Тёмный

Nabha News : ਦਾਜ ਦੇ ਲਾਲਚੀਆਂ ਨੇ ਪੱਖੇ ਤੇ ਟੰਗ 'ਤੀ ਆਪਣੀ ਨੂੰਹ | Nabha Dowry Death | Latest | N18V 

News18 Punjab
Подписаться 8 млн
Просмотров 50 тыс.
50% 1

ਚਾਵਾਂ ਨਾਲ ਵਿਆਹ ਕੇ ਭੇਜੀ ਸੀ ਇਕਲੌਤੀ ਧੀ, ਦਾਜ ਦੇ ਲਾਲਚੀਆਂ ਨੇ ਪੱਖੇ ਤੇ ਟੰ. ਗ 'ਤੀ ਆਪਣੀ ਨੂੰਹ, ਹੋ ਗਈ ਮੌ. ਤ
#nabhanews #Dowrydeath #crimenews #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 20   
@shivanisharma5562
@shivanisharma5562 2 месяца назад
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@ਜੱਸ-ਸਿੱਧੂ
@ਜੱਸ-ਸਿੱਧੂ 2 месяца назад
ਕੁੜੀ ਦੇ ਘਰਵਾਲੇ ਨੂੰ ਕੁੜੀ ਦੀ ਤਰਾਂ ਹੀ ਫਾਂਸੀ ਦੇ ਦੇਣੀ ਚਾਹੀਦੀ ਆ…💔💔 ਫੇਰ ਇਹਨਾਂ ਨੂੰ ਪਤਾ ਲੱਗੂ ਕਿ ਕਿਸੇ ਦੀ ਧੀ ਨੂੰ ਕਿਵੇਂ ਟੌਰਚਰ ਕਰੀ ਦਾ..
@litikasharma1759
@litikasharma1759 2 месяца назад
😢😢😢😢 ਮੈਨੂੰ ਵੀ ਘਰੋ ਕਡਤਾ ਸਿਰਫ ਦਾਜ ਲਈ।। ਮੈਂ ਬੁਹਤ ਪ੍ਰੇਸ਼ਾਨ ਆ।।ਨਾ ਰੋ ਸਕਦੀ ਆ ਨਾ ਹੱਸ ਸਕਦੀ ਆ ਬਸ ਇੱਕ ਜਿੰਦਾ ਲਾਸ਼ ਬਣ ਚੁੱਕੀ ਆਂ 😞🥺ਗਰੀਬ ਹੋਣਾ ਗੁਨਾਹ ਹੋ ਗਿਆ
@kuldipkaurkalsi923
@kuldipkaurkalsi923 2 месяца назад
ਬਹੁਤ ਗਲਤ ਕੀਤਾ ਸਾਰੇ ਟੱਬਰ ਨੁ ਸਕਤ ਸਜਾ ਮਿਲਨੀ ਚਾਹੀਦੀ ਹੇ ਇੱਥੇ ਜਹੇ ਭੁੱਖੇ ਲੋਕਾਂ ਦਾ ਕਦੇ ਢਿੱਡ ਨਹੀਂ ਸਾਰੇ ਪੇਸ਼ੇ ਵਾਪਸ ਦਿਵਾਉ ਇਹਨਾਂ ਨੁ ਜੇਲ ਸੁੱਟੋ ਪੰਜਾਬ ਗੋਰਮਿਟ ਨੁ ਕੋਈ ਸਕਤ ਕਨੂੰਨ ਕਡਣਾ। ਚਾਹੀਦਾ ਦਾਜ ਬਿਲਕੁਲ ਬੰਦ ਕਰਣਾ ਚਾਹੀਦਾ ਹੇ
@Jaspreetkour5431
@Jaspreetkour5431 2 месяца назад
Nang ehi kuch karde hunde kaiya bs kothia paiya hundia bank cho loan chak chak keh bs showoff krde palle kuch hunda nhi aa kudi da ristha karn toh pehla chngi traa pta karna chahida sachi palle kuch hega jaa bs showoff wa nanga deh ghar kudi na diya kro kudia khud indipendent bnan aajkal RIP sister bht mara hoiyaa 😢😢
@inderjitsingh7285
@inderjitsingh7285 2 месяца назад
ਦੋਸ਼ੀ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ 😢😭😭
@malkitkaur9429
@malkitkaur9429 2 месяца назад
Bhut mara hoya 😭😭
@NarinderSingh-dy6nj
@NarinderSingh-dy6nj 2 месяца назад
So sad 😢 loka da system hil gya nuh nu apni dhe bna k rkhna nhi aunda rabb rakha
@HardevSingh-ci2te
@HardevSingh-ci2te 2 месяца назад
very bad lok koi ve saram nhi ena loka nu
@bagwantsingh5397
@bagwantsingh5397 2 месяца назад
Aena jalama ni sakht to sakht sjha diti jave menu pta he a dukh ki hunda a kyu meri bhan nal v kuj sall pehla aeda hi hoya c daaj de lobiya ne meri bhan nu v Glla kutt ke mar dita c
@gurjantsingh9266
@gurjantsingh9266 2 месяца назад
Waheguru ji meher karo parwar tee same meri dhee nal v aida hoya kudi mentaly upset kar diti c hun bilkul theek aa asi medicine dwayi asi taa fer divorce laa laya c saal oh gya divorce nuu v oh saadi beti nuu like nhi karde c oh rakhna nhi c chundde saadi kudi nuu menltly torcher karde c saadi dhee dubarra Jana nhi c chundi badde vich ohna ne case laa dita fer sannu easy oh gya fer asi divorce laa laya ghuto gatt ajj dhee jinda beta sadda Canada aa married dhee sadde kol asi saddi nuu kush dekh k jinda saddi dhee de Jann bach gai saddi dhee nuu oh marna chunndaa c chalo jao kismat lakhya oh k rakhdde kisse de koi synamp kmm nhi kardi waheguru oss bachi nuu apne charna vich niwas bakhshan parwar tee meher karn mummy dady tee waheguru ji 😱😱😱😱😱💔💔💔💔💔💔😭😭😭😭😭😭😭
@kiranjotdhillon2961
@kiranjotdhillon2961 2 месяца назад
Omg
@sonymaan5704
@sonymaan5704 2 месяца назад
ਵਾਹਿਗੁਰੂ ਜੀ 😂😂😂😂😢
@JaswinderSingh-bz3vo
@JaswinderSingh-bz3vo 2 месяца назад
Dekho veer ji jai kudi wale paise laounde hai te munde wale v laounde hai kise nu daaz karke nhi marda kudi khud mari a yaar veer phela tusi kithe gayie marn to baad jina v jhooth bol lo sach kuch hor he hunda hai
@JaswinderSingh-bz3vo
@JaswinderSingh-bz3vo 2 месяца назад
Mere naal v inj hoyia daaz pa deta bal ke main khud paise dete 3 lakh dady ne dete se te main kuch bhar to beje mere kol proof se una nu is lai marna koi hal nhi aap te mar jandyia piche bache te maa baap rool jadyia
@JaswinderSingh-bz3vo
@JaswinderSingh-bz3vo 2 месяца назад
@@RamandeepKaur-ek4kg munde wale nu v dekha deia karo hun 6 month bichre jail jange fir jammant mile gayie fir sach ayige sahmene kon sach kon jtooh hai
@bagwantsingh5397
@bagwantsingh5397 2 месяца назад
Baei Saab je 2 .4 mudeya nu v nal hi goli marke mar dita jave fer theek a hora nu v pta lg ju v kise dyi dhee nu kive tang kri da a
@Kaur179
@Kaur179 2 месяца назад
ਮੈਂ ਇਸ ਪਰਿਵਾਰ ਨੂੰ ਜਾਣਦੀ ਹਾਂ ਮੇਰੇ ਪਿੰਡ ਕੋਲ ਪਿੰਡ ਹੈ ਮੂੰਡੇ ਵਾਲੇ ਤਾਂ ਇਨੇ ਸਰੀਫ ਹਨ ਉਹ ਤਾਂ ਕੋਈ ਜਾਨਵਰ ਨੀ ਮਾਰ ਸਕਦੇ ਕੁੜੀ ਕਿਥੌਂ ਮਾਰ ਦੇਣਗੇ, ਕੁੜੀ ਨੇ suicide ਕਰੀ ਹੈ ਕਿਸੇ ਹੋਰ ਗੱਲ ਕਰ ਕੇ, ਨਾਲੇ ਜੇ ਮੂੰਡੇ ਵਾਲੇ ਇੰਨਾ ਹੀ ਤੰਗ ਕਰ ਰਹੇ ਸਨ ਤਾਂ ਕੁੜੀ ਵਾਲਿਆ ਨੇ ਪਹਿਲਾ ਕੋਈ complaint ਕਿਓਂ ਨੀ ਕਰੀ ਕੁੜੀ ਦੇ ਜਾਣ ਤੌ ਬਾਅਦ ਹੀ ਮੀਡੀਆ ਅੱਗੇ ਕਿਓ ਆਏ ਜਦਕਿ ਵਿਆਹ ਨੂੰ ਚਾਰ ਸਾਲ ਹੋ ਚੁਕੇ ਹਨ, ਜਦੋ ਵੀ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਤਾਂ ਦਾਜ ਦਾ ਕੇਸ ਬਣਾ ਕੇ ਮੂੰਡੇ ਵਾਲਿਆਂ ਨੂੰ ਫਸਾ ਦਿੱਤਾ ਜਾਂਦਾ ਹੈ ਜਦਕਿ ਗੱਲ ਕੋਈ ਹੋਰ ਹੁੰਦੀ ਹੈ, ਪੁਲਿਸ ਨੂੰ ਪਹਿਲਾ Investigation ਕਰਨੀ ਚਾਹੀਦੀ ਹੈ ਤਾਂ ਜੋ ਕਿਸੇ ਬੇਕਸੂਰ ਨੂੰ ਸਜ਼ਾ ਨਾ ਮਿਲੇ ਜੋ ਗੁਨਾਹ ਉਸਨੇ ਕਰਿਆ ਹੀ ਨਹੀ
@angrejsingh8931
@angrejsingh8931 2 месяца назад
ਕਿਹੜਾ ਪਿੰਡ ਤੋਂ g
@Satlndian-xj5qt
@Satlndian-xj5qt Месяц назад
Right
Далее