Тёмный

Moh Diyan Tanda / ਮੋਹ ਦੀਆਂ ਤੰਦਾਂ / EPI- 3 // VICKY PREET SADA PUNJAB / NEW VIDEO 2024 

Sada Punjab
Подписаться 842 тыс.
Просмотров 346 тыс.
50% 1

#sadapunjab #newvideo #vickypreet
SEASON-2
Cast- BIKRAMAJIT SINGH (vicky)
HARPREET KAUR (preet)
SAHIBJEET SINGH (SAHIB)
Harinder Kaur ( Bhua)
DILBAG SINGH
SUKHWINDER Kaur
SANDEEP KAUR
KAWALJOT SINGH
SONU
JEETAN
Pammo
Shoot By- Iphon15 Pro Max
Editing- Inshort paid
DIRECTED, Bikramjit Singh
EDITING, Bikramjeet Singh (vicky)
Camera man - Bikramjit Singh
SHOOTING PLACE- WARIAN,
Concept: Preet and Vicky
FACEBOOK-fb.watch/hlxHG...
INSTAGRAM- ...

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 381   
@ManpreetKaur-fn1bd
@ManpreetKaur-fn1bd 10 дней назад
ਮਾਵਾਂ ਤੋ ਬਗੈਰ ਬੱਚਿਆਂ ਦਾ ਕੋਈ ਹਾਲ ਨਹੀਂ 😢😢 ਕਰਨ ਦੀ ਐਕਟਿੰਗ ਬਹੁਤ ਹੀ ਵਧੀਆ ਆ ਬੱਚੇ ਨੂੰ ਤਾ ਮਾ ਪਿਉ ਦੋਵਾਂ ਦੀ ਲੋੜ ਹੁੰਦੀ ਆ 😢😢 ਬਹੁਤ ਵਧੀਆ ਕਰਨ ਵੱਲ ਦੇਖ ਕੇ ਰੋਣ ਆ ਗਿਆ 😢😢😢😢 ਬਹੁਤ ਵਧੀਆ ਸਿੱਖਿਆ ਮਿਲੀ ਇਸ ਵੀਡੀਓ ਤੋਂ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਬੱਚਿਆਂ ਨੂੰ ਤੰਦਰੁਸਤੀਆ ਬਖਸ਼ੇ ਤੇ ਖੁਸ਼ ਰੱਖੇ 🎉❤🎉❤🎉
@kaurkaur468
@kaurkaur468 10 дней назад
ਕਰਨ ਦੀ ਐਕਟਿਗ ਕਮਾਲ 👌👌👌ਕਰਨ ਨੂੰ ਦੁੱਖ ਹੀ ਮਾਂ ਦਾ ਏ😢 ਮਾਂ ਵਾਲਾ ਰਿਸ਼ਤਾ ਕੋਈ ਨਹੀਂ ਨਿਭਾ ਸਕਦਾ 😢
@RajwinderKaur-yf4pk
@RajwinderKaur-yf4pk 10 дней назад
ਮਾਂ ਦੇ ਮਗਰ ਲੱਗ ਕੇ ਘਰਵਾਲੀ ਛੱਡਣੀ ਕੋਈ ਸਮਝਦਾਰੀ ਦੀ ਗੱਲ ਨਹੀਂ ਕਵਲ ਭਾਜੀ ਕਿਸੇ ਮਾਂ ਬੱਚਾ ਨਹੀਂ ਖੋਣਾ ਚਾਹੀਦਾ ਇਦਾਂ ਦੀਦੀ ਰੱਬ ਕਿਸੇ ਨਾਂ ਦੇਵੇ
@mohinderkaur3880
@mohinderkaur3880 3 дня назад
Aq pl
@sukhdialsinghcheema2016
@sukhdialsinghcheema2016 10 дней назад
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਿਆਈ ਦਿਵਸ ਦੀਆਂ ਲੱਖ-ਲੱਖ ਵਧਾਈਆਂ 🙏🙏🙏🌹🌹⛳⛳
@Sandeepkaur72533
@Sandeepkaur72533 10 дней назад
ਲੱਖ ਹੋਵਣ ਚਾਚੀਆ ਤਾਈਆਂ ਮਾਵਾਂ ਮਾਵਾਂ ਹੁੰਦੀਆਂ ਨੇ ❤❤ ਮਾਂ ❤❤
@PirtpalKaur-zn3mh
@PirtpalKaur-zn3mh 10 дней назад
ਭੈਣੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮੈਂ ਆਪਣੇ ਦਿਉਰ ਦੇ ਬੇਟੇ ਨੂੰ ਆਪਣੇ ਬੇਟੇ ਤੋਂ ਵੀ ਵੱਧ ਪਿਆਰ ਦਿੱਤਾ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤਾ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਕਦੇ ਲੱਗਿਆ ਹੀ ਨਹੀਂ ਕਿ ਮੈਂ ਇਹਨੂੰ ਜਨਮ ਨਹੀਂ ਦਿੱਤਾ 🙏🙏
@Gurnoorvirk-9822
@Gurnoorvirk-9822 10 дней назад
ਅੱਜ ਕੱਲ ਦੇ ਰਿਸ਼ਤਿਆਂ ਵਿੱਚ ਪਹਿਲਾਂ ਵਰਗਾ ਪਿਆਰ ਨਹੀਂ ਰਿਹਾ ਜੀ 🙏 ਸਿਰਫ ਨਫ਼ਰਤ ਹੀ ਹੈ 😢😢 ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ ❤️ ਕਰਨ ਤੇ ਬਹੁਤ ਤਰਸ ਆਈਆਂ good acting Karan beta 👌👌
@YaminAmyra
@YaminAmyra 10 дней назад
Bilkul sahi
@NishaSharma-oo8pq
@NishaSharma-oo8pq 10 дней назад
Bhut hi vadhia acting h Karan di but tars bi aunda h Karan tte ki maa ta maa hi hundi h. Mere ta akha cho Pani hi aa gya😢
@jaskawaljeetkhaira3082
@jaskawaljeetkhaira3082 10 дней назад
💯% right
@jaskawaljeetkhaira3082
@jaskawaljeetkhaira3082 10 дней назад
Mere bro ne bhar Jana 12 nu mere sohre privar ne ladai pyi ah khende kise ne nhi miln jana
@JagjitSingh-k6g
@JagjitSingh-k6g 10 дней назад
​@@jaskawaljeetkhaira3082kyu thode husband ni kuch khnde
@parmjeet5653
@parmjeet5653 10 дней назад
ਮੈਂ ਕਰਨ ਨੂੰ ਵੇਖ ਕੇ ਬਹੁਤ ਰੋਈ ਐਕਟਿੰਗ ਸਿਰਾ ❤
@user-ct4tl6if3r
@user-ct4tl6if3r 10 дней назад
Nyc
@gagandandiwal4168
@gagandandiwal4168 10 дней назад
ਕਰਨ ਤੇ ਮੈਨੂੰ ਬਹੁਤ ਤਰਸ ਆਇਆ ਮੇਰਾ ਤਾਂ ਰੋਣਾ ਆ ਗਿਆ 😢
@anmolkahlon1974
@anmolkahlon1974 10 дней назад
ਮਾਂ ਤੇ ਮਾਂ ਈ ਹੁੰਦੀ ਕਰਨ ਨੂੰ ਦੇਖ ਕੇ ਬਹੁਤ ਦੁਖ ਲਗਾ ਵਿਕੀ ਕਿਵੇ ਔਖਾ ਹੋਈ ਜਾਦਾ ਫੇਰ ਕੀ ਹੋਇਆ ਜੇ ਲੇਟ ਹੋ ਗਈ
@anhadsinghrandhawa312
@anhadsinghrandhawa312 10 дней назад
ਮਾਂ ਬਿਨਾਂ ਨਾ ਕੋਈ ਲਾਡ ਲਡਾਓਂਦਾ ਰੋਦਿਆਂ ਨੂ ਨਾ ਚੁੱਪ ਕਰਾਓਦਾ
@gurnoorsimmibajwa
@gurnoorsimmibajwa 10 дней назад
ਕਰਨ ਦੀ ਐਕਟਿੰਗ ਵੇਖ ਕੇ ਸੱਚੀ ਅੱਜ ਰੋਣਾ ਆ ਗਿਆ
@RamanDeol-y6g
@RamanDeol-y6g 10 дней назад
Karn putt de acting dekh K Sachi Rona a gya ❤ u putt
@user-dk4gj8ve7w
@user-dk4gj8ve7w 10 дней назад
Preeti didi bahut vadhiya good acting 👍
@lovepreetkaursidhu7822
@lovepreetkaursidhu7822 10 дней назад
Preet ty Vicky ch Jida ho reha preet nal story ch meri asal life ch mere nal v Eda hunda
@user-cs2bk8sm3cAmanat
@user-cs2bk8sm3cAmanat 10 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@MandeepkourMandeep-jy2ke
@MandeepkourMandeep-jy2ke 10 дней назад
Vicky da aajkl bda ladn nu Dil krda hr Wale ledai de mud che renda😂😂
@AkwinderButter
@AkwinderButter 10 дней назад
ਅਪਣੀ ਮਾਂ ਆਪਣੀ ਹੀ ਹੁੰਦੀ ਕਰਨ ਪੁੱਤ ਬਹੁਤ ਵਧੀਆ ਐਕਟਿੰਗ ਵਾਹਿਗੁਰੂ ਮੇਹਰ ਕਰੋ ਸਾਰੇ ਪਰਿਵਾਰ ਤ ❤❤❤❤
@Satshiriakalji
@Satshiriakalji 10 дней назад
ਸਹੀ ਗੱਲ ਹੈ ਕਰਨ ਪੁੱਤ ਮਾਵਾਂ ਬਿਨਾ ਕੋਈ ਨੀ ਪੁਸ਼ਦਾ
@kulwinderkaur6483
@kulwinderkaur6483 10 дней назад
ਮਾ ਤੋਂ ਬਿਨਾ ਕੋਈ ਫ਼ਿਕਰ ਨਹੀਂ ਕਰਦਾ ਆਪਣੇ ਬੱਚੇ ਦੀ 😢😢
@manheer6429
@manheer6429 10 дней назад
ਮਾਂ ਮਾਂ ਹੀ ਹੁੰਦੀ ਆ
@ranjitkaur6445
@ranjitkaur6445 10 дней назад
Very Heart touching Story Bilkul sach aa Aapni maa to bina koi nhi puchhda 100% Sachi Story aa God bless u all❤❤❤❤❤🎉🎉🎉🎉🎉🎉
@SukhwinderSingh-wq5ip
@SukhwinderSingh-wq5ip 10 дней назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@JaswinderSingh-ys8qx
@JaswinderSingh-ys8qx 10 дней назад
ਸਾਰੀ ਫੈਮਲੀ ਨੂੰ ਸਤਿ ਸੀ ਅਕਾਲ ਅਸੀ ਦੇਖੀ ਬੀਬੀ ਰਜਨੀ ਬਹੁਤ ਵਧੀਆ
@gursahibsinghturbanator7178
@gursahibsinghturbanator7178 10 дней назад
ਕਰਨ ਦੀ acting super ❤❤
@BhullarSaab1142-dr3uz
@BhullarSaab1142-dr3uz 10 дней назад
Waheguru ji waheguru ji
@Wahla-preet
@Wahla-preet 10 дней назад
M kde kde soch di a jdo munde di marriage ho jandi a te ode ute ma pyo ja kese bhenn bhra da huk kyu nahi rehnda o munda apni wife da ho ke reha janda a bs fr ohnu hor koi nhi dekh da Wmk gurpreet Kaur doburji ਕਲਾਨੌਰ
@nilamrani9287
@nilamrani9287 10 дней назад
vicky ta har vele vad khan nu penda karn di actinng ❤❤❤❤
@user-ez5fm9dx1f
@user-ez5fm9dx1f 10 дней назад
Very good 👍
@sukhjeetsandhu8110
@sukhjeetsandhu8110 10 дней назад
Sas pardhan wale warga Vicky da role lagda
@Rajwinderlove123
@Rajwinderlove123 10 дней назад
Is video vich sab vadia sandeep te karan da rool aa
@GaganDeepkaur-cd4fd
@GaganDeepkaur-cd4fd 10 дней назад
Karan wal dekh ke mera ta rona hi nikal gaya maa ta akhir maa hundi a karan bimar v tahi aa😢😢😢
@BinderGarnal-gh1mw
@BinderGarnal-gh1mw 9 дней назад
ਤੁਸੀ ਅੰਕਲ ਨੂੰ ਪ੍ਰੀਤ ਦੇ ਸੋਹਰੇ ਦਾ ਰੋਲ ਨਾ ਦਿਆ ਕਰੋ ਧੀ ਆ ਉਨ੍ਹਾਂ ਦੀ
@harfateh208
@harfateh208 10 дней назад
Hayeeeee 😢😢😢😢.MAA MAA hundiii aaa😭😭🥹🥹
@ShehrajdeepsinghThind-tz3ul
@ShehrajdeepsinghThind-tz3ul 10 дней назад
Bibi rajni wali film jrur dekheo ji🎉🎉❤❤❤
@RupinderKaur-sw6rh
@RupinderKaur-sw6rh 10 дней назад
ਹਾਏ ਕਰਨ😢😢 ਪੁੱਤ ਨਾ ਰੋ😢😢😢
@jyotij3784
@jyotij3784 10 дней назад
Preet di ki acting bahut vadia 👍
@Ranveer-sz8cq
@Ranveer-sz8cq 10 дней назад
I am waiting ❤❤❤❤🎉🎉🎉🎉😮😮😮😮😊😊😊😊
@riyasanjeevbajaj
@riyasanjeevbajaj День назад
Karan de acting mind blowing nd maa bina koi nhi puchda 😢
@Wahla-preet
@Wahla-preet 10 дней назад
Sandeep didi ne party li hatha upr mehdi lagivi a athe talak ho gya
@GurfatehSingh-e5t
@GurfatehSingh-e5t 10 дней назад
Sahi gal va
@user-cd4yx1mh3n
@user-cd4yx1mh3n 8 дней назад
ਮਾਂ ਤੋਂ ਬਿਨਾਂ ਕਰਨ ਨੀਂ ਸਰਦਾ Love you ਕਰਨ ❤❤❤❤❤❤
@7StarPunjabfilms
@7StarPunjabfilms 10 дней назад
ਕਰਨ di ਐਕਟਿੰਗ bhut hi 👌👌👌👌👌👌👌👌👌👌👌👌👌👌❤️❤️❤️❤️❤️❤️❤️❤️❤️❤️
@user-xi7kc1hz4l
@user-xi7kc1hz4l 10 дней назад
Ajj ta karan d acting ne Rowa he dita😢😢😢
@savitacheema2590
@savitacheema2590 10 дней назад
Karan de acting Superrr
@randhawashab1997
@randhawashab1997 10 дней назад
Karn dyia gla sun k Ron he nikal gyia
@manpreetkaur5902
@manpreetkaur5902 10 дней назад
❤hrtly again thanx for appre ciation ji❤❤❤❤
@Cutepets709
@Cutepets709 9 дней назад
Karn di acting bahut vadia...bahut rona aya ..waheguru kise bache to odi maa nu na dur kareo..
@kamalshergill818
@kamalshergill818 9 дней назад
ਵਿੱਕੀ ਤੇਰੀ ਹਰਕਤਾਂ ਵੇਖ ਕੇ ਤੇਰੀ ਛਿੱਤਰ ਪਰੇਡ ਕਰਨ ਨੂੰ ji ਕਰਦਾ😅
@premlatasharma1663
@premlatasharma1663 10 дней назад
Bahut badiea
@NarinderSingh-xk2ks
@NarinderSingh-xk2ks 10 дней назад
God bless you all family members
@gillbrother7786
@gillbrother7786 10 дней назад
Karan nu dakh buhat buhat rona a ga maa maa hondi va kawal veer ji Sandeep bhabhi nu vapas la o 😢😢😢😢
@v5wonders267
@v5wonders267 10 дней назад
Karan is such a natural actor
@NarinderSingh-xk2ks
@NarinderSingh-xk2ks 10 дней назад
So beautiful story g
@JaswinderMultani-i8d
@JaswinderMultani-i8d 10 дней назад
Sat Shri akal g all family members god bless you 🙏 😊
@balsaab5045
@balsaab5045 10 дней назад
❤❤❤❤❤❤❤karn acting👍👍👍👍👍👍👍
@user-eb2ys9lh9i
@user-eb2ys9lh9i 10 дней назад
ਅਜਕਲ ਖੂਨ ਸਫੇਦ ਹੋ ਗਿਆ ਨਾਂ ਕੋਈ ਰਿਸ਼ਤੇਦਾਰ ਨਾਂ ਕੋਈ ਭੈਣ ਭਰਾ ਕੋਈ ਵਿ ਕਿਸੇ ਕੋਲ ਆ ਜਾ ਕੇ ਰਾਜੀ ਨੀ ਨਾਂ ਕਿਸੇ ਨਾਲ ਕੋਈ ਪਿਆਰ ਰਹ ਗਿਆ ਨਾਂ ਕੋਈ ਪੜੋਸੀ ਕਿਸੇ ਪੜੋਸੀ ਨੂੰ ਬੁਲਾ ਕੇ ਰਾਜੀ ਨਹੀਂ ਇਕ ਮੋਬਾਈਲ ਫੋਨ ਨੇ ਲੋਕਾ ਨੂੰ ਪਟਿਆ ਸਾਰਾ ਦਿਨ ਮੋਬਾਈਲ ਤੇ ਲਗੇ ਰਹਦੇ ਸਮਾਜ ਦਾ ਬੁਰਾ ਹਾਲ ਹੋਇਆ ਪਿਆ
@ManpreetKaur-gj6nx
@ManpreetKaur-gj6nx 10 дней назад
Nyc ji❤
@2024desh.punjab
@2024desh.punjab 10 дней назад
God bless you.All family members
@KishanDass-v3v
@KishanDass-v3v 10 дней назад
Sahi Karan nu Rona dak k😢 Rona aj gaya
@JagjitSinghMahara
@JagjitSinghMahara 10 дней назад
Good
@HarpreetSingh-gt3zu
@HarpreetSingh-gt3zu 10 дней назад
Karan putuoo wal dekh k rona aa gya
@AkashVirk-qk8lx
@AkashVirk-qk8lx 10 дней назад
ਕਿਸ ਕਿਸ ਨੂੰ ਵਿਕੀ ਵਰਗਾ ਬੰਦਾ ਮਿਲਿਆ 😂😂😂
@kahlonhacker7220
@kahlonhacker7220 10 дней назад
Mainu mileya same
@bikramjitsingh7435
@bikramjitsingh7435 10 дней назад
ਮੈਨੂੰ ਤਾਂ ਵਿਕੀ ਵਰਗੀ ਘਰਵਾਲੀ ਮਿਲੀ😅
@v5wonders267
@v5wonders267 10 дней назад
Mennu
@mydreammysaig1490
@mydreammysaig1490 8 дней назад
Me
@MANDEEPKAUR-ck6ni
@MANDEEPKAUR-ck6ni 2 дня назад
Mee
@pritpalkaur69
@pritpalkaur69 8 дней назад
Bachhe nu dekh kar taras aa rAha hai Edhar ba
@sandhu_0079
@sandhu_0079 10 дней назад
Jeetan didi bhaa te wajgi kite ark 😂
@Rashpaal
@Rashpaal 10 дней назад
Karan te bhut taras aunda
@reetabhutani7869
@reetabhutani7869 10 дней назад
Buhat vàdiya story ❤
@bajwapb07
@bajwapb07 10 дней назад
Karan de acting superb ❤❤❤❤❤❤❤ron a geea
@manroopkaur7670
@manroopkaur7670 10 дней назад
Sohnni acting....end ch bhaut sohnna lggeaa ajj Karan wala scene❤
@JagrajSingh-g1c
@JagrajSingh-g1c 10 дней назад
nys story preet dii mera first comment
@sidhumusawalaleagendking2819
@sidhumusawalaleagendking2819 10 дней назад
Ajj te karn ne ਰਵਾਂ dita manu 😢
@anmolpreet80
@anmolpreet80 10 дней назад
Karan 😢😢😢😢😢😢
@gursewaksingh1228
@gursewaksingh1228 10 дней назад
Nise video
@Nirbhay828
@Nirbhay828 10 дней назад
Karn putt de acting dekh ka Sachi Rona gya love you putt ❤❤❤❤❤❤❤❤❤❤❤❤❤🎉🎉🎉🎉🎉🎉🎉
@Seeta123-bz7es
@Seeta123-bz7es 10 дней назад
Karan nu dek k rona aa gye😊😊
@NarinderSingh-xk2ks
@NarinderSingh-xk2ks 10 дней назад
Very good acting
@jasnoorsingh6729
@jasnoorsingh6729 10 дней назад
Very emotional story
@kuljeetkaur8009
@kuljeetkaur8009 10 дней назад
Karn di acting dekh ke rona hi a gya kmal di acting karda karn bilkul reyal lagda c
@gurmeet3684
@gurmeet3684 10 дней назад
Karan di acting bahut vadia aa maa ton bina baccha da kij nhi banda 🌺🌺🌺🌺🌺🌺🌺🌺
@sukhdevkauratwal9609
@sukhdevkauratwal9609 10 дней назад
God bless you all team members 👍 👌 🙏 🙌 ❤
@amanpreetkaur9386
@amanpreetkaur9386 10 дней назад
Very good video
@SoniyaSoniya-j7h
@SoniyaSoniya-j7h 10 дней назад
Very good
@AmanpreetKaur-dh1cj
@AmanpreetKaur-dh1cj 8 дней назад
Sandeep didi da suit too good
@gillbrother7786
@gillbrother7786 10 дней назад
Karan di acting super duper rona a ga buhat buhat soni video ❤❤❤❤❤❤
@sukhrajkaurpandher2557
@sukhrajkaurpandher2557 10 дней назад
❤❤❤❤❤karn putt bhuth vadea
@jaspalkaur3749
@jaspalkaur3749 9 дней назад
Karan di gla sun k rona aa gaya eh ta ek serial hai sachmuch jina bachhya nal eh hunda ta ohna da ki hal honda hovega
@MahinderSingh-hj8qf
@MahinderSingh-hj8qf 8 дней назад
ਜੇਂ ਤੂੰ ਜਾਂਦਾ ਇਜ਼ਤ ਵਾਲੀ ਹੈ ਤਾਂ ਕਿਸੇ ਵਾਸਤੇ ਲਿਆਂਦੀ ਚੀਜ਼ ਕਿਉਂ ਲਈ ਨਾਲ਼ੇ ਭੈਣ ਦਾਂ ਹੱਕ ਬਰਾਬਰ ਹੁੰਦਾ ਹੈ ਤੇਰੇ ਵਰਗੀਆਂ ਕਰਕੇ ਘਰ ਵਿੱਚ ਕਲੇਸ਼ ਪੈਦਾ ਹੈ ਪਰ ਜਿਥੇ ਜੀਤਾਂ ਹੋਵੇ ਤੇ ਕਲੇਸ਼ ਨਾ ਹੋਵੇ ਹੋ ਨਹੀਂ ਸਕਦਾ
@mandeepkaur5167
@mandeepkaur5167 10 дней назад
Bhot vdya story a
@sarbjeetkaur-tc5xc
@sarbjeetkaur-tc5xc 6 дней назад
ਕਵਲ਼ ਵੀਰ ਜ਼ੀ , ਲਗਦਾ ਆ t-shirt ਤਹਾਨੂੰ ਜ਼ਿਆਦਾ ਪਸੰਦ ਆ 😅
@monikasethi9231
@monikasethi9231 10 дней назад
Waiting for next part of this story ❤❤❤❤❤
@user-kz9tx4ds5b
@user-kz9tx4ds5b День назад
ਵਧੀਆ
@sukhasaini9033
@sukhasaini9033 9 дней назад
ਬਹੁਤ ਸਹੋਣੀ ਵੀਡੀਓ ਵੀਰ ਜੀ
@mrsanukhosla6415
@mrsanukhosla6415 10 дней назад
Hye rabba Karan di acting ne ajj bahut ruvaya mainu sachi😢😢😢
@BaljeetKaur-b5q
@BaljeetKaur-b5q 10 дней назад
❤❤❤❤❤
@manpreetkaur5902
@manpreetkaur5902 10 дней назад
❤og hrtly vv thanx ji for ur most precious appreciation ji❤❤
@LoveroseSandhu-fo9qq
@LoveroseSandhu-fo9qq 10 дней назад
Krn di acting jabrdst a
@Harjinder_x01
@Harjinder_x01 10 дней назад
Bahut sohni video aa ji God bless you all
@PardeepKaur-e6e
@PardeepKaur-e6e 10 дней назад
I am waiting 🎉
@jobanjoban4791
@jobanjoban4791 10 дней назад
Manu krn di acting bhut vadia lagi always be happy sweetu puttu 😍
@amansahithelion1730
@amansahithelion1730 10 дней назад
Bina dekhe like
@Maninder_brar
@Maninder_brar 10 дней назад
ਜਵਾਕ ਦਾ ਕੀ ਹਾਲ ਹੋਇਆ ਮਾਂ ਬਿਨਾ😢ਦਾਦੀ ਵੀ ਕਿਸੇ ਕੰਮ ਦੀ ਨਹੀਂ ਕਿਵੇਂ ਬੋਲਦੀ ਆ ਕਰਨ ਨੂੰ,,,,ਸੰਦੀਪ ਵੀ ਕਿੰਨਾ ਯਾਦ ਕਰਦੀ ਆ ਪੁੱਤ ਨੂੰ😔😔
@anumehrok8790
@anumehrok8790 10 дней назад
Karan di acting 👍👍👍👍👍👍
@JagdeepSingh-tg4ee
@JagdeepSingh-tg4ee 10 дней назад
Karan di acting♥️♥️♥️👍👍👍
Далее
Merab vs Sean underway!! 🚨 #ufc306
00:23
Просмотров 822 тыс.
SAALI GALLAN WALI , Funny Video 🤣🤣
19:51
Просмотров 436 тыс.
Sandeep De Pekea Ch Program Dekhea 😊
21:55
Просмотров 117 тыс.
Merab vs Sean underway!! 🚨 #ufc306
00:23
Просмотров 822 тыс.