Тёмный

Nikke Pairi (Official Audio) | Jaswinder Brar | Babbu Brar | New Punjabi Songs 2024 

Jaswinder Brar
Подписаться 190 тыс.
Просмотров 1,7 млн
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 9 тыс.   
@JaswinderBrarOfficial
@JaswinderBrarOfficial 7 месяцев назад
ਆਪਣੇ ਸਭ ਦੇ ਦਿਲਾਂ ਦੀ ਧੜਕਣ ਸਾਡੇ ਹਰਮਨ ਪਿਆਰੇ ਸ਼ੁੱਭਦੀਪ ਸਿੱਧੂ ਮੂਸੇਵਾਲੇ ਨੂੰ ਵਾਪਿਸ ਪਾਉਣ ਲਈ ਉਸਨੂੰ ਪਿਆਰ ਕਰਨ ਵਾਲੇ ਲੱਖਾਂ ਕਰੋੜਾਂ ਦਿਲਾਂ ਦੀ ਰੱਬ ਅੱਗੇ ਅਰਦਾਸ “ਨਿੱਕੇ ਪੈਰੀਂ” .. ਵਾਹਿਗੁਰੂ ਸੱਚੇ ਪਾਤਸ਼ਾਹ ਅਰਦਾਸਾਂ ਪੂਰੀਆਂ ਹੋਣ 🙏 #nikkepairi #justiceforsidhumoosewala
@satnamsinghsatnam6666
@satnamsinghsatnam6666 7 месяцев назад
💔 eh tuta KDE judna ni rab ne v gdari kiti Sade nal ver nu door kr k😢😢
@anterdeepsinghkuwait6719
@anterdeepsinghkuwait6719 7 месяцев назад
ਆਊਗਾ ਵਾਪਸ ਸਾਡਾ ਸਿੱਧੂ ਇਹ ਉਮੀਦ ਨਹੀਂ ਵਿਸ਼ਵਾਸ ਹੈ, ਸਿੱਧੂ ਦੇ ਗਿਆਂ ਭਾਵੇਂ ਪੌਣੇ ਦੋ ਸਾਲ ਹੋ ਚੱਲੇ ਨੇ ਪਰ ਸਭ ਨੂੰ ਝੂਠ ਲੱਗ ਰਿਹਾ, ਇਕ ਸੁਪਨਾ ਲੱਗ ਰਿਹਾ, ਇੰਝ ਲੱਗ ਰਿਹਾ ਜਿਵੇਂ ਸਿੱਧੂ ਕਿਤੇ ਗਿਆ ਹੋਇਆ 2/4 ਦਿਨਾਂ ਤੱਕ ਵਾਪਸ ਆਵੇਗਾ,
@tajwrsingh5990
@tajwrsingh5990 7 месяцев назад
😢😢🙏
@reallifevloges4132
@reallifevloges4132 7 месяцев назад
ਹੁਣ ਤੱਕ ਦਾ ਸਭ ਤੋਂ ਸੋਹਣਾ ਤੋਹਫ਼ਾ
@BhanuJaggi-hd8pp
@BhanuJaggi-hd8pp 7 месяцев назад
Sidhu❤
@GurwiSidhuVlogs
@GurwiSidhuVlogs 7 месяцев назад
ਕੌਣ ਕੌਣ ਚਾਹੁੰਦਾ ਹੈ ਸਿੱਧੂ ਮੂਸੇਵਾਲਾ ਵਾਪਿਸ ਆ ਜਾਵੇ ਲਾਈਕ ਕਰੋ ਤੇ ਵਾਹਿਗੁਰੂ ❤ ਲਿਖ ਕੇ ਅਰਦਾਸ ਕਰੋ 🙏
@007-s3mPUB-G
@007-s3mPUB-G 7 месяцев назад
ਕੀ ਪੁਛਦਾ ਬਾਈ ਕੌਣ ਨਹੀਂ ਚਾਹੁੰਦਾ ਕੇ ਸਾਡਾ ਵੀਰ ਸਿੱਧੂ ਮੂਸੇਵਾਲੇ ਵਾਪਿਸ ਆਵੇ।
@pirthisingh5370
@pirthisingh5370 7 месяцев назад
Waheguru g mehr kro Sade Sidhu bu bhej do
@Toxic_hrman
@Toxic_hrman 7 месяцев назад
Waheguru Ji plc Sidhu Bai nu vapic bhej do ji 😭😭
@baljinderjaipal3912
@baljinderjaipal3912 7 месяцев назад
Waheguru ji
@bhankharmangi
@bhankharmangi 7 месяцев назад
Plz come back Sidhu miss u always brthr waheguru ji ❤
@kochisaab6996
@kochisaab6996 7 месяцев назад
ਸੰਨ 93 ਨੂੰ ਜਨਮ ਹੋਇਆ ਸੀ ਇੰਡਸਟਰੀ ਦੇ ਕਿੰਗ ਦਾ, ਬੱਚੇ-ਬੱਚੇ ਦੇ ਮੂੰਹਾਂ ਉੱਤੇ ਨਾਮ ਅੱਜ ਮੂਸੇ ਪਿੰਡ ਦਾ, ਸਿੱਧੂ ਤੁਰਦਾ ਫਿਰਦਾ ਪਾਰਸ ਸੀ ਬੜੇ ਨਵੇਂ ਸਟਾਰ ਬਣਾ ਦਿੱਤੇ, ਤੇਰੀ ਕਲਮ ਚ ਏਨੀ ਤਾਕਤ ਝੋਟਿਆ ਤੂੰ ਡਿਪਰੈਸ਼ਨ ਚੋਂ ਬੰਦੇ ਉਠਾ ਦਿੱਤੇ..❤️🔥 ⛳️ #justiceforsidhumoosewala
@SukhmanBrar
@SukhmanBrar 7 месяцев назад
💯
@SakshiSharma-wm3rc
@SakshiSharma-wm3rc 7 месяцев назад
ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਿੱਧੂ ਆ ਗਿਆ 🎉❤😊
@galib5559
@galib5559 7 месяцев назад
Ha
@mcheenasodhi7346
@mcheenasodhi7346 7 месяцев назад
ਬੇਬੇ ਬਾਪੂ ਬੱਚੇ ਦਾ ਨਾਮ ਸ਼ੁਬਦੀਪ ਸਿੰਘ ਹੀ ਰੱਖਣ, ਇਹ ਕੌਣ ਕੌਣ ਚਾਹੁੰਦਾ ਉਹ ਲਾਈਕ ਕਰਨ।
@BackBoneRecords
@BackBoneRecords 7 месяцев назад
sidhu ona da got hai sidhu bai da real name Shubhdeep Singh Sidhu (sidhu moose wala)
@GurpreetKaur-og8zw
@GurpreetKaur-og8zw 7 месяцев назад
Ohne hi auna vapis ..waheguru ji da ehi hukm aa..
@harpreetdhaliwal2190
@harpreetdhaliwal2190 7 месяцев назад
ਸਿੱਧੂ ਸਰਨੇਮ ਹੈ ਉਹਨਾਂ ਦਾ
@gagandeeppanag94
@gagandeeppanag94 7 месяцев назад
Veer Ji Apne like Len Li loka nu Ada comment na kro, Sidhu Ona da goot hai ,name hai subhneet
@gagandeeppanag94
@gagandeeppanag94 7 месяцев назад
Shubhdeep Singh sidhu❤
@official_dhaliwal747
@official_dhaliwal747 7 месяцев назад
ਵੀਰ ਨੇ ਗੀਤ ਵਿਚ ਆਪਣੀ ਮੌਤ ਲਿੱਖੀ ਸੀ ਉਹ ਆਪਣੇ ਨਵੇਂ ਜਨਮ ਬਾਰੇ ਵੀ ਪਤਾ ਸੀ ਸਿੱਧੂ ਵੀਰ ਛੇਤੀ ਆਪਣੇ ਵਿੱਚ ਆ ਰਿਹਾ ਵਾਹਿਗੁਰੂ ਸਿੱਧੂ ਤੇ ਮਾਤਾ ਨੂੰ ਤੰਦਰੁਸਤੀ ਬਖ਼ਸ਼ਣ ਲੰਬੀ ਉਮਰ ਲੈ ਕੇ ਆਵੇ ਵੀਰਾ
@Kamalmehra007
@Kamalmehra007 7 месяцев назад
🤣🤣🤣
@gurjantkohali1387
@gurjantkohali1387 7 месяцев назад
ਗੁਰੂ ਰਾਮਦਾਸ ਜੀ ਕਰੋਂ ਕਿਰਪਾ ਮਾਂ ਚਰਨ ਕੋਰ ਦੀ ਕੁੱਖ ਨੂੰ ਲਾਉ ਭਾਂਗ ਸਾਡਾ ਬਾਈ ਸਿੰਧੂ ਮੂਸੇ ਵਾਲਾਂ ਫਿਰ ਇਸ ਧਰਤੀ ਤੇ ਆਵੇ।🙏🙏
@kaurchahal8131
@kaurchahal8131 7 месяцев назад
ਗਾਇਕ ਤੇ ਖੁਸਰੇ (ਬਾਬਿਆਂ) ਦੇ ਬੋਲ ਇੱਕ ਸਮਾਨ ਹੁੰਦੇ ਨੇ ਮੇਰੀ ਮਾਂ ਸਮਾਨ ਜਸਵਿੰਦਰ ਬਰਾੜ ਜੀ ਦੀ ਕਹੀ ਹੋਈ ਇਹ ਗੱਲ ਮੈਨੂੰ ਹਮੇਸ਼ਾਂ ਯਾਦ ਰਹੇਗੀ ❤️
@bhangudaljitkaur
@bhangudaljitkaur 7 месяцев назад
ਕੋਈ ਸ਼ਬਦ ਹੀ ਨਹੀਂ ਬੋਲਣ ਲਈ ਬੱਸ ਇਹੀ ਅਰਦਾਸ ਆ ਵਾਹਿਗੁਰੂ ਅੱਗੇ ਕਿ ਸਾਡੇ ਸਿੱਧੂ ਪੁੱਤ ਨੂੰ ਨਿੱਕੇ ਪੈਰੀਂ ਮੋੜਦੇ 🙏🙏🙏
@gurcharansinghsidhu3464
@gurcharansinghsidhu3464 7 месяцев назад
ਜਸਵਿੰਦਰ ਜੀ,, ਤੁਹਾਡੇ ਇਸ song ਨੇ ਸੱਚੀ ਰਵਾਕੇ ਰੱਖਤਾ, ਵਾਰ ਵਾਰ ਸੁਣਿਆ, ਬਹੁਤ ਦਰਦ ਭਰੇ ਬੋਲ ਨੇ, ਪੰਜਾਬ ਕੀ ਸਿੱਧੂ ਨੂੰ ਪੂਰੀ ਦੁਨੀਆਂ ਤੇ ਸੁਣਨ ਵਾਲੇ ਕੀ ਬੱਚਾ ਕੀ ਨੌਜਵਾਨ ਕੀ ਬਜ਼ੁਰਗ ਸੱਚੀ ਹਰ ਕੋਈ ਦਿਲ ਤੋਂ ਚਾਹੁੰਦਾ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਸਭ ਦਾ ਉਹ ਸਿੱਧੂ ਮੂਸੇਵਾਲਾ ਵਾਪਿਸ ਆ ਜਾਵੇ, ਉਹ ਆਵੇਗਾ ਦੁਨੀਆ ਦੇਖੂਗੀ, ਉਹਦੇ ਚਾਹੁਣ ਵਾਲਿਆਂ ਦੀਆਂ ਅਰਦਾਸਾਂ ਖਾਲੀ ਨਹੀਂ ਜਾਂਦੀਆਂ,,, ਵਾਹਿਗੁਰੂ ਭਲਾ ਕਰੇ ਸਾਡੀ ਮਾਤਾ ਤੇ ਬੱਚਿਆਂ ਤੇ ਮਹਿਰ ਭਰਿਆ ਹੱਥ ਰੱਖੇ, ਰੱਬ ਸੋਹਣਾ ਸੋਹਣਾ ਟਾਈਮ ਲਿਆਵੇ,,,, ਵਾਹਿਗੁਰੂ..🙏🙏
@kochisaab6996
@kochisaab6996 7 месяцев назад
ਕੋਈ ਸਖ਼ਤ ਫੈਸਲਾ ਕਾਤਿਲਾਂ ਖ਼ਿਲਾਫ਼ ਮਿਲੂ ਤੂੰ ਹੀ ਦੱਸ ਰੱਬਾ ਕਦੋਂ ਸਿੱਧੂ ਨੂੰ ਇਨਸਾਫ਼ ਮਿਲੂ 🥹💔 #justiceforsidhumoosewala
@KulwinderSidhu-c6d
@KulwinderSidhu-c6d 7 месяцев назад
Jina insaf Dena uhi ta katil he India da sistem ghbra Gia c sidhu de geet sun ke jis tra usde geet naujwana nu pasnd c SYL nal ta hil Gaia c agencia bs fir krta uhi km Jo deep sidhu te bhinrawale nal kira c
@Manojrana_2015
@Manojrana_2015 7 месяцев назад
5911 ageyaa fr to ❤shukar aw wmk ji da punjab de kalm nawa rang leke aungee fr to ❤
@avtarsingh6477
@avtarsingh6477 7 месяцев назад
ਰੱਬ ਕਰੋੜਾਂ ਲੋਕਾਂ ਦੀ ਅਰਦਾਸ ਜ਼ਰੂਰ ਪੂਰੀ ਕਰੂਗਾ,
@Lite_white444
@Lite_white444 7 месяцев назад
ਮੇਰੇ ਕੋਲ ਤਾ ਕੋਈ ਸ਼ਬਦ ਨੀ ਕਿ ਲਿਖ ਕੇ ਬੀਬਾ ਜਸਵਿੰਦਰ ਬਰਾੜ ਤੁਹਾਡਾ ਧੰਨਵਾਦ ਕਰਾ, ਇਸ ਗਾਣੇ ਨੂੰ ਸੁਣ ਕੇ ਮਨ ਰੋਇਆ ਵੀ ਤੇ ਇਕ ਨਵੀਂ ਆਸ ਵੀ ਹੋਈ ਆ ਕਿ ਸਾਡਾ ਸਿੱਧੂ ਵਾਪਿਸ ਆ ਰਿਹਾ, ਤੁਸੀ ਇਕ ਇੰਟਰਵਿਊ ਵਿੱਚ ਕਿਹਾ ਵੀ ਸੀ ਕਿ ਵਾਹਿਗੁਰੂ ਜੀ ਸਿੱਧੂ ਨਿੱਕੇ ਪੈਰੀ ਵਾਪਿਸ ਆ ਜਾਵੇ ਤੇ ਵਾਹਿਗੁਰੂ ਜੀ ਨੇ ਅਰਦਾਸ ਸੁਣੀ ਵੀ,ਆ ਰਿਹਾ ਸਾਡਾ ਸਿੱਧੂ.ਮਨ ਨੂੰ ਇੰਨੀ ਕ ਖ਼ੁਸ਼ੀ ਹੋਈ ਕਿ ਹੁਣ ਬੇਬੇ ਬਾਪੂ ਦੀ ਉਮਰ ਵਧ ਜਾਊਗੀ. ਹੌਸਲਾ ਹੋ ਜਾਊਗਾ ਕਿ ਸਾਡਾ ਪੁੱਤ ਨਿੱਕੇ ਪੈਰੀ ਆ ਗਿਆ. 🙏🙏
@JassButtar-x8r
@JassButtar-x8r 7 месяцев назад
Hmmm main v oh interview suni c jaswinder brar ne keha c Malik Nike pari mod deve
@baggabanipal575
@baggabanipal575 7 месяцев назад
Veer ki Sidhu de Mata ji bakiya hi parent ne
@Lite_white444
@Lite_white444 7 месяцев назад
​@@baggabanipal575ਹਾਂ ਜੀ ਵੀਰ ਜੀ ਖ਼ਬਰ ਸੱਚੀ ਆ. 😊😊
@chamkorsingh3295
@chamkorsingh3295 7 месяцев назад
❤❤❤❤❤
@chamkorsingh3295
@chamkorsingh3295 7 месяцев назад
❤❤❤❤❤❤
@mandpsvlogs
@mandpsvlogs 7 месяцев назад
ਵਾਹਿਗੁਰੂ ਜੀ ਮੋੜ ਦੋ ਸਾਡੇ ਪੁੱਤ ਨੂੰ ਮੈਂ ਬਹੁਤ ਰੱਬ ਮੁਹਰੇੇ ਤਰਲੇ ਕੀਤੇ ਰੱਬਾ ਮੋੜਦੇ ਦੇ ਸਾਡੇ ਸਿੱਧੂ ਨੂੰ ਅੋਣਾ ਹੀ ਪੈਣਾ ਕਿਉਕਿ ਦੁਨੀਆਂ ਦੀਆਂ ਸਾਰੀਆਂ ਮਾਂਮਾਂ ਦੀਆਂ ਅਰਦਾਸਾਂ ਨੇ ਬਹੁਤ ਦੁਨੀਆਂ ਜਾਂਦੀ ਏ ਅਪਣੇ ਵੀ ਗਏ ਨੇ ਪਰ ਇਹ ਤਾਂ ਕਾਲਜਾ ਹੀ ਕੱਡ ਕਿ ਲੈ ਗਿਆ ਪਤਾ ਨੀ ਕਿਹੋ ਜਹੀ ਰੂਹ ਸੀ 🙏🙏
@karamjeetkaur8509
@karamjeetkaur8509 7 месяцев назад
ਵਹਿਗੁਰੂ ਜੀ 😢ਮੋੜ ਦਿਓ ਸਿੰਧੂ ਪੁੱਤ ਨੂੰ ਦਿਲੋਂ ਧੁਰ ਅੰਦਰੋਂ ਅਰਦਾਸ ਕਰਦੇ ਹਾਂ ਕਿ ਤੁਸੀਂ ਸਾਡੀ ਅਰਦਾਸ ਸੁਣੋਂ ਜੀ 😢ਨਹੀ ਕੁੱਝ ਸੁਣਨ ਲਿਖਣ ਦੀ ਹਿੰਮਤ ਪੈਂਦੀ ਦਿਲ ਜ਼ਾਰੋ ਜਾਰ ਰੋਂਦਾ 😢😭😭
@karamjitsidhu2213
@karamjitsidhu2213 7 месяцев назад
ਬਹੁਤ ਹੀ ਭਾਵੁਕ ਗੀਤ। ਪ੍ਰਮਾਤਮਾ ਗੀਤ ਦੇ ਬੋਲ ਸੱਚ ਹੋਣ, ਮਾਂ ਪਿਓ ਦੀ ਰੀਝ ਪੂਰੀ ਹੋਵੇ।
@gurjeetsingh1971
@gurjeetsingh1971 7 месяцев назад
ਹੇ ਅਕਾਲ ਪੁਰਖ ਵਾਹਿਗੁਰੂ ਸਿੱਧੂ ਮੂਸੇ ਵਾਲੇ ਦੀ ਮਾਂ ਤੇ ਉਹਨਾਂ ਦੇ ਪਿਓ ਤੇ ਮਿਹਰ ਭਰਿਆ ਹੱਥ ਰੱਖਿਓ ਲੰਮੀ ਉਮਰ ਬਖਸ਼ੇ ਉਹਨਾਂ ਨੂੰ ਤੇ ਸਿੱਧੂ ਮੂਸੇ ਵਾਲੇ ਬਾਈ ਨੂੰ ਦੁਬਾਰਾ ਫਿਰ ਮੋੜ ਦੋ ਵਾਹਿਗੁਰੂ ਜੀ
@entertainmentnews5569
@entertainmentnews5569 7 месяцев назад
ਜਿਨ੍ਹਾਂ ਚਿਰ ਗੀਤ ਸੁਣਿਆ ਓਨਾ ਚਿਰ ਹੰਝੂ ਨੀ ਰੁਕੇ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।
@Makhan-r1j
@Makhan-r1j 7 месяцев назад
❤ ਭੈਣ ਜਸਵਿੰਦਰ ਬਰਾੜ ਦੀ ਆਵਾਜ਼ ਬੱਬੂ ਬਰਾੜ ਦੀ ਕਲਮ ਬਹੁਤ ਜ਼ਿਆਦਾ ਸਕੂਨ ਨਾਲ ਦੁਆਵਾਂ ਕੀਤੀਆਂ ਵਾਹਿਗੁਰੂ ਜੀ ਅੱਗੇ ਸ਼ਬਦ ਹੈ ਨ ਨਹੀਂ ਐਨਾ ਵਧੀਆ ਲਿਖੀਆ ਹੈ ❤
@SukhwinderKaur-td5sz
@SukhwinderKaur-td5sz 7 месяцев назад
Waheguru ji waheguru ji mehar rakhna 🙏🙏
@GULJINDERSINGH-p1z
@GULJINDERSINGH-p1z 7 месяцев назад
❤❤❤❤❤❤❤ sidhu moose vala veer aaaja
@jasminedeepgera9075
@jasminedeepgera9075 7 месяцев назад
Song sun k rona aa gya aa o te fir bua h .. 😢😢😢😢
@Devilbadboy5911
@Devilbadboy5911 7 месяцев назад
🙏 ਬੇਬੇ ਦੀ ਝੋਲ਼ੀ ਸਿੱਧੂ ਵਾਪਿਸ ਦੇਦੇ 🙏 ਬੜਾ ਧੰਨਵਾਦ ਹੋਏਗਾ ਤੇਰਾ ਸੱਚੇ ਪਾਤਸ਼ਾਹ
@happysingh3485
@happysingh3485 7 месяцев назад
Aa gyia y ji
@BaldeepKaur-tr3tn
@BaldeepKaur-tr3tn 7 месяцев назад
ਦਿਲ ਨੂੰ ਵਲੂੰਧਰ ਗਿਆ ਗੀਤ ਪਰਮਾਤਮਾ ਇਹ ਬੋਲ ਸੱਚੇ ਕਰ ਦੇਵੇ😢
@ParamjitKaur-oz4qu
@ParamjitKaur-oz4qu 7 месяцев назад
❤sachi gal aw gil nu chu gay
@mandeepkaur8225
@mandeepkaur8225 7 месяцев назад
ਨਿੱਕੇ ਪੈਰੀਂ ਆਏ ਦੀਆਂ ਬਹੁਤ ਬਹੁਤ ਮੁਬਾਰਕਾਂ ❣️ ਪਰਮਾਤਮਾ ਉਸ ਨੂੰ ਲੰਮੀਆਂ ਉਮਰਾਂ ਅਤੇ ਤੰਦਰੁਸਤੀਆਂ ਬਖਸ਼ਿਸ਼ ਕਰਨ 🤲🤲🤲🤲
@Urs_akashbrar_5911
@Urs_akashbrar_5911 7 месяцев назад
ਭੈਣੇ ਰੋਣ ਲਈ ਮਜਬੂਰ ਕਰ ਦਿੱਤਾ 😢 #justiceforsidhumoosewala
@WaliaSaab-m4s
@WaliaSaab-m4s 7 месяцев назад
ਬਹੁਤ ਪਿਆਰ ਕਰਦੇ ਸਾਰੇ ਸਿੱਧੂ ਨੂੰ ਬੀਬਾ ਜਸਵਿੰਦਰ ਬਰਾੜ ਤੇਰੀ ਗੱਲ ਸੱਚ ਹੋਏ ਰੱਬ ਬੋਲ ਪੂਰੇ ਕਰਨ
@hanskamal948
@hanskamal948 7 месяцев назад
ਜਿਸਨੂੰ ਲੱਖਾਂ ਕਰੋੜਾਂ ਲੋਕ ਚਹੁੰਦੇ ਹੋਣ ਓਹ ਆਉਗਾ ਹੀ ਆਉਗਾ ❤❤
@RubiSumal
@RubiSumal 7 месяцев назад
ਵਾਹਿਗੁਰੂ ਜੀ ਥੋਡਾ ਬਹੁਤ ਬਹੁਤ ਧੰਨਵਾਦ ਜੀ ਮਾਂ ਬਾਪ ਨੂੰ ਜਿਉਂਣ ਦਾ ਸਹਾਰਾ ਦਿੱਤਾ ਪਰਮਾਤਮਾ ਮਾਂ ਬਾਪ ਤੇ ਬੱਚੇ ਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖ਼ਸ਼ੇ 🙏
@jasssingh5029
@jasssingh5029 7 месяцев назад
ਮੇਰੀ ਧੀ ਦਾ ਜਨਮ ਦਿਨ ਹੁੰਦਾ 23 ਮਾਰਚ ਨੂੰ ਉਹ ਕੱਲ੍ਹ ਕਹਿਦੀ ਪਾਪਾ ਜੀ ਇਸ ਵਾਰ ਮੈਂ ਸਿੱਧੂ ਦੇ ਪਿੰਡ ਆਪਣਾ ਜਨਮ ਦਿਨ ਮਨਾਉਣਾ ਮੇਰੇ ਸਹੁਰੇ ਮੂਸੇ ਪਿੰਡ ਦੇ ਨੇੜੇ ਹੋਣ ਕਰਕੇ ਹਮੇਸ਼ਾ ਪਰਿਵਾਰ ਨੂੰ ਮਿਲਦੇ ਰਹੇ ਵਾਹਿਗੁਰੂ ਅੱਗੇ ਅਰਦਾਸ ਆ ਉਸਨੇ ਇੱਕ ਸਿੱਧੂ ਸਾਡੇ ਤੋ ਖੋਇਆ ਸੀ ਜਿਸ ਤਰ੍ਹਾਂ ਪੂਰੀ ਦੁਨੀਆ ਵਿਚ ਅਰਦਾਸਾਂ ਹੋਈਆਂ ਮਾਤਾ ਚਰਨ ਕੌਰ ਜੀ ਬਹੁਤ ਪਾਠ ਕਰਦੇ ਨੇ ਵਾਹਿਗੁਰੂ ਜਰੂਰ ਦੋ ਸਿੱਧੂ ਵਾਪਿਸ ਮੋੜੇ ਗਾ ਬਾਬਾ ਨਾਨਕ ਇਸ ਪਰਿਵਾਰ ਤੇ ਆਪਣੀ ਮੇਹਰ ਬਣਾਈ ਰੱਖੇ।
@gurcharansingh-jx8xs
@gurcharansingh-jx8xs 7 месяцев назад
😢😢😢
@Ruvel-e8o
@Ruvel-e8o 7 месяцев назад
🎉
@Jatt673
@Jatt673 7 месяцев назад
🙏
@rajdeepdhillon5912
@rajdeepdhillon5912 7 месяцев назад
ਮੈਂ ਵੀ ਮੇਰੇ ਬੇਟੇ ਦਾ ਜਨਮਦਿਨ ਭਾਈ ਬਿਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਜੀ (ਇੰਦਰਾ ਨੂੰ ਸੋਧਾ ਲਗਾਉਣ ਵਾਲੇ ) ਦੇ ਪਰਿਵਾਰ ਨਾਲ ਮਨਾਉਦਾ ਹਾਂ ਜੀ ਤਾਂ ਕਿ ਓਹਨਾਂ ਨੂੰ ਆਪਣੇ ਪੁੱਤਾਂ ਤੇ ਮਾਨ ਹੋ ਸਕੇ ,
@JiwanMalhi-vc7kz
@JiwanMalhi-vc7kz 7 месяцев назад
​@@rajdeepdhillon59121:02
@sukhsidhu467
@sukhsidhu467 7 месяцев назад
ਆਹ ਗੀਤ ਸੁਣਕੇ ਦਿਲ ਨੂੰ ਹੋਲ ਜਾ ਪੈਂਦਾ ਹੈ ਤੇ ਲਗਦਾ ਸੱਚੀ ਸਾਡਾ ਸਿੱਧੂ ਮੂਸੇਵਾਲਾ ਇਸ ਜਹਾਨ ਤੇ ਹੈਨੀ😢। ਪਰ ਜਦੋਂ ਅਸੀਂ। ਯੂਟਿਊਬ ਤੇ ਸਰਚ ਕਰਦੇ ਆ ਝੋਟਾ ਹਜੇ ਵੀ ਯੂਟਿਊਬ ਉਤੇ ਛਾਇਆ ਪਾਇਆ ਹੈ। ❤ ਇਕ ਤੂੰ ਇੱਕ ਗੀਤ ਕੜੀ ਤੁਰਿਆ ਆਉਂਦਾ ਹੈ। ਅਸੀ ਵਾਹਿਗੁਰੂ ਅੱਗੇ ਆਸ਼ੀ ਅਰਦਾਸ ਕਰਦੇ ਹਾਂ ਸਾਡਾ ਸਿੱਧੂ ਵਾਪਿਸ ਆਜੁ ਹੁਣ । ਵੇਖੀ ਰੱਬਾ ਕੀਤੇ ਤੂੰ ਵੀ ਨਾ ਇਸ ਗੰਦੀਆ ਸਰਕਾਰ ਵਾਂਗੂੰ ਕਹਿਰ ਕਮਾ ਜਾਇ 😢 ਤੂੰ ਤਾਂ ਇਨਸਾਫ਼ ਦੇਦੇ ਬੇਬੇ ਬਾਪੂ ਨੂੰ ਨਿੱਕੇ ਪੇਰੀ ਸਿੱਧੂ ਨੂੰ ਲਿਆ ਕੇ।
@kulbirsinghhira3028
@kulbirsinghhira3028 7 месяцев назад
ਦੇਰ ਹੈ ਅੰਧੇੇਰ ਨਹੀਂ ਉਹਦੇ ਘਰ, ਸੁਣੇਗਾ ਜਰੂਰ 🙏
@baljitsinghgill1470
@baljitsinghgill1470 7 месяцев назад
ਲੰਮੀ ਉਮਰ ਬਖ਼ਸ਼ੀ ਵਾਹਿਗੁਰੂ ਜੀ ਛੋਟੇ ਸ਼ੁਭਦੀਪ ਦੀ ❤❤❤❤❤❤❤
@maantourtravels6563
@maantourtravels6563 7 месяцев назад
ਲੱਖਾ ਕਰੋੜਾ ਮਾਵਾ ਦੀਆ ਦੁਆਵਾ ਸਿੱਧੂ ਹੀ ਆਵੇਗਾ, ਵਾਹਿਗੁਰੂ ਤੰਦਰੁਸਤੀ ਬਕਸੇ ਪਰਿਵਾਰ ਨੂੰ
@Makhan-r1j
@Makhan-r1j 7 месяцев назад
❤ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਨਿੱਕੇ ਪੈਰੀ ਸਿੱਧੂ ਹਵੇਲੀ ਵਿੱਚ ਆ ਜਾਵੇ ਜੀ ਮਾਤਾ ਪਿਤਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹੋਂਸਲਾ ਦੇਣ ਕਿਰਪਾ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਮਾਤਾ ਪਿਤਾ ਜੀ ਦੀ ਏਨੀ ਲੰਮੀ ਉਮਰ ਕਰਿਓ ਜੀ ਛੋਟੇ ਸਿੱਧੂ ਨੂੰ ਪਾਲ ਪੋਸ ਕੇ ਪੜਾ ਲਿਖਾ ਕੇ ਵੱਡਾ ਸਿੱਧੂ ਆਪਣੇ ਹੱਥਾਂ ਵਿੱਚ ਬਣਾਉਣ ਜੀ ਆਪਣੇ ਹੱਥਾਂ ਨਾਲ ਮਾਤਾ ਪਿਤਾ ਆਪਣੇ ਪੁੱਤਰ ਦਾ ਵਿਆਹ ਕਰਨ ਜੀ ਏਨੀਂ ਲੰਮੀ ਉਮਰ ਕਰਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤
@HarpreetSinghlalton
@HarpreetSinghlalton 7 месяцев назад
ਰੱਬਾ ਇਹ ਗੀਤ ਦੇ ਬੋਲ ਸੱਚ ਹੋ ਜਾਣ ਸੱਚੀ ਵਾਪਸ ਆ ਜੇ ❤
@hardeepkaur4995
@hardeepkaur4995 7 месяцев назад
❤❤❤❤
@RAMNIKK
@RAMNIKK 7 месяцев назад
Gana sunke rona nikal gya . shukar hai rabb ne khalkat diyan ardaasan sun laiyan .Rabb putt nu sheti sheti jawan karde.
@jagdeepwaraich3131
@jagdeepwaraich3131 7 месяцев назад
ਰੱਬ ਇਸ ਗੀਤ ਦੇ ਬੋਲ ਪੂਰਾ ਕਰਨ 🙏🏻
@jaspreetkaur2988
@jaspreetkaur2988 7 месяцев назад
Waheguru...mann bhar aya sunn k.. jldi aja veer nikke pari
@Extreme-eb3ze
@Extreme-eb3ze 7 месяцев назад
Kaas eh possible hunda eh dunia ch
@chranjitsinghgill3516
@chranjitsinghgill3516 7 месяцев назад
ਰੱਬ ਇਸ ਗੀਤ ਦੇ ਬੋਲ ਪੂਰਾ ਕਰਨ
@ferretblogger3551
@ferretblogger3551 7 месяцев назад
ਇਕ ਲਾਇਕ ma'am jaswinder brar ਲਈ 👍👍👍👍👍👍
@sandeepriargermany3075
@sandeepriargermany3075 7 месяцев назад
ਜਸਵਿੰਦਰ ਕੌਰ ਬਰਾੜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ l 🙏🙏🙏 ਸਿੱਧੂ ਦਾ ਗਾਣਾ ਗਾਉਣ ਤੇ।
@DSR888
@DSR888 7 месяцев назад
ਵਧਾਈਆਂ ਹੋਣ ਜੀ🥳🥳 ਤੁਹਾਡੀ ਅਰਦਾਸ ਪੂਰੀ ਹੋਈ🙏
@harrupinderkaur
@harrupinderkaur 7 месяцев назад
ਗੀਤ ਦੇ ਬੋਲ ਸਚ ਹੋ ਜਾਣ ਸਾਡੀ ਪਰਮਾਤਮਾ ਅੱਗੇ ਇਹੀ ਅਰਦਾਸ ਹੈ ,l love you Jaswinder brar ji
@sandeepkaurjawandha1418
@sandeepkaurjawandha1418 7 месяцев назад
ਭੁੱਬ ਨਿਕਲ ਗਈ ਗੀਤ ਸੁਣ ਕੇ 😢😢😢😢😢😢😢😢😢 ਵਹਿਗੁਰੂ ਜੀ ਮਿਹਰ ਕਰੀਂ ਮਾਲਕਾਂ ਮੋੜ ਦੇ ਸਾਡਾ ਸਿੱਧੂ ❤🤱🤱🤱🤱👏👏👏
@sukhwinderkaur2647
@sukhwinderkaur2647 7 месяцев назад
Shi gll a sis ...
@manpreetsingh806
@manpreetsingh806 7 месяцев назад
Waheguru ji
@Parmjitkaler
@Parmjitkaler 7 месяцев назад
ਅਜਿਹਾ ਕੋਈ ਸ਼ਖਸ ਨਹੀਂ ਜਿਸਦੀਆਂ ਅੱਖਾਂ ਨਹੀਂ ਭਰੀਆ ਇਹ ਗੀਤ ਸੁਣਕੇ।
@satwinderkhakh2124
@satwinderkhakh2124 7 месяцев назад
ਸਹੀ ਗੱਲ ਹੈ 😢😢😢 ਮੇਰੇ ਵੀ
@RupiSingh-eq5sx
@RupiSingh-eq5sx 7 месяцев назад
Sachi gl hai 😢😢😢
@JassarDavinderSingh
@JassarDavinderSingh 7 месяцев назад
ਰੋਣਾ ਆ ਗਿਆ ਮੇਰੇ ਭਾਈ ਵਰਗਾ ਸੀ ਸਿੱਧੂ ਵੀ ਮੇਰਾ ਛੋਟਾ ਭਾਈ ਸ਼ਰਨ ਵੀ ਦੂਰ ਹੋ ਗਿਆ ਯਾਰ ਆ ਜਾਉ ਦੋਨੋਂ ❤
@BalveerDhillon-b5n
@BalveerDhillon-b5n 7 месяцев назад
ਰੱਬ ਦੇ ਘਰ ਦੇਰ ਸੀ ਹਨੇਰ ਨੀ 🙏🙏🙏
@balla.b6267
@balla.b6267 7 месяцев назад
ਮੰਗਦੇ ਆ ਤੈਥੋੰ ਦੋਮੇ ਹੱਥ ਜੋੜਕੇ।ਰੱਬਾ ਸਾਡਾ ਸਿੱਧੂ ਮੋੜਦੇ।
@HarbhajanSingh-no8oy
@HarbhajanSingh-no8oy 7 месяцев назад
ਮੇਰੀ ਪਿਆਰੀ ਭੈਣ ਜਸਵਿੰਦਰ ਬਰਾੜ ਦੀ ਆਵਾਜ਼ ਵਾਹਿਗੁਰੂ ਜੀ ਜਰੂਰ ਪ੍ਰਵਾਨ ਕਰਨ ਸਾਰੇ ਪੰਜਾਬ ਦੀ ਇਸ ਅਰਦਾਸ ਨੂੰ ਪ੍ਰਵਾਨ ਕਰਨ
@Hardeeptalwara0786
@Hardeeptalwara0786 7 месяцев назад
Agya sidhu moose wala back ❤️
@amansahota4069
@amansahota4069 7 месяцев назад
ਵਾਹਿਗੁਰੂ ਜੀ ਸਿੱਧੂ ਵੀਰ ਦੇ ਮਾਂ ਬਾਪ ਦੀ ਮੰਗ ਪੂਰੀ ਕਰਿਓ ਜੀ
@ManpreetChane
@ManpreetChane 7 месяцев назад
Bohat bohat Mubarak bhua ji nu . 😊😊😊😊😊😊 Bhatije nu le he aye tuc ....... ❤❤❤❤❤❤❤❤❤ Aaj mud sidhu veer da janam hoya hai ji 🙏🙏🙏🙏🙏🙏🙏🙏🙏🙏
@kulwantsingh6606
@kulwantsingh6606 7 месяцев назад
ਸੁਖਦੀਪ ਸੱਚੇ ਪਾਤਸ਼ਾਹ ਲੇਖਾਂ ਵਿੱਚ ਸਫਲਤਾਵਾਂ,ਮਾਨ ਸਨਮਾਨ ,ਤੰਦਰੁਸਤੀਆਂ ਅਤੇ ਲੰਮੀਆਂ ਉਮਰਾਂ ਲਿਖਕੇ ਵਾਪਸ ਭੇਜਣ। ਇਹੀ ਅਰਦਾਸ ਹੈ ਸਭ ਦੀ।
@GuriBrar-gd9dn
@GuriBrar-gd9dn 7 месяцев назад
ਸਿੱਧੂ ਫ਼ੱਕਰ ਜੇ ਸੁਭਾਅ ਵਾਲਾ ਸੀ ਵਾਹਿਗੁਰੂ ਜਰੂਰ ਨਿੱਕੇ ਪੈਰੀਂ ਵਾਪਸ ਕਰੂ ਦੁਨੀਆਂ ਦੀਆਂ ਕੀਤੀਆਂ ਅਰਦਾਸਾਂ ਖ਼ਾਲੀ ਨੀ ਜਾਂਦੀਆ ਉਹ ਸਭ ਦਾ ਹਰਮਨ ਪਿਆਰਾ ਪੁੱਤ ਸੀ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਪਰਮਾਤਮਾ ਜ਼ਰੂਰ ਜ਼ਰੂਰ ਸਿੱਧੂ ਮੂਸੇਵਾਲੇ ਨੂੰ ਵਾਪਸ ਘੱਲਦੇ
@rajdeepdhillon5912
@rajdeepdhillon5912 7 месяцев назад
ਸਿੱਧੂ ਤਾਂ ਫੱਕਰ ਸੀ ਜੀ, ਭੇਡਾਂ ਨੇਂ ਮਰਵਾ ਦਿੱਤਾ
@sahitaksath2057
@sahitaksath2057 7 месяцев назад
ru-vid.com/video/%D0%B2%D0%B8%D0%B4%D0%B5%D0%BE-l4dFN74xZTE.htmlsi=yryLgDa92tEUc5ZX
@Punjabimovies4k
@Punjabimovies4k 7 месяцев назад
ਰੋਮਟੇ ਖੜ੍ਹੇ ਕਰਤੇ ਅੱਖਾਂ ਵਿੱਚੋ ਪਾਣੀ ਆ ਗਿਆ respect for jaswinder Brar ❤❤❤
@Bhaktitv790
@Bhaktitv790 7 месяцев назад
Waheguru ji plz lambia umra da Dan bkshna mata ji pita ji te chote sidhu veer nu love you sidhu moose wala veer ji
@dalbarasingh7649
@dalbarasingh7649 7 месяцев назад
ਜਰੂਰ ਆਊਗਾ, ਸ਼ਾਇਦ,ਦੋ ਹੀ ਆ ਜਾਏ,ਜੀ, ਵਾਹਿਗੁਰੂ ਜੀ ਜਰੂਰ ਐਦਾਂ ਹੀ ਕਰਨਗੇ ਜੀ,।।
@rajveerarora606
@rajveerarora606 7 месяцев назад
ਬੁਹਤ ਵਦੀਆ ਗਾਣਾ ਬੁਹਤ ਹੀ ਵਦੀਆ ਰੋਣਾ ਆ ਗਿਆ ਗਾਣਾ ਸੁਣ ਕੇ । ਮੈਂ ਰੱਬ ਅੱਗੇ ਸੱਚੇ ਦਿਲੋ ਅਰਦਾਸ ਕਰਦਾ ਹਾਂ ਕੇ ਸਾਡੇ ਸਿੱਧੂ ਨੂੰ ਵਾਪਿਸ ਮੋੜ ਦੇ ਰੱਬਾ ਬੁਹਤ ਲੋੜ ਆ ਸਾਨੂੰ ਤੇ ਉਸਦੇ ਮਾਂ ਬਾਪ ਨੂੰ 😢😢😢
@Mr._majhail_production295
@Mr._majhail_production295 7 месяцев назад
ਏਨਾ ਸ਼ੇਅਰ ਕਰੋ ਕਿ ਮਰਵਾਉਣ ਵਾਲੇ ਵੀ ਏ ਸੋਚ ਕੇ ਰੋਣ ਕਿ ਗਲਤੀ ਹੋਗੀ
@deepakchaani7665
@deepakchaani7665 7 месяцев назад
ਸਹੀ ਗਲ ਬਾਈ ਦੁਸ਼ਮਣਾਂ ਨੂੰ ਵੀ ਪਤਾ ਲੱਗੂ ਕਿ ਪੂਨਰ ਜਨਮ ਵੀ ਹੋ ਸਕਦਾ ਆ ਜਦੋ ਕਰੋੜਾ ਲੋਕਾਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ
@tersamkala8517
@tersamkala8517 5 месяцев назад
ਰੱਬ ਦਾ ਜਿੰਨਾ ਵੀ ਸੁਕਰ ਕੀਤਾ ਜਾਵੇ ਘੱਟ ਆ ਜਿਨੇ ਸਾਡਾ ਸਿੱਧੂ ਬਾਈ ਵਾਪਿਸ ਭੇਜ ਤਾ
@Yash_Raaj_Films
@Yash_Raaj_Films 7 месяцев назад
ਕੀ ਲਿਖਾ ਮੈਂ ਕੋਈ ਸ਼ਬਦ ਨਹੀਂ ਮੇਰੇ ਕੋਲ ਲਿੱਖਣ ਨੂੰ ਬਹੁਤ ਸੋਹਣਾ ਗੀਤ ਅੰਬਰਾਂ ਤੋਂ ਵੀ ਪਾਰ ਰੱਬ ਕਰੇ ਇਹ ਗੀਤ ਦੀ line ਸਚੀ ਹੋਵੇ 🙋‍♂️❤️❤️⛳
@harrykang6478
@harrykang6478 7 месяцев назад
ਰੱਬਾ ਮੈਨੂੰ ਬੇਸ਼ੱਕ ਸਾਰੀ ਜ਼ਿੰਦਗੀ ਔਲਾਦ ਨਾ ਦਵੀ ਪਰ ਇੱਕ ਅਰਦਾਸ ਗੁਰੂ ਰਾਮਦਾਸ ਸਾਹਿਬ ਜੀ ਦੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਰਨਾਂ ਵਿਚ ਕਰਦਾ ਕਿ ਸਿੱਧੂ ਮੂਸੇਵਾਲਾ ਦਾ ਪੁਨਰ ਜਨਮ ਕਰਾ ਦਿਉ ਮਾਤਾ ਚਰਨ ਕੌਰ ਜੀ ਨੂੰ ਉਹਦਾ ਪਹਿਲਾਂ ਵਾਲਾ ਸੁੱਭ ਵਾਪਸ ਕਰ ਦਿਉ 😢😢😢😢😢😢😢😢😢😢😢😢😢😢😢😢😢
@bandrobmw4235
@bandrobmw4235 7 месяцев назад
ਐਵੇਂ ਨਹੀਂ ਬੋਲੀ ਦਾ ਸੱਜਣਾ, ਰੱਬ ਕਿਸੇ ਨੂੰ ਵੀ ਔਲਾਦ ਤੋਂ ਵਾਂਝਾ ਨਾ ਕਰੇ, ਬਾਕੀ ਸਿੱਧੂ ਵੀਰ ਦੀ ਸਭ ਨੂੰ ਉਡੀਕ ਐ, ਰੱਬ ਸਭ ਦੀ ਅਰਦਾਸ ਪਰਵਾਨ ਕਰੇ
@Rajan3786
@Rajan3786 7 месяцев назад
Aida na bol veera please
@sonybhullar5920
@sonybhullar5920 7 месяцев назад
Bhut doongi gl keh ti veer eda ni boli da bai rabb sbb dian jholian bhruga
@NirmalSingh-hd9te
@NirmalSingh-hd9te 7 месяцев назад
ਰੱਬ ਮੇਹਰ ਕਰੇ ਤੈਨੂੰ ਵੀ ਦਵੇ ਤੇ ਸਾਡਾ ਵੀਰ ਵੀ ਅਜੇ
@gagandeeptiwana5294
@gagandeeptiwana5294 7 месяцев назад
Eve ni bolida veer g.. waheguru g sb jnde ne kise nu kis tym ki Deana.. ਬਾਬਾ ਬੁੱਢਾ ਜੀ de ardaas kro
@RabiGulab
@RabiGulab 7 месяцев назад
ਮੈਂ ਵਿਸ਼ਵਾਸ ਕਰਦਾ ਹਾਂ ਕਿ ਜੇ ਇਸ ਦੁਨੀਆਂ ਤੇ ਕਿਤੇ ਵੀ ਰੱਬ (ਵਾਹਿਗੁਰੂ, ਅੱਲ੍ਹਾ,ਰਾਮ ) ਦੀ ਹੋਂਦ ਐ ਤਾਂ ਸਿੱਧੂ ਮੂਸੇ ਵਾਲਾ ਇਸ ਦੁਨੀਆਂ ਤੇ ਵਾਪਿਸ ਜਰੂਰ ਆਏਗਾ ....Hi will back again inshaAllah.
@abhisheknarwar7119
@abhisheknarwar7119 7 месяцев назад
😢😢😢
@amandeepkaursidhu1590
@amandeepkaursidhu1590 7 месяцев назад
😢😢😢
@sukhdhillon9005
@sukhdhillon9005 7 месяцев назад
ਵਿਸ਼ਵਾਸ ਰੱਖੋ ਸਿੱਧੂ ਵਾਪਿਸ ਆਏਗਾ ❤
@sonibrarjaitu8253
@sonibrarjaitu8253 7 месяцев назад
ਰੱਬ ਨੇ ਦੋਬਾਰਾ ਭੇਜ ਦਿੱਤਾ ਵਾਹਿਗੁਰੂ ਜੀ
@Saymasingh123
@Saymasingh123 7 месяцев назад
5:15 ❤❤❤❤❤❤ ਜਸਵਿੰਦਰ ਕੌਰ ਭੈਣ ਜੀ ਰੱਬ ਬਹੁਤ ਛੇਤੀ ਸੁਣੋ ਕਿਉਂ ਕਿ ਰੱਬ ਦੇ ਘਰੇ ਦੇਰ ਹੈ ਹਨੇਰ ਨਹੀਂ ਬਲਕਾਰ ਤਾਏ ਦੇ ਛੇਤੀ ਘਰ ਵਿੱਚ ਖੁਸ਼ੀਆਂ ਆਉਣਗੀਆਂ❤❤❤❤
@amanchahal5187
@amanchahal5187 7 месяцев назад
ਪੰਜਾਬ ਦੇ ਹੱਰ ਘਰ ਦੀ ਇੱਕ ਅੱਰਦਾਸ ❤❤❤👏👏👏
@amanshinda4964
@amanshinda4964 7 месяцев назад
ਸੱਚੀ ਜੇ ਇਹ ਗੀਤ ਸੱਚ ਹੋ ਜਾਵੇ ਬੇਬੇ ਬਾਪੂ ਦੀ ਉਮਰ ਵੱਧ ਜਾਣੀ ਮਿਸ ਯੂ ਸਿੱਧੂ ਬਾਈ 😢😢
@jaspalchangal8274
@jaspalchangal8274 7 месяцев назад
ਬੋਲ ਪੂਰੇ ਹੋਏ ਹਨ ਮੇਰੀ ਮਾਂ ਸਮਾਨ ਜਸਵਿੰਦਰ ਬਰਾੜ ਜੀ ਦੇ ਗੀਤ ਦੇ ਨਾਲ ਹੀ ਗੀਤਕਾਰ ਦੀ ਕਲਮ ਨੂੰ ਸਲਾਮ ਜਿਸ ਕਲ਼ਮ ਦਾ ਦਰਦ ਸੁਣ ਪੂਰੀ ਕੀਤੀ ਹੈ ਵਾਹਿਗੁਰੂ ਜੀ ਨੇ ਅਰਦਾਸ।
@P2couple
@P2couple 7 месяцев назад
ਇਕ ਬੱਚੇ ਨੂੰ ਖੋਣ ਦਾ ਦੁੱਖ ਕੀ ਹੁੰਦਾ ਬਸ ਓਹੀ ਜਾਣਦੇ ਆ ਜਿਹਨਾ ਨੇ ਖੋਇਆ ਹੁੰਦਾ 😢😢😢😢 #justiceforsiddhumoosewala
@sukhamankhroud5970
@sukhamankhroud5970 7 месяцев назад
ਵਾਹਿਗੁਰੂ ਭੂਆ ਜੀ ਦਿਲੋਂ ਅਰਦਾਸ ਤੁਹਾਡੀ ਅਤੇ ਲੱਖਾਂ ਚਾਂਉਣ ਵਾਲਿਆਂ ਦੀ ਵਾਹਿਗੁਰੂ ਜਰੂਰ ਸੁਣੂ ਗਾ ਥੋੜੇ ਦਿਨ ਵਾਹਿਗੁਰੂ ਮੇਹਰ ਕਰੇ ਸਾਡੀ ਵਿਚਾਰੀ ਮਾਂ ਚਰਨ ਤੇ ❤️❤️🙏🏻🙏🏻
@Khushromana
@Khushromana 7 месяцев назад
ਸ਼ੁੱਭਦੀਪ ਨੂੰ ਪਿਆਰ ਕਰਨ ਵਾਲੇ ਸਾਰੇ ਦਿਲਾਂ ਦੀਆਂ ਅਰਦਾਸਾਂ ਪੂਰੀਆਂ ਹੋਣ ❤️🙏 ਵਾਹਿਗੁਰੂ ਮੇਹਰ ਕਰੀਂ #LongliveSidhuMooseWala
@amanbrar8360
@amanbrar8360 7 месяцев назад
Hello khush bro
@mirza_beats4260
@mirza_beats4260 7 месяцев назад
ਜਹਿੜੇ ਕੱਲ ਵੀ ਸਿਧੂ 22 ਨੂੰ ਨਫਰਤ ਕਰਦੇ ਸੀ ਓ ਅੱਜ ਵੀ ਨਫਰਤ ਕਰਦੇ ਨੇ ਪਰ ਓਹਨਾਂ ਦੀ ਗਿਣਤੀ ਗੱਗੂ ਨੂੰ ਚਾਉਣ ਵਾਲੇਆਂ ਤੋਂ ਵੱਧ ਨੀ . ਹਰ ਦਿਲ ਦੀ ਇੱਕੋ ਮੰਗ ਆ , ਮਾਂ ਪਿਓ ਦੁਬਾਰਾ ਹੱਸਣ ਲੱਗ ਜਾਣ ❤❤
@ekamjot.Singh.2781
@ekamjot.Singh.2781 7 месяцев назад
❤❤❤
@gurtejchahlgurtejchahl6385
@gurtejchahlgurtejchahl6385 7 месяцев назад
Aaja veer
@karankumar6212
@karankumar6212 7 месяцев назад
Hi sir
@GurnamSingh-of8iq
@GurnamSingh-of8iq 7 месяцев назад
ਵਾਹਿਗੁਰੂ ਜੀ ਇਕ ਵਾਰ ਫੇਰ ਹਵੇਲੀ ਦੀਆਂ ਰੋਕਣਾ ਮੋੜ ਦਿਓ🙏🙏
@Laddisaran
@Laddisaran 7 месяцев назад
ਗੀਤ ਨੇ ਸਾਲਾਂ ਅੰਦਰ ਪਾੜ ਤਾ 5911 ਜੱਟਾਂ ਦਿਲੋ ਯਾਰੀ ਸੀ ਤੇਰੇ ਨਾਲ ਲੱਖ ਦੁਨੀਆ ਆਵੇ ਓ ਝੋਟਿਆ ਓ ਤੂੰ ਹੀ ਸੀ ਤੇਰੇ ਵਰਗਾ ਨੀ ਆਉਣਾ ਲ਼ਖ ਦੁਨੀਆ ਆਵੇ ਲਵ ਯੂ ਜੱਟਾਂ 😢😢😢😢😢ਸਦਾ ਹੀ ਦਿਲਾਂ ਤੇ ਰਾਜ ਕਰੇਗਾ 😢😢
@Sonu777Msg
@Sonu777Msg 7 месяцев назад
ਦਿਲ ਹੌਲ਼ਾ ਨਾ ਕਰੋ ਬਸ ਅਰਦਾਸ ਕਰੋ ਕੇ ਮਾਲਕਾ ਮੇਹਰ ਕਰ ਓਸ ਪਰਿਵਾਰ ਤੇ ਓਸ ਘਰ ਫਰ ਤੋਂ ਖੁਸੀਆ ਚਾਇਕਣ ❤❤❤❤
@kmldeepramgarhia5899
@kmldeepramgarhia5899 7 месяцев назад
❤❤
@kanwardeepsingh2896
@kanwardeepsingh2896 7 месяцев назад
ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰੋ। ਸਾਰੀ ਦੁਨੀਆਂ ਦੀ ਅਰਦਾਸ ਸੁਣ ਲਓ। ਦਾਤੇ ਤੇਰੇ ਘਰ ਕਿਸੇ ਚੀਜ਼ ਦੀ ਕਮੀ ਨਹੀਂ। ਸਿੱਧੂ ਮੂਸੇਵਾਲਾ ਨੂੰ ਦੁਬਾਰਾ ਧਰਤੀ ਤੇ ਭੇਜੋ।🙏
@SandeepSingh-cw2gz
@SandeepSingh-cw2gz 7 месяцев назад
He is back ,love u mam. congratulations 🎉🥳
@ranjeetbham3227
@ranjeetbham3227 7 месяцев назад
ਇਸ ਧਰਤੀ ਤੇ ਸਿੱਧੂ ਮੂਸੇ ਵਾਲੇ ਬਾਈ ਦਾ ਦੁਬਾਰਾ ਜਨਮ ਹੋਊ ਗਾ ਐ ਬਾਬਾ ਨਾਨਕ ਜੀ ਦੇ ਕੋਲ ਅਰਦਾਸ ਹੈ
@surkhavsingh3128
@surkhavsingh3128 7 месяцев назад
❤❤ ਨਿੱਕੇ ਪੈਰੀਂ ਆ ਜਾਂ ਹਰ ਰੂਹ ਕਿਹੰਦੀ ਤੂੰ ਨਿੱਕੇ ਪੈਰੀਂ ਆ ਜਾਂ
@karanveerkaranveer1434
@karanveerkaranveer1434 7 месяцев назад
ਸਾਡੀ ਲੱਖਾਂ ਲੋਕਾਂ ਦੀਆਂ ਅਰਦਾਸਾਂ ਰੱਬ ਜਰੂਰ ਪੂਰੀ ਕਰੇਗਾ
@Bittubalewalia
@Bittubalewalia 7 месяцев назад
ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ
@happyvirdi583
@happyvirdi583 7 месяцев назад
ਰੱਬਾ ਹੁਣ ਸਾਡੇ ਬਾਈ ਨੂੰ ਲੰਮੀਆਂ ਉਮਰਾਂ ਦੇ k ਭੇਜੀ। Waheguru ਮਾਤਾ ਚਰਨ ਕੌਰ ਨੂੰ ਤੰਦਰੁਸਤ ਰੱਖੇ 🙏🏻
@jotkhosa__4012
@jotkhosa__4012 7 месяцев назад
@rajveerkaur5418
@rajveerkaur5418 7 месяцев назад
Sahi kahya veere tuc
@happyvirdi583
@happyvirdi583 7 месяцев назад
@@avtarmanju143 nalle piyo de gaane te videos paiyan nale virodh . Bakki aitkin aave bund na paadti tan khi .
@happyvirdi583
@happyvirdi583 7 месяцев назад
@@avtarmanju143 bakki ਤੁੱਕੇ vaar vaar ni ਚਲਦੇ ਹੁੰਦੇ
@Harry-q7u
@Harry-q7u 7 месяцев назад
​@@avtarmanju143Teri Maa naal sva de bed te😂
@kulvirkaur5947
@kulvirkaur5947 7 месяцев назад
ਮਾਂ ਚਰਨ ਕੌਰ ਦੇ ਘਰ ਭਾਗ ਜ਼ਰੂਰ ਲੱਗਣ ❤ ਬਾਈ ਛੋਟਾ ਮੂਲੇਵਾਲਾ ਜ਼ਰੂਰ ਆਉ🥰
@arshdeepchahal1750
@arshdeepchahal1750 7 месяцев назад
ਸਿੱਧੂ ਬਿਨਾਂ ਇੰਡਸਟਰੀ ਸਾਰੀ ਸੁੰਨੀ ਸੁੰਨੀ ਲਗਦੀ ਹੈ ❤❤❤ ਆਜਾ ਜਟਾਂ ਛੇਤੀ
@AKUMALIVE-w9z
@AKUMALIVE-w9z 7 месяцев назад
Sibnumoo❤❤❤❤❤❤❤❤
@jagivf2255
@jagivf2255 7 месяцев назад
ਮੁਬਰਕ ਹੋਵੇ ਮਾਤਾ ਜੀ ਨੂੰ
@rajindersingh8536
@rajindersingh8536 7 месяцев назад
ਬਾਬਾ ਨਾਨਕ ਜੀ ਸਾਡੀ ਫ਼ਰਿਆਦ ਕਬੂੱਲ ਕਰੀ ਮੁੜ ਖੁਸ਼ੀਆਂ ਬਾਈ ਦੇ ਘਰ ਆਉਣ🎉🎉🎉🎉
@vickysingh9059
@vickysingh9059 7 месяцев назад
ਸੱਚੀ ਕੋਈ ਸਬਦ ਨਹੀਂ ਕਹਿਣ ਨੂੰ 😢😢😢I miss you sidhu bro😢ਵਾਹਿਗੁਰੂ ਜੀ ਏਹੀ ਅਰਦਾਸ ਪੂਰੀ ਕਰੀ 🙏🙏🙏
@chrnjitkaur6748
@chrnjitkaur6748 7 месяцев назад
ਮੈਂ ਤਲਵੰਡੀ ਸਾਬੋਂ ਤੋਂ ਹਾਂ ਤੇ ਮੈਂ ਇੱਕ ਵਾਰ ਵੀ ਇਸ ਵੀਰ ਦੀ ਸਮਾਧ ਤੇ ਨਹੀਂ ਗਈ ਮੇਰਾ ਦਿਲ ਕਹਿੰਦਾ ਕਿ ਵੀਰੇ ਤੂੰ ਜਰੂਰ ਆਵੇਗਾ ਜਿਸ ਦਿਨ ਤੂੰ ਆ ਗਿਆ ਮੈਂ ਵੀ ਮੂਸਾ ਪਿੰਡ ਆਵਾਂਗੀ ਵਾਹਿਗੁਰੂ ਜੀ ਜਲਦੀ ਭੇਜਦੋ ਮੇਰੇ ਵੀਰ ਨੂੰ ❤.... please I am waiting for you veere 😢
@jimzaildar6095
@jimzaildar6095 7 месяцев назад
😢😢
@KarajSidhu-z7s
@KarajSidhu-z7s 7 месяцев назад
ਵਾਹਿਗੁਰੂ ਕਰੇ ਤੁਹਾਡੀ ਅਰਦਾਸ ਜ਼ਲਦੀ ਪੂਰੀ ਹੋਵੇ
@Mera.Pind.Bhumsi.0002.
@Mera.Pind.Bhumsi.0002. 7 месяцев назад
ਮੈਂ ਵੀ ਨਿ ਗਿਆ ਜਦੋਂ ਸਾਡਾ ਪਰਾ ਵਾਪਸ ਅਉ ਓਦੋਂ ਜਾਊ ਮੈ ਤਾਂ ਆਪ 😢
@DEEP0176
@DEEP0176 7 месяцев назад
Char jit kaur ji 😢😢 Ryt m bhi mansa to
@entrepreneurlifestyle1524
@entrepreneurlifestyle1524 7 месяцев назад
Waheguru ji de meher hou sister
@Ji_Sonu_Singh
@Ji_Sonu_Singh 7 месяцев назад
ਗੁਰੂ ਰਾਮਦਾਸ ਜੀ ਕਰੋਂ ਕਿਰਪਾ ਮਾਂ ਚਰਨ ਕੋਰ ਦੀ ਕੁੱਖ ਨੂੰ ਲਾਉ ਭਾਂਗ ਸਾਡਾ ਬਾਈ ਸਿੰਧੂ ਮੂਸੇ ਵਾਲਾਂ ਫਿਰ ਇਸ ਧਰਤੀ ਤੇ ਆਵੇ।
@sajansidhu5875
@sajansidhu5875 7 месяцев назад
ਆਜਾ ❤ Aa ਆਜਾ ਤੇਰੇ ਪਿਆਰਿਆਂ ਨੂੰ ਤੇਰੀ ਘਾਟ ਮਹਿਸੂਸ ਹੁੰਦੀ ਏ 😊 ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਦੇ ਪੁੱਤਾ ਤੇ ਸਿੱਧੂ ਪਰਿਵਾਰ ਤੇ ❤
@JatinderSingh-nk1rh
@JatinderSingh-nk1rh 7 месяцев назад
ਜਸਵਿੰਦਰ ਬਰਾੜ ਖੇਮਕਰਨ ਵੀ ਤੁਸੀ ਅਖਾੜਾ ਲਾਇਆ c ... ਸਿੱਧੂ ਨੂੰ ਉਥੇ ਵੀ ਬਹੁਤ ਯਾਦ ਕੀਤਾ c....
@TSBADESHA
@TSBADESHA 7 месяцев назад
ਕੋਈ ਸ਼ਬਦ ਹੀ ਨਹੀਂ ਲਿਖ਼ਣ ਨੂੰ,,ਜਸਵਿੰਦਰ ਬਰਾੜ ਜੀ ਬਹੁਤ ਸੋਹਣਾ ਗਾਇਆ।
@uswanirvair
@uswanirvair 7 месяцев назад
Nikke pairi aagya apna sidhu moosewala ❤.....Rab apni chardikala ch rakhe chote je farishte nu....te mehar kare sidhu te osdi family te 🙏....Shubhdeep badla layi apde praa da putt🥺♥️
@eshabutt3962
@eshabutt3962 7 месяцев назад
😢💔
@ਬਰਾੜਫਿਲਮਪ੍ਰਡੱਕਸ਼ਨ
ਕੋਈ ਸ਼ਬਦ ਹੀ ਨਹੀਂ ਲਿਖਣ ਨੂੰ ਜਸਵਿੰਦਰ ਬਰਾੜ ਜੀ ਬਹੂਤ ਸੋਹਣਾ ਗਾਇਆ ਤੇ ਲਿਖਿਆ
@gymvickysharma7060
@gymvickysharma7060 7 месяцев назад
ਜਿਹੜੇ ਹਿਸਾਬ ਨਾਲ਼ ਐਨੀਆ ਦੁਆਂਵਾਂ ਤੇ ਪਿਆਰ ਆ ਸਿੱਧੂ ਬਾਈ ਜਰੂਰ ਵਾਪਿਸ ਆਉਗਾ ... Waheguru Mehar Kre Sidhu Family Te 🙏🏻
@deepaujlamodification5931
@deepaujlamodification5931 7 месяцев назад
ਬਹੁਤ ਵਧੀਆ ਗਾਣਾ ਭੈਣੇ 😢 ਬਾਬਾ ਨਾਨਕ ਇਕ ਵਾਰ ਫੇਰ ਸਿੱਧੂ ਬਾਈ ਨੂੰ ਭੇਜਦੇ ਇਕ ਅਰਦਾਸ ਕਬੂਲ ਕਰੀ 💔🙏
@B4HI4_84
@B4HI4_84 7 месяцев назад
Jatt Agya vapiss 🎉❤ Waheguru tera shukar 🙏🙏
@manjinder5268
@manjinder5268 7 месяцев назад
ਉਹਦੇ ਘਰ ਦੇਰ ਆ ਪਰ ਹਨੇਰ ਨਹੀਂ ...ਉਹ ਦਿਨ ਬਹੁਤ ਨੇੜੇ ਆ ਜਦੋ ਧੰਨ ਗੁਰੂ ਰਾਮਦਾਸ ਸਾਹਿਬ ਦੀ ਮਿਹਰ ਨਾਲ ਸਿੱਧੂ ਦੀ ਹਵੇਲੀ ਚ ਸਿੱਧੂ ਚਾਰ ਚੰਨ ਲਾਵੇਗਾ
@DeepSingh-eb7nt
@DeepSingh-eb7nt 7 месяцев назад
ਦਿਲ ਨੂੰ ਸਕੋਣ ਵੀ ਮਿਲਿਆ ਤੇ ਦਿਲ ਰੋਣ ਵੀ ਲਗਾ 😭🙏ਸਿੱਧੂ ਫਿਰ ਆਊਗਾ ਬਾਬਾ ਨਾਨਕ ਕ੍ਰਿਪਾ ਕਰੂਗਾ ਜਰੂਰ 🙏
@AmandeepSingh-ps7co
@AmandeepSingh-ps7co 7 месяцев назад
ਵੀਰਾ ਆਉਗਾ ਮੁੜਕੇ ਮੈਨੂੰ ਵਾਹਿਗੁਰੂ ਤੇ ਭਰੋਸਾ ,
@deepdhaliwal8977
@deepdhaliwal8977 7 месяцев назад
True ha brother
@Bhagwantmann365
@Bhagwantmann365 7 месяцев назад
ਸੁਧੂ ਮੂਸੇ ਵਾਲਾ ਬਹੁਤ ਹੀ ਕਲਾਕਾਰ ਵਧੀਆ ਸੀ ਇਸ ਨੂੰ ਦੁਬਾਰਾ ਜਨਮ ਜਰੂਰ ਦਿਓ ਰੱਬ
@jjaskaransingh419
@jjaskaransingh419 7 месяцев назад
ਸੱਚੀ ਭੂਆ ਜਸਵਿੰਦਰ ਰੋਣ ਲੱਗ ਪਿਆ ਅੱਖਾਂ ਗਾਣਾ ਸੋਨ ਕੇ💔💔💔💔
@ManmeetKaur-f6x
@ManmeetKaur-f6x 7 месяцев назад
It’s not just a song.. it’s a prayer of tears coming from every eye of Sidhu bhai lovers❤😭🙏🏻
@meetgill2694
@meetgill2694 7 месяцев назад
ਬਹੁਤ ਸੋਝ ਸਮਝ ਲਿਖਿਆ ਗਿਆ ਦਰਦ ॥🙏🏻
@Bhaktitv790
@Bhaktitv790 7 месяцев назад
Tnk u sou much waheguru ji 🙏🙏🙏🙏🙏🙏sidhu veer ji is back ❤️❤️❤️❤️❤️❤️
@gkpunjabikahaniya
@gkpunjabikahaniya 7 месяцев назад
ਰੱਬਾ ਕਿਸੇ ਦਾ ਜੁਆਨ ਪੁੱਤ ਨਾ ਖੋਵੀ😢😢😢😢
@LakhwinderSingh-uf9df
@LakhwinderSingh-uf9df 7 месяцев назад
Putt vadda ja chotta rab kise da na khohe
@gagandeepkaur6413
@gagandeepkaur6413 7 месяцев назад
Mera v cousin 21 years da c death ho gyi 3 month ho gye
@desiii_barbie_
@desiii_barbie_ 7 месяцев назад
Jwaan dhee putt na khove rabb. Baki es duniya j koi aaya ohne ik din turr v jana aa. Ehi Sach aa.
@Sikhworld1909
@Sikhworld1909 7 месяцев назад
ਵੇ ਤੂੰ ਵੱਡੇ ਪੈਰੀ ਗਿਆ, ਨਿੱਕੇ ਪੈਰੀ ਆ , ਜਾਵੇ ਹਾੜਾ, ਵਾਹਿਗੁਰੂ ਜੀ ਸਾਡੀ ਇਹ ਇੱਛਾ ਜਲਦੀ ਪੂਰੀ ਹੋਵੇ😢😢❤❤❤❤❤ ਜਸਵਿੰਦਰ ਬਰਾੜ ਜਿੰਦਾਬਾਦ❤
@gurpreetbrar8136
@gurpreetbrar8136 7 месяцев назад
Ho gi kirpa waheguru ji waheguru di veer khush kaberi aa sidhu fer aa reha aa
@Sikhworld1909
@Sikhworld1909 7 месяцев назад
@@gurpreetbrar8136 congratulations all world 😍🙏
@KulwantKaur-q3i
@KulwantKaur-q3i 7 месяцев назад
ਪੰਜਾਬ ਦੀ ਉਹ ਹਰ ਮਾਂ ਜੋ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ ਉਸ ਦੀ ਇਹ ਹੀ ਅਰਦਾਸ ਹੈ ਕਿ ਸਿੱਧੂ ਵਾਪਿਸ ਆ ਜਾਏ ਅਸੀ ਆਪਣੇ ਅਨਮੋਲ ਹੀਰੇ ਗਵਾ ਲਏ
@Riazjuttsidhujuttkingofworld
@Riazjuttsidhujuttkingofworld 7 месяцев назад
Justice for Sidhu moose Wala 😭😭🥺
Далее
Wait for it 😂
00:19
Просмотров 828 тыс.
iPhone Flip станет ХИТОМ!
00:40
Просмотров 319 тыс.
Wait for it 😂
00:19
Просмотров 828 тыс.