Тёмный
No video :(

MP Sarbjit Singh Khalsa ਨੇ ਕਿਹਾ ਅੰਮ੍ਰਿਤਪਾਲ ਤੇ ਮੈਂ ਹੁਣ ਰਲ ਕੇ ਕੰਮ ਕਰਾਂਗੇ ਅਕਾਲੀਆਂ ਨਾਲ ਕੋਈ ਲੈਣਾ ਦੇਣਾ ਨਹੀ 

DainikSavera
Подписаться 2,4 млн
Просмотров 6 тыс.
50% 1

#punjab #punjabinews #newsupdate #latestnews #todaynews #punjabnews #dainiksavera
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 20   
@SinghBh-mu8wv
@SinghBh-mu8wv Месяц назад
ਭਾਈ ਸਰਬਜੀਤ ਸਿੰਘ ਜੀ ਜਥੇਦਾਰ ਸਾਹਿਬ ਜੀ ਨੂੰ ਮਿਲਿਆ ਜਾਵੇ ਜਿੰਨੇ ਬਾਗੀ ਦਾਗੀ ਸੁੱਖਾ ਅਮਲੀ ਇਹਨਾਂ ਨੂੰ ਸਭ ਨੂੰ ਪੰਥ ਚੋਂ ਸੇਕਣਾ ਚਾਹੀਦਾ ਕੋਈ ਸਜ਼ਾ ਨਹੀਂ ਕੋਈ ਤਨਖਾਹ ਨਹੀਂ ਗਲਤੀਆਂ ਨਹੀਂ ਇਹਨਾਂ ਨੇ ਗੁਨਾਹ ਕੀਤੇ ਹਨ ਉਹ ਵੀ ਬੱਜਰ ਜੇ ਤੁਹਾਨੂੰ ਅਸੀਂ ਹੱਕ ਦਿੱਤੇ ਹਨ ਪੰਥ ਨੂੰ ਇਕੱਠਾ ਕਰੋ ਧੜੇਬਾਦੀ ਨੂੰ ਮੁਕਾਬੋ ਨਾਲ ਲੈ ਕੇ ਚੱਲੋ ਹਰਿਮੰਦਰ ਸਾਹਿਬ ਜਾੋ
@Mannsingh-mv3un
@Mannsingh-mv3un Месяц назад
ਬਹੁਤ ਵਧੀਆ ਵਿਚਾਰ,ਹਨ ਭਾਈ ਸਰਬਜੀਤ ਸਿੰਘ ਜੀ ਖਾਲਸਾ ਦੇ।
@Lakha-ov5mr
@Lakha-ov5mr Месяц назад
ਅੰਮ੍ਰਿਤਪਾਲ ਖਿਲਾਫ ਕੋਈ ਵੀ ਜੁਰਮ ਸਾਬਤ ਨਹੀਂ ਹੋਇਆ ਅਤੇ ਕੈਬਨਿਟ ਵਿੱਚ 240 ਸੰਸਦ ਮੈਂਬਰ ਹਨ ਜਿਨ੍ਹਾਂ ਨੇ ਬਲਾਤਕਾਰ, ਕਤਲ ਕੀਤੇ ਹਨ ਅਤੇ ਉਨ੍ਹਾਂ ਨੂੰ ਪੂਰਾ ਹੱਕ ਹੈ, ਅੰਮ੍ਰਿਤਪਾਲ ਨਹੀਂ ਕਿਉਂਕਿ ਉਹ ਪੰਜਾਬ ਦਾ ਪੁੱਤਰ ਹੈ।
@user-by6zu5xx2e
@user-by6zu5xx2e Месяц назад
ਭਾਈ ਸਰਬਜੀਤ ਸਿੰਘ ਸਮਝਦਾਰ ਯੋਧੇ ਨੇ
@charanjitbasra4543
@charanjitbasra4543 Месяц назад
ਬਹੁਤ ਲੋਕਾਂ ਨੂੰ 84 ਞਿਚ ਬੇਘਰ ਹੋਏ ਲੋਕਾਂ ਦੇ ਘਰ ਨਹੀਂ ਬਣੇ ਉਨੀ ਦੀ ਕੇਈ ਸਹਾਇਤਾ ਨਹੀਂ ਕੀਤੀ ਸਮਝ ਤੀ ਹੁਣ ਞੀ ਨਹੀਂ
@BalkarSingh-dc1oq
@BalkarSingh-dc1oq Месяц назад
ਸਰਬਜੀਤ ਸਿੰਘ ਜਿੰਦਾ ਬਾਦ ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ
@lssandhu9263
@lssandhu9263 Месяц назад
Nice person bhai sarbjeet singh
@SukhwinderSingh-lx6cv
@SukhwinderSingh-lx6cv Месяц назад
Waheguru ji
@HarjinderSINGH-gh6hr
@HarjinderSINGH-gh6hr Месяц назад
ਪੱਤਰਕਾਰ ਵੀ ਬੂਝੜ ਜਿਹਾ! ਵਿਚੋਂ ਗੱਲ ਕੱਟੀ ਜਾਂਦਾ! 🦁🦁
@sarabjitsharma755
@sarabjitsharma755 Месяц назад
Bhai Sarabjit Singh zindabad🙏🏽🙏🏽🙏🏽🙏🏽🪯🪯🌹🌹🌹
@sabi-mansa
@sabi-mansa Месяц назад
🪯 ਖਾਲਸਾ khalsa 🚩 ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ 🙏
@rana7018josan
@rana7018josan Месяц назад
Raaj Krega khalsa
@sarabjitsharma755
@sarabjitsharma755 Месяц назад
Bhai. Amritpal Singh zindabad🙏🏽🙏🏽🙏🏽🪯🪯🪯🙏🏽🌸🌸🌹🌺🌺
@SatnamSingh-su3kq
@SatnamSingh-su3kq Месяц назад
Very good
@jaggi07
@jaggi07 Месяц назад
ਲੋਟ ਆਗਿਆ ਕੰਮ
@ksdhaliwal3670
@ksdhaliwal3670 Месяц назад
ਅਮ੍ਰਿਤ ਪਾਲ ਤਾਂ ਖਾਲਸਤਾਨ ਵਿਚ ਉਲਝ ਕੇ ਰਹਿ ਜਾਵੇਗਾ ਜਿਥੋਂ ਕਿਤਿਓਂ ਉਨਾ ਲੋਕਾਂ ਦੀਆਂ ਮੁਸਕਲਾਂ ਹਲ਼ ਕਰੋ ਕਰਾਓ।
@JatinderSingh-sb5jv
@JatinderSingh-sb5jv Месяц назад
Bai ji patarkar ji 46 h dekha se
@sabi-mansa
@sabi-mansa Месяц назад
🪯ਭਾਈ ਸਰਬਜੀਤ ਸਿੰਘ ਖਾਲਸਾ 🚩 🪯 ਭਾਈ ਅੰਮ੍ਰਿਤਪਾਲ ਖਾਲਸਾ 🚩 AAP 🐒🐒 BJP Murdabad A+B
@GurmailSingh-qf7ni
@GurmailSingh-qf7ni Месяц назад
ਪੈਰਾਂ ਥੱਲੇ ਬਟੇਰਾ ਆ ਗਿਆ ਲਗਦਾ ਹੈ ਸਿੱਖਾਂ ਨੂੰ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਚਾਉਣ ਗੇ ਪਰ ਇਹਨਾਂ ਬਹਿਰੂਪੀਏ ਸਿੱਖਾਂ ਤੋਂ ਕੋਈ ਵੀ ਭਲੇ ਦੀ ਆਸ ਨਹੀਂ ਰੱਖਣੀ ਚਾਹੀਦੀ ਹੈ
@rupindersingh3769
@rupindersingh3769 Месяц назад
Mp bn k ik vaar v 1989 de mp jina de koj pta nhi lge
Далее
Музыкальные пародии
00:28
Просмотров 19 тыс.
Музыкальные пародии
00:28
Просмотров 19 тыс.