Тёмный

Neend aun te simran band hu janda ! Mayea da sookham khel ? Bathinda smagam | Day 3 | Pmkc Tohana | 

Prabh Milne Ka Chao Tohana
Подписаться 52 тыс.
Просмотров 120 тыс.
50% 1

Akath Katha Simran Abhyas | Bhai Simranjit Singh Ji Tohana |
Join telegram group for updates
t.me/pmkctohana
@pmkctohana | only one group |
Join Facebook page:
Pmkc tohana / prabhmilneka. .
Follow us on instagram:
pmkctohana?r=na...
#bhaisimranjitsinghsinghtohana
#waheguruwaheguru
#simranjeetsinghtohana
#akathkatha
#gurbanivichar
#waheguru
#tohana
#bhaisewasinghtarmala
#pmkctohana
#shabadvichar
#Gurbani
#meditation
#spirituality
#lawofattraction

Опубликовано:

 

5 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 210   
@alamdeepsingh7581
@alamdeepsingh7581 2 месяца назад
ਵਾਹਿਗੁਰੂ ਜੀ ਤਿੰਨ ਚਾਰ ਦਿਨ ਸਬਦ ਗੁਰੂ ਸੁਣਦੇ ਸੁਣਦੇ ਮੱਥੇ ਤੇ ਬਿਜਲੀ ਦੀ ਤਰ੍ਹਾਂ ਮੱਥੇ ਤੇ ਪਰਕਾਸ਼ ਖਿੜ ਗਿਆ ਇੱਕ ਪਰਕਾਸ਼ ਦਿਖ ਰਿਹਾ ਸੀ ਮੈ ਮੈ ਨਹੀਂ ਸੀ ਪਰਕਾਸ਼ ਪਰਕਾਸ਼ ਨੂੰ ਵੇਖ ਰਿਹਾ ਸੀ ਮੁੰਹ ਵਿੱਚ ਮਿੱਠਾ ਰਸ ਸੀ ਉਸ ਤੋਂ ਬਾਅਦ ਦੁਨੀਆਂ ਵਿੱਚ ਜੀ ਨਹੀਂ ਲੱਗਿਆ 🙏🙏🙏🙏
@gurshabadguraya4284
@gurshabadguraya4284 2 месяца назад
ਤੁਸੀਂ ਧੰਨ ਹੋ ਮੁਕਤ ਹੋ
@GurpinderSinghPindu
@GurpinderSinghPindu 2 месяца назад
ਜਿੰਨ ਹਰਿ ਪਾਇਆ ਤਿੰਨੇ ਛਪਾਇਆ
@manavdeepkaur5723
@manavdeepkaur5723 2 месяца назад
🙏🏻🙏🏻🙏🏻
@Tumi12369
@Tumi12369 2 месяца назад
bhutpyari rooh ho.apa b lage a par gal fr rook jandi.hun lagda kuj ni pta menu.waheguru app kirpa kare ta mukti hove.
@harjitnagra809
@harjitnagra809 2 месяца назад
@Kulwinder6775
@Kulwinder6775 Месяц назад
ਭਾਈ ਸਾਹਿਬ ਮੈਨੂੰ ਵੀ ਨੀਂਦ ਰੂਪੀ ਮਾਇਆ ਬਹੁਤ ਤੰਗ ਕਰਦੀ ਹੈ, ਜਦੋਂ ਮਨ ਇਕਾਗਰ ਹੁੰਦਾ ਓਦੋਂ, ਨੀਂਦ ਸੁਰਤਿ ਨੂੰ ਬਿਲਕੁਲ ਗਿਰਾ ਦਿੰਦੀ ਹੈ ਜੀ।
@Kulwinder6775
@Kulwinder6775 Месяц назад
ਇਸ ਤੋ ਬਚਣ ਵਾਸਤੇ ਦਸੋ ਵੀਰ ਜੀ
@parmvirkaur8700
@parmvirkaur8700 2 месяца назад
Hnji mainu v ਕਈ ਵਾਰੀ ਇਸ ਤਰ੍ਹਾਂ ਲਗਦਾ ਜਿਵੇਂ ਮੇਰੇ ਨਾਲ ਹੋਰ ਬਹੁਤ ਸਾਰੇ ਵਾਹਿਗੁਰੂ ਮੰਤ੍ਰ ਦਾ ਜਾਪ ਕਰ ਰਹੇ ਹੋਣ ਬਹੁਤ ਸਾਰਿਆ ਵਾਹਿਗੁਰੂ ਮੰਤ੍ਰ ਦੀਆ ਆਵਾਜ਼ ਆਉਂਦੀਆ ਨੇ
@Surkhaabh
@Surkhaabh 2 месяца назад
ਬਹੁਤ ਗਹਿਰਾ ਚਿੰਤਨ ਹੈ ਜੀ। ਬਹੁਤ ਸੇਧ ਲੈ ਰਿਹਾ ਹਾਂ ਜੀ।
@AngrajSinghSidhu-tm3gl
@AngrajSinghSidhu-tm3gl 2 месяца назад
ਸਹਿਜ ਸਹਿਜ ਸਿਮਰੋ ਗੁਰੂ ਗੋਬਿੰਦ,,, ਜੋ ਚਾਹੋ ਫਲ ਪਾਵੋ,,,ਸੂਨ ਸਮਾਧ ਰਹੋ ਮਨ ਮੇਰੇ,,,,ਸੱਦਾ ਹਰ ਕੇ ਗੁਣ ਗਾਵੋ
@singhbaaz1988
@singhbaaz1988 Месяц назад
ਆ ਤੁਕ ਕਿੱਥੇ ਲਿਖੀ ਆ ਜੀ
@balvirsingh1116
@balvirsingh1116 2 месяца назад
ਵਾਹਿਗੁਰੂ ਜੀ🙏 ਬਡਭਾਗੀ ਹੋ ਤੁਸੀਂ। ਤੁਹਾਡੇ ਉਪਰ ਬੜੀ ਕਿਰਪਾ ਹੈ ਪਰਮਾਤਮਾ ਦੀ।
@malkeetsingh7034
@malkeetsingh7034 2 месяца назад
ਬਾਬਾ ਜੀ ਥੋਡੀ ਸਾਰੀ ਗੱਲ ਬਿਲਕੁਲ ਠੀਕ ਹੈ ਜੀ ਸਾਨੂੰ ਸਾਡੇ ਮਨ ਦੀ ਹਾਲਤ ਠੀਕ ਨਾ ਹੋਣ ਕਰਕੇ ਸਮਝ ਨੀ ਪੈਦੀ ਜੀ ਵਾਹਿਗੁਰੂ ਕਿਰਪਾ ਹੀ ਕਰੋ ਜੀ ਮਲਕੀਤ ਸਿੰਘ ਆਲੋਅਰਖ ਸੰਗਰੂਰ
@GurjitSingh-bc8on
@GurjitSingh-bc8on Месяц назад
ਭਾਈ ਸਾਹਿਬ ਜੀ ਆਪਦੇ ਵਿਚਾਰ ਬਹੁਤ ਸਮਝ ਆਈ। ਜਦ ਅਸੀਂ ਤੁਰਦੇ ਫਿਰਦੇ ਹਾ ਸਿਮਰਨ ਮੂਲ ਮੰਤਰ ਦਾ ਚਲਦਾ ਹੈ। ਫੁੱਲਾਂ ਵਿਚੋਂ ਬਨਸਪਤੀ ਵਿਚੋਂ ਵੀ ਵਾਹਿਗੁਰੂ ਜੀ ਯਾਦ ਆਉਂਦੀ ਹੈ। ਤੁਸੀਂ ਦਸੋ ਕੀ ਇਹ ਠੀਕ ਹੈ
@amarjeetkaurgill7077
@amarjeetkaurgill7077 2 месяца назад
MERE Waheguru Ji tusin menu bahut kuch jo mein ਚਉਦੀ ਸੀ ਮੈਨੂੰ ਬਹੁਤ ਗਿਆਨ ਮਿਲ ਗਿਆ।ਮੈਨੂੰ ਵੀ ਕੁੱਝ ਪਤਾ ਨਹੀਂ ਸੀ ਲਗਦਾ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀਕਲਾ ਬਖ਼ਸ਼ਣ। ਦੇਹ ਅਰੋਗਤਾ ਬਖ਼ਸ਼ਣ। ਜੀਵਨ ਦਾਨ ਬਖ਼ਸ਼ਣ। ਮੇਰੇ ਵਾਹਿਗੁਰੂ ਜੀ ਸਭ ਦਾ ਭਲਾ ਮੰਗਦੀ ਹਾਂ। ਆਪਦੇ ਨਾਮ ਦੀ ਦਾਤ ਬਖ਼ਸ਼ਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨਾ 🎉🎉🎉🎉❤❤
@user-df8yo8zb3n
@user-df8yo8zb3n Месяц назад
ਵਾਹਿਗੁਰੂ ਜੀ ਬਹੁਤ ਬਹੁਤ ਵਧੀਆਂ ਕਥਾ ਹੈ ਜੀ
@paramjitbal8864
@paramjitbal8864 2 месяца назад
ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਟੋਹਾਣਾ ਜੀ , ਬੜੀ ਹੀ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਅੰਮ੍ਰਿਤਸਰ ਸਾਹਿਬ ਵਿੱਚ ਵੀ ਸਿਮਰਨ ਅਭਿਆਸ ਕੇਂਦਰ ਜਰੂਰ ਬਣਾਇਆ ਜਾਏ ਜੀ ਤਾਂ ਕਿ ਮਾਝੇ ਦੇ ਇਲਾਕੇ ਦੀਆਂ ਸੰਗਤਾਂ ਵੀ ਆਪਣੇ ਜੀਵਨ ਨੂੰ ਸਫਲਾ ਬਣਾ ਸਕਣ । ਹਫਤੇ ਵਿੱਚ ਕੁੱਝ ਦਿਨ ਇੱਥੇ ਵੀ ਸਿਮਰਨ ਅਭਿਆਸ ਕਰਵਾਇਆ ਜਾਵੇ ਜੀ ।ਬੜੀ ਮਿਹਰਬਾਨੀ ਹੋਵੇਗੀ ਜੀ । ਵਡੇਰੀ ਉਮਰ ਦੇ ਗੁਰਮੁੱਖ ਪਿਆਰੇ ਚਾਹੁੰਦੇ ਹੋਇਆਂ ਵੀ ਤੁਹਾਡੇ ਵੱਲ੍ਹੋਂ ਬਣਾਏ ਹੋਏ ਅਸਥਾਨ 'ਤੇ ਪਹੁੰਚ ਨਹੀਂ ਸਕਦੇ ਜੀ ।
@PrabhMilneKaChaoTohana
@PrabhMilneKaChaoTohana 2 месяца назад
Jive waheguru ji sangat uprala kre ji
@CharanSingh-dd1gn
@CharanSingh-dd1gn 2 месяца назад
Bismand weheguru ji bismand ji thanks
@letstry2908
@letstry2908 2 месяца назад
Agree
@manjitkaursodhi4374
@manjitkaursodhi4374 2 месяца назад
​@@CharanSingh-dd1gn😊😊aaa😊😊😊😊😊
@nirmaljitsingh9741
@nirmaljitsingh9741 2 месяца назад
@@PrabhMilneKaChaoTohana ਪਟਿਆਲਾ ਵਾਲੇ ਸਮਾਗਮ ਦੀ ਵੀ ਵੀਡੀਓ ਪਾ ਦਿਉ ਵਾਹਿਗੁਰੂ ਜੀ 🙏
@bhajansingh2802
@bhajansingh2802 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sarpanchkhalsa735
@sarpanchkhalsa735 26 дней назад
ਉਸ ਦਾ ਪ੍ਰਕਾਸ਼ ਨਹੀਂ ਹੁੰਦਾ ਪ੍ਰਗਾਸੁ ਹੁੰਦਾ ਹੈ ਜੋਤ ਕੀ ਹੈ ਮਨ ਤੂੰ ਜੋਤਿ ਸਰੂਪ ਹੈ ਆਪਣਾ ਮੂਲ ਪਛਾਣ।।
@GurmeetKaur-mh9uo
@GurmeetKaur-mh9uo Месяц назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@dhanmindersingh5559
@dhanmindersingh5559 Месяц назад
🌴 Waheguru 🌴 ji 🌴 waheguru 🌻 ji 💐 waheguru 🌴 ji 🌴 waheguru 🌴 ji 🌻 waheguru 💐 ji 🌴 waheguru 🌴 ji 🌴 waheguru 🌻 ji 💐 waheguru 🌴 ji 🌴 waheguru 🌴 ji 🌴🌴🌴🌻💐
@happyralhan5001
@happyralhan5001 16 дней назад
Bilkul sahi samjhaya ji aiwen hi hunda hai
@sharandeepsohal5251
@sharandeepsohal5251 8 дней назад
Satnam waheguru ji 🙏
@kanwardeepkaur3735
@kanwardeepkaur3735 Месяц назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੂੰ ਹੀ ਸਾਡਾ ਰਬ ਤੇ ਤੂੰ ਹੀ ਸਾਡਾ ਰਾਖਾ
@kanwardeepkaur3735
@kanwardeepkaur3735 Месяц назад
ਬਹੁਤ ਵਧੀਆ ਹੈ ਜੀ
@satyakijeet1815
@satyakijeet1815 Месяц назад
ਵਾਹਿਗੁਰੂ ਜੀ ਸਿੱਘ ਸਾਹਬ ਜੀ ਬਹੁਤ ਬੁਜੈ ਹੋਏ ਨੈ ਵਾਹਿਗੁਰੂ ਕਿਰਪਾ ਬਨਾਈ ਰੱਖੈ ਆਪਣੀ
@veerpalkaur6017
@veerpalkaur6017 10 дней назад
ਵਾਹਗੁਰੂ ਵਾਹਗੁਰੂ ਵਾਹਗੁਰੂ ਵਾਹਗੁਰੂ ਜੀ 🎉🎉🎉🎉
@Harinam786
@Harinam786 9 дней назад
Waheguru Ji 🙏
@Primegamer696
@Primegamer696 8 дней назад
Waheguru ji
@tajindersingh9811
@tajindersingh9811 2 месяца назад
Wahyguru ji wahyguru ji dhan guru nanak dav ji🙏🙏🙏🙏🙏🙏
@user-pf1wr5ys2d
@user-pf1wr5ys2d 2 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉
@rajveerkaur550
@rajveerkaur550 2 месяца назад
Waheguru ji ka khalsa waheguru ji ki Fateh waheguru ji
@user-ix9gc8mh8n
@user-ix9gc8mh8n 2 месяца назад
ਸ਼ਬਦ ਗੁਰੂ ਸੁਰਤ ਧੁਨ ਚਿਲਾਂ
@suchasingh3232
@suchasingh3232 17 дней назад
ਵਾਹਿਗੁਰੂ ਜੀ ਮੇਰੀ ਅੱਖ ਅਮਿਰਤ ਵੇਲੇ ਤਿੰਨ ਵਜੇ ਖੁਲ ਜਾਦੀ ਆ ਪਰ ਨੀਦ ਬਹੁਤ ਆਉਦੀ ਆ
@mohansingh7391
@mohansingh7391 2 месяца назад
❤ ੴ ਵਾਹਿਗੁਰੂ ਜੀ 🙏❤
@bhupinderkaur51
@bhupinderkaur51 2 месяца назад
ਵਾਹਿਗੁਰੂ ਜੀ।🙏
@user-qf5vl8ro3o
@user-qf5vl8ro3o 11 дней назад
ਸਤਿਨਾਮੁ ਵਾਹਿਗੁਰੂ ਜੀ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਧੌਲਾ ਬਰਨਾਲਾ ਪੰਜਾਬ ਬਲਜਿੰਦਰ ❤🎉
@SukhwinderKaur-yd7qt
@SukhwinderKaur-yd7qt 2 месяца назад
Waaguru waaguru waaguru waaguru waaguru waaguru waaguru waaguru waaguru waaguru waaguru.Thank you Bhai Simranjeet Singh ji for sweet simran nam abhias z🙏🙏🙏💕
@Mastlalijatt
@Mastlalijatt Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@daljitsoundh6891
@daljitsoundh6891 10 дней назад
Aap ji da jina v dhanwad karyei thorha e.eini chhoti Umar te ena Vada sach da gyaan...!!! Thanks.
@HarjitsinghGill-bp8tq
@HarjitsinghGill-bp8tq 25 дней назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar Karo ji
@preetk9615
@preetk9615 2 месяца назад
Waheguru ji ka Khalsa Waheguru ji ki Fateh 🙏
@JasvirL
@JasvirL 2 месяца назад
Waheguru ji ka khalsa Waheguru ji ki fateh ji 🙏
@inderjeetsingh2954
@inderjeetsingh2954 2 месяца назад
Waheguru ji waheguru ji
@amarjitsingh402
@amarjitsingh402 2 месяца назад
☬☬☬☬☬☬☬☬☬☬☬☬☬☬ ☬ੴ ਵਾਹਿਗੁਰੂ ਜੀ ਕਾ ਖ਼ਾਲਸਾ llੴ ☬ ☬ੴ ਵਾਹਿਗੁਰੂ ਜੀ ਕੀ ਫ਼ਤਹਿ ll ੴ ☬ ☬ੴ ੴ ਵਾਹਿਗੁਰੂ ਜੀਓ ੴ ੴ। ☬ ☬ੴੴਕੋਟਨ-ਕੋਟ ਧੰਨਵਾਦੴੴ ☬ ☬ੴੴਭਾਈ ਸਾਹਿਬ ਜੀਓ ੴੴ ☬ ☬☬☬☬☬☬☬ ☬☬☬☬☬☬☬
@manvindersingh7811
@manvindersingh7811 2 месяца назад
Wahe guru wahe guru wahe🙏🙏🙏🙏
@user-ce7wd8ot1r
@user-ce7wd8ot1r 2 месяца назад
Waheguru ji waheguru ji 🙏🏻🙏🏻
@GeetaSharma-ky5cp
@GeetaSharma-ky5cp 9 дней назад
Your Right ì see salad Guru after32 years
@AnitaSharma-kd2lu
@AnitaSharma-kd2lu Месяц назад
Kina Anand aaiya Guru Maharaj always bless you bahut hi Anand mil raha ha
@alamdeepsingh7581
@alamdeepsingh7581 2 месяца назад
ਸੱਚ ਵਾਹਿਗੁਰੂ ਵਾਹਿਗੁਰੂ ਧੰਨਵਾਦ ਕਰਦੇ ਹਾਂ🙏🙏
@kanwardeepkaur3735
@kanwardeepkaur3735 Месяц назад
ਕਥਾ ਬਹੁਤ ਵਧਿਆ ਹੈ
@amardeepsingh7474
@amardeepsingh7474 2 месяца назад
Waheguru ji 🙏 ❤
@Manak6162
@Manak6162 2 месяца назад
waheguru waheguru ji
@sandeepsinghsandhu4903
@sandeepsinghsandhu4903 2 месяца назад
🙏🤲Waheguru ji Mehar karo🤲🙏
@RanjitKaur-dz3qo
@RanjitKaur-dz3qo Месяц назад
Waheguru ji Duniavy Sansar vich vichredia Baba ji Tutsi Sanu Sarwate nu Parmatma Rupe Nirenkar nal joren da jo upraised Kira he use Bastet ase tuhadey Bahut Sabharwal ha Ji Waheguru Ji ka Khalsa Waheguru ji ki Fateh 🙏🙏🙏
@harjeetkaur3148
@harjeetkaur3148 3 дня назад
Waheguru ji mere te v kirpa kro ji 🙏🙏🙏
@bhindasandhu2766
@bhindasandhu2766 2 месяца назад
Waheguru ji 🙏
@rajbirrandhawa1545
@rajbirrandhawa1545 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kuldeepmaan5681
@kuldeepmaan5681 6 дней назад
Waheguru waheguru
@sukhdevsinghwaheguruji6883
@sukhdevsinghwaheguruji6883 2 месяца назад
🙏 Waheguru 🌹 ji 🙏 waheguru 🌹 ji 🙏🌹🙏🌹🙏🌹
@harjitgodblessyoubajwa2676
@harjitgodblessyoubajwa2676 Месяц назад
Waheguru ji Waheguru ji Waheguru ji Waheguru ji Waheguru ji Waheguru ji ❤❤❤❤❤❤❤
@user-nx2zm5dq4f
@user-nx2zm5dq4f Месяц назад
Waheguru Ji waheguru Ji waheguru Ji waheguru Ji waheguru Ji❤🙏🙏🙏🙏🙏
@alamdeepsingh7581
@alamdeepsingh7581 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏
@sandeepkhangura2598
@sandeepkhangura2598 2 месяца назад
Waheguru ji🙏🙏🙏🙏🙏
@DaljitSingh-lg6qk
@DaljitSingh-lg6qk 2 месяца назад
Satnam waheguru ji
@vickeysingh4737
@vickeysingh4737 2 месяца назад
Dhan dhan baba thona g
@satwindersingh5556
@satwindersingh5556 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ 🙏
@krishansaini979
@krishansaini979 2 месяца назад
Waheguru ji waheguru ji waheguru ji 🙏🙏🙏🙏🙏❤❤❤❤❤
@harpalkaur3689
@harpalkaur3689 2 месяца назад
waheguru ji 🙏🙏 Chardikla bakhshn
@jagjitsinghk
@jagjitsinghk Месяц назад
ਵਾਹਿਗੁਰੂ ਜੀ
@bhuneshbala4318
@bhuneshbala4318 Месяц назад
Wahe GURU JI 👌💕🙏
@JaswantsinghdhillonDhillon
@JaswantsinghdhillonDhillon Месяц назад
Waheguru ji ka khalsa waheguru ji ki phateh
@SidhuLegend5911-q9t
@SidhuLegend5911-q9t 2 месяца назад
Waheguru g waheguru g ❤❤❤❤
@singhmand7743
@singhmand7743 2 месяца назад
ਵਾਹਿਗੁਰੂ ਵਾਹਿਗੁਰੂ
@preetthind442
@preetthind442 Месяц назад
Weheguru weheguru weheguru weheguru weheguru weheguru weheguru weheguru weheguru weheguru weheguru weheguru weheguru Ji thanks you so much well excellent explanation jee.
@abhian8205
@abhian8205 Месяц назад
❤❤jup mann mere sada satnam.
@YuvrajSingh-ev4td
@YuvrajSingh-ev4td 2 месяца назад
Waheguru ji❤
@ManjitSingh-lh5gc
@ManjitSingh-lh5gc Месяц назад
Wahe guru ji 🙏🙏🙏🙏🙏🙏
@kuljeetsingh8917
@kuljeetsingh8917 2 месяца назад
Waheguru Ji
@raminderkaur7918
@raminderkaur7918 Месяц назад
Waheguru ji ka khalsa waheguru ji ki fateh 🙏 so deep, knowledge about gurbani n well explained 👏 waheguru ji bless you always
@sandhutraders6183
@sandhutraders6183 2 месяца назад
🌹🙏🌹 Waheguru ji 🌹🙏🌹
@MeetKaur-we4lr
@MeetKaur-we4lr 2 месяца назад
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@IMRANKhan-ow4ce
@IMRANKhan-ow4ce Месяц назад
WAHE GURU G
@KulwinderKaur-qi3km
@KulwinderKaur-qi3km 20 дней назад
ਵਾਹਿਗੁਰੂ ਜੀ ਸਿਮਰਨ ਕਰਨ ਵੇਲੇ ਨੀਂਦ ਬਹੁਤ ਘੇਰਾ ਪਾਉਦੀ ਹੈ ਕਲਯੁਗ ਸਿਮਰਨ ਨਹੀਂ ਕਰਨ ਦੇਦਾ
@gurnoorkaur3rdlotusrollno163
@gurnoorkaur3rdlotusrollno163 16 дней назад
waheguru ji
@Jksandhu4378
@Jksandhu4378 Месяц назад
😢😢😢🙏🙏🙏 koi aavai santo koi har ka jan Santo mohe marag dikhlavai 🙏🙏🙏😢
@davinderkullar7946
@davinderkullar7946 19 дней назад
Thx to this person and thx to waheguru ji to meet this great personality as i come to know to my stages of Simran....All facts i have faced Nirgun and sargun awastha ...Thx to Simranjit singh ji who is helping through u tube taking me next stage... Waheguru ji bless him and enhance his potential fr this true path
@amritpalsingh2581
@amritpalsingh2581 2 месяца назад
Sat Sri Akal Ji very good very nice excellent work excellent thaught excellent video excellent service excellent very interesting subject beautiful concept God bless you with your family and friends
@manishrao6087
@manishrao6087 2 месяца назад
🙏🏻
@singhbaaz1988
@singhbaaz1988 Месяц назад
ਬੇਨਤੀ ਏ ਜੀ ਗੁਰਬਾਣੀ ਉਚਾਰਨ ਚ ਬਹੁਤ ਭੁੱਲਾਂ ਹੁੰਦੀਆਂ ਨੇ, ਧਿਆਨ ਰੱਖੋ
@Kukie.sahota
@Kukie.sahota 2 месяца назад
❤🙏🏼
@HarpreetSingh-1313
@HarpreetSingh-1313 2 месяца назад
🙏🙏🙏🙏🙏
@amarjitrandhawa3268
@amarjitrandhawa3268 2 месяца назад
Waheguru ji so high so deep so nice❤❤❤😂😂😂🎉🎉🎉😢😢😢❤❤❤❤❤
@Phantom_Shadow7
@Phantom_Shadow7 2 месяца назад
WAHEGURU 📿🙏⚔️
@Kukie.sahota
@Kukie.sahota 2 месяца назад
🙏💐
@Mastlalijatt
@Mastlalijatt Месяц назад
ਵਾਹਿਗੁਰੂ ਜੀ ਸ਼ਬਦ ਵੀ ਸੁਣਦਾ ਹੈ ਜੀ ਪ੍ਰਕਾਸ਼ ਦੇਖਿਆ ਨਹੀਂ ਗਿਆ ਵਾਹਿਗੁਰੂ ਜੀ ਬੇਹੋਸ਼ ਹੋ ਗਿਆ ਸੀ ਜੀ ਮੈਂ ਬਾਕੀ ਬਹੁਤ ਕਿਰਪਾ ਹੈ ਜੀ ਵਾਹਿਗੁਰੂ ਜੀ ਦੀ ਆਨੰਦ ਆ ਜੀ ਵਾਹਿਗੁਰੂ ਜੀ ਦਾ ਸ਼ੁਕਰਿਆ ਧੰਨਵਾਦ ਜੀ
@harjitnagra809
@harjitnagra809 2 месяца назад
@ranjitchahal3250
@ranjitchahal3250 Месяц назад
Lots of thanks brother you explain very well Waheguru Waheguru Waheguru ji
@user-zu2gx1uw7h
@user-zu2gx1uw7h 21 день назад
Waheguru ji menu v hukam hoya te Parmatma ne mere te mehar kiti 9 mhine ardaas krda riha guru granth sahib ji age fir me moolmantar da Jaap Krda si te fir kotak bre hoe mere naal moolmantar da Jaap krdiya kam krodh moh lobh to sut giya me koi adaas ni keval ardaas kiti me son lgiya moolmantar prda c te jis Srane di kni pase piya hunda c oh mooh diya lala naal pij jadi c fir ik din menu parkas hoya menu hun koi Farak ni peda koi aakhe rab hega ja nhi hega hun te odi yaad vich ape hi bhut rona oda Waheguru ji yaad hi bhut mithi lagdi va veer me te ardaas kiti guru granth sahib ji age jere prkas de darsan hoye anat c veer ji
@charanjeetkaur7010
@charanjeetkaur7010 2 месяца назад
Waheguru Waheguru Waheguru 🙏🌹🙏
@AVIJOT_
@AVIJOT_ Месяц назад
❤❤❤
@balbirpannu7856
@balbirpannu7856 2 месяца назад
Waheguru ji ka khalsa waheguru ji ke fathe waheguru ji🌹🌹🌹🌹🌹🙏🙏
@gurdishkaur9507
@gurdishkaur9507 Месяц назад
🙏🏼🙏🏼
@user-rd1wz7bf2g
@user-rd1wz7bf2g Месяц назад
Wah Bhai sab ese tra GuruBanni dha prchar honna chahidha pta chaldha jivan ki te GuruBanni ki he g
@user-ix9gc8mh8n
@user-ix9gc8mh8n 2 месяца назад
Good baba ji
@dimplekumar4570
@dimplekumar4570 Месяц назад
🙏🙏🙏🌹
@GurmeetKaur-li9ui
@GurmeetKaur-li9ui 2 месяца назад
🎉🎉🎉🎉🎉🎉🎉🎉🎉🎉🎉🇨🇦🇨🇦
Далее
Beautiful sport😍
00:20
Просмотров 309 тыс.