Тёмный

Nankana Sahib ਵਿੱਚ Dahi Bhalle ਵੇਚਣ ਵਾਲੇ ਇਸ ਮੁਸਲਮਾਨ ਤੋਂ ਸੁਣੋ Guru Nanak ਦੇ ਘਰ ਦੀ ਵਡਿਆਈ 

Daily Post Punjabi
Подписаться 2,7 млн
Просмотров 1,4 млн
50% 1

Nankana Sahib ਵਿੱਚ Dahi Bhalle ਵੇਚਣ ਵਾਲੇ ਇਸ ਮੁਸਲਮਾਨ ਤੋਂ ਸੁਣੋ Guru Nanak ਦੇ ਘਰ ਦੀ ਵਡਿਆਈ
#nankanaSahib #dahibhalla #dailypostpunjabi
For More updates subscribe us by click on above Red Subscribe Button
Daily Post Punjabi:
punjabi.dailypost.in /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi

Опубликовано:

 

31 окт 2019

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,1 тыс.   
@sunnysarsini8998
@sunnysarsini8998 3 года назад
ਦੋਵੇਂ ਪੰਜਾਬ ਜਿੰਦਾਬਾਦ ਪੰਜਾਬੀ ਅਤੇ ੳੁਰਦੂ ਬੋਲੀ ਜਿੰਦਾਬਾਦ ਸਾਡੇ ਮੁਸਲਮਾਨ ਵੀਰ ਜਿੰਦਾਬਾਦ ਸਾਰਿਅਾਂ ਨੂੰ ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ
@sukhmindersingh4843
@sukhmindersingh4843 3 года назад
ਮਲੇਰਕੋਟਲੇ ਦੀ ਉਦਾਹਰਣ ਬਹੁਤ ਵਧੀਆ ਦਿੱਤੀ ਹੈ ਪੱਤਰਕਾਰ ਵੀਰ ਜੀ ਨੇ
@sarvjitdeol9622
@sarvjitdeol9622 4 года назад
ਖੁਸ਼ ਕੀਤੇ ਆਹ ਕੀਤੀ ਪੰਜਾਬੀਆਂ ਆਲੀ ਗੱਲ ਜੇ ਕਿਸੇ ਕੋਲ ਪੈਸੇ ਨਹੀਂ ਤਾਂ ਮੁਫਤ ਵੀ ਦੇ ਦਿਨੇ ਆ ਜਿਓਦਾ ਰਓ
@shafiquebai2458
@shafiquebai2458 3 года назад
V
@AdarshKumar-nx6ro
@AdarshKumar-nx6ro 4 года назад
ਵਿਚਾਰ ਸੁਣ ਕੇ ਦਿਲ ਵਿਰਾਗ ਨਾਲ ਭਰ ਗਿਆ ਅਥਰੂ ਆ ਨਿਕਲ ਆਏ ਮੱਕੜ ਵੀਰ ਜੀ ‌। ਧੰਨਵਾਦ।
@GurpreetSingh-es7ve
@GurpreetSingh-es7ve 4 года назад
Kash Raba pure bhart nu koi Vanda na
@surinderpalsingh485
@surinderpalsingh485 4 года назад
Sare Muslim Veeran da bahut bahut shukriya thanks ji
@mwtechtipsandtrix6512
@mwtechtipsandtrix6512 4 года назад
Thanks veer ji, Khalistan zindabad, Kashmir zindabad, Pakistan zindabad!
@newworldordernewworldorder4858
@newworldordernewworldorder4858 3 года назад
welcome pa ji
@ayanmansuri1693
@ayanmansuri1693 3 года назад
Thnx paaji
@jeet027
@jeet027 3 года назад
Chup Oye bapiya
@lankapattisoorma2615
@lankapattisoorma2615 3 года назад
Babar tera peo c
@kulwindersinghkulwinder5981
@kulwindersinghkulwinder5981 4 года назад
ਮੱਕੜ ਸਾਬ ਤੁਸੀਂ ਗਰਾਊਂਡ ਦੇ ਪਤਰਕਾਰ ਹੋ। ਸਲਾਮ ਆ ਭਰਾ ਜੀ ਤੁਹਾਨੂੰ ।ਤੁਸੀਂ ਹੋਰ ਤਰੱਕੀ ਕਰੋ
@RajinderSingh-ug2oy
@RajinderSingh-ug2oy 4 года назад
Makkarsahabverygood
@harvinderkaur979
@harvinderkaur979 4 года назад
Na eda na bolo
@ranjitsinghranjitsingh6538
@ranjitsinghranjitsingh6538 4 года назад
ਵਾਹਿਗੁਰੂ ਜੀ ਮੇਹਰ ਕਰਨ 'ਤੇ ਚੜਦੀ ਕਲਾ ਬਖਸ਼ਣ ਮੇਰੇ ਸੋਹਣੇ ਪੰਜਾਬ ਨੂੰ ਤੇ ਮੇਰੇ ਪਾਕਿਸਤਾਨ ਨੂੰ ਮੇਰੇ ਬਾਬੇ ਨਾਨਕ ਦਾ ਘਰ ਵਾਹਿਗੁਰੂ ਜੀ ਵਾਹਿਗੁਰੂ ਜੀ
@mandeepchawlacanada5728
@mandeepchawlacanada5728 4 года назад
Waheguru ji
@rameshbatra1919
@rameshbatra1919 4 года назад
N ji
@majhedamajhail3036
@majhedamajhail3036 4 года назад
ਮੇਰੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ😭😭😭
@gkkumar2755
@gkkumar2755 4 года назад
ਬਾਬਾ ਨਾਨਕ ਦੇਵ ਜੀ ਅਸੀਂ ਅਰਦਾਸ ਕਰਦੇ ਹਾਂ ਤੁਹਾਡੇ ਅੱਗੇ ਕੇ ਪਾਕਿਸਤਾਨ ਤੇ ਭਾਰਤ ਨੂੰ ਚੜਦੀ ਚੜਦੀ ਕਲਾ ਚ ਰਖਿੳ ਪਤਸ਼ਾਹ ਜੀ
@abisingh186
@abisingh186 4 года назад
Love Pakistan Punjab national... DHAN DHAN SRI Guru Nanak Dev Sahib ji..
@kewalkumar8315
@kewalkumar8315 3 года назад
Bahut hi dil khush ho gya Ess Muslim Veer de vichar sun ke
@tarlochansingh95
@tarlochansingh95 3 года назад
ਗਲਬਾਤ ਸੁਣ ਕੇ ਬਹੁਤ ਅਨੰਦ ਆਇਆ਼਼਼਼਼਼਼ਖਾਸ ਕਰ ਦਹੀ ਭਲਿਆ ਬਾਰੇ਼਼਼਼ਬਾਬਾ ਜੀ ਦੀ ਜੇਕਰ ਮੇਹਰ ਹੋਈ ਤਾਂ਼਼਼਼ ਼਼਼਼਼਼਼ਦਰਸ਼ਨ ਕਰਨ ਡੂੰਘੀ ਤਾਂਘ ਹੈ਼਼਼਼਼਼ਵਾਹਿਗੁਰੂ ਤੰਦਰੁਸਤੀ ਬਖਸੇ਼਼਼਼਼਼਼।
@jogindergill5433
@jogindergill5433 4 года назад
ਬਹੁਤ ਵਧੀਆ ਲੱਗਿਆ ਪਰੋਗਰਾਮ ਪੱਤਰਕਾਰ ਮੱਕੜ ਜੀ ਦੇ ਨਾਲ ਮੁਸਲਿਮ ਭਾਈਚਾਰੇ ਦੀ ਗੱਲ ਬਾਤ ਹੋਈ । ਇਨਸਾਨੀਅਤ ਦੀ ਗੱਲ ਕੀਤੀ, "ਵਿੱਚ ਇਨਸਾਨਾ ਰੱਬ ਵਸਦਾ ਹੈ, ਉਸ ਨੂੰ ਵਸਦਾ ਰਹਿਣ ਦਿਓ, " ਕਮੈਂਟ ਵਾਲਾ ਰੁੱਖ ਦਬਾਓ, ਤੇ ਗੀਤ ਸੁਣੋ ਧੰਨਵਾਦ ਜੀ, ਰੱਬ ਮਿਹਰ ਭਰਿਆ ਹੱਥ ਰੱਖੇ ।
@vsgrewalgrewal7957
@vsgrewalgrewal7957 3 года назад
IihffAc
@sarajmanes5983
@sarajmanes5983 4 года назад
ਬਹੁਤ ਹੀ ਵਧੀਆ ਸਿਮਰਨਜੋਤ ਸਿੰਘ ਮੱਕੜ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਦਾ ਆਪ ਜੀ ਨੂੰ ਖੁਸ਼ ਰਹੋ ਜੀ
@divjotsingh269
@divjotsingh269 4 года назад
ਦਿਲ ਖੁਸ਼ ਕਰਦਾ ਜੀ
@Manraj.official
@Manraj.official 4 года назад
Waahh waah Rooh Khush Ho gyii Eh Sab dekh K 🙏
@asifgujjar6051
@asifgujjar6051 4 года назад
Love from Pakistan punjab Faislabad laylpur
@gobindercheeda2507
@gobindercheeda2507 4 года назад
Sahiii gal aaa
@BabluKumar-lq3ut
@BabluKumar-lq3ut 4 года назад
Love u makkar veer ਜੀ ਸਾਨੂੰ ਵੀ ਵਿਖਾ ਦੋ pakistan ਨੈਣ ਤਰਸਦੇ rehnde ne ਨਨਕਾਣਾ ਵੇਖਣ ਨੂੰ
@harpreetsinghmoga
@harpreetsinghmoga 4 года назад
ਦੋਵੇਂ ਪੰਜਾਬ ਜ਼ਿੰਦਾਬਾਦ ! ਮਾਂ ਬੋਲੀ ਪੰਜਾਬੀ ਜ਼ਿੰਦਾਬਾਦ!
@LovepreetSingh-kg3dv
@LovepreetSingh-kg3dv 4 года назад
Waheguru ji kirpa Karo ji
@rajivmalhan8484
@rajivmalhan8484 4 года назад
Best thinking you are right bro
@gurisingh1642
@gurisingh1642 3 года назад
Q11111177¹7711111qqqqQ1171111177771171177111111771177117qqqqqqqqqqqqqqaqqqqQqqqqq1aqqqqqqqqqaqqqqQqqqqqqqqqqqqqqqqqqqqqqqqqQQQQqqqqqqQqqqqQqqqqqQqqqqqQ1QQqqqqqQqqqqqq
@gurisingh1642
@gurisingh1642 3 года назад
q
@gurisingh1642
@gurisingh1642 3 года назад
@@LovepreetSingh-kg3dv 1qqqqqq
@pritamsinghpritamsingh1504
@pritamsinghpritamsingh1504 4 года назад
ਜਾਤਾ ਚ ਵੰਡਿਆ ਗਿਆ ਬੰਦਾ ਜਦ ਕਿ ਸਮਝਣਾ ਏਹ ਸੀ ਬੰਦਾ ਏਕ ਹੀ ਹੈ । ਖੂਨ ਦਾ ਰੰਗ ਏਿਕ, ਅਓੁਣ ਜਾਣ ਦਾ ਰੱਸਤਾ ਏਿਕ, ਅੰਗ ਪੈਰ ਸਭ ਏਿਕ, ਵੱਖ ਕਿਵੇਂ ਹੋ ਗਿਆ । ਜੇ ਪੰਡਿਤ ਦਾ ਜਨਮ ਛੋਟੀ ਜਾਤ ਦੇ ਘਰ ਹੋ ਗਿਆ ਫਿਰ ਕਿਧਰ ਭੱਜਲੂ । ਏਿਸ ਲਈ ਕਦੇ ਓੁਚੀ ਜਾਤ ਦਾ ਮਾਣ ਨਾ ਕਰੀਏ ਓੁਸ ਮਾਲਕ ਤੋ ਡਰੀਏ ਕਦੋ ਕੀ ਕਰ ਦੇਵੇ ਕਿਸੇ ਨੂੰ ਪਤਾ ਨਹੀ ਜੀ ॥ ਸਰਬੱਤ ਦਾ ਭਲਾ ਜੀ॥
@santji2613
@santji2613 4 года назад
ਬਹੁਤ ਵਧੀਆ ਇੰਟਰਵਿਊ ਮੱਕੜ ਵੀਰ ਵਾਹਿਗੁਰੂ ਦੋਨਾਂ ਦੇਸਾਂ ਵਿਚੋਂ ਨਫਰਤ ਖਤਮ ਕਰ ਦੇਣ
@vikramsarangal2358
@vikramsarangal2358 4 года назад
Lehnde Punjab di jyda sohni punjabi ae ❤Apne punjab di v sohni ae
@farzanali8837
@farzanali8837 4 года назад
Punjabi Punjabi aa ♥️
@badcaptain4812
@badcaptain4812 2 года назад
Punjabi jithe di v howe Sohni ae❤️ Sanu Charde Punjab di zyada sohni lgdi ae❤️🤗👌
@vickuk1313
@vickuk1313 4 года назад
Bhut Khushi hui Pakistani veer Diya Galla baata sun ke..jindgi Rahi ta ek waar jarur NANKANA SHAIB de darshan Karne ne..love and respect from UK
@charanjitkaur3624
@charanjitkaur3624 3 года назад
Dhan Guru Nanak
@maninderkaur5514
@maninderkaur5514 2 года назад
mera bhuttttttttttttt dill krda a nankana sahib de darshan karn nu 🙏🙏🙏🙏🙏
@brownboy1993
@brownboy1993 4 года назад
ਮਹਿਮਾਨ ਨਿਵਾਜ਼ੀ ਪਾਕਿਸਤਾਨ ਅਰਗੀ ਪੰਜਾਬੀਆਂ ਨੂੰ ਕਿਤੇ ਨਹੀਂ ਮਿਲਣੀ, ਇਹ ਗੱਲ ਵੀ ਸੱਚ ਆ, ਵਾਹਿਗੁਰੂ ਮੁਸਲਮਾਨ ਕੌਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਤਰੱਕੀਆਂ ਬਖ਼ਸ਼ੇ 🙏🙏🙏🙏
@singhmandeep1812
@singhmandeep1812 4 года назад
ਵੀਰੇ ਮੈਂ ਨਾਲ ਹੀ ਰਹਿੰਦਾ ਹਾਂ ,,,ਅਨੇਕਾਂ ਪਾਕਿਸਤਾਨੀਆਂ ਦੇ ਨਾਲ ਕੱਮ ਕਾਰ ਵੀ ਕਰਦਾ ਆ ,,,,ਧਰਮੀ ਕੱਟੜਤਾ ਇਹਨਾਂ ਦੀ ਬਾਕੀਆਂ ਕੌਮਾਂ ਲਯੀ ਖ਼ਤਰਨਾਕ ਆ ਵੀਰ ਇਹ ਸੱਚਾਈ ਹੈ , ਪਿੰਡ ਰਹਿ ਕੇ ਅਸੀਂ ਵੀ ਏਹੇ ਸੋਚਦੇ ਸੀ
@JatinderSingh-kk1xo
@JatinderSingh-kk1xo 4 года назад
@@singhmandeep1812 🙏 100 % 👍
@harryggsdharryggsd2664
@harryggsdharryggsd2664 4 года назад
@@singhmandeep1812 Sahi kiha bro sunni bhut karad waad hunde ne horna dharma lai eh khatarnak ne 100% sach a eh bro shia muslman thode vadia hunde ne
@vinodbhadhu8330
@vinodbhadhu8330 4 года назад
@@harryggsdharryggsd2664 bilkul right brthr
@brownboy1993
@brownboy1993 4 года назад
Sb ikko jihe nhi hunde veer
@musicyard3936
@musicyard3936 4 года назад
ਵਾਹਿਗੁਰੂ ਮੇਹਰ ਕਰੇ ਸਭਨਾਂ ਤੇ 🙏🙏🙏🙏❤❤❤❤❤❤
@sandhujatt1362
@sandhujatt1362 4 года назад
ਰੱਬਾ ,ਚੜਦੇ ਪੰਜਾਬ ਨੂੰ ਤੇ ਲੈਦੇ ਪੰਜਾਬ ਨੂੰ ਖੁਸ਼ੀ ਬਖਸੇ ,,,
@Ahsanali-fv3kh
@Ahsanali-fv3kh 4 года назад
I am punjabi and I love punjabi...from.lahore
@r.jawandha5343
@r.jawandha5343 4 года назад
ਪਾਕਿਸਤਾਨੀ ਅਾਪਣੇ ਸਰਦਾਰਾਂ ਨੂੰ ਪਿਆਰ ਬੜਾ ਕਰਦੇ ਨੇ ❤❤👍👍
@sarb.kaur26
@sarb.kaur26 3 года назад
👍
@jasjitsingh7293
@jasjitsingh7293 4 года назад
Inshaallah I will visit this place on 3rd of December
@ukreturn4697
@ukreturn4697 4 года назад
Tu musalman hain ya sikh hain pehle eh te dass
@m.aslamgujjar1571
@m.aslamgujjar1571 4 года назад
Welcome
@jasjitsingh7293
@jasjitsingh7293 4 года назад
@charanjit singh with kind regards I want to ask do you know what it mean it mean by the bless or wish of allah I will visit this place what is wrong with this and in our guru granth sahib name of allah is mentioned do you have objection on that to did Baba Nanak Ji teaches us to hate towards others
@Kashar47
@Kashar47 4 года назад
Great Ji arayian nu Enjoy your visit
@meharafzal9337
@meharafzal9337 4 года назад
Welcome veer g
@randhirvirk7530
@randhirvirk7530 3 года назад
young musalman veer ne bahut hi sohniya gallan kitia , love you veer ji . ankhan vich paani aa giya . jeonda reh veer guru ji aap ji te mehar rakhan
@ramneekghuman5830
@ramneekghuman5830 4 года назад
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜਨਮ ਅਸਥਾਨ ਵਾਸੀਉ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@rakeshgrover4387
@rakeshgrover4387 4 года назад
Hindu,musalman kuch nhi hunda sab ton wada dharam Hunda h Insaniyat da Te Baba Nanak ne vi insaniyat da hi path padhaya si Satnaam waheguru ji
@PartapSingh-sd4ce
@PartapSingh-sd4ce 3 года назад
True
@davinderkaur1133
@davinderkaur1133 4 года назад
ਵੀਰ ਜੀ ਬਹੁਤ ਵਧੀਆ ਗੱਲ ਕਰ ਰਹੈ ਨੈ ਉਨਾ ਦੀਆ ਗੱਲਾ ਸਹੀ ਵੀ ਆ ਸਰਦਾਰ ਵੀਰ ਦਾ ਵੀ ਧੰਨਵਾਦ
@AbhishekBhawanipuria
@AbhishekBhawanipuria 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਮੈਂ ਇੱਕ ਵਾਰੀ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।
@shinderkour97
@shinderkour97 3 года назад
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਮੁਸਲਮਾਨ ਵੀਰਾਂ ਨੂੰ 🙏🙏🙏🙏🙏🙏
@waheedahmad4349
@waheedahmad4349 Год назад
Love from Lahore Pakistan ❤️
@balkarsingh8589
@balkarsingh8589 4 года назад
ਦਿਲ ਬਹੁਤ ਖੁਸ ਹੋੲਿਅਾ . ੲਿਹ ਸੁਨ ਕੇ .ਕਿ ਪਾਕਿਸਤਾਨ ਦੇ ਦਿਲ ਚ ਸਾਡੇ ਵਾਸਤੇ ਬਹੁਤ ਪਿਅਾਰ ੲੇ
@RanjitKaur-kz4bt
@RanjitKaur-kz4bt 4 года назад
Pakistan de jine v log a sab da bht dhanvaad dil khush ho gea mera dekh k 😍❤❤❤😊 sikh te muslmaan bhra bhre ne
@ginnybedi5678
@ginnybedi5678 Год назад
Very interesting video! Thoroughly enjoyed watching. Humanity is one... God resides in every human heart. God bless all!
@piarabajwa1419
@piarabajwa1419 4 года назад
ਬਹੁਤ ਹੀ ਵਧੀਅਾ ਗੱਲਾ ਕੀਤੀਅਾ ਜੀ
@gurmeetkaur7765
@gurmeetkaur7765 4 года назад
Jeode rho Punjabio jethe v ho Waheguru tuhanu chaddi chala vich rahkan.
@khehra904
@khehra904 4 года назад
ਵੀ‌ਰ ਜੀ‌ ਜਨਮ ਲੈਣ ਵੇਲੇ ਕਿਸੇ‌ ਨੂੰ ਨਹੀ ਪਤਾ ਹੁੰਦਾ ਕੇ ਮੁਸਲਮਾਨ ਘਰੇ ਜਨਮ ਲੈਣ ਲੱਗਾ ਜਾ ਸਿੱਖ ਘਰ ਇਹ ਇਨਸਾਨ ਨੇ ਹੀ ਧਰਮ ਜਾਤ ਬਣਾਈ ਆ ਨਹੀ ਤੇ ਜਨਵਰ ਵੀ ਇੰਨੇ ਤੁਰੇ ਫਿਰਦੇ ਆ ਉਹਨਾਂ ਨੇ ਤਾ ਕਦੀ ਆਪਸ ਵਿੱਚ ਵੰਡੀਆਂ ਨਹੀ ਪਾਈਆ 🧕🎅👳ਸੋ ਵੀਰ ਸਾਰੇ ਰਲ ਮਿਲ ਕੇ ਰਵੋ👨‍👨‍👦‍👦
@simranofficial5879
@simranofficial5879 3 года назад
Yas bro
@gurpreetsingh-zg3km
@gurpreetsingh-zg3km 2 года назад
ਵਾਹਿਗੁਰੂ ਜੀਓ ਮੇਹਰ ਕਰੇਓ ਸਭ ਤੇ
@jajbirsingh3271
@jajbirsingh3271 4 года назад
ਪੱਤਰਕਾਰ ਵੀਰ ਬਹੁਤ ਸੁਲਝੀਆ ਹੋਇਆ ਇੰਨਸਾਨ ਅਾ। ਸਲਾਮ ਅਾ ਵੀਰ ਨੂੰ।
@parmodnanda7057
@parmodnanda7057 3 года назад
I salute to the presenter.....true gentleman very well presented his nation and bhaichara
@kingzbooster1565
@kingzbooster1565 3 года назад
Salute ee pakistan de loka nu jina de dila vich kini respect hai love you from indian
@JagtarGillOfficial.Singing
@JagtarGillOfficial.Singing 3 года назад
Dhan Dhan Shri Guru Nanak Dev Ji🙏
@InderjitSingh-mu5co
@InderjitSingh-mu5co 3 года назад
DHAN-DHAN JAGAT GURU GURU NANAK SAHEB JI 🌿🌹🌹🙏🌹🌹🌿
@balwindermoudgill4966
@balwindermoudgill4966 4 года назад
Bulley Shah , Hashim, Warish Shah, Sheikh Farid, Babe Nanak di boli Punjabi.
@ManpreetKaur-me5xp
@ManpreetKaur-me5xp 4 года назад
Kio dunia alag alag hundia ja kiti jandia rab ta sb da ik he,waheguru ji pyar bneo g sb de dila vich
@geetabhalla5768
@geetabhalla5768 4 года назад
Veerji ne bilkul sahi keha ji purre India vich Sarre bahut vadea ne..makkar veerji bahut vadea interview💐
@trueman5483
@trueman5483 4 года назад
Geeta ji I love you too much. Please i want to meet you where can I meet you. I can't live without you lot's love from me ❤❤❤❤❤❤❤❤🌷🌷🌷🌷🌷🌷🌷
@trueman5483
@trueman5483 4 года назад
Hum ko tum say ho Gaya hain payar kaya karin boley tu jaiya bolo tu mar jaiya ❤❤❤❤❤❤🌷🌷🌷🌷❤❤❤❤❤❤❤❤🥀🥀🥀🥀🥀🥀⚘⚘⚘⚘⚘⚘⚘⚘⚘🥀🥀🥀🥀⚘⚘⚘🥀🥀🥀🥀🥀🥀🥀🥀🥀🥀🥀⚘all these flowers for your eyes only. My dear geeta bhalla sahiba
@brownboy1993
@brownboy1993 4 года назад
ਵਾਹਿਗੁਰੂ ਦੋਨੋ ਪੰਜਾਬ ਦੀ ਧਰਤੀ ਨੂੰ ਤੇ ਸਮੁੱਚੇ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਬਹੁਤ ਵਧੀਆ ਲੱਗਿਆ ਆ ਵੀਡੀਓ ਦੇਖ ਕੇ,, ਬਹੁਤ ਸੋਹਣਾ ਸ਼ਹਿਰ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸ਼੍ਰੀ ਨਨਕਾਣਾ ਸਾਹਿਬ ਸ਼ਹਿਰ, ਵਾਹਿਗੁਰੂ ਇਸ ਨਗਰ ਤੇ ਸਮੁੱਚੇ ਪੰਜਾਬੀਆਂ ਨੂੰ ਤਰੱਕੀਆਂ ਬਖ਼ਸ਼ੇ 🙏🙏🙏
@onoffmedia8234
@onoffmedia8234 4 года назад
ਸਾਡੇ ਨੈਣ ਤਰਸਦੇ ਰਹਿੰਦੇ ਨੇ ਨਨਕਾਣਾ ਦੇਖਣ ਨੂੰ
@onoffmedia8234
@onoffmedia8234 4 года назад
ਹਸਨ ਵਾਲੀ ਗੱਲ ਨਹੀਂ ਜਿਥੇ ਗੁਰੂ ਨਾਨਕ ਪਾਤਸ਼ਾਹ। ਦਾ ਜਨਮ ਹੋਇਆ ਓਥੇ ਵੀ ਕੋਈ ਕਰਮਾਂ ਵਾਲਾ ਈ ਰਹਿ ਸਕਦਾ
@kamaljeetkaurbrar2747
@kamaljeetkaurbrar2747 4 года назад
@@laddimaan81 aa gay line ta tuse 🙈🙈🤣
@kamaljeetkaurbrar2747
@kamaljeetkaurbrar2747 4 года назад
@@laddimaan81 bilkul right ji vase tuse dp he army dai lahi aa ja army ch ho
@kamaljeetkaurbrar2747
@kamaljeetkaurbrar2747 4 года назад
@@laddimaan81 😥😥😥😡
@kamaljeetkaurbrar2747
@kamaljeetkaurbrar2747 4 года назад
@@laddimaan81 nothing ji nyc
@Gagandeepsingh-zf2li
@Gagandeepsingh-zf2li 4 года назад
ਪਾਕਿਸਤਾਨੀ ਭਰਾ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ.
@Jhandu__sing
@Jhandu__sing 3 года назад
Sab kuj ta sada os Punjab vch he reh gya...bahut Dil krda apna lahinda Punjab dekhn nu..
@tannuaviraj521
@tannuaviraj521 2 года назад
Satnam Shri Waheguru ji Waheguru ji Waheguru ji 🙏🏻
@palsingh5212
@palsingh5212 4 года назад
Yrr mere pind ch masjid aww...jo assi khud bnai
@imransaim5174
@imransaim5174 4 года назад
Thanks veer jee i love punjabi
@mustfarhan
@mustfarhan 4 года назад
Rab twade tu razi rawey, khush rao sardar jee. Bohat shukria.. Love and respect from Pakistan
@malikzee-v-dar199
@malikzee-v-dar199 4 года назад
Thnkx veer g
@abidjaan690
@abidjaan690 4 года назад
Thanks veer g sardar hamesa khoch rhao
@shahzadakram5940
@shahzadakram5940 3 года назад
RAB,, TOWADA,, SAB,kuj,,, banay, RAKHY, GA,,,, RYHMATTAA,,Ryn,giaa,,,Veer,, MASJID,, RAB, DA, Ghar,,,,,, TY,Jyda,, RAB, Dy, Ghar, Di,Sywa, KARDA,,, Masjid,, VICH,,Ditti,Azaan,,,, RAB, DA, NAA,, Hy,, TY,,Ay,, NAA,,Jiththy, Jiththy,Takar,pohonchda, Hy,,,Odar,Takar,,BALLAWAA,, DOOR,,hondiaa,,NY,,,,YAAD,Rakhna,,Allah,,Towady,ty, RYHMATTAA,,Badiaa, Kary, GA,Ameen
@amritpalsinghamritpal5621
@amritpalsinghamritpal5621 4 года назад
ਬਾਬਾ ਨਾਨਕ ਸਾਹਿਬ ਜੀ 🌷550🌷ਸਾਲ
@JASBIRMAHIPEDHNIKALAN
@JASBIRMAHIPEDHNIKALAN 3 года назад
ਬਹੁਤ ਵਧੀਆ ਸਰ
@manjeetsidhu6918
@manjeetsidhu6918 4 года назад
ਬਹੁਤ ਵਧੀਆ ਮੱਕੜ ਸਾਹਬ
@gursewaksinghsekhon7880
@gursewaksinghsekhon7880 4 года назад
Wah ji makad saab ... Reporting from nankana sahib.. Pakistan.. Swad aa gia..
@tarloksingh5755
@tarloksingh5755 4 года назад
Dhan dhan sri guru nanak dev ji mehar karan ji is bache te 🤲🤲🤲🤲🤲
@VarinderSingh-if6rc
@VarinderSingh-if6rc 3 года назад
PUNJAB te PUNJABIYAT zindabaad 💪 Lehnda te Chadda Sade layi ajj vi ek ne 🙏
@gurvindersinghbawasran3336
@gurvindersinghbawasran3336 3 года назад
Maja aa janda ehna vera nu dekh ke,,,,sade lok ta kite na kite eh virsa bhul chuke ne 🙏 asi Ardas karde aa wàheguru ji ehna loka ese tara de hi rakhe 🙏👍❤️
@gagandeepkaursidhu2072
@gagandeepkaursidhu2072 4 года назад
WAHEGURU JI.. EDA LGYA JIME KUCH PAL LYI NANKANA SAHIB HI AAGYE HOyiyE🙏🙏.. DHAN SHRI GURU NANAK DEV JI. 🙏🙏
@asifgujjar6051
@asifgujjar6051 4 года назад
Welcome to Pakistan love from Pakistan punjab Faislabad laylpur
@VirkaProductions
@VirkaProductions 4 года назад
1947 toa pehla warga hee lagda hai.. Allah kher kare. Sikh Muslim ektaa jindabaad!
@nitinsharma8918
@nitinsharma8918 4 года назад
insaan ekta zindabaad
@ukreturn4697
@ukreturn4697 4 года назад
Phudu ekta kise de sage ni hunde mulle
@farsimvlog786
@farsimvlog786 4 года назад
@@ukreturn4697 teri akl gittya ch lgdi aw yr jdo ... chj dyi gl nhi kr skda t kisi n mada n bol vere plz bai bn k
@Parvinder111
@Parvinder111 4 года назад
@@ukreturn4697 teri jeri ekta Guru Nanak Sahib sab vich dekhde sn oh vi kisi di sake nhi hundi se?
@ukreturn4697
@ukreturn4697 4 года назад
@@Parvinder111 tum musalmano ko jab kuj patha nahi hai to bolte kiun ho itna hi sikh sikh karte ho sikh ban jaaao. Pakistan ki aadi muslim abadi sikh hai jo ab converted ho kar sikh bano pari hai Cheema barabar bajwa Dhillon randhawa.....ye kounsi muslim cast hain .....tumhara army chif Bajwa bhi sikh background se hai tum wo converted ho jo musalmano ke darr se sikh hindu se musalman. Ban gaye. . Aur tum mujhe sikhi samjha rahe ho ...... Ex muslim Spartacus naam se youtube chenal hai aur ji Arif kazariya nam se hai unko bhi suno wo bhi pakistani hain ......
@jarvis4357
@jarvis4357 3 года назад
ਮਲੇਰਕੋਟਲੇ ਦਾ ਵਿਰਸਾ ਦੱਸ ਕੇ ਮਨ ਖੁਸ ਕੀਤਾ ਜੀ।
@JaySingh-po4ie
@JaySingh-po4ie 4 года назад
ਦਿਲ ਖੁਸ਼ ਹੋ ਗਿਆ ਵੀਡੀਉ ਦੇਖ ਕੇ ।
@JaswinderSingh-xy6ik
@JaswinderSingh-xy6ik 4 года назад
ਹਮੇਸ਼ਾ ਲਾਈ ਦੋਨਾਂ ਪੰਜਾਬ ਦਾ ਰਾਹ ਖੁਲ ਜਾਏ ਫਿਰ ਕੀ ਗੱਲ ਹੈ..... 🙏
@jassmalhi1200
@jassmalhi1200 4 года назад
bht cnga ho y 2 des mil jan gy dwara
@simranjotkhera4813
@simranjotkhera4813 4 года назад
Na khule pata ki atwad bo ana but baba nanak ji ddeh darshan ktn nu bo manh but desh deh halat krab ho jne langr hamesha khuln nal
@gurbirs
@gurbirs 4 года назад
Ahm ahm....
@gurbirs
@gurbirs 4 года назад
@TGGFCXPMBWQ NHGFIGVDSJ thoda aina sohna naam keehne rakhya?
@harjindersinghchauhan5744
@harjindersinghchauhan5744 4 года назад
Raah ta khul sakda saare lok ee chahunday aa but jo dova deshan de Mantri ne ohna ne hon Dena kursian ne milnia kaean nu ta
@diwakarsingh439
@diwakarsingh439 4 года назад
Good person in Pakistan
@bittukhaibal7920
@bittukhaibal7920 3 года назад
ਕੰਜਰਾਂ ਨੇ ਹੱਸਦੇ ਵੱਸਦੇ ਪੰਜਾਬੀਆਂ ਨੂੰ ਵੰਡ ਕੇ ਆਪਸੀ ਭਾਈਚਾਰੇ ਚ ਜਹਿਰ ਘੋਲਣ ਵਾਲਾ ਕੰਮ ਤਾਂ ਬਹੁਤ ਵਧੀਆ ਤਰੀਕੇ ਨਾਲ਼ ਕੀਤਾ ਸੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਜਹਿਰ ਘੁਲ ਨਹੀਂ ਸਕਿਆ ਸਾਨੂੰ ਵੀ ਬਹੁਤ ਪਿਆਰਾ ਹੈ ਸਾਥੋਂ ਵੱਖ ਹੋਇਆ ਪੰਜਾਬ ਮੈ ਤਾਂ ਇਹੋ ਅਰਦਾਸ ਕਰਦਾ ਹਾਂ ਕਿ ਮੇਰਾ ਵੱਸਦਾ ਰਹੇ ਪੰਜਾਬ ਚੜ੍ਹਦਾ ਭਾਵੇਂ ਲਹਿੰਦਾ ਹੱਸਦੇ ਵੱਸਦੇ ਰਹੋ ਮੇਰੇ ਸਤਿਕਾਰਯੋਗ ਪੰਜਾਬੀਓ 🙏🙏
@gurjantsinght
@gurjantsinght 4 года назад
ਬਹੁਤ ਵਧੀਆ Original gall a
@jagatkamboj9975
@jagatkamboj9975 4 года назад
Wah pak veero Allah waheguru tohanu hor khushiyaan bakshe..💚💚🙏🙏
@mehmoodahamedawan9943
@mehmoodahamedawan9943 4 года назад
Ameen same to you brother
@shahzadakram5940
@shahzadakram5940 3 года назад
AMEEN,, TY,Allah,, TUWANU,Ve,, APNA,, GHAR,, Davy,,, Pakistan,Wango
@imranist4252
@imranist4252 4 года назад
Most Welcome to Pakistan ❤️
@jaswinghsingh4923
@jaswinghsingh4923 4 года назад
Sayed Mujahid Shah thx veer ji❤️❤️❤️❤️❤️🙏
@kamaldhillon97
@kamaldhillon97 4 года назад
ਹਿੰਦੂ ਮੁਸਲਿਮ ਸਿੱਖ ਇਸਾਈ ਸਾਰੇ ਹੀ ਨੇ ਭਾਈ ਭਾਈ
@parmjitkaur9610
@parmjitkaur9610 4 года назад
ਡੇਲੀ।ਪੋਸਟ ਨੈਣਕਾਣਾ।ਸਹਿਬ।ਵੇਰੀ ਗੁੰਡ।🙏👌
@gurutegbahadurji9198
@gurutegbahadurji9198 4 года назад
boht vadia interview c bha ji tuadi lovely....insaan donna paase change ne gall hai leaders di jehre ke ik nai hon dena chaunde.
@jasveerkhokhar9846
@jasveerkhokhar9846 4 года назад
ਕਰੀ ਕੀਤੇ ਮੇਲ ਰੱਬਾ ਦਿੱਲੀ ਤੇ ਲਾਹੋਰ ਦਾ 🌹🌹🌹🌹ਵਾਹਿਗੁਰੂ ਮੇਹਰ ਕਰੇ 🌷⚘🌷⚘🌷⚘
@davindersingh3395
@davindersingh3395 3 года назад
Delhi waly kdy kisi dy nahi bany
@jasveerkhokhar9846
@jasveerkhokhar9846 3 года назад
@@davindersingh3395 a gall tan bilkul shai aa ji 👏👏
@rsingh7965
@rsingh7965 3 года назад
ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ
@jasmeetsingh184
@jasmeetsingh184 4 года назад
Waheguru hmesha done passe de punjabia nu chardi klla ch rakhe
@preetlohara6691
@preetlohara6691 4 года назад
Waheguru ji di kirpa Punjab te
@faujasinghsingh2360
@faujasinghsingh2360 4 года назад
िਸਅਾਸਤਾਂ ਤੇ ਮਜਹਬਾਂ ਦੀ ਜੰਗ ਹੈ, ਲੋਕਾਂ ਦੀ ਨਹੀਂ ਹੈ ! ਲੋਕ ਤਾਂ ਇਕ-ਦੂਜੇ ਨੂੰ िਪਅਾਰ ਕਰਦੇ ਹਨ!
@merebapuji2848
@merebapuji2848 4 года назад
Dono punjab hassde wassde rehan.dhan baba nanak dev ji maharaaj 🙏🙏🙏🙏🙏
@dawindermani7245
@dawindermani7245 3 года назад
Bahut vadhia veer ji dono Punjab chardikala rehn🙏🌹
@karangurditta2765
@karangurditta2765 4 года назад
Kya baat ae ♥️ Dil e khush hogeya wa svere svere dekh k 🥰
@IrfanKhan-wz8xb
@IrfanKhan-wz8xb 4 года назад
Respect for all sikh brother's
@sukhgill7078
@sukhgill7078 4 года назад
Wahh💖💖💖💖aaa gl sun ky ta pakistan jaan da dil krda
@pritpalsingh7180
@pritpalsingh7180 3 года назад
ਬਹੁਤ ਵਧੀਆ ਵੀਡੀਓ ਬਣਾ ਈ ਏ ,good
@preetbajwa3389
@preetbajwa3389 4 года назад
Very good i have no words
@surjitrai4038
@surjitrai4038 3 года назад
Waheguru ji 😢😢😢
@tannuaviraj521
@tannuaviraj521 2 года назад
Waheguru ji Waheguru ji 🙏🏻
@BhupinderSingh-xb4hl
@BhupinderSingh-xb4hl 3 года назад
Bhut wadye pakistsn 👍👍🎙🎙🎙
@bm19411
@bm19411 4 года назад
People of both the countries love each other and this should be encouraged so that dirty politics does not control or pollute our positive minds.Our religion has taught us love and we should submit to it.
@awamipaint3271
@awamipaint3271 4 года назад
balbir malhotra very right sir lots of love 💕 from Pakistan 🇵🇰
@manjeetdevi543
@manjeetdevi543 4 года назад
😭 aa gye I love pakistan wahguru dova desha nu khush rukhe.. 🙏
@simerpeeter
@simerpeeter 4 года назад
Very nice .. .. reporter Saab very generous man
@charanjitsingh422
@charanjitsingh422 4 года назад
ਬਹੁਤ ਹੀ ਵਧੀਆ ਜੀ
@BalbirSingh-re5ej
@BalbirSingh-re5ej 4 года назад
वाहेगुरु वाय वाहेगुरु वो तानना पत्रकार तानता न बाबा नानक का दान डन बाबा नानक जी सेक पान ज़िंदाबाद से पंकज ज़िंदाबाद
@manuchhabra6332
@manuchhabra6332 4 года назад
Rooh di gallan ...pehle media wale nu dekhya jihne eni vdia gal kiti ..
@chamkaursingh5167
@chamkaursingh5167 4 года назад
ਬਾਈ,ਦਿਲ,ਖੁਸ,ਕੀਤਾ,
@GURDEEPSINGH-fw4gl
@GURDEEPSINGH-fw4gl 2 года назад
Waheguru ji mehar rakhi sab ta
Далее
ШТУРМ ПРОСТО ОФИГЕЛ
00:17
Просмотров 48 тыс.