Тёмный

Newsroom Kathera 'ਚ Daljit Cheema | Sukhbir Badal ਕਿਉਂ ਨਹੀਂ ਛੱਡ ਰਹੇ ਪ੍ਰਧਾਨਗੀ ? ਕਿਉਂ ਉੱਠੀ ਬਗ਼ਾਵਤ ? 

News18 Punjab
Подписаться 8 млн
Просмотров 188 тыс.
50% 1

Newsroom Kathera 'ਚ Daljit Cheema | Sukhbir Badal ਕਿਉਂ ਨਹੀਂ ਛੱਡ ਰਹੇ ਪ੍ਰਧਾਨਗੀ ? ਕਿਉਂ ਬਾਗੀਆਂ ਨੇ ਫੜ੍ਹਿਆ ਵੱਖਰਾ ਟ੍ਰੈਕ ?
#DaljitSinghCheema #newsroomkathera #news18punjab #akalidal #sukhbirbadal #newsroomwitnessbox
newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | ludhiana news | newsroom katihra | Daljit Singh Cheema | Daljit Singh Cheema news | Daljit Singh Cheema interview | newsroom katehra | Daljit Singh Cheema on news18 | Daljit Singh Cheema news18 interview | Akali Dal | Punjab | Punjab news | Punjab today news | newsroom witness box news | newsroom kathera news | newsroom kathera news18 | newsroom katihera
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 581   
@user-xv6ix5kl6b
@user-xv6ix5kl6b Месяц назад
ਇਨ੍ਹਾਂ ਨੂੰ ਰੁਤਬੇ ਕੁਰਸੀਆਂ ਬਲਾਤਕਾਰੀ ਨੇ ਦਿਤੇ।
@Singhsbhagurudwara
@Singhsbhagurudwara Месяц назад
ਚੀਮਾ ਜੀ ਜੇ ਸੋਨੂ ਵਰਕਰਾ ਐਨਾ ਭਰੋਸਾ ਫੇਰ ਵਰਕਰਾ ਦਾ ਪੰਥਕ ਕੱਠ ਬਲਾਕੇ ਪ੍ਰਧਾਨਗੀ ਦੀ ਚੋਣ ਕਰਵਾ ਲਉ ਫੇਰ ਪਤਾ ਲਗ ਜਾਉ ਗਾ।
@tejibenipal8972
@tejibenipal8972 Месяц назад
ਹਾਲੇ ਵੀ ਚਲਾਕੀਆਂ ਨੀ ਛੱਡ ਦਾ
@user-zg8zb4uf6r
@user-zg8zb4uf6r Месяц назад
ਸਭ ਤੋਂ ਜਿਆਦਾ ਬੇੜਾ ਗਰਕ ਇਹਨਾਂ ਚੌਧਰੀਆਂ ਨੇ ਹੀ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਅਕਾਲੀ ਦਲ ਬਣਾ ਦਿੱਤਾ
@SURAJSINGH-pb4hm
@SURAJSINGH-pb4hm Месяц назад
सुखबीर बादल दे पिऊ ने पहले ही बहुत लुटिआ आधा पंजाब बणालिआ हुण एहने पूरा पंजाब और दरबार साहिब दी गोलक साफ करनी होगी इस वास्ते परदानगी नहीं छोड़ रहेआ ऐ दोस्ततो काला सप है ऐदा पिऊ चाहता ता बंदी सिंग छुड़वा सकता था लेकिन अब यह देखना होगा कि आप इस वार बंदी सिखा नू छुडवाऊण प्रबंध करो जे पंजाब बचाना है ऐका करो,सारे लोग ईमानदार बणके गदारा नहीं धन्यवाद जी❤❤
@GameTime-by9wt
@GameTime-by9wt 26 дней назад
@@SURAJSINGH-pb4hmeho gadar ne suraj singh ji sare hi even baghi v
@RimpaKhan-rg9to
@RimpaKhan-rg9to 10 дней назад
ਸ੍ਰੋਮਣੀ ਅਕਾਲੀ ਦੱਲ ਦੀ ਖੇਤਰੀ ਪਾਰਟੀ ਸਾਡੇ ਲਈ ਬਹੁਤ ਜ਼ਰੂਰੀ ਹੈ ਜੀ .ਸਾਰੇ ਤਿੰਨ .ਤਿੰਨ ਪਾਰਟੀਆਂ ਸ੍ਰੋਮਣੀ ਅਕਾਲੀ ਦੱਲ ਨੂੰ ਖਤਮ ਕਰਨ ਲਈ ਅੱਡੀ ਦਾ ਜ਼ੋਰ ਲਾ ਰਹੇ ਨੇ
@GurdeepSingh-iv4up
@GurdeepSingh-iv4up Месяц назад
ਜਦੋਂ ਚੀਮੇਦੀ ਅਗਲੀ ਵਾਰ ਇੰਟਰਵਿਊ ਕਰੋਂ ਤਾਂ ਇਸਦੀ ਕੁਰਸੀ ਦੁਆਲੇ 2/3 ਨਿਹੰਗ ਸਿੰਘ ਸਸਤਰਾਂ ਨਾਲ ਜਰੂਰ ਖੜੇ ਕਰੋ ਫਿਰ ਸੱਚ ਹੀ ਬੋਲੂ ਸਭ ਕੁਛ😂😂
@jaswantsaggu1705
@jaswantsaggu1705 26 дней назад
Jj
@baljitsingh4267
@baljitsingh4267 Месяц назад
ਸ਼ਰਮ ਆਉਣੀ ਚਾਹੀਦੀ ਮੁੱਖਮੰਤਰੀ ਅਤੇ ਇਸ ਚਬਲ ਨੂੰ ਕਾਰਵਾਈ ਕਰਨ ਅਤੇ ਕਾਰਬਾਉਣ ਦੀ ਬਜਾਏ ਅਖ਼ਬਾਰ ਚ ਖ਼ਬਰ ਲਵਾ ਰਹੀਨੇ
@Nanak-rc1go
@Nanak-rc1go Месяц назад
ਜਦੋ ਲੋਕਾਂ ਨੇ ਨਕਾਰਤੇ , ਫਿਰ ਪਾਰਟੀ ਦੀ ਲੀਡਰਸ਼ਿਪ ਬਦਲ ਲੈਦੇ। ਜਦੋ ਲੋਕ ਪਸੰਦ ਹੀ ਨੀ ਕਰਦੇ।
@darshansingh618
@darshansingh618 Месяц назад
ehh. lok. nahi. sudhar. sakde. ehh. jinhe. vee. hai. badal. daliye. ehh. loka. nu. bas. golka. naal. hi. peyar. hai. majjhe. lay. rahe. khub. guru. sahib. ji. diya. golka. sadka. haaey. golak. haaey. golak. hun. ehh. loka. nu. nind. nahi. aundi.
@chachaChodhry-r2f
@chachaChodhry-r2f Месяц назад
ਰਾਮ ਰਹੀਮ ਦੀ ਚਿੱਠੀ ਹਿੰਦੀ ਭਾਸ਼ਾ ਵਿੱਚ ਡੇਰੇ ਦੇ ਭਗਤ ਸੁਖਬੀਰ ਬਾਦਲ ਤੇ ਦਲਜੀਤ ਚੀਮਾ ਤੁਹਾਡੇ ਕੋਲ ਲੈ ਕੇ ਆਏ। ਤੁਸੀਂ ਉਹ ਚਿੱਠੀ ਹਿੰਦੀ ਤੋਂ ਪੰਜਾਬੀ ਭਾਸ਼ਾ ਵਿੱਚ ਲਿਖੀ। ਫਿਰ ਉਹ ਚਿੱਠੀ ਅਕਾਲ ਤਖਤ ਸਾਹਿਬ ਜਾ ਕੇ ਤੁਸੀਂ ਪੇਸ਼ ਕੀਤੀ। ਤੁਸੀਂ ਸਿੱਖ ਕੌਮ ਦੇ ਦੋਖੀ ਓ। ਤੁਸੀਂ ਸਿੱਖ ਕੌਮ ਨੂੰ ਗੁੰਮਰਾਹ ਕੀਤੈ। ਹੁਣ ਤੁਸੀਂ ਕੁਰਸੀ ਨੂੰ ਜਿਉਂਦੇ ਜੀ ਭੁੱਲ ਜਾਓ।
@GameTime-by9wt
@GameTime-by9wt 26 дней назад
ਇਹ ਤਕੜਾ ਦਲਾ ਆ ਜੀ ਇਹਦੇ ਛਿੱਤਰ ਪੈਣੇ ਚਾਹੀਦੇ ਇਹ ਵੱਡਾ ਗੱਦਾਰ ਆ ਕੌਮ ਦਾ ਲਾਹਨਤੀ ਆ ਇਹੋ
@JagdishSingh-jl7hu
@JagdishSingh-jl7hu Месяц назад
ਰੱਸੀ ਸੜ ਗ ਈ ਪਰ ਵੱਟ ਨੀ ਗਿਆ
@GurcharanSingh-sq7ys
@GurcharanSingh-sq7ys Месяц назад
,, of
@user-mv6gf5lt8w
@user-mv6gf5lt8w Месяц назад
ਇਸ ਬੰਦੇ ਨੇ ਵੀ ਬੇੜਾ ਗਰਕ ਕਰ ਦਿਤਾ ਹੁਣ ਤਾ ਤੁਹਾਡੇ ਨਾਲ ਕੋਈ ਨਹੀ ਹੈ ਘਰ ਬੈਠੋ
@narindersingh4495
@narindersingh4495 Месяц назад
ਇਹ ਵੀ ਬਾਦਲਾਂ ਦੇ ਵਾੰਗ ਹੀ ਗੁਰੂ ਮਹਾਰਾਜ ਜੀ ਦਾ ਦੋਸ਼ੀ ਹੈ ਜੀ ।ਇਹ ਵੱਡੇ ਬੇਸ਼ਰਮ ਨੇ
@GameTime-by9wt
@GameTime-by9wt 26 дней назад
ਹੈਗਾ ਹੀ ਇਹੋ ਆ ਕਰਵਾਉਣ ਵਾਲਾ ਸਭ ਕੁਝ
@GurmeetSingh-hs4xs
@GurmeetSingh-hs4xs Месяц назад
ਜਿਨਾਂ ਚਿਰ ਚਮਚਿਆਂ ਨੇ ਘੇਰਾ ਪਾ ਰਖਿਆ ਬਾਦਲ ਕੁਰਸੀ ਕਿਵੇਂ ਛੱਡੇ ਸਿੱਖ ਕੌਮ ਭਾਵੇਂ ਖ਼ਤਮ ਹੋ ਜਾਵੇ ਬਾਦਲ ਕੁਰਸੀ ਨਹੀਂ ਛੱਡੇ ਗਾ ਵੱਡਾ ਚਮਚਾ ਤਾ ਏਹੀ ਹੈ।
@AmarjitSingh-eq3rl
@AmarjitSingh-eq3rl Месяц назад
ਕਿਹੜੇ ਸਿੱਖ ਪੰਥ ਦੀ ਗੱਲ ਸਿੱਖ ਸੰਗਤ ਨੇ ਲੋਕਸਭਾ ਵਿਚ ਕਾਂਗਰਸ ਨੂੰ ਜਿੱਤ ਦੇ ਕੇ ਸਿੱਧ ਕਰ ਦਿੱਤਾ ਹੈ
@harjinderkaur1681
@harjinderkaur1681 Месяц назад
Very good
@KarnailSingh-iy9cd
@KarnailSingh-iy9cd 16 дней назад
ਵੀਰ ਦਰਬਾਰ ਸਾਹਿਬ ਤੇ ਹਮਲਾ ਕਰ ਵਾੳਣ ਵਾਲੇ ਅਕਾਲੀ ਦਲ ਬਾਦਲ ​@@harjinderkaur1681
@virendersingh9928
@virendersingh9928 Месяц назад
ਚਿਮਾ ਜੀ ਬੇਅਦਬੀ ਵਿੱਚ ਸ਼ਾਂਤ ਬੈਠੇ ਸਿੱਖਾਂ ਤੇ ਗੋਲੀ ਚਲਾਉਣ ਵੇਲੇ ਤਕ ਸੈਣੀ ਨੂੰ ਮੂਸਲਮਾਨ ਹਜ਼ਾਰ ਨੁ ਸਿੰਘਾਂ ਨੂੰ ਸ਼ਹੀਦ ਕੀਤਾ ਤੁਸੀਂ ਸਿੱਖ ਨਹੀਂ ਬਾਬਰ ਕੇ ਦਲੇ ਹੋ
@GurdeepSingh-iv4up
@GurdeepSingh-iv4up Месяц назад
ਗੁਰਦਾਸਪੁਰ ਚੋਂ ਹਾਰ ਕੇ ਜਿਆਦਾ ਬੇਜਤੀ ਨੀ ਮੰਨਦਾ ਕਿਉਂਕਿ ਅਨੰਦਪੁਰ ਸਾਹਿਬ ਤੋਂ ਹਾਰ ਕੇ ਜਿਆਦਾ ਹੋਣੀ ਸੀ ਅਪਦਾ ਇਲਾਕਾ ਹੋਣ ਕਰਕੇ
@AmarjitSinghGhotra
@AmarjitSinghGhotra Месяц назад
ਤਲਵੇ ਚੱਟਣ ਵਾਲੇ ਅਤਿ ਨੀਚ ਦਰਜ਼ੇ ਦੇ ਚਾਪਲੂਸਾਂ ( ਕਿਸੇ ਵੀ ਅਦਾਰੇ/ ਜਗਾ ਵਿਚਰਦੇ ਹੋਣ) ਅਤੇ ਘਰਾਂ ਵਿੱਚ ਰਖੇ ਪੂਛਲ ( ਅਜਕਲ ਬਗੈਰ ਪੂਛ ਵਾਲੀ ਨਸਲ ਵੀ ਕਾਫੀ ਪ੍ਰਚਲਿਤ ਹੈ) ਵਾਲੇ ਜਾਨਵਰਾਂ ਦਰਮਿਆਨ ਕੋਈ ਬਹੁਤਾ ਫ਼ਰਕ ਨਹੀਂ ਹੁੰਦਾ।ਇਹ ਦੋ ਕਿਸਮ ਦੇ ਜੀਵ ਬਗੈਰ ਡਕਾ ਤੋੜਿਆ, ਬਗੈਰ ਕਿਸੇ ਖਾਸ ਕਿਸਮ ਦੀ ਉਪਲੱਬਧੀ ਸਿਰਫ ਤੇ ਸਿਰਫ ਵਫਾਦਾਰੀ ਦਾ ਖੱਟਿਆ ਖਾ ਕੇ ਤਾਅ ਉਮਰ ਅਨੰਦ ਮਾਣਦੇ ਹਨ ਜਾਂ ਕਹਿ ਲਵੋ ਮਲਾਈ ਚੱਟਦੇ ਹਨ ਜਿਨ੍ਹਾਂ ਮਰਜ਼ੀ ਇਹਨਾਂ ਨੂੰ ਜ਼ਲੀਲ /ਬੇਇਜ਼ਤ ਕਰ ਲਵੋਂ, ਧੱਕੇ ਮਾਰਨ ਲਵੋ ਮਾਲਕ ਦਾ ਦਰ ਕਦੀ ਨਹੀਂ ਛੱਡਣਗੇ ਬਲਕਿ ਉਹਦਾ ਗੁਣਗਾਨ ਕਰਦੇ ਦਿੱਸਣ ਗੇ। ਦੂਜੇ ਪਾਸੇ ਮਜ਼ਦੂਰ, ਮੇਹਨਤਕਸ਼ ਵਰਗ ਅਤੇ ਕਿਸਾਨਾਂ/ਮਜ਼ਦੂਰਾਂ ਦਾ ਸਾਥ ਦੇਣ ਵਾਲੇ ਜਾਨਵਰ ਜਿਵੇਂ ਘੋੜੇ,ਖਚੱਰ,ਬਲਦ,ਝੋਟੇ, ਮੱਝਾਂ ਗਾਵਾਂ ਨੂੰ ਕਿੰਨੀ ਮੁਸ਼ਕਤ ਬਾਅਦ ਦੋ ਵਕਤ ਦਾ ਭੋਜਨ ਨਸੀਬ ਹੁੰਦਾ ਹੈ।
@balvantsingh5257
@balvantsingh5257 Месяц назад
ਜਿੰਨਾ ਮੇਵਾ ਚੀਮੇ ਨੇ ਸ਼ਕਿਆ ਕਿਸੇ ਹੋਰ ਨੇ ਨਹੀਂ
@ManjeetSingh-wp7qn
@ManjeetSingh-wp7qn 23 дня назад
ਇਸਤੋਂ ਬੋਲਿਆ ਵੀਜਾਦਾ
@SinghBh-mu8wv
@SinghBh-mu8wv Месяц назад
ਪਹਿਲੀ ਗੱਲ ਜੇ ਗੁਰਸਿੱਖ ਸੰਗਤ ਤੁਹਾਨੂੰ ਕਹਿੰਦੀ ਜੋ ਵੀ ਉਹ ਮੰਨਣੀ ਚਾਹੀਦੀ ਦੂਸਰੀ ਗੱਲ ਪ੍ਰੀਤ ਸਿੰਘ ਸੈਣੀ ਵੀਰ ਨੇ 100 ਦੇ ਕਰੀਬ ਐਪੀਸੋਡ ਕੀਤੇ ਉਹਨਾਂ ਚੋਂ ਇੱਕ ਦਾ ਹੀ ਜਵਾਬ ਦੇ ਦੋ ਵਗਰਾੜੀ ਗੋਲੀਆਂ ਚੱਲੀਆਂ ਕਿਹਨੇ ਆਰਡਰ ਦਿੱਤੇ ਕਲੀਨ ਚਿਟ ਨਹੀਂ ਮਿਲ ਸਕਦੀ ਚੀਮਾ ਸਾਹਿਬ ਸ਼ਰਮ ਕਰੋ ਮਾੜੀ ਮੋਟੀ ਬਹਿਬਲ ਕਲਾ ਕੋਟਕਪੂਰਾ ਸਭ ਤੁਹਾਨੂੰ ਪਤਾ ਤੁਹਾਡਾ ਬਾਦਲ ਇਨਾ ਕੋਈ ਦਿਲ ਦਾ ਨਰਮ ਨਹੀਂ ਸੀ ਬਹੁਤ ਖੋਟਾ ਬੰਦਾ ਸੀ ਅੱਜ ਉਹਦਾ ਪੁੱਤਰ ਜਾਤੀ ਸ਼ਰੇਆਮ ਖੜਕੀ ਐਲਾਨਿਆ ਕਵੇ ਕਿ ਮੈਂ ਅਹੁਦੇਦਾਰੀ ਛੱਡੀ ਤੁਸੀਂ ਗੇਮਾਂ ਪਾਈ ਜਾਂਦੇ ਬੈਠੇ ਉਹ ਮੀਟਿੰਗ ਚ ਕਿਹਾ ਸੀ ਫਲਾਣੀ ਮੀਟਿੰਗ ਚ ਕਿਹਾ ਸੀ ਖਾਲਸਾ ਪੰਥ ਨੂੰ ਕੀ ਪਤਾ ਕੀ ਭੰਗ ਭੁੱਜਦੀ ਤੁਹਾਡੇ ਵਿੱਚ
@Nanak-rc1go
@Nanak-rc1go Месяц назад
ਵਲਟੋਹਾ ਤਾਂ ਪਿੱਛੇ ਹੱਟਦਾ ਲੱਗਦਾ ਹੁਣ, ਗਰੇਵਾਲ ਤੇ ਚੀਮਾ ਅੜੇ ਹੋਏ ਨੇ। ਇਹਨਾਂ ਦਾ ਆਪਣਾ ਤਾਂ ਕੋਈ ਰੁਤਬਾ ਨੀ। ਸੁਖਬੀਰ ਨਾਲ ਹੀ ਕੁਝ ਪੁੱਛ-ਗਿੱਛ ਸੀ ਜੀ।.
@devindersingh4606
@devindersingh4606 Месяц назад
ਚੋਣਾਂ ਸਮੇਂ ਅਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਦੇ ਰਹੇ, ਹੁਣ ਗੁਣਗਾਨ ਕਰ ਰਹੇ ਹਨ। ਇਸੇ ਤਰ੍ਹਾਂ ਪਹਿਲਾਂ ਕਿਸਾਨਾਂ ਖਿਲਾਫ ਬਣੇ ਕਾਨੂੰਨਾਂ ਦੇ ਹੱਕ ਵਿੱਚ ਬੋਲਦੇ ਰਹੇ, ਫਿਰ ਡੰਡਾ ਚਾੜ੍ਹਿਆ ਤਾਂ ਕਿਸਾਨਾਂ ਦੇ ਹੱਕ ਵਿੱਚ ਬੋਲਣ ਲੱਗ ਪਏ। ਤੁਸੀਂ ਲੋਕਾਂ ਨੂੰ ਬੇਵਕੂਫ ਸਮਝਦੇ ਹਨ ਕਿ ਇਹ ਕੁਝ ਜਾਣਦੇ ਨਹੀਂ, ਆਪਣੇ ਆਪ ਨੂੰ ਬੜੇ ਦਿਮਾਗ ਵਾਲੇ ਸਮਝਦੇ ਹਨ, ਇਹ ਪਬਲਿਕ ਹੈ ਸਭ ਜਾਣਦੀ ਹੈ, ਅਜੇ ਵੀ ਸਿੱਧੇ ਹੋਜੇ, ਇਧਰ ਉਧਰ ਦੀਆਂ ਗੱਲਾਂ ਨਾ ਕਰੋ। ਚਲਾਕੀਆਂ ਛੱਡਦੋ, ਸਿੱਧੀਆਂ ਗੱਲਾਂ ਤੇ ਆਜੋ।
@Nanak-rc1go
@Nanak-rc1go Месяц назад
ਪਹਿਲਾਂ ਤਾਂ ਰੱਲਕੇ ਮੋਜਾ ਕਰਦੇ ਸੀ।
@avtarbhangal9623
@avtarbhangal9623 Месяц назад
ਅਕਾਲੀ ਦਲ ਬਾਦਲ ਨੇ ਪੰਜਾਬ ਅਤੇ ਪੰਥ ਦਾ ਨੁਕਸਾਨ ਕੀਤਾ ਹੈ
@SinghBh-mu8wv
@SinghBh-mu8wv Месяц назад
ਭਾਈ ਗੁਰਦੇਵ ਸਿੰਘ ਕੌਕੇ ਹਜ਼ਾਰਾਂ ਸਿੰਘ ਸ਼ਹੀਦ ਕਰਵਾਏ ਕਿਉਂਕਿ ਜੀ ਦੀ ਰਿਪੋਰਟ ਦਵਾਈ ਕੋਈ ਗੱਲ ਨਹੀਂ ਹੋਣ ਦਿੱਤੀ ਕਿੱਥੇ ਕਿੱਥੇ ਕਲੀਨ ਚਿੱਟ ਦਈਏ ਇਸ ਹਨੇਰੇ ਬਦਲ ਨੂੰ ਹਨੇਰਾ ਪਾਤਾ ਜਦ ਤੱਕ ਮਰਿਆ ਨਹੀਂ ਸਤ ਚ ਸਰਸੇ ਵਾਲੇ ਨੂੰ ਜਵਾਈ ਬਣਾ ਲਿਆ ਪੰਥ ਨਾਲ ਕਦੋਂ ਖੜਿਆ ਡੇਰਾਵਾਦ ਸਥਾਪਤ ਕੀਤਾ ਗੁਰੂ ਚੇਹਰਸਤਾਫਤ ਕੀਤੀ ਇਹ ਤਾਂ ਬਹੁਤ ਵੱਡਾ ਭਾਣਾ ਮੰਨਦਾ ਸੀ ਡੇਰਾਵਾਦ ਦਾ ਪਸਾਰਾ ਕਰਕੇ ਭਨਿਆਰਾ ਵਾਲਾ ਇਹਦਾ ਪਤਾ ਨਹੀਂ ਕੀ ਸੀ ਰਿਸ਼ਤੇ ਚ ਹੁਣ ਤੁਸੀਂ ਆਪ ਹੀ ਦੱਸ ਦੋ ਚੀਮਾ ਜੀ
@SurinderSingh-pz9ou
@SurinderSingh-pz9ou Месяц назад
6b7h8juI'mhexf77rrg82rh7​@@SinghBh-mu8wv
@gillnavddep7959
@gillnavddep7959 Месяц назад
ਚੀਮਾ ਸਹਿਬ ਜੋ ਲੋਕ ਮੁਹਰੇ ਬੈਠ ਕਿ ਸੁਣ ਰਹੇ ਹਨ ਉਹ ਪਾਗਲ ਨਹੀਂ ਹਨ! ਉਹਨਾਂ ਨੂੰ ਸਭ ਪਤਾ ਤੁਸੀ ਕੀ ਕਿਥੋ ਬੋਲ ਰਹੇ ਹੋ ! ਬੱਸ ਕਰੋ ਹੁਣ ਬਹੁਤ ਹੋ ਗਿਆ ਮਜਾਕ!
@bagri5618
@bagri5618 Месяц назад
ਇੱਕ ਨੰਬਰ ਦਾ ਚੱਵਲ ਹੈ
@rashpalsingh6336
@rashpalsingh6336 Месяц назад
ਬੈੜਾ ਗ਼ਰਕ ਕਰਨ ਵਾਲਾ ਚੀਮਾ ਅਤੇ ਵਲਟੋਹਾ
@navpreetkaur7808
@navpreetkaur7808 Месяц назад
8:07
@JasvirSingh-bm9yg
@JasvirSingh-bm9yg Месяц назад
ਇਸ ਨੇ ਕੀ ਸੱਚ ਬੋਲਣਾ ਬਾਦਲਾਂ ਦਾ ਕੌਲੀ ਚੱਟ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਉਣ ਲਈ ਬਾਦਲ ਜੂੰਡਲੀ ਜ਼ਿਮੇਵਾਰ
@SinghBh-mu8wv
@SinghBh-mu8wv Месяц назад
ਚੀਮਾ ਜੀ ਹਨੇਰ ਗਰਦੀ ਨਾ ਕਰੋ ਹੁਣ ਦਾ ਲਾਇਆ ਜਥੇ ਦਾ ਭਾਈ ਰਘਵੀਰ ਸਿੰਘ ਸਰਸੇ ਵਾਲੇ ਨੂੰ ਮਾਫੀ ਦੇਣ ਦੇ ਵਿੱਚ ਸਭ ਤੋਂ ਪਹਿਲਾਂ ਸਾਈਨ ਕਰਦਾ ਕਿੱਦਾਂ ਕਹਿ ਸਕਦੇ ਹੋ ਕਿ ਬਾਦਲ ਦੀ ਜਿਬ ਚੋਂ ਜਥੇਦਾਰ ਨਹੀਂ ਨਿਕਲਦੇ ਹੁਣ ਦੇਖੋ ਸੰਗਤ ਨਾਲ ਖੜਦੇ ਆ ਜਾਂ ਸੁਖਬੀਰ ਨਾਲ
@paramjitsinghbrar1034
@paramjitsinghbrar1034 Месяц назад
Sab kanjjar a Veer, Panth nal koi Matlab nai, sab chor a😠
@vijayantbhagi7597
@vijayantbhagi7597 29 дней назад
Àaa ​ v 0lq😊@@paramjitsinghbrar1034
@GurdeepSingh-iv4up
@GurdeepSingh-iv4up Месяц назад
ਪਾਰਟੀ ਬਹੁਤ ਵੱਡੀ ਆ 😂 ਪਰ ਪਾਰਟੀ ਦੇ ਵੋਟਰ 5/600 ਹੀ ਰਹਿਗੇ 😂😂 ਚੋਰ ਲੁਟੇਰੇ SGPC ਨੂੰ ਲੁੱਟਣ ਵਾਲੇ
@ParmjeetsinghMaan
@ParmjeetsinghMaan Месяц назад
ਡਾਕੂ।ਬਠਾਇਆ।ਦੇਖ।ਕਿੱਥੇ।ਹੈ। ਚਿੱਚੜਾ।ਤੇ।ਚੰਗੀ।ਸਪਰੇਹ।ਹੋਵੈ।ਫੇਰ।ਡਿੱਗਣਗੇ।ਥੱਲੈ
@GurpreetSingh-lk6hq
@GurpreetSingh-lk6hq Месяц назад
ਤੇਰੇ ਪਿਓ ਦੇ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੋਈ ਤੇਰਾ ਪਿਓ ਬਲਾਤਕਾਰੀ ਸਾਧ ਦੇ ਪੈਰਾਂ ਵਿੱਚ ਬੈਠਦਾ ਰਿਹਾ
@Shahpuria7200
@Shahpuria7200 Месяц назад
ਬੇਅਦਬੀਆਂ ਤਾਂ 2017 ਤੋਂ ਲੈਕੇ ਹੁਣ ਤੱਕ ਵੀ ਸੈਂਕੜੇ ਥਾਂਵਾਂ ‘ਤੇ ਹੋਈਆਂ ਨੇ ਉਹ ਨਹੀ ਦਿਖਦੀਆਂ
@AvtarSingh-gz8bj
@AvtarSingh-gz8bj Месяц назад
ਬਿਲਕੁਲ ਸੲਈ ਜੀ ਅਜੇ ਵੀ ਨਹੀਂ ਹਾਟਦੇ
@bootasidhuboota5664
@bootasidhuboota5664 Месяц назад
1ਜੂਨ ਤੋ ਲੈ ਕੈ ਤਿੰਨ ਚਾਰ ਮਹੀਨੇ ਤੱਕ ਜਦੋਂ ਤੱਕ ਬੇਅਦਬੀ ਨਹੀਂ ਹੁੰਦੀ ਇਹ ਸੌਦਾ ਸਾਧ ਨੂੰ ਖੁਸ਼ ਕਰਨ ਵਿੱਚ ਲੱਗੇ ਰਹੇ
@HarpreetSingh-jz4fu
@HarpreetSingh-jz4fu Месяц назад
ਸੁਖਬੀਰ ਸਿੰਘ ਬਾਦਲ ਨੂੰ ਸ਼ਰਮ ਨਹੀਂ ਆਉਂਦੀ ਇਕ ਪਾਰਟੀ ਜਿਸ ਪਾਰਟੀ ਲਈ ਹਜ਼ਾਰ ਸਿੱਖ ਦੀ ਕੁਰਬਾਨੀ ਹਨ ੳਸ ਪਾਰਟੀ ਮਰ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੂੰ ਪੰਥ ਨੇ ਵੋਟਾਂ ਨਹੀਂ ਪਾਉਂਦੇ
@JaspalKandola-uq4pz
@JaspalKandola-uq4pz Месяц назад
ਚੀਮਾ ਜੀ ਪਾਰਟੀ ਨਾਲ ਤੁਸੀ ਪਾਵਰ ਵਿਚ ਨਹੀ ਆ ਸਕਦੇ ਜਨਤਾ ਤੁਹਾਡੇ ਵਰਗੇ ਲੁਟੇਰਿਆ ਤੋ ਦੁਖੀ ਹੇ ਤੁਹਾਡੀ ਕਰਤੂਤਾ ਲੋਕੀ ਤੁਹਾਨੂੰ ਵੋਟ ਨਹੀ ਕਰਨਗੇ
@kuljitsingh5970
@kuljitsingh5970 Месяц назад
ਸਹੀ ਜਵਾਬ ਕੋਈ ਨਹੀ ਦੇ ਸਕਿਆ
@BSBrar-by2bz
@BSBrar-by2bz Месяц назад
ਜੇ ਕੋਈ ਬੰਦਾ ਮਰੀ ਜ਼ਮੀਰ ਵਾਲਾ ਜਾ ਚੱਪਲਚਟ ਦੇਖਣਾ ਹੋਵੇ ਤਾਂ ਆਹ ਚੀਮੇ ਤੋਂ ਵਧ ਕੋਈ ਦੁਨੀਆ ਵਿਚ ਨਹੀਂ ਸ਼ਰਮ ਲਗਦਾ ਇਨ੍ਹਾਂ ਵੇਚ ਦਿਤੀ ਬੇਸ਼ਰਮ ਭੋਰਾ ਵੀ ਸ਼ਰਮ ਨਹੀਂ ਮੰਨਦਾ
@GameTime-by9wt
@GameTime-by9wt 26 дней назад
ਇਹੋ ਤਕੜਾ ਖੱਚ ਆ ਵੀਰ
@Darshansingh-el4ti
@Darshansingh-el4ti Месяц назад
ਸਿਰੇ ਦਾ ਬਿਸ਼ਰਮ ਬੰਦਾ ਹੈ ਚੀਮਾ
@user-mk9iy6kv8y
@user-mk9iy6kv8y Месяц назад
ਓਹ ਮੌਜਾਂ ਭੁੱਲਦੀਆਂ ਨੀ।ਜੋ ਸਰਸੇ ਵਾਲੇ ਸਾਧ ਨਾਲ ਮਿਲ ਕੇ ਕਰੀਆ ।
@GurdeepSingh-iv4up
@GurdeepSingh-iv4up Месяц назад
😂😂😂 ਇਨਾਂ ਨੇ ਹੁਣ ਬੱਸ ਮਾਵਾਂ ਭੈਣਾਂ ਦੀਆਂ ਗਾਲਾਂ ਖਾਣੀਆਂ
@maninderchandi4420
@maninderchandi4420 Месяц назад
ੲਿਨਾ ਦੀ ਗਿਦੜ ਘੁਟ ਹੋਣੀ ਚਾਹੀਦੀ ਹੈ.ਸ਼ਰਮ ਹੀ ਖਤਮ ਹੋ ਗੲੀ ਹੈ.❤❤❤❤❤
@dhaliwalmms8597
@dhaliwalmms8597 Месяц назад
ਪਾਰਟੀ ਦਾ ਸਤਿਆਨਾਸ ਕਰ ਦਿਤਾ ਹੈ। ਚੀਮਾ ਵਿੱਚ ਕੋਈ ਦਮ ਨਹੀ ਹੈ ਸਿਰਫ ਝੋਲੀ ਚੁੱਕ ਹੈ
@HarjeetSingh-bc3bm
@HarjeetSingh-bc3bm Месяц назад
ਤੇਰੇ ਆਪਣੇ ਏਰੀਏ ਚੋ ਜ਼ਮਾਨਤ ਜ਼ਬਤ ਹੋ ਗਈ ਸ਼ਰਮ ਆਉਂਦੀ ਹੈ
@JasvirSingh-vi9fn
@JasvirSingh-vi9fn Месяц назад
ਇਹੋ ਜਿਹੇ ਬੰਦਿਆ ਨੇ ਹੀ ਪਾਰਟੀ ਦਾ ਬੇੜਾ ਬਡਾਇਆ
@Nanak-rc1go
@Nanak-rc1go Месяц назад
ਜਥੇਦਾਰ ਤਾਂ ਜੇਬ ਚੋ ਕੱਢ ਲੈਦੇ ਨੇ , ਇਹ ਤਿੰਨੇ ਲੀਡਰ।
@bootasidhuboota5664
@bootasidhuboota5664 Месяц назад
ਸੌਦਾ ਸਾਧ , ਇਜ਼ਹਾਰ ਆਲਮ , ਸੁਮੇਧ ਸੈਣੀ, ਸਵਰਨੇ ਘੋਟਣੇ ਦੇ ਯਾਰ
@Amarjitsingh5013-xj3hf
@Amarjitsingh5013-xj3hf Месяц назад
ਰੂਲਾਂ ਅਨੁਸਾਰ ਕਟਿਹਿਰੇ ਵਿਚ ਕੋਈ ਕੁਰਸੀ ਨਹੀਂ ਹੁੰਦੀ ।
@karnailsinghkarnailsingh1631
@karnailsinghkarnailsingh1631 Месяц назад
ਕੋਰਟ ਕੋਰਟ ਦਾ ਫਰਕ ਹੁੰਦੈ ਜੀ !!
@GurnamSingh-zp9qy
@GurnamSingh-zp9qy Месяц назад
ਜੇਕਰ ਪ੍ਰਧਾਨ ਸੁਖਬੀਰ ਸਿੰਘ ਜੀ ਨਾ ਰਹੇ। ਚੀਮਾ ਜੀ ਕਿਥੇ ਹੋਣਗੇ। ਇਹ ਵੀ ਨਹੀਂ ਰਹਿਣਗੇ।
@tarsemsingh7494
@tarsemsingh7494 Месяц назад
ਚੀਮਨੇ ਨੂੰ ਕੀ ਪਤਾ ਸਿਮਰੋ ਨੂੰ ਅਜ ਮੋਦੀ ਆਖੇ ਝੱਟ ਮੰਤਰੀ ਬਣ. ਜਾਉ
@NirmalSingh-eu2vj
@NirmalSingh-eu2vj Месяц назад
ਅਕਾਲੀ ਬਾਪੂ ਫੁਲਾ ਸਿੰਘ ਜੀ ।ਵਾਲੀ ਪ੍ਰਧਾਨਗੀ ਨਹੀਂ ਹੋਈ ।ਬਦ ਵਿਚ ਤਾਂ 1925 ਐਕਟ ਨੂੰ ਲਟੇਰੇ ਹੀ ਮਿਲੇ ਨੇ।
@HarjeetSingh-bc3bm
@HarjeetSingh-bc3bm Месяц назад
ਝੂਠੇ ਬੰਦੇ ਵੋਟਾਂ ਦੀ ਗਿਣਤੀ ਸੇਕੜੇ ਤੋ ਘਟ ਸ਼ਰਮ ਆਉਂਦੀ ਹੈ ਤੈਨੂੰ
@KuljinderSinghBajwa-mc5le
@KuljinderSinghBajwa-mc5le Месяц назад
ਜੇ ਸਿੱਖ ਸਿੱਖ ਨੂੰ ਮਾਰੇ ਤਾ ਕੌਮ ਕਦੇ ਨਾ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਾਤਿਹ
@GurpreetSingh-lk6hq
@GurpreetSingh-lk6hq Месяц назад
ਤੁਸੀਂ ਸਿੱਖ ਕੌਮ ਦਾ ਬੇੜਾ ਗ਼ਰਕ ਕੀਤਾ
@pritammanshahia3030
@pritammanshahia3030 Месяц назад
ਆਜਿਹੇ ਬੰਦਿਆ ਦਾ ਸਵਗਤ ਤਾੜੀਆ ਨਾਲ ਨਹੀ ਇਨਾ ਦਾ‌ ਤਾ ਛਿੱਤਰਾ ਨਾਲ ਸਵਗਤ ਹੋਣਾ ਚਾਹੀਦਾ ਜਿਨਾ ਨੇ ਗੁਰੂ ਨਹੀ ਬਖਸੇ
@randhirsingh2155
@randhirsingh2155 Месяц назад
ਚੀਮਾ, ਬਾਦਲ, ਭੂੰਦਰ ਇਹ ਪਾਰਟੀ ਤੋਂ ਬਾਹਰ ਹੋ ਜਾਣੇ ਚਾਹੀਦੇ
@Daske.WaleSahi
@Daske.WaleSahi Месяц назад
ਇਹ ਹਾਲੇ ਵੀ ਆਕੜ੍ਹ ਨਹੀਂ ਛੱਡਦੇ ਜਦੋਂ ਸੌਦਾ ਸਾਧ ਦੇ ਚੇਲਿਆਂ ਨੇ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਕਰਕੇ ਪੋਸਟਰ ਲਾਏ ਕਿ ਤੁਹਾਡਾ ਗੁਰੂ ਸਾਡੇ ਕੋਲ ਆ ਲੱਭ ਸਕਦੇ ਹੋ ਲੱਭ ਲਵੋ ਪਰ ਇਹਨਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਉਹਨਾਂ ਪਾਪੀਆਂ ਨੇ ਬੇਅਦਬੀ ਕਰ ਦਿੱਤੀ ਫੇਰ ਇੰਨਸਾਫ ਮੰਗਦੀਆਂ ਸੰਗਤਾਂ ਤੇ ਗੋਲੀਆਂ ਚਲਾਈਆਂ ਦੋ ਮੁੰਡੇ ਮਾਰ ਦਿੱਤੇ ਫੇਰ ਉਹਨਾਂ ਪੁਲੀਸ ਵਾਲਿਆਂ ਨੂੰ ਬਚਾਇਆ ਅਣਪਛਾਤੀ ਪੁਲੀਸ ਕਹਿ ਕੇ ਤੁਸੀਂ ਉਦੋਂ ਕਾਰਵਾਈ ਕਿਉਂ ਨਹੀਂ ਕੀਤੀ ? ਤੁਸੀਂ ਗੁਰੂ ਸਾਹਿਬ ਨਾਲੋਂ ਸੌਦਾ ਸਾਧ ਨੂੰ ਵੱਡਾ ਬਣਾ ਕੇ ਗੁਰੂ ਨਾਲ ਧੋਖਾ ਕੀਤਾ ਤੇ ਓਸ ਪਾਪੀ ਨਾਲ ਮੀਟਿੰਗਾਂ ਕੀਤੀਆਂ ਅਕਾਲ ਤਖ਼ਤ ਸਾਹਿਬ ਤੋਂ ਛੇਕਣ ਦੇ ਬਾਵਜੂਦ
@jagwindersinghjagwindersin4633
@jagwindersinghjagwindersin4633 Месяц назад
ਜਦੋਂ ਜਥੇਦਾਰ ਸਹਿਬਾਨਾ ਤੇ ਵਿਸ਼ਵਾਸ ਨਹੀਂ ਫੇਰ ਅਕਾਲ ਤਖ਼ਤ ਸਾਹਿਬ ਤੇ ਲੈਣ ਕੀ ਗੲਏ ਸੀ ਤਾਂ ਫਿਰ ਉਹ ਹੀ ਸਿਆਣੇ ਤਾ ਕੁਝ ਨਹੀਂ ਉਹਨਾਂ ਨੂੰ ਕੁਰਸੀਆਂ ਚਾਹੀਦੀਆਂ ਨੇ ਜਿਮੇਂ ਕਿ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਵਾਲੀ ਕਹਾਵਤ ਬਾਗ਼ੀਆਂ ਤੇ ਫਿੱਟ ਬੈਠਦੀ ਐ
@AmarjitSinghGhotra
@AmarjitSinghGhotra Месяц назад
ਪ੍ਰਧਾਨਗੀ ਕਿਵੇਂ ਛੱਡੇ। ਪੁੱਤ -ਪੋਤਰਾ ਕਿਹਦਾ ਹੈ ਇਸ ਟਬੱਰੀ ਦੇ ਪਿਛੋਕੜ ਨੂੰ ਫਰੋਲ ਕੇ ਪਤਾ ਲਗ ਜਾਊ। ਚੰਦ ਲਫ਼ਜ਼ਾਂ ਰਾਹੀਂ ਬਿਆਨ ਕਰਨਾ ਮੁਸ਼ਕਿਲ ਹੈ। ਗੁਨਾਹਾਂ ਦੀ ਲੜੀ ਬਹੁਤ ਲੰਮੀ ਹੈ।
@paramjitsingh2349
@paramjitsingh2349 Месяц назад
ਬੇਸ਼ਰਮੀ ਦੀ ਹੱਦ ਹੈ। ਸੋ੍ਮਣੀ ਅਕਾਲੀ ਦਲ ਨਹੀਂ ਸਿਰੋਂਮੁੰਨੀ ਕਾਲੀ ਦਾਲ਼ ਹੈ।
@michaeljohnson8614
@michaeljohnson8614 Месяц назад
Chemma dog of badal
@amrikathwal2119
@amrikathwal2119 Месяц назад
ਚੋਰ ਨਾਲ ਚੋਰ ਹੀਖੜਦਾ ਹੁੰਦਾ ਸਾਧ। ਨਹੀ ਖੜਦੇ ਲੁਟਕੇ ਖਾਣ ਵਾਲੇ ਚੋਰ ਚੋਰ ਮਸੇਰੇ ਭਾਈ
@nirmalkaur1290
@nirmalkaur1290 Месяц назад
ਐਨੇ ਸਿਆਣੇ ਬੰਦੇ ਜਦੋਂ ਚਿੱਟਾ ਝੂਠ ਬੋਲਦੇ ਨੇ ਤਾਂ ਸ਼ਰਮ ਆਉਦੀ ਆ
@amrikathwal2119
@amrikathwal2119 Месяц назад
ਚੀਮਾ ਕਰੋਪਟ ਬੰਦਾ ਬਾਦਲਾਂ ਦਾ ਪਿਠੁ yes man 4 Marla de kothi c jalandhar mithapur road te Vich hi Hosiptal ajj Dhina jalandhar ch kida Mohal bna lyea te dear sirsa de MAFFI DA MAIN BANDA AA ਅਪਣੇ ਹੱਥ ਨਾਲ ਡੇਰੇ ਦੀ ਚਿੱਠੀ ਲਿਖੀ ਪੰਜਾਬੀ ਚ ਬਦ ਬੰਦਾ ਕੋਮ ਦਾ ਦੋਖੀ
@BSBrar-by2bz
@BSBrar-by2bz Месяц назад
ਦੁਨੀਆ ਦਾ ਸਭ ਤੋਂ ਵਡਾ ਟੱਟੇ ਚੱਟ ਬੇਸ਼ਰਮ ਚੀਮਾ ਪਤੰਦਰਾ ਸ਼ਰਮ ਕਰ ਕੀ ਤੈਨੂੰ ਟੱਟੇ ਚੱਟਣ ਵਿਚ ਸਵਾਦ ਆਉਂਦਾ ਉਹ ਕੰਜਰਾ ਚਿੱਟੀ ਦਾੜੀ ਦੀ ਸ਼ਰਮ ਕਰ ਝੂਠ ਨਾ ਬੋਲ
@BalkarSingh-dc1oq
@BalkarSingh-dc1oq Месяц назад
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਅਕਾਲੀ ਦਲਖਤਮ ਹੋ ਗਿਆ
@badalsingh6884
@badalsingh6884 Месяц назад
Dr ਸਾਹਿਬ ਜੀ ਤੁਸੀਂ ਬੜੇ ਹੀ ਸੁਝ ਵਾਨ ਲੀਡਰ ਹੋ ਛੋਡ ਦੋ ਖਹਿੜਾ ਸੁਖਬੀਰ ਦਾ
@RanjeetSingh-qm5en
@RanjeetSingh-qm5en Месяц назад
ਇਹ ਨੂੰ ਪੁੱਛੋ ਪੰਜਾਬ ਲੀਡਰਾਂ ਤੋਂ ਬਚਾਉਣਾ
@jagjitsingh3467
@jagjitsingh3467 Месяц назад
ਕਈ ਗਲਤੀ ਨਾਲ ਲਾ ਦੇਂਦੇ ਨੇ ਪਰ ਪਾਰਟੀ ਆਪ ਕਿਉਂ ਸ਼੍ਰੋਮਣੀ ਅਕਾਲੀਦਲ ਬਾਦਲ ਲਿਖਦੀ ਤੇ ਕਹਿੰਦੀ ਰਹੀ ਏ
@1955ssp
@1955ssp Месяц назад
ਇਹਨਾ ਪੁਜੋ ਜਿੰਮੇਵਾਰ ਕੌਣ ਆ ਹੁਣ , ਬਾਦਲ ਹੈ ਕਿ ਨਹੀ. ਇਹ ਮੰਨਦਾ ਕਿੳੰ ਨੀ
@sukhpalsingh9688
@sukhpalsingh9688 Месяц назад
1920 ਦੇ ਸਮੇਂ ਦੇ ਅਕਾਲੀ ਦਲ ਨੂੰ ਕਿਉਂ ਬਦਨਾਮ ਕਰ ਰਿਹਾ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ ਅੱਜ ਸੁੱਖੇ ਅਤੇ ਤੇਰੇ ਵਰਗੇ ਚਮਚਿਆਂ ਨੇ ਸਿਰੋਂ ਮੁੰਨਾ ਕਾਲ਼ੀ ਦਲ ਬਣਾ ਦਿੱਤਾ
@user-cz3ib4bq9m
@user-cz3ib4bq9m Месяц назад
ਚੀਮਾਂ ਇਸ ਤੋਂ ਬਾਅਦ ਕਮੈਂਟਸ ਜ਼ਰੂਰੀ ਪੜ ਲਿਆ ਕਰੋ ਜੇਕਰ ਤੁਹਾਨੂੰ ਸ਼ਰਮ ਆ ਜਾਵੇ
@sukhsukh178
@sukhsukh178 Месяц назад
ਤੁਸੀਂ ਸਾਰੇ ਹੀ ਪਾਪੀ ਹੋ ।ਤੁਹਾਡੇ ਮਨ ਵਿੱਚ ਨਾ ਗੁਰੂ ਗ੍ਰੰਥ ਸਾਹਿਬ ਲਈ ਸਤਿਕਾਰ ਹੈ ਨਾ ਹੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਦਾ । ਤੁਹਾਨੂੰ ਸਿਰਫ਼ ਕੁਰਸੀ ਨਾਲ਼ ਪਿਆਰ ਹੈ ਕੁਰਸੀ ਲਈ ਤੁਸੀਂ ਗੁਰੂ ਗ੍ਰੰਥ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਨੂੰ ਵੀ ਦਾਅ ਤੇ ਲਾ ਸਕਦੇ ਹੋ ਜੋ ਕਿ ਲਾਇਆ ਗਿਆ ਸੌਦਾ ਸਾਧ ਦੀਆਂ ਵੋਟਾਂ ਲਈ । ਇਹ ਅਣਜਾਣੇ ਵਿੱਚ ਹੋਈ ਗਲਤੀ ਨਹੀਂ ਇਹ ਪਾਪ ਹੈ ਜੋ ਵੋਟਾਂ ਲੈਣ ਲਈ ਜਾਣ ਬੁੱਝ ਕੇ ਕੀਤਾ ਗਿਆ ਸੀ ।
@tarsemsingh7494
@tarsemsingh7494 Месяц назад
ਇਹ ਸਾਫ ਕਹੀ ਜਾਦਾ ਜੋ ਸਾਨੂੰ ਸਹੀ ਲੱਗਿਆ ਲਿਖ ਕੇ ਦੇਤਾ
@carftlover3333
@carftlover3333 Месяц назад
ਇਨ੍ਹਾਂ ਨੂੰ ਇਹ ਪੁਸ਼ਓ ਅਕਾਲੀ ਦਲ ਹੈ ਜਾਂ ਬਾਦਲ ਦਲ
@ujjaldhillon5579
@ujjaldhillon5579 Месяц назад
ਸ਼ਰਮ ਤੁਮ ਕੋ ਮਗਰ ਆਤੀ ਨਹੀ
@VeeroVeero-m6o
@VeeroVeero-m6o Месяц назад
ਇਹ ਠੀਕ ਹੈ ਕਿ ਬਾਦਲ ਦੀ ਅਗਵਾਈ ਵਿਚ ਪ੍ਰਕਰਮਾ ਵਿੱਚ ਆਵੇਗਾ ਸਾਹਿਬ .ਰਿਹਾਣਾ ਦੇ ੳਲਟ ਵੰਡ ਜਾਵੇ।😊
@user-sv5ty7ks3s
@user-sv5ty7ks3s Месяц назад
Sukveer da tota Cheema
@AbhiKamboj-bq9rc
@AbhiKamboj-bq9rc Месяц назад
Ryt chema sahb
@parmjitsinghghungranadhill8949
@parmjitsinghghungranadhill8949 Месяц назад
Bilkul ji
@parmjitsinghghungranadhill8949
@parmjitsinghghungranadhill8949 Месяц назад
Sach keh rahe nia sade patarkar veer
@dalipsingh1507
@dalipsingh1507 Месяц назад
Cheema big bhasharm
@Nanak-rc1go
@Nanak-rc1go Месяц назад
🦜ਇਹ ਕੀ ਜਬਾਵ ਦੇਣਗੇ। ਸਭ ਜਾਣਦੇ ਨੇ। ਲੋਕਾਂ ਨੇ ਵੋਟਾਂ ਪਾਕਿ ਦੱਸ ਤਾਂ ਦਿੱਤਾ। ਅਜੇ ਇਲਜ਼ਾਮ ਹੀ ਰਹਿ ਗਏ। ਸੋਚ ਕੇ ਬੋਲੋ ਡਾ ਸਾਹਿਬ।
@JarnailMaan-p8m
@JarnailMaan-p8m Месяц назад
ਵੱਡੇ ਚਿਹਰੇ ਨੇ ਕਾਲੀ ਦਲ ਦਾ ਸਤਿਆਨਾਸ ਕਰ ਦਿੱਤਾ
@KulwantSingh-gg5qe
@KulwantSingh-gg5qe Месяц назад
ਹਕੀਕਤ ਵਿੱਚ ਪੁਰਾਣਾ ਅਕਾਲ ਤਖ਼ਤ ਵੀ ਨਹੀਂ ਹੈ ਹੁਣ ਸੁਖਬੀਰ ਬਾਦਲ ਤਖ਼ਤ ਹੈ
@MOR.BHULLAR-PB05
@MOR.BHULLAR-PB05 Месяц назад
ਇਹਨੇ ਅਜੇ ਵੀ ਹਾਰ ਨਹੀਂ ਮੰਨਣੀ ਸੂਪੜਾ ਸਾਫ਼ ਹੋ ਗਿਆ ਏ
@devilalnain4434
@devilalnain4434 Месяц назад
ਚੀਮਾ ਤਾਂ ਸੁਖਬੀਰ ਬਾਦਲ ਦਾ ਦਲਲਾ ਹੈ
@BalwinderSingh-ng7ib
@BalwinderSingh-ng7ib Месяц назад
ਜਿਸ ਨੂੰ ਤੁਸੀਂ ਸਟੂਡੀਓ ਵਿੱਚ ਬਿਠਾਇਆ ਇਹਨਾਂ ਦੱਲੇ ਲੋਕਾਂ ਨੇ ਅਕਾਲੀ ਦਲ ਅਤੇ ਪੰਜਾਬ ਦਾ ਬੇੜਾ ਗ਼ਰਕ ਕਰਤਾ।
@punjabi3937
@punjabi3937 Месяц назад
ਇਹਦੇ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਹੁਣ ਤੱਕ ਤੁਸੀਂ ਰਾਜ ਨੀਤੀ ਕਾਂਗਰਸ ਨੇ ਦਰਬਾਰ ਸਾਹਿਬ ਹਮਲਾ ਕੀਤਾ ਇਹ ਦੁਸ਼ਮਣ ਨੇ ਸਿਖਾਂ ਦੇ ਪਰ ਹੁਣ ਦੂਜੇ ਕੈਹ ਰਹੇ ਨੇ ਤਾਂ ਰਾਜਨੀਤੀ ਸੁਖਵੀਰ ਦਾ ਅਸਤੀਫ਼ਾ ਲਵੋ ਤੇ ਨਮਾ ਅਕਾਲੀ ਦਲ ਬਣਾਉਣ ਲਈ ਅਸਤੀਫਾ ਜਰੂਰੀ
@chanvik7719
@chanvik7719 Месяц назад
In my opinion Dr. Daljit Cheema is the main cause who misguid or misroute the SAD ..
@suchasohal9979
@suchasohal9979 Месяц назад
This badal choar mandli ,they will not understand the values of the Panth.
@sarwandhanjal7031
@sarwandhanjal7031 Месяц назад
panth da n0 1 tukkarboch
@JagmailSingh-fe9yr
@JagmailSingh-fe9yr Месяц назад
ਅਕਾਲੀਦਲ ਖਤਮ ਹੋ ਗਿਆ ਪਰ ਖਬਰਾ ਅਕਾਲੀਦਲ ਦੀਆ 24 ਘੰਟੇ ਚਲਦੀਆ ਰਹਿੰਦੀਆ ਵਾਹਿਗੁਰੂ ਸਰਬੱਤ ਦਾ ਭਲ ਕਰਨ
@JaspalKandola-uq4pz
@JaspalKandola-uq4pz Месяц назад
ਇਹਨੂੰ ਪੁਛੋ ਗਿਆਨੀ ਗੁਰਮੁਖ ਸਿਘ ਕੀ ਆਖ ਰਿਹਾ ਹੇ ਇਹਨਾ ਬੇਅਦਬੀ ਕਰਵਾਈਹੇ ਤੇ ਮਕਰਦੇ ਵੀ ਹਨ
@Singh_Is_King2023
@Singh_Is_King2023 Месяц назад
ਸ਼੍ਰੋਮਣੀ ਅਕਾਲੀ ਦਲ ਵਿੱਚ ਪਰਵਾਰਵਾਦ ਵੱਧ ਰਿਹਾ ਹੈ
@GurnekSingh-l6c
@GurnekSingh-l6c Месяц назад
ਕਹਿਟਰਾ ਤਾਂ ਮਾਨਯੋਗ ਕੋਰਟ ਵਿੱਚ ਹੁੰਦਾ ਐ ਜੀ।💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏
@kamaljitsingh8901
@kamaljitsingh8901 Месяц назад
ਰਤਨ ਨੂੰ ਕਿਵੇਂ ਘੂਰ ਰਿਹਾ ਸੀ ਹੁਣ ਗਊ ਬਣਿਆ ਬੈਠਾ ਵਿਚਾਰਾ
@waheguruji55
@waheguruji55 Месяц назад
ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨਵਾਂ ਪ੍ਰਧਾਨ ਬਣਾਉ
@kamaljitsingh8901
@kamaljitsingh8901 Месяц назад
ਵੱਡੇ ਕਾਰੋਬਾਰ ਦੇ ਨਾਲ ਪ੍ਰਧਾਨਗੀ ਨੀ ਹੁੰਦੀ ਉਹ ਵੀ ਵਿਰੋਧੀ ਦਲ ਵਿਚ ਕਾਰੋਬਾਰੀ ਨੂੰ ਹਮੇਸ਼ਾ ਹੀ ਸੱਤਾ ਦੀ ਲੋੜ ਰਹਿੰਦੀ ਆ
@surindertakhar7830
@surindertakhar7830 Месяц назад
ਚੀਮਾ ਸਾਹਿਬ ਬਹੁਤ ਵਧੀਆ ਟਰਾਸ ਲੇਟਰ ਹਨ ਕੋਈ ਨਾ ਕੋਈ ਨਵਾ ਨੁਕਤਾ ਅੜਾ ਦਿੰਦੇ ਨੇ ਇਹ ਅਗਲੀ ਚੋਣ ਜਿੱਤ ਜਾਣਗੇ ਮਿਹਨਤ ਕਰਦੇ ਨੇ......!
@kuldeepviki4808
@kuldeepviki4808 Месяц назад
ਇਹਨਾਂ ਦੀ ਸਿਫਾਰਸ ਤੌਂ ਬਿਨਾਂ ਦਰਬਾਰ ਸਾਹਿਬ ਕਮਰਾ ਵੀ ਨੀ ਮਿਲਦਾ
@ssss4705
@ssss4705 Месяц назад
ਪਹਿਲੀ ਗੱਲ ਬਾਦਲ ਦਲ ਸਰੋਮਿਨੀ ਅਕਾਲੀ ਦਲ ਹੈ ਹੀ ਨਹੀ ਪ੍ਰਧਾਨ ਬਾਦਲ ਬਣ ਜਾਏ ਜਾਂ ਬਾਗੀਆਂ ਚੋਂ ਕੋਈ ਇਸਦਾ ਪਾਰਟੀ ਦੇ ਭਵਿੱਖ ਵਿਚ ਕੋਈ ਸੁਧਾਰ ਨਹੀ ਹੋਣਾ ਇਹ ਸਾਰੇ ਮੰਨੂਵਾਦੀ ਵਿਚਾਰਧਾਰਾ ਵਾਲੇ ਸਿੱਖ ਹਨ ਇੰਨਾ ਗੁਰੂ ਘਰ ਦੇ ਦੋਸੀਆਂ ਤੇ ਲੋਕ ਕਦੀ ਇਤਬਾਰ ਨਹੀ ਕਰਨਗੇ
@RajinderSingh-pz8dt
@RajinderSingh-pz8dt Месяц назад
ਇਹਦਾ ਬੇੜਾ ਗ਼ਰਕ ਕਰਨ ਗੇ ਗੁਰੂ ਗ੍ਰੰਥ ਸਾਹਿਬ ਜੀ
@jagroopsandhu9349
@jagroopsandhu9349 Месяц назад
ਚੀਮਾ ਸਾਬ ਬੀਬੀ ਬਾਦਲ ਨੇ ਆਰਦਾਸ ਕੀਤੀ ਸੀ ਰੱਬ ਸੁਣ ਲਈ ਸੀ ਇਕ ਵਾਰ ਫਿਰ ਬੀਬੀ ਤੌ ਆਰਦਾਸ ਕਰਾਲੌ ਜਿਸ ਨੇ ਸਾਧ ਦਾ ਸਾਥ ਦਿੱਤਾ ਉਸ ਦਾ ਕੱਖ ਨਾ ਰਹੇ ਬੇੜੇ ਪਾਰ ਹੌ ਜਾਨ ਗੇ
@jagroopsandhu9349
@jagroopsandhu9349 Месяц назад
ਬੰਦਾ ਬੰਦੇ ਨਾਲ ਟੱਕਰ ਲਾ ਕੇ ਬੱਚ ਸਕਦਾ ਪਰ ਰੱਬ ਨਾਲ ਟੱਕਰ ਲੈ ਨਹੀ ਬੱਚ ਸਕਦਾ ਚੀਮਾ ਸਾਬ ਤੇ ਬਾਦਲ ਸਾਬ ਨੇ ਰੱਬ ਨਾਲ ਟੱਕਰ ਲਾਈ ਹੈ
@JaswinderKaur-gp1on
@JaswinderKaur-gp1on Месяц назад
Good news
@GurcharanSingh-n8v
@GurcharanSingh-n8v Месяц назад
ਉਹਨਾਂ ਪਤਾ ਲੱਗਾ ਕਿ ਲੋਕਾਂ ਬੋਟਾ ਕਿਉ ਨਹੀ ਪਾਈਆਂ ਫੇਰ ਪਤਾ ਲੱਗਾ
@user-tp6pe5ku6g
@user-tp6pe5ku6g Месяц назад
ਪੰਜਾਬ ਦੀ ਇੱਕੋ ਇੱਕ ਪਾਰਟੀ ਅਕਾਲੀ ਦਲ ਹੀ ਹੈ ਜੋ ਲੀਡਰ ਲੁੱਟਣ ਤੇ ਲੱਗੇ ਸਨ ਉਹ ਸਾਰੇ ਹੀ ਬਾਹਰ ਕੱਢੇ ਜਾਣ ਚਾਹੇ ਕੋਈ ਵੀ ਲੀਡਰ ਹੋਵੇ, ਗੁਰੂ ਮਹਾਰਾਜ ਜੀ ਸਭ ਕੁਝ ਦੇਖ ਰਹੇ ਹਨ ਕੀੜੇ ਪੈਣਗੇ ਗੁਰੂ ਮਹਾਰਾਜ ਦੇ ਬੇਅਦਬੀ ਕਰਨ ਵਾਲੇ ਲੋਕਾਂ ਦੇ ਅਤੇ ਸਾਥ ਦੇਣ ਵਾਲੇ ਲੋਕਾਂ ਦੇ, ਰੱਬ ਦਾ ਵੀ ਕੋਈ ਡਰ ਨਹੀਂ ਸੀ ਪਾਪੀ ਲੋਕਾਂ ਨੂੰ,, ਗੁਰੂ ਮਹਾਰਾਜ ਜੀ ਸਾਰੀ ਦੁਨੀਆ ਦੇ ਮਾਲਕ ਹਨ,, ਜੱਗ ਜਹਾਨ ਦਾ ਮਾਲਿਕ ਹੈ ਅਕਾਲ ਪੁਰਖ ਪ੍ਰਮਾਤਮਾ,
@jangsinghchandumajra8575
@jangsinghchandumajra8575 Месяц назад
ਪ੍ਰਧਾਨਗੀ ਹੈ ਕਿ ਨੰਬਰਦਾਰੀ ਹੈ ਚੀਮੇ ਵੱਡੇ ਚਮਚੇ ?
Далее
Раскрыла секрет дочки!
00:37
Просмотров 335 тыс.
Раскрыла секрет дочки!
00:37
Просмотров 335 тыс.