Тёмный

News18 ਤੇ Yograj Singh Exclusive, ਖੇਤੀ ਬਿੱਲਾਂ ਤੇ ਯੋਗਰਾਜ ਦੇ ਬੇਬਾਕ ਬੋਲ 

News18 Punjab
Подписаться 8 млн
Просмотров 2 млн
50% 1

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,1 тыс.   
@shaanvlogs780
@shaanvlogs780 3 года назад
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕ੍ਰਿਪਾ ਨਾਲ ਬਹੁਤ ਹੀ ਵਧੀਆ ਵਿਚਾਰ ਰੱਖੇ ਸ਼੍ਰੀ ਯੋਗਰਾਜ ਸਿੰਘ ਹੋਰਾਂ ਨੇ,ਵਾਹਿਗੁਰੂ ਮਿਹਰ ਕਰਨ।
@mandeepmaan5479
@mandeepmaan5479 3 года назад
Qqqqqqqqqq
@gurjeetsinghrai2730
@gurjeetsinghrai2730 4 года назад
ਇਹ ਹੁੰਦੀ ਬੰਦਿਆ ਵਾਲੀ ਗੱਲ ਦਮਦਾਰ ਯੋਗਰਾਜ ਜਿਉਂਦੇ ਰਹੋ ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਆਪਣਾ ਮੇਹਰ ਭਰਿਆ ਹੱਥ ਬਣਾਈ ਰੱਖਣ ਸਾਡਾ ਪੰਜਾਬ ਗੁਰੂ ਨਾਨਕ ਦੀ ਕਿਰਪਾ ਨਾਲ ਹਸਦਾ ਵਸਦਾ ਰਹੇ ਪੰਜਾਬ ਦੀਆ ਮਾਂਵਾ ਯੋਧੇ ਹਰੀ ਸਿੰਘ ਨਲੂਆ ਬਘੇਲ ਸਿੰਘ ਚੜਤ ਸਿੰਘ ਜੱਸਾ ਸਿੰਘ ਆਹਲੂਵਾਲੀਆ ਜੱਸਾ ਸਿੰਘ ਰਾਮਗੜ੍ਹੀਆ ਸ਼ਾਮ ਸਿਉ ਅਟਾਰੀ ਵਰਗੇ ਯੋਦਿਆ ਨੂੰ ਜਨਮ ਦਿੰਦੀਆ ਰਹਿਣ ਪੰਜਾਬ ਦੀਆ ਸਾਰੀਆ ਮਾਂਵਾ ਨੂੰ ਸਲਾਮ 🙏🙏
@prabhjot9198
@prabhjot9198 3 года назад
Baba deep singh majbi sikh he jatt nai
@gurmeetkaur4759
@gurmeetkaur4759 3 года назад
@Jaat Ekta Manch aaaaaaaaaaaaaaaaaaaaaaaaaaaaaaaaaaaaaaaaaaaaaaaaaa
@harmandeep9264
@harmandeep9264 3 года назад
😘 pp ll
@GurdeepSingh-rp9fy
@GurdeepSingh-rp9fy 3 года назад
@@prabhjot9198 ਬਾਬਾ ਦੀਪ ਸਿੰਘ ਜੱਟ ਸਨ ਅਤੇ ਉਨ੍ਹਾਂ ਦੀ ਸਭ ਕਾਸਟ ਗਰਚਾ ਸੀ
@bhagwantsinghbuttar4919
@bhagwantsinghbuttar4919 3 года назад
@@GurdeepSingh-rp9fy you are right
@tsdvlogs9894
@tsdvlogs9894 3 года назад
ਯੋਗਰਾਜ ਸਿੰਘ ਮੁੱਖ ਮੰਤਰੀ 2022 ਚ ਲਿਆਉ 🙏🙏
@gurcharansinghkanwar6805
@gurcharansinghkanwar6805 3 года назад
Eh ki fuddu gal kar ditti.
@AmarjeetSingh-cg5gk
@AmarjeetSingh-cg5gk Год назад
ਸੱਚੀਆ ਤੇ ਖੱਰੀਆ ਗੱਲਾ ਜੁਗਰਾਜ ਸਿੰਘ ਦੀਆ ਜਿਗਰਾ ਹੈ ਅਵਾਜ ਬੁਲੰਦ ਹੈ ਬਲੱਦ ਰਹੂਗੀ ਆਖਰੀ ਸਾਹ ਤੱਕ
@Jaswindersingh-nk3ln
@Jaswindersingh-nk3ln 3 года назад
🚩🚩ਜਿਹਰਾ ਕਿਸਾਨ ਦੇ ਹੱਕ ਵਿਚ ਹਨ ਉਹਨਾਂ ਦਾ ਬਹੁਤ ਧੰਨਵਾਦ ਜੀ 🚩🚩
@SukhwinderSingh-hk3nu
@SukhwinderSingh-hk3nu 3 года назад
ਯੋਗਰਾਜ ਜੀ, ਸਲੂਟ ਹੈ ਬਾਈ ਜੀ, ਡਟੇ ਰਹੋ ਵੀਰ ਜੀ,,ਹੰਸ ਰਾਜ ਹੰਸ , ਦਲੇਰ ਮਹਿੰਦੀ,ਸੰਨੀ ਦਿਓਲ, ਇਨ੍ਹਾਂ ਨੂੰ ਇਸ ਵਕਤ ਇਨਸਾਨ ਨਹੀਂ ਕਿਹਾ ਜਾ ਸਕਦਾ।।ਜਿਸ ਜਨਤਾ ਨੇ ਇੰਨਾਂ ਨੂੰ ਮਾਨ ਦਿਤਾ ,,ਉਸੇ ਜਨਤਾ ਸ਼੍ਰੋਤਿਆਂ ਨਾਲ ਇਨ੍ਹਾਂ ਗਦਾਰੀ ਦੀ ਮਿਸਾਲ ਪੈਦਾ ਕਰ ਦਿਤੀ ਇਨਾਂ ਦੱਲਿਆਂ ਨੂੰ ਇਕ ਪਾਸੇ ਕਰਕੇ ਆਪਣੀ ਲੜਾਈ ਲੜੀਏ ਅਤੇ ਇਹ ਜਿਹੇ ਲੋਕ ਕਿਸੇ ਦੇ ਨਹੀਂ।। ਹੰਸਰਾਜ ਦਾ ਪਿੰਡ ਸਫੀਪੁਰ ਹੈ।।ਜਿਹੜਾ ਬੰਦਾ ਆਪਣੇ ਸਕੇ ਭਰਾਵਾਂ ਦਾ ਨਹੀਂ ਬਣਿਆਂ,,ਆਪਣੀ ਜ਼ਮੀਨ ਵੀ ਉਨਾਂ ਤੋਂ ਲੈਕੇ ਪਿੰਡ ਚ ਹੋਰ ਨੂੰ ਦੇ ਆਉਂਦਾ ਹੈ,,ਉਹ ਦੂਸਰੇ ਦਾ ਕੀ ਭਲਾ ਕਰੇਗਾ।।ਸਨ 1986ਵਿਚ ਦਾਸ ਖੁਦ ਦੂਰਦਰਸ਼ਨ ਜਲੰਧਰ ਦੇ ਨਾਟਕ ਵਿਭਾਗ ਚ ਐਜ ਆਰਟੀਸਟ ਸੀ ਇਸ, ਅਸੀਂ ਇੰਨਾਂ ਦੇ ਪਿੰਡ ਇਕ ਪ੍ਰੋਗਰਾਮ ਬਨਾਉਣ ਬਨਾਉਣ ਗੲਏ ਸੀ,,ਵਿਨੋਕ ਕੇ ਧੀਰ,, ਪ੍ਰੋਡਿਊਸਰ ਡਾਇਰੈਕਟਰ ਸੀ।।ਸੋ ਇਹੀ ਕਹਾਂਗਾ ਕਿ ਇਨ੍ਹਾਂ ਬੀ ਜੇ ਪੀ ਦੇ ਦਲਾਲਾਂ ਦਾ ਕੋਈ ਈਮਾਨ ਨਹੀਂ।।ਇਹ ਤਾ ਲੜਾਈ ਕਿਸਾਨ ਵੀਰੋ ਖੁਦ ਦੀ ਹੈ।।ਅਪਣੇ ਫੈਸਲੇ ਖੁਦ ਕਰੋ, ਮੈਨੂੰ ਉਮੀਦ ਹੈ ਇਨਾਂ ਦੀਆਂ ਛਾਤੀਆਂ ਤੇ ਪੈਰ ਰਖਕੇ ,,ਇੰਨਾ ਨੂੰ ਇਹੀ ਕਹਿਣਾ ਹੈ ਕਿ ਅਸੀਂ ਇਨਸਾਨੀਅਤ ਦਾ ਝੰਡਾ ਲੈ ਕੇ ਖੁਸ਼ੀ ਨਾਲ ਖੁਦ ਫ਼ਤਹਿ ਪਾ ਸਕਦੇ ਹਾਂ।। ਭਾਈ ਸੁਖਵਿੰਦਰ ਸਿੰਘ ਖਾਲਸਾ ਕਸੌਰ ਵਾਲੇ ਦਿਨ
@dharmindersingh7633
@dharmindersingh7633 3 года назад
ਬਾਈ ਦੀ ਬਾਕੀ ਸਾਰੀ ਗੱਲ ਠੀਕ ਹੈ ਪਰ ਸਾਡੇ ਦੇਸ਼ ਦਾ ਨਾਮ ਭਾਰਤ ਹੈ।
@gursharangarry394
@gursharangarry394 3 года назад
Hmm👍👍
@MangatSingh-dp2to
@MangatSingh-dp2to 3 года назад
ਸਰਦਾਰ ਯੋਗ ਰਾਜ ਸਿੰਘ ਜੀ ਇਸ ਦੇਸ਼ ਨੂੰ ਹਿੰਦੋਸਤਾਨ ਨਾ ਕਹੋ ਇਹ ਭਾਰਤ ਦੇਸ਼ ਹੈ ਇਸ ਦੇਸ਼ ਦੀ ਧਰਤੀ ਨੂੰ ਸਭ ਨੇ ਆਪਣੇ ਖੂਨ ਨਾਲ ਸਿੰਜਿਆ ਹੈ ਇਹ ਤੁਹਾਡਾ ਅਤੇ ਸਭ ਦਾ ਦੇਸ਼ ਹੈ ਭਾਰਤ ਇਹ ਇਕੱਲੇ ਹਿੰਦੂ ਦਾ ਦੇਸ਼ ਨਹੀਂ ਮੋਦੀ ਦੀ ਮਾਂ ਜਾਂ ਪਿਓ ਦਾ ਦੇਸ਼ ਨਹੀਂ ਆਪਾਂ ਸਾਰੇ ਭਾਰਤ ਦੇ ਵਾਸੀ ਹਾਂ। ਜੇ ਮੋਦੀ ਪੰਜਾਬ ਨੂੰ ਭਾਰਤ ਵਿੱਚ ਨਹੀਂ ਰੱਖਣਾ ਚਾਹੁੰਦਾ ਤਾਂ ਪੰਜਾਬ ਨੂੰ ਵੱਖਰਾ ਮੁਲਕ ਬਣਾ ਦੇਵੇ
@maansaabsaab126
@maansaabsaab126 3 года назад
ਜੋਗਰਾਜ ਸਿੰਘ ਇਕ ਵਧੀਆ ਇਨਸਾਨ ਹੈ ਜ਼ੋ ਗੱਲ ਹੈ ਸਿਧੇ ਲਫ਼ਜ਼ਾਂ ਵਿਚ ਕਹਿੰਦੇ ਹਨ ਸਾਡੀ ਸ਼ਾਨ ਹੈ ਪੰਜਾਬ ਦੀ
@gurmindersingh9777
@gurmindersingh9777 3 года назад
ਸਭ ਤੋਂ ਵੱਡਾ ਹੰਕਾਰੀ ਬੰਦਾ। ਹੁਣ ਰਾਜਨੀਤੀ ਵਿੱਚ ਜਾਊ।ਜਾਊ ਵੀ ਕਾਂਗਰਸ ਵਿੱਚ।
@MajorSingh-nm9fg
@MajorSingh-nm9fg 3 года назад
ਵਡੇ ਵੀਰ ਯੋਗਰਾਜ ਸਿੰਘ ਜੀ ਸਿੱਖ ਕੌਮ ਦੇ ਯੋਧੇ ਬਣਕੇ ਅਗੇ ਆਉ ਅਜ ਪੰਜਾਬ ਵਾਸੀ ਸਰਕਾਰਾਂ ਤੋਂ ਬਹੁਤ ਦੁਖੀ ਹੈ ਜੀ
@dilpreetsingh2612
@dilpreetsingh2612 3 года назад
@@aileenadhillon6865 ) a
@balwantgill4106
@balwantgill4106 3 года назад
ĺlllllll ĺ
@murtyarshing2729
@murtyarshing2729 3 года назад
@@balwantgill4106 bk í
@avinashprashar3862
@avinashprashar3862 3 года назад
111
@amritkaur6831
@amritkaur6831 3 года назад
ਬਿਲਕੁਲ ਸਹੀ ਹੈ
@sukhvlog3301
@sukhvlog3301 4 года назад
ਭਾਰਤ ਵਾਸੀਓ ਜੇ ਹੁਣ ਸਾਨੂੰ ਪਤਾ ਚੱਲ ਹੀ ਗਿਆ ਹੈ ਕਿ ਸਾਡੇ ਭਾਰਤ ਦੇਸ਼ ਦੀ ਸਰਕਾਰ ਸਮਾਜਵਾਦੀ ਵਿਚਾਰਧਾਰਾ ਨੂੰ ਛੱਡ ਕੇ ਪੂੰਜੀਵਾਦੀ ਵੀਚਾਰਧਾਰਾ ਦੀ ਹੋ ਗਈ ਹੈ ਸਾਡੇ ਦੇਸ਼ ਦਾ ਚੌਂਕੀਦਾਰ ਅੰਬਾਂਨੀਆਂ ਅਤੇ ਅਡਾਨੀਆਂ ਦਾ ਹੋਕੇ ਦੇਸ਼ ਨੂੰ ਵੇਚਣ ਦੇ ਰਾਹ ਪੈ ਤੁਰਿਆ ਹੈ ਅਤੇ ਦੇਸ਼ ਦੀ ਭੋਲ੍ਹੀ ਭਾਲ੍ਹੀ ਜਨਤਾ ਨਾਲ ਧੱਕੇ ਕਰ ਰਿਹਾ ਹੈ ਤਾਂ ਇਸ ਸੰਘਰਸ਼ ਵਿਚ ਸਾਡਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਅਮੀਰਾਂ ਲਈ ਇਹ ਸਾਡੀ ਪਿੱਠ ਵਿੱਚ ਛੁਰਾ ਮਾਰ ਰਿਹਾ ਹੈ ਓਹਨਾ ਦੇ ਸਾਰੇ ਸਮਾਨ ਖਰੀਦਣੇ ਬੰਦ ਕਰ ਦਿਓ ਜਿਵੇਂ ਕੇ ਰਿਲਾਂਇੰਸ ਦੇ ਪੰਪਾਂ ਤੋਂ ਤੇਲ ਜੀਓ ਦਾ ਸਿੰਮ ਆਦਿ ਜੈ ਜਨਤਾ ਜੈ ਸੰਘਰਸ਼ ਜਿੱਤ ਲੋਕਾਂ ਦੀ
@ashanigraggrag5770
@ashanigraggrag5770 4 года назад
Good
@ashanigraggrag5770
@ashanigraggrag5770 4 года назад
Jograj Good
@avinashrani1367
@avinashrani1367 4 года назад
Shukar AA koi Banda ta sach te Sahi boleya jis ne pure Bharat desh Di gal kiti .nhi ta Sare sada Punjab desh ASI Punjabi eh hi akhde se
@RajinderSingh-jq2lm
@RajinderSingh-jq2lm 3 года назад
ਯੋਗਰਾਜ ਸਿੰਘ ਦੇ ਵਿਚਾਰ ਬਹੁਤ ਵਧੀਆ ਮਿਲੋ ਪਰਧਾਨ ਮੰਤਰੀ ਨੂ ਕਿਸਾਨਾ ਨਾਲ ਜਾ ਕੇ
@ranveerklair9827
@ranveerklair9827 3 года назад
Very nice
@amrikaulakh4280
@amrikaulakh4280 3 года назад
ਬਿਲਕੁਲ ਸਹੀ ਆਖਿਆ ਵੀਰ ਯੋਗਰਾਜ ਸਿੰਘ ਜਿੰਦਾਬਾਦ ਸੇਰ ਪੰਜਾਬੀ ਜੱਟ ਨਹੀ ਟਲਦੇ
@sidhu289
@sidhu289 4 года назад
ਯੋਗਰਾਜ ਸਿੰਘ ਜੀ ਤੁਹਾਡੇ ਨਾਲ ਮੈਂ ਬਿਲਕੁਲ ਸਹਿਮਤ ਹਾਂ ਮੇਰਾ ਮਤ ਤੁਹਾਡੇ ਨਾਲ
@SwaranSingh-hk1vi
@SwaranSingh-hk1vi 3 года назад
Swaransingh s,
@kiratjot3190
@kiratjot3190 3 года назад
m deep sidhu te brosa krda table te gal wali gal lyi sr. yograj singh sir ji
@Deepa0.2
@Deepa0.2 3 года назад
55r
@salindersingh2364
@salindersingh2364 3 года назад
ਯੋਗਰਾਜ ਸਿੰਘ ਜੀ ਦੇਸ਼ ਦਾ ਨਾਮ ਭਾਰਤ ਹੈ ਨਾ ਕਿ ਹਿੰਦੁਸਤਾਨ ?
@sukhdevsinghgk3495
@sukhdevsinghgk3495 3 года назад
ਠੀਕ ਕਿਹਾ
@divyanshu7108
@divyanshu7108 3 года назад
Hindustan veera matlab hi ee hind di chadar matlab guru sahib de bol te naam paya isda us to pehla bharat hi jnab
@sureshtadevi8869
@sureshtadevi8869 3 года назад
Jày kissan waheguruji Ka khalsa waheguruji ki Fateh salutes to the Anndevta take care of yourself and stay blessed
@nakodarp.b33wale30
@nakodarp.b33wale30 3 года назад
ਮੈਂ ਤੁਹਾਡੀ ਬਹੁਤ ਜ਼ਿਆਦਾ ਇਜਤ ਕਰਦਾਂ ਪਰ ਇਹ ਭਾਰਤ ਆ ਹਿੰਦੋਸਤਾਨ ਨਈ ਭਾਰਤ ਜੇ ਤੁਹਾਡੇ ਵਰਗੇ ਲੋਕ ਵੀ ਹਿੰਦੋਸਤਾਨ ਬੋਲਣ ਲੱਗ ਪਏ ਫਿਰ ਉਹ ਕਾਮਯਾਬ ਹੋਏ ਹੀ ਹੋਏ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ।
@Manjumanju-qz1vh
@Manjumanju-qz1vh 3 года назад
O o9n on onmopnomom npkoo oononnoon o onpokmo po oopnoooooono noonnoppp nbnbbbb999999999nnnn nokpm0ppmpnooooknooonnkonnnkk pnpnolnomoo o p mpnoonn n nmomonon onnonoo onpknp noor 9b9bb9vvv
@Sukhdev-yk9ez
@Sukhdev-yk9ez 3 года назад
@@Manjumanju-qz1vh'
@ummedsingh5313
@ummedsingh5313 3 года назад
।, ंनववधयथवनजेऊछ
@Harvindergill00175
@Harvindergill00175 4 года назад
ਬਹੁਤ ਵਧੀਆ ਇੰਟਰਵਿਊ ਦਿੱਤਾ ਗਿਆ ਹੈ ਜੀ
@kaludhaban6616
@kaludhaban6616 3 года назад
ਯੋਗਰਾਜ ਸਿੰਘ ਨੇ ਇਕ ਲਾਇਲੋਕ ਮਾਰੇ ਤਾਂ ਮੋਦੀ ਆਪਣਾ ਬਿਲ ਵਾਪਸ ਜਰੂਰ ਲਵੇਗਾ
@balpreetsingh1107
@balpreetsingh1107 4 года назад
ਯੋਗਰਾਜ ਸਿੰਘ ਜੀ ਤੁਸੀਂ ਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਪਿਤਾ ਮੰਨਦੇ ਉ ਪਰ ਉਧਰ ਤਰਕਸ਼ੀਲ ਮੈਗ ਰਾਜ ਮਿੱਤਰ ਬਹੁਤ ਗਲਤ ਬੋਲਦਾ ਕਹਿੰਦਾ ਸੀਸ ਤਲੀ ਤੇ ਰੱਖ ਕੇ ਨਹੀਂ ਲੜੇ ਇਹ ਗੱਲ ਝੂਠ ਹੈ ਉਹਦੇ ਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੇ,
@satwindersinghchahal7508
@satwindersinghchahal7508 4 года назад
Kartartar.ramla at navjotrani
@l.i.k.h.a.r.i.8192
@l.i.k.h.a.r.i.8192 4 года назад
Je sir te pagg hoyu tan hi bolu, jo aap hi bemukh hai ohne juloos kdauna apna
@herbalremediesdiaryshorts1582
@herbalremediesdiaryshorts1582 3 года назад
Mere hisaab naal pehlan farmars di gal pehlan kr layi ae..
@akshaykumar555
@akshaykumar555 3 года назад
ਯੋਗਰਾਜ ਸਿੰਘ ਤੇ ਕੇਸ ਹੋਣਾ ਚਾਹੀਦਾ ਇਹ ਅੰਧ ਵਿਸ਼ਵਾਸ ਫੈਲਾ ਰਿਹਾ ਕਿ ਇਸਦਾ ਬਾਪ ਸ਼ਹੀਦ ਬਾਬਾ ਦੀਪ ਸਿੰਘ ਹੈ ਠੀਕ ਆ ਕੇ ਇਹ ਕਾਮਯਾਬ ਤੇ ਬੜਾ ਬੰਦਾ ਇਹਦਾ ਮਤਲਬ ਇਹ ਨੀ ਕੇ ਜੋ ਵੀ ਇਹਦੇ ਮੂੰਹ ਚ ਆਵੇ ਬੋਲੀ ਜਾਵੇ.....ਯਾਰ ਲੋਕ ਐਨੇ ਵੀ ਨੀ ਬੇਵਕੂਫ
@ParminderSingh-mr2tx
@ParminderSingh-mr2tx 3 года назад
ਯੋਗਰਾਜ ਸਿੰਘ ਜੀ ਤੁਸੀਂ ਤੇ ਸਿਧੋ ਸਹਿਬ ਇਕੱਠ ਹੋ ਕੇ ਇਕ ਨਵੀਂ ਪਾਰਟੀ ਬਣਾਓ ਤੇ ਪੰਜਾਬ ਨੂੰ ਬਚਾਓ
@gurnamsingh5343
@gurnamsingh5343 4 года назад
ਸੇਰ ਬੰਦਾ ਹੈ ਜੋਗਰਾਜ ਬਾਦਲ ਕੈਪਟਣ ਤੋ ਹੁਣ ਲੋਕੋ ਦੂਰ ਹੋਜੋ ਜੇ ਬਚਣਾ ਤੇ ਨਵੇ ਲੀਡਰ ਬਨਾਓ
@videosforyou9715
@videosforyou9715 4 года назад
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਹੋਰ ਵੀ ਕਯੀ ਗੱਲਾਂ ਨੇ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ , ਇਸ ਵਿਚ ਅਮਬਾਨੀ ਤੇ ਅਡਾਨੀ ਵਰਗਿਆਂ ਦਾ ਹਿਸਾ ਮੋਗਾ ਫਿਰੋਜ਼ਪੁਰ ਰੋਡ ਤੇ ਗੁਦਾਮ ਵੀ ਬਣਾ ਲਏ ਓਹਨਾ - ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ lFfxc
@rahi7271
@rahi7271 4 года назад
ਪੰਜਾਬ ਚ ਤਾਂ ਲੀਡਰ ਬਣਾ ਲਉਗੇ ਦਿੱਲੀ ਦਾ ਕੀ ਕਰੋਗੇ ਕਿਉਕਿ ਦਿੱਲੀ ਜੋ ਚਾਹੁੰਦੀ ਆ ਉਹੀ ਇਹਨਾ ਨੂੰ ਕਰਨਾ ਪੈਂਦਾ ਗੁਲਾਮ ਨੇ ਬਾਈ ਜੀ ਸ਼ੰਭੂ ਬਾਡਰ ਤੋ ਪਰ੍ਹਾਂ ਦੀ ਜਾਣਕਾਰੀ ਵੀ ਰੱਖਿਆ ਕਰੋ
@ankitgoel5032
@ankitgoel5032 3 года назад
@@videosforyou9715 t
@jagpreetsingh8985
@jagpreetsingh8985 3 года назад
@@rahi7271 lii
@kuldeepbarku7228
@kuldeepbarku7228 3 года назад
ਸਹੀ ਗੱਲ ਹੈ
@balkardudhala5349
@balkardudhala5349 4 года назад
ਯੋਗਰਾਜ ਸਿੰਘ ਜੀ ਤੁਸੀਂ ਫਿਲਮੀ ਦੁਨੀਆਂ ਵਿੱਚ ਰਹਿ ਰਹੇ ਹੋ।ਕਿਸੇ ਦੇ ਕਹਿਣ ਤੇ ਕਿਓਂ ਜਾਂਦੇ ਹੋ?ਖੁਦ ਆਪ ਜਾਕੇ ਗੱਲ ਕਰੋ ।ਦੇਖਦੇ ਹਾਂ ਤੁਸੀਂ ਜੇ ਕਨੂੰਨ ਕੈਂਸਲ ਕਰਵਾ ਦਿਓ ਤਾ ਭਾਰਤ ਦੇ ਕਿਸਾਨ ਤਹਾਨੂੰ ਪਲਕਾਂ ਤੇ ਬਿਠਾ ਲੈਣਗੇ।
@warispunjabde5563
@warispunjabde5563 4 года назад
Shi glll aa
@khushwantsinghkhushwant1351
@khushwantsinghkhushwant1351 4 года назад
ਯੋਗਰਾਜ ਜੀ ਆਪ ਜੀ ਨੇ ਗੁਰੂਆਂ ਦੇ ਬੋਲ ਸੁਣੇ ਹੋਣੇ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਰਾਜ ਲੇ ਨਿੱਜਬੱਲ ਸੇ ਲੇ ਹੈ ।
@sulakhanmasih1595
@sulakhanmasih1595 4 года назад
H0a
@gurinderanttal4325
@gurinderanttal4325 3 года назад
@@sulakhanmasih1595 ‌ ,
@prabhjitsinghbal
@prabhjitsinghbal 3 года назад
@@khushwantsinghkhushwant1351 ਇਹ ਪੰਗਤੀਆਂ ਕਿਸ ਗ੍ਰੰਥ ਵਿੱਚ ਦਰਜ ਹਨ ਇਸ ਬਾਰੇ ਵੀ ਦਸੋ
@jashanpreet9021
@jashanpreet9021 3 года назад
ਯੋਗਰਾਜ ਵੀਰ ਨੂੰ ਸਲਾਮ ਇਕ ਆਹ ਧਰਮਿੰਦਰ ਜਿਹੜਾ ਕਹਿਦਾ ਲੋਕ ਚਾਹੇ ਗਾਲਾ ਮੈਨੂੰ ਕਿਸਾਨੀ ਨਾਲ ਪਿਆਰ ਆ ਕੀ ਸਨੀ ਦਿਓਲ ਇਹਦੇ ਆਖੇ ਨੀ ਲੱਗ ਦਾ ਜਿਹੜਾ ਅੱਜ ਤੱਕ ਕਿਸਾਨਾਂ ਦੇ ਹੱਕ ਵਿੱਚ ਨਹੀਂ ਬੋਲਿਆ ਧਰਮਿੰਦਰ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਪਿਆਰ ਕੀਤਾ ਸੀ ਤੁਸੀਂ ਪੰਜਾਬ ਨਾਲ ਗਦਾਰੀ ਕੀਤੀ ਇਹਨਾ ਦਾ ਪੰਜਾਬ ਵਿਚ ਆਉਣ ਤੇ ਵਿਰੋਧ ਕਰਨਾ ਚਾਹੀਦਾ
@soniasinghbalouria1022
@soniasinghbalouria1022 4 года назад
We with farmer Its time for justice , wake up Indian youth🔥🔥🔥🔥🔥🔥
@greatkangs5655
@greatkangs5655 3 года назад
Gut
@mukeshromal3818
@mukeshromal3818 3 года назад
Nice
@tarasingh6139
@tarasingh6139 3 года назад
Qpl
@sukhpal5733
@sukhpal5733 3 года назад
👌👌👌
@tiwanatv6454
@tiwanatv6454 4 года назад
ਸਤਿ ਸੀ੍ ਅਕਾਲ ਯੋਗਰਾਜ ਜੀ
@nirmalkaur7266
@nirmalkaur7266 3 года назад
🙏🙏👌👌✌️✌️👍👍
@gagandeepsingh8436
@gagandeepsingh8436 4 года назад
ਅਾਜਾਦੀ ਹੱਲ ਹੈ ਪੰਜਾਬ ਦਾ...ਰਿਫਰੇਂਡਮ ਦੀ ਗੱਲ ਕਰੋ...ਵੋਟਾਂ ਬਣਾਓ...
@kauradab3709
@kauradab3709 4 года назад
Right veere
@rajazubair6699
@rajazubair6699 3 года назад
Novjot sign Sindhu A great personality with most respected men Nd all Pakistani nation like him bhtreen idea
@jagdeepsinghmann3324
@jagdeepsinghmann3324 4 года назад
ਯੋਗਰਾਜ ਜ਼ਿੰਦਾਬਾਦ ਜੈ ਜਵਾਨ ਜੈ ਕਿਸਾਨ
@prabhjitsinghbal
@prabhjitsinghbal 3 года назад
ਬਾਬਾ ਦੀਪ ਸਿੰਘ ਜੀ ਦੇ ਨਾਮ ਨੂੰ ਕਿਉਂ ਵਰਤਦੇ ਤੁਸੀਂ ? ਪਹਿਲਾਂ ਕਿਹਾ ਸਪੁੱਤਰ ਬਾਬਾ ਦੀਪ ਸਿੰਘ ਫਿਰ ਕਹਿ ਦਿੱਤਾ ਮੇਰੇ ਪਿਤਾ ਕਹਿੰਦੇ ਸੀ ਅੰਗਰੇਜ਼ਾਂ ਦੇ ਰਾਜ ਵਿਚ ਏਨਾਂ ਜੁਰਮ ਨਹੀਂ ਸੀ ਇਸ ਵਿੱਚ ਬਾਬਾ ਦੀਪ ਸਿੰਘ ਕਿਥੋਂ ਆ ਗਏ
@mandeepSingh-mn5xe
@mandeepSingh-mn5xe 3 года назад
ਯੋਗਰਾਜ ਦੀ ਮਾਤਾ ਬੁੱਢੀ ਹੋ ਚੁੱਕੀ ਸੀ ਤੇ ਕੋਈ ਔਲਾਦ ਨਹੀ ਸੀ! ਬੇਨਤੀ ਕਰਨ ਤੇ ਏਸ ਦੀ ਮਾਤਾ ਨੂੰ ਬਾਬਾ ਈਸ਼ਰ ਸਿੰਘ ਜੀ(ਰਾੜਾ ਸਾਹਿਬ) ਨੇ ਵਰ ਦਿੱਤਾ ਸੀ ਕਿ ਤੇਰੇ ਘਰ ਬਾਬਾ ਦੀਪ ਸਿੰਘ ਦਾ ਪੁੱਤਰ ਜਨਮੇਗਾ !
@tejinderkaur3766
@tejinderkaur3766 4 года назад
Navjot Sidhu will be best leader for Punjab kisani etc
@karmveersingh5873
@karmveersingh5873 4 года назад
ਇਸ ਵਾਰ ਦੁਸਹਿਰੇ ਤੇ ਰਾਵਣ ਦਾ ਨਹੀ ਮੋਦੀ ਦਾ ਪੁਤਲਾ ਫੂਕਿਆ ਜਾਵੇ!!
@jagdevsinghboothgarhia4853
@jagdevsinghboothgarhia4853 3 года назад
Bilkul sai gal a veer
@kamaljeetshergill4270
@kamaljeetshergill4270 3 года назад
🌹🌹👍satnam waheguru jee kro kirpa veer upr good work👍🌹🌹
@JagjitSingh-sk3li
@JagjitSingh-sk3li 3 года назад
ਭਾਵੇਂ ਚਾਹੇ ਕੋਈ ਕਿਨਾ ਵੀ ਨਿਰੋਲ ਹੋਏ ਪਰ ਗੱਲ ਬਾਤ ਲਈ ਕਿਸਾਨਾਂ ਨੂੰ ਗਿਆਰਾਂ ਜਾ ਸੱਤ ਮੈਂਬਰੀ ਕਮੇਟੀ ਬਣਾਉਣ ਉਪਰੰਤ ਕਿਸਾਨਾਂ ਤੋਂ ਮੰਨਜੂਰ ਕਰਵਾਏ ਗਏ ਸ਼ਬਦਾਂ ਤੋਂ ਥੱਲੇ ਕੋਈ ਫੈਸਲਾ ਮਨਜ਼ੂਰ ਨਹੀਂ। ਲਗਦੇ ਹੱਥ ਕਿਸਾਨਾਂ ਨੂੰ ਆਪਣੀ ਸਿਆਸੀ ਪਾਰਟੀ ਬਣਾ ਵੀ ਲੈਂਣੀ ਚਾਹੀਦੀ ਹੈ
@jagmeetsinghpanjattha7985
@jagmeetsinghpanjattha7985 4 года назад
Bilkul sahi gal a🙏🙏
@harjotdhaliwal4226
@harjotdhaliwal4226 3 года назад
Very good very good
@buntyrana1305
@buntyrana1305 3 года назад
ਯੋਗਰਾਜ ਸਿੰਘ ਜੀ ਤੁਹਾਡੇ ਨਾਲ ਮੈਂ ਬਿਲਕੁਲ ਸਹਿਮਤ ਹਾਂ
@fatehsinghbhullar7064
@fatehsinghbhullar7064 4 года назад
ਸਿਆਣਾ ਬੰਦਾ ਸਿਆਣੀ ਗੱਲ
@kalerjatt3975
@kalerjatt3975 4 года назад
Boht vadiya gal bat kiti
@kuldeepkaur6313
@kuldeepkaur6313 3 года назад
I see his fist time great character and tugra jutt ✌️
@palkaur9261
@palkaur9261 4 года назад
good jograj Sar g
@balwinderkaurjassi2337
@balwinderkaurjassi2337 4 года назад
Very very well said. ਅੱਜ ਯੋਗਰਾਜ ਜੀ ਤੇ ਸਿੱਧੂ ਦੋਨੋ ਰਲ ਕੇ ਕਿਸਾਨ ਤੇ ਪੰਜਾਬ ਬਚਾ ਸਕਦੇ ਹੋ । ਰਲ ਜਾਓ ਇੱਕ ਹੋ ਜਾਓ। politicians ਸਭ ਇੱਕ ਹਨ। ਅੱਜ ਦੀ government ਪੰਜਾਬ ਪੰਜਾਬੀ ਤੇ ਸਿੱਖ ਧਰਮ ਖਤਮ ਕਰਨਾ ਚਾਹੁੰਦੀ ਹੈ। ਤੁਹਾਡੇ ਵਰਗੇ ਹੋਣ ਤਾਂ ਕੋਈ ਵੀ ਗਲਤ ਕੰਮ ਬਚਾ ਸਕਦੇਹਨ। ਸਾਰੀ England ਕਿਸਾਨਾਂ ਦੇ ਨਾਲ ਹੈ। ਅੱਜ ਪੰਜਾਬ ਵਿੱਚ ਏਕਤਾ ਹੈ, ਕੋਈ ਤੋੜ ਨਹੀਂ ਸਕਦਾ। ਅਗਰ ਪੱਛਮ ਵਿੱਚ ਇਸ ਤਰਾਂ ਧਰਨੇ ਹੁੰਦੇ ਤਾਂ ਰਾਤੋ ਰਾਤ prime minister ਨੇ ਅਸਤੀਫ਼ਾ ਦੇ ਦੇਣਾ ਸੀ। India ਵਿੱਚ ਕੋਈ ਵੀ ਕਾਨੂੰਨ ਨਹੀਂ ਹੈ। ਤੁਹਾਡੇ ਵਰਗੇ ਹੋਣ ਤਾਂ ਪੰਜਾਬ ਦਾ ਕੋਈ ਵੀ ਵਾਲ ਵਿੰਗਾ ਨਹੀਂ ਕਰ ਸਕਦਾ।
@mnaalam
@mnaalam 3 года назад
اسلام علیکم دوستو۔۔ ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ۔ لا الہ الااللہ محمدرسول اللہ 🌏 Fb Alam Malerkotla 🌏
@KuldeepSingh-vv2kn
@KuldeepSingh-vv2kn 3 года назад
Very good ji ਬਹੁਤ ਹੀ ਵਧੀਆ ਹੈ ਜੀ ਤੁਹਾਡੀ ਸੇਵਾ
@MandeepSingh-ky6im
@MandeepSingh-ky6im 4 года назад
Yograj singh ji jionde raho waheguru lami umar bakse tahanu
@user-od7wz4sk4l
@user-od7wz4sk4l 4 года назад
ਜਦੋਂ ਧਰਮ ਯੁੱਧ ਮੋਰਚਾ ਲੱਗਿਆ ਸੀ ਉਦੋਂ ਇਹ ਬਾਬਾ ਦੀਪ ਸਿੰਘ ਦਾ ਪੁੱਤਰ ਕਿੱਥੇ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਤੇ ਬਾਬਾ ਦੀਪ ਸਿੰਘ ਜੀ ਦੇ ਪੁੱਤਰ ਹੋਣ ਲਈ ਬੱਠਲ ਜਿੱਡਾ ਦਿੱਲ ਚਾਹੀਦਾ, ਧੰਨ ਧੰਨ ਉਹ ਸੂਰਮੇਂ ਜਿਨ੍ਹਾਂ ਹੱਸ ਹੱਸ ਕੇ ਸ਼ਹੀਦੀਆਂ ਪਾਈਆਂ, ਪੁੱਤਰ ਹੋਏ ਹਨ ਗੁਰੂ ਸਾਹਿਬ ਜੀ ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅੱਜ ਵੀ ਸਮਾਂ ਉਡੀਕ ਰਿਹਾ ਯੋਧੇ ਨੂੰ
@gurbachansingh7000
@gurbachansingh7000 4 года назад
Bht Bdia h yograj ji
@SinghAir
@SinghAir 3 года назад
ਬਹੁਤ ਹੀ ਵਧਿਆ ਵਿਚਾਰ ਸੀ ਆਪ ਜੀ ਦੇ
@VirenderSinghRj31
@VirenderSinghRj31 4 года назад
ਸੱਤ ਸ਼੍ਰੀ ਅਕਾਲ ਯੋਗਰਾਜ ਸਾਬ
@bharatdasspappu1747
@bharatdasspappu1747 3 года назад
Thanks Yograaj Ji Bohut Vadhia Gall kiti Hai Tusin
@neelamsharma910
@neelamsharma910 3 года назад
Zamin naal Judi sakshiyat de enne vadhiya vicharan nu slam🙏thank you Babli ji🙏
@JaspreetKaur-pg1oe
@JaspreetKaur-pg1oe 3 года назад
Very nice ਅਸੀ ਵੀ ਕਿਸਾਨ ਹਾਂ
@sarabyft268
@sarabyft268 4 года назад
Super Duper Hit Banda .... Sachio Respect for Yograj sirji 🙏🏼 What a great thoughts 👏
@MandeepSingh-tt6kg
@MandeepSingh-tt6kg 3 года назад
Yograj sir we proud of you really you're a good person in the world that you remember to them history
@sodisaab6258
@sodisaab6258 4 года назад
ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਰਸਤੇ ਤੇ ਤੁਰਨਾ ਪੈਣਾ ਫਿਰ ਦਿੱਲੀ ਇਥੇ ਆਉਗੀ ਸਾਡੇ ਕੋਲ ਗੱਲ ਕਰਨ
@babbumehra358
@babbumehra358 4 года назад
X 3rd FC
@sidhutinkoniwalaPb03
@sidhutinkoniwalaPb03 3 года назад
ਸੰਨੀ ਦਲੇਰ ਨੇ ਅੱਜ ਤੱਕ ਪੰਜਾਬ ਲਈ ਕੁਛ ਕੀਤਾ ਹੋਵੇ ਤਾਂ ਖੁਲ ਕੇ ਦੱਸੋ ਰਹੀ ਗੱਲ ਹੰਸ ਰਾਜ ਉਹ ਤਾਂ ਨਾ ਤਿੰਨਾਂ ਚ ਨਾ ਤੇਰਾ ਵਿੱਚ
@baljindermann4550
@baljindermann4550 3 года назад
L
@happydhillon240
@happydhillon240 3 года назад
ਜਾਣਾ ਤੇਜਾਕੇ ਹੋਸਲਾ ਦੇਣਾ ਵੀ ਬਹੁਤ ਵੱਡੀ ਗੱਲ ਆ ਯੋਗਰਾਜ ਜੀ
@SandeepCheema35
@SandeepCheema35 4 года назад
Oh bhraavo yograj saab nu laijo gal krn lyi..banda full ghaint aa 👌
@nirmalkaur7266
@nirmalkaur7266 3 года назад
ਯੋਗਰਾਜ ਜੀ ਬਚਾ ਲੳ ਜੇ ਨੌਜਵਾਨ ਬਚਾੳਣੇ ਹਨ ਸਿਖਾ ਨੇ ਬਥੇਰੀ ਕੁਰਬਾਨੀਆ ਦੇ ਦਿਤੀਆ ਤੁਹਾਡੀ ਸਪੀਚ ਮੈ ਸੁਣੀ ਹੈ ਜਰੂਰ ਤੁਸੀ ਮਸਲਾ ਹਲ ਕਰ ਸਕਦੇ ਹੌ ! ਅਗੋ ਮੇਰਾ ਵਾਹਿਗੁਰੂ ਜਾਣੇ ਕੀ ਹੋਣਾ ਹੈ!🙏
@bhajansingh6065
@bhajansingh6065 3 года назад
ਅਗਰੇਜਾ ਦਾ ਰਾਜ ਇਹਨਾਂ ਦੇ ਨਾਲੋਂ ਬਹੁਤ ਵਧੀਆ ਸੀ ਰੱਬ ਕਰੇ ਦੋਬਾਰਾ ਅੰਗਰੇਜ ਸਾਮਰਾਜ ਵਾਪਸ ਅਾ ਜਾਏ ਕੁੱਤਾ ਰਾਜ ,,,,,,,,,,, ਚੱਕੀ ਚੱਟੇ
@gursevaksingh176
@gursevaksingh176 4 года назад
ਸਾਰੇ ਲੀਡਰ, ਇੱਕੋ ਜਿਹੇ ਆ ਵੋਟਾਂ ਟਾਈਮ ਹੀ ਆਪਣੇ ਬਣਦੇ ਨੇ ਬਾਅਦ ਚ ਕੋਈ ਨੀ ਪੁੱਛਦਾ ਇਹਨਾਂ ਚ ਜਿਹੜੇ ਸਿੱਧੂ ਦੀ ਗੱਲ ਕਰਦੇ ਹੋ ਉਹ ਵੀ ਆਉਂਦਾ
@lavijawandha49
@lavijawandha49 4 года назад
43
@sunnysingh-hg3nr
@sunnysingh-hg3nr 4 года назад
sahi gal aa bai g
@jashanpreet9021
@jashanpreet9021 3 года назад
ਸਿੱਧੂ ਇਮਾਨਦਾਰ ਆ ਵੀਰ ਇੱਕ ਵਾਰ ਪਰਖਣਾ ਚਾਹੀਦਾ ਬਿਨਾ ਪਰਖ ਕੀਤੇ ਖਰੇ ਖੋਟੇ ਦਾ ਪਤਾ ਨੀ ਲੱਗਦਾ ਹਰੇਕ ਵਾਰ ਚੋਰਾ ਨੂੰ ਪਰਖੀ ਜਾਨੇ ਅਾ
@harinderjit7910
@harinderjit7910 3 года назад
Bilkul Sahi gal aa
@parupkarsingh2625
@parupkarsingh2625 4 года назад
ਪੀਰਾਂ-ਫਕੀਰਾਂ , ਸ਼ਹੀਦਾਂ ਦੀ ਆਵਾਜ਼ ਤੇਰੇ 'ਚੋਂ ਈ ਆਉਣੀ ਐ💁🏻‍♂️👀
@baljitsingh8856
@baljitsingh8856 4 года назад
Bahut vadhiya kiha yograj ji .
@narindersinghkhurmi95
@narindersinghkhurmi95 3 года назад
MODI DID BIG BLUNDER WITH GENERAL PUBLIC AND JAT COMUNITY HE SHOULD STEP DOWN.
@gamingguruji9962
@gamingguruji9962 4 года назад
ਦਿਲ ਟੁਬਣ ਵਾਲੀਆਂ ਗੱਲਾਂ
@bootawarring7005
@bootawarring7005 3 года назад
ਜੇ ਕਰ ਬਦਲਾਅ ਲਿਆਉਣਾ ਹੈ ਤਾਂ ਲੀਡਰਾਂ ਦਾ ਖਹਿੜਾ ਛਡਣਾ ਪਵੇਗਾ ਜੀ
@laxman4912
@laxman4912 3 года назад
Tu aaja medan me Jyada garmi h to
@SHAFIQKHANYOUTUBETV
@SHAFIQKHANYOUTUBETV 3 года назад
I’m going to support farmers
@sehaj9249
@sehaj9249 3 года назад
ਸੁਣ ਸਰਕਾਰੇ📢 ਹੁਣ ਅਸੀ ਬਦਲਾ ਵੀ ਲਵਾਂਗੇ 💪 ਤੇ ਖਾਲਿਸਤਾਨ ਵੀ 🚩
@manjotkaur8893
@manjotkaur8893 3 года назад
Y
@jasmeetkaur2017
@jasmeetkaur2017 3 года назад
@@manjotkaur8893 lmnmlmlmmmmm
@moldeepkaur8115
@moldeepkaur8115 3 года назад
Kia kisana da mudda sode brge lok is sangrash nu dogla n krna
@aesha-chitkara
@aesha-chitkara 3 года назад
ਜਾ ਜਾਕੇ ਪਾਕਿਸਤਾਨ ਵਿੱਚ ਲੈ ਖਾਲਿਸਤਾਨ.
@aesha-chitkara
@aesha-chitkara 3 года назад
sun oye, terr peo da ni e pnjab. na hi sarkar da khalistan bnaun di gal vi na kari.
@BalwinderSingh-jb7hg
@BalwinderSingh-jb7hg 3 года назад
Bilkul sahi yograj ji
@inderpalsharma6822
@inderpalsharma6822 3 года назад
Dhan dhan Baba deep Singh ji sahid
@qamerjamal
@qamerjamal 3 года назад
💕💕Sardar bhai zindabad
@SukhwinderSingh-fl9ib
@SukhwinderSingh-fl9ib 3 года назад
Yr mera dil cho bss iko gl nikli v bss sira bnda yr.... Boht respect🙏🙏
@happydhillon240
@happydhillon240 3 года назад
ਚਲੋ ਵਧੀਆ ਗੱਲਾ ਕਰ ਰਹੇ ਔ
@dilbaghsingh3153
@dilbaghsingh3153 4 года назад
Yograaj sir ji aasi tuhade naal ha waheguru ji chardikala vich rakhe Tuhanu kissan ekkata jindabaad jindabaad 🙏🙏🙏
@JasvirSingh-eh6ok
@JasvirSingh-eh6ok 3 года назад
ਬੱਸ ਇਕ ਆਪ ਨੂੰ ਸਿੱਧੂ ਹੀ ਮਿਲਿਆ ਜੋ ਬਾਂਦਰ ਬਾਂਗ ਫੁੜਕਦਾ ਏ ਜ਼ੀਰੋ ਬੰਦਾ ਜੀ
@ashupal310
@ashupal310 3 года назад
*सत श्री अकाल सर जी हमारे पंजाब के राजनेता, मंत्री, लोकसभा और राज्य सभा के सदस्य सभी मोदी से मिले हुए हैं। और तभी तो यह सभी हमारे किसानों को एक झंडे के नीचे इकटठे नही होने दे रहे। जिससे उनके वोटे और दिल्ली सरकार में उनका नाम भी खराब ना हो। इसी लिए तो सभी नेता उपर उपर से किसानो विरोधी बिल का विरोध कर रहे हैं*
@gurpreetranouta5252
@gurpreetranouta5252 4 года назад
Sahi aa ji Navjot Singh Good man.
@Tejindersingh-id3ic
@Tejindersingh-id3ic 4 года назад
Kisan majdoor ekta zindabad 🙏🙏👍👍💪💪
@vishalcreation3891
@vishalcreation3891 4 года назад
Yograj sir you are very great 😊 .you are my favorate hero in Punjabi industry👍👍
@gurpreetkaur9454
@gurpreetkaur9454 4 года назад
Very nice
@beerabrar8516
@beerabrar8516 4 года назад
Living Legend Yograaj Saab 👏👏👏👏👏👏👏👏👏👏
@vmoga4210
@vmoga4210 3 года назад
Good 👍👍👍👍
@mohammadasif1360
@mohammadasif1360 3 года назад
baba ji dill k sache hein aur sahi gal karde aan baba ji tussi great ho
@user-wj1jr8ko7m
@user-wj1jr8ko7m 3 года назад
Babbar sher.... Great man with great thoughts, we r proud of u sir.....
@sukhdevsinghgk3495
@sukhdevsinghgk3495 3 года назад
ਸੰਨੀ ਦਿਓਲ ਤੇ ਹੰਸ ਰਾਜ ਹੰਸ ਖੇਤੀ ਬਿਲ ਤੇ ਸਪਸ਼ਟ ਕਰਨ
@sudeshdalal238
@sudeshdalal238 3 года назад
We respect You Baba ji 👌👌👌👌👍👍👍👍👍
@PartapSingh-qz1kg
@PartapSingh-qz1kg 3 года назад
ਸਾਡਾ ਦੇਸ਼ ਭਾਰਤ ਹੈ ਿੲੰਡੀਅਾ ਹੈ ਹਿੰਦੋਸਤਾਨ ਨਹੀਂ
@DavinderSingh-sm9fg
@DavinderSingh-sm9fg 4 года назад
supper yograj gee....hun kush gaal baat hoougee zaaroor....i and khuiee kheera wala chaudhry use to come on ur petrol pump....1985
@manjinderbrar4312
@manjinderbrar4312 3 года назад
ਧੰਨ ਧੰਨ ਸਹੀਦ ਬਾਬਾ ਦੀਪ ਸਿੰਘ ਜੀ
@Abhi_sandhu21
@Abhi_sandhu21 3 года назад
Yograj saab waise mai koi syana ni pr tuc keha singer photo krwon aa rhe mai ni janda mai odo jau jdo agg bldi hou pr ustad g j sarya di thinking ehi hou ki mai odo jau jdo agg bldi hou frrr jnab g agg blau kon kive oh agg blu jisde vich tuc entry marni...so Jo v insan dharne vich ja reha oh photo lyi nyi ja reha including singer
@paramveersingh7101
@paramveersingh7101 3 года назад
ਫ਼ਿਲਮਾਂ ਦਾ ਨੀ ਤੂੰ shda ਰੀਲ ਹੀਰੋ ਅਾਐ ਲਵ ਯੂ ਪਾਜੀ
@rmaduggal2872
@rmaduggal2872 3 года назад
Well said sir🙏jai shahid baba deep singh ji sachi sarkaar ❤️🙌
@shahsyedaliraza
@shahsyedaliraza 3 года назад
Hi babe
@peerbaksh8097
@peerbaksh8097 3 года назад
Very very good ji
@dilpreetdhaliwal30
@dilpreetdhaliwal30 4 года назад
Yuvraj singh should post on his social media
@jobanpreetkaur9330
@jobanpreetkaur9330 3 года назад
Hio
@dilpreetdhaliwal30
@dilpreetdhaliwal30 3 года назад
@@jobanpreetkaur9330 sahi kea
@dilpreetdhaliwal30
@dilpreetdhaliwal30 3 года назад
@@jobanpreetkaur9330 hor kive oh
@tahirbhatti6162
@tahirbhatti6162 3 года назад
Same same idr b bolty hain hum punjabi love from Pakistan 🇵🇰🇵🇰❤️
@ravisandhu526
@ravisandhu526 4 года назад
Sahi kiha veere
@AmrikSingh-od8ce
@AmrikSingh-od8ce 3 года назад
I stand by farmers👍👍👍
@surinderrai1703
@surinderrai1703 3 года назад
Jograj ji very good person. He is intelligent
@trunner5220
@trunner5220 3 года назад
ਪਾਕਿਸਤਾਨ ਨੂੰ ਵੰਡਣ ਦੀ ਲੋੜ ਹੈ। ਅਸੀਂ ਛੇਤੀ ਹੀ ਇਸ ਨੂੰ ਵੰਡ ਦੇਵਾਂਗੇ.
@JHALAK-SPIRITUAL-SOCIO-LEGAL
@JHALAK-SPIRITUAL-SOCIO-LEGAL 3 года назад
Nice Interview, very dignified gentleman, emphasized the Dignity of Honorable PM and rightly called him Father of Indian Civilians !!🙏👍👍👍🌺
@HARPREETSidhu-mw5oy
@HARPREETSidhu-mw5oy 4 года назад
Real hero 💪
@sohansingh1463
@sohansingh1463 3 года назад
My Vote & Support Zimidara Kissan Union.100/ Sahi Bat Shri Yograj Singh Ji.Dhanyabad
Далее
a hornet bit me on the nose 👃😂
00:16
Просмотров 2,6 млн
БЕЛКА РОЖАЕТ?#cat
00:28
Просмотров 314 тыс.
ДЖЕФ  ЕЩЕ ПОМОГАЕТ!
09:37
Просмотров 365 тыс.
a hornet bit me on the nose 👃😂
00:16
Просмотров 2,6 млн