Тёмный
No video :(

Moga ਸੁਨਿਆਰੇ ਦੇ ਕਤਲ ਤੋਂ ਬਾਅਦ ਦੁਕਾਨਦਾਰਾਂ ਨੇ ਦੇ ਦਿੱਤਾ ਆਹ Ultimatum | Moga Murder 

PTC NEWS
Подписаться 1,9 млн
Просмотров 40 тыс.
50% 1

Moga Murdrer: ਸੁਨਿਆਰੇ ਦੇ ਕਤਲ ਦੇ ਵਿਰੋਧ 'ਚ ਮੋਗਾ ਚ ਪ੍ਰਦਰਸ਼ਨ। ਜ਼ਿਆਦਾਤਰ ਬਜ਼ਾਰਾਂ ਦੀਆਂ ਦੁਕਾਨਾਂ ਸਵੇਰ ਤੋਂ ਹੀ ਰਹੀਆਂ ਬੰਦ। ਕਾਤਲ ਲੁਟੇਰਿਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਕੀਤੀ ਜਾ ਰਹੀ ਮੰਗ। ਦੁਕਾਨਦਾਰਾਂ ਨੇ 72 ਘੰਟਿਆਂ ਦਾ ਦਿੱਤਾ ਅਲਟੀਮੇਟਮ
#Moga #Jeweller #Murder #Robbery #Loot #residents #protest #ultimatum #PunjabPolice #PunjabGovt #PunjabNews #CrimeNews #PTCNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Опубликовано:

 

6 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 105   
@SBrar
@SBrar Год назад
ਜਦੋ ਆਟਾ ਫ੍ਰੀ ਬਿਜਲੀ ਫ੍ਰੀ ਆ। ਕੋਈ ਕੰਮ ਕਰ ਕੇ ਰਾਜ਼ੀ ਨਹੀ। ਨਸ਼ਾ ਕਿੱਥੋਂ ਪੂਰਾ ਹੋਓ???? ਰੋਜ਼ਗਾਰ ਹੈ ਨਹੀ। ਲੋਕਾਂ ਨੇ ਹੁਣ ਆਪਣਾ ਨਵਾਂ ਰੋਜ਼ਗਾਰ ਚੁਣ ਲਿਆ ਹੈ। 😢ਪੰਜਾਬ ਦਾ ਬੁਰਾ ਹਾਲ ਆ। ਕੀ ਇਹ ਹੈ ਹੁਣ ਮੇਰਾ ਨਵਾਂ ਪੰਜਾਬ??? ਇਹ ਸਰਕਾਰ ਕਮਜ਼ੋਰ ਸਰਕਾਰ ਆ 92 ਵਿਧਾਇਕ ਹੋਣ ਦੇ ਬਾਵਜੂਦ। ਰਾਜਪਾਲ ਤੇ ਮੁੱਖ ਮੰਤਰੀ ਲੜੀ ਜਾ ਰਹੇ ਨੇ। ਮੁੱਖ ਮੰਤਰੀ ਨੂੰ ਪਤਾ ਨਹੀ ਕਿਸੇ ਵਿਰੋਧੀ ਨੂੰ ਕਿਵੇਂ ਬੋਲਣਾ। ਇੰਜ ਤਾਂ ਕੋਈ ਅਣਪੜ੍ਹ ਵੀ ਨਹੀ ਬੋਲਦਾ। ਜਿਸ ਤਰਾ ਇਹ ਮੁੱਖ ਮੰਤਰੀ ਬੋਲਦਾ। ਲੋਕ ਕੁਝ ਨਹੀਂ ਕਰ ਰਹੇ ਤਮਾਸ਼ਾ ਦੇਖੀ ਜਾਂਦੇ ਆ।
@RajKumar-qd3zk
@RajKumar-qd3zk Год назад
Yes brother
@HoneySingh-zo9wu
@HoneySingh-zo9wu Год назад
SARKAR HAI EE DRAMEBAAZ DI AAA HAR ROZ CHUTKULE SUNAI JANDA .EHNU EH NI DISDA HAR ROZ LUTTA KHOHAN KHOON GOOLIAA KATAL DAKETIAA .JHANDDA AMLI SIRRE DA SHRABI ASTIFAA DEDE .
@shivanisharma5562
@shivanisharma5562 Год назад
ਤੇਰੀਆਂ ਗੱਲਾਂ ਵਿਚ ਦਮ ਹੈ ਵਿਰੇ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,
@kmldeepramgarhia5899
@kmldeepramgarhia5899 Год назад
ਬੁਰਾ ਹਾਲ ਕਰ ਦੇਣਾ😢 ਸ਼ਰਾਬੀ ਨੇ😢😢😢😢😢
@shivanisharma5562
@shivanisharma5562 Год назад
ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
@SukhvinderSingh-vm1yf
@SukhvinderSingh-vm1yf Год назад
ਬੇੜਾ ਗ਼ਰਕ, ਸਰਕਾਰ😢😢😢😢
@kuldeepkaur8523
@kuldeepkaur8523 Год назад
ਬਿਲਕੁਲ ਸਹੀ ਪੰਜਾਬ ਦੇ ਹਾਲਾਤ ਦਿਨ ਬਾ ਦਿਨ ਵਿਗੜ ਰਹੇ ਹਨ ਕਿਤੇ ਆਪ ਦੀ ਲੀਡਰ NRI ਦੀ ਕੋਠੀ ਨੱਪ ਕੇ ਬੈਠੀ ਆ
@ms_dhaliwal
@ms_dhaliwal Год назад
ਕਿਹੜੀ ਥਾਂ?
@karanbajwa2177
@karanbajwa2177 Год назад
ਜਦੋਂ ਦੇਖੋ ਕਿ ਚਾਰ ਬੰਦੇ ,ਤੇ ਉਹ ਵੀ ਹਮਉਮਰ ,lady ਕੋਈ ਨਾਲ ਨਹੀਂ ਤਾਂ ਫਿਰ alert ਹੋ ਜਾਣਾ ਚਾਹੀਦਾ।
@karanbajwa2177
@karanbajwa2177 Год назад
ਸੁਨਿਆਰਿਆਂ ਨੂੰ ਵੀ ਚਾਹੀਦਾ ਕਿ ਗਾਹਕ ਲਈ appointment ਹੋਵੇ ਅਧਾਰਕਾਰਡ ‘ਤੇ। safety ਚਾਹੀਦੀ ਆ।
@kmldeepramgarhia5899
@kmldeepramgarhia5899 Год назад
Ik saal ਵਿੱਚ ਹੀ ਬੇੜਾ ਗਰਕ ਕਰਤਾ ਪਹਿਲਾ ਦੀਪ ਸਿਧੂ😢ਫਿਰ ਸੰਦੀਪ😢 ਫਿਰ ਸਿੱਧੂ mossewala😢ਤੇ ਹੋਰ ਪਤਾ ਨੀ ਕਿੰਨੇ ਮੁੰਡਿਆ ਦੇ ਕਤਲ😢 ਬਾਕੀ ਰਹਿੰਦੇ ਅਸਾਮ ਜੇਲ੍ਹ ਵਿੱਚ ਬੰਦ ਕਰਤੇ।😢😢😢😢😢😢ਪਤਾ ਨੀ ਹੋਰ ਕਿ ਹੋਣਾ😢
@kuldeepkaur8523
@kuldeepkaur8523 Год назад
ਡੇਗੋ ਜੁਮਲੇ ਦੀ ਸਰਕਾਰ
@musikologi5911
@musikologi5911 Год назад
And yet Jalandhar wallay chose to vote for AAP and ignored the plight of Sidhu Moose Wala parents
@haryanvijaat1604
@haryanvijaat1604 Год назад
chupppppp modi ke kutte. UP bhaag ja sale.
@kushbeersingh6348
@kushbeersingh6348 Год назад
ਇਕ ਮੋਕਾ ਇਸ ਨੂੰ ਦਿਉ
@shivanisharma5562
@shivanisharma5562 Год назад
ਦੂਖ ਦੀ ਗੱਲ ਹੈ,ਗੂੰਡਾ ਖਰੜ ਵਿਖੇ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਮੋਹਾਲੀ ਖਰੜ ਗੂਲ ਮੋਹਰ, ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,
@kmldeepramgarhia5899
@kmldeepramgarhia5899 Год назад
ਸਰਕਾਰ ਤਾਂ ਉਹ ਨਾ ਤੇ ਪੁਲਸ ਲਾਈ ਬੈਠੀ ਜੋਂ ਤਰਨਿਆ ਤੇ ਬੈਠੇ ਵਿਚਾਰੇ 😢 ਆਪਣੀਆ ਮੰਗਾਂ ਸਬੰਧੀ 😢 ਗੁੰਡੇ ਸ਼ਰੇਆਮ ਗੁੰਡਾ ਗਰਦੀ ਕਰ ਰਹੇ ਨੇ😢
@PBwalegs
@PBwalegs Год назад
Sab to madi sarkar
@jagdeepkaur335
@jagdeepkaur335 Год назад
Justice hona chaida
@ravindersidhu7450
@ravindersidhu7450 Год назад
ਬਹੁਤ ਵਧੀਆ ਇਕ ਪਰਿਵਾਰ ਨੂੰ ਵੀ ਇਨਸਾਫ਼ ਮਿਲਜੋ ਪਰ ਸਰਕਾਰ ਤੇ ਅਸਰ ਪੈਣਾ ਚਾਹੀਦਾ ਪਰ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ
@gouravchangotra8050
@gouravchangotra8050 Год назад
Moga ki pathankot vi
@editinglife2665
@editinglife2665 Год назад
Waheguru mehar so sad news punjab 😢
@ManjitKaur-dn4qk
@ManjitKaur-dn4qk Год назад
Waheguru ji🙏🙏
@singhisking7133
@singhisking7133 Год назад
Kuch nahi hona police ton, Punjab de loko ekathe ho jao saare
@kiranpreetkaur7230
@kiranpreetkaur7230 Год назад
Stop drug da v naara lao ji fr e aina criminals de josh ghatn ge
@singhisking7133
@singhisking7133 Год назад
Sahi keha ji,
@ms_dhaliwal
@ms_dhaliwal Год назад
ਮਾਨ ਸਾਹਿਬ ਤਰੱਕੀ ਤੋੰ ਪਹਿਲਾਂ ਅਮਨ ਸ਼ਾਂਤੀ ਜਰੂਰੀ ਆ।
@sonysingh3833
@sonysingh3833 Год назад
ਇੱਕੋ ਹੀ ਹੱਲ ਇਨਕਾਊਂਟਰ ਬੱਸ
@HarinderSingh-rh2wo
@HarinderSingh-rh2wo Год назад
ਇਸ ਝੰਡੇ ਨੂੰ ਕਹੋ ਇਹ ਸਰਕਾਰ ਚੁਟਕਲੇਆ ਨਾਲ ਨਹੀਂ ਚਲਦੀ ਹੁੰਦੀ
@VikasKumar-kb7ko
@VikasKumar-kb7ko Год назад
Waheguru ji mehar kro apni sb te 🙏🙏
@ruplalsehgal1117
@ruplalsehgal1117 Год назад
Unsafe punjab to live now AAP Govt murdabad
@editinglife2665
@editinglife2665 Год назад
Punjab Sarkar wlo je har chonk te 2 to 4 mulajm guns nal khade kar dite jawe ta koi wi eho ja kadam chukar to pehla 100 war sochu ga kiyuki har chonk te usnu mot wikhu gi ager Sarkar ewe kru gi ta jaa ke ihna sarea Jorma te rok lag sakdi hai 🙏
@grewalgaming9946
@grewalgaming9946 Год назад
ਹਲਾਤ ਬਿਗੜ ਗਿਆ ਪਰ ਘਰੋਣੀ ਹਰਕਤ ਭੲਈਆ ਕਰ ਰਹੇ ਨੇ
@ParamjitSingh-zd5mu
@ParamjitSingh-zd5mu Год назад
ਇਹ ਹੁਣ ਖੂਨੀ ਪੰਜਾਬ ਬਣ ਚੁੱਕਾ ਹੈ ਲੁਟੇਰੀਆਂ ਨੂੰ ਫੜ੍ਹ ਕੇ ਪੁਲੀਸ ਮੁਕਾਬਲੇ ਬਣਿਓ
@yadiyadi1909
@yadiyadi1909 Год назад
Iko mng rkho k encounter kro murdrer da
@isupportfarmers2877
@isupportfarmers2877 Год назад
ਗੰਦਗੀ ਦਾ ਢੇਰ ਸਰਕਾਰ
@sonysingh3833
@sonysingh3833 Год назад
Waheguru Ji
@HarjinderKaur-qg1he
@HarjinderKaur-qg1he Год назад
Loka de license kattam kr dity gy hun loka de katal ho rahy n loka nu license jari hony cheedy n ledars app 100 ganman lie firday n
@rotihukdi9591
@rotihukdi9591 Год назад
YOGI ji Varga real CM PUNJAB nu jaorut ha plz PUNJAB nu bchaa lo veero😢
@5911_diwanshu
@5911_diwanshu Год назад
🥺🥺😞😞💔💔
@ravipal-of4ps
@ravipal-of4ps Год назад
Enn konter karo una da bekasor nu Maria
@Sofiasaini1992
@Sofiasaini1992 Год назад
Up baneya Punjab hor hor bulao parbasi
@pritamsingh8122
@pritamsingh8122 Год назад
Dgp saab kuj kro , up wngu thk kro
@ManishKumar-bf7nt
@ManishKumar-bf7nt Год назад
Sonar Veer De catalano jaldi jaldi pakdo🙏🙏
@kiranjitbrar2441
@kiranjitbrar2441 Год назад
Good cm cahni sahib
@Sufikashyap
@Sufikashyap Год назад
😢😢😢😢
@MANINDERSINGH-lk2po
@MANINDERSINGH-lk2po Год назад
Bhut Mara Hoya gg🙏🙏
@ravipal-of4ps
@ravipal-of4ps Год назад
Sai gal aaa ankal ji sarkar suti Pye aa
@KiranjeetKaur-jb3hu
@KiranjeetKaur-jb3hu Год назад
Hun Aman kanoon kithe hai........
@nreworld
@nreworld Год назад
Fail Government fail law and order. End result fail state....
@DharminderKour-ee9xn
@DharminderKour-ee9xn Год назад
😢😢😢oo
@gursewakseth1057
@gursewakseth1057 Год назад
Brave man of malwa
@jujhar25ify
@jujhar25ify Год назад
Fansi d szaa inj Dey gangsters tey khoon-khaar lottoo insaanu nu. Ihna da saath den waliyan nu vee fansi d szaa howey. Km bahut khraab ho giya Punjab vich. Mortal d rooh nu shaanti tey peedat tubbar nu takt demi Malka.
@preetgamer9241
@preetgamer9241 Год назад
ਮਾੜੀ ਸਰਕਾਰ ਆ ਏਨਾ ਤੋ ਕੁਝ ਨਿ ਹੋਣਾ ਕਮੇਡੀ ਕਰਾਈ ਚਲੋ cm ਤੋ ਬਸ
@Blur-Gyaan
@Blur-Gyaan Год назад
only jogi fir punjab da hal ho skda
@rajivsharma9096
@rajivsharma9096 Год назад
कोठियां दबानी लड़के का शौशण करने के बाद भी कोई ऐक्शन ना लैना पूरा माफिया मिला हूआ है
@harindersingh3425
@harindersingh3425 Год назад
ਅਮਰੀਕਾ ਵਿੱਚ ਕਿਸ ਦੀ ਸਰਕਾਰ
@parmandevi443
@parmandevi443 Год назад
Fail govt
@Sanjiv258
@Sanjiv258 Год назад
Punjab de veopar mandals nu lead karna chahida
@SANDEEPSINGH-re8pi
@SANDEEPSINGH-re8pi Год назад
hor paayo votaa
@mandeepkaur4252
@mandeepkaur4252 Год назад
Pala ta sarkar nu sade police wale punjbi hone chide a kitho chk ke la ande awde wrge ena ne ki krna Punjab da bura haal ho reha dono din halt made
@Nsingh63
@Nsingh63 Год назад
Eh kam every day hunda USA, UK, canada ch... oh lokk government nu doshh nai dinde eh nai kinde k astifa deyo CM nu ja k eh kam hunde rehne aa sare word ch...ek ek shop de bhar guard or police nai laa sakde...es kam ch government da dosh nai a but j bhad ch kush naa keta oh v police da kasoor hou na ke government da... grow up check word news eh kam every country ch hunde aa.
@rajnikant5489
@rajnikant5489 Год назад
Favourite sarkar ba punjabia de hun kyu
@kahlondairyfarm3257
@kahlondairyfarm3257 Год назад
Aa gaya badlav hor pao vote ehna bhaiya nu
@crescendoclub
@crescendoclub Год назад
Eih failure hai sarkar da . Koi vi deterrence nahi hai . Sharam karo aap party kise joge nahi . Inexperienced and blind sarkar
@ruplalsehgal1117
@ruplalsehgal1117 Год назад
Governery raaj lagooo Karo
@LakhwinderSingh-rc3zt
@LakhwinderSingh-rc3zt Год назад
Commedian bhagwant Maan punjab nu barbaad kar riha
@kaurtheprincess8583
@kaurtheprincess8583 Год назад
Army lgaa do punjab ch police de hath kuch nhi reha hun
@SBrar
@SBrar Год назад
Nhi fde jane
@ishaan7865
@ishaan7865 Год назад
Aamaadmi party murdabaad
@Universal_Soldier-AK47
@Universal_Soldier-AK47 Год назад
ਲੱਖ ਲਾਹਣਤ ਭਗਵੰਤ ਮਾਨ ਰਹਾਮਦਿਆ,ਹੁਣ ਚਿੱਟੇ ਦਿਨ ਸਾਡੇ ਹਿੰਦੂ ਸੁਨਿਆਰ ਭਰਾ ਦਾ ਕਤਲ ,ਇਸ ਤੋਂ ਪਹਿਲਾਂ ਸਾਡਾ ਭਰਾ ਖਾ ਗਿਆ ਮੂਸੇਵਾਲਾ,ਫਿਰ ਉਹਦੇ ਮਾਂ ਬਾਪ ਨੂੰ ਧੱਕੇ ਹੀ ਖਵਾਉਂਦਾ ਰਿਹਾ ਤੇ ਫਿਰ ਜਲੀਲ ਵੀ ਕਰਵਾਉਂਦਾ ਰਿਹਾ ਆਪਣੇ ਆਈ ਟੀ ਸੈਲ ਰਾਹੀਂ ਕੁੱਤੇਆ ਪੈਗਵੰਤ ਮਾਨ ਭੰਡ ਖੋਤੀਯੋਣ ਦੀ ਖੱਚ।ਲੱਖ ਦੀ ਲਾਹਣਤ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਕਲ ਸ਼ਕਲ ਤੇ ਨਸਲ ਉੱਤੇ।
@musikologi5911
@musikologi5911 Год назад
Aey badd dawawan tey hawan nain Deep Sidhu, Sidhu Moose Wala tey Nangal Anmbian dey ghar dian di
@kiranjitbrar2441
@kiranjitbrar2441 Год назад
Es sarkar nu kado Galt bande hath panjab deta
@kaurtheprincess8583
@kaurtheprincess8583 Год назад
Punjab da satyanaa ho chukiyaa aa😢😢😢😢 police nu order dita jaawe sida holi maaro badmasha nu
@Ramjatin
@Ramjatin Год назад
Jdo tak bhagwant amli de tabar nal Kuch Galt nhi hunda udo tak eda hi rehna law & order dheele l#n wangu
@ksranbabbar8399
@ksranbabbar8399 Год назад
Sarkara fodu ne
@PB-0029
@PB-0029 Год назад
bhagwant maan de basso bahar aaa sarkar chluna bhut vddi glti app to hoi aa 😢😢😢😢😢
@iqbalsinghdeol7488
@iqbalsinghdeol7488 Год назад
Very bad
@yourdad-eg9zb
@yourdad-eg9zb Год назад
Mann Dee Punjab police sirf corruption karn jandee hai
@daddyji8422
@daddyji8422 Год назад
pao pao jhaadu nu hor vota
@kiranpreetkaur7230
@kiranpreetkaur7230 Год назад
Nasha ban kro
@bikeonride32
@bikeonride32 Год назад
Sade Punjab da khusa bgwant maan apni maa de chvari de gae da hai .....
@mr.sandeepseepa8294
@mr.sandeepseepa8294 Год назад
Mainu lagda bhagat singh hi fuddu si bhagat singh apne walo tan sanu ajadi dva giya par karke Sade desh da bedagarak hi giya sala kis paseo lagda tuhanu ke asi ajad Han yaar agar sada Desh angreja de hath vich hunda tan aaj Sade bhache vi safe hunde or jhere Sade fuddu lok lakha crrora rupai lake English Sikh ke bar bhajde paye aa oho na jande bhagat singh apne jvani de josh vich Sadi bund padva giya hai
@sansoa89
@sansoa89 Год назад
B MAAN AAP ONLY CHOOR CHOOR. M L A MOONKA CHOOR CHOOR.B MAAN AAP ALL CHOOR CHOOR.
@shalubajaj3404
@shalubajaj3404 Год назад
Hun bjp sarkar aajawe
@amitkumar-db2sk
@amitkumar-db2sk Год назад
cm saab bsy hai bhandpune krn ch,,,channi ave,sidhu ave etc,,eh bhand nu kursi mil gyi na,,,na eh nasha roke, na crime,,swere swere muh chak fb te live ho janda,,lok crime te nashe nal mar rehe hai,,,loots hi rehiya,,eh sada cm corruption da rona ro reha ik saal toh,,
@sahildhawan1522
@sahildhawan1522 Год назад
Law and order = zero = CM Bhagwant Maan
@Bakaa_Creamy
@Bakaa_Creamy Год назад
😢😢😢😢
Далее