸਹੀ ਆ ਆਪਾਂ ਸਹਿਮਤ ਆਂ ਇਹਨਾਂ ਗਲਾਂ ਨਾਲ਼ je ਨਾਨਕਿਆਂ ਵਾਲੀਆਂ ਗਲਾਂ ਦਾ ਵਿਰੋਧ ਹੁੰਦਾ ਤਾਂ ਹੋ ਸਕਦਾ ਕੇ ਪਿੰਡ ਵਾਲ਼ੀ ਗੱਲ ਨਾਂ ਹੁੰਦੀ ਕੀ ਇਹ ਹਾਲਾਤ ਪਰਵਾਰਾਂ ਵੱਲ ਆਗੇ ਤਾਂ ਕੀ ਅਸੀਂ ਇਹ ਕਿਹਾ ਕਰਾਂ ਗੇ ਇਹ ਤਾਂ ਹੁਣ ਪਰਵਾਰਾਂ ਚ ਹੋ ਰਿਹਾ ਇਹ ਤਾਂ ਫ਼ਿਰ ਵੀ ਪਿੰਡ ਆ
@sukhjindersingh3614
@sukhjindersingh3614 7 дней назад
ਮਿੱਠੂ ਭਾਜੀ ਤੁਹਾਨੂੰ ਵੀ ਵਿਆਹ ਸੋਚ ਸਮਝ ਕੇ ਕਰਨਾ ਚਾਹੀਦਾ ਸੀ ਕੁੜੀ ਭੋਲੀ ਸੀ ਪਰ ਤੁਹਾਨੂੰ ਸਮਝ ਤੋਂ ਕੰਮ ਲੈਣਾ ਚਾਹੀਦਾ ਸੀ। ਤੁਹਾਡੇ ਕੋਲ 5 ਸਾਲ ਦਾ ਸਮਾਂ ਸੀ ਤੁਸੀਂ ਕੁੜੀ ਤੇ ਦਬਾਅ ਬਣਾਉ ਕੇ ਪਹਿਲਾਂ ਆਪਣੇ ਘਰ ਦੇ ਮਨਾ ਫੇਰ ਵਿਆਹ ਕਰਾਂਗੇ ਘੱਟੋ-ਘੱਟ ਕੁੜੀ ਦੇ ਮਾਂ ਮਾਮੇ ਨੂੰ ਪਤਾ ਤਾਂ ਹੁੰਦਾ ਕੇ ਮੁੰਡਾ ਕੌਣ ਹੈ।
@Zorawar17gill
@Zorawar17gill Месяц назад
Mithu meri blessing ya ki….. teri aan wali life bahut achi hove…. Teri family hamesha safe and blessed rahe….bhaji teri daughter 👧 hamesha khush rave…… blessings from gill family-Wolverhampton, england 🏴󠁧󠁢󠁥󠁮󠁧󠁿
@international7581
@international7581 5 дней назад
ਸਤਿ ਸ੍ਰੀ ਅਕਾਲ ਦਵਿੰਦਰਪਾਲ ਭਾ ਜੀ, ਪਿਛਲੇ ਸਾਰੇ ਐਪੀਸੋਡ ਲਗਾਤਾਰ ਸੁਣ ਰਹੇ ਹਾਂ, ਪ੍ਰਮਾਤਮਾ ਚੜ੍ਹਦੀ ਕਲਾ ਰੱਖੇ, ਕੁਲਦੀਪ ਭੁੱਲਰ ਪੱਤਰਕਾਰ ਪੰਜਾਬੀ ਟ੍ਰਿਬਿਊਨ
@jasbirkaur9127
@jasbirkaur9127 Месяц назад
Very nice putt god bless you
@neenajhajj9276
@neenajhajj9276 27 дней назад
ਪਰ ਮੁੰਡੇ ਨੂੰ ਚਾਹੀਦਾ ਸੀ ਨਾਨਕੇ ਆਈ ਕੁੜੀ ਨੂੰ ਇਗਨੋਰ ਕਰਦਾ , ਇਨਾ ਪੰਗਿਆਂ ਤੋਂ ਬਚਣਾ ਚਾਹੀਦਾ ,ਪਿਆਰ ਵਗੈਰਾ ਭਰਮ ਹੁੰਦਾ
@ranatiwana9195
@ranatiwana9195 Месяц назад
Sade garh reha c mithu chacha mera pind lassoi aa bhut pyar c ana ch
@simranrattan3490
@simranrattan3490 Месяц назад
Bilkul sahi gall
@Mangacharik
@Mangacharik Месяц назад
ਵਿਆਹ ਦਾ ਸੁਣ ਕੇ ਯਾਰ ਦੁੱਖ ਹੋਇਆ ਕਰਾਉਣਾ ਨਹੀਂ ਸੀ ਬਾਈ ਯਾਰ
@reenarani-bh2kz
@reenarani-bh2kz Месяц назад
Bilkul sahi kiha tusi pehla mitthu g ne kiha c marriage nhi krvonii
@jaswantbrar6560
@jaswantbrar6560 Месяц назад
Extremely powerful and emotional video! Thanks very much for doing this!
@saviedhandavlogs9848
@saviedhandavlogs9848 2 дня назад
Veere tere vaste kuch karan joga tan haini. But men gurughar thode waste ardas zaroor karuga. I have watched all interviews about this case and m so touched with it.
@jazzchouhan2167
@jazzchouhan2167 Месяц назад
Mithu veer bhot vdiya insaan a te bhot sohna v a buot mara hoya veer nal
@user-mc6lt8iw9z
@user-mc6lt8iw9z 22 часа назад
Heart touching story
@sukhbirkaur7838
@sukhbirkaur7838 Месяц назад
May god bless u mithu beta.god is with u. don’t worry
@relax-music129
@relax-music129 Месяц назад
Salute mithu jassi de pyar nu❤
@Varkhamaini
@Varkhamaini Месяц назад
ਬੁਹਤ ਦੁਖੀ ਹੋਇਆ ਦਿਲ ਸਟੋਰੀ ਸੁਣ ਕੇ ਮਾ ਤੇ ਮਾਮੇ ਫਾਸੀ ਦੀ ਸਜਾ ਹੋਣੀ ਚਾਹੀਦੀ ਆ 😢😢😢😢😢😢😢
@Mangacharik
@Mangacharik Месяц назад
ਸਰ ਮੈਂ ਤੁਹਾਡੀ ਕੋਈ ਇੰਟਰਵਿਊ ਨਹੀਂ ਛੱਡੀ ਦੇਖਣ ਵਾਲਾ ਜਦ ਵੀ ਰਾਤ ਨੂੰ ਟਰਾਲਾ ਚਲਾਉਣਾ ਤਾ ਇਉ ਲੱਗਦਾ ਵੀ ਇਸ ਇੰਟਰਵਿਊ ਦੇ ਵਿੱਚ ਕੋਈ ਨਵਾਂ ਮੋੜ ਹੋਵੇ ਉ ਸਤਵਾਰ ਤਾਂ ਸੁਣ ਕੇ ਬਾਹਰ ਹੋਇਆ ਬਾਹਰ ਹੁਣ ਥੋੜਾ ਜਿਹਾ ਹੌਸਲਾ ਗਿਆ
@singhbhupinderjit7582
@singhbhupinderjit7582 4 дня назад
ਮਿੱਠੂ ਬਾਈ ਤੇਰੀ ਸਟੋਰੀ ਸੁਣਕੇ ਰੋਣਾ ਆਈ ਜਾਂਦਾ ਕੀ ਕਰੀਏ
@Itstruetime
@Itstruetime Месяц назад
Mithu Jassi Forever True Love Story ❤
@jaggabajwa5642
@jaggabajwa5642 Месяц назад
ਦਵਿੰਦਰਪਾਲ ਜੀ ਤੁਸੀਂ ਤਾਂ ਚੰਡੀਗੜ੍ਹ ਰਹਿੰਦੇ ਹੋ ਕੋਈ ਚੰਗਾ ਪਡਿਊਸਰ ਲੱਭ ਕੇ ਇੱਕ ਫਿਲਮ ਬਣਾ ਸਕਦੇ ਹੋ,,ਜੱਸੀ ਐਂਡ ਮਿੱਠੂ
@darshanabhanot2489
@darshanabhanot2489 Месяц назад
So emotional love story 😢
@jsranajsrana5263
@jsranajsrana5263 Месяц назад
ਸਾਨੂੰ ਇਹਨਾਂ ਦੋਨਾਂ ਨਾਲ ਹਮਦਰਦੀ ਹੈ,ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕੀ ਸਾਡੇ ਨਾਨਕੇ ਸਾਡਾ ਵਿਆਹ ਕਿਸ ਤਰ੍ਹਾਂ ਹੋ ਸਕਦਾ ਹੈ, ਜਾਂ ਫਿਰ ਇਹ ਮੁਸਲਮਾਨ ਹੋਏਗਾ,(ਹਾਲਾ ਕੀ ਪੰਜਾਬ (ਇੰਡੀਆ) ਵਿੱਚ ਵੀ ਮੁਸਲਮਾਨ ਬਹੁਤ ਘੱਟ ਇਹੋ ਜਿਹਾ ਕਰਦੇ ਹਨ) ਇਹ ਵਾਰ ਵਾਰ ਇੱਕ ਗੱਲ ਕਹਿ ਰਿਹਾ ਹੈ ਕਿ ਮੈਨੂੰ ਮੇਰੇ ਪਿੰਡ ਦੀ ਇਕ ਕੁੜੀ ਭਾਈ ਕਹਿੰਦੀ ਸੀ, ਤੇ ਮੈਂ ਵੀ ਉਸ ਨੂੰ ਭੈਣਾਂ ਵਾਂਗ ਸਮਝਦਾ ਸੀ ਉਹ ਫੁਦੂਆ ਸਾਡੇ ਪਿੰਡ,ਨਾਨਕੇ ਤੇ ਸਾਡੇ ਗੋਤ ਦੀਆਂ ਕੁੜੀਆਂ ਸਾਡੀਆਂ ਸਕਿਆ ਭੈਣਾਂ ਦੇ ਬਰਾਬਰ ਹੁੰਦੀਆਂ ਹਨ, ਹਾਂ ਪਿੰਡ ਤੇ ਨਾਨਕੇ ਛੱਡ ਕਿਸੇ ਹੋਰ ਪਿੰਡ ਦੀ ਕਿਸੇ ਵੀ ਜਾਤ ਦੀ ਕੁੜੀ ਨਾਲ ਤੂੰ ਵਿਆਹ ਕਰਾ ਲੈਂਦਾ ਤਾਂ ਇਸ ਵਿੱਚ ਕੋਈ ਮਾੜੀ ਗੱਲ ਨਹੀਂ ਹੋਣੀ ਸੀ, ਜਿਮੇ ਤੁਸੀ ਕੀਤਾ, ਫਿਰ ਤਾਂ ਕਿਸੇ ਦਿਨ ਇਕੋ ਘਰ ਜਾ ਇੱਕ ਪਿੰਡ ਵਿੱਚ ਮੁੰਡਾ ਕੁੜੀ ਵਿਆਹ ਕਰਾਉਣ ਨੂੰ ਕਹਿਣ ਲੱਗ ਜਾਣਗੇ ਤਾਂ ਕੀ ਤੁਸੀਂ ਉਹਨਾਂ ਦੀ ਵੀ ਇੰਟਰਵਿਊ ਬੜੇ ਫਕਰ ਨਾਲ ਦਿਖਾਓਗੇ, **ਕੀ ਇਹ ਬੰਦਾ(ਮਿੱਠੂ) ਅੱਜ ਆਪਣੀ ਕੁੜੀ ਦਾ ਵਿਆਹ ਆਪਣੇ ਸੋਹਰੇ(ਕੁੜੀ ਦੇ ਨਾਨਕੇ) ਕਰਵਾ ਸਕਦਾ ਹੈ, ਜੱਸੀ ਦੇ ਮਾਂ ਤੇ ਮਾਮੇ ਨੂੰ ਵੀ ਆਪਣੇ ਕੀਤੇ ਤੇ ਅਦਾਲਤ ਵਿੱਚ ਕੇਸ ਲੜਨਾ ਚਾਹੀਦਾ ਸੀ ਨਾ ਕੀ,ਨਮਰਦਾ ਦਾ ਵਾਂਗ ਛੁਪਣਾ, ਤੇ ਪੈਸੇ ਦੀ ਧੋਂਸ ਦਿਖਾਣੀ ਚਾਹੀਦੀ ਸੀ. ਉਹਨਾਂ ਨੂੰ ਗੁੱਸਾ ਆਪਣੀ ਕੁੜੀ ਨਾਲ ਹੋਣਾ ਚਾਹੀਦਾ ਸੀ ਨਾ ਕਿ ਮਿਠੂ ਨਾਲ,
@Deollivegaming
@Deollivegaming Месяц назад
ਤੁਸੀਂ ਨਾਨਕੇ ਪਿੰਡ ਦੀ ਵੀਰੇ ਗੱਲ ਕਰਦੇ ਕਾਫੀ ਦੇਰ ਤੋਂ ਮੁੰਡੇ ਕੁੜੀਆਂ ਇੱਕ ਗਲੀ ਘਰ ਦੇ ਸਾਹਮਣੇ ਬੂਹੇ ਨੂੰ ਬੂਹਾ ਲਵ ਮੈਰਿਜਾਂ ਕਰਾਈਆਂ ਇਹ ਤੇ ਦੂਰ ਹੁੰਦਾ ਨਾਨਕਾ ਪਿੰਡ। ਸਾਡੇ ਸਮਾਜ ਦਾ ਬੇੜਾ ਗ਼ਰਕ ਹੋ ਚੁੱਕਾ, ਮੁੰਡੇ ਕੁੜੀਆਂ ਦਾ ਬੇੜਾ ਗ਼ਰਕ ਹੋਇਆ ਪਿਆ, ਸਾਡੇ ਨੇੜੇ ਤੇੜੇ ਪਠਾਨਕੋਟ ਜ਼ਿਲੇ ਪਿੰਡ ਚ ਵਾਪਰਿਆ ਸੀ, ਘਰ ਦੇ ਸਾਹਮਣੇ ਲਵ ਮੈਰਿਜ਼ ਕਰਾਈ ਫਿਰ ਕੁੜੀ ਦੇ ਮਾਂ ਪਿਓ ਨੇ ਘਰ ਵੇਚ ਕੇ ਹੋਰ ਕਿਤੇ 4 ਕਿਲੋਮੀਟਰ ਦੂਰ ਘਰ ਬਣਾਇਆ।
@jazzchouhan2167
@jazzchouhan2167 Месяц назад
Apna giyan apne kol rkho paji
@SarbjitSingh-yg7bs
@SarbjitSingh-yg7bs Месяц назад
Shukriya Bhai ji 🫀.....koi te Ankh vali gall kiti hai na tu...... Some one like these people 🥸 having a vulgar matelty of Fault lines
@englerangi8395
@englerangi8395 Месяц назад
Right bro👍🏻
@jsranajsrana5263
@jsranajsrana5263 Месяц назад
@@jazzchouhan2167 ਠੀਕ ਹੈ jazz saab, ਤੁਹਾਡੇ ਕਹਿਣ ਦਾ ਮਤਲਬ ਕੀ ਮੇਂ ਇਹ ਸਮਜ਼ਾ,ਕਿ ਕੱਲ(ਰੱਬ ਨਾ ਕਰੇ) ਤੁਹਾਡੀ ਕੁੜੀ ਜਾਂ ਭੈਣ ਆਪਣੇ ਨਾਨਕੇ ਘਰ ਜਾਂ ਪਿੰਡ ਦੇ ਚਾਚੇ ਤਾਏ ਦੇ ਮੁੰਡਿਆਂ ਨਾਲ ਮੈਰਜ ਕਰਵਾਉਣ ਦੀ ਇੱਛਾ ਰੱਖੇ ਤਾਂ ਤੁਸੀਂ ਖੁਸ਼ੀ ਖੁਸ਼ੀ ਮੰਨ ਜਾਓਗੇ, ਕਿਉਂਕਿ ਜੇ ਅੱਜ ਕਲ ਮਾਤਾ ਪਿਤਾ ਜਾਂ ਪਿੰਡ ਦਾ ਤਜਰਬੇਕਾਰ ਬਜ਼ੁਰਗ ਸਹੀ ਗੱਲ ਕਹੇ ਤਾਂ (*ਨਸ਼ਾ,ਸੈਕਸ ਤੇ ਜੁਵਾਨੀ ਵਿੱਚ ਅੰਨੇ*) ਮੁੰਡੇ ਕੁੜੀਆਂ ਇਸ ਨੂੰ ਫਾਲਤੂ ਦਾ ਗਿਆਨ ਹੀ ਸਮਝਦੇ ਹਨ.
@Sangrur-PB13
@Sangrur-PB13 24 дня назад
ਮਿੱਠੂ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਕਿਸੇ ਦੀ ਧੀ ਤੂੰ ਮਾ ਬਾਪ ਦੇ ਹੱਥੋਂ ਮਰਵਾ ਦਿੱਤੀ ਤੂੰ ਤੈਨੂੰ ਕੀ ਲੋੜ ਸੀ ਜੱਸੀ ਦੇ ਨਾਨਕੇ ਪਿੰਡ ਸਕੂਟਰ ਤੇ ਗੇੜੇ ਮਾਰਨ ਦੀ ਜੱਸੀ ਨੂੰ ਮਗਰ ਬਿਠਾ ਕੇ ਜਦੋਂ ਤੂੰ ਉਹਨੂੰ ਸਾਂਭ ਹੀ ਨਹੀਂ ਸਕਦਾ ਸੀ ਫੇਰ ਤੈਨੂੰ ਏਨਾ ਅੱਗੇ ਜਾਣ ਦੀ ਕੀ ਲੋੜ ਸੀ ਅਸਲ ਚ ਤੈਨੂੰ ਲਾਲਚ ਸੀ ਤੂੰ ਜੱਸੀ ਦਾ ਸਹਾਰਾ ਲੈਕੇ ਅਪਣੀ ਜ਼ਿੰਦਗੀ ਬਣਾਉਣਾ ਚਾਉਂਦਾ ਸੀ ਕੈਨੇਡਾ ਸੈੱਟਲ ਹੋਣਾ ਚੌਂਦਾ ਸੀ ਤੂੰ ਇਸ ਲਈ ਜੱਸੀ ਦੀ ਮੌਤ ਦਾ ਜੁਮੇਵਾਰ ਤੂੰ ਆ ਤੇਰਾ ਕੀ ਗਿਆ ਓਹਨਾ ਦਾ ਤੂੰ ਘਰ ਪੱਟ ਦਿੱਤਾ ਪੁੱਤਾ ਆਗੂ ਪਾਲੀ ਧੀ ਤੂੰ ਮਾਪਿਆ ਦੇ ਹੱਥੋਂ ਮਰਵਾ ਦਿੱਤੀ , ਓਹਨਾ ਨੇ ਕੁਛ ਨੀ ਕਰਨਾ ਸੀ ਜ ਤੂੰ ਜੱਸੀ ਨੂੰ ਸਕੂਟਰ ਤੇ ਬਿਠਾ ਕੇ ਜੱਸੀ ਦੇ ਨਾਨਕੇ ਗੇੜੇ ਨਾ ਮਾਰਦਾ, ਇਹ ਤੇਰੀ ਸਬ ਤੋਂ ਵੱਡੀ ਗਲਤੀ ਸੀ ਜੱਸੀ ਦੀ ਵੀ , ਕੋਈ ਵੀ ਮਾਮਾ ਨਹੀਂ ਝੱਲ ਸਕਦਾ ਕੇ ਉਸਦੀ ਭਾਣਜੀ ਓਸੇ ਦੇ ਪਿੰਡ ਦੇ ਮੁੰਡੇ ਨਾਲ ਸਕੂਟਰ ਤੇ ਘੁੰਮੇ ਫਿਰੇ
@maanpunjabiblogger6138
@maanpunjabiblogger6138 Месяц назад
ਮੈਂ ਵੀ ਸੁਣਿਆ ਕਿ ਟੈਂਪੂ ਚਲਾਉਂਦਾ ਸੀ ਆਉਂਦੇ ਜਾਂਦੇ ਸੀ ਟੈਂਪੂ ਵਿੱਚ ਕੁੜੀ ਵਾਲੇ ਤਾਂ ਗੱਲਬਾਤ ਹੋਈ
@amandeepchahal74
@amandeepchahal74 Месяц назад
ਵਿਆਹ ਨਹੀ ਵੀਰ ਕਰਵਾਉਣਾ ਸੀ old interview ਵਿੱਚ ਤੂੰ ਕਹੀਦਾ ਸੀ ਸੱਚਾ ਪਿਆਰ ਜ਼ਰੂਰ ਮਿਲਗੇ
@PREETSANDHULOVE1
@PREETSANDHULOVE1 Месяц назад
ਸੱਚ ਜਾਣਨ ਲਈ the fifth estate story dekho jassi and mithu ਦੀ। ਇਹ ਵੀਰ ਆਟੋ ਚਲਾਉਂਦੇ ਸੀ। ਨਾ ਕਿ ਆਟੋ ਤੇ ਚੜੇ ਸੀ
@Chahalshingara
@Chahalshingara Месяц назад
ਪੂਰਾ ਐਪੀਸੋਡ ਦੇਖ ਲਿਆ ਬਾਈ, ਹੁਣ ਤੱਕ ਦਿਮਾਗ਼ ਸੁੰਨ ਐ,,,,,
@arbide_world
@arbide_world Месяц назад
@@Chahalshingara 🙏🙏🙏🙏
@arbide_world
@arbide_world Месяц назад
@@Chahalshingara thank you Bai ji
@Mangacharik
@Mangacharik Месяц назад
ਜੱਸੀ ਭੈਣ ਵਾਕਈ ਬਹੁਤ ਦਲੇਰ ਕੁੜੀ ਸੀ ਸ਼ਾਇਦ ਹੀ ਕੋਈ ਹੋਵੇ ਉਹਦੇ ਵਰਗੀ
@King09090-m
@King09090-m Месяц назад
Besharam si
@RVC08
@RVC08 Месяц назад
ਜੇ ਤੇਰੀ ਭੈਣ ਤੇਰੇ ਨਾਨਕੇ ਪਿੰਡ ਵਿਆਹ ਕਰਵਾਉਂਦੀ ਫੇਰ ਤੈਨੂੰ ਕਿਵੇਂ ਲੱਗਦਾ ਦੱਸੀਂ ਜਰੂਰ ਬਾਈ..ਇਹ ਦਲੇਰੀ ਕਿਸੇ ਦੀ ਧੀ ਭੈਣ ਦੀ ਹੀ ਚੰਗੀ ਲੱਗਦੀ ਆਪਣੀ ਦੀ ਨਹੀਂ .. ਬਾਕੀ ਕਤਲ਼ ਕਿਸੇ ਦਾ ਕਰਨਾ ਤਾਂ ਕਿਸੇ ਮਸਲੇ ਦਾ ਹੱਲ ਨਹੀਂ..
@user-vn3po5pz1p
@user-vn3po5pz1p Месяц назад
​@@RVC08 ਉਹ ਵੀ ਨੀਂਦ ਦੀਆਂ ਗੋਲੀਆਂ ਪਾ ਕੇ ਸਾਰੀ ਰਾਤ ਆਪਣੇ ਯਾਰ ਨੂੰ ਮਿਲੇ ਸ਼ਰਮ ਤਾਂ ਨਹੀਂ ਆਉਂਦੀ ਲੋਕਾਂ ਨੂੰ ਹਮਦਰਦੀ ਕਰਦਿਆਂ ਨੂੰ
@King09090-m
@King09090-m Месяц назад
@@Mangacharik Besharam si jassi
@RupinderSingh-rb1xl
@RupinderSingh-rb1xl Месяц назад
​@@RVC08 ਇਹੀ ਤਾਂ ਲੋਕ ਕਹਿੰਦੇ ਨੇ ਭਗਤ ਸਿੰਘ ਜੰਮੇ ਜ਼ਰੂਰ ਪਰ ਜੰਮੇ ਗੁਆਂਢੀਆ ਦੇ।
@pamrandhawa4403
@pamrandhawa4403 Месяц назад
Brave man , Lot of men would give up by now. His life has been destroyed For loving some one. What a waste of life True human being
@arvind8578
@arvind8578 4 дня назад
Sorry to say but you didn't cover the most important part of the story. What happened to Jassi? She was recovered or not?
@ankushchahal6559
@ankushchahal6559 2 дня назад
She found dead after 2 days close to his pind kaunke
@arunchoudhary2487
@arunchoudhary2487 2 дня назад
​@@ankushchahal6559 no... It's Narika village
@Dr.Iqbal-e2h
@Dr.Iqbal-e2h 20 дней назад
Sachi te imandaari wali love story she Mithu te jassi de ik Sacha payar she dona da Mithu ne jassi layi jo ladaai laddi oh har koi nahi ladd shakda ajj de time wich jassi nu insaaf millna Chaida hai ohna katla nu kanoon ta Saza davega he jo parmatma ne Saza deni hai oh bhout bhayank honi hai
@mkhural
@mkhural Месяц назад
Salute aa 22 .....j Ine khre c dske aunde ithe e aa canada ajje jihne auna sala dukki de bnde ne
@sourabhwahi4803
@sourabhwahi4803 Месяц назад
Very good host... very respectful... sad story veer 😔
@arbide_world
@arbide_world Месяц назад
Thank you very much 🙏
@user-ul3no7vi5v
@user-ul3no7vi5v 3 дня назад
Stop talking rubbish Your talking about time 1994 all village know about your action and still respect jassi Mama ji and family
@sardarnikaur169
@sardarnikaur169 Месяц назад
He's very emotional 😢
@gurjeetkapoor1909
@gurjeetkapoor1909 6 дней назад
tuc kende jassi samjhdaar c te uhdi bewkoofi kr k eh sb hoya, uhnu raat nu Jaan li tuhnu force ni Krna chahida c ....j parents d mann k raati na gye hunde te aj gal hor hundi..baaki kismat ch jo likheya oh ni taallya ja skda but apne wali tuhnu thoda dhyaan rkhna chahida c
@SarbjitSingh-yg7bs
@SarbjitSingh-yg7bs 4 дня назад
@@gurjeetkapoor1909 right 👍👍
@SarbjitSingh-yg7bs
@SarbjitSingh-yg7bs 4 дня назад
@@gurjeetkapoor1909 right 👍👍
@gurjeetkapoor1909
@gurjeetkapoor1909 4 дня назад
@@SarbjitSingh-yg7bs 🙏
@user-hs8ml3eu5j
@user-hs8ml3eu5j Месяц назад
ਓਹ ਕੈਨੇਡਾ ਛੱਡ ਕੇ ਆ ਗਈ ਤੂ ਵਿਆਹ ਨਹੀ chdya ਵੀਰ
@gurpreetdhillon1712
@gurpreetdhillon1712 Месяц назад
Lost her own life too
@sukhvirbath1365
@sukhvirbath1365 15 дней назад
ਕਿ ਜੱਸੀ ਦੇ ਇਸ ਕਤਲ ਕਾਂਡ ਤੇ ਕੋਈ ਪੰਜਾਬੀ ਫਿਲਮ ਵੀ ਬਣੀ ਹੈ ਜੇ ਬਣੀ ਹੈ ਤੇ ਉਸਦਾ ਨਾਮ ਦੱਸਿਆ ਜਾਵੇ ਪਲੀਜ਼
@gurdeepjassar
@gurdeepjassar 12 дней назад
Dear jassi i think
@arunchoudhary2487
@arunchoudhary2487 7 дней назад
​@@gurdeepjassarmurder unveiled
@BalbirSingh-xg5uj
@BalbirSingh-xg5uj Месяц назад
ਇਕ ਗੋਤ ਦੇ ਵੀ ਭੈਣ ਭਰਾ ਈ ਮੰਨੇ ਜਾਂਦੇ ਨੇ ਇਕ ਗੋਤ ਚ ਕਦੇ ਵੀ ਅਰੇਂਜ ਮੈਰਿਜ ਨਹੀਂ ਹੁੰਦੀ ਆ ਪਰ ਪੰਜਾਬ ਨੇ ਨਾਮਵਰ ਪਰਿਵਾਰ ਨੇ ਜਿਨਾਂ ਦੇ ਮੁੰਡੇ ਕੁੜੀ ਦਾ ਇਕ ਗੋਤ ਚ ਵਿਆਹ ਹੋਇਆ ਹੈ ਅੱਜ ਤਕ ਉਹਨਾਂ ਵਲ ਕਿਸੇ ਨੇ ਉਂਗਲ ਨਹੀਂ ਚੁੱਕੀ ਹੈ
@arbide_world
@arbide_world Месяц назад
@@BalbirSingh-xg5uj 🙏🙏🙏🙏
@Sainisaab-h9r
@Sainisaab-h9r Месяц назад
Meri marriage hoyi ek hi gotar ch 22
@RAMNIKK
@RAMNIKK Месяц назад
5 goat chad de hunde c . eh ta kuri de nankyan da Sarika c.
Далее
Cute kitty gadget 💛💕
00:23
Просмотров 4,7 млн