Тёмный

New Sakhi Guru Ravidass JI "ਚਰਨਗੰਗੇ ਸ੍ਰੀ ਖੁਰਾਲਗੜ੍ਹ ਸਾਹਿਬ" ( ਸੰਪੂਰਨ ਵਰਨਣ ) G Pixel Studioz 

G PIXEL STUDIOZ
Подписаться 17 тыс.
Просмотров 326 тыс.
50% 1

G Pixel Studioz / Gurmeet Duggal Present
ਸ਼ਾਹਿ ਸ਼ਾਹਿਨਸ਼ਾਹ, ਜਗਤ ਪਿਤਾਮਾ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਪ੍ਰਭੂ ਵਿਛੁੰਨੀਆਂ ਰੂਹਾਂ ਅਤੇ ਜਗਤ ਜਲੰਦੇ ਨੂੰ ਤਾਰਨ ਹਿੱਤ 9 ਅਪ੍ਰੈਲ 1515 ਈ. ਨੂੰ ਪੰਜਾਬ ਦੀ ਪਹਾੜੀ ਰਿਆਸਤ ਖੁਰਾਲਗੜ੍ਹ ਵਿੱਖੇ ਪਧਾਰੇ | ਜਿੱਥੇ ਗੁਰੂ ਜੀ 4 ਸਾਲ 2 ਮਹੀਨੇ ਅਤੇ 11 ਦਿਨ ( 9 ਅਪ੍ਰੈਲ 1515 ਤੋਂ 20 ਜੂਨ 1519 ਤੱਕ ) ਸੰਗਤਾਂ ਨੂੰ ਨਾਮ ਸਿਮਰਨ ਅਤੇ ਸਤਿਸੰਗ ਨਾਲ ਜੋੜ ਕੇ ਬੇਗਮਪੁਰਾ ਸ਼ਹਿਰ ਦੇ ਅਧਿਕਾਰੀ ਬਣਾਇਆ | ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਆਪਰ ਕਿਰਪਾ ਸਦਕਾ G Pixel Studioz ਅਤੇ Gurmeet Duggal ਆਪ ਸਭ ਸੰਗਤਾਂ ਲਈ ਇਕ ਪ੍ਰੇਮ ਭੇਟਾ ਆਰਟ ਫ਼ਿਲਮ " ਚਰਨਗੰਗੇ ਸ੍ਰੀ ਖੁਰਾਲਗੜ੍ਹ ਸਾਹਿਬ " ਜੋ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਪੰਜਾਬ ਵਿਖੇ ਗੁਰੂ ਜੀ ਵਲੋਂ ਬਿਤਾਏ ਸਮੇਂ ਦਾ ਸੰਪੂਰਨ ਵਰਨਣ ਹੈ | ਉਮੀਦ ਹੈ ਆਪ ਜੀ ਸਮੂਹ ਸਾਧ ਸੰਗਤ ਸਾਡੀ ਪਹਿਲੀ ਫ਼ਿਲਮ "ਤਵਾਰੀਖ-ਏ - ਤੁਗਲਕਾਬਾਦ "ਦੀ ਤਰ੍ਹਾਂ ਹੀ ਭਰਪੂਰ ਪਿਆਰ ਹੀ ਸਤਿਕਾਰ ਬਖ਼ਸ਼ੋਗੇ ਜੀ | ਆਪ ਦੇਖੋ,ਲਾਈਕ, ਸ਼ੇਅਰ ਅਤੇ ਸੁਬਸਕ੍ਰਾਈਬ ਕਰਕੇ ਗੁਰੂ ਇਤਿਹਾਸ ਨੂੰ ਸੰਗਤ ਤੱਕ ਪੁਹੰਚਾ ਕੇ,ਮੇਰੇ ਚੋਝੀ ਪ੍ਰੀਤਮ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ💐👏 ਜੈ ਗੁਰੂਦੇਵ ਧੰਨ ਗੁਰੂਦੇਵ ਜੀ 💐👏
New Punjabi Documentary Art Film
“Charangange Shri Khuralgarh Sahib “
Voice Over - Sukhjit Kaur
Music - Patras Cheema
Writter and Art Director - Rajesh Nagra
Co-Producer - Surinder Duggal and Sahir Duggal
Production - GD Team
Concept ,Director and Producer - Gurmeet Duggal
Label - G Pixel Studioz
Latest Short film :
• Manko - Best Hindi Sho...
• ਛੋਟੀ ਚਾਦਰ ਵੱਡੇ ਪੈਰ | L...
LIke || Comment || Share
Follow As -
➞RU-vid - / gpixelstudioz
➞Facebook - / gpixelstudioz
➞Instagram - / g_pixel_studioz
➞Twitter - / studioz_pixel
➞Snapchat - / account. .
Published Year : 2024
Copyright : G Pixel Studioz

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 312   
@kaursinghkaursingh2549
@kaursinghkaursingh2549 8 месяцев назад
ਵਾਹਿਗੁਰੂ 🙏
@GurpreetSingh-ez2oj
@GurpreetSingh-ez2oj 7 месяцев назад
ਜੈ ਗੁਰੂਦੇਵ ਧੰਨ ਗੁਰੂਦੇਵ
@veerpalkaur8038
@veerpalkaur8038 7 месяцев назад
Dhan guru Ravidas ji Maharaj Dhan ho ji🙏🙏 bhut hi wadiya lagga sun k
@rajwindersingh8724
@rajwindersingh8724 7 месяцев назад
Jai ਗੁਰੂ ਦੇਵ ਜੀ
@VidyaRaunki
@VidyaRaunki 8 месяцев назад
Jay Shiry Guru Ravidas ji❤
@husanlal9391
@husanlal9391 8 месяцев назад
Jai guru dev dhan guru dev ji
@bhagsingh9077
@bhagsingh9077 7 месяцев назад
ੴ ਸਤਿਨਾਮ ਸੌਂਹ ਹਰਿ ਸ੍ਰੀ ਵਾਹਿਗੁਰੂ ਜੀਓ ੴ 🎉🎉🎉ੴ ਜੈ ਗੁਰਦੇਵ ਧੰਨ ਗੁਰਦੇਵ ੴ 🎉🎉🎉
@santoshkumari1672
@santoshkumari1672 7 месяцев назад
jai gurudev ji dhan guru ravi das maharaj ji apple jai ho
@SheeraShall
@SheeraShall Месяц назад
ਜੈ ਗੁੂਦੇਵ ਧੰਨ ਗੁਰੂ ਦੇਵ ਜੀ 🙏🙏 ਧੰਨ ਧੰਨ ਮੇਰੇ ਸਤਿਗੁਰ ਜੀ 🙏🙏🌹🌹🌹🙏🙏🙏❤️❤️❤️
@parasram3129
@parasram3129 8 месяцев назад
🙏🕉️🌹 Jai shree guru ravidas ji 🌹🕉️🙏
@AmrikSingh-wf2qb
@AmrikSingh-wf2qb 8 месяцев назад
ਜੈਗੁਰਦੇਵ ਜੈਗੁਰਦੇਵ ਜੈਗੁਰਦੇਵ ਜੈਗੁਰਦੇਵ ਜੈਗੁਰਦੇਵ
@babansinghsidhu6095
@babansinghsidhu6095 8 месяцев назад
ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ❤❤❤❤❤❤❤❤❤❤❤❤❤❤❤❤ ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੈ ਗੁਰੂਦੇਵ ਧੰਨ ਗੁਰੂਦੇਵ ਜੀ ਜੈ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ
@parmodchopra4243
@parmodchopra4243 8 месяцев назад
Jai Gurudev ji 🙏 ❤
@govindbhartiya4355
@govindbhartiya4355 Месяц назад
जय गुरुदेव धन गुरुदेव जी।
@balwindernegah5505
@balwindernegah5505 8 месяцев назад
ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ
@shivanisinha4116
@shivanisinha4116 2 месяца назад
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ
@BhagatSingh-gj5tk
@BhagatSingh-gj5tk 26 дней назад
Jai ravidas maharaj ki jai ❤❤❤❤❤❤❤
@harmeshlal3971
@harmeshlal3971 8 месяцев назад
ਵਿਸਥਾਰ ਸਹਿਤ ਇਤਿਹਾਸਿਕ ਜਾਣਕਾਰੀ ਪੇਸ਼ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@bhajankaler7396
@bhajankaler7396 8 месяцев назад
Dhan Dhan guru Ravidas ji 🙏🙏🙏🙏🌹🌹❤️❤️❤️🙏🙏🙏
@ramjirattu2893
@ramjirattu2893 8 месяцев назад
Bhote vadiya g ja guru dev 🌹🌹🙏 g
@RajvirKumar-ie1bo
@RajvirKumar-ie1bo 4 месяца назад
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ 🙏🙏🙏🙏🙏
@AmitKumar-os9il
@AmitKumar-os9il 8 месяцев назад
Dhan Dhan Guru Ravidass ji maharaj ji❤❤❤
@RanjeetKaur-tq3yz
@RanjeetKaur-tq3yz 25 дней назад
जै गुरु देव धन गुरु देव❤❤❤❤
@rooplal7836
@rooplal7836 Месяц назад
ਬਹੁਤ ਬਹੁਤ ਸੁੰਦਰ ਸਾਖੀ ਸੁਣ ਕੇ ਮਨ ਪ੍ਰਸੰਨ ਹੋਇਆ ਜੀ ਬਾਰ ਬਾਰ ਸੁਣਨ ਨੂੰ ਦਿਲ ਕਰਦਾ ਜੀ❤🙏🎤✍🚶🚶‍♀️👩‍🎓👨‍🎓👏🥰🥰🥰🥰🥰🥰👌✍👍
@singhkuljinder7887
@singhkuljinder7887 Месяц назад
ਵਾਹਿਗੁਰੂ ਆਪ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੋ ਬੋਲੇ ਸੋ ਨਿਰਭੈ ਰਵਿਦਾਸ ਗੁਰੂ ਜੀ ਦੀ ਜੈ
@hariram5568
@hariram5568 8 месяцев назад
Jay jay satguru Ravidas maharaj ji jai❤❤❤❤❤❤❤❤❤❤❤❤❤❤❤❤❤❤❤
@AshwaniKumar-pm9fi
@AshwaniKumar-pm9fi 8 месяцев назад
🌹🌹🌹🙏🙏🙏ਜੋ ਬੋਲੇ ​​ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ।ਜੈ ਗੁਰੂਦੇਵ ਧੰਨ ਗੁਰੂਦੇਵ ਜੈ ਗੁਰੂ ਰਵਿਦਾਸ ਸਤਿਨਾਮ ਸ਼੍ਰੀ ਵਾਹਿਗੁਰੂ ਜੀ।🌹🌹🌹🙏🙏🙏
@ShilaMithapuria
@ShilaMithapuria 8 месяцев назад
Jaigurudev. Dhan gurudev. Mohan lal mitha pur
@ViralVideos-tp5bb
@ViralVideos-tp5bb 8 месяцев назад
Asi sari teem da dhanbad karda aa ji🙏🙏🙏🙏
@varsharani-wr2rr
@varsharani-wr2rr 9 месяцев назад
❤❤❤❤❤Jay Sat Guru Ravidas Ji, Dhan Sat Guru Ravidas Ji ❤❤❤❤❤🙏
@PALPARAMJIT-x8g
@PALPARAMJIT-x8g 8 месяцев назад
JAI GURDAV JI DHAN GURDAV JI 🌹🙏 Satnaam Satnaam Satnaam JI Satnaam 🌹🙏 JAI SatGuru RAVDASS Ji Maharaj Ji ki JAI 🌹🙏
@mangharam3509
@mangharam3509 9 месяцев назад
सतनाम श्री सतगुरु रविदास जी महाराज की जय। धन्यवाद महाराज जी।
@gurnamsingh2946
@gurnamsingh2946 8 месяцев назад
ਧੰਨ ਧੰਨ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@shamlal4992
@shamlal4992 9 месяцев назад
Jai guru ravidas maharaj ji 🌺🌷🌹🙏🙏
@DineshKumar-jo2jv
@DineshKumar-jo2jv 6 месяцев назад
सत सत नमन गुरु रविदास जी
@babansinghsidhu6095
@babansinghsidhu6095 8 месяцев назад
ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੈ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ ਗੁਰੂਦੇਵ ਧੰਨ
@HarjinderSingh-ze5oo
@HarjinderSingh-ze5oo 8 месяцев назад
❤❤❤❤🎉🎉🎉🎉❤❤ ਜੈ ਗੁਰੂਦੇਵ। ਧੰਨ ਗੁਰੂ ਦੇਵ ਜੀ
@gurisaab7723
@gurisaab7723 8 месяцев назад
🙏🏻❤️🌹JAI SATGURU RABBDASS JI MAHARAJ JI🌹❤️🙏🏻
@gururavidas9620
@gururavidas9620 8 месяцев назад
jay jagat guru ravidas ji maharaj ji ki jay jay jay jay jay🙏🏻🙏🏻🙏🏻🙏🏻🙏🏻✅✅✅✅✅✅💯💯💯💯💯💯❤❤❤❤❤❤
@DalvirKaur-f5z
@DalvirKaur-f5z 2 месяца назад
ਜੈ ਗੁਰੂਦੇਵ ਜੀ
@neelybutta3576
@neelybutta3576 8 месяцев назад
Bahut vadya ji❤❤❤ jay guru dev ji dhun guru dev ji
@NajarSingh-q2j
@NajarSingh-q2j 7 месяцев назад
❤jai guru dev ji, dhan guru ravidas ji
@HarjinderSingh-fs1yu
@HarjinderSingh-fs1yu 8 месяцев назад
ਜੈ ਗੁਰੂਦੇਵ
@babansinghsidhu6095
@babansinghsidhu6095 7 месяцев назад
ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਜੈ ਗੁਰੂਦੇਵ ਧੰਨ ਗੁਰੂਦੇਵ ਜੀ ਜੈ ਗੁਰੂਦੇਵ ਧੰਨ ਗੁਰੂਦੇਵ ਜੀ ਜੈ ਗੁਰੂਦੇਵ ਧੰਨ ਗੁਰੂਦੇਵ ਜੀ ਜੈ ਗੁਰੂਦੇਵ ਧੰਨ ਗੁਰੂਦੇਵ ਜੀ ਜੈ ਗੁਰੂਦੇਵ ਧੰਨ ਗੁਰੂਦੇਵ ਜੀ
@ravidashvanisohian
@ravidashvanisohian 8 месяцев назад
ਜੈ ਗੁਰੂ ਦੇਵ ਧੰਨ ਗੁਰ ਦੇਵ।ਜੈ ਭੀਮ ਜੈ ਸੰਵਿਧਾਨ।
@SagarJalandhari
@SagarJalandhari 4 месяца назад
🙏🙏🙏🙏🙏Jai ho mare sat guru Ravidas ji maharaj ji ki jai ho
@RajinderKumar-es8zp
@RajinderKumar-es8zp 8 месяцев назад
Dhan dhan satguru Ravidass ji Maharaj ji 🙏🙏🙏
@CHAMARBULLETINTV
@CHAMARBULLETINTV 9 месяцев назад
Veri nice jay guru dev satnam ji ❤🎉 jay guru ravidas ji ki
@NEELAMDEVI-pp4kd
@NEELAMDEVI-pp4kd 8 месяцев назад
❤❤ param sahib Jagat Guru Sant Shiromani Shri satguru Sahib Guru Ravidas ji maharaj ki jai ♥️♥️🌹🌹🌷🌷💐💐👏👏🙇🙇
@yashkaponia9147
@yashkaponia9147 8 месяцев назад
Jay Gurudev Dhan Gurudev ji 👏🙏
@sandhh
@sandhh 9 месяцев назад
ਜੇ ਘੂਰ ਦੇਵ🙏🙏✈🌹🌷🌻🌼💐💐🌼🌻🌷🌹🌺⚘🥀🎈🛫🛫
@nihalsingh8490
@nihalsingh8490 8 месяцев назад
ਜੈ ਗੁਰਦੇਵ ਧੰਨ ਗੁਰਦੇਵ
@kuwaitverynicekuwait5312
@kuwaitverynicekuwait5312 7 месяцев назад
Thagasi bahut hi nice story bahut hi acche tarike se Sunai hai.
@murtidevi163
@murtidevi163 8 месяцев назад
Jai guru ravidaas ji maharaj ki jai
@jagannath7711
@jagannath7711 8 месяцев назад
Ji guru Dev g sab te mehar cario g❤🙏
@ramphalsingh6511
@ramphalsingh6511 8 месяцев назад
Waheguru ji❤
@randhirsingh8223
@randhirsingh8223 8 месяцев назад
Dhanwad krde han ji tuhada tusi Satguru Shri Guru Ravidas Bhagat Ji Maharaj ji nu sunhhaaiiaa .
@palwindersingh7529
@palwindersingh7529 7 месяцев назад
Waheguru ji waheguru ji waheguru ji waheguru ji waheguru ji
@indersingh-mb1qv
@indersingh-mb1qv 8 месяцев назад
ਸਾਰੀ ਸਾਧ ਸੰਗਤ ਜੀ ਨੂੰ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਜੀ ਮਾਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ, ਜੈ ਗੁਰਦੇਵ ਧੰਨ ਗੁਰੂਦੇਵ 🎉🎉🎉
@ManjeetKaur-pf9dt
@ManjeetKaur-pf9dt 8 месяцев назад
ਸਤਿਗੁਰੂ ਜੀ ਸਭ ਦਾ ਭਲਾ ਕਰਨਾ
@nathuram5467
@nathuram5467 7 месяцев назад
Jai Gurudev Dhan Gurudev ji 💙
@gholasingh6758
@gholasingh6758 8 месяцев назад
ਧੰਨ ਧੰਨ ਸਤਿਗੁਰ ਰਵਿਦਾਸ ਜੀ
@RavinderKhuttan-bc4xj
@RavinderKhuttan-bc4xj 8 месяцев назад
ਜੈ ਗੁਰੂਦੇਵ ਧੰਨ ਗੁਰੂਦੇਵ ਜੀ ਧੰਨ ਧੰਨ ਜਗਤ ਗੁਰੂ ਗੁਰੂਆਂ ਦੇ ਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰਪਰਬ ਦੀਆ ਬਿਅੰਤ ਬਿਅੰਤ ਮੁਬਾਰਕਾਂ
@SaabSabi
@SaabSabi 7 месяцев назад
Pu
@amanvirdi813
@amanvirdi813 7 месяцев назад
ਧੰਨ ਧੰਨ ਗੁਰੂ ਰਵਿਦਾਸ ਜੀ ਦੇ ਇਤਿਹਾਸ ਤੋਂ ਜਾਣੂ ਕਰਵਾ ਕੇ । ਤੁਸੀਂ ਬਹੁਤ ਵਧਾਈ ਦੇ ਪਾਤਰ ਹੋ ਸੰਗਤਾਂ ਨੂੰ ਇਦਾਂ ਦੇ ਇਤਿਹਾਸਿਕ ਸਥਾਨਾ ਬਾਰੇ ਜਾਣਕਾਰੀ ਦੇਣੀ ਸਾਡੇ ਸਮਾਜ ਲਈ ਬਹੁਤ ਮਾਣ ਵਾਲੀ ਗੱਲ । ਗੁਰੂ ਰਵਿਦਾਸ ਜੀ ਦੀ ਮਹਿਮਾ ਘਰ ਘਰ ਤੱਕ ਪਹੁੰਚੇ । ਜੈ ਗੁਰੂ ਦੇਵ ਜੀ 🙏❤️✨
@bainsboykit2930
@bainsboykit2930 8 месяцев назад
Wah wah guru ji sat sat naman gurudev ji satnam satguru Thakur pita Ravidas sachepatsah waheguru Maharaj jio ji ki Jay 🙏🏻💖💖🌹🚩👑 chardi kla bakshe sachepatsah ji 🙏🏻
@ravinderbhargav6137
@ravinderbhargav6137 7 месяцев назад
Bole so nirbhay sat shree guru Ravidas Maharaj ji ki jai ho 🙏🌹
@JasvindarKumar-p4c
@JasvindarKumar-p4c 8 месяцев назад
Jay guru dav ji dhan guru dav ji ❤❤❤❤❤❤❤❤❤❤
@bainsboykit2930
@bainsboykit2930 8 месяцев назад
Dhan satguru Thakur pita Ravidas sachepatsah waheguru Maharaj jio ji ki Jay ho🎉🎉🎉🎉❤❤ Jay gurudev ji 🙏🏻🙏🏻💖🌹🚩👑👑🚩🚩👑👑🚩🚩
@kamleshbhatia3450
@kamleshbhatia3450 8 месяцев назад
I thanks for all Gurmeet ji team. Who told the story of Khulargher. Jai Gurudev Ji Dhan Gurudev Ji 🙏
@baldishdaroch
@baldishdaroch 7 месяцев назад
Jai gurudev ji 🙏 waheguru ji 🙏🙏🙏🙏🙏🎉🌞🌞🙏🙏🎉🎉🙏🌞🎉🙏
@LakhwinderSingh-pi5ww
@LakhwinderSingh-pi5ww 5 месяцев назад
ਜੈ ਗੁਰੁਦੇਵ ਜੀ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ 🙏♥️🙏❤️🙏🙏❤️🙏
@naibsingh_1235
@naibsingh_1235 8 месяцев назад
ਰੈਵਦਾਸ ਗੁਰੂ ਸਾਹਿਬ ਜੀ ਸਭ ਨੂੰ ਸਚੀ ਸਿੱਖਿਆ ਦੇ ਕੇ ਤਾਰਨ ਆਏ ਸਨ।ਪਰ ਮੋਕੇ ਦਾ ਫਾਇਦਾ ਉਠਾਉਂਦੇ ਕੋਈ ਕੋਈ ਹੀ ਹਨ।ਹੁਣ ਭੀ ਉਸੇ ਤਰ੍ਹਾਂ ਹੀ ਹੈ ਇਸ ਲਈ ਸਾਨੂੰ ਸ੍ਵਾਸ ਸ੍ਵਾਸ ਉਸ ਦੇ ਗੁਣ ਗਾਉਣਾ ਚਾਹੁੰਦੇ ਹਨ
@narainsingh3272
@narainsingh3272 5 месяцев назад
ਜੈ ਗੁਰੂਦੇਵ ਜੀ। ਜੈ ਗੁਰੂ ਰਵਿਦਾਸ ਜੀ। 🙏🌹🌹🌹🙏
@charukumar6358
@charukumar6358 8 месяцев назад
Jai guru ji 🙏🙏🌹🌹 lakh lakh shukrana 🌹🌹 dhan dhan guru nanak ji 🙏🙏🌹🌹 guru ji 🙏🙏
@kanwarpal681
@kanwarpal681 8 месяцев назад
गुरू रविदास जी की जीवनी सुन कर मन गद ग़द हों गया. थन्यवाद जय गुरु देव . धन गुरु देव
@SandeepKumar-ih4ts
@SandeepKumar-ih4ts 2 месяца назад
🌸🙏🌸Jai🌷Gurdev🌷Dhan 🌷Gurdev 🌸🙏🌸
@maheybros1410
@maheybros1410 9 месяцев назад
Jai guru dev ❤
@MeenaKumari-un5dw
@MeenaKumari-un5dw 8 месяцев назад
Jaguar dev ji satnam ji ❤❤❤🎉🎉🎉
@tarsemlal7765
@tarsemlal7765 8 месяцев назад
ਜੈ ਗੁਰੂ ਦੇਵ ਜੀ , ਸਤਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਸੱਚਾ ਇਤਹਾਸ ਸੁਣਿਆ ਹੈ । ਭੈਣ ਜੀ ਤੁਹਾਡੀ ਅਵਾਜ਼ ਵਿੱਚ ਮਿਠਾਸ , ਨਿਮਰਤਾ ,ਇਤਨੀ ਯਾਦਾਂ ਹੈ । ਇਸ ਵਾਰੇ ਸਤਿ ਗੁਰੂ ਰਵਿਦਾਸ ਮਹਾਰਾਜ ਹੀ ਦੱਸ ਸਕਦੇ ਹਨ । ਦਾਸ ਸਤਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਵਫ਼ਾਦਾਰੀ ਕੂਕਰ ਹਾਂ । ਦਾਸ ਨੂੰ ਸਤਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਹੋਰ ਵੀ ਇਤਹਾਸ ਸੁਣਨਾ ਚਾਹੁੰਦਾ ਹਾਂ ।ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ,ਤੁਹਾਡੀ ਅਵਾਜ਼ ਵਿੱਚ ਹੋਰ ਵੀ ਸਤਿ ਗੁਰਾਂ ਦਾ ਇਤਹਾਸ ਸੁਣਾਇਆ ਜਾਵੇ , ਜੈ ਗੁਰੂ ਦੇਵ ਜੀ ।
@sonubhatoy2304
@sonubhatoy2304 9 месяцев назад
Jai guru dav 🙏🙏🙏🙏🙏🙏🙏🙏🙏🙏
@SandeepKumar-ih4ts
@SandeepKumar-ih4ts 8 месяцев назад
🌸🙏🌸Jai🌸 Gurdev🌸Dhan🌸Gurdev🌸🙏🌸
@sukhjinderalfaaz3386
@sukhjinderalfaaz3386 9 месяцев назад
Very nice, waheguru chardikala bakshe
@ramkrishan9386
@ramkrishan9386 9 месяцев назад
ਧੰਨ ਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਨਾਮ ਨਾਲ ਜੋੜਨਾ ਜੀ ਦਾਸ ਦੀ ਬੇਨਤੀ ਨੂੰ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਜੀ ਸਤਿਨਾਮ।ਇਹ ਇਤਹਾਸਕ ਦੀ ਖੋਜ ਕਰਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹੋ ਧਨਵਾਦ ਜੀ।ਦਾਸ ਵਲੋਂ ਬੇਨਤੀ ਹੈ ਕਿ ਗੁਰੂ ਜੀ ਦੀ ਸਿਫ਼ਤ ਸਲਾਹ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾ ਕੇ ਜੋ ਸੰਗਤਾਂ ਨੂੰ ਨਿਹਾਲ ਕਰ ਰਹੇ ਹੋ ਇਹ ਤੁਹਾਡੀ ਨੇਕ ਕਮਾਈ ਹੈ ੍ਰਮਾਇਆ ਅਤੇ ਪਰਿਵਾਰ ਕੋਈ ਵੀ ਵਿਅਕਤੀ ਆਪਣਾ ਸਹਾਈ ਨਹੀਂ ਹੁੰਦਾ ਼ਸਿਰਫ ਇਹ ਹੀ ਕਮਾਈ ਨੇ ਆਪਣੇ ਜੀਵਨ ਵਿੱਚ ਰੰਗ ਲਿਆਉਣਾ ਹੈ।ਜੋ ਜੀਵ ਮਾਲਿਕ ਦੇ ਗੁਣਾਂ ਨੂੰ ਅੱਗੇ ਵਧਾਉਣ ਦੀ ਕਿਰਪਾਲਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹੀ ਇਨਸਾਨ ਗੁਰੂ ਜੀ ਨੂੰ ਪਿਆਰਾ ਹੁੰਦਾ ਹੈ ਧਨਵਾਦ ਜੀ ਸਤਿਨਾਮ ਜੀ।
@ak_naffri_
@ak_naffri_ 7 месяцев назад
🙏🙏🙏
@surjitmaheymahey7547
@surjitmaheymahey7547 8 месяцев назад
Dhan guru dev ji
@jeetcharan5659
@jeetcharan5659 4 месяца назад
Dhan Dhan jagat guru Ravidaas maharaj ji 🙏🏻🙏🏻
@KulwantSingh-xh7xs
@KulwantSingh-xh7xs 8 месяцев назад
Meher bharia hath rkhna guru g
@rohitlalhari9501
@rohitlalhari9501 4 месяца назад
Jagat Guru Satguru Ravidas Maharaj Ji Ke Charno Me Koti Koti Naman Ji Satguru Ravidas Maharaj Ji Sareyan Sangta Te Mehar Karana Ji
@mohindersingh4481
@mohindersingh4481 6 месяцев назад
😮 ਬਾਹੋ ਬਾਹੋ ਸਤਿਗੁਰ ਬਾਬਾ ਰਬਿਦਸ ਜੀ ਨੂੰ ਸਤਿ ਸਤਿ ਨਮੰਨ ਹੈ ਜੀ
@amarkaur121
@amarkaur121 8 месяцев назад
Dhan Dhan SatGur Ravidas Maharaj Ji 🙏🙏 🙏🙏🙏❤
@goldydardi7076
@goldydardi7076 9 месяцев назад
Jai Gurdev ji
@rubythappa4984
@rubythappa4984 8 месяцев назад
Jai guru dev ji 🙏🏻🙏🏻🙏🏻
@ksawaazmusicc
@ksawaazmusicc 9 месяцев назад
Jai Gurdev Ji 🙏🌹💐
@subashkashyap9347
@subashkashyap9347 22 дня назад
Jai Guru Ravidaas ji ki🌷🙏🏼
@RandhirSingh-vk3dg
@RandhirSingh-vk3dg 7 месяцев назад
Dhan Dhan Guru Ravidas Ji
@AmritSehjal
@AmritSehjal 5 месяцев назад
🙏❤️🥰🌿ਜਗਤ ਪਿਤਾ ਧੰਨ ਧੰਨ ਸ਼੍ਰੀ ਗੂਰੂ ਰਵਿਦਾਸ ਮਹਾਰਾਜ ਜੀ ❤️🙏🌿🥰ਬਹੁਤ ਵਧੀਆ ਜੀ ਤੁਸੀ ਖੁਰਾਲਗੜ੍ ਸਾਹਿਬ ਦੀ ਕਹਾਣੀ ਪੇਸ਼ ਕੀਤੀ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏🙏🙏❤️ 🥰🍫
@sukhwindersidhu3919
@sukhwindersidhu3919 Месяц назад
Jai Sat Guru "Ravidass" Ji Maharaj Ji Sab Ta Maher Karna Ji 🙏 Jai Guru Dev Ji 🙏 Dhan Gure Dev Ji 🙏
@VijayDas-t9e
@VijayDas-t9e 8 месяцев назад
Guru ravidas maharaj ke jai ho
@kuldeepkaur7871
@kuldeepkaur7871 8 месяцев назад
Sukr a guru rvidas g tera
@vickyjajjeyawala1509
@vickyjajjeyawala1509 9 месяцев назад
ਬਹੁਤ ਹੀ ਵਧੀਆ ਢੰਗ ਨਾਲ ਇਤਿਹਾਸ ਨੂੰ ਜਾਣੂ ਕਰਵਾਇਆ, ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ 👏
@DarshanChand-u6o
@DarshanChand-u6o 4 месяца назад
Ji guru dev dhan guru dev maharaj ji
Далее
Itihas Meera Bai Da | Onkar Sandhu | TMC
1:03:39
Просмотров 1,4 млн