Тёмный

MP ਅੰਮ੍ਰਿਤਪਾਲ ਸਿੰਘ ਤੋਂ CM ਭਗਵੰਤ ਮਾਨ ਦੀ ਜਾਨ ਨੂੰ ਖ਼+ਤ+ਰਾ , ਪੰਜਾਬ ਪੁਲੀਸ ਨੇ HC 'ਚ ਦਾਖ਼ਲ ਕੀਤਾ ਹਲਫ਼ਨਾਮਾ 

ABC Punjab
Подписаться 281 тыс.
Просмотров 6 тыс.
50% 1

MP ਅੰਮ੍ਰਿਤਪਾਲ ਸਿੰਘ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖ਼+ਤ+ਰਾ
ਪੰਜਾਬ ਪੁਲੀਸ ਨੇ ਹਾਈਕੋਰਟ 'ਚ ਦਾਖ਼ਲ ਕੀਤਾ ਹਲਫ਼ਨਾਮਾ
#abcpunjab #punjab #bhagwantmann #punjabpolice #highcourt
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Опубликовано:

 

21 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 96   
@sukhdeepsinghsingh2188
@sukhdeepsinghsingh2188 2 часа назад
ਲੱਖ ਲਾਹਣਤਾ ਲੱਖ ਲਾਹਣਤਾਂ ਭਗਵਾਨ ਦੀ ਸਰਕਾਰ ਦੀਆਂ
@mikasinghmika-um1qv
@mikasinghmika-um1qv 3 часа назад
ਲੱਖ ਲਾਹਨਤ ਇਹੋ ਜਿਹੀ ਕਨੂੰਨ ਵਿਵਸਥਾ ਨੂੰ ਜੋ ਨਜਾਇਜ਼ ਅਤੇ ਜਾਇਜ਼ ਦਾ ਪਤਾ ਨਹੀਂ
@BalwinderSingh-jj3ei
@BalwinderSingh-jj3ei 2 часа назад
ਸਾਡੇ ਸਿੱਖ ਹੀ ਸਿੱਖਾਂ ਦੇ ਦੁਸਮਣ ਨੇ ਕਾਤਲ ਨੇ ਸਿੱਖਾਂ ਲਈ ਕੋਈ ਕਨੂੰਨ ਨਹੀਂ ਕੋਈ ਇਨਸਾਫ਼ ਨਹੀਂ ਮਿਲਣਾ
@DHALIWAL303
@DHALIWAL303 Час назад
ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ 💪🏻💪🏻💪🏻💪🏻
@quantityquit426
@quantityquit426 Час назад
ਵਾਹਿਗੁਰੂ ਜੀ ਸੱਚ ਨਾਲ਼ ਖੜ੍ਹਦੇ ਏ।
@DHALIWAL303
@DHALIWAL303 Час назад
ਭਗਵੰਤੇ ਤੌ ਅਸਤੀਫ਼ਾ ਲਵੋ ਇਹਨੂੰ ਸਰਕਾਰ ਤੌ ਉਤਾਰੋ ਭਗਵੰਤਾ ਬੁੱਚੜ ਮੁਰਦਾਬਾਦ
@gurjeetnagra1104
@gurjeetnagra1104 2 часа назад
ਸਦਾ ਇਹ ਸਰਕਾਰ ਨਹੀ ਰਹਿਣ ਈ
@sukhjitsingh6668
@sukhjitsingh6668 Час назад
ਭੰਡ ਦਾ ਬੇੜਾ ਗਰਕ ਹੋ ਗਿਆ ਬਿਲਕੁੱਲ ਜ਼ਮੀਰ ਮਰ ਚੁੱਕੀ ਹੈ ਭੰਡ ਮੁੱਖ ਮੰਤਰੀ ਦੀ
@School_of_Engineers
@School_of_Engineers 3 часа назад
ਭਗਵੰਤ ਮਾਨ ਵੀ ਭਗਤ ਸਿੰਘ ਦਾ ਗੁਣਗਾਨ ਕਰਦਾ ਹੈ ਜਿਸਨੇ ਅਸੈਂਬਲੀ ਵਿੱਚ ਬੰਬ ਛੁੱਟੇ ਸੀ, ਬੇਕਸੂਰ ਪੁਲਿਸ ਵਾਲੇ ਚੰਨਣ ਸਿੰਘ ਨੂੰ ਗੋਲੀ ਮਾਰੀ ਸੀ, ਮਤਲਬ ਭਗਵੰਤ ਮਾਨ ਤੇ ਵੀ ਐੱਨ ਐੱਸ ਏ ਲੱਗਣੀ ਚਾਹੀਦੀ ਹੈ ਇਸ ਤਰ੍ਹਾਂ ਭਗਵੰਤ ਮਾਨ ਲੋਕਾਂ ਨੂੰ ਭੜਕਾਉਂਦਾ ਹੈ ਕਿ ਜੇ ਤੁਸੀਂ ਸਰਕਾਰ ਨਾਲ ਸਹਿਮਤ ਨਹੀਂ ਤਾਂ ਅਸੈਂਬਲੀ ਵਿੱਚ ਬੰਬ ਸੁੱਟਣਾ ਤੇ ਪੁਲਿਸ ਵਾਲੇ ਮਾਰਨੇ ਜਾਇਜ਼ ਹਨ
@AmanAman-rg7gf
@AmanAman-rg7gf 3 часа назад
Amritpal jindabad 🎉🎉
@mejarsingh5119
@mejarsingh5119 3 часа назад
ਕਿੰਨਾ ਵੱਡਾ ਕੁਫ਼ਰ
@BalkarSingh-dc1oq
@BalkarSingh-dc1oq Час назад
ਅਮ੍ਰਿਤਪਾਲ ਸਿੰਘ ਜਿੰਦਾ ਬਾਦ
@singhsingh8054
@singhsingh8054 Час назад
ਬੜੇ ਸ਼ਰਮ ਵਾਲੀ ਗੱਲ ਹੈ, ਕੇ ਗੁਰੂ ਦੇ ਸਿੰਘ ਨੂੰ ਪੰਜਾਬ ਸਰਕਾਰ ਨੇ ਇਹੋ ਜਿਹੀ ਸਜ਼ਾ ਕਰਵਾਈ
@Bhagwantsandhururilwala
@Bhagwantsandhururilwala Час назад
ਸਾਡੇ ਪੰਜਾਬ ਨੂੰ ਭਾਊ ਅਮ੍ਰਿਤਪਾਲ ਸਿੰਘ tu ਕਿਸੇ ਨੂੰ ਕੋਈ ਖਤਰਾ ਨਈ ਬਾਕੀ ਸਿੱਖ ਕਿਸੇ ਦਾ ਮਾੜਾ ਨਈ ਕਰਦਾ ਰਹੀ ਗੱਲ ਪੰਜਾਬ ਸਰਕਾਰ ਤੁ ਸਾਡੇ ਸਿਖਾ ਤੇ ਪੰਜਾਬ ਨੂੰ ਡਰ ਲਗਦਾ ਜਿਹੜਾ ਆਪਣਾ ਹੱਕ ਦੀ ਗੱਲ ਕਰਦਾ ਜਿਹੜਾ ਬੋਲਦਾ ਕੇ ਸਾਡੇ ਨਸ਼ਾ ਮਿਲਦਾ ਬੰਦ ਨੀ ਹੋਇਆ ਸਾਡੇ ਪਿੰਡਾ ਦਾ ਬੁਰਾ ਹਾਲ ਜਿਹੜਾ ਸਵਾਲ ਇਹੋ ਜਹੇ ਕਰਦਾ ਓਸਨੂੰ ਪਰਚਾ ਦਰਜ਼ ਕਰ ਦਿੰਦੇ ਬਾਕੀ ਬਿਸ਼ਨੋਈ ਨੂੰ ਇੰਟਰਵਿਊ ਕਰਵਾਈ ਜਾਂਦੀ ਪੰਜਾਬ police ਵੱਲੋਂ ਤੇ ਪੰਜਾਬ ਵਿੱਚ ਇਹੋ ਲੋਕ ਲੋਕਾ ਕੋਲੋ ਗੈਂਗਸਟਰ ਫਰੋਤੀ ਆ ਮੰਗਦੇ ਓਨਾ ਲੋਕਾ ਕੋਲੋ ਪੰਜਾਬ ਦੇ ਲੋਕਾ ਨੂੰ ਖਤਰਾ ਬਾਕੀ ਆਪ ਪਾਰਟੀ ਦਾ ਵਰਕਰ ਅਟਾਰੀ ਲਾਗੇ ਪਿੰਡ ਓਸਨੂੰ ਗੈਂਗਸਟਰ ਪੈਸੇ ਮੰਗਦੇ ਓਸਨੇ police ਨੂੰ ਕਿਹਾ ਕੋਈ ਹੱਲ ਨਈ ਕੀਤਾ ਉ ਆਪਣੇ ਘਰ ਬੈਠਾ ਜੇਲ ਬਣਾ ਵੀਡਿਓ ਪਾਈ ਓਸਨੇ ਕੋਈ ਕਾਰਵਾਈ ਨਈ ਕੀਤੀ ਬਾਕੀ ਹਰਿਆਣਾ ਵਿਚ ਹਿੰਦੂ ਰਾਸ਼ਟਰ ਬੋਲਦੇ ਲੋਕਾ police station nu ਅੱਗ ਲਾਤੀ ਮਸਜਿਦ ਨੂੰ ਅੱਗ ਲਾਈ ਮੁਸਲਿਮ ਲੋਕਾ ਦੇ ਘਰ ਤੇ ਓਨਾ ਦਿਆ ਸ਼ੌਪ ਨੂੰ ਅੱਗ ਲਾਈ ਬਾਕੀ 2, ਜ਼ਿਲ੍ਹੇ ਨੂੰ ਅੱਗ ਲਾਈ ਓਨਾ ਹਿੰਦੂ ਰਾਸ਼ਟਰ ਵਾਲੇ ਲੋਕਾ ਨੇ ਵੀਡਿਓ ਪਾਕੇ ਮੁਸਲਿਮ ਭਾਈਚਾਰੇ ਨੂੰ damki diti ਸੀ ਓਨਾ ਤੇ ਐਨਐਸਏ ਨਈ ਲਾਈ ਕੋਈ ਨਿੱਕਾ ਪਰਚਾ ਵੀ ਨਈ ਕੀਤਾ ਓਨਾ ਨੂੰ ਸਨਮਾਨ ਕੀਤਾ ਬਾਕੀ ਓਦੋ cm ਭਗਵੰਤ ਮਾਨ ਕਿਓ ਬਿਆਨ ਨਈ ਦਿੱਤਾ ਕੇ ਇਨਾ ਤੇ ਐਨਐਸਏ ਲਾਵੋ ਆਰਐਸਐਸ ਬੀਜੇਪੀ ਨੂੰ ਮਣੀਪੁਰ ਵਿਚ ਕੀਂ ਹੋਇਆ ਓਦੋ ਵੀ ਨਈ ਬੋਲੇ ਪੰਜਾਬ ਦੇ ਲੋਕਾਂ ਵੋਟਾਂ ਪਾਈਆਂ ਸਾਨੂੰ ਕੋਈ ਡਰ ਨਈ ਸਿਖਾ ਨੂੰ ਕੋਈ ਇਨਸਾਫ ਨਹੀਂ ਮਿਲਿਆ ਰਾਹੁਲ ਗਾਂਧੀ ਅਮਰੀਕਾ ਵਿਚ ਸਹੀ ਕਿਹਾ ਸੀ ਸਿਖਾ ਨਾਲ ਨਫ਼ਰਤ ਤੇ ਵਿਤਕਰਾ ਕੀਤਾ ਜਾਂਦਾ ਬਾਬਾ ਬੰਦਾ ਬਹਾਦਰ ਜੀ ਦਾ ਬੁੱਤ ਹਟਾ ਦਿੱਤਾ ਕਿਰਪਾਨ ਪਹਿਨਣ ਤੇ ਪਾਬੰਦੀ ਲਗਾਈ ਕਿੰਨੀ jaga baki ਇੱਕ ਬਲਾਤਕਾਰੀ ਬਾਬਾ ਫੜਿਆ ਜਗਰਾਓ ਤੁ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕੀਤੀ ਕੁੜੀਆ ਨਾਲ ਕੀ ਕੀਤਾ ਓਸਦੀ police ਸਪੋਰਟ ਕਰਦੀ ਪਈ ਸਿਖਾ ਨੂੰ ਹੱਕ ਨਈ ਮਿਲਣਾ ਪਤਾ ਲਗ ਗਿਆ ਬਾਕੀ ਮਾਨ ਸਾਹਿਬ ਵੋਟਾਂ ਪਾਈਆਂ ਸਿਖਾ ਤਾਹਨੂੰ
@MahindersinghGill-q2v
@MahindersinghGill-q2v 2 часа назад
ਭਗਵੰਤ ਮਾਨ ਸਰਕਾਰ ਭਗਤ ਸਿੰਘ ਦੀਆਂ ਗੱਲਾਂ ਕਰਦੇ ਆ ਡਰਦੇ ਆ ‌ਆਪਣੇ ਹੀਂ ਲੋਕਾਂ ਤ
@pritpalsingh5150
@pritpalsingh5150 2 часа назад
Bhai Amrit pal Singh ji jindabad jindabad jindabad jindabad jindabad
@sidhu_17
@sidhu_17 2 часа назад
Bhai amritpal singh zindabaad
@JaspreetSingh-fi7fg
@JaspreetSingh-fi7fg 3 часа назад
Ehna nu ta rabb dekhu govt nu
@kamaljitkaur6687
@kamaljitkaur6687 3 часа назад
Bhai amritpal Singh jindabad cm Punjab crazy man
@gurcharansingh3029
@gurcharansingh3029 Час назад
ਭਗਵੰਤ ਸਰਕਾਰ ਹਮੇਸ਼ਾਂ ਨਹੀਂ ਰਹਿਣੀ।ਸਰਕਾਰ ਬਦਲਣ ਪਿੱਛੋਂ ਭਗਵੰਤ ਕੀ ਕਰੂ , ਕੀ ਭਗਵੰਤ ਨੂੰ ਖਤਰਾ ਟਲ ਜਾਊ?
@Dark_gaming_99.
@Dark_gaming_99. Час назад
ਭਗਵੰਤ ਮਾਨ ਬੁਚੜ ਨੂੰ ਜ਼ੇਲ ਵਿਚ ਭੇਜ ਦਿੱਤਾ ਜਾਵੇ ਉਥੇ ਕੋਈ ਖਤਰਾ ਨਹੀਂ
@harbansdhaliwal486
@harbansdhaliwal486 Час назад
ਸਿੱਖਾ ਨੂੰ ਬਦਨਾਮ ਨਾਂ ਕਰੋ ਜੀ
@sabi-mansa
@sabi-mansa 24 минуты назад
ਭਾਈ ਅੰਮ੍ਰਿਤਪਾਲ ਖਾਲਸਾ 2027🦅 ਆਪ ਡਰਾਮਾ ਕੰਪਨੀ ਦੀਆ ਭੇਡਾਂ ਨੁ ਰੱਬ ਬੁੱਧੀ ਦੇਵੇ, ਜਿਹੜੀਆਂ ਦਿਹਾੜੀ ਤੇ ਪੂਛ ਕੁੰਢੀ ਕਰੀ ਫਿਰਦੀਆ
@inder.sekhon
@inder.sekhon 2 часа назад
ਮਤਲਬ ਇਹ ਮੰਨ ਲਿਆ ਜਾਵੇ ਕਿ ਭਗਵੰਤ ਮਾਨ ਮੰਨਦਾ ਹੈ ਕਿ ਉਹ ਬਿਅੰਤੇ ਬੁਚੜ ਦੇ ਰਾਹ ਉਪਰ ਚਲ ਰਹੇ ਹਨ???
@Jagjitsidhu-wh3pc
@Jagjitsidhu-wh3pc Час назад
100%
@rajbirkaur5676
@rajbirkaur5676 Час назад
ਭੰਡ ਕੁਰਸੀ ਦੇ ਲਾਇਲ ਨਹੀ ਹੈ ਇਹ ਭੰਡ ਪੁਣਾ ਹੀ ਕਰ ਸਕਦਾ ਇਹ ਬੱਚਿਆ ਦਾ ਨਹੀ ਬਣਿਆ ਤੁਸੀ ਇਸ ਤੇ ਕੀ ਆਸਾ ਕਰੋਗੇ ਇਹਦੇ ਬੱਚੇ ਇਹਨੂੰ ਰੋਣ ਡਹੇ ਨੇ
@dpcks8925
@dpcks8925 34 минуты назад
ਅੰਮ੍ਰਿਤ ਪਾਲ ਸਿੰਘ ਜਿੰਦਾਬਾਦ
@AmandeepSingh-bu4wn
@AmandeepSingh-bu4wn Час назад
ਲੱਖ ਲਾਹਨਤ ਏ ਸਰਕਾਰਾ ਦੇ
@J.S379
@J.S379 44 минуты назад
ਜਦੋਂ ਇਹ CM ਭਗਵੰਤ ਮਾਨ ਬੇਰੁਜ਼ਗਾਰ ਨੌਜਵਾਨਾਂ ਤੇ ਲਾਠੀ ਚਾਰਜ ਕਰਵਾਉਂਦਾ ਹੈ ਕੀ ਉਸ ਸਮੇਂ ਲੋਕਤੰਤਰ ਦਾ ਘਾਂਣ ਨਹੀਂ ਹੁੰਦਾ
@jaggayt8677
@jaggayt8677 Час назад
पंजाब पुलिस ने नशे का खात्मा नहीं किया
@SinghJeet-yp1jf
@SinghJeet-yp1jf 30 минут назад
ਲੱਖ ਲਾਹਨਤ ਪੈਗਵੰਤ ਤੇਰੇ ਜਿੰਨਾ ਤੋ ਖਤਰਾ ਪੰਜਾਬ ਦੇ ਨੋਜਵਾਨਾ ਨੂੰ ੳੁਹਨਾ ਦੀਅਾ ਤਾ interwie ਕਰਾ ਰਿਹੇ ਹੋ ਕਿਥੋ ਤੱਕ ਗਿਰੋ ਗੇ Cm saab
@RamandeepSingh-mp7be
@RamandeepSingh-mp7be Час назад
ਪੰਜਾਬ ਪੁਲਿਸ ਦਾ ਹਾਈ ਕੋਰਟ ਵਿੱਚ ਇਹ ਕਹਿ ਦੇਣਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਨ ਨੂੰ ਖਤਰਾ ਹੈ ਇਹ ਤਾਂ ਪੁਲਿਸ ਨੇ ਆਪਣੇ ਤੇ ਹੀ ਸਵਾਲ ਖੜਾ ਕਰਤਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਦੀ ਸੁਰੱਖਿਆ ਦੇ ਕਾਬਲ ਹੀ ਨਹੀਂ ਇਸ ਤਰ੍ਹਾਂ ਤਾਂ ਪੰਜਾਬ ਪੁਲਿਸ ਦੀ ਕਾਬਲੀਅਤ ਤੇ ਪੁਲਿਸ ਨੇ ਆਪ ਹੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਝੂਠੇ ਬਿਆਨ ਨੇ ਝੂਠਾ ਐਨ ਐਸ ਏ ਲਗਾਇਆ ਹੈ ਮੁੱਕਦੀ ਗੱਲ ਲੋਕਾਂ ਦਾ ਭਰੋਸਾ ਉੱਠਦਾ ਜਾਂਦਾ ਹੈ ਇਸ ਦੇਸ਼ ਦੇ ਕਾਨੂੰਨ ਤੋਂ ਜਿੱਥੇ ਬੇਇਨਸਾਫੀ ਕਾਨੂੰਨ ਦੀ ਪਾਲਣਾ ਕਰਵਾਉਣ ਵਾਲੇ ਹੀ ਕਰਦੇ ਨੇ
@hardipsingh6387
@hardipsingh6387 2 часа назад
Badlah
@GurwinderSingh-uv9kr
@GurwinderSingh-uv9kr 2 часа назад
Sidha kaho mukh mantry di kursi nu khatra aa😂😂😂 amritpal ton
@GilSingh-l6e
@GilSingh-l6e Час назад
Shame on you Mr NSA cm Punjab,
@gurmeetsingh-l7q
@gurmeetsingh-l7q Час назад
😢bhanta hil gya
@jatinderdeol6942
@jatinderdeol6942 26 минут назад
ਅਸਲ ਵਿਚ ਇਸ ਸ਼ਰਾਬੀ ਨੂੰ ਖਤਰਾ ਸ਼ਰਾਬ ਤੋਂ ਹੈ। ਪੰਜਾਬ ਦੇ ਲੋਕ ਤਾਂ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਨਾਲ ਖੜੇ ਹਨ।
@meetbrar9211
@meetbrar9211 Час назад
ਬਾਹਰਲੇ ਮੁਲਕ ਵਿੱਚ ਭੱਜਨਾ ਮਾਨ ਸਾਹਿਬ ਨੇ. ਸਿਆਸਤ ਛੱਡ ਕੇ
@GSELECTRICALWORKS
@GSELECTRICALWORKS Час назад
Hd ho gye kl nu sara punjab fir krve k punjab de loka nu cm to khtra
@ManiMani-cs3vi
@ManiMani-cs3vi 2 часа назад
Ki bhagwant maan tu sari jindgi cm rehna hai
@BalkarSingh-dc1oq
@BalkarSingh-dc1oq Час назад
ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊
@mohansingh5272
@mohansingh5272 6 минут назад
Bahut Buri Soch A Baghawant Man Sarkar di Es Nal AA P Khatam ho Ja i
@HarbansSingh-zs7vz
@HarbansSingh-zs7vz 41 минуту назад
Good ji
@KamaljeetKaur-s4q
@KamaljeetKaur-s4q 14 минут назад
ਗੁਰੂ ਦੀ ਮਾਰ ਤੋ ਡਰ ਭਗਵੰਤਿਆ ਕਿਉਂ ਐਨਾ ਜੁਲਮ ਕਰ ਰਿਹਾ ਸਰਮ ਕਰ ਤੇਰਾ ਸਰਬ ਨਾਸ ਕਰਨਗੇ ਗੁਰੂ ਬਾਜਾ ਵਾਲੇ ਸਾਰੇ ਸਹੀਦ ਸਿੰਘ
@gavybrar
@gavybrar Час назад
Last nail 📌📌 in bhagwant maan coffin ⚰️ ,,,, coward C.M
@krmjt
@krmjt Час назад
Punjab police nikammi lagdi aa
@KanwaljitSingh-pm1mx
@KanwaljitSingh-pm1mx 18 минут назад
ਅਜੇ ਕੋਈ ਦਿਲਾਵਰ ਨਹੀ ਬਣਿਆ ਪਰ ਤੂੰ ਬੇਅੰਤਾ ਬੁੱਚੜ ਬਣ ਗਿਆ!
@mann-kg4pg
@mann-kg4pg 2 часа назад
ਪੁਲਿਸ ਤੇ ਪੰਜਾਬ ਸਰਕਾਰ ਬਿਲਕੁਲ ਠੀਕ ਕਹਿ ਰਹੀ।
@movielike601
@movielike601 Час назад
Punjab police aur Punjab sarkar kitni beiman hai Sikh naujawanon ko lekar Kitna Tak kar rahi hai Punjab government
@SandeepKaurBrar-jg4tk
@SandeepKaurBrar-jg4tk Час назад
ਬੇਕਾਰ ਬੰਦਾ ਭੰਤਾ
@pappupatna2141
@pappupatna2141 Час назад
Sanu Maan Saab Bahoot change Lagde han .Maan Saab Regine kar ke Jaan Bachou
@Unfortunately.634
@Unfortunately.634 2 часа назад
Mukhmantri di kursi nu khatra v
@08yfgibf
@08yfgibf 14 минут назад
Politically rivalry
@krmjt
@krmjt Час назад
Bhagwant maan da dimag kharab ho geya
@DaljitSingh-xn9ux
@DaljitSingh-xn9ux 2 часа назад
BHAGWANT MAAN A KALANK ON MARTYR BHAGAT SINGH A BRAVE FREEDOM FIGHTER.
@RandhirSingh-u6e
@RandhirSingh-u6e Час назад
Amm sarkar darpok sarkar gappi mantri Sade Punjab da sikha da dushman
@mahi1lubana
@mahi1lubana 45 минут назад
Sarabi nu khatra😂😂😂. Lakh de lahnat buchad sarabi cm utte
@BaldevSingh-x7t
@BaldevSingh-x7t 43 минуты назад
N Qium agg nu hawa de rahe ho please don't make such situation
@toorfacts3988
@toorfacts3988 2 часа назад
Bagwant maan tanu smj ne a ra a tanu khtm krka bilkul cm to hta daan ga kuh time baad
@kulwindermander1721
@kulwindermander1721 Час назад
Bhand Sikh Kom ta Punjab da Dusman ban gai a
@HardipSingh-ph6eb
@HardipSingh-ph6eb Час назад
Hun ek ve seet ne sonde app nu
@GuraSingh-r8b
@GuraSingh-r8b Час назад
😊bahgwat maan jumle was kgrewal bajahao Punjab punjabi vachao bahgwat maan bahout gooth bolda loka ne garu majna he
@sunnynapra8075
@sunnynapra8075 Час назад
Bhand di kursi khtre vich a . is lai bhand pagal ho gya
@amanaujlakahangarh5759
@amanaujlakahangarh5759 Час назад
😂😂😂 tempu party 😅😅😅cm ne mari mok
@AvtarSingh-gs1si
@AvtarSingh-gs1si 2 часа назад
ਖਤਰਾ ਪਤਰਕਾਰਾ ਤੋ ਆ ਜਿਹੜੇ ਝੁਠ ਤੇ ਝੁਠ ਬੋਲ ਰਹੇ ਆ
@amriksingh9252
@amriksingh9252 Час назад
ਓਹ ਲੋੜੂ ਓਹ ਗਾਂਡੂ ਬੰਦੇ ਪੱਤਰਕਾਰ ਨੇ ਕੀ ਝੂਠ ਬੋਲਿਆ ਦੱਸ ਸਬੂਤ ਦੇ ਕੋਈ ਐਵੇਂ ਗਾਂਡੂ ਗੱਲਾਂ ਨਾ ਕਰਿਆ ਕਰੋ ਝਾੜੂ ਦੀਆਂ ਭੇਡਾਂ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੀਆਂ
@JaspalSingh-rf7sl
@JaspalSingh-rf7sl 2 часа назад
Sarkar---Ne-NSA--Hata---Jmanat--de---K----Thanea--Nu---Aag--Lvani----?😂😂😂😂😂
@princejaswal2867
@princejaswal2867 Час назад
a ni aaunda bahar sarkara naal pange lene sokhe ni paye jail hi jawani gaal deni sarkara ne ina khatrnaak bna dita na sarkara ne cort kida fe kd dewegi bahar MP sahab anadr hi MP ne bahar na pehle aaye na es ne aauna
@movielike601
@movielike601 Час назад
Lanat hai aisi police ke upar jhuthi ilzaam Baji karke vah log amritpal Singh ko fasana chahte hain aur kuchh nahin ab dare Hain yah log
@Happysingh-lp9jq
@Happysingh-lp9jq Час назад
Aap bjp tema hai sikh ki dushman nsa punjabi par kala pani bhagwant sharbi hitter hai
@KhGyy-h3q
@KhGyy-h3q Час назад
++
@jasvirsaini5608
@jasvirsaini5608 Час назад
Tenu puche Bhagwan tumhara news thana SSP office se hamla Ho Gaya the Lathi charge aur kitne up ke dange hone kitne log mare jante Jo kar rahe ho galat kar rahe Punjab ka Na Karo
@harpreetkaur6337
@harpreetkaur6337 Час назад
pehlan taa eh bhagwant maan warge jiss jubaanan naal zehar glash de ne wese he keede pehne ne enhan de baki ehne wese he nashe kardewan mar jana h kise nu kyu marea sap gal pauna h apne and punjab di janta nu bhii iss to khatra h beant buchad da jikar iss lyi karea gya c kyu k ohne bhii punjab di nojawani da ghaan karea c punjab di nojawani os tym khatre vich c but.... parshasan ne ohnu nhii rokea khula shdea jiss de bawat dilawar singh wargeaan nu buchad nu sodhan lyi aesa kadam chkna pya ... so iss tym court nu gour karna chahinda h k j wapis beant buchad da jikar eh bhagwant de roop vich hoyea yani punjab khalsa jii to nhii CM bhagwant to khtre vich h ...AAP party dobara punjab da ghaan karea ja rehea h so enhan te parshasan karwahi kare
@karpal_pannu_12
@karpal_pannu_12 2 часа назад
BAKWAAS HAI 🌹🌹
@jasvirsaini5608
@jasvirsaini5608 Час назад
Nahin amritpal Dada hai vah Mali Buddha aadami 1 ghante ke andar FIR kat kar dena Chintamani Bhagwant Mann Sarkar chala raha hai Punjab Banda ko bol raha hun check karne se Lage andar kar do ekadam photo faisla karunga
@JaspalSingh-rf7sl
@JaspalSingh-rf7sl 2 часа назад
Punjab-Sarkar---Good❤❤❤❤
@BhupinderSingh-g5m
@BhupinderSingh-g5m 2 часа назад
Bhai amritpal Singh 💪❤️💪
@SawarnSingh-i4h
@SawarnSingh-i4h 2 часа назад
Bhagwant maan ji mottte ek din oni hae maare rakhee rakhee ape aap manum ke kuch nahi hath
@taranvirbains7209
@taranvirbains7209 2 часа назад
Balle oh tere cm kine k time rakh lauga jail ch tu khatra koi ni a sirf drama krda a tu k jail ch e rhe BAs koi ni 2 sal hor hariana ch police station number agg la diti noh ch othe koi nsa ni lai othe police wale b mar dite bhut okha krna tainu eh galt faisleya ne
@JaspalSingh-rf7sl
@JaspalSingh-rf7sl 2 часа назад
Punjab---Sarkar❤❤❤❤❤❤Zindabad❤❤❤❤❤❤❤❤❤❤❤
Далее