Тёмный
No video :(

MOHABBATNAMA : l Sukhminder S Dhillon & Rajwinder K Dhillonl EP 33 l Rupinder Kaur Sandhu l B Social 

B Social
Подписаться 549 тыс.
Просмотров 139 тыс.
50% 1

MOHABBATNAMA : ਜਿੰਨਾ ਮੈਨੂੰ ਮੇਰੇ ਪਾਪਾ ਨੇ ਪੜ੍ਹਾਇਆ ਉਸ ਤੋਂ ਦੂਣਾ ਇਨ੍ਹਾਂ ਨੇ ਪੜ੍ਹਾਇਆ l Sukhminder Singh Dhillon & Rajwinder Kaur Dhillon l EP 33 l Rupinder Kaur Sandhu l B Social
#MOHABBATNAMA
#RupinderKaurSandhu
#BSocial
Anchor : Rupinder Kaur Sandhu
Guest : Sukhminder Singh Dhillon & Rajwinder Kaur Dhillon
Cameraman : Harmanpreet Singh , Varinder Singh
Editor : Jaspal Singh Gill
Digital Producer : Gurdeep Kaur Grewal
Label : B Social

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 230   
@harwinderkaur6430
@harwinderkaur6430 10 месяцев назад
ਰੁਪਿੰਦਰ ਭੈਣੇ ਅੱਜ ਦੇ ਐਪੀਸੋਡ ਵਿੱਚ ਇਸ ਖੂਬਸੂਰਤ ਜੋੜੇ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਅਤੇ ਵੀਰ ਜੀ ਦੀ ਟੌਹਰ ਭੈਣ ਨੂੰ ਮਾਤ ਦਿੰਦੀ ਹੈ ਉਥੇ ਹੀ ਦੋਵਾਂ ਦੀ ਸੋਚ ਵੀ ਬੜੀ ਨਿੱਘੀ ਹੈ
@armaandeepsingh0228
@armaandeepsingh0228 10 месяцев назад
ਰੁਪਿੰਦਰ ਜੀ ਤੁਹਾਡਾ ਪ੍ਰੋਗਰਾਮ ਦੇਖ ਕੇ ਸੁਣ ਰੂਹ ਨੂੰ ਸਕੂਨ ਮਿਲਦਾ ਤੁਹਾਡਾ ਸੁਭਾ ਬਹੁਤ ਵਧੀਆ ਲੱਗਿਆ
@ginderkaur6274
@ginderkaur6274 10 месяцев назад
ਬਹੁਤ ਵਧੀਆ ਐਪੀਸੋਡ ਜੇ ਇਹੋ ਜਿਹੇ ਰਿਸ਼ਤੇ ਹੋਣ ਤਾ ਘਰ ਸਵਰਗ ਬਣ ਸਕਦਾ
@navneetkalra3772
@navneetkalra3772 10 месяцев назад
ਸਤਿਕਾਰਯੋਗ ਰੁਪਿੰਦਰ ਕੌਰ ਸੰਧੂ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੱਕ ਲੰਮੇ ਸਮੇਂ ਬਾਅਦ ਪ੍ਰੋਗਰਾਮ "ਮੁਹੱਬਤਨਾਮਾ" ਦੀ ਨਵੀਂ ਕਹਾਣੀ ਲੈ ਕੇ ਆਏ। ਹੁਣ ਦੂਜਾ ਧੰਨਵਾਦ ਮੈਂ "ਸੁਖਮਿੰਦਰ ਸਿੰਘ ਢਿੱਲੋਂ" ਅਤੇ "ਰਾਜਵਿੰਦਰ ਕੌਰ ਢਿੱਲੋਂ" ਨੂੰ ਦੇਣਾ ਚਾਹੁੰਦਾ ਹਾਂ ਕਿ ਅੱਜ"ਮੁਹੱਬਤਨਾਮਾ" ਦਾ Ep No.33 ਹੈ ਅਤੇ ਤੁਹਾਡੇ ਵਿਆਹ ਨੂੰ ਵੀ 33 ਸਾਲ ਹੋ ਗਏ, ਇਸ ਨੂੰ ਵੀ ਇੱਕ ਸੰਯੋਗ ਹੀ ਕਿਹਾ ਜਾਵੇਗਾ। ਪ੍ਰੋਗਰਾਮ "ਮੁਹੱਬਤਨਾਮਾ" ਵਿੱਚ ਸਾਨੂੰ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਦੇ ਰੂਬਰੂ ਹੋਣ ਦਾ ਮੌਕਾ ਮਿਲਦਾ ਹੈ ਜਿਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਖੂਬਸੂਰਤੀ ਨਾਲ ਜੀਵਿਆ ਕਿਉਂਕਿ ਅੱਜ ਦੇ ਸਮੇਂ ਵਿੱਚ ਤਾਂ ਵਿਆਹ ਬਹੁਤ ਘੱਟ ਸਮੇਂ ਤੱਕ ਟਿਕਦੇ ਹਨ ਕਿਉਂਕਿ ਅੱਜ ਲੋਕ ਰਿਸ਼ਤਿਆਂ ਨੂੰ ਪੈਸੇ ਨਾਲ ਤੋਲਣ ਲੱਗ ਗਏ, ਤੁਹਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਜਿਸ ਨੂੰ ਤੁਸੀਂ "ਮੁਹੱਬਤਨਾਮਾ" ਦਾ ਨਾਂ ਦਿੱਤਾ, ਇਹ ਇੰਨ੍ਹੇ ਲੰਮੇ ਸਮੇਂ ਤੱਕ ਜਾਰੀ ਹੈ, ਇਸ ਲਈ B SOCIAL ਦੀ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ❤
@user-wf7qt7hk4n
@user-wf7qt7hk4n 10 месяцев назад
ਐਨੀ ਹੌਸਲਾ ਅਫ਼ਜਾਈ ਬਹੁਤ ਸ਼ੁਕਰੀਆ ❤
@navneetkalra3772
@navneetkalra3772 10 месяцев назад
@@user-wf7qt7hk4n ਤੁਹਾਡੇ ਵਿਚਾਰਾਂ ਲਈ ਧੰਨਵਾਦ।
@user-dc6th9vd9g
@user-dc6th9vd9g 10 месяцев назад
Jis program vich rupinder bhen hunde ne o program asi kade miss nahi karde rab bhen nu lamia umra bakshe rupinder bhen diyan kya battan ne ❤
@sntrnsunita199
@sntrnsunita199 10 месяцев назад
Thade ene sohne vichar sunke saanu v boht energy mili h 👌🙏
@sschahal3491
@sschahal3491 7 месяцев назад
ਬਹੁਤ ਹੀ ਮੋਹ ਤੇ ਤਿਹੋ ਵਾਲੀ ਜੋੜੀ ! Very supportive & dedicated to near & dears !! God bless !!!
@user-wf7qt7hk4n
@user-wf7qt7hk4n 6 месяцев назад
Thankuu bhaji 😊😊
@inderjeetkaur4865
@inderjeetkaur4865 10 месяцев назад
ਢਿੱਲੋਂ family ਵਾਂਗ ਹੀ ਰੱਖੇ sarian nu cooperation nal Parmatma agge ihhi ardaas hai
@makhansinghjohal1979
@makhansinghjohal1979 10 месяцев назад
ਬਹੁਤ ਵਧੀਆ ਐਪੀਸੋਡ। ਪੂਰੀ ਟੀਮ ਵਧਾਈ ਦੀ ਪਾਤਰ ਹੈ।🙏
@sukhwinderkaur5106
@sukhwinderkaur5106 10 месяцев назад
ਬਹੁਤ ਪਿਆਰੀ ਜੋੜੀ ,ਵਾਹਿਗੁਰੂ ਤੰਦਰੁਸਤੀ ਬਖਸੇ
@baljitkaur5898
@baljitkaur5898 10 месяцев назад
ਬਹੁਤ ਵਧੀਆ ਲਗਿਆ ਰੁਪਿੰਦਰ।ਮੇਰਾ ਪਿੰਡ ਵੀ ਭੈਣ ਹੋਰਾੰ ਦੇ ਪਿੰਡ ਕੋਲ ਹੈ.ਵਿਰਕ ਖੁਰਦ।
@chanchalsingh9938
@chanchalsingh9938 10 месяцев назад
ਬਹੁਤ-ਬਹੁਤ ਇਮਾਨਦਾਰ ਪਤਰਕਾਰ ਪ੍ਰਵਾਰ ਨਾਲ ਨਾਲ ਗੱਲਬਾਤ ਦੌਰਾਨ ਵਧਿਆ ਲਗਾ ਬਹੁਤ-ਬਹੁਤ ਵਧਾਈਆ ❤❤❤❤
@gurjeetkaur9238
@gurjeetkaur9238 10 месяцев назад
ਸਤਿਕਾਰਤ ਬਾਈ ਜੀ ਤੇ ਦੋਵਾਂ ਭੈਣਾਂ ਨੂੰ 🙏ਜੀ ਸੱਚਮੁਚ ਮੁਹੱਬਤਨਾ ਵਾਕਅਈ ਕਾਬਿਲੇ ਤਾਰੀਫ ਜੀ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਸਮਾਜਿਕ ਰਿਸ਼ਤੇ ਨੂੰਹ ਸੱਸ ਵਰਗੀ ਬਣਨਾ ਕਈ ਸ਼ੰਕੇ ਦੂਰ ਕਰ ਗਿਆ ਜੀ ਜੋ ਸੇਧ ਹੈ ਸਮਾਜ ਲਈ ਸੱਚ ਰਿਸ਼ਤੇ ਨਿਭਾਕੇ ਹੀ ਮੁਹੱਬਤਨਾਮਾ ਬਣਦਾ ਧਨਵਾਦ ਜੀ 🙏
@user-wf7qt7hk4n
@user-wf7qt7hk4n 10 месяцев назад
ਬਹੁਤ ਪਿਆਰ ਬਹੁਤ ਸ਼ੁਕਰੀਆ ❤❤
@kuljinderdhaliwal3241
@kuljinderdhaliwal3241 10 месяцев назад
ਮੇਡਮ ਬਹੁਤ ਵਧੀਆ ਗੱਲਾ ਸੁਣਨ ਨੂੰ ਮਿੱਲ਼ੀਆ ਬਹੁਤ ਪਿਆਰ ਪਰਿਵਾਰ ਹੈ ਸਰਦਾਰ ਜੀ ਦੀ ਤੇ ਮੇਡਮ ਢਿੱਲੋ ਜੀ ਦੀਆ ਗੱਲਾ ਜਿੰਦਗੀ ਵਿੱਚ ਸਿੱਖਣ ਵਾਲੀਆ ਹਨ ਵਾਹਿਗੁਰੂ ਜੀ ਪਰਿਵਾਰ ਨੂੰ ਮਾਤਾ ਜੀ ਨੂੰ ਤੰਦਰੂਸਤੀ ਬਖਸਣ ਜੀ ਬਹੁਤ ਹਰਾਨਗੀ ਹੋਈ ਇੱਹ ਸੁਣਕੇ ਕਿ ਤੁਹਾਡੇ ਵਿਆਹ ਨੂੰ17 ਸਾਲ ਹੋਗੇ
@gurjitkaur9703
@gurjitkaur9703 10 месяцев назад
Khushkismat hunde ne oh lok jihna nu aine pyare rishte milde ne ..... inlaws te husband da bhut wadda role hunda kise kudi dee personality ch
@anjnasharma4179
@anjnasharma4179 10 месяцев назад
ਬਹੁਤ ਵਧੀਆ ਜੀ ਸਾਡੀ ਮਹੁਬਤ ਅਤੇ ਬਰਕਤ ਪਰਮਾਤਮਾ ਦੀ ਦੇਣ ਹੈ ਜੀ
@kuljitsinghsekhon2014
@kuljitsinghsekhon2014 10 месяцев назад
ਬਹੁਤ ਸੋਹਣੀ ਗੱਲਬਾਤ ਸਮੇਂ ਦਾ ਪਤਾ ਹੀ ਨਹੀਂ ਲੱਗਿਆ ਕਦੋਂ ਖਤਮ ਹੋ ਗਿਆ ਦਿਲ ਕਰਦਾ ਸੀ ਸੁਣੀ ਹੀ ਜਾਈਏ
@mahibhangal782
@mahibhangal782 10 месяцев назад
Waheguru g sadha mehar bnai rkhe eni wdiya pyar krn wali ghar wali kithon mildi a Waheguru g sadha khush rakhe slamat rho Waheguru g Waheguru
@Arshdeep-ub4eo
@Arshdeep-ub4eo 10 месяцев назад
ਬਹੁਤ ਵਧੀਆ ਗੱਲ ਆ
@ManjeetSingh-oq6jw
@ManjeetSingh-oq6jw 10 месяцев назад
B social ਦਾ ਹਰ ਪਰੋਗਰਾਮ ਹੀ ਕਾਬਿਲੇ ਤਾਰੀਫ ਹੁੰਦਾ ਏ
@jasjotmaan
@jasjotmaan 10 месяцев назад
Proud of you masi ji…. Lots of love masi ji and masad ji❤️
@ManjitChahal16
@ManjitChahal16 10 месяцев назад
ਤੁਹਾਡੀ ਸੱਸ ਚੰਗੀ ਹੋਣੀ ਕਿ ਤੁਸੀਂ ਆਪਣੀ ਸੱਸ ਵਰਗੀ ਸੱਸ ਬਣਨਾ ਚਾਹੁੰਦੇ ਓ . ਕਾਸ਼ ਮੈਂ ਵੀ ਇਹ ਗਲ ਕਹਿ ਸਕਦੀ...😭😭
@NirmalSingh-vq9gv
@NirmalSingh-vq9gv 10 месяцев назад
ਕਿਸੇ ਨੂੰ ਬਦਲਣ ਲਈ ਪਹਿਲਾਂ ਆਪ ਬਦਲਣਾ ਪੈਦਾ ਹੈ ਇਹ ਜਰੂਰੀ ਨਹੀਂ ਕਿ ਜੋ ਕੁੱਝ ਅਸੀਂ ਕਰਦੇ ਹਾਂ ਉਹ ਸਹੀ ਹੋਵੇ
@ManjitChahal16
@ManjitChahal16 10 месяцев назад
@@NirmalSingh-vq9gv ਜੀ ਜੇ ਨੂੰਹ ਪੂਰੀ ਤਨਦੇਹੀ ਨਾਲ ਸਭਦੀ ਸੇਵਾ ਕਰੇ ਇੱਜਤ ਮਾਨ ਕਰੇ ਫੇਰ ਵੀ ਅਗਲੇ ਕੁੱਤੇ ਜਿੰਨੀ ਕਦਰ ਨਾ ਕਰਨ.. ਫੇਰ? ਮੇਰੇ ਤੇ ਬੀਤੀ ਐ ਆਹ ਸਭ
@ManjitChahal16
@ManjitChahal16 10 месяцев назад
@@baljinder370 ਜੀ ਬਿਲਕੁਲ ..
@punjabikhana1366
@punjabikhana1366 10 месяцев назад
ਕਾਸ਼ ਮੈਂ ਵੀ ਕਹਿ ਸਕਦੀ ❤
@NirmalSingh-vq9gv
@NirmalSingh-vq9gv 10 месяцев назад
@@baljinder370 ਆਪਾਂ ਭਾਰਤ ਦੇਸ਼ ਦੇ ਵਾਸੀ ਹਾ ਆਪਾਂ ਕਿਸੇ ਦੀ ਮੰਨਣੀ ਨਹੀਂ ਹੁੰਦੀ ਮਨਾਉਣੀ ਹੁੰਦੀ ਹੈ
@ranikaur7173
@ranikaur7173 10 месяцев назад
Very wise Man. love his calmness .lots of respect bhaji🇺🇲
@SimarDeep-ye6yt
@SimarDeep-ye6yt 6 месяцев назад
ਹੈਲਪ. ਮੀ
@user-dc6th9vd9g
@user-dc6th9vd9g 10 месяцев назад
Rupinder bhen tuci bahut beautiful intelligent and nice person o ❤
@bakhshinderkaur4858
@bakhshinderkaur4858 10 месяцев назад
I like this interview very much 🎉
@YMoney-
@YMoney- 10 месяцев назад
Bhut hee suljey vicarage vala couple god bless you both
@manjitkaur6747
@manjitkaur6747 10 месяцев назад
Bohat vdia apisode bohut vdia mohabbatnama waheguru chardikla vich rkhe❤❤🎉🎉
@rupindervirk584
@rupindervirk584 10 месяцев назад
Lovely questions asked by Rupinder mam and beautifully answered by lovely couple ❤
@darshans8147
@darshans8147 10 месяцев назад
Excellent conversation, great Anchoring
@wakhwakhrang
@wakhwakhrang 10 месяцев назад
ਰੁਪਿੰਦਰ ਜੀ, ਇਸ ਪਿਆਰੇ ਜੋੜੇ ਦੀ ਗੱਲਬਾਤ ਬਹੁਤ ਵਧੀਆ ਲੱਗੀ । ਅਕਾਲ ਪੁਰਖ ਹਮੇਸ਼ਾਂ ਇੰਝ ਹੀ ਇਹਨਾਂ ਦਾ ਇੱਕ ਦੂਜੇ ਪ੍ਰਤੀ ਇਤਬਾਰ ਤੇ ਪਿਆਰ ਬਣਾਈ ਰੱਖੇ !
@RajinderKaur-gr1bk
@RajinderKaur-gr1bk 10 месяцев назад
ਦੀ ਤੁਹਾਡੀਆ ਗਲਾ ਸ਼ਲਾਗਾ ਯੋਗ ਹਨ
@charanjitkaur5225
@charanjitkaur5225 10 месяцев назад
ਵਾਹ ਜੀ ਵਾਹ ਬਹੁਤ ਪਿਆਰੀ ਜੋੜ੍ਹੀ
@avinderkaur829
@avinderkaur829 10 месяцев назад
ਜੋੜੀ ਖੂਬਸੂਰਤ ਤੇ ਪਿਆਰੇ ਦੋਨੋਂ
@japreetgill916
@japreetgill916 10 месяцев назад
ਬਹੁਤ ਵਧੀਆ ਪੑੋਗਰਾਮ ਲੱਗਾ🙏
@MB-uv4qu
@MB-uv4qu 10 месяцев назад
Veerji’s nature👌 very down to earth humble gentleman Rajwinder ji, 🙏 Rupinderji, tusi 💎 gem hai, humble baut pyaaray so down to earth😘
@avinashmusafir2936
@avinashmusafir2936 8 месяцев назад
Very progressive thinkers
@SukhvirSohi-qn9zd
@SukhvirSohi-qn9zd 10 месяцев назад
Very good sister jr weheguru sada raji kushi rakhe always time best wishes all family members
@sukhjeetkaur6713
@sukhjeetkaur6713 8 месяцев назад
Awesome God bless all of you
@drtaggar
@drtaggar 10 месяцев назад
ਬਹੁਤ ਵਧੀਆ ਸੰਵਾਦ🎉
@neetusarao5197
@neetusarao5197 10 месяцев назад
Very nice.God bless you both
@harjeetkaurchawla6488
@harjeetkaurchawla6488 10 месяцев назад
Very nice like to listen rupinder mam
@harikaur5087
@harikaur5087 10 месяцев назад
Sab diya betiyan nu eho jeha var te sas mile pr meri beti ta nabhundi rhi pr oh jutti thalee e la ke rakhda reha Waheguru tuhanu chadi klla ch rakhn 🙏🙏
@baljinderkaler1713
@baljinderkaler1713 5 месяцев назад
Beautiful couple and khoob Mulakat Waheguru ji hamesha Tuhanu chardikla vich rakhe es Jodi nu ❤
@gurcharnsinghkhiali5731
@gurcharnsinghkhiali5731 10 месяцев назад
Wahiguru ji charhdi kla bakhse ji 🙏
@amanpreet8016
@amanpreet8016 10 месяцев назад
Rupinder mam mere husbnd v mnu eda hi rkhde aa matlb mai aj ehna vngu hi explain kra boht vdia lgga eda da bartalaap sun k hor v life nu vadia tareke nl jeon di sedh mili ehnu khnde understanding,bonding gud mam thxx mam
@varinderkumar633
@varinderkumar633 10 месяцев назад
God bless this best family
@kirandeepjosandkgohdh1018
@kirandeepjosandkgohdh1018 10 месяцев назад
Rupinder bhen tuhada program bhot vdia lgda kuch sikhan nu milda
@gurmaildhillon8991
@gurmaildhillon8991 10 месяцев назад
Very nice couple may god bless them.
@eknoorjeet6479
@eknoorjeet6479 10 месяцев назад
Nice talking ❤ lovely couple Rupinder also lovey
@rajkumarisinghsingh4282
@rajkumarisinghsingh4282 10 месяцев назад
ਮੈਨੂੰ ਵੀ ਚੰਗੇ ਭਾਗਾਂ ਨਾਲ ਚੰਗੀ ਸੱਸ ਮਿਲੀ ਹੈ ਉਹਨਾਂ ਵਰਗਾ ਬਣਨਾ ਮੇਰਾ ਵੀ ਸੁਪਨਾ
@bharpursingh2259
@bharpursingh2259 10 месяцев назад
ਬਾਈ ਜੀ ਨੂੰ ਵੀ ਬੋਲਣ ਦਾ ਖੁਲ ਕੇ ਟਾਇਮ ਦਿੱਤਾ ਜਾਵੇ
@Surkhabgamer
@Surkhabgamer 6 месяцев назад
ਰਾਜਵਿੰਦਰ ਬੇਟਾ ਤੁਸੀਂ ਸੱਸ ਨਾਲੋਂ ਵੀ ਵਧੀਆ ਰੋਲ ਪਲੇਅ ਕਰੋਗੇ
@user-wf7qt7hk4n
@user-wf7qt7hk4n 5 месяцев назад
ਬਹੁਤ ਸ਼ੁਕਰੀਆ ❤❤❤ ਜੀ
@victorkhangura584
@victorkhangura584 10 месяцев назад
You are very good and great family parmatma tohanoo hamesha khush rakhe g
@paramjitkaur547
@paramjitkaur547 Месяц назад
Bahut khuub
@sarabjitdhillon6400
@sarabjitdhillon6400 10 месяцев назад
Beautiful couple ! Dhillon veer 👌
@BalwinderSingh-sr1qz
@BalwinderSingh-sr1qz 10 месяцев назад
Aina sau gharwala comment is very meaningful&energetic dialogue for well being future.
@Harryvlog428
@Harryvlog428 10 месяцев назад
ਉਮਰ ਕੋਈ ਜਰੂਰੀ ਨਹੀ ਹੁੰਦੀ ਪੜਣ ਲਈ ਜਿੰਨਾ ਤੁਸੀ ਪੜਾਈ ਕਰਨਾ ਚਾਹੁੰਦੇ ਹੋ ਕਰੋ
@noblesinghraina
@noblesinghraina 10 месяцев назад
Veet Beautiful Couple ❤️❤️❤️❤️❤️🥰🥰🥰 And Beautiful Anchoring 🥰
@NarinderKaur-qu3ng
@NarinderKaur-qu3ng 10 месяцев назад
ਬਹੁਤ ਵਧੀਆ ਜੋੜੀ ਆ ਜੀ । ਦਸ਼ਮੇਸ਼ ਪਿਤਾ ਜੀ ਹਮੇਸਾ਼ ਤੰਦਰੁਸਤੀ ਬਖ਼ਸ਼ਣ ਤੇ ਚੜ੍ਹਦੀ ਕਲਾ ਰੱਖਣ ਜੀ।
@davinderkaurcheema2985
@davinderkaurcheema2985 10 месяцев назад
Very nice couple very good interview
@AmanSahota-qj4bv
@AmanSahota-qj4bv 10 месяцев назад
ਦੀਦੀ ਮੈਡਮ ਜੀ ਮਾਤਾ ਸੁੰਦਰੀ ਸਕੂਲ ਵਿਚ ਪਿੰਸੀਪਲ ਸੀ ਜੀ ਮੇਰੇ ਬੱਚੇ ਪੜ੍ਹਾਈ ਕਰਦੇ ਸੀ ਜੀ ਉੱਥੇ 🎉🎉
@user-wf7qt7hk4n
@user-wf7qt7hk4n 10 месяцев назад
Thankuu so much ❤
@ramsran2471
@ramsran2471 10 месяцев назад
Coporation ਤੋ ਬਿਨਾ ਕੁਝ ਵੀ ਸੰਭਵ ਨਹੀਂ ਕੋਈ ਵੀ ਲੜਕੀ ਵਿਆਹ ਤੋਂ ਬਾਦ ਫ਼ੇਰ ਹੀ ਅੱਗੇ ਵਧ ਸਕਦੀ ਜੇ ਉਸ ਦਾ ਜੀਵਨ ਸਾਥੀ ਉਸ ਦਾ ਸਾਥ ਦੇਵੇ****ਰਾਜ ਵਿੰਦਰ Madam ... ਨੂੰ ਮੈਂ ਜਾਣਦੀ ਹਾਂ ਉਹ ਅਬੋਹਰ ਸਿੰਘ ਸਭਾ ਸਕੂਲ ਦੇ Principal ਸੀ****Nice personality
@jasn9900
@jasn9900 10 месяцев назад
Madam, gi, you should say that political person's name so people can know that RAVEN'S NAME IN FUTURE
@jasn9900
@jasn9900 10 месяцев назад
Did you give them some education?
@user-wf7qt7hk4n
@user-wf7qt7hk4n 10 месяцев назад
@@jasn9900you are right !! I must have mentioned his name too !!
@ramangrewal6053
@ramangrewal6053 10 месяцев назад
Very nice couple god bless you both 🙏🙏
@charanjitkaur5225
@charanjitkaur5225 10 месяцев назад
ਲਾਜਵਾਬ ਮੇਰੀ ਪਸੰਦੀਦਾ ਭੈਣ
@connectwithwaheguru
@connectwithwaheguru 10 месяцев назад
Rajwinder ma'am you are my inspiration too ...
@NarinderK-sg9gv
@NarinderK-sg9gv 10 месяцев назад
1:15:50...bahut vadia vichar
@RajinderKaur-gr1bk
@RajinderKaur-gr1bk 10 месяцев назад
ਜੋੜੀਆ ਜਗ ਛੋੜਿਆ ❤❤❤
@jaswindershokar8098
@jaswindershokar8098 10 месяцев назад
???
@mandeepsandhu8407
@mandeepsandhu8407 10 месяцев назад
Very nice episode ❤ Rupinder G God bless you.
@baldishkaur9953
@baldishkaur9953 10 месяцев назад
Rupiner ji me tuhadi fan a ❤❤
@kaursharan8452
@kaursharan8452 10 месяцев назад
bhut Vadiya Rupinder Bhenji and Mohbatnama rajwinder mam and bhaji mainu v bhut vadiya lgde ne stay blessed
@user-wf7qt7hk4n
@user-wf7qt7hk4n 10 месяцев назад
Thankuu ❤Sharan
@kanwaljitmander7037
@kanwaljitmander7037 10 месяцев назад
Very nice bhanji and vir ji salut h USA
@user-cn9vy1tn9r
@user-cn9vy1tn9r 10 месяцев назад
Beautiful couple.
@sinderpalkaur9479
@sinderpalkaur9479 10 месяцев назад
Very nice 👌
@randhirsingh4372
@randhirsingh4372 10 месяцев назад
ਬਾਈ ਨੂੰ ਟਾਈਮ ਦਿਉ ਜੀ
@tejinderkaurthind4140
@tejinderkaurthind4140 10 месяцев назад
Rupinder ji main ta app is couple di dilo fan AA...
@richmondielts6913
@richmondielts6913 10 месяцев назад
ji bot nice vadia lgaa❤❤
@harmanaulakh7601
@harmanaulakh7601 10 месяцев назад
Osm kya hi Galla ne very nice
@amangill1995
@amangill1995 10 месяцев назад
Biba Rupinder g,good interview introduced happy to know gurnam kaoni Muktsar usa now
@kuldeepkaur2770
@kuldeepkaur2770 10 месяцев назад
Dhillon ji Gyan kaur madm rajindera collage ch c punjabi teachar mei bi pdia ona to shayd 85 ch c
@baljinderkaur-hj3kr
@baljinderkaur-hj3kr 10 месяцев назад
GOD bless the couple
@jaspalbrar3790
@jaspalbrar3790 10 месяцев назад
So nice couple ji 💖
@kamaljitsingh2340
@kamaljitsingh2340 10 месяцев назад
Viah changa tan he jivan sathi Vaidya hove
@kulwinderdhaliwal163
@kulwinderdhaliwal163 9 месяцев назад
Very nice couple ❤❤
@TheofficialJaasleen_Shorts
@TheofficialJaasleen_Shorts 10 месяцев назад
Very nice conversation
@amprabhleenkaur
@amprabhleenkaur 10 месяцев назад
What an episode ❤ Guru sahib Mehar kare ✨
@gurjotkaur8024
@gurjotkaur8024 10 месяцев назад
Bhut sohna program
@ranjitkaur6445
@ranjitkaur6445 10 месяцев назад
Good msg❤❤
@KulwantSingh-cz5in
@KulwantSingh-cz5in 10 месяцев назад
Very nice Rupinder ji
@paramjitkaur6791
@paramjitkaur6791 10 месяцев назад
Very nice video
@PalwinderKaur-xo6ts
@PalwinderKaur-xo6ts 10 месяцев назад
The way of talking is very nice
@kulbirdhillon243
@kulbirdhillon243 10 месяцев назад
Good to see you n listen you tried to see you while travelling to bathinda but not succeded.any how good to hear you will try to see you on next time
@anjukukreja775
@anjukukreja775 10 месяцев назад
Very Very nice couple 💑 nd nice interview 👍👌😊
@simarjeetkaur5363
@simarjeetkaur5363 10 месяцев назад
bahut vdia interview
@rajbirbrar3319
@rajbirbrar3319 10 месяцев назад
Very nice veer ji and bhabi ji
@user-wf7qt7hk4n
@user-wf7qt7hk4n 10 месяцев назад
Thankuu ❤❤❤
@tarsemnehal1279
@tarsemnehal1279 10 месяцев назад
God bless you
@gagankailay3723
@gagankailay3723 10 месяцев назад
❤❤❤
@bootagrewal7965
@bootagrewal7965 10 месяцев назад
Very nice episode
@thepunjabtimes29
@thepunjabtimes29 10 месяцев назад
Vadhiyaan laggeyaa main aapninsass nu tuhaade jinnaa e pyaar keetaa par osne apne bete nu baaharle country vihaahun layi meraa te mere oartner daa vihaah tudvaa dittaa
@NarinderK-sg9gv
@NarinderK-sg9gv 10 месяцев назад
46:49....maam tussi bilkul sahi keh rhe ho ji....
@harpalbrar5912
@harpalbrar5912 10 месяцев назад
V v nice
Далее
ПРИКОЛЫ НАД БРАТОМ #shorts
00:23
Просмотров 648 тыс.
How to get Spongebob El Primo FOR FREE!
01:36
Просмотров 13 млн
ПРИКОЛЫ НАД БРАТОМ #shorts
00:23
Просмотров 648 тыс.